ਲੋਕ ਤੁਹਾਡੇ ਤੋਂ ਪੁੱਛਣਗੇ , ਘਰ ਕਿਵੇਂ ਪਾਈਏ? ਇਹਨਾਂ ਦੇਸੀ ਤਰੀਕਿਆਂ ਨਾਲ ਬਚਨਗੇ ਪੈਸੇ | Akhar

  Рет қаралды 364,077

Mitti ਮਿੱਟੀ

Mitti ਮਿੱਟੀ

Күн бұрын

ਲੋਕ ਤੁਹਾਡੇ ਤੋਂ ਪੁੱਛਣਗੇ , ਘਰ ਕਿਵੇਂ ਪਾਈਏ? ਇਹਨਾਂ ਦੇਸੀ ਤਰੀਕਿਆਂ ਨਾਲ ਬਚਨਗੇ ਪੈਸੇ | Akhar
#Architect #House #BathroomDesign #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel punjabi,akhar channel interview,akhar channel,akhar channel videos,modern house design,architecture,architect,home,house design,indian architecture,indian architecture house design,indian architecture design,punjabi architecture,sasta ghar kaise banaye,sasta ghar banane ka tarika,sasta ghar kaise banaen,modern bathroom design ideas,modern bathroom,modern bathroom design,dressing room design ideas,dressing room with bathroom design

Пікірлер: 239
@azadutube510
@azadutube510 3 жыл бұрын
ਗੱਲਾਂ ਠੀਕ, ਸ਼ੁਕਰੀਆ। ਥੱਲੇ ਮਸ਼ਹੂਰੀਆਂ ਲਗਾਤਾਰ ਚਲਦੀਆਂ ਕਾਰਨ ਅੱਧਾ ਵੀਡਿਓ ਨਜ਼ਰ ਹੀ ਨਹੀਂ ਆਉਂਦਾ।
@gurjantbhullar4042
@gurjantbhullar4042 3 жыл бұрын
ਮੇਰੇ ਹਿਸਾਬ ਨਾਲ ਮੈਂ ਕਾਫੀ ਲੇਟ ਹੋ ਗਿਆ ਇਹ ਵੀਡਿਉ ਦੇਖਣ ਚ ...ਹੁਣ ਤਾਂ ਘਰ ਤਿਆਰ ਹੋ ਗਿਆ......ਬਾਕੀ ਬਹੁਤ ਅਸਰਦਾਰ ਗੱਲਾਂ ਕੀਤੀਆਂ ਵੀਰ ਨੇ......ਬਚਿਆ ਕੰਮ ਇਸ ਹਿਸਾਬ ਨਾਲ ਈ ਕਰਾਗੇ ਹੁਣ ਤਾਂ.......ਧੰਨਵਾਦ ਭਰਾ ਦਾ ਤੇ ਨਵਰੀਤ ਹੋਰਾਂ ਦਾ...🙏
@BALWINDERSingh-hu2fe
@BALWINDERSingh-hu2fe 3 жыл бұрын
ਇਹ ਵੀਰ ਜੀ ਘਰ ਦੇ ਮੁੱਖ ਬਿੰਦੂ ਨੂੰ ਮੁੱਖ ਰੱਖਕੇ ਬਣਾਉਂਦੇ ਹਨ। ਜੋ ਕਿ ਲੋਕਾਂ ਨੇ ਵਿਸਾਰ ਦਿੱਤੇ ਹਨ ਲੋਕ ਹੁਣ ਵਸਤੂਆਂ ਬਨਾਉਣ ਜਾਂ ਖਰੀਦਣ ਸਮੇਂ ਇਸ ਗੱਲ ਵੱਲ ਜਿਆਦਾ ਧਿਆਨ ਦਿੰਦੇ ਹਨ ਕਿ ਦਿਖਾਈ ਵਧੀਆ ਦੇਵੇ ਪਰ ਅਸਲ ਵਿੱਚ ਧਿਆਨ ਇਸ ਗੱਲ ਵੱਲ ਦੇਣਾ ਹੁੰਦਾ ਕਿ ਵਸਤੂ ਦਾ ਉਪਭੋਗ ਕਿਵੇਂ ਵਧੀਆ ਹੋ ਸਕਦਾ ਉਪਭੋਗਤਾ ਦੀ ਖੁਦ ਦੀ ਸੰਤੁਸ਼ਟੀ ਵੱਡੀ ਗੱਲ ਬਹੁਤ ਵਧੀਆ ਲੱਗਾ ਤੁਹਾਡੀਆਂ ਵੀਡੀਓ ਦੇਖ ਕੇ
@punjabilokrangamanpreetkau2022
@punjabilokrangamanpreetkau2022 3 жыл бұрын
ਬਹੁਤ ਹੀ ਵਧੀਆ ਸੋਹਣੀਆਂ ਤੇ ਸੁਚੱਜੀਏ ਗੱਲਾਂ ਬਾਤਾਂ ,, ਬਿਲਕੁਲ ਸਹੀ ਕਿ ਜਦੋਂ ਇਨਸਾਨ ਦਿਖਾਵੇ ਨੂੰ ਛੱਡ ਦਿਓੁ ਤਾ ਜਿੰਦਗੀ ਸੁਖਾਲੀ ਹੋ ਜਾਂਦੀ ਐ ਧੰਨਵਾਦ 🙏🙏🙏
@jssidhupb024
@jssidhupb024 3 жыл бұрын
👍
@HSsingh741
@HSsingh741 3 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬੱਖਸ਼ਣ।
@amritbirsingh1932
@amritbirsingh1932 3 жыл бұрын
ਬਾਕੀ ਸਭ ਵਧੀਆ ਪਰ ਜਿਹੜੀਆਂ adds ਥੱਲੇ ਦੇਂਦੇ ਹੋ ਉਹ ਸਹੀ ਨਹੀਂ ਹੈ ਸਭ Video ਬੇਕਾਰ ਲੱਗਦੀ ਹੈ.
@ghaintjatt4701
@ghaintjatt4701 3 жыл бұрын
ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਆ
@simarkaur9486
@simarkaur9486 3 жыл бұрын
Bahut sohna bathroom concept love exposed brick n white cement n grey cement can't beat it best part was designing dressing n wardrobe adjoined along with bathroom very convenient
@ranachima2407
@ranachima2407 3 жыл бұрын
ਸਭ ਤੋਂ ਵੱਡੀ ਗੱਲ ਜਰੂਰਤ ਜਾਂ ਦਿਖਾਵਾ । ਪਰਮਾਤਮਾ ਸਾਡੀਆਂ ਜ਼ਰੂਰਤਾਂ ਪੂਰੀਆਂ ਕਰੇ ਦਿਖਾਵਾ ਕਰਨ ਵਾਲਿਆਂ ਬਾਰੇ ਉਹ ਆਪ ਜਾਣੇ ਕੀ ਕਰਨਾ ।
@bestvideos8616
@bestvideos8616 3 жыл бұрын
ਗੱਲਾਂ ਤਾਂ ਬਹੁਤ ਵਧੀਆ ਬਾਈ ਦੀਆਂ ਪਰ ਕੈਮਰਾਮੈਨ ਬਦਲਣ ਆਲਾ, ਓਹ ਕਹੀ ਜਾਂਦਾ ਅਸੀਂ ਜੋ ਸ਼ੀਸ਼ਾ ਲਾਇਆ ਓਹਨੂੰ ਵੀ ਦਿਖਾ ਦਿਓ, ਕੈਮਰਾਮੈਨ ਅਲਮਾਰੀਆਂ ਤੇ ਫੋਕਸ ਕਰ ਲੈਂਦਾ, ਸ਼ੀਸ਼ਾ ਤਾਂ ਦੇਖਣਾ ਸੀ ਵੀ ਕਿਵੇਂ ਲੱਗਿਆ
@deshpanjaab
@deshpanjaab 3 жыл бұрын
ਚੈਨਲ ਦਾ ਨਾਮ ਅੱਖਰ ਆ ਲਿਖਣ ਦਾ ਵੱਲ ਹੈ ਨੀ ਕਿਓਂ ਪੰਜਾਬੀ ਭਾਸ਼ਾ ਦਾ ਰੂਪ ਵਿਖਾੜ ਰਹੇ ਓ । ਬਚਨਗੇ ਹੁੰਦਾ ਯਾ ਬਚਣਗੇ ਹੁੰਦਾ ।
@kamalpreetkaur1416
@kamalpreetkaur1416 3 жыл бұрын
Architect👌 👍🏻 amazing ideas
@inder5650
@inder5650 3 жыл бұрын
I think k startup vadhia kita veer ne, koi dikhawa nhi, roshni v andar tak poori a, lamp Or bulb de v use ghat gi, excellent work a g. Plumbing pipes on sided, bhut vadhia g
@Style_beauty_saloon_2007
@Style_beauty_saloon_2007 3 жыл бұрын
ਕੈਮਰੇ ਮਾਨ ਨੇ ਸਹੀ ਵੀਡੀਓ ਵੀ ਬਣਾਈ ਸਹੀ ਚੀਜ਼ਾਂ ਦਿਖਾਈ ਦੇ ਨਹੀਂ ਰਹੀਆਂ ਸੀ
@rajanlotey4110
@rajanlotey4110 3 жыл бұрын
Nice tuc pehla kyu nhi ahh topic start kita asi v ghr new bnaya 2year hoye haje kafi money saving and idea's Mil jane c snu
@narinderkaur2798
@narinderkaur2798 3 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ
@anmolbrar3391
@anmolbrar3391 3 жыл бұрын
ਬਾਈ ਜੀ ਦੀ ਡਾਟ ਬਾਰੇ ਤਾਂ ਗੱਲ ਹੈ ਪੱਕੀ ਆ ਦੇਖਿਆ ਜਾਵੇ ਤਾਂ ਸੰਗਰੂਰ ਤੋਂ ਮਹਿਲਾਂ ਮੰਡੀ ਕੋਲ ਡਾਟਾਂ ਵਾਲੇ ਹੀ ਪੁੱਲ ਹਨ।ਜੋ ਕਿ ਕਰੀਬ 150 ਸਾਲ ਪਹਿਲਾਂ ਬਣੇਂ ਸਨ। ਉਹ ਤਾਂ ਉਥੇ ਬਹੁਤ ਹੀ ਵਧੀਆ ਹਾਲਤਾਂ ਵਿੱਚ ਹੁਣ ਤਾਂ ਪੂਰੀ ਤਰ੍ਹਾਂ ਨਾਲ ਨਵੇਂ ਹੀ ਲਗਦੇ ਹਨ।ਅਜੇ ਤੱਕ ਵੀ ਵਿਸੇਸ਼ ਤੌਰ ਤੇ ਤਰੇੜ ਨਹੀਂ ਹੈ।ਧੰਨਵਾਦ ਜੀਉ।
@TSBADESHA
@TSBADESHA 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ 👌👍
@sukhjindersingh3723
@sukhjindersingh3723 3 жыл бұрын
ਡਰੈਸਿੰਗ ਟੇਬਲ ਨੀਵੇਂ ਹੋਣ ਦਾ ਕਾਰਨ ਵੀਰੇ ਮਿਸਤਰੀ ਦਾ ਕੱਦ ਹੈ ਜੋ ਉਹ ਆਪਨੇ ਕਦ ਮੁਤਾਬਿਕ ਬਣਾ ਦਿੰਦੇ ਨੇ ਸ਼ਾਇਦ
@Bikram-jit64
@Bikram-jit64 3 жыл бұрын
Jiwe tiles lgia hundia, muh vgera dhone a tan sabn de chithe daag pe jande ne te tiles dhon nal chle jande ne, ithe oh daag kiwe saaf honge, tym pa k kandh gandhi ni lagn lag jaugi?
@rajvinderkaur580
@rajvinderkaur580 3 жыл бұрын
More videos please on same concept on architect
@simarkaur9486
@simarkaur9486 3 жыл бұрын
Wud love to c his entire house if possible n if he doesn't mind sharing keeping in mind his privacy constraints
@HariSingh-qm7yb
@HariSingh-qm7yb 3 жыл бұрын
:-D
@ashugill4275
@ashugill4275 3 жыл бұрын
Ajj lagda interview lain wele nha k ni gya c veer alas pyi pyi aw
@jattmandeep
@jattmandeep 3 жыл бұрын
ਬਹੁਤ ਖ਼ੂਬ ਇਸ ਅਰਕੀਟੈਕਟ ਵੀਰ ਦਾ ਫੇਸਬੁਕ ਪੇਜ ਜਾਂ ਪ੍ਰੌਫਾਇਲ ਕੀ ਹੈ? ਪਤਾ ਕਿਸੇ ਨੂੰ।
@ajaniqbalsinghdhaliwal5960
@ajaniqbalsinghdhaliwal5960 3 жыл бұрын
ਨਵੇਕਲ਼ਾ ਢੰਗ ਤਰੀਕਾ✅🙏🍁
@gurkaur2784
@gurkaur2784 3 жыл бұрын
Bhot khooob 👏👏👏👏👏 Plz pure ghr da view v dikhaao 🙏
@pamdahelay
@pamdahelay 3 жыл бұрын
gal baat bahut wadhiya laggi....veere nu knowledge b bahut aa... but camera man ne angle jayda ni dikhaye... most important ........advertisement irritate kar rahi aa....
@amancheema6018
@amancheema6018 3 жыл бұрын
Siraaaaaaaaaaa atttttttttttttt ghaint bhai ji normal te puraaaaaaaa kaim simply work
@SURINDERSINGH-gl5to
@SURINDERSINGH-gl5to 2 жыл бұрын
Sir, Yes are you really natural architect. Keep it up.your knowledge
@PSingh-hy3ql
@PSingh-hy3ql 3 жыл бұрын
Bakki ta theek aa but menu video ch eh lag reha ke dovva nu bathroom ch properly saah nhi aa reha 😅. Dujji gal bai eh white cement yellowish color fadh jnda jdo 2-3 waar use kroge urine color vangu color aa javega.
@TechnicalPunjabi007
@TechnicalPunjabi007 3 жыл бұрын
ਬਾਈ ਚਿਟੇ ਸੀਮੇਂਟ ਨੇ ਪੀਲਾ ਪੈਣਾ ਹਾਲੇ। ਸਾਰੇ ਥਾਂ ਇਹ ਣੀ ਚਲਦਾ ਹੁੰਦਾ
@simarkaur9486
@simarkaur9486 3 жыл бұрын
If u dont mind can u share your whole house layout video
@Gk-jt3bi
@Gk-jt3bi 3 жыл бұрын
Your concept is amazing ,hoping in future I will utilize your services for making my home .God bless you. Vekhan valeyia nu binati karde han vadh ton vadh veer nu support karo
@navjotdhillon1199
@navjotdhillon1199 3 жыл бұрын
ਵੀਰੇ ਤੁਸੀ ਸਿਲਾਬ ਤੋ ਕੁਝ ਦੱਸੋ, ਕਮਰੇ (ਬੈਡ ਰੂਮ) ਵਿੱਚ ਸਿਲਾਬ ਆ , ਨਹੀ ਤਾ ਸਾਨੂੰ ਟਾਇਲਾ ਲਗਾਉਣੀਆਂ ਪੈਣਗੀਆਂ ?
@sidhumoosewaladefan620
@sidhumoosewaladefan620 3 жыл бұрын
Flex wallpaper lgwao sasta te tikau
@navjotdhillon1199
@navjotdhillon1199 3 жыл бұрын
@@sidhumoosewaladefan620 ਵੀਰ‌ਜੀ ਮੈਨੂੰ ਸਾਦਾ ਬੈਡ ਰੂਮ ਚਾਹੀਦਾ, ਜਿਆਦਾ ਰੰਗਦਾਰ ਕਮਰੇ ਵਿੱਚ ਮੈਨੂੰ ਸਾਤੀ ਮਹਿਸੂਸ ਨਹੀ ਹੁੰਦੀ।
@simermaan254
@simermaan254 3 жыл бұрын
@@navjotdhillon1199 bricks type wallpaper krlo niche niche
@TingTong-zk8fg
@TingTong-zk8fg 3 жыл бұрын
@@navjotdhillon1199 bilkul hi light colour da wallpaper lgwalo veere asi v lwayea a cream base a te golden oste design a buht e light colour a wdia lgda
@harmansingh5492
@harmansingh5492 3 жыл бұрын
Paji great work .. brilliant mind man
@majorsinghmallhi264
@majorsinghmallhi264 3 жыл бұрын
Vast knowlegde ..really impressing.
@noorbenipal2050
@noorbenipal2050 3 жыл бұрын
thanks sanu hor bi eida da kuch hor dekhao 👌👌👌
@satnamkalsi9532
@satnamkalsi9532 3 жыл бұрын
ਬਹੁਤ ਵਧੀਆ ਜੀ
@arshpreetsingh4355
@arshpreetsingh4355 3 жыл бұрын
vaar sanu daso Ki semeant da pllsatter kitta ge wihet plaster kevay lagu ga veer pleeg sanu daso
@gurnoorsingh342
@gurnoorsingh342 3 жыл бұрын
desi ni A padiya likhya h jo Ana dimaag laya super duper h veer saare kam
@Gk-jt3bi
@Gk-jt3bi 3 жыл бұрын
Hanji uhna de ascent to pata lagda hai oh bahut vadyia convent school de educate ne. plz apna sare veer ton hi ghar banvayie.
@harmanbains3159
@harmanbains3159 3 жыл бұрын
Great work👌
@JagwinderSingh-sd1fi
@JagwinderSingh-sd1fi 2 жыл бұрын
22 ਜੀ ਅੱਖਰ ਆਲਿਉ ਨੂੰ ਬੇਨਤੀ ਆ ਜਿਹੜੀ ਸਕਰੀਨ ਤੇ add ਚੱਲਦੀ ਆ ਉਹਨੂੰ ਬੰਦ ਕਰੋ ਜੀ
@kismatchannel1365
@kismatchannel1365 3 жыл бұрын
Shi gal a veere
@sukhdeepsingh6280
@sukhdeepsingh6280 3 жыл бұрын
Interview wala veer ch Josh the kmi hi ajj
@jatindercheema2127
@jatindercheema2127 3 жыл бұрын
Veere da koi social media howe koi ideas share krde hon ta jrur dsseyo kise nu pta ta
@sukhisingh-db6ge
@sukhisingh-db6ge 3 жыл бұрын
Thank you ji sanu ani sohni jankari den layi
@sahilgarg3911
@sahilgarg3911 2 жыл бұрын
Floor/Tiles are necessary due to insects avoidance or cleanliness is easy
@joey634
@joey634 3 жыл бұрын
ਬਹੁਤ ਵਧੀਆ ਲੱਗਾ,
@joban_
@joban_ 2 жыл бұрын
1:42 dressing table neewe tan ban de aa bcoz oh DRESSING TABLE hunde aa and tusi apni saari DRESS (pants, salwaars and boots) paa k sir toh paira takk dekh sko 🤷🏻‍♂️
@avtartiwana361
@avtartiwana361 3 жыл бұрын
ਚੈਨਲ ਵਾਲੇ ਵੀਰ ਤੇਰੀਆ ਐਡਾ ਨੇ ਬਈ ਦੀ ਸਾਰੀ ਵੀਡਿਓ ਖਰਾਬ ਕਰਤੀ
@Harmansingh-rl7gt
@Harmansingh-rl7gt 3 жыл бұрын
Simple kitchen bare v dsso veer ji
@nirmalsingh-qq4uu
@nirmalsingh-qq4uu 3 жыл бұрын
Renovation bare v Das dndye o veer g
@sarabjeetkaur0618
@sarabjeetkaur0618 3 жыл бұрын
Ehnu kehnde ne samjdari😊cameraman nu chahida c awaz te ayi jndi full bathroom dikhona chahida c ki texture bnaya c puri tarah ni show krea
@jaswindersinghaujla2734
@jaswindersinghaujla2734 3 жыл бұрын
Bhout vadia thanks 🙏
@jatindercheema2127
@jatindercheema2127 3 жыл бұрын
Knowledgeable
@ginnidhanoa6263
@ginnidhanoa6263 3 жыл бұрын
❤️❤️ Bilkul ok 👌
@HarpalSingh-uv9ko
@HarpalSingh-uv9ko 3 жыл бұрын
Good yr bht vadia
@charanjeetkaur9407
@charanjeetkaur9407 3 жыл бұрын
Bhut vdiya
@NARINDERSINGH-rq2bm
@NARINDERSINGH-rq2bm 3 жыл бұрын
Bai ji ek benti a ...tusi jiniya ads de rahe ho ousda hall karo bht erritet krdiya ne
@simermaan254
@simermaan254 3 жыл бұрын
Bai pumblepuse je kyu pya firda😅 ,,, bki kam vdia bai da👍
@harrooprajghuman7644
@harrooprajghuman7644 3 жыл бұрын
boht soniya gallan aa bai g
@DilpreetSingh-pj6vb
@DilpreetSingh-pj6vb 3 жыл бұрын
Last line is awesome 👌
@harbhsjandhillon7466
@harbhsjandhillon7466 3 жыл бұрын
Boht hi wdhiya ghar banana assi India ki tusi sanu ghar banwa ke de skde koi phone number please reply vi likh skde betaji bot hi wdhiya treeke naal ghar pesh karde beta jive di soch sirat vi unj hi 👌👌🙃🌈🌈🙏🏻🙏🏻💚💚
@AmandeepKaur-cr5tv
@AmandeepKaur-cr5tv 3 жыл бұрын
Ok
@gurinderkaur5005
@gurinderkaur5005 3 жыл бұрын
Very helpful video 🙏
@punjabivloggarsimar
@punjabivloggarsimar 3 жыл бұрын
Bohat vadia jaankari ditti h veer ne
@shrvandhot9005
@shrvandhot9005 3 жыл бұрын
asl ch es nu kehde aa karigiri
@bhindarsangha2049
@bhindarsangha2049 3 жыл бұрын
Very good veer video
@HarpalSingh-uv9ko
@HarpalSingh-uv9ko 3 жыл бұрын
God bless you dear brother
@bindersingh1685
@bindersingh1685 3 жыл бұрын
Bai sahi das reha c daat baare
@kaan7532
@kaan7532 3 жыл бұрын
👍 👌
@taruntarun7909
@taruntarun7909 3 жыл бұрын
Veer G aaj muh thik aa wah G wah.
@PB-ol2zn
@PB-ol2zn 3 жыл бұрын
ਪਰ ਤੁਸੀ ਜਵਾਬ ਨਹੀ ਦਿੰਦੇ ।।।ਕੂਮੈਂਟ ਦਾ
@ekamsingh6034
@ekamsingh6034 3 жыл бұрын
Great
@homeandgarden6938
@homeandgarden6938 3 жыл бұрын
Nice.. but ancor ta bore ho reha lagda 😀😀
@indermaan8750
@indermaan8750 3 жыл бұрын
Good information bai g 🙏
@learntounlearn2500
@learntounlearn2500 3 жыл бұрын
Bai boht khoob
@GuRPreeTSinGh-rv7ui
@GuRPreeTSinGh-rv7ui 3 жыл бұрын
Bai jina pas space ght a ohna da v dso kuj 😒
@hlo-c8i
@hlo-c8i 3 жыл бұрын
Salute 🙏
@sonu2507
@sonu2507 3 жыл бұрын
101% ਸਹੀ ਆ
@ekamkular7233
@ekamkular7233 3 жыл бұрын
Sir ena da full home tour karwo pleace
@naveenbishnoi5791
@naveenbishnoi5791 3 жыл бұрын
Architect baai di contact details v diya kro naal
@RavinderKaur-kn6ni
@RavinderKaur-kn6ni 3 жыл бұрын
Dat da kharcha lenter nalo ghat hunda .please dsdo
@sidhusaab5577
@sidhusaab5577 3 жыл бұрын
👌👌👌👌👌👌👌
@KulwinderSingh-cv6rg
@KulwinderSingh-cv6rg 3 жыл бұрын
God job sir ji
@daljeetsandhusandhu7423
@daljeetsandhusandhu7423 3 жыл бұрын
minu te dar lagda sade toodi wLe kamre te same daat payi va 😂
@ParamjitSingh-kp4gl
@ParamjitSingh-kp4gl 3 жыл бұрын
Nice
@dearharjindersinghji7248
@dearharjindersinghji7248 3 жыл бұрын
Wow vir good working
@manpreetkaur-ec9ff
@manpreetkaur-ec9ff 3 жыл бұрын
👍bht vdiya g
@toneyshukla7210
@toneyshukla7210 3 жыл бұрын
Very good video .
@BhupinderSingh-ht6pw
@BhupinderSingh-ht6pw 2 жыл бұрын
ਇਹੋ ਜੇ ਬਚੇ ਘਰ ਘਰ ਨਹੀ ਪੈਦਾ ਹੁੰਦੇ ਜਿਆਦਾ ਤਰ ਬਚੇ ਫੁਕਰੇ ਹੁੰਦੇ
@arnavslohar2140
@arnavslohar2140 3 жыл бұрын
Camera man show nothing while explaining
@TSBADESHA
@TSBADESHA 3 жыл бұрын
Very good
@Fatting_seen_anime
@Fatting_seen_anime 3 жыл бұрын
👍👍👍👍👍
@Silentpunjab
@Silentpunjab 3 жыл бұрын
Jy mai comment kr dita ena nu mirch lgu mere kol 20 bandy krm.krdya ah sab femus hon lyi aa hor kuch ni amm gal aa ah evr ds
@sidhuchikenfarm8853
@sidhuchikenfarm8853 3 жыл бұрын
ਸਿਵੀਆ ਵੀਰ ਤਾਂ thakk ਗਿਆ glla sun k
@makhansidhu
@makhansidhu 3 жыл бұрын
Bai ji, ehna di company da ki name aa ?
@gursharandeepsingh494
@gursharandeepsingh494 3 жыл бұрын
Very very very very very very good vere
@rajni2986
@rajni2986 3 жыл бұрын
👍👍👍
@chahal-pbmte
@chahal-pbmte Жыл бұрын
ਕੈਮਰੇ ਵਾਲਾ ਅਣਜਾਣ ਹੈ। ਆਵਾਜ਼ ਦੇ ਨਾਲ ਨਾਲ ਨਹੀਂ ਚਲਦਾ।
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 102 МЛН
She's very CREATIVE💡💦 #camping #survival #bushcraft #outdoors #lifehack
00:26
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 3,5 МЛН
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 102 МЛН