No video

ਵੇਖੋ MLA Rana Gurjit ਦੇ ਫਾਰਮ ‘ਤੇ ਚੋਟੀ ਦੇ ਜਾਨਵਰ | Best dairy farm in punjab ? | Akhar

  Рет қаралды 470,810

Mitti ਮਿੱਟੀ

Mitti ਮਿੱਟੀ

Күн бұрын

ਵੇਖੋ MLA ਰਾਣਾ ਗੁਰਜੀਤ ਦੇ ਫਾਰਮ ‘ਤੇ ਚੋਟੀ ਦੇ ਜਾਨਵਰ |
ਪਸ਼ੂ ਪਾਲਣ 'ਚ ਕਿਵੇਂ ਇੱਕ ਨੰਬਰ ਬਣੂ ਪੰਜਾਬ?
ਇਹ ਸ਼ੋਅ ਸਿਰਫ਼ ਪਿੰਡਾਂ ਆਲਿਆਂ ਲਈ ਆ ਬਾਈ |
#ranagurjitsingh #akhar #punjab
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel videos,akhar viral video,rana gurjit singh,rana gurjit singh interview,rana viral video,rana ji,rana interview,captain amarinder singh,rana,rana gurjit viral,rana gurjit singh interview with akbar,rana gurjit singh interview akhar,rana gurjit singh interview 2022,

Пікірлер: 561
@AmarjitSingh-bc4qs
@AmarjitSingh-bc4qs Жыл бұрын
ਪਹਿਲਾਂ ਸਾਬਕਾ ਮੰਤਰੀ ਜੋ ਮੱਝਾ ਗਾਵਾਂ ਰਖਣ ਦਾ ਸੌਕੀਨ ਹੈ ਬਹੁਤ ਚੰਗੀ ਗੱਲ ਹੈ
@lakhbirsidhu5271
@lakhbirsidhu5271 Жыл бұрын
Very good.
@beantchahal90
@beantchahal90 3 күн бұрын
Sukhvir vi bhut aa
@RohitSharma-yh8wf
@RohitSharma-yh8wf Жыл бұрын
ਮੈਨੂੰ ਇਹ ਕਿਸ਼ਤ ਦੇਖ ਬਹੁਤ ਵੱਧੀਆ ਲੱਗਿਆ, ਰਾਣਾ ਜੀ ਦੀ ਪਸ਼ੂਆਂ ਦੀ ਜਾਣਕਾਰੀ ਬਾ ਕਮਾਲ ਆ ... ਇਹੋ ਜਿਹੀਆਂ ਨਸਲਾਂ ਸਾਂਬਣਿਆਂ ਕੋਇ ਸੌਖਾ ਕੰਮ ਨਹੀਂ ਕੋਇ ਪਸ਼ੂਆ ਦਾ ਸ਼ੌਕੀ ਹੀ ਸਾਂਬ ਸੱਕਦਾ ਆ , ਬਾਈ ਰਹੀ ਤੁਹਾਡੀ ਗੱਲ ਤੁਸੀਂ ਸਚਮੁੱਚ ਪਿੰਡਾਂ ਦੇ ਜਾਏ ਹੋ ਇਹੋ ਨਸਲਾਂ ਦੇ ਪਸ਼ੂ ਨੂੰ ਵੇਖਣਾ ਤੇ ਅਪਣੇ ਸਰੋਤਿਆਂ ਅੱਗੇ ਰੱਖਕੇ ਚੱਲਣਾ ਕੋਇ ਕੋਇ ਹੁੰਦਾ ਇਹੋ ਜਿਹਾ....
@ParamjitSingh-ok8he
@ParamjitSingh-ok8he Жыл бұрын
ਬਹੁਤ ਇੰਟੈਲੀਜੈਂਟਲੀ ਗੱਲਬਾਤ ਕੀਤੀ ਹੈ ਰਾਣਾ ਗੁਰਜੀਤ ਸਿੰਘ ਜੀ ਨੇ। ਹਰ ਖੇਤਰ ਚ ਬੜੀ ਬਰੀਕ ਜਾਣਕਾਰੀ ਰੱਖਦੇ ਹਨ।
@sarajmanes4505
@sarajmanes4505 Жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦਿਤਿਆ MLA ਰਾਣਾ ਗੁਰਜੀਤ ਸਿੰਘ ਜੀ ਨੇ ਲਾ ਜਵਾਬ ਪ੍ਰੋਗਰਾਮ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏
@baba__ji999
@baba__ji999 Жыл бұрын
ਪੰਜਾਬ ਦਾ ਮੁੱਖ ਮੰਤਰੀ ਰਾਣਾਗੁਰਜੀਤ ਸਿੰਘ ਵਰਗਾ ਚਾਹੀਦਾ।❤️❤️
@lakhbirsidhu5271
@lakhbirsidhu5271 Жыл бұрын
Punjab the cm banona chaide ha.
@zaildarsahb1831
@zaildarsahb1831 Жыл бұрын
Bhagwant mann nu bna k man ni bhrya aje😂
@lakhbirsidhu5271
@lakhbirsidhu5271 Жыл бұрын
Right good.
@SandeepSingh-gv1rx
@SandeepSingh-gv1rx Жыл бұрын
Inu koi mantri v ni bnauda..ik vari bnaya do char month lai ..
@manveersinghdandiwal6052
@manveersinghdandiwal6052 Жыл бұрын
@@lakhbirsidhu5271 ਬਹੁਤ ਵਧੀਆ ਗੱਲਾਂ ਜੀ
@harjiwansinghbrar4031
@harjiwansinghbrar4031 Жыл бұрын
ਵਧੀਆ ਇਨਸਾਨ ਹੈ ਜੋ ਇਹ ਜਾਨਵਰਾਂ ਨਾਲ ਪਿਆਰ ਕਰਦਾ ਹੈ ਤੇ ਆਵਦਾ ਕੰਮ ਵਧੀਆ ਚਲਾ ਰਹੀਆਂ ਹੈ।
@bikrmjitsingh3157
@bikrmjitsingh3157 Жыл бұрын
ਭਰਿਟਾਚਾਰੀ ਅਾ ਰਾਣਾ
@hardeepsinghcheema429
@hardeepsinghcheema429 Жыл бұрын
ਬਨਾਉਟੀ ਦੁੱਧ ਤਿਆਰ ਕਰਨ ਵਾਲਿਆਂ ਨੂੰ ਤੁਹਾਡੀ ਸਰਕਾਰ ਨੇ ਕਿਹੜਾ ਕੁਛ ਕਿਹਾ ਸੀ I
@livelife3748
@livelife3748 Жыл бұрын
ਦਿਲ ਖੁਸ਼ ਕਰ ਦੇਣ ਵਾਲੀ video।। ਬਹੁਤ ਵਧੀਆ ਵਿਚਾਰ ਵਿਮਰਸ਼ ਕੀਤਾ ਅਤੇ ਪੰਜਾਬ ਸਰਕਾਰ ਨੂੰ ਨਕਲੀ ਦੁੱਧ ਤੇ ਰੋਕ ਲਾਉਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਆ ਤਾਂ ਜੋ ਜ਼ਿਮੀਦਾਰ ਵਰਗ ਦਾ ਸਤਰ ਉੱਚਾ ਉੱਠ ਸਕੇ ਅਤੇ ਨਕਲੀ ਦੁੱਧ ਨਾਲ ਹੋਣ ਵਾਲੀਆਂ ਬਿਮਾਰੀਆਂ ਤੇ ਰੋਕ ਲੱਗ ਸਕੇ।।।।ਅਤੇ ਇਕ ਬੇਨਤੀ ਅੱਖਰ ਨੂੰ,,ਕਿਰਪਾ ਕਰਕੇ ਬਾਦਲ ਫਾਰਮ ਦੀ ਵੀ ਇਕ ਵੀਡੀਓ ਕਵਰ ਕਰੋ ਜੀ🙏
@tejaspreetsingh6090
@tejaspreetsingh6090 Жыл бұрын
ਰਾਣਾ ਸਾਬ ਲੋਕੀ ਕਲਾਕਾਰਾਂ ਦੇ ਫੈਨ ਹੁੰਦੇ ਆ ਪਰ ਮੈਂ ਆਪ ਜੀ ਦਾ ਦਿਲ ਤੋਂ ਫੈਨ ਹਾਂ। ਵਾਹੇਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ। ਮੈਂ ਆਪ ਜੀ ਨੂੰ ਬਤੌਰ ਮੁੱਖਮੰਤਰੀ ਪੰਜਾਬ ਦੇਖਣਾ ਚਾਹੁੰਦਾ ਹਾਂ ਜੀ। ਮੈਂ ਹਰਿਆਣਾ ਦਾ ਵਾਸੀ ਹਾਂ।
@lovelychahal3701
@lovelychahal3701 Жыл бұрын
ਬਹੁਤ ਵਧੀਆ show ਸੀ ਵੀਰ ਜੀ। ਮੱਝਾਂ ਗਾਵਾਂ ਦੇਖ ਕੇ ਉਹਨਾਂ ਬਾਰੇ ਵਧੀਆ ਜਾਣਕਾਰੀ ਮਿਲੀ। ਸੱਭ ਤੋਂ ਵਧੀਆ ਗੱਲ ਇਹ ਲੱਗੀ ਕਿ ਰਾਣਾ ਸਾਬ ਦੇ ਦਿਲ ਵਿੱਚ ਸਿੱਖ ਰਾਜ ਪ੍ਰਤੀ ਖਿੱਚ ਦਿਖੀ। ਪਹਿਲੀ ਵਾਰ ਸੁਣਿਆ ਰਾਣਾ ਸਾਬ ਨੂੰ ਮਿੱਟੀ ਨਾਲ ਜੁੜੇ ਹੋਏ ਨੇ। 👍👍👍🙏🙏🙏
@SANGRAMBHARDWAJ2.0
@SANGRAMBHARDWAJ2.0 Жыл бұрын
ਚਰਚਾ ਲਈ ਉਤਕ੍ਰਿਸ਼ਟ ਵਿਸ਼ਾ। वार्ता के लिए उत्कृष्ट विषय चुना है आपने ❤️👍🙏
@tejaspreetsingh6090
@tejaspreetsingh6090 Жыл бұрын
ਨਵਰੀਤ ਵੀਰ ਤੁਸੀਂ ਵੀ ਫੱਟੇ ਚੱਕੇ ਪਏ ਆ ਬਾਕੀ ਚੈਨਲਾਂ ਦੇ। ਮੈਂ ਆਪ ਜੀ ਦਾ ਵੀ ਫੈਨ ਹਾਂ। ਮੈਨੂੰ ਤੁਹਾਡੇ ਚੈਨਲ ਦਾ ਨਾਮ ਬਹੁਤ ਵਧੀਆ ਲੱਗਦਾ। ਵਾਹੇਗੁਰੂ ਜੀ ਆਪ ਜੀ ਨੂੰ ਵੀ ਚੜਦੀਕਲਾ ਵਿੱਚ ਰੱਖਣ।
@ShamsherSingh-er8pb
@ShamsherSingh-er8pb Жыл бұрын
ਪੰਜਾਬ ਤੋਂ ਨੌਜਵਾਨਾਂ ਦੀ ਹਿਜਰਤ ਬਾਰੇ ਵੀ ਗੱਲ ਕਰੋ ਜੀ 84 ਵਾਲਾ ਟਾਇਮ ਬਹੁਤ ਮਾੜਾ ਸੀ ਪਰ ਹਿਜਰਤ ਨਹੀਂ ਸੀ ਹੋਈ ਪਰ ਅੱਜ ਕਿਉਂ ਜੀ🙏
@jagmailsingh548
@jagmailsingh548 Жыл бұрын
ਖੇਡ ਪਰਮੋਟਰ ਕਲਵੰਤ ਧਿੰਗੜੀ ਰਾਹੀ ਮਿਲੇ ਸੀ ਰਾਣਾ ਜੀ ਨੂੰ ਬਹੁਤ ਵਧੀਆ ਇਨਸਾਨ ਐ ਰਾਣਾ ਜੀ ਹਰ ਇੱਕ ਨਾ ਦੁੱਖ ਸੁੱਖ ਚੋ ਖੜਨ ਵਾਲੇ ਇਨਸਾਨ ਐ ਅੰਕਲ
@amrikhothi8593
@amrikhothi8593 Жыл бұрын
ਸਤਿ ਸ੍ਰੀ ਅਕਾਲ ,ਸਿਵੀਆ ਸਾਹਿਬ ਤੇ ਰਾਣਾ ਜੀ , ਬਹੁਤ ਚੰਗਾ ਸੁਨੇਹਾ ਪੰਜਾਬੀਆ ਨੂੰ ਦੇ ਰਹੇ ਹੋ ਜਿਸ ਨੂੰ ਅੱਜ ਦੀ ਪੀੜ੍ਹੀ ਤਕਰੀਬਨ ਭੁਲ ਹੀ ਚੁੱਕੀ ਆ ਆਪ ਜੀ ਕੀ ਕਰ ਰਹੇ ਹੋ ਪ੍ਰਤੱਖ ਦਿਖਾਇਆ ਬਹੁਤਧੰਨਵਾਦ , ਦੂਜਾ ਬੇਨਤੀ ਹੈ ਕਿ ਇਸ ਮੁਲਕ ਦਾ ਨਾਂ ਹੁਣ ਭਾਰਤ ਹੈ ਹਿੰਦੋਸਤਾਨ ਨਹੀ। ਗਲਬਾਤ ਦੌਰਾਨ ਆਪ ਵੀ ਮੁਲਕ ਦਾ ਨਾਂ ਹਿੰਦੋਸਤਾਨ ਕਹਿੰਦੇ ਹੋ ਨਾਲ ਭਾਰਤ ਸਰਕਾਰ ਕਹੀ ਜਾਂਦੇ ਹੋ ਸਿਵੀਆ ਸਾਹਿਬ ਗਲਬਾਤ ਦੌਰਾਨ ਆਪ ਵੀ ਦਸ ਜਾਂ ਸੋਧ ਕਰ ਦਿਆ ਕਰੋ ਮਿਹਰਬਾਨੀ ਹੋਵੇਗੀ
@ratokyratky2864
@ratokyratky2864 Жыл бұрын
Punjabi with both
@samandeepmundi9818
@samandeepmundi9818 Жыл бұрын
Bai ji hindustan means land before 1947. Sanja Panjab. One day we guys break diwaar like Berlin.
@Kamaljitk
@Kamaljitk Жыл бұрын
ਮੈਂ ਸੁਣਿਆ ਬਹੁਤੇ ਨੌਜਵਾਨ ਇਸ ਰਾਣੇ ਤੋਂ ਬਚਣ ਲਈ ਵਿਦੇਸ਼ ਚਲੇ ਗਏ, ਫਿਰੋਤੀਆ ਮੰਗਦਾ ਜੇ ਨਾ ਦੇਣ ਤਾਂ ਗੈਗਸਟਰ ਮਗਰ ਲਾ ਦਿੰਦਾ, ਨਵਰੀਤ ਸਿਵੀਆ ਸਚਾਈ ਤਾਂ ਤੈਨੂੰ ਵੀ ਪਤਾ ਹੋਣਾ , ਪਰ ਬਿੱਲੀ ਦੇ ਗੱਲ ਚ ਟੱਲੀ ਕੌਣ ਪਾਵੇ|
@amanb5598
@amanb5598 Жыл бұрын
ਬਿਲਕੁਲ ਠੀਕ ਕਿਹਾ
@beantbrar6982
@beantbrar6982 Жыл бұрын
ਸਿਰੇ ਦਾ ਗੰਦ ਬੰਦਾ
@jindabholath2553
@jindabholath2553 Жыл бұрын
Aaj kal social media da zamana ya agar Edna kuch hai ta jantak karo otherwise fake information na spread karo
@manveersinghdandiwal6052
@manveersinghdandiwal6052 Жыл бұрын
ਬਹੁਤ ਵਧੀਆ ਗੱਲਾਂ ਜੀ ਬਹੁਤ ਖੂਬ ਜਾਣਕਾਰੀ ਦਿੱਤੀ 🙏🏻
@ssingh4432
@ssingh4432 Жыл бұрын
ਰਾਣਾ ਗੁਰਜੀਤ ਜੀ ਬਹੁਤ ਮਿਹਨਤੀ ਇਨਸਾਨ ਨੇ ਬਹੁਤ ਸਾੇ ਬਿਜਨਸ ਚਲਾ ਰਹੇ ਨੇ , ਡੇਅਰੀ ਫਾਰਮ , ਐਗਰੀਕਲਚਰ ਫਾਰਮ, ਗੰਨਾ ਮਿਲ , ਸਰਾਬ ਮਿਲ ਹੋਰ ਵੀ ਕਈ ਬਿਜਨਿਸ ਨੇ ਬਹੁਤ ਵਧੀਆ ਗੱਲ ਆ
@MohanSingh-xf2nf
@MohanSingh-xf2nf Жыл бұрын
ਰਾਣਾ ਸਾਹਿਬ ਘੈਟ ਜੱਟ ਜੇ ਯੁ ਪੀ ਦਾ ਬਾਦਸ਼ਾਹ ਤੇ ਪੰਜਾਬ ਦਾ ਰਾਣਾ ਰਾਣਾ ਹੀ ਹੈ
@amandeepsinghaman8891
@amandeepsinghaman8891 Жыл бұрын
ਪਿਛਲੇ ਜਨਮਾਂ ਦੀ ਕੋਈ ਤਪੱਸਿਆ ਕੀਤੀ ਆ ਰਾਣਾ ਗੁਰਜੀਤ ਸਿੰਘ ਜੀ ਨੇਂ ਯੂ ਪੀ ਤੋਂ ਪੰਜਾਬ ਤੱਕ ਤੂਤੀ ਬੋਲਦੀ ਐ ਜੱਟ ਦੀ,, ਵਾਹਿਗੁਰੂ ਦੀ ਮੇਹਰ ਆ
@navidhillon2648
@navidhillon2648 Жыл бұрын
ਘੈਂਟ ਲੀਡਰ ਆ ਰਾਣਾ ਗੁਰਜੀਤ ਸਿੰਘ ਜੀ
@amritpalsingh6137
@amritpalsingh6137 Жыл бұрын
0
@lakhbirsidhu5271
@lakhbirsidhu5271 Жыл бұрын
Good.
@HarkrishanSinghDhillon
@HarkrishanSinghDhillon Жыл бұрын
Punjab nu Rana Gurjit ji Varge politicians de lodh, ta Sudhar ho sakda Punjab da. Bht vadhea lage Rana g de interview.
@deeppanjabnetwork7015
@deeppanjabnetwork7015 Жыл бұрын
ਪੰਜਾਬ ਦੀ ਸ਼ਾਨ ਰਾਣਾ ਗੁਰਜੀਤ ਸਿੰਘ ਬਹੁਤ ਚੰਗੀ ਗੱਲ ਬਾਤ ਹੈ ਇਸ ਤਰਾ ਦੀ ਇੰਟਰਵਿਊ ਤੋ ਲੋਕਾ ਨੂੰ ਬਹੁਤ ਉਤਸ਼ਾਹ ਮਿਲਦਾ ਹੈ 👌🙏
@lakhbirsidhu5271
@lakhbirsidhu5271 Жыл бұрын
Sardar sukhbir singh badal shab pushu dari the video bano.
@Match_live0987
@Match_live0987 Жыл бұрын
ਸਿੱਧੂ ਬਾਈ ਨੂੰ ਪਿਆਰ ਕਰਨ ਵਾਲੇ ਲੋਕਾਂ ਚੈਨਲ ਸਸਕਰਾਇਬ ਕਰੋ ਜੀ ਧੰਨਵਾਦ ਸਿੱਧੂ ਬਾਈ ਅਮਰ ਰਹਿਣਗੇ
@jagdeepnatt9425
@jagdeepnatt9425 Жыл бұрын
ਰਾਣਾ ਸਾਬ ਬਹੁਤ ਕਾਬਲ ਜਤਨਸ਼ੀਲ ਜ਼ਮੀਨ ਨਾਲ ਜੁੜਿਆ ਨੇਤਾ
@DilbagSingh-zx2ie
@DilbagSingh-zx2ie Жыл бұрын
ਕਿੰਨਾ ਅਮੀਰ ਬੱਦਾਂ ਕਿੰਨੀ ਜਾਣਕਾਰੀ very nice rana saab
@lakhbirsidhu5271
@lakhbirsidhu5271 Жыл бұрын
Very good
@gurpreetkhehra7146
@gurpreetkhehra7146 Жыл бұрын
ਪੱਕੀ ਗੱਲ ਹੈ ਬਾਈ ਰਾਣਾ ਗੁਰਜੀਤ ਸਿੰਘ ਜੀ ਦੀ ਵੋਟਾਂ ਵੇਲੇ ਗਾਵਾ ਨੂੰ ਮਾਵਾ ਬਦ ਚ ਸੜਕਾਂ ਤੇ
@hardeepsinghcheema429
@hardeepsinghcheema429 Жыл бұрын
ਬਹੁਤ ਹੀ ਵਧੀਆ ਗਲਬਾਤ
@komalpreetsingh5283
@komalpreetsingh5283 Жыл бұрын
ਬਹੁਤ ਵਧੀਆ ਵਿਸ਼ੇ ਤੇ ਅਗਾਂਹਵਧੂ ਚਰਚਾ।
@wale-ko3sj
@wale-ko3sj Жыл бұрын
ਰਾਣਾ ਜੀ ਬਹੁਤ ਵਧੀਆ ਪਸ਼ੂ ਦੀ ਬਰੀਡ ਦੀ ਜਾਣਕਾਰੀ
@sukhdevsingh4461
@sukhdevsingh4461 Жыл бұрын
ਅਸੀਂ ਤਾਂ ਰਾਣਾ ਗੁਰਜੀਤ ਸਿੰਘ ਨੂੰ ਧਰਤੀ ਧੱਕ ਹੀ ਸਮਝੀਂ ਗਏ ਪਰ ਰਾਣਾ ਸਾਬ ਤਾਂ ਬਹੁਤ ਹੀ ਵਧੀਆ ਗੁੱਡ ਪਰਸਣ ਹੈ
@harkiratsingh9784
@harkiratsingh9784 Жыл бұрын
Very smart mind ਇੰਨੇ business ਹੋਣ ਦੇ ਬਾਵਜੂਦ ਵੀ ਛੋਟੀਆ ਗੱਲਾ ਯਾਦ ਰੱਖਦੇ
@jaspreetsingh8275
@jaspreetsingh8275 Жыл бұрын
Rana Gurjit singh ji sira banda na jo maya pakho full na, WAHEGURU JI de full kirpa a, par apna picehkoard nhi sadaya brave insan na 🙏🙏🙏🙏🙏
@tejindersingh9310
@tejindersingh9310 Жыл бұрын
ਬਹੁਤ ਵਧੀਆ ਤੇ ਕੰਮ ਦੀਆਂ ਗੱਲਾ ਜਾਣਕਾਰੀ ਚ ਵਾਧਾ ਕੀਤਾ
@netarpalsinghchoudhary9308
@netarpalsinghchoudhary9308 Жыл бұрын
Punjab govt nu Nili ravi semen ja bull Pakistan to import karne chahide a, very nice interview
@thanasingh6067
@thanasingh6067 Жыл бұрын
Very good soch hai rana sahib dee
@amanbrar5728
@amanbrar5728 Жыл бұрын
ਬਾਦਲ ਫਾਰਮ ਦੀ ਵੀ ਵੀਡੀਓ ਬਣਾਓ ਜੀ
@jotsingh3818
@jotsingh3818 Жыл бұрын
Rana saab wangu farm dee detail sukhe bro to leyo🔥🔥🔥🔥 main fan aa sukhe de subaah daa, naa main akali aa naa congressi naa jhaadu wala aa naa bjp wala aa
@daljitsingh9003
@daljitsingh9003 Жыл бұрын
ਬਿਲਕੁਲ ਬਹੁਤ ਜ਼ਰੂਰੀ ਹੈ ਬਾਦਲ ਫਾਰਮ ਦੀ । ਲੋਕਾ ਚ ਸ਼ੌਕ ਪੈਦਾ ਹੋਵੇਗਾ।
@gur5344
@gur5344 Жыл бұрын
Yes
@lakhbirsidhu5271
@lakhbirsidhu5271 Жыл бұрын
Sardar sukhbir singh badal Sardar parkash singh badal shab the push dary farm video bano cm shab the.
@Jassijalandharwala
@Jassijalandharwala Жыл бұрын
@@jotsingh3818 similarl
@sahilsoni9900
@sahilsoni9900 Жыл бұрын
Rana sahib bohut vadiya galbaat kitti & har type di jaankaari hai pashua di....enna data moohjbaani yaad rakhnnia bohut vaddi gall hai
@dalbirsinghsingh8144
@dalbirsinghsingh8144 Жыл бұрын
ਗੱਲਾ ਗੱਲਾ ਵਿੱਚ ਰਾਜਾ ਵਰਿੰਗ ਦੀ ਲਾ ਦਿੱਤੀ ਆ
@indianarmysikhregiment1364
@indianarmysikhregiment1364 Жыл бұрын
19:10 ਸਿਰਾ ਗ਼ੱਲ ਕੀਤੀ 😀 ਪੈਸੇ ਵੀ ਟਾਈਮ ਨਾਲ਼ ਦੇ ਦਿਨੇ ਦਰਜ਼ੀ ਨੂੰ ✍️
@kinggrewa73kuniverse22
@kinggrewa73kuniverse22 Жыл бұрын
Kive a chacha ਰਾਣਾ ਗੁਰਜੀਤ ਸਿੰਘ ਚਾਚਾ ਬੰਦਾ ਬੜਾ ghaint aaaaa
@LovepreetSingh-gb7id
@LovepreetSingh-gb7id Жыл бұрын
ਰਾਣਾ ਸਾਬ ਪੰਜਾਬ ਵਿੱਚ ਇੰਡਸਟਰੀ ਲਗਾਓ ਜੀ ।
@AmitSingh-ve3nc
@AmitSingh-ve3nc Жыл бұрын
ਪਹਿਲਾਂ ਹੀ ਏਦੀ ਮਿੱਲ ਨੇ ਘੱਟ ਗੰਦ ੍ਪਾਇਆ ਹਵਾ ਤੇ ਪੀਣ ਦੇ ਪਾਣੀ ਦਾ ਸੱਤਿਆਨਾਸ਼ ਕੀਤਾ
@gurlabhsingh8072
@gurlabhsingh8072 Жыл бұрын
ਇਹ ਬੰਦਾ ਤਾਂ ਪੰਜਾਬ ਦਾ ਮੁੱਖ ਮੰਤਰੀ ਬਣੀਆ ਚਾਹੀਦਾ ਹੈ ਰਾਣਾ ਬਾਬਾ ਜੀ ਲੰਬੀ ਸੋਚ ਰੱਖਦੇ ਹਨ ਬਾਬਾ ਜੀ
@rupindersandhu896
@rupindersandhu896 Жыл бұрын
Very good Rana ji you are God
@lakhbirsidhu5271
@lakhbirsidhu5271 Жыл бұрын
Very good rana ji.
@lakhbirsidhu5271
@lakhbirsidhu5271 Жыл бұрын
Rab cm hova rana Punjab the buth badia soch.
@harjeetsingh2618
@harjeetsingh2618 Жыл бұрын
ਇਹ ਬੰਦਾ ਪਹਿਲਾ ਜੋ ਵਧੀਆ ਰਾਜਨੀਤਿਕ ਲੱਗਿਆ
@gurdeepsarao5
@gurdeepsarao5 Жыл бұрын
ਜੇ ਸਰਕਾਰਾਂ ਨੇ ਜਾਨਵਰਾਂ ਦੀ ਭਲਾਈ ਲਈ ਕੋਈ ਕੰਮ ਕਰਨਾ ਹੈ ਤਾਂ ਪਿੰਡਾਂ ਵਿਚ ਬਿਮਾਰੀਆਂ ਦਾ ਘਰ ਬਣੇ ਟੋਭਿਆਂ ਨੂੰ ਸੁਰਜੀਤ ਕਰੇ। ਵੱਡੇ ਟੋਭਿਆਂ ਨੂੰ ਦੋ ਹਿੱਸਿਆਂ ਚ ਵੰਡ ਕੇ ਇਕ ਨੂੰ ਮੱਝਾਂ ਲਈ ਰਾਖਵਾਂ ਰੱਖੋ ਅਤੇ ਗੰਦੇ ਪਾਣੀ ਨੂੰ ਦੂਜੇ ਹਿੱਸੇ ਚ ਬੰਦ ਕਰੋ। ਮੱਝ Water Buffallo ਹੈ ਜਿਸ ਨੂੰ ਟੋਭਾ ਵੀ ਉਨਾ ਹੀ ਜਰੂਰੀ ਹੈ ਜਿੰਨੀ ਖੁਰਾਕ। ਜੇ ਟੋਭੇ ਹੋਣ ਤਾਂ ਇਕ ਪਿੰਡ ਵਿਚ ਹਰ ਰੋਜ ਲੱਖਾਂ ਲੀਟਰ ਪਾਣੀ ਵੀ ਬਚ ਸਕੇਗਾ। ਗੱਲਾਂ ਮੰਤਰੀਆਂ ਨੇ ਵੱਡੀਆਂ ਵੱਡੀਆਂ ਕਰਨੀਆਂ ਪਰ ਜਮੀਨੀ ਪੱਧਰ ਤੇ ਕੱਖ ਨਹੀਂ ਕਰਨਾ ਤਾਹੀਂ ਪੰਜਾਬ ਦੀ ਬਰਬਾਦੀ ਹੋਈ ਹੈ
@HealthSpeakerShow
@HealthSpeakerShow Жыл бұрын
*_lovely farm RANA to RANA he_* RANA words apne aap ch hi ek brand he
@goldygill5041
@goldygill5041 Жыл бұрын
ਕੋਈ ਅਮੀਰ ਹੋਵੇ ਗਰੀਬ ਹੋਵੇ ਜਾ ਮੱਧ ਵਰਗੀ ਪੰਜਾਬੀ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਦੀ ਚਿੰਗਾਰੀ ਹਰੇਕ ਦੇ ਮੰਨ ਦਿਮਾਗ ਵਿੱਚ ਬਲਦੀ ਹੈ।ਬਲੇ ਵੀ ਕਿਓ ਨਾ ਸਿੱਖ ਕੋਮ ਦਾ ਆਪਣਾ ਰਾਜ ਰਿਹਾ ਹੁਣ ਵੀ ਸਾਡੀ ਕੋਮ ਦੇ ਸਬ ਕੋਸਿਅਸ ਵਿੱਚ ਰਾਜ ਨੂੰ ਦੁਆਰਾ ਪ੍ਰਾਪਤ ਕਰਨ ਦੀ ਲਾਲਸਾ ਕਦੇ ਨਾ ਕਦੇ ਧੱਕ ਮਾਰਦੀ ਹੈ।ਸੋ ਪਰਮਾਤਮਾ ਇਹ ਰਾਜ ਵੀ ਪੂਰੀ ਕਰੇਗਾ।
@cheemastudio4617
@cheemastudio4617 Жыл бұрын
ਦੇ ਕਾਂਗਰਸ ਪਾਰਟੀ ਨੂੰ ਬਚਾਉਣਾ ਏ ਤੇ ਰਾਣਾ ਜੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾ ਚਾਹੀਦਾ ਏ
@lakhbirsidhu5271
@lakhbirsidhu5271 Жыл бұрын
Cm bano.
@malvindersidhu6060
@malvindersidhu6060 Жыл бұрын
Rana Is Bold in everything Good his talk is informative Good collection of Milk Giving Animals
@jagagill8090
@jagagill8090 Жыл бұрын
Main kudh dairy farm start kita 2018 ton Italy vich reh reha 24 saal ton ..main india ake rehna chauna ..sarkar nu request karde a NRI india aa sakde ne ..par koi farmers nu spot karo plzz
@gaganshukla1660
@gaganshukla1660 Жыл бұрын
ਫੀਮ ਫੁੱਲ khahddi ਹੋਈ ਆ ਰਗਾ boldein ਮੰਤਰੀ shib deain
@singhkaur5196
@singhkaur5196 Жыл бұрын
ਸਹੀ ਗਲ ਜੀ ।
@gaganshukla1660
@gaganshukla1660 Жыл бұрын
@@singhkaur5196 thanks ji
@gaganshukla1660
@gaganshukla1660 Жыл бұрын
Thanks 🙏
@jugindersingh3607
@jugindersingh3607 Жыл бұрын
ਬਹੁਤ ਖੂਬਸੂਰਤ ਹੈ
@JagtarSingh-jj9gs
@JagtarSingh-jj9gs 5 күн бұрын
ਪਰ ਇਹ ਸੱਚ ਹੈ ਰਾਣਾ ਰਾਣਾ ਹੀ ਹੈ।ਇਹਦੇ ਵਰਗਾ ਲੀਡਰ ਹੈਨੀ ਕੋਈ।
@JaswinderSingh-dq1ki
@JaswinderSingh-dq1ki Жыл бұрын
S Gurmit Singh ji Rana Punjab ch sh Rajender Rana himachal ch Congress party de Anmol heere 🌟🌟🌟🌟🌟🌟🌟🌟🌟🌟🌟🌟ne 🙏🏿
@pawankmar8824
@pawankmar8824 Жыл бұрын
Rana ji nu Dangra di bohat vadhia knowledge hai
@lovelymultani8243
@lovelymultani8243 Жыл бұрын
Very nice Rana ji Dairy farm bahut vadyia good
@musiccollectionforme2179
@musiccollectionforme2179 Жыл бұрын
Bhout vadia video, MLA saab dea glaa bhout vadia .
@hardevsinghkotia6897
@hardevsinghkotia6897 Жыл бұрын
ਪੰਜਾਬ ਰਾਣਾ ਸਾਹਬ ਹੁਣਾਂ ਨੇ ਜਿਹੋ ਜਿਹਾ 1984ਤੋਂ ਪਚਾਨਵੇਂ ਤਕ ਬਣਾਇਆ ਫਿਟੇ ਮੂੰਹ ਇਨ੍ਹਾਂ ਨੂੰ ਪੰਜਾਬ ਬਣਾਉਣ ਲਈ ਬੇਹੱਦ ਲਾਹਣਤ ਹੈ ਦੋਹਾਂ ਨੂੰ ਸਮੇਤ ਪਤਰਕਾਰ ।। ।।ਸਿੰਘ ਸੋਂਦੇ ਕੋਟੀਆ ਹ'ਰਿਆਉ ਬਾਪੂ ਖੂੰਡੇ ਵਾਲਾ 'ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਾਬ 'ਸੰਯੁਕਤ ਅਜਾਦ ਪੰਜਾਬ ਖਾਲਿਸਤਾਨ ਜਿੰਦਾਬਾਦ ।
@JD-pendu
@JD-pendu Жыл бұрын
ਤੁਹਾਡੇ ਚੈਨਲ ਤੇ ਮੈ ਸਿਰਫ 3 ਬੰਦਿਆ ਦੀ ਪੂਰੀ ਇੰਟਰਵਿਊ ਦੇਖੀ ਅੱਜ ਤੱਕ। ਰਾਣਾ ਗੁਰਜੀਤ ਸਿੰਘ, ਰਵਨੀਤ ਬਿੱਟੂ ਅਤੇ ਸੁਨੀਲ ਜਾਖੜ। ਰਾਣਾ ਗੁਰਜੀਤ ਦੀ ਇਲੈਕਸ਼ਨ ਵੇਲੇ ਦੀ ਇੰਟਰਵਿਊ ਤਾ ਬਾਕਾਮਾਲ ਸੀ। ਮੈ ਉਹ 2 ਵਾਰ ਦੇਖੀ ਸੀ
@mrsandhusaab5533
@mrsandhusaab5533 Жыл бұрын
Bohat he vadia ji interview vich ek ek gal lakh lakh de hai bohat kug sikhan nu milda hai banda samjan wala hona chaida bus ❤
@singhkaur5196
@singhkaur5196 Жыл бұрын
ਗਰੀਬਾ ਦਾ ਖੂਨ ਪੀ ਪੀ ਕੇ ਜਿਨੇ ਮਰਜੀ ਸੋਕ ਪੂਰੇ ਕਰ ਲਵੋ ।
@amolikaujla1034
@amolikaujla1034 Жыл бұрын
ਪਤਾ ਨਹੀ ਆਹੀ ਕੁਮੈਂਟ ਕਿਉਂ ਹੁੰਦਾ ਹਰੇਕ ਕੋਲ.. ਪਤਾ ਕਿਸੇ ਨੂੰ ਕੁਝ ਹੁੰਦਾ ਨਹੀ
@nishangill9153
@nishangill9153 Жыл бұрын
ਵੀਰ ਜੀ ਜੇ ਕਿਸੇ ਬਾਰੇ ਜਾਣਕਾਰੀ ਨਾ ਹੋਵੇ ਤਾਂ ਕਿਸੇ ਨੂੰ ਗ਼ਲਤ ਨਹੀਂ ਬੋਲੀਦਾ 🙏
@GurjitSingh-hr8qn
@GurjitSingh-hr8qn Жыл бұрын
Yarr us diya sugar mil aa jo us naal o apna shonk pora kar sakda aa eh koi Galt nahi aa
@pbx-preetsingh295
@pbx-preetsingh295 Жыл бұрын
Rana sab chahide a cm de Aaude te punjab ch,ena nu har cheej di knowledge h,punjab lyi bahut change sabit hon ge 100%
@majorsingh1285
@majorsingh1285 10 ай бұрын
ਬਹੁਤ ਵਧੀਆ ਜੀ , ਦੁੱਧ ਤਾ ਹਰ ਕੋਈ ਪਿੳਰ ਭਾਲਦਾ , ਪਰ ਪਸੂ ਕੋਈ ਰੱਖ ਕਿ ਰਾਜੀ ਨਹੀ
@singhjaspal3910
@singhjaspal3910 Жыл бұрын
Respected Rana Ji nice representation by you nice
@dairymaster3446
@dairymaster3446 Жыл бұрын
Very good information sir
@myrecords4381
@myrecords4381 Жыл бұрын
ਬਾਈ ਗੱਲਾਂ ਬੋਹੁਤ ਸੋਹਣੀਆ ਸੀ ਮੈ ਇੱਕ ਵਾਰੀ ਵੀ ਸਕਿਪ ਨਹੀਂ ਕੀਤਾ
@sukhmilap04
@sukhmilap04 Жыл бұрын
Bai Rana g nu har ik janwar da pata ha kitho aha kitho lai ameer banda ha par virsa nal pura pyar ha good veer g 🎉
@MianAshfaq792
@MianAshfaq792 Жыл бұрын
Good Rana shb great personality I am from Pakistan
@tbayyoga8463
@tbayyoga8463 Жыл бұрын
Akhar wala AKHAR pehchan SATNAM WAHEGURU!
@sukhwindersinghdhillon4287
@sukhwindersinghdhillon4287 Жыл бұрын
ਸਾਡੇ ਕਪੂਰਥਲੇ ਦੀ ਸ਼ਾਨ ਰਾਣਾ ਗੁਰਜੀਤ ਸਿੰਘ ਜੀ
@lakhbirsidhu5271
@lakhbirsidhu5271 Жыл бұрын
Very good.
@MalkitSingh-bb8ej
@MalkitSingh-bb8ej Жыл бұрын
Bhot vdia soch Rana saab ji thodi .bhot vdia vichar rakhe
@JD-pendu
@JD-pendu Жыл бұрын
@26:23 ਕਰੋੜਾਂ ਦੀ ਗੱਲ ਕੀਤੀ ਰਾਣੇ ਨੇ। ਜੱਟ ਦੀਆ ਇਹਨਾਂ ਗੱਲਾਂ ਦਾ ਹੀ ਮੈ ਫੈਨ ਹਾ
@shamshermanes2315
@shamshermanes2315 Жыл бұрын
Bakamaal interview Rana gurjit Singh bahut vadia expert insaan ne
@Singh_Sarab
@Singh_Sarab Жыл бұрын
Hera Banda a Rana Gurjit Singh . Very straight fwd. Respect alot .
@sjasssingh391
@sjasssingh391 Жыл бұрын
Good thinking. Punjab li kush Kar Rahe Hai
@msrayat6409
@msrayat6409 Жыл бұрын
ਪੰਜਾਬ ਖੇਤੀ ਸੂਬਾ ਹੋਣ ਕਰਕੇ ਫੂਡ ਪ੍ਰੋਸੈਸਿੰਗ ਇੰਡਸਟਰੀ ਡਾਇਰੀ ਮਿਲਕ ਮਾਰਕੀਟਿੰਗ ਨਾਲ ਜੌਬ ਨਾਲ ਪੰਜਾਬ ਖੁਸ਼ਹਾਲ ਸੂਬਾ ਬਣ ਜਾਵੇਗਾ 👍🙏
@prabhjotcheema8941
@prabhjotcheema8941 Жыл бұрын
ਰਾਣਾ ਗਾਡਰ ਬੰਦਾ ❤️🔥
@chamkaursingh744
@chamkaursingh744 Жыл бұрын
ਬਹੁਤ ਵਧੀਆ ਕੰਮ ਕੀਤਾ ਜਾਣਕਾਰੀ ਸਾਂਝੀ ਕਰਕੇ
@tarsemlal9356
@tarsemlal9356 Жыл бұрын
Sardar ji da shounk bda jaberdust mjjan paln da dhanwad
@lakhbirsidhu5271
@lakhbirsidhu5271 Жыл бұрын
Cm banona chaida ha gurjit rana nee.
@gurdevengineeringworks1874
@gurdevengineeringworks1874 Жыл бұрын
Rana ji you are great man
@user-cm7vl5mx1z
@user-cm7vl5mx1z 2 ай бұрын
ਬਾਈ ਹਰੇਕ ਵਿਅਕਤੀ ਦਾ ਇਸ ਤਰਾਂ ਹੀ ਸਾਰਾ ਫਾਰਮ ਦਿਖਾਇਆ ਕਰੋ
@jagdevdhaliwal4692
@jagdevdhaliwal4692 Жыл бұрын
ਵੈਰੀ ਗੁੱਡ ਵੀਰ ਜੀ
@gurjeetsingh9230
@gurjeetsingh9230 Жыл бұрын
ਰਾਣਾ ਸਾਬ 👍👍👍👍👍👍👍
@joyouspreet620
@joyouspreet620 Жыл бұрын
Rana Gurjeet good businessman And good farmer
@jassisingh6319
@jassisingh6319 Жыл бұрын
Jina is vedio vich dekhya suneya thik lagya but jo pehla suneya si dekhya si social media te news ch ik lady v bhot khuch ilzaam la rehi si us kerk pehla image thik nehi lagdi si baki rab janda 👍.
@avtarsingh7743
@avtarsingh7743 Жыл бұрын
My mind is changed for Rana ji after your interview. He is great personality that’s why he is at this position
@LalSingh-zp7cf
@LalSingh-zp7cf Жыл бұрын
0
@LalSingh-zp7cf
@LalSingh-zp7cf Жыл бұрын
00
@LalSingh-zp7cf
@LalSingh-zp7cf Жыл бұрын
00
@itsmesehmbiee9147
@itsmesehmbiee9147 Жыл бұрын
punjab ch chitta lyaan waale hee eh nei
@doabagoatsfarm323
@doabagoatsfarm323 Жыл бұрын
Thanks, sade area da vi naam aaya mai 54rb to, bahut changi soch
@tarsemlal9356
@tarsemlal9356 Жыл бұрын
Rana Gurjeet Sahab bde education person and big knowledge
@jaskaranmalhi567
@jaskaranmalhi567 Жыл бұрын
ਬਹੁਤ ਵਧੀਆ ਰਾਣਾ ਗੁਰਜੀਤ ਸਿੰਘ। UP ਫਾਰਮ ਦੀ ਵੀਡੀਓ ਬਣਾ ਕੇ ਜਰੂਰ ਦੇਖੋ 🙏🙏🙏🙏🙏
@msrayat6409
@msrayat6409 Жыл бұрын
ਰੋਜ਼ਗਾਰ ਵੱਧ ਕ੍ਰਾਇਮ ਘੱਟ ਪੰਜਾਬ ਖੁਸ਼ਹਾਲ 👍🙏
@punjabiillusion
@punjabiillusion Жыл бұрын
Mai es bande nu jeyada vadia nhi smjda c…. But eh video veakh k izzat vdd gyi rana saab lyi… janvraan nal pyar bht veakh k dil khush ho gya🫡
@mahabirkhehra0078
@mahabirkhehra0078 Жыл бұрын
S. RANA GURJIT SINGH V KHUSH DIL INSAAN VERY NICE RANA G
@msrayat6409
@msrayat6409 Жыл бұрын
ਰੋਜ਼ਗਾਰ ਵੱਧ ਤੋਂ ਵੱਧ ਲੋਕਾਂ ਨੂੰ ਖੁਸ਼ਹਾਲ
@jaggabhalaipur5696
@jaggabhalaipur5696 Жыл бұрын
ਬਹੁਤ ਵਧੀਆ ਸਾਬ
@dilbagsingh1455
@dilbagsingh1455 Жыл бұрын
22kisy da jii nhi akiaa.. Shid mnu tuhdi eho video psad lggi,..
@chindachahal6840
@chindachahal6840 Жыл бұрын
Bahut badhiya interview bhai Tera
@davindersinghsidhu3038
@davindersinghsidhu3038 Жыл бұрын
Rana sahib beutiful Farm good quility sahiwal cows
@ManpreetBrar-nm8tl
@ManpreetBrar-nm8tl Жыл бұрын
changi soch de malik hai Rana Gurjit ji 👍👍
@usbaljindersi
@usbaljindersi Жыл бұрын
Siraa
@tejaspreetsingh6090
@tejaspreetsingh6090 Жыл бұрын
ਪ੍ਰਿੰਸ ਟੇਲਰ ਦਾ ਨਾਮ ਲੈਅ ਕੇ ਲਾ ਤਾ ਤਵਾ ਵੜਿੰਗ ਦਾ।
@satindersingh8779
@satindersingh8779 Жыл бұрын
Rana sahib tusi sugar millan laian ta khub taraki kiti, tusi siasatkiti ta khub kiti … par tuhade shonk vi khub te tusi vi khub
@bindajohal3983
@bindajohal3983 Жыл бұрын
Rana bhaji u r great
@HARWINDERSINGH-do4sp
@HARWINDERSINGH-do4sp Жыл бұрын
Rana Gurjit singh hv a lot of knowledge in agriculture, industry, & business management and I know him last 20 yrs
Violet Beauregarde Doll🫐
00:58
PIRANKA
Рет қаралды 47 МЛН
Oh No! My Doll Fell In The Dirt🤧💩
00:17
ToolTastic
Рет қаралды 13 МЛН
1ОШБ Да Вінчі навчання
00:14
AIRSOFT BALAN
Рет қаралды 4,4 МЛН
How Deep Neural Networks Work - Full Course for Beginners
3:50:57
freeCodeCamp.org
Рет қаралды 3,9 МЛН
Violet Beauregarde Doll🫐
00:58
PIRANKA
Рет қаралды 47 МЛН