No video

6ਵੇਂ ਗੁਰੂ ਦੀ ਮੇਹਰ ਨਾਲ ਕਿਵੇਂ ਮਿਲਿਆ ਰਾਜ? ਗਰੀਬੀ ਤੋਂ ਮਹਿਲਾਂ ਤੱਕ। Capt. Amarinder Singh | Navreet Sivia

  Рет қаралды 369,224

Mitti ਮਿੱਟੀ

Mitti ਮਿੱਟੀ

2 жыл бұрын

6ਵੇਂ ਗੁਰੂ ਦੀ ਮੇਹਰ ਨਾਲ ਕਿਵੇਂ ਮਿਲਿਆ ਰਾਜ? ਗਰੀਬੀ ਤੋਂ ਮਹਿਲਾਂ ਤੱਕ। Capt. Amarinder Singh| ਐਥੇ-ਰੱਖ Ep.06 | Navreet Sivia | Akhar
#CaptainAmarinderSingh #PunjabElection2022 #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel navreet sivia,akhar channel videos,akhar viral video,navreet sivia interview,captain amarinder singh interview,captain,captain amarinder,captain on channi,charanjit singh channi,charanjit singh,charanjit singh channi interview,punjab election 2022,captain on sidhu,manpreet singh badal,sukhbir badal,chanii meeto,me too case,navjot singh sidhu,Akhar Punjabi Interview,Ethe Rakh Navreet sivia,ਐਥੇ ਰੱਖ,ਏਥੇ ਰੱਖ show,punjab lok congress

Пікірлер: 966
@luckytanda
@luckytanda 2 жыл бұрын
ਬੇਵਕੂਫ ਮਨੁੱਖ ਗੁਰਬਾਣੀ ਦੀ ਸਹੁੰ ਖਾ ਕੇ ਪੰਜਾਬ ਦਾ ਬੇੜਾ ਗਰਕ ਕਰਤਾ ❤❤❤❤❤❤
@SANGHADEEP
@SANGHADEEP 2 жыл бұрын
ਬਹੁਤ ਵਧੀਆ ਮੁਲਾਕਾਤ ਕੀਤੀ। ਕੈਪਟਨ ਸਾਹਬ ਬਾਰੇ ਵੀ ਬਹੁਤ ਕੁੱਝ ਜਾਨਣ ਨੂੰ ਮਿਲਿਆ । ਸ਼ਾਹੀ ਇਨਸਾਨ, ਠਾਠ ਤਾਂ ਬਣਦਾ। ਪਰ ਇੰਨਾ ਕੁੱਝ ਜਾਣਦੇ ਹੋਇਆਂ ਵੀ ਕਾਰਵਾਈ ਨਹੀ ਕੀਤੀ ਮੰਤਰੀਆਂ ਤੇ ਬੱਸ ਰੋਸ ਏਸੇ ਗੱਲ ਦਾ। ਟੰਗ ਦਿੰਦੇ ਸੱਭ ਨੂੰ ਜਾਂਦੇ ਜਾਂਦੇ ਪੰਜਾਬੀਆਂ ਦੇ ਦਿੱਲਾਂ ਵਿੱਚ ਇੱਜ਼ਤ ਹੋਰ ਵੱਧ ਜਾਣੀਂ ਸੀ। ਕਿਹੜਾ ਕਿਸੇ ਚੀਜ਼ ਦੀ ਕਮੀਂ ਸੀ । ਕੁਰਸੀ ਜਾਂਦੀ ਚਲੀ ਜਾਂਦੀ। ਸੁਰਮੇ ਰਹੇ ਹੋ ਸੂਰਮੇ ਦੀ ਤਰਾਂ ਹੀ ਲੱਤ ਮਾਰਦੇ ਕੁਰਸੀ ਨੂੰ। ਬਾਕੀ ਸੀਵੀਆ ਵੀਰ ਗੱਲ ਬਾਤ ਹੈ ਬਾਈ ਪੁਰੀ🙏 🌟🌟🌟🌟🌟
@jagatkamboj9975
@jagatkamboj9975 2 жыл бұрын
झूठ बोल रहा उसी रास्ते
@user-tw2ts6yp3t
@user-tw2ts6yp3t Жыл бұрын
ਭਰਾਵਾ ਪਹਿਲਾਂ ਇਹਦਾ 2002 ਤੋਂ 2007 ਵਾਲਾ ਮੁੱਖ ਮੰਤਰੀ ਦਾ ਕਾਰਜਕਾਲ ਸਟੱਡੀ ਕਰੋ.... ਜਦੋਂ ਇਹਨੇ ਸਾਰੇ ਟੰਗ ਦਿੱਤੇ ਸੀ ਸਣੇ ਬਾਦਲ ਪਰਿਵਾਰ... ਅਤੇ ਕੁਰਸੀ ਦੀ ਪਰਵਾਹ ਕੀਤੇ ਬਿਨਾਂ ਆਪਣੀ ਹੀ ਕੇਂਦਰ ਸਰਕਾਰ ਦੇ ਵਿਰੁਧ ਜਾ ਕੇ ਪਾਣੀਆਂ ਦਾ ਸਮਝੌਤਾ ਰੱਦ ਕੀਤਾ....ਪਰ ਬਾਅਦ ਵਿੱਚ ਇਸਦਾ ਕਿਸੇ ਨੇ ਸਾਥ ਨੀਂ ਦਿੱਤਾ
@user-tw2ts6yp3t
@user-tw2ts6yp3t Жыл бұрын
2007 ਵਿਚ ਇਸਨੂੰ ਸਿਰਫ ਬਾਦਲਾਂ ਦਾ ਆਟਾ-ਦਾਲ ਵਾਲਾ ਵਾਅਦਾ ਹਰਾ ਗਿਆ ਨਹੀਂ ਤਾਂ ਇਸਦੀ ਰੈਪੂਟੇਸ਼ਨ ਉਦੋਂ ਸਾਰੇ ਲੀਡਰਾਂ ਤੋਂ ਉਪਰ ਸੀ....
@amritpalSingh-gd6ki
@amritpalSingh-gd6ki 2 жыл бұрын
ਸੀਰੀਆ ਜੀ ਇਸ ਦੀ ਝੋਲੀ ਚੁੱਕਣ ਤੋਂ ਤਾਂ ਚੰਗਾ ਸੀ ,ਅੱਜ ਘਰ ਬੈਠ ਕੇ ਅਰਾਮ ਹੀ ਕਰ ਲੈੰਦੇ।ਲਾਹਨਤ ਤੁਹਾਡੇ ਤੇ ਲੱਖ ਲਾਹਨਤ ਇਸ ਦੇ
@gutumverma5020
@gutumverma5020 Жыл бұрын
😂😂😂
@_netscapenavigator
@_netscapenavigator 2 ай бұрын
💯
@layallpuriajatt3107
@layallpuriajatt3107 2 жыл бұрын
ਕਹਿੰਦਾ ਮੇਰੀ ਸਰਕਾਰ ਚ ਵਿੱਤ ਮੰਤਰੀ ਦਾ ਰੋਲ ਸਭ ਤੋਂ ਵਧੀਆ ਰਿਹਾ । ਜਿਹੜਾ ਇੱਕੋ ਗੱਲ ਦੁਹਰਾਉੁਂਦਾ ਰਿਹਾ" ਖਜਾਨਾ ਖਾਲੀ ਹੈ"
@jaspreet3028
@jaspreet3028 2 жыл бұрын
😂😂🤣🤣
@TheKhalsa008
@TheKhalsa008 2 жыл бұрын
Khazana reality che Khali aa... State baray read kr lawo.revenue expenditure debt sab mil janda online
@layallpuriajatt3107
@layallpuriajatt3107 2 жыл бұрын
ਵੀਰ ਜੀ ਜੇ ਖਜਾਨਾ ਖਾਲੀ ਆ ਤੇ ਓਹਨੂੰ ਭਰਨਾ ਵੀ ਸਰਕਾਰ ਦਾ ਹੀ ਕੰਮ ਹੈ।ਲੋਕ ਤਾਂ ਟੈਕਸ ਭਰ ਹੀ ਰਹੇ ਹਨ।ਚੋਰ ਮੋਰੀਆਂ ਰਾਹੀਂ ਜਿਹੜਾ ਲੀਡਰਾਂ ਦੀ ਜੇਬ ਚ ਜਾਂਦਾ ਜੇ ਖਜਾਨੇ ਚ ਚਲਾ ਜਾਵੇ ਤਾਂ ਖਜਾਨਾ ਭਰ ਸਕਦਾ ਹੈ।
@palwindersingh3731
@palwindersingh3731 2 жыл бұрын
Vit mantri ne CAPTON DE MEHAL HOR VI VADDE KAR DITE . Garib lokkan vaari KHAZANNA KHALLI, KHALLI.
@vickysinghvicky2618
@vickysinghvicky2618 2 жыл бұрын
ਇਨੇ ਪੜੇ ਲਿਖੇ ਤੇ ਗਿਆਨ ਹੋਣ ਦੇ ਬਾਵਜੂਦ ਜਦੋਂ ਇਹੋ ਜਿਹੇ ਇਨਸਾਨ ਵਿਕਦੇ ਜਾ ਗਦਾਰੀਆਂ ਕਰਦੇ ਹਨ ਤਾਂ ਬਹੁਤ ਦੁੱਖ ਹੁੰਦਾ
@JS50108
@JS50108 2 жыл бұрын
Vicky ji, gadaari genes vich hai ehna de. Educated does not mean that he can’t be a gadaar.
@universeinfnite
@universeinfnite Жыл бұрын
Waheguru
@davinderpal4430
@davinderpal4430 Жыл бұрын
Aap party jindabad
@jasskataria2350
@jasskataria2350 2 жыл бұрын
ਪੰਜਾਬ ਦੇ ਇਤਹਾਸ ਵਿਚ ਸਬ ਤੋਂ ਬੇਕਾਰ, ਨਿਖਦ,ਸ਼ਰਾਬੀ, ਭ੍ਰਿਸ਼ਟ ਤੇ ਠਰਕੀ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਆ। ਜਿੰਨਾ ਘਾਣ ਕੈਪਟਨ ਤੇ ਬਾਦਲ ਨੇ ਪਿਛਲੇ ਬੀਹ ਸਾਲ ਚ ਪੰਜਾਬ ਦਾ ਕੀਤਾ।ਵਾਹਿਗੁਰੂ ਇਹਨਾਂ ਨੂੰ ਨਰਕਾਂ ਚ ਵੀ ਥਾ ਨਾ ਦਵੇ। ਤਿੰਨ ਲੱਖ ਕਰੋੜ ਦਾ ਕਰਜ਼ਾ ਇਹਨਾ ਦੋਵਾਂ ਦੇ ਕਾਰਜ਼ਕਾਲ ਚ ਚੜਿਆ ਪੰਜਾਬ ਤੇ।ਪੰਜਾਬੀਓ ਬਕਸ਼ਿਓ ਨਾ ਇਸ ਬਾਰ ਇਹਨਾਂ ਦੋਵਾਂ ਕੰਜਰਾਂ ਨੂੰ। ਥਲ਼ੇ ਲਾ ਦਿਓ ਦੋਵਾਂ ਚੋਰਾਂ ਨੂੰ।
@balvindergill8744
@balvindergill8744 2 жыл бұрын
So TRUE!!! Unfortunately, bahutee hadh tak aseen lok eh cheeja objectievly dekhday hee nahin.
@DaljitSingh-xv9vn
@DaljitSingh-xv9vn 2 жыл бұрын
ਬਿਲਕੁਲ ਸਹੀ ਕਿਹਾ ਵੀਰ ਜੀ , ਇਨਾਂ ਗਦਾਰਾ ਕਰਕੇ ਹੀ ਪੰਜਾਬ ਗਰੀਬ ਤੇ ਨਸ਼ੇੜੀ ਹੋਇਆ। ਕੈਪਟਨ , ਬਾਦਲ , ਬੁਚੜ ਬੇਅੰਤਾ ਨਰਕਾਂ ਦੇ ਭਾਗੀ
@sukhvinderkaura3123
@sukhvinderkaura3123 2 жыл бұрын
Very well said, brother, jass. Badals and captain looted punjab.ਜੁਤੀਆ ਮਾਰ ਮਾਰ ਕੇ ਕੱਢੋ ਪੰਜਾਬ ਬਾਹਰ ਇਨਾ ਨੂੰ
@gurjitsyan843
@gurjitsyan843 2 жыл бұрын
👍👍
@sehajpreetaujla788
@sehajpreetaujla788 2 жыл бұрын
Sahi keha
@lakhwindersingh-zp9ye
@lakhwindersingh-zp9ye 2 жыл бұрын
ਕੈਪਟਨ ਸਾਬ੍ਹ , ਤੁਰਦਿਆਂ ਤੁਹਾਡਾ ਸ਼ਾਹ ਚੜ ਰਿਹੈ,ਬੋਲ ਕੰਬ ਰਿਹੈ, ਸ਼ਾਹੀ ਪੰਜੀਰੀ ਖਾਓ,ਤੇ ਮਜ਼ੇ ਲਓ, ਮਾਰੋ ਲੱਤ ਪਰਾਂ ਕੁਰਸੀ ਦੀ ਲਾਲਸਾ ਨੂੰ, ਆਪਣੀ ਸਵੈ-ਜੀਵਨੀ ਲਿਖੋ,
@vivaksharma3727
@vivaksharma3727 2 жыл бұрын
Ha ha
@CricketworldUS
@CricketworldUS 2 жыл бұрын
ultimate
@gagan8157
@gagan8157 2 жыл бұрын
Bilkul shi
@rajindersinghsandhuifsretd
@rajindersinghsandhuifsretd 2 жыл бұрын
Eh election tan aapny family nu save karan lai hae and ARUSA NU MILAN LAI HAE. SHAH NE GALE WHICH ANGUTHA DITA HOEA HAI KE CONGRESS NU BADNAM KER. BIG SHAME
@bintykala686
@bintykala686 2 жыл бұрын
edian lattan kabar vich ne per fir vee dadi de vaal chitte nai hoye
@robertchapman4568
@robertchapman4568 2 жыл бұрын
ਗੁਰੂਆਂ ਦੀ ਮੇਹਰ ਸਦਕਾ ਇਹਨਾਂ ਕੰਜਰਾਂ ਨੂੰ ਰਾਜ ਮਿਲਿਆ ਪਰ ਏਹਨਾਂ ਹਰਾਮਦਿਆਂ ਨੇ ਗੁਰੂ ਨੂੰ ਹੀ ਧੋਖਾ ਦਿੱਤਾ
@bintykala686
@bintykala686 2 жыл бұрын
ਓਹ ਹੋ ਏਦਾ ਤਾ ਹਾਲ ਬਹੁਤ ਮਾੜਾ ਆ ਇਹ ਰਾਜਾ 👑 ਹੈ ?
@harmeshsharma7487
@harmeshsharma7487 2 жыл бұрын
Halla luyia,,,,,,,,,
@dhaliwalgurgit0174
@dhaliwalgurgit0174 Жыл бұрын
ਛੇਵੇ ਪਾਤਸਾਹ ਜੀ ਨੇ ਤਾ ਤੁਹਾਨੂੰ ਰਾਜ ਦਿੱਤਾ ਪਰ ਕੈਪਟਨ ਜੀ ਤੁਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਬਦੀ ਕਰਨ ਵਾਲਿਆ ਦਾ ਡਟ ਕੇ ਸਾਥ ਦਿੱਤਾ ਼ਗੂਰੂ ਦੇ ਘਰ ਦੇਰ ਏ ਹਨੇਰ ਨਹੀ,
@bathindaisgreat9530
@bathindaisgreat9530 2 жыл бұрын
ਪਹਿਲਾ ਮੰਤਰੀ ਅਾ ਨੂੰ ਵੀ ਨਹੀਂ ਮਿਲਦਾ ਸੀ,,ਹੁਣ ਸਿਵੀਆ ਵਾਲਾ ਵੀ ਬਰਾਬਰ ਬੈਠਾ ਲਿਆ😀
@ms-ll5sy
@ms-ll5sy 2 жыл бұрын
True
@c.p.sproduction..6336
@c.p.sproduction..6336 2 жыл бұрын
ਸਮੇਂ ਸਮੇਂ ਦੀ ਗੱਲ ਹੈ 🤣🤣🤣🤣🤣🤣 ਹੁਣ ਕੈਪਟਨ ਨੂੰ ਕੁੱਤਾ ਵੀ ਮੂੰਹ ਨਹੀਂ ਲਾਉਂਦਾ
@Gudeepmanalia_FP.
@Gudeepmanalia_FP. 2 жыл бұрын
😁😂
@RvmHdPhotography
@RvmHdPhotography 2 жыл бұрын
@@c.p.sproduction..6336 ਸੁਖਬੀਰ ਨੇਂ ਭੇਜਿਆ ਵਾ ਨਵਰੀਤ ਨੂੰ ਕੈਪਟਨ ਨਾਲ ਗੱਲ ਕਰਨ ਲਈ
@ranjitsinghchahal9665
@ranjitsinghchahal9665 2 жыл бұрын
Good intervew sivia sahib.
@punjabi9823
@punjabi9823 2 жыл бұрын
ਜੇਕਰ ਸੱਚੇ ਪਾਤਸ਼ਾਹ ਨੇ ਤੁਹਾਨੂੰ ਖੁਸ਼ੀਆਂ ਤੇ ਵਜੀਰੀਆਂ ਨਾਲ ਨਿਵਾਜਿਆ, ਤਾਂ ਕੈਪਟਨ ਸਾਬ ਜੀ ਜਮੀਰ ਤਾਂ ਜਿਓਂਦੀ ਰੱਖੋ, ਕਿਓਂ ਲੀਰਾਂ ਬਣਕੇ ਪੰਜਾਬ ਦੇ ਗਦਾਰਾਂ ਦਾ ਪੱਖ ਪੂਰਦੇ ਜੇ, ਅਸਲ ਵਿੱਚ ਤੁਸੀ ਮਤਲਬ ਗੁਰੂਆਂ ਦੀਆਂ ਅਸੀਸਾਂ ਤੋਂ ਬੇਮੁਖ ਹੋਕੇ ਪੰਜਾਬ ਨਾਲ ਹੀ ਵੈਰ ਕਮਾ ਰਹੇ ਹੋ, (ਇਟਸ ਨੌਟ ਗੁੱਡ ਫੌਰ ਯੂ, ਐਸ ਇਟ ਵਿੱਲ ਡਿਸਟਰੌਏ ਯੂਅਰ ਅੱਪਕੰਮਿਗਸ ਪੁਲੀਟੀਕਲ ਫਿਊਚਰ)
@JobFarming
@JobFarming 2 жыл бұрын
ਬਾਈ ਫੇਰ ਅੱਗੋਂ ਪਾਤਸ਼ਾਹ ਨੇ ਲਾਠੀ ਥੋੜੀ ਮਾਰਨੀ ਮੱਤ ਹੀ ਮਾਰਦੇ ਨੇ।। ਇਕੋ ਦਮ ਨਹੀਂ ਸੁੱਟਦੇ।ਕਾਫੀ ਮੌਕੇ ਦਿੰਦੇ ਨੇ।ਪਰ ਇਹ ਨਹੀਂ ਮੰਨਿਆ ਤਾਹੀਓਂ ਇਹ ਹਾਲਾਤ ਨੇ ਪੰਜਾਬ ਦਾ ਕੋਈ ਕੁੱਤਾ ਨੀ ਪੁੱਛਦਾ
@ranjeetkaur6746
@ranjeetkaur6746 2 жыл бұрын
ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਤੇ ਬੰਦਿਆਂ ਵਾਂਗ ਗੁਰੂ ਘਰ ਤੇ ਪੰਜਾਬ ਪ੍ਰਤੀ ਚੰਗੀ ਸੋਚ ਰੱਖੋ ਨਾ ਕਿ ਝੂਠੀਆਂ ਸੌਹਾਂ ਖਾਕੇ ਆਪ ਮਹਿਲਾ ਵਿੱਚ ਬੈਠ ਕੇ ਮੌਜ ਲੁੱਟੋ।
@RamandeepSingh-mt2hb
@RamandeepSingh-mt2hb 6 ай бұрын
ਗੁਰੂ ਸਾਹਿਬ ਨੇ ਇਹਨਾਂ ਦੇ ਪਰਿਵਾਰ ਤੇ ਏਨੀ ਕਿਰਪਾ ਕੀਤੀ ਪਰ ਇਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆ ਨੂੰ ਕੁਛ ਨਹੀਂ ਕਿਹਾ
@jaswindersingh-lq6sl
@jaswindersingh-lq6sl Жыл бұрын
ਜੇ ਵਾਹਿਗੁਰੂ ਦੇਣ ਦੀ ਪਾਵਰ ਰਖਦੇ ਹਨ ਕੇਪਟਨ ਯਾਦ ਰੱਖ ਖੋਹ ਲੈਣ ਦੀ ਪਾਵਰ ਵੀ ਰਖਦੇ ਹਨ
@reshamsidhu7397
@reshamsidhu7397 2 жыл бұрын
ਬਾਈ ਇਹ ਤਾਂ ਮਰਦਾਨਾ ਤਾਕਤ ਵਾਲੀਆਂ ਦਵਾਈਆਂ ਈ ਖਾਈ ਜਾਂਦੇ ਆ ਇਨ੍ਹਾਂ ਦੇ ਕਰੋਨਾ ਕਿੱਥੇ ਨੇੜੇ ਲਗਦਾ । ਸੀਤਾਫਲ ਬਾਰੇ ਵੀ ਪੁੱਛਿਆ ਕਰੋ ਸਿਵੀਆ ਸਾਬ
@RvmHdPhotography
@RvmHdPhotography 2 жыл бұрын
ਸਹੀ ਹੈ ਸੀਤਾਫਲ ਵੀ ਪੁੱਛ ਲੈਣਾ ਸੀ
@lakhvirsingh1730
@lakhvirsingh1730 2 жыл бұрын
🤣🤣🤣🤣🤣🤣🤣🤣
@sishannosingh3003
@sishannosingh3003 2 жыл бұрын
ਜੇ ਗਰੀਬੀ ਦੇਖੀ ਹੁੰਦੀ ਲੋਕਾਂ ਦੇ ਕੰਮ ਕਰਦਾ
@ManpreetKaur-gj7vh
@ManpreetKaur-gj7vh 2 жыл бұрын
kive dekh lainde garibi jad rab ne vakshi hi amiri c
@jsingh9115
@jsingh9115 Жыл бұрын
Ala Singh ji di gareebi Guru NE khatam kr DT...hunn eh phitte pye ne
@5.min.crafts_shorts
@5.min.crafts_shorts 7 ай бұрын
Good
@djbains900
@djbains900 2 жыл бұрын
ਪੰਜਾਬ ਦੇ ਗਰਦਾਰ ਰਾਜੇ👑 ਖਾਨਦਾਨ 🎭🧠🌏🐊🥀💅
@balwinderchaudhary3149
@balwinderchaudhary3149 2 жыл бұрын
ਸਿਬੀਆ ਸਾਹਿਬ ਇਹ ਤੁਹਾਡੀ ਵਹੁਤ ਹੀ ਵਧਿਆ ਅਤੇ ਯਾਦਗਾਰੀ ਇੰਟਰਵਿਊ ਸਾਬਿਤ ਹੋਵੇਗੀ...
@VarinderSingh-bh6ym
@VarinderSingh-bh6ym 2 жыл бұрын
ਕੈਪਟਨ ਜੀ ਮੰਨੋ ਜਾਂ ਨਾ ਮੰਨੋ ਤੁਹਾਡਾ ਪਹਿਲਾ ਮੁੱਖ ਮੰਤਰੀ ਪੀਰੀਅਡ ਫਿਰ ਵੀ ਕੁੱਝ ਸਲਾਹੁਣਯੋਗ ਹੈ ,ਪਰ ਹੁਣ ਤਾਂ ਤੁਸੀਂ ਪੰਜਾਬ ਨਾਲ ਬਹੁਤ ਵੱਡਾ ਧੋਖਾ ਕੀਤਾ ਪੈਰ ਤੇ ਪੈਰ ਇਸ ਗੱਲ ਦੇ ਸਬੂਤ ਬਿਖਰੇ ਪਏ ।ਸਭ ਤੋਂ ਵੱਡਾ ਸਬੂਤ ਰੇਤੇ,ਬਜਰੀ ਦੀ ਕਾਲਾਬਜ਼ਾਰੀ ਸਿਖਰ ਤੇ ਆ ਗਈ ।ਬਿਜਲੀ ਬੇਹੱਦ ਮਹਿੰਗੀ ਤੇ ਫਿਰ ਆਟਾ ਦਾਲ ਸਕੀਮ ਵਾਲਿਆਂ ਨੂੰ ਬਿਜਲੀ ਮੁਫਤ ਕਿਉਂ?ਮਤਲਬ ਮਿਹਨਤ ਕਰਨ ਵਾਲਾ ਨੋਕਰੀ ਪੇਸ਼ਾ ਘੱਟ ਤਨਖਾਹ ਵਾਲੇ ਦਾ ਤੇਲ ਇਸ ਤਰ੍ਹਾਂ ਨਿਚੋੜਿਆ ਕਿ ਪਿਛੇ ਖੱਲ ਵੀ ਨਹੀਂ ਬਚਦੀ ਹੈ। ਚੰਨੀ ਜੀ ਭਾਵੇਂ ਜਿਸ ਤਰ੍ਹਾਂ ਵੀ ਬਿਜਲੀ ਸਸਤੀ ਕਰਕੇ ਕੁੱਝ ਤਾਂ ਰਾਹਤ ਦਿੱਤੀ ਹੈ। ਮੁਆਫ ਕਰਨਾ ਸੋਹੰ ਤੁਸੀਂ ਗੁਰਬਾਣੀ ਨੂੰ ਹੱਥਾਂ ਵਿੱਚ ਲੈ ਕੇ ਖਾਧੀ, ਸੰਵਿਧਾਨ ਦੀ ਰਾਖੀ ਦੀ ਖਾਧੀ ਸੀ, ਨਾ ਕਿ , ਸੋਨੀਆ ਗਾਂਧੀ ਦੀ ਖਾਧੀ ਸੀ।
@anmolbrar3391
@anmolbrar3391 Жыл бұрын
ਨਵਰੀਤ ਸਿੰਘ ਜੀਉ ਧੰਨਵਾਦ ਜੋ ਕਿ ਆਪ ਜੀ ਨੇ ਵੀ ਅੱਜ ਪੰਜਾਬ ਰਾਜ ਦੇ ਸਭਨਾਂ ਤੋਂ ਹੀ ਵੱਧ ਬਹੁਤ ਹੀ ਗਰੀਬੀ ਦੇ ਵਿਚ ਦਿਨ ਭੋਗ ਰਹੇ ਬਹੁਤ ਖਾਸ ਵਿਅਕਤੀ ਨਾਲ ਇਹ ਪ੍ਰੋਗਰਾਮ ਕਰਨ ਲਈ ਕੁਝ ਪਲਾਂ ਦਾ ਸਮਾਂ ਕੱਢ ਲਿਆ ਹੈ।ਧੰਨਵਾਦ ਜੀਉ।
@jsingh9115
@jsingh9115 Жыл бұрын
Gareeb ??
@sukhdeepmaan554
@sukhdeepmaan554 2 жыл бұрын
ਗੁਰੂ ਘਰ ਤੋਂ ਸਭ ਲੈਕੇ ਗੁਰੂ ਘਰ ਨਾਲ਼ ਗਦ਼ਾਰੀ ਸਭ ਤੋਂ ਵੱਧ ਪੁਗਾਈ
@gurmailkahlon81
@gurmailkahlon81 Жыл бұрын
ਕੈਪਟਨ ਸਾਹਿਬ ਗਹਿਰੀ ਸੁਚੱਜੀ ਸੋਚ ਦੇ ਬਹੁਤ ਵਧੀਆ ਜੁਰਅਤ ਵਾਲੇ ਗੱਲਕਾਰ ਇਨਸਾਨ ਹਨ।ਸਮੇਂ ਦਾ ਫੇਰ ਬਦਲ ਹੋਣਾ ਸੁਭਾਵਿਕ ਹੈ ।ਪ੍ਰਭਾਵਸ਼ਾਲੀ ਸ਼ਖਸ਼ੀਅਤ ਦੇ ਮਾਲਕ ਹਨ ।
@parmpalsinghpalmann549
@parmpalsinghpalmann549 2 жыл бұрын
ਮਹਾਰਾਜਾ ਸਾਹਿਬ ਮੈ ਹੀਰਾ ਸਿੰਘ ਮਾਨ ਦਾ ਭਤੀਜਾ ਤੇ ਵਾਰਿਸ ਹਾਂ ਜੋ ਤੁਹਾਡੇ ਪਟਿਆਲਾ ਦੇ ਕੋਤਵਾਲ ਸਨ 1947 ਤਕ । ਜਿਸਨੇ ਇੱਕ ਅਗਰੇਜ DC ਦੇ ਆਈ ਡੀ ਨਾ ਦਿਖਾਉਣ ਤੇ ਧੱਕੇ ਨਾਲ ਲੱਘ ਰਿਹਾ ਸੀ ਤਾਂ ਥੱਪੜ ਮਾਰਿਆ ਅਤੇ 240 ਪੋੜੀਆਂ ਰੁੜਦਾ ਥੱਲੇ ਤਕ ਪੋੜੀਆਂ ਰੁੜ ਕੇ ਆਇਆ । ਤੁਹਾਡੇ ਫਾਦਰ ਸਾਹਿਬ ਨੇ DC ਨੂੰ ਕਿਹਾ ਇਹ ਇਮਾਨਦਾਰ ਕੋਤਵਾਲ ਹੈ। ਤਾਂ ਉਸ ਨੇ ਮਾਫ਼ੀ ਮੰਗੀ।
@pamajawadha5325
@pamajawadha5325 2 жыл бұрын
Good man
@surjitsingh3662
@surjitsingh3662 2 жыл бұрын
ਮੁੱਖ ਮੰਤਰੀ ਜੀ ਦੀ ਇਸ ਗੱਲ ਪੁਰੀ ਤਰਾਂ ਨਾਲ ਸਹਿਮਤ ਹਾ ਕੀ ਕੋਈ ਵੀ ਮੁੱਖ ਮੰਤਰੀ ਹੈ ਜੇ ਕੋਈ ਉਪਰਲੇ ਤਾਲਮੇਲ ਨਹੀਂ ਰੱਖੋਗਾ ਪੰਜਾਬ ਸਰਕਾਰ ਦੇ ਕੱਮ ਕਿਵੇ ਹੋ ਸੱਕਣਗੇ ਇਸ ਲਈ ਤਾਲ ਮੇਲ ਰੱਖਣਾ ਜਰੂਰੀ ਹੁੰਦਾ ਹੈ ।
@Gurpreetgora
@Gurpreetgora 2 жыл бұрын
ਭਰਾ ਮੇਰਿਆਂ ਤੇਰੇ ਤੋ ਕਾਫ਼ੀ ਉਮੀਦ ਸੀ ਕਿ ਤਿੱਖੇ ਸਵਾਲ ਕਰੇਗਾ ਹੁਣ ਦੇ ਸਵਾਲਾਂ ਬਾਰੇ ਪਰ ਤੁੰ ਤਾਂ ਸਿੱਟੇ ਹੀ ਮਾਰੀ ਗਿਆ
@manjitram8700
@manjitram8700 2 жыл бұрын
Ambb Vali vargi intervew
@tarsemsinghrajput6675
@tarsemsinghrajput6675 2 жыл бұрын
ਬਹੁਤ ਵਧੀਆ ਜੀ,ਸਿਵੀਆ ਸਾਹਿਬ ਸਿਰਾ ਗੱਲਬਾਤ ਕੈਪਟਨ ਅਮਰਿੰਦਰ ਸਿਘ ਨਾਲ ਕੀਤੀ ,ਸਿਆਸਤ ਤੋ ਪਾਸੇ ਦੀ ਗੱਲਬਾਤ ਸਿਰਾ ਸੀ,ਨਿੱਜੀ ਤੌਰ ਤੇ ਮਿਲਣਾ ਚਹੁੰਦਾ ਹਾ,ਮਹਾਰਾਜਾ ਸ਼ਾਹਿਬ ਨੂੰ ਜੇਕਰ ਰੱਬ ਦੀ ਮਰਜੀ ਹੋਈ।
@hardevsinghkotia6897
@hardevsinghkotia6897 2 жыл бұрын
ਬਹੁਤ ਵਧੀਆ ਬਾਈ ਜੀ ਖੁਸ਼ ਕੀਤਾ ਵੀਡੀਓ ਰਿਕਾਰਡਿੰਗ ਸਬੂਤ ਵਜੋਂ ਪੇਸ਼ ਕਰਕੇ ਮਹਾਂਰਾਜਾ ਪਟਿਆਲਾ ਦੇ ਖਾਨਦਾਨ ਦੀ ਸੰਤਾਨ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ । ।।ਵਲੋਂ, ਸਿੰਘ ਸੌਂਦੇ ਕੋਟੀਆ ਹ'ਰਿਆਉ ਖੁਰਦ ਬਾਪੂ ਖੂੰਡੇ ਵਾਲਾ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਾਬ ਬਚਾਓ ਰਿਫਰੈਂਡਮ ਕਰਾਓ ।।
@Manyakaur1313
@Manyakaur1313 2 жыл бұрын
Maharaja patiala ne v gnd hi paayea c Punjab ch .. gdaar
@msshergill1112
@msshergill1112 2 жыл бұрын
ਗੁਰੂਆਂ ਦੀ ਮੇਹਰ ਸਦਕਾ ਰਾਜ ਤਾਂ ਮਿਲ ਗਿਆ ਪਰ ਕਰਨਾ ਨਹੀਂ ਆਇਆ
@DaljitSingh-xv9vn
@DaljitSingh-xv9vn 2 жыл бұрын
ਅਰੂਸਾ ਨੂੰ ਜਫੀ ਪਾ ਆਵੇ ਕਰੋਨਾ ਹਟ ਜਾਊ। ਸਾਲਾ ਬੁੱਢਾ ਗਦਾਰ। ਕੋਈ ਇੱਕ ਗੱਲ ਵੀ ਦੱਸ ਜਿਸ ਦਿਨ ਤੂੰ ਪੰਜਾਬ ਦੀ ਭਲਾਈ ਲਈ ਕੰਮ ਕੀਤਾ ਹੋਵੇ
@hirasinghhirasingh6029
@hirasinghhirasingh6029 2 жыл бұрын
ਵੀਰ ਬਹੁਤ ਵੱਡਾ ਪੱਤਰਕਾਰ ਬਨਿਆ ਅਕਾਲੀ ਕਾਂਗਰਸੀ ਛੱਡੋ ਆਪ ਨੂੰ ਮੋਕਾ ਦਿਉਂ ਪੰਜਾਬ ਲੋਕੋਂ ਆਉਣ ਵਾਲੀਆਂ ਪੀੜੀਆਂ ਤੁਹਾਨੂੰ ਬਖਸ਼ਣਾ ਨਹੀਂ ਬੇੜਾ ਕਰਕ ਏਨਾਂ ਦੋਵਾਂ ਪਾਰਟੀਆਂ ਨੇਂ ਜਵਾਨੀ ਪਾਣੀ ਜ਼ਮੀਨਾਂ ਧਰਮ ਦਾ
@anmolbrar3391
@anmolbrar3391 Жыл бұрын
ਕੈਪਟਨ ਅਮਰਿੰਦਰ ਸਿੰਘ ਜੀਉ। ਆਪ ਜੀਉ ਲਈ ਆਪਣੀ ਜ਼ਿੰਦਗੀ ਅਤੇ ਸਿਆਸਤ ਦੇ ਲਈ ਸਾਰੇ ਹੀ ਕੰਮਕਾਰ ਕਰਨੇ ਕੁਝ ਸਮੇਂ ਲਈ ਭਾਵੇਂ ਛੱਡਣੇ ਵੀ ਪੈ ਜਾਣ ।ਪਰੰਤੂ ਫਿਰ ਵੀ ਆਪ ਜੀਉ ਹੁਣ ਤਾਂ ਆਪਣੇ ਬਚਪਨ ਤੋਂ ਜਵਾਨੀ ਅਤੇ ਪੜ੍ਹਾਈ ਤੋਂ ਬਾਅਦ ਦੇਸ਼ ਲਈ ਫੌਜ ਵਿੱਚ ਸ਼ਾਮਲ ਹੋਣ ਸਮੇਤ ਅੱਜ ਤੱਕ ਦੇ ਖੇਡੇ ਗਏ ਹੋਰ ਗੁੱਝੇ ਗੁੱਲੀ ਡੰਡੇ ਸਮੇਤ ਖੁਦ ਦੀ ਸਾਰੀ ਸਵੈ ਜ਼ਿੰਦਗੀ ਸਬੰਧ ਵਿੱਚ ਹਰ ਯਾਦਗਾਰ ਭਰਪੂਰ ਇਕ ਕਿਤਾਬ ਲਿਖਣ ਦੀ ਸ਼ੁਰੂਆਤ ਕਰਿਉ।ਪਰੰਤੂ ਇਹ ਅੱਜ ਤੱਕ ਵੀ ਆਪ ਜੀਉ ਨੂੰ ਪੂਰੀ ਜਾਣਕਾਰੀ ਪ੍ਰਾਪਤ ਹੈ।ਜੋ ਕਿ ਆਪਣੇ ਸਿੱਧੂ ਬਰਾੜ ਵੰਸ਼ ਦੇ ਵੱਲੋ ਜੈਸਲਮੇਰ ਵਿੱਚੋ ਪੰਜਾਬ ਵਿੱਚ ਆਉਂਣ ਬਾਅਦ ਹੁਣ ਤੱਕ ਠੇਠ ਮਲਵਈ ਪੰਜਾਬੀ ਹੀ ਬੋਲੀ ਜਾਂਦੀ ਹੈ।ਸੋ ਬੇਨਤੀ ਹੈ ਕਿ ਆਪ ਜੀਉ ਖੁਦ ਦੀ ਠੇਠ ਮਲਵਈ ਬੋਲੀ ਦੇ ਵਿੱਚ ਹੀ ਹੁਣ ਫਿਰ ਤੋਂ ਇਕ ਹੋਰ ਨਵੀਂ ਕਿਤਾਬ ਲਿਖਵਾ ਕੇ ਪੇਸ਼ ਕਰਨ ਦੇ ਲਈ ਵੀ ਜਰੂਰ ਖੇਚਲ ਕਰੋਗੇ।ਸਰੋਤਿਆ ਵੱਲੋ ਵੀ ਇਹ ਬਹੁਤ ਉਮੀਦ ਜਤਾਈ ਜਾ ਰਹੀ ਹੈ। ਧੰਨਵਾਦ ਜੀਉ।
@sukhdhillon8822
@sukhdhillon8822 2 жыл бұрын
ਖਤਮ ਏ ਹੁਣ ਕੈਰੀਅਰ ਕੈਪਟਨ ਦਾ ਮੰਨੇ ਜਾ ਨਾ ਮੰਨੇ
@user-ge3yu8ls2o
@user-ge3yu8ls2o 2 жыл бұрын
ਕਹਿੰਦੇ ਬੰਦਾ ਅਖੀਰਲੇ ਟਾਇਮ ਹਮੇਸ਼ਾ ਸੱਚ ਬੋਲਦਾ ਹੁੰਦਾ ੳਹੀ ਗੱਲ ਕਪਤਾਨ ਸਾਬੵ ਨੇ ਕਰਤੀ ਕਹਿੰਦੇ ਮੇਰੀ ਸਰਕਾਰ ਵਿੱਚ ਘਪਲੇ ਬਹੁਤ ਜਿਆਦਾ ਹੋਏ ਨੇ ਵਾਹ ਰਾਜਾ ਸਾਬੵ ਸਲੂਟ ਆ ਥੋਨੂੰ ਵੀ ਸਾਰੀਆਂ ਗੱਲਾਂ ਤੇ ਰੱਜ ਕੇ ਸੱਚ ਬੋਲ ਗਏ
@asm2786
@asm2786 2 жыл бұрын
ਬਹੁਤ ਹੀ ਵਧੀਆ ਜਾਣਕਾਰੀ ਬਾਈ ਨਵਰੀਤ ! Best show !
@deeppanjabnetwork7015
@deeppanjabnetwork7015 2 жыл бұрын
ਕੈਪਟਨ ਅਮਰਿੰਦਰ ਸਿੰਘ ਜੀ ਅੱਜ ਜੋ ਇੰਟਰਵਿਊ ਦੌਰਾਨ ਗੱਲ ਵਾਤ ਕਰ ਰਹੇ ਹਨ ਦਿਲ ਤੋ ਕਰ ਰਹੇ ਹਨ ਵਾਹਿਗੁਰੂ ਕੈਪਟਨ ਸਾਹਿਬ ਨੂੰ ਚੜਦੀਕਲਾ ਵਿੱਚ ਰੱਖੇ ਕਰੋਨਾ ਹੋਣ ਕਾਰਨ ਕੈਪਟਨ ਸਾਹਿਬ ਦਾ ਸਾਹ ਵੀ ਥੋੜਾ ਉਖੜ ਰਿਹਾ ਹੈ ਕੈਪਟਨ ਸਾਹਿਬ ਨੇ ਬਹੁਤ ਵਾਰ ਪੰਜਾਬ ਦੇ ਹੱਕ ਲਈ ਲੱਬੀ ਲੜਾਈ ਲੜੀ ਹੈ ਕੈਪਟਨ ਸਾਹਿਬ ਇੱਕ ਚੰਗੇ ਸਿਆਸਤਦਾਨ ਹਨ ਪਰ ਕੁੱਝ ਲੋਕ ਹਮੇਸ਼ਾ ਇਨਸਾਨ ਦਿਆ ਗੱਲਤੀਆ ਨੂੰ ਹੀ ਅੱਗੇ ਰੱਖਦੇ ਹਨ ਪਰ ਕੈਪਟਨ ਸਾਹਿਬ ਇੱਕ ਚੰਗੇ ਸਿਆਸਤਦਾਨ ਹਨ ਵਾਹਿਗੁਰੂ ਕੈਪਟਨ ਸਾਹਿਬ ਤੇ ਮੇਹਰ ਕਰੇ
@Mayank_7766
@Mayank_7766 2 жыл бұрын
Captain vadiya banda si, es level da si ki national politics vich ja skda si 2024 PM face je 17-22 ch badalan nal yaari na nibhunda te Punjab model set krda for national politics, but ohi gal jihne yaari layi badalan nal ohda km 🙌🏻
@ManpreetKaur-gj7vh
@ManpreetKaur-gj7vh 2 жыл бұрын
Right Sir
@gurpreetsingh-zg3km
@gurpreetsingh-zg3km 2 жыл бұрын
ਆਮ ਬੰਦਾ ਦਿੱਲੀ ਵਿਚ ਕਿੱਲ ਲਾ ਗਿਆ, ਵੱਡੇ ਵੱਡੇ ਕਿਲੇ ਰਾਤੋ ਰਾਤ ਢਾਹ ਗਿਆ ✔
@brarbrar6884
@brarbrar6884 2 жыл бұрын
ਐਮ ਐਲ ਏ ਆਮ ਆਦਮੀ ਦੇ ਤੇ ਐਮ ਪੀ ਸਾਰੇ ਭਾਜਪਾ ਦੇ ਜਿੱਤਦੇ ਆ ਦਿੱਲੀ ਤੋਂ ਕੁੱਝ ਤਾਂ ਗੜਬੜ ਐ
@balvindergill8744
@balvindergill8744 2 жыл бұрын
@@brarbrar6884 isnoo kehndhay han EVM. Kyon NAHIN EMV bandh atay vote Ballot naal paaundhay ...
@gurmejsinghsekhon2413
@gurmejsinghsekhon2413 Жыл бұрын
@@brarbrar6884 ĺ1ė
@MurgikhanaTv
@MurgikhanaTv 2 жыл бұрын
ਪੁੱਛਣਾ ਸੀ ਕਿਵੇਂ ਸਿੱਖ ਰਾਜ ਦਾ ਵਿਰੋਧ ਕੀਤਾ ਕਿਵੇਂ 47 ਚ ਅੰਗਰੇਜਾਂ ਦਾ ਸਾਥ ਦਿੱਤਾ, ਕਿਵੇਂ 1966 Indian ਸਟੇਟ ਦਾ ਸਾਥ ਦਿੱਤਾ
@layallpuriajatt3107
@layallpuriajatt3107 2 жыл бұрын
ਬੁਡਾਪੇ ਚ ਜਾ ਕੇ ਬੀਜੇਪੀ ਦਾ ਥਣ ਫੜ ਲਿਆ। ਸਾਰੀ ਉਮਰ ਦੀ ਬਣੀ ਹੋਈ ਮਿੱਟੀ ਚ ਰਲਾ ਤੀ....
@daljitsingh9003
@daljitsingh9003 2 жыл бұрын
ਨਵਰੀਤ ਵੀਰ ਨੇ ਬਹੁਤ ਵਧੀਆ ਇੰਟਰਵਿਊ ਕੀਤੀ । ਕੈਪਟਨ ਸਾਬ੍ਹ ਇੱਕ ਇਤਿਹਾਸ ਨੇ ਰਾਜਨੀਤੀ ਚ ਰਹਿਦਿਆਂ ਬੰਦਾ ਹਰ ਇਕ ਨੂੰ ਖੁਸ਼ ਨਹੀਂ ਕਰ ਸਕਦਾ । ਬਹੁਤ ਸਾਰੇ ਮਤਭੇਦ ਪੈਦਾ ਹੋ ਜਾਦੇ ਹਨ। ਧੰਨਵਾਦ ਨਵਰੀਤ ਵੀਰ ਜੀ ਬਹੁਤ ਜਾਣਕਾਰੀ ਮਿਲੀ।
@AmrikSingh-ec8ge
@AmrikSingh-ec8ge 2 жыл бұрын
ਇਹ ਪੰਜਾਬ ਦਾ ਗ਼ਦਾਰ ਹੁਣ ਜਿਰੋ ਹੈ ਲੋਕਾਂ ਦੇ ਦਿਲਾਂ ਵਿੱਚ।
@Punjabi440
@Punjabi440 2 жыл бұрын
ਚੋਰ ਗਿਰੋਹ ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਨੂੰ ਖਜਾਨੇ ਪੰਜਾਬ ਨੂੰ ਦੇਵੇ ਅਤੇ ਵਾਹਿਗੁਰੂ ਜੀ
@bintykala686
@bintykala686 2 жыл бұрын
ਓਹ ਹੋ ਏਦਾ ਤਾ ਹਾਲ ਬਹੁਤ ਮਾੜਾ ਆ ਇਹ ਰਾਜਾ 👑 ਹੈ ?
@AmritpalSingh-qr8cf
@AmritpalSingh-qr8cf 2 жыл бұрын
ਕੈਪਟਨ ਅਮਰਿੰਦਰ ਸਿੰਘ ਨੇ ਆਪ ਮੰਨਿਆ ਕੇ ਮੀ ਟੂ ਕੇਸ ਚ ਮੈ ਚੰਨੀ ਨੂੰ ਬਚਾਇਆ ਹੁਣ ਤੁਸੀਂ ਆਪ ਈ ਸੋਚ ਸਕਦੇ ਓ ਇਹਨਾਂ ਦੇ ਰਾਜ ਚ ਧੀਆ ਭੈਣਾ ਕਿੰਨੀਆਂ ਕ ਸੁਰੱਖਿਅਤ ਹਨ
@RajinderSingh-ri7bw
@RajinderSingh-ri7bw 2 жыл бұрын
ਜਦੋਂ ਮੋਦੀ ਬਿਨਾ ਦਸਿਆਂ ਤੋਂ ਪਹੁੰਚ ਜਾਂਦਾ ਹੈ ਪਾਕਿਸਤਾਨ ਚ ਬਰਆਨੀ ਖਾਣ ਉਦੋਂ ਖਤਰਾ ਨਹੀ ਸੀ ਕਿਆ?
@mandeepsandhu2438
@mandeepsandhu2438 2 жыл бұрын
ਨਵਰੀਤ ਵੀਰਾ ਵਧੀਆ ਬਾਉਤ ਇੰਟਰਵਿਊ ਕਰਦਾ
@KingHunter3597
@KingHunter3597 2 жыл бұрын
🚜🌾 SSM-Zindabad 🚜🌾 💯🏁💯🏁💯🏁💯🏁💯🏁💯🏁
@amarjitdhillon4636
@amarjitdhillon4636 2 жыл бұрын
ਇਸ ਦੀਆਂ ਨੀਤੀਆਂ ਇਸਦੇ ਪਰਿਵਾਰ ਨੂੰ ਫਿਰ ਗਰੀਬੀ ਦਿਖਾਉਣਗੀਆਂ
@carchalanaseekhe6881
@carchalanaseekhe6881 Жыл бұрын
ਕੁੱਝ ਲੋਕਾ ਨੂੰ ਕੈਪਟਨ ਬੜਾ ਚੰਗਾ ਲਗਦਾ ਪਰ ਮੇਨੂ ਇਹ ਦੁਨੀਆ ਦਾ ਸਭ ਤੋਂ ਹਰਾਮੀ ਲੱਗਦਾ ਇਹਨੇ ਪੰਥ ਨੂੰ ਬੜੇ ਦੁੱਖ ਦਿੱਤੇ ਤੇ ਰੱਬ ਏਹਨੂ ਨੁ ਰਾਜ਼ ਤੋ ਭਿਖਾਰੀ ਜਰੂਰ ਬਣਾਏ ਗਾ ਮੇ ਵਿ ਹਰਜੀਤ ਸਿੰਘ ਹਾਂ ਯਾਦ ਹੋਵੇ ਗਾ
@anmolbrar3391
@anmolbrar3391 Жыл бұрын
ਆਪ ਜੀ ਵੱਲੋ ਕੇਵਲ ਖੁਦ ਰਾਜ ਕਰਨ ਲਈ ਜੋ ਸੰਨ ਸਤਾਰਾਂ ਵਿੱਚ ਸਿੱਖ ਕੌਮ ਦੇ ਤਖਤ ਸਾਹਿਬ ਤਲਵੰਡੀ ਸਾਬੋ ਦੇ ਇਕੱਠ ਵਿੱਚ ਖੁਦ ਹੱਥਾਂ ਵਿੱਚ ਗੁਟਕਾ ਸਾਹਿਬ ਚੁੱਕ ਕੇ ਜੋ ਸਰੇਆਮ ਝੂਠੀ ਸਹੁੰ ਚੁੱਕੀ ਗਈ ਸੀ।ਪਰ ਇਸ ਇਕੋ-ਇਕ ਸਚਾਈ ਨੂੰ ਆਪ ਜੀ ਖਾਸ ਕਰ ਆਤਮਾ ਦੇ ਅੰਦਰ ਯਾਦ ਜਰੂਰ ਰੱਖਿਉ।ਜੋ ਉਹ ਝੂਠੀ ਕਸਮ ਆਪ ਲਈ ਇਸੇ ਹੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਸਮੇ ਦੌਰਾਨ ਵੀ ਜਰੂਰ ਹੀ ਬਹੁਤ ਹੀ ਜਿਆਦਾ ਭਾਰੀ ਪਵੇਗੀ।ਬਾਕੀ ਜੋ ਪ੍ਰਮਾਤਮਾ ਜੀਉ ਨੂੰ ਭਾਵੇ ਉਹ ਹੀ ਦੁਨੀਆ ਲਈ ਹੁੰਦਾ ਹੋਇਆ ਆਇਆ ਹੈ। ਧੰਨਵਾਦ ਜੀਉ।
@GurdeepSingh-mt9nx
@GurdeepSingh-mt9nx 2 жыл бұрын
Ravneet ji Tapon Raj Rajon Narak iss Gurughar de lahnati plus Badal lanna. Lakh lahnat ihna te jhooti saun khaan te 😢🙏
@dakshkakkar4327
@dakshkakkar4327 2 жыл бұрын
Bot wadiya interview navreet veere..... God bless you and Salute to captain saab..... asi v captain saab di journey dekh li he is a good spokesman n good person.
@rupindersinghsekhon6163
@rupindersinghsekhon6163 2 жыл бұрын
O
@dineshbaria5534
@dineshbaria5534 2 жыл бұрын
eh interview kitho c kehra acha sawal kita esne sirf captain di nizi zindagi de bare puchan to bgair ?
@punjjaabdesh8659
@punjjaabdesh8659 2 жыл бұрын
0000
@gurjantsingh-vi2de
@gurjantsingh-vi2de Жыл бұрын
Tuhanu kive impress kr gya captain ?? Aroosa ne ta hona hi c
@user-hv7mr8ok6s
@user-hv7mr8ok6s 2 ай бұрын
@@gurjantsingh-vi2deeh captain nu osde community de loq tak pasand nahi karde jede mehraj vgera diya gallan karda jad ke bathinda waale capt nu puchde nahi
@rajvinderaujla5191
@rajvinderaujla5191 Жыл бұрын
ਸਾਰੀ ਉਮਰ ਇਅਸ਼ੀਆਂ ਵਿੱਚ ਲੱਗਾ ਰਿਹਾ ਪੂਰਾ ਖਾਨਦਾਨ ਨਾ ਕੌਮ ਦਾ ਨਾ ਧਰਮ ਦਾ ਤੇ ਨਾ ਮੁਲਕ ਦਾ ਕੁਝ ਸਵਾਇਆ ਇਸ ਘਰਾਣੇ ਗੁਰੂ ਲਿਆ ਦੇ ਵਿਰਸੋਏ ਮਿਲੇ ਰਾਜ ਭਾਗ ਗੁਰੂ ਕਿਆਂ ਦੇ ਖਿਲਾਫ ਸਦਾ ਸਭ ਕੁਝ ਕੀਤਾ ਅ ਚੈਨਲ ਵਾਲੇ ਨੇ ਵੀ ਸ਼ੋਟਕੱਟ ਕਮਾਈ ਦਾ ਜਰੀਆ ਲੱਭ ਲਿਆ ਅੰਗਰੇਜ਼ਾਂ ਦੇ ਤੋਹਫ਼ੇ ਹੀ ਮਾਣਦੇ ਰਹੇ
@amardeepkaur6876
@amardeepkaur6876 2 жыл бұрын
Akhar Wala munda bahut sohna te niggaah bolda. Good job Sivia Veere !
@kanwarbirsingh9500
@kanwarbirsingh9500 2 жыл бұрын
He said “Unfortunate” many times during the interview, he must know the most unfortunate for the Punjab is the dirty politics created by the corrupt and criminal politicians like him. Captain Amarinder singh has been fortunate to have the rich past but unfortunately he has destroyed the Punjab by becoming the slaves of the central government fascist rulers.
@RanveerSingh-gj6ix
@RanveerSingh-gj6ix 2 жыл бұрын
not true
@ParminderSingh-lq6oz
@ParminderSingh-lq6oz 2 жыл бұрын
Right
@damansidhu39
@damansidhu39 2 жыл бұрын
What corruption has he done?
@Singhsandhukhalsa
@Singhsandhukhalsa Жыл бұрын
@@damansidhu39 waah kya scene hai...cant tell people who are not ready to see
@jsingh9115
@jsingh9115 Жыл бұрын
Khudd confess kr rh hai ..charanjit channi nu metoo allegations case CH sonia mammi nu kh k protect kt...khudd aroosa naal mooh kala krda rhe
@bal8973
@bal8973 2 жыл бұрын
Captain sounds most delightful when he shares his thoughts about his battalion.
@bhupindervirk9170
@bhupindervirk9170 2 жыл бұрын
ਏ ਲਾਈਕ ਅਖਰ ਸਸ ਕਰੈਬ ਅਖਰ ਪਾਰਟੀ ਦੇ ਨਾਮ ਕੈਪਟਨ ਨੂੰ ਕੌਰਾ ਇਨਕਾਰ
@AK-iw3zw
@AK-iw3zw 2 жыл бұрын
He should have stayed in his battalion, he proved worthless in the last 5 years. Time to go into the Sunset and enjoy life with his girlfriend.
@navdeepsingh1318
@navdeepsingh1318 2 жыл бұрын
@@AK-iw3zw Absolutely Right
@sukhpalsingh9458
@sukhpalsingh9458 Жыл бұрын
ਹਾ ਹਾ ਹਾ ਹਾ ਹੁ ਹੁ ਹੁ ਹੁ ਪਾਕਿਸਤਾਨ ਦਾ ਤੋਪਖਾਨਾ। ਲਗਦਾ ਇਹ ਦੁਨੀਆਂ ਦਾ ਪਹਿਲਾ ਇਮਾਨਦਾਰ ਲੀਡਰ ਐ।ਜੋ ਆਪਣੇ ਸੋਹਰਿਆ ਦੇ ਖਿਲਾਫ ਬੋਲ ਰਿਹਾ ਐ। ਪਾਕਿਸਤਾਨ ਦੇ ਲੋਕ ਇਸ ਦੇ ਘਰ ਸੀਤਾਫਲ ਤੇ ਚੀਕੂ ਖਾਂਦੇ ਰਹੇ ਉਸ ਸਮੇਂ ਇਸ ਕੁਝ ਦਿਖਾਈ ਦਿੱਤਾ। ਜਦੋਂ ਅਰੂਸਾ ਆਲਮ ਪਾਕਿਸਤਾਨ ਚਲੀ ਗਈ ਉਸ ਸਮੇਂ ਤੋਂ ਪਾਕਿਸਤਾਨ ਦੇ ਖਿਲਾਫ ਬੋਲ ਰਿਹਾ ਐ।
@harbinderparmar2042
@harbinderparmar2042 2 жыл бұрын
Navreet ਨਵਾਂ ਝੋਲੀ ਚੁੱਕ ਬਣ ਗਿਆ ਇਹਨਾਂ ਪੰਜਾਬ ਬਦਲਨਾ ਜ਼ਿਹਨਾਂ ਬੇੜਾ ਗਰਕ ਕੀਤਾ ਓਹਨਾਂ ਨਾਲ ਹੱਸ ਹੱਸ ਕੇ ਗੱਲਾਂ ਕੋਈ ਔਖਾ ਸਵਾਲ ਨਹੀਂ ਨਾਲ ਚੌੜਾ ਹੋ ਕੇ ਫੋਟੋ ਖਿੱਚਾਂ ਰਿਹਾ ! ਫਿਰ ਕਹਿੰਦੇ ਪੰਜਾਬ ਖ਼ਰਾਬ ਹੋਈ ਜਾ ਰਿਹਾ !
@harrydhaliwal4997
@harrydhaliwal4997 2 жыл бұрын
ਬਹੁਤ ਵਧੀਆ ਇੰਟਰਵਿਊ
@SukhwinderSingh-wq5ip
@SukhwinderSingh-wq5ip 2 жыл бұрын
ਭਗਵੰਤ ਮਾਨ ਜਿੰਦਾਬਾਦ
@jarnailchahal8891
@jarnailchahal8891 2 жыл бұрын
ਗੁਰੂ ਸਾਹਿਬ ਦੀ ਅੱਜ ਤੱਕ ਏਸ ਖਾਨਦਾਨ ਤੇ ਕਿਰਪਾ ਰਹੀ ਹੈ। ਪਰ ਲਗਦਾ ਹੈ ਹੁਣ ਕਿਰਪਾ ਰਹੀ ਨਹੀਂ। ਜਦ ਬੰਦਾ ਪੈਸੇ ਦੇ ਮਗਰ ਪੈ ਜਾਵੇ ਤਾਂ ਓਹਦਾ ਅੰਤ ਕੋਈ ਬਹੁਤਾ ਵਧੀਆ ਨਹੀਂ ਹੁੰਦਾ।
@user-lw3wh9dc5q
@user-lw3wh9dc5q Жыл бұрын
ਪੰਜਾਬ ਦੀ ਬਰਬਾਦੀ ਦੇ ਬਾਦਸ਼ਾਹ।ਸੱਭ ਕੁਝ ਕਰ ਸਕਦੇ ਸੀ ਪਰ ਰਾਜਿਆਂ ‌ਵਾਲੀਆ ਆਦਤਾਂ ਨਹੀਂ ਛੱਡਿਆ।੧੮ ਸਲਾਹਕਾਰ ਤੇ ਰਾਜਾ ਰੱਜ ਕੇ ਲੁੱਟਿਆ ਪੰਜਾਬ ਨੂੰ।
@seeh4751
@seeh4751 2 жыл бұрын
ਤਪੋ ਰਾਜ ਰਾਜੋ ਨਰਕ
@Crush-qp5pm
@Crush-qp5pm 2 жыл бұрын
Pichle 300 saal ton tan raj hi aa narak di tan koi aas ni lagdi
@religiousgirl100
@religiousgirl100 2 жыл бұрын
Very Well done interview. Honest answers by Capt. Amarinder Singh. People need to evaluate the depth of his honest answers. He is a true Punjabi statesman with his heart set at the core of interests of Punjabi society but Punjabi’s have embraced corrupt practices and politics. People need to clean themselves first to bring about the right changes to society.
@mrharry9554
@mrharry9554 2 жыл бұрын
Tera honest answer aala khaa gea Punjab nu.
@luckytanda
@luckytanda 2 жыл бұрын
ਛੇਵੇਂ ਪਾਤਸ਼ਾਹ ਨੇ ਸੇਵਕਾਂ ਦਾ ਭਲਾ ਕੀਤਾ ❤❤❤❤❤❤❤❤ ਤੂ ਤਾਂ ਬੇੜਾ ਗਰਕ ਕਰਤਾ ਪੰਜਾਬ ਦਾ
@ravindersandhu9549
@ravindersandhu9549 2 жыл бұрын
Rab nal gl wah sidhu sabh
@sukhjindersingh6982
@sukhjindersingh6982 2 жыл бұрын
ਵਧੀਆ ਤਰੀਕੇ ਨਾਲ ਗੱਲਬਾਤ ਕੀਤੀ
@RaviKumar-cf4wm
@RaviKumar-cf4wm 2 жыл бұрын
Vry nice interview capt saheb vry intelligent person
@punjabeatzindabad3377
@punjabeatzindabad3377 2 жыл бұрын
Jo Marji. Boli jan lok captan sab nu pr CM Emandar c Channi Nalo vdai aaa captain g god parson ne
@adv.girimersinghsandhu7616
@adv.girimersinghsandhu7616 2 жыл бұрын
The best interview of Capt. Amrinder Singh … wish you all the best brother👍🏻
@brarbrar6884
@brarbrar6884 2 жыл бұрын
ਇਹ ਕਮਜ਼ੋਰ ਤਾਂ ਪਾਕਿਸਤਾਨ ਕਰਕੇ ਐ
@gillzcreation408
@gillzcreation408 2 жыл бұрын
Very good job ravneet . keep it up. God bless you
@gurbindersingh6364
@gurbindersingh6364 2 ай бұрын
ਜੇ ਗੁਰੂਆਂ ਦੀ ਮਿਹਰ ਨਾਲ ਰਾਜ ਮਿਲਿਆ ਤਾਂ ਲਾਜ ਰੱਖੋ ਝੂਠ ਨਾ ਤੋਲੋ ਜਨਤਾ ਦੀ ਈਮਾਨਦਾਰੀ ਨਾਲ ਸੇਵਾ ਕਰੋ
@user-sj7uz4vs3d
@user-sj7uz4vs3d Ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ
@gurpreetsingh-zg3km
@gurpreetsingh-zg3km 2 жыл бұрын
ਇਸ ਵਾਰ ਆਪ, ਬਾਕੀ ਸੱਭ ਸਾਫ 😆
@rubisran3281
@rubisran3281 2 жыл бұрын
Only ਆਪ
@gurpreetsidhubobbysidhu399
@gurpreetsidhubobbysidhu399 2 жыл бұрын
Excellent interview hats off to Mr.Sivia
@kulwindersandhu8384
@kulwindersandhu8384 2 жыл бұрын
Nice ਇੰਟਰਵਿਊ
@gurwindersinghbhullar8543
@gurwindersinghbhullar8543 2 жыл бұрын
ਗਦਾਰੀਅਾਂ ਬਦਲੇ ਰਾਜ ਭਾਗ ਮਿਲਦੇ ਯੋਧਿਅਾਂ ਨੂੰ ਕਾਲੇ ਪਾਣੀ
@Deepak-st9gd
@Deepak-st9gd 7 ай бұрын
Captain Amerinder Singh ji zindabaad. Waheguru apko Lambi zindagi de. Captain Sahib God bless you too much.
@gurmailkaur3975
@gurmailkaur3975 2 жыл бұрын
Kia baat a Navreet veera hun ta raja maharaja di interviews krde.God bless you. Tarakiya kro veera.
@gurjeetsingh5877
@gurjeetsingh5877 2 жыл бұрын
ਵਧੀਆ ਇੰਟਰਵਿਊ ਕੀਤੀ ਬਾਈ ਨਵਰੀਤ,,,,,,
@anmolbrar3391
@anmolbrar3391 Жыл бұрын
ਬਾਈ ਨਵਰੀਤ ਸਿੰਘ ਜੀਉ। ਆਪ ਐਨਾ ਫਿਕਰ ਨਾ ਕਰੋ ਕਿਉ ਕਿ ਐਨੇ ਜਿਆਦਾ ਪਾਪੀ ਮਨੁੱਖਾਂ ਦੇ ਜੀਵਨ ਦਾ ਅੰਤਿਮ ਸਮਾਂ ਵੀ ਬਹੁਤ ਅਰਾਮ ਨਾਲ ਨਹੀਂ ਬਲਕਿ ਪਾਪੀ ਬਹੁਤ ਦੁਖਾਂ ਨਾਲ ਆਪਣੇ-ਆਪ ਸਮਾਂ ਲੰਘਾਉਂਦਾ ਹੈ।ਧੰਨਵਾਦਜੀਉ।ਧੰਨਵਾਦ ਜੀਉ
@roopsingh5441
@roopsingh5441 2 жыл бұрын
ਆ ਗਈ ਖੋਤੀ ਬਹੋੜ‌ ਥਂੱਲੈ
@JaspalSingh-xu5ou
@JaspalSingh-xu5ou 2 жыл бұрын
One disturbing dislosure made by Captain that he saved Channi when he was accused of Me too. Either Channi was innocent or Captain misused his position. Secondly, his fear of Pakistan attacking Modi is figment of imagination or bhakti of his new found masters and political compulsion.
@k.r.s.s9013
@k.r.s.s9013 2 жыл бұрын
My nanaji was coursemate of Captain in IMA, dehradun. I think it was 1963 batch
@surjitpuri4839
@surjitpuri4839 Жыл бұрын
Is this a com.ent when the Capt tells the dste of his joining the NDA
@dayaramsewta
@dayaramsewta Жыл бұрын
CAPTAIN SHAHB DA AAJ TK DA BEST INTERVIEW SHAAYD HON EK INTERVIEW JAKHAR SHAAB DA V LVO JO NON POLITICS INTERVIEW HOVE
@zindabaad6533
@zindabaad6533 7 ай бұрын
ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਇੰਨਸਾਫ ਇੰਨੇ ਨਹੀਂ ਦਿੱਤਾ ਜਦੋਂ CM ਸੀ ਪੰਜਾਬ ਦੇ ਗੁਦਾਰ CM ਸੀ ਅਰੂਸਾ ਦਾ ਆਸ਼ਿਕ 9 ਸਾਲ ਅਰੂਸਾ ਨਾਲ ਕੰਜ਼ਰ ਪੁਨਾ ਕੀਤਾ ਜਹਾਜ਼ਾਂ ਵਿੱਚ
@manveengill1993
@manveengill1993 2 жыл бұрын
Good interview great personality Captain Amrinder Singh
@jasskataria2350
@jasskataria2350 2 жыл бұрын
ਕੀ great personality ਆ ਇਹ। ਸਿਰੇ ਦਾ ਨਿਕੰਮਾ ਤੇ ਨਿਖਦ ਮੁੱਖਮੰਤਰੀ ਰਿਹਾ ਪੰਜਾਬ ਦਾ। ਬੀਹ ਸਾਲਾ ਚ ਪੰਜਾਬ ਤੇ ਤਿੰਨ ਲੱਖ ਕਰੋੜ ਦਾ ਕਰਜ਼ਾ।ਕਿਸਨੇ ਲਿਆ ਇਹ ਕਰਜ਼ਾ ਤੇ ਕਿੱਥੇ ਗਿਆ ਇਹ ਪੈਸਾ।
@pinderdhillon8046
@pinderdhillon8046 2 жыл бұрын
@@jasskataria2350 right
@RvmHdPhotography
@RvmHdPhotography 2 жыл бұрын
@@jasskataria2350 apne ghar te laya va paisa ehne
@sukhdhillon8822
@sukhdhillon8822 2 жыл бұрын
ਪੰਜਾਬ ਖਤਮ ਕਰਤਾ ਇਸਨੇ ਅਤੇ ਬਾਦਲ ਨੇ ਹੁਣ ਤਾ ਸੁਧਰ ਜਾਓ ਲੋਕੋ ਜਾ ਛਿੱਤਰ ਹੀ ਖਾਣੇ ਆ ਤੁਸੀ
@tejinderchahal6431
@tejinderchahal6431 2 жыл бұрын
@@jasskataria2350 ਬਿਲਕੁਲ ਸੱਚ ਕਿਹਾ ਬਾਈ ਐਵੇਂ ਫੂਕ ਸ਼ਕਾਈ ਜਾਂਦੇ ਆ ਕਾਹਦਾ great ਆ ਇਹ ਸਿਰੇ ਦਾ ਚੋਰ ਇਸਤੋਂ ਨਿਕੰਮਾ ਬੰਦਾ ਕਦੇ ਨਹੀਂ ਦੇਖਣਾ
@spainsdrivinglicenseinpunj1588
@spainsdrivinglicenseinpunj1588 2 жыл бұрын
One of the best Interview by you Navreet 👍
@JaswantSingh-jn6ii
@JaswantSingh-jn6ii 2 жыл бұрын
Tappo raj rajjo narak
@KaranSharmagp
@KaranSharmagp Жыл бұрын
ਜਦੋਂ ਜ਼ਖ਼ਮ ਡੁੰਗੇ ਹੋਣ ਓਦੋਂ ਕਾਫੀ ਵਕ਼ਤ ਲੱਗਦਾ ਭਰਨ ਨੂੰ. ਮਹਾਰਾਜੇ ਅਤੇ ਬਾਦਲ ਦੇ ਵਲੋਂ ਦਿੱਤੇ ਗਏ ਪੰਜਾਬ ਨੂੰ ਜ਼ਖ਼ਮ ਨੂੰ ਭਰਨ ਲਈ ਕਾਫੀ ਵਕ਼ਤ ਲੱਗ ਜਾਣਾ.
@upscprep4560
@upscprep4560 2 жыл бұрын
Satnam waheguru ji.
@subhashsharma2933
@subhashsharma2933 2 жыл бұрын
100% Right gala 👍🏼🙏
@kulwinderkaur9889
@kulwinderkaur9889 2 жыл бұрын
very good interview. very good question very honest answer. great team work Akher Chanel 👏
@manisingh6376
@manisingh6376 2 жыл бұрын
Navreet bhai le gya 💯 number
@zindabaad6533
@zindabaad6533 7 ай бұрын
ਫੇਲ ਠਰਕੀ ਮੁੱਖ ਮੰਤਰੀ ਰਿਹਾ ਪੰਜਾਬ ਦਾ
@paramveersingh1917
@paramveersingh1917 2 жыл бұрын
Well interviews are going Next Level💯💯
@sandeepmasih5143
@sandeepmasih5143 2 жыл бұрын
Very nice information thanks 🙏
@user-lu8hz1kk3h
@user-lu8hz1kk3h 6 ай бұрын
ਇਹ ਪੰਜਾਬ ਰਾਜ ਦੇ ਲਈ ਵਿਸ਼ੇਸ਼ ਗਦਾਰ ਲੀਡਰ ਹੈ।
@Amanjsl
@Amanjsl 2 жыл бұрын
First time capt looks honest
@Khetibadi1984
@Khetibadi1984 2 жыл бұрын
Capt Amrinder singh is a good person with big heart .I feel ashamed of myself after watching this interview tht in last fewmonths i thought so low of him , its was his low life ministers who are the main culprits.But also bec he was cm so responsibility falls on him too.Anyway salute to the old chap.
@MohanSingh-rk7hd
@MohanSingh-rk7hd Жыл бұрын
Captain Amrinder is a great 👍 person
@saranjeetkohli8591
@saranjeetkohli8591 2 жыл бұрын
Captain knows well ; no one tells truth in political line;
@sunnygill7764
@sunnygill7764 2 жыл бұрын
Great interview!!!
@manuatwal1326
@manuatwal1326 2 жыл бұрын
Tuhadi interview di bhot vddi fan aa.tuhada question put krn da andaaz...love it.....love from kota rajasthan
@dilbagsingh8345
@dilbagsingh8345 Жыл бұрын
ਨਵਰੀਤ ਬਾਈ ਇਹੋ ਜੇ ਚਵਲਾ ਨੂੰ ਛੱਡ ਕੇ ਹੋਰ ਬਹੁਤ ਸੀਰੀਅਸ ਮੁੱਦੇ ਨੇ, ਓਹਨਾ ਤੇ ਧਿਆਨ ਦਿਓ। ਇਹਨਾ ਮਗਰ ਟਾਇਮ ਬਰਬਾਦ ਨਾ ਕਰੋ।
ПОМОГЛА НАЗЫВАЕТСЯ😂
00:20
Chapitosiki
Рет қаралды 26 МЛН
UNO!
00:18
БРУНО
Рет қаралды 4,5 МЛН
Joker can't swim!#joker #shorts
00:46
Untitled Joker
Рет қаралды 37 МЛН
ПОМОГЛА НАЗЫВАЕТСЯ😂
00:20
Chapitosiki
Рет қаралды 26 МЛН