ਟੋਡਰ ਮੱਲ ਪਰਿਵਾਰ ਨਾਲ ਹੋਈ ਕਰਾਮਾਤ, ਲੰਗਰ ਵਾਲੇ ਸਾਰੇ ਪੈਸੇ ਗਵਾਚ ਗਏ, ਫਿਰ ਜੋ ਹੋਇਆ... | Mitti

  Рет қаралды 128,079

Mitti ਮਿੱਟੀ

Mitti ਮਿੱਟੀ

Күн бұрын

Пікірлер: 452
@Khush-h8q
@Khush-h8q 10 сағат бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਜਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਭਾਈ ਮੋਤੀ ਰਾਮ ਜੀ ਧੰਨ ਧੰਨ ਬਾਬਾ ਟੋਡਰ ਮਲ ਜੀ
@paramjitkaur4111
@paramjitkaur4111 6 сағат бұрын
❤❤679
@chamkurthind7765
@chamkurthind7765 14 сағат бұрын
ਧੰਨ ਧੰਨ ਟੋਡਰ ਮਲ ਜੀ ।ਦੀ ਸ਼ੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
@kulvirkaur1951
@kulvirkaur1951 18 сағат бұрын
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜ਼ਰ ਕੌਰ ਜੀ ਵਾਹਿਗੁਰੂ ਜੀ ਸਤਿਨਾਮ ਜੀ 🙏🙏🙏🙏🙏
@Gurpreetsng
@Gurpreetsng 19 сағат бұрын
ਧੰਨ ਧੰਨ ਗੁਰੂ ਤੇਗ ਬਹਾਦੁਰ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਮਾਤਾ ਜੀਤੋ ਜੀ ਧੰਨ ਧੰਨ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਸਾਹਿਬਜਾਦਾ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਸਾਹਿਬਜਾਦਾ ਬਾਬਾ ਫਤਹਿ ਸਿੰਘ ਜੀ
@sabi-mansa
@sabi-mansa 15 сағат бұрын
🙏🏻🪯🙏🏻
@sabigirn9670
@sabigirn9670 7 сағат бұрын
ਵਾਹਿਗੁਰੂ ਜੀ
@simranjeetbhullr
@simranjeetbhullr 12 сағат бұрын
ਧੰਨ ਟੋਡਰ ਮੱਲ ਜੀ ਜਿੰਨਾ ਨੇ ਸੇਵਾ ਕੀਤੀ 🙏🙏ਵਾਹਿਗੁਰੂ ਜੀ 🙏🙏
@RadiatorCleanerccc
@RadiatorCleanerccc 16 сағат бұрын
ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਣਾਮ,🙏 ਵਾਹਿਗੁਰੂ ਜੀ ਨੂੰ ਲੱਖ ਲੱਖ ਪ੍ਰਣਾਮ 🙏 🙏🙏ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ, ਸਰਬੰਸ ਦਾਨੀ, ਸ਼੍ਰੀ ਗੁਰੂ ਗੋਬਿੰਦ ਸਿੰਘ, ਵਾਹਿਗੁਰੂ ਜੀ ਨੂੰ ਲੱਖ ਲੱਖ ਪ੍ਰਣਾਮ 🙏🙏ਵਾਹਿਗੁਰੂ ਵਾਹਿਗੁਰੂ ਜੀ🙏🙏🙏
@sarjeetsingh2267
@sarjeetsingh2267 16 сағат бұрын
ਵੀਰ ਜੀ ਗੁਰੂ ਸਾਹਿਬ ਨਾਲ ਉਹ ਜੁੜਦੇ ਨੇਂ ਜਿਨਾਂ ਦੇ ਭਾਗ ਚੰਗੇ ਹੁੰਦੇ ਹਨ ਜਿੰਨੇ ਦੇ ਕਰਮਾਂ ਵਿੱਚ ਸੇਵਾ ਲਿੱਖੀ ਹੁੰਦੀ ਹੈ ਆਪ ਜੀ ਦਾ ਧੰਨਵਾਦ ਹੈ ਗੁਰੂ ਸਾਹਿਬ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਿਹ
@tanveerkaur9610
@tanveerkaur9610 5 сағат бұрын
ਵੀਰ ਜੀ ਦੀਆਂ ਗੱਲਾਂ ਸੁਣ ਕੇ ਦਿਲ ਹਲੂਣਿਆ ਗਿਆ ਅੱਖਾਂ ਵਿੱਚ ਹੰਜੂ ਨੇ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਇੰਨਾ ਨੂੰ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਥੋਡੀ ਕੁਰਬਾਨੀ 😢😢😢😢😢😢😢😢🙏🏼🙏🏼🙏🏼🙏🏼🙏🏼🙏🏼🙇🏼🙇🏼🙇🏼
@GurnamSingh-nd5yt
@GurnamSingh-nd5yt 9 сағат бұрын
ਆਪ ਜੀ ਟੋਡਰ ਮੱਲ ਜੀ ਦੇ ਪ੍ਰਵਾਰ ਦੇ ਸਿਰ ਤੇ ਹੱਥ ਮੰਨ ਵਿੱਚ ਨਿਮਰਤਾ ਬਿਨਾਂ ਲਾਲਚ ਨਿਮਰਤਾ ਨਾਲ ਸੇਵਾ ਕਰ ਰਹੇ ਹਨ ਜੀ ਆਪ ਜੀ ਟੋਡਰ ਮੱਲ ਦੇ ਘਰ ਪ੍ਰਵਾਰ ਦੇ ਸਿਰ ਤੇ ਹੱਥ ਰੱਖਣਾ ਮੰਨ ਦਿਲ ਵਿੱਚ ਹਾਜ਼ਰ ਨਾਜ਼ਰ ਰਹਿਣਾ ਜੀ
@modify_mekhma_5911
@modify_mekhma_5911 3 сағат бұрын
Waheguru ji mher kri
@BalwinderSingh-jw5ws
@BalwinderSingh-jw5ws 8 сағат бұрын
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਟੋਡਰਮੱਲ ਜੀ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਨਮਸਕਾਰ ਜੀ 🙏🙏🙏🙏🙏🙏🙏🙏
@balbirgurjar221
@balbirgurjar221 8 сағат бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏 ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏 ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙏 ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ 🙏 ਧੰਨ ਧੰਨ ਦੀਵਾਨ ਟੋਡਰ ਮੱਲ ਜੀ 🙏 ਧੰਨ ਧੰਨ ਮੋਤੀ ਰਾਮ ਮਹਿਰਾ ਜੀ 🙏🙏🙏
@gurbhejsingh5703
@gurbhejsingh5703 20 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JagjeetSingh-j4t
@JagjeetSingh-j4t 12 сағат бұрын
ਵਾਹਿਗੁਰੂ ਜੀ ਟੋਡਰਮਲ ਪ੍ਰੀਵਾਰ ਦੇ ਜੀਆਂ ਤੇ ਮੇਹਰ ਭਰਿਆ ਹੱਥ ਰੱਖਣ ਅਤੇ ਹਿੰਦੂ ਸਿੱਖ ਏਕਤਾ ਬਣੀ ਰਹੇ ਸਾਰੇ ਧਰਮਾਂ ਦੇ ਲੋਕਾਂ ਵਿੱਚ ਏਕਤਾ ਥੁਆਕ ਭਾਈਚਾਰਕ ਸਾਂਝ ਬਣੀ ਰਹੇ ਜਗਜੀਤ ਸਿੰਘ ਲਿਬੜਾ
@RameshKumar-et2ld
@RameshKumar-et2ld 11 сағат бұрын
ਬਹੁਤ ਹੀ ਭਲਾ ਮੰਗਿਐ, ਧੰਨਵਾਦ ਜੀਓ.
@Khush-h8q
@Khush-h8q 10 сағат бұрын
ਧੰਨ ਸਿੱਖੀ ਧੰਨ ਤੇਰੇ ਸਿੱਖ ਮਨ ਖੁਸ਼ ਹੋ ਗਿਆ ਜੀ ਸੱਚੇ ਪਾਤਸ਼ਾਹ
@Deepkaur729
@Deepkaur729 5 сағат бұрын
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਟੋਡਰ ਮਲ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਸੱਚੇ ਪਾਤਸ਼ਾਹ🙏🙏🙏🙏🙏
@SsRai-t3q
@SsRai-t3q 20 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤
@SukhwinderSingh-wq5ip
@SukhwinderSingh-wq5ip 6 сағат бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@HardeepKaur-d8b
@HardeepKaur-d8b 8 сағат бұрын
ਵਹਿਗੁਰੂ ਜੀ ਲਾਲ ਕੋਟੀ ਵਾਲਾ ਲੜਕਾ ਬੜੀ ਮਰਿਜਾਦਾ ਨਾਲ ਹੱਥ ਜੋੜ ਕੇ ਖੜ੍ਹਾ ਬਹੁਤ ਚੰਗਾ ਲਗਦਾ
@deepsidhu5176
@deepsidhu5176 2 сағат бұрын
ਬਹੁਤ ਉਲਝਣਾਂ ਖੜੀਆਂ ਹੋ ਜਾਂਦੀਆਂ ਨੇ ਜਦੋਂ ਗੱਲ ਬਿਨਾ ਜਜ਼ਬਾਤੀਪਣ ਦੇ ਸੁਣੀਂ ਜਾਵੇ। ਇਤਿਹਾਸ ਵਿੱਚ ਤਾਂ ਇਹ ਦਰਜ਼ ਹੈ ਕਿ ਜਦੋਂ ਦੀਵਾਨ ਟੋਡਰ ਮੱਲ ਜੀ ਦੀ ਗੁਰੂ ਪਾਤਿਸ਼ਾਹ ਜੀ ਨਾਲ ਭੇਂਟ ਹੋਈ ਤਾਂ ਕਲਗ਼ੀਧਰ ਪਿਤਾ ਜੀ ਸਭ ਜਾਣ ਕੇ ਦੀਵਾਨ ਟੋਡਰ ਮੱਲ ਜੀ ਨੂੰ ਗੁਰੂ ਸਾਹਿਬ ਜੀ ਗਲੇ ਲਾਕੇ ਪਿਆਰ ਕੀਤਾ ਅਤੇ ਕਿਹਾ ਕਿ ਮੰਗੋ ਕੁਝ ਵੀ ਤਾਂ ਦੀਵਾਨ ਟੋਡਰ ਮੱਲ ਜੀ ਨੇ ਮੰਗਿਆਂ ਕਿ ਮੇਰੇ ਪਰਿਵਾਰ ਦੀ ਕੁਲ ਖਤਮ ਹੋ ਜਾਵੇ। ਗੁਰੂ ਸਾਹਿਬ ਜੀ ਨੇ ਉਹ ਦਿੱਤਾ ਜੋ ਮੰਗਿਆ ਸੀ।
@saanvihanda6307
@saanvihanda6307 Минут бұрын
Hnji ji
@BalwinderSingh-jw5ws
@BalwinderSingh-jw5ws 9 сағат бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਟੋਡਰਮੱਲ ਜੀ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🌹🙏🌹🙏🌹🙏🌹🙏🌹🙏🌹🙏🌹🙏🌹🙏
@SurinderKaur-wz9vv
@SurinderKaur-wz9vv 21 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@JugnuSingh-qx5bl
@JugnuSingh-qx5bl 19 сағат бұрын
ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ ਪਾਪੀਆ ਨੂੰ ਸਮਤ ਬਖਸ਼ੋ
@baljindersindhu3086
@baljindersindhu3086 21 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@amarjitheyer2118
@amarjitheyer2118 9 сағат бұрын
ਬਾਬਾ ਦੀਵਾਨ ਟੋਡਰ ਮੱਲ ਜੀ ਨੂੰ ਟਰਿਲੀਅਨ ਟਾਈਮ ਸਲਾਮ ਰਹਿੰਦੀ ਦੁਨੀਆ ਤੱਕ ਨਾਮ ਰਹੇਗਾ ਦੀਵਾਨ ਟੋਡਰ ਮੱਲ ਜੀ ਦਾ ਬਾਬਾ ਮੋਤੀ ਰਾਮ ਮਹਿਰਾ ਜੀ ਦਾ ।
@ParamjitSinghdeo-ij9mr
@ParamjitSinghdeo-ij9mr 3 сағат бұрын
ਗੁਰੂ ਜੀ ਇੱਕ ਪਾਸੇ ਤੇਰੇ ਤੋਂ ਮਨਮੁਖ ਹੋ ਕੇ ਤੈਨੂੰ ਪਹਿਚਾਨ ਨ ਸਕੇ ਤੇ ਤੇਰੇ ਨਾਲ ਆਡਾ ਲਾ ਕੇ ਵਾਵਰੋਲੇ ਵਾਂਗ ਉੱਡ ਕੇ ਚਲੇ ਗਏ। ਇੱਕ ਉਹ ਹਨ ਗੁਰੂ ਗੁਰੂ ਸਵਾਸਾਂ ਨਾਲ ਧਿਆਉਣ ਵਾਲਿਆਂ ਦੀ ਕਈਆਂ ਨੇ ਗੁਰੂ ਜੀ ਤੇਰੇ ਬੱਚਿਆਂ ਲਈ ਆਪਣੀ ਸਾਰੀ ਕਮਾਈ ਲੁਟਾ ਦਿੱਤੀ। ਕਈਆਂ ਤੇਰੇ ਵਾਸਤੇ ਗੜੀ੍ਆਂ ਖਾਲੀ ਕਰ ਗਏ। ਟੋਡਰਮੱਲ ਜੀ ਤੇਰੀ ਕੀਤੀ ਸੇਵਾ ਕਦੀ ਫਿੱਕੀ ਨਹੀਂ ਪਵੇਗੀ।
@HardeepKaur-d8b
@HardeepKaur-d8b 7 сағат бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ
@GurnamSingh-nd5yt
@GurnamSingh-nd5yt 10 сағат бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੱਸਾ ਗੁਰੂਆਂ ਪੰਜਾ ਪਿਆਰਿਆਂ ਚਾਰ ਸਹਿਬਜ਼ਾਦਿਆਂ ਚਾਲੀਆ ਮੁਕਤਿਆਂ ਸ਼ਹੀਦ ਸਿੰਘਾਂ ਸਿੰਘਣੀਆ ਭੱਗਤਾ ਦੀ ਹਾਜਰ ਨਾਜਰ ਜੁੱਗੋ ਜੁੱਗ ਜਾਗ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
@tarsemsinghrajput6675
@tarsemsinghrajput6675 10 сағат бұрын
ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਵਾਰ ਪਰਨਾਮ 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽
@ParmVlogHere
@ParmVlogHere 18 сағат бұрын
ਵਾਹਿਗੁਰੂ ਜੀ ❤
@GurnamSingh-nd5yt
@GurnamSingh-nd5yt 9 сағат бұрын
ਮਹਾ ਰਾਜ਼ ਆਪ ਜੀ ਨੇ ਆਪਣੇ ਆਗਿਆ ਕਾਰੀ ਕਹਿਨੀ ਕਰਨੀ ਦੇ ਪੂਰੇ ਸਿੱਖ ਟੋਡਰ ਮੱਲ ਜੀ ਦੇ ਸਿਰ ਉੱਪਰ ਹੱਥ ਅਤੇ ਮਨ ਦਿਲ ਵਿੱਚ ਹਾਜ਼ਰ ਨਾਜ਼ਰ ਹੋ ਕੇ ਸੇਵਾ ਕਰਨ ਦੀ ਮੱਤ ਬੁੱਧ ਬਖਸ਼ਿਸ਼ ਕੀਤੀ ਗਈ ਸੀ ਅਤੇ ਹੁਣ ਵੀ ਆਪ ਜੀ
@Pardesikaur
@Pardesikaur 12 сағат бұрын
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਸਾਡਾ ਮਨ ਬਹੁਤ ਕਰਦਾ ਕਿ ਬਾਬਾ ਜੀ ਸਾਨੂੰ ਵੀ ਸੱਦ ਲਓ ਵਾਹਿਗੁਰੂ ਜੀ
@balbirgurjar221
@balbirgurjar221 8 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸਦਾਨੀ 🙏🙏
@tarsembhullar7428
@tarsembhullar7428 Сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਪਕ
@salwantsingh7808
@salwantsingh7808 17 сағат бұрын
Ehna sachiya rooha karke ajj v dharti te Dharm hai! Rab de roop ne sare..! 🙏🙏🙏
@satwantkaurpandha1046
@satwantkaurpandha1046 14 сағат бұрын
ਧੰਨ ਕਮਾਈ ਵਾਹਿਗੁਰੂ ਜੀ 🙏🙏🙏🙏
@rinkurinkusingh8207
@rinkurinkusingh8207 20 сағат бұрын
Waheguru ji waheguru ji waheguru ji waheguru ji waheguru ji
@avtarsingh2531
@avtarsingh2531 7 сағат бұрын
ਪੱਤਰਕਾਰ ਵੀਰੇ ਤੇਰਾ ਵੀ ਬਹੁਤ ਬਹੁਤ ਧੰਨਵਾਦ ਹੈ ਤੈਂ ਇਨ੍ਹਾਂ ਗੁਰੂ ਪਿਆਰਿਆਂ ਦੇ ਦਰਸ਼ਨ ਕਰਵਾਏ। ਵਾਹਿਗੁਰੂ ਜੀ।
@bachitersingh802
@bachitersingh802 17 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰ ਸਹਿਬਜ਼ਾਦੇ ਵਾਹਿਗੁਰੂ ਜੀ ਵਾਹਿਗੁਰੂ ਜੀ
@daljindersumra3473
@daljindersumra3473 16 сағат бұрын
Waheguru g ❤️ 💖 ♥️
@simranpreet9574
@simranpreet9574 8 сағат бұрын
ਵਾਹਿਗੁਰੂ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ ਜੀ
@jatindersingh1809
@jatindersingh1809 8 сағат бұрын
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਛੋਟੇ ਸਾਹਿਬਜ਼ਾਦਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@Deepkaur729
@Deepkaur729 5 сағат бұрын
ਇਹ ਦੇਸ਼ ਨਾ ਹੁੰਦਾ,,,,,,😢😢😢😢 ਜੇ ਮੇਰਾ ਪਿਤਾ ਦਸ਼ਮੇਸ਼ ਨਾ ਹੁੰਦਾ😢😢😢😢 ਧੰਨ ਧੰਨ ਚਾਰ ਸਾਹਿਬਜ਼ਾਦੇ ਧੰਨ ਧੰਨ ਮਾਤਾ ਗੁਜਰੀ ਜੀ ❤❤❤❤❤
@GurnamSingh-nd5yt
@GurnamSingh-nd5yt 9 сағат бұрын
ਮੇਰੇ ਨਿਮਾਨੇ ਵੱਲੋਂ ਆਪ ਜੀ ਦੇ ਗੁਰਸਿੱਖਾਂ ਨੂੰ ਨਿਮਰਤਾ ਸਹਿਤ ਫਤਹਿ ਪ੍ਰਵਾਨ ਹੋਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@PBX29.93
@PBX29.93 8 сағат бұрын
ਅਮਰ ਸ਼ਹੀਦ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਮਰ ਸ਼ਹੀਦ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ ਰੋਮ ਰੋਮ ਕਰਕੇ ਸਿਜਦਾ ਕਰਦੇ ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ 😢😢
@dhillonsabb8502
@dhillonsabb8502 21 сағат бұрын
Waheguru ji 🙏
@Gurpreetsng
@Gurpreetsng 19 сағат бұрын
ਵਾਹਿਗੁਰੂ
@baldevsinghriar4830
@baldevsinghriar4830 Сағат бұрын
🌹🌹🌹🌹🌹🌹🌹🌹🌹🌹 ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਆਪ ਜੀ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਨਾਮ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇਉ ਜੀ ਵਾਹਿਗੁਰੂ ਜੀ 🥀🥀🥀🥀🥀🥀🥀🥀🥀🥀🥀🥀🥀🥀❤️❤️❤️❤️❤️❤️❤️❤️❤️♥️♥️♥️♥️♥️🥀🥀🥀🥀🥀
@dhanjitbhoma1475
@dhanjitbhoma1475 7 сағат бұрын
ਧੰਨ ਧੰਨ ਮਾਤਾ ਗੁਜ਼ਰ ਹੋਰ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਫਤਿਹ ਸਿੰਘ ਜੀ। ਧੰਨ ਧੰਨ ਭਾਈ ਮੋਤੀ ਮਹਿਰਾ ਜੀ ਧੰਨ ਧੰਨ ਭਾਈ ਟੋਡਰ ਮੱਲ ਜੀ।🙏🙏🙏
@surindercheema2150
@surindercheema2150 7 минут бұрын
ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ਧੰਨ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਕਰੋੜ ਕਰੋੜ ਵਾਰ ਪਰਣਾਮ dewaan ਟੋਡਰ ਮੱਲ ਜੀ ਧੰਨ ਆ
@sadhsingh2036
@sadhsingh2036 11 сағат бұрын
ਮਹਿਤਾ ਸਾਹਬ ਦਿੱਲੋ ਧੰਨਵਾਦ ,ਲਫਜ ਖਤਮ ਹੋ ਗੲਏ ਸਿਫਤਾ ਕਰਨ ਵਾਸਤੇ
@gurmindergondara4485
@gurmindergondara4485 9 сағат бұрын
ਸਰਬੰਸਦਾਨੀ ਗੁਰੂ ਗੋਬਿੰਦਸਿੰਘ ਜੀ ਮਹਾਰਾਜ ਸਿਖ ਪੰਥ ਨੂੰ ਚੜਦੀ ਕਲਾ ਚ ਰਖਣਾ
@dladhar-cf9dh
@dladhar-cf9dh 8 сағат бұрын
ਦੂਜੇ ਧਰਮ ਦੇ ਕਿਵੇਂ ਹੋਏ,, ਅਸਲ਼ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਸੇਵਕ ਤਾਂ ਇਹ ਹੀ ਨੇ,,। ਮਾਇਕ ਹੱਥ ਚੱ ਫੜ ਲਿਆ ਤਾਂ
@sandhusaab5012
@sandhusaab5012 10 сағат бұрын
ਧਨ ਧਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਧਨ ਧਨ ਮਾਤਾ ਗੁਜਰ ਕੋਰ ਜੀ ਕੋਟ ਪ੍ਨਾਮ ਜੀ ਆਪ ਜੀ ਦੇ ਚਰਨਾ ਪਰ
@Imgeeet
@Imgeeet 16 сағат бұрын
wahh ji wahh dekh k dil khush ho geya… bohut bohut dhanwad ehna Reporters Da.🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@sukhmindersingh4843
@sukhmindersingh4843 7 сағат бұрын
ਇਸ ਸ਼ਹੀਦੀ ਪੰਦਰਵਾੜੇ ਦੌਰਾਨ ਵਿਆਹ ਸ਼ਾਦੀਆਂ ਜਾ ਖੁਸ਼ੀ ਦੇ ਕਾਰਜ਼ ਨਹੀਂ ਕੀਤੇ ਜਾਂਦੇ
@sukhmindersingh4843
@sukhmindersingh4843 7 сағат бұрын
ਧੰਨ ਧੰਨ ਦੀਵਾਨ ਟੋਡਰ ਮੱਲ ਜੀ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ 🙏🙏
@oparora2991
@oparora2991 9 сағат бұрын
ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਮਹਾਰਾਜ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਮਹਾਰਾਜ ਜੀ ਮੇਹਰ ਕਰੋ ਜੀ ਕਿਰਪਾ ਕਰੋ ਜੀ ਵਾਹਿਗੁਰੂ ਜੀ
@sarbjitkaur1271
@sarbjitkaur1271 12 сағат бұрын
Waheguru ji ਧੰਨ ਤੂੰ ਧੰਨ ਤੇਰੀ ਸਿੱਖੀ 🙏🏻
@LoveBoy-qo6mi
@LoveBoy-qo6mi 2 сағат бұрын
ਧੰਨ ਧੰਨ ਸ੍ਰੀ ਸਨਾਤਨ ਧਰਮ ਦੀ ਧੰਨ ਆ ਸਨਾਤਨ ਜੇਦੇ ਵਿੱਚੋ 10 ਦੇ 10 ਗੁਰੂ ਹੋਏ ਧੰਨ ਆ ਸਨਾਤਨ ਧਰਮ ਤੇ ਟੋਡਰ ਮੱਲ ਵੀ ਹਿੰਦੂ ਧਰਮ ਵਿਚੋਂ ਹੀ ਹੋਏ
@HarminderSinghBal-su4kn
@HarminderSinghBal-su4kn 15 сағат бұрын
ਵਾਹਿਗੁਰੂ ਤੁਹਾਡੀ ਚੜਦੀ ਕਲਾ ਕਰਨ ਜੀ
@narinderpalsingh9389
@narinderpalsingh9389 20 сағат бұрын
waheguru sahib ji❤❤❤❤❤❤❤❤❤❤❤
@surinderpalkaur5750
@surinderpalkaur5750 41 минут бұрын
ਕਿਡਾ ਸਿਦਕ ਹੈ ਅਜੇ ਤਕ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🙏🙏
@balbirsakhon6729
@balbirsakhon6729 2 сағат бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਧੰਨ ਧੰਨ ਧੰਨ ਪਰਣਾਮ ਪ੍ਰਣਾਮ 🙏🙏🙏🙏🙏🙏🙏
@Gurpappa8461
@Gurpappa8461 12 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏
@dilveersingh2547
@dilveersingh2547 13 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
@Manjinder_Singh
@Manjinder_Singh 7 сағат бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ
@baljindersingh2128
@baljindersingh2128 14 сағат бұрын
❤Waheguru.ji❤ Waheguru.ji ❤Waheguru.ji ❤Waheguru.ji ❤Waheguru.ji ❤Waheguru.ji ❤
@IqbalSingh-uu6lo
@IqbalSingh-uu6lo 17 сағат бұрын
Dhan Dhan Baba jorabar singh ji 🙏 Dhan Dhan Baba Fathey Singh ji 🙏 Dhan Dhan Mata Gujariji Waheguru ji Dhan Divan Toudar mall ji da parivar Waheguru ji 🙏
@GillMajari
@GillMajari 18 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jarnailsingh1731
@jarnailsingh1731 17 сағат бұрын
ਵਾਹਿਗੁਰੂ ਜੀ।
@Davinder-q6m
@Davinder-q6m 7 сағат бұрын
ਮਾਣਿਕ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Kulwant-d7g
@Kulwant-d7g 14 сағат бұрын
Waheguruji. 🙏🙏🌹🌹🙏🙏🌹🌹waheguruji. 🙏🙏🌹🌹🙏🙏🌹🌹
@bhupindersingh-sl8tq
@bhupindersingh-sl8tq 18 сағат бұрын
Waheguru ji ka Khalsa waheguru ji ki Fateh
@sardar_saab01
@sardar_saab01 10 сағат бұрын
ਧੰਨ ਵਾਹਿਗੁਰੂ ਜੀ 🙏🙏
@AakasGrewalRng
@AakasGrewalRng 11 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@amanpreetkaur195
@amanpreetkaur195 9 сағат бұрын
ਵਾਹਿਗੁਰੂ ਜੀ 🙏🏻🙏🏻ਇਹ ਸੇਵਾਦਾਰਾ ਦਾ ਲੰਗਰ ਸੇਵਾ ਫਤਿਹਗੜ੍ਹ ਸਾਹਿਬ ਵਿਚ ਕਿਧਰ ਚੱਲ ਰਹੀ ਏ ਇਹ ਵੀ ਦਸੋ ਜੀ🙏🏻🙏🏻🙏🏻🙏🏻🙏🏻🙏🏻🙏🏻
@gulbagsinghsidhu4759
@gulbagsinghsidhu4759 3 сағат бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ
@HarinderKaur-zw8ys
@HarinderKaur-zw8ys 5 сағат бұрын
Than baba ji than ho
@SANDEEPSINGHBADESHA
@SANDEEPSINGHBADESHA 8 сағат бұрын
ਵਾਹਿਗੁਰੂ ਪੰਜਾਬ ਤੇ ਮੇਹਰ ਕਰੇ
@jagjitsingh9009
@jagjitsingh9009 7 сағат бұрын
ਧੰਨ ਧੰਨ ਧੰਨ ਤੂੰ
@RajuShah-zr3om
@RajuShah-zr3om 10 сағат бұрын
ਰਾਜੂ ਸਾਹ ਸਾਨੀਪੁਰ ❤🌹🙏🙏🌹🕋🤲🤲🌹👏👏🌹❤👍
@Harpalkaur-f6m
@Harpalkaur-f6m 7 сағат бұрын
ਧੰਨ ਧੰਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ
@ManjitSingh-e6o
@ManjitSingh-e6o 2 минут бұрын
ਪੱਤਰਕਾਰ ਵੀਰੇ ਦਾ ਗੱਲਬਾਤ ਕਰਨ ਦਾ ਬਹੁਤ ਵਧੀਆ ਤਰੀਕਾ ਹੈ
@Sukhveer_brar
@Sukhveer_brar 21 сағат бұрын
Waheguru ji ❤❤
@sapainderpurewal902
@sapainderpurewal902 5 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️🙏 ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️🙏🙏❤️🙏🙏❤️🙏🙏❤️🙏🙏❤️🙏🙏❤️
@verkaasr16gurpreetsingh93
@verkaasr16gurpreetsingh93 18 сағат бұрын
Satnam Shri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@DavinderSingh-ki7fl
@DavinderSingh-ki7fl 8 сағат бұрын
ਸਰਦਾਰ ਦਾ ਅਰਥ ਹੈ ਸਾਰਿਆਂ ਦਾ ਮਾਲਕ ਹੈ
@NiyamatCollection
@NiyamatCollection 53 минут бұрын
Dhan Dhan Guru Teg Bahader Sahib Ji Dhan Dhan Guru Gobind Singh Sahib Ji .Dhan Dhan Mata Gujari Ji. Dhan Dhan Baba Johraver Singh Ji .Dhan Dhan Baba Fateh Singh Ji Dhan Dhan Moti. Dhan Dhan Todar Mal Ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@tarsemsohi677
@tarsemsohi677 10 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@ShangaraSingh-m7f
@ShangaraSingh-m7f 10 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jaspalbangguharrybanggu8645
@jaspalbangguharrybanggu8645 6 сағат бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ
@amanpreetkaur195
@amanpreetkaur195 8 сағат бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਚਾਰੇ ਸਾਹਿਬਜਾਦੇ ਸਾਹਿਬਾਨ ਜੀ🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹❤❤❤❤❤
@surindersingh8539
@surindersingh8539 4 сағат бұрын
ਧੰਨ ਹੋ ਤੁਸੀ ਤੇ ਤੁਹਾਡਾ ਪਰਿਵਾਰ।
@jasmelsingh1451
@jasmelsingh1451 9 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@BaljitSingh-se1ye
@BaljitSingh-se1ye 9 сағат бұрын
ਵਹਿਗੁਰੂ ਵਹਿਗੁਰੂ ਜੀ 🙏
@hardevsingh5861
@hardevsingh5861 16 сағат бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru 🙏 🇳🇱
@lakhvindersingh9464
@lakhvindersingh9464 9 сағат бұрын
Satnaam waheguru ji mere te mere pariwaar te apna mehar bhriya hath rkho ji
@jaysingh-ho7eb
@jaysingh-ho7eb 9 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏❤❤🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏❤❤🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏❤❤🙏
@LakhwinderSingh-s4v
@LakhwinderSingh-s4v 4 сағат бұрын
ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏
@jashandeep4429
@jashandeep4429 Сағат бұрын
Waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🙏
@gulbagsinghsidhu4759
@gulbagsinghsidhu4759 3 сағат бұрын
ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਚਾਰੇ ਸਾਹਿਬਜ਼ਾਦੇ ਜੀ
Show with Jathedar Ranjit Singh | Political | EP 555 | Talk with Rattan
41:59
When you have a very capricious child 😂😘👍
00:16
Like Asiya
Рет қаралды 18 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
When you have a very capricious child 😂😘👍
00:16
Like Asiya
Рет қаралды 18 МЛН