ਰੱਬ ਕਿਵੇਂ ਮਿਲੂਗਾ? ਰੱਬ ਨੂੰ ਮਿਲਣ ਦਾ ਸੌਖਾ ਰਾਹ, ਕੀ ਤੁਸੀਂ ਖੁਸ਼ ਹੋ? ਚੜਦੀਕਲਾ 'ਚ ਰਹਿਣ ਦਾ ਸੌਖਾ ਤਰੀਕਾ | Mitti

  Рет қаралды 28,547

Mitti ਮਿੱਟੀ

Mitti ਮਿੱਟੀ

Күн бұрын

Пікірлер: 134
@HrvinderKaur-o2c
@HrvinderKaur-o2c 7 күн бұрын
ਵਾਹ ਵਾਹ ਏਨੀ ਖੂਬਸੂਰਤ ਵੀਡੀਓ.....ਮਨ ਭਰ ਆਇਆ ਸੁਣਕੇ...ਕਿੰਨੀ ਕਿੰਨੀ ਲੋੜ ਹੈ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਕੀਮਤੀ ਮਾਰਗ ਦਰਸ਼ਨ ਦੀ। ਧੰਨਵਾਦ ਆਪ ਜੀਆਂ ਦਾ।
@naviii949
@naviii949 6 күн бұрын
Ji, ਤੂਹਾਨੂੰ ਪਤਾ ਸ਼੍ਰੀ ਆਨੰਦ ਸਾਹਿਬ ਜੀ ਦੀ ਬਾਣੀ ਵਿਚ ਅਕਾਲ ਪੁਰਖ ਜੀ ਦੀ ਪ੍ਰਾਪਤੀ ਬਾਰੇ ਦਸਿਆ ਗਿਆ ਹੈ, ਕਿਵੇਂ ਪ੍ਰਾਪਤ ਹੁੰਦੇ ਹਨ ਵਾਹਿਗੁਰੂ ਜੀ, but eh ਬਾਣੀ ਕਿਸ ਦੀ ਅਰਾਧਨਾ ਹੈ, ਦਸੋ ਜੀ ?
@rannodhaliwal1869
@rannodhaliwal1869 5 күн бұрын
🎉😮🎉🎉😮🎉🎉🎉🎉😮🎉😮😮🎉😮
@shivinderkaur2169
@shivinderkaur2169 4 күн бұрын
ਸ੍ਰੀ ਗੁਰੂ ਅਮਰ ਦਾਸ ਜੀ ਤੀਜੇ ਪਾਤਸ਼ਾਹ ਜੀ ਦੀ ਬਾਣੀ ਹੈ ਜੀ 🙏🙏
@BharpoorMangat-sr2gg
@BharpoorMangat-sr2gg 8 сағат бұрын
Wahh kya bat aw jiooo baba sachi diloo mann toh kehnda i love u mens k tuc jo world kahae os lai
@punjabicalligraphyclassesm7692
@punjabicalligraphyclassesm7692 6 күн бұрын
ਬਹੁਤ ਖੂਬਸੂਰਤ ਗੱਲਾਂ,ਜੋ ਹਰ ਰੋਜ ਯਾਦ ਰੱਖਣ ਯੋਗ,ਤੇ ਜ਼ਿੰਦਗੀ ਦੇ ਵਿੱਚ ਅਮਲ ਕਰਨ ਯੋਗ।
@mandeepkaur8220
@mandeepkaur8220 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻ਬਹੁਤ ਵਧੀਆ ਲੱਗਾ ਜੀ ਸੁਣ ਕੇ ਆਤਮਾਂ ਨਿਹਾਲ ਹੋ ਗਈ
@kamaldeepkaur3692
@kamaldeepkaur3692 5 күн бұрын
ਸ਼ੁਕਰਾਨਾ ਵਾਹਿਗੁਰੂ ਜੀ🙏🙏
@DalipSingh-l6u
@DalipSingh-l6u 6 күн бұрын
ਧਨ। ਧਨ। ਗੁਰੂ। ਗੋਬਿੰਦ। ਸਿੰਘ। ਜੀ। ਮਹਾਰਾਜ। ਧਨ। ਤੇਰੀ। ਸਿਖੀ
@ranjitsingh-ne6fh
@ranjitsingh-ne6fh 22 сағат бұрын
ਵਾਹਿਗੁਰੂ ਜੀ ਧੰਨਵਾਦ ਜੀ ਬਹੁਤ ਵਧੀਆ ਡੂੰਘੀਆਂ ਗੱਲਾਂ ਹਨ ਜੀ
@ParmjeetKaur-l7r
@ParmjeetKaur-l7r 6 күн бұрын
ਬਿਲਕੁਲ ਠੀਕ ਹੈ ਕਿ ਪਾਕਿਸਤਾਨ ਦਾ ਨੰਬਰ ਹੈਪੀ ਨਿਸ ਵਿੱਚ ਅੱਗੇ ਹੈ ਦੋ ਹਜਾਰ ਇੱਕੀ ਵਿੱਚ ਪਾਕਿਸਤਾਨ ਜਥੇ ਵਿੱਚ ਜਾਣ ਦ ਮੌਕਾ ਮਿਲਿਆ ਸਾਡੀਆਂ ਕੁੱਝ ਫਰਿੰਡਾ ਬਣ ਗੲਈਆ ਬਹੁਤ ਪਿਆਰ ਦਿੱਤਾਪੂਰੀਆ ਹਸਦੀਆ ਖੇਡਦੀਆ👏
@rabdibaat
@rabdibaat 5 күн бұрын
ਅਨਦੋ ਅਨਦੁ ਘਣਾ ਮੈ ਸੋ ਪ੍ਭੁ ਡੀਠਾ ਰਾਮ।। ਚਾਖਿਅੜਾ ਚਾਖਿਅੜਾ ਮੈ ਹਰਿ ਰਸੁ ਮੀਠਾ ਰਾਮ ।। 🙏 🙏 🙏 🙏 🙏
@Hardeepvirdi
@Hardeepvirdi 5 күн бұрын
❤❤
@rabdibaat
@rabdibaat 5 күн бұрын
@@Hardeepvirdi Waheguru ji 🙏 🙏
@Hardeepvirdi
@Hardeepvirdi 5 күн бұрын
@rabdibaat waheguru ji ❤️🌹❤️🌹
@shivinderkaur2169
@shivinderkaur2169 4 күн бұрын
ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ 🙏🙏🙏🙏
@swarnmandirsukhdaghar1353
@swarnmandirsukhdaghar1353 6 күн бұрын
ਸੁਕਰਾਨਾ ਵਾਹਿਗੁਰੂ ਜੀ 🙏👏🙏👏ਸੁਕਰਾਨਾ ਵਾਹਿਗੁਰੂ ਜੀ 🙏👏🙏👏ਸੁਕਰਾਨਾ ਵਾਹਿਗੁਰੂ ਜੀ 🙏👏🙏👏ਸੁਕਰਾਨਾ ਵਾਹਿਗੁਰੂ ਜੀ 🙏👏🙏👏ਸੁਕਰਾਨਾ ਵਾਹਿਗੁਰੂ ਜੀ 🙏👏🙏👏ਸੁਕਰਾਨਾ ਵਾਹਿਗੁਰੂ ਜੀ 🙏👏🙏👏ਸੁਕਰਾਨਾ ਵਾਹਿਗੁਰੂ ਜੀ 🙏👏🙏👏
@ArvinderkaurRiar
@ArvinderkaurRiar 6 күн бұрын
ਰੱਬੀ ਰੂਹ 🙏🙏
@balvirkaur6633
@balvirkaur6633 7 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@kulvirkaur7815
@kulvirkaur7815 6 күн бұрын
ਵਹਿਗੁਰੂ ਅੰਦਰ ਹੀ ਹੈ ਸਭਨਾ ਦੇ।
@harjinderbhullar7872
@harjinderbhullar7872 6 күн бұрын
World first best podcast ever amazingly superb
@pritampj2238
@pritampj2238 3 күн бұрын
ਕਿਆ ਬਾਤਾਂ ਕੀਤੀਆਂ ਪੋ੍ਫੈਸਰ ਸਾਬੵ ਜੀ ਨੇ। ਇੱਕ ਬਾ ਕਮਾਲ ਪੌਡਕਾਸਟ।
@sarbjeetkaur2816
@sarbjeetkaur2816 6 күн бұрын
ਵਾਹਿਗੁਰੂ ਜੀ 🙏
@HarpreetKaurKalsi-yp9du
@HarpreetKaurKalsi-yp9du 21 сағат бұрын
Waheguru ji bhot vdiya lgya sun ke 🙏🙏🙏🙏
@gurinderaulakh2039
@gurinderaulakh2039 3 күн бұрын
Waheguru ji ka khalsa Waheguru ji ki Fateh Thnks Virji for such a enlightening information. Really it's life changing video. Each and every word is so precious,true and heart touching.Will definitely implement in my life. Thanks Thanks Thanks....
@kulvirkaur7815
@kulvirkaur7815 6 күн бұрын
ਵਹਿਗੁਰੂ ਜੀ ।
@GurdeepSingh-ou6us
@GurdeepSingh-ou6us 4 күн бұрын
ਸ਼ੁਕਰੀਆ ਸ਼ੁਕਰੀਆ ਪ੍ਰੋਫੈਸਰ ਸਾਹਿਬ ਜੀਓ
@tasveersingh9802
@tasveersingh9802 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@KashmirSingh-t3t
@KashmirSingh-t3t 6 күн бұрын
ਵਾਹਿਗੁਰੂ ਜੀ 🎉
@gianisarabjitsinghaulakh
@gianisarabjitsinghaulakh 7 күн бұрын
ਵਾਹਿਗੁਰੂ ਵਾਹਿਗੁਰੂ
@navjotkaur878
@navjotkaur878 6 күн бұрын
Such a motivational podcast
@jasleenkaurpuri6318
@jasleenkaurpuri6318 6 күн бұрын
Thankyou thankyou thankyou thankyou waheguru ❤❤❤❤❤❤❤❤
@gurdeep24287
@gurdeep24287 5 күн бұрын
ਰੂਹ ਨੂੰ ਸਕੂਨ ਮਿਲ਼ਦਾ ਇਹੋ ਜਿਹੀਆਂ ਰੱਬੀ ਰੂਹਾਂ ਦੇ ਮੂੰਹੋਂ ਪਰਮਾਤਮਾ ਦੇ ਗੁਣਾਂ ਦੀ ਵਡਿਆਈ ਸੁਣ ਕੇ
@RajinderKaur-gr9nc
@RajinderKaur-gr9nc 2 күн бұрын
ਵਾਹਿਗੁਰੂ ਵਾਹਿਗੁਰੂ 🙏🙏
@HarpreetKaur-bq8jt
@HarpreetKaur-bq8jt 2 күн бұрын
Waheguru ji ka khalsa waheguru ji ki fathe🙏🙏
@iqbalvirk2676
@iqbalvirk2676 5 күн бұрын
Bohat hi sunder trike naal samghaeya h veer ji ne man shan't ho geya dil karda h ena veer ji diyan galan sunder hi rahie Tuhada bohat bohat shukriya 🙏🙏
@grewalSingh-f2e
@grewalSingh-f2e 4 күн бұрын
ਵਾਹਿਗੁਰੂ ਜੀ ਤੁਸੀਂ ਬਾਬਾ ਮਿਲਣਜੋਤ ਸਿੰਘ ਜੀ ਨਾਲ ਕਰੋ ਪੋਡਕਾਸਟ ਬਹੁਤ ਚੜਦੀ ਕਲਾ ਵਾਲੇ ਸਿੰਘ ਹਨ
@user-ic6hx6fi9isandeep
@user-ic6hx6fi9isandeep 6 күн бұрын
Wah wah ji Anand ay gayag😊
@singhsurinderjeet2314
@singhsurinderjeet2314 6 күн бұрын
Wah Akal sahay
@KamaljitSingh-e6e
@KamaljitSingh-e6e 4 күн бұрын
Vry 2 nice video Bhai Sahib Ji Thanku waheguru ji ka Khalsa waheguru Ji ki Fateh 🙏❤
@WaheguruWaheguru-v4t
@WaheguruWaheguru-v4t 5 күн бұрын
Bahot vdhia ji
@ManpreetKaur-e8s
@ManpreetKaur-e8s 2 күн бұрын
Waheguru ji dhanvaad ji Dhan Dhan Guru Ramdas Ji Dhanvaad ji
@sharmapreeti8568
@sharmapreeti8568 6 күн бұрын
Waheguru Ji Waheguru ji
@jasbasi4812
@jasbasi4812 7 күн бұрын
Waheguru ji Waheguru ji 🙏
@RajwantKaur-k2n
@RajwantKaur-k2n 2 күн бұрын
Waheguru g app nu Chardikala bakshan bahut Vadia vichar app g da 🙏
@BhupinderNagra-bb3mg
@BhupinderNagra-bb3mg 5 күн бұрын
ਵਾਹ
@JasdeepGrewal-s3u
@JasdeepGrewal-s3u 6 күн бұрын
Wahegru ji❤
@grewalSingh-f2e
@grewalSingh-f2e 4 күн бұрын
ਬਹੁਤ ਵਧੀਆ ਜੀ
@Anhadjot5
@Anhadjot5 4 күн бұрын
Awesome podcast. Weheguru Ji
@hemdeepanand5848
@hemdeepanand5848 4 күн бұрын
Good to see you sarabjeet sir, proud to be your student once, ❤
@raavikaur7889
@raavikaur7889 5 күн бұрын
Life changing podcast 🙏🏻😊 amazing 👏👏
@balbirsingh-we9cg
@balbirsingh-we9cg 7 күн бұрын
waheguru ji chardicala
@KashmirSingh-bx8wz
@KashmirSingh-bx8wz 6 күн бұрын
Waheguru ji ka Khalsa waheguru ji ki Fateh Singh sahab ji 🙏❤️🌹🙏 satnam sir waheguru Ji 🙏❤️🌹🙏🙏🙏🙏🙏🙏🙏🙏
@BlessingsofWaheguru-ds4zu
@BlessingsofWaheguru-ds4zu 5 күн бұрын
Absolutely Brilliant Sir! Extremely motivational! Inspirational! Waheguruji bless the interviewer and interviewee.
@preetdhillon3666
@preetdhillon3666 4 күн бұрын
ਧੰਨਵਾਦ ਵੀਰ ਜੀ ਸਾਡੇ ਮਨਾ ਤੋਂ ਮਿੱਟੀ ਝਾੜਨ ਲਈ 🙏🙏🙏🙏
@rajinderbotello1268
@rajinderbotello1268 5 күн бұрын
Waheguruji Babut sweet Voice hai nice podcast c
@pb12gagan35
@pb12gagan35 6 күн бұрын
Waheguru ji ka kahlsa waheguru ji ki fathe🙏 bhuat kuj sikhea c waheguru ji🙏🙏🙏🙏🙏
@ਵਾਹਿਗੁਰੂਜੀ-ਬ9ਭ
@ਵਾਹਿਗੁਰੂਜੀ-ਬ9ਭ 4 күн бұрын
ਗਿਆਨ ਹੀ ਦਰਸ਼ਨ ਹੈ
@HarSh-zr1kc
@HarSh-zr1kc 3 күн бұрын
Waheguru ji ka Khalsa Waheguru ji ki fatha 🙏🙏🙏
@JuginderKaur-p9q
@JuginderKaur-p9q 5 күн бұрын
Waheguru ji very nice speech
@sarabjitkaur8141
@sarabjitkaur8141 4 күн бұрын
Excellent! Talk show. Thank you so much.
@BalvinderSingh-bv1ww
@BalvinderSingh-bv1ww 6 күн бұрын
Waheguru ji, well explained.
@rachsaysvainday9872
@rachsaysvainday9872 5 күн бұрын
ਵਾਹਿਗੁਰੂ ਜੀ ।❤ ਜਸਵੀਰ ਕੌਰ ਨਿਊਜ਼ੀਲੈਂਡ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।।
@pardeep9301
@pardeep9301 6 күн бұрын
Waheguru ji waheguru ji waheguru ji waheguru ji ❤❤❤❤❤❤❤❤
@eternalblissfulmeditation1927
@eternalblissfulmeditation1927 5 күн бұрын
Bahut khoob ji
@badalcable5078
@badalcable5078 5 күн бұрын
वीरजी आपजी दी मिट्ठी अते अनमोल बचन बड़े आनंद मयी हन 🙏
@gurwinderguri8639
@gurwinderguri8639 7 күн бұрын
waheguru ji🙏
@jyotirani5269
@jyotirani5269 2 күн бұрын
Satnam waheguru ji 🙏
@balpreetkaurkang837
@balpreetkaurkang837 4 күн бұрын
Waheguru ji 🙏🙏 very nice 👍
@sarbjitkaur7814
@sarbjitkaur7814 7 күн бұрын
Waheguru 🙏🏼🙏🏼
@anything4076
@anything4076 6 күн бұрын
bahut sohne vichar
@nirmaljeetkaur470
@nirmaljeetkaur470 6 күн бұрын
Nanak bhagta sada vigaas suniye dukh paap ka naas Soye achinta jaag achinta Parmatma under hai bahar nahi
@naviii949
@naviii949 6 күн бұрын
ਗੁਰੂ ਅਰਜਨ ਦੇਵ ਸਾਹਿਬ ਜੀ ਜੀਵਨ ਮੁਕਤਿ ਜਿਸੁ ਰਿਧੈ ਭਗਵੰਤੁ l l ਹਾਂਜੀ, ਰੱਬ ਅੰਦਰ ਹੀ ਹੈ ਤੇ ਹਿਰਦੇ ਰੂਪੀ ਦੇਸ਼ ਵਿਚ ਰਹਿੰਦਾ ਹੈ, ਜਿੰਨਾ ਨੇ ਆਪਣੇ ਹਿਰਦੇ ਵਿਚ ਓਸ ਵਾਹਿਗੁਰੂ ਜੀ ਨੂੰ ਪ੍ਰਗਟ ਕਰ ਲਿਆ, ਓਹ ਜੀਉਂਦੇ ਹੀ ਸ਼ਰੀਰ ਵਿੱਚ ਮੁਕਤ ਹੋ ਗਏ ਜਨਮ ਮਰਨ ਤੋਂ l ਤਾਂ ਹੀ ਜਦੋਂ ਜੀਵ ਗਰਭ ਵਿਚ ਪੈਦਾ ਹੋਣਾ ਸ਼ੁਰੂ ਹੁੰਦਾ ਤਾਂ ਸਭ ਤੋਂ ਪਹਿਲਾ heart 💜, ਹਿਰਦਾ ਹੀ ਬਣਦਾ ਹੈ, ਕਯੋਂ ਕਿ ਪਰਮਾਤਮਾ ਸਭ ਤੋਂ ਪਹਿਲਾ ਓਹ ਅੰਗ ਤਿਆਰ ਕਰਦਾ ਜਿੱਥੇ ਓਸ ਨੇ ਵੱਸਣਾ ਹੁੰਦਾ ਸ਼ਰੀਰ ਵਿਚ l
@gamingboy-cm2ud
@gamingboy-cm2ud 7 күн бұрын
Waheguru ji 🙏🙏🙏🙏🙏
@JagdeepBham
@JagdeepBham 6 күн бұрын
Very Nice talk
@balwinderkaur8519
@balwinderkaur8519 6 күн бұрын
vaheguru ji vaheguru ji
@GurpreetKaur-ks6do
@GurpreetKaur-ks6do 3 күн бұрын
Lok back a rhe ne 💯 right sir
@devendersandhuwaheguruji4173
@devendersandhuwaheguruji4173 6 күн бұрын
WaheguruJi
@hardeepbal3036
@hardeepbal3036 6 күн бұрын
Nice podcast
@EnergyBooster-dd8xp
@EnergyBooster-dd8xp 3 күн бұрын
Nice podcast ❤❤
@swarajsidhu1430
@swarajsidhu1430 7 күн бұрын
Waheguru ji
@manjitji4495
@manjitji4495 4 күн бұрын
Anad ah geya ji
@rajindercheema2982
@rajindercheema2982 4 күн бұрын
Awesome 🙏
@baldeepkaur9004
@baldeepkaur9004 6 күн бұрын
🙏❤️🎉
@smart_-gameing
@smart_-gameing 5 күн бұрын
Very good veer g .
@JasdeepGrewal-s3u
@JasdeepGrewal-s3u 6 күн бұрын
Maskeen ji di katha di pindrive kime millu gi ji
@kkaur1929
@kkaur1929 6 күн бұрын
Good video 🙏
@rabdibaat
@rabdibaat 5 күн бұрын
My Mata ji used to say this beautiful saying Do not put off till tomorrow what you can do today 🙏 🙌
@KgGill-e3o
@KgGill-e3o Күн бұрын
👏💐
@MandeepKaur-mi1nh
@MandeepKaur-mi1nh 6 күн бұрын
Waheguru ji naal miln lai mainu veer ji da n chahida waheguru ji de sakte o🙏
@naviii949
@naviii949 6 күн бұрын
ਵਾਹਿਗੁਰੂ ਜੀ ਨੂੰ ਮਿਲਣ ਲਈ ਸੁਰਤਿ ਸਬਦਿ ਦਾ ਮੇਲ ਕਰੋ, ਗੁਰੂ ਸੇਵਾ ਕਰੋ, ਸਵਾਸ ਸਵਾਸ ਨਾਮ ਜਪੋ, ਤੇ ਸੁਰਤਿ ਨੂੰ mooladhar ਚਕ੍ਰ ਤੋ ਉਲਟਾ ਉੱਪਰ ਨੂੰ ਸੁਖਮਨਾ ਨਾੜੀ ਰਾਹੀਂ ਦਸਮ ਦੁਆਰ ਵਿਚ ਲੈ ਜਾਓ ਗੁਰ ਕਿਰਪਾ ਨਾਲ, ਫੇਰ ਵਾਹਿਗੁਰੂ ਜੀ ਮਿਲਦੇ ਹਨ l
@MandeepKaur-mi1nh
@MandeepKaur-mi1nh 5 күн бұрын
Veer ji dhanwaad ans dena lai 🙏
@MandeepKaur-mi1nh
@MandeepKaur-mi1nh 5 күн бұрын
Bhot vdia vedio c
@naviii949
@naviii949 5 күн бұрын
ਗੁਰੂ ਅਰਜਨ ਦੇਵ ਸਾਹਿਬ ਜੀ ਅੰਗ 377 ਦੂਖ ਭੂਖ ਮਿਟੈ ਤੇਰੋ ਸਹਸਾ ਸੁਖ ਪਾਵੇ ਤੂੰ ਸੁਖ ਮਨ ਨਾਰੀ l l ੧ l l ਰਹਾਉ l l Ji dekho, ਸ਼ਰੀਰ ਵਿੱਚ ਸੁਖਮਨਾ ਨਾਰੀ ਹੀ ਪਰਮਾਤਮਾ ਨੂੰ ਮਿਲਣ ਦਾ ਇਕੋ ਇਕ ਰਸਤਾ ਹੈ, ਇਸ ਵਿਚ ਨਾਮ ਜਪ ਕੇ ਸੁਰਤ ਨੂੰ mooladhar ਚਕਰਾ ਤੋ ਸੁਰਤ ਨੂੰ ਦਸਮ ਦੁਆਰ ਵਿਚ ਲੈ ਜਾਣਾ ਗੁਰ ਕਿਰਪਾ ਨਾਲ l
@naviii949
@naviii949 5 күн бұрын
ਗੁਰੂ ਅਮਰਦਾਸ ਜੀ ਅੰਗ 786 ਉਲਟੀ ਸਕਤਿ ਸਿਵੈ ਘਰ ਆਈ ਮਨ ਵਸਿਆ ਹਰਿ ਅੰਮ੍ਰਿਤ ਨਾਉ l l ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲੀਐ ਹਰਿ ਗੁਣ ਗਾਉ l l Eh mooladhar ਚਕ੍ਰ ਵਿਚ ਕੁੰਡਲਿਨੀ ਸ਼ਕਤੀ ਨੂੰ ਨਾਮ ਜਪ ਕੇ ਇੱਥੋਂ ਉਲਟਾ ਕੇ ਸੁਖਮਨਾ ਨਾੜੀ ਰਾਹੀਂ ਦਸਮ ਦੁਆਰ ਵਿਚ ਅਕਾਲ ਪੁਰਖ ਸ਼ਿਵ ਨਾਲ ਮਿਲਾਉਣਾ ਹੀ ਇਸ ਮਨੁੱਖਾ ਜਨਮ ਦਾ aim hai.
@abhijotsra5269
@abhijotsra5269 5 күн бұрын
❤❤❤❤❤
@MR.LALLIFARMER021
@MR.LALLIFARMER021 2 күн бұрын
🙏🏻👍🏻
@mohanlail9998
@mohanlail9998 7 күн бұрын
Wha veer ji wha No match
@gill7527
@gill7527 5 күн бұрын
🙏🙏🙏
@kamikardhaliwal210
@kamikardhaliwal210 5 күн бұрын
👏
@jasbasi4812
@jasbasi4812 7 күн бұрын
❤❤
@jassar100
@jassar100 6 күн бұрын
विवेका नंद ने गुरु नानक जी बारे की लिखिया की उह आपने पड़ा है।
@bashalphotography
@bashalphotography 5 күн бұрын
ਸੋਖਾ ਤਰੀਕਾ ਕੋਈ ਨਹੀ ਹੈ । ਵੀਡੀਓ ਵਿੱਚ ਜਿਵੇ ਮਰਜੀ ਲਿਖੋ । ਜਉ ਤਉ ਪ੍ਰੇਮ ਖੇਲਣ ਕਾ ਚਾਉ ॥ਸਿਰੁ ਧਰਿ ਤਲੀ ਗਲੀ ਮੇਰੀ ਆਉ ॥
@sahibjotsingh3946
@sahibjotsingh3946 7 күн бұрын
🙏🙏🙏🙏🙏
@jasbasi4812
@jasbasi4812 7 күн бұрын
Veer ji 🙏 very true v
@vickeysingh4737
@vickeysingh4737 5 сағат бұрын
Baba guru d na t tusey adda bout dande tusey kog ta khyal karo
@jgill3984
@jgill3984 6 күн бұрын
Dhami Shab dekh lo banni da aster. Kina hoea
@Deep01999
@Deep01999 6 күн бұрын
Ena da name ki a g
@KaranLalpur-qn3zs
@KaranLalpur-qn3zs 6 күн бұрын
Dr sarbjeet singh ji renuka
@BaghelSingh-r8b
@BaghelSingh-r8b 5 күн бұрын
Tusi mile ho
@AvtarSingh-w3k
@AvtarSingh-w3k Күн бұрын
Happy nus ta teek hy esno Punjabi vich v bolo
@amarjeetsinghmalhotra2410
@amarjeetsinghmalhotra2410 6 күн бұрын
Kahi pada tha prasanta hi us ke h one ki Nisha ni he
@WaheguruWaheguru-v4t
@WaheguruWaheguru-v4t 5 күн бұрын
Chrrdi kla
@ranjitSingh-u2p4d
@ranjitSingh-u2p4d 2 күн бұрын
Dood.
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Sunn ch bath k mann saaf kive hunda hai ? Ludhiana Smagam | Pmkc Tohana |
1:22:15
Prabh Milne Ka Chao Tohana
Рет қаралды 21 М.
Safar E Shahdat | 7 Poh To 13 Poh Da Itihaas | Chaar Sahibzaade | Bhai Sarbjit Singh Ludhiana Wale
1:08:48
Full Katha Bhai Sarbjit Singh Ji Gurbani
Рет қаралды 2,9 М.
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН