ਬੋਰੀਆਂ ਚ ਤੜਫਦੇ ਰਹੇ ਸਾਹਿਬਜ਼ਾਦੇ | ਮਾਤਾ ਗੁਜਰੀ ਜੀ ਨੂੰ ਰੱਸੀਆਂ ਨਾਲ ਬੰਨ ਦਿੱਤਾ | Punjab Siyan | Sikh History

  Рет қаралды 165,233

Punjab Siyan

Punjab Siyan

Күн бұрын

Пікірлер: 740
@deephussain6064
@deephussain6064 Ай бұрын
Veere tuhade te Dashmesh Pita ji di bahut jyda rehmat aa, jo tusi sikh itehaas sb nu dasde o, Waheguru ji tuhade te apni kirpa bnai rkhe 🙏🙏🙏🙏
@inderjitgill7800
@inderjitgill7800 Ай бұрын
ਪਰ ਇਹ ਸਕੂਲਾਂ ਵਿੱਚ ਕਿਉਂ ਨਹੀ ਪੜਾਉਂਦੇ ਦੁਨੀਆਂ ਦੀ ਸਭ ਤੋਂ ਵੱਢੀ ਕੁਰਬਾਨੀ ਇੱਕ ਧਰਮ ਲਈ ਨਹੀਂ ਸਭ ਲਈ ਸੀ ਅਸੀ ਤੇ ਆਪਸ ਵਿੱਚ ਲੜੀ ਜਾਂਦੇ ਹਾਂ ਆਪਣੇ ਆਪਣੀਆ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਹਾਂ ਭਗਤ ਸਿੰਘ ਵਾਰੇ ਵੀ ਬਹੁਤ ਚੰਗੀਆ ਤੇ ਅਸਲ ਸੱਚਾਈਆ ਵਾਲੀਆ ਕਿਤਾਬਾਂ ਵਿੱਚ ਕਿਉ ਨਹੀ ਕੋਈ ਲੇਖ ਹੀ ਹੋਵੇ ਇਹ ਤੇ ਸੱਚ ਹੈ ਨਾ ਕੇ ਸ਼ਹੀਦੀਆਂ ਪਾਈਆਂ ਲਿਖਣ ਵਾਲੇ ਤਾਂ ਵੱਧ ਘੱਟ ਲਿਖ ਦਿੰਦੇ ਹਨ ਤੁਸੀਂ ਸੱਚਾਈ ਪਿਛੇ ਜਾਂਦੇ ਹੋ ਚੰਗੀ ਗੱਲ ਹੈ ਧੰਨਵਾਦ ਜੀ
@learnenglish699
@learnenglish699 Ай бұрын
Apne ghar paraoo koi naa
@ultimatevjsb2607
@ultimatevjsb2607 Ай бұрын
ਗੁਲਾਮਾਂ ਦਾ ਇਤਿਹਾਸ ਭਾਵੇਂ ਕਿੰਨਾ ਵੀ ਫ਼ਖ਼ਰ ਵਾਲਾ ਜਾਂ ਮਾਣਮੱਤਾ ਕਿਉਂ ਨਾ ਹੋਵੇ ਉਹ ਪੜ੍ਹਾਇਆ ਨਹੀਂ ਜਾਂਦਾ ਲੁਕਾਇਆ ਹੀ ਜਾਂਦਾ ਹੈ।
@jasbirkaurlamba2435
@jasbirkaurlamba2435 Ай бұрын
Dhan dhan mata gujar kaur ji dhan dhan sahib jade ji
@BhagwanSingh-y2h
@BhagwanSingh-y2h Ай бұрын
ਵੀਰ ਬੋਹਤ ਵਧੀਆ ਜਾਨਕਾਰੀ ਦਿੱਤੀ ਧੰਨਵਾਦ ਭਗਵਾਨ ਸਿੰਘ ਕਾਨੂੰਗੋ ਸੂਰੇਵਾਲੀਆ
@KuldeepSingh-qg8sk
@KuldeepSingh-qg8sk Ай бұрын
❤❤❤​@ultimatevjsb2607
@Gurlal_60Sandhu
@Gurlal_60Sandhu Ай бұрын
ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਮਾਤਾ ਗੁਜਰ ਕੋਰ ਜੀ ਨੂੰ ਲੱਖ ਲੱਖ ਵਾਰੀ ਪ੍ਰਣਾਮ
@sikhpanth96
@sikhpanth96 Ай бұрын
ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ
@aspalsingh8114
@aspalsingh8114 Ай бұрын
ਅਸੀ ਪੁਰਾਤਨ ਲਿਖਤਾਂ ਨੂੰ ਇਗਨੋਰ ਨਹੀਂ ਕਰ ਸਕਦੇ ।ਇਹੀ ਸਰੋਤ ਹਨ ਇਤਿਹਾਸ ਨੂੰ ਫਰੋਲਣ ਦਾ। ਤੁਹਾਡੀ ਬੁਹਤ ਮਿਹਨਤ ਹੈ ਭਾਈ ਸਾਬ । ਤੁਹਾਨੂੰ ਸਲਾਮ ਹੈ ਜੀ। 🙏🏻🙏🏻🙏🏻
@gobindgoppy2279
@gobindgoppy2279 Ай бұрын
ਬਹੁਤ ਡੂੰਘੇ ਇਤਿਹਾਸ ਵਿਚ ਜਾਕੇ ਸਾਨੂੰ ਸੱਚ ਦਸਣ ‌ਲਈ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਰ ਕਰੇ
@TheKingHunter8711
@TheKingHunter8711 Ай бұрын
ਇਹ Video ਤਾਂ ਸੁਣੀ ਨਹੀਂ ਜਾ ਰਹੀ ਦੁਨੀਆਂ ਵਿੱਚ ਸਭਤੋਂ ਵੱਧ ਜ਼ੁਲਮ ਸਿੱਖ-ਕੌਮ ਉੱਪਰ ਹੀ ਹੋਇਆ ਹੈ, ਪਰ ਫਿਰ ਵੀ ਸਿੱਖਾਂ ਨੇ ਈਨ ਨਹੀਂ ਮੰਨੀਂ, ਧੰਨ ਮਾਤਾ ਗੁਜਰੀ ਅਤੇ ਸਾਡੇ ਬਾਬੇ ਸਹਿਬਾਜਾਦੇ 🙏🏻
@balvindersingh8348
@balvindersingh8348 Ай бұрын
Vir ji mainu is bande te hun shak hon lga hai pahila Mai inha da fan si par hun shnkàaa ji ho gi eh hai kon
@TheKingHunter8711
@TheKingHunter8711 Ай бұрын
@balvindersingh8348 ਏਸ PANJAB-ਸਿੰਆਂ ਚੈੱਨਲ ਵਾਲੇ ਵੀਰ ਸਿੱਖ ਇਤਿਹਾਸ ਦਸਦੇ ਨੂੰ ਵਰੇ ਹੋ ਗਏ ਅਤੇ ਤੁਸੀਂ ਉੱਪਰ ਸ਼ੱਕ ਕਰ ਰਹੇ ਹੋ❗️ਇਹ ਇਨਾਮ ਦੇ ਰਹੇਂ ਹੋਂ ਉਸਦੀ ਮੇਹਨਤ ਲਗਨ ਦਾ❗️ ਕੁੱਝ ਤਾਂ ਸ਼ਰਮ ਕਰਿਆ ਕਰੋ ਯਾਰ, ਸਹੀ ਅਤੇ ਗਲਤ ਬੰਦੇ ਵਿੱਚ ਕੁੱਝ ਅੰਤਰ ਕਰਿਆ ਕਰੋ ਜੀ
@TheKingHunter8711
@TheKingHunter8711 Ай бұрын
@balvindersingh8348 ਉਸਨੇ ਫਰੋਲ-ਪੜਤਾਲ ਕਰਨ ਤੋਂ ਬਾਅਦ ਹੀ Video ਬਣਾਕੇ ਪਾਈ ਹੈ ਕੋਈ ਏਦਾਂ ਹੀ ਗਪੌੜ ਨਹੀਂ ਮਾਰ ਦਿੱਤੇ, ਜੋ ਕੁੱਝ ਇਤਿਹਾਸ ਵਿੱਚ ਹੋਇਆ ਉਹ ਸਾਹਮਣੇ ਲਿਆਕੇ ਰੱਖਿਆ ਹੈ, ਜੋ ਕੁੱਝ ਸੱਚ ਸੀ, ਇਸ ਵਿੱਚ ਕੋਈ ਵੱਡੀ ਗੱਲ ਨਹੀਂ ਕੁੱਝ ਕਇਰ-ਦਿਲ (ਡਰਪੋਕ) ਅਤੇ ਬੇ-ਕਿਰਕ ਲੋਕਾਂ ਨੇ ਸਾਡੀ ਮਾਤਾ ਅਤੇ ਸਾਹਿਜਾਦਿਆਂ ਦਾ ਸਾਥ ਨਹੀਂ ਦਿੱਤਾ ਹੋਣਾ ਗਦਾਰੀ ਵੀ ਕੀਤੀ ਹੋਵੇਗੀ, ਏਸ ਵਿੱਚ ਕੋਈ ਵੱਡੀ ਗੱਲ ਨਹੀਂ, ਜਿਵੇਂ ਗੰਗੂ-ਬਾਹਮਣ ਨੇ ਗਦਾਰੀ ਕੀਤੀ ਸੀ
@kamaljeetkaurlotus6309
@kamaljeetkaurlotus6309 Ай бұрын
ਹੁਣ ਕੀ ਹੋਇਆ?​@@balvindersingh8348
@simarchahal1071
@simarchahal1071 Ай бұрын
ਜਿਉਦਾ ਰਹਿ ਵੀਰੇ ਜੋ ਸਾਨੂੰ ਘਰ ਬੈਠਿਆ ਨੂੰ ਸਾਡਾ ਇਤਿਹਾਸ ਪਰੋਸ ਰਿਹਾ
@jasveerkaur4219
@jasveerkaur4219 Ай бұрын
ਧੰਨ ਧੰਨ ਕਲਗੀਧਰ ਦਸ਼ਮੇਸ਼ ਪਿਤਾਮਹ ,ਮਾਤਾ ਗੁਜਰ ਕੌਰ ,ਸਾਹਿਬਜਾਦਿਆਂ ,ਸ਼ਹੀਦ ਸਿੰਘਾਂ ਜੀ ਦੇ ਇਸ ਇਤਿਹਾਸ ਦੀ ਜਾਣਕਾਰੀ ਦੇਣ ਤੇ ਅਸੀ ਆਪ ਜੀ ਦੇ ਬਹੁਤ ਅਹਿਸਾਨ ਮੰਦ ਹਾਂ 🙏🙏
@JagdishSingh-er3ms
@JagdishSingh-er3ms Ай бұрын
Waheguru JI
@jagroopmaan2251
@jagroopmaan2251 Ай бұрын
ਵਾਹਿਗੁਰੂ ਜੀ
@charanjeetkaurgirgla8929
@charanjeetkaurgirgla8929 Ай бұрын
Waheguru ji
@Bhangujatt3191
@Bhangujatt3191 Ай бұрын
ਸੑੋਮਣੀ ਕਮ੍ਟੀ ਕੋਲ ਬਹੁਤ ਵੱਡਾ ਬੱਚਟ ਹੈ । ਪੁਰਾਣੇ ਰਿਕਾਡ ਕੱਢ ਕੇ ਪਿੰਡਾ ਦਾ ਇਤਿਹਾਸ ਦੇਖਿਆ ਜਾਵੇ ਕੁਰਸੀਨਾਮੇ ਦੇਖੇ ਜਾਣ ਤਾ ਕਿ ਪੁਰੀ ਜਾਣਕਾਰੀ ਮਿਲ ਸਕੇ ਜੀ
@Gurpreet5ingh
@Gurpreet5ingh Ай бұрын
Waheguru ji 🙏🏻
@DhannaSinghDhillon
@DhannaSinghDhillon Ай бұрын
ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਲੱਖ ਵਾਰੀਂ ਪਰਣਾਮ
@HarpreetSingh-fm5pn
@HarpreetSingh-fm5pn Ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਤੇਰਾ ਸਿੱਖ ਪਰਿਵਾਰ 🙏
@SewaksinghSandhu-ms2jn
@SewaksinghSandhu-ms2jn Ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਇਹਨਾਂ ਦੀ ਕੁਰਬਾਨੀ
@gurdeep24287
@gurdeep24287 Ай бұрын
ਨਹੀਂ ਦੇਣਾ ਦੇ ਸਕਦੇ ਦਸ਼ਮੇਸ਼ ਪਿਤਾ ਤੇ ਸਾਰੇ ਪਰਿਵਾਰ ਦਾ ਜਿਹਨਾਂ ਸ਼ਹਾਦਤਾਂ ਦਿੱਤੀਆਂ ਇੰਨੇ ਤਸੀਹੇ ਝੱਲੇ, ਪਰ ਕਦਮ ਨੀਂ ਪਿੱਛੇ ਹਟਾਏ ਨਾ ਜ਼ਾਲਮਾਂ ਅੱਗੇ ਸਿਰ ਝੁਕਾਏ
@bikramjitrathi8876
@bikramjitrathi8876 Ай бұрын
ਚੰਡੀਗੜ੍ਹ ਪੰਜਾਬ ਵਿੱਚ ਜੀ, ਬਹੁਤ ਬਹੁਤ ਧੰਨਵਾਦ ਜੀ।
@BORN-TO-RIDE-COUPLE
@BORN-TO-RIDE-COUPLE Ай бұрын
ਸਰਬੰਸ ਦਾਨੀਆ ਵੇ ਦੇਣਾ ਕੌਣ ਦੇਊਗਾ ਤੇਰਾ🙏🏻🙏🏻🙏🏻🙏🏻🙏🏻 ਧੰਨ ਧੰਨ ਮੇਰਾ ਕਲਗੀਆਂ ਵਾਲਾ ਬਾਪੂ ਜੀ❤❤❤❤❤❤❤❤
@paramjitkaur-ki9ur
@paramjitkaur-ki9ur Ай бұрын
ਕੋਟਿ ਕੋਟਿ ਪ੍ਰਣਾਮ ਤੁਹਾਨੂੰ ਇਤਿਹਾਸ ਸਬੰਧੀ ਜਾਣਕਾਰੀ ਇਕੱਤਰ ਕਰਨ ਕਰਕੇ। ਜਸਵੰਤ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ
@sonuvartia2337
@sonuvartia2337 Ай бұрын
ਧੰਨ ਧੰਨ ਮਾਤਾ ਗੁਜਰੀ ਜੀ ਬਹੁਤ ਹੀ ਸਿਦਕੀ ਹੌਂਸਲੇ ਤੇ ਹਿੰਮਤ ਵਾਲੇ ਸਨ।ਜਿੰਨ੍ਹਾਂ ਨੇ ਪਰਿਵਾਰ ਵਾਰ।ਕੇ।ਵੀ।ਸੀ ਨਹੀਂ ਕੀਤੀ
@GurmeetDhaliwal-p6q
@GurmeetDhaliwal-p6q Ай бұрын
ਬਹੁਤ ਵਧੀਆ ਜਾਣਕਾਰੀ ਖਾਲਸਾ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@JagpalKhan
@JagpalKhan Ай бұрын
ਇਤਿਹਾਸਕ ਜਾਣਕਾਰੀ ਅਤੇ ਵਿਚਾਰਾਂ ਬਹੁਤ ਹੀ ਵਧੀਆ ਤੇ ਮਹੱਤਵਪੂਰਨ ਲੱਗੇ ਜੀ 🙏 ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪਾਪੀ ਅਪਰਾਧੀ ਦੀ ਕੋਈ ਜ਼ਾਤ ਧਰਮ ਨਹੀਂ ਹੁੰਦਾ ਅਤੇ ਉਸ ਨੂੰ ਜਾਤ ਧਰਮ ਨਾਲ ਸੰਬੋਧਤ ਵੀ ਨਹੀਂ ਕਰਨਾ ਚਾਹੀਦਾ ❤️🌹🙏 ਬਹੁਤ ਹੀ ਦਰਦ ਭਰੀ ਦਾਸਤਾਨ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਪਰਿਵਾਰ ਦੀ ਅਤੇ ਉਨ੍ਹਾਂ ਦੇ ਸਾਥ ਨਿਭਾਉਣ ਵਾਲੇ ਸਮੂਹ ਸਿੰਘਾਂ ਸਿੰਘਣੀਆਂ ਅਤੇ ਅਲੱਗ ਅਲੱਗ ਧਰਮਾਂ ਨਾਲ ਸਬੰਧਤ ਗੁਰੂ ਸਾਹਿਬਾਨ ਅਤੇ ਹੱਕ ਸੱਚ ਦੇ ਮਾਰਗ ਤੇ ਚੱਲਣ ਵਾਲਿਆਂ ਦੀ ਅਤੇ ਪਰਿਵਾਰਾਂ ਸਮੇਤ ਲਾਸਾਨੀ ਸ਼ਹੀਦੀਆਂ ਪਾਉਣ ਵਾਲਿਆਂ ਦੀ ਅਤੇ ਸਹਿਯੋਗੀਆਂ ਦੀ ❤️🌹🙏 ਸਿੱਖ ਇਤਿਹਾਸ ਅਤੇ ਪੰਜਾਬ ਦੇ ਇਤਿਹਾਸ ਦੀ ਇਹ ਹਮੇਸ਼ਾ ਤ੍ਰਾਸਦੀ ਰਹੀ ਹੈ ਕਿ ਮੁੱਢ ਤੋਂ ਹੀ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ ਸਾਜ਼ਿਸ਼ਾਂ ਅਧੀਨ ਅਤੇ ਹੁਣ ਇਹ ਕਾਰੇ ਨਿਰੰਤਰ ਜਾਰੀ ਹਨ ਇਹ ਤਾਂ ਗੁਰੂ ਸਾਹਿਬਾਨਾਂ ਹੀ ਕ੍ਰਿਪਾ ਹੈ ਕਿ ਸਮੇਂ ਸਮੇਂ ਤੇ ਜੋ ਵੀ ਪੰਜਾਬ ਅਤੇ ਸਿੱਖਾਂ ਅੱਗੇ ਅੜਿਆ ਹੈ ਉਹ ਝੜਿਆ ਹੈ ਸਮੇਂ ਸਮੇਂ ਤੇ ਸੋਧੇ ਲਾਏ ਗਏ ਹਨ ਅਤੇ ਗੁਰੂਆਂ ਦੀ ਕ੍ਰਿਪਾ ਨਾਲ ਨਿਰੰਤਰ ਲੱਗਦੇ ਹੀ ਰਹਿਣੇ ਹਨ, ਪੰਜਾਬ ਸਿਆਂ ਚੈਨਲ ਦੀ ਪੂਰੀ ਟੀਮ ਅਤੇ ਸਮੂਹ ਸਹਿਯੋਗੀਆਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੀ 🙏 ਪ੍ਰਮਾਤਮਾ ਹਮੇਸ਼ਾ ਸਫਲਤਾ ਚੜ੍ਹਦੀਆਂ ਕਲਾਂ ਲੰਮੀਆਂ ਉਮਰਾਂ ਬਖਸ਼ਣ ਅਤੇ ਹਮੇਸ਼ਾ ਲੋਕ ਦਿਲਾਂ ਤੇ ਰਾਜ ਕਰਦੇ ਰਹੋਂ ਜੀ 🙏 ਵਾਹਿਗੁਰੂ ਜੀ 🙏 ਆਮੀਨ 🤲❤️🌹🤲🤲🙏👏🙏🌹❤️🌹ਕੋਟਿਨ ਕੋਟਾਨਿ ਪ੍ਰਣਾਮ ਸਮੂਹ ਸ਼ਹੀਦਾਂ ਨੂੰ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
@amandeepsinghheera2537
@amandeepsinghheera2537 Ай бұрын
ਧੰਨ ਤੇਰੀ ਸਿੱਖੀ ਮਾਲਕਾਂ ਵਾਹਿਗੁਰੂ ਜੀ 😢
@SurjitBasra-rl9vu
@SurjitBasra-rl9vu Ай бұрын
260 ਸਾਲ ਪੁਰਾਣਾ ਇਤਹਾਸ ਦੱਸਣ ਲੀ ਧੰਨਵਾਦ ਵੀਰ ਜੀ ਸੱਚ ਹੀ ਲਿਖਿਆ ਹੋਣਾ ਵੀਰ ਲੇਖਕ ਨੇ ਤਾਹੀ ਹੋਣ ਤਕ ਸਹੀ ਸਲਾਮਤ ਹੈ ਸੱਚ ਵੀ ਸੱਚੇ ਬੰਦੇ ਨੂੰ ਸੁਣਨ ਤੇ ਦੇਖਣ ਨੂੰ ਮਿਲਦਾ ਹੈ 🙏
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ Ай бұрын
ਉਹ ਪਾਪੀ ਲੋਕ ਕਿਹੜਾ ਅਮਰ ਹੋਗੇ। ਕਬਰਾਂ ਤਾਂ ਓਹਨਾ ਦੀਆ ਵੀ ਬਣ ਗਈਆਂ ਜਿਹਨਾ ਨੇ ਅਪਣਿਆ ਦਾ ਸਾਥ ਨਹੀਂ ਦਿੱਤਾ।❤
@panveersingh6632
@panveersingh6632 Ай бұрын
ਦੀਵਾ ਬਾਲਣ ਵਾਲਾ ਵੀ ਰਿਹਾ ਖਾਲਸਾ ਸੀ। ਰਹਿੰਦੀ ਦੁਨੀਆਂ ਤੱਕ ਸਿੱਜਦਾ ਕਰੋ ਸੰਸਾਰ ਦਸਮੇਸ਼ ਪਿਤਾ ਜੀ ਦੇ ਸਾਹਿਬਜ਼ਾਦਿਆਂ ਜੀ ਦਿਆ ਧੰਨ ਹੋ ਤੁਸੀਂ ਪਾਤਸ਼ਾਹ ਵਾਹਿਗੁਰੂ ਜੀਉ 😓🙏🙏🙏🙏🙏
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ Ай бұрын
@@panveersingh6632 ਇੱਕ ਇੱਕ ਦਿੱਨ ਦੇ ਬੱਚੇ ਦੀ ਸ਼ਹਾਦਤ ਦੇਣ ਵਾਲੀ ਕੌਮ ਸਿਰਫ ਸਿੱਖ ਹੈ। ਸਾਰੇ ਗੁਰੂ ਸਾਹਿਬਾਨ, ਯੋਧੇ, ਸੂਰਮੇ, ਦੀ ਦਿਲ ਚ ਇੱਜ਼ਤ ਰੱਖੋ।
@BORN-TO-RIDE-COUPLE
@BORN-TO-RIDE-COUPLE Ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ🙏🏻🙏🏻 ਧੰਨ ਧੰਨ ਮਾਤਾ ਗੁਜਰੀ ਕੌਰ ਜੀ🙏🏻🙏🏻 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ🙏🏻🙏🏻 ਧੰਨ ਧੰਨ ਮਾਤਾ ਸੁੰਦਰ ਕੌਰ ਜੀ🙏🏻🙏🏻 ਧੰਨ ਧੰਨ ਸਾਹਿਬ ਸ਼੍ਰੀ ਬਾਬਾ ਅਜੀਤ ਸਿੰਘ ਜੀ🙏🏻🙏🏻 ਧੰਨ ਧੰਨ ਸਾਹਿਬ ਸ਼੍ਰੀ ਬਾਬਾ ਜੁਝਾਰ ਸਿੰਘ ਜੀ 🙏🏻🙏🏻 ਧੰਨ ਧੰਨ ਸਾਹਿਬ ਸ਼੍ਰੀ ਬਾਬਾ ਜੋਰਾਵਰ ਸਿੰਘ ਜੀ 🙏🏻🙏🏻 ਧੰਨ ਧੰਨ ਸਾਹਿਬ ਸ਼੍ਰੀ ਬਾਬਾ ਫ਼ਤਿਹ ਸਿੰਘ ਜੀ 🙏🏻🙏🏻
@sukhdeepkaur9555
@sukhdeepkaur9555 Ай бұрын
ਬਹੁਤ ਦੁੱਖ ਹੁੰਦਾਇਹਨਾ ਦਿਨਾਂ ਵਿੱਚ ਜਿਨਾ ਨਾਲ ਬੀਤੀ ਸੋਚਣ ਤੋਂ ਬਾਹਰ ਹੈ।
@prabhjeetsingh1127
@prabhjeetsingh1127 Ай бұрын
ਤੁਸੀ ਇਤਿਹਾਸ ਸੁਣੳ ਕਹਿਣ ਵਾਲੇ ਬਹੁਤ ਕੁਝ ਕਹਦੇ ਨਿ ਤੁਸੀ ਮੇਰੇ ਦਿਲ ਦੀ ਗਲ ਕੀਤੀ ਇਤਿਹਾਸ ਵਿਗਾੜ ਦਿੱਤਾ ਹੈ ਜੀ
@RajKumar-ds1ex
@RajKumar-ds1ex Ай бұрын
कोटी कोटी प्रणाम शब्जादा नू❤🙏🙏🙏
@Jasssidhu-1616
@Jasssidhu-1616 Ай бұрын
ਵੀਰ ਜੀ ਤੁਹਾਡੀਆਂ ਵੀਡੀਓਜ਼ ਦੇਖ ਕੇ ਬਹੁਤ ਹੀ ਗਿਆਨ ਮਿਲਦਾ ਹੈ ਸਿੱਖ ਇਤਿਹਾਸ ਬਾਰੇ ❤🙏
@roopsinghmaur8069
@roopsinghmaur8069 Ай бұрын
ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦਿੱਤੀ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀਓ।
@iqbalbrar6977
@iqbalbrar6977 Ай бұрын
ਵੀਰ ਜੀ ਬਹੁਤ ਧੰਨਵਾਦ ਜੀ ਜੋ ਆਪ ਕੀਮਤੀ ਇਤਹਾਸ ਖੋਜ ਰਹੇ ਹੋ
@amandeepsinghheera2537
@amandeepsinghheera2537 Ай бұрын
ਬਾਬਾ ਅਜੀਤ ਸਿੰਘ ਜੀ 🙏 ਬਾਬਾ ਜੋਰਾਵਰ ਸਿੰਘ ਜੀ 🙏 ਬਾਬਾ ਜੁਝਾਰ ਸਿੰਘ ਜੀ 🙏 ਬਾਬਾ ਫਤਹਿ ਸਿੰਘ ਜੀ 🙏
@surdipsingh9591
@surdipsingh9591 Ай бұрын
Veer ji Bhut.bhut dhnbad ❤ Mata Gujri ji ate Baba Joraver Singh ate Baba Fateh Singh ji da ਇਤਹਾਸ ਦੱਸਣ ਵਾਸਤੇ
@manjitsingh7852
@manjitsingh7852 Ай бұрын
ਓਹ ਗੁਰਬਾਣੀ ਤੇ ਵਾਹਿਗੁਰੂ ਦੇ ਜਪ ਦਾ ਨਸ਼ਾ ਕਰਦੇ ਕਰਨ ਵਾਲੇ ਸਨ।ਤਾਂ ਹੀ ਇਤਨਾ ਵੱਡਾ ਇਤਿਹਾਸ ਸਿਰਜ ਗਏ। ਅੰਮ੍ਰਿਤਮਈ ਜੀਵਨ ਸੀ ਓਹਨਾ ਦਾ।ਅੱਜ ਚਿੱਟੇ ਦੇ ਨਸ਼ੇ ਵਾਲਾ ਜੀਵਨ ਬਣ ਗਿਆ। ਸਤਿਗੁਰੂ ਜੀ ਹੁਣ ਆ ਜਾਉ ।ਆਪਣੇ ਪੰਥ ਦੀ ਰੱਖਿਆ ਕਰੋ ਜੀ।
@Inderjitsingh-ny9if
@Inderjitsingh-ny9if Ай бұрын
ਸੁੱਚਾ ਪਾਸਾ ਮਹਾਰਾਜ ਆਵਣ ਬਹੁਤ ਸਦਕੇ ਪਰ ਤੁਸੀਂ ਸੋਚੋ ਜੇ ਸਾਡੇ ਸਿੱਖ ਆਪਣੀ ਸਿੱਖੀ ਤੋਂ ਮੂੰਹ ਮੋੜ ਲੈਂਦੇ ਨੇ ਕੇਸਾਂ ਨੂੰ ਸ਼ਹੀਦ ਕਰਵਾ ਦਿੰਦੇ ਨੇ ਲੜਕੀਆਂ ਦੂਸਰੀ ਕੌਮਾਂ ਵਿੱਚ ਵਿਆਹ ਕਰਦੀਆਂ ਪਈਆਂ ਨੇ ਮਾਂ ਪਿਓ ਨੂੰ ਇਸ ਵਿੱਚ ਕੋਈ ਇਤਰਾਜ ਨਹੀਂ ਹੈ ਆਪਣਾ ਜੇ ਅਸੀਂ ਖੁਦ ਸਿੱਖੀ ਦੇ ਵਿੱਚ ਪੱਕੇ ਹੋ ਜਾਈਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਫ ਕਿਹਾ ਹੈ ਮੈਂ ਹੂੰ ਉਸ ਕਾ ਚੇਲਾ
@rabdibaat
@rabdibaat Ай бұрын
ਲੇਖਕ ਜੋ ਇੰਨਾ ਵਿਸਥਾਰ ਨਾਲ ਦੱਸ ਰਿਹਾ ,ਕੀ ਆਪ ਕੋਈ ਮੱਦਦ ਨਹੀਂ ਕਰ ਸਕਦਾ ਸੀ ,ਸੋਚਣ ਵਾਲੀ ਗੱਲ ਹੈ ! 🙏 🙏 🙏 🙏 🙏
@ravinderpalsingh3622
@ravinderpalsingh3622 Ай бұрын
ਭਾਈ ਸਾਹਬ ਜੀ ਬਹੁਤ ਬਹੁਤ ਧੰਨਵਾਦ ਖੋਜ ਭਰਪੂਰ ਜਾਣਕਾਰੀ ਦਿੱਤੀ
@harbansgill6404
@harbansgill6404 Ай бұрын
ਬਹੁਤ ਬਹੁਤ ਧੰਨਵਾਦ🙏🙏🙏🙏🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥
@Baljeetsran-e9w
@Baljeetsran-e9w Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ
@JagseerSingh-ii6ew
@JagseerSingh-ii6ew Ай бұрын
ਮਾਤਾ ਗੁਜਰੀ ਤੇ ਛੋਟੇ ਸਹਿਬਜਾਦਿਆ ਨੂੰ ਪ੍ਮਾਣ ਜੀ
@gagandeepsinghgill6123
@gagandeepsinghgill6123 Ай бұрын
ਵੀਰ ਜੀ ਲੱਖ ਵਾਰ ਸਲਾਮ ਉਸ ਮਾਂ ਨੂੰ ਜਿਸਨੇ ਤੁਹਾਨੂੰ ਜਨਮ ਦਿੱਤਾ।ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ ਤੁਸੀਂ ਐਵੇਂ ਈ ਹਰ ਰੋਜ਼ ਸਾਨੂੰ ਸਾਡੇ ਵਡਮੁੱਲੇ ਇਤਿਹਾਸ ਤੋਂ ਜਾਣੂੰ ਕਰਵਾਉਂਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
@panveersingh6632
@panveersingh6632 Ай бұрын
ਇਤਹਾਸ ਫਰੋਲ ਕੇ ਸੰਗਤਾ ਨੂੰ ਜਾਣੂ ਕਰਵਾਉਣ ਤੇ ਧੰਨਵਾਦ ਵਾਹਿਗੁਰੂ ਜੀ ਥੋਨੋ ਹੋਰ ਸਮਤ ਬਖਸ਼ਣ ਜਿਉਦੇ ਰਹੋ ਧੰਨ ਨੇ ਸਾਡੇ ਚਾਰੇ ਸਾਹਿਬਜ਼ਾਦੇ ਧੰਨ ਹੋ ਤੁਸੀਂ ਪਾਤਸ਼ਾਹ ਬਾਜਾ ਵਾਲਿਉ ਮੇਹਰ ਕਰੋ।
@sohansinghgill9088
@sohansinghgill9088 Ай бұрын
Waheguru ji : Punjab Siyan ; GoodResearch
@bhinderkaur2386
@bhinderkaur2386 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਇਸ ਵੀਡਿਉ ਵਿੱਚ
@talktome2601
@talktome2601 Ай бұрын
ਸੰਗਤਾਂ ਨਾਲ਼ ਇਹ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏 ਅੱਜ ਲੱਗ ਰਿਹਾ ਸਾਨੂੰ ਇਤਿਹਾਸ ਬਾਰੇ ਪੂਰਾ ਪਤਾ ਹੀ ਨਹੀਂ । ਅਕਿਰਤਘਣ ਨੇ ਓਹ ਜਿਹੜੇ ਦਸ਼ਮੇਸ਼ ਪਿਤਾ ਤੇ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਨੂੰ ਭੁੱਲ ਚੁੱਕੇ ਨੇ 🙏
@JasbirSingh-rf4hu
@JasbirSingh-rf4hu Ай бұрын
ਇਹ ਇਤਹਾਸ ਗਲਤ ਹੈ ਜਿਹੜੇ ਸਾਹਿਬਜਾਦੇ ਵਜ਼ੀਦੇ ਸਾਹਮਣੇ ਜੈਕਾਰੇ ਬੁਲਾ ਰਹੇ ਹਨ ਉਹ ਇੰਨੀ ਅਧੀਰ ਅਵਸਥਾ ਵਿਚ ਨਹੀਂ ਹੋ ਸਕਦੇ ਨਾਲੇ ਮਾਤਾ ਜੀ ਤਾਂ ਬੜੀ ਵੱਡੀ ਅਵਸਥਾ ਦੇ ਮਾਲਕ ਸਨ
@RvmHdPhotography
@RvmHdPhotography Ай бұрын
ਉਹ ਦਿਖਾਇਆ ਨਹੀਂ ਫਿਲਮ ਚ ਪਰ ਇਹ ਸੱਚ ਐ ਜੋ ਇਹ ਵੀਰ ਦੱਸ ਰਿਹਾ ਐ
@PiaraSingh-sr9io
@PiaraSingh-sr9io Ай бұрын
IH such hai,kio k , Hindu Musalman raje, lok, masand guru ji bahut khaar khande si.sade Hindu smaaj te , Mugal samraaj, musalman samaaj di bahut Dhouns chaldi si, lok dar, gulami, darpokta bharya jiven bateet karde sun. IH Sara kuz samajhan lai, sanu 300, te 1200 sal pichhe jana pavega, mai bhi History da graduate haa. 4,5, kisam di history padi hai. Guru to muafi manda ha. Sorry
@nirbhaisingh7584
@nirbhaisingh7584 Ай бұрын
ਵਾਹਿਗੁਰੂ ਸਾਹਿਬ ਜੀ ਬਹੁਤ ਵਧੀਆ ਵੀਰ ਜੀ ਇਤਿਹਾਸ ਦੱਸਣ ਵਾਸਤੇ ਬਹੁਤ ਬਹੁਤ ਧੰਨਵਾਦ ਵੀਰ ਜੀ
@Gurlal_60Sandhu
@Gurlal_60Sandhu Ай бұрын
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@kamalkaran2165
@kamalkaran2165 Ай бұрын
ਬਹੁਤ ਹੀ ਭਾਵੁਕ ਗਚ ਭਰ ਗਿਆ, ਵੀਰ ਜੀ ਤੁਸੀਂ ਵੀਡੀਉ ਰਾਹੀਂ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਉਸ ਸਮੇਂ ਵਿੱਚ ਪਹੁੰਚ ਗਏ ਹੋਈਏ ਬਹੁਤ ਬਹੁਤ ਧੰਨਵਾਦ ਵੀਰ ਜੀ
@jasis6492
@jasis6492 Ай бұрын
Aisa channel paihla kade nahi dekhiya. Enna sikhi da giyan mil riha ke akhkha khuldiya.aap ji di mehnat nu namashkar🙏
@SunnyShergill-qr7ej
@SunnyShergill-qr7ej Ай бұрын
ਵਾਹਿਗੁਰੂ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਸਕੇ ਭਰਾ ਸੀ ਤੇ ਉਹ ਮਜ੍ਹਬੀ ਸਿੱਖ ਰੰਘਰੇਟੇ ਸੀ❤❤❤❤
@jasbirkaur8588
@jasbirkaur8588 Ай бұрын
Thank you Veer ji 🙏🙏 for real guidance 🙏🙏
@jaswinderdhaliwal4841
@jaswinderdhaliwal4841 Ай бұрын
Jeeda reh put sanu ena itihaas dasan lai❤❤❤❤❤
@Jaismeen-r2ck
@Jaismeen-r2ck Ай бұрын
Sgpc ne itehaas nu apne according bna dita . Asal Sach jo mai apne childhood ch read kita c ohi sara tusi veer ji dsea. Bht bht meharbaani🙏🙏
@sandipkaur5301
@sandipkaur5301 Ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@amrikSinghbath
@amrikSinghbath Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜੋ ਤੁਸੀਂ ਇਤਿਹਾਸ ਸੁਣਾਇਆ ਸਾਨੂੰ ਬਹੁਤ ਸੋਹਣਾ ਲੱਗਿਆ ਤੇ ਬਹੁਤ ਮਨ ਨੂੰ ਸਕੂਨ ਵੀ ਮਿਲਿਆ ਤੇ ਦਰਦ ਵੀ ਮਹਿਸੂਸ ਹੋਇਆ ਗੁਰੂ ਸਾਹਿਬ ਦੇ ਪਰਿਵਾਰ ਨਾਲ ਏਡੀਆਂ ਵਧੀਕੀਆਂ ਇਨੀਆਂ ਅਣਹੋਣੀਆਂ ਕੀਤੀਆਂ ਉਹ ਨਹੀਂ ਭੁਲਾਈਆਂ ਜਾ ਸਕਦੀਆਂ ਮੈਂ ਭਾਈ ਅਮਰੀਕ ਸਿੰਘ ਪਿੰਡ ਪੱਤੋ ਹੀਰਾ ਸਿੰਘ ਜਿਲਾ ਮੋਗਾ ਸਾਨੂੰ ਤੁਹਾਡੀ ਇਹ ਖੋਜ ਬਹੁਤ ਵਧੀਆ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurmeetDhaliwal-p6q
@GurmeetDhaliwal-p6q Ай бұрын
ਮਿਹਨਤ ਸਲਾਮ ਖਾਲਸਾ ਜੀ
@baljinderaulakh5540
@baljinderaulakh5540 Ай бұрын
ਬਿਲਕੁਲ ਸੱਚ ਆ ਇਤਿਹਾਸ ਖੇਜ ਦੀ ਬਹੁਤ ਲੋੜ ਆ
@sewaksingh6378
@sewaksingh6378 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੇਰੀ ਬੇਨਤੀ ਇਹ ਹੈ ਜਿਹੜਾ ਗੰਗੂ ਗੁਰੂ ਘਰ ਦਾ ਰਸੋਈਆ ਕਿਹਾ ਜਾਂਦਾ ਜੇ ਆਪਾਂ ਕਲਪਨਾ ਦੇ ਆਧਾਰ ਤੇ ਦੇਖੀਏ ਤਾਂ ਇਹ ਗੱਲ ਕਦੀ ਵੀ ਨਹੀਂ ਹੋ ਸਕਦੀ
@gurwinderkaur7707
@gurwinderkaur7707 Ай бұрын
ਵੀਰ ਜੀ ਅਸੀਂ ਤੁਹਾਡੀ ਵੀਡੀਓ ਅੰਮ੍ਰਿਤਸਰ ਤੋਂ ਦੇਖ ਰਹੇ ਹਾਂ 🙏🙏ਤੁਸੀਂ ਸਾਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋ ਸਾਡਾ ਸਿੱਖ ਵਿਰਸਾ ਬਹੁਤ ਅਮੀਰ ਬਹੁਤ ਮਹਾਨ ਹੈ ਤੁਸੀਂ ਏਨੀ ਜਾਣਕਾਰੀ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏
@Gurinder_Rana
@Gurinder_Rana Ай бұрын
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ. ਬਹੁਤ ਵਧੀਆ ਤਰੀਕੇ ਨਾਲ਼ ਵਖਿਆਨ ਕੀਤਾ ਹੈ ਜੀ ਜੋ 💯ਸੱਚ ਹੈ. ਮੈਂ ਇਹ ਵੀਡੀਓ ਅਮਰੀਕਾ ਤੋਂ ਵੇਖ ਰਿਹਾ ਹਾਂ ਜੀ. 🙏🙏🙏
@NarinderSingh-im4oo
@NarinderSingh-im4oo Ай бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ
@babbisingh6926
@babbisingh6926 Ай бұрын
ਧੰਨਵਾਦ 22 ਜੀ।
@HardeepSingh-ls9kd
@HardeepSingh-ls9kd Ай бұрын
ਇਤਿਹਾਸ ਵਿਚ ਬਹੁਤ ਮਿਲਾਵਟ ਹੋਈ ਹੈ ਅਸਲ ਕਿਸੇ ਨੂੰ ਨਹੀਂ ਪਤਾ ਰਸਤੇ ਆ ਵਿੱਚ ਕੀ ਕੀ ਹੋਇਆ ਹੋਵੇਗਾ ਅਨੁਮਾਨ ਆਪਣੇ ਆਪਣੇ ਲਾਉਂਦੇ ਨੇ। ਵਾਹਿਗੁਰੂ ਜੀ ਕਿਰਪਾ ਕਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@GurbaniShort-100k
@GurbaniShort-100k Ай бұрын
ਵੀਰ ਦੀਆਂ ਗੱਲਾਂ ਸੁਣ ਕੇ ਰੋਣ ਆ ਗਿਆ ਵਾਹਿਗੁਰੂ ਵਾਹਿਗੁਰੂ 🙏🙏🙏😢😢😢
@ghummanbroadway803
@ghummanbroadway803 Ай бұрын
Wahegruji 🙏 mehrbani jankari vaste
@mehkammaan7157
@mehkammaan7157 Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@manjitsinghmanjitsingh2360
@manjitsinghmanjitsingh2360 Ай бұрын
Veer ji ap da buhat dhaan wad ji mera Pinder pamal jila ludhana wa ji 🙏
@LovepreetSingh-ls
@LovepreetSingh-ls Ай бұрын
ਬਹੁਤ ਸ਼ੁਕਰਾਨੇ ਵੀਰ ਜੀ ਸਹੀ ਇਤਿਹਾਸ ਦੱਸਣ ਲਈ ਮੂਵੀ ਚ ਬਹੁਤ ਕੁੱਝ ਘੱਟ ਕਰਕੇ ਦਿਖਾਇਆ ਸੀ ਗੁਰੂ ਸਾਹਿਬ ਜੀ ਕਿਰਪਾ ਕਰਨ ਜੀ
@SukhwinderSingh-bc5rb
@SukhwinderSingh-bc5rb Ай бұрын
ਸਬ ਤੋ ਵੱਡੀ ਕੁਰਬਾਨੀ ਪਰ ਇਹ ਸੱਚ ਸਕੂਲਾ ਵਿੱਚ ਦੱਸਿਆ ਨਹੀ ਜਾਦਾ
@ParamSinghAntaal
@ParamSinghAntaal Ай бұрын
ਬਹੁਤ ਮਹਾਨ ਕੰਮ ਕਰ ਰਹੇ ਹੋ ਖਾਲਸਾ ਜੀ,ਗੁਰੂ ਮਹਾਰਾਜ ਚੜ੍ਹਦੀਕਲਾ ਬਖਸ਼ਣ।
@jaspaldhillon5025
@jaspaldhillon5025 Ай бұрын
Mai eh video sri ganganager Rajasthan ton dekh reha parnam a sahidan nu Tusi bahut vadiya seva kar rahe ho bhai sahib ji jo sade warge youth nu itihas das rahe ho waheguru chardikalan baksan
@bakhshinderpadda2804
@bakhshinderpadda2804 Ай бұрын
Waheguru ji dhan dhan mata gujri ji te sahib jade🙏🏻🙏🏻🙏🏻🙏🏻🙏🏻🙏🏻😢😢❤❤❤❤❤❤
@sohansinghgill9088
@sohansinghgill9088 Ай бұрын
Punjab Siyan ; Continue ; Carry on ji 🙏
@GurpreetSingh-jg8pw
@GurpreetSingh-jg8pw Ай бұрын
Dhan dhan shree guru Gobind Singh ji maharaj tusi rab c tuhade barga koi nahi hai parnaam sahida nu
@anjukahal875
@anjukahal875 Ай бұрын
Thanks veer ji🙏
@RadiatorCleanerccc
@RadiatorCleanerccc Ай бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ, ਸਰਬੰਸ ਦਾਨੀ, ਸ਼੍ਰੀ ਗੁਰੂ ਗੋਬਿੰਦ ਸਿੰਘ, ਵਾਹਿਗੁਰੂ ਜੀ ਨੂੰ ਲੱਖ ਲੱਖ ਪ੍ਰਣਾਮ 🙏🙏ਵਾਹਿਗੁਰੂ ਵਾਹਿਗੁਰੂ ਜੀ🙏🙏🙏
@Sumersidak
@Sumersidak Ай бұрын
ਗੁਰੂ ਜੀ ਦੇ ਬੱਚਿਆ ਨੂੰ ਤੇ ਮਾਤਾ ਗੁਜਰੀ ਜੀ ਕੋਟਿ ਕੋਟਿ ਪ੍ਰਣਾਮ
@SarbjotSingh-pe2gr
@SarbjotSingh-pe2gr Ай бұрын
ਵਾਹਿਗੁਰੂ ਵਾਹਿਗੁਰੂ 😔ਇਨ੍ਹਾਂ ਕਹਿਰ ਸੁਣ ਕੇ ਹੀ ਰਹੂ ਕੰਬ ਦੀ ਆ 😢
@Rajindersingh-nq4pz
@Rajindersingh-nq4pz Ай бұрын
BAHUT VISTHAR NAAL ITIHAAS TON JANU KARVAYA BAHUT DHANYAVAAD JI🙏🙏 SAT SHRI AKAAL SATKARYOG SINGH SAHIB JI🙏🙏 SHRI GANGANAGAR RAJASTHAN🙏🙏
@varinderbajwa500
@varinderbajwa500 Ай бұрын
Vr ji bhut dhanwad ji
@LateshKumar-k8q
@LateshKumar-k8q Ай бұрын
Etihas naal chedchad v bahut hoi hai thanks for vedio Latesh from lalrumandi
@GurjitSingh-ib6vb
@GurjitSingh-ib6vb Ай бұрын
Waheguru ji ka khalsa Waheguru ji ki fateh ji 🙏🙏 Waheguru ji 🙏🙏 Dhan Dhan Mata ji 🙏🙏 Dhan Dhan Baba jorawar Singh ji 🙏🙏 Dhan Dhan Baba fateh Singh ji 🙏🙏🙏🙏🙏🙏
@RajKumar-lp9sm
@RajKumar-lp9sm Ай бұрын
Waheguru ji waheguru ji🙏🙏🙏🙏🙏
@farmerboyvlog
@farmerboyvlog Ай бұрын
ਦਿਲ ਇੰਨਾ ਮਜ਼ਬੂਤ ਨਹੀਂ ਸੁਣਿਆ ਨਹੀਂ ਜਾਂਦਾ। ਵਹਿਗੁਰੂ ਵਹਿਗੁਰੂ
@BalwinderSingh-rd4nt
@BalwinderSingh-rd4nt Ай бұрын
Veer ji bhot vadia jankari diti Waheguru ji thanu chardikala vich rake
@GurjitSingh-ib6vb
@GurjitSingh-ib6vb Ай бұрын
Waheguru ji ka khalsa Waheguru ji ki fateh ji 🙏🙏 Waheguru ji 🙏🙏 Dhan Dhan Shri Guru Sahib Pita ji Maharaj ji 🙏🙏
@Devil-bl1uj
@Devil-bl1uj Ай бұрын
Waheguru ji Waheguru ji Waheguru ji Waheguru ji Waheguru ji
@satishkumar-io4ny
@satishkumar-io4ny Ай бұрын
Very historical facts Thanks for sharing
@brar5587
@brar5587 Ай бұрын
ਸਤਿਨਾਮੁ ਵਾਹਿਗੁਰੂ ਸਰਬੰਸ ਦਾ ਦਾਨੀ ਮੇਰੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@pardeepbhardwaj2787
@pardeepbhardwaj2787 Ай бұрын
ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜਾਦਾ ਬਾਬਾ ਫਤਹਿ ਸਿੰਘ ਜੀ ਮਾਤਾ ਗੁਜਰ ਕੌਰ ਜੀ ਕੋਟਿ ਕੋਟਿ ਪ੍ਰਣਾਮ 🙏🏻
@MandeepSingh-bx5yw
@MandeepSingh-bx5yw Ай бұрын
Khalsa ji Tuhada Bhut Hi wdia uprala Hai Saanu Saari Sangat Nu Tuhade Te Bhut Maan Hai Waheguru ji Tuhade Te Hamesha Kirpa Bnai Rakhan ji Main America 🇺🇸 Ton Tuhadi Har Video Dekh Reha Ha ji 🙏🏻🙏🏻
@nirmalchand4211
@nirmalchand4211 Ай бұрын
Waheguru ji waheguru ji sikh panth di chardi kla rakhani
@Happy-x5f
@Happy-x5f Ай бұрын
Satnam Shri waheguru Waheguru Waheguru ji 🙏🙏🙏
@shobhamanish7891
@shobhamanish7891 Ай бұрын
Waheguru g ka Khalsa waheguru g ki Fateh is book ki likhat sahi lagdi hai g
@agoshmaan5430
@agoshmaan5430 Ай бұрын
Dhan Guru Dhan Guru Sikhi 😇🙏
@vipanjitsinghgill3127
@vipanjitsinghgill3127 Ай бұрын
SATNAM SHRI WAHEGURU JEE 🙏 🙏🙏🙏🙏🙏🙏🙏🙏🙏🙏🙏🙏
@balbindersingh5305
@balbindersingh5305 Ай бұрын
Waheguru Ji 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏
@JaspalKandola-uq4pz
@JaspalKandola-uq4pz Ай бұрын
ਬਹੁਤ ਸੁਖਦਾਇਕ ਦਾਸਤਾ
@amritsingh5993
@amritsingh5993 Ай бұрын
Waheguru ji 🙏🙏 kirpa kare ji
@Davinder-q6m
@Davinder-q6m Ай бұрын
ਗੁਰੂ ਘਰ ਵਿੱਚ ਰਸੋਈਆਂ ਨਹੀਂ ਹੁੰਦਾ ਲਾਂਗਰੀ ਹੁੰਦਾ ਜੀ ਵੀਰ ਜੀ ਤੁਸੀ ਇਤਿਹਾਸ nu ਬਹੁਤ ਖੋਜ ਰਹੇ ਹੋ ਵਾਹਿਗੁਰੂ ਜੀ ਮੇਹਰ ਕਰਨ ਮਿਸਰ ਜਾਂ ਮਿਸਰਾ ਇੱਕ ਬ੍ਰਾਹਮਣ ਨੂੰ ਵੀ ਕਹਿੰਦੇ ਹਨ ਜੀ
How Strong Is Tape?
00:24
Stokes Twins
Рет қаралды 96 МЛН
My scorpion was taken away from me 😢
00:55
TyphoonFast 5
Рет қаралды 2,7 МЛН