ਜਿੱਥੇ ਪੀਣ ਨੂੰ ਪਾਣੀ ਨੀ ਸੀ ਮਿਲਦਾ, ਉਥੇ ਜੱਟ ਨੇ ਲਿਆਂਦੀਆਂ ਬਹਾਰਾਂ | Akhar

  Рет қаралды 154,126

Mitti ਮਿੱਟੀ

Mitti ਮਿੱਟੀ

Күн бұрын

Пікірлер: 267
@dharamsingh1224
@dharamsingh1224 2 жыл бұрын
ਪੰਜਾਬ ਵਿਚ ਫਸਲ ਬੀਜਣ ਲਈ ਸਬਜੀ ਅਤੇ ਫਲ ਫਰੂਟ ਅੰਬ ਸੰਤਰੇ ਨੀਬੂ ਕਰੇਲਾ ਐਡਬਕਾਰਡੋ ਬੀਜਣ ਤਾ ਹੀ ਪੰਜਾਬ ਦੀ ਜਿੰਦਗੀ ਹੈ ਬੀਮਾਰੀਆਂ ਤੌਰ ਬਚ ਸਕਦਾ ਹੈ ਧੰਨਵਾਦ
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 4 жыл бұрын
ਸੀਵੀਆ ਵੀਰ ਇਹੋ ਜਿਹੇ ਭਾਗਾ ਵਾਲੇ ਬਜੁਰਗਾ ਨੂੰ ਛੇਤੀ ਮਿਲਿਆ ਕਰ ਮੁਲਾਕਾਤ ਸੁਣਕੇ ਅਪਣਾਪਣ ਮਹਿਸੂਸ ਹੋਇਆ ਜਿਵੇ ਇਹ ਮੇਰਾ ਸਕਾ ਪਿਓ ਹੋਵੇ ਨਾਲੇ ਇਹ ਸਭ ਦੇਖਕੇ ਬੱਚਿਆ ਨੂੰ ਅਕਲ ਆਉਦੀ ਐ ਕਿ ਅਸੀਂ ਅਮੀਰ ਬਿਰਸੇ ਦੇ ਮਾਲਕ ਹਾ ਧੰਨਵਾਦ
@sandeepsinghsingh9302
@sandeepsinghsingh9302 4 жыл бұрын
ਵਾਹਿਗੁਰੂ ਮੇਹਰ ਕਰੇ ਹਮੇਸ਼ਾ ਚੜ੍ਹਦੀ ਕਲ੍ਹਾ ਵਿਚ ਰੱਖੇ। ਪੰਜਾਬ ਪੰਜਾਬੀ ਜਿੰਦਾਬਾਦ ਸਰਦਾਰਨੀ ਜਿੰਦਾਬਾਦ। ਪੰਜਾਬੀ ਜਿੱਥੇ ਵੀ ਜਾਂਦੇ ਆ ਮਿਹਨਤਾ ਕਰਕੇ ਮਹਿਲ ਉਸਾਰ ਹੀ ਲੈਦੇ ਆ।
@lakhijunglepunjabisath7814
@lakhijunglepunjabisath7814 4 жыл бұрын
ਮਿਹਨਤ ਰੰਗ ਲਿਆਉਂਦੀ ਹੈ ।
@happysingh2734
@happysingh2734 4 жыл бұрын
ਮਿਹਨਤ ਨਾਲ ਬਰਾਨੀ ਮਿਟੀ ਸੋਨਾ ੳਗਨ ਲਾਤੀ . 👌👌 ਸੋਹਨਾ ਬਾਪੁ ਜੀ
@vazirsingh7191
@vazirsingh7191 4 жыл бұрын
He by
@Ra-mu7bo
@Ra-mu7bo 4 жыл бұрын
ਸਿਰਾ ਪੰਜਾਬੀ strong ਮਿਹਨਤ
@singhsabbrothar6711
@singhsabbrothar6711 4 жыл бұрын
ਸਲੂਟ ਆ ਬਾਬਾ ਜੀ ਤੁਹਾਨੂੰ, ਮੰਨ ਗਏ।
@ਹੇਟਰਾਂਦਾਜੀਜਾਹੇਟਰਾਂਦਾਜੀਜਾ
@ਹੇਟਰਾਂਦਾਜੀਜਾਹੇਟਰਾਂਦਾਜੀਜਾ 4 жыл бұрын
ਕਿੰਨੇ ਕਰਮਾਂ ਵਾਲੇ ਹੁੰਦੇ ਨੇ ਉਹ ਪੋਤੇ ਪੋਤੀਆਂ ਜਿੰਨਾ ਨੂੰ ਦਾਦੇ ਦਾਦੀ ਗੋਦੀ ਨਸੀਬ ਹੁੰਦੀ ਹੈ ਮੇਰੇ ਤਾਂ ਦਾਦਾ ਦਾਦੀ ਜੀ ਮੇਰੇ ਜਨਮ ਤੋਂ ਪਹਿਲਾਂ ਹੀ ਅਕਾਲ ਪੁਰਖ ਕੋਲ ਚਲਗੇ ਸੀ
@anmolbrar3391
@anmolbrar3391 4 жыл бұрын
ਬਾਬਾ ਜੀ ਧੰਨਵਾਦ ਤੁਹਾਡਾ ਆਪ ਜੀ ਦੇ ਈ ਨਜਦੀਕ ਹੀ ਪਿੰਡ ਰੋੜੀਕਪੂਰਾ ,ਜੈਤੋ ਦੇ ਬਾਈ ਬਰਾੜਾਂ ਦੇ ਪਰਿਵਾਰਾ ਦੇ ਸਿੰਘ ਞੀ ਬਹੁਤ ਹੀ ਹਨ ਧੰਨਵਾਦ ਜੀਉ ਪਟਿਆਲਾ ਤੋਂ ਤੁਹਾਡੇ ਲਈ ਬਹੁਤ ਖੁਸ਼ੀ ਹੋ ਰਹੀ ਹੈ ਜੀ ਸਭਨਾਂ ਨੂੰ ਸਤਿਕਾਰ ਸਹਿਤ ਆਪਣੀ ਮੰਜ਼ਿਲ ਤੱਕ ਪਹੁੰਚ ਦਾ ਧੰਨਵਾਦ ਜੀ
@jugwantbrar8803
@jugwantbrar8803 4 жыл бұрын
Bai sadey dada ji ne thandey wala muktsar shaib to ja ke 1960 wich ganganager de raisinghnagar wich zameen khrede se 8 murabey
@iqbalsingh2302
@iqbalsingh2302 4 жыл бұрын
ਮਿਹਨਤ ਰੰਗ ਲਿਆਈ ਬਾਪੂ ਜੀ
@gurveerkaur3666
@gurveerkaur3666 4 жыл бұрын
ਮੇਰੇ ਦਾਦਾ ਜੀ ❤️❤️
@youthrj-1378
@youthrj-1378 4 жыл бұрын
Ssa ji
@navjeetsinghghuman7194
@navjeetsinghghuman7194 4 жыл бұрын
pind kehra
@PENDUDOCTER
@PENDUDOCTER 4 жыл бұрын
Kehda pind aa g
@sukhjindersinghrandhawa4361
@sukhjindersinghrandhawa4361 4 жыл бұрын
@@youthrj-1378 ganganagar walio ki haal aa
@talwindersinghgill6454
@talwindersinghgill6454 4 жыл бұрын
pind khara a g
@lakhwindersandhu5428
@lakhwindersandhu5428 4 жыл бұрын
End ਵਿਚ ਗਲ ਬਹੁਤ ਛੇਤੀ ਮੁਕਾ ਦਿੱਤੀ ਬਾਈ ਜੀ ਬਾਬਾ ਜੀ ਦੀਆ ਹੋਰ ਗੱਲਾਂ ਸੁਣਨ ਜੀ ਕਰਦਾ ਸੀ....
@sandhusaab8734
@sandhusaab8734 4 жыл бұрын
ਸਿੱਖ ਗੁਰੂ ਅਤੇ ਮਿਹਨਤ ਤੇ ਪੂਰਨ ਵਿਸ਼ਵਾਸ਼ ਰੱਖਦਾ ਹੈ । ਵਾਹਿਗੁਰੂ ਜੀ ।
@rajandipsingh8794
@rajandipsingh8794 4 жыл бұрын
ਵੀਰ ਜੀ ਜੋ ਤੇਰੇ ਘਰ ਨਾਲ ਜਾਂ ਮੋਟਰ ਲੱਗਿਆ ਉਸ ਨੂੰ ਆਪਣੇ ਸਾਰੇ ਪਿੰਡ ਨਾਲ ਸ਼ੇਅਰ ਕਰ ਕੇ ਦੇਖ ਫਿਰ ਪਤਾ ਲੱਗੂ ਗਾ ਕੇ ਪੰਜਾਬ ਕਿਉਂ ਪਾਣੀ ਦੀ ਗੱਲ ਕਰਦਾ ਬਾਕੀ ਬਾਪੂ ਦੀ ਮਿਹਨਤ ਨੂੰ ਸਜਦਾ🙏🏻
@gursimransingh4988
@gursimransingh4988 4 жыл бұрын
ਸ਼ੋਕੀ ਜਟ
@parmindergill2584
@parmindergill2584 4 жыл бұрын
ਬਾਪੂ ਜੀ ਤੇ ਮਿਹਰ ਕਰੇ ਪਰਮਾਤਮਾ
@jagsirgrewal5048
@jagsirgrewal5048 4 жыл бұрын
ਅੈਵੀ ਨੀ ਲੋਕੀ ਸਰਦਾਰ ਜੀ ਆਖਦੇ ਕੰਮ ਸਰਦਾਰਾਂ ਕਰਨੇ ਪੈਂਦੇ
@Aaj361
@Aaj361 4 жыл бұрын
ਅੱਖਰ ਵਾਲਿਆ ਮਿੱਤਰਾ ਬਾਬੇ ਦੀ ਇੰਟਰਵਿਊ ਹੋਰਾਂ ਚਾਹੀਦੀ ਹੈ ਇੱਕ ਏ ਵੀਂ ਪੁੱਛਣਾ ਕੇ ਹੋਰ ਕੁਮਿਨਿਟੀਆਂ ਸਿੱਖਾਂ ਨਾਲ ਕਿੰਨਾ ਕੁ ਪਿਆਰ ਕਰਦੀਆਂ ਨੇ
@hssekhongaming6985
@hssekhongaming6985 3 жыл бұрын
ਵੀਰ ਮੈਂ ਵੀ ਗਗੰਨਗਰ ਤੋਂ ,ਮੇਰੇ ਵੀ ਬਜ਼ੁਰਗਾਂ ਨੇ ਬਹੁਤ ਮੇਹਨਤ ਕੀਤੀ ਆ ਕੇ ਪਿਛਲਾ ਪਿੰਡ ਪੰਜਾਬ ਚ ਆਲਮਵਾਲਾ ਸੀ
@sukhpreetsingh5809
@sukhpreetsingh5809 4 жыл бұрын
ਸਾਡੇ ਨਾਨਕੇ ਸਲੇਮਗੜ ਮਸਾਣੀ ਬੈਠੇ ਖੁਖਰਾਣਾ ਮੋਗਾ ਤੋਂ ਸੇਖੋਂ ਸਰਪੰਚ
@lakhwindersandhu5428
@lakhwindersandhu5428 4 жыл бұрын
ਸੋਂਕੀ ਸਰਦਾਰ ਜੀ ਕੰਮ ਵੀ ਸੌਂਕ ਨਾਲ ਹੀ ਹੁੰਦੇ ਜੀ ਫੇਰ ਹੀ ਤਰਕੀਆਂ ਮਿਲਦੀਆਂ .... ਬਹੁਤ ਵਧੀਆ ਬਾਬਾ ਜੀ 🙏
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 4 жыл бұрын
ਬਹੁਤ ਵਧੀਆ ਡਾਇਲਾਗ
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 4 жыл бұрын
ਨਗੌਰ ਦਾ ਬੈੜਕਾ ਰੱਖਣਾ ਬਾਪੂ ਦਾ ਅਮੀਰ ਸ਼ੌਕ
@amanbrar7370
@amanbrar7370 4 жыл бұрын
ਵੀਰ ਅਸੀਂ ਵੀ ਪੰਜਾਬ ਤੋਂ ਰਾਜਸਥਾਨ ਆਏ ਗੰਗਾ ਨਗਰ ਏਰੀਆ ਵਿੱਚ ਪੰਜਾਬ ਰਾਜਸਥਾਨ ਦੀ ਹੱਦ ਤੇ
@amansidhu4985
@amansidhu4985 4 жыл бұрын
Keda pind y
@amanbrar7370
@amanbrar7370 4 жыл бұрын
@@amansidhu4985 ਕੋਠਾ
@gurmakhsinghsohal7786
@gurmakhsinghsohal7786 4 жыл бұрын
ਵੀਰੇ ਮੱਝਾਂ ਦੀ ਵੀਡੀਓੁ ਕੋਲੋ ਕਰਕੇ ਬਣਾਇਆਂ ਕਰੋ ਜੀ
@gurjantsingh2020
@gurjantsingh2020 4 жыл бұрын
Very nice video ,sivia sahab mehant nu hi phal lagde ne ,usda asar aon wali peedhi te poora poora penda h , istrah dien kai example apne pind vich b mil jan gien ,,bahut Anand aaya eh video dekh kar ,best of luck 👌👌👌👌👍👍👍🌹🌹🌹🌹from ,Gurjant Jawandha ,Delhi
@gulshanpreet2016
@gulshanpreet2016 2 жыл бұрын
Wmk ji 🙏🙏🏻
@jaswindersekhon2841
@jaswindersekhon2841 4 жыл бұрын
ਨਵਰੀਤ ਜੀ ਇਹ ਤਾ ਸਰਕਾਰ ਨੂੰਮਾਮਲਾ ਦਿੰਦੇ ਆ ਪਾਣੀ ਦਾ ਰੌਲਾ ਤਾ R Jਸਰਕਾਰ ਨਾਲ ਹੈ ਇਹ ਤਾਂ ਸਾਡੇ ਹੀ ਪਰਿਵਾਰ ਹਨ।
@gaggukooner3886
@gaggukooner3886 4 жыл бұрын
ਅਧੂਰੀ ਰਹਿ ਗਈ ਕਹਾਣੀ ਦੂਜਾ ਭਾਗ ਬਣਾਉ ਜੀ
@jogasingh5654
@jogasingh5654 4 жыл бұрын
Aapna Punjab hove 🙌🏻 ruh kush ho gi veere bohat bohat dhanwaad. Keep it up 👍🏻🤜🏻🤛🏻🦁💪🏻 sher baapu
@sukhwindersingh-bf6lo
@sukhwindersingh-bf6lo 4 жыл бұрын
ਅਜੇ ਗਲਬਾਤ ਅਧੂਰੀ ਜੀ ਲਗਦੀਆ
@Mandeepsingh-qi9jq
@Mandeepsingh-qi9jq 2 жыл бұрын
Wah ji wahhhhhhhh 🔥
@rajjohal1656
@rajjohal1656 4 жыл бұрын
Waa o jatta
@ਹੇਟਰਾਂਦਾਜੀਜਾਹੇਟਰਾਂਦਾਜੀਜਾ
@ਹੇਟਰਾਂਦਾਜੀਜਾਹੇਟਰਾਂਦਾਜੀਜਾ 4 жыл бұрын
ਬਹੁਤ ਵੱਧੀਆ ਵਿਡੀਓ ਹੈ
@surjeetvlogs_pb35
@surjeetvlogs_pb35 2 жыл бұрын
Waheguru Mehar kre mere Punjab te Ivve hi Hasda wasde rawe ❤
@baldevsingh2317
@baldevsingh2317 4 жыл бұрын
ਪੰਜਾਬੀ, ਜਿਦਾਬਾਦ60ਜੀਬੀ
@sewakpannu9271
@sewakpannu9271 4 жыл бұрын
Jatt Di 1st choice Holland
@GurmailSingh-lt7vz
@GurmailSingh-lt7vz 4 жыл бұрын
ਅ ਖ ਰ ਵਾਕਿਆ ਹੀ ਬਹੁਤ ਪ੍ਰਸ਼ੰਸਾ ਯੋਗ ਪਰੋਗਰਾਮ ਹੈ ਐਂਕਵਞਾ
@GurmailSingh-lt7vz
@GurmailSingh-lt7vz 4 жыл бұрын
ਐਂਕਰ ਵੀ ਵਾ ਕਮਾਲ ਸਿਫਤ ਕਰਨ ਵਾਲਾ ਪਰੋਗਰਾਮ ਹੈ ਮਿਹਨਤ ਕਰ ਕਰ ਕੇ ਇਸ ਮੁਕਾਮ ਤੇ ਪਹੁੰਚ ਗਏ ਬਜੁਰਗ ਜੀ ਸਾਨੂੰ ਵੀ ਕੋਈ ਮਤ ਦਿਉ ਪੰਜਾਬ ਵਾਸਤੇ ਵੀ ਅਰਦਾਸ ਕਰ ਦਿਉ ਪੰਜਾਬ ਦਾ ਵੀ ਕੋਈ ਭਲਾ ਹੋਵੇ ਨੌਜਵਾਨਾਂ ਨੂੰ ਕੋਈ ਸੁਝਾਅ ਦਿਉ ਇੰਨਾ ਨੂੰ ਵਾਹਿਗੁਰੂ ਜੀ ਸ਼ਕਤੀ ਦੇਵੇ
@jasssidhu5752
@jasssidhu5752 4 жыл бұрын
Great man and awesome interview . Akhar is doing a commendable job
@ਪ੍ਰਿੰਸਦੀਪਸਿੰਘ
@ਪ੍ਰਿੰਸਦੀਪਸਿੰਘ 4 жыл бұрын
Jeonde rho Akhar aalyo vdia km rhe o tusi..
@awamstudio6097
@awamstudio6097 4 жыл бұрын
ਤਾਇਆ ਪਿੰਡ ਸੰਗਤ ਕਹਿਨੈ 60 ਸਾਲ ਫੁੱਲੋ ਮਿੱਠੀ ਪਿੰਡ ਦੀ ਧਰਤੀ ਦੀ ਹਿੱਕ ਤੇ ਹੱਲ ਵਾਹ ਕੇ ਕਮਾਈ ਫੁੱਲੋ ਮਿੱਠੀ ਚੋ ਕਰਕੇ ਹਵਾ ਪਾਣੀ ਫੁੱਲੋ ਮਿੱਠੀ ਪਿੰਡ ਦੀ ਮਾਣ ਕੇ ਅਐਨਾ ਬੇਸੁਕਰਾ ਨਾ ਹੋ ਰੱਬ ਨੂੰ ਜਾਨ ਦੇਣੀ ਐ ਜੇਹੜੀ ਮਿੱਟੀ ਦਾ ਅੰਨ ਖਾਦਾ ਹੋਵੇ ਯਾਦ ਰੱਖੀ ਏ
@iamwhoiam3907
@iamwhoiam3907 4 жыл бұрын
ਸਤ ਸ੍ਰੀ ਅਕਾਲ ਰਾਜਾ ਸਿੱਧੂ ਬਾਈ ☺️🙏 ਕਿਹਾ ਸੀ ਓਨੇ ਪਰ ਕਿਹਾ ਇੱਕ ਵਾਰੀ ਈ ਸੀ, ਫੁੱਲੋ ਮਿੱਠੀ ਸੰਗਤ ਕੋਲ, ਬਾਕੀ ਕਈ ਬੰਦੇ ਹੁੰਦੇ ਈ ਅਣਗੌਲੇ ਜੇ ਆ, ਮੈਂ ਥੋਡੇ ਗਵਾਂਡੀ ਪਿੰਡ ਗੁਰਥੜੀ ਤੋਂ
@awamstudio6097
@awamstudio6097 4 жыл бұрын
@@iamwhoiam3907 ਨਹੀ ਕਿਹਾ ਵੀਰੇ
@awamstudio6097
@awamstudio6097 4 жыл бұрын
ਚਲੋ ਮਰਜੀ ਉਹਦੀ ਮੇਰੀ ਇਹਨਾ ਦੇ ਬੇਟੇ ਨਾਲ ਦੋਸਤੀ ਸੀ ਉਹ ਵਿਚਾਰਾਂ ਦੁਨੀਆ ਚ ਨਹੀ ਰਿਹ ਇਹ ਨਾ ਦੀ ਜਮੀਨ ਨਾਲ ਮੇਰੀ ਜਮੀਨ ਲਗਦੀ ਐ ਫੁੱਲੋ ਮਿੱਠੀ
@Ra-mu7bo
@Ra-mu7bo 4 жыл бұрын
ਬਹੁਤ ਸੋਹਣਾ ਫਾਰਮ ਸਿਰਾ ਬਾਪੂ
@avtarsamra2823
@avtarsamra2823 4 жыл бұрын
ਪਤਰ ਕਾਰ ਵੀਰ ਜੀ ਇਥੇ ਪਰਤੀ ਏਕੜ ਜਮੀਨ ਕੀ ਰੇਟ ਐ ਅਤੇ ਇਕ ਮਰਲੇ।ਦਾ ਕੀ ਰੇਟ ਏ ਜੀ ਬਾਪੂ ਜੀ ਨੂ ਪੁਛ ਕੇ ਦੱਸਿਓ ਜਰੂਰ, ਜੀਮੋਗਾ
@punjabisocialkhabara5374
@punjabisocialkhabara5374 4 жыл бұрын
1:06 ਤੱਕ ਅੱਤਿ ਕਰਾਈ ਆ |
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 4 жыл бұрын
ਬੰਦੇ ਦੇ ਮੱਥੇ ਤੋ ਪਤਾ ਲਗਦਾ ਬਾਪੂ ਦਾ ਮੱਥਾ ਬਹੁਤ ਭਾਗਾ ਵਾਲਾ ਬੱਚਿਆ ਦੀ ਕਿਸਮਤ ਤਕਦੀਰ ਚੰਗੀ ਸਮਝੋ ਜਬਾਕੋ ਬਾਪੂ ਦੀ ਸੇਵਾ ਕਰਿਆ ਕਰੋ ਯਾਰ
@MuhammadAbdullah-ys6nh
@MuhammadAbdullah-ys6nh 4 жыл бұрын
Great Team Akher💯💯💯
@malkeetaulakh205
@malkeetaulakh205 4 жыл бұрын
Yaar eh channal de ghat to ghat 10 million subscribers hone chahide ne 🔥
@inderjeetkaur4803
@inderjeetkaur4803 4 жыл бұрын
Waah....waah,, awesome😍😍😍😍 ji
@jeevandhillon5276
@jeevandhillon5276 4 жыл бұрын
Waah ji waah
@gauravpilibangan9459
@gauravpilibangan9459 4 жыл бұрын
Navreet bai sar sri akal bahut vadiya uprala thoda bas ek request Hai ki jithe aao ta thoda address pura das deya karo Ki keda zilla keda pind thoda programme da swad vad janda hai Mein vi rajasthan hanumangarh zille da han. Hal jaipur rehna bai Kade jaipur aao ta je aaya nu
@manusharmaphotography
@manusharmaphotography 4 жыл бұрын
wah
@Marjanadeep12345
@Marjanadeep12345 4 жыл бұрын
Hindumalkot ajjo sardar pala singh de ghar 104sala da bjurggg aaa millo ajjjo wlc aaa g
@jyotiapplebernurserypunjab6041
@jyotiapplebernurserypunjab6041 4 жыл бұрын
Sirra bapu g sat shri akal.
@sidhu_rj13_wale28
@sidhu_rj13_wale28 4 жыл бұрын
bahut vdia veer tusi vi rajasthan vich ae bahut punjabi aa Ganganagar area vich.
@poojaudayhan6172
@poojaudayhan6172 4 жыл бұрын
Great baba ji glad to hear it
@JaswinderSingh-bg5bg
@JaswinderSingh-bg5bg 4 жыл бұрын
Nice 👍👍👍👍
@jasbirsandhu7473
@jasbirsandhu7473 4 жыл бұрын
Excellent
@AMRITPALSINGH-fc1rw
@AMRITPALSINGH-fc1rw 4 жыл бұрын
Kya baat aa ji
@talwindersekhon5449
@talwindersekhon5449 4 жыл бұрын
Brave punjabi salute to Baba ji
@sranbabbar007
@sranbabbar007 3 жыл бұрын
Support from bhucho and New Zealand
@AnmolSingh-kv1zj
@AnmolSingh-kv1zj 4 жыл бұрын
ਮੈਂ ਅਨੂਪਗੜ੍ ਤੋਂ ਬਾਈ
@jaskaranthind8520
@jaskaranthind8520 4 жыл бұрын
Oooo 20as
@narindersinghjattana816
@narindersinghjattana816 4 жыл бұрын
Bahut vadia baba ji
@akashmaan2421
@akashmaan2421 4 жыл бұрын
Baapu ji God bless u
@rajveermander3217
@rajveermander3217 4 жыл бұрын
Waheguru ji meher karn ji
@dhillonbadal3621
@dhillonbadal3621 4 жыл бұрын
ਪਿੰਡ ਦੱਸਿਆ ਰੋ
@gurvinderbrar1038
@gurvinderbrar1038 4 жыл бұрын
We proude to b rajasthani punjabi
@harwindernamberdar4502
@harwindernamberdar4502 4 жыл бұрын
Balle oye BATHINDA waleo proud of you
@nishangill688
@nishangill688 4 жыл бұрын
Veer Rajasthan ch keda pind h baba g da
@sukhbrarrpendustar3197
@sukhbrarrpendustar3197 4 жыл бұрын
Chistiyan
@ShamsherSingh-jd4di
@ShamsherSingh-jd4di 4 жыл бұрын
@@sukhbrarrpendustar3197 Paji tuci bapu ji de pind to ho ji Apna phone number send karoge ji bapu ji nal gal karni hai ji
@AnilKumar-yw4gh
@AnilKumar-yw4gh 4 жыл бұрын
Bhaji apa v punjabi bahot paddi aa par jina saaf te vdia punjabi tuc bode oo manu ta kai word samjh v ni aande.. Par maja bahot aunda sunan ch
@sewakbrar571
@sewakbrar571 4 жыл бұрын
Sira area a baii sada Rajasthan da
@rajeshbajaj7100
@rajeshbajaj7100 4 жыл бұрын
Which place in Rajasthan
@harmeetbrar5469
@harmeetbrar5469 4 жыл бұрын
Veer ji sadha farm 🚜🐄🌾 kearo farm h asi Rajasthan da ganganagar ch sadul sadulshahar gadderkheda 21ksd ch rah rahe h
@MittiYt
@MittiYt 4 жыл бұрын
9988298892 is number te msg kareo apna address
@MandeepSingh-fb8gj
@MandeepSingh-fb8gj 4 жыл бұрын
Sada pind v thode nede hi aa bai
@pkke744aale6
@pkke744aale6 4 жыл бұрын
Harjinder sarpanch k
@ShamsherSingh-jd4di
@ShamsherSingh-jd4di 4 жыл бұрын
Pa ji ki ret aa ganganager ch zamin da te je kise punjabi ne zameen khridni hoye ta ki hisab aa ji..
@maansingh5395
@maansingh5395 2 жыл бұрын
Bhut vdhia kamm kar rhe ho Pind da naam das dia kro
@palsingh5212
@palsingh5212 4 жыл бұрын
Punjabi Zindabad Waheguru ji Mehar Karo sb te
@bharmaltoksiya1931
@bharmaltoksiya1931 4 жыл бұрын
Waheguru ji
@dhillonbadal3621
@dhillonbadal3621 4 жыл бұрын
ਪਿੰਡ ਦੱਸੋ ਜੀ
@navysingh6487
@navysingh6487 4 жыл бұрын
Chishtiyan hanumangarh
@604roger
@604roger 4 жыл бұрын
What village is this?
@jassanewholland5313
@jassanewholland5313 4 жыл бұрын
Att g att g
@jassapannu9773
@jassapannu9773 4 жыл бұрын
Wah bapu ji kiya battan ne
@VIJAYNOKHWAL99
@VIJAYNOKHWAL99 4 жыл бұрын
Waaah ji waaah salaaam h ji baba ji
@SimranSingh-yg4ms
@SimranSingh-yg4ms 4 жыл бұрын
Sahi gall a sade chache rehnde a hareyane bhen a vihahi kisan lyi pani nahi rokana chahida eh v appne he ne sochan wali gall a
@allraundergroup3635
@allraundergroup3635 4 жыл бұрын
A ta game kade sada nall sarkar na Vir punjab nu kamjor karan lai hariyana ta himachal kadta Uttar Pradesh ne dekiya
@sukhwindersinghsekhasekha4038
@sukhwindersinghsekhasekha4038 4 жыл бұрын
Punjab jindabad punjabi jindabad
@ShamsherSingh-jd4di
@ShamsherSingh-jd4di 4 жыл бұрын
ਭਾ ਜੀ ਬਾਬਾ ਜੀ ਦਾ ਗੰਗਾਨਗਰ ਜ਼ਿਲੇ ਚ, ਤਹਿਸੀਲ ਤੇ ਪਿੰਡ ਕਿਹੜਾ ਹੈ ਏਹ ਤੇ ਤੁਸੀਂ ਦੱਸਿਆ ਈ ਨਈਂ।। ਬੇਨਤੀ ਹੈ ਕਿ ਜ਼ਰੂਰ ਦੱਸਣਾ ਜੀ
@navysingh6487
@navysingh6487 4 жыл бұрын
Chistiyan hanumangarh
@harmeetbrar5469
@harmeetbrar5469 4 жыл бұрын
Tibi da koll h
@ShamsherSingh-jd4di
@ShamsherSingh-jd4di 4 жыл бұрын
@@navysingh6487 Ji tuci apna phone number send karoge ji tuhade nal gal karni hai ji Dhanwad ji
@balwinderkaurlally4023
@balwinderkaurlally4023 3 жыл бұрын
Vahuguru helps those who help themselves..
@ManmohanSingh-eu3xj
@ManmohanSingh-eu3xj 4 жыл бұрын
bai navreet badi sohni jankari h rab thonu hor traki deve
@amritpalsidhu1215
@amritpalsidhu1215 4 жыл бұрын
Boot vadiya te difrent interview hundiya veer gi good
@veerpalkaur1168
@veerpalkaur1168 4 жыл бұрын
ਬਾਬਾ ਜੀ ਦਾ ਪਿੰਡ ਕਿਹੜਾ ਹੈ ਵੀ ਰੇ
@lovelymaan2244
@lovelymaan2244 4 жыл бұрын
Chistiyan
@AmarjitSingh-cs8uv
@AmarjitSingh-cs8uv 4 жыл бұрын
Very Nice
@AshokKumar-dc3hy
@AshokKumar-dc3hy 3 жыл бұрын
Pind The na ve dsha kro veera
@arshdeepaulakh9681
@arshdeepaulakh9681 4 жыл бұрын
Kahdi sangat ji
@gursharansingh1315
@gursharansingh1315 4 жыл бұрын
Att bapu ji
@Sadadaispunjabtv
@Sadadaispunjabtv 4 жыл бұрын
Very nice story
@pspanesar4970
@pspanesar4970 4 жыл бұрын
I would like to meet you personally. I would like to share some topics on health, education, sports and financial training for students of Punjab. So that the youth of Punjab should not move to foreign countries. Prem. Singh
@deepdeol1809
@deepdeol1809 4 жыл бұрын
Sirra gal bat
@sukhmansingh700
@sukhmansingh700 2 жыл бұрын
Malkana kalan Sri Ganganagar
@Rajbirsingh-qm5dh
@Rajbirsingh-qm5dh 4 жыл бұрын
Very brave man sikh
@rajasthanallejatt5928
@rajasthanallejatt5928 4 жыл бұрын
Ganganagar te hanumanghar done jile Punjabi de a
@singhraman4039
@singhraman4039 4 жыл бұрын
Niceeeeeeeeeeeeeeeeee
@kssandhusgnr6092
@kssandhusgnr6092 4 жыл бұрын
Ganganagar Rj13 🙏
@iqbalsidhu594
@iqbalsidhu594 4 жыл бұрын
Nice y
@malkeetaulakh205
@malkeetaulakh205 4 жыл бұрын
Love this channel and love the concepts every time. And host taan hai hi sirra ❤️
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН