ਪਿਓ ਦੀ ਮੌਤ ਪਿੱਛੋਂ ਮਾਂ ਨੇ ਨਹੀਂ ਡੋਲਣ ਦਿੱਤਾ, ਅੱਜ ਪੁੱਤ ਦਾ ਬੜਾ ਨਾਮ ਆਂ। Akhar | Motivational Story

  Рет қаралды 133,570

Mitti ਮਿੱਟੀ

Mitti ਮਿੱਟੀ

Күн бұрын

Пікірлер: 415
@RajwinderKaur-jm6tb
@RajwinderKaur-jm6tb 4 жыл бұрын
ਬਹੁਤ ਵਧੀਆ ਬੇਟਾ ਜੀ ਮੁਬਾਰਕਾਂ ਤੇਰੀ ਮਾਂ ਨੂੰ ਵੀ ਜਿਨ੍ਹਾਂ ਦੀ ਮਿਹਨਤ ਨੂੰ ਫਲ ਲੱਗਾ
@harwinderkang8380
@harwinderkang8380 4 жыл бұрын
ਬਹੁਤ ਵਧੀਆ ਛੋਟੇ ਭਰਾ ਸਲਾਮ ਤੇਰੀ ਮਾਤਾ ਨੂੰ ਜਿਨਾਂ ਨੇ ਤੈਨੂੰ ਹੌਸਲਾ ਰੱਖ ਕੇ ਪੜ੍ਹਾਈ ਕਰਾਈ
@pardeepkaur3290
@pardeepkaur3290 4 жыл бұрын
ਕੁੜੀ ਉਹ ਬਹੁਤ ਭਾਗਾਂ ਵਾਲੀ ਸੀ ਜਿਹਨੂੰ ਮਿਹਨਤੀ ਮੁੰਡਾ ਮਿਲਿਆ ਸੀ ਪਰ ਅਫਸੋਸ ਅੱਸਕਲ ਕੁੜੀਆ ਨੂੰ ਮਿਹਨਤੀ ਮੁੰਡੇ ਨੀ ਚਾਈਦੇ। ਡਾਲਰ ਕਮਾਉਣ ਵਾਲੇ ਚਾਹੀਦੇ ਆ। ਕਨੈਡਾ ਅਮਰੀਕਾ ਵਾਲੇ ਚਾਹੀਦੇ ਆ। ...... ਮੈਨੂੰ ਤੁਹਾਡੀ ਸੋਚ ਤੇ ਬਹੁਤ ਮਾਣ ਹੋਇਆ ਵੀਰੇ...... ਕਿਸੇ ਗਰੀਬ ਘਰ ਦੀ ਕੁੜੀ ਨਾਲ ਅੱਗੇ ਜਿੰਦਗੀ ਦੀ ਸ਼ੁਰੂਆਤ ਕਰੀ। ਜਿਹੜੀ ਤੁਹਾਡੇ ਜਜਬਾਤਾਂ ਦੀ ਕਦਰ ਕਰੇ।
@ਕਮਲਜੀਤਸਿੰਘਸਰਾਂ
@ਕਮਲਜੀਤਸਿੰਘਸਰਾਂ 4 жыл бұрын
🙏🙏
@jasskhaira47
@jasskhaira47 4 жыл бұрын
ਹੱਥ ਨਾਲ ਕਿਰਤ ਕਰਨ ਦੀ ਸਭ ਤੋਂ ਵੱਡੀ ਉਦਾਹਰਨ 👍👍👍🙏ਬਾਬਾ ਨਾਨਕ ਤਰੱਕੀਆਂ ਬਖਸ਼ੇ🙏🙏
@punjabistyleeakmangrewal2859
@punjabistyleeakmangrewal2859 4 жыл бұрын
Sahi kiha gg tuci khaira gg kive oooo
@SandeepKaur-mo5ii
@SandeepKaur-mo5ii 4 жыл бұрын
ਕੋਈ ਕੰਮ ਛੋਟਾ ਨਹੀਂ ਹੁੰਦਾ ਬੰਦੇ ਦੀ ਸੋਚ ਛੋਟੀ ਹੁੰਦੀ ਹੈ । ਪਰਦੇਸਾਂ ਵਿੱਚ ਵੀ ਲੋਕ ਇਹ ਕੰਮ ਕਰਦੇ ਨੇ ।ਉੱਥੇ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ।
@manvirsekhon6598
@manvirsekhon6598 4 жыл бұрын
ਬੇਟਾ ਰੱਬ ਤੁਹਾਨੂੰ ਦਿਨ ਦੁਗੱਣੀ ਰਾਤ ਚੌਗਣੀ ੳੁਨਤੀ ਦੇਵੇ।
@ManpreetKaur-1980
@ManpreetKaur-1980 4 жыл бұрын
ਬਹੁਤ ਉਮੀਦ ਨੇ ਪੁੱਤ ਸਾਨੂੰ ਤੇਰੇ ਤੋਂ ਰੱਬ ਤੇਰੀ ਮਿਹਨਤ ਨੂੰ ਫਲ ਲਾਵੇ
@GurwinderSingh-vo7xb
@GurwinderSingh-vo7xb 4 жыл бұрын
ਵੀਰੇ ਕਿਸੇ ਪਰਵਾਹ ਨੀ ਕੀਤੀ ਤਾਹੀਤਾ ਕਾਮਜਾਬ ਹੋ ਰਹੇੳੁ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@joginderkaur3654
@joginderkaur3654 4 жыл бұрын
ਬਹੁਤ ਵਧੀਆ ਹੱਥੀ ਕੰਮ ਕਰਨ ਵਾਲੇ ਹਮੇਸ਼ਾ ਕਾਮਯਾਬ ਹੁੰਦੇ ਹਨ
@harafangle9473
@harafangle9473 4 жыл бұрын
ਰੋਲ ਕਿੰਗਜ ਇਹਕੰਮ ਪੰਜਾਬੀ ਮੂੰਡੇ ਬਹੁਤ ਕਰਦੇ ਨੇ ਮੇਰੇ ਭਾਣਜੇ ਨੇ ਰੋਲ ਐਕਸਪਰੈਸ ਖੈਲੀ ਹੈ ਮਾਨ ਹੈ ਸਾਰਿਆਂ ਤੇ ਰਬ ਤਰੱਕੀਆਂ ਬਖਸ਼ੇ
@jasbeersingh4343
@jasbeersingh4343 4 жыл бұрын
ਹੱਸਦਾ ਚਿਹਰਾ,ਬਹੁਤ ਵਧੀਆ God bless u
@amanjassar234
@amanjassar234 4 жыл бұрын
ਪਤਾ ਨਹੀਂ ਯਾਰ ਲੋਕਾਂ ਦੀ ਸੋਚ ਇੰਨੀ ਛੋਟੀ ਕਿਉਂ ਐ.,ਜਦੋਂ ਇਹ ਕੰਮ ਬਾਹਰਲੇ ਮੁਲਕਾਂ ਚ ਕਰਦੇ ਆਪਣੇ ਧੀ ਪੁੱਤ ਉਦੋਂ ਕੰਮ ਬਹੁਤ ਵਧੀਆ ,ਜਦੋਂ india ਚ ਕਰਨ ਤਾਂ ਬੱਚੇ ਪੈਸੇ ਖਰਾਬ ਕਰਦੇ ਏ ਲੋਕ ਕਿ ਸੋਚਣਗੇ, kisi di na suno apne dil di suno.. ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਤੈਨੂੰ ਵੀਰ , ਤੇਰੇ ਵਰਗੇ ਬੱਚੇ ਨੂੰ ਦੇਖ ਕੇ ਹੀ new generation motivate hovegi.. at least ਨਸ਼ਿਆਂ ਤੋਂ ਦੂਰ ਰਹਿਣਗੇ , gud job bro .. ਲੋਕਾਂ ਦੀ ਪਰਵਾਹ ਨਾ ਕਰੋ ਹਮੇਸ਼ਾ ਆਪਣੇ ਦਿਲ ਦੀ ਸੁਣੋ,🥰😘
@ajmanderaulakh6376
@ajmanderaulakh6376 4 жыл бұрын
ਬਹੁਤ ਵਧੀਆ ਕੰਮ ਹੈ ਤੂੰ ਆਪਣੀ ਮਿਹਨਤ ਕਰ ਰਿਹਾ ਹੈ ਕੋਈ ਚੋਰੀ ਨਹੀਂ ਕਰ ਰਿਹਾ ਰੱਬ ਤੇਰੇ ਕੰਮ ਵਿੱਚ ਤਰੱਕੀ ਕਰੇ
@lakhwinderkaur6683
@lakhwinderkaur6683 4 жыл бұрын
ਬੇਟਾ ਬਹੁਤ ਹੀਵਦੀਆ ਕੰਮ ਬਾਬਾ ਦੀਪ ਸਿੰਘ ਕਾਮਯਾਬੀ ਬਖਸੇ
@harafangle9473
@harafangle9473 4 жыл бұрын
.ਕੰਮ ਕੋਈ ਵੀ ਮਾੜਾ ਨਹੀਂ ਹੇਠਾਂ ਉਪਰ ਜਾਂਦਾ ਹੈ ਬਹੁਤ ਚੰਗੀ ਗੱਲ ਹੈ ਗੁਰ ਆਸੀਸ ਵਾਹਿਗੁਰੂ ਤੰਦਰੁਸਤੀ ਤਰੱਕੀਆਂ ਬਖਸ਼ੇ
@dalwindersingh8106
@dalwindersingh8106 4 жыл бұрын
Very good work
@jaswinderkaurbanga180
@jaswinderkaurbanga180 4 жыл бұрын
ਚੋਰੀ ਮੇਹਣਾ ਯਾਰੀ ਮੇਹਣਾ ਪਰ ਕੰਮ ਦਾ ਕੋਈ ਮੇਹਣਾ ਨਹੀ ਮੇਹਨਤ ਕਰੋ ਤੇ ਅੱਗੇ ਵਧੋ ਮਾਂ ਦਾ ਸੁਪਨਾ ਪੂਰਾ ਕਰੋ ਲੋਕਾਂ ਦੀ ਪਰਵਾਹ ਨਾ ਕਰ ਅੱਗੇ ਵਧ ਪਿੱਛੇ ਨਹੀ ਦੇਖਣਾ
@kalsikalsi9194
@kalsikalsi9194 4 жыл бұрын
Tuc shi kha Bt jdo apa mehnt krde aa Loka di njr ch oh km Eve hunda Te jyada preshan ho jandi aa bot
@himmatsinghgrewal5253
@himmatsinghgrewal5253 4 жыл бұрын
ਵੀਰ ਜੀ ਬਹੁਤ ਵਧੀਆ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
@sahilbaisal7374
@sahilbaisal7374 4 жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਕੰਮ ਕਰ ਰਹੇ ਓ ਤੁਹਾਡੇ ਜਜ਼ਬੇ ਨੂੰ ਸਲਾਮ ਹੈਂ ਪੁਤੱਰ God bless you
@goatever3974
@goatever3974 4 жыл бұрын
ਦਿਲ ਤੋਂ ਸਲੂਟ ਆ ਵੀਰ ਨੂੰ ❤❤ ਅੱਜ ਲੋੜ ਆ ਪੰਜਾਬ ਨੂੰ ਇਹੋ ਜੀ ਕ੍ਰਾਂਤੀ ਤੋਂ ਨਾ ਕੇ ਫੋਕੇ ਦਖਾਵੇ ਬਾਜੀ ਵਿਚ ਪੈ ਕੇ canada ਤੁਰੇ ਜਾਣਾ
@paramcreates
@paramcreates 4 жыл бұрын
ਚੱਕ ਦੇ ਫਟੇ ਵੀਰੇ ।ਨਹੀਂ ਰੀਸਾਂ ਤੇਰੀਆਂ
@3sis420
@3sis420 4 жыл бұрын
Super Mera veer, bhut Vadeya oprala, daty raho lokan de prwah nhi,,,,,
@Uniqegirl786
@Uniqegirl786 4 жыл бұрын
Bahut vadia god bless u
@preetpreet6107
@preetpreet6107 4 жыл бұрын
Bhuttt wadia Kamaljit ji....asi v Canada baithey ehi kam krde aaa.....kam koi mada ni hunda....banda kam wala howe
@sarabjitkaur8716
@sarabjitkaur8716 4 жыл бұрын
Excellent idea. Keep it up Son. I am very proud of you. My husband is professional chef. He worked in USA all his life as a Head chef in most famous Indian Restaurants. He is Pure Jatt Gill Sardar. He love his job and people love his food.keep going nothing wrong. One day people will copy you. Good Luck
@SurinderSingh-wd4ni
@SurinderSingh-wd4ni 4 жыл бұрын
ਸਰਕਾਰ ਦਾ ਸੱਬ ਨੂੰ ਪਤਾ ਹੀ ਹੈ ਨੌਕਰੀ ਤੇ ਰਿਸ਼ਵਤ ਨਾਲ ਅਨਪੜ੍ਹ ਨੂੰ ਪੱਕੀ ਪੜੇ ਲਿਖੇ ਨੂੰ ਮਿਲਣੀ ਕੇ ਨਹੀਂ ਮਿਲਣੀ ਕੋਈ ਪੱਕਾ ਨਹੀਂ
@charanjitkaur4653
@charanjitkaur4653 4 жыл бұрын
ਵੀਰ ਬਹੁਤ ਖੁਸ਼ੀ ਹੋਈ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ
@satwinderkaur3484
@satwinderkaur3484 4 жыл бұрын
ਬਹੁਤ ਬਹੁਤ ਵਧਾਈਆਂ ਬੇਟਾ ਮਿਹਨਤ ਕਰੋ ਰੱਬ ਤੁਹਾਡੇ ਨਾਲ ਹੈ
@karanbazidwala
@karanbazidwala 4 жыл бұрын
ਰੱਬ ਤੈਨੂੰ ਬਹੁਤਾ ਬਹੁਤਾ ਦੇਵੇ ਵੀਰਾ ਰੂਹ ਖੁਸ਼ ਹੋਈ ਮਿਹਨਤ ਦੇਖ ਕੇ ❤️🙏
@fateh5219
@fateh5219 4 жыл бұрын
Smile bahut badia bro rabb tanu bahut trki dau ga
@preet8631
@preet8631 4 жыл бұрын
Sade area da vere kalawali to 👍bhut hard work kita bro wmk ji and bhut agye jayo gye tuc bcoz thohdi thinking bhut uchi aaa stay blessed verji
@harry6105
@harry6105 4 жыл бұрын
Bai teri akhri lines ne dil jiteya v j koi kum krda howe ohnu hlasheri deyi di hai..... Pr lokaan di ta door apne rishtedaar hi ni tichraa krno hatde.....
@jagdeepsingh-od6ts
@jagdeepsingh-od6ts 4 жыл бұрын
Bohat wadhia bro .Khush rakhe mera baba nanak ji thanu sab nu
@garryk9645
@garryk9645 4 жыл бұрын
Nice.. Waheguru ji mehar karn. Eh ta proud wali gal hai je koi hak sach te mehnat krke kamayi krda ji.. KFC chicken 65 years di age ch success milli. Best wishes May your dreams come true.. Kash kite nasha karn wale ladke jo choti umare mar jande aa oh vi apne work lyi ehda di soch te jajba rakhan , nasha chad apne parents nu khushi den. Ik gal dilon Vadhiya km kar rahe ho ji te tuhadi soch bahut sohni hai. Rab tarakki bakshe, ik suggestion is nal organic food nu vi promote krna ji, ta jo apni society nu healthy food habits mil jan ji.. Rest sbdi apni choice aa ji 🙏🙏🙏
@tarsemsandhu6689
@tarsemsandhu6689 4 жыл бұрын
Veer ji bahut vadhiya kam aa
@sewinderkaur5722
@sewinderkaur5722 4 жыл бұрын
God bless u always.... congrats to u and ur mother😊
@manjeetkaursahi5744
@manjeetkaursahi5744 4 жыл бұрын
Parmatma tenu bhut taraki bakhsse putt
@AnuAnu-tz4tq
@AnuAnu-tz4tq 4 жыл бұрын
Gud job bhaji..vehle rehan nalo..nashe karan nalo.dujea da haq khan nalo mehnat d kamayi changi..kam koi chota wadda ni.soch choti wadi hundi Really inspiring and strong person u r👍👍👍👍
@jassiharry6271
@jassiharry6271 4 жыл бұрын
Dusre mundeya nu es munde to sikhna chahida god bless you beta naseya to bach ke rahi beta❤️
@Saggu93
@Saggu93 4 жыл бұрын
ਮੇਰੇ ਬਾਬਾ ਨਾਨਕ ਜੀ ਨੇ ਕਿਹਾ *ਕਿਰਤ ਕਰੋ*। ਹੱਥੀਂ ਕਿਰਤ ਕਰਨ ਵਾਲਾ ਹਰ ਬੰਦਾ ਮਹਾਨ ਅਾ।ਇਸ ਚ ਬੇਈਮਾਨੀ ਨੀ ਹੁੰਦੀ।ਮਿਹਨਤ ਨੂੰ ਫਲ ਲੱਗਦਾ।। ਲੋਕਾਂ ਦੀ ਪਰਵਾਹ ਨਾ ਕਰੋ ਬਾਈ। ਲੋਕਾਂ ਦਾ ਕੰਮ ਬੋਲਣ ਦਾ ਹੁੰਦਾ ਸੋ ਬੋਲੀ ਜਾਣ ਦਿਓ।
@princebirsingh3769
@princebirsingh3769 4 жыл бұрын
6:28 Gal khari te sidhi 🙌🏻
@anudeep_1004
@anudeep_1004 4 жыл бұрын
His smile, so positive wmk 🙏🙏🙏🙏
@ਕਮਲਜੀਤਸਿੰਘਸਰਾਂ
@ਕਮਲਜੀਤਸਿੰਘਸਰਾਂ 4 жыл бұрын
Thankeww🙏
@anudeep_1004
@anudeep_1004 4 жыл бұрын
@@ਕਮਲਜੀਤਸਿੰਘਸਰਾਂ 🙏🏻🙏🏻 😊 Tuc youth lai inspiration o so, thanks to you dear🙏🏻🙏🏻
@ਕਮਲਜੀਤਸਿੰਘਸਰਾਂ
@ਕਮਲਜੀਤਸਿੰਘਸਰਾਂ 4 жыл бұрын
@@anudeep_1004 🙏😊☺️
@anudeep_1004
@anudeep_1004 4 жыл бұрын
@@ਕਮਲਜੀਤਸਿੰਘਸਰਾਂ if u don't mind dear tuc apne channel te videos post krea kro apne work related it will be more helpful for ur work... 🙏🏻🙏🏻
@ਕਮਲਜੀਤਸਿੰਘਸਰਾਂ
@ਕਮਲਜੀਤਸਿੰਘਸਰਾਂ 4 жыл бұрын
@@anudeep_1004 yeah sure thanks for suggestion😍
@dhaliwalproduction4407
@dhaliwalproduction4407 4 жыл бұрын
Waheguru hor trukiyaa bakshe tainu 😍😍😍😍
@HarpreetSingh-if7ws
@HarpreetSingh-if7ws 4 жыл бұрын
jeonde vasde raho waheguru tuhanu chardikala ch rakhe
@davindersran3183
@davindersran3183 4 жыл бұрын
Bai Waheguru ਚੜ੍ਹਦੀ ਕਲਾ ਬਖਸ਼ੇ 🙏
@Sukhjinderkaua3338
@Sukhjinderkaua3338 4 жыл бұрын
ਬਹੁਤ ਵਧੀਆ ਪਰਮਾਤਮਾ ਤਰੱਕੀ ਬਖਸ਼ੇ ।
@jagtarbrar9777
@jagtarbrar9777 4 жыл бұрын
Y teri mehnat nu saloot aa Dillon waheguru ji mehar karan 🙏
@ardaskaran3811
@ardaskaran3811 4 жыл бұрын
Good luking and educated sardar ideal for youngsters 👏🏻👏🏻👏🏻👏🏻
@nitishdhawan6711
@nitishdhawan6711 4 жыл бұрын
weldone putter koi km chota nhi chk do phte
@sehajkamal
@sehajkamal 4 жыл бұрын
Waheguru ji humesha khush rakhn
@gurpreetkaur3356
@gurpreetkaur3356 4 жыл бұрын
Waheguru ji bless you nd ur mom
@balwinderbentvelzen5463
@balwinderbentvelzen5463 4 жыл бұрын
Proud of you bete i am born in punjab and live now in Hollad 35 year i compleet my study in Govt Rajindera college Bhatinda. God bless you and lots of succes.
@JaswinderKaur-im6qf
@JaswinderKaur-im6qf 4 жыл бұрын
God bless you 🤠😂 good job wish you all best very nice 👌 good luck
@balrajsandhu8084
@balrajsandhu8084 4 жыл бұрын
Bata ji mubarka bahaut hi vadia kita.
@mjsg8476
@mjsg8476 3 жыл бұрын
No work is higher or lower, any work is great if it gives you living with honesty 🤴.
@jagjotsandhu
@jagjotsandhu 4 жыл бұрын
Brother well done😊You made me feel proud as I come from a jatt sikh punjabi family too. We all work hard to have a better future. May Almighty be by your side always in your future endeavours. All the very best Brother
@GurmeetSingh-oj8om
@GurmeetSingh-oj8om 4 жыл бұрын
Corona ne Punjabia nu mehnat de rastay te pa ditta, sharma udd gaiya , salute
@deepakkumar-mo5yk
@deepakkumar-mo5yk 4 жыл бұрын
Your chaneel was best for punjab future
@BeastInsight
@BeastInsight 4 жыл бұрын
Well done brother. That’s what you need. Hustle and triumph.
@kamaljeetkaur974
@kamaljeetkaur974 4 жыл бұрын
👌👌👌👌👌🔥🔥
@sukhmanderchahal1819
@sukhmanderchahal1819 4 жыл бұрын
sade pind da munda...prmatma kaamjabi bakshe
@deepabassi6813
@deepabassi6813 4 жыл бұрын
God bless you bro, you are a big example for the generation,
@sukhwindersinghsukhwinders3798
@sukhwindersinghsukhwinders3798 4 жыл бұрын
Very good veer ji
@ManpreetsKitchenVlogs
@ManpreetsKitchenVlogs 4 жыл бұрын
Kahani sun k bahut dukh b lga aur khushi b hoi ki tusi dolle nahi dukh di ghadi vich
@virkdotcom
@virkdotcom 4 жыл бұрын
Khush Mijaaj bnda ❤️
@jotjatt7520
@jotjatt7520 4 жыл бұрын
Rabb tenu khush rakhe bro ehnu kehnda sche dil da bnda
@heritageartacademy4287
@heritageartacademy4287 4 жыл бұрын
Great job sardar sahib
@satnamdhillon9479
@satnamdhillon9479 4 жыл бұрын
Very gud veer g rab thuanu hamesha khush rakhe
@HarjitSingh-gr9rf
@HarjitSingh-gr9rf 4 жыл бұрын
Good vire loki ni km krn dinde kise nu bahr ja k mare to mara km v kr lende koi kise nu kuj ni kehnda km to kadar aa good job prmatma chaldi kha ch rakhe veer nu
@yuvidhiman
@yuvidhiman 4 жыл бұрын
Jeonde Raho .......Waheguru Mehar kare
@sushilasanga6797
@sushilasanga6797 4 жыл бұрын
God bless you 🙏🙏🙏🙏👍👍
@jagroopsekhon1032
@jagroopsekhon1032 4 жыл бұрын
Beta g bahut vadiya Rab tenu tarakiya bakse
@AmarjitKaur-od9pj
@AmarjitKaur-od9pj 4 жыл бұрын
So sweet brother, same my condition
@rupindermakhan6790
@rupindermakhan6790 4 жыл бұрын
Wow good beta god bless you 🙏
@kalsikalsi9194
@kalsikalsi9194 4 жыл бұрын
Thnx g Thode gl sun k mainu wdiaa lgga Ku k m bot dukhi aa es lyi hi k m v post graduate aa bt main km krdi aa Aj hi m tnsed c bot bs apne km krke. Bt thode krke mainu chnga feel hoya
@m.kieltscoaching8548
@m.kieltscoaching8548 4 жыл бұрын
ki job krde tusi
@kalsikalsi9194
@kalsikalsi9194 4 жыл бұрын
Private sector ch bot jga jobs ki Offc ch School ch Bt hun ni krdi Ghr ch stitching krdi aa nal di nal tutions Job nalo jyada paise kma laindi aa Bt loka di soch jis krke mainu guilt feel hon lg janda bot
@m.kieltscoaching8548
@m.kieltscoaching8548 4 жыл бұрын
@@kalsikalsi9194 koi v kam kro best a ielts krlo
@kalsikalsi9194
@kalsikalsi9194 4 жыл бұрын
Ilets v kr lyi dear
@m.kieltscoaching8548
@m.kieltscoaching8548 4 жыл бұрын
@@kalsikalsi9194 kine score aa te tusi kalsi oo ?????
@ramsinghramsingh4794
@ramsinghramsingh4794 4 жыл бұрын
Very good Appreciated
@prabhjitkaur4190
@prabhjitkaur4190 4 жыл бұрын
Keep it up veere, waheguru g tuhanu tarakiya bakshan, ur think is gud for all..I salute
@abhijeetsinghrollno3529
@abhijeetsinghrollno3529 4 жыл бұрын
ਜਿਉਦਾ ਰਹਿ ਵੀਰੇ
@rajwantkaurmundi7529
@rajwantkaurmundi7529 4 жыл бұрын
Well done ✅👍🌹 putter g
@roopgrewal674
@roopgrewal674 4 жыл бұрын
ਜਿਉਂਦਾ ਵੱਸਦਾ ਰਹਿ ਪੁੱਤਰ,
@deeprathore8784
@deeprathore8784 4 жыл бұрын
Salute aa vai
@vinaygarg3109
@vinaygarg3109 4 жыл бұрын
ਮਿਹਨਤ ਨੂੰ ਸਲਾਮਾਂ ।
@Akshaya101
@Akshaya101 4 жыл бұрын
May god bless him.....bro life ka easy funda ladki k piche bhagega ladki paise k piche bhaagegi ....paise ke piche bhagega toh ladkiyo ki line lagg jayegi .....tried and tested eeh yeh funda....mai aap test krleya 😁😏
@amritsaab198
@amritsaab198 4 жыл бұрын
bout vdiaa veer ji good jaan wahe guru hor tarki baksha veer nu love you ❤❤❤❤
@bhindersingh3962
@bhindersingh3962 4 жыл бұрын
Great putt
@vaidjaswindersingh3495
@vaidjaswindersingh3495 4 жыл бұрын
Good job
@darshankaur6174
@darshankaur6174 4 жыл бұрын
God bless you beta gg Waheguru trakiya bakshe
@paramjitsingh8538
@paramjitsingh8538 4 жыл бұрын
Parmatma tenu hamesha tarraki bakhshe
@jagveersingh7748
@jagveersingh7748 4 жыл бұрын
Very good bro
@pargatsinghsran9550
@pargatsinghsran9550 4 жыл бұрын
Bohat vadia parmatma tarkiya bakhshan tuanu
@gurjotkaur1791
@gurjotkaur1791 4 жыл бұрын
God bless you beta bhoot Acha mehnat krkey khao glat kam na kro waheguru mehnat krn waley nu hi bhag Landey hun.
@kanwaljeetkaur5304
@kanwaljeetkaur5304 4 жыл бұрын
Very nice....plz proud urself ....
@renusarwan9966
@renusarwan9966 4 жыл бұрын
India ch km nu mada samjjhde ne neeva sochde ne salute to this engee......
@mandeepkaur1655
@mandeepkaur1655 4 жыл бұрын
Very nice beta I'm so proud of you
@ManpreetKaur-1980
@ManpreetKaur-1980 4 жыл бұрын
I feel proud that I'm ur sister stay blessed my bro😍😍😍
@ਕਮਲਜੀਤਸਿੰਘਸਰਾਂ
@ਕਮਲਜੀਤਸਿੰਘਸਰਾਂ 4 жыл бұрын
🙏🙏🙏
@navunavneetkaur7897
@navunavneetkaur7897 4 жыл бұрын
@@ਕਮਲਜੀਤਸਿੰਘਸਰਾਂ god bless uuhh .
@ਕਮਲਜੀਤਸਿੰਘਸਰਾਂ
@ਕਮਲਜੀਤਸਿੰਘਸਰਾਂ 4 жыл бұрын
@@navunavneetkaur7897 thanks alot🙏🙏
@navunavneetkaur7897
@navunavneetkaur7897 4 жыл бұрын
@@ਕਮਲਜੀਤਸਿੰਘਸਰਾਂ wlcm jiii
@simranarora8712
@simranarora8712 4 жыл бұрын
Very nice work god bless u paji
@navkirankaur8983
@navkirankaur8983 4 жыл бұрын
Veer ji waheguru ji tuhanu edde taraki bakshe satnam Shri waheguru ji
@SandeepKaur-tg9pg
@SandeepKaur-tg9pg 4 жыл бұрын
ਬਹੁਤ ਵਧੀਆ ਕੰਮ ਵੀਰ
@jasssidhu5752
@jasssidhu5752 4 жыл бұрын
Fab interview and interviewer . Best of luck team Akhar 💜💜bless you tonnes
@gursharankaur9125
@gursharankaur9125 4 жыл бұрын
Good job beta g,god bless u
@parmindersingh-cf9fi
@parmindersingh-cf9fi 4 жыл бұрын
Very nice brother. Too gud. Keep it up.
@VIRO_PLAYZ.
@VIRO_PLAYZ. 4 жыл бұрын
Good
@jas388
@jas388 4 жыл бұрын
Good veer
This mother's baby is too unreliable.
00:13
FUNNY XIAOTING 666
Рет қаралды 39 МЛН
Osman Kalyoncu Sonu Üzücü Saddest Videos Dream Engine 262 #shorts
00:20
Osman Kalyoncu
Рет қаралды 4,5 МЛН
ТИПИЧНОЕ ПОВЕДЕНИЕ МАМЫ
00:21
SIDELNIKOVVV
Рет қаралды 1,8 МЛН