ਮਹਿਰੋਂ ਨੂੰ ਭਰਾ ਬਣਾਕੇ ਧੋਖਾ ਦੇ ਗਈ, ਕੈਮਰਾ ਮੂਹਰੇ ਅੱਜ ਸਾਰੀ ਗੱਲ ਖੋਲ੍ਹ 'ਤੀ | Amritpal Mehron | Mitti

  Рет қаралды 76,557

Mitti ਮਿੱਟੀ

Mitti ਮਿੱਟੀ

Күн бұрын

Пікірлер: 206
@TheKingHunter8711
@TheKingHunter8711 Ай бұрын
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜ਼ਿੰਦਾਬਾਦ ਭਰਾ ਜੀ ਅੱਗੇ ਤੋਂ ਓਹੋ ਜਿਹੀ ਤੀਵੀਂ ਉੱਪਰ ਭਰੋਸਾ ਨਾ ਕਰਿਓ
@gurmeetdhaliwal287
@gurmeetdhaliwal287 Ай бұрын
ਭਾਈ ਅਮ੍ਹਰਤਪਾਲ ਸਿੰਘ ਖਾਲਸਾ ਮਹਿਰੋ ਜਿੰਦਾ ਵਾਦ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਜੱਲੂਪੁਰ ਖੇੜਾ ਐਮ ਪੀ ਪੰਜਾਬ ਜਿੰਦਾ ਵਾਦ, ਮੱਸੇ ਰੰਘੜ ਦੀਆਂ ਉਲਾਦਾਂ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾ ਵਾਦ ❤ ਚੇਲੇ ਤੀਰ ਵਾਲੇ ਬਾਬੇ ਦੇ ਫੈਨ ਨਿਤਰੋ ਵਿੱਚ ਮਿਦਾਨ ਦੇ ਸ਼ੇਰ ਬਹਾਦਰ ਆਓ ਜ਼ੁਲਮ ਦਾਂ ਨਾਸ਼ ਕਰਿਏ 💃🏼 ਕੱਗਣਾ ਨਚਾਰ ਨਸ਼ੇੜੀ ਤੇ ਪ੍ਰਕਾਸ਼ ਚੰਦ ਗਾਂਧੀ ਨਰਕਾਂ ਵਿੱਚ ਉਡੀਕ ਰੀਹਾ ਏਨਾ ਗੁੱਦੀਆਂ ਉਲਾਦਾਂ ਨੂੰ ਧੁਰ ਦੀ ਗੱਡੀ ਝੜਾਂ ਮੇਰੇ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏼🙏🏼🙏🏼🙏🏼❤️ ਚੇਲੇ ਤੀਰ ਵਾਲੇ ਬਾਬੇ ਦੇ ਫੈਨ ਨਿਤਰੋ ਵਿੱਚ ਮਿਦਾਨ ਦੇ ਸ਼ੇਰ ਬਹਾਦਰ ਆਓ ਜ਼ੁਲਮ ਦਾਂ ਨਾਸ਼ ਕਰਿਏ
@lakhmirsinghkhalsa8282
@lakhmirsinghkhalsa8282 Ай бұрын
ਨਿਹੰਗ ਸਿੰਘ ਫੌਜ ਭਾਈ ਅੰਮਿ੍ਤਪਾਲ ਸਿੰਘ ਮਹਿਰੌ ਜਿੰਦਾਬਾਦ ਜਿੰਦਾਬਾਦ 🚩🙏🏻
@manharmasson7261
@manharmasson7261 Ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🏻🙏🏻🙏🏻
@SukhdevSingh-yv3mn
@SukhdevSingh-yv3mn Ай бұрын
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜਿੰਦਾਬਾਦ
@kuldeepjassal3
@kuldeepjassal3 Ай бұрын
ਬਾਈ ਜੀ ਤੁਸੀ ਏਥੇ ਗਲਤ ਹੋ ਆਪਣੇ ਨਾਲ security ਰੱਖਿਆ ਕਰੋ ਬਾਈ 5,4 ਬੰਦੇ ਤਾਂ ਜਰੂਰੀ ਨੇ ਨਹੀਂ ਇਹਨਾਂ ਸਰਕਾਰਾਂ ਨੇ ਬਾਈ ਦੀਪ ਵਾਂਗੂੰ ਮਰਵਾ ਦੇਣਾ ਤੁਹਾਨੂੰ ਵੀ ਤੇ ਕੌਮ ਨੂੰ ਤੁਹਾਡੇ ਵਰਗੇ ਹੀਰਿਆਂ ਦੀ ਬਹੁਤ ਜ਼ਿਆਦਾ ਲੋੜ ਆ ਬਾਈ ਸੋ ਆਪਣਾ ਸੈਕੁਰਿਟੀ ਰੱਖਿਆ ਕਰੋ ਜਰੂਰੀ ਆ
@harbabsingh2417
@harbabsingh2417 Ай бұрын
❤Waheguru g de kirpa chiyde va koi kuj ne kar sakda ❤❤
@Suk561
@Suk561 Ай бұрын
Sahi gl sade kom de heere a mehron asi eh heera door hunda nahi dekh sakde ❤
@GurdevSingh-vd5ie
@GurdevSingh-vd5ie Ай бұрын
ਹਾਂਜੀ ਗੱਲ ਠੀਕ ਹੈ 😢 ਸਿਖਾਂ ਦੀ ਪਹਿਲਾਂ ਏਨਾਂ ਨੇ ਇੱਕ ਕਵਾਲਟੀ ਤੈਅ ਕੀਤੀ ਹੈ।।।😢 ਅਖੌਤੀ।।।😢 ਸਿਰਾਂ ਤੇ ਪੱਗਾਂ ਫਸਾਈ ਵਾਲੇ ਅਖੋਤੀ।।।ਬਗਲੇ ਜਿੰਨਾ ਨੂੰ ਗੁਰਬਾਣੀ ਨੇ ਕੇਹਾ 😢ਗੁਰ ਸਾਗਰ ਰਤਨੀ ਭਰਪੂਰੇ 😮 ਅਖੋਤੀ ਆ ਦੀ ਸ਼ਕਲ ਵੇਸ਼ਭੂਸ਼ਾ ਸੂਰਤ।।। ਸਿਖਾਂ ਵਰਗੀ 😢ਪਰ ਗੁੰਣ ਅਤੇ ਅਸਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬਿਲਕੁੱਲ ਵੀ ਨਹੀਂ।।।।😢ਭਾਈ ਤੂੰ ਲਾਲਚੀ ਹੈ ਗਦਾਰ ਹੈ।।ਆਵਦੀ ਕੌਮ ਨੂੰ ਕਿੰਨਾ ਵੱਧ ਧੋਖਾ ਦੇ ਸਕਦਾ।।ਝੂਠ ਬੋਲਣ ਦੀ ਆਦਤ ਪਕਾ ਲੈਉ
@thelion6821
@thelion6821 Ай бұрын
Yaar Sarkaar nu ki lod aa eda de kam karn di,Sarkar ne Administration chlana hunda na k kici da murder krana hunda,Bai ji kush likhn toh pehla sochya kro ,sarkar nu 100 kam hunde eda de kam koi sarkar ni krdi udai ilzaam lgande rehnde lok
@bs-db3ys
@bs-db3ys Ай бұрын
Oh te shrab peeke accident nal marea......
@balwantsingh8069
@balwantsingh8069 Ай бұрын
ਜਦੋਂ ਕਿਸੇ ਦੀ ਜ਼ਮੀਰ ਮਰ ਜਾਵੇ ਉਸ ਨੂੰ ਜਿਉਂਦਾ ਕਰਨਾ ਬਹੁਤ ਔਖਾ ਹੁੰਦਾ ਹੈ। ਜ਼ਮੀਰ ਨੂੰ ਪੈਸੇ ਨਾਲ ਜਦੋਂ ਮਰਜ਼ੀ ਖਰੀਦਿਆ ਜਾ ਸਕਦਾ ਹੈ ਇਸ ਕਰਕੇ ਸਾਧ ਲਾਣੇ ਕੋਲ ਪੈਸੇ ਦੀ ਕੋਈ ਘਾਟ ਨਹੀਂ ਹੁੰਦੀ ਇਸ ਲਈ ਇਸ ਸਾਧ ਨੇ ਪੁਲਿਸ ਮਹਿਕਮੇ ਦੇ ਅਫਸਰਾਂ ਨੂੰ ਖਰੀਦ ਲਿਆ ਤੇ ਨਾਲ ਨਾਲ ਕੁੜੀ ਦੇ ਮਾਪਿਆਂ ਨੂੰ ਵੀ ਖਰੀਦ ਲਿਆ ਪਰ ਉਸ ਵਾਹਿਗੁਰੂ ਜੀ ਦੇ ਘਰ ਵਿੱਚ ਦੇਰ ਜਰੂਰ ਹੈ ਪਰ ਅੰਧੇਰ ਨਹੀਂ ਹੈ ਉਹ ਤਾਂ ਇਨਸਾਫ਼ ਜਰੂਰ ਕਰੇਗਾ।
@kalajatt-f4e
@kalajatt-f4e Ай бұрын
😊 ਜ਼ਿੰਦਾਬਾਦ ❤❤
@VakeelSingh-nw4hy
@VakeelSingh-nw4hy Ай бұрын
ਵੀਰ ਦਾ ਸਾਥ ਦਿਓ ਸਾਰੀ ਸੰਗਤ ਵਾਹਿਗੁਰੂ ji
@GurcharanSinghKhalsa-tn3ml
@GurcharanSinghKhalsa-tn3ml Ай бұрын
ਭਾਈ ਸਾਹਿਬ ਜੀ ਨੂੰ ਜਨਮਦਿਨ ਦਿਨ ਦੀ ਵਧਾਈ ਹੋਵੇ ਜੀ ਚੜ੍ਹਦੀਕਲਾ ਚ ਰੱਖੇ ਸਤਿਗੁਰ ਜੀ 🙏
@jagadevsingh7303
@jagadevsingh7303 Ай бұрын
Waheguru ji ਬਕਸ਼ੀ ਅਮਰਤਪਲ ਸਿੰਘ mahro ਦੇ ਨਾਲ ਸੇਵਾ ਸਾਨੂੰ v ਅਸੀਂ y de y ha ਸਪੋਟ ਕਰਦਾ ਹਾਂ
@BalwinderKaur-nx4kv
@BalwinderKaur-nx4kv Ай бұрын
ਵੀਰ ਜੀ ਜੋ ਤੁਸੀ ਕਰ ਰਹੇ ਹੋ ਓਹ ਹਰ ਕਿਸੇ ਦਾ ਫ਼ਰਜ਼ ਹੈ ਪਰ ਜੁਰਅਤ ਕਿਸੇ ਵਿਰਲੇ ਚ ਈ ਆ ਸਭ ਤੋ ਅੱਗੇ ਤੁਸੀ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾਂ ਚ ਰੱਖੇ 🙌🙏🏻🫡
@jagadevsingh7303
@jagadevsingh7303 Ай бұрын
Amartpal ਸਿੰਘ ਖ਼ਾਲਸਾ ਜੀ ਜਿੰਦਾਬਾਦ mp amartpal ਸਿੰਘ ਮਹਿਰੋ ਜੀ ਖ਼ਾਲਸਾ ਜਿੰਦਾਬਾਦ
@harpreetbhagta6550
@harpreetbhagta6550 Ай бұрын
ਬਾਬੇ ਯਰ ਆਹ ਕੀ ਗੱਲ ਕਰਤੀ ਯਰ ਇੱਕਠ ਰੱਖਣ ਲਈ ਮਨਜੂਰੀ ਸਿੰਘ ਕਦੋਂ ਲੈਂਦੇ ਦੇਖੇ.. ਹੋਰ ਸਾਰੇ ਕੰਮ ਆਪਾ ਕਨੂੰਨ ਤੋੜਕੇ ਕਰੀ ਜਾਂਦੇ ਤੇ ਇੱਕਠ ਲਈ ਸਰਕਾਰ ਤੋ ਮਨਜੂਰੀ ਲੈਣੀ ਇਨੀ ਜਰੂਰੀ ਕਿਵੇਂ ਹੋ ਗਈ ਸਿੰਘ ਸਹਿਬ 🎉 happy birthday 🎉
@SikandersinghSingh-eu5wg
@SikandersinghSingh-eu5wg Ай бұрын
ਲਤਾ ਕੈਚ
@ਬਲਵਿੰਦਰਸਿੰਘਜੰਡੋਕੇ-ਙ2ਫ
@ਬਲਵਿੰਦਰਸਿੰਘਜੰਡੋਕੇ-ਙ2ਫ Ай бұрын
ਵੀਰ ਜੀ, ਸਰਕਾਰ ਜਾਂ ਪ੍ਰਸ਼ਾਸਨ ਦੇ ਨੱਕ ਹੇਠ ਇਕੱਠ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਕਿਉਂਕਿ ਮਹਿਰੋਂ ਬੜੇ ਸੀਮਤ ਸਾਧਨਾਂ ਨਾਲ ਕਨੂੰਨ ਨੂੰ ਤੋੜ ਕੇ ਖਾਲਸੇ ਦੀ ਪਾਈ ਪਿਰਤ ਨੂੰ ਅੱਗੇ ਵਧਾ ਰਿਹਾ ਹੈ। ਇੰਨਾ ਥੋੜਾ ਹੈ।
@PankajKumar-v3t5p
@PankajKumar-v3t5p Ай бұрын
ਭਾਈ ਸਾਹਿਬ ਜੀ ਦੇ ਨਾਲ ਹਾ ਜੀ ਫੁੱਲ ਸਪੋਟ ਆ ਜੀ ਕਾਕਾ ਸਿੰਘ ਸਿੱਧੂ ਨਥਾਣਾ ਭਾਈ ਸਾਹਿਬ ਜੀ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਦੇ ਲਈ ਜਾਨ ਵੀ ਹਾਜ਼ਰ ਹਾਂ ਜੀ ❤❤❤❤❤🎉🎉🎉🎉🎉
@rupinderkaurdhaliwal5980
@rupinderkaurdhaliwal5980 Ай бұрын
ਭਾਈ ਸਾਹਿਬ ਸਕਿਉਰਿਟੀ ਰੱਖਿਆ ਕਰੋ ਪਰਮਾਤਮਾ ਤੁਹਾਡੇ ਨਾਲ ਹੈ ਸਿੰਘੋ ਇਹੋ ਜਿਹੇ ਹੀਰੇ ਲੰਬੀ ਉਮਰ ਜਿਉਣੇ ਚਾਹੀਦੇ ਨੇ ਸਲੂਟ ਹੈ ਵੀਰੇ
@AmanMehra-d3n
@AmanMehra-d3n Ай бұрын
ਵੀਰੇ a ਇਮੋਸ਼ਨਲ ਵਾਲੀ ਗਲ ਬਿਲਕੁਲ ਸਹੀ a ਤੁਹਾਡੀ ਅੰਮ੍ਰਿਤਧਾਰੀ ਬਣਨਾ ਤੇ ਅੰਮ੍ਰਿਤਧਾਰੀ ਬਣ ਕੇ ਰਹਨ ਚ ਬਹੁਤ ਫਰਕ a
@AMRITPALSINGHKHALSA01
@AMRITPALSINGHKHALSA01 Ай бұрын
ਬਹੁਤ ਵਾਦੀਆਂ ਭਾਈ ਸ਼ਹਿਬ 🦅 ਅਸੀਂ ਤੁਹਾਡੇ ਨਾਲ ਆ ਭਾਈ ਸਾਹਿਬ ਜੀ 🙏
@Suk561
@Suk561 Ай бұрын
ਮਹਿਰੋਂ ਜ਼ਿੰਦਾਬਾਦ ❤
@AMRITPALSINGHKHALSA01
@AMRITPALSINGHKHALSA01 Ай бұрын
I ਸਪਰੋਟ ਭਾਈ ਸਾਹਿਬ ਜੀ 🙏😊
@GurpreetSingh-i8c5m
@GurpreetSingh-i8c5m Ай бұрын
ਬਾਬਾ ਜੀ ਚੜ੍ਹਦੀ ਕਲਾ ਰਹੇ ਤੁਹਾਡੀ
@RamSingh-wt2vq
@RamSingh-wt2vq Ай бұрын
ਸਿੰਘ ਜੀ ਦੀਪ ਸਿੱਧੂ ਵਾਂਗ ਅਵੇਸਲੇ ਨਾ ਹੋਇਓ ।
@BalwinderSingh-fg7ne
@BalwinderSingh-fg7ne Ай бұрын
Bhai sahib sachi ਇੱਕਲੇ ਹੁੰਦੇ ਨੇ ਮੈ ਭਾਈ ਸਾਹਿਬ ਜੀ ਨੂੰ ਬੰਗਲਾ ਸਾਹਿਬ ਮਿਲਿਆ c bhai sahib nal sirf ik singh c
@jassiftvlogs6449
@jassiftvlogs6449 Ай бұрын
ਵਾਹਿਗੁਰੂ 🙏🙏🙏🙏
@majorsinghcheema6299
@majorsinghcheema6299 Ай бұрын
ਜਦੋ ਕਿਸੇ ਦੀ ਜਮੀਰ ਮਰ ਜਾਵੇ ਉਸ ਨੂੰ ਜਿੰਦਾ ਕਰਨਾ ਬਹੁਤ ਔਖਾ ਹੈ ਅਮ੍ਰਿਤਪਾਲ ਸਿੰਘ ਮਹਿਰਾ ਜਿੰਦਾਬਾਦ
@deepdhanoa4355
@deepdhanoa4355 Ай бұрын
ਬਹੁਤ ਚੰਗਾ ਬੰਦਾ ਯਰ.
@lovelysingh4079
@lovelysingh4079 Ай бұрын
ਭਾਈ ਅਮ੍ਰਿਤ ਪਾਲ ਸਿੰਘ ਮਹਿਰੋਂ ਜ਼ਿੰਦਾਬਾਦ ❤❤❤❤❤❤❤❤
@JagtarChhina-x4d
@JagtarChhina-x4d Ай бұрын
Sai gal ketia amratpal singh G ny. Good job putr g
@bhupinderkaur4551
@bhupinderkaur4551 Ай бұрын
ਵੀਰ ਜੀ ਤੁਸੀਂ ਚਾਰ ਪੰਜ ਸਿੰਘ💪 ਰੱਖੋ ਪਰ ਸੇਰ ਤਾ ਇਕੱਲਾ ਹੀ ਬਹੁਤ👍💯 ਇਹਨਾਂ ਨੇ ਦੀਪ ਸਿੱਧੂ ਨੂੰ ਮਰਵਾ ਤਾਂ ਸੀ ਇਹ ਸਰਕਾਰ ਬਹੁਤ ਮਾੜੀ ਹੈ ਅਮਿਰਤਪਾਲ ਸਿੰਘ ਵੀਰ ਜੀ ਦਾ ਬਾਦ
@lallylallymachinetoolsludh733
@lallylallymachinetoolsludh733 Ай бұрын
Amritpal Singh ji ZINDABAAD ❤
@JasvirKaur-l6f
@JasvirKaur-l6f Ай бұрын
ਸਿੱਖ ਹੀ ਸਭ ਤੋਂ ਸੋਹਣੇ ਆ ਹੋਰ ਕੋਈ ਨੀ
@ParmjeetSingh-yy7op
@ParmjeetSingh-yy7op Ай бұрын
ਭਾਊ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸਣ. ਪੱਤਰਕਾਰਾ ਉਹ ਸਾਧ ਦੀ ਵੀਡੀਓ ਆ ਗਈ ਸੀ ਤੇ ਸਭ ਨੇ ਦੇਖੀ ਹੈ ਤੂੰ ਫਿਰ ਕਹੀ ਜਾਨਾ ਕਿ ਅਸੀ ਅਜੇ ਮੁਜਰਮ ਨਹੀ ਮੰਨਦੇ.
@JasvirSinghJawanda
@JasvirSinghJawanda Ай бұрын
ਸੇਰ ਜੰਗਲ ਵਿੱਚ ਆਪਣੇ-ਆਪ ਰਾਜ ਚਲਾਉਣ ਨਾਲ ਸੇਰ ਜੰਗਲ ਰਾਜਾ ਬਣ ਵਿਚਰਦਾ ਉਹ ਹੀ ਮਹਿਰੋ ਤੇ ਸਹੀ ਹੁੰਦਾ
@sukhteradittalahiye7920
@sukhteradittalahiye7920 Ай бұрын
ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏🙏
@gursharansingh385
@gursharansingh385 Ай бұрын
Bhai Amritpal Khalsa Ji nu Janam Din diyaan Bhut vdadyiyaaan Waheguru Ji Chad dhi Kalan Vich rkhn 🙏🙏❤
@Learningkidscartoon1
@Learningkidscartoon1 Ай бұрын
ਬਹੁਤ ਵਧੀਆ ਭਾਈ ਸਾਬ ਗੰਦੇ ਸਾਥ ਦੇ ਨੱਥ ਪਾਉਣ ਲਈ
@siddhumossawala22ji27
@siddhumossawala22ji27 Ай бұрын
Love you brother ji ❤❤❤❤❤
@jasbirkaur9899
@jasbirkaur9899 Ай бұрын
ਅਰੇ ਮੇਰੇ ਵੀਰ ਇਹੋ ਜਿਹੀਆਂ ਕੁੜੀਆ ਨੂੰ ਸਬਕ਼ ਸਿਖਾਓ ਏ ਫਿਰ ਦਗਾ ਨਾ ਕਰਨ
@davindersingh7889
@davindersingh7889 Ай бұрын
ਵੀਰ ਅੰਮ੍ਰਿਤਪਾਲ ਸਿੰਘ ਜੀ ਅਸੀ ਤੇਰੀ ਸੋਚ ਨਾਲ਼ ਆਹ ਵੀਰ ਇਹੋ ਜਿਹਾ ਕੁਝ ਹੁੰਦਾ ਰਹਿਣਾ ਵੀਰ ਤੁਸੀਂ ਜਿਹੜੀ ਇੱਕ ਲਕੀਰ ਖਿੱਚੀ ਆਹ ਉਹਦੇ ਤੇ ਚਲਦੇ ਰਹੋ ਵਾਹਿਗੁਰੂ ਜੀ ਅੰਗ ਸੰਗ ਰਹਿਣਗੇ🙏🙏🙏
@SatnamBains-p1b
@SatnamBains-p1b Ай бұрын
Bai Saab asi tuhade nal ji waheguru ji tuhade nal ji
@AkashAkash-r9f
@AkashAkash-r9f Ай бұрын
ਭਾਈ ਸਾਹਿਬ ਜੀ ਜਿਨਾਂ ਬਹੁਤ ਪੈਸੇ ਕਮਾਉਣੇ ਹੁੰਦੇ ਆ ਉਹ ਕਿਸੇ ਦਾ ਮੋਢਾ ਜਰੂਰ ਵਰਤਦੇ ਆਪਣਾ ਸਕਾਰ ਹਵਾ ਚ ਡਾਉਣ ਲਈ ਬਾਜ ਦੀ ਜਰੂਰਤ ਪੈਂਦੀ😢 ਬਚ ਕੇ ਭਾਈ ਸ਼ਿਕਾਰੀ ਦੀ ਅੱਖ ਬਾਜ ਤੇ ਹੁੰਦੀ
@pb13aalee
@pb13aalee Ай бұрын
ਵਾਹਿਗੁਰੂ ਜੀ 🙏🙏
@jaswindersingh-ov3bi
@jaswindersingh-ov3bi Ай бұрын
Bai dil da saaf bnda .. ..❤ mehron bhai jindabad
@gorakhosa1701
@gorakhosa1701 Ай бұрын
ਵਾਹਿਗੁਰੂ 🙏🏼
@gurbhajankaur3281
@gurbhajankaur3281 Ай бұрын
Waheguru ji mehar karan khalsa ji 🙏
@BaldevSingh-jo7wj
@BaldevSingh-jo7wj Ай бұрын
ਭਾਈ ਸਾਬ ਜਿਦਾਬਾਦ। ਕਾਸ ਕਿਤੇ ਜਥੇਦਾਰ ਹੋਵੈ ਕੌਮੀ
@SinghBh-mu8wv
@SinghBh-mu8wv Ай бұрын
ਬਹੁਤ ਜਿਆਦਾ ਦੁੱਖ ਲੱਗਿਆ ਅੰਮ੍ਰਿਤਪਾਲ ਸਿੰਘ ਲੋਕਾਂ ਦਾ ਕੀ ਹਾਲ ਲੋਕ ਤੇ ਭੌਂਕਦੇ ਆ ਗੁਰੂ ਪਾਤਸ਼ਾਹ ਜਾਣਦੇ ਆ ਤੂੰ ਕੀਆ ਅਸਲ ਚ ਇਹ ਕੁੜੀ ਨੇ ਗੇਮ ਖੇਡੀ ਬਾਬਾ ਇਹਨੂੰ ਕੁਝ ਨਹੀਂ ਦਿੰਦਾ ਸੀ ਤੈਨੂੰ ਬੁਲਾ ਕੇ ਇਨੇ ਪੈਸੇ ਲੈਣੇ ਸੀ ਕਿਸੇ ਨਾ ਕਿਸੇ ਤਰੀਕੇ ਰਿਕਾਰਡਿੰਗ ਪਾਈ ਤਿੰਨ ਮਿਨਟ ਦੀ ਉਹਦੇ ਵਿੱਚ ਨਖਰੇ ਕਰਕੇ ਕਹਿ ਰਹੀ ਆ ਹਿਮਾਚਲ ਜਾਣਾ ਆਪਾਂ ਇਦਾਂ ਦੀ ਦਾ ਕੀ ਕਰੇਗਾ ਕੋਈ ਸਭ ਕੁਝ ਆਪ ਕੀਤਾ ਕੋਈ ਗੱਲ ਨਹੀਂ ਬਦਲਾ ਲੈਣਗੇ ਬਾਬਾ ਦੀਪ ਸਿੰਘ
@jobansandhu2585
@jobansandhu2585 Ай бұрын
Bhut sohne vichar Singh saab de
@GurwinderSingh-cc7yy
@GurwinderSingh-cc7yy Ай бұрын
Bahut vadia mehron saab full support a...
@06ale77
@06ale77 Ай бұрын
Waheguru ji chardikla ch rakhnn
@DeepSingh-wd9jk
@DeepSingh-wd9jk Ай бұрын
ਓਹੋ ਬੀਬੀ ਮੁੱਕਰੀ ਏਸੇ ਕਰਕੇ ਕਿਉਂ ਜਿਸ ਨੂੰ ਉਸ ਨੇ ਭਾਈ ਕਿਹਾ ਸੀ ਉਸੇ ਵੀਰ ਨੇ ਨੈੱਟ ਉੱਪਰ ਸਾਰੀਆਂ ਵੀਡਿਓ ਅਪਲੋਡ ਕਰ ਦਿੱਤੀਆ ਖ਼ਾਲਸਾ ਕਦੀ ਰੋਂਦਾ ਨਹੀਂ ਤੇ ਖਾਲਸਾ ਕਦੀ ਕਿਸੇ ਧੀ ਭੈਣ ਨੂੰ ਲੋਕਾਂ ਵਿੱਚ ਨਗਾਂ ਨਹੀਂ ਕਰਦਾ ਭਾਂਵੇ ਕੁੱਝ ਵੀ ਹੋ ਜਾਵੇ (ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵਜੀਰ ਦੀ ਬੇਗਮ ਨੂੰ ਬਾਇੱਜਤ ਜਾਣ ਦੀਤਾਂ ਸੀ)
@GurpreetSingh-o7g6f
@GurpreetSingh-o7g6f Ай бұрын
Right
@25536
@25536 Ай бұрын
Bai bcho mithia shuria kolo sikho jo sadi dhi bhen di rakhi di bjae loka sahmne rakhe oh rakha kive ho skda
@Recklessmohie5115
@Recklessmohie5115 Ай бұрын
ਪੰਜਾਬ ਚ ਇੱਕ ਪੱਤਰਕਾਰ ਨੀ ਜਿਹਦੀ ਪੱਤਰਕਾਰੀ ਸੱਚ ਨਿਰਪੱਖ ਦੀ ਹੋਵੇ ਸਿੱਖੋ USMI , POLITICS PUNJAB, SATLUJ TV ਸ਼ਾਇਦ ਅਕਲ ਆਜੇ ਸੋਚ ਆਜ਼ਾਦ ਹੋਵੇ 💯💯👏
@paramvirrandhawa123
@paramvirrandhawa123 Ай бұрын
💯 veere.par ehay channel ethay chalan e ni dittey jandey.satluj tv wale veer g da kal da program v vekhan wala c ,bahout wadiya vichar rakhey
@paramvirrandhawa123
@paramvirrandhawa123 Ай бұрын
👍🙏
@Recklessmohie5115
@Recklessmohie5115 Ай бұрын
@@paramvirrandhawa123 desi jugaad la ke dekh SKDE o veer 💯
@paramvirrandhawa123
@paramvirrandhawa123 Ай бұрын
@@Recklessmohie5115 fone te chalda mere you tube canada wala a par j ethay tv nal connect karo tan ni chalda.par ok a veer apan jiway marrzi kar k dekh e laina hunda 🙏🙏
@sachiyangallan_
@sachiyangallan_ Ай бұрын
ਵੀਰੇ ਇਹ ਗਲ ਤੁਸੀਂ ਸਹੀ ਕਹੀ ਕੇ ਲੋਕ ਦੇਖੋ ਦੇਖੀ ਸ੍ਰੀ ਸਾਹਿਬ ਤਾਂ ਪਾਅ ਲੈਂਦੇ ਆ ਪਰ ਦੋ ਤਿੰਨ ਮਹੀਨੇ ਬਾਅਦ ਉਹੀ ਫੇਰ ਪਹਿਲਾਂ ਵਾਲੇ ਰੂਪ ਚ ਆ ਜਾਂਦੇ ਸ਼੍ਰੀ ਸਾਹਿਬ ਲਾਹ ਕੇ ਅਸਲ ਚ ਤਨ ਤੇ ਨਹੀਂ ਹਢਾਉਣਾ ਚਾਹੁੰਦੇ ਲੋਕ ਦਿਖਾਵੇ ਲਈ ਬਹੁਤ ਇਵੇਂ ਕਰਦੇ
@punjabson5991
@punjabson5991 Ай бұрын
ਇਹ ਸਿੰਘ ਕੋਈ ਸ਼ੱਕ ਨਹੀਂ ਕਿ ਦਿੱਲੋਂ ਸਿੱਖੀ ਦਾ ਦਰਦ ਰੱਖਦਾ ਹੈ ਪਰ ਜੇ ਅਸੀਂ ਇਹ ਕਹੀਏ ਕਿ ਮਹਿਰੋਂ ਸਿਆਣਾਂ ਹੈ ਤਾਂ ਇਹ ਗੁੱਸਾ ਨਾ ਕਰੇ ,ਸਿਆਣਾਂ ਨਹੀਂ ਹੈ। ਇਸਨੂੰ ਸਮਝ ਰੱਖਣੀ ਚਾਹੀਦੀ ਹੈ ਕਿ ਇਹ ਜੋ ਕਰਵਾਈਆ ਪਾਉਣਾ ਚਾਹੁੰਦੇ ਓਹ ਨਹੀਂ ਪਾ ਸਕਦਾ ਤੇ ਜੋ ਇਤਰਾਜ਼ ਇਹ ਜੱਥੇਦਾਰ ਸਿਰੀ ਅਕਾਲ ਤਖਤ ਸਾਹਿਬ ਤੇ ਕਰਦਾ ਓਹ ਕੋਈ ਹੁਕਮਨਾਮਾ ਜਾਰੀ ਕਰ ਦੇਣ ਤਾਂ ਲਾਗੂ ਕੋਣ ਕਰਾਉ ? ਬਾਬਾ ਫੂਲਾ ਸਿੰਘ ਜੀ ਨਾਲ 2500 ਤਿਆਰ ਬਰ ਤਿਆਰ ਸਿੰਘਾਂ ਦੀ ਆਪਣੀ ਅਜ਼ਾਦ ਫੌਜ ਹੁੰਦੀ ਸੀ ਤਾਂ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਵੰਗਾਰ ਦਿੱਤਾ ਸੀ ਤੇ ਫਿਰ ਓਹ ਸ਼ਰਨ ਆ ਕੇ ਮੁਆਫ਼ੀ ਮੰਗਦਾ ਤੇ ਸੱਜਾ ਭੁਗਤ ਦਾ ਹੈ। ਮਹਿਰੋਂ ਭਾਈ ਤੂੰ ਇਕੱਲਾ ਬਹਿ ਕੇ ਸੋਚੀ ਪਰ ਜੇ ਪਹਿਲਾਂ ਵਾਲੇ ਸਿੰਘਾਂ ਵਾਂਗ ਸਿਰ ਕਲਮ ਕਰਾਉਣਾ ਤਾਂ ਗੱਲ ਵੱਖਰੀ ਹੈ। ਯਾਰ ਮਿੱਤਰ ਮੇਰੇ ਵੀਰ ਪਹਿਲਾਂ ਵਕਤ ਵਿਚਾਰੋ ਫਿਰ ਕੋਈ ਕਾਰਜ਼ ਕਰੋ , ਕਿਉਂਕਿ ਤੁਸੀਂ ਸਚਮੁੱਚ ਹੀ ਇਕੱਲੇ ਹੋ। ਓ ਭਾਈ ਕੋਈ ਦੱਲ- ਦਲ ਕੋਈ ਸਾਧ ਸਾਧੂ ਨਹੀਂ ਹੈ ਬੱਸ ਦੁਕਾਨਦਾਰੀ ਹੈ। ਤੇ tus
@HarjinderSinghMangat-r8s
@HarjinderSinghMangat-r8s Ай бұрын
Very very nice
@HarjinderSinghMangat-r8s
@HarjinderSinghMangat-r8s Ай бұрын
💯 prancat
@tajinderkauyuu7r273
@tajinderkauyuu7r273 Ай бұрын
Waheguru g veer g tusi Ida hee himaat nal seva karde raho
@gurvinderbhullar8099
@gurvinderbhullar8099 Ай бұрын
Bhai Amritpal singh ji veer g bilkul theek aa veer g datri the dande ik passe aa but duniya De dande do passe aa, veer g kalyug da time aa Guru ji ne v keha c k kalyug vich jooth da vartara hoyega, each bologe te duniya tanu bura hi kahugi te jooth da sath daugi, but Rabb di dargah vich Sach di jit hougi.👏
@kulveersinghgill5133
@kulveersinghgill5133 Ай бұрын
By Tara nal waheguru ji eaa
@RajwinderKaur-o9t
@RajwinderKaur-o9t Ай бұрын
Waheguru
@harpreetkaur6337
@harpreetkaur6337 Ай бұрын
har bnde da apna apna role hunda h zindagi vich jo tu c farz adha kitta oh slahana yogh h ... oh sode Decesion h k tu c ikle singh roop vich vicherna h ya jathe vich ... but ohda mtlbh eh nhii k j koi jathebandak roop vich vichre ta os nu question kitta jawe ... khalsa jii da apna nazaria c onhan ne starting vich he kehea c k oh jathe de roop vich amrit shkan ge te waris punjab de jathebandi da pardhan bnauna koam da fainsla c ... m man da jiss bnde ne amrit di daat lyi howe oh kitte bhii inna glat nhii jawega but kuch logh jaanbujh k baana pa k sikhaan nu badnam kar rehe h ... baki tu c kehea m inna tym baana pa lya ya kitte shad ta ya kirpan dharan kar lyi kitte shad ditti ta mainu nhii lgh da k oh koi sehi tarika h ...eh sikhi edhan nhii milli k ohnu ikk trial roop vich lya jawe j guru saab ne sheesh mnghe c taa phir sheesh dhad to judha kar k he amrit di daat bakshi c so eh gal sodi sehi nhii h .. eh kehna k khalsa vaheer vich loghan ne emotional ho k amrit shkea jo eh question karde ne ya jawab dewn wale apni smjh rakh de ne ... real vich oh khalsa jii nu pehchaan he nhii paye oh ikk alagh power de dhani ne ...m bahute parcharak dekhe sunne but jo khalsa jii de vichaar sune oh ikk alagh leval te bnde nu leh k jande c oh alagh ne sbh to ... bahut jald partakh howega ...jo ajh onhan nu pehchaan de h oh taa pehchaan de he h jo nhii smjh skke oh bahut jald onhan nu smjhn ge ikk wakhri history khalsa jii bnaun aaye ne so waqt partakh karega
@LakhvirSingh-le2uc
@LakhvirSingh-le2uc Ай бұрын
Waheguru ji
@Lite_white444
@Lite_white444 Ай бұрын
ਵਾਹਿਗੁਰੂ ਜੀ ਦੁਨੀਆ ਬਹੁਤ ਕੁੱਤੀ ਸ਼ੈਅ ਆ,ਤੁਸੀ ਕਿਸੇ ਗੱਲ ਤੋਂ ਮਨ ਨਾ ਹੌਲਾ ਕਰੋ.
@gurukiakalifouj
@gurukiakalifouj Ай бұрын
Wahaguru ji ka Khalsa waheguru ji ki Fateh
@ManpreetKaur-t8g7n
@ManpreetKaur-t8g7n Ай бұрын
Waheguru veer te hamesha apna hath rkhe ❤
@k.s7802
@k.s7802 Ай бұрын
ਭਾਈ ਜੀ ਮੈ ਨਾਲ ਹੋਰ ਹੋਵੇ ਜਾਂ ਨਾ ਹੋਵੇ ❤
@KulwinderSingh-v7p
@KulwinderSingh-v7p Ай бұрын
Aa gal sab to vadia bhai saab media nu v khich ke rakho ta jo eh v apna km sahi tara karn
@jaswinderkaur-gu3uw
@jaswinderkaur-gu3uw Ай бұрын
Bhai Amrit pal Singh Ji Khalsa jindabaad 🙏
@siddhumossawala22ji27
@siddhumossawala22ji27 Ай бұрын
Nice brother ji❤❤❤❤❤❤
@youtubeshorts-sq1kg
@youtubeshorts-sq1kg Ай бұрын
Waheguru ji Bhai ji nu charhdikla ch rakhen ji
@karmdhillon9453
@karmdhillon9453 Ай бұрын
Waheguru chardikala rakhe Singh sab
@Gurbani_on_time
@Gurbani_on_time Ай бұрын
ਬੀਬੀ ਨੇ ਤੇਰੇ ਤੇ ਭਰੋਸਾ ਕੀਤਾ ਪਰ ਤੂੰ ਉਸ ਨੂੰ ਸੋਸ਼ਲ ਤੇ ਉਛਾਲਣਾ,ਕਲੰਕਾ
@gurbhejsingh-q2k
@gurbhejsingh-q2k Ай бұрын
klaki raps karn wala sach bolo
@sonuvirk6569
@sonuvirk6569 Ай бұрын
Kudi apdi asi tasi marvon gye c singh kol ja baad ch pesa leka beyan badlne c
@GurpreetSingh-o7g6f
@GurpreetSingh-o7g6f Ай бұрын
Right
@KirpalSingh-er7mh
@KirpalSingh-er7mh Ай бұрын
ਜੋ ਵੀਡੀਓ ਅਪਲੋਡ ਹੋਈਏ ਉਸਦੀ ਰਜਾਮੰਦੀ ਨਾਲ ਹੋਇਆ ਸੀ vir
@gursharansingh385
@gursharansingh385 Ай бұрын
Bhai Amritpal Singh ji Khalsa Zindhabadh ❤🙏
@sukhjinderatwal8830
@sukhjinderatwal8830 Ай бұрын
ਹੁਣ ਰੋਡ ਤੋਂ ਬਾਈਏ ਚੁੱਕੇ ਲਿਆ ਕੇ ਨਹਾਉਣ ਦੀ‌ ਵੀਡੀਓ ਪਾਕੇ ਪੇਸੈ ਇਕੱਠੇ ਹੋ ਰਹੇ ਨੇ ਗਰੀਬ ਨੂੰ ਚੁੱਕਦੇ ne paise ਵਾਲੇ ਲਿਆ ਕੇ ਓਹਦਾ ਪੈਸਾ ਲਓ ਬਹੁਤ ਵਧੀਆ ਹੈ ਲੋਕ ਕਾਹਦੇ।।।।। ਸਾਮਜ ਸੇਵਾ ਕੈਨੇਡਾ ਤੋ ਵਧੀਆ ਪੈਸਾ aada
@gsdakha3763
@gsdakha3763 Ай бұрын
ਗੁਲਾਬ ਬਾਰੇ ਦੱਸੋ
@gurdevkaur4862
@gurdevkaur4862 29 күн бұрын
🙏💯🙏
@MangaldeepSingh-o2d
@MangaldeepSingh-o2d Ай бұрын
🙏🙏🙏🙏🙏🙏🙏
@gurjasssingh0466
@gurjasssingh0466 Ай бұрын
Khalsa ji dil na haula kro.. Waheguru ji tuhade angsang sahayi ne.. Baki eho jayia chwla krke hora di v madad krn nu dil nhi krna
@HarjinderSinghMangat-r8s
@HarjinderSinghMangat-r8s Ай бұрын
Very good
@rinkubadwal7327
@rinkubadwal7327 Ай бұрын
❤👍good yes 🙏🙏🙏🙏🙏🙏🙏🙏🙏🙏
@swarnsingh8424
@swarnsingh8424 Ай бұрын
❤❤❤❤❤❤❤❤❤❤❤❤ Amart pal Singh ji Zindabad
@sassytales279
@sassytales279 Ай бұрын
Very good veer ji
@KakuSingh-ul3ly
@KakuSingh-ul3ly Ай бұрын
Amritpal veer sache sikh
@BalwinderKaur-f1w
@BalwinderKaur-f1w Ай бұрын
Jindebaad mhro🙏🏻🙏🏻
@PanjabPositive1993
@PanjabPositive1993 Ай бұрын
Waheguru chardikala cho rakhe ji . Bhai Amritpal Singh meharo ji tuhade nal aa ji .
@SukhpreetKaur-e4l
@SukhpreetKaur-e4l Ай бұрын
🙏🙏
@gurbhejsingh-q2k
@gurbhejsingh-q2k Ай бұрын
wahiguru ji ki fateh wahiguru ji ka khalsa
@harbansdhaliwal1302
@harbansdhaliwal1302 Ай бұрын
Good job
@sukhsonysonyansh5661
@sukhsonysonyansh5661 Ай бұрын
Bhai amritpal Singh khalsa zindabad
@rajwinderkaur819
@rajwinderkaur819 Ай бұрын
Happy Birthday beta ji
@SandeepkaurGrewal-t4z
@SandeepkaurGrewal-t4z Ай бұрын
🙏🙏🙏🙏🙏👍
@DABA_PIND
@DABA_PIND Ай бұрын
Bhai Amritpal singh mehron nu 💯💯full support Haryana wallon ❤❤❤❤❤❤❤❤
@hardeepchand4580
@hardeepchand4580 Ай бұрын
❤❤
@BalvirSingh-k2w
@BalvirSingh-k2w Ай бұрын
❤❤❤❤❤❤❤❤❤waheguru
@gurwinderpunia1522
@gurwinderpunia1522 Ай бұрын
A Mehron zindabad
@PrinceChouhan-r2v
@PrinceChouhan-r2v Ай бұрын
🙏🙏🙏❤❤
@nagisandhu8807
@nagisandhu8807 Ай бұрын
Happy birthday veer ji
@jotphotophotography7756
@jotphotophotography7756 Ай бұрын
❤❤❤❤❤
@harmandhillon9391
@harmandhillon9391 Ай бұрын
@SmartfoolGB
@SmartfoolGB 3 күн бұрын
Baba ji dé interview bohut chaldé aj kal
@AngrejSingh-v7r
@AngrejSingh-v7r Ай бұрын
Good 22 ji
@satinderpalsingh6055
@satinderpalsingh6055 Ай бұрын
Bhai amrit pal singh mehron zindabad
БУ, ИСПУГАЛСЯ?? #shorts
00:22
Паша Осадчий
Рет қаралды 2,7 МЛН
Trick-or-Treating in a Rush. Part 2
00:37
Daniel LaBelle
Рет қаралды 46 МЛН
СОБАКА ВЕРНУЛА ТАБАЛАПКИ😱#shorts
00:25
INNA SERG
Рет қаралды 3,9 МЛН
БУ, ИСПУГАЛСЯ?? #shorts
00:22
Паша Осадчий
Рет қаралды 2,7 МЛН