ਪੰਜਾਬ 'ਚ ਕਿਉਂ ਵੱਧ ਗਏ ਮੁਸਲਮਾਨ? Podcast with SHAHI IMAM | Punjab | Mitti

  Рет қаралды 28,220

Mitti ਮਿੱਟੀ

Mitti ਮਿੱਟੀ

Күн бұрын

Пікірлер: 450
@iqbalsingh6245
@iqbalsingh6245 Ай бұрын
ਬਿਲਕੁਲ ਸਹੀ ਕਿਹਾ ਆਪ ਜੀ ਨੇ
@GurcharansinghGhuman-z6h
@GurcharansinghGhuman-z6h Ай бұрын
ਬਹੁਤ ਸਾਰੇ ਕਮੈਂਟ ਕੇਵਲ ਦੁਰਭਾਵਨਾ ਅਧੀਨ ਕੀਤੇ ਗਏ ਨੇ ਅਸਲ ਚ ਪੰਜਾਬੀਆਂ ਨੇ ਪੜ੍ਹਾਈ ਕਰਨ ਤੋਂ ਮੁੰਹ ਮੋੜ ਲਿਆ ਹੈ ਤੇ ਕੇਵਲ ਸ਼ੋਸ਼ਲ ਮੀਡੀਆ ਦੇ ਚੱਕਰ ਵਿੱਚ ਫਸ ਕੇ ਨਿੰਦਿਆ ਉਸਤਤ ਦੇ ਕੁ-ਚੱਕਰ ਚ ਪੈ ਕੇ ਰਹ ਗਏ। ਕਿਸੇ ਵੀ ਗੱਲ ਦੀ ਸਚਾਈ ਇਤਿਹਾਸਕ ਤੱਥ, ਕਥਾ ਕਹਾਣੀਆਂ ਤੇ ਜ਼ਬਾਨੀ ਕਲਾਮੀ ਸਾਡੇ ਤਕ ਪਹੁੰਚਦੀ ਹੈ। ਇਸਲਾਮ ਦੇ ਆਉਣ ਤੋਂ ਪਹਿਲਾਂ ਤੱਕ ਔਰਤ ਨੂੰ ਵਸਤੂ ਹੀ ਸਮਝਿਆ ਗਿਆ ਸੀ ਤੇ ਉਸ ਨੂੰ ਸਮਾਜ ਵਿੱਚ ਕੋਈ ਵੀ ਅਧਿਕਾਰ ਪ੍ਰਾਪਤ ਨਹੀ ਸੀ। ਸ੍ਰੀ ਕ੍ਰਿਸ਼ਨ ਜੀ ਨੂੰ ਕਿਸ ਮਜਬੂਰੀਵਸ 16108 ਔਰਤਾਂ ਨੂੰ ਪਤਨੀ ਦੇ ਰੂਪ ਚ ਸਵੀਕਾਰ ਕਰਨਾ ਪਿਆ? ਕੀ ਕ੍ਰਿਸ਼ਨ ਜੀ ਵਿਭਚਾਰੀ ਸਨ? ਨਹੀ ਬਿਲਕੁਲ ਨਹੀ ਸ੍ਰੀ ਕ੍ਰਿਸ਼ਨ ਜੀ ਨੇ ਉਹਨਾ ਔਰਤਾਂ ਨੂੰ ਸਮਾਜ ਵਿੱਚ ਸਨਮਾਨ ਦਿਵਾਉਣ ਲਈ ਇਹ ਸਭ ਕੀਤਾ। ਇਸ ਤਰਾਂ ਦਾ ਇਤਿਹਾਸ ਮਿਥਿਹਾਸ ਵਿੱਚ ਬਹੁਤ ਕੁੱਝ ਮਿਲਦਾ ਹੈ ਜਿਸ ਤੋਂ ਔਰਤ ਦੀ ਦੁਰਦਸ਼ਾ ਦਾ ਪਤਾ ਚਲਦਾ ਹੈ। ਹਜਰਤ ਮੁਹੰਮਦ ਸਾਹਿਬ ਦੇ ਸਮੇਂ ਤੱਕ ਕਬੀਲਾਈ ਸਿਸਟਮ ਵਿਚ ਔਰਤ ਨੂੰ ਹੀ ਕਿਸੇ ਦੇ ਸ਼ਕਤੀਸ਼ਾਲੀ ਹੋਣ ਦਾ ਪੈਮਾਨਾ ਮੰਨਿਆ ਜਾਂਦਾ ਸੀ ਜਿਨੀਆਂ ਜਿਆਦਾ ਔਰਤਾਂ ਓਨਾ ਅਮੀਰ ਕਬੀਲਾਈ ਸਰਦਾਰ, ਇਕ ਰਾਜੇ ਜਾ ਸਰਦਾਰ ਦੇ ਹਰਮ ਚ ਹਜਾਰਾਂ ਦੀ ਗਿਣਤੀ ਵਿੱਚ ਔਰਤਾਂ ਹੁੰਦੀਆ ਸਨ। ਹਜਰਤ ਮੁਹੰਮਦ ਸਾਹਿਬ ਨੇ ਪਹਲੀ ਵਾਰ ਔਰਤਾਂ ਦੇ ਅਧਿਕਾਰ ਇਸਲਾਮ ਵਿੱਚ ਸਖਤੀ ਨਾਲ ਲਾਗੂ ਕਰ ਦਿੱਤੇ ਤੇ 4 ਤੋਂ ਵੱਧ ਔਰਤਾਂ ਨਾਲ ਸ਼ਾਦੀ ਤੇ ਰੋਕ ਲਾ ਦਿੱਤੀ। ਬਾਕੀ ਮੁਕਦੀ ਗੱਲ ਇਹ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਿੱਖ ਕੇਵਲ 8 ਤੋਂ 10% ਹੀ ਸਨ ਮੁਸਲਮਾਨ 60% ਸਨ ਬਾਕੀ ਹਿੰਦੂ ਸਨ ਪਰ 1947 ਤੱਕ ਪੰਜਾਬ ਵਿੱਚ ਹਿੰਦੂ ਸਿੱਖ ਮੁਸਲਮਾਨ ਸਭ ਮਿਲ ਕੇ ਰਹਿੰਦੇ ਸਨ। ਅੱਜ ਵੀ ਲਗਭਗ 2 ਕਰੋੜ ਹਿੰਦੂ ਅਰਬ ਦੇਸ਼ਾਂ ਸਮੇਤ ਮੁਸਲਿਮ ਦੇਸ਼ਾਂ ਚ ਕੰਮ ਕਰ ਕੇ ਅਪਣੇ ਟੱਬਰ ਪਾਲ ਰਹੇ ਨੇ। ਅਕਿਰਤਘਣ ਲੋਕ ਮੁਸਲਮਾਨਾਂ ਦਾ ਖਾ ਕੇ ਹਰਾਮ ਕਰਦੇ ਨੇ ਇਹ ਭਾਰਤ ਦੇ ਇਕ ਤਬਕੇ ਦੀ ਮਾਨਸਿਕਤਾ ਦੀ ਸਮੱਸਿਆ ਹੈ, ਇਸਲਾਮ ਮਜਹਬ ਦੀ ਨਹੀ। ਭਾਰਤ ਦੀ ਅਰਬ ਵਿਵਸਥਾ ਅਰਬ ਦੇਸ਼ਾਂ ਤੇ ਬਹੁਤ ਹੱਦ ਤੱਕ ਨਿਰਭਰ ਹੈ। ਰਬ ਰਾਖਾ।
@JagdeepSingh-fd6bn
@JagdeepSingh-fd6bn Ай бұрын
@@GurcharansinghGhuman-z6h je sachi islam aurat nu vastu ni samjda pir oh india te jido hamle karde c ta etho dia nabalik aurta nu vastua di tara kio apnia mandia vich vachde c. Je ena mahan va islam ta ona lutaria nu es di mahanta da pata ni c. Ja pir ehi va ki dusre dharm di aurat aurat ni he. Sirf ohi aurat he ho ena de dham di he.
@KingSingh-z8y
@KingSingh-z8y Ай бұрын
@@GurcharansinghGhuman-z6h ghuman sahib > Muhammad dy time aurat nu koee rights nahi san , Jung vich aurata nu gulaam bana ky rape kita janda c , Muhammad nu koe parwah nahi c , aurat nu use karan tho baad mandi vich bachia janda c, Muhammad apnay muh bolay puttar di wife nu v apni ran banada ha , curran ja hadis vich ha ku Muhammad 2 jaat Hindus naal raat ragin karda ha jo Hindu jaat es nu sari raat bajondey han . FOR more information “ watch KZbinr ADAM SEEKER. “ he’s a Pakistani guy.👏🏽
@GurcharansinghGhuman-z6h
@GurcharansinghGhuman-z6h Ай бұрын
ਭਰਾਵੋ ਮੈਂ ਕੇਵਲ ਕਿਸੇ ਵੀ ਪੰਥ ਜਾ ਮਜਹਬ ਦੇ ਅਧਿਆਤਮ ਧਰਮ ਨੂੰ ਜ਼ਿੰਦਗੀ ਚ ਉਤਾਰ ਚੁੱਕੇ ਲੋਕਾਂ ਨੂੰ ਹੀ ਉਸ ਮਜਹਬ ਜਾ ਪੰਥ ਦੇ ਅਨੂਯਾਈ ਮੰਨ ਕੇ ਅਪਣਾ ਕਮੈਂਟ ਕੀਤਾ ਹੈ ਫਿਰਕਾਪ੍ਰਸਤ ਲੋਕ ਕਦੀ ਵੀ ਕਿਸੇ ਪੰਥ ਦੇ ਸਕੇ ਨਹੀ ਹੁੰਦੇ ਅਜਿਹਾ ਮੇਰਾ ਮੰਨਣਾ ਹੈ ਬਾਕੀ ਮੈਂ ਅਪਣੀ ਸੋਚ ਕਿਸੇ ਤੇ ਥੋਪਣ ਦੀ ਕੋਸ਼ਿਸ਼ ਬਿਲਕੁਲ ਨਹੀ ਕਰ ਰਿਹਾ । ਪੰਜਾਬ ਵਿਚ ਇਕ ਮਿੱਥ ਚਲਾਈ ਜਾ ਰਹੀ ਹੈ ਕਿ ਜੋ ਜੱਟ ਨੇ ਓਹ ਬਾਈ ਬਰਥ ਸਿੱਖ ਹੀ ਹਨ ਪਰ ਤੁਸੀਂ ਵੇਖ ਸਕਦੇ ਹੋ ਕਿ ਕਿਨੇ ਕੁ ਜੱਟ ਸਿੱਖੀ ਦੇ ਅਸੂਲਾਂ ਤੇ ਖਰੇ ਉਤਰਦੇ ਹਨ ਤੰਬਾਕੂ ਚਬਣ ਨੂੰ ਤੇ ਓਹ ਆਮ ਗੱਲ ਸਮਝਦੇ ਨੇ ਤੇ ਸ਼ਰਾਬ ਵੀ ਚਲਦੀ ਹੈ, ਵਿਆਹ ਸ਼ਾਦੀਆਂ ਚ ਮੀਟ ਖਾਣਾ ਵੀ ਆਮ ਹੁੰਦਾ ਜਾ ਰਿਹਾ ਹੈ। ਜੇ ਕਿਸੇ ਨੂੰ ਇਸ ਬਾਰੇ ਕਹੋ ਤਾਂ ਖੁਦ ਨੂੰ ਸਭ ਤੋ ਪਹਿਲਾਂ ਸਿੱਖ ਅਖਵਾਉਣਾ ਅਪਣਾ ਅਧਿਕਾਰ ਮੰਨਦੇ ਨੇ। ਮੈਂ ਇਹ ਇਸ ਲਈ ਕਿਹਾ ਐ ਕਿਉਂਕਿ ਮੇਰਾ ਜਨਮ ਵੀ ਜੱਟ ਸਿੱਖ ਪਰਿਵਾਰ ਚ ਹੋਇਆ ਹੈ ਸ਼ਰਾਬ ਤੋਂ ਚਾਹੁੰਦੇ ਹੋਏ ਵੀ ਛੁਟਕਾਰਾ ਨਾ ਹੁੰਦਾ ਵੇਖ ਮੇਰੇ ਇਕ ਦੋਸਤ ਨੇ ਇੱਕ ਵੈਸ਼ਨਵ ਸਾਧੂ ਨੂੰ ਮਿਲਣ ਲਈ ਕਿਹਾ,ਮਿਲਣ ਤੇ ਓਨਾ ਇਕ ਸ਼ਬਦ ਜਾਪ ਕਰਨ ਲਈ ਦਿੱਤਾ ਤੇ ਸ਼ਰਾਬ ਪੀਂਦੇ ਰਹਿਣ ਲਈ ਕਿਹਾ ਤੂੰ ਸ਼ਰਾਬ ਨਹੀ ਛੱਡਣੀ ਸ਼ਰਾਬ ਤੈਨੂੰ ਛੱਡ ਜਾਊ ਬਿਲਕੁਲ ਠੀਕ ਓਹੀ ਹੋਇਆ ਸ਼ਰਾਬ ਮੈਨੂੰ ਛੱਡ ਗਈ ਤੇ ਇਕ ਸਾਲ ਬਾਅਦ ਮੈਂ ਵੈਸ਼ਨਵ ਰਾਹ ਅਪਣਾ ਲਿਆ ਜਿਸ ਨਾਲ ਅਧਿਆਤਮ ਬਾਰੇ ਰੁਚੀ ਪੈਦਾ ਹੋਈ ਸਿੱਖੀ ਬਾਰੇ ਵੀ ਥੋੜਾ ਸਮਝ ਆਉਣ ਲੱਗਾ ਤੇ ਗੁਰੂ ਗ੍ਰੰਥ ਸਾਹਿਬ ਜੀ ਅਨੂਸਾਰ ਜੀਵਨ ਸ਼ੁੱਧ ਕਰਨਾ ਤੇ ਉਸ ਰਾਹ ਤੇ ਚਲਣਾ ਇਹ ਸਭ ਕਿਨਾ ਸਰਲ ਹੈ ਜਾ ਕਠਿਨ ਇਹ ਬੰਦੇ ਦੀ ਸਮਝ ਚ ਬਾਣੀ ਨਾਲ ਜੁੜਿਆਂ ਹੀ ਆ ਸਕਦਾ ਹੈ । ਫਿਰਕਾਪ੍ਰਸਤ ਹੋਣਾ ਜਿੰਨਾ ਸੋਖਾ ਹੈ ਅਧਿਆਤਮ ਓਨਾ ਹੀ ਔਖਾ ਹੈ। ਧਨਵਾਦ ਜੀ। ਰਬ ਰਾਖਾ।
@SunnyKapila-i6s
@SunnyKapila-i6s Ай бұрын
@@GurcharansinghGhuman-z6h veer g chalo manlenday asi anpad tay social media day gyani hai g par benti man k tusi eak var understanding mohmad, satyarth Parkash ,kuran hadees ihna vitcho kush v padlo tusi apnay ho ihna di mithia gala ch na aieo sanu iho fikar hai nahi pad sakday ta all takia ,kafir tay gajba a hind ki hai search karlo🙏
@prabjit7425
@prabjit7425 Ай бұрын
@@GurcharansinghGhuman-z6h ਇਸਲਾਮ ਧਰਮ ਵਿੱਚ ਔਰਤ ਨੂੰ ਵਸਤੂ ਸਮਝਿਆ ਜਾਂਦਾ ਰਿਹਾ ਹੈ ਅਤੇ ਅੱਜ ਵੀ ਸਮਝਿਆ ਜਾ ਰਿਹਾ ਹੈ । ਸਿੱਖ ਧਰਮ ਵਿੱਚ ਜੰਗ ਦੇ ਦੌਰਾਨ ਵੀ ਦੁਸ਼ਮਣ ਦੀਆਂ ਧੀਆਂ ਭੈਣਾਂ ਨੂੰ ਇੱਜ਼ਤ ਤੇ ਮਾਣ ਸਤਿਕਾਰ ਬਰਕਰਾਰ ਰੱਖਿਆ ਜਾਂਦਾ ਸੀ । ਮੁਹੰਮਦ ਦੇ ਸਮੇਂ ਦੌਰਾਨ ਜੰਗ ਵਿੱਚੋਂ ਦੁਸ਼ਮਣ ਦੀਆਂ ਜ਼ਬਰਦਸਤੀ ਫੜਕੇ ਲਿਆਂਦੀਆਂ ਗਈਆਂ ਜਵਾਨ ਧੀਆਂ ਭੈਣਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ ਅਤੇ ਵੇਚਿਆ ਵੀ ਜਾਂਦਾ ਸੀ ਪਰ ਉਹਨਾਂ ਨੂੰ ਕਦੀ ਵੀ ਵਾਪਸ ਨਹੀਂ ਸੀ ਭੇਜਿਆ ਜਾਂਦਾ। ਇਹੋ ਤਰੀਕਾ ਮੁਗਲਾਂ ਨੇ ਵੀ ਭਾਰਤ ਵਿੱਚ ਵਰਤਿਆ ਸੀ । ਭਾਰਤ ਦੀਆਂ ਜਵਾਨ ਬਹੂ ਬੇਟੀਆਂ ਨੂੰ ਜ਼ਬਰਦਸਤੀ ਘਰਾਂ ਵਿੱਚੋਂ ਲਿਜਾ ਕੇ ਅਫਗਾਨਿਸਤਾਨ ਦੇ ਗਜਨੀ ਸ਼ਹਿਰ ਦੀ ਮੰਡੀ ਵਿੱਚ ਦੋ ਦੋ ਟਕੇ ਨੂੰ ਵੇਚਿਆ ਕਰਦੇ ਸਨ । ਗਜਨੀ ਦੇ ਮਿਨਾਰਾਂ ਉੱਤੇ ਅੱਜ ਵੀ ਅਰਬੀ ਭਾਸ਼ਾ ਵਿੱਚ ਲਿਖਿਆ ਹੋਇਆ ਮਿਲਦਾ ਹੈ ਕਿ " ਦੁਖਤਾਰੇ ਹਿੰਦੁਸਤਾਨ, ਨਿਲਾਮੇ ਦੋ ਦਿਨਾਰ " । ਜਿਸ ਦਾ ਮਤਲਬ ਹੈ ਕਿ ਇਥੇ ਹਿੰਦੁਸਤਾਨ ਦੀਆਂ ਲੜਕੀਆਂ ਦੀ ਕੀਮਤ ਦੋ ਟਕੇ ਹੈ । ਇਰਾਕ ਵਿੱਚ ਇਸਲਾਮਿਕ ਸ਼ਰੀਆ ਕਨੂੰਨ ਲਾਗੂ ਕਰ ਦਿੱਤਾ ਗਿਆ ਹੈ । ਜਿਸ ਦੇ ਮੁਤਾਬਕ ਲੜਕੀ ਦੀ ਵਿਆਹ ਕਰਨ ਦੀ ਉਮਰ ਨੌਂ ਸਾਲ ਕਰ ਦਿੱਤੀ ਗਈ ਹੈ । ਮੁਹੰਮਦ ਨੇ ਵੀ ਨੌਂ ਸਾਲ ਦੀ ਬੱਚੀ ਨਾਲ ਵਿਆਹ ਕੀਤਾ ਸੀ । ਨੈੱਟ ਤੇ ਸਰਚ ਕਰਕੇ ਵੇਖੋ ਕਿ ਇਸਲਾਮ ਵਿੱਚ ਔਰਤ ਦਾ ਕੀ ਹਾਲ ਹੈ ।
@TheKingHunter8711
@TheKingHunter8711 Ай бұрын
ਬਿਲਕੁੱਲ ਸਹੀ ਕਿਹਾ ਜੀ
@JagdeepSingh-bs8uf
@JagdeepSingh-bs8uf Ай бұрын
ਸੋਚੋ ਕਿਉਂ■ ਅਫਗਾਨਿਸਤਾਨ ਵਿੱਚ ਸਿੱਖ ਅਤੇ ਹਿੰਦੂ ਖਤਮ ਹੋ ਗਏ ਸੋਚੋ ਕਿਉਂ■ ਪਾਕਿਸਤਾਨ ਵਿੱਚ ਸਿੱਖ ਅਤੇ ਹਿੰਦੂ ਆਖਰੀ ਸਾਹ ਲੈ ਰਹੇ ਨੇ ਸੋਚੋ ਕਿਉਂ■ ਕਸ਼ਮੀਰ ਵਿੱਚ ਸਿੱਖ ਅਤੇ ਹਿੰਦੂ ਖਤਮ ਹੋ ਗਏ ਸੋਚੋ ਕਿਉਂ ■ ਬੰਗਲਾ ਦੇਸ਼ ਦੇ ਹਾਲਾਤ ਅਸੀਂ ਦੇਖ ਰਹੇ ਹਾਂ ਹਿੰਦੂਆਂ ਦੀ ਗੱਲ ਤਾਂ ਹੋ ਰਹੀ ਆ ਸਿੱਖ ਕਿਸ ਹਾਲਾਤ ਵਿੱਚ ਨੇ ਕੁਝ ਪਤਾ ਨਹੀਂ ਸੋਚੋ ਕਿਉਂ■ ਸਾਊਦੀ ਅਰਬ ਬਹਿਰੀਨ ਜਿੰਨੀਆਂ ਮੁਸਲਿਮ ਦੇਸ਼ ਨੇ ਉਹਨਾਂ ਵਿੱਚ ਨਾ ਕੋਈ ਦਰਗਾਹ ਏ ਨਾ ਕੋਈ ਮਜਾਰ ਕਿਉਂਕਿ ਮੁਸਲਮਾਨ ਦਾ ਜਾਣਾ ਇਹਨਾਂ ਤੇ ਹਰਾਮ ਫਿਰ ਪੰਜਾਬ ਵਿੱਚ ਇਨੇ ਉੱਚ ਪੱਧਰ ਤੇ ਕਿਵੇਂ ਬਣ ਰਹੀਆਂ ਨੇ ਸੋਚੋ ਅੱਖਾਂ ਖੋਲ ਕੇ■ ਪੱਤਰਕਾਰ ਵੀਰ ਪੁੱਛੋ ਮੁਸਲਮਾਨ ਬਾਬੇ ਨੂੰ■ ਜਿਹੜੇ ਸਮਾਜ ਸੇਵੀ ਸਰਪੰਚ ਪੰਚ ਲੰਬੜਦਾਰ ਸ਼ਹਿਰਾਂ ਦੇ ਐਮਸੀ ਆਪਣੀ ਫੋਕੀ ਟੌਰ ਤੇ ਚੱਕਰ ਵਿੱਚ ਯੂਪੀ ਬਿਹਾਰ ਦੇ ਲੋਕਾਂ ਦੀਆਂ ਵੋਟਾਂ ਬਣਾ ਰਹੇ ਨੇ ਆਧਾਰ ਕਾਰਡ ਬਣਾ ਰਹੇ ਨੇ ਆਪਣੇ ਬੱਚਿਆਂ ਦਾ ਕੱਲ ਖਤਮ ਕਰ ਰਹੇ ਆ.... ਕਿਤੇ ਅਸੀਂ ਉਹ ਲੋਕ ਤਾਂ ਨਹੀਂ ਜਿਹੜੇ ਆਪਣੀ ਨਸਲ ਕੁਸ਼ੀ ਆਪ ਹੀ ਕਰ ਰਹੇ ਹਾਂ■ ਜਿਹੜੇ ਸਿੱਖ ਆ ਤੇ ਹਿੰਦੂ ਵੀਰ ਆਪਣੀਆਂ ਜਮੀਨਾਂ ਪਲਾਟ ਪਲਾਟ ਵੇਚ ਕੇ ਕਮਰੇ ਬਣਾ ਕੇ ਬੱਚਿਆਂ ਲਈ ਪੈਸੇ ਜੋੜ ਰਹੇ ਅੱਖਾਂ ਖੋਲ ਕੇ ਸੋਚਿਓ ਤੁਸੀਂ ਉਹੀ ਬੱਚਿਆਂ ਦਾ ਕੱਲ ਖਤਮ ਕਰ ਰਹੇ ਹੋ■ ਪੂਰੀ ਦੁਨੀਆ ਤੇ ਇਨਸਾਨੀਅਤ ਫੈਲੇ ਨਫਰਤ ਨਾ ਫੈਲੇ ਸਾਨੂੰ ਇਨਸਾਨਾਂ ਨੂੰ ਉਹਦੇ ਹਿਮਾਇਤੀ ਹੋਣਾ ਚਾਹੀਦਾ ਨਾ ਕਿ ਇੱਕ ਧਰਮ ਫੈਲੇ ਅਸੀਂ ਉਸ ਦੇ ਹਮਾਇਤੀ ਬਣੀਏ...👏
@arashdeepaksinghsandhu471
@arashdeepaksinghsandhu471 Ай бұрын
22 ji ehna ghusean aage koi faida ni ehna nu bhaichara nbhaun do
@tiger-rn9mj
@tiger-rn9mj Ай бұрын
Bilkul sach likhya paaji par inna murkha nu samjh nahi aauni.
@AkbarKhan-v1t
@AkbarKhan-v1t Ай бұрын
Afghanistan pehla toh hi Muslim country hai Pakistan v Muslim country hai Saudi Arabia v Muslim country hai y kyo loka nu gumrah krde o. Pakistan ch tusi kde gye v o ja Afghanistan ch ja Saudi Arabia ch othe v sikh rehnde ne ena time ne v bht vadda comt krr k smja ska. Smjan ala smj ju
@tiger-rn9mj
@tiger-rn9mj Ай бұрын
@@AkbarKhan-v1t ohi ta kah rahe ha Afghanistan 2 lakhs Sikh san hun 20 bande vi nahi han. Sabnu chhadna pya. Haramde sikha nu saskaar vi nahi karan dinde san. Jajiya mangde san. Pichhle saal hi Afghanistan ch Sikh gurudwarech hamla kitta si Muslim jihadiya ne 23 Sikh maare gay san. Hoor kujh
@PoonamDilsajInsan
@PoonamDilsajInsan Ай бұрын
ਬਾਬਾ ਸਾਹਿਬ ਅੰਬੇਡਕਰ ਨੇ ਹਿੰਦੂ ਧਰਮ ਛੱਡਿਆ ਕਿਉ??? Because annebhagta Hindu dhram caste based aa dhram de 80% lower lok eh mann nu nhi tyaar , pakistan, afganistan ch ohna ne dekhya v masjid di agli line ch bhikhari khad gya , raaje di aukat nhi ohnu piche krn di .... Jehde desh ch Muslim majority aa , othe sikh and hindu Manioroty eh cheej to impress hoke convert hoye and kus ko sabh nu pta v Muslims de bache jyada hunde aa kus eh cheeja krke Muslims pakistan afganistan ch aine wadh gye , Aaya kera hi godi media sun ke aithe agg lgon , badda Deepak chorsiya 😂😂😂😂
@manmohansinghthind7626
@manmohansinghthind7626 Ай бұрын
Wha wha mulanaa sahab bhut khoob kayaa
@sikanderjitdhaliwal2078
@sikanderjitdhaliwal2078 Ай бұрын
ਬਹੁਤ ਵਧੀਆ ਵਿਚਾਰ
@prabjit7425
@prabjit7425 Ай бұрын
ਸਿੱਖ ਗੁਰਦੁਆਰਿਆਂ ਵਿੱਚ ਹਰ ਕੋਈ, ਹਰ ਜਾਤ , ਹਰ ਧਰਮ ਦੇ ਲੋਕ ਬਿਨਾਂ ਧਰਮ ਬਦਲਣ ਦੇ ਅੰਦਰ ਜਾ ਸਕਦੇ ਹਨ । ਇਸ ਦੇ ਉਲਟ ਮੁਸਲਮਾਨ ਧਰਮ ਦੇ ਧਾਰਮਿਕ ਸਥਾਨ ਮੱਕੇ ਮਦੀਨੇ ਅੰਦਰ ਜਾਣ ਲਈ ਇਸਲਾਮ ਕਬੂਲ ਕਰਨਾ ਲਾਜ਼ਮੀ ਹੈ ।
@PoonamDilsajInsan
@PoonamDilsajInsan Ай бұрын
@@prabjit7425 sikh gurdwarea ch dalits nu bann ke kutt de aa ehi haal mandira da , 1 paase masjid ch agli line ch bhikhari khad gya raaje di aukat nhi ohnu piche krn di .....
@Undefeated313
@Undefeated313 Ай бұрын
To adivasi je teaching bhi to Islam ke peero ne di hai phir jake guru ne follow kia zyada hushari mat mara karo tum Sikh , respect karte hai par...
@sharnjitgill4544
@sharnjitgill4544 Ай бұрын
@@PoonamDilsajInsanhaha Gurudwara har dharm de bande daily langar khande a.. masjid ch tu jaa k dikha tenu pta lagju .. kine molwi maszid ch jwaak dia bunda marde a 😂
@varinder3847
@varinder3847 Ай бұрын
Fer. ???? Ina de makke ch paabandi vi Puri ay ,, Othe Jake koi Kudi dance video Ni Bondi,,,othe greeb te badmashi Ni dikhao jandi ,,,Nahi othe pesse Leke Ardas hudi ay ,,Nahi othe FULLKA Laa laa pesse kathe kare jande ne ,,,, Harmandar Saab aye din Koi na Koi kaand ho Janda ay Bihar da BHIYA tambaku Leke andar Janda ay Angrej kacha pake Darbar jande ne Kudiya adhe kapde paa ke andar jandiya ne Makkah sirf Muslim Loka layi ay ,,,,una ne keda keha ay Ki Sade kol AAo 100 cho 10 Musalman hi honge Jo Gurdware,,Mandar jande honge Apne Aliya ne makke Jake vi selllfiya leniya ne 🤳,,,,, Mandar Jake vi
@Undefeated313
@Undefeated313 Ай бұрын
@@sharnjitgill4544 @sharnjitgill4544 तेरी दा kus. Fu d eya sade jameen te tera nanak pal raha hai sadi jameen bapas kar jedi daan de vich layi se rai abullah khan bhatti ne muft diti se
@KeshavKumar-x9l
@KeshavKumar-x9l Ай бұрын
ਦੁਸ਼ਮਨ ਦੀ ਬੇਟੀ ਉਪਰ ਚਾਦਰ ਪਾਉਣ ਵਾਲੀ ਗੱਲ ਦਾ ਕੋਈ ਇਤਿਹਾਸਿਕ ਸੱਚ ਨਹੀਂ ਕੇਵਲ ਇਕ ਕਹਾਣੀ ਹੈ ਕਾਫ਼ਰ ਲੋਕਾਂ ਨੂੰ ਮੂਰਖ ਬਣਾਉਣ ਲਈ ਰੱਬ ਦੇ ਬੰਦੇ ਕਿਸੀ ਦੇ ਬੇਟੀ ਔਰਤਾਂ ਨੂੰ ਬੰਦੀ ਨਹੀਂ ਬਣਾਉਂਦੇ। ਇਹਨਾ ਦੀ ਮਜ਼ਬੀ ਕਿਤਾਬ ਕੁਰਾਨ, ਹਦੀਸ ਅਲ ਬੁਖ਼ਾਰੀ ਜੇਹੀ ਕਿਤਾਬਾਂ ਵਿੱਚ ਦੁਸ਼ਮਣ ਦੇ ਔਰਤਾਂ ਨੂੰ ਲੋਡੀ ਬਣਾ ਕੇ ਰੱਖਣ ਨੂੰ ਅੱਲਾਹ ਦਾ ਹੁਕਮ ਫ਼ਰਮਾਨ ਤੇ ਜੇਹਾਦ ਕਰਨ ਵਾਲਿਆ ਦਾ ਇਨਾਮ ਲਿਖਿਆ । ਕਿਸੀ ਸਹੀ ਜਾਣਕਾਰ ਬੰਦੇ ਨਾਲ ਪੋਡਕਾਸਟ ਕਰ ਨਹੀਂ ਸੱਕਦਾ ਕੋਈ ਇਸਲਾਮੀ ਸਕਾਲਰ ਜਾਂ ਈਮਾਨ, ਕਾਜ਼ੀ ਕਿਉ ਕਿ ਪੱਤਰਕਾਰ ਧੋ ਧੋ ਮਾਰਦੇ ਸਵਾਲ ਇਹਨਾ ਦੇ ਕਿਤਾਬਾਂ ਚੋ ਚੁੱਕ
@Drshivanirana
@Drshivanirana Ай бұрын
Agree
@GGC22original
@GGC22original Ай бұрын
Ex muslim shial... search bai pat lag jave ga ...
@manmeetmehra29
@manmeetmehra29 Ай бұрын
ਨਨਕਾਣਾ ਸਾਹਿਬ ਦੇ ਗ੍ਰੰਥੀ ਦੀ ਕੁੜੀ ਚੁੱਕਣ ਵਾਲੇ ਕੌਣ ਹੀ 🤔
@TheKingHunter8711
@TheKingHunter8711 Ай бұрын
BJP IT-Cell
@singhsalaria
@singhsalaria Ай бұрын
​@@TheKingHunter8711 tera peyo it cell
@adityamahajan1425
@adityamahajan1425 Ай бұрын
also mandir te army uprr pathrr marn wale kon aa , bai gg ehna da koi bahrosa nhi ,guru nanak dev ji ne v kya c muslim bare
@chayeepatti6050
@chayeepatti6050 Ай бұрын
O ty sub to zyda Inspire hi Muslim to c Baba Freed g to!! Search karo bhai!! Tusi kadi Pakistani Punjab ao tanu pata chalay k ki ni izzat kardy loki!! Ya KZbin ty search karo ​@@adityamahajan1425
@laakshayveersingh9608
@laakshayveersingh9608 Ай бұрын
​@@TheKingHunter8711😅
@prabjit7425
@prabjit7425 Ай бұрын
ਆਹ ਜਿਹੜਾ ਮੌਲਵੀ ਅੱਜ ਇਸਲਾਮ ਧਰਮ ਬਾਰੇ ਗਿਆਨ ਵੰਡ ਰਿਹਾ ਹੈ , ਇਸ ਨੂੰ ਇਹ ਯਾਦ ਹੀ ਨਹੀਂ ਹੈ ਕਿ ਪੰਜ ਕੁ ਪੀੜੀਆਂ ਹੀ ਪਿੱਛੇ ਇਸ ਦੇ ਪੁਰਖਿਆਂ ਵੱਲੋਂ ਕਿਹੜੇ ਹਾਲਾਤਾਂ ਅਤੇ ਮੁਗਲਾਂ ਦੇ ਜ਼ੁਲਮਾਂ ਕਾਰਨ ਮਜਬੂਰਨ ਉਹਨਾਂ ਵੱਲੋਂ ਇਸਲਾਮ ਕਿਵੇਂ ਕਬੂਲ ਕੀਤਾ ਗਿਆ ਸੀ । ਸਿੱਖਾਂ ਵੱਲੋਂ ਇਸਲਾਮ ਧਰਮ ਨੂੰ ਕਬੂਲ ਨਾਂ ਕਰਨ ਤੇ ਬਹੁਤ ਤਸੀਹੇ ਦਿੱਤੇ ਗਏ ਸਨ । ਇਹਸੇ ਕਰਕੇ ਹੀ ਸਿੱਖ ਹਰ ਰੋਜ਼ ਦੋ ਵੇਲੇ ਦੀ ਅਰਦਾਸ ਵਿੱਚ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਵੱਲੋਂ ਕੀਤੇ ਗਏ ਜ਼ੁਲਮਾਂ ਅਤੇ ਦਿੱਤੇ ਗਏ ਤਸੀਹਿਆਂ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਕਿ ਆਉਣ ਵਾਲੀਆਂ ਨਸਲਾਂ ਇਸ ਮੌਲਵੀ ਵਾਂਗੂ ਆਪਣਾ ਪਿਛੋਕੜ ਅਤੇ ਆਪਣੇ ਧਰਮ ਨੂੰ ਬਚਾਉਣ ਲਈ ਦਿੱਤੀਆਂ ਗਈਆਂ ਸ਼ਹਾਦਤਾਂ ਨੂੰ ਕਦੀ ਭੁੱਲ ਨਾ ਸਕਣ ।
@KulwinderSidhu-c6d
@KulwinderSidhu-c6d Ай бұрын
1984
@prabjit7425
@prabjit7425 Ай бұрын
@@KulwinderSidhu-c6d What are you trying to say ? 1984 government was congras which is belongs to Muslim's party . Hindu never attacked on Harmandir Sahib ji . Always muslims attacked on Harmandir Sahib ji . Indra Khan ( Gandhi ) was a Muslim lady who was married with a Muslim Firoz khan. After marriage Indra Khan changed her name Mamoona Khan. Muslim Mamoona Khan order to destroyed to Harmandir Sahib ji .After attacked on Harmandir Sahib ji Mamoona Khan ( Indra gandhi ) family's empire has been finished. Indra Khan's all family members died with unnatural death . Guru ka Khalsa Always stays in " CHARDI KALA " 🚩.
@1_Not_2B_Known....
@1_Not_2B_Known.... Ай бұрын
ਸ਼ਾਬਾਸ਼ ਵੀਰ ਜੀਓ ਬਹੁਤ ਸੁੰਦਰ ਪਿਆਰੀ ਸੋਚ
@Kalirana_00
@Kalirana_00 Ай бұрын
ਪਾਕਿਸਤਾਨ ਚ ਇੱਕ ਇੱਕ ਕਰਕੇ ਸਾਰੇ ਸਿੱਖਾਂ ਨੂੰ ਮੁਸਲਮਾਨ ਬਣਾ ਦਿੱਤਾ ਉਹਨਾਂ ਬਾਰੇ ਇੱਕ ਸ਼ਬਦ ਨਹੀਂ ਨਿਕਲਦਾ ਕਿਸੇ ਭਾਈਚਾਰੇ ਆਲ਼ੇ ਚੋਂ ।
@ajitpalsingh3389
@ajitpalsingh3389 Ай бұрын
sahi keha
@BikramSingh-b3c
@BikramSingh-b3c 3 күн бұрын
True
@kulwantbrar8649
@kulwantbrar8649 Ай бұрын
ਬਹੁਤ ਵਧੀਆ ਸਖਸ਼ੀਅਤ 🙏🙏
@GurdeepSingh-kp5rs
@GurdeepSingh-kp5rs Ай бұрын
ਪੰਜ ਵਿਆਹ ਕਿਵੇਂ ਸਹੀ
@kaafirpagan
@kaafirpagan Ай бұрын
ਜਿਸਦੇ ਲਈ ਦੀਨ ਨੁ ਨਾ ਮੰਨਣ ਵਾਲੇ ਸਭ ਕਾਫ਼ਿਰ ਨੇ , ਉਹ ਗਿਆਨ ਦੇ ਰਿਹਾ ਤੇ ਕਾਫ਼ਿਰ ਗਿਆਨ ਲ ਰਿਹਾ 😂😂, ਗ਼ਜ਼ਬ ਹੈ 😂😂
@prabjit7425
@prabjit7425 Ай бұрын
@@kaafirpagan ਇਸ ਮੌਲਵੀ ਦੀ ਮਸਜਿਦ ਵਿੱਚ ਕੋਈ ਸਿੱਖ ਧਰਮ ਬਾਰੇ ਵੀ ਗਿਆਨ ਦੇ ਕੇ ਵਿਖਾਵੇ ਫਿਰ ਮੰਨਾਂਗੇ ਕਿ ਇਸਲਾਮ ਧਰਮ ਸਭ ਨੂੰ ਬਰਾਬਰ ਸਮਝਦਾ ਹੈ । ਰਿਪੋਰਟਰ ਵੱਲੋੰ ਮੌਲਵੀ ਨੂੰ ਪੁੱਛਣਾ ਚਾਹੀਦਾ ਸੀ ਕਿ ਜਿਵੇਂ ਹਰਿਮੰਦਰ ਸਾਹਿਬ ਵਿੱਚ ਹਰ ਜਾਤ ਧਰਮ ਦੇ ਲੋਕ ਜਾ ਸਕਦੇ ਹਨ ਅਤੇ ਲੰਗਰ ਵੀ ਛੱਕ ਸਕਦੇ ਹਨ , ਕੀ ਇਹ ਮੌਲਵੀ ਦੂਜੇ ਧਰਮਾਂ ਦੇ ਲੋਕਾਂ ਨੂੰ ਆਪਦੇ ਅੱਲਾ ਦੇ ਘਰ ਮੱਕੇ ਮਦੀਨੇ ਵਿੱਚ ਲੈ ਕੇ ਜਾ ਸਕਦਾ ਹੈ ?
@kanguernoorani4091
@kanguernoorani4091 Ай бұрын
​@@prabjit7425 Allah has said in quran that non muslims should not be allowed in holy city of maka .
@SalamdeenAli
@SalamdeenAli Ай бұрын
Kafir Shabd matlab Nahin Pata Aur Gyan de rahe ho
@SalamdeenAli
@SalamdeenAli Ай бұрын
Kafir Islam Mein use Kahate Hain Jo Bhagwan ko Rab Ko Nahin manta
@prabjit7425
@prabjit7425 Ай бұрын
@@SalamdeenAli This is not true . Due to Quran those people who are not believing in Allah those people are Kafir .
@Gurmailsingh-nt4jx
@Gurmailsingh-nt4jx Ай бұрын
ਅਪਣੇ ਅਪਣੇ ਧਰਮ ਨਾਲ ਇਨਸਾਫ਼ ਆਪ ਇਨਸਾਫ਼ ਕਰੋ
@TheKingHunter8711
@TheKingHunter8711 Ай бұрын
ਏਕਤੇ ਬਿੰਨਾਂ ਇੰਨਸਾਫ ਨਹੀਂ ਹੋਣਾ ਜੀ, ਸਮੇਂ ਦੀ ਲੋੜ ਅਨੁਸਾਰ ਤਾਂ ਸਿੱਖ-ਮੁਸਲਿਮ ਨਾਮ ਦੇ ਦੋਨਾਂ ਭਾਈਆਂ ਨੂੰ ਵੀ ਇੱਕ ਹੋਣਾ ਪਵੇਗਾ
@motivationgsw902
@motivationgsw902 Ай бұрын
Bhot shona podcast g
@bebaak_rai
@bebaak_rai Ай бұрын
😂😂😂 ਇਸ ਮੌਲਵੀ ਦਾ ਯਕੀਨ ਮੱਤਲਬ, ਬਿੱਛੂ ਤੇ ਯਕੀਨ ਕਰਨਾ
@TheKingHunter8711
@TheKingHunter8711 Ай бұрын
ਸਰਕਾਰ ਦੇ ਸੁੱਟੇ ਟੁੱਕੜਿਆਂ ਉੱਤੇ ਪਲਣ ਵਾਲਾ ਏਂ ਤੂੰ, ਦੂਜੇ ਧਰਮਾਂ ਦੇ ਲੋਕਾਂ ਵਿੱਚ ਪਾੜ ਪਾਉਣ ਲਈ
@amargurdaspuri616
@amargurdaspuri616 Ай бұрын
Das ti apni okaat 😅😅😅
@SunnyKapila-i6s
@SunnyKapila-i6s Ай бұрын
Pehchan liya tusi isnu😅 Jihadi hai dala
@Punjabi-l2z
@Punjabi-l2z Ай бұрын
Sabh gall aa bhai
@chiranjeev-r2f
@chiranjeev-r2f Ай бұрын
Bilkul sehmat aa veere tere nal
@007Parmar
@007Parmar Ай бұрын
ਥੋੜ੍ਹੇ ਦਿਨ ਪਹਿਲਾਂ ਦੀ ਖ਼ਬਰ ਆ। ਇੱਕ ਮੁਸਲਮਾਨ ਮੁੰਡਾ ਪੰਜਾਬ ਦੇ ਕਿਸੇ ਪਿੰਡ ਦੀ ਸਿੱਖ ਕੁੜੀ ਨੂੰ ਭਜਾ ਕੇ ਲੈ ਗਿਆ ਤੇ ਓਸ ਸਿੱਖ ਕੁੜੀ ਦਾ ਵਿਆਹ ਓਸ ਮੁਸਲਮਾਨ ਮੁੰਡੇ ਨਾਲ ਚੰਡੀਗੜ੍ਹ ਵਿੱਚ ਇੱਕ ਮੌਲਵੀ ਨੇ ਇੱਕ ਆਟੋ ਰਿਕਸ਼ਾ ਵਿੱਚ ਹੀ ਕਰਵਾ ਦਿੱਤਾ। ਇਹ ਖ਼ਬਰ ਸਿਰਫ ਬਲਜੀਤ ਪਰਮਾਰ ਜੀ ਨੇ ਆਪਣੇ ਚੈਨਲ ਹਿੰਦ ਪੰਜਾਬ ਉੱਤੇ ਚਲਾਈ, ਐਦਾਂ ਦੇ ਭਾਈਚਾਰਾ ਨਿਭਾਉਣ ਵਾਲੇ ਚੈਨਲਾਂ ਨੇ ਨਹੀਂ।
@KamaljeetkaurBhandal
@KamaljeetkaurBhandal Ай бұрын
Maulana ji 🙏🙏absolutely right❤❤ waheguru ji mehar karan ji 😇😇
@SanamSingh-v2k
@SanamSingh-v2k Ай бұрын
Wah madam g aapko islam k haqeeqat n pata pakistan afganistan m sikh k kya halat h dekhkr rona aata h
@AvtarSingh-gn6iv
@AvtarSingh-gn6iv Ай бұрын
Jao ja k ex muslim sahil official channel dekho madam ji
@prabjit7425
@prabjit7425 Ай бұрын
ਭਾਰਤ ਦੁਨੀਆਂ ਦਾ ਪਹਿਲਾ ਦੇਸ਼ ਹੈ ਜਿਸ ਦੀ ਵੰਡ ਇਸਲਾਮ ਧਰਮ ਦੇ ਅਧਾਰ ਤੇ ਕੀਤੀ ਗਈ ਸੀ ।ਭਾਰਤ ਦਾ ਬਟਵਾਰਾ ਹੋਣ ਦਾ ਕਾਰਨ ਇਸਲਾਮ ਧਰਮ ਸੀ । ਮੁਸਲਮਾਨਾਂ ਨੇ ਹੀ ਕਿਹਾ ਸੀ ਕਿ ਅਸੀਂ ਕਾਫਰਾਂ ਨਾਲ ਨਹੀਂ ਰਹਿ ਸਕਦੇ । ਜਿਸ ਕਰਕੇ ਦੇਸ਼ ਨੂੰ ਦੋ ਟੁੱਕੜਿਆਂ ਵਿੱਚ ਵੰਡਿਆ ਗਿਆ । ਇੱਥੋਂ ਸਾਬਤ ਹੁੰਦਾ ਹੈ ਕਿ ਇਸਲਾਮਿਕ ਲੋਕ ਦੂਜੇ ਧਰਮ ਦੇ ਲੋਕਾਂ ਨਾਲ ਰਹਿਣਾ ਕਿੰਨਾ ਕੁ ਪਸੰਦ ਕਰਦੇ ਹਨ ।
@TheKingHunter8711
@TheKingHunter8711 Ай бұрын
ਤੂੰ ਫੇਰ ਆ ਗਿਆ ਤੈਨੂੰ ਕਿਹਾ ਤੇਰੇ IT-ਸੈੱਲ ਦਾ ਜਮਾਨਾ ਗਿਆ
@TheKingHunter8711
@TheKingHunter8711 Ай бұрын
ਜੋ ਮੁਸਲਿਮ ਭਾਰਤ ਵਿੱਚ ਹੀ ਰਹੇ ਉਹ ਦੇਸ਼ ਦੀ ਵੰਡ ਦੇ ਹੱਕ ਵਿੱਚ ਵੀ ਨਹੀ ਸੀ, ਉਨਾਂ ਦੇ ਘਰਾਂ ਉੱਪਰ ਬੁਲਡੋਜ਼ਰ ਏਸ ਕਰਕੇ ਫੇਰੇ ਜਾ ਰਹੇ ਹਨ ਕਿ ਉਹ ਦੇਸ਼ ਦੇ ਟੁਕੜੇ ਕਰਨ ਦੇ ਹੱਕ ਵਿੱਚ ਕਿਉਂ ਨਹੀਂ ਸੀ, ਇਹ ਇਨਾਮ ਮਿਲਿਆ ਉਨਾਂ ਨੂੰ ⁉️
@TheKingHunter8711
@TheKingHunter8711 Ай бұрын
ਵੱਡਾ ਆ ਗਿਆ ਦੇਸ਼ ਸੇਵਕ...
@SunnyKapila-i6s
@SunnyKapila-i6s Ай бұрын
@@TheKingHunter8711 jar tu kanu taki janda khila vang agla sach vol riha hai kisay muslmana jada sankhia ch hon uthay ik mahina kiray tay reh k das fr lagju pata
@GurcharansinghGhuman-z6h
@GurcharansinghGhuman-z6h Ай бұрын
@@prabjit7425 ਪਾਕਿਸਤਾਨ ਮੁਸਲਿਮ ਸਮਾਜ ਨੇ ਕਦੀ ਨਹੀਂ ਸੀ ਮੰਗਿਆ ਇਹ ਅੰਗਰੇਜ ਸਰਕਾਰ ਦੁਆਰਾ 1857 ਦੀ ਬਗਾਵਤ ਤੋਂ ਬਾਦ ਦੋ ਅੰਗਰੇਜ ਪ੍ਰਸਤ ਕੱਟੜ ਹਿੰਦੂ ਫਿਰਕੂ ਸੰਗਠਨ ਤਿਆਰ ਕੀਤੇ ਗਏ ਸਨ ਹਿੰਦੀ ਬੈਲਟ ਦੇ ਬ੍ਰਾਹਮਣ ਤੇ ਅਖਾਉਤੀ ਸਵਰਨ ਜਾਤੀਆਂ ਦੇ ਗਰੀਬ ਲੋਕ ਮੁਸਲਿਮ ਬਣਨ ਲਈ ਮਾਨਸਿਕ ਤੌਰ ਤੇ ਤਿਆਰ ਕੀਤੇ ਗਏ ਜਿਨਾ ਨੂੰ ਹਿੰਦੂ ਮੁਸਲਿਮ ਤੇ ਸਿੱਖਾਂ ਵਿੱਚ ਦੰਗੇ ਕਰਵਾਉਣ ਲਈ ਜਮੀਨ ਤਿਆਰ ਕਰਨ ਲਈ ਵਰਤਿਆ ਜਾਣਾ ਸੀ । ਵਿਦੇਸ਼ ਚ ਪੜੇ ਲਿਖੇ ਗੁਜਰਾਤੀ ਬ੍ਰਾਹਮਣ ਪਰਿਵਾਰ ਦੇ ਜੋਸ਼ੀਲੇ ਨੌਜਵਾਨ ਮੁਹੰਮਦ ਅਲੀ ਜਿਨਾਹ ਨੂੰ ਦੇਸ਼ ਦੇ ਵਟਵਾਰੇ ਦਾ ਮੋਹਰਾ ਬਣਾਇਆ ਗਿਆ ਬਹੁ ਗਿਣਤੀ ਚ ਕਨਵਰਟਿਡ ਨਕਲੀ ਮੁਸਲਮਾਨ ਪਾਕਿਸਤਾਨ ਦੇ ਕਰਤਾ ਤੇ ਭਾਗਵਿਧਾਤਾ ਬਣਾ ਦਿੱਤੇ ਗਏ ਜੋ ਅੱਜ ਤੱਕ ਅੰਗਰੇਜ ਦੇ ਵਫਾਦਾਰ ਬਣ ਕੇ ਪਾਕਿਸਤਾਨ ਨੂੰ ਚਲਾ ਰਹੇ ਨੇ। ਪੰਜਾਬੀ ਹਿੰਦੂ ਮੁਸਲਿਮ ਸਿੱਖਾਂ ਦੀ ਏਕਤਾ ਕਾਂਗਰਸ ਪਾਰਟੀ ਦੇ ਨਹਿਰੂ ਗਾਂਧੀ ਗਰੁੱਪ ਦੇ ਲੀਡਰ ਦੇਸ਼ ਤੇ ਰਾਜ ਕਰਨ ਦੇ ਰਾਹ ਵਿੱਚ ਰੋੜਾ ਸਮਝਦੇ ਸਨ ਸੋ ਪੰਜਾਬ ਦੇ ਟੁਕੜੇ ਕਰਨ ਲਈ ਪੰਜਾਬੀਆਂ ਨੂੰ ਅਲੱਗ ਅਜ਼ਾਦ ਦੇਸ਼ ਦੇਣ ਦੀ ਥਾਂ ਪੰਜਾਬ ਦੇ ਟੋਟੇ ਕਰ ਦਿੱਤੇ ਗਏ ਤੇ ਪੰਜਾਬੀ ਹਿੰਦੂ ਸਿੱਖ ਭਾਰਤ ਚ ਖਿਲਾਰ ਦਿੱਤੇ ਗਏ ਉਜਾੜੇ ਦੇ ਮਾਰੇ ਹਜ਼ਾਰਾਂ ਏਕੜ ਜਮੀਨ ਦੇ ਮਾਲਿਕ ਕਿਸਾਨਾਂ ਨੂੰ ਦੂਰ ਦੁਰਾਡੇ ਬੰਜਰ ਜ਼ਮੀਨਾਂ ਅਲਾਟ ਕੀਤੀਆਂ ਤਾਂ ਜੋ ਓਹ ਦੋ ਵਕਤ ਦੀ ਰੋਟੀ ਤੋਂ ਅੱਗੇ ਸੋਚ ਹੀ ਨਾ ਸਕਣ। ਕੁਦਰਤ ਦੇ ਖਿਲਾਫ ਜਾ ਕੇ ਕੀਤੀ ਪੰਜਾਬ ਦੀ ਵੰਡ ਅੱਜ ਸਭ ਨੂੰ ਗਲਤ ਲੱਗ ਰਹੀ ਹੈ ਦੁਨੀਆ ਨੂੰ ਚਲਾਉਣ ਵਾਲੇ ਵੱਡੇ ਘਰਾਣੇ ਨਿਊ ਵਰਡ ਔਡਰ(New World Order) ਦੀ ਯੋਜਨਾ ਅਧੀਨ ਨਵੇਂ ਦੇਸ਼ ਹੋਂਦ ਵਿੱਚ ਲਿਆਉਣ ਦੀ ਕੋਸ਼ਿਸ਼ ਵਿਚ ਹਨ ਮਨੀਪੁਰ ਬੰਗਲਾਦੇਸ਼ ਬਰਮਾ(ਮਿਆਂਮਾਰ) ਤਿੱਬਤ ਕਸ਼ਮੀਰ ਪਾਕਿਸਤਾਨ ਆਦਿ ਦੇਸ਼ਾਂ ਵਿੱਚ ਜੋ ਚੱਲ ਰਿਹਾ ਹੈ ਓਹ ਖੈਰ ਹੱਥਾ ਨਹੀ ਸਾਡੇ ਦੁਆਲੇ ਜੋ ਹਲਚਲ ਹੋ ਰਹੀ ਹੈ ਓਹ ਫਿਲਹਾਲ ਸਾਨੂੰ ਦਿਸ ਨਹੀਂ ਰਹੀ। ਰਬ ਰਾਖਾ।
@gurjindersingh4666
@gurjindersingh4666 Ай бұрын
Hundreds one.Right.Meeian.ji❤
@SukhwinderSingh-jb2oy
@SukhwinderSingh-jb2oy Ай бұрын
Panjab jindabad khalsa Raj jindabad
@ButtaKang-b7b
@ButtaKang-b7b Ай бұрын
Iman. Saab. Good. Vetcr
@prabhsirat4117
@prabhsirat4117 Ай бұрын
Pehla muslim veer hai jis de mu bichon akal dharm di gall suni hai vai bhwa jiyo Bhai ji
@bebaak_rai
@bebaak_rai Ай бұрын
ਕਿੰਨੀਆ ਸਿੱਖ ਬੀਬੀਆਂ ਚੁੱਕੀਆਂ ਹੀ ਇਹਨਾਂ ਨੇ 1947 ਵਿੱਚ, ਇਹਨੇ ਚੰਗੇ ਆ ਇਹ ਮੁਸਲਿਮ ਤੇ ਉਹ ਕਾਨੂੰ ਚੁੱਕੀਆ ਹੀ 🤔
@TheKingHunter8711
@TheKingHunter8711 Ай бұрын
ਪੰਜੇ ਉਂਗਲ ਇਕੋ ਜਿਹੀਆਂ ਨਹੀਂ ਹੁੰਦੀਆਂ, ਬਾਕੀ ਤੂੰ ਆਪਣੇ ਮਸੀਂਹ ਭਾਈਚਾਰੇ ਨੂੰ ਸਾਂਭ ਦੂਜਿਆਂ ਦਾ ਫਿਕਰ ਨਾ ਕਰ
@TheKingHunter8711
@TheKingHunter8711 Ай бұрын
ਏਸ ਤਰਾਂ ਤਾਂ ਅੰਗਰੇਜਾਂ ਨੇ ਵੀ ਏਸ ਦੇ ਲੋਕਾਂ ਉੱਤੇ ਦੇਸ਼ ਉੱਤੇ ਜ਼ੁਲਮ ਕੀਤਾ ਸੀ, ਤੂੰ ਉਨਾਂ ਦਾ ਮਸੀਂਹ ਧਰਮ ਕਿਉਂ ਅਪਣਾਅ ਲਿਆ ⁉️
@amargurdaspuri616
@amargurdaspuri616 Ай бұрын
Tu jehar failon ayea
@amargurdaspuri616
@amargurdaspuri616 Ай бұрын
Aethe teri daal nhi galni
@rawbendem2722
@rawbendem2722 Ай бұрын
Bebaak rai ,, khad Teri bhen di ...........
@prabjit7425
@prabjit7425 Ай бұрын
ਕੁਰਾਨ ਦੀ ਸੂਰਾ ਮੋਮਨੀਨ ਵਿੱਚ ਮੁਹੰਮਦ ਸਾਹਿਬ ਕਹਿ ਰਹੇ ਹਨ ਕਿ ਅੱਲਾ ਨੇ ਉਸ ਨੂੰ ਔਰਤਾਂ ਦੇ ਮਾਮਲੇ ਵਿੱਚ ਪੂਰੀ ਖੁੱਲ੍ਹ ਦਿੱਤੀ ਹੋਈ ਹੈ ਅਤੇ ਕੋਈ ਵੀ ਮੋਮੀਨ ਔਰਤ ਆਪਣਾ ਆਪ ਵੀ ਮੁਹੰਮਦ ਨੂੰ ਹਿਬਾ (ਤੋਹਫੇ ਵਜੋਂ ਆਪਣੇ-ਆਪ ਨੂੰ ਸਪੁਰਦ ਕਰਨਾ) ਕਰ ਸਕਦੀ ਹੈ । ਸਿੱਖ ਧਰਮ ਵਿੱਚ ਔਰਤ ਨੂੰ ਖਰੀਦਿਆ ਜਾਂ ਵੇਚਿਆ ਨਹੀਂ ਜਾਂਦਾ ਅਤੇ ਔਰਤ ਨੂੰ ਤੋਹਫੇ ਵਜੋੰ ਵੀ ਕਬੂਲਿਆ ਨਹੀਂ ਜਾ ਸਕਦਾ ।
@TheKingHunter8711
@TheKingHunter8711 Ай бұрын
ਬੀਜੇਪੀ IT-ਸੈੱਲ ਜੀ ਤੁਹਾਡਾ ਜਮਾਨਾ ਗਿਆ
@prabjit7425
@prabjit7425 Ай бұрын
@@TheKingHunter8711 ਕੋਈ ਗੱਲ ਨਹੀਂ ਤੂੰ ਰਾਹੁਲ ਖਾਨ 🐷 🐖ਤੇ ਉਮੀਦ ਰੱਖੀ ਛੱਡ ।
@kanguernoorani4091
@kanguernoorani4091 Ай бұрын
It is true ,looks you have good knowledge of Islam otherwise knowledge of Punjabi Sikhs about islam is Zero
@Drshivanirana
@Drshivanirana Ай бұрын
It’s true I read it in quraan
@aazam1208
@aazam1208 Ай бұрын
Give me reference Ja ik baap da
@nazirferoz2563
@nazirferoz2563 Ай бұрын
جزاک اللہ خیر فراہم لاہور
@prabjit7425
@prabjit7425 Ай бұрын
ਸਿੱਖ ਧਰਮ ਵਿੱਚ ਜੰਗ ਦੇ ਦੌਰਾਨ ਵੀ ਦੁਸ਼ਮਣ ਦੀਆਂ ਧੀਆਂ ਭੈਣਾਂ ਨੂੰ ਇੱਜ਼ਤ ਤੇ ਮਾਣ ਸਤਿਕਾਰ ਬਰਕਰਾਰ ਰੱਖਿਆ ਜਾਂਦਾ ਸੀ । ਮੁਹੰਮਦ ਦੇ ਸਮੇਂ ਦੌਰਾਨ ਜੰਗ ਵਿੱਚੋਂ ਦੁਸ਼ਮਣ ਦੀਆਂ ਜ਼ਬਰਦਸਤੀ ਫੜਕੇ ਲਿਆਂਦੀਆਂ ਗਈਆਂ ਜਵਾਨ ਧੀਆਂ ਭੈਣਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ ਅਤੇ ਵੇਚਿਆ ਵੀ ਜਾਂਦਾ ਸੀ ਪਰ ਉਹਨਾਂ ਨੂੰ ਕਦੀ ਵੀ ਵਾਪਸ ਨਹੀਂ ਸੀ ਭੇਜਿਆ ਜਾਂਦਾ। ਇਹੋ ਤਰੀਕਾ ਮੁਗਲਾਂ ਨੇ ਵੀ ਭਾਰਤ ਵਿੱਚ ਵਰਤਿਆ ਸੀ । ਭਾਰਤ ਦੀਆਂ ਜਵਾਨ ਬਹੂ ਬੇਟੀਆਂ ਨੂੰ ਜ਼ਬਰਦਸਤੀ ਘਰਾਂ ਵਿੱਚੋਂ ਲਿਜਾ ਕੇ ਅਫਗਾਨਿਸਤਾਨ ਦੇ ਗਜਨੀ ਸ਼ਹਿਰ ਦੀ ਮੰਡੀ ਵਿੱਚ ਦੋ ਦੋ ਟਕੇ ਨੂੰ ਵੇਚਿਆ ਕਰਦੇ ਸਨ । ਗਜਨੀ ਦੇ ਮਿਨਾਰਾਂ ਉੱਤੇ ਅੱਜ ਵੀ ਅਰਬੀ ਭਾਸ਼ਾ ਵਿੱਚ ਲਿਖਿਆ ਹੋਇਆ ਮਿਲਦਾ ਹੈ ਕਿ " ਦੁਖਤਾਰੇ ਹਿੰਦੁਸਤਾਨ, ਨਿਲਾਮੇ ਦੋ ਦਿਨਾਰ " । ਜਿਸ ਦਾ ਮਤਲਬ ਹੈ ਕਿ ਇਥੇ ਹਿੰਦੁਸਤਾਨ ਦੀਆਂ ਲੜਕੀਆਂ ਦੀ ਕੀਮਤ ਦੋ ਟਕੇ ਹੈ । ਨੈੱਟ ਤੇ ਸਰਚ ਕਰਕੇ ਵੇਖ ਲਵੋ ।
@surjitmahiya4607
@surjitmahiya4607 Ай бұрын
kuch nhi pta tenu jawan ,, sirf aapna dharm hi nhi salahida ,, islam wich jini aurat di izzat aa uni hor kise dharm wich nhi ,, par islam nu padh nafrat wala chasma lah ke
@bebaak_rai
@bebaak_rai Ай бұрын
1947 ਭੁੱਲ ਗਏ 4 ਲੱਖ ਸਿੱਖ ਬਹੁ ਬੇਟੀਆ ਚੁੱਕੀਆਂ ਹੀ, ਫਿਰ ਉਹਨਾਂ ਨੂੰ ਪਾਕਿਸਤਾਨ ਦੀ ਹੀਰਾ ਮੰਡੀ ਵਿੱਚ ਨਿਲਾਮ ਕੀਤਾ ਗਿਆ ਹੀ । ਕੋਈ ਭਰੋਸਾ ਨਹੀਂ ਇਹਨਾਂ ਦਾ
@prabjit7425
@prabjit7425 Ай бұрын
@@surjitmahiya4607 ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਤੁਸੀਂ ਵੀ ਆਪਣੇ ਘਰ ਦੀਆਂ ਔਰਤਾਂ ਦੀ ਉਸੇ ਤਰਾਂ ਇੱਜ਼ਤ ਕਰੋ ਜਿਵੇਂ ਇਸਲਾਮ ਵਿੱਚ ਕੀਤੀ ਜਾਂਦੀ ਹੈ । ਘਰ ਦੀ ਛੇ ਸਾਲ ਦੀ ਬੱਚੀ ਦਾ ਵਿਆਹ ਵੀ ਕਿਸੇ ਬਵੰਜਾ ਸਾਲ ਦੇ ਵਿਆਕਤੀ ਨਾਲ ਕਰਕੇ ਮਾਣ ਮਹਿਸੂਸ ਕਰਨਾ ਜਿਵੇਂ ਮੁਹੰਮਦ ਸਾਹਿਬ ਨੇ ਛੇ ਸਾਲ ਦੀ ਆਈਸ਼ਾ ਨਾਲ ਨਿਕਾਹ ਕੀਤਾ ਸੀ ।
@bebaak_rai
@bebaak_rai Ай бұрын
ਕਿੰਨੀਆ ਸਿੱਖ ਬੀਬੀਆਂ ਚੁੱਕੀਆਂ ਹੀ ਇਹਨਾਂ ਨੇ 1947 ਵਿੱਚ, ਇਹਨੇ ਚੰਗੇ ਆ ਇਹ ਮੁਸਲਿਮ ਤੇ ਉਹ ਕਾਨੂੰ ਚੁੱਕੀਆ ਹੀ 🤔
@prabjit7425
@prabjit7425 Ай бұрын
@@bebaak_rai ਬਾਈ ਜੀ ਅਣਖਾਂ ਵਾਲੇ ਹੀ ਮੁਸਲਮਾਨਾਂ ਦੇ ਕੀਤੇ ਜ਼ੁਲਮ ਤੇ ਕਾਰੇ ਨਹੀਂ ਭੁੱਲਦੇ ਅਤੇ ਬਗੈਰਤ ਲੋਕ ਇਸਲਾਮਿਕ ਲੋਕਾਂ ਵੱਲੋਂ ਔਰਤ ਨੂੰ ਇੱਜ਼ਤ ਦੇਣਾ ਕਹਿੰਦੇ ਹਨ । ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕੀ ਇਹਨਾਂ ਮੁਸਲਮਾਨਾਂ ਉੱਤੇ ਕਦੀ ਵੀ ਵਿਸ਼ਵਾਸ ਨਹੀਂ ਕਰਨਾ ਬੇਸ਼ੱਕ ਇਹ ਲੱਖਾਂ ਕਰੋੜਾਂ ਸੌਂਹਾਂ ਵੀ ਚੁੱਕ ਲੈਣ । ਦੋ ਵੇਲੇ ਦੀ ਅਰਦਾਸ ਵਿੱਚ ਵੀ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਵੱਲੋਂ ਕੀਤੇ ਗਏ ਜ਼ੁਲਮਾਂ ਦੀ ਇੰਤਹਾ ਨੂੰ ਯਾਦ ਕੀਤਾ ਜਾਂਦਾ ਹੈ 🙏 ।
@rashidhusain9108
@rashidhusain9108 Ай бұрын
IMAM SAHAB VERY NICE SPEECH
@thephotographersunny
@thephotographersunny Ай бұрын
Bohot Vadia Gallan 🙏🙏
@simarthind8625
@simarthind8625 Ай бұрын
Muhammad saab dy paira wrge v nai ga koi pwy jiny mirji rab hon dusry dhram dy😊
@sharnjitgill4544
@sharnjitgill4544 Ай бұрын
Hji tahi Mohammed ne 6 saal di bachi naal viah kra k sex kita..Dooje dharm de loka te attack krke kudia nu sex lyi londiya banaya… wah besharm kaum
@amanibhullar3132
@amanibhullar3132 Ай бұрын
ਸ਼ਾਹ ਜੀ ਇੱਕ ਪਾਕਿਸਤਾਨ ਦੇ ਪ੍ਰਚਾਰਕ ਵੀ ਹਿੰਦੂਆਂ ਨੂੰ ਮੀਟ ਖਾਣ ਬਾਰੇ ਗਲਤ ਬੋਲਦੇ ਸੀ ਕਿ ਅਰੇ ਹਿੰਦੂ ਮੀਟ ਖਾਓ ਬਹੁਤ ਟੇਸਟੀ ਹੋਤਾ ਹੈ ਘਾਸ ਫੂਸ ਛੋਡੋ ਜੇ ਉਹਨੂ ਕਹਿ ਦਵੇ ਸੂਰ ਵੀ ਟੇਸਟੀ ਹੁੰਦਾ ਖਾ ਕੇ ਦੇਖੋ ਤੁਹਾਡੀਆਂ ਗੱਲਾਂ ਸਹੀ ਲੱਗੀਆਂ ਤਾਂ ਮੈਂ ਗੱਲ ਕਰ ਰਿਹਾ ਉਹਨੂੰ ਵੀ ਥੋੜੀ ਅਕਲ ਆਵੇ ਮੈਂ ਸਿੱਖ ਹਾਂ ਜੀ ਕਿਸੇ ਵੀ ਧਰਮ ਨੂੰ ਕੋਈ ਪ੍ਰਚਾਰਕ ਮਜਾਕ ਕਰੇ ਬੁਰਾ ਲੱਗਦਾ ਜੀ reply kreo je dekhya comment
@noumanabbasi9547
@noumanabbasi9547 Ай бұрын
@amanibhullar3132 you meant by Molana Tariq Masood????
@amanibhullar3132
@amanibhullar3132 Ай бұрын
Molana naam ohda
@amanibhullar3132
@amanibhullar3132 Ай бұрын
@@noumanabbasi9547 bahot video paa reha oh hindu nu tag kr ke
@karate2252
@karate2252 Ай бұрын
Ji the Muslim majority hunde othe Galla Badal jandia ne 😂
@Virksaab92
@Virksaab92 Ай бұрын
Har kaum da ahi haal a jithe Jada othe julam
@Raman1xx
@Raman1xx Ай бұрын
Hindu vi bhart ch majority ch hnnnn Bhart xh Hindu dekh lwo The Bangladesh de Hindu dekh lwo
@karate2252
@karate2252 Ай бұрын
@@Virksaab92 Christian , Sikh etc te ni karde eda. Upwaada nu chad k
@bebaak_rai
@bebaak_rai Ай бұрын
​@@Raman1xxpunjab de vich sikh majority aa, jatt sikh kina dhaka karde aa dujjea naal...... te phir shttar vi sab toh jyada jatt sikha nu hi firda 😂
@SunnyKooner13
@SunnyKooner13 Ай бұрын
Not Sikhs
@gurvindersingh1650
@gurvindersingh1650 Ай бұрын
ਇਸਲਾਮ ਧਰਮ ਨਹੀ ਮਜ਼ਹਬ ਹੈ। ਮਜ਼ਹਬ ਚ ਅੰਧਵਿਸ਼ਵਾਸ ਕੀਤਾ ਜਾਂਦਾ ਬਿਨਾ ਸੋਚੇ ਸਮਝਿਆ ਮੌਲਵੀ ਤੇ। ਮੌਲਵੀਆ ਦੀ ਮਰਜੀ ਹੁੰਦੀ ਕੀ ਖੌਤੇ ਦੀ ਮੰਡੀ ਕਿਸ ਪਾਸੇ ਨੂ ਮੌਣ ਦਿਤੀ ਜਾਏ। ਜਦੌ ਮੁਸਲਮਾਨ ਘੱਟ ਗਿਣਤੀਆ ਹੁੰਦੇ ਤਾ ਇਸਲਾਮ ਸ਼ਾਂਤੀ ਦੂਤ ਭੇਜਦਾ, ਪਰ ਜਦੌ ਮੁਸਲਮਾਨ ਬਹੁਗਿਣਤੀ ਹੁੰਦੇ ਤਾ ੲਇਸਲਾਮ ਮਾਰ ਕਾਟ ਕਰਨ ਲਈ ਅਲਾਹ ਦੇ ਦੂਤ ਭੇਜਦਾ। ਓਸ ੲਲਾਕੇ ਦੇ ਮੁਸਲਮਾਨ, ਅਲਾਹ ਦੇ ਨਾਮ ਤੇ ਮਾਰ ਕਾਟ ਲਈ ਅਲਾਹ ਆਲੇ ਬਣ ਜਾਂਦੇ।
@Pardeepkumar-u3x
@Pardeepkumar-u3x Ай бұрын
Very good speach
@UmarFarooq-hg4jz
@UmarFarooq-hg4jz Ай бұрын
ਆ ਜਿਹੜੇ ਇਸਲਾਮ ਬਾਰੇ ਗਿਆਨ ਵੰਡ ਰਹੇ ਨੇ ਇਸਲਾਮ ਨੂੰ ਮਾੜਾ ਕਹਿ ਰਹੇ ਨੇਂ ਸੁਣੀਆਂ ਸੁਣਾਈਆਂ ਗੱਲਾਂ ਤੋਂ ਪੂਰਾ ਗਿਆਨ ਆਪਣੇ ਧਰਮ ਦਾ ਵੀ ਨਹੀਂ ਇਨ੍ਹਾਂ ਨੂੰ ਇਸਲਾਮ ਬਾਰੇ ਤਾਂ ਕੀ ਗਿਆਨ ਹੋਊ ਗਾ। ਤੀਸਰੇ ਕਮਰੇ ਚ ਲੁੱਕ ਕੇ ਕਮੈਂਟ ਕਰੀ ਜਾਨੇ ਓ ਸਾਲ਼ਿਓ ਜੇ ਜਾਦਾ ਗਿਆਨ ਆ ਤਾਂ ਮੌਲਵੀ ਸਾਹਿਬ ਨਾਲ ਡੀਬੇਟ ਕਰ ਲਓ ਜੇ ਅਸਲੀ ਮਰਦ ਓ। ਨਹੀਂ ਤਾਂ ਲੁਕ ਲੁਕ ਕੇ ਕਰੀ ਜਾਓ ਕਮੇਂਟ ਇਸਲਾਮ ਨੂੰ ਕੋਈ ਫ਼ਰਕ ਨੀ ਪੈਂਦਾ
@gurvindersingh1650
@gurvindersingh1650 Ай бұрын
72 ਜਿਨਾ ਨੂੰਹ ਮਿਲਾ ਕੇ ਬਣਿਆ ਸੀ ਇਕ ਜਿਨ , ਓਸ ਨੂ murakhmad ਆਖਦੇ।
@Undefeated313
@Undefeated313 Ай бұрын
Aurangzeb alamgir
@harmansidhu1808
@harmansidhu1808 Ай бұрын
ਬਹੁਤ ਵਧੀਆ ਵਿਚਾਰ ਨੇ।
@JagdeepSingh-en7cr
@JagdeepSingh-en7cr Ай бұрын
ਸਾਨੂੰ ਇਸਲਾਮੀ ਕਾਨੂੰਨ ਨਹੀਂ ਪਸੰਦ ਪਰ ਹਾ ਸਾਨੂੰ ਭਾਰਤੀ ਕਾਨੂੰਨ ਪਸੰਦ ਆ । ਦੂਜੀ ਗੱਲ ਏ ਹਾ ਭਾਰਤ ਚ ਕੇਂਦਰ ਸਰਕਾਰ ਸਾਡੇ ਖਿਲਾਫ ਆ ਅਸੀ ਇਸ ਦਾ ਵਿਰੋਧ ਕਰਦੇ ਆ । ਸਾਊਦੀ ਅਰਬ ਦਾ ਕਾਨੂੰਨ ਵੀ ਸਾਨੂੰ ਪਸੰਦ ਨਹੀਂ ਓਹ ਇਸਲਾਮ ਨੂੰ ਪ੍ਰਮੋਟ ਕਰਦੀ ਆ । Non Muslim ਲਈ ਘੱਟ ਜਗ੍ਹਾ
@Master-d2e6m
@Master-d2e6m Ай бұрын
ਇਨਾਂ ਦਾ ਯਕੀਨ ਨਹੀ ਕਿੱਤਾ ਜਾ ਸਕਦਾ
@TheKingHunter8711
@TheKingHunter8711 Ай бұрын
ਹਰ ਕਿਸੇ ਦਾ ਯਕੀਨ ਕੀਤਾ ਜਾ ਸਕਦਾ ਹੈ ਪਰ ਤੇਰੇ ਵਰਗੇ ਲੁੱਚੇ ਬਾਹਮਣਾਂ ਦਾ ਯਕੀਨ ਬਿਲਕੁੱਲ ਨਹੀਂ ਕੀਤਾ ਜਾ ਸਕਦਾ ਜਿੰਨਾਂ ਨੇ ਪੰਜਾਬ ਨਾਲ ਧੋਖਾ ਕੀਤਾ
@TheKingHunter8711
@TheKingHunter8711 Ай бұрын
ਤੂੰ ਨਾਂ ਕਰ
@TheKingHunter8711
@TheKingHunter8711 Ай бұрын
Sahell
@Joker19794
@Joker19794 Ай бұрын
@@TheKingHunter8711 ehna ne guru sehbana naal bhut sahi kita c ?? Hle v tym sudr jo nahi ta punjab ch v bhut bura haal hona Pakistan vangu
@sukhwantsinghrandhawa7562
@sukhwantsinghrandhawa7562 Ай бұрын
RSS te kadi vi bharosa nahi karna chahida
@Naseemahmed619
@Naseemahmed619 Ай бұрын
Program bhut sandar he ❤❤❤❤❤❤❤❤❤❤❤❤❤❤❤❤❤❤❤
@jeet-Seattle
@jeet-Seattle Ай бұрын
ਮੁਗਲਾਂ ਦਾ ਯਕੀਨ ਨਹੀਂ ਕੀਤਾ ਜਾ ਸਕਦਾ।
@manmeetmehra29
@manmeetmehra29 Ай бұрын
4 ਲੱਖ ਸਿੱਖ ਧੀਆਂ..ਭੈਣਾਂ ਚੁੱਕੀਆ ਗਈਆਂ ਹੀ 1947 ਵਿੱਚ ਤੇ ਨੀ.ਲਾ.ਮ ਕੀਤੀਆ ਗਈਆਂ, ਉਹ ਵੀ ਤੇ ਤੁਹਾਡੇ ਮੁਸਲਮਾਨ ਹੀ, ਬਹਿਰੂਪੀਆ, ਮੌਲਵੀ
@TheKingHunter8711
@TheKingHunter8711 Ай бұрын
ਬੀਜੇਪੀ IT-ਸੈੱਲ ਜੀ ਹੁਣ ਤੁਹਾਡਾ ਜਮਾਨਾ ਗਿਆ
@usman3819
@usman3819 Ай бұрын
@@manmeetmehra29 ਕੇ ਪੀਐਸ ਗਿੱਲ ਬਾਰੇ ਕੀ ਸੋਚਦੇ ਹੋ ਤੁਸੀਂ ਬੇਅੰਤ ਸਿੰਘ ਬਾਰੇ ਵੀ
@singhsalaria
@singhsalaria Ай бұрын
​@thehunterk ing8711 tera peyo it cell
@tiger-rn9mj
@tiger-rn9mj Ай бұрын
@@usman3819 4 lakhs Sikh ta mulleya ne hi maare si 47 ch. Shuruaat vi mulleya ne kitti si. Rawalpindi ch toh khalsa to March 47 ch. Nehru vi gya si vaikhan.
@GurpreetRajinders
@GurpreetRajinders Ай бұрын
Bahut vadia
@amanbuttar8634
@amanbuttar8634 Ай бұрын
ਮੌਲਾਨਾ ਸਾਹਿਬ ਨੇ ਮੋਹਮਦ ਸਾਹਬ ਤੇ ਲਿਖਿਆ ਹਦੀਸਾ ਨਹੀਂ ਪੜ੍ਹਿਆ ਲਗਦੀਆ। 🙄
@RajinderRao-g6o
@RajinderRao-g6o Ай бұрын
Molana ji. I.m 100%agree with you.
@samar_editz773
@samar_editz773 Ай бұрын
ਮੌਲਾਨਾ ਜੀ100% ਸਹੀ ਗੱਲਾ ਜੀ ਪੰਜਾਬੀ ਆਪਣਿਆ ਦੀ ਮੱਦਦ ਨਹੀਂ ਕਰਦੇ ਫੋਕੀ ਟੋਹਰ ਚ ਪੈਸਾ ਬਰਬਾਦ ਕਰ ਦਿੰਦੇ ਨੇ ਪਰ ਕਿਸੇ ਗਰੀਬ ਭੈਣ ਭਰਾ ਦੀ ਮੱਦਦ ਨਹੀਂ ਕਰਦੇ
@HUNTREZ123
@HUNTREZ123 Ай бұрын
Ryt
@awaralahNoorupyey
@awaralahNoorupyey Ай бұрын
Shahi imam ki bate bahut hi acchi lagi
@jagmetsingh4297
@jagmetsingh4297 Ай бұрын
Afghanistan 🇦🇫 Bangladesh 🇧🇩 pakistan 🇵🇰vich sikh hindu 🕉️kyu ayi ja rhe tell me?
@tiger-rn9mj
@tiger-rn9mj Ай бұрын
Absolutely right 100%
@bakarwarraich4788
@bakarwarraich4788 Ай бұрын
Ty ona nu puch edy ich imam ki kry
@HarmanSingh-ku8lw
@HarmanSingh-ku8lw Ай бұрын
Modi kr ria ae news USA ne kai ah aune Sikh nu marn lhi paise dete hindu v safe nhi je Sikh nhi afganistan te ta hindu WPS ah re
@Undefeated313
@Undefeated313 Ай бұрын
1983 ?
@tiger-rn9mj
@tiger-rn9mj Ай бұрын
@@HarmanSingh-ku8lw 2 lakhs Sikh san Afghanistan ch hun ginti de 20 bande rah gay ne. Pichhe saal hi Afghanistan ch gurudware ch 23 Sikhs bache bachiya nu goliya naal bhun ditta si. Islam anusaar non muslim kaafir ne bhave Sikh hoon Hindu jain bodhi hoon.
@prabjit7425
@prabjit7425 Ай бұрын
ਮੁਹੰਮਦ ਨੇ ਤੇਰਾਂ ਵਿਆਹ ਕੀਤੇ ਅਤੇ ਜੰਗਾਂ ਵਿੱਚੋਂ ਲਿਆਂਦੀਆਂ ਗਈਆਂ ਲੜਕੀਆਂ ਵੀ ਸਨ । ਜਿਹਨਾਂ ਵਿੱਚ ਇੱਕ ਬੇਗਮ ਪਹਿਲਾਂ ਉਸ ਦੇ ਮੂੰਹ ਬੋਲੇ ਪੁੱਤਰ ਦੀ ਬੇਗਮ ਹੁੰਦੀ ਸੀ । ਇੱਕ ਬੱਚੀ ( ਬੇਗਮ ) ਨਾਲ ਜਦੋਂ ਨਿਕਾਹ ਕੀਤਾ ਤਾਂ ਉਸ ਬੱਚੀ ਦੀ ਉਮਰ ਸਿਰਫ ਛੇ ਸਾਲ ਦੀ ਸੀ ਅਤੇ ਮੁਹੰਮਦ ਦੀ ਉਮਰ 52 ਸਾਲ ਦੀ ਸੀ । ਉਹ ਬੱਚੀ ਮੁਹੰਮਦ ਦੇ ਦੋਸਤ ਦੀ ਬੱਚੀ ਸੀ । ਜਿਸ ਦੋਸਤ ਦੀ ਉਮਰ ਤੇ ਮੁਹੰਮਦ ਦੀ ਉਮਰ ਵਿੱਚ ਸਿਰਫ ਦੋ ਸਾਲ ਦਾ ਹੀ ਫਰਕ ਸੀ ।
@surjitmahiya4607
@surjitmahiya4607 Ай бұрын
padh ke comment karida puttar ji ,,, kuch nhi pta tuhanu
@HappyPur-vy9wt
@HappyPur-vy9wt Ай бұрын
Tainu jada pata​@@surjitmahiya4607
@TheKingHunter8711
@TheKingHunter8711 Ай бұрын
​​@@surjitmahiya4607ਵੀਰ ਜੀ ਸ਼ੇਰ ਦੀ ਫੋਟੋ ਵਾਲਾ ਇਹ IT-ਸੈੱਲ ਦਾ ਕੁੱ.. ਹੈ
@prabjit7425
@prabjit7425 Ай бұрын
@@surjitmahiya4607 ਜੇਕਰ ਤੁਹਾਨੂੰ ਇਸਲਾਮ ਦੀ ਸਮਝ ਆ ਗਈ ਹੈ ਤਾਂ ਫਿਰ ਤੁਸੀਂ ਇਸਲਾਮ ਕਬੂਲ ਕਰਨ ਵਿੱਚ ਦੇਰੀ ਕਿਉਂ ਕਰ ਰਹੇ ਹੋ ।
@TheKingHunter8711
@TheKingHunter8711 Ай бұрын
​@@prabjit7425BJP IT-CELL JI Apna Mooh Bnd Rakho Gobar Ki Badvu Aa Rhi Hai, Jah Jakr Apne Kaane Baba Ka Moot Pee
@TheKingHunter8711
@TheKingHunter8711 Ай бұрын
ਬੁਹਤ ਨੇਕ ਵਿਚਾਰ ਹਨ ਭਰਾ ਜੀ ਦੇ ❤❤❤❤❤❤❤❤❤❤
@TheKingHunter8711
@TheKingHunter8711 Ай бұрын
ਬਹੁਤ ਚੰਗੇ ਵਿਚਾਰ ਹਨ ਸ਼ਾਹੀ ਇਮਾਮ ਸਾਹਿਬ ਦੇ ❤💯%✅️
@kknewage
@kknewage Ай бұрын
ehna di population wadan do sikho tuhanu rang dikhon ge kithe gye pakistan ch sikh 20 hazar sikh rehgia othe bacho aje b
@ChamkaurKhan-i2w
@ChamkaurKhan-i2w Ай бұрын
ਪੰਜਾਬ ਦੇ ਵਿਚ ਇਕ ਮੁਸਲਿਮ ਲਿਡਰ ਹੌਣਾ ਵੀ ਜਰੂਰੀ ਆ ਤਾਂ ਜੋ ਰਲ ਕੇ ਪੰਜਾਬ ਨੂੰ ਸੁਦਾਰਿਆ ਜਾਵੇ
@prayrakbansal4855
@prayrakbansal4855 Ай бұрын
Ha tu muslism 😂😂😂 Name - chamkaur khan Why you use name chamkaur ?? I already knew because You are indirectly motivate to sikhs religion Convert to islam The use name of sikhs last khan 😂😂😂
@miandanish-u1z
@miandanish-u1z Ай бұрын
Nice podcast🥰🥰🥰🥰
@GGC22original
@GGC22original Ай бұрын
Ex muslim sahil ..da chanal dako bai moslmana bare puri jankari mil jave gi bhi ...oh vi moslim hi c ...😊
@GurdeepSingh-kp5rs
@GurdeepSingh-kp5rs Ай бұрын
😂😂😂😂ਕਿਸ ਨੂੰ ਮੂਰਖ਼ ਬਣਾ ਰਹੇ ਹੋ,, ਹਲਾਲਾਂ ਵਰਗੀ ਪ੍ਰਥਾ ਵੀ ਤੁਹਾਡੇ ਵਿੱਚ ਹੈ।।।
@chhassanbhatti5469
@chhassanbhatti5469 Ай бұрын
Tri ami da pata lagda a oh ksi ek de nai pura mahala de a
@DhanvirZaildar
@DhanvirZaildar Ай бұрын
❤❤❤
@Universeofanime07
@Universeofanime07 Ай бұрын
Love you molina sab
@gurmeetkaur8204
@gurmeetkaur8204 Ай бұрын
Bahut khoob
@waqarshaikh6658
@waqarshaikh6658 Ай бұрын
Islam is so Beautiful ❤️❤️❤️
@gurjindersingh4666
@gurjindersingh4666 Ай бұрын
Dhee.Sab.de.Dhee.Mula.ji.Right.ji
@TheKingHunter8711
@TheKingHunter8711 Ай бұрын
👍🏻
@phoenix2gaming346
@phoenix2gaming346 Ай бұрын
Akaaaal ❤
@vickyjalova2601
@vickyjalova2601 Ай бұрын
Policy vadhia bnai ehna ne jinne gye C Pakistan une wasane vi ta C ta e kamyab ho gye
@adityamahajan1425
@adityamahajan1425 Ай бұрын
i am punjabi hindu and i can confirm to all of you where muslims in majority , other religions miniority cant safe there eg : see pakistani hindu ,sikhs and afghanistan hindu and sikhs
@HafizSadam-xs4jo
@HafizSadam-xs4jo Ай бұрын
Ki Hoya Pakistan vich Hindu Tay sikha nal?? Bai g explain kar do Sanu vi Pakistan rehnay aa Asi Muslim aa but Saday Sikhs,Hindus bohat vadiya tariqay nal reh rehy nay thoda indian media jhootay dramay karda Janab
@HafizSadam-xs4jo
@HafizSadam-xs4jo Ай бұрын
Tusi ayo ik wari time kad Kay Pakistan fer apniya akhaa nal dekheoo tusi suni sunai gallan Tay na jaya karo Bai g
@HafizSadam-xs4jo
@HafizSadam-xs4jo Ай бұрын
Ayee ta thoday Hindustan vich Muslims,Sikhs nal ki ni hunda Gujrat vich Muslims da murder vadday paddar Tay kita gaya oh ki si??
@adityamahajan1425
@adityamahajan1425 Ай бұрын
@@HafizSadam-xs4jo nanakanasahi de pathi singh c ohna dee kuri muslim othaa kee lege cc , and Pakistan vich mandir tod te saree pam govt ne and ajj uthee economic crisis chll reha va i an happy for that
@baldevsingh2960
@baldevsingh2960 Ай бұрын
Sikhi da ghaan jattwad ne Kita . S g p c
@ParveenSharma-iz7gn
@ParveenSharma-iz7gn Ай бұрын
Jumla sad gaya.😂😂
@a1jass994
@a1jass994 Ай бұрын
Baba g punjab to kudiya jandi kuwait Dubai hor v arbi desha ch kam de bahane baad ch othe de log Ghar pki rakh lainde apni hawas lyi nhi jkin ta proof de nal gal krunga thok k
@GurmeetSingh-k1x
@GurmeetSingh-k1x Ай бұрын
Ik gall a, k, ajjkall Punjab diya dhiya nu school,s vich ilets saintr,s vich weswa banan lyi hi prerat kitta jaa riha a, te ise lyi badkaar lok idhar da rukh kar rhe hann
@prabjit7425
@prabjit7425 Ай бұрын
ਜੇਕਰ ਇਸਲਾਮ ਧਰਮ ਦੂਜੇ ਧਰਮਾਂ ਦੇ ਲੋਕਾਂ ਲਈ ਇੰਨਾ ਹੀ ਇੰਨਸਾਫ ਪਸੰਦ ਅਤੇ ਔਰਤਾਂ ਦਾ ਸਤਿਕਾਰ ਕਰਨ ਵਾਲਾ ਹੁੰਦਾ ਤਾਂ ਸਿੱਖ ਗੁਰੂਆਂ ਨੇ ਇਸਲਾਮ ਨੂੰ ਨਕਾਰਨਾ ਨਹੀਂ ਸੀ ਅਤੇ ਨਾਂ ਹੀ ਸ਼ਹੀਦ ਹੋਣਾ ਸੀ । ਗੁਰੂ ਨਾਨਕ ਦੇਵ ਜੀ ਨੇ ਤੇ ਬਾਬਰ ਦੇ ਜ਼ੁਲਮ ਵੇਖ ਕੇ ਉਸ ਨੂੰ ਵੀ ਜਾਬਰ ਕਹਿ ਦਿੱਤਾ ਸੀ । ਇਸਲਾਮ ਧਰਮ ਨੂੰ ਨਾਂ ਮੰਨਣ ਵਾਲਿਆਂ ਕੋਲੋਂ ਜ਼ਬਰਦਸਤੀ ਜਜ਼ੀਆ ਲੈਣਾ ਵੀ ਇਸਲਾਮ ਧਰਮ ਦਾ ਹੀ ਕਨੂੰਨ ਹੈ । ਸ਼ਰਮ ਦੀ ਗੱਲ ਹੈ ਕਿ ਅੱਜ ਦੇ ਲੀਡਰ ਅਤੇ ਰਿਪੋਰਟਰ ਅਜ਼ਾਦੀ ਤੋਂ ਬਾਅਦ ਵੀ ਇਨ੍ਹਾਂ ਦੇ ਜ਼ੁਲਮਾਂ ਬਾਰੇ ਬੋਲ ਨਹੀਂ ਸਕਦੇ । ਦੋ ਵੇਲੇ ਦੀ ਅਰਦਾਸ ਵਿੱਚ ਇਨ੍ਹਾਂ ਵੱਲੋਂ ਕੀਤੇ ਗਏ ਜ਼ੁਲਮਾਂ ਬਾਰੇ ਜਰੂਰ ਯਾਦ ਕੀਤਾ ਜਾਂਦਾ ਹੈ ।
@TheKingHunter8711
@TheKingHunter8711 Ай бұрын
ਬਸ ਕਰ ਤੂੰ ਬਾਬੇ ਨਾਨਕ ਦਾ ਨਾਮ ਤਾਂ ਨਾ ਹੀ ਲੈ, ਤੇਰੀ ਜੁਬਾਨ ਵਿੱਚੋਂ ਚੰਗਾ ਨਹੀਂ ਲਗਦਾ
@SukhrajSingh-dt2mv
@SukhrajSingh-dt2mv Ай бұрын
Kuran vich 5 gall daso jo dusre dharma de loka Lai vadiaa honn 😮
@tiger-rn9mj
@tiger-rn9mj Ай бұрын
Anti human thesis to ilawa kujh nahi hai uss vich poora copy paste ve old testament da.
@HafizSadam-xs4jo
@HafizSadam-xs4jo Ай бұрын
Sardar Saab Quran just Muslim wastay nehi sab insailniyat wastay Allah nay Banaya Allah kareem Quran pak vich farmonday nay Kay Asi ta Quran nu Loka di nasihat wastay banaya ghor kar Kay Dekho
@Punjabi-l2z
@Punjabi-l2z Ай бұрын
Eh ona time changa aa jina time ghat ginti ch aa bus ehna te jakeen karna apna aap nu dhokha den wali gal aa te apna punjab nal be dhokha aa Ehna de guru ne 9 saal di kudi nal marige kiti c 50 saal de ne te lutta khoha karke ohna deya kudeya chuk landa c te ehna da guru wand karda c kis nu kineya milneya ta karke ehna to bacho
@Punjabi-l2z
@Punjabi-l2z Ай бұрын
Meri massi aa malerkotla ch ohna nu bar bar aa ke muslman banaun lae apna dharam deya tarefa karda aa te sada sikh dharam nu majak majak ch kuj na kuj hasohen kah janda aa je eh wadh gye ta aukha ho jau punjab ch rahna
@KhursedAnsa
@KhursedAnsa Ай бұрын
❤❤❤❤❤😢😢😢 Good 👍👍
@usman3819
@usman3819 Ай бұрын
ਮੈ ਵੀਰ ਜੀ ਜੱਟ ਸਿੱਖ ਸੀ ਹੁਣ ਮੁਸਲਮਾਨ ਹਾ ਇਸ ਕਰਕੇ ਵਧ ਰਹੇ ਹਨ ਲੋਕ ਇਸਲਾਮ ਵਿੱਚ ਬਹੁਤ ਕਨਵਰਟ ਹੋ ਰਹੇ ਹਨ
@JagdeepSingh-fd6bn
@JagdeepSingh-fd6bn Ай бұрын
@@usman3819 lakh di lantat tere te
@karate2252
@karate2252 Ай бұрын
Quran te evolution nu v ni Manda??😂 . Loki Islam chad rhe tu Islam kabool kar Lea 😂
@KingSingh-z8y
@KingSingh-z8y Ай бұрын
Muslim ban ky tu apni sister brother di rishetia vich marriage easy ho ju. Lakh di lahnat teray uper, “ ADam seeker di KZbin suni fir dasi nanak di sikhi changi ja Muhammad da disrespect women islam.🎉
@harmansidhu1808
@harmansidhu1808 Ай бұрын
ਲਾਹਨਤ ਦੀ ਕੀ ਗੱਲ ਐ ਇਹਦੇ ਵਿਚ। ਹਰੇਕ ਦੀ ਮਰਜ਼ੀ ਐ ਉਹ ਜਿਹੜਾ ਮਰਜ਼ੀ ਧਰਮ ਅਪਣਾਵੇ।
@karate2252
@karate2252 Ай бұрын
@@harmansidhu1808 ki musalmaan allow karde a kise dusrA dharm ch jaan di ? Jada liberal ohna v bewkoofi hai veerji.
@HarpreetSingh-lj1rx
@HarpreetSingh-lj1rx Ай бұрын
Bai asi kise dharm nu nafrat nahi karde veerji,.. Par saade kol bas pynjab hai hun.. Uton up ton bahut log aa ke bas rahe hann... Pyaar naal raho te jisnu apna special gene dharm ya jaat te maan hai uh hath jod ke saade punjab nu chadd do.. Sukh vasan do😢
@balbirsingh1328
@balbirsingh1328 Ай бұрын
❤ good
@VikramSingh-qm5hc
@VikramSingh-qm5hc Ай бұрын
👍💪🙏
@sunnys1756
@sunnys1756 Ай бұрын
Bhaot jalebiyan bana ke gya Aaj mulana podcast ch 😂😂
@priya_piya1111
@priya_piya1111 Ай бұрын
Dharm dharm sab ne krna mtlv kise nu ni pta .
@punjab-da-put
@punjab-da-put Ай бұрын
ਪਹਿਲਾਂ ਵੀ ਪੰਜਾਬ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਸੀ ਪਰ ੪੭ ਵਿੱਚ ਦੋ ਪੰਜਾਬ ਬਣਾ ਦਿੱਤੇ।
@bebaak_rai
@bebaak_rai Ай бұрын
ਤੇਰੇ ਮੁਸਲਮਾਨ ਹੀ ਪੰਜਾਬ ਦੀ ਵੰਡ ਚਾਹੁੰਦੇ ਹੀ, 56% ਪੰਜਾਬ ਦਾ ਮੁਸਲਮਾਨ, ਪੰਜਾਬ ਦੇ ਹਿੰਦੂ ਸਿੱਖਾਂ ਨਾਲ ਰਹਿਣਾ ਨਹੀਂ ਚਾਹੁੰਦਾ ਹੀ 😊
@TheKingHunter8711
@TheKingHunter8711 Ай бұрын
​@@bebaak_raiਓਏ ਤੂੰ ਆਪਣੇ ਮਸੀਂਹ ਭਾਈਚਾਰੇ ਨੂੰ ਸਾਂਭ ਲੈ ਤੂੰ ਹਿੰਦੂ-ਮੁਸਲਿਮ-ਸਿੱਖਾਂ ਤੋਂ ਕੀ ਲੈਣਾ❗️ਕਿ ਤੁਹਾਡਾ ਵੀ ਮਸੀਂਹ IT-ਸੈੱਲ ਬਣਿਆ ਹੋਇਆ
@TheKingHunter8711
@TheKingHunter8711 Ай бұрын
​@@bebaak_raiਤੂੰ ਸੱਚਾ ਇੰਨਸਾਂ ਏਂ ⁉️ ਸੱਚੇ ਇੰਨਸਾਂ ਵਿੱਚ ਏਨੀ ਨਫਰਤ ਨਹੀਂ ਭਰੀ ਹੋਈ ਹੁੰਦੀ
@TheKingHunter8711
@TheKingHunter8711 Ай бұрын
ਪ੍ਰਮਾਤਮਾ ਕਰੇ ਜਲਦ ਚੜ੍ਹਦਾ ਅਤੇ ਲਹਿੰਦਾ ਪੰਜਾਬ ਫਿਰਤੋਂ ਇੱਕ ਹੋਣ
@punjab-da-put
@punjab-da-put Ай бұрын
@@bebaak_rai ਬੇਅਕਲਾਂ ਪੰਜਾਬ ਦੀ ਵੰਡ ਧਰਮ ਦੇ ਅਧਾਰ ਤੇ ਨਹੀਂ ਭਾਸ਼ਾ ਦੇ ਅਧਾਰ ਤੇ ਹੋਈ ਜਿੰਨੇ ਵਾਰ ਵੀ ਹੋਈ ਆ ।
@nazirferoz2563
@nazirferoz2563 Ай бұрын
رحمانی صاحب اور سردار جی دا بہت بہت شکریہ
@InderjitSingh-m7q
@InderjitSingh-m7q Ай бұрын
ਉਹ ਭਰਾਵੋ ਸਿਖੋ ਤੁਸੀ ਬਹੁਤ ਭੋਲੇ ਆਂ ਇਸ ਕਰਕੇ ਤੁਸੀ ਨਹੀ ਵਧੇ ਕਦੇ ਹਦੀਸ ਪੜੋ ਇਹ ਲੋਕ ਸਿਰਫ ਇਸਲਾਮ ਹੀ ਚਾਹੁਦੇ ਆਂ ਜਿਥੇ ਇਸਲਾਮ ਦੀ ਅਬਾਦੀ ਜਾਦਾ ਉਥੇ ਇਨਾ ਨੇ ਗੈਰ ਮੁਸਲੀਮ ਦਾ ਜੀਣਾ ਹਰਾਮ ਕੀਤਾ ਪੀਆ ਬਾਕੀ ਗੱਲ ਤੁਸੀ ਪਾਕਿਸਤਾਨ ਪੰਜਾਬ ਦੇਖ ਲਵੋ ਇਨਾ ਨੇ ਜੁੱਤੀ ਦੇ ਜੋਰ ਨਾਲ ਮੁਸਲਮਾਨ ਬਣਾ ਲੇ ਬਾਕੀ ਗਲ ਇਨਾ ਦੀ ਜਿਸ ਦਿਨ ਅਬਾਦੀ ਬਦ ਗੀ ਉਦੋ ਦੇਖੇਉ ਇਨਾ ਨੇ ਤੁਹਾਡਾ ਕੀ ਹਾਲ ਕਰਨਾ ਬਾਕੀ ਗੁਰੂ ਗੋਬਿੰਦ ਸਿੰਘ ਦੇ ਟਾਈਮ ਵਿੱਚ ਇਨਾ ਨੇ ਇਸਲਾਮ ਦਾ ਹੀ ਸਾਥ ਦਿੱਤਾ ਸੀ ਬਾਕੀ ਗੱਲ ਹਦੀਸ ਪੜ ਕੇ ਦੇਖੋ
@DeepaksansoaDanieal
@DeepaksansoaDanieal Ай бұрын
6 saal di kudi sab to vad ayasi ena ch hi aa 4 viah londia bnona
@Invisible-n9b
@Invisible-n9b Ай бұрын
Veero As per Jakir Naik (Muslim top Scholar) kandae hae kee Muslims jon pyare Do nishaneean honean chadeean naee ..1. Jo banda Allah dae Siva kisee hor nu ma manee ..2. Allah tu alava iss duniya vich koee dusra pangara nhee aee ...
@mustak6862
@mustak6862 Ай бұрын
First comment🎉❤
@avikumar89
@avikumar89 Ай бұрын
Malerkotla da nawab koi gurua da bhala chun wla nhi si, ohh afgani pathan khud guru sahab di hatya karna chanda si teh ladai krda jisdoran pathan mara gya si. Esi malerkotla di family gahh nu Abdali nu sikha da qatalleaam karan laye invite karde ne. Malerkotla aur gujjar musalmaana nu utthe na bhejna bahut vaddi glti si. Sikha aur Hindua de vich malerkotla da sach aana chaida
@Singh90095
@Singh90095 Ай бұрын
Thanks to ex Muslim channels for bringing out the reality of Islam. These mulla movies cannot fool us now.
@KamaljitSinghMalhi
@KamaljitSinghMalhi Ай бұрын
ਜਦੋਂ ਦੀ ਕੇਂਦਰ ਵਿੱਚ ਸਰਕਾਰ ਆਈ ਹੈ ਚਰੀਤਰ ਹਨਨ ਕਰਨ ਦਾ ਸਭ ਤੋਂ ਵੱਧ ਹਿੱਸਾ ਸੋਸ਼ਲ ਮੀਡੀਆ ਰਾਹੀਂ ਕੀਤਾ ਗਿਆ ਹੈ
@TheKingHunter8711
@TheKingHunter8711 Ай бұрын
ਵੀਰੇ ਕੋਸ਼ਿਸ਼ ਏਸ Video ਵਿੱਚ ਵੀ ਉਹੀ ਕਰਨ ਦੀ ਹੈ ਪਰ ਹੁਣ ਲੋਕ ਇੰਨਾਂ IT-ਸੈੱਲਾਂ ਵਾਲਿਆਂ ਨੂੰ ਤਾਂ ਪਹਿਚਾਨਣ ਲੱਗ ਗਏ ਹਨ
@JaswinderSingh-db8cb
@JaswinderSingh-db8cb Ай бұрын
Write✍️✍️✍️
@TheKingHunter8711
@TheKingHunter8711 Ай бұрын
.❤ਸੰਯੁਕਤ PANJAB ਜ਼ਿੰਦਾਬਾਦ❤. ਪੰਜਾਬ-ਹਰਿਆਣਾ-ਹਿਮਾਚਲ ਏਕ ਕਰੋ 🍀🍀🍀🍀🍀🍀🍀🍀🍀🍀🍀 _________________________________
@Rudraya_Singh
@Rudraya_Singh Ай бұрын
al taqiyyah karde karde 50 islami mulk bangye pehla meethi meethi Galla karo jad jansankhya musalmana di majority vich hundi taa pata lagda ki ki khed karde koshish ta bahuta kiti 7th century kabeela majahub valeya ne prantu bharat vich bahuta success ni mili ina,, teh fir allah baitha hai 7th sky teh apne takhta teh jannati kaum nu jannat den lai
@PHEROMONE-wz9bz
@PHEROMONE-wz9bz Ай бұрын
Sahi gal a Apne budee bhaichare de naam te lul ptake rehn ge
@ghulammujtaba2847
@ghulammujtaba2847 Ай бұрын
tusi kawo te tuhade vi 50 mulk bana dene hai bharat vicho.
@JagdeepSingh-fd6bn
@JagdeepSingh-fd6bn Ай бұрын
Pakistan de Muslim vi ta punjabi pir oh giddar kio va. Tanu eho jahia galla i dian punjab vich kio aundia va. Pak punjab vich kio ni. Tuci sirf sadei insaniat da najayaj faida autahode ho.
@JagtarSingh-rl4tm
@JagtarSingh-rl4tm Ай бұрын
Bilkul sahi keha g
@karate2252
@karate2252 Ай бұрын
True
@JaiVeerSinghJi
@JaiVeerSinghJi Ай бұрын
❤🎉Rohingya aur Bharat main 1947 se pade hue Muslim ka pura haq hai apne mulk pakistan par unko citizen ship milni chahiye pakistan main jaise Hindu Rashtra Hindusthan bhi pakistan ke Hindu Sikh Jain Buddha Parsi Yahudi Isai ko CAA ke under diya hai pakistan muslim ke liye best country hai .🚩🇮🇳💯💪🔱🙏🐚
@ghulammujtaba2847
@ghulammujtaba2847 Ай бұрын
gal e hai k punjab vich vi hindu sikh hege ne, ithe kuj vi nahi honda baqi dosre hindu naal nainsafi hondi hai per ou sirf nechle jati alye de naal hondi hai te sirf sindh vich hondi hai, othe halan vi cast system pakka hai. jehdi bhi videos aondia ne ou sindh di hondia ne. punjab vich 47 de fasadat da thora asar hai jis wajha ton muhajiran vich thori nafraat hai baqi koi kise nu kuj nahi kehnda ithe. ithe vi kai lokan ne gurdware laye kafi kam karaye ne, per sadi adat nahi hai k sarya nu dasda phire banda.
@amanibhullar3132
@amanibhullar3132 Ай бұрын
ਤੂੰ ਚੰਗੀਆਂ ਗੱਲਾਂ ਚ ਵੀ ਦੰਦ ਕੱਢੀ ਜਾ ਰਿਹਾ ਚੰਗੀ ਗੱਲ ਨੀ ਲੱਗਦੀ
@Drshivanirana
@Drshivanirana Ай бұрын
J kise nu zada information chahidi tuc Adam seeker te ex muslim Sahil te zafar heretic di videos dekho
@jaspreetsandhu789
@jaspreetsandhu789 Ай бұрын
ਸਾਫ਼ ਝੂਠ ਏ। ਮੁਸਲਿਮ ਵੀਰ ਨੂੰ ਬੇਨਤੀ ਹੈ ਮੁਹੰਮਦ ਕਜਾਬ ਦੀਆਂ 5 ਵਧੀਆ ਗੱਲਾਂ ਦੱਸੇ ਤੇ ਕੁਰਾਨ ਸ਼ਰੀਫ ਚੋਂ ਸਿਰਫ਼ ਇੱਕ ਆਇਤ ਜਿਸ ਸਭ ਧਰਮਾਂ ਦੀ ਇੱਜਤ ਕਰਨ ਨੂੰ ਕਿਹਾ ਗਿਆ ਹੋਵੇ ਜਾਂ ਸਹੀਹ ਬੁਖਾਰੀ ਜਾਂ ਮੁਸਲਿਮ ਚੋਂ ਇੱਕ ਹਥੀਥ। ਬਸ ਤੱਕੀਆ ਨਾ ਕਰੇ ਬਾਈ
@sukhwinderheir2242
@sukhwinderheir2242 Ай бұрын
J kuj hou ta dasu mullya de palle kakh ni
@SunnyKapila-i6s
@SunnyKapila-i6s Ай бұрын
Tusi fad lia isnu 😅
@rawbendem2722
@rawbendem2722 Ай бұрын
Tainnu Islam baare hale pta ni kuchh bhi jaa pehla jaake knowledge leke aa
@SouravDhiman-gq4in
@SouravDhiman-gq4in Ай бұрын
Bhaaji tusi pehla islam nu padho fer kuch bolo... Tuhade dill vich jis tarah nafrat payi hoi hai tuhanu je Reference deke v gl kariye tusi fer v nahi manani. Tusi kise v masjid ch jaake uthe de molvi saab nu apne sawaal puch sakde ho, te oh kale-kale sawal da jawab denge with Reference. Inj Internet te bagair ilam de Nafrat failake kuj ni hona. Mil ke reha karo naal eh tusi Prophet Muhammad SAW ji da naam tameez te adab naal leo, je tameez nahi haigi fer jubaan band rakho.
@kaafirpagan
@kaafirpagan Ай бұрын
​@@rawbendem2722 kaafir di definition das,😂😂, Mushrik kon hai 😂😂, SHIA SUNNI AHEMDIYA BARELVI 72sect me Islam de😂😂, Justice Munir Kiyani commision di report padlo
@jashandeep3004
@jashandeep3004 Ай бұрын
Tusi mazhba nu dhrm da naam de ta
@007Parmar
@007Parmar Ай бұрын
ਪਹਿਲਾਂ ਤਾਂ ਆਪਣੇ ਲੋਕ ਹੀ ਮਾੜੇ ਆ। ਪਿੰਡਾਂ ਵਿੱਚ ਮੁਸਲਮਾਨ ਗੁੱਜਰਾਂ ਦੀਆਂ ਵੋਟਾਂ ਬਣਾ ਕੇ ਦੇਈ ਜਾਂਦੇ ਆ। ਫ਼ਿਰ ਬਾਅਦ ਵਿੱਚ ਵੀਡਿਓ ਬਣਾਉਂਦੇ ਫਿਰੂਗੇ ਕਿ ਦੇਖੋ ਜੀ ਗੁੱਜਰਾਂ ਨੇ ਫ਼ਸਲਾਂ ਦਾ ਕੀ ਹਾਲ ਕਰਤਾ। ਫਲਾਣਾ ਧਿਮਕਣਾ। ਪਹਿਲਾਂ ਹੀ ਕਿਉਂ ਇਹਨਾਂ ਨੂੰ ਪਿੰਡਾਂ ਵਿੱਚ ਵਾੜਦੇ ਆ। ਅੱਜ ਤੋਂ 15 ਕੁ ਸਾਲ ਪਹਿਲਾਂ ਪਿੰਡਾਂ ਵਿੱਚ ਐਦਾਂ ਦਾ ਕੁਛ ਨੀ ਸੀ। ਹੁਣ ਸਾਲ਼ੇ ਇਹ ਥਾਂ ਥਾਂ ਤੇ ਮਦਰੱਸੇ ਖੋਲ੍ਹੀ ਜਾਂਦੇ ਆ
@UmarFarooq-hg4jz
@UmarFarooq-hg4jz Ай бұрын
ਅਗਲੇ ਨੇਂ ਜਮੀਨ ਲ਼ਈ ਹੁੰਦੀ ਆ ਮਿਹਨਤ ਦੇ ਪੈਸੇ ਨਾਲ਼ ਤੇਰੇ ਚ ਦਮ ਹੈ ਤਾਂ ਤੂੰ ਲੇ ਲਾ ਸਾਰੇ ਗੁੱਜਰਾਂ ਦੀ ਜਗ੍ਹਾ ਤੇ ਭੱਜਾ ਦੇ ਉਨ੍ਹਾਂ ਨੂੰ
@007Parmar
@007Parmar Ай бұрын
@@UmarFarooq-hg4jz ਮਿਹਨਤ ਦੇ ਪੈਸੇ ਨਾਲ ਜਿਹੜੀ ਜ਼ਮੀਨ ਲਈ ਆ, ਓਹਦੇ ਵਿੱਚ ਟਿਕ ਕੇ ਬੈਠਣ ਫੇ, ਨਾਲ਼ੇ ਆਪਣੇ ਡੰਗਰਾਂ ਨੂੰ ਵੀ। ਦੂਜਿਆਂ ਦੀਆਂ ਫਸਲਾਂ ਦਾ ਉਜਾੜਾ ਕਿਉਂ ਪਾਉਂਦੇ ਆ?
@sharnjitgill4544
@sharnjitgill4544 Ай бұрын
@@UmarFarooq-hg4jzasha Pakistan ch tan rent te room v nhi milda kafir nu …Gujjar jithe jande a gandh paunde a ..Ehna nu Punjab cho bahar kadho ral k
@sharnjitgill4544
@sharnjitgill4544 Ай бұрын
@@UmarFarooq-hg4jzbhajone e a sare pakistan bhejne a mulle .. Gandh paya Punjab ch v hun tuc
@AhmadKhanAhmadKhan-x4b
@AhmadKhanAhmadKhan-x4b Ай бұрын
Punjab saria da aa tera kaale da ne
Try Not To Laugh 😅 the Best of BoxtoxTv 👌
00:18
boxtoxtv
Рет қаралды 7 МЛН
Trapped by the Machine, Saved by Kind Strangers! #shorts
00:21
Fabiosa Best Lifehacks
Рет қаралды 36 МЛН