ਮੈਂ ਮੂਸੇਆਲੇ ਨੂੰ ਕਿਹਾ ਸੀ ਬਾਈ ਤੇਰੇ ਪਿਛੇ ਬੰਦੇ ਲੱਗੇ ਆ | ਭਗਵੰਤ ਮਾਨ ਨੂੰ ਬਦਨਾਮ ਕਰਕੇ ਚੱਡਾ ਬਣੂੰ ਮੁੱਖ ਮੰਤਰੀ

  Рет қаралды 696,242

Mitti ਮਿੱਟੀ

Mitti ਮਿੱਟੀ

Күн бұрын

Пікірлер: 1 300
@GILL75
@GILL75 2 жыл бұрын
ਲੱਖੇ ਵੀਰ ਦੋਵੇਂ ਹੱਥ ਜੋੜ ਕੇ ਬੇਨਤੀ ਆ ਵੀਰ ਤੂੰ ਆਪਣਾ ਧਿਆਨ ਰੱਖ।ਸਾਨੂੰ ਤਾਂ ਹੁਣ ਤੇਰੀ ਚਿੰਤਾ ਰਹਿੰਦੀ ਆ।।। ਵਾਹਿਗੁਰੂ ਤੁਹਾਨੂੰ ਤੱਤੀ ਵਾ ਵੀ ਨਾ ਲੱਗਣ ਦੇਵੇ।
@nishanmarmjeetkour.verygoo1903
@nishanmarmjeetkour.verygoo1903 2 жыл бұрын
ਜੋ ਮਰਜ਼ੀ ਹੈ ਪੰਜਾਬ ਨੂੰ ਬਚਾਉਣ ਲਈ ਇੱਕ ਵਾਰ ਗੈੰਗ ਵਾਰ ਦਾ ਖਾਤਮਾ ਅੱਤ ਜ਼ਰੂਰੀ ਹੈ।।
@satwinderpanju9049
@satwinderpanju9049 2 жыл бұрын
ਪੰਜਾਬ ਦਾ ਬੱਬਰ ਸ਼ੇਰ ਲੱਖਾ ਸਧਾਣਾ ਜ਼ਿੰਦਾਬਾਦ ਪੰਜਾਬ ਦੇ ਹੱਕਾਂ ਦੀ ਅਵਾਜ਼ ਚੁੱਕਣ ਵਾਲਾ ਵਧੀਆ ਸੋਚ ਵਾਲਾ ਨੋਜਵਾਨ ਲੱਖਾ ਸਧਾਣਾ ਜ਼ਿੰਦਾਬਾਦ
@panjabfarming6652
@panjabfarming6652 2 жыл бұрын
ਚੜਦੀਕਲਾ ਚ ਰਹਿਣ ਵਾਲਾ ਯੋਧਾ
@riverocean4380
@riverocean4380 2 жыл бұрын
ਕੋਈ ਮੈਨੂ ਦਸ ਸਕਦਾ - ਤਿਹਾੜ ਜੇਲ ਜੋ ਦੇਸ ਸੀ ਸਭ ਤੋ ਵਡੀ maximum security ਜੇਲ, ਦੇਸ ਦੀ ਰਾਜਧਾਨੀ ਵਿਚ ਸਾਰੇ ਦੇਸ ਦੇ elites ਦੇ ਨਕ ਥਲੇ - ਜਿਥੇ incarcerated ਸਿਖਾ ਨੇ ਆਵਦੀ legal ਕੈਦ ਤੋ ਵੀ ਜਿਆਦਾ ਸਮਾ ਬਿਤਾ ਲਿਆ ਹੈ ਅਤੇ ਓਹ social media ਤੇ post ਨਹੀ ਕਰ ਸਕਦੇ - ਪਰ Lawrence ਬਿਸ਼ਨੋਈ ਉਥੋ ਕਿਵੇ ਕਿਸੇ ਦਾ murder plan ਕਰ ਸਕਦਾ ਅਤੇ social media ਤੇ ਪੋਸਟਾ ਵੀ ਪਾਈ ਜਾਂਦਾ !! ਅੱਜ pro ਪੰਜਾਬ ਤੇ ਇੱਕ video ਸੀ ਜਿਸ ਵਿਚ ਕਹਿ ਰਹੇ ਸੀ ਕੀ ਬਿਸ਼ਨੋਈ ਕਹਿ ਰਹਿਆ ਕੋਈ fake account ਉਸ ਦੇ ਨਾਮ ਤੇ ਬਣਾ ਕੇ post ਪਾ ਰਹਿਆ !! ਕਿਸਾਨ ਮੋਰਚੇ ਵੇਲੇ ਵੀ famous ਸਿਖਾ ਦੀਆਂ ਫੋਟੋ ਲਗਾ ਕੇ fake account ਬਣਾ ਕੇ ਕਿਸਾਨ ਮੋਰਚੇ ਦੇ ਵਿਰੁਧ ਲਿਖਿਆ ਗਿਆ ਸੀ ਜੋ BBC ਨੇ expose ਕੀਤਾ - ਅਤੇ ਆਪਾ ਨੂ ਸਭ ਪਤਾ ਏਹ ਕੌਣ ਹੋ ਸਕਦਾ !!
@sukhirandhawa3723
@sukhirandhawa3723 2 жыл бұрын
@@riverocean4380 sochan wale gl aw veer thode
@jasvirkaursifat1185
@jasvirkaursifat1185 2 жыл бұрын
Lakha veera Jinda bad
@kulvirbrar3832
@kulvirbrar3832 2 жыл бұрын
@@jasvirkaursifat1185ਪਪ
@prabhjotkhalsa5318
@prabhjotkhalsa5318 2 жыл бұрын
ਵਾਹਿਗੁਰੂ ਲੱਖੇ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@hardeepsinghcheema429
@hardeepsinghcheema429 2 жыл бұрын
ਲੱਖੇ ਵੀਰ ਯੋਧਿਆਂ ਦੇ ਮਗਰ ਸਰਕਾਰ ਪਈ ਏ ਸਾਨੂੰ ਤੇਰਾ ਫਿਕਰ ਵੀ ਰਹਿੰਦਾ I ਤੂੰ ਵੀ ਵੀਰ ਆਪਣਾ ਧਿਆਨ ਰੱਖਿਆ ਕਰ I
@amarsupen7609
@amarsupen7609 2 жыл бұрын
Sahi gall j veer g
@daljeetsinghdohla215
@daljeetsinghdohla215 2 жыл бұрын
ਸਹੀ ਸੋਚ
@farmarjatt9284
@farmarjatt9284 2 жыл бұрын
ਸਹੀ ਗੱਲ ਆ
@SumitRana-qv6kg
@SumitRana-qv6kg 2 жыл бұрын
Sure,,,wa,isteh,,,,puri,,akkh,wa,,,,,,22,,, security,, Lea,Le Yar,,,,,bainti,,a 🙏
@SukhdevSingh-br2hv
@SukhdevSingh-br2hv 2 жыл бұрын
🙏🙏👍👍
@harnaazkaur3365
@harnaazkaur3365 2 жыл бұрын
ਬਿਲਕੁਲ ਸਹੀ ਗੱਲਾਂ ਕਹੀਆਂ ਬਾਈ ਜੀ ਨੇ.
@LovepreetSingh-md6nw
@LovepreetSingh-md6nw 2 жыл бұрын
ਭੈਣ ਜੀ ਸਾਨੂੰ ਤਾਂ ਹੂਣ ਲੱਖੇ ਵੀਰੇ ਦਾ ਵੀ ਡਰ ਲਗਦਾ ਕਿਉਂਕਿ ਕੀ ਪਹਿਲਾਂ ਸਾਡਾ ਵੀਰ ਦੀਪ ਸਿੱਧੂ ਗਿਆ ਹੂਣ ਸਾਡਾ ਵੀਰ ਸਿੰਧੁ ਮੁਸੇ ਵਾਲਾ ਸਰਕਾਰਾਂ ਨੇ ਮਾਰ ਦਿੱਤਾ ਜੋ ਵੀ ਵੀਰ ਪੰਜਾਬ ਦੀ ਗੱਲ ਕਰਦਾ ਸਰਕਾਰ ਉਦੇ ਮਗਰ ਹੱਥ ਧੋ ਕੇ ਪੈ ਜਾਂਦੀ ਹੈ ਮੈਂ ਅਪੀਲ ਕਰਦਾਂ ਪੰਜਾਬੀ ਔ ਸਾਡੇ ਕੋਲ ਇੱਕ ਹੀਰਾਂ ਬਚੇ ਆ ਇਹਨੂੰ ਸਾਂਭ ਲਵੋ
@LovepreetSingh-md6nw
@LovepreetSingh-md6nw 2 жыл бұрын
ਭੈਣ ਜੀ ਸਾਨੂੰ ਤਾਂ ਹੂਣ ਲੱਖੇ ਵੀਰੇ ਦਾ ਵੀ ਡਰ ਲਗਦਾ ਕਿਉਂਕਿ ਕੀ ਪਹਿਲਾਂ ਸਾਡਾ ਵੀਰ ਦੀਪ ਸਿੱਧੂ ਗਿਆ ਹੂਣ ਸਾਡਾ ਵੀਰ ਸਿੰਧੁ ਮੁਸੇ ਵਾਲਾ ਸਰਕਾਰਾਂ ਨੇ ਮਾਰ ਦਿੱਤਾ ਜੋ ਵੀ ਵੀਰ ਪੰਜਾਬ ਦੀ ਗੱਲ ਕਰਦਾ ਸਰਕਾਰ ਉਦੇ ਮਗਰ ਹੱਥ ਧੋ ਕੇ ਪੈ ਜਾਂਦੀ ਹੈ ਮੈਂ ਅਪੀਲ ਕਰਦਾਂ ਪੰਜਾਬੀ ਔ ਸਾਡੇ ਕੋਲ ਇੱਕ ਹੀਰਾਂ ਬਚੇ ਆ ਇਹਨੂੰ ਸਾਂਭ ਲਵੋ
@PakkePindaAale
@PakkePindaAale 2 жыл бұрын
ਲੱਖੇ ਬਾਈ ਤੁਸੀ ਵੀ ਧਿਆਰ ਰੱਖਿਓ ਯਾਰ ਸਿਆਸਤ ਬਹੁਤ ਗੰਦੀ ਆ ਵੀਰੇ 🥲🙏🏻
@ravimahlewala3521
@ravimahlewala3521 2 жыл бұрын
ਨਵਰੀਤ ਸਿਵੀਆ best 🙏ਲੱਖਾਂ ਸਿਧਾਣਾ good person 🙏
@GurpreetSingh-du4hi
@GurpreetSingh-du4hi 2 жыл бұрын
ਰੱਬ ਤੂਹਾਨੂੰ ਚੜਦੀ ਕਲਾ ਬਖਸਣ ਲਖਵੀਰ ਸਿੰਘ ਜੀ ਵੀਰ ਤੂਹਾਡੇ ਵਿਚਾਰ ਬਹੁਤ ਵਧੀਆ ਨੇਵੀਰ ਤੁਸੀ ਆਪਣਾ ਖਿਆਲ ਰਖਿਉ ਜੀ ਜਰੂਰੀ ਬੇਨਤੀ ਹੈ ਸੁਖਚੈਨ ਸਿੰਘ ਲੁਧਿਆਣਾ
@sukhjindersingh5311
@sukhjindersingh5311 2 жыл бұрын
ਵਾਹਿਗੁਰੂ ਜੀ ਦੋਹਾਂ ਵੀਰਾਂ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਜੀ 🙏।
@karanbal9269
@karanbal9269 2 жыл бұрын
ਕਦੀ ਵੀ ਸਿੱਧੂ ਮੂਸੇਵਾਲੇ ਦਾ ਕੋਈ ਗਾਣਾ ਨਹੀਂ ਸੀ ਸੁਣਿਆਂ। ਪਰ ਉਸਦੇ ਜਾਣ ਤੋਂ ਬਾਅਦ ਕੁਝ ਗਾਣੇ ਸੁਣੇ ਤੇ ਇਹ ਮਹਿਸੂਸ ਕੀਤਾ ਕਿ ਕਿਉਂ ਸਾਰੀ ਯੂਥ ਉਸ ਨੂੰ ਪਾਗਲਾਂ ਵਾਂਗ ਫ਼ਾਲੋ ਕਰਦੀ ਸੀ। ਇਕ ਵੱਖਰੀ ਕਿਸਮ ਦਾ ਨੋਜਵਾਨ ਸੀ ਜਿਸ ਨੂੰ ਦੁਨੀਆਂ ਦੇ ਨੋਜਵਾਨ ਪਿਆਰ ਕਰਦੇ ਸੀ ਤੇ ਕਰਦੇ ਰਹਿਣਗੇ।
@sandeepkhattra441
@sandeepkhattra441 2 жыл бұрын
ਬਹੁਤ ਸੱਚੀਆਂ ਤੇ ਖਰੀਆਂ ਗੱਲਾਂ ਕੀਤੀਆਂ ਲੱਖਾ ਸਿਧਾਣਾ ਨੇ ਧੰਨਵਾਦ 🙏🙏
@hardeepsinghcheema429
@hardeepsinghcheema429 2 жыл бұрын
ਮੂਸੇਵਾਲ ਸਾਨੂੰ ਭੁੱਲਦਾ ਹੀ ਨਹੀਂ l
@rajdeepbhol8780
@rajdeepbhol8780 2 жыл бұрын
ਵਾਹਿਗੁਰੂ ਜੀ ਲੱਖੇ ਵੀਰ ਦੀ ਉਮਰ ਲੰਬੀ ਕਰੇ।
@dr.simerjeetkaurbrar4404
@dr.simerjeetkaurbrar4404 2 жыл бұрын
ਇਹ ਸਿਆਸੀ ਕਤਲ ਹੈ ਵੀਰ ਜੀ! ਗੈਂਗ ਵਾਰ ਦਾ ਮਸਲਾ ਨਹੀਂ
@bhullarmk
@bhullarmk 2 жыл бұрын
ਸਹੀ ਗੱਲ ਹੈ ji 🙏
@SukhwinderSingh81548
@SukhwinderSingh81548 2 жыл бұрын
ਦੋਵੇ ਪੱਖ ਹਨ ਜੀ ਸਿਆਸਤ ਵੀ
@kamaldeepkaurgill8112
@kamaldeepkaurgill8112 2 жыл бұрын
Tuc siaysi katl kyu keh rahe o? Lao mai siddha kendiya e sara kuj os kutte modi te amit shah ne krvaya, kise gangster n kuj ne kita, ohnu sharp shooters nu center govt ne hire kita, AN 94 Russian assaulted riffle aa, indian army kol v nae, eve kive aa gyi ehna badmaasha kol, saf saf dikhda k ehna kanjar bndya modi hora n krvaya
@Luckysingh95606
@Luckysingh95606 2 жыл бұрын
Eh gal kadde v sabit nai ho sakegi Jad ki sach sare jande aa
@jagdeepsingh6540
@jagdeepsingh6540 2 жыл бұрын
Simerjeet ji sonu main milna c
@manjeetdevi543
@manjeetdevi543 2 жыл бұрын
ਸਿੱਧੂ ਮੂਸੇ ਵਾਲੇ ਵੀਰ ਲਈ ਵੀ ਪੰਜਾਬ ਲਈ ਵੀ ਦਿਲ ਰੋ ਰਹੇ 😭 ਮਾਨ ਸਾਹਿਬ ਬਾਈ ਜੀ ਚੌਕਸ ਹੋ ਜਾਓ ਤੁਸੀਂ ਕੰਮ ਆਪਣੇ ਹਿਸਾਬ ਨਾਲ ਕਰੋ ਕਿਸੇ ਦਿੱਲੀ ਦੇ ਸਲਾਹ ਨਾਲ ਨਾ ਕਰੋ god bless ਮਾਨ ਸਾਹਿਬ
@GurpreetKaur-jj3ms
@GurpreetKaur-jj3ms 2 жыл бұрын
You are right brother ji 👍👍
@baljit8759
@baljit8759 2 жыл бұрын
💯💯
@sranrajwant2518
@sranrajwant2518 2 жыл бұрын
@@baljit8759 vvvvvvvvvvvvvvvvvvvvvvvvvvvvvvvvvvvvvvvvvvvvvvvvvvv. C
@gurpartapsinghrai3292
@gurpartapsinghrai3292 2 жыл бұрын
ਬਾਈ ਮੂਸੇਆਲੇ ਦੇ ਗੀਤ ਸੁਣ ਮਨ ਭਰ ਆਉਂਦਾ,ਛੋਟੀ ਉਮਰੇ ਨਾ ਕਮਾਉਣਾ ਸੋਖਾਂ ਨੀ ,ਇਕ ਵੱਖਰਾ ਵਰਤਾਤ ਸਿਰਜ ਗਿਆ ਵੀਰ ਗਾਇਕੀ ਚ
@bajajtelecom5002
@bajajtelecom5002 2 жыл бұрын
Rai saab theek aa tusi
@preetmaan1168
@preetmaan1168 2 жыл бұрын
sara den veer dee song subde aa ji taa v ykeen ni hunda v veer sade vich nai rhae 😭😭😭😭💔
@gurpartapsinghrai3292
@gurpartapsinghrai3292 2 жыл бұрын
@@bajajtelecom5002 ਮਨ ਉਦਾਸ ਆ ਜੀ ਬਾਈ ਦੇ ਵਿਛੋੜੇ ਕਰ ਕੇ
@Gursimm
@Gursimm 2 жыл бұрын
@@preetmaan1168 sari raat need nai aundi kam t v dil nai lagda dil karda sari family 👪 apne naal le java india 🇮🇳 to from paris France 🇫🇷 😢
@Kabir5777
@Kabir5777 2 жыл бұрын
Veer mereya geet gaa k ta naam banaya .... dushmna sochya huna .. ehnu maar k sabh khatem ho jau .. oh marya ni Amar ho gya .... har time sidhu di gall ohda jikar ho reha poora punjab ruwaa ta .. bass sidhu hi sidhu hundi har jagaah .. dil cheer k leh gya .. ehna pyar respect kadi kise nu nahi milli huni .. ehne din ho gye sidhu ne sabh kuj bhula ditta .. haje ta sidhu da sanskar kr ditta je ohde ghar de keh dinde jinna chir insaaf nahi krde asi sanskar nahi krna .. farmer protest toh jiada lok ikath ho jana c .. sarkar nu raah ni labhna c .. sidhu maar k v nahi marya .. har tha ohda jikar .. har ik di intention sidhu leh gya . Har roj kam kari da .. fir ghum k sidhu di gall hundi ohda hi sochi jayi da .. sidhu Amar ho gya tattoo bann lagg paye .. oh ni mitda dilaan cho ..
@jaswantsingh-kv8ep
@jaswantsingh-kv8ep 2 жыл бұрын
ਦੋਵੇਂ ਪੰਜਾਬ ਦੇ ਸੇਰ ਨੇ ਪਤਰਕਾਰ ਨਵਰੀਤ ਅਤੇ ਸਾਡੇ ਦਿਲ ਦਾ ਰਾਜਾਂ ਲੱਖਾ ਸਦਾਣਾ ਜਿੰਦਾ ਵਾਦ
@PBX29.93
@PBX29.93 2 жыл бұрын
ਲੱਖੇ ਬਾਈ ਜੀ ਤੁਸੀਂ ਪੰਜਾਬ ਦੇ ਯੂਥ ਨੂੰ ਆਵਦੇ ਨਾਲ ਜੋੜੋ, ਤੁਸੀਂ ਖਾਲਸਾ ਰਾਜ ਦੀ ਗੱਲ ਵੀ ਕਰੋ, ਸਾਡੇ ਸਿੰਘ ਸੂਰਮਿਆਂ ਦੀ ਗੱਲ ਵੀ ਕਰੋ। ਬਾਕੀ ਸਿੱਧੂ ਬਾਈ ਦਿਲਾਂ ਚ'ਵਸਦਾ ਰਹੂਗਾ, ਉਹ ਵਧੀਆ ਬੰਦਾ ਸੀ। Legend never die 😭😭😭😭
@KS-gn5cf
@KS-gn5cf 2 жыл бұрын
Jab vote dalne ki baat aati h to oro ko jita dete ho lakha kya krega sahi bnde ko side kr dete Han punjab me
@PBX29.93
@PBX29.93 2 жыл бұрын
@@KS-gn5cf acha tenu bala pta,
@harpalbhutal02
@harpalbhutal02 2 жыл бұрын
@@PBX29.93 ਕੀ ਗੱਲ ਬਾਈ ਅਗਲੇ ਨੇ ਸੱਚ ਕਿਹਾ ਤਾਂ ਮਿਰਚਾਂ ਲੱਗੀਆਂ , ਇਹ ਸਚਾਈ ਆ ਕਿ ਪੰਜਾਬੀ ਸਿਆਣਿਆਂ ਗੱਲਾਂ ਸਿਰਫ ਕਰਦੇ ਨੇ ਪਰ ਸਹੀ ਬੰਦੇ ਦਾ ਸਾਥ ਕਦੇ ਵੀ ਨੀ ਦਿੰਦੇ
@raghubirsinghdhillon2992
@raghubirsinghdhillon2992 2 жыл бұрын
@@KS-gn5cf bilkul sahi kaha
@RavinderSingh0813
@RavinderSingh0813 2 жыл бұрын
@@harpalbhutal02 bilkul shi keha 👍
@ਯੁਗਰਾਜਸਿੰਘਜੱਸੜ
@ਯੁਗਰਾਜਸਿੰਘਜੱਸੜ 2 жыл бұрын
ਲੱਖੇ ਵੀਰੇ ਤੂੰ ਧਿਆਨ ਰੱਖੀਂ ਆਪਣਾ🙏🙏🙏🙏🙏
@rbrar3859
@rbrar3859 2 жыл бұрын
ਵਾਹਿਗੁਰੂ ਜੀ ਮੇਹਰ ਕਰੇ
@manjeetdevi543
@manjeetdevi543 2 жыл бұрын
ਦੁਸ਼ਮਣ ਮਾਰ ਕੇ ਵੀ ਨਹੀਂ ਮਾਰ ਸਕੇ ਮੂਸੇ ਵਾਲੇ ਨੂੰ ਉਹ ਸਾਡੇ ਦਿਲਾਂ ਜਿੰਦਾ ਰਹੇਗਾ
@gurdevsinghkhela3534
@gurdevsinghkhela3534 2 жыл бұрын
ਬਿਲਕੁਲ ਸਹੀ ਜੀ ।
@charanjit.singhhans7828
@charanjit.singhhans7828 2 жыл бұрын
ਉਹ ਤਾ ਠੀਕ ਆ ਜੀ ਜਦੋ ਗੱਡੀ ਬੁਲਟ ਫਰੂਫ ਹੈਗੀ ਸ਼ੀ ਫੇਰ ਕਿਆ ਲੋੜ ਸ਼ੀ ਨਿਹੱਥਾ ਜਾਣ ਦੀ ਸ਼ਭ ਨੂੰ ਦੁੱਖ ਦੇ ਕੇ ਚਲਾ ਗਿਆ 😢
@jaswinder8860
@jaswinder8860 2 жыл бұрын
ਮਾਨਾਂ ਅਸੀਂ ਏਦਾਂ ਦਾ ਬਦਲਾਵ ਨਹੀਂ ਸੀ ਚਾਹੁੰਦੇ ਬਹੁਤ ਉਮੀਦਾਂ ਨੇ ਤੇਰੇ ਤੋਂ ਪਰ ਸਭ ਤੋਂ ਪਹਿਲਾ ਹੁਣ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਜ਼ਾ ਦਿਓ ਇਨਸਾਫ਼ ਕਰ ਮਾਨਾਂ ਤੇਰੇ ਹੱਥ ਚ ਪਾਵਰ ਏ ਮਾਨਾਂ ਤੂੰ ਇਨਸਾਫ਼ ਕਰ ਸਕਦਾ ਏ । we want justic
@parmindersingh5410
@parmindersingh5410 2 жыл бұрын
Bharava o tn app insaaf mng reha c really ch bhagwant v menu dhmkiya aa rahiya ahni power ch hunde dhmkiya valeya nu fadn di wajaye loka ch das k hamdardi lain lg gya c .. Ik amm bnda tn parshasan to insaaf mng skda pr aa khoja mukhmntri aa jhra power de hunde loka nu das reha piche lon lyi .. Cire da pakhndi aa bhagwant.. Amm bande nu kitho insaaf milju y
@paramjitdhaliwal7534
@paramjitdhaliwal7534 2 жыл бұрын
ਵਾਹਿਗੁਰੂ ਜੀ ਮਿਹਰ ਕਰਨ ਪੰਜਾਬ ਉਪਰ 🙏🏻🙏🏻
@jaspindersingh9979
@jaspindersingh9979 2 жыл бұрын
ਨਵਰੀਤ ਬਾਈ ਬਹੁਤ ਸੋਹਣੀ ਇੰਟਰਵਿਊ ਕਰਦਾ
@manjotkaur8099
@manjotkaur8099 2 жыл бұрын
ਬਹੁਤ ਵਧੀਆ ਸੋਚ ਹੈ ਤੁਹਾਡੀ ਪ੍ਰਮਾਤਮਾ ਤੁਹਾਡੀ ਦਿਨ ਦੁਗਣੀ ਰਾਤ ਚੋਗਣੀ ਕਰੇ
@rammurti732
@rammurti732 2 жыл бұрын
ਵਾਹਿਗੁਰੂ ਜੀ ਮੇਹਰ ਕਰੇ ਸਾਡੇ ਪੰਜਾਬ ਤੇ.🙏🙏
@PradipKumar20151
@PradipKumar20151 2 жыл бұрын
ਲਖੇ ਬਾਈ ਨੇ ਬਹੁਤ ਸਹੀ ਗੱਲ ਕਰੀ ਹੈ।
@TPsingh010
@TPsingh010 2 жыл бұрын
ਲੱਖਾ ਸਿਧਾਣਾ ਜੀ ਤੁਸੀਂ ਤਾਂ ਸਿੱਧਾ ਤੇ ਸ਼ਰ੍ਹੇਆਮ ਹੀ ਸੱਚ ਬਿਆਨ ਕਰਤਾ 🤫
@SurinderSingh-mi5dh
@SurinderSingh-mi5dh 2 жыл бұрын
ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ੇ
@jagga3715
@jagga3715 2 жыл бұрын
ਸਾਡੇ ਲੋਕਾਂ ਨੂੰ ਇੱਕ ਆਦਤ ਪੈ ਗਈ ਬਾਈ ਜਿਨ੍ਹਾਂ ਟਾਇਮ ਕੋਈ ਵਾਰਦਾਤ ਨਹੀਂ ਹੁੰਦੀ ਉਨ੍ਹਾਂ ਟਾਇਮ ਕੁਝ ਨੀ ਕਰਨਾ ਜਦੋਂ ਕੋਈ ਭਾਣਾਂ ਵਾਪਰ ਜਾਂਦੇ ਫਿਰ ਅਸੀਂ ਮਹੀਨਾ 20 ਦਿਨ ਜ਼ਿੰਦਾਬਾਦ ਮੁਰਦਾਬਾਦ ਕਰਕੇ ਘਰੋਂ ਘਰ ਬੈਠ ਜਾਨੇ ਆ ਪਹਿਲਾਂ ਸਾਡਾ ਦਿਮਾਗ ਕੰਮ ਨੀ ਕਰਦਾ ਪਿੱਛ ਲੱਗ ਬਣਗੇ ਹੁਣ ਕਿਉਂ ਨੀ ਕੋਈ ਆਵਾਜ਼ ਉਠਾਉਂਦਾ ਵੀ ਲੱਖੇ ਸਿਧਾਨੇ ਨੂੰ ਵੀ ਸਕਿਉਰਟੀ ਮਿਲਣੀ ਚਾਹੀਦੀ ਆ ਕੇ ਕਿਸੇ ਅਣਸੁਖਾਵੀਂ ਘਟਨਾ ਦਾ ਇੰਤਜ਼ਾਰ ਆ ਸੋਚੋ ਵੀ ਲੀਡਰਾਂ ਤੋਂ ਸਰਕਾਰਾਂ ਤੋਂ ਆਸ ਛੱਡੋ ਇੱਕ ਦੂਜੇ ਦੇ ਸਾਥੀ ਬਣੋ ਸੱਚੇ ਦਿਲੋਂ ਆਉਣ ਵਾਲੇ ਟਾਇਮ ਚ ਬਹੁਤ ਕੁਝ ਹੋਣੇ
@charanjeetsandhu1669
@charanjeetsandhu1669 2 жыл бұрын
ਭਰਾਵੋ ਬਹੁਤ ਦੁੱਖ ਹੋਇਆ । ਜਿਵੇ ਕੋਈ ਪਰਵਾਰ ਦਾ ਮੈਬਰ ਤੁਰ ਗਿਆ ਹੋਵੇ।
@manjotkaur9243
@manjotkaur9243 2 жыл бұрын
❤ਪੰਜਾਬ ਸਾਡਾ ਦਿਲ ਆ ਡਰ ਕੈ ਬੁਝਦਿਲ ਭੱਜਦੇ ਆ ਇੱਕ ਮਾ ਦਾ ਪੁੱਤ ਮਾਰਿਆ ਬਹੁਤ ਦੁੱਖ ਆ
@JatinderSingh-oj7hi
@JatinderSingh-oj7hi 2 жыл бұрын
Me tuhanu milna chahuna ,slute a tuhanu, is dler te gur te janam dharti nu pyar karan ali kuri de darshan jaroori a.
@ervarindersinghmann1414
@ervarindersinghmann1414 2 жыл бұрын
Veer ji, ਸ਼ੁੱਭ ਦੀਪ ਸਿੰਘ ਸਿੱਧੂ ਉਰਫ਼ ਸਿੱਧੂ moose ਵਾਲਾ 2012 ਤੋਂ 2016 ਤੱਕ G N D Engg ; College Ludhiana 'ਚ Electrical Engineering ਦਾ student ਰਿਹਾ ਹੈ ਜਿਸ ਦੀ ਬੇਵਕਤ ਮੌਤ ਦਾ ਸਾਡੇ GNDEC ludhiana ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਬਹੁਤ ਦੁੱਖ ਹੋਇਆ ਹੈ, ਵਾਹਿਗੁਰੂ ਜੀ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।
@sukhmansanghavlogs6617
@sukhmansanghavlogs6617 2 жыл бұрын
ਬਾਈ ਲੱਖੇ ਤੂੰ ਗੱਲਾਂ ਤਾਂ ਵਧੀਆ ਕੀਤੀਆਂ ਪਰ ਸੰਤ ਸੀਚੇਵਾਲ ਬਾਰੇ ਜੋ ਕਿਹਾ ਬਿਲਕੁਲ ਗਲਤ ਆ ਉਹ ਬਹੁਤ ਵਧੀਆ ਕੰਮ ਕਰ ਰਹੇ ਆ , ਤੂੰ ਆਪਣੇ ਉਤੇ ਦੇਖ ਕਿ ਲੋਕਾਂ ਨੇ ਕਿਉਂ ਨਹੀਂ ਜਤਾਇਆ ਤੈਨੂੰ ਨਾਲੇ ਕੰਮ ਕਰਦਾ ਤੂੰ ਕਹਿੰਨਾ ਮੈਂ
@bikramsingh9989
@bikramsingh9989 2 жыл бұрын
ਬਾਈ ਜਿਹੜੇ ਪੰਜਾਬ ਤੋਂ ਬਾਹਰ ਵਾਲੇ ਬੰਦੇ ਨੂੰ ਪੰਜਾਬ ਵਿੱਚ ਨੌਕਰੀ ਮਿਲ ਜਾਂਦੀ ਹੈ ੳਹ ਪੰਜਾਬੀ ਭਾਸ਼ਾ ਦਾ ਟੈਸਟ ਪਾਸ ਕਰ ਹੀ ਜਾਂਦਾ ਹੈ ਜਿਵੇਂ ਹੈਲਥ ਟੈਸਟ ਹੁੰਦੇ ਕਿਸੇ ਨੂੰ ਵੀ ਅੱਜ ਤੱਕ ਸਿਹਤ ਵਿਭਾਗ ਵੱਲੋਂ ਨਾਹ ਨਹੀਂ ਕੀਤੀ ਗਈ ਸੋ ਲੋੜ ਹੈ ਕਿ ਪੰਜਾਬ ਤੋਂ ਬਾਹਰ ਵਾਲਿਆਂ ਨੂੰ ਟੈਸਟ ਵਿਚ ਬੈਠਣ ਹੀ ਨਾ ਦਿੱਤਾ ਜਾਵੇ ਜਿਵੇਂ ਹਰਿਆਣਾ ਤੇ ਹਿਮਾਚਲ ਵਾਲੇ ਕਰਦੇ ਹਨ ਪਰ ਲੱਗਦਾ ਹੈ ਬਹੁਤ ਦੇਰ ਹੋ ਚੁੱਕੀ ਪੰਜਾਬੀ ਨੇਤਾਵਾਂ ਵਲੋਂ ਤਾਂ ਹੀ ਤਾਂ ਪੰਜਾਬੀ ਪੁੱਤ ਬਾਹਰਲੇ ਦੇਸ਼ਾਂ ਨੂੰ ਭੱਜੇ ਜਾਂਦੇ ਹਨ ਚੰਗੇ ਭਵਿੱਖ ਦੀ ਆਸ ਵਿੱਚ ਸੋ ਪੰਜਾਬੀਓ ਜਾਗੋ ਤੇ ਆਪਣੇ ਲੀਡਰਾਂ ਨੂੰ ਝੰਜੋੜੋ ਕਿ ਪੰਜਾਬ ਦੇ ਨੌਜਵਾਨ ਇਥੇ ਹੀ ਚੰਗੀ ਨੌਕਰੀ/ ਕੰਮ ਪ੍ਰਾਪਤ ਕਰ ਸਕਣ
@manjeetdevi543
@manjeetdevi543 2 жыл бұрын
ਝਾੜੂ ਮਾਨ ਸਾਹਿਬ ਨਾਲ਼ ਇ ਆ ਨਹੀਂ ਅਸੀਂ ਕੀ ਲੈਣਾ ਝਾੜੂ ਤੋਂ 😭 ਦਿਲ ਵਿੱਚ ਬੜਾ ਦਰਦ ਆ ਪੰਜਾਬ ਲਈ
@BhupinderSingh-gz7os
@BhupinderSingh-gz7os 2 жыл бұрын
ਲੱਖੇ ਵੀਰ ਜੀ ਬਹੁਤ ਹੀ ਵਧੀਆ ਕੀਤਾ ਧੰਨਵਾਦ ਤੇਰਾ
@khusikang8382
@khusikang8382 2 жыл бұрын
Waheguru ji 🙏 waheguru ji
@balwant1251
@balwant1251 Жыл бұрын
ਲੱਖੇ ਪੁੱਤ ਤੇਰੀ ਇਕ ਇਕ ਗੱਲ ਸੱਚੀ ਤੇ ਸਾਫ ਸੁਥਰੀ ਹੈ।ਪਰਮਾਤਮਾ ਤੇਰੇ ਤੇ ਮਿਹਰ ਕਰੇ ਸੱਚਦੇ ਲੋਕ ਵੈਰੀ ਹਨ ਆਪਣਾ ਧਿਆਨ ਰੱਖੀ ਵਾਹਿਗੁਰੂ ਮੇਹਰ ਕਰੇ ਲੱਖੇ ਪੁਤਰ ਤੇ ਚੜਦੀ ਕਲਾ ਵਿਚ ਰੱਖੀ ।
@prabhdeepsingh1783
@prabhdeepsingh1783 2 жыл бұрын
Justice for sidhu moosewala
@gurpreetsingh626
@gurpreetsingh626 2 жыл бұрын
ਲੱਖੇ ਬਾਈ ਬਹੁਤ ਲੋੜ ਆ ਤੇਰੀ ਤੇਰੇ ਤੇ ਅੱਖ ਆ ਇਹਨਾਂ ਜਾਲਮਾਂ ਦੀ ਬਚ ਕੇ ਰਹਿ ਵੀਰੇ ,,,, ਜਿਹੜਾ ਪੰਜਾਬ ਦੀ ਗੱਲ ਕਰਦਾ ਉਹ ਰੜਕਦਾ ਇਹਨਾਂ ਦੀਆਂ ਅੱਖਾਂ ਚ ਹੁਣ ਤਾਂ ਕੱਲ ਕੱਲੇ ਬੰਦੇ ਨੂੰ ਲੱਖਾ ਬਣਨਾ ਪੈਣਾਂ ਧੰਨਵਾਦ ਅੱਖਰ ਚੈਨਲ ਦਾ ਵੀ ।
@preetpreet2263
@preetpreet2263 2 жыл бұрын
ਪੰਜਾਬ ਵਿੱਚ ਪੰਜਾਬੀਆਂ ਨੂੰ ਹੀ ਨੌਕਰੀ ਮਿਲਣੀ ਚਾਹੀਦੀ ਹੈ
@ManjitKaur-dj7mq
@ManjitKaur-dj7mq 2 жыл бұрын
ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਤੁਹਾਡੀ ਸੋਚ ਬਹੁਤ ਵਧੀਆ ਹੈ ਤੁਸੀ ਹੀ ਹੋ ਜੋ ਪੰਜਾਬ ਦੇ ਹਰ ਇੱਕ ਮਸਲੇ ਦੀ ਗੱਲ ਕਰਦੇ ਹੋ ਤੇ ਲੋਕਾ ਨੂੰ ਜਾਗਰੂਕ ਕਰਦੇ ਹੋ ਲੱਖਾ ਸਿਧਾਣਾ ਜੀ ਤੁਸੀ ਇੱਥੇ ਬਹੁਤ ਧਿਆਨ ਨਾਲ ਰਹਿਣਾ ਮੇਰੀ ਤੁਹਾਨੂੰ ਇੱਕ ਬੇਨਤੀ ਹੈ ਕਿ ਤੁਸੀ ਆਪਣਾ ਖਿਆਲ ਰੱਖਣਾ ਤੁਸੀ ਸਾਰਿਆ ਨੇ ਇੱਕਠੇ ਹੋ ਕਿ ਹੀ ਰਹਿਣਾ ਤੁਸੀ ਕੱਲਿਆਂ ਨੇ ਘਰ ਤੋ ਬਾਹਰ ਨਹੀ ਜਾਣਾ ਲੱਖਾ ਸਿਧਾਣਾ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਤੇ ਤੁਹਾਨੂੰ ਤੱਤੀ ਵਾਹ ਨਾ ਲੱਗੇ ਤੁਸੀ ਖਿਆਲ ਨਾਲ ਰਹਿਣਾ ਵਾਹਿਗੁਰੂ ਜੀ ਆਪਣੀ ਮੇਹਰ ਬਣਾਕੇ ਰੱਖਣਾ ਤੇ ਹਮੇਸ਼ਾ ਅੰਗ ਸੰਗ ਰਹਿਣਾ 🙏🙏
@maninanar8841
@maninanar8841 2 жыл бұрын
Lakha’s analysis is very correct and he doesn’t beat around the bush .Lakha and his vision is vey objective and close the reality and people like him will always be thorn for the govt at all level ,he and his well wishers has to be very vigilant .
@harrydhaliwal4997
@harrydhaliwal4997 2 жыл бұрын
ਬਹੁਤ ਵਧੀਆ ਸੋਚ ਲੱਖੇ ਵੀਰ ਦੀ
@jagseersinghmaan6153
@jagseersinghmaan6153 2 жыл бұрын
ਇਹ ਸੱਚੀਆਂ ਗੱਲਾਂ ਬਾਈ ਲੱੱਖਾ ਸਿਧਾਣਾਂ ਹੀ ਕਰ ਸਕਦਾ ਹੋਰ ਕਿਸੇ ਵਿੱਚ ਐਨੀ ਜੁਰ੍ਰਤ ਹੈਨੀ ਜੋ ਲੱਖੇ ਬਾਈ ਵਾਂਗ ਪੰਜਾਬ ਦੀ ਗੱਲ ਕੱੱਰ ਸਕੇ
@kuldeepkaur-po5zt
@kuldeepkaur-po5zt 2 жыл бұрын
ਵੀਰ । ਵਾਹਿਗੁਰੂ ਸਦਾ ਤੇਰੇ ਅੰਗ ਸੰਗ ਰਹੇ । ਇਹ ਦੁਨੀਆਂ ਦੁਸ਼ਮਣ ਬਣ ਗਈ। ਸਾਨੂੰ ਤੁਹਾਡੀ ਫਿਕਰ ਹੈ। ਪੰਜਾਬ ਨੂੰ ਤੁਹਾਡੀ ਬਹੁਤ ਲੋੜ ਹੈ।
@mandeepkaurjattana2412
@mandeepkaurjattana2412 2 жыл бұрын
ਮਾਨ ਸਾਹਿਬ ! ਤੁਹਾਨੂੰ ਪੰਜਾਬ ਦੇ ਲੋਕਾਂ ਨੇ ਜਿਤਾਇਆ ਹੈ ਦਿੱਲੀ ਵਾਲਿਆਂ ਨੇ ਨਹੀਂ !! ਫੈਸਲੇ ਵੀ ਪੰਜਾਬ ਦੇ ਹੱਕ ਚ ਲਓ ,ਦਿਲੀ ਦੇ ਹੱਕ ਚ ਨਹੀਂ !!
@panthpannu8724
@panthpannu8724 2 жыл бұрын
ਲਁਖਾਂ ਬਈ ਤੇ ਵਾਹਿਗੁਰੂ ਜੀ ਕਿਰਪਾ ਬਣਾਈ ਰਁਖਿਓ
@harbajanmli7503
@harbajanmli7503 2 жыл бұрын
Punjab is still Best, ਪੰਜਾਬ ਵਸਦਾ ਗੁਰੂਆਂ ਦੇ ਨਾਮ ।।
@yadwindersinghbrar4967
@yadwindersinghbrar4967 2 жыл бұрын
Justice for sidhu bhai good bhai lakha
@GurpreetSingh-dw7ys
@GurpreetSingh-dw7ys 2 жыл бұрын
Waheguru ji 🙏🙏🙏
@harwinderkaur71
@harwinderkaur71 2 жыл бұрын
ਵਹਿਗੁਰੂ ਜੀ ਬੁਰੀ ਨਜ਼ਰ ਤੋਂ ਬਚਾਉਣ ਸਾਡੇ ਪੰਜਾਬ ਦੀ ਸੁੱਚੱਜੀ ਤੇ ਸੱਚ ਬੋਲਣ ਤੇ ਤੋਲਣ ਵਾਲੀ ਜਵਾਨੀ ਨੂੰ 🙏🙏🙏🙏🙏ਸਿੱਧੂ ਬਾਈ ਦੁਖਾਂਤ ਅਸਹਿਣ ਯੋਗ 😞
@amardeepsingh3836
@amardeepsingh3836 2 жыл бұрын
Lakhe Bai apna khyal rakhi. Tere varge bandeya di Punjab nu woh lod hai. Teri Soch te tajarba Punjab lai Anmol hai Bai ji🙌🏻
@manjindersingh1928
@manjindersingh1928 2 жыл бұрын
ਮੈਂ ਪਹਿਲਾਂ ਇਸ ਚੈਨਲ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ,🙏🏻,,, ਜਿਹਨਾਂ ਨੇ ਇਹ ਸੱਚ ਸਾਹਮਣੇ ਲਿਆਓਣ ਲਈ ਆਪਣਾ ਸਮਾਂ ਕੱਢ ਕੇ ਇੰਟਰਵਿਊ ਲਈ ,,,,ਤੇ ਦੂਸਰਾ ਧੰਨਵਾਦ ਲੱਖੇ ਬਾਈ ਦਾ,,,,ਜਿਸਨੇ ਇੰਨਾ ਸੱਚ ਦੱਸਿਆ ਬਿਨਾ ਕਿਸੇ ਖ਼ੌਫ਼ ਦੇ,,,ਰੱਬ ਲੰਬੀ ਉਮਰ ਕਰੇ ਲੱਖੇ ਬਾਈ ਦੀ,,,,ਪੰਜਾਬ ਦਾ ਦਰਦ ਜੋ ਸਾਂਹਬੀ ਬੈਠੇ ਆ,,,,,🙏🏻🙏🏻 ਪਤਾ ਨਹੀਂ ਕਦੋਂ ਇਕ ਇਕ ਬੰਦਾ ਪੰਜਾਬ ਦਾ ਜਾਗਰੂਕ ਹੋਊ ਗਾ ,,,,🙏🏻
@ayaanmk4299
@ayaanmk4299 2 жыл бұрын
As a overseas Pakistani i use to listen to sidhu moosewala he was down to earth its a huge loss for both of punjab 😭🇵🇰
@Luckysingh95606
@Luckysingh95606 2 жыл бұрын
It’s loss punjab Border should not be matter of punjabi
@balkaransinghsandhu4995
@balkaransinghsandhu4995 2 жыл бұрын
Sahi kiha bhaijaan.
@sukhjitsingh7810
@sukhjitsingh7810 2 жыл бұрын
ਲੱਖੇ ਵੀਰ ਜੋ ਤੁਸੀਂ ਗੱਲਾਂ ਕੀਤੀਆਂ ਇਹੀ ਗੱਲਾਂ ਸਾਡੇ ਦਿਮਾਗ ਵਿੱਚ ਵੀ ਚੱਲ ਰਹੀਆਂ ਨੇ ਪਰ ਸਾਡੇ ਲੋਕ ਇਹਨਾਂ ਗੱਲਾਂ ਨੂੰ ਕਦੋਂ ਸਮਝਣਗੇ ਜੇਕਰ ਬਾਈ ਜੀ ਸਾਡੇ ਲੋਕ ਇਹੀ ਗੱਲਾਂ ਸਾਡੇ ਲੋਕ ਕੁੱਝ ਸਾਲਾਂ ਬਾਅਦ ਸਮਝੇ ਤਾਂ ਓਦੋਂ ਤੱਕ ਸਾਡਾ ਬਹੁਤ ਨੁਕਸਾਨ ਹੋ ਚੁੱਕਿਆ ਹੋਉਗਾ ਪਰ ਸਾਨੂੰ ਇਹ ਗੱਲਾਂ ਸਮੇਂ ਦੇ ਨਾਲ ਨਾਲ ਸਮਝਣੀਆਂ ਬਹੁਤ ਜ਼ਰੂਰੀ ਨੇ ਨਹੀਂ ਤਾਂ ਸਾਡੇ ਲੋਕਾਂ ਦੇ ਪੱਲੇ ਪਛਤਾਵਾ ਹੀ ਰਹਿ ਜਾਉਗਾ ਪਰ ਸਾਡੇ ਲੋਕਾਂ ਦੀ ਦੌੜ ਤਾਂ ਸਿਰਫ ਪੈਸੇ ਪਿੱਛੇ ਲੱਗੀ ਹੋਈ ਹੈ ਲੋਕਾਂ ਦਾ ਇਹਨਾਂ ਗੱਲਾਂ ਵੱਲ ਧਿਆਨ ਹੀ ਨਹੀਂ ਜਾ ਰਿਹਾ ਲੱਖੇ ਵੀਰ ਲੋਕਾਂ ਨੂੰ ਆਪਣੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ ਕਿ ਪੈਸਾ ਹੀ ਸਭ ਕੁੱਝ ਨਹੀਂ ਹੁੰਦਾ ਸਾਨੂੰ ਆਪਣਾ ਪਿਛੋਕੜ ਕਿ ਸਾਡੇ ਬਜ਼ੁਰਗ ਕਿਵੇਂ ਹੱਥੀਂ ਕਿਰਤ ਕਰਕੇ ਸਾਨੂੰ ਇੱਥੇ ਤੱਕ ਲੈ ਕੇ ਆਏ ਪਰ ਲੱਖੇ ਵੀਰ ਸਾਨੂੰ ਤੇਰੀ ਵੀ ਬਹੁਤ ਫ਼ਿਕਰ ਰਹਿੰਦੀ ਹੈ ਆਪਣਾ ਖਿਆਲ ਰੱਖੀਂ ਪ੍ਰਮਾਤਮਾ ਹਮੇਸ਼ਾ ਤੈਨੂੰ ਵੀਰ ਚੜ੍ਹਦੀ ਕਲਾ ਵਿੱਚ ਰੱਖੇ
@goldyathwal9341
@goldyathwal9341 2 жыл бұрын
Lakha bai super hero aa
@ranjitkaur6432
@ranjitkaur6432 2 жыл бұрын
sacch kiha g
@AvtarSingh-ne3zx
@AvtarSingh-ne3zx 2 жыл бұрын
ਲੱਖਾ ਸਧਾਣਾ ਜੀ ਦੇ ਵਿਚਾਰ ਵਧੀਆ ਹਨ। ਸ਼ੁਕਰੀਆ
@hsingh3210
@hsingh3210 2 жыл бұрын
Lakhe veer apna khayal rako
@Sidhu_G38
@Sidhu_G38 2 жыл бұрын
ਬਿਲਕੁਲ ਸਹੀ ਗੱਲਾ। ਜਦੋ ਮੂਸੇਵਾਲੈ ਦਾ ਕਤਲ ਹੋਇਆ ਤਾ ਲਾਈਵ ਚੈਟ ਵਿੱਚ ਧੜਾਧੜ ਇਹ message ਡਿੱਗ ਰਹੇ ਸਨ ਕਿ ਭਗਵੰਤ ਮਾਨ ਇਸਦਾ ਜਿੰਮੇਵਾਰ ਹੈ। ਇਹ message ਕਰਨ ਵਾਲੇ ਲੋਕ ਕੌਣ ਹਨ? ਇਹ ਸੋਚਣ ਦੀ ਲੋੜ ਹੈ। ਉਸ ਵਕਤ ਲੋਕਾ ਦਾ ਖਾਸ opinion ਬਣਾਉਣ ਦੀ ਕੋਸ਼ਿਸ਼ ਕੀਤੀ ਜਾਦੀ ਹੈ ਤੇ ਸਾਡੇ ਭੋਲੈ ਭਾਲੇ ਲੋਕ ਬਿਨਾ ਆਪਣੇ ਦਿਮਾਗ ਤੋ ਕੰਮ ਲਏ ਭਗਵੰਤ ਮਾਨ ਮੁਰਦਾਬਾਦ ਦੇ ਨਾਅਰੇ ਲਾਉਣ ਲੱਗ ਜਾਦੇ ਹਨ। ਭਲਾ ਭਗਵੰਤ ਮਾਨ ਅਜਿਹਾ ਕਰਕੇ ਆਪਣੀ ਸਰਕਾਰ ਲਈ ਮੁਸੀਬਤ ਕਿਉ ਸਹੇੜੇਗਾ। ਇਸੇਤਰਾ ਬੇਅਦਬੀ ਕਾਡ ਰਾਹੀ ਬਾਦਲਾ ਨੂੰ ਸ਼ਿਆਸੀ ਤੌਰ ਤੇ ਖਤਮ ਕੀਤਾ ਗਿਆ ਸੀ। ਉਦੋ ਵੀ ਲੋਕਾ ਨੇ ਇਹ ਨਹੀ ਸੋਚਿਆ ਕਿ ਬਾਦਲ ਇਸ ਤਰਾ ਕਿਉ ਕਰਨਗੇ। ਅਜਿਹਾਕੰਮ ਉਹ ਕਰੇਗਾ ਜਿਸ ਦਾ ਉਸਨੂੰ ਫਾਇਦਾ ਹੋਵੇਗਾ । ਹਾ ਇਹ ਸਹੀ ਹੈ ਕਿ ਬਾਦਲਾ ਨੇ ਕੁਰਪਸ਼ਨ ਕੀਤੀ ਹੈ। ਬਕੀ ਨੈਸ਼ਨਲ ਪਾਰਟੀਆ ਦੀ ਹਮੇਸ਼ਾ ਇਹ ਚਾਲ ਰਹੀ ਹੈ ਕਿ ਜੋ ਮੁੱਖ ਮੰਤਰੀ ਪੰਜਾਬ ਲਈ ਕੁੱਝ ਕਰਨਾ ਚਾਹੁੰਦਾ ਹੈ ਉਸਨੂੰ ਬਦਨਾਮ ਕਰਕੇ ਪਾਸੇ ਕੀਤਾ ਜਾਵੇ ਤੇ ਉਸਦੇ ਕਿਸੇ ਰਾਈਵਲ ਨੂੰ ਅੱਗੇ ਲਿਆਦਾ ਜਾਵੇ।
@satvirsingh7845
@satvirsingh7845 2 жыл бұрын
Right keha lakha vir
@daljitsingh9003
@daljitsingh9003 2 жыл бұрын
ਪੰਜਾਬੀ ਸੰਗੀਤ ਦੇ ਇੱਕ ਮਹਾਨ ਜੁੱਗ ਦਾ ਅੰਤ ਹੋ ਗਿਆ। ਇੱਕ ਮਾਂ ਬਾਪ ਦਾ ਕਾਬਲ ਹੀਰਾ ਪੁੱਤ ਭੰਗ ਦੇ ਭਾੜੇ ਚਲਿਆ ਗਿਆ। ਬਹੁਤ ਹੀ ਅਫਸੋਸ ਨਾਕ। ਇੱਕੋ ਇੱਕ ਪੰਜਾਬੀ ਗਾਇਕ ਜਿਸ ਨੇ ਇੰਟਰਨੈਸ਼ਨਲ ਪੱਧਰ ਤੇ ਪੰਜਾਬੀ ਬੋਲੀ ਤੇ ਦਸਤਾਰ ਦੀ ਪਛਾਣ ਬਣਾਈ।
@Yashikavloggz
@Yashikavloggz 2 жыл бұрын
Justice dawao veer shubdeep sidhu moosewala veer nu 🙏🏻✍🏻
@PB-id4py
@PB-id4py 2 жыл бұрын
ਲੱਖੇ ਬਾਈ ਦੀਆਂ ਗੱਲਾਂ 100% ਸਹੀ ਨੇ।।
@sarvjeetkaur9656
@sarvjeetkaur9656 2 жыл бұрын
Lakhe Veere nu bahut experience hai..Ekk ekk gal veere di bilkul sahi aa.. Specially Bhagwan Maan nu Punjab pakhi faisale karne chahide ne...
@sukhpreetsingh6380
@sukhpreetsingh6380 2 жыл бұрын
ਭਰਾਵੋ ਹੁਣ ਇਕੋ ਇੱਕ ਪੰਜਾਬ ਦਾ ਹੀਰਾ ਰਹਿ ਗਿਆ ਲੱਖਾ ਸਿਧਾਣਾ ਤੇ ਇਹਦੀ support ਕਰੋ ਸਾਰੇ,ਹੁਣ ਤੁਸੀ ਇਹਨੂੰ ਮਾੜਾ ਕਹੀ ਜਾਂਦੇ ਹੋ ਜਦੋਂ ਹੱਥੋਂ ਖੁਸ ਗਿਆ,ਫੇਰ ਤੁਸੀ ਪਛਤਾਉਣਾ,ਵੀਰੋ ਸਾਰੇ ਲੱਖੇ ਸਿਧਾਣੇ ਮਗਰ ਹੋਵੋ।
@DaljitSingh-vj2ox
@DaljitSingh-vj2ox 2 жыл бұрын
Bai Lakha G very good 🙏 Waheguru tenu chardi kala ch rakhe
@seepadhillon5423
@seepadhillon5423 2 жыл бұрын
ਲੱਖਾ ਸਧਾਣਾ ਦੀ ਸੋਚ ਬਹੁਤ ਉਚੀ ਹੈ , ਗੱਲ ਤੱਥ ਦੇ ਅਧਾਰ ਤੇ ਕਰਦਾ । ਸਰਕਾਰਾਂ ਨਾਲ ਸਿੱਧਾ ਮੱਥਾ ਲਾਉਂਦਾ , ਮੰਤਰੀਆਂ ਨੂੰ ਗਿਰਝਾਂ ਦੱਸਦਾ ਜੋ ਤੁਹਾਡੇ ਪੁੱਤ ਖਾ ਰਹੀਆਂ ॥ ਸਾਰੀਆਂ ਗੱਲਾਂ ਸੱਚ ਹੈ । ਕਿਵੇ ਕਿਵੇ ਕੀ ਕੀ ਹੋਇਆ ਸਾਰਾ analysis ਕਰਕੇ ਦੱਸਿਆ ਬਾਈ ਨੇ । ਸਲਾਮ ਹੈ ☝🏼❤️
@deepNirmaanVlogs
@deepNirmaanVlogs 2 жыл бұрын
Miss you jatta a soch k Rona aa janda k tu kade v ni milega ave kyo hoeya legend kho leya Punjab daa
@brownboy1993
@brownboy1993 2 жыл бұрын
ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਆਲਾ ਮਿਸ ਯੂ ਜੱਟਾ ਅਲਵਿਦਾ 😓😓😓😭😭😭
@kamalpreetsingh7805
@kamalpreetsingh7805 2 жыл бұрын
Very sensible talk .. all concerns are for Punjabis not for an individual.. 👍🏻👍🏻
@Foujifoujan528
@Foujifoujan528 2 жыл бұрын
ਇਨਸਾਫ਼ ਮਿਲੇ ਗਾ 😒😒💔💔💔💔💔 justice for ਸਿੱਧੂ Moosewala💔💔💔💔🙏🏻🙏🏻
@HardeepSingh-xm3uu
@HardeepSingh-xm3uu 2 жыл бұрын
Ba-Kamaal analysis Mr. Lakha Sidana. All the Panjabies should listen & understand what Lakha Sidana is saying.
@GaganDeep-pk3zx
@GaganDeep-pk3zx 2 жыл бұрын
👍👍👍👍
@lavirajovaliya
@lavirajovaliya 2 жыл бұрын
ਪੰਜਾਬ ਵਿੱਚ ਪਾਣੀ ਤੇ ਜਵਾਨੀ ਖਤਮ ਹੋ ਰਹੀ ਏ.. ਇਸ ਦਾ ਸਾਰਾ ਦੋਸ਼ ਪੰਜਾਬ ਸਰਕਾਰ ਨੂੰ ਦਿੱਤਾ ਜਾਂਦਾ ਏ.. ਪੰਜਾਬ ਦੇ ਲੋਕ ਅੰਨ੍ਹੇ ਹੋਏ ਪਏ ਨੇ ਬਾਈ ਜੀ... ਸੱਚ ਲੋਕਾਂ ਨੂੰ ਸੁਣਦਾ ਨਹੀਂ... ਝੂਠ ਅੱਜ ਕੱਲ੍ਹ ਸਾਹਾਂ ਵਿੱਚ ਵੱਸਦਾ ਲੋਕਾਂ ਦੇ... ਸੱਚ ਕਹਿਣ ਵਾਲੇ ਅਮਰ ਹੋ ਜਾਂਦੇ ਨੇ... ਲਵੀ ✍️
@dubailove4357
@dubailove4357 2 жыл бұрын
ਬਾਈ ਤੁਸੀਂ ਸਾਰੀਆਂ ਗੱਲਾਂ ਸੱਚੀਆਂ ਬੋਲੀਆਂ ਨੇ ਬਿੱਲਕੁੱਲ ਸਹੀ ਨੇ
@jagga3715
@jagga3715 2 жыл бұрын
ਪਹਿਲਾਂ ਦੀਪ ਸਿੱਧੂ ਗਿਆ 15-20 ਦਿਨ ਜ਼ਿੰਦਾਬਾਦ ਮੁਰਦਾਬਾਦ ਫਿਰ ਸੰਦੀਪ ਨੰਗਲ ਅੰਬੀਆਂ ਗਿਆ 15-20 ਦਿਨ ਜ਼ਿੰਦਾਬਾਦ ਮੁਰਦਾਬਾਦ ਹੁਣ ਸਿੱਧੂ ਗਿਆ 15-20 ਦਿਨ ਸਰਕਾਰ ਜ਼ਿੰਦਾਬਾਦ ਮੁਰਦਾਬਾਦ ਅਸਲ ਦੁੱਖ ਓਨਾ ਦਾ ਮਾਂ ਬਾਪ ਜਾਣਦੇ ਸਾਰੀ ਜ਼ਿੰਦਗੀ ਨੀ ਭੁੱਲਣੇ ਆਪਣੇ ਪੁੱਤ ਇਸ ਤੋਂ ਬਾਅਦ ਅਸੀਂ ਕਿਸ ਦੇ ਮਰਨ ਦਾ ਇੰਤਜ਼ਾਰ ਕਰਾਂਗੇ ਕਦੇ ਸੋਚਿਆ ਕਿਸ ਨਾਲ ਇਹ ਭਾਣਾ ਵਾਪਰ ਸਕਦਾ ਕਿਉ ਨਹੀ ਉਨ੍ਹਾਂ ਲਈ ਸਕਿਉਰਟੀ ਮੰਗਦੇ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਇੱਕ ਦੂਜੇ ਦੇ ਗਿੱਟੇ ਖਿਚਣੇ ਛੱਡੋ ਇੱਕ ਝੰਡੇ ਹੇਠ ਹੋਕੇ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਬੰਦੇ ਦੇ ਤੁਰ ਜਾਣ ਪਿੱਛੋਂ ਇਹ ਕਹੀ ਜਾਣਾ ਬੰਦਾ ਬਹੁਤ ਵਧੀਆ ਸੀ ਫਿਰ ਉਸ ਦਾ ਕੋਈ ਫਾਇਦਾ ਨੀ ਜੇ ਕੋਈ ਪੰਜਾਬ ਦੀ ਗੱਲ ਕਰਦੇ ਉਸ ਦੀ ਸਪੋਟ ਕਰੋ ਨਾ ਕੇ ਜੈਲਸੀ
@ranadale9361
@ranadale9361 2 жыл бұрын
Great Lakha Sadhana Very good job 👏 💪
@laxmansingh11
@laxmansingh11 2 жыл бұрын
ਬਿੱਲਕੁੱਲ ਸਹੀ ਗੱਲ ਲੱਖੇ 22 ਜੀ ਆਪ ਜੀ ਨੂੰ ਦੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ
@loveme6067
@loveme6067 2 жыл бұрын
Legend never dies Even his Murderers will hear his voice His song will hunt them.. forever 😭
@rbrar3859
@rbrar3859 2 жыл бұрын
ਲੱਖੇ ਵੀਰ ਨੇ ਬਹੁਤ ਵੱਧੀਆ ਤਰੀਕੇ ਨਾਲ ਸਮਝਾਇਆ
@laddi4351
@laddi4351 2 жыл бұрын
Lakha bai tusi tyan naal raho ek tusi he o punjab de awaaz security for lakha bai
@preetchumber2096
@preetchumber2096 2 жыл бұрын
ਪੰਜਾਬ ਦੀ ਬੁਲੰਦ ਆਵਾਜ਼ ਬਾਈ ਲੱਖਾ ਸਿਧਾਣਾ
@haniaq774
@haniaq774 2 жыл бұрын
I disagree with lakha because sidhu’s songs were always the best! He motivated us through his songs & he literally revolutionized punjabi music 🔥
@shivi__7788
@shivi__7788 2 жыл бұрын
💯
@ਪ੍ਰੀਤ-ਜ1ਥ
@ਪ੍ਰੀਤ-ਜ1ਥ 2 жыл бұрын
ਵੀਰ ਤੇਰੇ ਵੀਚਾਰ ਬਿਲਕੁੱਲ ਸਹੀ ਹੈ
@JitenderKumar-lp2yv
@JitenderKumar-lp2yv 2 жыл бұрын
Justice for Sidhu Moosewalla. 🙏
@amansivian9648
@amansivian9648 2 жыл бұрын
ਬਹੁਤ ਵਧੀਆ ਪੱਤਰਕਾਰ ਆ ਨਵਰੀਤ ਸਿੰਘ ਸਿਵੀਆ
@jaspreetclar4788
@jaspreetclar4788 2 жыл бұрын
💯 agree with you veer! Parents lost their son. All over the world peoples loved him and they still do. It’s very painful and unforgettable. Punjab government needs to give justice. Bless his soul 🙏
@HarjinderKaur-ym6wd
@HarjinderKaur-ym6wd 2 жыл бұрын
Lmkmnonnnoknoknobkobojokokoboôobobôboooiôoobôoooboooboobooboobooobvoobooboovoobibbomppmpnnnnnnoonnonoobbbbonoommbobobohobobobohibi
@dalbagsingh8272
@dalbagsingh8272 2 жыл бұрын
ਆਸੀ ਤੁਹਾਡੀ ਹਰ ਗੱਲ ਨਾਲ ਸਹਿਮਤ ਹਾਂ ਵੀਰ ਜੀ ਤੇ ਤੁਹਾਡੀ ਫ਼ਿਕਰ ਵੀ ਹੈ।
@kakadhillondhillon1486
@kakadhillondhillon1486 2 жыл бұрын
lakha sidana very brave and honest man navreet bai good man proud of both of you
@AbdulHadi-li1nt
@AbdulHadi-li1nt 2 жыл бұрын
Justice ⚖️ for Sidhu bro From 🇵🇰
@official__kuljeet__sidhus
@official__kuljeet__sidhus 2 жыл бұрын
Miss you Sidhu Moosewala ustaad g 😭😭😭😭💔💔💔💔💔💔
@tejibutter918
@tejibutter918 2 жыл бұрын
Bhai bilkul sahi 👍🙏🙏🙏🙏🙏❤️
@hardeepgill3105
@hardeepgill3105 2 жыл бұрын
ਮੁੱਖ ਮੰਤਰੀ ਮਾਨ ਨੂੰ ਬਣਾਇਆ ਪੰਜਾਬ ਦੇ ਲੋਕਾ ਨੇ ਚਢਾ ਨੂੰ ਕੌਣ ਮਨੁ ਮੁੱਖ ਮੰਤਰੀ ਮਾਨ ਸਾਬ ਜ਼ਿੰਦਾਬਾਦ
@hardeepaulakh7217
@hardeepaulakh7217 2 жыл бұрын
ਵੀਰ ਜੀ ਦੀਪ ਸਿੱਧੂ ਵੀਰ ਜੀ ਦੀਪ ਸਿੱਧੂ ਦੀਪ ਨੰਗਲ ਲੰਬੀਆਂ ਲੱਖੇ ਵੀਰ ਜੀ ਜਿੰਨੇਂ ਵੀ ਨੋਜਵਾਨ ਵੀਰ ਮਾਰੇ ਜਾ ਮਰਵਾਏ ਗੲੇ ਹਨ ਬਹੁਤ ਦੁੱਖੀ ਏ ਦਿਲ ਏ ਸਬ ਕੁਝ ਕਦੋਂ ਠੀਕ ਹੋਵੇਗਾ ਪੰਜਾਬ ਲੲੀ ਨੋਜਵਾਨ ਵੀਰਾਂ ਨੂੰ ਬੇਨਤੀ ਕਰਦੀਆਂ ਕੀ ਵੀਰੋਂ ਗ਼ਲਤ ਹੋ ਤੁਸੀਂ ਹੀ ਠੀਕ ਕਰੋ ਪੰਜਾਬ ਨੂੰ ਧੰਨਵਾਦ
@nationbuilder1108
@nationbuilder1108 2 жыл бұрын
Respect for Lakha sidana. ❤️
@lovepreetmattu4988
@lovepreetmattu4988 2 жыл бұрын
Bilkul Right sir baki sidhu paji always legend 22 ✍️💐🙏❣️dila ch aa 22 sarie de
@harjindersinghsandhu702
@harjindersinghsandhu702 2 жыл бұрын
ਇਨ੍ਹਾਂ ਸਰਕਾਰਾਂ ਨੂੰ ਕਿਸੇ ਦੇ ਪੁੱਤਾਂ ਦਾ ਕੋਈ ਦਰਦ ਨਹੀਂ ਹੈ ਇਹ ਸਾਰੀਆਂ ਪਾਰਟੀਆਂ ਵਾਲੇ ਆਪਣੇ ਫਾਇਦੇ ਸੋਚਦੇ ਹਨ
@sidhukuljit8901
@sidhukuljit8901 2 жыл бұрын
We need u lakha bro plzzz ..young jawani saari tuhade wal dekh rhii aa.. tusi and bhana sidhu... ❤❤ and we miss Sidhu bhai very much 😔
We Attempted The Impossible 😱
00:54
Topper Guild
Рет қаралды 56 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
We Attempted The Impossible 😱
00:54
Topper Guild
Рет қаралды 56 МЛН