ਕਿਸਨੇ ਮਰਵਾਇਆ Sidhu Moosewala ? ਮੂਸੇਵਾਲੇ ਦੀ ਮੌਤ ਲਈ ਕੌਣ-ਕੌਣ ਜ਼ਿੰਮੇਵਾਰ? | Akhar

  Рет қаралды 1,249,309

Mitti ਮਿੱਟੀ

Mitti ਮਿੱਟੀ

Күн бұрын

ਕਿਸਨੇ ਮਰਵਾਇਆ Sidhu Moosewala ? ਮੂਸੇਵਾਲੇ ਦੀ ਮੌਤ ਲਈ ਕੌਣ-ਕੌਣ ਜ਼ਿੰਮੇਵਾਰ? | Akhar
#SidhuMoosewala #SidhuMurder #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel,akhar channel punjabi,akhar viral,sidhu moosewala,sidhu moosewala murder,sidhu,moosewala,sidhu murder,sidhu moosewla songs,sidhu moosewala punjab,singer,moosewala latest news,moosewala latest video,moosewala latest song,moosewala latest live,sidhu moosewala last video,sidhu moosewala death video,sidhu moosewala murder video,sidhu moosewala security,bhagwant mann,punjab law and order,bhagwant mann on moosewala,moosewala security collapse

Пікірлер: 4 600
@ajayx2636
@ajayx2636 2 жыл бұрын
ਸਹੀ ਗੱਲ ਏ ਬਾਈ ਲੋਕਾਂ ਤੋਂ ਜਰਿਆ ਨੀ ਗਿਆ ਅਣਖੀ ਸੀ ਮੁਸੇਵਾਲਾ ਪਰਮਾਤਮਾ ਆਤਮਾ ਸ਼ਾਂਤੀ ਦੇਵੇ
@satnam6201
@satnam6201 2 жыл бұрын
Sahi yr 😭😭
@angrejsingh8842
@angrejsingh8842 2 жыл бұрын
Sidhu musewala nu mar ke ki miliya Panjab Da lajend Banda c Sidhu musse wala Panjab govt tu assi apil karde a jis ne vi Sidhu musewala Da katal kita una De khilaf sakat karwai kiti jave ta ki dubara kise singer Da eda katal na hove 🙏🙏🙏🙏🙏🙏🙏🙏🙏🙏🙏🙏🙏🙏🙏🙏🙏😧😧😧😧😧😧😧😧😧😧😧😧😧😧😧😭😭😭😭😭😭😭😧😧😧😧😧😧😧😭😭😭😭😭😭😭😭😭😧😧😧😭😭😭😭😭😭😧😧😧😧😧😧😧😧
@gbsbghdhs9474
@gbsbghdhs9474 2 жыл бұрын
😥😥😥😥
@gbsbghdhs9474
@gbsbghdhs9474 2 жыл бұрын
ਸਹੀਗੱਲੲਬਾਈਲੋਕਾਂਤੋਜਰਿਆਨੀਗਿਆਅਣਖੀਸੀਮੁਸੇਵਾਲਾਪਰਮਾਤਮਾਆਤਮਾਸਾਂਤੀਦੇਵੇ😥😥😥😥😥😥😥
@mehraneelam5997
@mehraneelam5997 2 жыл бұрын
ਦਿਲ ਕੰਬ ਗਿਆ ਵੀਰ.. ਕਿਸੇ ਦੇ ਘਰ ਦਾ ਚਿਰਾਗ਼ ਬੁਜ ਗਿਆ. ਹਾਏ ਰੱਬ 😭😭😭😭😭😭😭😭😭😭😭😭😭😭😭
@JS9h
@JS9h 2 жыл бұрын
ਵੀਰੇ ਤੇਰਾ ਦਰਦ ਅਤੇ ਗੱਲਾਂ ਬਿਲਕੁੱਲ ਸਹੀ ਆ 🙏🙏
@Pardesi_putt7309
@Pardesi_putt7309 2 жыл бұрын
ਸਾਰਿਆ ਸਹੀ ਗੱਲਾਂ ਬਾਈ ਸਲਾਮ ਆ ਤੁਹਾਨੂੰ ਜੀ ਨਿੱਡਰ ਹੋ ਕੇ ਬਿਨਾ ਕਿਸੇ ਡਰ ਤੋਂ ਸੱਚ ਬੋਲ ਰਹੇ ਹੋ ਵਾਹਿਗੁਰੂ ਮੇਹਰ ਕਰੇ ਲੰਬੀਆ ਉਮਰਾਂ ਚੰਗੀ ਸਿਹਤ ਬਖ਼ਸ਼ੇ 🙏🙏 😭😭😭
@UnlimitedGyanChannel
@UnlimitedGyanChannel 2 жыл бұрын
ਸੱਚ ਕਿਹਾ ਵੀਰ ਪਰ ਇਹਨਾਂ ਦੀਆਂ ਪੜਤਾਲਾਂ ਤੇ ਮਾਫੀਆਂ ਨਾਲ ਇਕ ਮਾਂ ਨੂੰ ਪੁੱਤ ਨਹੀਂ ਮਿਲਣਾ
@lubana4072
@lubana4072 2 жыл бұрын
Waheguru ji🙏🙏 RIP Sidhu 😭😭
@yuvrajGrewal536
@yuvrajGrewal536 2 жыл бұрын
Punjab ka koi bhi singer ki koi khabar nahin hai har EK bande ki news a rahi hai lekin Punjab ke jitne bhi singer hai kisi Ki bhi Ek bar video nahin I hai ki bhai chala Gaya hai Jahan hamare Koi jawab nahin hai mere pass to mere ko sunti na kuchh ho raha hai 😭😭 jaruri nahin hota ki Banda favourite singer hona chahiye ek minute ke liye soch kar dekho kisi man ka beta hai vah koi awaaz nahin hai 🙏 kisi ke sath Koi Dushmani hai jhagada kar lo bol kar baten kar lo kyon log maar rahe hain
@Dr.SukhmanjotSandhu
@Dr.SukhmanjotSandhu 2 жыл бұрын
Maa de put nu sochna chahida c na.. fukarpuna ght krda.. hawabazi mra gyi enu… rehge magr vichare maa peo
@babbujassar800
@babbujassar800 2 жыл бұрын
ਗੋਲੀ ਵੱਜੀ ਤੂੰ ਸੋਚੀ ਨਾ ਮੈਂ ਮਰ ਜਾਊਗਾ ਮੇਰੇ ਯਾਰਾ ਦੀ ਬਾਹਾ ਤੇ ਮੇਰੇ ਟੈਟੂ ਬਣਨੇ 😭😢💔
@buntyjatt5567
@buntyjatt5567 2 жыл бұрын
ਗੰਦੀ ਰਾਜਨੀਤੀ ਨੇ ਇੱਕ ਮਾਂ ਦਾ ਪੁੱਤ ਖੋਹ ਲਿਆ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🙏🙏
@sumankaur298
@sumankaur298 2 жыл бұрын
sidhu ਦਿਲਾਂ ਚ ਵਸਦਾ ਰਹਿਣਾ ਹਮੇਸ਼ਾ❤️
@jasschahal5578
@jasschahal5578 2 жыл бұрын
ਸੱਚਮੁੱਚ ਮਰਦ ਸੀ ਸਿੱਧੂ ਵੀਰ ਅਣਖ ਨਾਲ ਜਿਉਂਦਾ ਸੀ ਅਣਖ ਦੇ ਗੀਤ ਗਾਉਂਦਾ ਸੀ
@manpreetsingh1389
@manpreetsingh1389 2 жыл бұрын
Anakh aala c tani 2 hi round c pistol ch te donve kadd gya
@manindersingh5356
@manindersingh5356 2 жыл бұрын
ਬਿਲਕੁੱਲ ਸਹੀ ਕਿਹਾ ਵੀਰ ਜੀ ਤੁਸੀਂ Rip sidhu mose wala 😭😭
@gagandeepsinghriar1678
@gagandeepsinghriar1678 2 жыл бұрын
ਮੈ ਸਿੱਧੂ ਮੂਸੇ ਵਾਲੇ ਦੇ ਗੀਤ ਤਾ ਕਦੇ ਨਹੀਂ ਸੁਣੇ ਪਰ ਅਚਾਨਕ ਉਸਦੀ ਮੋਤ ਦੀ ਖਬਰ ਸੁਣ ਕੇ ਦਿਲ ਨੂੰ ਬਹੁਤ ਦੁੱਖ ਮਹਿਸੂਸ ਹੋਇਆ
@ranjitsinghranjitsingh8455
@ranjitsinghranjitsingh8455 2 жыл бұрын
ryt same her
@jasvirkaursingh2847
@jasvirkaursingh2847 2 жыл бұрын
Haaji main v ni sune par dukh bahut hoya
@ranjitkhaira7980
@ranjitkhaira7980 2 жыл бұрын
So sad
@kulwinderrai4732
@kulwinderrai4732 2 жыл бұрын
Mavi vi moose Wala de song nahi Sune par mainu dukh laga aa
@gagandeepsinghriar1678
@gagandeepsinghriar1678 2 жыл бұрын
ਦਰਦ ਦਿਲਾਂ ਦਾ ਜਾਣਦੇ ਦਰਦ ਵਾਲੇ ਬੇਦਰਦਾ ਨੂੰ ਦਿਲਾ ਦੀ ਸਾਰ ਕੀ ਏ
@pamelakaur9327
@pamelakaur9327 2 жыл бұрын
Every word you have spoken is million percent true can here the emotion in your voice god bless you 🙏🏻🙏🏻🇬🇧🇬🇧
@lifeofangelnita
@lifeofangelnita 2 жыл бұрын
ਨਫ਼ਰਤ ਜ਼ਿਆਦਾ ਹੋਗੀ ਅੱਜ ਕੱਲ, ਰੱਬਾ ਕਿਸੇ ਨੂੰ ਇਨੀਂ ਚੜ੍ਹਾਈ ਨਾ ਦੇਵੀਂ 😭😭😥ਰੋਸ ਰਹੇਗਾ ਅਫਸੋਸ ਰਹੇਗਾ ਨੋਜਵਾਨਾਂ ਨੂੰ ਏਦਾ ਕਤਲ ਕਰਨਾਂ ਸਰਕਾਰੇ ਤੇਰੇ ਤੇ ਦੋਸ਼ ਰਹੇਗਾ । RIP Sidhu paji 💔
@Nareshkumar-lq3ve
@Nareshkumar-lq3ve 2 жыл бұрын
Right 1988 Ch Chamkila V Popularity Karke Maarya c. Usdi V Age V 28 Saal C
@kiranbhatti4878
@kiranbhatti4878 2 жыл бұрын
Nice think
@kohinoor2743
@kohinoor2743 2 жыл бұрын
Samgiya nahi kise ne Sidhu nu . Parmatma veer di aatma nu shanti dewe .je kite mansa MLA ban janda. 1 number mansa hunda. Par made lokan di soch madi hundi aa. 198 countri usde geet sundi si. Dabb hunde si usde geet .aankhi banda si. Jana sabh ne aa. Par maa nu putt milna. Nam purri rahndi duniya takk jiunda rahuga. Lokan di samag tonn bahar usdi soch .theeka jo malak changa laggeya.😭😭😭 Dil manan tiyar nahi si .ke Sidhu nahi rihiya . Bahut badda ghatta piya usde maa bap nu
@malharmusicacademy2149
@malharmusicacademy2149 2 жыл бұрын
ਬੇਹੱਦ ਘਿਨੌਣੀ ਹਰਕਤ ਜਿਸਨੇ ਵੀ ਇਹ ਕਾਰਾ ਕੀਤਾ ਸੱਚਾ ਦੁੱਖ ਝਲਕਦਾ ਏ ਤੁਹਾਡਾ ਵੀਰ ਦਾ ਅੱਜ ਲੱਗਭਗ ਹਰ ਇਕ ਦਾ ਦਿਲ ਵਲੂੰਧਰਿਆ ਗਿਆ ਜੀ ਦੁੱਖ ਉ ਲਫ਼ਜ਼ਾਂ ਚ ਬਿਆਨ ਨਹੀਂ ਕੀਤਾ ਸਕਦਾ
@ManpreetSingh-kx7kh
@ManpreetSingh-kx7kh 2 жыл бұрын
ਬਹੁਤ ਮਾੜਾ ਹੋਇਆ ਪ੍ਰਮਾਤਮਾ ਸਿੱਧੂ ਮੂਸੇਵਾਲੇ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ 😭😭😭😭
@sandeepsalh3038
@sandeepsalh3038 2 жыл бұрын
Roti nu nu Dil krda dakh k
@gurjivankabbadipb3069
@gurjivankabbadipb3069 2 жыл бұрын
ਸਹੀ ਗੱਲ ਆ ਬਾਈ ਜੀ 😭😭 miss you Sidhu Bai 😭😭💔💔💔💔
@brarbrar6884
@brarbrar6884 2 жыл бұрын
ਨਵਰੀਤ ਬਾਈ ਤੂੰ ਸੱਚ ਬੋਲਦਾਂ ਏ ਖਿਆਲ ਰੱਖ ਆਵਦਾ ਤੂੰ ਸਰਕਾਰਾਂ ਨੂੰ ਚੁੱਭਦਾਂ ਏ
@satnaamkaur9192
@satnaamkaur9192 2 жыл бұрын
ਬਹੁਤ ਦੁੱਖ ਹੋਇਆ ਸੁਣ ਕੇ 🙏
@ਸੁਖਦੀਪਸਿੰਘ-ਦ5ਘ
@ਸੁਖਦੀਪਸਿੰਘ-ਦ5ਘ 2 жыл бұрын
ਸਿਵੀਆ ਵੀਰ ਲਵ ਯੂ ਬ੍ਰੋ ਸਿੱਧੂ ਵੀਰ legend never die ❤️❤️
@mandeepkaurretuu9943
@mandeepkaurretuu9943 2 жыл бұрын
👍👍👍👍
@ranjitsinghchahal9665
@ranjitsinghchahal9665 2 жыл бұрын
Shi gll a veer sivia sahib
@Rohitsharma-wx2vi
@Rohitsharma-wx2vi 2 жыл бұрын
Eh ta gallan hi ne legend never die jisda putt mareya ohda ghatta pura ni hona kde v lahnat a sali gandi govt di
@ranjitsinghchahal9665
@ranjitsinghchahal9665 2 жыл бұрын
Ankhi banda c veer.
@ਸੁਖਦੀਪਸਿੰਘ-ਦ5ਘ
@ਸੁਖਦੀਪਸਿੰਘ-ਦ5ਘ 2 жыл бұрын
@@Rohitsharma-wx2vi legend dil ch jeounde rhde aa veer te galti sarkar di a celebrities lae secaurty jrori hundi a kinne nojuwan mre aa jdo di eh sarkar aai aa tuklul mndbudhi shasak chlaa rhe aa Punjab nu
@ankitarora7571
@ankitarora7571 2 жыл бұрын
Sidhu Moosewala will remain forever.... I didn't hear his songs much before but now I listen and my eyes fill with tears.
@HarpalSingh-uv9ko
@HarpalSingh-uv9ko 2 жыл бұрын
ਬਹੁਤ ਮਾੜਾ ਹੋਇਆ ਵਾਹਿਗੁਰੂ ਜੀ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਅਸਥਾਨ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
@prabjit7425
@prabjit7425 2 жыл бұрын
ਮਾਪਿਆਂ ਦਾ ਕੱਲਾ ਕੱਲਾ ਪੁੱਤ ਚੜ੍ਹਦੀ ਉਮਰੇ ਵਿਹੜਾ ਸੁੰਨਾ ਕਰ ਗਿਆ 😭😭 ।
@kingk539
@kingk539 2 жыл бұрын
😭😭😭😭😭
@amarbirsingh314
@amarbirsingh314 2 жыл бұрын
😭😭😭😭😭😭
@GurpreetSingh-sy9bx
@GurpreetSingh-sy9bx 2 жыл бұрын
So sad 🙏😢
@sandhuharry514
@sandhuharry514 2 жыл бұрын
ਬਿਲਕੁਲ ਸਹੀ ਗੱਲਾਂ ਕੀਤੀਆਂ ਵੀਰ ਨੇ...
@jasmeetsingh791
@jasmeetsingh791 2 жыл бұрын
Legend's NEVER DIE 🕊️ 💯
@gurjitsingh-cg1iw
@gurjitsingh-cg1iw 2 жыл бұрын
👍👍👍👍👍👍
@freefireboygaming5978
@freefireboygaming5978 2 жыл бұрын
E 🔥🎉😭🔥
@jaspreetclar4788
@jaspreetclar4788 2 жыл бұрын
100% agree veer. I can’t imagine how the parents going to handle this pain . Very sad day. Waheguru may bless his family and fans strength to going to through this pain 🙏🙏
@SouthAsianReviewist
@SouthAsianReviewist 2 жыл бұрын
🇵🇰🇨🇦🥲🥲
@gurcharansingh3113
@gurcharansingh3113 2 жыл бұрын
ਵਾਹਿਗੁਰੂ ਜੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਅਤੇ ਸਾਰੇ ਪੰਜਾਬ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
@preetgill3455
@preetgill3455 2 жыл бұрын
ਵਾਹਿਗੁਰੂ ਜੀ ਵਿਛੜੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸਣ ਜੀ ਵਾਹਿਗੁਰੂ ਜੀ
@surjeetkaurgarewal4407
@surjeetkaurgarewal4407 2 жыл бұрын
Kine Logan nuor marwanadeep nu marke Dil nhi bhariyasi katil kade sukh nhi paounge
@surjeetkaurgarewal4407
@surjeetkaurgarewal4407 2 жыл бұрын
Mukabla nhi kar sakde te gire hoye kam karden lage .rab katilan nu kade santinhi milegi
@dilpreetjhinjer1733
@dilpreetjhinjer1733 2 жыл бұрын
bhagwant mann murdabaad
@amanpreetkauramanpp1486
@amanpreetkauramanpp1486 2 жыл бұрын
Ryt vera bohut sai gallan kr reo ik sardar di pagg utar dii Hun uthn sare Sikh dekhavan ada josh ago je Loka nu sajja ddavoo jina ik masum di jaan lali 😭😭😭😭🥺🥺🥺🥺🥺
@harryz9880
@harryz9880 2 жыл бұрын
ਪੂਰਾ ਸਹਿਮਤ ਤੇਰੇ ਨਾਲ ਵੀਰ। 😭
@doctorsonia799
@doctorsonia799 2 жыл бұрын
Sidhu Moosewala.......love forever......legend.......he will always live in our hearts
@zarkhan5457
@zarkhan5457 2 жыл бұрын
Same dr sonia
@gurlal4302
@gurlal4302 2 жыл бұрын
ਬਿਲਕੁਲ ਸੱਚ ਕਿਹਾ ਵੀਰ ਪਰ ਤੇਰੀਆਂ ਗੱਲਾਂ ਭੇਡਾਂ ਨੂੰ ਕੌੜੀਆਂ ਲੱਗਣਗੀਆਂ
@gpkhehra9894
@gpkhehra9894 2 жыл бұрын
ਬਹੁਤ ਹੀ ਮਾੜਾ ਹੋਇਆ। ਕਹਿੰਦੇ ਸੀ ਨਵੀਂ ਸਰਕਾਰ ਆਊ ਕੁਝ ਨਵਾਂ ਹੋਊ ਪਰ ਇਹ ਨਿ ਪਤਾ ਸੀ ਕੇ ਪੰਜਾਬ ਦੇ ਵਿੱਚ ਨਵੀਂ ਸਰਕਾਰ ਮਾਵਾਂ ਦੀਆਂ ਕੁੱਖਾਂ ਹੀ ਸੁੰਨੀਆਂ ਕਰਨੀਆਂ ਸ਼ੁਰੂ ਕਰਦਿਆਂ ।ਪੰਜਾਬ ਨੇ ਪਿਛਲੇ ਕੁਝ ਸਮੇਂ ਦੇ ਵਿੱਚ ਹੀ ਕਿੰਨੇ ਪੁੱਤ ਗੁਵਾ ਲਈ।😭😭😭😭😭😭
@sukhchainsingh6289
@sukhchainsingh6289 2 жыл бұрын
HR ch election lyi security bapis
@god-ls2mj
@god-ls2mj 2 жыл бұрын
ਨਵੀ ਸਰਕਾਰ ਨੂੰ ਫੇਲ ਕਰਨ ਲਈ ਤਰੀਕੈ ਪਹਿਲਾਂ ਦੀਪ ਸਿੱਧੂ ਹੁਣ ਏਹ
@harsimransinghbrar8747
@harsimransinghbrar8747 2 жыл бұрын
@@god-ls2mj pr 22 sarkar nu v dimag to kaam laina chahida...
@gpkhehra9894
@gpkhehra9894 2 жыл бұрын
@@god-ls2mj ਨਵੀਂ ਸਰਕਾਰ ਬਣੀ ਹੀ ਮਾਵਾਂ ਦੀਆਂ ਕੁੱਖਾਂ ਸੁਣੀਆਂ ਕਰਨ ਵਾਸਤੇ ਆ। Cm ਸਾਹਿਬ ਨੂੰ ਐਲਾਨ ਕਰਨ ਤੋਂ ਹੀ ਵੇਹਲ ਨੀ ਮਿਲਦਾ ।
@gurijossan1287
@gurijossan1287 2 жыл бұрын
ਅੱਜ ਕਈਆਂ ਦੀ ਭੁਖ ਮਰਗੀ 😭💔
@funnyshortvideo8387
@funnyshortvideo8387 2 жыл бұрын
ਸਹੀ ਗੱਲ ਆ। ਵਾਹਿਗੁਰੂ ਸਭ ਦੇਖਦੇ ਹਨ। 😭😭😭
@gillgaggi1977
@gillgaggi1977 2 жыл бұрын
ਬਹੁਤ ਵਧੀਆ ਰਵਨੀਤ ਵਾਈ ਖਿੱਚ ਕੇ ਰੱਖ
@aulakhsaab9437
@aulakhsaab9437 2 жыл бұрын
ਬਿਲਕੁਲ ਸਹੀ ਕਿਹਾ ਵੀਰ ਜੀ ਬਹੁਤ ਜ਼ਿਆਦਾ ਮਾੜਾ ਕੀਤਾ ਜਿੰਨੇ ਵੀ ਕੀਤਾ 😭😭😭😭😭😭😭😭😭😭 ਅੱਜ ਬਹੁਤ ਹੀ ਦੁੱਖ ਹੈ ਵੀਰ ਦਾ ਸਾਨੂੰ ਬਹੁਤ ਵਧੀਆ ਇਨਸਾਨ ਸੀ ਸਿੱਧੂ ਬਾਈ ਦਲਿਆਨ ਲੋਕਾਂ ਨੇ ਮਰਵਾ ਤਾ ਵੀਰ ਸਾਡਾ
@brownboy1993
@brownboy1993 2 жыл бұрын
ਬਹੁਤ ਹੀ ਜਿਆਦਾ ਮਾੜਾ ਹੋਇਆ ਆ ਤਾਂ ਕਹਿਣ ਨੂੰ ਕੋਈ ਸ਼ਬਦ ਨਹੀਂ ਬਚਿਆ ਮਿਸ ਯੂ ਸਿੱਧੂ ਮੂਸੇਆਲਾ ਜੀ 😭😭😓😓😓
@ManishKumar-bv5uz
@ManishKumar-bv5uz 2 жыл бұрын
Respect to this man 🙌
@jaswantfagura1477
@jaswantfagura1477 2 жыл бұрын
ਸਹੀ ਗੱਲ ਆ ਜੀ ਵਾਹਿਗੁਰੂ ਜੀ ਸਭ ਦੇਖਦੇ ਹਨ 🙏😭
@007-s3mPUB-G
@007-s3mPUB-G 2 жыл бұрын
ਸਾਡਾ ਭਰਾ ਖੋਹ ਲਿਆ ਯਾਰ 😭😭😭😭
@Vickysingh561
@Vickysingh561 2 жыл бұрын
😭😭😭😭😭😭
@BittuKumar-oe1cp
@BittuKumar-oe1cp 2 жыл бұрын
😭😭😭😭😭😭😭😭😭😭😭😭😭😭😭😭😭😭😭😭
@simekjot
@simekjot 2 жыл бұрын
Veerji tusi boht sachian gallan bole bai lai Hun bhagwant mann nu resigne de dena chahida
@simekjot
@simekjot 2 жыл бұрын
Sada bai nai sada rabb hi kho lia ehna ne 😭😭🙏🏻
@PunjabDiMaBolPunjabiTv
@PunjabDiMaBolPunjabiTv 2 жыл бұрын
ਬਾਈ ਜੀ ਤੇਰੇ ਗੱਲ ਵਿਚ ਦੱਮ ਆ
@Zubair11230
@Zubair11230 2 жыл бұрын
Legends never die Rip
@gauravattri1250
@gauravattri1250 2 жыл бұрын
I can feel his pain but he should control his emotions. I know him from the past interviews he took of various politicians.. he is a humble guy
@harmeetsingh9446
@harmeetsingh9446 2 жыл бұрын
We need these emotions against government tyranny.
@HarmanSingh-ng6wg
@HarmanSingh-ng6wg 2 жыл бұрын
ਬਹੁਤ ਮਾੜਾ ਹੋਇਆ ਵਾਹਿਗਰੂ ਜੀ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼ੇ 🙏😭
@HarvysHotDeals
@HarvysHotDeals 2 жыл бұрын
He was True to his Roots just like Nipsey Hussle and not a sell out . Rest In Power Warriors 🙏
@fraddi
@fraddi 2 жыл бұрын
Can you translate what he's saying?
@HarvysHotDeals
@HarvysHotDeals 2 жыл бұрын
@@fraddi basically a good man a positive contribution to Punjab ( not perfect ) was killed due to the negligence of the government by withdrawing his security then advertising the fact on Social Media so that his enemies were all aware .
@HarvysHotDeals
@HarvysHotDeals 2 жыл бұрын
@@Harhar911 bot di maa
@fraddi
@fraddi 2 жыл бұрын
@@HarvysHotDeals why would the government have anything to do with his security??
@HarvysHotDeals
@HarvysHotDeals 2 жыл бұрын
@@fraddi he had been receiving death threats and extortion demands for many years as a celebrity i guess its the govt policy to provide security in these circumstaces
@sarwansingh3254
@sarwansingh3254 2 жыл бұрын
ਨਵਰੀਤ ਵੀਰਾ ਸਹੀ ਦਰਦ ਤੇਰੀਆਂ ਗੱਲਾਂ ਬੜਾ ਜਿਆਦਾ ਦੂਖੁ 😭😭😭😭😭😭
@rabbrakhassk9806
@rabbrakhassk9806 2 жыл бұрын
ਨਵਰੀਤ ਸਿਵੀਆ ਭਾਈ ਜੀ ਤੁਸੀ ਬਿਲਕੁਲ ਸੱਚ ਤੇ 100% ਸਹੀ ਕਹ ਰਹੇ ਹੋ
@toqeerghummanofficialvilog4868
@toqeerghummanofficialvilog4868 2 жыл бұрын
So sad 🙏 big loss for punjab Pakistan and India i am very hearted,we will always miss him ,big Respect from Pakistan for Sidhu moose wala 😪😪😪😪🙏🙏🙏
@BaljinderSingh-rk2tc
@BaljinderSingh-rk2tc 2 жыл бұрын
ghuman bhute jyeda Bura hoya sidhu bhaa g de nall 😭😭😭😭😭😭😭❤❤❤😭😭😭😭😭😭
@khansaab7609
@khansaab7609 2 жыл бұрын
ਵਾਈ ਕਦੇ ਨੀ ਇਹਨਾ ਰੋਇਆ ਜਿਹਨਾ ਅੱਜ ਰੋਇਆ ਮੈਂ ਕਦੇ ਮਿਲਿਆ ਵੀ ਨਹੀ ਸੀ ਸਿੰਧੂ ਮੂਸੇ ਵਾਲੇ ਨੂੰ ਪਰ ਅੱਜ ਦੁੱਖ ਮਾਂ ਮਰੀ ਜਿੰਨਾ ਹੋਇਆ 😭😭
@kirankaur1321
@kirankaur1321 2 жыл бұрын
😭😭😭😭😭😭 Miss u veer ji sachi ajj Rona a gya 😭
@Sandhu_saab83
@Sandhu_saab83 2 жыл бұрын
Family and Punjab lost a son....heart is broken 💔💔💔 but will always be a legend and in people heart....rip ustad
@simrankaur3007
@simrankaur3007 2 жыл бұрын
Aaj v aa galla sunn ke rooh kambh jandi aa😭😭😭💔💔💔 Bebe bapu ji da haal dekh dil bada ronda💔
@Aman-cc9pe
@Aman-cc9pe 2 жыл бұрын
ਸਿੱਧੂ ਸਾਡਾ ਯਾਰ ਚਲੇ ਗੀਆ ਅੱਜ ਰੋਟੀ ਖਾਣ ਦਾ ਵੀ ਜੀਅ ਨਿ ਕਰਦਾ
@simarjitsingh9290
@simarjitsingh9290 2 жыл бұрын
Bilkul sahi kaha aapne 😭
@Ajaysingh-nc5sg
@Ajaysingh-nc5sg 2 жыл бұрын
Shai gal veer ji
@sharmapreeti8568
@sharmapreeti8568 2 жыл бұрын
Sahi gl a veere
@waseembhai3617
@waseembhai3617 2 жыл бұрын
Sidhu moose wala legend Rip 😢
@Babbal_sonia
@Babbal_sonia 2 жыл бұрын
ਬਹੁਤ ਵੱਡੀ ਚੀਜ਼ ਸੀ ਸਿੱਧੂ ਵੀਰ 😭😭
@manpreetkaursidhu3148
@manpreetkaursidhu3148 2 жыл бұрын
Legend never die 😰😰
@pumpkinkiwi678
@pumpkinkiwi678 2 жыл бұрын
Very very sad 😞 this shouldn’t have happened. He was very brave. Waheguruji give his family courage 🙏🙏
@Prabh892
@Prabh892 2 жыл бұрын
Sidhu will never be forgotten, power of his music will live on forever
@gillsaab7168
@gillsaab7168 2 жыл бұрын
Wah oye yohdhea akha nam hogia sunke 22 sira e lata yaar
@AmritpalSingh-ti7bf
@AmritpalSingh-ti7bf 2 жыл бұрын
ਹਰ ਗੱਲ ਸਹੀ ਬਾਈ ਜੀ ਪੰਜਾਬ ਦਾ ਬੇੜਾ ਗਰਕ ਕਰ ਤਾਂ ਸਰਕਾਰ ਨੇ ਦੱਲੇ ਲੋਕਾਂ ਨੇ , ਗਰੀਬ ਬੰਦੇ ਨੂੰ ਮਖੌਲ ਨੀ ਸਡਦੇ ਕਾਮਯਾਬ ਬੰਦੇ ਨੂੰ ਪਸਤੌਲ 🌺 ਸਿੱਧੂ ਬਾਈ 🌺 😭🙏
@rabbrakhassk9806
@rabbrakhassk9806 2 жыл бұрын
ਸੱਚ ਬੋਲਣ ਲਈ v ਦਮ ਚਾਹੀਦਾ.... ਲਵ ਯੂ ਬਾਈ ਥੋਡਾ ਪੰਜਾਬ ਲਈ ਪਿਆਰ ਤੇ ਜਿਗਰਾ ਦੇਖਕੇ ਬੋਹਤ ਬਦੀਆ ਲੱਗਿਆ ਵੀਰੇ....
@satishkumarbhatia1885
@satishkumarbhatia1885 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਪਰਿਵਾਰ ਤੇ
@loveleenkaur5447
@loveleenkaur5447 2 жыл бұрын
RIP 🙏🏻… tusi Dhyan rakho veere aavda.. no one is safe here!
@kamaljitkamal463
@kamaljitkamal463 2 жыл бұрын
Only you are the person who stand with truth .hats off to you bro 4rmSydney 🇭🇲🇭🇲🇭🇲🇭🇲🇭🇲
@pinkysaharan2403
@pinkysaharan2403 2 жыл бұрын
God There is so much pain in his voice 😭
@ParminderSingh-vz5wm
@ParminderSingh-vz5wm 2 жыл бұрын
ਵਾਹਿਗੁਰੂ ਜੀ ਅਾਤਮਾ ਨੂੰ ਸਾਨਤੀ ਦਿਓ🙏🙏🙏🙏😭😭😭😭😭
@amarjitkaur8313
@amarjitkaur8313 2 жыл бұрын
Bda he made hoiyea
@asadsanwal3551
@asadsanwal3551 2 жыл бұрын
😭😭😭😭😭😭😭😭😭😭😭😭😭😭😭😭😭😭😭😭😭😭😭😭
@amandeepamandeep1777
@amandeepamandeep1777 2 жыл бұрын
bilkul sahi veer
@JagtarShergillPodcast
@JagtarShergillPodcast 2 жыл бұрын
Very Sad to hear the loss of Musewala, I can understand your emotions. I feel your pain brother. RIP Sidhu Musewala
@pindtohdubai
@pindtohdubai 2 жыл бұрын
Rip Legend 😭😭😭🙏
@haris3720
@haris3720 2 жыл бұрын
Love for sidhu from pakistan ... I have seen his interview he was having valid points . Shameful act by the govt of India . Whenever someone is speaking for his/ her rights they murdered them ...why???
@mhatech7123
@mhatech7123 2 жыл бұрын
Sidhu is legend 🤟🏻
@mhatech7123
@mhatech7123 2 жыл бұрын
Pakistan ma kaha sa ho
@rebelheart542
@rebelheart542 2 жыл бұрын
Missing you Sidhu moose wala RIP😭😭
@jasmanrandhawa1889
@jasmanrandhawa1889 2 жыл бұрын
ਬਹੁਤ ਦੁੱਖ ਹੋਇਆ ਵੀਰ ਜੀ
@gurneersingh3536
@gurneersingh3536 2 жыл бұрын
RIP LEGEND who represented India to world Sidhu moosewala 💔🥺😭😭
@neelammehta7433
@neelammehta7433 2 жыл бұрын
Sacha gussa hunda Bai Dil dukhda Bai sachi gal AA Legend never dies.
@bovvymundi4921
@bovvymundi4921 2 жыл бұрын
ਸਹੀ ਕਿਹਾ ਸੀਬੀਆ ਵੀਰ। ਵਾਹਿਗੁਰੂ ਸਿੱਧੂ ਵੀਰ ਨੂੰ ਆਪਣੇ ਚਰਣਾਂ ਚ ਨਿਵਾਸ ਬਖਸ਼ਣ।
@mudgilvikram
@mudgilvikram 2 жыл бұрын
100 % true … … very rare celebrities are brave and warrior like Siddhu was …. You are and will always be in your fans hearts …. Rest In Peace legend …..
@bharatsingh3405
@bharatsingh3405 2 жыл бұрын
Did anyone notice @ His song 295 The day he dies 29-5 His last song - the last ride Dies while driving his car indeed his last ride his 6th sense about his future what a next level (RIP LEGEND)
@bharatsingh3405
@bharatsingh3405 2 жыл бұрын
@@theikky2122 Chal bhaj ja daleya
@rspct4872
@rspct4872 2 жыл бұрын
Type kro sbi encounter bishnoi
@nibeditapadhan9700
@nibeditapadhan9700 2 жыл бұрын
His one more song - death wala route...😭
@babbukhosa1719
@babbukhosa1719 2 жыл бұрын
So true every line 💯💯😭😭😭😭🙏
@BalwinderSingh-rp6rc
@BalwinderSingh-rp6rc 2 жыл бұрын
ਬਿਲਕੁਲ ਸਹੀ ਗੱਲ ਬਾਈ ਜੀ ਇਹ ਐਂ ਲੋਕੋਂ ਜਗਦੀ ਜਮੀਰ ਵਾਲੇ ਪੱਤਰਕਾਰ ਸਲੂਟ ਬਾਈ ਤੈਨੂੰ ਮੇਰਾ ਇੱਕ ਬੇਨਤੀ ਐ ਤੈਨੂੰ ਬਾਈ ਜਿਹੜੇ ਸਿੱਧੂ ਬਾਈ ਨਾਲ ਦੋ ਮੁੰਡੇ ਸੀ ਉਹਨਾਂ ਨੂੰ ਜ਼ਰੂਰ ਪੁਛਣਾ ਕਿ ਤੁਹਾਡੇ ਗੋਲੀਆਂ ਬਾਵਾਂ ਵਿਚ ਹੀ ਕਿਉਂ ਲੱਗੀਆਂ ਸੌ ਪ੍ਰਤੀਸ਼ਤ ਉਹ ਵੀ ਹੋ ਸਕਦੇ ਸਾਜਿਸ਼ ਵਿੱਚ ਸ਼ਾਮਲ ਮੇਰੀ ਬੇਨਤੀ ਐ ਨਵਰੀਤ ਬਾਈ ਤੈਨੂੰ ਉਹਨਾਂ ਨੂੰ ਸਵਾਲ ਜ਼ਰੂਰ ਕਰਨਾ ਮੋਬਾਈਲ ਫੋਨ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਨੀ ਬਾਈ ਹੱਥ ਬੰਨ੍ਹ ਕੇ ਬੇਨਤੀ ਪ੍ਰਵਾਨ ਕਰਨੀ
@ds1915
@ds1915 2 жыл бұрын
22 teri awaj sun ke dil v pata lag reha,22 ajj Punjab ro reha
@HappySingh-mb1ib
@HappySingh-mb1ib 2 жыл бұрын
ਸਹੀ ਗੱਲ ਆ ਜੀ ਵਾਹਿਗੁਰੂ ਜੀ ਸਭ ਦੇਖਦੇ ਹਨ 😭😭R I P
@tarankang298
@tarankang298 2 жыл бұрын
ਵਾਹਿਗੁਰੂ ਸਭ ਦੇਖਦਾ ਹੈ ਬੰਦੇ ਦੀ ਕੋਈ ਕੀਮਤ ਨਹੀਂ ਰਹੀ ਕਲਯੁਗ ਆ ਗਿਆ ਮਾਵਾਂ ਦੇ ਪੁੱਤ ਮੁਹਰੇ ਮਰ ਰਹੇ ਹਨ
@MJ-io2ck
@MJ-io2ck 2 жыл бұрын
Well Said ..... Sidhu our Legend will live in our Hearts ..... Love from Ali Punjab Zindabad
@ManmeetSandhu-Music
@ManmeetSandhu-Music 2 жыл бұрын
ਬਹੁਤ ਹੀ ਮਾੜਾ ਹੋਇਆ ਬਾਈ ਜੀ ਚਾਹੇ ਅਸੀ ਫੈਨ ਨਹੀ ਸੀ ਇਸਦੇ ਪਰ ਦੁੱਖ ਹੋਇਆ ਯਾਰ ਖਬਰ ਸੁਣਕੇ 😭😰 Babbu Maan ❤
@jaswinderpalsingh3622
@jaswinderpalsingh3622 2 жыл бұрын
ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਬਾਈ ਹੁਣ ਸਰਕਾਰ ਦੇਵੈਂ ਜਵਾਬ ਵੀ ਕਿੱਥੇ ਹੈ ਥੋਡੀ ਪੁਲਿਸ
@fakkar_pb03
@fakkar_pb03 2 жыл бұрын
shi gll veer bot mda hoyaa
@RANNSHER0092
@RANNSHER0092 2 жыл бұрын
Right bai g
@Learning_Legends
@Learning_Legends 2 жыл бұрын
Hmji
@meenatharajwala7344
@meenatharajwala7344 2 жыл бұрын
Sidhu moose Wala India da number 1 singer Hor koi nai ok 😭😭😭😭😭😭😭😭😭😭😭😭 Sidhu moose Wala duniya da badshah 😭 😭😭😭😭😭😭😭😭 Sidhu moose Wala Hero a Hor koi nai ok 😭😭😭😭😭
@NKstatus616
@NKstatus616 2 жыл бұрын
ਬਹੁਤ ਵੱਡੀ ਗਲਤੀ ਕੀਤੀ ਸਰਕਾਰ ਨੇ 😭
@IMSHAHID786
@IMSHAHID786 2 жыл бұрын
Sadly gone down to earth but he will still live above all forever 🙏 😪
@sidhumoosewalejatt7429
@sidhumoosewalejatt7429 2 жыл бұрын
Miss u legend 😭💯 😭💯
@sewakbrar8169
@sewakbrar8169 2 жыл бұрын
ਬਿਲਕੁਲ ਸਹੀ ਕਿਹਾ ਵੀਰ ਵਾਹਿਗੁਰੂ
@amymann2442
@amymann2442 2 жыл бұрын
Really heartbreaking 💔 news I heard this morning 😭😭😭😭😭 it’s Endless loss !!!! For the Music industry!!
@kiranbhatti4878
@kiranbhatti4878 2 жыл бұрын
Right
@varunmanrai2856
@varunmanrai2856 2 жыл бұрын
God bless you ever keep grooming 🍉🍉🍉🍉🍓🍓🍎🍎🍓
@fraddi
@fraddi 2 жыл бұрын
Can you translate what is said?
@varunmanrai2856
@varunmanrai2856 2 жыл бұрын
Time once past never can be recalled God bless you ever 🍓🍓🍎🍎🍉🍎🍒🍒🍊🍊
@ayeshamunir7500
@ayeshamunir7500 2 жыл бұрын
I am from Pakistan, My heart is also very saddened by this news.
@GURKIRATSINGHKhaira
@GURKIRATSINGHKhaira 4 ай бұрын
ਵਾਹਿਗੁਰੂ 🌹❤️🌹jatt 5911 ਵਾਹਿਗੁਰੂ 🙏
@GurpreetSingh-jb5oy
@GurpreetSingh-jb5oy 2 жыл бұрын
ਬਿਲਕੁਲ ਸਹੀ ਕਿਹਾ ਵੀਰ
@Khalidgujjar542
@Khalidgujjar542 2 жыл бұрын
Sidhu bai i love you very sad day today i have no words to say 😭😭😭😭😭😭😭😭😭😭😭😭😭😭😭🙏
@naturesbeauty1679
@naturesbeauty1679 2 жыл бұрын
I was not his fan but as a human never thought this happen to him, very sad
@sukhebenipal6141
@sukhebenipal6141 2 жыл бұрын
ਬਾਈ salute a thonu 🙏🏻🙏🏻🙏🏻🙏🏻💪🏻💪🏻💪🏻 God bless you mere veer 🙏🏻🙏🏻🙏🏻💪🏻💪🏻💪🏻💪🏻💪🏻👌👌101% sahi a tusi bi 🙏🏻💪🏻
@dalveersidhu152
@dalveersidhu152 2 жыл бұрын
You are right brother . If you are reducing the security keep it confidential but you wanted to gain attention and publicity ( publicity stunt) . This is so called change which punjab wants Parents have lost their son just because of this so called politics . Don't know how many more youngsters would be trapped in this politics game .# RIP Sidhu moose wala 🙏🙏 .
@navdeepsinghbrar1016
@navdeepsinghbrar1016 2 жыл бұрын
ਸਹੀ ਕਿਹਾ ਮੈ ਵੀ ਆਮ ਆਦਮੀ ਦਾ ਸਪੋਟਰ ਸੀ ਪਰ ਭੱਡ ਭੱਡ ਹੀ ਰਹੂ ਰਾਜ ਕਰਨਾ ਵੱਸ ਦੀ ਗੱਲ ਨੀ ਇਸ ਦੇ 😭
@SandeepKaur-oj5yh
@SandeepKaur-oj5yh 2 жыл бұрын
ਭੰਡ ਭਗਵੰਤ ਮਾਨ ਮੁਰਦਾਬਾਦ
@sanderskaur9977
@sanderskaur9977 2 жыл бұрын
Right veer ji
@meetgill447
@meetgill447 2 жыл бұрын
Ryt bro
@JaswinderSingh-fl4id
@JaswinderSingh-fl4id 2 жыл бұрын
Bhagwant man murdabad murdabad murdabad murdabad murdabad murdabad murdabad murdabad murdabad murdabad
@loveofficial1331
@loveofficial1331 2 жыл бұрын
Always my heartbeat 😭😭 Sidhu Mossewala 😭😭
@pinkysaharan2403
@pinkysaharan2403 2 жыл бұрын
Extremely sad You are so right 👍🙏🙏
@JaspreetSingh-fr7jf
@JaspreetSingh-fr7jf 2 жыл бұрын
Heart touching 💔
@harjeetcheema4465
@harjeetcheema4465 2 жыл бұрын
Legend never die 😭😭.
@pindtohdubai
@pindtohdubai 2 жыл бұрын
ਵਾਹਿਗੁਰੂ ਜੀ 🥺🥺🥺🥺🥺🥺
@arabinfo125
@arabinfo125 2 жыл бұрын
Sad
@anchalsahuofficial369
@anchalsahuofficial369 2 жыл бұрын
Sahi kaha veere tu bilkul😭😭😭miss u sidhu bro 💔 tu Sade dil ch sada amar rahega 😭😭😭
@KulwantSingh-xs1bk
@KulwantSingh-xs1bk 2 жыл бұрын
ਵੀਰ ਜੀ ਤੁਸੀਂ ਬਿੱਲਕੁਲ ਸਹੀ ਬੋਲਦੇ🙏🙏🙏🙏
@sonnychopra13
@sonnychopra13 2 жыл бұрын
Love you brother, proud of you . Keep up the truth alive 👍🏼
@Gurwinder_singh12
@Gurwinder_singh12 2 жыл бұрын
ਬਿਲਕੁਲ ਠੀਕ ਬੋਲਿਆ ਵੀਰ ਤੂੰ 😭😭😭 ਪਰਾਈਵੇਟ ਗੱਲ ਹੁੰਦੀ ਆ ਗੰਨਮੈਨ ਵਾਲੀ ਇਹਨਾ ਨੇ ਤਾ ਵਾਜਾ ਵਜਾ ਵੀ ਸਿਕਿਉਰਟੀ ਵਾਪਸ ਲੈ ਲਈ
@nishasingla459
@nishasingla459 2 жыл бұрын
Rauna aa Gaya tuhadi interview Dekh ke. Salute to your bravery
The IMPOSSIBLE Puzzle..
00:55
Stokes Twins
Рет қаралды 157 МЛН
Walking on LEGO Be Like... #shorts #mingweirocks
00:41
mingweirocks
Рет қаралды 7 МЛН
Motorbike Smashes Into Porsche! 😱
00:15
Caters Clips
Рет қаралды 23 МЛН
The IMPOSSIBLE Puzzle..
00:55
Stokes Twins
Рет қаралды 157 МЛН