ਅੱਖਰ ਅਸਰ ਕਰਦੇ ਨੇ l Gal Te Gal l EP 198 l Manveer Kaur | Harsi l B Social

  Рет қаралды 9,756

B Social

B Social

Күн бұрын

Пікірлер: 50
@ajmerdhillon3013
@ajmerdhillon3013 4 ай бұрын
ਅੱਜ ਕੱਲ ਦਾ ਸੱਚਾ ਪਿਆਰ ਮੋਬਾਈਲ ਫੋਨ ਨਾਲ ਹੀ ਰਹਿ ਗਿਆ ਲੱਗਦਾ ਲੋਕਾ ਦਾ, ਜੇ ਕਿਤੇ ਅੱਖਾਂ ਤੋਂ ਉਹਲੇ ਹੋ ਜਾਵੇ ਜਾਂ ਰੱਖ ਕੇ ਭੁਲ ਜਾਈਏ ਤਾਂ ਇਸ ਤਰਾ ਲਗਦਾ ਜਿਵੇ ਦੁਨੀਆ ਹੀ ਅਲੋਪ ਹੋ ਗਈ।
@SukhwinderSingh-wq5ip
@SukhwinderSingh-wq5ip 4 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@balwinderbrar8619
@balwinderbrar8619 4 ай бұрын
ਤੇਰੀ ਹੈ ਬਈ ਚੜਦੀ ਕਲਾ ਮੇਰੀ ਵੀ ਹੈ ਚੜਦੀ ਕਲਾ ਰੱਬ ਕਰਦਾ ਸਭ ਦਾ ਭਲਾ
@ਗੁਰਸ਼ਾਨਕੌਰ
@ਗੁਰਸ਼ਾਨਕੌਰ 4 ай бұрын
ਬੇਹੱਦ ਵਧੀਆ ਗੱਲ-ਬਾਤ ਕੀਤੀ ਦੋਵਾਂ ਭੈਣਾਂ ਨੇ।❤❤
@drasmaanhomoeopathychannel8771
@drasmaanhomoeopathychannel8771 4 ай бұрын
ਕਈ ਮਰੀਜ਼ ਆ ਕੇ ਮੈਨੂੰ ਪੁੱਛਦੇ,ਕੀ ਹਾਲ ਹੈ ਡਾ ਸਾਹਿਬ , ਮੈਨੂੰ ਬਹੁਤ ਹਾਸਾ ਆਉਂਦਾ ਤੇ ਮੈਂ ਕਹਿੰਦਾ ਕਿ ਠੀਕ ਠੀਕ ਹੈ ,ਡਾ ਨੂੰ ਵੀ ਕੋਈ ਤਾਂ ਕੋਈ ਪੁੱਛਦਾ ਹੈ
@drbajwa5923
@drbajwa5923 4 ай бұрын
ਬਹੁਤ ਵਧੀਆ ਸ਼ੁਰੂਆਤ।।ਬਹੁਤ ਸੋਹਣਾ ਪ੍ਰੋਗਰਾਮ । ਜਿਉਂਦੇ ਵੱਸਦੇ ਰਹੋ।।
@satvirsidhu1074
@satvirsidhu1074 4 ай бұрын
Bhut ਸੋਹਣਾ ਪ੍ਰੋਗਰਾਮ ਭੈਣੇ
@manjaapdeepsingh-hd2fj
@manjaapdeepsingh-hd2fj 4 ай бұрын
ਸਤਿ ਸ੍ਰੀ ਅਕਾਲ ਦੋਵਾਂ ਭੈਣਾ ਨੂੰ ਬਹੁਤ ਵਧੀਆ ਪਰੋਗਰਾਮ ਜੀ
@veerpalsangha7146
@veerpalsangha7146 4 ай бұрын
Very nyc program behana tuhada bhutt sohna program eh 🙏👍
@KG-2244
@KG-2244 4 ай бұрын
ਧੰਨਵਾਦ ਵਧੀਆ ਗਲਬਾਤ ਲਈ
@sukhsidhu8582
@sukhsidhu8582 4 ай бұрын
ਕਿਆ ਖ਼ੂਬ
@Kaler_Talks
@Kaler_Talks 4 ай бұрын
Asisan Kudrat di sabb toh vdi dain a jiss insan de hise aundiyan ohda jiwan sukoon nal bhar jnda ❤️
@Kuldeepparminder33
@Kuldeepparminder33 4 ай бұрын
ਸੋਹਣੀ ਗੱਲਬਾਤ 👍👍
@Harpreetkaur-pb1cr
@Harpreetkaur-pb1cr 4 ай бұрын
ਬਹੁਤ ਵਧੀਆ ਜੀ❤❤
@Kmlpreetk.5
@Kmlpreetk.5 4 ай бұрын
ਸੋਹਣੀ ਗੱਲ ਬਾਤ
@AmandeepPandher-q8c
@AmandeepPandher-q8c 4 ай бұрын
ਬਹੁਤ ਵਧੀਆ ਵਿਚਾਰ ਜੀ 👍👍
@sonudhami5908
@sonudhami5908 4 ай бұрын
God bless you sister ❤❤
@Pinderkaur55
@Pinderkaur55 4 ай бұрын
Bhut hi sohna vishsa,bhut hi vadia
@gurmeetkaur6391
@gurmeetkaur6391 4 ай бұрын
❤❤
@ranbirkaur-o9n
@ranbirkaur-o9n 4 ай бұрын
ਬਹੁਤ ਵਧੀਆ
@jasvirkaur1326
@jasvirkaur1326 4 ай бұрын
ਸਤਿ ਸ੍ਰੀ ਅਕਾਲ ਜੀ ਦੋਵਾਂ ਭੈਣਾਂ ਨੂੰ
@AvtarSingh-wk8oq
@AvtarSingh-wk8oq 4 ай бұрын
Waheguru chardikla vich rakha 🙏🙏
@RamandeepKaur-ed8ml
@RamandeepKaur-ed8ml 4 ай бұрын
Bhut soni gll baat ❤❤
@AmarpalKaur-rj7mf
@AmarpalKaur-rj7mf 4 ай бұрын
Good sister ❤❤❤❤❤❤
@HarvinderKaur-pf6jg
@HarvinderKaur-pf6jg 4 ай бұрын
Jankari bharpur gal bat❤❤❤❤❤
@ranjitsandhu2326
@ranjitsandhu2326 4 ай бұрын
Good to see you both again. Sat Shri Akal Manveer bhen te Harshi bhen. Sohna visha lagya. Thanku 😊😊. I will give a like now
@KunwarpuneetsinghBrar
@KunwarpuneetsinghBrar 4 ай бұрын
V gud sister
@paramjittoor4921
@paramjittoor4921 4 ай бұрын
Bohat wadia episode bete tuhada 1st episode dekhea galbaat bohat wadia laggi tusi bohat deeply dassea next time es tu v wadia episode la k aouna sadian blessings tuhade naal ne God bless u both Ik tuhanu bete gal keh rahi aan gussa na kerna bt try kerna tusi ik duje nu kade kade bhain j bhaine jaroor keh dia Karo please
@randeepkaur8703
@randeepkaur8703 4 ай бұрын
V nice ji
@damansidhu6994
@damansidhu6994 4 ай бұрын
Wahhh 🙌🏻
@davinderbuttar4237
@davinderbuttar4237 4 ай бұрын
Bahut wadia program dear sis
@KamaljitKaur-re8sf
@KamaljitKaur-re8sf 4 ай бұрын
Betaji gal bat tan had tun babh vadya, Per Harsi Betaji ek tan tusi sihde ho k batheo karo, ek chuuni right hand nal laeo karo ❤❤
@parampreetkhangura9909
@parampreetkhangura9909 4 ай бұрын
very nice video ❤❤
@preetKaur-zr6jv
@preetKaur-zr6jv 4 ай бұрын
Good job
@SandeepKaur-f5z
@SandeepKaur-f5z 4 ай бұрын
🎉🎉🎉🎉
@Kaler_Talks
@Kaler_Talks 4 ай бұрын
❤️🍀
@jasveersidhu9541
@jasveersidhu9541 4 ай бұрын
🎉❤
@gurfatehgarcha8568
@gurfatehgarcha8568 4 ай бұрын
Nice
@manbirsingh6457
@manbirsingh6457 4 ай бұрын
ਸਤਿ ਸ੍ਰੀ ਅਕਾਲ ਭੈਣ, ਮੈ ਸੋਚਿਆ ਸੀ ਕਿ ਮੈ ਭੈਣ ਰੁਪਿੰਦਰ ਤੇ ਗੁਰਦੀਪ ਭੈਣ ਦੇ ਜਾਣ ਬਾਅਦ episode ਨਹੀ ਦੇਖਣਾ ਪਰ ਤੁਸੀਂ ਦੋਹਾਂ ਦੇ ਵਿਚਾਰ ਸੁਣ ਕੇ ਅੱਜ ਵਧਿਆ ਲਗਿਆ ਪਰ ਏਕ ਸੁਝਾਵਾ ਸੀ ਜੋ ਮੈ ਅੱਜ ਦੇ ਪ੍ਰੋਗਰਾਮ ਚ ਦੱਸਣ ਸੀ ੧) ਹੋ ਜਾਵੇ ਤੇ ਇਕ ਦੁਸਰੇ ਨੂੰ ਭੈਣ ਬੋਲਣ ਕਿਉਕਿ ਉਹ ਸਾਨੂੰ ਸੁਣ ਦੀ ਆਦਤ ਹੋ ਗਈ ਸੀ , ਭੈਣ ਰੁਪਿੰਦਰ ਤੇ ਗੁਰਦੀਪ ਭੈਣ ਤੋ 😅 pls ਗੁੱਸਾ ਨਾ ਕਰਨਾ ੨) ਜਿਵੇ ਮੈ Canada ਚ ਰਹਿੰਦਾ ਹਾਂ ਤੇ ਮੈਨੂੰ ਕਦੀ ਮੌਕਾ ਨਹੀ ਮਿਲਿਆ ਪੰਜਾਬ ਦੇ college ਚ ਪੜ੍ਹਾਈ ਕਰਨ ਦਾ ਹੋ ਸਕੇ ਤੇ ਆਪਣੇ clg ਵਿੱਚ ਤਾਹਨੂੰ ਕਿ ਸੱਮਸਿਆਵਾ ਹੁੰਦੀਆ ਹਨ ਜਾ ਪੜਾਈ ਦਾ ਪੱਧਰ ਕੀ ਹੈ ਉਸ ਉੱਪਰ ਗੱਲ ਕਰੋ ਬਾਕੀ ਤੁਸੀ ਦੋਹਨਾ ਨੇ ਇਸ ਪ੍ਰੋਗਰਾਮ ਨੂੰ ਬਹੁਤ ਵਧਿਆ ਸੱਭਿਆ ਉਸ ਵਾਸਤੇ ਅਸੀਸਾ 🙌🙌🙌
@rimpykular1619
@rimpykular1619 4 ай бұрын
ਸੱਚੀ ਗੱਲ ਆ ਬਾਈ,ਭੈਣ ਸੁਣਨ ਦੀ ਆਦਤ ਪੈ ਗਈ ਆ,ਓਸ ਬਿਨਾਂ ਅਧੂਰਾ ਜਿਹਾ ਲਗਦਾ ਪ੍ਰੋਗ੍ਰਾਮ,
@RaviSingh-hg6yd
@RaviSingh-hg6yd 4 ай бұрын
Tu word na use kriya sis tuc keh ke gal kriya kro
@vickycool1
@vickycool1 4 ай бұрын
harsi madam thoda camere wal vi focus kro
@vickycool1
@vickycool1 4 ай бұрын
for my advice ,thoda hasya vi kro rupinder te gurdeep wang,harsi te manveer jada hi serious episode krde.
@AbhijotSingh-oj3vt
@AbhijotSingh-oj3vt 4 ай бұрын
Vdia glbaat
@simranjitkaur47
@simranjitkaur47 4 ай бұрын
Ki soch k lagg jnde o boln ena gallan da sb nu pta ….app ta eni susti paa dindea tuci ….time kharab kardea lokan da
@paramjeetchahal2944
@paramjeetchahal2944 4 ай бұрын
ਬਹੁਤ ਵਧੀਆ
@mamtajakhu8810
@mamtajakhu8810 4 ай бұрын
❤❤
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
УНО Реверс в Амонг Ас : игра на выбывание
0:19
Фани Хани
Рет қаралды 1,3 МЛН
요즘유행 찍는법
0:34
오마이비키 OMV
Рет қаралды 12 МЛН