Gal Te Gal l EP 148 l Gurdeep Kaur Grewal l Rupinder Kaur Sandhu l B Social

  Рет қаралды 138,438

B Social

B Social

Күн бұрын

Пікірлер: 226
@jaskarangill4148
@jaskarangill4148 Жыл бұрын
ਇੱਕ ਪ੍ਰੋਗਰਾਮ ਬੁਜਰਗ ਮਾਤਾ ਪਿਤਾ ਬਾਰੇ ਵੀ ਕਰੋ ਕਿ ਆਪਣੇ ਬੱਚਿਆਂ ਦੇ ਵਿਆਹ ਤੋਂ ਬਾਅਦ ਉਨਾਂ ਦਾ ਰਵਈਆ ਆਪਣੇ ਨੂੰਹ ਪੁੱਤ ਲਈ ਕਿ ਹੋਣਾ ਚਾਹੀਦਾ ਹੈ ਅਤੇ ਨੂੰਹ ਦਾ ਰਵਈਆ ਆਪਣੇ ਸੱਸ ਸਹੁਰਾ ਪ੍ਰਤੀ ਤੇ ਪੁੱਤ ਦਾ ਰਵਈਆ ਆਪਣੇ ਮਾਤਾ ਪਿਤਾ ਬਾਰੇ ਕਿਵੇਂ ਦਾ ਹੋਣਾ ਚਾਹੀਦਾ ਹੈ
@gursevaksingh497
@gursevaksingh497 Жыл бұрын
ਸਹੀ ਗੱਲ ਜੀ
@harrysidhu228
@harrysidhu228 Жыл бұрын
Very good,informationfor,thechildern
@HarpreetKaur-lu1ns
@HarpreetKaur-lu1ns Жыл бұрын
Bhut hi changa c program j sare parents smthh jan
@deepsumankaur5041
@deepsumankaur5041 2 ай бұрын
❤❤
@rajvirbajwa5749
@rajvirbajwa5749 Жыл бұрын
ਬਿਲਕੁਲ ਸਹੀ …ਜੇ ਬੱਚੇ ਤੁਹਾਡੇ ਨਾਲ ਹਰ ਗੱਲ ਕਰਦੇ ਨੇ ਤਾਂ ਕਦੀ ਵੀ ਰਸਤੇ ਤੋਂ ਨਹੀਂ ਭਟਕਣਗੇ ….ਮੇਰਾ ਆਪਣਾ ਤਜੁਰਬਾ ਹੈ ਇਸ ਮਾਮਲੇ ਚ
@prabhjitsinghbal
@prabhjitsinghbal Жыл бұрын
ਇਹਨਾਂ ਦੋਵੇਂ ਭੈਣਾਂ ਵਿਚ ਰੱਬ ਨੇ ਸਾਰੇ ਹੀ ਗੁਣ ਪਾ ਦਿੱਤੇ ਜਿਵੇਂ ਕਾਰੀਗਰ “ਰੱਬ” ਕੋਲ਼ੋਂ ਸਾਈ ਤੇ ਕੰਮ ਕਰਵਾਇਆ ਹੋਵੇ ਆਹ ਵੀ ਗੁਣ ਪਾ ਦਿਓ ਔਹ ਵੀ ਪਾ ਦਿਓ ਰੱਬ ਨੇ ਕੋਈ ਕਸਰ ਨਹੀ ਛੱਡੀ। ਉਹ ਬੱਚੇ ਕਿੰਨੇ ਖੁਸ਼ ਨਸੀਬ ਹਨ ਜਿੰਨ੍ਹਾਂ ਨੂੰ ਇਹ ਮਾਂਵਾਂ ਮਿਲ਼ੀਆਂ ਹਨ
@prabdeepsingh6665
@prabdeepsingh6665 Жыл бұрын
ਇਕ ਮਾਂ-ਬਾਪ ਨੂੰ ਆਪਣੇ ਬੱਚੇ ਨਾਲ ਬਹੁਤ friendly ਰਹਿਣਾ ਚਾਹੀਦਾ ਹੈ। ਤੁਹਾਡੀਆਂ ਗੱਲਾਂ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਿਆ। Thank you to both sisters ♥
@bnaturalwalkwithnature961
@bnaturalwalkwithnature961 Жыл бұрын
ਸਮੇ ਦੀ ਲੋੜ ਹੈ ਬੱਚਿਆ ਦੇ ਦੋਸਤ ਬਣਨਾ, ਵਧੀਆ ਵਿਸ਼ਾ❤
@ishmeetkaur1542
@ishmeetkaur1542 Жыл бұрын
ਸ਼ਬਦ ਹੀ ਮੁਕ ਗਏ..❤ ਬਹੁਤ ਬਹੁਤ ਜਰੁਰੀ ਵਿਸ਼ੇ ਨੇ ਏਹੇ ਗੱਲ ਬਾਤ ਹੋਣੀ ਬਹੁਤ ਜਰੁਰੀ ਆ 💯 Enjoyed it
@sarabjitsingh8550
@sarabjitsingh8550 Жыл бұрын
ਦੋਵੇਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ, ਬੱਚਿਆਂ ਦੇ ਬਾਰੇ ਬੜਾ ਵਧੀਆ ਦੱਸਿਆ ਗਿਆ
@sarbjitkaursandhu5904
@sarbjitkaursandhu5904 Жыл бұрын
ਜਿਸ। ਦੇ। ਵੀ। ਪਹਿਲਾ। ਮੁੰਡਾ। ਹੋ। ਜਾਦਾ। ਉਹ। ਤੇ। ਫਿਰ। ਬੱਚਾ। ਹੀ। ਨਹੀ। ਹੋਣ। ਦੇਦੇਂ। ਬੱਚਾ। ਵਿਚਾਰਾ। ਇੱਕਲਾ। ਹੀ। ਰਹਿ। ਜਾਦਾ
@gurjeetkaur9238
@gurjeetkaur9238 Жыл бұрын
ਬੱਚਿਆਂ ਨਾਲ ਹਮੇਸ਼ਾਂ ਦੋਸਤ ਬਣ ਕੇ ਰਹੋ ਇਸ ਨਾਲ ਸਾਨੂੰ ਸਾਡੇ ਬੱਚਿਆਂ ਦੀਆਂ ਕਮੀਆਂ ਗੁਣ ਸੋਚਣ ਸ਼ਕਤੀ ਵਰਤਾਵ ਦੂਜਿਆਂ ਨਾਲ ਕਿਵੇਂ ਹੈ ਪਤਾ ਲਗਦਾ
@cheemasukh6389
@cheemasukh6389 Жыл бұрын
Kehn di gl aaa. Dost koi maa peo nhi bn da krde oh apni marji krde ne mrr nl same eda ho reha. Meri mother intercaste marrige lyi MN nhi rahe baki sab agreee. We'll settle AA fr be. Age bee ho gyi kida smjava
@gurjeetkaur9238
@gurjeetkaur9238 Жыл бұрын
@@cheemasukh6389 ਬੇਟਾ ਮਾਤਾ ਪਿਤਾ ਹਮੇਸ਼ਾ ਚੰਗੇ ਲਈ ਸੋਚਦੇ ਨੇ ਤੁਸੀਂ ਸੋਚੋ ਕਿ ਤੁਹਾਡੇ ਵਿੱਚ ਕਿੱਥੇ ਕਮੀ ਹੈ ਕਿ ਤੁਸੀਂ ਆਪਣੇ ਮਾਤਾ ਪਿਤਾ ਦਾ ਵਿਸਵਾਸ਼ ਨਹੀਂ ਜਿੱਤ ਪਾ ਰਹੇ ਤੁਸੀਂ ਵਿਆਹ ਵੀ ਕਰਵਾਓ ਕੁੜੀ ਭਾਵੇਂ ਤੁਹਾਡੀ ਪਸੰਦ ਦੀ ਹੈ ਪਰ ਮਾਤਾ ਪਿਤਾ ਦਾ ਵਿਸ਼ਵਾਸ ਪਿਆਰ ਸਤਿਕਾਰ ਲੈ ਕੇ ਵਿਆਹ ਕਰਵਾਓ ਉਨਾਂ ਦੀ ਆਗਿਆ ਦਾ ਪਾਲਣ ਕਰੋ ਕਿਹੜਾ ਮਾਤਾ ਪਿਤਾ ਜੋ ਆਪਣੇ ਬੱਚੇ ਦੀਆਂ ਖੁਸ਼ੀਆਂ ਨਹੀਂ ਚਾਹੁੰਦਾ 🥰🥰🥰🥰🥰🥰🥰
@kanchansingh4962
@kanchansingh4962 Жыл бұрын
ਆਈ ਵੱਡੀ ਸਿਆਣੀ ਬੇਬੇ
@rajkumarisinghsingh4282
@rajkumarisinghsingh4282 Жыл бұрын
ਅਸੀਂ ਬਹੁਤ lucky ਹਾਂ ਕਿ ਸਾਡੇ father sahib ਨੇ ਸਾਡੇ ਨਾਲ ਦੋਸਤਾਂ ਵਰਗਾ ਰਿਸ਼ਤਾ ਰੱਖਿਆ ਤੇ ਸਾਨੂੰ ਜ਼ਿੰਦਗੀ ਦੇ ਹਰ ਪੱਖ ਬਾਰੇ guide ਕੀਤਾ । ਭੈਣ ਜੀ ਜਿਵੇਂ ਤੁਸੀਂ ਗੱਲਾਂ ਕੇ ਰਹੇ ਹੋ ਮੈਨੂੰ ਲਗਦਾ ਅਸੀਂ unmarried ਟਾਈਮ ਹੀ ਸਿੱਖ ਗਏ ਸੀ। ਬਹੁਤ ਹੀ ਵਧੀਆ ਵਿਸ਼ਾ ਚੁਣਿਆ। 👍 Great work
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@dalbirkaur3557
@dalbirkaur3557 Жыл бұрын
ਰੁਪਿੰਦਰ ਤੇ ਗੁਰਦੀਪ ਦੋਹਾਂ ਨੇ ਬਹੁਤ ਹੀ ਵਧੀਆ ਵਿਚਾਰ ਸਾਂਝੇ ਕੀਤੇ ਨੇ ਦੁਆਵਾਂ❤ ਵੈਸੇ ਮੇਰੇ ਬੱਚੇ ਤਾਂ ਵੱਡੇ ਨੇ ਬੇਟੀ ਤੇ ਬੇਟਾ ਵਿਆਹੇ ਹੋਏ ਨੇ ਇਕ ਬੇਟੇ ਦਾ ਵਿਆਹ ਕਰਨਾ ਏ
@suman___09
@suman___09 Жыл бұрын
ਬਹੁਤ ਹੀ ਜ਼ਿਆਦਾ ਵਧੀਆ ਪ੍ਰੋਗਰਾਮ ਇਹ ਸਭ ਗੱਲਾਂ ਕਰਨੀਆਂ ਬਹੁਤ ਜਰੂਰੀ ਹੈ । ❤❤
@kuldeepbains6806
@kuldeepbains6806 Жыл бұрын
Now child get maturity in early age than last 20 year,they need early attention, Now child are totally differ from our time,
@manjitkaur2362
@manjitkaur2362 Жыл бұрын
ਭੈਣੇ ਬਹੁਤ ਹੀ ਵਧੀਆ ਪ੍ਰੋਗਰਾਮ ਹੁੰਦਾ ਤੁਹਾਡਾ ਬਹੁਤ ਕੁਝ ਸਿੱਖਣ ਨੂੰ ਮਿਲਦਾ
@kuljeet3657
@kuljeet3657 Жыл бұрын
V helpful
@majorchahal2854
@majorchahal2854 Жыл бұрын
ਬਹੁਤ ਵਧੀਆ ਗੱਲ ਤੇ ਜ਼ਿੰਦਗੀ ਵਿੱਚ ਜ਼ਰੂਰੀ ਗੱਲਾਂ ਕੀਤੀਆਂ ਮੇਰੀਆਂ ਪਿਆਰਿਓ ਬੱੱਚੀਓ
@sahejcreativeland4096
@sahejcreativeland4096 Жыл бұрын
Sanu sade papa da pyaar kadi nhi milya oh buht guuse vale c meri ehi wish c ki meri beti nu oh sab kus mile jo manu nhi milya thanks waheguru ji par tuhdi video to v bhut kus vadiya sikan nu milya ji
@JaspalSingh-ee5np
@JaspalSingh-ee5np Жыл бұрын
ਬਹੁਤ ਹੀ ਵਧੀਆ ਪਰੋਗਰਾਮ ਹੈ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
@mohinderpartap1651
@mohinderpartap1651 Жыл бұрын
ਬੱਚਿਆਂ ਬਾਰੇ ਬਹੁਤ ਵਧੀਆ ਵਿਚਾਰ।ਸਾਰਿਆਂ ਦੇ ਸੁਨਣ ਵਾਲੇ।ਧੰਨਵਾਦ 😊
@ranjitsandhu2326
@ranjitsandhu2326 Жыл бұрын
Aah topic te gall karke tuci meri wish poori kar diti. Mai v 3-4 din to es topic baare te hi soch rahi cc ke guidance kive di honi chahidi aa. Mai ek child psychologist di book v read kar rahi cc.
@kirannehra5036
@kirannehra5036 Жыл бұрын
Could u please tell the name of that book...? Which one u r reading......
@user67125
@user67125 Жыл бұрын
ji pls book mainu v daseo ji
@jashanpreetsandhu3443
@jashanpreetsandhu3443 Жыл бұрын
ਦੀਦੀ ਤੁਸੀਂ ਬਹੁਤ ਵਧੀਆ ਸਮਝਾਇਆ ਗਿਆ
@kuldeepkaur3809
@kuldeepkaur3809 Жыл бұрын
ਬਹੁਤ ਸੋਹਣੀ ਗੱਲ-ਬਾਤ ਭੈਣੇ❤
@sukhjitkaur4107
@sukhjitkaur4107 Жыл бұрын
Aaj dy time ch tusi baceya dy dost bno m bani ha apny dono bateya di dost zindgi da bohtt mjja aa reha life da
@EnjoyingTweets-q2n
@EnjoyingTweets-q2n 18 күн бұрын
ਹੈਲੋ ਭੈਣ ਗੁਰਦੀਪ ਤੇ ਭੈਣ ਰੁਪਿੰਦਰ ਮੈਨੂੰ ਥੋੜੀਆਂ ਗੱਲਾਂ ਬਹੁਤ ਵਧੀਆ ਲਗਦੀਆਂ ਨੇ ਤੇ ਮੈ ਜ਼ਾਦਾ ਤੋਂ ਜ਼ਾਦਾ ਕੋਸ਼ਿਸ਼ ਕਰਦੀ huni ਆ ਥੋੜੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਚ ਢਾਲਣ ਦੀ,,,ਮੇਰਾ ਬੇਟਾ ਹਲੇ 3 ਸਾਲ ਦਾ ਤੇ ਮਨੂੰ ਹੁਣੇ ਤੋਂ ਬਹੁਤ ਫ਼ਿਕਰ ਆ k eh bhut zada best kida ਬਣੇ ਗਾ ਹਰ ਗਲ ਚ ਜਿਦਾ ਪੜ੍ਹਾਈ ਚ ਜਾਂ ਫਿਰ ਮਾ ਬਾਪ ਦਾ ਆਗਿਆਕਾਰੀ ਇਸਕਰਕੇ ਮੈ ਥੋੜੀਆਂ ਸਾਰੀਆਂ ਵੀਡੀਓਜ਼ ਜਰੂਰ ਦੇਖਦੀ ਹੁਣੀ ਆ❤❤❤❤❤❤
@tahiraakbar7897
@tahiraakbar7897 Жыл бұрын
Boht vdia jankari ...meri beti hje 4years v complete nhi hoe pr m hun hi ehna chija bare sochdi h k kis trha us nal behave kita jave k oh apni life di hr gal mere nal shere kre ...jithe oh Galt hove us nu smjaya ja ske ...thanks mam God bless you 🙏🙏
@Jaswinder_kaur1984
@Jaswinder_kaur1984 Жыл бұрын
Mam mere kol ajj Shahad nahi han tuhadi tareef karan layi Sachi.meri v hun eho situation hai bahut Vadiya guide kar ditta tusi menu . Mere bache v gurnoor te Mehtaab Di age de hi hann . You both are my inspiration
@sarbjitkaursandhu5904
@sarbjitkaursandhu5904 Жыл бұрын
ਬਹੁਤ। ਜਰੂਰਤ। ਸੀ। ਇਸ। ਗੱਲਬਾਤ। ਦੀ। ਮੈ। ਹੁਣ। ਹੀ। ਲਿੰਕ। ਭੇਜਦੀ। ਉਹਨਆ। ਨੂੰ
@bikkerjitsingh6494
@bikkerjitsingh6494 Жыл бұрын
ਧੰਨਵਾਦ ਮੈਡਮ ਜੀ ❤ ਬਹੁਤ ਕੁਝ ਸਿੱਖਣ ਨੂੰ ਮਿਲਿਆ ❤❤❤
@gurpreetkaur5046
@gurpreetkaur5046 Жыл бұрын
ਹੁਣ ਤਾਂ ਇੱਕ ਘਰ ਵਿੱਚ ਵੀ ਦੂਜੇ ਤੋਂ ਸਡੀ ਜਾਣਗੇ ਨਾ ਜਿਊਣਗੇ ਨਾ ਜਿਉਣ ਦੇਣਗੇ ਬੱਸ ਇਹੀ ਹਾਲ ਐ ਲੋਕਾਂ ਦਾ
@sarbjitkaursandhu5904
@sarbjitkaursandhu5904 Жыл бұрын
ਸੋ। ਸਵੀਟ। ਮੇਰੀਆ। ਸੋਹਣੀਆ। ਛੋਟੀਆ। ਭੈਣਾਂ
@karamjitkaur7398
@karamjitkaur7398 Жыл бұрын
ਪਰ ਅੱਜ ਕੱਲ ਲੋਕ ਮੁੰਡੇ ਨੂੰ ਕੁੜੀ ਨਾਲ ਗੱਲ ਕਰਦੇ ਦੇਖ,ਗੱਲ ਜਾਨਣ ਦੀ ਕੋਸ਼ਿਸ਼ ਨੀ ਕਰਦੇ,ਸਿੱਧਾ ਮੁੰਡੇ ਨੂੰ ਮਾਰ ਦਿੰਦੇ ਹੈ,ਇਹ ਸੋਚ ਵੀ ਸਹੀ ਨੀ ਮਾਪਿਆਂ ਦੀ,ਸਮਾਜ ਦੀ ਸੋਚ ਵੀ ਬਦਲਣੀ ਜਰੂਰੀ ਹੈ,ਸਾਰੇ ਕਹਿੰਦੇ ਹੈ ਮੁੰਡਾ ,ਕੁੜੀ ਬਰਾਬਰ ਹੈ ਫਿਰ ਸੋਚ ਵੀ ਬਰਾਬਰ ਹੋਣੀ ਚਾਹੀਦੀ ਹੈ ਦੂਸਰੇ ਦੇ ਬੱਚੇ ਲਈ ਵੀ ਜੀ। ਬਹੁਤ ਸਾਰੇ ਮਾਵਾਂ ਦੇ ਬੱਚੇ ਐਵੇਂ ਹੀ ਮਾਰ ਦਿੱਤੇ ਜਾਂਦੇ ਹੈ,ਗੱਲ ਸਮਝਣੀ ਚਾਹੀਦੀ ਹੈ ਫਿਰ ਫੈਸਲਾ ਕਰਨਾ ਚਾਹੀਦਾ ਹੈ। ਬਹੁਤ ਵਧੀਆ ਵਿਸ਼ਾ ਚੁਣਿਆ ਜੀ
@sukhclothhouse
@sukhclothhouse 26 күн бұрын
ਬਹੁਤ ਹੀ ਵਧੀਆ ਮੈਸਿਜ ਭੈਣ thx you so much ❤❤
@JessicaOfficial-b3b
@JessicaOfficial-b3b Жыл бұрын
Bahut hi chngi Conversation lggi tuhadi. Hun eh gallan sidha Ma pyo naal karniya ta bht aukhiya ne, par fir v kam se kam eh video share jrur kraya ja skda h, jede naal oh v indirectly hi is cheej nu samjhan. Thank you so much.
@mankeeratramneek9277
@mankeeratramneek9277 Жыл бұрын
ਸੁਣਕੇ ਚੰਗਾ ਲਗਿਆ ਸੁਣਕੇ thanks
@harpreetkaur-e4e
@harpreetkaur-e4e Жыл бұрын
thanks g bahut .......ik hor episode hor hona chadiha aa iss topic te ..... but thannks
@amitsandhu_
@amitsandhu_ Жыл бұрын
ਬਹੁਤ ਵਧੀਆ ਲੱਗਾ ਜੀ ਤੁਹਾਡੀਆਂ ਗੱਲਾਂ ਸੁਣ ਕੇ
@basvinderkaurvirk9514
@basvinderkaurvirk9514 Жыл бұрын
ਬਹੁਤ ਵਧੀਆ ਵਿਸਾ
@anniesharma6032
@anniesharma6032 Жыл бұрын
ਬੇਟਾ ਜੀ ਮੈਨੂੰ ਤਾਂ ਤੁਸੀਂ ਆਪ ਹੀ 30 ਕੁ ਸਾਲ ਦੇ ਜਾਪਦੇ ਹੋ । ਮਗਰ ਤੁਸੀਂ ਗਲ੍ਹਾਂ ਬਹੁਤ ਵਧੀਆ krde ਹੋ। ਧੰਨਵਾਦ!!
@jjkk5883
@jjkk5883 Жыл бұрын
Bache naal ohde friend ban k rho ❤❤❤❤
@harmanjotsingh8648
@harmanjotsingh8648 Жыл бұрын
ਬਹੁਤ ਵੱਧੀਆ ਗੱਲ ਕੀਤੀ ਸੀ ਭੈਣ ਜੀ❤👌
@gurjeetkaur9238
@gurjeetkaur9238 Жыл бұрын
🙏ਦੋਵਾਂ ਭੈਣਾ ਨੂੰ ਵਧੀਆ ਵਿਸ਼ਾ ਜੀ ਪਤਾ ਨੀ ਕਿਉਂ ਅੱਜ ਮੈਨੂੰ ਦੋਵੇਂ ਭੈਣਾਂ ਤਿਤਲੀਆਂ ਵਰਗੀਆਂ ਲੱਗਦੀਆਂ ਨੇ 🤣🤣
@gursawaksingh6646
@gursawaksingh6646 Жыл бұрын
ਬਹੁਤ ਵਧੀਆ ‌ਜੀ ਸਾਨੂੰ ਬਹੁਤ ਕੁਝ ਨਵਾਂ ਸਿੱਖਣ ਲਈ ਮਿਲਦਾ
@rajwinderkaur9417
@rajwinderkaur9417 Жыл бұрын
Sat sri akal dona bhena nu .bhut hi vdia topic te galbat kiti tuci .main bi apni beti nal hamesha friendly rahi .jina time oh ne pdai kiti ohne sari gal mere nal share kiti jo bi school college vich ohda tecahrs ja frinds nal jo bi time hunda si .aj oh canada vich software engineer hai .main bhut khush ha ki main apni beti nu vdia sanskar dite har gal ohnu pahla hi samjai .ohna bi mera vishvas bna ke rakhya .aj bi har gal mere nal share krdi hai .sare parents nu apne bachian nal friendly rahna chida .jyda rok tok nahi krni chidi
@jasvirsekhon4414
@jasvirsekhon4414 Жыл бұрын
ਬਹੁਤ ਚੰਗੀਆ ਗੱਲਾ ਕੀਤੀਆ ਅਜ ਤੁਸੀਂ ਭੈਣੇ👍🏻
@kuldeepkaur2959
@kuldeepkaur2959 Жыл бұрын
Dono bhena bhut vadia galbat krdia .Nice msg hunda.
@gurinderkaur5637
@gurinderkaur5637 6 ай бұрын
ਬਹੁਤ ਵਧੀਆ ਢੰਗ ਨਾਲ ਕੰਮ
@parmindersinghparmindersin1318
@parmindersinghparmindersin1318 Жыл бұрын
ਬਹੁਤ ਵਧੀਆ ਗੱਲਾਂ ਹਨ ਭੈਣੋ
@khairagamingsudio902
@khairagamingsudio902 Жыл бұрын
ਬਹੁਤ ਵਧੀਆ ਲੱਗਿਆ। ਪ੍ਰੋਗਰਾਮ ।ਧੰਨਵਾਦ ਜੀ।
@somasinghsingh4363
@somasinghsingh4363 Жыл бұрын
Bahut important c iss bare gal karna thanks sisters
@sukhclothhouse
@sukhclothhouse 26 күн бұрын
Meri beti 12 sal di ho gyi mai sari gl smjani a ohnu jida tusi dasya bhut vadia lagya sun ke
@gursevaksingh497
@gursevaksingh497 Жыл бұрын
ਬਹੁਤ ਡੂੰਘੇ ਵਿਚਾਰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ
@santoshrani1088
@santoshrani1088 Жыл бұрын
nice conversation. Thanku both of uu🙏🙏🙏🙏👌👌🙌🙌
@BTSarmy-rc9ec
@BTSarmy-rc9ec Жыл бұрын
👍 bohut hi vdhiea jankari God bless you
@sandipkaur8703
@sandipkaur8703 Жыл бұрын
Bhut vdia topic a . Ede bare hor v gal kreyo pls
@NarinderSingh-rw5em
@NarinderSingh-rw5em Жыл бұрын
ਵਧੀਆ ਵਿਸ਼ਾ ਤੇ ਵਿਚਾਰ!
@Sandeepkaur-vj1df
@Sandeepkaur-vj1df Жыл бұрын
Mam please caste system te v gl kro v aj kl marriages ch bachya nal bhut dhakka hunda caste vale mamle krk
@AmarjitSingh-qw7yd
@AmarjitSingh-qw7yd Жыл бұрын
Bahut vadia topic g
@kuldipsingh9741
@kuldipsingh9741 Жыл бұрын
ਬਹੁਤ ਸੋਹਣੀ ਵਿਚਾਰ ਚਰਚਾ ❤
@SKartist88.
@SKartist88. Жыл бұрын
ਬਹੁਤ ਵਧੀਆ ਵਿਸ਼ਾ
@thedhillon_3925
@thedhillon_3925 Жыл бұрын
💯
@jdope_
@jdope_ Жыл бұрын
thanku so much dii
@jaswinderkaurwadala563
@jaswinderkaurwadala563 Жыл бұрын
ਧੰਨਵਾਦ ਭੈਣੋਂ , ਬੁਹਤ ਵਧੀਆ ਗੱਲ ਬਾਤ ਹੈ ਜੀ 🙏🙏
@prabhjotsinghsohi
@prabhjotsinghsohi Жыл бұрын
Very nice bache naal friendly hona bahut jaroori hai.
@rajkumarisinghsingh4282
@rajkumarisinghsingh4282 Жыл бұрын
ਜਦੋਂ ਤੁਸੀਂ ਭੈਣੇ ਕਹਿੰਦੇ ਹੋ ਬਹੁਤ ਹੀ ਆਪਣਾਪਣ ਲਗਦਾ
@AmandeepKaur-ym2kt
@AmandeepKaur-ym2kt Жыл бұрын
ਬਹੁਤ ਵਧੀਆ 🙏🏻🙏🏻
@bhagwantkaurbrar5615
@bhagwantkaurbrar5615 Жыл бұрын
Good job beta Rab thuno hamesha Chardi kala vich rakhe ❤
@sarbjeetkaur6224
@sarbjeetkaur6224 Жыл бұрын
Very nice 👌
@NinderKaur-uq2sj
@NinderKaur-uq2sj Жыл бұрын
ਬਹੁਤ ਸੋਹਣਾ ਦੱਸਿਆ ਭੈਣੇ🙏😊
@sarbjitkaursandhu5904
@sarbjitkaursandhu5904 Жыл бұрын
ਸੋਹਣਾ। ਵਿਸ਼ਾ।
@jaswinderpaul9790
@jaswinderpaul9790 Жыл бұрын
Thanks for this nice session 👍👍🙏🙏
@navdhillon4784
@navdhillon4784 Жыл бұрын
Very informative program. Thanks both of you dear
@inderjeetsingh-cn6gp
@inderjeetsingh-cn6gp Жыл бұрын
Bahut vdia lagi video God bless you
@GurinderKaur-z1v
@GurinderKaur-z1v Жыл бұрын
ਵਧੀਆ ਵਿਸ਼ਾ ਅਤੇ ਵਿਚਾਰ
@sukhjinderbrar9038
@sukhjinderbrar9038 Жыл бұрын
ਬਹੁਤ ਵਧੀਆ ਵਿਸ਼ਾ ਭੈਣੋ ਧੰਨਵਾਦ
@ranjitsandhu2326
@ranjitsandhu2326 Жыл бұрын
Aah te tuci mere mann daa topic hi lai aaunda. Mai es topic sochdi cc ke bache di guidance es ummar ch kive di honi chahidi aa
@reenavsreena
@reenavsreena Жыл бұрын
Very nice subject.thanks to both 🙏
@chitra.3361
@chitra.3361 Жыл бұрын
So wonderful Love u sisters ❤
@hardeepbadyal1539
@hardeepbadyal1539 Жыл бұрын
Bhut e wdia .bhut e jruri subject ajj kll de mahol de hisab naal🙏🙏🙏🙏🙏
@gurjitkaur8625
@gurjitkaur8625 Жыл бұрын
Bhut vadia gala dasde tuci
@amansidhu7614
@amansidhu7614 Жыл бұрын
Bhut sohni gal bat❤
@rajdeepkaur2101
@rajdeepkaur2101 Жыл бұрын
Bhut sohna session 👍
@amarjeetbrar7818
@amarjeetbrar7818 5 ай бұрын
Satsriakkal bhanji very nice programme
@Raman-bu1si
@Raman-bu1si Жыл бұрын
Thanks mam bhout kuj sikhne nu milaya
@ਪੰਜਾਬ-ਤ9ਞ
@ਪੰਜਾਬ-ਤ9ਞ Жыл бұрын
ਬਹੁਤ ਵਧੀਆ ❤
@GurmeetKaur-fy9pl
@GurmeetKaur-fy9pl Жыл бұрын
Very knowledgeable things 🎉🎉
@jasvirkaur9616
@jasvirkaur9616 2 ай бұрын
ਬਹੁਤ ਵਧੀਆ ਗਲਬਾਤ ਹੈ ਜੀ ਮੇਰਾ ਬੇਟਾ ਵੀ ਪ੍ਰੋਗਰਾਮ ਸੁਣਦਾ ਹੈ ²³ਸਾਲ ਦਾ
@deepikachand9734
@deepikachand9734 Жыл бұрын
Bill kul sahi gall kiti tusi hajevi bot maa vaa Jo kuhl ke gal nhi kardeye shukriyaa tuhada lokaa nu samjan leye
@simratbajjard5190
@simratbajjard5190 Жыл бұрын
ਬਹੁਤ ਵਧੀਆ ਗੱਲ ਬਾਤ ਕੀਤੀ ਤੁਸੀ ਦੋਵਾ ਭੈਣਾ ਨੇ ਜੀ😊
@ManpreetKaur-cl9rh
@ManpreetKaur-cl9rh Жыл бұрын
ਬਹੁਤ ਹੀ ਵਧੀਆ ਵਿਸ਼ਾ ਸੀ।
@kavalpreetsingh2753
@kavalpreetsingh2753 Жыл бұрын
Boht vadiya vichar
@anupumkumari5168
@anupumkumari5168 Жыл бұрын
Sister bhot badiya gal bat
@shaktisharma9119
@shaktisharma9119 Жыл бұрын
Bht vdiaa glaan sisters gbu both
@anupreetkaur5923
@anupreetkaur5923 Жыл бұрын
Bhut e vdiya ji bhut new learning aa mere lyi madam thnwad thoda bhut bhut thx thode program da jo bhut knowledge te understanding mil rahi aa mere vargi bhena nu ,mai didi kalli aa koi sister nhi mother nhi thonu mil k chnga lgya bhut Becoz of asi v jdo parents bnage ta sanu pta hona chahida kdo ki krna jo thode program toh pta lgya minu bhut vdiya lgya mam Mai thoda page subscribe kr lya a te sachmuch minu. Bhut khushi jhi mili thoda program dekh k Minu thode vargi frnds di mere life vich bhut lod v c tusi vddi sister's vangu minu smjhaya sikhaya aa big thx didi thode dona da ❤❤😊😊love from ANu ludhiana
@harrysingh1819
@harrysingh1819 Жыл бұрын
Bot vadiya vichar sanje kite tusi thank you so much Sanu jagrook karn lyi
@singhmandouli7737
@singhmandouli7737 Жыл бұрын
Bouth vadiya program sister ji
@nusratkaur3499
@nusratkaur3499 Жыл бұрын
Bhut acha sisters and thanku
@abhibhangu
@abhibhangu Жыл бұрын
Bohot sohna lagya ji program 😊
@harmeetkaur1702
@harmeetkaur1702 Жыл бұрын
Dhanwad penji boht vdiya gal bat
@NATURALBEAUTY14814
@NATURALBEAUTY14814 Жыл бұрын
Right di
@lakhvirsingh2656
@lakhvirsingh2656 Жыл бұрын
Bauht vadia galbaat thanku ji
@gurbandhansingh7539
@gurbandhansingh7539 Жыл бұрын
🙏 bhut vadia vichaar
@harjeetsra320
@harjeetsra320 10 ай бұрын
ਪੁੱਤ ਅੱਜ ਬੱਚੇ ਡਰਦੇ ਨਹੀਂ ਸਮਾਜ ਵਿੱਚ ਚੈਜ ਆ ਰਹੀ ਹੈ