ਡੱਲੇਵਾਲ ਨਾਲ ਚੱਲਣਗੇ ਕਿਸਾਨ ਆਗੂ? SKM ਦੀ ਮੀਟਿੰਗ ਤੋਂ ਪਿੱਛੇ ਹਟਿਆ ਡੱਲੇਵਾਲ ਗਰੁੱਪ? Rajinder Singh Deep Singh

  Рет қаралды 14,028

RMB Television

RMB Television

Күн бұрын

Пікірлер: 123
@BittuSingh-g3k
@BittuSingh-g3k 19 күн бұрын
ਡੱਲੇਵਾਲ ਨਾਲ ਪੂਰਾ ਪੰਜਾਬ ਖੜਾ ਹੈ ਤੁਹਾਡੇ ਨਾਲ ਕੌਣ ਹੈ
@LoveBoy-qo6mi
@LoveBoy-qo6mi 19 күн бұрын
ਏ ਤੇਰੀ ਸੌਚ ਆ 😂😂😂😂🤸‍♂️🤸‍♂️🤸‍♂️🤸‍♂️🤸‍♂️🤸‍♂️🤸‍♂️🤸‍♂️
@KalaSerron
@KalaSerron 19 күн бұрын
ਬਾਈ ਜੀ ਪੰਜਾਬ ਦਾ ਭਲਾ ਸੋਚੋ ਪਰ ਕਾਮਰੇਡ ਵਿਕਾਉ ਮਾਲ ਹੈ ਪਰ ਆਪਾ ਜਾਗੋ ਬਾਈ ਜੀ​@@LoveBoy-qo6mi
@GurpalSingh-qo9qc
@GurpalSingh-qo9qc 19 күн бұрын
ਪੰਜਾਬ ਦੇ ਲੋਕਾਂ ਨੂੰ ਜਾਚਣਾਂ ਪਵੇਗਾ ਅਸੀਂ ਕਿਸਦੇ ਨਾਲ ਖੜਨਾ ਸਾਡੇ ਨਾਲ ਕੋਣ ਖੜ੍ਹਾ ਹੈ
@harpreetsinghsra7253
@harpreetsinghsra7253 19 күн бұрын
ਏਨਾ ਨੂੰ ਨਾ ਬੁਲਾਓ
@RashphalToor
@RashphalToor 19 күн бұрын
ਇਤਾ ਵਿਕਾਊ ਮਾਲ ਆ ਬਾਈ ਜੀ.ਸ਼ਰਮ ਕਰੋ ਪੰਜਾਬ ਦੇ ਗ਼ਦਾਰੋ
@numberdaragrogroup2531
@numberdaragrogroup2531 19 күн бұрын
ਸਿਰੇ ਦਾ ਵਿਕਾਊ ਮਾਲ ਆ ਇਹ ਦੀਪ ਸਿੰਘ ਵਾਲਾ ਚਵਲ
@jagseerchahaljag687
@jagseerchahaljag687 19 күн бұрын
9:29 ਤੇ ਕਹੀ ਗਈ ਗੱਲ ਅਨੁਸਾਰ ਲੋਕਾਂ ਦੇ ਇਕੱਠ ਵੱਧਣ ਨਾਲ ਡੱਲੇਵਾਲ ਦੀ ਸਿਹਤ ਤਾਂ ਠੀਕ ਨਹੀਂ ਹੋਣੀ ਇਹ ਆਮ ਲੋਕਾਂ ਨੂੰ ਵੀ ਪਤਾ। ਪਰ ਲੋਕਾਂ ਦਾ ਇਕੱਠ ਵੱਧਣ ਨਾਲ ਸਰਕਾਰ ਤੇ ਜ਼ਰੂਰ ਅਸਰ ਪਉ ਇਸ ਗੱਲ ਦਾ ਤੈਨੂੰ ਵੀ ਪਤਾ ਹੈ। ਬਹੁਤ ਬਹੁਤ ਧੰਨਵਾਦ
@shallysingh829
@shallysingh829 19 күн бұрын
ਲੜਾਈਆਂ ਫੇਸਬੁੱਕ/ਟਵੀਟਰ ਤੇ ਨਹੀ ਲੜੇ ਜਾਂਦੇ, ਜ਼ਮੀਨ ਤੇ ਉਤਰਨਾਂ ਬੇਹੱਦ ਜ਼ਰੂਰੀ ਹੈ,,
@bishanjitmanshahia5416
@bishanjitmanshahia5416 19 күн бұрын
ਦੀਪ ਸਿੰਘ ਵਾਲਾ ਜੀ ਸਚਾਈ ਇਹ ਹੈ ਕਿ ਡੱਲੇਵਾਲ ਸਾਹਿਬ ਦਿੱਲੀ ਚ ਧਰਨਾ ਚੁੱਕਣਾ ਨਹੀ ਚਾਹੁੰਦੇ ਸੀ ਉਹਨਾ ਨੇ ਦਿਲੀਓ ਧਰਨਾ ਨਾ ਚੁੱਕਣ ਲਈ ਟਿੱਕਰੀ ਬਾਰਡਰ ਅਤੇ ਪਕੌੜੇ ਚੌਕ ਚ 200 ਟਰੈਕਟਰਾ ਨਾਲ ਮਾਰਚ,ਕੀਤਾ ਸੀ।ਮੈ ਖੁਦ ਉਸ ਦਿਨ ਪਕੌੜੇ ਚੌਕ ਤੇ ਸੀ । ਪਰ ਪੰਜਾਬ ਦੀਆ ਦੂਜੀਆ ਯੂਨੀਅਨਾ ਡੇਢ ਦਿਨ ਬਾਅਦ ਦਿਲੀਓ ਪੰਜਾਬ ਆ ਗਏ ਸਨ। ਉਹਨਾ ਦੀ ਸੋਚ ਸੀ ਕਿ ਹੋਰ 20 ਦਿਨ ਹੋਰ ਬੈਠ ਜਾਣ ਤਾ ਕੇਂਦਰ ਸਰਕਾਰ ਯੂਪੀ ਇਲੈਕਸ਼ਨ ਕਰਕੇ ਫਸੀ ਹੋਈ ਹੈ। ਇਥੋ ਹੀ ਡੱਲੇਵਾਲ ਸਾਹਿਬ ਨੇ ਆਪਣਾ ਰਸਤਾ,ਬਦਲ ਲਿਆ। ਉਸ ਟਾਈਮ ਉਗਰਾਹਾ ਬਿਲਕੁਲ ਹੀ ਚੁੱਪ ਹੋ ਗਿਆ ਸੀ। ਰਾਜੇਵਾਲ ਸਾਹਿਬ ਸੀ ਐਮ ਬਣਨ ਦਾ ਭਰਮ ਪਾਲ ਬੈਠੇ ਹਨ। ਤੁਸੀ ਠੀਕ ਕਹਿੰਦੇ ਹੋ ਡੱਲੇਵਾਲ ਦੇ ਮਰਨ ਨਾਲ ਕੇਂਦਰ ਸਰਕਾਰ ਨੂੰ ਕੋਈ ਫਰਕ ਨਹੀ ਪੈਣਾ ਪਰ ਭਾਰਤ ਦੇ ਕਿਸਾਨਾ ਅੰਦਰ ਪ੍ਰੇਰਨਾ ਅਤੇ ਚੇਤਨਤਾ ਜਰੂਰ ਭਰ ਜਾਣਗੇ ।
@BaljitKaur-hz2jy
@BaljitKaur-hz2jy 19 күн бұрын
ਵੀਰ ਨੂੰ ਕਮੈਂਟ ਪੜਾਇਆ ਕਰੋ ਸਾਰੇ
@JagtarSingh-ss8lz
@JagtarSingh-ss8lz 19 күн бұрын
ਤੁਸੀਂ ਪੇਸੈ ਲੈ ਕੇ ਪਾਸੇ ਹੋਗੇ
@bhullarmk
@bhullarmk 19 күн бұрын
ਕਾਮਰੇਡ ਲਾਣਾ ਥੋਡੇ ਬਹੁਤ ਛਿੱਤਰ ਪੈਣਗੇ!!ਪਿਡਾ ਵਿੱਚ ਜੇਕਰ ਸਿੱਖੀ ਨੂੰ ਪਿਆਰ ਕਰਨ ਵਾਲੇ ਲੀਡਰ ਨੂੰ ਕੁੱਝ ਹੋ ਗਿਆ
@GurjeetSingh-cj6pm
@GurjeetSingh-cj6pm 19 күн бұрын
ਡਾਲੇਵਾਲ ਸਹਿਬ ਜੀ ਜ਼ਿੰਦਾਬਾਦ ਹੈ ਵਾਹਿਗੁਰੂ ਜੀ ਮੇਹਰ ਕਰੋ ਲੀਡਰ ਦੀ ਸੱਚੇ ਬੰਦੇ ਦੀ ਬਹੁਤ ਲੋੜ ਹੈ ਬਾਕੀ ਸਬ ਮਰੀ ਜ਼ਮੀਰ ਵਾਲੇ ਘਰ ਵਿੱਚ ਬੈਠੇ ਨੇ
@MALKEETSINGH-re3gs
@MALKEETSINGH-re3gs 19 күн бұрын
ਰੋਕਿਆ ਤਾਂ ਤੈਨੂੰ ਵੀ ਨੀ ਕਿਸੇ ਨੇ ਜਦ ਦੀਪ ਸਿੱਧੂ ਤੇ ਲੱਖੇ ਸਿਧਾਣੇ ਨੂੰ ਗਦਾਰ ਕਹਿੰਦਾ ਸੀ।
@MustaqKhan-q6l
@MustaqKhan-q6l 19 күн бұрын
ਮਾੜੀ ਮੋਟੀ ਹੈਗੀ ਆ ਸ਼ਰਮ
@ArshdeepSingh-oh4qk
@ArshdeepSingh-oh4qk 19 күн бұрын
ਵਿਕਾਊ ਮਾਲ ਐ। ਪਿੰਡ ਚ ਆਕੇ ਘੱਗਰੀ ਵਿਛਾ ਲੈਂਦੇ ਨੇ ਬੇਸ਼ਰਮ ਲੀਡਰ ਨੇ ਇਹ ਸਾਡੇ
@baljitsingh9283
@baljitsingh9283 19 күн бұрын
ਜੁਤੀਆਂ ਚਾਹੀਦੀਆਂ ਇਸ ਬਾਂਦਰ ਦੇ ਬਾਕੀ ਪੱਤਰਕਾਰਾ ਨੂਂ ਵੀ ਥੋੜੀ ਸ਼ਰਮ ਚਾਹੀਂਦੀ ਐਵੇ ਮੂਹ ਚੱਕ ਕੇ ਏਦਾ ਦੇ ਅਗੇ ਨਾ ਹੋਂ ਜਾਇਆ ਕਰੋ ਏਹ ਵਿਕਾਊ ਮਾਲ ਆ
@KalaSerron
@KalaSerron 19 күн бұрын
ਉਏ ਲੋਕੋ ਜਾਗੋ ਕਾਮਰੇਡਾਂ ਨੇ ਬੀ ਜੀ ਪੀ ਤੋ ਮੋਟੀ ਪੈਸਾ ਲੈਤਾ ਹੈ ਖਨੋਰੀ ਕਿਵੇ ਜਾਣਗੇ
@narinderbrar1203
@narinderbrar1203 19 күн бұрын
ਸਿਹਤ ਠੀਕ ਬਾਰੇ ਤਾਂ ਕਿਸੇ ਨੇ ਕਿਹਾ ਹੀ ਨਹੀਂ ਉਹ ਤਾਂ ਇੱਕਠੇ ਹੋਣ ਦੀ ਗਂੱਲ ਕਰਦੇ ਆ ।ਬੲਈ ਸਰਕਾਰ ਤੇ ਦਬਾਅ ਪੲਊਗਾ।
@gl-pavitarsinghghania1324
@gl-pavitarsinghghania1324 19 күн бұрын
ਓਹੋ ਜਿਹੇ ਪਤਰਕਾਰ ਨੇ ਏਹੋ ਜਿਹੇ ਵਿਕਾਉ ਟੋਲੇ ਦਾ ਇੰਟਰਵਿਊ ਕਿਉ ਕਰਦਾ
@RavindraSingh-ff7nq
@RavindraSingh-ff7nq 19 күн бұрын
Sidhu Saab ena tuche bandaiya agge Mike na Karo
@Gurdasbrar-s1w
@Gurdasbrar-s1w 19 күн бұрын
ਲੋਕਾਂ ਇਕੱਠਾ ਨਾਲ ਦਬਦਬਾ ਬਣਦਾ ਸਰਕਾਰ ਨੂੰ ਏਕੇ ਦਾ ਪੋਲਾ ਪੈਣਾ ਪੈ ਦਾ
@bahadursingh9718
@bahadursingh9718 19 күн бұрын
ਤੁਸੀਂ ਸ਼ਰਮ ਕਰੋ ਸ਼ਰਮ।
@rajeshbhatthal8309
@rajeshbhatthal8309 19 күн бұрын
Jai kisan ❤❤❤
@BaljitKaur-hz2jy
@BaljitKaur-hz2jy 19 күн бұрын
ਵੀਰੇ ਕਿਸੇ ਚੱਜ ਦੇ ਨਾਲ ਗੱਲ ਕਰਿਆ ਕਰੋ ਇਹ ਤਾਂ ਦੀਪ ਸਿੱਧੂ ਨੂੰ ਗਦਾਰ ਰੱਖਦਾ ਸੀ ਇਹ ਹੁਣ ਖੁਦ ਗਦਾਰ ਹੋ ਗਿਆ ਤਾਂ ਹੀ ਤੇ ਮੋਰਚੇ ਚ ਜੋ ਨਹੀਂ ਜਾ ਰਿਹਾ ਇਹ ਹੁਣ ਘਰੇ ਗੱਲਾਂ ਦੇ ਕੜਾਹ ਬਣਾਉਣ ਵਾਲੇ ਨੇ ਦੀਪ ਬਾਈ ਨੇ ਆਖਿਆ ਸੀ ਥੋੜੇ ਦਿਨ ਹੋਰ ਬੈਠ ਜਾਓ ਇਹ ਘਰੋਂ ਨੂੰ ਦੌੜ ਪਏ
@jasspreetsingh8220
@jasspreetsingh8220 19 күн бұрын
Patarkar teri bhot recpect a te tvada leval bhot ucha a par eda de vande nu apni video ch liya k Rona level down na kreya kro bai ji baki apni apni soch a
@GopyRalmil
@GopyRalmil 19 күн бұрын
Gore na le jan tenu dimag vale nu . Daleval sab sher jindabad
@MadanGopal-vl5ud
@MadanGopal-vl5ud 19 күн бұрын
Tusi paise na shade hunde
@punjabisubah8189
@punjabisubah8189 19 күн бұрын
ਪੱਤਰਕਾਰ ਵੀ ਕਾਮਰੇਡ ਨੇ ਸਿੱਖਾਂ ਦੀ ਕਦੇ ਵੀ ਸਪੋਟ ਨਹੀਂ ਕੀਤੀ ਪਿਛਲੇ ਮੋਰਚੇ ਵਿਚ ਵੀ ਵਿਰੋਧ ਕਰਦੇ ਰਹੇ ਬਾਈ ਦੀਪ ਸਿੱਧੂ ਦਾ ਪੱਤਰਕਾਰ ਵੀ ਤੇ ਇੱਕ ਆ ਕਿਸਾਨ ਵੀ ਹੁਣ ਦਸੋ ਗੱਦਾਰ ਕੌਣ
@LoveBoy-qo6mi
@LoveBoy-qo6mi 19 күн бұрын
ਹਰ ਬਾਰ ਤੇ ਬਾਰ ਬਾਰ ਹਿੰਦੂ ਸਰਕਾਰ ਬੀਜੇਪੀ ਜ਼ਿੰਦਾਬਾਦ ਓਨਲੀ ਵਾਹਿਗੁਰੂ
@satinderdhaliwal9493
@satinderdhaliwal9493 18 күн бұрын
ਡੱਲੇਵਾਲ ਕਿਸਾਨ ਦੀ ਤਾਕਤ ਨੂੰ ਸਰਕਾਰ ਦੇ ਹੱਥ ਖੇਡ ਕੇ ਕਿਸਾਨ ਮੋਰਚੇ ਦੀ ਵੱਡੀ ਤਾਕਤ ਨੂੰ ਕਮਜੋਰ ਹੀ ਨਹੀਂ ਵੱਡੀ ਸੱਟ ਮਾਰ ਰਿਹਾ
@lakhwinderbrar537
@lakhwinderbrar537 19 күн бұрын
Vakau mehkma
@guriqbalsingh8026
@guriqbalsingh8026 19 күн бұрын
Enaaa nu bolan di he akal nai ki bolna ki nai bolna
@jatinderbhangu7522
@jatinderbhangu7522 19 күн бұрын
ਡੱਲੇਵਾਲ ਤਾਂ ਆਰਐਸਐਸ ਦਾ ਅਜੇਂਟ ਯੇ
@harbhindersingh6288
@harbhindersingh6288 19 күн бұрын
2021 vich Modi ne card de ke bolae si
@amarsinghbrar7261
@amarsinghbrar7261 19 күн бұрын
ਡੱਲੇਵਾਲ ਨਾਲ ਸਾਰਾ ਪੰਜਾਬ ਨਾਲ ਹੈ
@CharanjeetkaurCharanjeetka-m8c
@CharanjeetkaurCharanjeetka-m8c 18 күн бұрын
ਜਾਨ ਤਾ ਨਹੀਂ ਬਚਣੀ ਪਰ ਸਰਕਾਰ ਤੇ ਤਾਂ ਦਬਾਅ ਪਏਗਾ ਇਕੱਠੇ ਹੋ ਜਾਓ ਕੱਲੀ ਕੱਲੀ ਤਾ ਲੱਕੜੀ ਵੀ ਟੁੱਟ ਜਾਦੀ ਹੈ ਏਕੇ ਵਿੱਚ ਬਲ ਹੁੰਦੇ
@jatinderbhangu7522
@jatinderbhangu7522 19 күн бұрын
ਡੱਲੇਵਾਲ ਨੇ ਜੋ ਸਾਂਝੇ ਮੋਰਚੇ ਦਾ ਇੱਕ ਕਰੋੜ ਖਦਾ ਉਸ ਦਾ ਭੀ ਹਿਸਾਬ ਲੇਏ ਲਓ
@harpalkaursandhu4250
@harpalkaursandhu4250 19 күн бұрын
ਜੋਕਰ ਕੰਮ ਦੀ ਸਹੀ ਗੱਲ ਕਰੋਗੇ ਅੱਜ ਉੱਨਾਂ ਨਾਲ ਸਰਕਾਰ ਗੱਲ ਕਰੇ ਤਾ ਹੀ ਅੱਜ ਮੋਰਚਾ ਲੱਗਾ ….ਪਰ ਕੁੱਝ ਸਮਝਣ ਦੀ ਵਜਾਏ ਵਿਕਾਓ ਦੱਸਦੇ ਕਿਉਂ ਨਹੀ ਸਮਝਦੇ
@gurlalsingh7085
@gurlalsingh7085 19 күн бұрын
👍🙏💯
@CS-hq5ff
@CS-hq5ff 19 күн бұрын
Bhai eah paka dhalla laghda
@sukhidhillon5641
@sukhidhillon5641 19 күн бұрын
ਘਰ ਬੈਠ ਜਾ ਚੂੜੀਆਂ ਪਾ ਕੇ। ਡੱਲੇਵਾਲ ਸਾਹਿਬ ਨੇ ਇਸ ਲਈ ਨਹੀਂ ਨਾਲ ਲਿਆ ਕਿਉਂਕਿ ਡੱਲੇਵਾਲ ਸਾਹਿਬ ਨੂੰ ਪਤਾ ਲੱਗ ਗਿਆ ਜੀ ਤੁਸੀ ਚੋਰੀ ਚੋਰੀ ਅਮਿਤ ਸ਼ਾਹ ਤੇ ਖੇਤੀ ਮੰਤਰੀ ਨਾਲ ਮੀਟਿੰਗਾਂ ਕੀਤੀਆਂ ਹਨ।
@desrajkalyan5749
@desrajkalyan5749 19 күн бұрын
Zindabad deep Singh wala ji
@PushpinderKaur-q9k
@PushpinderKaur-q9k 19 күн бұрын
Oe tusi chor see, chor ho, tuhade nal kaun rle
@harrypreet3846
@harrypreet3846 19 күн бұрын
Apa ave ghar beth ke hee giyan de rhe ho bus jana nhi chounde tusi bhana hee mari jane apa, je bjp nu rok Sakhde tan thanu vi rok lain ge loka naal tusi hai je lok hee fir oder chal gaye, ena apne mann ch nafrat rakhi hee hoyi dhallewal shib
@Sarjeevansingh687-fy9mp
@Sarjeevansingh687-fy9mp 19 күн бұрын
Tusi. Sara. Ad. Ad. Dhol. Vajao
@parladSingh-r1x
@parladSingh-r1x 19 күн бұрын
Jine Jada lok hon sarkar te paraishar Banda besharma te tu kah reha Jada loka nal ki hovega murakh insan
@darmendrasingh7177
@darmendrasingh7177 19 күн бұрын
ਖੱਚ…
@TaranvirBains
@TaranvirBains 19 күн бұрын
Gal eh a k je tuhanu apne leader bhra da dukh hunda ta tusi koi sharat na rakhde tusi sath dinde baki dalewal ne apni marji nal marn varat rakh leya thek a kehnda je 3 Banda hun a othe je 3 lakh b Banda ho jauga ta kehra shear thek ho jani a kanjra sarkar nu ta jor painda a jado delhi baithe c udo keo tusi b appels krde c k loko jada to jada morche❤ch aiooo
@Mittradanachalda
@Mittradanachalda 19 күн бұрын
orignal Gaddar aa
@GurbhejSingh-r3r
@GurbhejSingh-r3r 18 күн бұрын
ਆਹ ਜਿਹੜਾ ਬੋਲਣ ਦਿਆ ਵਾ ਲੋਕ ਕੀ ਸੋਚ ਕੇ ਇਹਦੇ ਮਗਰ ਜਾਣਦੇ ਆ
@NirmalSingh-tl2dr
@NirmalSingh-tl2dr 19 күн бұрын
Rajinder Singh deep singh deep wala jindabad
@baljinderrania4638
@baljinderrania4638 19 күн бұрын
Dog
@asdhaliwal2273
@asdhaliwal2273 19 күн бұрын
Jagjit singh dallewal ji jindabad jindabad jindabad
@sonisidhu5479
@sonisidhu5479 19 күн бұрын
🐏
@LoveBoy-qo6mi
@LoveBoy-qo6mi 19 күн бұрын
ਜਾਗੋ ਲੋਕੋ ਜਾਗੋ ਜੇ ਪੰਜ਼ਾਬ ਨੂੰ ਬਚਾਉਣਾ ਤੇ ਬੀਜੇਪੀ ਨੂੰ ਵੋਟ ਤੇ ਸਪੋਟ ਕਰੋ ਇੱਕੋ ਇੱਕ ਹੱਲ ਬੀਜੇਪੀ ਬੀਜੇਪੀ ਬੀਜੇਪੀ ਬੀਜੇਪੀ BJP zindabad BJP zindabad BJP zindabad
@simarbahia4566
@simarbahia4566 19 күн бұрын
1 number da khach banda a ih😊😊😊😊😊😊😊😊😊😊😊😊
@Jashan4282
@Jashan4282 19 күн бұрын
ਸਹੀ ਕਿਹਾ ਇਹਨੇ
@parmsandhu8852
@parmsandhu8852 18 күн бұрын
ਤੁਸੀਂ ਕਾਮਰੇਡ ਲਾਣਾ ਸੁਧਰ ਨੀ ਸਕਦੇ
@parladSingh-r1x
@parladSingh-r1x 19 күн бұрын
Dalewal nal pura panjab aa te tuhade varge khote pihhe bhaitke tamasha dekh rahe aa
@jasdeepsingh7745
@jasdeepsingh7745 19 күн бұрын
Dalewal nall pura Punjab ha
@GurpreetSingh-qf8gm
@GurpreetSingh-qf8gm 18 күн бұрын
A deakho commradi boldi a k nai
@baldevmann2388
@baldevmann2388 17 күн бұрын
Punjab koi fadya nahi dharna lona delhi chalo
@MadanGopal-vl5ud
@MadanGopal-vl5ud 19 күн бұрын
Pher vich sad ke kio aio
@MadanGopal-vl5ud
@MadanGopal-vl5ud 19 күн бұрын
Atki paise na kaoge edi ki granting hai
@lakhwindersinghgilllakhwin3785
@lakhwindersinghgilllakhwin3785 17 күн бұрын
Ehnu v fund vichon hisa milia eh ta Bhonkuga
@MadanGopal-vl5ud
@MadanGopal-vl5ud 19 күн бұрын
Tusi share
@baldevmann2388
@baldevmann2388 17 күн бұрын
Tusai nal ho sarkar de pta lag geya interview tu
@LoveBoy-qo6mi
@LoveBoy-qo6mi 19 күн бұрын
ਬੀਜੇਪੀ ਲਿਆਉ ਪੰਜ਼ਾਬ ਬਚਾਉ ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਹੀਂ ਪੰਜਾਬ ਨੂੰ ਬਚਾ ਸਕਦੇ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@baljitsingh9283
@baljitsingh9283 19 күн бұрын
@@LoveBoy-qo6mi ਪਹਿਲਾ ਦੇਸ਼ ਤਾਂ ਬਚਾ ਲਵੋ ਪੰਜਾਬ ਬਾਰੇ ਬਾਦ ਵਿਚ ਸੋਚ ਲਵੇ ਭਾਜਪਾ ਚਾਰੇ ਪਾਸੇ ਤੋਂ ਸ਼ਿਕੰਜਾ ਕੱਸਿਆ ਹੋਆ ਹੋਰ ਦੇਸ਼ਾ ਨੇ
@LoveBoy-qo6mi
@LoveBoy-qo6mi 19 күн бұрын
@baljitsingh9283 ਏ ਦਾ ਮੱਤਲਬ ਤੂੰ 1984 ਵਾਲੀ ਕਾਂਗਰਸ ਦੀ ਸਪੋਟ ਕਰ ਰਿਹਾਂ ਵੈਰੀ ਬੈਡ ਵੈਰੀ ਬੈਡ
@numberdaragrogroup2531
@numberdaragrogroup2531 19 күн бұрын
Deep singh wala bondu ji ikkath waddn naal sarkaar de kan khdee hunde han
@LoveBoy-qo6mi
@LoveBoy-qo6mi 19 күн бұрын
ਏ ਹਰੀ ਸੁੰਡੀ ਤੋਂ ਪੰਜ਼ਾਬ ਨੂੰ ਸਿਰਫ਼ ਬੀਜੇਪੀ ਹੀਂ ਬਚਾ ਸਕਦੀ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@KakaSingh-n3p
@KakaSingh-n3p 19 күн бұрын
Dalewal ne passe lene c o gal bani nahi subkara de bhog to passe mange kha gae bai deep jindabad
@LakhvindersinghkhosaLakh-zq4wz
@LakhvindersinghkhosaLakh-zq4wz 19 күн бұрын
O bharawa o shi ta bhave 3crore bheje tavi nhi hona mande aa pr ikth da pressure ta payuga dallewal sheed ta hoju soda kuj hona hi nhi na tusi msp layi lado na sode ton le honi msp tusi Pura jor layi jane o pr hoya kakh v nhi 3saal hoge r nait yaad krata sale bane chaudar de na edar de na odar de😂😂
@jaspalsingh4269
@jaspalsingh4269 18 күн бұрын
ਇਹੀ ਹੈ ਅਸਲੀ ਗਦਾਰ ਪੈਸੇ ਖਾ ਕੇ ਆਰਾਮ ਨਾਲ ਬੈਠ ਗਏ
@herjeetdhaliwal2170
@herjeetdhaliwal2170 19 күн бұрын
ਦੱਲਾ
@narinderbrar1203
@narinderbrar1203 19 күн бұрын
ਸਿਹਤ ਠੀਕ ਬਾਰੇ ਤਾਂ ਕਿਸੇ ਨੇ ਕਿਹਾ ਹੀ ਨਹੀਂ ਉਹ ਤਾਂ ਇੱਕਠੇ ਹੋਣ ਦੀ ਗਂੱਲ ਕਰਦੇ ਆ ।ਬੲਈ ਸਰਕਾਰ ਤੇ ਦਬਾਅ ਪੲਊਗਾ।
@JasveerSingh-jm1fo
@JasveerSingh-jm1fo 19 күн бұрын
ਪੱਤਰਕਾਰ ਵੀ ਕਾਮਰੇਡ ਨੇ ਸਿੱਖਾਂ ਦੀ ਕਦੇ ਵੀ ਸਪੋਟ ਨਹੀਂ ਕੀਤੀ ਪਿਛਲੇ ਮੋਰਚੇ ਵਿਚ ਵੀ ਵਿਰੋਧ ਕਰਦੇ ਰਹੇ ਬਾਈ ਦੀਪ ਸਿੱਧੂ ਦਾ ਪੱਤਰਕਾਰ ਵੀ ਤੇ ਇੱਕ ਆ ਕਿਸਾਨ ਵੀ ਹੁਣ ਦਸੋ ਗੱਦਾਰ ਕੌਣ
@asdhaliwal2273
@asdhaliwal2273 19 күн бұрын
Jagjit singh dallewal ji jindabad jindabad
She wanted to set me up #shorts by Tsuriki Show
0:56
Tsuriki Show
Рет қаралды 8 МЛН
요즘유행 찍는법
0:34
오마이비키 OMV
Рет қаралды 12 МЛН
ਆ ਗਈ ਚਿੱਠੀ, ਅਮਿਤ ਸ਼ਾਹ ਦੀ ਮੋਹਰ
11:51
Mitti ਮਿੱਟੀ
Рет қаралды 992 М.