'ਖਾਕੀ ਨਿੱਕਰਾਂ ਵਾਲਿਆਂ ਦਾ ਜ਼ੋਰ ਸਿਰਫ਼ ਔਰਤਾਂ 'ਤੇ ਚੱਲਦਾ, ਸਾਨੂੰ ਹੱਥ ਲਗਾ ਕੇ ਵਿਖਾਓ'

  Рет қаралды 128,080

Rozana Spokesman

Rozana Spokesman

Күн бұрын

Пікірлер
@harjindeersingh306
@harjindeersingh306 3 жыл бұрын
ਬਿਲਕੁੱਲ ਸਹੀ ਗੱਲ ਐ ਵੀਰ ਜੀ
@singh13official69
@singh13official69 3 жыл бұрын
ਭੁੱਖ ਹੜਤਾਲ਼ ਰੱਖ ਕੇ ਭੀਖ ਮਿਲ ਸਕਦੀ ਹੈ ਹੱਕ ਨੀ ਸੋ ਸ਼ਸਤਰ ਧਾਰੀ ਹੋਏ ਕਿਸੇ ਦੀ ਮਜਾਲ ਨੀ ਕੇ ਕੋਈ ਅੱਖ ਵੀ ਚੁੱਕ ਜੇ ਭੈਅ ਦੇਣਾ ਨੀ ਕਿਸੇ ਗਰੀਬ ਕਮਜ਼ੋਰ ਤੇ ਪਰ ਕਿਸੇ ਤਕੜੇ ਦਾ ਰੋਬ ਝੱਲਣਾ ਵੀ ਨੀ
@bhupindersinghsaini2186
@bhupindersinghsaini2186 3 жыл бұрын
ਵੀਰ ਬਿਲਕੁਲ ਠੀਕ ਕਹਿ ਰਿਹਾ। ਜਿਹੜੇ ਵੀਡੀਓ ਵਿੱਚ ਇਕਲ੍ਲੀ ਲੜਕੀ ਨਾਲ ਬਦਸਲੂਕੀ ਕਰਦੇ ਦਿਖਾਈ ਦੇ ਰਹੇ ਹਨ ਉਨ੍ਹਾਂ ਖਿਲਾਫ਼ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਤੇ ਬੱਚੀ ਨੂੰ ਇਨਸਾਫ਼ ਮਿਲਨਾ ਚਾਹੀਦਾ।
@lakha2227
@lakha2227 3 жыл бұрын
Veer menu dso oh munda kitho da c jo sala mera bhan naal badsalooki kiti jiny dsio plzz koi
@bindabassian3814
@bindabassian3814 3 жыл бұрын
@@lakha2227 ਨੀਤਿਨ ਆ ਪਰਾ ਸਾਡੇ ਨਾਲ ਵੀ ਗੱਲ ਨਹੀਂ ਹੋਈ ਫੋਨ ਨਹੀ ਚੱਕਿਆ ਉਸ ਨੇ ਹੁਣ ਕਾਰਵਾਈ ਕਰਵਾ ਰਹੇ ਆ
@lakha2227
@lakha2227 3 жыл бұрын
@@bindabassian3814 acha veer thk
@gamdoorsingh7975
@gamdoorsingh7975 3 жыл бұрын
ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਏਕਾ ਜਿੰਦਾਬਾਦ
@ajitsinghrandhawa635
@ajitsinghrandhawa635 3 жыл бұрын
TV listings
@daljitsingh3631
@daljitsingh3631 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੀ ਜੇ ਪੀ ਮੁਰਦਾਬਾਦ
@PawanKumar-hc9vm
@PawanKumar-hc9vm 3 жыл бұрын
जिन्दगी की सबसे बड़ी गलती थी बीजेपी को वोट देना. वोट देते समय सोचिएगा जरुर. पांच किलो गेंहू अथवा चावल के लिए अपने आप को बेच मत देना. इतिहास कभी माफ़ नहीं करेगा.
@harjitsekhon5528
@harjitsekhon5528 3 жыл бұрын
👍👍👍 best comment 🙏🏻🙏🏻🙏🏻
@PawanKumar-hc9vm
@PawanKumar-hc9vm 3 жыл бұрын
@lavely lohat well said.
@rachhpalsingh8442
@rachhpalsingh8442 3 жыл бұрын
ਪੰਜਾਬ ਚ ਤੇ ਜਰਨਲ ਨੇ ਵੀ sc /BC ਬਣ ਗਏ ਕਣਕ ਚੌਲ ਲਈ
@gurtejkhokher4318
@gurtejkhokher4318 3 жыл бұрын
B J P ਵਾਲਿਆਂ ਦੀ ਜਿੰਨਾਂ ਚਿਰ ਬੁੰਡ ਨਹੀਂ ਕੁੱਟਦੀ ੳੁਹਨਾਂ ਚਿਰ ਇਹ ਲੋਟ ਨਹੀਂ ਆਉਂਦੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@harpindersingh8595
@harpindersingh8595 3 жыл бұрын
ਕਿਸਾਨ ਏਕਤਾ ਜਿੰਦਾਬਾਦ
@nishanmarmjeetkour.verygoo1903
@nishanmarmjeetkour.verygoo1903 3 жыл бұрын
ਬੱਲੇ ਤੇਰੇ ਸ਼ੇਰਾ ਜਿਹੜੇ ਜਿਉਂਦਾ ਰਹਿ ਹੈ ੲਿਹ ਵੀ ਆਪਣੇ ੲੀ ਭੈਣ ਭਰਾ ਪਰ ਜਦੋਂ ਬੰਦਾ ਆਪਦੀ ਅੋਕਾਤ ਭੁੱਲ ਜੇ ਫੇਰ ਕੋਈ ਕੀ ਕਰੇ
@parvinderkumar9981
@parvinderkumar9981 3 жыл бұрын
ਜਿਓੰਦੇ ਰਹੋ ਬਾਈ...... 🙏🙏
@kamaljitkaur7128
@kamaljitkaur7128 3 жыл бұрын
ਉੱਥੇ ਇੱਕ ਕੰਜ਼ਰ ਪੱਗ ਵਾਲਾ ਕੁੜੀ ਦੇ ਹੱਥੀਂ ਪਿਆ ਸੀ ਤੇ ਹੋਰ ਘਟੀਆਂ ਸੀ ਜਿਸ ਨੇ ਔਰਤ ਨੂੰ ਗਲਤ ਲਫਜ਼ ਬੋਲੇ
@lakha2227
@lakha2227 3 жыл бұрын
Kamljeet kaur tusi othy c dsio menu bhan banky
@nuclearboy2740
@nuclearboy2740 3 жыл бұрын
@@lakha2227 oh sahi keh rahe ne main othe c
@lakha2227
@lakha2227 3 жыл бұрын
@@nuclearboy2740 kon sai keh rahy dsi jr
@lakha2227
@lakha2227 3 жыл бұрын
@@nuclearboy2740 vasy tu oh mundy nu jaanda oh kitho c saala jiny sadi bhan naal badsalooki kiti oh mona jiha munda kitho da a menu koi oh bhan da nbr send kro raj kor da jr ja bhan je mera comment pr rahi reply devy
@whitercat2302
@whitercat2302 Жыл бұрын
It is matter of police behavior , pagg ja topi da masla nahi
@AnilKumar-qx1ke
@AnilKumar-qx1ke 3 жыл бұрын
ਪੁਲਿਸ ਨੂੰ ਬੇਨਤੀ ਆ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ, ਪੰਜਾਬ ਦੀ ਧੀਆਂ ਭੈਣਾਂ ਨਾਲ ਧੱਕਾ ਹੋ ਰਿਹਾ ਆ, ਜੈ ਜਵਾਨ ਜੈ ਕਿਸਾਨ 🙏🚜🌾🌾🚩🚩 ਵਾਹਿਗੁਰੂ
@yogisingh6276
@yogisingh6276 3 жыл бұрын
पंजाब जिंदाबाद पंजाबियत जिंदाबाद जब भी किसी पर जुल्म होता है और पंजाबी सबसे आगे आते हैं सलूट है भाई आप सबको
@RanjeetSingh-kr2ld
@RanjeetSingh-kr2ld 3 жыл бұрын
Bai ji very good 🙏🌺
@DarshanSingh-io8lf
@DarshanSingh-io8lf 3 жыл бұрын
Kisan ekta zindabad
@ramidelarrami1077
@ramidelarrami1077 3 жыл бұрын
Kesan majdur ekta jindabad nari Shakti jindabad
@sarbjitcheema1378
@sarbjitcheema1378 3 жыл бұрын
Very good
@kksandhu1779
@kksandhu1779 3 жыл бұрын
very good ji
@harjinderaulakh9542
@harjinderaulakh9542 3 жыл бұрын
Kisaan ekta jinda baad👍🏻🙏🏻💪🏻💪🏻
@darshansinghdarshansingh9122
@darshansinghdarshansingh9122 3 жыл бұрын
ਮੋਤ ਦੀ ਸਜ਼ਾ ਦੇਣੀ ਚਾਹੀਦੀ ਹੈ
@manindermalhi6272
@manindermalhi6272 3 жыл бұрын
Kisan Ekta jindawad 🌾🚜
@rajdeepbhol8780
@rajdeepbhol8780 3 жыл бұрын
ਪੁਲਿਸ ਦਾ ਤੇ ਇਹ ਹਾਲ ਹੈ ਕਿ ਜਿਸ ਦੀ ਸਰਕਾਰ ਉਸ ਦੀ ਪਾਲਤੂ ਕੁੱਤੀ
@karnabrar5134
@karnabrar5134 3 жыл бұрын
wah yer wah sira latA wah 😆😁😂😄
@dhindsagamer1937
@dhindsagamer1937 3 жыл бұрын
Very good👍👍🙏🙏
@Singh-mj2eq
@Singh-mj2eq 3 жыл бұрын
ਸਹੀ ਕਿਹਾ ਵੀਰ ਨੇ
@bhejabhullar3923
@bhejabhullar3923 3 жыл бұрын
ਮੈਂ ਕੇਸ ਕਤਲ ਕੀਤੇ ਹੋਏ ਨੇ ਪਰ ਗੁਰੂ ਸਾਹਿਬ ਜੀ ਦੇ ਬਚਨ ਮੈਨੂੰ ਯਾਦ ਨੇ ਸ਼ਸਤਰ ਕੇ ਅਧੀਨ ਹੈ ਰਾਜ ਕਿੰਨਾ ਚਿਰ ਇਨਸਾਫ਼ ਲੈਣ ਲਈ ਧਰਨੇ ਲਾਉਂਦੇ ਰਹਾਂਗੇ
@sehajpreetkaur3448
@sehajpreetkaur3448 3 жыл бұрын
ਬੀਬੀ ਨੂੰ ੲਿਨਸਾਫ ਮਿਲਣਾ ਚਾਹੀਦਾ ਹੈ👍👍👍👍
@BhupinderSingh-xb4hl
@BhupinderSingh-xb4hl 3 жыл бұрын
Kishan mazdur ekta jindabad🌾🌾🌾🌾👍👍👍👍👍👍👍🎙🎙🎙🎙🌏
@baljinderbuby6298
@baljinderbuby6298 3 жыл бұрын
Akaleye bjp waleya nu apne vich Leon te lagge hoe. kisan de nal sirf kisan khda
@swaivirk2712
@swaivirk2712 3 жыл бұрын
Kissan majdoor ekta jindabad jindabad jindabad
@vipansanwariya86
@vipansanwariya86 3 жыл бұрын
ਕਿਸਾਨ ਮਜ਼ਦੂਰ ਯੂਨੀਅਨ ਏਕਤਾ ਜ਼ਿੰਦਾਬਾਦ
@amanrakkar3534
@amanrakkar3534 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪💪💪
@harjitsekhon5528
@harjitsekhon5528 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਇਹੋ ਜਿਹੇ ਕੁੱਤਿਆ ਨੂੰ ਸ਼ਰੇ ਬਜ਼ਾਰ ਗੋਲੀ ਮਾਰਨੀ ਚਾਹੀਦੀ
@gghzhhhx7094
@gghzhhhx7094 3 жыл бұрын
Satnaam ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@DavinderSingh-od3ne
@DavinderSingh-od3ne 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@balwinderbalwinder761
@balwinderbalwinder761 3 жыл бұрын
Kisan Ekta jindabaad god bless you sis proud of you 👏
@jashangill6583
@jashangill6583 3 жыл бұрын
ਕੁਜ ਨੀ ਹੋ ਸਕਦਾ ਓਥੇ astaaad,,ਜਿਹੜੇ ਦੇਸ਼ ਦੀ ਪੁਲਿਸ ਦੱਲੀ ਤੇ ਖੱਚ ਹੋ ਗਈ ਹੋਵੇ।।ਸਾਲਿਓ ਪੱਗਾਂ ਬੰਨੀਆਂ ਦੀ ਸ਼ਰਮ ਕਰਲੋ ਦਲ੍ਹਿਓ।।ਗੁਰੂ ਗੋਬਿੰਦ ਸਿੰਘ ਦੀ ਔਲਾਦ ਕੇ ਤੁਸੀ।।ਕਿਹੜੇ ਸਾਲਿਓ ਦੱਲੇਪੁਣੇ ਚੋ ਪਏ je ਕੰਜਰੋ
@anmolpreetkahlo7094
@anmolpreetkahlo7094 3 жыл бұрын
Kissan majdoor ekta zindabad🙏🙏
@sukhdeepkaur9555
@sukhdeepkaur9555 3 жыл бұрын
ਕਿਸਾਨ ਮਜ਼ਦੂਰ। ਏਕਤਾ ਜਿੰਦਾਬਾਦ।
@hardeepdhindsa2769
@hardeepdhindsa2769 3 жыл бұрын
ਭੁੱਖ ਹੜਤਾਲ 'ਤੇ ਬੇਠਣ ਨਾਲ ਤਾਂ ਆਪਾਂ ਹੀ ਕਮਜੋਰ ਹੋਵਾਂਗੇ ਰੱਜ ਕ ਖਾਉ ਸੀਦਾ ਕਹੋ ਵੀ ਕਾਰਵਾਈ ਕਰੋਂਗੇ ਕੇ ਅਸੀ ਕਰੀਏ
@sonimember6364
@sonimember6364 3 жыл бұрын
ਕਿਸਾਨ ਮਜਦੂਰ ਯੂਨੀਅਨ ਜਿੰਦਾਬਾਦ
@bhupinderkaurdhaliwal
@bhupinderkaurdhaliwal 3 жыл бұрын
ਜਿਹੜੇ ਲੋਕ ਪੰਜ ਕਿੱਲੋ ਕਣਕ ਲਈ ਆਪਣੀ ਜ਼ਮੀਰ ਵੇਚ ਦੇਣ ਗੇ ਲਾਹਨਤ ਹੈ ਉਹਨਾਂ ਲੋਕਾ ਉੱਪਰ ਪੰਜ ਕਿੱਲੋ ਆਟਾ ਆਪਣੇ ਝਾਟੇ ਨੂੰ ਮੱਲ ਲੈਣਾ ਇਕ ਦਿਨ ਟੱਬਰ ਦੀ ਰੋਟੀ ਨਹੀਂ ਪਕਣੀ ਜੇਕਰ ਜ਼ਮੀਰ ਜਾਗਦੀ ਹੈ ਤਾ ਚੁੱਕ ਕੇ ਸੜਕ ਵਿਚਕਾਰ ਸੁੱਟ ਦੇਣੀ ਸਰਕਾਰ ਤੁਹਾਡੀ ਬੇਜਤੀ ਕਰਦੀ ਹੈ ਕੀ ਤੁਹਾਡੀ ਔਕਾਤ ਕਿੰਨੀ ਹੈ ਪੰਜ ਕਿੱਲੋ ਕਣਕ ਪਿੱਛੇ ਜ਼ਮੀਰ ਖਰੀਦੇਗੀ ਸਰਕਾਰ ਸ਼ਰਮ ਆਉਣੀ ਚਾਹੀਦੀ ਹੈ ਸਰਕਾਰਾਂ ਨੂੰ ਕੁੱਤਿਆਂ ਤੋਂ ਵੀ ਮਾੜੀ ਹਾਲਤ ਕਰ ਦਿੱਤੀ ਹੈ। ਲੇਕਾਂ ਦੀ ਕਿਸਾਨ ਦੀ ਦਸ ਵੀਹ ਕਿੱਲੋ ਕਣਕ ਖੇਤ ਦੇ ਵਾਹਣਾ ਵਿੱਚ ਖਿੱਲਰੀ ਰਹਿੰਦੀ ਹੈ ਕਦੇ ਪੰਜ ਦਸ ਕਿੱਲੋ ਦੀ ਪ੍ਰਵਾਹ ਨਹੀਂ ਕਰਦੇ ਖੇਤ ਵਿੱਚੋਂ ਮੁਫਤ ਹੀ ਚੁੱਕਾ ਦਿੰਦਾ ਹੈ ਗਰੀਬ ਨੂੰ ਕਹਿ ਦਿੰਦੇ ਇੱਥੋਂ ਬੋਰਾ ਭਰ ਕੇ ਚੁੱਕ ਲੈ-ਜਾ ਟੱਬਰ ਦਾ ਇਕ ਮਹੀਨੇ ਦਾ ਆਟਾ ਮਿਲ ਜਾਂਦਾ ਹੈ ਗਰੀਬ ਰੱਜ ਕੇ ਰੋਟੀ ਖਾ ਲੈਂਦਾ ਹੈ ਪੰਜ ਕਿੱਲੋ ਪਿੱਛੇ ਆਪਣੀ ਜ਼ਮੀਰ ਨਾ ਵੇਚ ਦੇਣੀ
@herry2620
@herry2620 3 жыл бұрын
Kishan majdoor ekta zindabad 🙏
@nagwantsinghsingj63
@nagwantsinghsingj63 3 жыл бұрын
Very nice parsan y
@arshpuri2100
@arshpuri2100 3 жыл бұрын
Very good veer ji Sadda Ekka jindabad
@JagtarSingh-yd6js
@JagtarSingh-yd6js 3 жыл бұрын
ਇਹਨਾਂ ਨੇ ਤਾਂ ਆਪਣੀ ਦਰੋਪਦੀ ਵਰਗੀਆਂ ਦੀ ਇਜ਼ੜ ਨੂੰ ਵੀ ਹੱਥ ਪਾ ਲਿਆ ਸੀ ਇਹਨਾਂ ਨੂੰ ਕੀ ਪਤਾ ਔਰਤਾਂ ਦੀ ਇਜਤ ਕੀ ਹੂੰਦੀ ਆ
@sushilsethi8193
@sushilsethi8193 3 жыл бұрын
🙏🏼🙏🏼
@AnilKumar-kt2xl
@AnilKumar-kt2xl 3 жыл бұрын
Shabash veer d..Asi sarya ne milke es gndi sarkar d takhta jroor paltana a...veeryo
@gurmailsingh7793
@gurmailsingh7793 3 жыл бұрын
Right
@HarjitKaur-qk5vl
@HarjitKaur-qk5vl 3 жыл бұрын
Well said👌
@dildilgir5295
@dildilgir5295 3 жыл бұрын
Very good beta Stand bravery
@randhirkaur4086
@randhirkaur4086 3 жыл бұрын
ਭੁੱਖ ਹੜਤਾਲ ਨਾ ਕਰੋ ਹਥਿਆਰ ਚੁਕਣ ਦਾ ਸੋਚੋ ਮੋਦੀ ਮੋਦੀ ਸਰਕਾਰ ਸਰਕਾਰ ਮੁਰਦਾਬਾਦ ਮੁਰਦਾਬਾਦ
@karnabrar5134
@karnabrar5134 3 жыл бұрын
aapa DiDi nu dil to salam karde ha didi Mata gujri ji di waras hai wahe guru ji ka khalasa wahe guru ji ki faate
@lakha2227
@lakha2227 3 жыл бұрын
Veer oh munda kitho c jiny badsaloki kiti bhan naal
@maninderkaur5564
@maninderkaur5564 3 жыл бұрын
Kissan Morcha Jindabaad
@jashankamboj4748
@jashankamboj4748 3 жыл бұрын
Kisan majdoot ekta jindabad
@rdtkhokhar2113
@rdtkhokhar2113 3 жыл бұрын
Police wale gulami kar rahe hai Modi sha RSS BJP wale yah Dey 🙄😭
@karnabrar5134
@karnabrar5134 3 жыл бұрын
Yes yes
@harjinderaulakh9542
@harjinderaulakh9542 3 жыл бұрын
ਬਿਲਕੁਲ ਸਹੀ✔️
@ManpreetSingh-dk2es
@ManpreetSingh-dk2es 3 жыл бұрын
#kisanmajdoorektazindabaad
@mandhirbrar7185
@mandhirbrar7185 3 жыл бұрын
Kisan union Jindabad
@khannalab1092
@khannalab1092 Жыл бұрын
Veer bilkul sahee gal kar reha
@darshansingh-fr9yn
@darshansingh-fr9yn 3 жыл бұрын
Kissan Ekta Jindabad
@SukhwinderSingh-vi7sf
@SukhwinderSingh-vi7sf 3 жыл бұрын
ਬਸ ਭੁੱਖ ਹੜਤਾਲ ਈ ਬਾਕੀ ਰਹਿ ਗਈ ਸਰਮ ਕਰੋ ਪੰਜਾਬੀਓ ਛਿੱਤਰ ਦਾ ਜਵਾਬ ਛਿੱਤਰਾਂ ਨਾਲ ਦਿਓ ਜੇ ਬੰਦੇ ਪਹਿਚਾਣੇ ਗੲਏ ਤਾ ਫਿਰ ਓਨਾ ਨੂੰ ਘੜੋ ਘੜੀਸ ਕਿ ਮਾਰੋ
@LakhvirSingh-vf4eg
@LakhvirSingh-vf4eg 3 жыл бұрын
Good
@sangatsingh4850
@sangatsingh4850 3 жыл бұрын
V nice verr ji may you live long
@HarjeetSingh-qf3kl
@HarjeetSingh-qf3kl 3 жыл бұрын
ਹੁਣ ਕਿਥੇ ਗੲੇ ਲੱਢੂ ਗੈਂਗਸਟਰ ਮੈ ਤੁਹਾਡੀ ਅਣਖ ਗੈਰਤ ਨੂੰ ਵਗਾਰਦਾ ਜੇ ਮਾੜੀਮੋਟੀ ਬਚੀ ਹੈ ਤਾ ੲੇਸ ਭੈਣ ਦਾ ਬਦਲਾ ਲਉ ਸਿਦੀਆ ਗੋਲੀਆਂ ਮਾਰਿਆ ਕਰੋ ੲਿਹੋ ਜਹਿ ਚਵਲਾ ਦੇ ?
@sandeepkaler7593
@sandeepkaler7593 3 жыл бұрын
Waheguruji 🙏 good veerji 😡😡💪🔥🔥
@dhindsagamer1937
@dhindsagamer1937 3 жыл бұрын
Kisaan majdoor akka jindabad
@navbagri5912
@navbagri5912 3 жыл бұрын
Good job people
@vishalsangrur7924
@vishalsangrur7924 3 жыл бұрын
Kisan. Akta, jindabad. Jung. Jita. Ga. Juror. 🍏🍏🍏🍏🍏
@HarpreetSingh-dh3mo
@HarpreetSingh-dh3mo 3 жыл бұрын
Waheguru ji ka khalsa Waheguru ji ki Fateh ji Waheguru ji kirpa karo ji
@rdtkhokhar2113
@rdtkhokhar2113 3 жыл бұрын
BJP RSS wale SAB khusareya Dey Sarkar hai Modi Yogi warghey 😂😂😂🤣🤣😂😂🤣🤣👍🏻🙏🏼
@channisandhu3504
@channisandhu3504 3 жыл бұрын
Kissan ekta jindabad jindabad jindabad jindabad jindabad 🙏🙏🙏🙏🙏🙏🙏🙏🙏🙏
@gurbanijasstv
@gurbanijasstv 3 жыл бұрын
Ekta zindabaad
@jjmnh6747
@jjmnh6747 2 жыл бұрын
👍🏼👍🏼👍🏼
@MAKHANSINGH-lj8kk
@MAKHANSINGH-lj8kk 3 жыл бұрын
Ehna da dimag khrab ai punjab police da
@balwinderbanipal3665
@balwinderbanipal3665 3 жыл бұрын
Kissan Ekta jindabad
@harkirankaur6286
@harkirankaur6286 3 жыл бұрын
kisan majdoor ekta zindabaad
@inderjitvirdi7215
@inderjitvirdi7215 3 жыл бұрын
shera jug jug jio
@bikrmjitsingh3157
@bikrmjitsingh3157 3 жыл бұрын
ਜਿਵੇ ਅਫਗਾਨੀਅਾ ਨੇ ਤਾਲੇਬਾਨ ਬਣਾਇਅਾ ਪੰਜਾਬੀੳ ਖਾਲਿਸਤਾਨ ਬਣਾੳ ਏਦਾ ਕੁਜ ਨੀ ਮਿਲਣਾ
@jasvirsinghnanua6503
@jasvirsinghnanua6503 3 жыл бұрын
Kissan ekta zindabaad
@KuldeepSingh-vu5ju
@KuldeepSingh-vu5ju 3 жыл бұрын
ਅਸੀਂ ਤਾਂ ਜੰਗ ਦਾ ਅੈਲਾਨ ਕਰਦੇ ਆ
@simranjaiya6874
@simranjaiya6874 3 жыл бұрын
Kissan mazdor ekta zandabaad 🙏
@maninderkaur5564
@maninderkaur5564 3 жыл бұрын
BJP ton dukhi ne lok
@HarshSingh-qe9kg
@HarshSingh-qe9kg 3 жыл бұрын
Good bro
@jassmaan2414
@jassmaan2414 3 жыл бұрын
🙏🙏🙏🙏🙏💪👍👍👍👍👍🐅
@harmeshrani1197
@harmeshrani1197 3 жыл бұрын
Kisan ekta jindabad 💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻👍
@GurmeetSingh-ix3fy
@GurmeetSingh-ix3fy 3 жыл бұрын
jay kisan
@manmohansingh2810
@manmohansingh2810 3 жыл бұрын
Shame on bjp party , Shame on bjp govt, Shame on chandigarh police, Bjp bhagao, Desh bachao.
@harwinderkaur9918
@harwinderkaur9918 Жыл бұрын
Good brother
@kuljindersingh9205
@kuljindersingh9205 Жыл бұрын
Waheguruji
@jagdevsinghsingh3611
@jagdevsinghsingh3611 3 жыл бұрын
Waheguru ji mehar karo
@RamandeepKaur-sc7lt
@RamandeepKaur-sc7lt 3 жыл бұрын
🙏🙏
@user-mu1nj1ns9v
@user-mu1nj1ns9v 3 жыл бұрын
Kissan mazdoor ekta jindabad
@gurleengurleen6763
@gurleengurleen6763 3 жыл бұрын
Good bor
@DavinderSingh-el7ke
@DavinderSingh-el7ke 3 жыл бұрын
Police wale veeran nu apeal kisana da sath dawo nahi ta agla no. Thoda vi aana Hath jod ke benti aa bai ji
@gagandeepsingh-cg2qm
@gagandeepsingh-cg2qm 3 жыл бұрын
KISAN MAJDOR EKTA JINDABAAD
@BalwinderSingh-sb7fm
@BalwinderSingh-sb7fm 3 жыл бұрын
Waheguru ji oo
@babbusingh2648
@babbusingh2648 2 жыл бұрын
Wah o bhia tare dilari babarshar
@raoundtoopunjab8359
@raoundtoopunjab8359 3 жыл бұрын
Hun bjp wala ne band krone aa apni hun koi bjp wala milda dekho fer assi dsa gya hun
@sss-wo9jg
@sss-wo9jg 3 жыл бұрын
kisan majdoor zindabad
@jassshahkoti-6980
@jassshahkoti-6980 3 жыл бұрын
Oh brhavo je koi aurat Di gutt hath paundaa taa salle DE hath Todd do
@jasbirsingh2640
@jasbirsingh2640 3 жыл бұрын
right
@dhindsagamer1937
@dhindsagamer1937 3 жыл бұрын
Bai ji hun vaddo police nu
IL'HAN - Qalqam | Official Music Video
03:17
Ilhan Ihsanov
Рет қаралды 700 М.
My scorpion was taken away from me 😢
00:55
TyphoonFast 5
Рет қаралды 2,7 МЛН
IL'HAN - Qalqam | Official Music Video
03:17
Ilhan Ihsanov
Рет қаралды 700 М.