ਯਤੀਮ ਪੁੱਤ (ਭਾਗ-9)Yateem Putt (Ep-9)New Latest Punjabi Short movie 2024 !! Aman Dhillon

  Рет қаралды 80,992

Aman dhillon

Aman dhillon

Күн бұрын

Пікірлер: 279
@KaramjeetKaur-r6p
@KaramjeetKaur-r6p 16 сағат бұрын
ਅੰਜਨੀ ਦੀ ਐਕਟਿੰਗ ਬਹੁਤ ਵਧੀਆ ਦੇਖ ਕੇ ਮਨ ਖੁਸ਼ ਹੋ ਜਾਂਦਾ ਐ ❤❤❤❤
@crazygamerz136
@crazygamerz136 16 сағат бұрын
ਅਮਨ ਭੈਣੇ ਤੇਰਾ ਬੋਲਣ ਦਾ ਅੰਦਾਜ਼ ਬਹੁਤ ਵਧੀਆ ਸੀ ਵੀਰ ਜੀ ❤❤❤❤❤❤‌
@KulwinderShergillShergil
@KulwinderShergillShergil 13 сағат бұрын
ਕਾਲੋ ਨੇ ਚੰਦ ਨੀ ਚੜਾਉਣਾ ਕਿਉਂਕਿ ਸੂਰਜ ਚੜਿਆ ਹੋਇਆ ਹੈ। ਕਾਲੋ ਕਹਿੰਦੀ ਡੈਡੀ ਨੂੰ ਦੱਸੂਗੀ ਮਾਸਟਰ ਤੇਨੂੰ ਫੋਨ ਕਰਦਾ 😂 ਅੰਜਨੀ ਦੀਆਂ ਗੱਲਾਂ ਸੁਣ ਕਿ ਬਹੁਤ ਹਾਸਾ ਆਉਂਦਾ ਹੈ । ਪ੍ਰੀਤੋ ਦਾ ਸਾਰਾ ਦਿਨ ਅੰਜਨੀ ਨੂੰ ਸਭਾਲਣ ਤੇ ਲੱਗ ਜਾਂਦਾ ਹੈ। ਇੱਧਰ ਅਭੀ ਨੂੰ ਅਮਨ ਤੇ ਰਾਜ ਵੀਰੇ ਨੇ ਰੱਖਿਆ ਘਰ ਵਿੱਚ ਤੇ ਸੋਨੀਆ ਐਵੇਂ ਮੱਚੀ ਜਾਂਦੀ ਹੈ। ਮਾੜੀ ਕਿਸਮਤ ਤਾਂ ਅਭੀ ਦੀ ਹੈ ਕੋਈ ਨੀ ਝੱਲਦਾ ਵਿਚਾਰੇ ਨੂੰ । ਬਹੁਤ ਵਧੀਆ ਸਟੋਰੀ ਲਿੱਖੀ ਤੇ ਕਿਰਦਾਰ ਵੀ ਬਹੁਤ ਵਧੀਆ ਨਿਭਾਇਆ ਸਾਰੀ ਟੀਮ ਨੇ ❤ ਧੰਨਵਾਦ ਕੁਲਵਿੰਦਰ ਸ਼ੇਰਗਿੱਲ ।
@Maninder_brar
@Maninder_brar 18 сағат бұрын
Hello ਅਮਨ ਜੀ ਅੱਜ ਤਾਂ ਬਹੁਤ ਹੀ ਜਿਆਦਾ ਇੰਤਜ਼ਾਰ ਸੀ ਵੀਡਿਓ ਦਾ ਬੱਸ ਅਭੀ ਨੂੰ ਕੁਝ ਬਣਦੇ ਦੇਖਣਾ ਅਸੀ ਸਾਰਿਆ ਨੇ,,,ਪਰ ਏਥੇ ਅੱਗ ਪੋਣੀ ਸੋਨੀਆ ਹੈਗੀ ਆ
@SimranSingh-zx4wj
@SimranSingh-zx4wj 18 сағат бұрын
ਸਹੀ ਕਿਹਾ
@sehajgamer8711
@sehajgamer8711 16 сағат бұрын
Sahi keha
@Virk-2022
@Virk-2022 15 сағат бұрын
Right 💯
@kl-nz7pe
@kl-nz7pe 15 сағат бұрын
😊
@UshaRani-dn6im
@UshaRani-dn6im 13 сағат бұрын
Very nice story verr ji Usha Rani khanna to ❤❤️👌👌💯❤️❤️❤️🙏🏻🙏🏻
@Princess_Emroz
@Princess_Emroz 18 сағат бұрын
ਇਥੇ ਸੋਨੀਆ ਬਹੁਤ ਗਲਤ ਐ
@jashansandhu2966
@jashansandhu2966 17 сағат бұрын
ਕਾਲੋ ਦੀ ਐਕਟਿੰਗ ਬਹੁਤ ਵਧੀਆ ਜੀ
@harpreetsharma4125
@harpreetsharma4125 15 сағат бұрын
ਅੰਜਲੀ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਅੰਜਲੀ ਦੀਆਂ ਗੱਲਾਂ ਤੇ ਬਹੁਤ ਹਾਸਾ ਆਉਂਦਾ ਹੈ ❤❤ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ❤❤
@kiratkaur7029
@kiratkaur7029 18 сағат бұрын
ਵਹਿਗੁਰੂ ਚੜ੍ਹਦੀ ਕਲਾਂ ਰੱਖੇ
@manjeetbrar6805
@manjeetbrar6805 15 сағат бұрын
ਇਸ ਵੀਡੀਓ ਦੀ ਸਭ‌ ਤੋਂ ਚਹੇਤੀ ਅੰਜਲੀ ਹੈ।ਸਭ ਤੋਂ ਵੱਧ ਪਿਆਰੀ ਬਸ ਸਾਡੀ ਅੰਜਲੀ। ਅੰਜਲੀ ਜ਼ਿੰਦਾਬਾਦ 😅😅😂❤❤❤❤
@ritukitchenandentertainmen2933
@ritukitchenandentertainmen2933 Сағат бұрын
Kalo di acting superb 😂😂
@sukhdevsingh-bc7dr
@sukhdevsingh-bc7dr 17 сағат бұрын
ਕਾਕੇ ਨੂੰ ਤਾਂ ਅਭੀ ਦੀ ਸਪੋਰਟ ਕਰਨੀ ਚਾਹੀਦੀ ਸੀ ਕਿਉਂਕਿ ਐਨਾ ਕੰਮ ਕਰਵਾ ਕੇ ਰੋਟੀ ਕੋਈ ਮਹਿੰਗੀ ਨਹੀਂ ਪੈਂਦੀ। ਦਿਹਾੜੀ ਵਾਲਾ ਮਜਦੂਰ ਵੀ ਪੰਜ ਸੌ ਤੋਂ ਘੱਟ ਨਹੀਂ ਮਿਲਦਾ 👍
@manjeetbrar6805
@manjeetbrar6805 18 сағат бұрын
ਅਮਨ ਸੋਨੀਆ ਬੇਵਕੂਫ਼ ਜਿਹੀਆਂ ਗੱਲਾਂ ਮਾਰੀ ਜਾਂਦੀ ਆ । ਬਿਲਕੁਲ ਬੇਹੁਦਰੀਆਂ ਗੱਲਾਂ ਕਰਦੀ ਰਹਿੰਦੀ ਆ।ਅੱਡ ਵਿੱਢ ਅਮਨ ਨਾਲ ਪੰਗੇ ਲੈਂਦੀ ਆ।
@SimranSingh-zx4wj
@SimranSingh-zx4wj 18 сағат бұрын
ਵੈਰੀ ਨਾਈਸ ਵੀਡੀਓ ਅਮਨ ਦੀਦੀ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ❤❤❤❤❤❤❤❤❤❤❤
@Maninder_brar
@Maninder_brar 17 сағат бұрын
@@SimranSingh-zx4wj 🙏🙏💕
@jashansandhu2966
@jashansandhu2966 17 сағат бұрын
ਬਹੁਤ ਵਧੀਆ ਵੀਡੀਓ ਅਮਨ ਭੈਣ ਰਾਜ ਵੀਰ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ
@babybansal7679
@babybansal7679 18 сағат бұрын
God bless u all team members
@SimarjeetKaur-n1g
@SimarjeetKaur-n1g 11 сағат бұрын
ਅੰਜਲੀ ਦੀ ਐਕਟਿੰਗ ਬਹੁਤ ਵਧੀਆ
@Virk-2022
@Virk-2022 15 сағат бұрын
ਬਸ ਇਕੋ ਇੰਤਜਾਰ ਕਰ ਰਹੇ ਆ ਅਭੀ ਨੂੰ ਘੈਟ ਨੋਕਰੀ ਮਿਲ ਜਾਏ ਫਿਰ ਦੇਖਣਾ ਤਾਏ ,ਮਾਮੇ ਕਿਵੇ ਆਉਦੇ ਆ ❤
@gagiaulakh4538
@gagiaulakh4538 16 сағат бұрын
❤ਅਮਨ ਭੈਣ ਜੀ ਅਸੀਂ ਤਾਂ ਅਬੀ ਨੂੰ ਕੁਝ ਬਣਦੇ ਦੇਖਣਾ ਸੀ ❤ਵੀਡੀਓ ਨੂੰ ਹੋਰ ਜਿਆਦਾ ਕਰ ਦਿਉ ❤ਅੰਜਲੀ ਦਾ ਰੋਲ ਬਹੁਤ ਹੀ ਵਧੀਆ ❤ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤਰੱਕੀ ਬਖਸ਼ੇ ❤ਗਾਗੀ ਔਲਖ ਫੂਸ ਮੰਡੀ ਬਠਿੰਡਾ ਤੋਂ ❤❤❤❤
@sukhdeepsidhu2342
@sukhdeepsidhu2342 18 сағат бұрын
Very nice story, Aman dhillon sister, Rajveer Dhillon veer ji 👍👍👍
@TalwinderKaur800
@TalwinderKaur800 16 сағат бұрын
ਪ੍ਰੀਤੋ ਤੇ ਅੰਜਲੀ ਤਾਂ ਏਵੇਂ ਕਮਲ ਹੀ ਪਾਇਆ ਪਿਆ 😂😂😂😂😂
@JaspalKaur-ts5xz
@JaspalKaur-ts5xz 2 сағат бұрын
ਅਭੀ,ਪੁਤਰ, ਆਪ, ਦਾ,ਰੋਲ, ਬਹੁਤ, ਵਧੀਆ, ਅਸੀਂ, ਤਾਂ, ਤੈਨੂੰ, ਬਹੁਤ, ਵੱਡੀ, ਨੋਕਰੀ,ਤੇ, ਲੱਗਿਆ, ਵੇਖਣਾ, ਚਾਹੁੰਦੇ, ਹਾਂ, ਸਾਨੂੰ, ਬਹੁਤ, ਖੁਸ਼ੀ,ਹੋਣੀ, ਹੈ,
@MandeepKaur-nc5dm
@MandeepKaur-nc5dm 14 сағат бұрын
Preet te Anjali di Jodi bahut Vidya aa g God bless you 😂😂😂😂
@amankhandal262
@amankhandal262 56 минут бұрын
Very nice video Aman ❤❤ God bless you
@amritpalkaur2594
@amritpalkaur2594 18 сағат бұрын
❤❤Bina dekhe. Super
@riyasanjeevbajaj
@riyasanjeevbajaj 10 сағат бұрын
Anjali de acting superb 😅 charno te soniya bahut boldiya ne 2
@Princess_Emroz
@Princess_Emroz 18 сағат бұрын
ਜਦੋ ਚਰਨੋ ਘਰੋ ਕੱਢ ਤਾਂ ਕੋਈ ਮਰਜੀ ਰੱਖੇ
@Davinderdhaula
@Davinderdhaula 17 сағат бұрын
ਅਭੀ ਨੂੰ ਕੋਈ ਵਧੀਆ ਪਬਲਿਕ ਰਿਲੇਸ਼ਨ ਵਾਲੀ ਨੌਕਰੀ ਮਿਲੇ...ਮਾਮੇ ਮਾਮੀ ਤਾਇਆ ਤਾਈ ਨੂੰ ਕਰੇ ਸਿੱਧਾ ਤੀਰ ਵਾਗੂੰ
@Maninder_brar
@Maninder_brar 17 сағат бұрын
@@Davinderdhaula right 👍
@JaspreetKaur-ld3ux
@JaspreetKaur-ld3ux 14 сағат бұрын
Right ❤😊
@SatvirSingh-z2b
@SatvirSingh-z2b 18 сағат бұрын
ਅੰਜਲੀ so funny
@swarnjeetkaur5726
@swarnjeetkaur5726 12 сағат бұрын
Very Very nice vedio Very nice acting all family members keep it up god bless you all family members
@AmandeepKaur-jd8ex
@AmandeepKaur-jd8ex 17 сағат бұрын
Anjali di acting best h bhut hassa aunda
@SukhjinderKaur-s9x
@SukhjinderKaur-s9x 13 сағат бұрын
Anjali da Rol bhot vadia love later bali gal bhot vadia c
@ManiMani-l3e7p
@ManiMani-l3e7p 17 сағат бұрын
Anjli abhi da very ❤❤nice rol🎉🎉🎉
@SimranSingh-zx4wj
@SimranSingh-zx4wj 18 сағат бұрын
ਅੰਜਲੀ ਭੈਣ 🤗🤗🤗🤗🤗🤗🤗 ਸੋ ਕਿਊਟ
@Maninder_brar
@Maninder_brar 17 сағат бұрын
@@SimranSingh-zx4wj ਐਨੀ ਵਾਰ ਕਮੇਂਟ 🤭🤭😂
@ARMAANGILL7359
@ARMAANGILL7359 18 сағат бұрын
Thanks for next part nice video Bina dekhe
@babybansal7679
@babybansal7679 18 сағат бұрын
Bhut vadia video aa nest video jaldi to jaldi aawaye
@babybansal7679
@babybansal7679 18 сағат бұрын
Nest video jaldi to jaldi aawaye
@GurkamalSingh-l9f
@GurkamalSingh-l9f 18 сағат бұрын
First like comment 🎉
@KuldeepKour-o9j
@KuldeepKour-o9j 18 сағат бұрын
ਹਾਂਜੀ ਅਮਨ ਜੀ ਅਸੀਂ ਤੁਹਾਡੀ ਵੀਡੀਓਜ ਦੇਖਦੇ ਹਾਂ ਤੁਹਾਡੀਆਂ ਵੀਡੀਓਜ ਬਹੁਤ ਹੀ ਜਿਆਦਾ ਵਧੀਆ ਹੁੰਦੀਆਂ ਨੇ ਬਾਕੀ ਤੁਹਾਡੇ ਸੂਟ ਬਹੁਤ ਹੀ ਜਿਆਦਾ ਸੋਹਣੇ ਹੁੰਦੇ ਨੇ
@SonuHiranwall
@SonuHiranwall 15 сағат бұрын
Brilent aucting kalo di❤❤
@gaganbilling5152
@gaganbilling5152 18 сағат бұрын
Very nice video ji ❤️
@SukhpreetKauruppal
@SukhpreetKauruppal 17 сағат бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਰਾਜ ਵੀਰ ਜੀ ਵਾਹਿਗੁਰੂ ਮਿਹਰ ਕਰੇ ਸਾਰੀ ਟੀਮ ਤੇ ❤❤❤❤❤👌🏽👌🏽👌🏽👌🏽👍🏽👍🏽👍🏽🌺💐🌹🥰🥰❤️❤️
@HarjinderSingh-nr4ky
@HarjinderSingh-nr4ky 15 сағат бұрын
Sonia ji tusi maa di gal sun ke dasn chal pae but Kai vaar maa di galati dhee da ghar putt dindi aa😂😂❤❤
@khushreetkaur8014
@khushreetkaur8014 18 сағат бұрын
Anjali so funny ❤❤
@babybansal7679
@babybansal7679 18 сағат бұрын
Wating for nest video
@MandeepKaur-de9kl
@MandeepKaur-de9kl 17 сағат бұрын
Anjali tai Preet to bahut hasa ohda 😅😂
@JassiKaur-w3d
@JassiKaur-w3d 17 сағат бұрын
Very very nice video Aman Dhillon sister Rajveer Dhillon Veer ji ❤❤❤❤❤❤❤❤❤❤❤❤🎉🎉🎉🎉🎉🎉🎉❤🎉🎉❤
@AmandeepKaur-jd8ex
@AmandeepKaur-jd8ex 18 сағат бұрын
Bhut vdiya story c
@Harman-w2t
@Harman-w2t 17 сағат бұрын
Very nice ji ❤️❤️
@Baljeetkaur-un9rd
@Baljeetkaur-un9rd 18 сағат бұрын
ਅਮਨ ਭੈਣ ਜਦੋਂ ਸੋਨੀਆ ਨੂੰ ਗੁਹਾਰਾ ਜਾ ਕਹਿੰਦੀ ਹੈ ਬਹੁਤ ਵਧੀਆ ਲਗਦੀ ਹੈ
@TanveerkaurTanveerkaur-u3g
@TanveerkaurTanveerkaur-u3g 18 сағат бұрын
Bhut vadia video aa 👌 next part jaldi ❤😊
@SahibRajpal-o9w
@SahibRajpal-o9w 14 сағат бұрын
🙏 ਅਮਨ ਦੀਦੀ ਤੁਸੀਂ ਬਦਨੀਅਤ ਜਨਾਨੀ ਦਾ ਅਗਲਾ ਭਾਗ ਕਿਉਂ ਨਹੀਂ ਪਾ ਰਹੇ
@ramandandiwal4352
@ramandandiwal4352 18 сағат бұрын
Gagandeep❤❤❤❤❤❤❤❤❤❤❤❤❤❤❤
@gurindersingh4618
@gurindersingh4618 18 сағат бұрын
ਬਾਈ ਜੀ ਬਦਨੀਅਤ ਜਨਾਨੀ ਭਾਗ 2 ਨਹੀ ਆ
@manpreetchahal7458
@manpreetchahal7458 14 сағат бұрын
ਅਮਨ ਦੀਦੀ ਤੁਸੀਂ ਅਭੀ ਨੂੰ ਆਪਣੇ ਘਰ ਵਿਚ ਰੱਖਿਆ ਬਹੁਤ ਪੁੰਨ ਦਾ ਕੰਮ ਕੀਤਾ
@kaurjotmehndidesign23
@kaurjotmehndidesign23 18 сағат бұрын
Always waiting your video ❤❤❤❤❤❤❤❤❤
@GurpreetSingh-ui7vq
@GurpreetSingh-ui7vq 15 сағат бұрын
, ਵਧੀਆ ਜੀ ਸੱਚੀਂ ਵੀਡੀਓ ਜੀ ਇਸੇ ਤਰ੍ਹਾਂ ਹੀ ਹੁੰਦਾ ਹੈ ਜੀ ਮਾਂ ਬਾਪ ਤੋਂ ਬਿਨਾਂ ਕੋਈ ਨਹੀਂ ਸਾਭਦਾ ਮਾੜੇ ਕਰਮਾਂ ਵਾਲਿਆ ਦੇ ਮਾ ਬਾਪ ਛੱਡਕੇ ਚਲੇਂ ਜਾਂਦੇ ਹਨ ਮਗਰੋ ਆਪਣੇ ਚਾਚੇ ਤਾਏ ਸਕੇ ਸਬੰਧੀ ਸਭ ਸਾਥ ਛੱਡ ਜਾਂਦੇ ਹਨ ਇਹ ਸੱਚਾਈ ਹੈ ਜੀ,,,
@Harjeet-yu8kz
@Harjeet-yu8kz 9 сағат бұрын
Jinna de maa baap jiunde hunde ne apniya jananiya piche lag ke.aapne maa baap nu bhool jande n jehrre maa baap ne 30 Sala tak sambhiya hunda e jida hi biwia andiya ne oh kaan bhar bhar ke betiya nu maabaap to door Kar dendiya de
@shaminderkaursandhu9747
@shaminderkaursandhu9747 16 сағат бұрын
Nice video aa good job all team members God bless you all team members 👍👍
@Gaming_With_Sukh_
@Gaming_With_Sukh_ 18 сағат бұрын
Very nice video🎉🎉🎉
@madhusudanapparel7509
@madhusudanapparel7509 16 сағат бұрын
Amanji nice video
@hardeepkaur4995
@hardeepkaur4995 18 сағат бұрын
First cmt like❤❤❤❤❤
@babybansal7679
@babybansal7679 18 сағат бұрын
Sat sri akal ji
@rbcouplepunjab
@rbcouplepunjab 18 сағат бұрын
Nice story
@happyjoshi5426
@happyjoshi5426 13 сағат бұрын
Preet te Anjali di acting very super 😂😂
@GurwinderKaur-ky5uy
@GurwinderKaur-ky5uy 15 сағат бұрын
Bhut vadia video aiii attt 🎉next part jaldi sister Saab ♥️ ❤️ ❤❤❤
@RupinderKaur-ec4si
@RupinderKaur-ec4si 18 сағат бұрын
Very nice story ❤❤❤
@SandeepKaur-i2r3v
@SandeepKaur-i2r3v 14 сағат бұрын
❤ nice vedio
@Paramjitkaur-hp7hm
@Paramjitkaur-hp7hm 14 сағат бұрын
ਬਹੁਤ ਵਧੀਆ ਵੀਡੀਓ ਹੈ ਸਾਰੀ ਟੀਮ ਦਾ ਧੰਨਵਾਦ
@Harjeet-yu8kz
@Harjeet-yu8kz 9 сағат бұрын
Poore serial vich menu anjli di acting te mava dheea di larrai bohat vadhiya laggi anjli ne te poore serial. Nu apni acting naal interesting banaiya hoiya e
@avtarbrar-dm8wg
@avtarbrar-dm8wg 8 сағат бұрын
Very nice video thanks
@waitloseandgain44
@waitloseandgain44 18 сағат бұрын
Very nice story hai ji tuhadi agla bhag jaldi jaldi bejna ❤❤❤❤
@ranjeet1529
@ranjeet1529 14 сағат бұрын
ਬਹੁਤ ਵਧੀਆ ਵੀਡੀਓ ਅਮਨ ਭੈਣ ❤❤❤❤❤❤❤
@JaspreetKaur-n5z
@JaspreetKaur-n5z 13 сағат бұрын
Bhut Sohni Class Layi, Aman Sonia Di 😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅👍👍👍👍👍👍👍👍👍👍👍👍👍👍
@RupinderShergill-tn9yf
@RupinderShergill-tn9yf 5 сағат бұрын
Anjli de ACKTIN ghant aa🎉
@brahamjeetsingh4647
@brahamjeetsingh4647 17 сағат бұрын
ਬਦਨੀਅਤ ਜਨਾਨੀ v video payo
@ritiaggarwal678
@ritiaggarwal678 17 сағат бұрын
Very very nice video Anjali ki Acting bahut badhiya hai
@ARMAANGILL7359
@ARMAANGILL7359 18 сағат бұрын
First comment
@sukhdevsingh-je6hp
@sukhdevsingh-je6hp 18 сағат бұрын
Good nice ji 🙏 good masaj je 🙏
@abhyantaraAli
@abhyantaraAli 18 сағат бұрын
Nice👍
@LaviMaan-lf3px
@LaviMaan-lf3px 17 сағат бұрын
ਜਦੋਂ ਚਰਨੋ ਨੇ ਅਬੀ ਨੂੰ ਘਰੋਂ ਹੀ ਕੱਢ ਦਿੱਤਾ ਤਾਂ ਫਿਰ ਵਿਚਾਰਾ ਕਿਤੇ ਮਰਜੀ ਰਹੇ ਉਹਨੂੰ ਕੀ ਇੱਕ ਅੰਜਲੀ ਵੈਰੀ ਬਣੀ ਬੈਠੀ ਹੈ ਅਬੀ ਦੀ ❤❤❤❤❤❤
@Maninder_brar
@Maninder_brar 17 сағат бұрын
ਅੰਜਲੀ ਨਹੀਂ ਸੋਨੀਆ
@karamjeetkaur6856
@karamjeetkaur6856 18 сағат бұрын
Wahaguru ji happy ❤❤
@jasvirsingh8096
@jasvirsingh8096 18 сағат бұрын
soniaa teenu ki der aa jdo tu dsdi chugliaa krdi aa nale drdi aa charno pihla hi ni man kute vaali jibh lgi aa eehde kuldeep kaur
@SandhuGora-wu7mc
@SandhuGora-wu7mc 18 сағат бұрын
Je sonia te abhi ala din aja fer pta lagge bematti nu 😂😂
@armaandeep-kq6rm
@armaandeep-kq6rm 18 сағат бұрын
Very nice video
@user06jot-art-craft.
@user06jot-art-craft. 18 сағат бұрын
❤🎉❤🎉❤🎉❤🎉❤🎉
@SimranSingh-zx4wj
@SimranSingh-zx4wj 18 сағат бұрын
ਕਾਕਾ ਬਾਪੂ ਜੀ ਤੁਹਾਨੂੰ ਤਾਂ ਅਭੀ ਵੀਰੇ ਨੂੰ ਰੱਖ ਲੈਣਾ ਚਾਹੀਦਾ ਸੀ ਪਰ ਇਸ ਵਾਰ ਤੁਹਾਡਾ ਰੋਲ ਵਧੀਆ ਨਹੀਂ ਹੈ
@Maninder_brar
@Maninder_brar 17 сағат бұрын
@@SimranSingh-zx4wj 🤭😳😳😳
@SukhjinderKaur-s9x
@SukhjinderKaur-s9x 12 сағат бұрын
Kalo da Rol bhot vadia
@BhuraSingh-d8u
@BhuraSingh-d8u 15 сағат бұрын
Nice video ❤❤❤❤❤❤❤🎉🎉🎉🎉🎉🎉🎉🎉🎉
@swaranjitkaur2197
@swaranjitkaur2197 18 сағат бұрын
❤❤
@lakhwindersinghsingh3742
@lakhwindersinghsingh3742 18 сағат бұрын
Very nice video❤❤❤
@AmrikSingh-h1r3f
@AmrikSingh-h1r3f 16 сағат бұрын
Very nice bedio siraaaaaaa God bless you all teem
@gagandeepkaur-ll4hg
@gagandeepkaur-ll4hg 16 сағат бұрын
Buth vadia video a aman ਦੀਦੀ ji wmk ❤❤❤❤
@harbinderkaur6664
@harbinderkaur6664 17 сағат бұрын
❤❤❤❤❤superb 👌 👍 👏 perfect 👌 👍 🥰
@SumanSharma-cr3zt
@SumanSharma-cr3zt 12 сағат бұрын
Very nice vedio dear sister and brother👌👌👌👌👌👌👌👌👌👌❤❤❤❤❤❤❤❤❤❤❤❤❤
@JaspreetKaur-n5z
@JaspreetKaur-n5z 13 сағат бұрын
Preet ne Changi Gall khi Avi Lyi, Hun Charno Nu Saik Keo Lagda👍👍👍👍👍👍👍👍👍👍👍👍👍👍👍👍👍👍
@mandeepmann8730
@mandeepmann8730 14 сағат бұрын
Very nice video, nice acting ji God bless you aman didi 🎉🎉🎉🎉🎉
@JaspreetKaur-n5z
@JaspreetKaur-n5z 14 сағат бұрын
Bhut Sohni Video G, Sonia Di Insaniyat Margi, 👍👍👍👍👍👍👍👍👍👍👍
@pardeepsingh8190
@pardeepsingh8190 10 сағат бұрын
very nice story aman didi god bless you
@KamalKumar-ow7mq
@KamalKumar-ow7mq 13 сағат бұрын
Very emotional series
@Kiranbala-w3c
@Kiranbala-w3c 17 сағат бұрын
Very very very nice video 🎉🎉🎉🎉🎉❤❤❤❤❤❤❤❤❤❤ all team' God bless you 🙏♥️
@soniakumar1919
@soniakumar1919 18 сағат бұрын
Video dekhn to pehla hi keh dinde nice video hundi g tuhadi
@satgurkabaddi3028
@satgurkabaddi3028 18 сағат бұрын
Nice
@manmeetKaur-k7e
@manmeetKaur-k7e 12 сағат бұрын
ਰਾਜ ਵੀਰ ਹੁਣ ਕਮਜ਼ੋਰ ਹੋ ਗਿਆ
ਆ ਮੁੜ ਚੱਲੀਏ ।। PART 12 ।। PUNJABI SERIES ।।
35:22
It works #beatbox #tiktok
00:34
BeatboxJCOP
Рет қаралды 37 МЛН
Sonu te sangda hi bda, hass hass akha cho pani a gya
10:18
GURMEHAR THE BUTTERFLY
Рет қаралды 6 М.
It works #beatbox #tiktok
00:34
BeatboxJCOP
Рет қаралды 37 МЛН