ਅਮਰੀਕਾ ਤੋਂ ਇੰਡੀਆਂ ਵਾਪਸੀ ਪ੍ਰਮੇਸ਼ਰ ਦੁਆਰ ਵੀਚਾਰਾਂ | Usa To India 2024 | Dhadrianwale

  Рет қаралды 86,071

Emm Pee

Emm Pee

18 күн бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#usa
#india

Пікірлер: 224
@sukhpalsingh3628
@sukhpalsingh3628 16 күн бұрын
ਪੰਜਾਬ ਆਉਣ ਤੇ ਭਾਈ ਰਣਜੀਤ ਸਿੰਘ ਦਾ ਬਹੁਤ ਬਹੁਤ ਧੰਨਵਾਦ
@KamaljitKaur-fy3uu
@KamaljitKaur-fy3uu 15 күн бұрын
ਅਸੀਂ ਕਸ਼ਮੀਰ ਵਿੱਚ ਹਾਂ ਤੇ ਇੱਕ ਤੋਂ ਦੂਜੇ ਹੋਟਲ ਜਾਣਾ,ਸਮਾਨ ਸਮੇਟਣਾ ਔਖਾ ਲੱਗ ਰਿਹਾ ਹੈ,,, ਤੇ ਧੰਨ ਹੋ ਆਪ ਜੀ ਜੋ ਬਾਹਰਲੇ ਦੇਸ਼ਾਂ ਵਿੱਚ ਹਰ ਸਾਲ ਹੀ ਪਤਾ ਨਹੀਂ ਕਿੰਨੇ ਕੁ ਘਰ ਬਦਲਦੇ ਓ ਸਾਡੇ ਵਰਗਿਆਂ ਲਈ 🙏 ਜਿੰਨਾ ਸ਼ੁਕਰੀਆ ਕਰੀਏ ਆਪ ਜੀ ਦਾ ਓਨਾ ਥੋੜ੍ਹਾ ਜੀ 🙏
@ManjitKaur-wl9hr
@ManjitKaur-wl9hr 16 күн бұрын
ਜਨੁ ਪਰਉਪਕਾਰੀ ਆਏ 🙏🙏🙏🙏🙏......
@jaspreetbhullar8398
@jaspreetbhullar8398 16 күн бұрын
ਹਾਂਜੀ ਭੈਣ ਜੀ 😊🙏
@user-rp1vm9kl5s
@user-rp1vm9kl5s 15 күн бұрын
ਭਾਈ ਸਾਹਿਬ ਜੀ ਮਨ ਵਿੱਚ ਬਹੁਤ ਖੁਸ਼ੀ ਹੋਈ ਜਦੋਂ ਤੁਸੀਂ ਪਰਮੇਸ਼ਰ ਦੀਵਾਰ ਸਾਹਿਬ ਪਹੁੰਚੇ 🙏🙏🙏🙏🙏❤❤❤❤❤
@charnjeetkaurkaur7920
@charnjeetkaurkaur7920 16 күн бұрын
ਭਾਈ ਸਾਹਿਬ ਜੀ🙏 ਬਹੁਤ ਬਹੁਤ ਧੰਨਵਾਦ ਕਰਦਿਆਂ ਜੀ ਤੁਹਾਡਾ ਇੰਡੀਆ ਆਉਣ ਤੇ ਕੋਟਿਨ ਕੋਟਿ ਕੋਟਿ ਵਾਰ ਸ਼ੁਕਰੀਆ ਜੀ🙏
@jaspreetbhullar8398
@jaspreetbhullar8398 16 күн бұрын
ਆਉ ਗੁਰੂ ਪਿਆਰੀ ਸੰਗਤ ਜੀ ਮਨ ਦਾ ਇਸ਼ਨਾਨ ਕਰਨ ਪਰਮੇਸ਼ਵਰ ਦਵਾਰ ਚੱਲੀਏ ਜੀ 🙏🙏
@rupindersingh7974
@rupindersingh7974 16 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ
@gureksinghgill8279
@gureksinghgill8279 16 күн бұрын
ਵਾਹਿਗੁਰੂ ਚੜਦੀਕਲਾ ਬਖਸ਼ਣ ਮੇਰੇ ਭਾਈ ਸਾਹਿਬ ਜੀ ਨੂੰ🙏🙏🙏🙏🙏🙏🙏🙏🙏
@jaswinderkaur911
@jaswinderkaur911 16 күн бұрын
Parmeshwar dwar v suna pya c maharaj bina ta.❤❤
@gurjeetkaur9238
@gurjeetkaur9238 16 күн бұрын
ਵਾਹਿਗੁਰੂ ਜੀ 🙏ਸਰਬੱਤ ਦਾ ਭਲਾ ਹੋਵੇ ਜੀ ਜੀ ਆਇਆ ਨੂੰ ਭਾਈ ਸਾਹਿਬ ਜੀ ਤੰਦਰੁਸਤੀ ਬਖਸ਼ਣ ਵਾਹਿਗੁਰੂ 🙏ਕਿਉਂਕਿ ਬਦਲਵੇਂ ਵਾਤਾਵਰਣ ਵਿੱਚ ਆ ਗਏ ਓ ਜੀ 🙏ਜੀਓ ਜੀ 🙏🙏
@gurdevsingh3957
@gurdevsingh3957 15 күн бұрын
ਬਾਹਰਲਿਆਂ ਦੇਸ਼ਾਂ ਵਿੱਚੋ ਵਾਪਿਸ ਪੰਜਾਬ ਆਉਣ ਤੇ ਭਾਈ ਸਾਹਿਬ ਜੀ ਬਹੁਤ ਬਹੁਤ ਸਵਾਗਤ ਹੈ ਜੀ
@gamerspiny9728
@gamerspiny9728 15 күн бұрын
ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਬਹੁਤ ਹੀ ਪਿਆਰੇ ਭਾਈ ਸਾਹਿਬ ਜੀ 🎉🎉🎉🎉🎉🎉🎉❤❤❤❤❤🎉🎉🎉🎉🎉🎉🎉❤❤❤❤❤❤❤❤
@user-rp1vm9kl5s
@user-rp1vm9kl5s 15 күн бұрын
🙏🙏🙏🙏ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਭਾਈ ਸਾਹਿਬ ਤੇ ਕਿਰਪਾ ਰੱਖੀ ਸਦਾ ਖੁਸ਼ ਰੱਖੀ ਭੈਣ ਦਾ ਪਿਆਰ ਹਮੇਸ਼ਾ ਨਾਲ ਰਣਜੀਤ ਕੌਰ ਖਾਲਸਾ ❤❤❤❤❤❤❤❤❤
@ministories_narinder_kaur
@ministories_narinder_kaur 15 күн бұрын
ਸਤਿ ਸ੍ਰੀ ਅਕਾਲ ਭਾਈ ਸਾਹਿਬ ਸੁਆਗਤ ਹੈ ਤੁਹਾਡਾ ਭਾਰਤ ਵਿੱਚ ਪੰਜਾਬ ਵਿੱਚ ਪਰਮੇਸ਼ਰ ਦੁਆਰ ਵਿੱਚ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰਹੋ ਤੇ ਸਾਨੂੰ ਵੀ ਇਸੇ ਤਰ੍ਹਾਂ ਹੌਸਲੇ ਦੇਣ ਵਾਲੇ ਸੁਨੇਹੇ ਦਿੰਦੇ ਰਹੋ ਧੰਨਵਾਦ
@gurmeetsingh8542
@gurmeetsingh8542 15 күн бұрын
WaheGuru Ji ka Khalsa WaheGuru Ji ki Fateh
@gamerspiny9728
@gamerspiny9728 15 күн бұрын
ਜਨ ਪੳਂਉਕਾਰੀ ਆਏ🙏🙏🙏🙏🙏
@raghveersingh153
@raghveersingh153 15 күн бұрын
Welcome 🤗 to India 🎉🎉🎉🎉🎉🎉🎉❤❤❤❤❤
@kuldeep_798
@kuldeep_798 15 күн бұрын
most welcome ਭਾਈ ਸਾਹਿਬ ਜੀ ਵਾਹਿਗੁਰੂ ਤੰਦਰੁਸਤੀ ਬਖਸ਼ਣ❤❤
@amitsandhu_
@amitsandhu_ 16 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਹੋ ਭਾਈ ਸਾਹਿਬ ਜੀ
@HarwinderKaur-rc3zx
@HarwinderKaur-rc3zx 15 күн бұрын
ਬਹੁਤ ਬਹੁਤ ਧੰਨਵਾਦ ਪੰਜਾਬ ਪਹੁਚਣ ਤੇ
@PremjeetKaur-bs1bc
@PremjeetKaur-bs1bc 15 күн бұрын
ਵਾਹਿਗੁਰੂ ਜੀ। ਜਦੋਂ ਭਾਈ ਸਾਹਿਬ ਜੀ ਇੰਡੀਆ ਆ ਜਾਂਦੇ ਆ ਬਹੁਤ ਖੁਸ਼ੀ ਹੁੰਦੀ ਹੈ।ਜੀ।
@GurvinderSinghirk
@GurvinderSinghirk 16 күн бұрын
💕🙏💕 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ ਅਤੇ ਭਾਈ ਸਾਬ ਜੀ ਨੂੰ ਚਾਹੁਣ ਵਾਲੀ ਸਾਰੀ ਸੰਗਤ ਨੂੰ ਜੀ 💕🙏💕
@gurdeepkaurbains5183
@gurdeepkaurbains5183 16 күн бұрын
ਜੀ ਨੀ ਲਗਦਾ ਸੀ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤❤❤❤🎉🎉🎉🎉🎉😢😅
@PremjeetKaur-bs1bc
@PremjeetKaur-bs1bc 15 күн бұрын
ਜੀ। ਵਾਹਿਗੁਰੂ ਜੀ। ਬਹੁਤ ਵਧੀਆ ਸੁਨੇਹਾ ਭਾਈ ਸਾਹਿਬ ਜੀ ਨੇ ਦਿੱਤਾ ਜੀ।।
@jaspalsinghjaspalsingh2557
@jaspalsinghjaspalsingh2557 15 күн бұрын
ਜੀ ਅਇਆ ਭਾਈ ਸਾਹਿਬ ਜੀ
@satpalsinghkooner7047
@satpalsinghkooner7047 16 күн бұрын
❤❤❤❤❤ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ❤❤❤❤❤❤
@BalwinderSingh-mc1lq
@BalwinderSingh-mc1lq 16 күн бұрын
Bhai saab ji bahut bahut welcome ❤❤❤❤❤ dhanbad ji
@Paramjitsingh-on5eo
@Paramjitsingh-on5eo 16 күн бұрын
Waheguru ji ka Khalsa waheguru ji ki Fateh ji Bhai sahib ji 🙏🙏♥️🌹♥️🌹🙏🙏
@jagtarsinghmattu
@jagtarsinghmattu 16 күн бұрын
ਸਤਿਨਾਮ ਵਾਹਿਗੁਰੂ ਜੀ🙏🙏🙏🙏
@ShamsherSingh-jp5gl
@ShamsherSingh-jp5gl 15 күн бұрын
WELCOME BHAI SAHIB JI 🎉❤😊
@PremjeetKaur-bs1bc
@PremjeetKaur-bs1bc 15 күн бұрын
ਜੀ। ਧੰਨ।ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਜੀ।।ਜੀ। ਸਭਨਾਂ ਨੂੰ ਰਾਜੀ ਖੁਸ਼ੀ ਰੱਖਣਾ ਜੀ।। ਸਭਨਾਂ ਦੇ ਅੰਗ ਸੰਗ ਹੋਣਾ ਸਹਾਈ ਜੀ।
@user-hl2oo4gm3f
@user-hl2oo4gm3f 16 күн бұрын
ਧਨ ਵਾਦ ਭਾਈ ਸਾਹਿਬ ਜੀ ਇੰਡੀਆ ਆ ਗਏ 🙏🏻🙏🏻🙏🏻🙏🏻🙏🏻
@karamjitsingh8908
@karamjitsingh8908 16 күн бұрын
ਭਾਈ ਸਾਹਿਬ ਜੀ ਬਹੁਤ ਵਧੀਆ ਲੱਗਿਆ ਤੁਸੀਂ ਆ ਗਏ।
@kanwalkaur9045
@kanwalkaur9045 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੁਹਾਡਾ ਬਹੂਤ ਬਹੂਤ ਧਨਵਾਦ ਜੀ
@gurtejsinghsidhu9161
@gurtejsinghsidhu9161 16 күн бұрын
Well come bhai saab ji 🙏
@swarankaur7469
@swarankaur7469 15 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏 ਵਾਹਿਗੁਰੂ ਜੀ ਕਾ, ਖਾਲਸਾ ਵਾਹਿਗੁਰੂ ਜੀ ਕੀ, ਫਤਿਹ🙏🙏🙏🙏🙏
@user-ts8lm3xe5m
@user-ts8lm3xe5m 15 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@harjitkaur3753
@harjitkaur3753 16 күн бұрын
Waheguru Ji ka Khalsa waheguru ji ki Fateh ji 🙏
@GagandeepSingh-xe4pf
@GagandeepSingh-xe4pf 16 күн бұрын
ਭਾਈ ਸਾਹਿਬ ਜੀ ਨੇਕ ਸੋਚ ਹੈ ਆਪ ਜੀ ਦੀ,,,,
@harmanjotsingh5329
@harmanjotsingh5329 16 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@gopisandhu6787
@gopisandhu6787 16 күн бұрын
Welcome Back Bhai saab Ji ❤❤
@pritamsingh5053
@pritamsingh5053 16 күн бұрын
🙏🙏♥️🌹🥀🌹🥀 ਭਾਈ ਸਾਹਿਬ ਜੀ ਦੇ ਅਮੇਰਿਕਾ ਤੋਂ ਆਓਣ ਦਾ ਬਹੁਤ ਬਹੁਤ ਸ਼ੁਕਰੀਆ ਜੀ ਆਇਆਂ ਨੂੰ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਹੁਤ ਛਾਤੀ ਮਿਲ਼ੀ ਮੰਨ ਨੂੰ ਭਾਈ ਸਾਹਿਬ ਜੀ ਦੇ ਵਿਚਾਰ ਸੁਣ ਕੇ ਜੀ 🙏🙏♥️
@MerapunjabPB03
@MerapunjabPB03 16 күн бұрын
ਮੇਰੇ ਭਾਈ ਸਾਹਿਬ ਜੀ ਦਿਲੋਂ ਕੋਟਿ ਕੋਟਿ ਪ੍ਰਣਾਮ ਹੈ ਧੰਨ ਧੰਨ ਮੇਰੇ ਭਾਈ ਸਾਹਿਬ ਜੀ ਦੇ ਮਾਤਾ ਪਿਤਾ ਅੱਗੇ ਸਿਰ ਝੁਕਦਾ ਹੈ ਜਿਸਨੇ ਮੇਰੇ ਭਾਈ ਸਾਹਿਬ ਜੀ ਨੂੰ ਜਨਮ ਦਿੱਤਾ ਇਹਨੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਸੁਧਾਰ ਰਹੇ ਹਨ
@bikramsingh5929
@bikramsingh5929 15 күн бұрын
ਵਾਹ ਜੀ ਵਾਹ ਬਹੁਤ ਵਧੀਆ ਭਾਈ ਸਾਬ ਜੀ 🙏🙏🙏🙏🙏
@dilpreetkaur5069
@dilpreetkaur5069 16 күн бұрын
Welcome back bhai sahib ji ❤❤
@ManjitKaur-lu7oy
@ManjitKaur-lu7oy 16 күн бұрын
ਭਾਈ ਸਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਇੰਡੀਆ ਵਾਪਸੀ ਤੇ ਭਾਈ ਸਾਹਿਬ ਜੀ ਦਾ ਧੰਨਵਾਦ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤❤
@VivekSharma-wq5hl
@VivekSharma-wq5hl 16 күн бұрын
Waheguru Ji 🙏
@user-hl2oo4gm3f
@user-hl2oo4gm3f 16 күн бұрын
ਭਾਈ ਸਾਹਿਬ ਜੀ ਤੁਹਾਡਾ ਦੇਣ ਨਹੀ ਦੇਹ ਸਕਦੇ
@omtewari6276
@omtewari6276 15 күн бұрын
Welcome back to India Bhai sahib ji 🙏
@mankaur9108
@mankaur9108 16 күн бұрын
Waheguru ji ka khalsa Waheguru ji ki Fateh welcome back to India baba ji
@AmandeepKaur-ju1zy
@AmandeepKaur-ju1zy 16 күн бұрын
ਜੀ ਆਇਆਂ ਨੂੰ ਮੇਰੇ ਵੱਲੋ ਬਾਬਾ ਜੀ
@balbirsingh625
@balbirsingh625 16 күн бұрын
❤❤❤❤🙏🙏🌹🌷🌷🌷🙏🙏
@seerasingh4698
@seerasingh4698 16 күн бұрын
Waheguru ji 🙏
@gurcharansingh-sf4jg
@gurcharansingh-sf4jg 15 күн бұрын
Satnam Shri Waheguru Ji.
@JagdevSinghPannu-zx9dm
@JagdevSinghPannu-zx9dm 15 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@parmjitsingh-my6zy
@parmjitsingh-my6zy 15 күн бұрын
ਜੀ ਆਇਆ ਨੂੰ ਭਾਈ ਸਾਹਿਬ ਜੀ
@hello-fs8pt
@hello-fs8pt 15 күн бұрын
Waheguru ji ka khalsa waheguru ji ki fateh❤
@diljotsingh1189
@diljotsingh1189 16 күн бұрын
Welcome bhai sahab ji waheguru ji kirpa kare
@JaswinderKaur-xi8ww
@JaswinderKaur-xi8ww 16 күн бұрын
Waheguru ji 🙏 🙏 🙏 🙏 🙏 🙏 🙏 🙏 🙏
@kaurchahal2378
@kaurchahal2378 15 күн бұрын
Most welcome Bhai Sahib Ji
@user-ez9zz3yt2r
@user-ez9zz3yt2r 15 күн бұрын
Waheguru ji ❤
@user-ec2pd4kh7t
@user-ec2pd4kh7t 15 күн бұрын
Waheguru ji waheguru ji waheguru ji waheguru ji waheguru ji Wmk baba ji ❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏
@SukhwinderSingh-wq5ip
@SukhwinderSingh-wq5ip 15 күн бұрын
ਵਾਹਿਗੁਰੂ ਜੀ ❤
@nimratschannel2100
@nimratschannel2100 15 күн бұрын
Welcome in india bhai sahib
@SudeshRani-oi9vw
@SudeshRani-oi9vw 15 күн бұрын
Wahe Guru ji 🙏🙏
@amritpal9383
@amritpal9383 15 күн бұрын
Welcome to Punjab Bhai Sahib ji
@TheKhalasBrightFuture
@TheKhalasBrightFuture 16 күн бұрын
Welcome Back Bhai Sahab Ji❤❤❤❤❤
@baljindersingh1433
@baljindersingh1433 15 күн бұрын
Bhai sahib welcome tuhada
@SimranjeetKaur-vi2uj
@SimranjeetKaur-vi2uj 15 күн бұрын
Waheguru g satnam g 🙏🙏🙏🙏🙏🙏🙏🙏🙏🙏🙏🙏🙏🙏🌷🌷🌷🌷🌷🌷🌷🌷🌷💐💐💐💐💐💐💐💐💐💐🌻🌻🌻🌻🌻🌻🌻🌻🌻🌻🌻🌸🌸🌸🌸🌸🌸🌸🌸🌸🌼🌼🌼🌼🌼🌼🌼🌼🌼🌼😊😊😊😊😊😊😊😊😊😊
@Vinodkumar-eo3rd
@Vinodkumar-eo3rd 15 күн бұрын
ਵਾਹਿਗੁਰੂ ਜੀ 🙏🙏❤❤
@rajindersinghraj5425
@rajindersinghraj5425 15 күн бұрын
ਵਾਹਿਗੁਰੂ ਮੇਹਰ ਕਰਨ
@sarbjeetsingh584
@sarbjeetsingh584 14 күн бұрын
Waheguru ji 👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️
@singhrajinder68
@singhrajinder68 16 күн бұрын
ਇੰਨੀ ਵੱਡੀ ਘਾਲਣਾ ਹੈ ਭਾਈ ਸਾਹਿਬ ਜੀ ਆਪ ਜੀ ਦੀ, ਕਰੋੜਾਂ ਦਾ ਖਰਚ ਲੰਗਰਾਂ ਦਾ ਕਰਦੇ ਹੋ, ਸਾਰਾ ਕਰਜ਼ਾ ਉਤਾਰਦੇ ਹੋ, ਅਸੀਂ ਆਪ ਜੀ ਦਾ ਦੇਣਾ ਨਹੀਂ ਦੇ ਸਕਦੇ, 🙏🙏🙏
@Eknoor_singh_dhanoa
@Eknoor_singh_dhanoa 15 күн бұрын
ਇਸ ਬੰਦੇ ਨੂੰ ਸ਼ੀਰੀ ਗੁਰੂ ਗ੍ਰਥਸਾਹਿਬ ਜੀ ਦਾ ਸਨਮਾਨ ਤੇ ਕਰਨਾ ਨਹੀਂ ਆਉਂਦਾ। ਪੱਗ ਚ ਸਿਰ ਫਸਾ ਕੇ ਬੈਠਾ ਢੋਗੀ
@singhrajinder68
@singhrajinder68 15 күн бұрын
@@Eknoor_singh_dhanoa ਆਪ ਜੀ ਨੂੰ ਕੋਈ ਗਲਤਫਹਿਮੀ ਹੋਈ ਹੈ ਵੀਰ, ਭਾਈ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸਤਿਕਾਰ ਕਰਦੇ ਨੇ 🙏
@gurpearsingj1753
@gurpearsingj1753 16 күн бұрын
Ji
@PremjeetKaur-bs1bc
@PremjeetKaur-bs1bc 15 күн бұрын
ਜੀ। ਗੁਰਸਿਖ ਗੁਰੂ ਦੇ ਪਿਆਰੇ। ਭਾਈ ਸਾਹਿਬ ਜੀ ਔਰ ਭਾਈ ਸਾਹਿਬ ਜੀ ਦੇ ਨਾਲ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ। ਸਾਡੇ ਵੱਲੋਂ ਪਿਆਰ ਭਰੀ ਫਤਿਹ ਪ੍ਰਵਾਨ ਹੋਵੇ ਜੀ। ਦਿਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।🎉
@NishanSingh-mz1jn
@NishanSingh-mz1jn 15 күн бұрын
Satnam waheguru ji
@nehakaushal4307
@nehakaushal4307 16 күн бұрын
whaguru g ka khalsa waheguru g ke fetha baba g ❤❤❤
@jaspalsohijassasohi4509
@jaspalsohijassasohi4509 16 күн бұрын
Waheguru ji
@user-xj2rx2yu7y
@user-xj2rx2yu7y 16 күн бұрын
Waho waho gobind
@user-ik5nq2ub1g
@user-ik5nq2ub1g 16 күн бұрын
Sat sri akal veer ji 🙏
@NarinderSingh-cz8im
@NarinderSingh-cz8im 16 күн бұрын
🙏💕
@JeetBrar-xd6nx
@JeetBrar-xd6nx 16 күн бұрын
Welcome to India Bhai sahib ji
@Gurmit.dhaliwal007
@Gurmit.dhaliwal007 16 күн бұрын
I Love you Bhai sahib ji
@HarmalKharoud
@HarmalKharoud 16 күн бұрын
Waheguru ji 🙏 tandrusti bhaksho ji
@inderjeetkaur3274
@inderjeetkaur3274 15 күн бұрын
Thanks bahi shib ji app jibout vadie sava ha❤
@Chaudryff
@Chaudryff 15 күн бұрын
Waheguru ji 🙏🏻 ❤
@AKAAL.JI.SAHAY.1313.
@AKAAL.JI.SAHAY.1313. 16 күн бұрын
Waa ji wa bohot badi gal pyar guru granth sahib ji naal hona chahiye da horr kisy naal na bany Parmeshwar dwar da kharcha v bohot hai langar, cow farm, Hospital, room, sevadara di salary horr v bohot kug
@inderjeetkaur3274
@inderjeetkaur3274 15 күн бұрын
Waheguru ji k kalsha waheguru ji k fathy 🙏🌹
@CalmBirthdayCake-hg2iu
@CalmBirthdayCake-hg2iu 16 күн бұрын
Waheguru ji welcome to India
@Parvinderkaur-ns2es
@Parvinderkaur-ns2es 16 күн бұрын
Wahegur ji ka khalsa wahegur ji ki fteh ji👏👏👏👏👏
@user-bz2dj8jk3j
@user-bz2dj8jk3j 16 күн бұрын
Welcome to India baba ji
@LaiLoPRNAWABGANJD
@LaiLoPRNAWABGANJD 16 күн бұрын
Waheguru Ji
@Sandeep-sc5se
@Sandeep-sc5se 15 күн бұрын
Wahguruji
@gurtejsingh8241
@gurtejsingh8241 16 күн бұрын
Most welcome sir ji❤❤❤❤🎉🎉🎉🎉
@NishanSingh-mz1jn
@NishanSingh-mz1jn 15 күн бұрын
Welcome Bai Sahib ji
@jasbersingh4991
@jasbersingh4991 15 күн бұрын
Waheguru ji Mehar Rakhe ji Good job jio
@sharanjhutty3180
@sharanjhutty3180 15 күн бұрын
waheguru ji kakhalsa waheguru ji ki 🙏 eh sab satkar waheguru ji ne bakhsiya hai......Thanks waheguru ji da
@nirvairgill4879
@nirvairgill4879 16 күн бұрын
❤❤❤❤
@user-lv7jj8oj7u
@user-lv7jj8oj7u 16 күн бұрын
🙏🙏🙏🙏
@vpvp4130
@vpvp4130 16 күн бұрын
वाहेगुरु जी
@GurmejSingh-sw6dz
@GurmejSingh-sw6dz 15 күн бұрын
Waheguru ji waheguru ji 🎉🎉🎉🎉🎉🎉❤❤❤❤
@rattansingh4351
@rattansingh4351 15 күн бұрын
Wah 🙏🙏🙏🙏🙏
World’s Deadliest Obstacle Course!
28:25
MrBeast
Рет қаралды 136 МЛН
He sees meat everywhere 😄🥩
00:11
AngLova
Рет қаралды 8 МЛН
Khó thế mà cũng làm được || How did the police do that? #shorts
01:00
Её Страх Вполне Обоснован 😂
0:17
Глеб Рандалайнен
Рет қаралды 2,3 МЛН
Ақтөре неге студияға келді😳 Бір Болайық! 25.06.24
27:05
Бір болайық / Бир Болайык / Bir Bolayiq
Рет қаралды 304 М.
ПРЕДСКАЗАТЕЛЬ БУДУЮЩЕГО
1:00
КиноХост
Рет қаралды 4,4 МЛН