ਅਮਰੀਕਾ ਤੋਂ ਵਾਪਿਸ ਭੇਜੇ ਪੰਜਾਬੀ ਦਾ ਕੈਮਰੇ ਸਾਹਮਣੇ ਟੁੱਟਿਆ ਸਬਰ, ਫੁੱਟ ਫੁੱਟ ਰੋਇਆ, | Podcast With Nimrat Kaur

  Рет қаралды 33,454

Rozana Spokesman

Rozana Spokesman

Күн бұрын

ਅਮਰੀਕਾ ਤੋਂ ਵਾਪਿਸ ਭੇਜੇ ਪੰਜਾਬੀ ਦਾ ਕੈਮਰੇ ਸਾਹਮਣੇ ਟੁੱਟਿਆ ਸਬਰ, ਫੁੱਟ ਫੁੱਟ ਰੋਇਆ,
"ਮੈਂ ਬਿਨਾਂ ਵੀਜ਼ਾ ਤੋਂ ਹੋਰਨਾਂ ਮੁਲਕਾਂ 'ਚ ਵੀ ਗਿਆ"
"ਸਾਰਿਆਂ ਦੀ ਆਪਸ 'ਚ ਪਹਿਲਾਂ ਹੀ ਸੈਟਿੰਗ ਹੋਈ ਹੁੰਦੀ ਹੈ"
ਇਸ ਪੀੜਤ ਇਨਸਾਨ ਦੇ ਪਿੰਡ ਦਾ ਹੀ ਹੈ ਅਮਰੀਕਾ ਭੇਜਣ ਵਾਲਾ ਏਜੰਟ
ਆਪਣੀ ਜ਼ਿੰਦਗੀ ਦਾਅ 'ਤੇ ਲਾ ਕੇ ਤੈਅ ਕੀਤਾ ਸੀ ਅਮਰੀਕਾ ਤੱਕ ਦਾ ਸਫ਼ਰ,
ਦਰਦ ਕਹਾਣੀ ਸੁਣ ਭਰ ਆਉਣਗੀਆਂ ਤੁਹਾਡੀਆਂ ਵੀ ਅੱਖਾਂ
#Punjab #america #DonaldTrump #Illegalimmigration #IllegalMigration #RozanaSpokesman
............................................................................................................
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv

Пікірлер: 223
@jotsinghjoshansingh750
@jotsinghjoshansingh750 3 сағат бұрын
ਬਹੁਤ ਹੀ ਵਧੀਆ ਫ਼ੈਸਲਾ ਟ੍ਰੰਪ ਦਾ ਬੇਸ਼ਕ ਵੀਰ ਦਾ ਨੁਕਸਾਨ ਹੋਇਆ ਪਰ ਹੋਰਾਂ ਨੂੰ ਅਕਲ ਆਵੇਗੀ
@NarvailSingh-qr3dg
@NarvailSingh-qr3dg 14 сағат бұрын
ਏਜੰਟ ਧੱਕੇ ਨਾਲ ਨਹੀਂ ਘੱਲ ਦੇ
@FaujiBabaji
@FaujiBabaji Сағат бұрын
Agenta dia ta ja ke minta karde o
@RavinderKaur-w5u
@RavinderKaur-w5u Сағат бұрын
ਮਿਡਿਆ ਨੇ ਵਿਉ ਲੈਣ ਵਾਸਤੇ ਸਵਾਦ ਲੇ ਰਾਹੀ ਆ ।ਪੰਜਾਬ ਵਿੱਚ ਕੰਮ ਕਿਉ ਨਹੀ ਕਰਦੇ ਅਮਰੀਕਾ ਵਿੱਚ ਭਾਂਡੇ ਮਾਂਜਣੇ ਘਾਹ ਕੱਟਣਾ ਸਫ਼ਾਈ ਦਾ ਕੰਮ ਕਰਨਾ ਸਾਡੇ ਲੋਕਾ ਦੀ ਟੌਰ ਆ । ਹੁਣ ਰੋਣਾ ਧੋਣਾ ਛੱਡ ਕੇ ਕੰਮ ਕਰਨ ਲੱਗੋ ਬੜੀ ਬਰਕਤ ਹੋਵੇਗੀ । ਲੋਕ ਕੀ ਕਹਿਣਗੇ ਸੋਚਣਾ ਬੰਦ ਕਰੋ । ਇੰਨਾ ਮਿਡਿਆ ਵਾਲੀਆ ਨੂੰ ਦੁਖੜਾ ਸੁਣਾਉਣ ਦਾ ਕੋਈ ਫਾਇਦਾ ਨਹੀਂ ਇਹ ਨੇ ਨੋਟ ਨਹੀ ਦੇਣੇ ॥
@KULDEEPSINGHTHINDMOHIE
@KULDEEPSINGHTHINDMOHIE 16 минут бұрын
ਮੈਡਮ ਜੀ ਸਭ ਕੁਝ ਪਤਾ ਹੁੰਦਾ ਡੌਂਕੀ ਡੋਂਕੀ ਦਾ ਹੋਰ ਕਿਤੇ ਜੱਜ ਲੱਗਿਆ ਹੋਇਆ ਹੈ ਟਰੰਪ ਦਾ ਸਾਲਾ ਵਾ ਬਈ ਇਹਦੀ ਖਾਤਰ ਸਪੈਸ਼ਲ ਜਹਾਜ਼ ਆਜੂਗਾ ਸਾਡਾ ਸਾਰਾ ਪਰਿਵਾਰ ਅਮੇਰਿਕਾ ਬੈਠਾ ਮੇਰੇ ਮਾਂ ਪਿਓ ਭੈਣਾਂ 2004 ਦੇ ਗਏ ਹੋਏ ਆ ਭਰਾ ਮੈਂ ਇਕੱਲਾ ਹੀ ਇੰਡੀਆ ਚ ਆ ਹੁਣ ਇਹੋ ਜਿਹਾ ਰਾਹ ਥੋੜੀ ਦੇਖ ਸਕਦੇ ਹ ਆਪਦਾ ਇਥੇ ਕੰਮਕਾਰ ਕਰੀ ਜਾਦੇ ਆ ਇੱਥੇ ਕਿਹੜਾ ਕੰਮ ਨਹੀਂ ਹੈਗਾ ਇਹ ਤਾਂ ਇੱਕ ਬੇਕਾਰ ਗੱਲਾਂ ਨੇ ਮੈਨੂੰ ਪਤਾ ਹੀ ਨਹੀਂ ਸੀ ਇੰਨੀ ਉਮਰ ਹੋ ਗਈ ਇਹਦੀ ਰੋਜ਼ ਆਪਾਂ ਕਾਂਢ ਸੁਣਦੇ ਆਂ ਇਹਨੂੰ ਪਤਾ ਹੀ ਨਹੀਂ ਸੀ ਕਿਤੇ ਸਬ ਪਤਾ ਸੀ ਕੈਣ ਦਿਆਂ ਗੱਲਾਂ ਨੇ ਬਸ ਏਜੰਟਾਂ ਦੀ ਜਾਨ ਇਹ ਖਾਂਦੇ ਨੇ ਸਾਨੂੰ ਛੇਤੀ ਚੜੋ ਅਸੀਂ ਤਾਂ ਇਦਾਂ ਸੁਣਿਆ
@gillbinder8178
@gillbinder8178 14 сағат бұрын
ਵੀਰ ਮੇਰਿਆ ਹੋਂਸਲਾ ਛੱਡਣ ਨਾਲ ਕੁੱਛ ਨਈਂ ਹੋਣਾ ਜੋ ਗ਼ਲਤ ਹੋ ਗਿਆ ਏਨਾ ਕੋਲ ਰੋਣ ਤੋਂ ਚੰਗਾ ਏ ਸੋਚ ਕੇ ਅੱਗੇ ਕੀ ਕਰਨਾ ਏ ਬਾਕੀ ਡੌਂਕੀ ਬਾਈ 5-7 ਲੱਖ ਦਾ ਖਰਚਾ ਆਉਂਦਾ ਮਸਾਂ ਮੈੰ ਆਪ ਲੈ ਚੁੱਕਾ ਏ ਸੰਨ 2000 ਵਿੱਚ ਇਟਲੀ ਲਈ ਉਦੋਂ ਮੈੰ ਕੁੱਲ ਮਿਲਾ ਕੇ 3 ਲੱਖ ਵਿੱਚ ਗਿਆ ਸੀ ਵੈਸੇ ਮੈੰ ਕਹਿੰਦਾ ਡੌਂਕੀ ਵਿੱਚ ਨਈਂ ਜਾਣਾ ਚਾਇਦਾ ਪਰ ਹਰ ਇਨਸਾਨ ਦੇ ਘਰ ਦੇ ਹਾਲਾਤ ਅਲੱਗ ਅਲੱਗ ਹੁੰਦੇ ਏ ਫਿਰ ਵੀ ਕਿਸੇ ਨੇ ਡੌਂਕੀ ਵਿੱਚ ਜਾਣਾ ਬੱਸ ਦੋ ਚਾਰ ਗੱਲਾਂ ਯਾਦ ਰੱਖੋ ਰੋਟੀ ਭੁੱਲ ਜਾਉ ਸੌਣਾ ਭੁੱਲ ਜਾਓ ਐਂਡ ਕਦੋਂ ਤੱਕ ਸਿਰੇ ਲੱਗਾ ਗੇ ਕੋਈ ਪਤਾ ਨਈਂ ਬਾਕੀ ਜਿਸ ਨੇ ਕਦੇ ਗੁਰੂ ਘਰ ਮੂਰੇ ਤੇ ਵੀ ਲੰਗਿਆਂ ਹੁੰਦਾ ਉਹ ਪਾਠ ਕਰਦਾ ਮੇਰੇ ਵਰਗਾ ਭਰਾ ਮੇਰੇ ਵੱਲੋ ਤੈਨੂੰ good wishes ਏ ਤੇਰਾ ਕੋਈ ਜੁਗਾੜ ਕੰਮ ਦਾ ਬਣ ਜਾਏ ਤੇਰਾ ਪਰਿਵਾਰ ਜਲਦੀ ਪਰੇਸ਼ਾਨੀ ਤੋ ਬਾਹਰ ਆਹ ਜਾਵੇ gbu🙏🙏🙏
@jatindersingh-pl2dp
@jatindersingh-pl2dp 8 сағат бұрын
Os time russia salvak Hungary garman
@gillbinder8178
@gillbinder8178 5 сағат бұрын
@@jatindersingh-pl2dp odo ta donkey time v vadiya c bro
@navjotskaler2239
@navjotskaler2239 16 сағат бұрын
Guru Ravidas ji kirpa krn ji
@jasbirsingh8132
@jasbirsingh8132 4 сағат бұрын
ਅੰਬੈਸੀ ਗਿਆ ਨਹੀਂ,ਵੀਜਾ ਹੈ ਨਹੀਂ, 42 ਲੱਖ ਰੁਪਏ ਖਰਚ ਕੇ ਕਹਿੰਦਾ ਅਮਰੀਕਾ ਚਲਿਆ ਸੀ। ਮੂਰਖਾਂ ਵਾਲੀਆਂ ਗੱਲਾਂ?
@Thindrecords1313
@Thindrecords1313 21 сағат бұрын
ਪਤਾ ਸਰਦਾਰ ਜੀ ਸਭ ਕੁਝ ਹੀ ਹੁੰਦਾ ਆ ਜਦੋਂ ਬੰਦਾ ਇੰਡੀਆ ਡਿਪੋਰਟ ਹੋ ਜਾਂਦਾ ਉਦੋਂ ਦਸ ਗੱਲਾਂ ਵੱਧ ਹੀ ਦੱਸਦਾ ਮੈਂ 2010 ਦੇ ਵਿੱਚ ਅਮਰੀਕਾ ਆਇਆ ਛੇ ਮਹੀਨੇ ਰਾਜ ਖੱਜਲ ਹੋਏ ਤਿੰਨ ਮਹੀਨੇ ਕੈਂਪ ਬਾਹਰ ਨਿਕਲਦੇ ਨੂੰ ਨੌ ਦਸ ਮਹੀਨੇ ਲੱਗ ਗਏ ਸੀ ਪਰ ਪਰਵਾਹ ਨਹੀਂ ਮੰਨੀ ਸਾਲ ਬਾਅਦ ਗ੍ਰੀਨ ਕਾਰਡ ਮਿਲ ਗਿਆ ਅੱਜ ਸਿਟੀਜਨ ਆ 33 34 ਸਾਲ ਦੀ ਉਮਰ ਚ ਸੈੱਟ ਹੋ ਗਏ ਅਸੀਂ ਕਿੱਦਾਂ ਕਹੀਏ ਵੀ ਅਮਰੀਕਾ ਨੇ ਕੁਝ ਨਹੀਂ ਦਿੱਤਾ ਬੜਾ ਕੁਝ ਦਿੱਤਾ ਨਜ਼ਾਰੇ ਲੈਨੇ ਆ ਜਦੋ ਡਿਪੋਟ ਹੋ ਕੇ ਜਾਨੇ ਉਦੋਂ ਜਾ ਕੇ ਝੂਠ ਨਾ ਬੋਲਿਆ ਕਰੋ ਵੀ ਸਾਨੂੰ ਪਤਾ ਨਹੀਂ ਸੀ ਕੁਝ ਸਭ ਕੁਝ ਪਤਾ ਹੁੰਦਾ ਬੰਦਾ ਦਿੱਲੀ ਬੈਠਾ map ਵੀ ਵੇਖਦਾ ਰਹਿੰਦਾ ਵੀ ਇਹਨਾਂ ਨੇ ਮੈਨੂੰ ਕਿੱਥੋਂ ਦੀ ਲੈ ਕੇ ਜਾਣਾ ਕਿਹੜੀ ਕਿਹੜੀ ਕੰਟਰੀ ਦੀ ਤੇ ਤੁਸੀਂ ਕਹਿੰਦੇ ਮੈਨੂੰ ਪਤਾ ਹੀ ਕੁਝ ਨਹੀਂ ਸੀ|
@TarlokSinghSokhal
@TarlokSinghSokhal 20 сағат бұрын
Baii sachi gll appji de
@GurpreetSingh-ip3ed
@GurpreetSingh-ip3ed 19 сағат бұрын
Aap America ki dhongi Lagate Hue donki Nahin Hai yah Ek Satta lagta hai Jisko a Gaya uski balle balle Jo Rah Gaya vah Uske Naseeb yah sab ko pata hota hai ki donki ke Raste ja rahe hain lekin bad Mein log Jhooth bolate Hain Jhooth Nahin bolna chahie Himmat Nahin Harni chahie
@GurpreetSingh-ip3ed
@GurpreetSingh-ip3ed 19 сағат бұрын
America ki dono ki ek Satta hai jo jeet gaya vah secunder hai lekin jo Har Gaya vah Satta Lagane wale Kabhi Rote Nahin aap kyon ro rahe ho Jindagi Mein Achcha Bura Waqt aata rahata hai lekin Insan Ko ghabrana Nahin chahie Jab aap America Tak pahunch gaye Panama ke jungle Vibhag ki Honge itne Dukh taklif Mein America pahunch gaye FIR ab Kyon tension lete ho aap apne Desh Mein Ho Roti Khao Bhookh To Hai Nahin daddy kar lo America mein bhi to taiyari Karte Hain
@vikramjitsingh2845
@vikramjitsingh2845 17 сағат бұрын
Sara kush ptta hunda aa kida chle aa 1 number ch 2 number ch hon jo marji kahi jao je America border par ho janada ta ghre patake chlne c baki jo v hoyea bhot mara hoyea
@sunnyrandhawa3959
@sunnyrandhawa3959 16 сағат бұрын
Sala apne galti a
@jaswindersingh1432
@jaswindersingh1432 19 сағат бұрын
ਜੇ ਏਸ interview ਲੈਣ ਵਾਲੀ ਜ਼ਨਾਨੀ ਨੂੰ ਥੋੜਾ ਜਿਹਾ ਵੀ ਰਹਿਮ ਹੁੰਦਾ ਤਾਂ ਕਹਿੰਦੀ ਕਿ ਏਸ interview ਤੋਂ ਜਿੰਨੀ ਵੀ ਕਮਾਈ ਹੋਵੇਗੀ ਤੈਨੂੰ ਦਿੱਤੀ ਜਾਵੇਗੀ ! ਏਹ ਸਭ ਤਮਾਸ਼ਾ ਵੇਖਣ ਵਾਲੇ ਨੇ ਚਵਲ
@Dev-Bhullar
@Dev-Bhullar 5 сағат бұрын
Oh taan aap channel layi kam kardi aa oh kiwen decide kar sakdi aa awen kussiya na bhori Jaya karo naale channel waleya ne keha si 2 number ch jao
@jaswindersingh1432
@jaswindersingh1432 19 сағат бұрын
ਜਿਹੜੇ deport ਹੋ ਕੇ ਆਏ ਆ ਓਹਨਾ ਨੂੰ ਬੇਨਤੀ ਆ ਕੇ ਕਿਸੇ ਨੂੰ ਕੋਈ interview ਨਾ ਦਵੋ , ਇਹਦੇ ਚ ਤੁਹਾਡਾ ਹੀ ਨੁਕਸਾਨ ਆ !
@vikramjitsingh2845
@vikramjitsingh2845 18 сағат бұрын
Right ,1 to 7 sal tak di jail ho sakdi
@gurnitvirdi7994
@gurnitvirdi7994 5 сағат бұрын
@Jaswindersingh -Right Bro, she is asking same questions again and again
@amarjitsingh9449
@amarjitsingh9449 Сағат бұрын
Miss,Nimrat kaur ji you are doing a fantastic job
@amriksidhu9004
@amriksidhu9004 14 сағат бұрын
ਦੁੱਧ ਚੁੰਗਦਾ ਬਚਾ ਹੈ
@KuldeepSingh-rj2em
@KuldeepSingh-rj2em 5 сағат бұрын
Chup kar chaŵal bande
@ArdyDhillon
@ArdyDhillon 3 сағат бұрын
Every one have information. 2003. 10 to 20 lakh.2020 40 to 60 .you guys are not very innocent. Trump is doing good
@RajeshKumar-u4y3q
@RajeshKumar-u4y3q 12 сағат бұрын
40ਲੱਖ ਲਾ ਕੇ 1ਲੱਖ ਆਰਾਮ ਨਾਲ ਕਮਾ ਸਕਦਾ ਪੰਜਾਬ ਵਿੱਚ
@daljitnagi3610
@daljitnagi3610 11 сағат бұрын
40 lakh da vyaaz hi 20000/ mahina milda bank cho arram naal roti kha sakde o
@RodiiLebnon
@RodiiLebnon 18 сағат бұрын
ਅਮਰੀਕਾ ਨੂੰ ਸਾਰੇ ਦੋ ਨੰਬਰ ਵਿੱਚ ਜਾਂਦੇ ਹੁਣ ਰੋ ਰੋ ਕੇ ਦੱਸ ਰਿਹਾ
@vikramjitsingh2845
@vikramjitsingh2845 18 сағат бұрын
Sab kush phala hi ptta hunda 1 number ch ja 2 number chle aa
@TheSharnjitgill
@TheSharnjitgill 11 минут бұрын
This man is educated but lunacy has no sympathy
@Shomiiie828
@Shomiiie828 15 сағат бұрын
ਵੀਰ ਜੀ ਇਸ ਖੱਚ ਜਨਾਨੀ ਮੋਰੇ ਰੌਣ ਦਾ ਕੋਈ ਫ਼ਾਇਦਾ ਨਹੀਂ ਇਸ ਜਨਾਨੀ ਨੇ ਸਹੀਦ ਭਾਈ ਦੀਪ ਸਿੰਘ ਸਿੱਧੌ ਦੀ ਕਰਦਾਰ ਕੁਸ਼ੀ ਕੀਤੀ ਸੀ ਖੱਚ ਨੇ ਪਰਮਾਤਮਾ ਸਾਬ ਲਾਊਂਗਾ
@SandhuSandhu2113
@SandhuSandhu2113 14 сағат бұрын
Ki c usda kirdar bina marriage tu janani nal living ch rehnda c
@SekhonElectric
@SekhonElectric 12 сағат бұрын
@@SandhuSandhu2113ਮੈਨੂੰ ਲੱਗਦਾ ਤੇਰੀ ਜਨਾਨੀ ਜਾ ਭੈਣ ਨੂੰ ਵੀ ਨਾਲ ਲਈ ਫਿਰਦਾ ਸੀ ਜਿਹੜਾ ਤੇਰੇ ਮਿਰਚ ਲੱਗੀ ਏ
@SekhonElectric
@SekhonElectric 12 сағат бұрын
@@SandhuSandhu2113ਮੈਨੂੰ ਲੱਗਦਾ ਤੇਰੀ ਜਨਾਨੀ ਜਾਂ ਭੈਣ ਨੂੰ ਵੀ ਲਈ ਫਿਰਦਾ ਸੀ ਜਿਹੜਾ ਤੇਰੀ ਮਿਰਚ ਲੱਗੀ ਏ
@Mangrhasaab
@Mangrhasaab 8 сағат бұрын
Tu dede veer tusi mainu te mansik rogi lagde aa thoda jeha demag khol ke soch
@jotsinghjoshansingh750
@jotsinghjoshansingh750 2 сағат бұрын
Interview ਬਹੁਤ ਹੀ ਵਧੀਆ ਹੈ
@jaswinderdhillon8521
@jaswinderdhillon8521 22 сағат бұрын
ਜੈ ਟਪ ਜਾਦਾ ਤਾ ਅਸ਼ਤਵਾਜੀ ਚਲਦੀਆ
@khalsa-singh
@khalsa-singh 16 сағат бұрын
ਏਜੰਟਾਂ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਏਜੰਟ ਕਿਹੜਾ ਧੱਕੇ ਨਾਲ ਬਾਹਰ ਭੇਜਦੇ ਹਨ ਬੰਦਾ ਖੁਦ ਜਾਂਦਾ ਹੈ
@harvirdhaliwal1584
@harvirdhaliwal1584 13 сағат бұрын
Why?
@Issa_jatt5911-y2e
@Issa_jatt5911-y2e 9 сағат бұрын
Dhakke nal nahi pejde parr jhooth te bolde hi aa ..tuc eda jawo ge tuhanu sab kuz vdia milu ga ..bande nu pehla sab kuz dasn k terr nal ewe ho skda ..oh ta dsde ni ..agenta de v baah pani chahidi bund ch
@amankuhhar1348
@amankuhhar1348 7 сағат бұрын
Enna koi pagl ni aaa ke kise de khn te koi enne pse de skda ..sab nu pta hunda ke donky ki cheej aa....agent kise de ghr jake ni donky lvonde loki jande aa ehna de kol ..os time ta supne ch v amrika onda
@Issa_jatt5911-y2e
@Issa_jatt5911-y2e Сағат бұрын
​@@amankuhhar1348o prawa padd tan lai changii traa ..mai te kehan deya k dhakke nal nahi pejde par etho hi bande nu sach dass k pejan ..oh gal karn deya ..Naale tenu bda gussa on deya agent da munda lagda tu menu 😂😂
@Issa_jatt5911-y2e
@Issa_jatt5911-y2e Сағат бұрын
​@@amankuhhar1348Agents Nu sab pta hunda kiwe donker treat krde ki hunda ki nai ...but kuzz paise balde jhooth bolde aa agle nu dsde tenu vdia treeke nal peja ge ..te jiwe oh keh reha bai k menu agent jaanda c Te fer ta bande nu hor yakeen ho janda k yr banda jaanda jhooth nahi boluga .etho eda hi kehnde aa k tuc bilkul safe jawoge koi problem ni ondi raah vich jdo banda adde raste ch ponch janda fr eh khraab krde ..
@amriksidhu9004
@amriksidhu9004 14 сағат бұрын
ਇਹ ਲੋਕ ਘਰ ਦਿਆਂ ਦੇ ਗਲ ਗੂਠਾ ਦੇ ਕੇ ਗਏ
@Windstorm_Juniper
@Windstorm_Juniper 5 сағат бұрын
34 crore tan population a us di
@Dev-Bhullar
@Dev-Bhullar 5 сағат бұрын
Awen fuddu banayi janda
@manpreetbrar2394
@manpreetbrar2394 10 сағат бұрын
Nimrat Ji, What is the purpose of this interview? What exactly you you wanted to portray out of this conversation? Plight of someone who understand the consequences very well and then decided to opt the option. He has no debt and he was already taking additional land on 'Theka' to support his family & living but still decided to go to this. It is very hard to believe that he hasn't done his math of saving 50k a month which is equivalent of around $650-$700 dollars. He left his family wife, kids, old father and on top took a loan of 40+lacs . There is no way he will be able to pay it off by himself (he isn't young anymore). To me this is just craziness to walk away from the problem at hands and look for rosy side which in actually doesn't exist (a mirage). We need to understand western world has been just lenient until now and we thought they needs us. It is quite complex to explain here in chat but let me ask a simple question in the times of automation, engineering & AI who needs manual labour at first place. And I can tell you the people who migrate from 3rd world countries like us they've been employed (exploited) by our very own people only. I've seen the world nobody needs a manual labour unless its dirt cheap which is the case with our very own so called diaspora living in developed countries. You've asked this gentleman so many times to talk about the person (his agent) but he didn't seems to have any grudge against him. Why would he have! He still believe this the agent was trying to help him and may do so in future. He'll not press any charges against him and it will be settle amicably. And the reference of friend he talked about living quite well after gone through a similar process is an another scam. This is just like a referral scheme run by middle man to attract more people like him into their net. After all its business for people involved in this line, I am quite sure this whole set of money is by-parted between multiple people from India to Mexico. Ironically this guy has a working phone all the time but he still decided to continue the pursuit with a hope that he will make it, all along he knows this is all illegal and can be fatal. There is nothing wrong with migrations as human kind has been travelling since their evolution and they'll continue to do so in search of good pastures. This is quite a problem I acknowledge and far complex than we imagine (look at the plight of latin countries). I personally believe the real development is when we bring the week countries (under developed) to a level where people has good life rather than everyone trying to march towards a developed country. Therefore its imperative for people like Trump & other strong nations to invest in weak nations to build better living and healthcare and stop bombarding them in the name of WMD, Oil, Gas, OPM & Gold.
@dramardeepbh
@dramardeepbh 8 сағат бұрын
Very well said
@GurmeetsinghMann-k6b
@GurmeetsinghMann-k6b 16 сағат бұрын
V V sad Story
@HarpalSingh-v7y7w
@HarpalSingh-v7y7w 17 сағат бұрын
ਸਭ ਪਤਾ ਹੀ ਇਨ੍ਹਾਂ ਨੂੰ 2 ਨੰਬਰ wich ਹੀ ਏਜੰਟ ਅਮਰੀਕਾ ਬੇਜਾ ਦਾ,, ਹੋਣ ਰੋ ਕੇ ਡਰੱਮ ਕਰ ਦੇ ਆ
@MalwaRoots
@MalwaRoots 2 сағат бұрын
ਸੱਭ ਨੂੰ ਪਤਾ ਕੇ ਇੱਕ ਨੰਬਰ ਲਈ ਪਹਿਲਾਂ ਅਪਲਾਈ ਕਰਨਾਂ ਪੈੰਦਾ ਤੇ ਇੰਟਰਵੀਊ ਤੋਂ ਬਾਦ ਹੀ ਵੀਜਾ ਲਗਦਾ।
@RaviSingh-sz5ox
@RaviSingh-sz5ox 13 сағат бұрын
ਤੁਹਾਨੂੰ ਕੋਈ ਘਰੋਂ ਨਹੀਂ ਸੱਧਣ ਜਾਂਦਾ
@MalwaRoots
@MalwaRoots 2 сағат бұрын
ਓਹਨਾਂ ਨੇ ਸਾਨੂੰ ਜੰਗਲ ਚ ਭੇਜ ਤਾ, ਓਹਨਾਂ ਨੇ ਸਾਨੂੰ ਏਦਾਂ ਬਿਠਾਇਆ, ਓਹਨਾਂ ਨੇ ਸਾਨੂੰ ਏਦਾਂ ਕਿਹਾ, ਓਹਨਾਂ ਨੇ ਸਾਡੀ ਡੌਂਕੀ ਲਵਾਈ, ਓਹਨਾਂ ਨੇ ਸਾਨੂੰ ਏਦਾਂ, ਓਹਨਾਂ ਨੇ ਸਾਨੂੰ ਓਦਾਂ ।
@karanbirbajwa3656
@karanbirbajwa3656 2 сағат бұрын
MAM GOOD PODCAST
@ManishKumar-qq6un
@ManishKumar-qq6un Сағат бұрын
ਕਿਸੇ ਵੱਲ ਦੇਖ ਕੇ ਖੂਹ ਵਿਚ ਨਹੀਂ ਡਿੱਗਣਾ ਚਾਹੀਦਾ ਜੋ ਬੰਦਾ ਸੋਚਦਾ ਓ ਹੁੰਦਾ ਨਹੀਂ ਮਨੁੱਖੀ ਤਸਕਰੀ ਕਰਦੇ ਨੇ ਏਜੰਟ ਚਲੋ ਬਾਕੀ ਪੈਸਾ ਸਭ ਕੁਛ ਨਹੀਂ ਹੁੰਦਾ
@KULDEEPSINGHTHINDMOHIE
@KULDEEPSINGHTHINDMOHIE 12 минут бұрын
ਮੈਡਮ ਜੀ ਭਾਊ ਦੇ ਦਿਮਾਗ ਵਿੱਚ ਇਹ ਨਹੀਂ ਹੈਗਾ ਬਈ ਮੈਂ ਇੰਡੀਆ ਤੋਂ ਕਿਉਂ ਗਿਆ ਇਹ ਫੈਸਲਾ ਮੈਂ ਕਿਉ ਲਿਆ ਉਹਨੂੰ ਇਸ ਗੱਲ ਦਾ ਦੁੱਖ ਬਈ ਮੈਂ ਡਿਪੋਰਟ ਹੋ ਕੇ ਆ ਗਿਆ ਜਾਣਦਾ ਕੋਈ ਦੁੱਖ ਨਹੀਂ ਗਾ ਆਉਣ ਦਾ ਦੁੱਖ ਆ
@devinderpaldhillon9627
@devinderpaldhillon9627 7 сағат бұрын
ਲੋਕ ਸਮਝਦੇ ਨਹੀਂ , ਪਿਛਲੇ 50-60 ਸਾਲਾਂ ਤੋਂ ਵੇਖ ਰਹੇ ਹਾਂ, ਜਿਨਾ ਏਜੰਟਾਂ ਨੂੰ ਲੋਕ ਭਾਜੀ ਭਾਜੀ ਕਹਿੰਦੇ ਥੱਕਦੇ ਨਹੀਂ , ਇਹ ਸਾਰੇ ਮੌਤ ਮੌਤ ਮੌਤ ਮੌਤ ਮੌਤ ਮੌਤ ਦੇ ਜਮਦੂਤ ਹਨ ।ਇਨਾਂ ਨੇ ਪਰਵਾਰਾਂ ਦੇ ਪਰਵਾਰ ਉਜਾੜ ਦਿੱਤੇ ਹਨ । ਤੇ ਹੋਰ ਉਜਾੜਦੇ ਰਹਿਣਗੇ ।ਸਭ ਬਕਵਾਸ ਹੈ ਕਿ ਪੈਸੇ ਪੂਰੇ ਹੋ ਜਾਂਦੇ ਹਨ , ਬੀਵੀਆਂ ਬੱਚੇ ਨਰਕ ਭੋਗਣ ਲਈ ਮਜਬੁਰ ਹੋ ਜਾਂਦੇ ਹਨ ।
@Amritasandhu3
@Amritasandhu3 54 минут бұрын
Don’t worry veer Sbb thik kru parmatma
@sukhjitlahal2783
@sukhjitlahal2783 9 сағат бұрын
ਸਾਡੇ ਦੇਸ਼ ਵਿੱਚ ਪੰਜਾਬ ਵਿੱਚ ਬਹੁਤ ਮੌਕੇ ਹਨ ਜਿਵੇ ਬਾਹਰ ਮਰ ਮਰ ਕੰਮ ਕਰਦੇ ਉਸੇ ਤਰਾਂ ਪੰਜਾਬ ਵਿਚ ਮਿਹਨਤ ਕਰੋ ਸਬਰ ਸੰਤੋਖ ਨਾਲ ਚੱਲੋ ਹੌਸਲਾ ਨਹੀ ਛੱਡਣਾ ਵਾਹਿਗੁਰੂ ਤੇ ਭਰੋਸਾ ਰੱਖੋ ਸਭ ਠੀਕ ਹੋ ਜਾਵੇਗਾ
@anita-lb4bw
@anita-lb4bw Сағат бұрын
Very sad story' 🎉🎉🎉🎉🎉
@FATHER.OF.AI.1
@FATHER.OF.AI.1 7 сағат бұрын
36:58 uff❤
@ranjitsidhu5504
@ranjitsidhu5504 10 сағат бұрын
ਝੂਠ ਬੋਲਦਾ ਏਜੰਟ ਨੇ ਲਾਰਾ ਕੁਝ ਦੱਸਿਆ ਹੁੰਦਾ
@kudratdreams3479
@kudratdreams3479 59 минут бұрын
40 ਕਰੋੜ ਤੇ ਸਾਰੇ ਯੂਐਸਏ ਦੀ ਪਾਪੂਲੇਸ਼ਨ ਨਹੀਂ ਹੈਗੀ ਇਸ ਇੰਟਰਵਿਊ ਲੈਣ ਵਾਲੀ ਨੂੰ ਵੀ ਨਹੀਂ ਪਤਾ😂😂😂😂
@arbroarbro2024
@arbroarbro2024 15 сағат бұрын
Indian govt should look into those political parties providing letters n other documents for applying asylum
@amriksidhu9004
@amriksidhu9004 14 сағат бұрын
ਓਏ ਕਿਉਂ ਜਖਣਾ ਪਟਨ ਲੱਗਾ ਤੂੰ ਏਜੇਂਟ ਕੋਲ ਗਿਆ ਨਾ ਏਜੇਂਟ ਤੇਰੇ ਕੋਲ ਗਿਆ
@gurmeethanda6593
@gurmeethanda6593 18 сағат бұрын
ਬਹੁਤ ਮਾੜਾ ਹੋਇਆ ਵੀਰ ਤੇਰੇ ਨਾਲ ਪ੍ਰਮਾਤਮਾ ਤੈਨੂੰ ਚੜ੍ਹਦੀਕਲਾ ਚੋਂ ਰੱਖੇ
@mangalsingh-oq5yf
@mangalsingh-oq5yf 10 сағат бұрын
Very good personality madam nimrat ji . Ap nu salute.
@tonybrarzira9877
@tonybrarzira9877 11 сағат бұрын
rab da shukar mnna sahi slaamat ghare agya
@praysthelord4762
@praysthelord4762 3 сағат бұрын
Jaibaa xh hath baar kadd edaa tu Cargill they border hun ladee
@avsinghatwall9859
@avsinghatwall9859 8 сағат бұрын
Bai tusi ede kose bande a thonu bina visa de jahaj which charta tenu fer v ni pata eh donky a kosa jutia di ghat a thonu
@amankuhhar1348
@amankuhhar1348 7 сағат бұрын
Jab tnu jan ton phla pta c ke 42 lakh lgna jan da te tnu aa ni pta c ke aa donkey aa....kinna sau bn rya
@paramjitkaur9844
@paramjitkaur9844 14 сағат бұрын
Soooooooo sad😢
@daljitnagi3610
@daljitnagi3610 11 сағат бұрын
Hun jado rab to vishvaas tutt geya te halle luiyaa join kar lo
@ramansingh-o7g
@ramansingh-o7g 6 сағат бұрын
Waheguru kro kirpa veer honsla rakh
@hifipunjabi
@hifipunjabi 6 сағат бұрын
Wah
@daljitnagi3610
@daljitnagi3610 11 сағат бұрын
Jhothha e eh banda
@nonihalguraya5043
@nonihalguraya5043 21 сағат бұрын
Gal eh hai America ta sirf ik number vich ja singar ja busnissman ja skilled workar ja manisters he ja sakde han balki ta donkey he ਲਗਦੀ ਹੈ ਬੱਚੇ ਬੱਚੇ ਨੂੰ ਪਤਾ ਹੈ ਬਾਕੀ ਜਿਹੜੇ deport ਹੋਏ ਹਨ ਉਹਨਾਂ ਨਾਲ mandbhgga ਹੋਇਆ ਬਿਹਤਰ ਕਲ ਲਈ ਜਾ ਰਹੇ ਸਨ
@mehakaulakh6490
@mehakaulakh6490 Сағат бұрын
ਵੀਰੇ ਸੈਟਿੰਗ 2 ਨੰਬਰ ਨੂੰ ਕਹਿੰਦੇ ਆ
@LUCKY-on3
@LUCKY-on3 4 сағат бұрын
It's really hard to believe the spokesman did the interview. 😂
@jyotaujla3829
@jyotaujla3829 8 сағат бұрын
So Sad 😢
@Kaustty-qv4zf
@Kaustty-qv4zf 12 сағат бұрын
Jhooth. Di v hadd hundi a😂😂😂
@Mangrhasaab
@Mangrhasaab 8 сағат бұрын
Sahi aa ji eh sare pagal bna rehe aa
@Issa_jatt5911-y2e
@Issa_jatt5911-y2e Сағат бұрын
Bai khush reh tension Nai Lai veer ..Baba Jo krda bahut vdia Krda ..parr agenta Nu v thori sharam chahidi aa k Bande nu keh k 15,20 din de vich ponch jana te fer 5,6 month laa dene bahut hi galat gal aa ..
@AjaypalSingh-l2o
@AjaypalSingh-l2o 2 сағат бұрын
Mai spokesman wale channel nu appele karan chunada jine v asi video de view tu pasie aune asi veer nu dite jana
@Raju_chacha
@Raju_chacha 16 сағат бұрын
eh taade mudde utey podcast bnakay paise bnandey, podcast ya interview udo dawo jado eh saare bazaaru tuhanu b share dein paise ala
@Deepsingh-o6m2s
@Deepsingh-o6m2s 9 сағат бұрын
ਕੋਈ ਨੀ ਵੀਰ ਲਾਈਫ ਆ ਸਬ ਕੁਛ ਆ 2 ਸਾਲ ਪਹਿਲਾ ਮੈ ਵੀ ਪੰਗਾ ਲਿਆ ਸੀ 30 ਲੱਖ ਜਾਂਦਾ ਲਗਾ ਏਥੇ ਮੇਹਨਤ ਕੀਤੀ ਹੋਰ ਇਕ ਸਾਲ ਲਗਜੁ ਅਪੀ ਪੂਰੇ ਹੋ ਜਾਣੇ
@GaganDeep-xz9en
@GaganDeep-xz9en 5 сағат бұрын
Wahe guru dekh bai ❤😢
@harindersingh1153
@harindersingh1153 4 сағат бұрын
Veer, sorry to hear your experience but you knew on day one that you are trying an illegal route …. You weren’t going there for tourism …. So glad you came back safely - now try to rebuild your life and treat this as a life lesson.
@garrysingh9260
@garrysingh9260 2 сағат бұрын
Ea madem de v koi Donki lwa deo Lakh de lanet tera interview krn te Shame on you
@JatinderSingh-eo5xq
@JatinderSingh-eo5xq 11 сағат бұрын
Bai tuc bht vadda bulekha pali baithe o 42 lakh rupaya tuc saal ch laa deuge. Bharava 20 25 lakh la ke je kite punjab ch hi kam start karda ta moja karda. Assi ethe 15 16 gnte truck chalaune bhaiya vangu kam krde aa ta bhi bas gujara hi hunda
@TirathSingh-xr1gx
@TirathSingh-xr1gx 17 сағат бұрын
Baba deep singh bai te kirpa karn eh yr jis tan lage so tan jane😢
@gabbar_is_back6394
@gabbar_is_back6394 3 сағат бұрын
After deportation jinne v interview hoye sb to vadiya interview kiti mam ne.... Mam plz mera v interview lo m taanu interview dena chaunda
@Worldwidevirk
@Worldwidevirk Сағат бұрын
31:40 40 lakh
@JagdeepSingh-pv3pw
@JagdeepSingh-pv3pw 5 сағат бұрын
Eh pagal aa banda ,kenda 40 cr. Banda mere to phala ponch gaya …….😮 Oh guru eni ta USA di population hi nahi aa 35 cr aa population USA di
@JagroopSingh-sh3kl
@JagroopSingh-sh3kl 2 сағат бұрын
45lack c ta sikko lain jnde fr lalach wich jnde Jatt Kom nu sabar nhi
@gshara1
@gshara1 10 сағат бұрын
Airline doesn’t check for visa they only check your boarding pass
@AvtarSingh-t2i
@AvtarSingh-t2i 9 сағат бұрын
So sad
@amankuhhar1348
@amankuhhar1348 7 сағат бұрын
Fas gya hun pta c donkey aa ....na jhut bol 😂😂😂😂
@FaujiBabaji
@FaujiBabaji Сағат бұрын
Ithe pittan naalo agent de chittar fero
@ArdyDhillon
@ArdyDhillon 3 сағат бұрын
Go and tell modi and maan ji. Ask media don't make money on me. Help me please
@jasvirsingh8715
@jasvirsingh8715 20 сағат бұрын
Agent da ki ksoor Ohne tan sire la ta si ?
@FRESHYHOOD
@FRESHYHOOD 19 сағат бұрын
Bilkul sahi gall veere agent kehra aap geya c ehna kol eh khud jande ne jad ke ehna nu pta vi aa ke donky la ke jana ese karke 45 lakh lende ne
@sunnyrandhawa3959
@sunnyrandhawa3959 16 сағат бұрын
Agent ki ksoor eh sala nu nhi pta
@Kaustty-qv4zf
@Kaustty-qv4zf 11 сағат бұрын
Bilkul eh ta kismat ena di madi c jo trump ne chakk k mare wapis
@amarndeepbamra3137
@amarndeepbamra3137 4 сағат бұрын
No job for any one it is hard job
@amriksidhu9004
@amriksidhu9004 13 сағат бұрын
ਇਹ ਬਹੁਤ ਮਾਨ ਵਾਲੀ ਗੱਲ ਹੈ ਜੇ ਚਾਰ ਕਰੋੜ ਬੰਦਾ ਚਲਾ ਗਿਆ
@DeepamarAmarverka
@DeepamarAmarverka 10 сағат бұрын
40 crore veer 4 crore nai tiyan nal sunu veer di interview
@navpreetsingh6629
@navpreetsingh6629 10 сағат бұрын
Without visa this guy fly from Delhi ?
@balwindernandha640
@balwindernandha640 6 сағат бұрын
Shi hal uton swaal v eho jhe puchde ki bnda apna dukh pul hi na ske
@gurwinderdhaliwal997
@gurwinderdhaliwal997 6 сағат бұрын
Bai ji thodi kha lo ....naale hun tu ehni umar ch jaa k Soch 45 lakh poora kr lenda ??
@GurnamSingh-kb9vo
@GurnamSingh-kb9vo 6 сағат бұрын
Such people giving interview why don’t think own life in great fix
@Lally-randhawa
@Lally-randhawa 9 сағат бұрын
Plz saare help kro veer di
@navpreetsingh6629
@navpreetsingh6629 10 сағат бұрын
1 number Che Kerri Game Hundi a ? Setting kehri 1 number Che hundi a ?
@KamalJit-mi4gw
@KamalJit-mi4gw 13 сағат бұрын
Very sad the God couraged you dont worry life go farward
@vikramjit9891
@vikramjit9891 19 сағат бұрын
ਓ ਬਾਈ ਹੁਨ ਰੋਇਆ ਕੀਂ ਬਣੂੰ ਯਾਰ ਹਦ ਹੈ ਹੁਣ ਹੌਸਲਾ ਕਰ ਰੋਇਆ ਨਹੀਂ ਕੁਝ ਹੋਣਾ
@satinderhanjra6344
@satinderhanjra6344 4 сағат бұрын
Fukkar pune ne marreya tuhanu
@navpreetsingh6629
@navpreetsingh6629 10 сағат бұрын
Both sides talk without any knowledge pls guys do some homework then bring Someone on camera
@Pannu-88
@Pannu-88 7 сағат бұрын
Eh patandar pehle din ton hi royi jaanda
@Deepsingh-o6m2s
@Deepsingh-o6m2s 9 сағат бұрын
ਸਾਨੂੰ ਹਜੇ ਤਕ ਪਤਾ ਨਹੀਂ ਲਗਾ ਦੋਂਕੀ ਆ ਯਰ ਏਥੋਂ ਪਤਾ ਹੁੰਦਾ donkey ਲੋਣੀ ਆ ਯਰ
@amriksidhu9004
@amriksidhu9004 13 сағат бұрын
ਤੁਸੀਂ ਖੁਦ ਜਿੰਮੇਵਰ ਹੋ
@jaspalsinghranu236
@jaspalsinghranu236 11 сағат бұрын
ਵੀਰੇ ਏਜੰਟ ਦਾ ਕੀ ਵਾਂ ਸਾਰਾ ਕੁਛ ਬੰਦੇ ਨੂੰ ਪਤਾ ਹੁੰਦਾ
@DeepamarAmarverka
@DeepamarAmarverka 10 сағат бұрын
Gali odi da Banda c pind da veer ohne dsiya interview vich...
@bindersingh5632
@bindersingh5632 8 сағат бұрын
Sab juut bolde jo usa to vapas aye .ena nu sab pya v
@NarvailSingh-qr3dg
@NarvailSingh-qr3dg 14 сағат бұрын
ਕਿਉਂ ਝੂਠ ਟੱਕ ਰੱਖਿਆ
@GILLBROZ
@GILLBROZ 13 сағат бұрын
main v 2019 vich usa to deport hoke ayea c…sir himat nhi shdi di
@kamaldhaliwal6434
@kamaldhaliwal6434 14 сағат бұрын
bai g jn time sary nu pta hund v donki laa reha main pr odon amrica dikhda bs mere v jankar ose plane vich vapis aya es lae mainu pta pr hun eni vadi amt dub gye es lae sare ajentan te blame la rqhe ne eh sachai aa
@hsjgkdkoaoaoaoshejfhfjsjjakaka
@hsjgkdkoaoaoaoshejfhfjsjjakaka 16 сағат бұрын
Agent de bond kio marde jayi teh app hi ona da hunda entry tak bas
@paramjitkaur9844
@paramjitkaur9844 14 сағат бұрын
Shame shame shame 😢
@jagtarsingh-ht4tj
@jagtarsingh-ht4tj 3 сағат бұрын
Sarea nu patta hun
@avsinghatwall9859
@avsinghatwall9859 7 сағат бұрын
J trump ne shoh chokli kenda fer aukha ho jana 😂😂😂😂😂
@Dev-Bhullar
@Dev-Bhullar 5 сағат бұрын
😂😂😂😂😂
@GurmitBSingh
@GurmitBSingh 18 сағат бұрын
Shame to india ; In shakles ?????????? And amritsar so godee media propogate anti sikh?? Etc
@Dev-Bhullar
@Dev-Bhullar 4 сағат бұрын
ਕਹਿੰਦਾ 40 ਕਰੋੜ ਬੰਦਾ ਗਿਆ 😂😂😂😂 dunkey ਲਾ ਕੇ ਓਏ ਘੁਸੇਆ USA ਦੀ population ਹੀ 34 ਕਰੋੜ ਆ 😅😅
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
번쩍번쩍 거리는 입
0:32
승비니 Seungbini
Рет қаралды 182 МЛН
Show with Deepak Chanarthal | EP 580 | Talk with Rattan
27:55
Talk with Rattan
Рет қаралды 6 М.