ਅਮਰ ਸਿੰਘ ਚਮਕੀਲਾ ਅਤੇ ਹੋਰ ਸਿਤਾਰਿਆਂ ਬਾਰੇ ! ਸ਼ਮਸ਼ੇਰ ਸੰਧੂ ।ਅਜੇ ਕੱਲ੍ਹ ਦੀ ਗੱਲ ਐ -5

  Рет қаралды 46,204

HARJIT SINGH NAGRA

HARJIT SINGH NAGRA

Күн бұрын

Пікірлер: 113
@kirpalchand8181
@kirpalchand8181 Жыл бұрын
Chamkila ji vare hor jankari dio ji 🙏🙏
@rupindersingh683
@rupindersingh683 Жыл бұрын
ਸ਼ਮਸ਼ੇਰ ਸੰਧੂ ਮਾਣਕ ਨਾਲ ਪਤਾ ਨੀ ਕਿਉ ਖ਼ਾਰ ਖਾਂਦਾ ਪੰਜਾਬੀ ਟ੍ਰਬਿਉਨ ਚ ਵੀ ਕਈ ਵਾਰ ਸ਼ਿੰਦੇ ਨੂੰ ਮਾਣਕ ਤੋਂ ਉੱਤੇ ਸਿੱਧ ਕਰਦਾ ਸੀ। ਮਾਣਕ ਦੀ ਬੋਲੀ ਜਿਹੋ ਜੀ ਮਰਜ਼ੀ ਸੀ ਪਰ ਸੰਗੀਤ ਚ ਮਾਣਕ ਦੇ ਨੇੜੇ ਤੇੜੇ ਵੀ ਕੋਈ ਨੀ ਪਹੁੰਚਿਆ ਨਾਲੇ ਦੇਵ ਥਰੀਕੇ ਵਾਲਾ ਮੈਨੂੰ ਤਾਂ ਸਾਰਿਆਂ ਨਾਲੋ ਵਧੀਆ ਗੀਤਕਾਰ ਲੱਗਦਾ ਬਾਬੂ ਸਿੰਹੁ ਤੋ ਵੀ ਉੱਤੇ
@NarinderpalBrar
@NarinderpalBrar Жыл бұрын
ਮਾਣਕ ਜੀ ਦੇ ਗੀਤ ਬਾਰੇ ਜੋ ਸੰਧੂ ਨੇ ਟਿੱਪਣੀ ਕੀਤੀ ਹੈ ਸੁਣ ਕੇ ਸੁਆਦ ਆ ਗਿਆ ਵਾਕਿਆ ਹੀ ਸੱਚੀ ਗੱਲ ਕੀਤੀ ਹੈ, ਸਾਰਿਆਂ ਹੀ ਚੋਟੀ ਦੇ ਕਲਾਕਾਰਾਂ ਨੇ ਲੱਚਰ ਗਾਇਆ, ਪਰੰਤੂ ਬਦਨਾਮ ਕੱਲੇ ਚਮਕੀਲੇ ਨੂੰ ਕੀਤਾ, ਦੇਵ ਥਰੀਕੇ ਵਾਲੇ ਦੀਆਂ ਬਹੁਤ ਇੰਟਰਵਿਊ ਸੁਣੀਆਂ ਕਿਸੇ ਵੀ ਪੱਤਰ ਕਾਰ ਨੇ ਇਸ ਗੀਤ ਬਾਰੇ ਨਹੀਂ ਪੁਛਿਆ, ਨਾ ਹੀ ਦੇਵ ਨੇ ਐਨਾ ਹੌਸਲਾ ਕੀਤਾ ਕੀ ਉਹ ਖੁਦ ਦੱਸ ਸਕੇ, ਇਹੀ ਕਹਿੰਦਾ ਰਿਹਾ ਕੀ ਮੈਂ ਮਾੜਾ ਲਿਖਿਆ ਹੀ ਨਹੀਂ, ਜਦੋਂ ਮੈਂ ਇਹ ਗੀਤ ਸੁਣਦਾ ਸੀ ਤਾਂ ਸੋਚਦਾ ਸੀ ਦੇਵ ਜਿਨਾ ਵਧੀਆ ਲੇਖਕ ਸੀ, ਗੀਤ ਵੀ ਓਦੂ ਵਧਕੇ ਲਿਖਿਆ, ਸ਼ਬਦਾ ਦੇ ਹੇਰ ਫ਼ੇਰ ਵਿੱਚ ਸਾਰੀ ਗੱਲ ਸਮਝਾ ਗਿਆ, ਇਸ ਗੀਤ ਤੇ ਪਹਿਲੀ ਵਾਰ ਸੰਧੂ ਜੀ ਦੇ ਮੂੰਹੋ ਸੁਣ ਕੇ ਮਨ ਖੁਸ਼ ਹੋਇਆ, ਧੰਨਵਾਦ ਸੰਧੂ ਸਾਹਿਬ।
@HarjinderSingh-ez6ur
@HarjinderSingh-ez6ur Жыл бұрын
Amar Singh chamkila ji Manak ..sadik..Hakam bhakdi wala ..eh sare hi ..chamkila jodi nu marwaun wich hatth c ..koi gll ni manak papi 7 Janam narka wich raho ..
@bhupinderthabalthabal6312
@bhupinderthabalthabal6312 Жыл бұрын
​ਬਾਈ ਇਕ ਦਾ ਤਾ ਨਾ ਲੇ ਸਾਰੇ ਹੀ ਏਸੇ ਕਮ ਤੇ ਸੀ ਬਾਕੀ ਜੇ ਨਰਕਾ ਨੁ ਜਾਣ ਗਏ ਚਮਕੀਲਾ ਸਵਰਗਾ ਜਾਉ 😂😂
@gurdeepsharma9373
@gurdeepsharma9373 Жыл бұрын
Okuh
@krishandev3633
@krishandev3633 Жыл бұрын
Legend Bai chamkila amrjot ji ❤️👏
@happysharma3255
@happysharma3255 11 ай бұрын
Bahut badhiya uncle ji
@DaljeetSingh-pf6pn
@DaljeetSingh-pf6pn 3 ай бұрын
ਬਹੂਤ ਵਧੀਆ ਗੱਲਬਾਤ ਜੀ ਸੰਧੂ ਸਾਬ
@shpranu6285
@shpranu6285 Жыл бұрын
ਜਨਾਬ ਆਪ ਜੀ ਅਵਾਜ ਕਲੀਅਰ ਨਹੀਂ ਆ ਰਹੀ ਥੋੜਾ ਵਿਚ ਛਣਛਣਾਹਟ ਜੀ ਆ ਰਹੀ ਆ ਨਾਗਰਾ ਸਾਹਿਬ ਵੈਸੇ ਸੰਧੂ ਸਾਹਿਬ ਨਾਲ ਯਾਦਾਂ ਦੇ ਝਰੋਖੇ ਵਿਚੋਂ ਗਲਬਾਤਾਂ ਲਾਜਬਾਬ ਬਾਕਮਾਲ ਸੁਣਕੇ ਜਾਣਕੇ ਬਹੁਤ ਵਧਿਆ ਲਗਿਆ ਜੀਓ।।
@singhjatinder5228
@singhjatinder5228 Жыл бұрын
39:56 talk about chamkila
@subhashpoonia5608
@subhashpoonia5608 Жыл бұрын
Good 👍👌👍
@sukhdevsran6714
@sukhdevsran6714 Жыл бұрын
ਬਹੁਤ ਵਧੀਆ ਪ੍ਰੋਗਰਾਮ ਜੀ ਸੰਧੂ ਸਾਹਿਬ ਨੂੰ ਸੁਣ ਕੇ ਸੁਆਦ ਆ ਜਾਂਦਾ❤
@baldevsingh9391
@baldevsingh9391 Жыл бұрын
ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਸਦੂ ਸਾਹਿਬ ਜੀ
@Kuldeepsingh-gt1dj
@Kuldeepsingh-gt1dj Жыл бұрын
❤, Hmv, ਦਾ ਬਾਪੂ,22, ਚਮਕੀਲਾ ❤
@Fun_with_fateh
@Fun_with_fateh 29 күн бұрын
ਬਿੱਲਕੁੱਲ ।। ਸੱਚ,। ਛੱਡ ਗਾਉਣ ਦਾ ਖਹਿੜਾ ਕੀ ਚਮਕੀਲਾ ਬਣਜੇਗਾ ❤❤❤❤
@sukhmanjotsingh7427
@sukhmanjotsingh7427 Жыл бұрын
ਸੁੰਧੂ‌ ਜੀ ਤੇ ਨਾਗਰਾ ਅਕੱਲ ਜੀ ਸਤਿ ਸ੍ਰੀ ਆਕਾਲ ਜੀ 🙏🙏।
@sirajdeen9165
@sirajdeen9165 Жыл бұрын
ਚਾਂਦੀ ਰਾਮ ਚਾਂਦੀ ਅਤੇ ਕਾਮਰੇਡ ਕਵੀ ਪਾਸ਼ ਜੀ ਵਾਰੇ ਜਾਣਕਾਰੀ ਦਿੱਤੀ ਜਾਵੇ। ਸ਼ਮਸ਼ੇਰ ਸਿੰਘ ਸੰਧੂ ਜੀ ਅਪਣਾ ਟੈਲੀਫੋਨ ਨੰਬਰ ਦਿਤਾ ਜਾਵੇ ਜੀ ਅਪਣੇ ਰੰਗੀਲੇ ਪੰਜਾਬ ਦੇ ਪੁਰਾਣੇ ਸ਼ਾਇਰਾਂ ਖਿਡਾਰੀਆਂ, ਵਾਰੇ ਜਾਣਕਾਰੀ ਹਾਸਲ ਕਰਨੀ ਚਾਹੁੰਦਾ ਹਾਂ। ਸੁਰਾਜ ਸ਼ਾਹਪਰੀ, ਦੋਰਾਹਾ ਲੁਧਿਆਣਾ
@jagseersidhu6226
@jagseersidhu6226 Жыл бұрын
ਸੰਧੂ ਸਾਹਿਬ ਜੀ ਬਹੁਤ ਵਧੀਆ ਪ੍ਰੋਗਰਾਮ ਐਂ ਤੁਹਾਡਾ ਬੜੀ ਰੂਹ ਖੁਸ਼ ਹੁੰਦੀ ਐਂ ਤੁਹਾਡੀਆਂ ਗੱਲਾਂ ਸੁਣਕੇ ਅੱਗੇ ਤੋਂ ਵੀ ਇਹੋ ਜਿਹੀਆਂ ਗੱਲਾਂ ਸਣਾਉਂਦੇ ਰਹਿਣਾ ਝੂਠੀਆਂ ਖਬਰਾਂ ਸੁਣ ਕੇ ਮਨ ਖਰਾਬ ਹੋਇਆ ਪਿਆ ਸੀ
@mannmandeep4034
@mannmandeep4034 Жыл бұрын
ਬਹੁਤ ਵਧੀਆ ਨਾਗਰਾ ਸਾਬ ਤੇ ਸੰਧੂ ਸਾਬ ਹੋਰ ਆਉਣ ਦੀਓ❤
@baldevsingh9391
@baldevsingh9391 Ай бұрын
संदू साहब जी बहुत बहुत धन्यवाद जी
@rajinderrattu1053
@rajinderrattu1053 Жыл бұрын
Chamkila ji kal V no.1 c te aaj V no.1 aa
@gurjeetsingh5877
@gurjeetsingh5877 Жыл бұрын
ਬਹੁਤ ਹੀ ਵਧੀਆ
@sukhveer12numberdar
@sukhveer12numberdar Жыл бұрын
ਚਮਕੀਲਾ ਅਮਰਜੋਤ ਕੋਰ ਜਿੰਦਾਬਾਦ
@HarjinderSingh-ez6ur
@HarjinderSingh-ez6ur Жыл бұрын
Biba Amarjot kaur ji Dharm patni Chamkila ji di ..1 number jodi c ..nhi bhulde ji ...dhokha kita jalama papi loka ne ..
@sidher13
@sidher13 8 ай бұрын
Chamkila legend ❤
@jatindersingh5135
@jatindersingh5135 Жыл бұрын
Veer ji baut sohna . Avtar pash baare ik episode jroor kro
@sukhwinderdhiman3457
@sukhwinderdhiman3457 Жыл бұрын
ਦੀਦਾਰ ਸੰਧੂ ਜੀ ਤੇ ਹੋਰ ਮਸਹੂਰ ਅਤੇ ਨਾਮਵਾਰ ਕਲਾਕਾਰਾਂ ਬਾਰੇ ਜਾਣਕਾਰੀ ਦਿੱਤੀ ਬਹੁਤ ਹੀ ਵਧੀਆ ਲੱਗੀ ਸਮਸੇਰ ਸੰਧੂ ਜੀ ਤੇ ਹਰਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
@baazsingh6316
@baazsingh6316 Жыл бұрын
ਇਹ ਦੋ ਜਾਣੇ ਪਰਮਾਤਮਾ ਦੇ ਓਹ ਦੁਤ ਨੇ, ਜਿਹਨੂੰ ਪਰਮਾਤਮਾ ਨੇ ਚੁਕਣਾ, ਇਹਣਾ ਨੂੰ ਭੇਜ ਦਿੰਦਾਂ।🙏
@lakhasandhu04231
@lakhasandhu04231 Жыл бұрын
ਚੁੱਕਣਾ ਮਤਲਬ ਮਾਰਨਾ ?
@baazsingh6316
@baazsingh6316 11 ай бұрын
Ha Ha, Nai veer , Kesse de taraki Karouni aa, Eh kehdda Jhamdutt ne@@lakhasandhu04231
@NarinderpalBrar
@NarinderpalBrar Жыл бұрын
ਬਹੁਤ ਵਧੀਆ ਗੱਲਬਾਤ ਸੰਧੂ ਗੱਲਾਂ ਦਾ ਖਜ਼ਾਨਾ, ਬਹੁਤ ਜ਼ਿਆਦਾ ਯਾਦਦਾਸ਼ਤ ਇੱਕ ਇੱਕ ਗੱਲ ਫਿਲਮ ਦੇ ਸੀਨ ਦੀ ਤਰ੍ਹਾਂ ਦਿਖਾਈ ਜਾਂਦਾ ਹੈ
@nandanmann1879
@nandanmann1879 10 ай бұрын
ਬਾਈ ਸੰਧੂ ਸਾਹਬ ਇਕ ਦੱਸੋ ਹਰਜਾਗ ਸਹੀ ਗਲਾ ਕਰਦਾ ਹੈ ਕਿ ਐਵੇ ਨੰਬਰ ਹੀ ਬਨਾਉਦਾ ਉਹ
@jaspreetgrewalbittu4028
@jaspreetgrewalbittu4028 Жыл бұрын
ਜਗਦੇਵ ਜੱਸੋਵਾਲ ਸਾਬ ਦੀਆਂ ਮਿੱਠੀਆਂ ਯਾਦਾਂ ਜਰੂਰ ਸਾਂਝੀਆਂ ਕਰਿਆ ਸੰਧੂ ਸਾਬ।
@KulbirSingh-ts4rh
@KulbirSingh-ts4rh Жыл бұрын
ਸਾਊਂਡ ਕੁਆਲਟੀ ਸਹੀ ਕਰੋ ਜੀ ਅੱਗਲੇ ਐਪੀਸੋਡ ਵਾਸਤੇ 🙏🏻🙏🏻 ਬਾਕੀ ਉਪਰਾਲਾ ਤੇ ਵੀਡਿਉ ਬਹੂਤ ਵਧਿਆ ਹੈ ਜੀ
@gurimaan8261
@gurimaan8261 Жыл бұрын
Bai ji awaj di quilty teek kro
@ParminderSingh-ln7yd
@ParminderSingh-ln7yd Жыл бұрын
paji ik request aa volume bht low hundi aa next time mic adjust karyo
@SurjitSingh-zc5zq
@SurjitSingh-zc5zq Жыл бұрын
Sandu sab ji jindabad bai ji Kamal
@vintagerecords2222
@vintagerecords2222 Жыл бұрын
ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ / ਏਹ ਗੀਤ ਬਾਰੇ ਗੱਲ ਨੀ ਕੀਤੀ. ਏਹ ਕਿੱਥੇ ਦਾ ਸੱਭਿਆਚਾਰ aa ਸੰਧੂ saab.
@baazsingh6316
@baazsingh6316 Жыл бұрын
Peg la ke saali interview tasaali naal hunde aa. Vadhyaa lagga 22. Hardworking bande ne.🙏
@reetkaur8948
@reetkaur8948 Жыл бұрын
Bai g audio quality behtar karo please
@rajpaalsingh9134
@rajpaalsingh9134 Жыл бұрын
ਬਾਈ ਨਾਗਰਾ ਜੀ ਬਹੁਤ ਵਧੀਆ ਉਪਰਾਲਾ
@charanjeetsingh1934
@charanjeetsingh1934 3 ай бұрын
ਸੰਧੂ ਸਹਿਬ ਸਹੀ ਗੱਲ ਹੈ ਤਹਾਡੀ‌ ਪੈਸਾ ਰੁਸ ਜਾਂਦਾ ਚਾਂਦੀ ਰਾਮ ਨੇ ਪੈਸੇ ਦੀ ਕਦਰ ਨਹੀਂ ਕੀਤੀ
@GurdeepSingh-sp9ul
@GurdeepSingh-sp9ul Жыл бұрын
ਬਹੁਤ ਵਧੀਆ ਪ੍ਰੋਗਰਾਮ ਹੈ ਜੀ ਪਰ ਅਫਸੋਸ ਟਾਈਟਲ ਨਾਲ ਇਨਸਾਫ਼ ਨਹੀਂ ਹੋਇਆ। ਚਮਕੀਲਾ ਤਕਰੀਬਨ 10 ਸਾਲ industry। ਚ riha । Ki ਸੰਧੂ ਕੋਲ ਬਸ ਇਤਨਾ ਕੂ ਟਾਈਮ ਸੀ ਓਹਦੇ ਲਈ! ਜਾ ਗਰੁੱਪ ਬੰਦੀ ਭਾਰੂ ਸੀ।।
@kavisingh6740
@kavisingh6740 Жыл бұрын
22 eh sab chamkila Saab ton baad dian gallan ne , chamkile de time te ta hor koi gal hundi nhi c , bas chamkila hi c...
@FunScience3216
@FunScience3216 Жыл бұрын
Chamkile ne kise de pair ni c laggan dene...
@HarjinderSingh-ez6ur
@HarjinderSingh-ez6ur Жыл бұрын
Papi loka to chamkila jodi jar nhi hoi ..jalan jalan
@HarjinderSingh-ez6ur
@HarjinderSingh-ez6ur Жыл бұрын
​@@kavisingh6740ji han chamkila ji ...biba Amarjot kaur ji .. Eh jodi Varga koi hor nhi ho sakda ji ...RabbAgge ardas ki dubara jodi nu rabb ikk var eh dunia te Ave ...
@GurdeepSingh-sp9ul
@GurdeepSingh-sp9ul Жыл бұрын
@@HarjinderSingh-ez6ur ਬਾਈ ਜੀ ਜੇ ਕੋਈ ਵਿਧੀ ਦਾ ਵਿਧਾਨ ਹੁੰਦਾ ਤਾਂ ਅਸੀ ਓਹਨੂੰ ਇਕ ਮਿੰਟ ਲਈ ਵੀ ਦੂਰ ਨਾ ਹੋਣ ਦਿੰਦੇ।
@Bawarecordsofficial
@Bawarecordsofficial Жыл бұрын
ਪੁਰਾਣੇ ਗਾਇਕੀ, ਅਵਾਜ਼ਾਂ ਪੱਖੋਂ ਬਹੁਤ ਵਧੀਆ ਸੀ ਪਰ ਲੱਚਰਤਾ ਪੱਖੋਂ ਕਿਸੇ ਨੇ ਵੀ ਕਸਰ ਨਹੀਂ ਛੱਡੀ ਚਾਹੇ ਕੋਈ ਵੀ ਕੱਢ ਲਉ ਤਵਿਆਂ ਆਲਾ |
@BaldevSingh-fi2sk
@BaldevSingh-fi2sk Жыл бұрын
Sir your talking is very interesting but sir recording is very poor some time20 percentage is good and 80percentage is wrong please be care full from sur singh
@AnuragSINGH-cp9zu
@AnuragSINGH-cp9zu 3 ай бұрын
ਨਾਗਰਾ ਬਾਈ ਜੀ ਮੈ ਇੰਦਰਪਾਲ ਤੁਸੀਂ ਤਾਂ ਸਾਨੂੰ ਭੁਲ ਹੀ ਗੲਏ
@amriksandhu1323
@amriksandhu1323 Жыл бұрын
Bahut vadhia yaadan ,thanks brothers
@malkitsidhu8098
@malkitsidhu8098 Жыл бұрын
ਸੰਧੂ ਸਾਬ ਐਨਾ ਖਜਾਨਾ ਸਾਂਭ ਕੇ ਰੱਖਣਾ ਬਹੁਤ ਮੁਸ਼ਕਲ ਹੈ ,ਬਹੁਤ ਹੀ ਵਧੀਆ ਜੀ
@GodBless_1313
@GodBless_1313 8 ай бұрын
ਬਾਈ ਆਵਾਜ ਦੀ ਕੁਆਲਟੀ ਬਹੁਤ ਘਟੀਆ।
@Harjitnagra68
@Harjitnagra68 8 ай бұрын
ਵੀਰ ਨਵੇਂ ਨਵੇਂ ਸੀ ਤਜ਼ਰਬਾ ਘੱਟ ਸੀ .. ਹੁਣ ਸੁਧਰ ਗਈ ਕਾਫੀ ਕੁੱਝ ਠੀਕ ਕੀਤਾ ..- ਧੰਨਵਾਦ
@anuraagbadhan1192
@anuraagbadhan1192 Жыл бұрын
Bahut loka diya interview suniya eh saare chamkile baare gall khull k ni krde .
@ਕੀਨਐਕੋ
@ਕੀਨਐਕੋ Жыл бұрын
Eagerly waiting for the next episode bai 👍
@JagmohanCheema-jr9oh
@JagmohanCheema-jr9oh Жыл бұрын
ਸਵਾਦ ਆ ਜਾਂਦਾ ਤੁਹਾਡੀਆਂ ਗੱਲਾਂ ਸੁਣਕੇ। ਬਹੁਤ ਵਧੀਆ👍💯
@sultankhan6391
@sultankhan6391 Жыл бұрын
Nagra g audio quality te kirpa kro
@truevoicestudios6289
@truevoicestudios6289 Жыл бұрын
Amli bande nu matt ni dinde hunde,,Nasha khiriya hove ehna nu kutti bhonkdi ni sunn di
@harjeetjaula
@harjeetjaula Жыл бұрын
ਵਧੀਆ ਉਪਰਾਲਾ ਨਾਗਰਾ ਸਾਹਿਬ ਜੀ
@jassigujjar8318
@jassigujjar8318 Жыл бұрын
Sidhu nice bindrakhyea song
@kinda147
@kinda147 Жыл бұрын
Chamlika ❤saab jind jann mittra di
@HarjinderSingh-ez6ur
@HarjinderSingh-ez6ur Жыл бұрын
Veer sahi kiha ji tuc ...papi kalakarn ne mil k mara Dita ji ..Dil Ronda ji ..manak papi sadik papi ..hor v kalakar
@NarinderSingh-lw2gk
@NarinderSingh-lw2gk Жыл бұрын
Chamkila te legand c
@sirajdeen9165
@sirajdeen9165 Жыл бұрын
ਸੰਧੂ ਸਹਿਬ ਜੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ।ਭੰੰਗਵੰਤ ਮਾਨ ਦੇ ਰਾਜ ਵਿੱਚ ਭੀ ੳਸੇ ਤਰ੍ਹਾਂ ਦਾ ਪਰਾਣੇ ਸਾਂਝੇ ਪੰਜਾਬ ਦੇ ਪੱਜਾਬੀ ਗਾਇਕਾ ਨੂੰ ਇੱਕ ਸਟੇਜ ਤੇ ਪੇਸ਼ ਕੀਤਾ ਜਾਵੇ।ਜਿਸ ਤਰ੍ਹਾਂ ਹਰਨੇਕ ਸਿੰਘ ਘੜੂੰਆਂ ਨੇ ਮੋਹਾਲੀ ਵਿਖੇ ਕਾਂਗਰਸੀ ਰਾਜ ਵਿੱਚ ਕਰਵਾਇਆ ਸੀ
@azadwinderdhindsa3672
@azadwinderdhindsa3672 Жыл бұрын
ਵਧੀਆ ਜਾਰੀ ਰੱਖੋ
@harmindersingh2992
@harmindersingh2992 Жыл бұрын
Wahut wadia
@lakhasandhu04231
@lakhasandhu04231 Жыл бұрын
ਮੈਨੂੰ ਕਹਿਣ ਪਤਿਉਰੇ ਨਾਲ ਫਿੱਟ ਹੋ ਗਈ -- ਗੁਰਮੀਤ ਬਾਵਾ
@gurnamsarpanch2089
@gurnamsarpanch2089 Жыл бұрын
ਸੰਧੂ ਸਾਹਿਬ ਸਿੰਗਰ ਗੁਰਚਰਨ ਪੋਹਲੀ ਪਰਮੀਲਾ ਪੰਮੀ ਬਾਰੇ ਵੀ ਗੱਲਾਂ ਸਾਂਝੀਆਂ ਕਰੋ
@HardevSingh-ws2pz
@HardevSingh-ws2pz Жыл бұрын
ਚਮਕੀਲਾ ਲੱਚਰਤਾ ਕਰਕੇ ਨਹੀਂ ਮਾਰਿਆ ਗਿਆ। ਚਮਕੀਲੇ ਨੇ ਸਾਰੇ ਕਲਾਕਾਰਾਂ ਨੂੰ ਘਰ ਬਿਠਾ ਦਿੱਤਾ ਸੀ। ਭੁੱਖੇ ਮਰਦੇ ਦੁਸ਼ਮਣਾਂ ਨੇ ਕਾਰਾ ਕਰਵਾਇਆ ਸੀ।
@rajinderrattu1053
@rajinderrattu1053 Жыл бұрын
❤️❤️🪕
@harbhajansoomal4709
@harbhajansoomal4709 Жыл бұрын
Very good Bai ji
@musiclovers5387
@musiclovers5387 Жыл бұрын
ਵਾਰਿਸ ਜਿੱਥੇ ਰੱਖਿਆ ਸੀ ਉੱਥੋਂ ਈ ਚੱਕ ਲਾ
@malkitsidhu8098
@malkitsidhu8098 Жыл бұрын
ਸੰਧੂ ਸਾਬ ਮਨਜੀਤ ਰਾਹੀਂ ਦਾ ਵੀ ਬੁਰਾ ਹਾਲ ਹੋਇਆ ਹੈ,ਮੇਰਾ ਦੋਸਤ ਸੀ ਰਾਹੀਂ, ਪੈਸਾ ਓਸ ਨੇ ਵੀ ਬਹੁਤ ਕਮਾਇਆ ਸੀ ਪਰ ਮਗਰੋਂ ਆ ਕੇ ਬਹੁਤ ਤੰਗ ਰਿਹਾ ਪੈਸੇ ਤੋਂ
@khosasaab3464
@khosasaab3464 Жыл бұрын
Veer ji apna number send kro puchna a Rahi g bare
@jugrajgill7006
@jugrajgill7006 Жыл бұрын
ਜਗਜੀਤ ਸਿੰਘ ਗਿੱਲ ਸਾਡੇ ਪਿੰਡ ਦਾ ਸੀ
@tarsemsinghrajput6675
@tarsemsinghrajput6675 Жыл бұрын
👌👌👌
@lovisingh403
@lovisingh403 Жыл бұрын
ਚਮਕੀਲਾ ਚਮਕੀਲਾ ਹੀ ਸੀ, ਤੱਪੜ ਰੋਲ ਕੇ ਰੱਖਤੇ ਸੀ ਸਾਰੇ ਨਾਢੂਖਾਨਾ ਦੇ ਚਮਕੀਲੇ ਨੇ,
@rajinderrattu1053
@rajinderrattu1053 Жыл бұрын
❤️❤️🪕
@reenainsa6408
@reenainsa6408 Жыл бұрын
Harjit Barar te Balwinder Fidu sire de Rader c
@bupindersingh7592
@bupindersingh7592 10 ай бұрын
Sound is not good
@surinderpadda3972
@surinderpadda3972 Жыл бұрын
Sandhu g you are telling true story about wars that time I was watching live show in New York
@gurmeetsingh2654
@gurmeetsingh2654 Жыл бұрын
ਸੰਧੂ ਸਾਬ ਏਸ ਪਰੋਰਾਮ ਵਿਚ ਤੁਹਾਡਾ ਕਮਰਾ ਨਾਲ ਬੋਲ ਰਿਹਾ ਹੈ ਗੱਲ ਨੂੰ ਬੜਾ ਧਿਆਨ ਲਾ ਕੇ ਸੁਣਨਾ ਪੈ ਰਿਹਾ ਹੈ ਕਿਰਪਾ ਅਗੇ ਤੋ ਕਮਰੇ ਵਿੱਚ ਬੈਠ ਕੇ ਵਿਚਾਰ ਨਾ ਕਰਨਾ ਸੁਆਦ ਜਾ ਨੀ ਆ ਰਿਹਾ
@prabhjot775
@prabhjot775 Жыл бұрын
Bai babbu maan bare v bnao episode
@RaviKant-lu8hu
@RaviKant-lu8hu Жыл бұрын
Nagra sahib chaldi gal vich hi katt dinde han. Sari interview da swad hi kharab ho gaya. Shamsher sandhu ji bahut hi badhea galkar han,unaa nu apni gal puri kar len deo pher bolo
@manjinderrandhawa6565
@manjinderrandhawa6565 Жыл бұрын
ਸੰਧੂ ਸਾਹਬ ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਮੈਂ ਸਾਰੇ ਵੇਖਦਾ ਬਿੰਦਰਖੀਆ ਦਾ ਬਹੁਤ ਫੈਨ ਆ ਪਰ ਵੀਡੀਓ ਦੀ ਆਵਾਜ਼ ਵਧੀਆ ਨਹੀਂ ਆਈ
@karanbaraich2300
@karanbaraich2300 Жыл бұрын
🎉❤
@ArshdeepSingh-hq4fz
@ArshdeepSingh-hq4fz Ай бұрын
Bai tusi musewale ware gal ni kiti koi
@bsjaura8861
@bsjaura8861 Жыл бұрын
Sandhu saab great galbaat
@gobindersingh2724
@gobindersingh2724 Жыл бұрын
Kamal di yadashat
@CanadaKD
@CanadaKD Жыл бұрын
ਸੰਧੂ ਸਾਹਿਬ ਔਖੇ ਬੈਠੇ ਆਂ ਬਾਈ ਜੀ ਗਰਦਨ ਕੋਲ ਮਾਇਕ ਲੱਗਿਆ ਹੋਣ ਕਰਕੇ।
@shamshersandhu9026
@shamshersandhu9026 Жыл бұрын
Es tour ch sardool nhi c . Mainu bhulekha lg gia . Sorry .
@GoraSingh-ov6ux
@GoraSingh-ov6ux 3 ай бұрын
ਇੰਟਰਵਿਊ ਬਹੁਤ ਸੋਹਣੀ ਸੀ ਪਰ ਵਿੱਚ ਬਾਜ ਬਹੁਤ ਘੱਟ ਆ ਤੁਹਾਡੀ ਸਟੂਡੀਓ ਚੰਗਾ ਨਹੀਂ, ਗੋਰਾ ਭਦੋੜ ਬਰਨਾਲਾ
@gurcharnsinghkhiali5731
@gurcharnsinghkhiali5731 Жыл бұрын
Baiji asi nachar bande dekhde c
@deepstudio3759
@deepstudio3759 Жыл бұрын
Set audio clear please ji
@reetkaur8948
@reetkaur8948 Жыл бұрын
Chandi ram di gal puri kar dinde
@KamaljitSingh-ri1ho
@KamaljitSingh-ri1ho Жыл бұрын
Rammy goh mela de g l snuo with babbu man
@HardeepSingh-ng4vp
@HardeepSingh-ng4vp Жыл бұрын
ਜਗਤੇ ਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ ਦਾ ਮਤਲਬ ਇਹ ਹੈ ਕਿ ਜੱਗ (ਦੁਨੀਆਂ ) ਨੂੰ ਛੱਡ ਕੇ ਭਗਤੀ ਕਰ ।
@jassarai1635
@jassarai1635 Жыл бұрын
Sandhu SAheb and veer nagar ji chamkile nu surf Chamar karke maria
@davindersahni6975
@davindersahni6975 Ай бұрын
May br true or not but Chamkila don't need u Mr.
@xgodxbgmi2287
@xgodxbgmi2287 Жыл бұрын
Gurdas mann hai
@mogatomanitoba863
@mogatomanitoba863 Жыл бұрын
no doubt fiddu legand of Kabaddi
@arvindergrewal8410
@arvindergrewal8410 Жыл бұрын
ਆਵਾਜ਼ ਸਹੀ ਨਹੀਂ ਜਿਵੇਂ ਖਾਲੀ ਕਮਰਾ ਹੁੰਦਾ
@RajinderKumar-yy8wg
@RajinderKumar-yy8wg Жыл бұрын
JINDA MISAL MANJIT RAHI
@HardeepSinghCheema-p1n
@HardeepSinghCheema-p1n 3 ай бұрын
Chamkela ta chamkela he se
@TarsemSingh-gi8hz
@TarsemSingh-gi8hz Жыл бұрын
Very good bai ji
Smart Sigma Kid #funny #sigma
00:33
CRAZY GREAPA
Рет қаралды 37 МЛН
99.9% IMPOSSIBLE
00:24
STORROR
Рет қаралды 26 МЛН
The Best Band 😅 #toshleh #viralshort
00:11
Toshleh
Рет қаралды 19 МЛН
Dev Tharike Wala's Sweet and Sour Talk by Shamsher Sandhu
23:25
G10 Productions
Рет қаралды 36 М.
Smart Sigma Kid #funny #sigma
00:33
CRAZY GREAPA
Рет қаралды 37 МЛН