ਜਦੋਂ ਹਰਭਜਨ ਮਾਨ ਤੇ ਸ਼ਮਸ਼ੇਰ ਸੰਧੂ ਵਿੱਚ ਨਰਾਜ਼ਗੀ ਹੋਈ ❗️ਜਗਦੇਵ ਸਿੰਘ ਜੱਸੋਵਾਲ਼ ਦੇ ਕਿੱਸੇ ਤੇ ਮੋਹਨ ਸਿੰਘ ਮੇਲਾ ❗️

  Рет қаралды 10,805

HARJIT SINGH NAGRA

HARJIT SINGH NAGRA

7 ай бұрын

#harjitnagra #ਮਾਂਬੋਲੀਪੰਜਾਬੀ #shamshersandhu #surjitbindrakhiya #harbhajanmaan #ਹਰਜੀਤਸਿੰਘਨਾਗਰਾ #ਪੰਜਾਬੀਸ਼ੁੱਧਲਿਖ਼ੋ
#ਪੰਜਾਬਪੰਜਾਬੀਪੰਜਾਬੀਅਤ #ਅਜੇਕੱਲ੍ਹਦੀਗੱਲਐ #ਪਿੰਡਦੀਸੱਥਚੋਂ

Пікірлер: 38
@avtarsingh2531
@avtarsingh2531 6 ай бұрын
ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਸਭਿਆਚਾਰਕ ਮੇਲਾ ਖਤਮ ਹੋਣ ਨਾਲ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਇਸ ਮੇਲੇ ਨੂੰ ਦੁਵਾਰਾ ਸ਼ੁਰੂ ਕਰਨ ਦੀ ਲੋੜ ਹੈ।
@jaspreetgrewalbittu4028
@jaspreetgrewalbittu4028 7 ай бұрын
ਬਹੁਤ ਵਧੀਆ ਲੱਗਾ ਮੋਹਨ ਸਿੰਘ ਮੇਲੇ ਬਾਰੇ ਤੇ ਜੱਸੋਵਾਲ ਸਾਬ ਦੀਆਂ ਯਾਦਾਂ ਯਾਦ ਕਰਕੇ ਅਨੰਦ ਆ ਗਿਆ। ਜੱਸੋਵਾਲ ਸਾਬ ਦੀ ਗੱਲ ਜਰੂਰ ਕਰਿਆ ਕਰੋ ਜੱਸੋਵਾਲ ਬਾਪੂ ਦਾ ਸੁਭਾਅ ਬਹੁਤ ਵਧੀਆ ਤੇ ਕਾਹਲਾ ਸੀ।ਖੁਲੀ ਕਿਤਾਬ ਸੀ।
@jagdevbawa6577
@jagdevbawa6577 7 ай бұрын
ਸੰਧੂ ਸਾਹਿਬ ਜੀ ਅੱਜ ਭਵਾਨੀਗੜ੍ਹ ਦੇ ਮੇਲੇ ਵਾਰੇ ਸੁਣਕੇ ਵਧੀਆ ਲੱਗਿਆ ਇਕ ਵਾਰ ਤੁਸੀਂ ਸਾਡੇ ਤੇ ਗੁੱਸੇ ਵੀ ਬਹੁਤ ਹੋਏ ਸੀ ਜਦੋਂ ਮੇਹਰ ਮਿੱਤਲ ਸਾਹਿਬ ਜੀ ਨਾਲ ਆਏ ਸੀ ਮੈਂ ਉਸ ਟਾਈਮ ਤੁਹਾਡੇ ਨਾਲ ਹੀ ਰਿਹਾ ਸੀ ਤਕਰੀਬਨ ਦੋ ਘੰਟੇ ਤੱਕ 🙏🙏
@deepsangatpuria1912
@deepsangatpuria1912 7 ай бұрын
ਚਿੱਤ ਨੀ ਰੱਜਦਾ ਸੁਣ ਸੁਣ ❤ ਚਲਦਾ ਫਿਰਦਾ ਇਤਿਹਾਸ ਸੰਧੂ ਸਾਬ ਨਾਗਰਾ ਜੀ ❤
@rajandeepsingh219
@rajandeepsingh219 7 ай бұрын
ਨਾਗਰਾ ਸਾਬ ਸੰਧੂ ਸਾਬ ਦੀਆਂ ਸਾਰੀਆਂ ਕਿਤਾਬਾਂ ਦੇ ਨਾਮ ਲਿਖਿਓ
@mannmandeep4034
@mannmandeep4034 7 ай бұрын
ਬਾਈ ਯਰ ਜੀ ਕਰਦਾ ਸੁਣੀ ਜਾਈਏ ,,,,ਹੋਰ ਆਉਣ ਦਿਓ ❤ ਸੰਧੂ ਸਾਬ ਨਾਲ
@harjinderjaura177
@harjinderjaura177 6 ай бұрын
Very nice shamsher singh ji❤
@user-ht9vm7uw2l
@user-ht9vm7uw2l 7 ай бұрын
ਨਾਗਰਾ ਸਾਹਬ, ਤੁਹਾਡਾ ਪ੍ਰੋਗਰਾਮ ਬਹੁਤ ਦਿਲਚਸਪ ਹੁੰਦਾ ਹੈ!ਸੰਧੂ ਸਾਹਿਬ ਪੰਜਾਬੀ ਗੀਤ, ਸੰਗੀਤ ਅਤੇ ਸਾਹਿਤਿਕ ਯਾਦਾਂ ਦਾ ਖਜਾਨਾ ਹਨ!ਮੇਰਾ ਸੁਝਾਅ ਹੈ ਕਿ ਇਸਨੂੰ ਹੋਰ ਵਧੀਆ ਢੰਗ ਨਾਲ ਹੋਰ ਬੇਹਤਰ ਬਣਾਇਆ ਜਾਵੇ!ਸੱਜਣਾਂ ਮਿੱਤਰਾ ਦੇ ਲਾਈਵ ਸਵਾਲ ਲਏ ਜਾਣ ਤਾਂ ਬਹੁਤ ਮਜਾ ਆਵੇਗਾ!
@NinderGhugianvi
@NinderGhugianvi 7 ай бұрын
ਰੌਚਕ ਯਾਦਾਂ ❤
@mannmandeep4034
@mannmandeep4034 7 ай бұрын
ਅੱਜ ਸੰਧੂ ਸਾਬ ਪੂਰੇ ਲਿਸ਼ਕਦੇ ਪਏ ਨੇ ❤❤❤ ਵਲੋਂ ਬਠਿੰਡਾ
@KuldeepSingh-jx6ng
@KuldeepSingh-jx6ng 7 ай бұрын
ਵਾਹ ......!!
@jagseersidhu6226
@jagseersidhu6226 7 ай бұрын
Thanks je
@ksbrar4612
@ksbrar4612 7 ай бұрын
ਬਈ ਜੀ ਦਿਲਸ਼ਾਦ ਅਖ਼ਤਰ ਬਾਰੇ ਵੀ ਸੰਧੂ ਸਾਬ ਤੋਂ ਜਾਣਕਾਰੀ ਦਿੱਤੀ ਜਾਵੇ
@mmann1082
@mmann1082 7 ай бұрын
ਨਾਗਰਾ ਅਤੇ ਸੰਧੂ ਬਾਈ ਜੀ , 'ਸਨੇਹ ਲਤਾ ' ਬਾਰੇ ਜਾਣਕਾਰੀ ਦਿਓ । ਉਹ ਅੱਜਕੱਲ ਕਿੱਥੇ ਹਨ।
@waahjiwaah2717
@waahjiwaah2717 7 ай бұрын
"ਸ਼ੀਸ਼ੀ"❤
@ksbrar4612
@ksbrar4612 7 ай бұрын
ਨਾਗਰਾ ਸਾਬ ਬਾਈ ਜੀ ਤੇ ਸੰਧੂ ਸਾਬ ਸੁਰਜੀਤ ਬਿੰਦੱਖੀਏ ਬਾਰੇ ਹੋਰ ਗੱਲਾਂ ਬਾਤਾਂ ਦਸੋ ਬਾਈ ਜੀ ਬਹੁਤ ਵਧੀਆ interview ਲੱਗਦੀ ਆ
@Streetrai194
@Streetrai194 7 ай бұрын
ਸਿਰਾ ਕਰਾਤਾ,ਇੱਕ ਵਾਰ ਤਾਂ ਆਂਏਂ ਲੱਗਿਆ ਕਿ ਜਿੱਕਣਾ ਹੁਣ ਵੀ ਉਸੇ ਵੇਲ਼ਿਆਂ ਚ ਤੁਰੇ ਫਿਰਦੇ ਹੋਈਏ , ਪਰ ਸਮਾਪਤੀ ਐਂ ਸਿਰ ਚ ਸੋਟਾ ਮਾਰਕੇ ਵਰਗੀ ,,,,,,,,,,!
@sidhurureke
@sidhurureke 7 ай бұрын
ਬਹੁਤ ਵਧੀਆ ਲੱਗਿਆ ਬਾਈ ਜੀ ਸੰਧੂ ਸਾਹਿਬ ਤੇ ਨਾਗਰਾ ਸਾਹਿਬ ❤❤❤❤❤
@karanbaraich2300
@karanbaraich2300 7 ай бұрын
Very nice
@user-db6ms8cv1k
@user-db6ms8cv1k 7 ай бұрын
ਸੰਧੂ ਸਾਹਿਬ ਸਨੇਹ ਲਤਾ ਜੀ ਵਾਰੇ ਜਰੂਰ ਜਾਣਕਾਰੀ ਦਿੳ ਜੀ
@harindercheema5085
@harindercheema5085 7 ай бұрын
Sandhu Saab great man
@harmindersingh5148
@harmindersingh5148 7 ай бұрын
Shamsher sandhu sahib je harjit Singh nagra sahib je both best 👌 👍 Jodi together loved too listen them always Shamsher sandhu sahib je harjit Singh nagra sahib je please say something about kuldip paras sahib je chamkila sahib je lakhi banjara sahib je avtar fakar sahib je 💝💖💔💘💘💘💘💘👍👍👍👍👍👍👍👍👍👍👍👍👍👍👍👍
@harbantsingh1522
@harbantsingh1522 7 ай бұрын
ਸੰਧੂ ਸਹਿਬ ਜੀ ਗੁਰਚਰਨ ਪੋਹਲੀ ਵਾਰੇ ਵੀ ਕੋਈ ਪ੍ਰੋਗਰਾਮ ਕਰੋ ਜੀ
@hakamsingh8884
@hakamsingh8884 7 ай бұрын
ਬਹੁਤ ਵਧੀਆ
@jagmeetsingh9973
@jagmeetsingh9973 7 ай бұрын
Good job ji
@sukhveersingh5067
@sukhveersingh5067 7 ай бұрын
Maja aa janda tuhadian gallan sun k
@ManpreetSingh-qc5wo
@ManpreetSingh-qc5wo 3 ай бұрын
Harbhajn mann❤
@kashmirsingh4309
@kashmirsingh4309 7 ай бұрын
Bht khoobh
@user-ez3nf8zs4e
@user-ez3nf8zs4e 7 ай бұрын
ਨਾਗਰਾ ਸਾਬ ਚਮਕੀਲੇ ਬਾਈ ਵਾਰੇ ਵਿਸ਼ਥਾਰ ਚ ਨੀ ਦੱਸ ਰਹੇ ਸੰਧੂ ਸਾਬ
@subhashpoonia5608
@subhashpoonia5608 7 ай бұрын
Good 👍👌👍 paterkaro
@SantAttarSinghMastana-pt5sk
@SantAttarSinghMastana-pt5sk 7 ай бұрын
Hor Galla dia Galla pr pagga de rng bde sohne jch rae aa❤❤❤
@gsbboora4850
@gsbboora4850 7 ай бұрын
Nagra sahib sital singh setal seema te gurucharan pohli vare jarur dasso ji thanks
@sukhveersingh5067
@sukhveersingh5067 7 ай бұрын
Nagra g mere daddy naal Khalsa college Sandhu Saab pad de c eh 1972 ch kashmeer gye c mere kol fhoto aa tusi ehna nu puch o
@gurindergrewal9283
@gurindergrewal9283 6 ай бұрын
ਨਾਗਰਾ ਸ਼ਾਬ ਜੀ ਕਿਰਪਾ ਕਰਕੇ ਮੈਨੂੰ ਇਕ ਗੀਤ ਵਾਰੇ ਜਰੂਰ ਜਾਣਕਾਰੀ ਦੇਓ ਜੀ , ਇਹ ਗੀਤ ਮੈਂ 1994 ਦੇ ਲੱਗਭਗ ਸੁਣਿਆ ਸੀ ਜੀ ਟਰੱਕ ਤੇ ਸੀ ਮੈਂ ਉਸ ਵੇਲੇ ,,ਗੀਤ ਦੇ ਬੋਲ ਇਸ ਤਰਾਂ ਨੇ ਜੀ ਮੁੰਡਾ :-- ਸੁਣ ਪਰੀਆਂ ਦੇ ਦੇਸ਼ ਦੀਏ ਰਾਣੀਏ ਤੂੰ ਕਰਤੇ ਮਰੀਜ ਦਿਲ ਦੇ ,ਯਾਰੀ ਪਿੰਡ ਦੇ ਮੁੰਡੇ ਦੇ ਨਾਲ ਲਾਈਏ ਕੇ ਆਉਂਦੇ ਜਾਂਦੇ ਰਹੀਏ ਮਿਲਦੇ , ਕੁੜੀ :-- ਤੇਰੇ ਮੁੱਖ ਤੋਂ ਇਹੋ ਜਿਹੇ ਬੋਲ ਵੇ ਮੁੰਡਿਆ ਨਹੀਂ ਸੱਜਦੇ ,ਯਾਰੀ ਬਾਹਰਲੇ ਮੁੰਡੇ ਦੇ ਨਾਲ ਲਾਈਏ ਕੇ ਪਿੰਡ ਦੇ ਭਰਾ ਲੱਗਦੇ ,, ਮੈ ਇਹ ਗੀਤ ਬਹੁਤ ਲਭਿਆ ਜੀ ਪਰ ਮੈਨੂੰ ਕਿਤੇ ਵੀ ਨਹੀਂ ਮਿਲਿਆ ,, ਤੁਸੀਂ ਕਿਸੇ ਪਾਸਿਓਂ ਲੱਭ ਕੇ ਸਾਡੀ ਮੱਦਦ ਜਰੂਰ ਕਰਿਓ ਜੀ ਕਿਸੇ ਸੰਧੂ ਸ਼ਾਬ ਵਰਗੇ ਇਨਸਾਨ ਨੂੰ ਹੀ ਪੁੱਛ ਲਵੋ ਜੀ ਭਾਵੇਂ 🙏🙏
@karanmangat5191
@karanmangat5191 6 ай бұрын
ਬਾਈ ਗੁਰਚਰਨ ਪੋਹਲੀ ਬਾਰੇ ਵੀ ਦੱਸੋ। ਅੱਜਕਲ ਗੱਲਬਾਤ ਹੁੰਦੀ ਆ ਸੰਧੂ ਸਾਬ ਨਾਲ? ਕਿਵੇਂ ਨੇ ਉਹ ਹੁਣ
@janakraj6116
@janakraj6116 7 ай бұрын
ਬੱਬੂ ਮਾਨ ਸਾਬ ਜੀ ਬਾਰੇ ਦੱਸੋ ਜੀ ਵੱਡੇ ਸਹਿਬਾਨ ਜੀ
@Sikhiseeker
@Sikhiseeker 7 ай бұрын
Veere kuj audio da karro clear ni Audio quality bouth poor ah Please next recording vich khiyal ralkeo Mazza ni ahya
@ਯੋਰਪ.ਆਲੇ
@ਯੋਰਪ.ਆਲੇ 7 ай бұрын
ਸੰਧੂ ਸਾਬ ਨੇ ਦੋ ਵਾਰੀ ਕੌਸ਼ੀਸ਼ ਕੀਤੀ ਸ਼ੁਰੂ ਕੀਤੀ ਨੂੰ ਪੂਰੀ ਕਰਨ ਦੀ ਪਰ 😂😂ਆਪਾ ਹੋਣ ਹੀ ਨੀ ਦਿੱਤੀ ਪੂਰੀ.ਨਾਟਕ ਆਲਿਆ ਆਗ ਸਸਪੈਸ ਬਣਾ ਕੇ ਗੱਲ ਗੱਬੇ ਲਟਕਾ ਤੀ “ਗੱਲ ਮਕਾਉ ਜੀ ਸਾਡੀ ਕਾਹਲੀ ਆਈ ਗੱਲ ਨੇ ਗੱਲ ਪੂਰੀ ਹੋਣ ਹੀ ਨੀ ਦਿੱਤੀ ਮੁੜਕੇ ਗੱਲ ਭੁੱਲ ਗਈ ਅਗਲੇ ਨੂੰ ਤੇ ਉਸੇ ਬੰਦੇ ਦੀ ਹੋਰ ਗੱਲ ਸ਼ੁਰੂ ਕਰਵਾ ਦਿੱਤੀ ਆਪਾ
- А что в креме? - Это кАкАооо! #КондитерДети
00:24
Телеканал ПЯТНИЦА
Рет қаралды 7 МЛН
تجربة أغرب توصيلة شحن ضد القطع تماما
00:56
صدام العزي
Рет қаралды 60 МЛН
Shamsher Sandhu - Sade Samian Da Chashamdid Gavah (70)
52:15
Sangtar
Рет қаралды 174 М.
Толстый солдат всем отомстил #shorts
1:00
Задержи дыхание дольше всех!
0:42
Аришнев
Рет қаралды 2,3 МЛН
Всегда проверяйте зеркала
0:19
Up Your Brains
Рет қаралды 20 МЛН
He understood the assignment 💯 slide with caution x2
0:20
Carlwinz_Official
Рет қаралды 26 МЛН