ਅਮਰ ਸਿੰਘ ਚਮਕੀਲਾ ਜੀ ਦੇ ਛੋਟਾ ਭਰਾ ਤਾਰੀ ਨਾਲ ਖਾਸ ਮੁਲਾਕਾਤ Amar singh chamkila official Interview

  Рет қаралды 190,559

Amar Singh Chamkila Official

Amar Singh Chamkila Official

Күн бұрын

Пікірлер
@baljindermallhi1053
@baljindermallhi1053 Жыл бұрын
ਬਹੁਤ ਹੀ ਚੰਗਾ ਕੀਤਾ ਜੇ ਤਾਰੀ ਨਾਲ ਗੱਲਬਾਤ ‌ ਕਰਾਈ ਜੇ
@ajaibsingh3283
@ajaibsingh3283 3 жыл бұрын
ਬਾਈ ਅਮਨ ਜੀ ਚਮਕੀਲਾ ਅਤੇ ਅਮਰਜੋਤ ਜੀ ਬਾਰੇ ਸੁਣ ਕੇ ਰੋਣਾ ਆ ਜਾਂਦਾ ਹੈ
@harbindermohem
@harbindermohem 3 жыл бұрын
ਲੋਕੋ ਨਹੀਂ ਜੰਮਣਾ ਚਮਕੀਲਾ,,, ਪ੍ਰਣਾਮ ਏ ਅਮਰ ਜੋੜੀ ਨੂੰ,,, ਚਮਕੀਲੇ ਦੇ ਭਰਾ ਵਿਚੋਂ ਸਾਨੂੰ ਚਮਕੀਲਾ ਦਿਸਦਾ ਜਿਊਦਾ ਵਸਦਾ ਰਹੇ ਤਾਰੀ ਵੀਰੇ ਪ੍ਰਮਾਤਮਾ ਤੁਹਾਡੇ ਪਰਿਵਾਰ ਦੇ ਮੇਹਰ ਰੱਖੇ,,,
@sukhmandersingh4429
@sukhmandersingh4429 Жыл бұрын
🙏🙏
@variam__singh_ratia
@variam__singh_ratia 3 жыл бұрын
ਬਾਪੂ ਜੀ ਦੀ ਆਵਾਜ਼ ਵਿੱਚ ਓਹੀ ਰਸ ਐ 🙏🏻
@tencomplustwo
@tencomplustwo 8 ай бұрын
ਬਾਈ ਅਵਤਾਰ ਸਿੰਘ ਤਾਰੀ ਜੀ ਜ਼ੋ ਕੋਈ ਵੀ ਬੰਦਾ ਮਰਜ਼ੀ ਬਕਵਾਸ ਮਾਰੀ ਜਾਵੇ ਪਰ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਨੇ ਵਾਰ ਵਾਰ ਨਹੀਂ ਆਉਣਾ ਜੋੜੀ ਨੇ ਦੁਨੀਆ ਤੇ ਸਰਦਾਰੀ ਅੱਜ ਵੀ ਸਬੂਤ ਹੈ ਜੋੜੀ ਮਾਰਨ ਵਾਲਿਆਂ ਨੂੰ ਕੀੜੇ ਪੈਣਗੇ ਤੇ ਫਿਰ ਦੁਸਟਾ ਨੂੰ ਮੌਤ ਨਹੀਂ ਆਉਂਦੀ ਲੋਕਾਂ ਦੀ ਜਿੰਦ ਜਾਨ ਹੁੰਦੇ ਸੀ ਤੇ ਅੱਜ ਵੀ ਬਹੁਤ ਹੀ ਜ਼ਿਆਦਾ ਲੋਕ ਅਖਾੜੇ ਵੇਖਦੇ ਹਨ ਜੀ ਮਿਲੀਅਨ ਵਿਚ ਵਿਊ ਹੂੰਦੇ ਹਨ ਯੂ ਟਿਊਬ ਤੇ
@ManjitraibalRecords
@ManjitraibalRecords 3 жыл бұрын
ਬਹੁਤ👍💯 ਤਾਰੀ ਵੀਰ ਜੀ ਚਮਕੀਲੇ ਵੀਰ ਜਿਹਾ ਕੋਈ ਨਹੀਂ ਹੋਣਾ। ਪਰ ਵੀਰ ਜੀ ਜੋ ਫੁਲਾਂਵਾਲੇ ਵੀਰ ਜੀ ਨੇ ਸਤਿਗੁਰ ਰਵਿਦਾਸ ਮਹਾਰਾਜ ਜੀ ਨੂੰ ਭਗਤ ਕਹਿ ਸੰਬੋਧਨ ਕੀਤਾ ਇਹ ਬਹੁਤ ਦੁੱਖ ਦੀ ਗੱਲ ਹੈ ਸਤਿਗੁਰ ਰਵਿਦਾਸ ਮਹਾਰਾਜ ਜੀ ਰੱਬ ਪਰਮਾਤਮਾ ਦੇ ਭਗਤ ਸਨ ਸਾਡੇ ਨਹੀ ਸਨ।
@rajinderkhehra9033
@rajinderkhehra9033 2 жыл бұрын
Bhagat Rawidas g di baani shiri guru granth sahib ji vich darj hai and ona nu bhagta da darja ditta janda hai bani vich
@raghubirsingh8911
@raghubirsingh8911 9 ай бұрын
😮​@@rajinderkhehra9033
@narindersinghphull4677
@narindersinghphull4677 3 жыл бұрын
ਤਾਰੀ ਜੀ ਦੀ ਅਵਾਜ਼ ਬਹੁਤ ਵਧੀਆ ਹੈ ਜੀ।
@makhansingh8880
@makhansingh8880 Жыл бұрын
ਤਾਰੀ ਜਵਾਵ ਐਂਜ ਦਿੰਦਾ ਹੈ ਜਿਵੇਂ ਅਮਰ ਸ਼ਿੰਘ ਚਮਕੀਲੇਨੂੰਘੱਟ ਹੀ ਜਾਣਦਾ ਹੁੰਦਾ ਹੈ
@GurmeetSingh-jq6mq
@GurmeetSingh-jq6mq 3 жыл бұрын
ਚਮਕੀਲਾ ਜੀ ਸਦਾ ਅਮਰ ਰਹਿਣ ਗੇ
@mukhtiarsinghmann5588
@mukhtiarsinghmann5588 3 жыл бұрын
ਬਾਈ ਜੀ ਇੰਟਰਵਿਊ ਦੇਖ ਕੇ ਮਨ ਭਰ ਆਉਦਾ ਹੈ
@pawankumar-bb4st
@pawankumar-bb4st Жыл бұрын
Luxer bhie de photo dekhow
@jagirsingh7381
@jagirsingh7381 Жыл бұрын
ਰਹਿੰਦੀ ਦੁਨੀਆਂ ਤੱਕ ਹਮੇਸ਼ਾ ਅਮਰ ਰਹਿਣਗੇ ਅਮਰਜੋਤ ਜੀ ਅਤੇ ਚਮਕੀਲਾ ਜੀ
@rakeshchander9170
@rakeshchander9170 3 жыл бұрын
ਸਤਿ ਸ੍ਰੀ ਅਕਾਲ ਵੀਰ ਜੀ,ਬਹੁਤ ਵਧੀਆ ਇੰਟਰਵਿਊ ਆ ਜੀ,ਚੜਦੀ ਕਲਾ ਚ ਰਹੋ ਵੀਰੇ ਤੇ ਇਸ ਤਰਾਂ ਹੀ ਸਾਡੇ ਚਹੇਤੇ ਗਾਇਕ ਦੀਆਂ ਗੱਲਾਂ ਬਾਤਾਂ ਦੱਸਦੇ ਰਹੋ
@geetkargurpiarbhikhi9725
@geetkargurpiarbhikhi9725 3 жыл бұрын
ਬਹੁਤ ਹੀ ਵਧੀਆ ਆਵਾਜ਼ ਹੈ ਬਾਈ ਜੀ❤👌👌👍👍🙏
@harvanshsingh5756
@harvanshsingh5756 3 жыл бұрын
बहुत ही अच्छा लगा तारी चाचाजी बात करने पर परिवार सदा खुश रहे वाहेगुरू मेहर रखें अमन जी बहुत-बहुत धन्यवाद
@sidhurecords9290
@sidhurecords9290 3 жыл бұрын
ਬਹੁਤ ਵਧੀਅਾ ਦੱਸਿਅਾ ਬਾਈ ਤਾਰੀ ਨੇ ਚਮਕੀਲੇ ਬਾਈ ਵਾਰੇ ਅਮਨ ਵੀਰ ਜੀ
@sidhurecords9290
@sidhurecords9290 3 жыл бұрын
ਜਿੰਨਾ ਚੈਨਲਾਂ ਵਾਲੇ ਚਮਕੀਲੇ ਨੂੰ ਭੰਡਦੇ ਨੇ ਓਨਾ ਲੋਕ ਨੀ ਭੰਡਦੇ ਅਮਨ ਵੀਰ ਜੀ
@jshinda7708
@jshinda7708 3 жыл бұрын
ਬਿਲਕੁਲ ਸਹੀ ਗੱਲ ਹੈ
@tgshorts7300
@tgshorts7300 3 жыл бұрын
Right
@sippydhaliwal7184
@sippydhaliwal7184 3 жыл бұрын
ਬਾਈ ੳ ਭਗਤ ਬੰਦਾ ਐ,,,ਤੂੰ ਤਾਂ ਝੜੀ ਲਾਤੀ ਸਵਾਲਾਂ ਦੀ,,,ਬਾਈ ਉਹਨੂੰ ਬੋਲਣ ਤਾਂ ਦੇ,,ਉਹ ਉਦੋਂ ਬੱਚਾ ਸੀ,,ਉਹਨੂੰ ਸੋਚਣ ਦਾ ਮੋਕਾ ਤਾਂ ਦੇ ਯਾਰ ।
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 3 жыл бұрын
ਵੀਰ ਪਤਾ ਹੀ ਲੋਕਾਂ ਨੂੰ ਗੁਰਮੇਲ ਕੌਰ ਅਮਰਜੋਤ ਕੌਰ ਚਮਕੀਲਾ ਜੀ ਦੀਆਂ ਪਤਨੀ ਹਨ
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 3 жыл бұрын
ਬਹੁਤ ਵਧੀਆ ਵੀਰ ਤੁਹਾਡੀ ਐਟਰਬੋਈਓ ਵਾਹਿਗੁਰੂ ਤਰੱਕੀਆਂ ਦੇਵੇ ਜੀ ਤਹਾਡੇ ਚੈਨਲ ਨੂੰ
@jagjitkumar2446
@jagjitkumar2446 2 жыл бұрын
ਸਹੀ ਕਹਿ ਰਹੇ ਹੋ,ਤਾਰੀ ਤਾਂ ਵਿਚਾਰਾ ਸਿੱਧਾ ਸਾਦਾ ਬੰਦਾ,ਇਹ ਉਹਨੂੰ ਕਿੰਨੇ ਔਖੇ ਸਵਾਲ ਕਰ ਰਿਹਾ
@bablasekhon1044
@bablasekhon1044 3 жыл бұрын
ਧੰਨਵਾਦ ਵੀਰ ਤਹੁਡਾ ਚਮਕੀਲਾ ਜੀ ਦੇ ਨਾਮ ਤੇ ਚੈਨਲ ਬੰਨਾਨੇ ਦਾ
@labhsingh5371
@labhsingh5371 3 жыл бұрын
ਚਾਚਾ ਦੀ ਅਵਾਜ਼ ਤਾਂ ਬਹੁਤ ਵਧੀਆ
@bhinderduhewala2853
@bhinderduhewala2853 3 жыл бұрын
ਅਮਨ ਫੁੱਲਾਵਾਲ ਜੀ ਬਹੁਤ ਬਹੁਤ ਧੰਨਵਾਦ ਜੀ
@Kulwantsingh-od3tc
@Kulwantsingh-od3tc 3 жыл бұрын
ਗਾਉਂਦਾ ਬਹੁਤ ਸੋਹਣਾ ਤਾਰੀ ਹੁਣ ਵੀ ਉਮਰ ਮੁਤਾਬਿਕ।
@amrindersingh897
@amrindersingh897 3 жыл бұрын
Chamkila g ne sare songs vadiya Gaye g
@narajansingh959
@narajansingh959 3 жыл бұрын
ਬਾਈ ਬਹੁਤ ਵਧੀਆ ਜੀ। ਸ:ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਰਹਿੰਦੀ ਦੁਨੀਆਂ ਤੱਕ ਮੜੀਆਂ ਵਿੱਚੋਂ ਬੋਲਣ ਗੇ। ਇਹੋ ਜਿਹੇ ਟੋਪੀ ਵਾਲੇ ਕਿੱਲ ਲਾ ਗਿਆ ਨਾ ਪੱਟੇ ਜਾਣ ਨਾ ਖਹਿੜਾ ਸੁਟੇ।ਬਾਕੀ ਬਾਈ ਤਾਰੀ ਨੂੰ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ😂😂, ਬਾਹਲਾ ਹੀ ਮਾੜਾ ਹੋਇਆ ਪਿਆ, ਇਹ ਤਾਂ ਪੁਰਾਣਾ ਬੰਦਾ ਜੋ ਮਰਜ਼ੀ ਖਾ ਲਵੋ ਸਾਰਾ ਕੁਝ ਹਜਮ ਹੋ ਜਾਂਦਾ।
@gurjeetbhullar9107
@gurjeetbhullar9107 2 жыл бұрын
ਫ਼ੱਕਰ ਬੰਦਾ ਤਾਰੀ ਬਾਈ ਬਾਕੀ ਜਦੋਂ ਜਵਾਨ ਪੁੱਤ ਜਵਾਨ ਭਰਾ ਦੀ ਮੌਤ ਹੁੰਦੀ ਆ ਤਾਂ ਪਰਿਵਾਰ ਦਾ ਦਮਾਗੀ ਸੰਤੁਲਨ ਵਿਗੜ ਜਾਂਦਾ ਤਾਰੀ ਬਈ ਥੋੜਾ ਅਪਸਿਟ ਲੱਗਦਾ ਵਹਿਗੁਰੂ ਜੀ ਕਿਰਪਾ ਕਰਨ ਚਮਕੀਲੇ ਬਈ ਦੇ ਪਰਿਵਾਰ ਤੇ
@mukeshkumarfrombichpari6330
@mukeshkumarfrombichpari6330 3 жыл бұрын
बहुत सुंदर ,चमकीले बारे जान कर, एक बुलंद सितारा बारे जानकर आने वाली पीढ़ी को याद रखा जायेगा।
@manvindersingh583
@manvindersingh583 3 жыл бұрын
ਬਹੁਤ ਵਧੀਆ ਵੀਡੀਓ ਬਣਾਈ
@ranglamusic
@ranglamusic 3 жыл бұрын
ਬਹੁਤ ਹੀ ਵਧੀਆ ਲੱਗੀ ਮੁਲਾਕਾਤ
@amriksingh1445
@amriksingh1445 3 жыл бұрын
ਵਧੀਆ ਗਾਉਦਾ ਤਾਰੀ
@vikramvicky9775
@vikramvicky9775 10 ай бұрын
ਬਹੁਤ ਵਧੀਆ ਇੰਟਰਵਿਊ ਹੈ ਵੀਰ ਜੀ ❤❤
@deshraj441
@deshraj441 3 жыл бұрын
ਚਮਕੀਲਾ ਜੀ ਦੇ ਦੋ िਵਅਾਹ ਰੀਤਾਂ िਰਵਾਜਾਂ ਨਾਲ ਹੀ ਹੋੲੇ ਹਨ िੲਸ िਵॅਚ ਕੋੲੀ ਸॅਕ ਨਹੀਂ ਧੰਨਵਾਦ ਚੇਨਲ ਦਾ
@patiala.horselover361
@patiala.horselover361 3 жыл бұрын
Chamkila bai ji love u
@varinderkumar24
@varinderkumar24 3 жыл бұрын
Always Miss You nd 💕 Love You Ustad Jii
@harmeshsingh3545
@harmeshsingh3545 3 жыл бұрын
ਤਾਰੀ ਵੀਰ ਜੀ ਤੁਸੀਂ ਗੲੀਅਾਂ ਕਰੋ ਅਮਰ ਸਿੰਘ ਚਮਕੀਲਾ ਜੀ ਦੇ ਗਾਣੇ ਬਹੁਤ ਹੀ ਵਧੀਆ
@rashadbatteyblogs1122
@rashadbatteyblogs1122 10 ай бұрын
ਕਲਾਕਾਰਾਂ ਨਾਲ ਜਾਂਦਾ ਸੀ ਸੀ ਤੇ ਜਾਂਦੇ ਸੀ ਚ ਫਰਕ ਨਹੀਂ ਬੜਾ ਇੰਟਰਵਿਊ ਲੈਣ ਵਾਲ਼ਾ
@harvanshsingh5756
@harvanshsingh5756 3 жыл бұрын
बहुत ही अच्छा लगा तारी चाचा जी ना मिलके वाहेगुरु सदा खुश रखे परिवार कृपया रखें जी अमन जी आपको बहुत-बहुत धन्यवाद
@Kulwantsingh-od3tc
@Kulwantsingh-od3tc 3 жыл бұрын
ਬੰਦਾ ਬਹੁਤ ਵਧੀਆ ਤਾਰੀ
@DarshanSingh-dn9up
@DarshanSingh-dn9up Жыл бұрын
Mein jammu se hun. Aur Chamkile ka ek bahut bada fane hun. Chamkile ke song ham bahut sunte hai. Ki jor gariba da. Aur mein talwar kalgidhar di han bahut sente hai❤❤❤❤❤❤❤
@HarpreetKaur-or6oq
@HarpreetKaur-or6oq 3 жыл бұрын
Amarjot te chamkila g di marriage life de kuj pal sanjhe kro asi dove g bahut bade fan aa amarjot and chamkila g de 🥰🥰🥰🥰
@BalbirSingh-se2mo
@BalbirSingh-se2mo 2 жыл бұрын
तारी बीर ने दर्द भरिया गाना मनुखता नू जगाने वाला बहुत बढ़िया गाया और सुर बिच गाया बिल्कुल चमकीले बागरा ही गाया गाना बड़ा ही प्यारा लगिया तीना भरावा नू मेरा तहे दिल से सलूट धन्यवाद ।
@ashwanipathak2517
@ashwanipathak2517 3 жыл бұрын
Bot sohni interview aa ji sukriya tusi chamkila ji de brother de darshan karwaye ji
@deepaksinghdeepak1850
@deepaksinghdeepak1850 2 жыл бұрын
Good interview good tari g
@Bittusaidoke
@Bittusaidoke 3 жыл бұрын
ਰਹਿੰਦੀ ਦੁਨੀਆਂ ਤੱਕ ਉਸਤਾਦ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਨੂੰ ਯਾਦ ਕੀਤਾ ਜਾਵੇਗਾ,,, ਢਾਈ ਦਿਨ ਦੀ ਪੑੁਹਣੀ ਏਥੇ ਤੂੰ ਐਵੇਂ ਨਾ ਜਿੰਦੇ ਮਾਣ ਕਰੀ
@sumitkumar7797
@sumitkumar7797 3 жыл бұрын
ਸੋਹਣੀ ਜਿਹੀ ਸਵੀਟ ਜਿਹੀ ਆਵਾਜ਼
@chetansingh8605
@chetansingh8605 3 жыл бұрын
Good singer chamkila
@manjitmahey4767
@manjitmahey4767 Жыл бұрын
ਚਮਕੀਲੇ ਭਾਈ ਦੇ ਪੁੱਤ ਨੂੰ ਆਪਣੇ ਚਾਚਾ ਜੀ ਤੋਂ ਗੁਣ ਲੈਣਾ ਚਾਹੀਦਾ ਆ ਅਵਤਾਰ ਦੀ ਦੀ ਆਵਾਜ਼ ਚਮਕੀਲੇ ਵਾਲੀ ਆ
@sidhumusewalaofficial1025
@sidhumusewalaofficial1025 3 жыл бұрын
ਚਮਕੀਲਾ ਇੱਕ ਦਮ ਸਟਾਰ ਬਣ ਗਿਆ ਸੀ ਸਭ ਕਲਾਕਾਰ ਵੀ ਚਮਕੀਲੇ ਨੇ।ਵੇਹਲੇ ਬਿਠਾਤੇ ਸੀ । ਚਮਕੀਲੇ ਚੜਾਈ ਐਨੀ ਸੀ ਕਿ ਉਹਦਾ ਅਖਾੜਾ ਰੈਕੀ 20 20 ਕਿ, ਮੀਟਰ ਵੀ ਲੋਕੀਂ ਵੇਖਣ ਚਲੇ ਵੀਡੀਓ ਅਖਾੜੋ ਯੂਟਿਊਬ ਜਦ ਆਈ ਆ ਤਾਂ ਲੋਕਾਂ ਨੂੰ ਸੁਣਨ ਮਿਲੇ ਆ ਚਮਕੀਲਾ ਜੀ ਮੌਤ ਬਾਅਦ ਹੀ ਪਟੋਲਾ ਫ਼ਿਲਮ ਆਈ ਸੀ ਵੀ ਸੀ R ਕੈਸਟਾਂ ਵਿੱਚੋਂ ਲੋਕਾਂ ਨੇ ਐਨਾ ਵੇਖਿਆ ਸੁਣਿਆ ਕਿ ਜਦੋਂ ਕਿਤੇ ੳੁਹ ਫਿਲਮ ਲਿਆ ਕੇ ਵੇਖਣੀ ਤਾਂ ਚਮਕੀਲੇ ਦਾ ਗੀਤ ,ਪਹਿਲੇ ਲਲਕਾਰੇ ਨਾਲ, ਲੈਂਕਾ ਨੇ ਰਿਵਾਰਸ ਕਰਕੇ ਐਨਾ ਘਸਾਇਆ ਹੁੰਦਾ ਸੀ ਕਿ ਚਮਕੀਲੇ ਦੇ ਗੀਤ ਤੇ ਲਾਇਨਾਂ ਆਉਂਦੀਆਂ ਹੁੰਦੀਆਂ ਚਮਕੀਲੇ ਦਾ ਗੀਤ ,ਤਲਵਾਰ ਮੈਂ ਕਲਗੀਧਰ ਦੀ ਆ , ਜਦ ਆਇਆ ਸੀ ਤਾਂ ਸਾਡੇ ਭਾਅਜੀ ਦੀ ਟੇਪ ਰਿਪੇਅਰ ਦੀ ਦੁਕਾਨ ਸੀ ਬੰਗਿਆਂ ਚ ੳੁਹ ਕੈਸਟ ਲੈਣ ਕੇ ਅਸੀਂ ੳੁਹ ਗੀਤ ਟੇਪ ਵਿੱਚ ਲਾ ਕੇ ਅੱਗੇ ਮਾਇਕ ਰੱਖ ਕੇ ਸ੍ਰਪੀਕਰ ਵਿੱਚ 12 ਵਜੇ ਤੱਕ ਵਜਾਇਆ ਸੀ ਭਗਤੂ੍ਪੁਰੀਆ ਪੰਮਾ ਲੈਣ ਕੇ ਆਇਆ ਸੀ ਆਪਣੇ ਯੋਗੀ ਦੋਸਤ ਦੇ ਘਰ
@AK_7official
@AK_7official 2 жыл бұрын
चमकीला साहिब और अमरजोत जी की महानता, हमेशा चमकती रहेगी।
@bholabrar346
@bholabrar346 3 жыл бұрын
Chamkila amrjot & varendar Gold si jehre sda chamkde rehnge Punjab de kale dauor ne Sade to 3 mhan hastia khoh lia c par ajj v sade jehn chetia vich vasde aa. ( rab rakha )
@gypsypunjabi9482
@gypsypunjabi9482 Жыл бұрын
ਲੂਹ ਕੰਡੇ ਖੜੇ ਹੋ ਗਏ ਬਾਬਾ ਚਮਕੀਲਾ ਜੀ ਵਾਂਗੂ ਏ ਗਾਇਆ ❤❤
@dayalsingh8519
@dayalsingh8519 Жыл бұрын
ਚਮਕੀਲੇ ਵਰਗਾ ਨਾ ਕੋਈ ਹੋਇਆ ਤੇ ਨਾ ਹੀ ਕੋਈ ਹੋਊਗਾ।
@parveenchand4646
@parveenchand4646 2 жыл бұрын
ਤਾਰੀ ਵੀਰੇ ਤੇਰੀ ਅਵਾਜ਼ ਵਿਚ ਵੀ ਦਮ ਹੈ। ਪਰ ਵੀਰੇ ਤੂੰ ਗਾਣੇ ਕਿਉਂ ਨਹੀਂ ਗਾਏ। ਯਾਰ ਦਮ ਹੈ ਤੇਰੀ ਆਵਾਜ਼ ਵਿੱਚ ਧੰਨਵਾਦ ਜੀ
@bhurasingh1871
@bhurasingh1871 3 жыл бұрын
ਚਮਕੀਲੇ ਦਾ ਸਭ ਤੋਂ ਵੱਡਾ ਵਿਰੋਧੀ ਹਾਕਮ ਬਖਤੜੀ ਵਾਲਾ ਸੀ ਕਿਉਂ ਕਿ ਚਮਕੀਲਾ ਅਮਰਜੋਤ ਦੇ ਹੁੰਦੇ ਹਾਕਮ ਬਖਤੜੀ ਦਲਜੀਤ ਕੌਰ ਨੂੰ ਕੋੲੀ ਪੁਛਦਾ ਨਹੀ ਸੀ
@driversaab4668
@driversaab4668 3 жыл бұрын
Babbar Sher chamkila Punjab da
@SarbjitSingh-sy8mb
@SarbjitSingh-sy8mb 3 жыл бұрын
ਅਮਨ ਸੂਟ ਬਦਲ ਲੈਣਾ ਚਾਹੀਦਾ ਹੈ👍👍👍
@eknoorsinghofficial0100
@eknoorsinghofficial0100 3 жыл бұрын
ਇਹ ਸਭ ਇੱਕ ਦਿਨ ਹੀ ਕੀਤੀਆ ਵੀਡੀਓ ਨੇ ਵੀਰ...
@sonifirozpuria7776
@sonifirozpuria7776 9 ай бұрын
Very good interview ❤❤❤
@indrajeet5288
@indrajeet5288 2 жыл бұрын
Bahot vadiya awaj aa chacha g di
@Singh-np1vb
@Singh-np1vb 3 жыл бұрын
Chamkila legend Star ⭐⭐⭐⭐⭐⭐
@Taklavloger1M
@Taklavloger1M 9 ай бұрын
Amar Singh chamkila ❤❤❤❤❤❤❤❤
@tgshorts7300
@tgshorts7300 3 жыл бұрын
Real super star chamkila ji
@ratturavinder3963
@ratturavinder3963 2 жыл бұрын
ਭਾਜੀ Sorry to say But ਭਗਤ ਰਵਿਦਾਸ ਨਈ ਵੀਰੇ ਅੱਗੇ ਤੋਂ ਕਹਿਣਾ ਓਹ ਜਗਤ ਗੁਰੂ ਰਵਿਦਾਸ ਜੀ ਸਨ । ਇਸ ਗੱਲ ਦਾ ਮੇਰਾ ਵੀਰ ਅੱਗੇ ਤੋਂ ਖਿਆਲ ਰੱਖਣਾ
@lakhadugal3296
@lakhadugal3296 3 жыл бұрын
Miss you chamkila
@balwinderkhaira-lq7uh
@balwinderkhaira-lq7uh Жыл бұрын
ਜੇ ਗਾਨੇ ਗੰਦੇ ਸੀ ਤਾ ਸੁਣਦੇ ਕਿਉਂ ਨੇ ਅੱਜਕੱਲ੍ਹ ਲੱਖਾ ਸੁਣਦੇ ਹਨ ਸੁਣਦੇ ਰਹਿਣ ਗੇ
@nehak6620
@nehak6620 Жыл бұрын
So this channel seems to be made to favor and show his first family in good light whereas Amarjot worked and struggled with him every step of the way . His career hit a big high with Amarjot
@SatnamSingh-hm5tp
@SatnamSingh-hm5tp 3 жыл бұрын
Chamkila always Legend rehunga
@ButaSingh-sd8hg
@ButaSingh-sd8hg 3 жыл бұрын
Chamkela good singer c
@sukhvirsingh453
@sukhvirsingh453 2 жыл бұрын
ਤਾਰੀ ਵੀਰ ਇਕ ਗਾਣਾ ਹੋਰ ਗਾ
@Kakuss2588
@Kakuss2588 2 жыл бұрын
Nice voice of Taari according to age.
@vijaykahlon2876
@vijaykahlon2876 Жыл бұрын
Darhi ehdi vi Bai chamkile wargi aa aur voice vi🙏🙏🙏🙏🙏
@Taklavloger1M
@Taklavloger1M 9 ай бұрын
Number 1 singer chamkila ji ❤❤❤
@rathorrd7553
@rathorrd7553 11 ай бұрын
Gjbbbbbbbbbbbbbbbbbbbbbbbbbbbbbbb chamkila number 1 singer duniya me ek hi banda hai amar singh chamkila
@darshanbapu932
@darshanbapu932 3 жыл бұрын
ਬਾਈ ਜੀ ਚਮਕੀਲਾ ਜੀ ਅਮਰਜੋਤ ਜੀ ਬਹੁਤ ਸਤਿਕਾਰਯੋਗ ਇਨਸਾਨ ਸਨ ਤੁਸੀ ਭੀ ਇਜਤ ਨਾਲ ਉਹਨਾ ਦਾ ਨਾਮ।ਲੈਕੇ ਸੰਬੋਧਨ ਕਰਿਆ ਕਰੋ । ਸਰਦਾਰ ਅਮਰ ਸਿੰਘ ਚਮਕੀਲਾ ਜੀ ਅਤੇ ਬੀਬਾ ਅਮਰਜੋਤ ਜੀ ਕਿਹਾ ਕਰੋ ।ਮੇਰੀ ਉਮਰ 71 ਸਾਲ ਹੈ ਜਦੋਂ ਤੁਸੀ ਇਕੱਲਾ ਚਮਕੀਲਾ ਕਹਿੰਦੇ ਹੋ ਕਾਲਜੇ ਨੂੰ ਧੂਹ ਪੈਂਦੀ ਹੈ ਪੁਤਰਾ ਕੁਝ ਤਾਂ ਇੱਜਤ ਨਾ ਬੋਲਿਆ ਕਰੋ । ਸਵਰਨ ਸਿੰਘ ਸਿਵਿਆਂ ਵਾਰੇ ਭੀ ਦਸਣਾ ਉਹਨਾ ਦਾ ਕੀ ਰੋਲ ਹੈ ਸਰਦਾਰ ਚਮਕੀਲਾ ਜੀ ਦੀ ਜ਼ਿੰਦਗੀ ਵਿੱਚ ।
@karmjeetsinghrasuwala8760
@karmjeetsinghrasuwala8760 3 жыл бұрын
Very nice bor🙏🙏🙏🙏🙏🙏🙏🙏
@bhurasingh1871
@bhurasingh1871 3 жыл бұрын
ਅਮਨ ਵੀਰ ੲਿਕ ਲੁਧਿਆਣੇ 1995==96==ਚ ਕਲਾਕਾਰ ਚਮਕੌਰ ਭੱਟੀ ਹਾਕਮ ਬਖਤੜੀ ਦਲਜੀਤ ਕੌਰ ਦਾ ਲਾਡਲਾ ਸ਼ਗਿਰਦ ਹੁੰਦਾ ਸੀ ਇਕੱਲੇ ੲਿਕੱਲੇ ਸਰੋਤੇ ਦੀ ਜਵਾਨ ਤੇ ਉਸ ਦਾ ਨਾਮ ਹੈ ਉਸ ਦੀ ੲਿੰਟਰਵਿੳੂ ਜਰੂਰ ਕਰੋ
@YuvrajSingh-tq3tv
@YuvrajSingh-tq3tv 3 жыл бұрын
Very nice video 🙏🏽🙏🏽
@santoshraj8585
@santoshraj8585 3 жыл бұрын
Chamkila only chamkila... No other Punjab singer like him. Now
@KulwinderSingh-yv3lx
@KulwinderSingh-yv3lx 3 жыл бұрын
Bhut hi vdhia y g
@labhBrarsantybrar
@labhBrarsantybrar Жыл бұрын
ਚਮਕੀਲਾ ਨਹੀਂ ਬਣਜਾਣਾ ਹੋਰ ਕਿਸੇ ਨੇ ਓਹੋ ਰਾਤ ਗਈ ਓਹੋ ਬਾਤ ਗਈ ਹੂਣ ਤਾਂ ਲੀਖਾ ਕੁਤਣ ਹੈ 😢😢😢😢
@harjinder7435
@harjinder7435 3 жыл бұрын
ਬਾਈ ਜੀ ਯਾਰ ਰਸਪੈਕਟ ਨਾਲ ਬੋਲਿਆ ਕਰੋ ਯਾਰ
@BaljeetSingh-vi5tj
@BaljeetSingh-vi5tj 3 жыл бұрын
Top. Hero. C.22.G.Chamkila
@harmindersingh5148
@harmindersingh5148 3 жыл бұрын
Amar singh chamkila je amarjot Kaur je best singers God gave them place heaven loved them both best behavior person Amar singh chamkila je amarjot Kaur je tari brother je God bless you je 👌👍💌💘👏👌👍💌💘👏🙏🙏🙏🙏🙏🙏🙏🙏🙏🙏🙏🙏
@gurisandhu3160
@gurisandhu3160 Жыл бұрын
✨ CHAMKILA RAVIDASSIYA ✨ Tari RAVIDASSIYA ✨ LAKSHAR RAVIDASSIYA ✨ CHAMAR ✨ SIRRA BNDE✨
@preetnimana4767
@preetnimana4767 3 жыл бұрын
Love you Veer
@mehmiboy8396
@mehmiboy8396 9 ай бұрын
ਤਾਰੀ ਬਾਈ ਵੀ ਵਧੀਆ ਗਾਉਂਦਾ ਜੀ
@karamjitsahota2867
@karamjitsahota2867 3 жыл бұрын
Chamkila is best
@dpsingh648
@dpsingh648 3 жыл бұрын
ਫੱਕਰ ਆਦਮੀ ਸੀ ਚਮਕੀਲਾ
@maniharpreetmanig3445
@maniharpreetmanig3445 3 жыл бұрын
Zindabad ustad chamkila ji love you ustad ji
@ransinghjanga5023
@ransinghjanga5023 2 жыл бұрын
वेरी गुड खूबसूरत आवाज
@honeysaab1092
@honeysaab1092 Жыл бұрын
Wa kmaal jorhi ❤❤
@Jas-mh1kx
@Jas-mh1kx 3 жыл бұрын
Kamal g nu kaho oh singing ch apna talent lai k aawe ,,ohna di awaz bahut vadiya 🙏
@bhurasingh1871
@bhurasingh1871 3 жыл бұрын
ਹਾਕਮ ਬਖਤੜੀ ਕਹਿਦਾ ਜੇ ਚਮਕੀਲੇ ਦੀ ਕਿਸੇ ਕਲਾਕਾਰ ਨਾਲ ਬਣਦੀ ਤਾ ਮੇਰੇ ਨਾਲ ਬਣਦੀ ਸੀ ਚਮਕੀਲੇ ਨੂੰ ਦੁਨੀਆ ਤੋ ਗੲੇ ਨੂੰ 33=ਸਾਲ ਹੋ ਗੲੇ ਪਰ ਹਾਕਮ ਬਖਤੜੀ ਵਾਲੇ ਗੱਪੀ ਗਦਾਰ ਨੇ ਨਾ ਕਦੇ ਬਰਸੀ ਤੇ ਹਾਜਰੀ ਲਗਵਾਈਆਂ ਨਾ ਕਦੇ ਪਰਿਵਾਰ ਦੀ ਸਾਰ ਲੲੀ ਹਾਕਮ ਬਖਤੜੀ ਦਾ ਸਿਰਫ ਗੱਪਾ ਨਾਲ ਸਾਰਦਾ
@tushargupta6101
@tushargupta6101 2 жыл бұрын
aaj agar chamkila ji hunde tan aaj chachi ji horan di vi life v aaj kini kaint hundi
@rammirammi2000
@rammirammi2000 3 жыл бұрын
Awaj attt a .
@preetbhatia6837
@preetbhatia6837 2 жыл бұрын
Chacha Tari ne Bahut Vida Gaya. Very Nice..
@jashanbhatti7635
@jashanbhatti7635 3 жыл бұрын
Good
@shindadogar6843
@shindadogar6843 Жыл бұрын
ਤਾਰੀ ਦੀ ਆਵਾਜ ਸਵਰਗਵਾਸੀ ਚਮਕੀਲੇ ਵਾਰਗੀ
@sarbjitraju8962
@sarbjitraju8962 2 жыл бұрын
Tari g sant person very good nature god bless family
@ritikgermany1498
@ritikgermany1498 Жыл бұрын
Very nice ji Paji guru Ravidass ji kheh ke sbodan kerokaro ji🙏
@lifeofaman5379
@lifeofaman5379 3 жыл бұрын
Buht vdiya interview
@rajivvirdhi1780
@rajivvirdhi1780 3 жыл бұрын
Me jammu se hu ek baat bolta hu Punjab ka sab sy no. 1 singer
@rajivvirdhi1780
@rajivvirdhi1780 3 жыл бұрын
Baltej sran kon ha relative ha
@jaskaranSingh-kq3hf
@jaskaranSingh-kq3hf 3 жыл бұрын
Ankcer saab ਧੱਕੇ ਨਾਲ ਹੀ ਹਾਂ ਭਰਵਾਈ ਜਾਂਦਾ 😂😂😂
Quando eu quero Sushi (sem desperdiçar) 🍣
00:26
Los Wagners
Рет қаралды 15 МЛН
Beat Ronaldo, Win $1,000,000
22:45
MrBeast
Рет қаралды 158 МЛН
99.9% IMPOSSIBLE
00:24
STORROR
Рет қаралды 31 МЛН
Surinder Sonia Interview About Amar Singh Chamkila Singing  Carrer
24:56
Quando eu quero Sushi (sem desperdiçar) 🍣
00:26
Los Wagners
Рет қаралды 15 МЛН