ਲੱਖਾ ਚੱਕਿਆ ਗਿਆ ਸੁਣਕੇ ਉੱਡਾ ਆਇਆਂ, ਪੁਲਸ ਤੋਂ ਬੱਚਦਾ ਮੋਰਚੇ ਤੇ ਨਵਦੀਪ ਵਾਟਰ ਕੈਨਨ | Mitti

  Рет қаралды 14,558

Mitti ਮਿੱਟੀ

Mitti ਮਿੱਟੀ

Күн бұрын

Пікірлер: 50
@bahadursingh2006
@bahadursingh2006 10 сағат бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਸਾਡੇ ਪੰਜਾਬ ਦੇ ਲੋਕਾਂ ਤੇ ਅੱਤਿਆਚਾਰ ਕਰਨ ਵਾਲੇ ਪੁਲਸ ਅਧਿਕਾਰੀ ਵੀ ਪੰਜਾਬ ਦੇ ਹਨ ਤੇ ਉਨ੍ਹਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਪਾਣੀ ਸਾਰੇ ਪੰਜਾਬ ਦੇ ਲੋਕ ਪੀਦੇ ਹਨ ਇਹਨਾਂ ਨੂੰ ਸ਼ਰਮ ਨਹੀ ਆਉਦੀ
@Blifeideal
@Blifeideal 2 сағат бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਬੋਲਦੇ ਹੋ ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ
@ravinderkaurthind7294
@ravinderkaurthind7294 11 сағат бұрын
ਬਲੇ ਸੇਰਾ ਵਾਹੁਤ ਵਦੀਆ ਟੀਪਨੀਆ ਕੀਤੀਆ ਨਵਦੀਪ ਸਿੰਘ ਵਾਹਿਗੁਰੂ ਤਹਾਨੂੰ ਲਬੀ ਉਮਰ ਦੇਵੇ 👍👍👍👍🙏🙏🙏🙏
@sarabjitkaur895
@sarabjitkaur895 10 сағат бұрын
ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਣ।
@SukhwinderSekhon-d5b
@SukhwinderSekhon-d5b 9 сағат бұрын
ਨਵਦੀਪ ਵੀਰੇ ਸ਼ੇਰ ਸ਼ੇਰ ਤੁਸੀਂ ਪੰਜਾਬ ਦੇ ਸ਼ੇਰ
@SukhwinderSingh-wq5ip
@SukhwinderSingh-wq5ip 7 сағат бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@RupinderKaur-lj5kc
@RupinderKaur-lj5kc 6 сағат бұрын
ਵਾਹਿਗੁਰੂ ਜੀ ਨਵਦੀਪ ਸਿੰਘ ਤੇ ਮੇਹਰ ਭਰਿਆ ਹੱਥ ਰੱਖਣਾ ਤੇ ਲੰਬੀਆਂ ਉਮਰਾਂ ਬਖਸ਼ਿਸ਼ ਕਰਨਾ
@GurcharanSingh-lm5zf
@GurcharanSingh-lm5zf 10 сағат бұрын
waheguru ji waheguru ji waheguru ji waheguru ji waheguru ji
@bikarjitsingh34bikarjitsin10
@bikarjitsingh34bikarjitsin10 8 сағат бұрын
ਨਵਦੀਪ ਸਿੰਘ ਭਰਾ ਤੇਰਾ ਬਹੁਤ ਧੰਨਵਾਦ
@gurwantsingh1895
@gurwantsingh1895 10 сағат бұрын
Great navdeep veer
@Khangura11
@Khangura11 10 сағат бұрын
ਬਾਈ ਗੱਲ ਸਿੱਧ ਪੱਧਰੀ ਕਰਦਾ ਸਿੱਧੀ ਦਿਲ ਤੇ ਲੱਗ ਦੀ ਏ
@ramandeepsingh6032
@ramandeepsingh6032 8 сағат бұрын
ਸ਼ੇਰ ❤
@ParminderSingh-th3ny
@ParminderSingh-th3ny 10 сағат бұрын
Sai gal.
@Heeramand-v7d
@Heeramand-v7d 8 сағат бұрын
ਬਾਉਤ ਵਧੀਆ ਬਾਈ ਜੀ
@JagdeepKaur-ck6gc
@JagdeepKaur-ck6gc 11 сағат бұрын
Good beta
@KaramjitKaur-eg6yf
@KaramjitKaur-eg6yf 10 сағат бұрын
Verygood
@Manyakaur1313
@Manyakaur1313 9 сағат бұрын
Navdeep veere ❤❤❤❤❤❤
@brarbrar5464
@brarbrar5464 6 сағат бұрын
Waheguru ji chadde kla ch rkhan sera veera no
@CharnjitSingh-b1y
@CharnjitSingh-b1y 6 сағат бұрын
ਨਵਦੀਪ ਸਿੰਘ ਵਿਰਲੇ ਤੇਰੇ ਵਰਗੇ ਸ਼ੇਰਾ ਕਾਰਨ ਹੀ ਚੜਦੀ ਕਲਾ ਰਹੇਗੀ ਬਹੁਤ ਉ ਚੀ ਸੁਚੀ ਸੋਚ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ
@SK-io4gd
@SK-io4gd 38 минут бұрын
ਬਹੁਤ ਵਧੀਆ ਬਾਈ ਨਵਦੀਪ ਸਿੰਘ ਜੀ
@ranjitsaini546
@ranjitsaini546 10 сағат бұрын
Sirraaa ❤❤
@Manyakaur1313
@Manyakaur1313 9 сағат бұрын
Navdeep ty chehre ty ruhaani noor aa❤❤❤❤❤❤❤
@rinkubadwal7327
@rinkubadwal7327 3 сағат бұрын
❤ good yes 👍🌹
@SK-io4gd
@SK-io4gd 39 минут бұрын
ਬਾਈ ਜੀ ਹੁਣ ਤਾਂ ਭੰਡਾਂ ਦੇ ਮੁਕਾਬਲੇ ਨਵੀਂ ਪਾਰਟੀ ਖੜ੍ਹੀ ਕਰਨੀ ਪਊ ਕਿਉਂਕਿ ਵਿਰੋਧੀ ਧਿਰਾਂ ਆਪਣਾ ਕੰਮ ਨਹੀਂ ਕਰ ਰਹੀਆਂ।ਅਕਾਲੀ ਦਲ ਤੋਂ ਲੋਕਾਂ ਦਾ ਵਿਸ਼ਵਾਸ ਉਠਿਆ ਹੋਇਆ,ਬੀਜੇਪੀ ਪਹਿਲਾਂ ਹੀ ਪੰਜਾਬ ਪੱਖੀ ਨਹੀਂ ਹੈ। ਕਾਂਗਰਸ ਕਿਤੇ ਨਾ ਕਿਤੇ ਦੋਚਿੱਤੀ ਵਿੱਚ ਲਗਦੀ ਹੈ। ਸ ਸੁਖਪਾਲ ਸਿੰਘ ਖਹਿਰਾ ਜੀ ਨੂੰ ਛੱਡ ਕੇ ਕੋਈ ਕਾਂਗਰਸੀ ਆਗੂ ਪੰਜਾਬ ਦੇ ਮੁੱਦੇ ਨਹੀਂ ਉਠਾ ਰਿਹਾ। ਹੁਣ ਨੋਜਵਾਨਾਂ ਨੂੰ ਮਿਲ ਕੇ ਨਵੀਂ ਪਾਰਟੀ ਬਣਾ ਲੈਣੀ ਚਾਹੀਦੀ ਹੈ ਹੋਰ ਕਿੰਨਾ ਚਿਰ ਡਰਾਮੇਬਾਜਾਂ ਤੋਂ ਪੰਜਾਬ ਦਾ ਬੇੜਾ ਗ਼ਰਕ ਕਰਵਾਂਦੇ ਰਹਾਂਗੇ।
@DeepGill-jb1wv
@DeepGill-jb1wv 5 сағат бұрын
I❤punjab desh ❤
@bhupindersingh6254
@bhupindersingh6254 9 сағат бұрын
Next CM of Punjab should be lakha bhai
@sikandersamra1259
@sikandersamra1259 6 сағат бұрын
ਨਵਦੀਪ ਸਾਬਾਸ
@preetihothi8307
@preetihothi8307 27 минут бұрын
Great navdeep veer god bless you 🙏🙏🙏🙏🙏
@BhullarPrince-ew8ez
@BhullarPrince-ew8ez 10 сағат бұрын
👍🏻👍🏻👍🏻👍🏻👍🏻👍🏻
@punjabivloggarsimar
@punjabivloggarsimar 8 сағат бұрын
Loin of Punjab 💪💪💪💪💪💪🙏🙏🙏🙏🙏🙏🙏
@jaspreetkaur1097
@jaspreetkaur1097 9 сағат бұрын
Well done Navdeep.
@warvalsab5493
@warvalsab5493 8 сағат бұрын
Bht vdy veer mandeep veer
@LoveSingh-tt4og
@LoveSingh-tt4og 7 сағат бұрын
❤❤❤
@SimarjeetSingh-w8k
@SimarjeetSingh-w8k 12 минут бұрын
S Lakkha Veer jindabad jindabad hi Rahana
@RtoJeie
@RtoJeie 5 сағат бұрын
ਮੈ ਤੈਨੂੰ ਬਹੁਤ ਪਿਆਰ ਕਰਦਾ ਹਾਂ
@SulinderAthwal
@SulinderAthwal 2 сағат бұрын
Good veer God bless u
@LadiSingh-c2u
@LadiSingh-c2u 3 сағат бұрын
Bai siraa ji
@gurmindermaansinghmaan7584
@gurmindermaansinghmaan7584 7 сағат бұрын
Navdeep good luck
@RupinderKaur-e2w
@RupinderKaur-e2w 9 сағат бұрын
Good
@gurwantsingh1895
@gurwantsingh1895 10 сағат бұрын
Aam adme ta bjp muhre godey take firdey ney. Tekney ney guru nu teko
@krishanduggal4030
@krishanduggal4030 6 сағат бұрын
Navdeep good
@gurmindermaansinghmaan7584
@gurmindermaansinghmaan7584 8 сағат бұрын
Whyguru
@ਕਿਸਾਨੀਦੇਰਾਖੇ
@ਕਿਸਾਨੀਦੇਰਾਖੇ 8 сағат бұрын
Eh reporter nu sab pata taa v swaad lenda
@ManjitKaur-t5z9b
@ManjitKaur-t5z9b 8 сағат бұрын
Bahadursher
@AjayAjay-ho3mh
@AjayAjay-ho3mh 5 сағат бұрын
2027 ch sare leadra nu gande nale te bathao
@AjayAjay-ho3mh
@AjayAjay-ho3mh 5 сағат бұрын
Mukhmantri te leader police sabh to jayada chor ne
@DIMPLETelicom
@DIMPLETelicom 6 сағат бұрын
Right ✅bro
@bhojpuriya9878
@bhojpuriya9878 10 сағат бұрын
😂😂😂😂😂😂😂😂😂
Bir Singh Emotional | India Wapsi | Ripan Khushi nu Rok Lya Pakistan
21:35
Why no RONALDO?! 🤔⚽️
00:28
Celine Dept
Рет қаралды 101 МЛН
From Small To Giant 0%🍫 VS 100%🍫 #katebrush #shorts #gummy
00:19
How Much Tape To Stop A Lamborghini?
00:15
MrBeast
Рет қаралды 261 МЛН
Don't underestimate anyone
00:47
奇軒Tricking
Рет қаралды 29 МЛН
Why no RONALDO?! 🤔⚽️
00:28
Celine Dept
Рет қаралды 101 МЛН