Рет қаралды 3,050
ਲਹਿੰਦੇ ਪੰਜਾਬ ਦੇ ਜ਼ਿਲ੍ਹਾ ਔਕਾੜਾ ਦਾ ਪਿੰਡ ਅਮਲੀ ਮੋਤੀ ਸਭ ਧਰਮਾਂ ਦੇ ਪੰਜਾਬੀਆਂ ਦਾ ਸਾਂਝਾ ਪਿੰਡ ਸੀ। ਪਿੰਡ ਦੇ ਮੁਸਲਮਾਨ ਵੰਡ ਵੇਲੇ ਪ੍ਰਵਾਸ ਕਰਕੇ ਆਏ ਹਿੰਦੂਆਂ ਨੂੰ ਅੱਜ ਵੀ ਬੜੇ ਪਿਆਰ ਸਤਿਕਾਰ ਨਾਲ ਯਾਦ ਕਰਦੇ ਨੇ ਅਤੇ ਦੱਸਦੇ ਨੇ ਕਿ ਪਿੰਡ ਦੀ ਮਸੀਤ ਲਈ ਜ਼ਮੀਨਾਂ ਵੀ ਉਨ੍ਹਾਂ ਹੀ ਦਿੱਤੀਆਂ ਸਨ। ਵਧੇਰੀ ਜਾਣਕਾਰੀ ਲਈ ਵੇਖੋ ਇਹ ਵੀਡੀਓ:
#partition #pindawale #pind #1947 #1947partition
#punjab #lehndapunjab #chardapunjab #sanjhapunjab #sikh #village #punjab #villagelife #partition #1947 #muslim #hindu #oldvillage #pindawale #villagevlog #history