Amrit-pal 'ਤੇ Bhagwant Mann ਦਾ ਵੱਡਾ ਬਿਆਨ... PM ਮੋਦੀ ਨੂੰ ਵੀ ਸਿੱਧੀ ਲਲਕਾਰ! LIVE | TV Punjab

  Рет қаралды 56,657

TV Punjab

TV Punjab

15 күн бұрын

Bhagwant Mann Vs Amritpal Singh, Latest Speech Bhagwant Mann, Bhagwant Mann Angry, NSA on Punjabis, Sri Khadoor Sahib, Latest News Bhagwant Mann, SBhagwant Manna Elections Updates, Latest Speech of Bhagwant Mann, Bhagwant mann, Narendra Modi, Rahul Gandhi, Election 2024, Election 2024 Updates, Loksabha Election, Pm Modi, Amit shah, Akali Dal, Congress, BJP, AAP, Partap Bajwa, Farmer protest, Kisan andolan, India alliance, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, TV Punjab
Amrit-pal 'ਤੇ Bhagwant Mann ਦਾ ਵੱਡਾ ਬਿਆਨ... PM ਮੋਦੀ ਨੂੰ ਵੀ ਸਿੱਧੀ ਲਲਕਾਰ! LIVE | TV Punjab
#AmritpalSingh #BhagwantMann #LokSabhaElection2024 #TVPunjab

Пікірлер: 437
@rajwindersingh-ov3tc
@rajwindersingh-ov3tc 13 күн бұрын
ਪੰਜਾਬ ਦੇ ਨੋਜਵਾਨਾਂ ਨੂੰ ਡਿਬਰੂਗੜ ਭੇਜਣ ਵਾਲੇ ਨੂੰ ਵੋਟ ਨਾ ਪਾਉ
@rajdeepsingh4439
@rajdeepsingh4439 21 сағат бұрын
Pehla change km krn hun kithe gye fr o lok Yr ethe lok jalde he piche lag jande va chalde firde loka nu guru man lende aa
@shivanisharma5562
@shivanisharma5562 5 сағат бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@rajwindersingh-ov3tc
@rajwindersingh-ov3tc 13 күн бұрын
ਭਾਈ ਸਾਹਿਬ ਨੂੰ ਵੋਟ ਪਾਕੇ ਕਾਮਯਾਬ ਕਰੋ ਚੋਰ ਨੂੰ ਭਜਾਉ ਪੰਜਾਬ ਬਚਾਉ
@Kawalsandhu-yu8dm
@Kawalsandhu-yu8dm 23 сағат бұрын
Amritpal rss da banda
@ak47vale32
@ak47vale32 Сағат бұрын
​@@Kawalsandhu-yu8dm Teri budhi da banda tn ni haiga moot peenaya dallay 😂
@arshbajwa3541
@arshbajwa3541 11 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਨੇ ਵੀ ਆਪਣੀ ਕੌਮ ਬਚਾਉਣ ਵਾਸਤੇ ਨਸ਼ਾ ਮਕਾਉਣ ਵਾਸਤੇਇਹ ਕਦਮ ਚੁਕਿਆ ਸੀ ਪਰ ਤੈਨੂੰ ਚੰਗਾ ਕਿਓਂ ਨਾ ਲਗਿਆ
@BaljitSingh-bj4vm
@BaljitSingh-bj4vm 13 күн бұрын
ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@balwantsingh4340
@balwantsingh4340 13 күн бұрын
ਰੱਜ ਕੇ ਝੂਠ ਮਾਰਦਾ
@paramjitgill7816
@paramjitgill7816 13 күн бұрын
ਹੋਰ ਝੂਠ ਮਾਰ
@karamsinghkharoud8626
@karamsinghkharoud8626 13 күн бұрын
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ
@Kawalsandhu-yu8dm
@Kawalsandhu-yu8dm 23 сағат бұрын
Amritpal rss da banda
@Kawalsandhu-yu8dm
@Kawalsandhu-yu8dm 23 сағат бұрын
Amritpal rss da banda
@KuldeepSingh-nx3lc
@KuldeepSingh-nx3lc 13 күн бұрын
ਮਰੀਆ ਜਮੀਰਾ ਵਾਲੇ ਕਿਵੇ ਝੂਠ ਸੁਣੀ ਜਾਦੇ ਹਨ ❤❤
@rajwinderjal3019
@rajwinderjal3019 13 күн бұрын
ਵੱਡੇ ਰੋਡ ਚ ਆਮ ਜਨਤਾ ਨਾਲੋਂ ਸਰਕਾਰੀ ਸਿਕਉਰਟੀ ਦੀ ਗਿਣਤੀ ਵੱਧ ਲੱਗਦੀ ਆ।
@user-qe2zj6ir4w
@user-qe2zj6ir4w 13 күн бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜਾਂ ਸਾਡੇ ਪੰਜਾਬ ਦੇ ਹਜ਼ਾਰਾਂ ਲੱਖਾਂ ਸ਼ਹੀਦ ਹੋਇਆਂ ਦੀ ਵੀ ਗੱਲ ਕਰ ਲਿਆ ਕਰੋ
@Amarjitsingh-hc1wo
@Amarjitsingh-hc1wo 13 күн бұрын
ਕਦੇ ਏਸ ਭੇਡਾਂ ਦੀ ਭੀੜ ਚ ਮੈਂ ਵੀ ਖੜਾ ਸੀ ਪਰ ਹੁਣ ਨੀ
@forever-vz6bs
@forever-vz6bs 8 күн бұрын
Kutta Banda j eh Loko es kudi bhul diya gLlan ch na aio
@varunthind698
@varunthind698 8 күн бұрын
Sahi keha veer same here.
@user-tj2pm2ow8z
@user-tj2pm2ow8z 13 күн бұрын
ਬੇ ਸ਼ਰਮ ਲੋਕ ਕਿਵੇਂ ਗੱਪ ਸੁਣ ਰਹੇ ਏ ਇਹ ਲੋਕ
@sohansinghsandhu4025
@sohansinghsandhu4025 13 күн бұрын
ਆਪ ਵਾਲੇ ਪੰਜਾਬੀ 'ਪੰਜਾਬ ਨੂੰ ਬਰਬਾਦ ਕਰ ਰਹੇ ਹਨ ਲੋਕੋ ਸੋਚ ਸਮਝ ਕੇ ਵੋਟਾਂ ਪੌਣੀਆਂ ?
@gurmitsingh498
@gurmitsingh498 13 күн бұрын
ਇਹ ਜੁਮਲੇ ਹੁਣ ਨਹੀਂ ਚੱਲਣੇ
@sardargpb13
@sardargpb13 13 күн бұрын
ਹੁਣ ਨੀ ਲੋਕੀਂ ਗੱਲਾਂ ਚ ਆਦੇ
@harkewalsandhu1815
@harkewalsandhu1815 13 күн бұрын
❤ਡਰਾਮੇਬਾਜ ਧੋਖੇਬਾਜ ਸੀ.ਐਮ, ਡਰਾਮੇਬਾਜ ਧੋਖੇਬਾਜ ਤੋ ਦੂਰ-ਦੂਰ ਰਹੋ ਧੰਨਵਾਦ, ❤
@rajwindersingh-ov3tc
@rajwindersingh-ov3tc 13 күн бұрын
ਤੂੰ ਵੀ ਰੋਦਾ ਸੀ ਕੇਜਰੀਵਾਲ ਨੂੰ ਯਾਦ ਕਰਕੇ
@gurmitsingh498
@gurmitsingh498 13 күн бұрын
ਮੱਥਾ ਟੇਕ ਕੇ ਪਾਪ ਨਹੀਂ ਧੋਤੇ ਜਾਣੇ
@gurmitsingh498
@gurmitsingh498 13 күн бұрын
ਇਹ ਗੱਲ ਕੇਜਰੀਵਾਲ ਨੂੰ ਕਹੋ
@labhdhillon3546
@labhdhillon3546 13 күн бұрын
ਬੰਦਾ ਤੇ ਕੋਈ ਦਿਸਦਾ ਸਾਰੀ ਪੁਲਿਸ ਦਿਸਦੀ
@gurmitsingh498
@gurmitsingh498 13 күн бұрын
ਨਸ਼ਿਆਂ ਚ ਵੀ ਲੀਡ ਕਰਨਾ
@BaljitSingh-bj4vm
@BaljitSingh-bj4vm 13 күн бұрын
ਪੁਲਿਸ ਪੁਲਿਸ ਪੁਲਿਸ ਹੀ ਪੁਲਿਸ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@sukhjitsingh6072
@sukhjitsingh6072 9 күн бұрын
ਰਹਿਣ ਦੇ ਭਰਾਵਾਂ ਨਹੀਂ ਬਣਾਉਣਾ ਰੰਗਲਾ ਗੰਦਲਾਂ ਹੀ ਚੰਗਾ ਸੀ
@harjindersingh6287
@harjindersingh6287 6 күн бұрын
ਨੋਜਵਾਨਾ ਨੂੰ ਜੇਲ੍ਹਾਂ ਵਿੱਚ ਡੱਕ ਕੇ ਰੰਗਲਾ ਬਣੋਨਾ ਨੋਜਵਾਨਾ ਨੂੰ ਗੋਲਿਆ ਮਾਰਨੀਆਂ ਸ਼ੁਭ ਕਰਨ ਮੂਸੇਵਾਲ ਦੀਪ ਸਿੱਧੂ ਸੰਦੀਪ ਨੰਗਲ ਅੰਬੀਆ ਇਹ ਜਾਣਾ ਦਾ ਕਿ ਮੁੱਲ ਪਾਇਆ ਭਗਤ ਸਿੰਘ ਦੀ ਪੱਗ ਸਿਰ ਤੇ ਰੱਖ ਕੇ ਜੂਠਾ ਪਾਣੀ ਪਾਂ ਕੇ ਬੇਅਦਬੀ ਕੀਤੀ ਦਿੱਲੀ ਨੂੰ ਪੰਜਾਬ ਲੁਟੋਣ ਲਗਿਆ ਕੇਜਰੀਵਾਲ ਨੇ ਸਰਾਬ ਘੁਟਾਲਾ ਕੀਤਾ ਤਾਂ ਜੇਲ ਕਟ ਰਹਿਆ ਤੂੰ ਓਹਦੇ ਲਈ ਰੋ ਰਿਹਾ ਭਾਈ ਅੰਮ੍ਰਿਤ ਪਾਲ ਸਿੰਘ ਤੇ ਹੋਰ ਨੌਜਵਾਨ ਕਿਸੇ ਮਾਵਾਂ ਦੇ ਪੁੱਤ ਨੀ ਜਿੰਨਾ ਤੇ NSA ਲਗਾ ਅੰਦਰ ਕਰਤਾ
@Khalsa-kf3wt
@Khalsa-kf3wt 9 күн бұрын
ਇਹ ਪਹਿਲੀ ਵਾਰ ਹੋਇਆ ਕਿ ਦੋ ਸਾਲਾਂ ਵਿੱਚ 70ਹਜਾਰ ਕਰੋੜ ਪੰਜਾਬ ਸਿਰ ਹੋਰ ਕਰਜ਼ਾ ਚਾੜ ਤਾ
@user-fg4tg2qj2x
@user-fg4tg2qj2x 9 күн бұрын
❤ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ❤
@didarsingh9487
@didarsingh9487 7 күн бұрын
Amritpal ji jindabaad 🎉🎉🎉🎉🎉
@sohansinghsandhu4025
@sohansinghsandhu4025 13 күн бұрын
ਪੰਜਾਬ ਦੇ ਖਜਾਨਾ ਤਾਂ ਦਿਲੀ ਵਾਲੇ ਕੇਜਰੀਵਾਲ ਜੀ ਨੂੰ ਕਿਓ ਲੁਟਾਈ ਜਾੰਦੇ ਹੋ ।ਹਵਾਈ ਸਫਰ ਭੀ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਕਰਾ ਰਹੇ ਹੋ ਕੇਜਰੀਵਾਲਨੂੰ?
@gurupdeshdhaliwal2029
@gurupdeshdhaliwal2029 12 күн бұрын
ਗੱਲਾਂ ਵਿਚ ਨਾ ਆਓ ਖਡੂਰ ਸਾਹਿਬ ਵਾਲਿਓ
@gurjeetsingh2072
@gurjeetsingh2072 8 күн бұрын
ਡਿਬਰੂਗੜ ਵੋਟਾ ਲੈ ਲਾ ਪੰਜਾਬ ਕੀ ਕਰਦੇ ਹੋ ਬਾਬਾ ਗਲਤੀ ਕਰਤੀ ਭਗਤ ਸਿਆਂ
@navjotkaur6735
@navjotkaur6735 13 күн бұрын
Tu Amritpal Singh nu jail vich bhej dita kio?
@user-fg4tg2qj2x
@user-fg4tg2qj2x 9 күн бұрын
ਪੰਥਕ ਹਲਕੇ ਖ਼ਡੂਰ ਸਾਹਿਬ ਦੇ ਵੋਟਰਾਂ ਨੂੰ ਬੇਨਤੀ ਹੈ ਕਿ ਵਿਰਸੇ ਵਲਟੋਹੇ ਦੀ ਅਤੇ ਬਾਕੀ ਸਾਰੇ ਨਕਲੀ ਅਕਾਲੀਆਂ ਦੀਆਂ ਜ਼ਮਾਨਤਾਂ ਜ਼ਬਤ ਕਰਵਾਈਆਂ ਜਾਣ ਅਤੇ ਇਹਨਾਂ ਦੁਸ਼ਟਾਂ ਨੂੰ ਉਹਨਾਂ ਦੀ ਔਕਾਤ ਦਿਖਾਈ ਜਾਵੇ। ਪੰਥਕ ਸੋਚ ਅਤੇ ਏਕਤਾ ਦਾ ਜ਼ਬਰਦਸਤ ਸਬੂਤ ਦਿੱਤਾ ਜਾਵੇ ਜੀ! 🙏 ❤ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ❤
@balwantsingh4340
@balwantsingh4340 13 күн бұрын
ਤੁਸੀਂ ਸਾਰੇ ਦਾਰੇ ਲੈ ਲੈ ਖੜੇ ਕੀਤੇ ਆ
@BaljitSingh-bj4vm
@BaljitSingh-bj4vm 13 күн бұрын
ਆਮ ਆਦਮੀ ਪਾਰਟੀ ਝੂਠੀ ਪਾਰਟੀ ਅਨਪੜ ਬੈਕ ਗੇਅਰ ਸਰਕਾਰ 0000000000
@jasneetkaur952
@jasneetkaur952 13 күн бұрын
ਚੰਗਾ ਕੰਮ ਕੀਤੇ ਜਿਹੜੇ ਦੱਸੋ ਮਾੜੇ ਕੰਮ ਅਸੀਂ ਦੱਸਦੇ ਸਿੱਖ ਸਿੱਖ ਨੂੰ ਮਾਰੇ ਕੋਮ ਕਦੇ ਨਾ ਹਾਰੇ
@ranbirbasra173
@ranbirbasra173 8 күн бұрын
ਭਾਈ ਸਾਹਿਬ ਭਾਈ ਅਮਿ੍ਤਪਾਲ ਸਿੰਘ ਜੀਤ
@dilbaghsingh1803
@dilbaghsingh1803 10 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ
@DJ-Hans
@DJ-Hans 6 күн бұрын
ਉਸਨੂੰ ਵੋਟ ਪਾਉ ਜਿਹੜਾ ਪੰਜਾਬ ਵਿੱਚ ਸ਼ਾਂਤੀ ਬਣਾਈ ਰੱਖੇ
@bahadursingh504
@bahadursingh504 13 күн бұрын
ਲੋਕ ਕਲਾਕਾਰਾਂ ਨੂੰ ਹੋਰ ਵੀ ਬਹੁਤ ਕੁਝ ਕਹਿੰਦੇ ਹਨ।
@arshbajwa3541
@arshbajwa3541 11 күн бұрын
ਇਹ ਜਿਹੜੇ ਤੇਰੇ ਮਗਰ ਤੁਰੀ ਫਿਰਦੇ ਇਹਨਾਂ ਨੂੰ ਵੀ ਮਾਤਾ ਦੇ ਲੈ ਜਾ ਐਵੇਂ ਟਾਈਮ ਖਰਾਬ ਕਰਨ ਲੱਗੇ ਹੋਏ ਜੇ
@bahadursingh504
@bahadursingh504 13 күн бұрын
ਗੁਰੂਆਂ ਦਾ ਨਾਂ ਲੈਣ ਦਾ ਤੈਨੂੰ ਕੋਈ ਹੱਕ ਨਹੀਂ ।
@harjiwansingh5123
@harjiwansingh5123 8 күн бұрын
ਹਰ ਰੋਜ਼ ਚੋਰੀਆਂ ਡਾਕੇ ਨਸ਼ੇ ਨਾਲ ਨੌਜਵਾਨ ਮਰ ਰਹੇ ਹਨ ਪਤਾ ਨਹੀਂ ਕਦ ਰੰਗਲਾ ਪੰਜਾਬ ਬਣੇਗਾ ਅੱਜ ਤਾਂ ਗੰਧਲਾ ਪੰਜਾਬ ਦਿਸ ਰਿਹਾ
@gurmitsingh498
@gurmitsingh498 13 күн бұрын
ਟੀਨੂੰ ਕਿੱਥੋਂ ਆਇਆ
@sardargpb13
@sardargpb13 13 күн бұрын
ਗੁਰੂ ਦੇ ਨਾਮ ਤੇ ਵੋਟ ਨਾ ਦੇਣ
@balkargrewal4359
@balkargrewal4359 Күн бұрын
ਜੇ ਤੁਹਾਡੀ ਜ਼ਮੀਰ ਜਾਗਦੀ ਆ ਤਾਂ ਇਹਨੂੰ ਵੋਟ ਨਾ ਪਾਇਓ ਜੇ
@Vishawkarmacraft
@Vishawkarmacraft 6 күн бұрын
ਝੰਡਾ ਸਿੰਘ ਅਮਲੀ ਨਸ਼ਿਆਂ ਬਾਰੇ ਵੀ ਕੁੱਝ .........
@jaswindersinghbinder5046
@jaswindersinghbinder5046 13 күн бұрын
000000000000000🙏🙏🙏🙏🙏🙏🙏🙏
@HarwinderSingh-st7zk
@HarwinderSingh-st7zk 13 күн бұрын
Bycatt aap bhand party don't forget NSA punjabio
@GurjeetsinghSingh-hq4cc
@GurjeetsinghSingh-hq4cc 6 күн бұрын
00000000 ਆਦਮੀ ਪਾਰਟੀ ਜ਼ੀਰੋ ਜ਼ੀਰੋ
@JatinderSingh-yd9mv
@JatinderSingh-yd9mv 2 сағат бұрын
Bhai amritpal singh Khalsa zindabad
@samartime1
@samartime1 21 сағат бұрын
ਅਸੀਂ ਏਨੇ ਮਜ਼ਬੂਤ ਹਾਂ ਕਿ ਕੇਜਰੀਵਾਲ ਦੇ ਪੈਰੀਂ ਡਿੱਗਣ ਲੱਗੇ ਮਿੰਟ ਨਹੀਂ ਲਾਉਂਦੇ।
@mangalsinghkhosa4503
@mangalsinghkhosa4503 13 күн бұрын
ਅਨੋਖਾ ਬਦਲਾਅ। ਹੁਣ ਤਾਂ ਖਾਸ ਬਣ ਗਏ ਇਹ ਸਾਰੇ।।ਲੋਕਾਂ ਦੀ ਕਮਾਈ ਸਿਰਫ ਡਰਾਮੇਬਾਜੀ ਅਤੇ ਇਸ਼ਤਿਹਾਰਬਾਜ਼ੀ ਉਪਰ ਬਰਬਾਦ ਕਰ ਦਿੱਤੇ ਹਨ।
@rana7018josan
@rana7018josan 13 күн бұрын
Gnda Banda punjab da bhagwant maan ehne juthe prche paake jaila ch singha nu sut ditaa ,,gappi
@ranbirbasra173
@ranbirbasra173 8 күн бұрын
ਭਾਈ ਸਾਹਿਬ ਭਾਈ ਅਮਿ੍ਤਪਾਲ ਸਿੰਘ ਜੀਤੂੰ
@amriksingh5017
@amriksingh5017 11 күн бұрын
ਨਹੀਂ ਬਣਨਾ
@GurmeetSingh-vz7fr
@GurmeetSingh-vz7fr Күн бұрын
ਅੱਜ ਟਿੱਚਰਾਂ ਜੀਆਂ ਨੀ ਕਰਦਾ ਡਰ ਤਾਂ ਹੈਗਾ ਅੰਮ੍ਰਿਤਪਾਲ ਦਾ ਨਾਮ ਨਹੀਂ ਲੈਂਦਾ
@GurmitSingh-ez9pj
@GurmitSingh-ez9pj 2 күн бұрын
ਖਡੂਰ ਸਾਹਿਬ ਵਾਲਿਓ ਮਾਂਜ ਕੇ ਰੱਖ ਦਿਓ
@bonypalasour761
@bonypalasour761 8 күн бұрын
ਦਿੱਲੀ ਦੇ ਦੱਲੇ, ਠੱਗ ਦੇ ਕੌਲੀਚੱਟ,ਮੁਰਦਾਬਾਦ ਮਾਝੇ ਦੇ ਭਾਊ ਨੇ ਸਾਹ ਸੂਤੇ ਪਏ ਠੱਗਾਂ ਦੇ।
@SatnamSingh-yr1qz
@SatnamSingh-yr1qz 13 күн бұрын
Babe Nanak Ji de nam te rajneeti shuru kr diti
@goodskylight3781
@goodskylight3781 4 күн бұрын
ਕਰ। ਦੇ। ਸਪੋਟ। ਅਮਰੀਤਪਾਲ। ਦੀ। ਹੱਟ ਜਾ। ਪਿੱਛੇ
@jagirsingh6295
@jagirsingh6295 2 күн бұрын
ਕੋਈ ਸਪੋਰਟ ਨਹੀਂ ਕੋਈ ਵੋਟ ਨਹੀਂ ਬਸ ਗੈਟ ਆਊਟ ਆਮ ਆਦਮੀ ਪਾਰਟੀ ਪੰਜਾਬ
@user-kj3bz7ps3c
@user-kj3bz7ps3c 5 сағат бұрын
ਕੀ ਨੋਜੁਆਨੀ ਨੂੰ ਜੇਲਾ ਚ ਡੱਕਣ ਨਾਲ ਪੰਜਾਬ ਚ ਏਕਤਾ ਆਉਦੀ ਤੂੰ ਪੰਜਾਬ ਦਾ ਬਣ ਕੇਜਰੀ ਨੂੰ ਛੱਡ ਨੋਜੁਆਨੀ ਨਸੇ ਚ ਗਲ ਰਹੀ ਆ ਨਸਾ ਬੰਦ ਕਿਓ ਨੀ ਕਰਾ ਰਿਹਾ
@harjindersingh6287
@harjindersingh6287 6 күн бұрын
ਹੁਣ ਤੁਸੀਂ ਆਪਣੀ ਨੋਜਵਾਨਾ ਨੂੰ ਬਚਾ ਲਓ ਇਹਨਾਂ ਡੋਗਰਿਆਂ ਦੀ ਸਰਕਾਰ ਨੂੰ ਹੁਣ ਦਰਿਆ ਵਸੋਨ ਵਾਲੇ ਨੀ ਦਿਖੇ ਟਿਕਟਾਂ ਅਪਣੇ ਮੰਤਰੀਆਂ ਤੇ mla ਤੇ ਤਿਤਲਿਆ ਨੂੰ ਟਿੱਕਟ ਦਿੱਤੀ ਆਮ ਆਦਮੀ ਕਿੱਥੇ ਗਏ
@user-up9yw6ml1h
@user-up9yw6ml1h 6 сағат бұрын
ਰੱਬ ਤੋ ਡਰ ਡਰਾਮੇ ਬਾਜ਼
@gurbinderbhatti3122
@gurbinderbhatti3122 6 күн бұрын
ਰੱਬ ਦੇ ਨਾਂ ਤੇ ਵੋਟਾਂ ਨਾ ਦਈਓ
@sukhdev4519
@sukhdev4519 6 күн бұрын
ਅੰਮ੍ਰਿਤਪਾਲ ਸਿੰਘ ਜਿਦਾਬਾਦ
@goldymaan2102
@goldymaan2102 Күн бұрын
ਇਮਾਨਦਾਰ ਬੇਦਾਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@kalasingh7470
@kalasingh7470 4 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@saadaafsar1279
@saadaafsar1279 8 күн бұрын
ਤੋਂ ਸੱਚਾ ਨਹੀਂ ਤੋਂ ਝੂਠਾਂ ਏ
@freefireprogamer9795
@freefireprogamer9795 13 күн бұрын
Jo marji boli ja vota bhi amritpal singh ji nu hi penia
@ramandeep-zv4mk
@ramandeep-zv4mk 29 минут бұрын
Bhai Amritpal singh Jindabaad 🌹🙏🌹🙏
@user-dc1bh6mb4g
@user-dc1bh6mb4g 4 сағат бұрын
ਅੰਮ੍ਰਿਤਪਾਲ ਨੂੰ ਜਿਤਾਯੋ yr
@amarjeeetsingh5692
@amarjeeetsingh5692 Күн бұрын
ਭਗਵੰਤ ਸਿੰਘ ਮਾਨ ਪੰਜਾਬ ਦੀ ਸ਼ਾਨ ਜਿੰਦਾਬਾਦ
@GurpalSingh-gl8px
@GurpalSingh-gl8px Күн бұрын
ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ
@user-ms5rq3ld3n
@user-ms5rq3ld3n 2 күн бұрын
Aam aadmi party jinda baad
@GurnamSingh-hu5fq
@GurnamSingh-hu5fq 13 күн бұрын
ਇਕ ਦੂਜੇ ਨੂੰ ਮਾੜਾ ਨ ਬੋਲੋ ਚੰਗਾ ਕਰਕੇ ਦੱਸੋ। ਪੰਜਾਬ ਦਾ ਭਲਾ ਹੋਇ। ਲੋਕ ਅੱਕਲ ਰੱਖਦੇ ਨੇ ਬੋਟ ਕਰਨਗੇ। ਚੰਗਾ ਲੀਡਰ ਪਰਖੋ ਜੋ ਕੰਮ ਕਰਾਏ।
@user-bs6qs3pt5f
@user-bs6qs3pt5f 13 күн бұрын
Bai amritpal singh jindabad
@SandeepSingh-tr9qy
@SandeepSingh-tr9qy 16 сағат бұрын
ਐਤਕੀਂ ਸੰਗਤਾਂ ਨੇ ਦਰਿਆ ਨੂੰ ਨਕੇ ਲਾ ਤੇ ਸੀ ਅਤੇ ਜੰਨਤਾ ਤੇਰੀਆ ਗੱਲਾ ਵਿਚ ਨਹੀਂ ਆਉਦੀ
@rajdosanjh-gl9vd
@rajdosanjh-gl9vd 2 күн бұрын
ਘੱਟ ਕੋਈ ਨਹੀਂ, ਇਹ ਵੀ ਨਹੀਂ। ਵੀਰੋ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਤੇ ਹੋਰ ਬੰਦੀ ਸਿੰਘਾਂ ਨੂੰ ਘਰ ਲਿਆਓ।
@KulwinderSingh-tx8hd
@KulwinderSingh-tx8hd 13 күн бұрын
Amritlal jinda bai
@user-xx4ki7ln1h
@user-xx4ki7ln1h 23 сағат бұрын
ਬਾਈ ਜੀ ਬਚੋਂ ਇਨ੍ਹਾਂ ਤੋਂ ਸਭ ਤੋਂ ਵੱਧ ਇਹ ਪਾਰਟੀ ਝੂਠੇ ਪਰਚੇ ਕਰਵਾ ਰਹੀ ਹੈ ਨੌਜਵਾਨਾਂ ਤੇ ਆਮ ਆਦਮੀ ਪਾਰਟੀ ਮੁਰਦਾਬਾਦ
@amriksinghaulakh3965
@amriksinghaulakh3965 22 сағат бұрын
ਆਹ ਸਾਰੀਆਂ ਭੈਡਾ ਮਰੀਆ ਜ਼ਮੀਰਾਂ ਵਾਲੀਆਂ Very poor Punjab Sarkar ਨਸ਼ਾ ਤਾਂ ਗਲੀ ਗਲੀ ਵਿੱਕ ਰਿਹਾ ਐ ਜੀ
@gurjeetsingh2072
@gurjeetsingh2072 8 күн бұрын
ਜ਼ਮੀਰਾਂ ਮਰੀ ਵਾਲੇ ਸੁਣ ਰਹੇ ਜੁਮਲੇ ਵਾ ਵਾ ਵਾ ਵਾ
@kalasingh7470
@kalasingh7470 4 күн бұрын
ਮੌੜ ਵੀ ਗਿਆ ਸੀ 😂
@SarabjeetSingh-ue3gj
@SarabjeetSingh-ue3gj 13 күн бұрын
Bhai amritpal singh ji
@balkargrewal4359
@balkargrewal4359 Күн бұрын
ਇਹ ਸਰਕਾਰਾਂ ਦਾ ਬੰਦਾ ਪੰਜਾਬ ਦਾ ਬੰਦਾ ਤਾਂ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਕੀ ਹੈ
@gurbhajsinghgurbhajsingh3541
@gurbhajsinghgurbhajsingh3541 Күн бұрын
ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ
@gursewaksingh-sk8nc
@gursewaksingh-sk8nc Күн бұрын
Bhiyea dea under chlne wala panjab kithea bacho gaa
@sekhontegbir3894
@sekhontegbir3894 2 күн бұрын
ਏਥੇ ਵੀ ਭੇਡਾਂ ਇੱਕਠੀਆਂ ਹੋਈਆਂ ਪਈਆਂ ਜਿਹੜੀਆਂ ਮੈਂ ਮੈਂ ਕਰਕੇ ਦਿਖਾਉਂਦੀਆਂ।
@veerpalsingh4206
@veerpalsingh4206 Күн бұрын
ਮੁੱਖ ਮੰਤਰੀ ਸਾਹਿਬ ਤੁਸੀਂ ਦਿੱਲੀ ਦੇ ਮਗਰ ਨਾ ਲੱਗੋ ਪੰਜਾਬ ਵਿੱਚ ਕੌਮੀ ਐਮਪੀ ਬਣਨਗੇ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ ਤੂੰ ਤੇ ਕੇਜਰੀਵਾਲ ਦੀ ਗੱਲ ਕਰਨੀ ਆਮ ਆਦਮੀ ਤੂੰ ਕੇਜਰੀਵਾਲ ਦੀ ਗੱਲ ਕਰਨੀ ਪੂਰੇ ਨਚਾਰ ਤੋਂ ਐਮਪੀ ਬਣਾ ਰਿਹਾ ਤੂੰ ਕੀ ਗੱਲ ਕਰਦੀ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟ ਦਵਾਂਗੇ ਤੇ ਬਹੁਤ ਜਿੱਤੇਗਾ ਵੀ
@balkargrewal4359
@balkargrewal4359 Күн бұрын
ਜਦ ਜੀ ਬਾਬੇ ਡਬਲੂ ਗੜ ਜੇਲ ਚ ਭਗਵੰਤ ਆ ਤੈਨੂੰ ਕਿਉਂ ਨਹੀਂ ਸੁਣਦਾ
@user-rg1er1lo5s
@user-rg1er1lo5s 23 сағат бұрын
ਮਰੀਆਂ ਜਮੀਰਾਂ ਕਿਵੇਂ ਜੁਮਲੇ ਸੁਣ ਰਹੀਆਂ 😏
@jaspalsingh1768
@jaspalsingh1768 16 сағат бұрын
ਤੂੰ ਤਾਂ ਆਪਣੇ ਪਰਿਵਾਰ ਦਾ ਨੀ ਬਣਿਆ,ਨਾੱ ਪੰਜਾਬ ਦਾ,ਤੂੰ ਬਣਿਆ ਦਿੱਲੀ ਦਾ ਦਲਾਲ
@user-yp7lv4eu5l
@user-yp7lv4eu5l 7 күн бұрын
ਆਪ ਵਾਲੇ 13 _ 0 ਬੋਲ ਰਹੇ ਹੋ ਆਪ ਵਾਲੀਆ ਨੂੰ 0 ਮਿਲੀਆ ਨੇ
@nirmalsinghdhaliwal
@nirmalsinghdhaliwal 5 сағат бұрын
Bhagwant Mann Saab ne Jo bian ditte jhuth koi, ohi kam ginna riha Jo kitte. Hor kam karn layi APNe mang par DEO.
@jaswindersinghbinder5046
@jaswindersinghbinder5046 13 күн бұрын
To.ke.keta.
@pritpalkaur5427
@pritpalkaur5427 10 күн бұрын
Bhai Amrit pal singh ji jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad
@GurdeepSingh-bx8xy
@GurdeepSingh-bx8xy 18 сағат бұрын
Sada koi desh nhi asi Punjab Desh da bacha aa
@bhaigurpreetsinghbalkhurdw9502
@bhaigurpreetsinghbalkhurdw9502 20 сағат бұрын
ਹੁਣ ਨੀ ਲੋਕ ਤੇਰੀਆ ਗੱਲਾ ਵਿੱਚ ਆਉਂਦੇ
@user-kh1hd3qs1x
@user-kh1hd3qs1x 22 сағат бұрын
ਗੁਰੂ ਗ੍ਰੰਥ ਜੀ ਦੀ ਬੇਅਬਦੀ ਦੀਆਂ ਦੇ ਗੁਨਾਹਗਾਰਾਂ ਨੂੰ ਸਜ਼ਾ ਵਾਤਾ ਦੈਦੋ ਝੂਠ ਕਹੀ ਕਾ
@balkargrewal4359
@balkargrewal4359 Күн бұрын
ਬਿਆਨ ਤੇ ਆ ਡਬਲੂ ਗੜ ਜੇਲ ਵਾਲੇ ਅੱਤਵਾਦੀ ਨਹੀਂ ਉਹ ਖਾਨ ਨਿਹੰਗਾ ਨਿੰਗ ਪੰਜਾਬ ਸ਼ੇਰ ਆ ਉਹ ਪੰਜਾਬ ਦੇ ਤੂੰ ਰੱਜ ਜਾਏਗਾ ਉਹਨਾਂ ਨਾਲ
когда достали одноклассники!
00:49
БРУНО
Рет қаралды 1,4 МЛН
КАХА и Джин 2
00:36
К-Media
Рет қаралды 3,8 МЛН
Кәріс тіріма өзі ?  | Synyptas 3 | 8 серия
24:47
kak budto
Рет қаралды 1,7 МЛН
Canada Punjabi News Bulletin | Justin Trudeau | May 28, 2024
20:43
когда достали одноклассники!
00:49
БРУНО
Рет қаралды 1,4 МЛН