Khabar Di Khabar (1979) || ਡਿੱਗੇਗੀ ਪੰਜਾਬ ਸਰਕਾਰ...? , Khadur Sahib 'ਚ ਕਿਵੇਂ ਪਲਟੂ ਰਾਤੋ ਰਾਤ ਬਾਜ਼ੀ

  Рет қаралды 101,821

Prime Asia TV

Prime Asia TV

Күн бұрын

#primeasiatv #swarnsinghtehna #kdk #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #sukhbirbadal #rahulgandhi #charanjitchanni #farmersprotest
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 173
@kahlonsingh9046
@kahlonsingh9046 3 ай бұрын
ਬਹੁਤ ਹੀ ਕੋਝੀ ਸਾਜਿਸ਼ ਅਧੀਨ ਖੇਤਰੀ ਅਤੇ ਸਿੱਖ ਪਾਰਟੀ ਨੂੰ ਪੰਜਾਬ ਵਿੱਚੋਂ ਖਤਮ ਕਰਨ ਲਈ ਯਤਨ ਹੋ ਰਹੇ ਹਨ।
@mohansinghwarval87
@mohansinghwarval87 3 ай бұрын
ਜਿਹੜੇ ਲੀਡਰ 2027 ਦੀ ਵਿਧਾਨ ਸਭਾ ਦੀ ਚੋਣ ਜਿੱਤਣ ਦਾ ਪ੍ਰਬੰਧ ਕਰ ਰਹੇ ਹਨ ਉਹ ਕੇਵਲ ਆਪਣੇ ਫਾਇਦੇ ਲਈ ਹੈ ਨਾਂਹ ਕਿ ਲੋਕਾਂ ਦੀ ਸੇਵਾ ਕਰਨਾਂ
@bakhshishsinghvirk1055
@bakhshishsinghvirk1055 3 ай бұрын
ਹੁਣ ਤੱਕ ਪੰਜਾਬ ਨੂੰ ਜਿਨ੍ਹਾਂ ਪਾਰਟੀਆਂ ਨੇ ਰਾਜ ਕੀਤਾ ਜੀ ਉਨ੍ਹਾਂ ਨੇ ਜ਼ੋ ਜ਼ੋ ਕੀਤਾ ਹੈ ਉਹ ਪੰਜਾਬ ਵਿੱਚ ਦਿਸ ਰਿਹਾ ਹੈ ਜੀ
@ssss4705
@ssss4705 3 ай бұрын
ਟਹਿਣਾ ਸਾਹਿਬ ਮੋਦੀ ਸ਼ਾਹ ਪੰਜਾਬ ਵਿੱਚ ਜਿੱਥੇ ਜਿੱਥੇ ਵੀ ਪ੍ਰਚਾਰ ਕਰਨਗੇ ਬੀਜੇਪੀ ਉਮੀਦਵਾਰ ਹਾਰਨਗੇ ਹੀ ਕਿਉਂਕਿ ਲੋਕ ਇਨ੍ਹਾਂ ਦੀਆਂ ਨੀਤੀਆਂ ਤੇ ਸਿਧਾਂਤਾਂ ਤੇ ਸ਼ਕਲਾਂ ਨੂੰ ਨਫ਼ਰਤ ਕਰਦੇ ਹਨ
@sapnamalhotra4970
@sapnamalhotra4970 3 ай бұрын
Chal jhoota😂😂😂😂
@bittumonohar2238
@bittumonohar2238 3 ай бұрын
😂😂😂😂 ਸਪਨੇ ਦੇਖੋ ਫਰੀ GST
@satishsaini8643
@satishsaini8643 3 ай бұрын
CHALO man lea brother but centre ta BJP HE AANI AA KEO NA BJP LEYA KE KOE FAYDA LAEY PUNJAB LAI
@user-co8nm3fe9s
@user-co8nm3fe9s 3 ай бұрын
😊😊😊😊😊😊😊😊pppp😊pp😊​@@sapnamalhotra4970
@Vijay-sj8wf
@Vijay-sj8wf 3 ай бұрын
Kava dae kahae. Dhaggae ne mardae. Moorkha
@punjabiludhiana332
@punjabiludhiana332 3 ай бұрын
ਪੰਜਾਬ ਪੰਜਾਬੀਆ ਦਾ । ਤੇ ਪੰਜਾਬੀ ਕੱਲੇ ਸਿੱਖਾਂ ਦੀ ਬੋਲੀ ਬਣਾਤੀ ਪੰਜਾਬੀ ਹਿੰਦੂਆਂ ਨੇ । ਹੁਣ ਦੱਸੋ ਪੰਜਾਬ ਵਿੱਚ ਕਿਹਦੀ ਸਰਕਾਰ ਬਣਨੀ ਚਾਹੀਦੀ ਆ । 🙏
@shivanisharma5562
@shivanisharma5562 3 ай бұрын
ਤੈਰੀ ਗੱਲ ਵਿਚ ਵੀ ਦਮ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ 😮😮😮😮
@shivanisharma5562
@shivanisharma5562 3 ай бұрын
ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@baldevsingh9330
@baldevsingh9330 3 ай бұрын
Bilkul Sahi kiha...
@MukeshKumar-mb6xb
@MukeshKumar-mb6xb 3 ай бұрын
ਦਲ ਬਦਲੂਆਂ ਨੂੰ ਤੇ ਲੈਟਰਿੰਨ ਵਾਲੇ ਖੱਡੇ ਵਿੱਚ ਸੁੱਟ ਦੇਣਾ ਚਾਹੀਦਾ ਵਿੱਚ ਮਗਰਮੱਛ ਛੱਡ ਦੇਣਾ ਚਾਹੀਦਾ
@sohismagh7138
@sohismagh7138 3 ай бұрын
ਤੜੀਪਾਰ ਦੀ ਜਿਹੋ ਜਿਹੀ ਸੋਚ ਹੁੰਦੀ ਹੈ ਉਸ ਤਰ੍ਹਾਂ ਦੀਆਂ ਹੀ ਗੱਲਾਂ ਕਰਦਾ ਹੈ ।
@sikanderaarain2812
@sikanderaarain2812 3 ай бұрын
ਪੰਜਾਬੀ ਬੋਲੀ ਸਿੱਖ ਹਿੰਦੂ ਮੁਸਲਮਾਨ ਕਰੀਚਨ ਜੋ ਵੀ ਪੰਜਾਬੀ ਹਨ ਉਹਨਾਂ ਦੀ ਹੈ ਪੰਜਾਬੀ ਪੰਜਾਬ ਜਿਦਾਬਾਦ ਜਿਦਾਬਾਦ ਜਿਦਾਬਾਦ।
@AmrikSingh-nv9gt
@AmrikSingh-nv9gt 3 ай бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਭਾਈ ਸਰਬਜੀਤ ਸਿੰਘ ਖਾਲਸਾ ਕਮਲਜੀਤ ਸਿੰਘ ਬਰਾੜ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਲਖਵੀਰ ਸਿੰਘ ਜੀ ਲੱਖਾ ਸਿਧਾਣਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਜ਼ਿੰਦਾਬਾਦ 🌹🙏⚔️⚔️
@ransingh2047
@ransingh2047 3 ай бұрын
ਸ਼ੰਦੜਾ ਵੀ
@baldevjassar8059
@baldevjassar8059 3 ай бұрын
*🙏🌻ਅੱਜ ਦਾ ਵਿਚਾਰ🌻🙏* *ਡਿਗਰੀਆਂ ਤਾਂ ਸਿੱਖਿਆ ਦੇ ਖਰਚੇ ਦੀਆਂ ਰਸੀਦਾਂ ਹਨ, ਅਸਲ ਗਿਆਨ ਤਾਂ ਉਹ ਹੈ ਜੋ ਕਿਰਦਾਰ ਵਿੱਚ ਝਲਕਦਾ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@lakhbirsinghajnala9662
@lakhbirsinghajnala9662 3 ай бұрын
BJP ਸਾਰੇ ਉਮੀਦਵਾਰ ਹਾਰਨਗੇ
@phootphath4851
@phootphath4851 3 ай бұрын
ਬਾਈ ਜੀ 4 ਜੂਨ ਨੂੰ, ਮੂਡ ਖ਼ਰਾਬ ਹੋ ਸਕਦਾ,😊😊🙏
@harneksingh7780
@harneksingh7780 3 ай бұрын
Bahut hi vadia Tehna Sahib
@KulbirSingh-cb2oh
@KulbirSingh-cb2oh 3 ай бұрын
ਟਹਿਣਾ ਜੀ ਚਾਰ ਜੂਨ ਤੱਕ ਅਮਿਤਸਾ਼ਹ ਆਪ ਰਹੇ ਗਾ ਤਾ ਹੀ ਨਾ ਰਹੇਗਾ ਬਾਂਸ ਨਾ ਵਜੂ ਬੰਸਰੀ
@phootphath4851
@phootphath4851 3 ай бұрын
ਭੁਲੇਖਾ ਨਿੱਕਲੂ ਸਭ ਦਾ 4 ਜੂਨ ਨੂੰ 🎉🎉
@SachSingh-kg1bw
@SachSingh-kg1bw 3 ай бұрын
ਇਸ ਵਾਰ ਸਰਬਜੀਤ ਸਿੰਘ ਖਾਲਸਾ ਜੀ ❤❤
@KulbirSingh-cb2oh
@KulbirSingh-cb2oh 3 ай бұрын
ਟਹਿਣਾ ਜੀ ਸਤਿ ਸ੍ਰੀ ਅਕਾਲ ਇੱਕ ਗੱਲ ਜਰੂਰ ਹੈ ਪਿਛਲੀਆ ਸਰਕਾਰਾ ਨਾਲੋਂ ਇਹ ਸਰਕਾਰ ਵਧੀਆ ਬਿਜਲੀ ਦਾ ਪ੍ਰਬੰਧ ਕਰ ਰਹੀ ਹੈ ਸਹੀ ਨੂੰ ਸਹੀ ਕਹਿਣਾ ਬਣਦਾ ਹੈ
@amardeepsingh8338
@amardeepsingh8338 3 ай бұрын
ਟਹਿਣਾ ਸਹਿਬ ਜੀ ਇਹ ਭਰਮ ਕੱਡ ਦਿਓ ਮਨ ਵਿਚੋਂ ਖਡੂਰ ਸਹਿਬ ਬਾਰੇ ਅਸੀਂ ਅਣਖੀ ਬੰਦੇ ਜਿਸਦੇ ਨਾਲ ਵਾ ਜਿਹਦੇ ਨਹੀਂ ਉਹਦੇ ਨਹੀਂ ਭਾਊ ਹੀ ਭਾਊ ਹੋਈ ਪਈ ਆ
@anukhuranaanvesh
@anukhuranaanvesh 3 ай бұрын
Bahut aachhi baat kehti
@raghvirsingh9972
@raghvirsingh9972 3 ай бұрын
ਟਹਿਣਾ ਸਾਹਿਬ ਪੰਜ਼ਾਬ ਚਾ ਬੀਜੇਪੀ ਦਾ ਸੁਪਰਾ ਸਾਫ ਹੋ ਜਾਓ
@bakhshishaatma-zn7sv
@bakhshishaatma-zn7sv 3 ай бұрын
ਟਹੀਣਾ ਸਾਹਬ ਜੀ ਸਤਿ ਸ਼੍ਰੀ ਆਕਾਲ ਖਬਰਾਂ ਦੇਣ ਲਈ ਧੰਨਵਾਦ ਨਮਸਕਾਰ ਜੀ
@agricultureagriculture489
@agricultureagriculture489 3 ай бұрын
ਸਾਰੇ ਲੀਡਰ ਪੰਜਾਬ ਛੱਡ ਕੇ ਚਲੇ ਜਾਣ ਸਵਰਗ ਬਣਾਉਣ ਦੀ ਲੋੜ ਹੀ ਨਹੀ
@Khalsaforever-ou5cr
@Khalsaforever-ou5cr 3 ай бұрын
🙏🌹 ਵਾਹਿਗੁਰੂ ਜੀ ਬੀਜੇਪੀ ਪੰਜਾਬ ਵਿੱਚ ਕਦੇ ਨਾ ਮੇਰੇ ਮਾਲਕਾ ਜੀਉ 🌹🙏♥️💘♥️🚩
@JaspreetSingh-ne5li
@JaspreetSingh-ne5li 3 ай бұрын
BJP 50 year Tak bhi kabhi. Punjab mein sarkaar bhool jao
@phootphath4851
@phootphath4851 3 ай бұрын
2027 ਵਿਚ ਬੀਜੇਪੀ ਦੀ ਸਰਕਾਰ ਬਣ ਰਹੀ ਐ ਜਨਾਬ 😊😊
@JagdevOpinion
@JagdevOpinion 3 ай бұрын
Bsp the menefacto Shri guru granth sahib g hh.punjabio support kroo
@harindergrewal5418
@harindergrewal5418 3 ай бұрын
Good Morning Tehna Ji Very Nice Good Luck 22G Ok Tks ❤🎉❤
@ssss4705
@ssss4705 3 ай бұрын
ਟਹਿਣਾ ਸਾਹਿਬ ਲੋਕ ਜਾਣਦੇ ਹਨ ਕਿ ਕਾਲੀ ਦਲ ਬਾਦਲ ਨੂੰ ਪਾਈ ਹਰ ਵੋਟ ਬੀਜੇਪੀ ਨੂੰ ਹੀ ਜਾਏਗੀ
@Dilbagsingh-ub8fw
@Dilbagsingh-ub8fw 3 ай бұрын
Good.ji.bai
@phootphath4851
@phootphath4851 3 ай бұрын
​@@Dilbagsingh-ub8fwਯੇ ਇਹ ਗੱਲ ਐ ਫਿਰ ਬੀਜੇਪੀ ਸਾਰਿਆਂ ਨੂੰ ਤੇਲ ਦਿਊ 😂😂
@daljitsingh7980
@daljitsingh7980 3 ай бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@balwantgill3488
@balwantgill3488 3 ай бұрын
ਟਹਿਣਾ ਸਾਹਿਬ ਤੇਰੀ ਸੀਟ ਫਰੀਦਕੋਟ ਵਿਚ ਕਾਟੇ ਦੀ ਟਕਰ ਬਣ ਗਈ ਆ ਸਰਬਜੀਤ ਸਿੰਘ ਤੇ ਝਾੜੂ ਵਿਚਕਾਰ
@jarmalsandhu5570
@jarmalsandhu5570 3 ай бұрын
ਟਹਿਣਾ ਜੀ ਸਤਿ ਸ਼੍ਰੀ ਅਕਾਲ ਜੀ
@Khalsaforever-ou5cr
@Khalsaforever-ou5cr 3 ай бұрын
ਮਲੂਕਾ ਵੀ ਪੰਜਾਬ ਵਿੱਚ ਰਹਿ ਕੇ ਮੋਦੀ ਦੀਆਂ ਸਿਫਤਾਂ ਦੇ ਪੁਲ ਬੰਨ ਰਿਹਾ ਇਹੋ ਜਿਹੇ ਹੀ ਲੋਕ ਗਦਾਰ ਹੁੰਦੇ ਨੇ
@jagtargill-rc4gy
@jagtargill-rc4gy 3 ай бұрын
Very good thaiana shiab ji thanks
@BittuChambal-vl4hr
@BittuChambal-vl4hr 3 ай бұрын
Good job sir ji 👍👍👍👍👍
@MewaSingh-gq4bp
@MewaSingh-gq4bp 3 ай бұрын
Sat sri akal swarn singh tehna ji
@jashanpreetsingh7955
@jashanpreetsingh7955 3 ай бұрын
sade khadoor sahib toh bss bhuo amritpal he jitoo
@parnamsingh1716
@parnamsingh1716 3 ай бұрын
Phir ki houga... Apne ilake di taraki da Socho... Change te imaandaar leader chuno... Na k nafrat falaun wale chintu... Phir thode te modi bhqktan ch ki fark..
@jashanpreetsingh7955
@jashanpreetsingh7955 3 ай бұрын
@@parnamsingh1716 sabh toh wada mudha as time nashe dh jo k amritpal de on nal sade khtm hi gya see assi os de area de bnde a tuhi social media te vekh k kah dene o oh nafrat fulda w thno ki pta os bree assi oss de area de a snu sabh pta w
@phootphath4851
@phootphath4851 3 ай бұрын
​@@jashanpreetsingh7955ਬਾਈ ਜੀ ਕੇਜਰੀ ਤੇ ਪੱਪੂ ਤੋਂ ਬਿਨਾਂ ਜਿਸਨੂੰ ਮਰਜੀ ਵੋਟ ਪਾਓ, ਇਹਨਾਂ ਤੋਂ ਬਚੋ, ਭਾਈ ਅੰਮ੍ਰਿਤ ਪਾਲ ਸਿੰਘ ਨੂੰ ਜਿਤਾਓ,
@phootphath4851
@phootphath4851 3 ай бұрын
​@@parnamsingh1716ਮੋਦੀ ਨੀਂ ਰੁਕਦਾ ਉਹ ਤਾਂ ਆ ਰਿਹੈ ਮਿੱਤਰਾ,😊
@paramjitsingh5837
@paramjitsingh5837 3 ай бұрын
🙏🙏
@jarnailsingh9949
@jarnailsingh9949 3 ай бұрын
187th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@iqbalsingh8211
@iqbalsingh8211 3 ай бұрын
ਫੇਰ ਮਲੂਕੇ ਦੀ ਵੀ ਛੁੱਟੀ ਕਰਨੀ ਬਣਦੀ ਸੀ
@Jattfarmerr78
@Jattfarmerr78 3 ай бұрын
ਸਾਡੇ ਬਜੁਰਗਾਂ ਨੇ ਬਹੁਤ ਸਹੀਦੀਆਂ ਦੇ ਕੇ ਸ੍ਰੋਮਣੀ ਅਕਾਲੀ ਦਲ ਬਣਾਇਆਂ ਹੈ ਇਸ ਲਈ ਸ੍ਰੋਮਣੀ ਅਕਾਲੀ ਦਲ ਸਿੱਖਾਂ ਦੀ ਮਾਂ ਪਾਰਟੀ ਹੈ ਅਤੇ ਇਸ ਨੇ ਕਦੇ ਖਤਮ ਨਹੀ ਹੋਣਾ ਪਰ ਅਕਾਲੀ ਦਲ ਬਾਦਲ ਖਤਮ ਹੋ ਚੁੱਕਾ ਹੈ ਇਸ ਦੀ ਵੋਟ ਪਰਸੰਟ ਸਭ ਤੋ ਘੱਟ ਹੋਵੇਗੀ ਕਈ ਥਾਵਾਂ ਤੇ ਬਾਦਲ ਵਾਲੇ ਅਕਾਲੀ ਦਲ ਦੀਆਂ ਜਮਾਂਨਤਾ ਵੀ ਜਬਤ ਹੋਣ ਦੀ ਸੰਭਾਵਨਾਂ ਹੈ ਹੁਣ ਪਹਿਲਾਂ ਵਾਲੇ ਲੋਕ ਨਹੀ ਜੋ ਇੰਨਾਂ ਪੰਥ ਦੇ ਗਦਾਰਾਂ ਦੀਆਂ ਚਾਲਾਂ ਵਿੱਚ ਆ ਜਾਣਗੇ ਲੋਕਾਂ ਦਾ ਮਕਸਦ ਸ੍ਰੋਮਣੀ ਅਕਾਲੀ ਨੂੰ ਸੁਖਬੀਰ ਬਾਦਲ ਅਤੇ ਇਸ ਦੇ ਲਟੇਰਾ ਗਰੋਹ ਤੋ ਅਜਾਦ ਕਰਵਾਉਣਾ ਹੈ
@surjeetsingh8809
@surjeetsingh8809 3 ай бұрын
👍🙏👌
@gillpower
@gillpower 3 ай бұрын
This would not be first time. Punjab govts have been undemocratically removed many times. This will not solve anything except hardening attitudes of Punjab people towards Delhi.
@gulzarsingh5405
@gulzarsingh5405 3 ай бұрын
ਟਹਿਣਾ ਸਾਹਿਬ ਫੱਟੇ ਚੱਕ ਦਿਆਂਗੇ ਸਾਰੀਆਂ ਪਾਰਟੀਆਂ ਦੇ,ਅੰਮ੍ਰਿਤਪਾਲ ਅੰਮ੍ਰਿਤਪਾਲ ਹੀ ਹੋਊ
@billamaan0
@billamaan0 3 ай бұрын
❤❤❤❤
@nirmalsingh-ss6oh
@nirmalsingh-ss6oh 3 ай бұрын
Very nice analysis. Tehna Saab Sat Sari Akaal Ji 🙏🙏
@user-kj4yp8tb9n
@user-kj4yp8tb9n 3 ай бұрын
ਰਾਤੋ ਰਾਤ ਹੋਊ ਪ੍ਰਾਈਮ ਏਸ਼ੀਆ band
@mittiputtmajhail2960
@mittiputtmajhail2960 3 ай бұрын
8 Sikh Guru Sahib da janam, Baba Budha ji, Bhai Gurdas ji, Baba Bidhi chand ji, Sukha Singh te Mehtab Singh ji, Bhai Tara Singh ji waan, Taru Singh Puhla, Baba Deep Singh ji, Baba Bota Singh ji, Baba Vir Singh ji, 8 Misla de heads, hor hazara Surme Shahid Sikh Majhail hi san. Rajniti ch, Nagoke group, Gi, Kartar Singh, Jhabal brothers, Nankana Sahib de Shahid Bhai Laxman Singh, Teja Singh Samundari, sabh Majhail hi san. Baba Gurdit Singh kamagata, Gadri babe, Comrade desh bhagat, S. Kairon, Jth, Tur, DS Ferumaan etc.
@PremlalKapoor-im7yd
@PremlalKapoor-im7yd 3 ай бұрын
Mann.sahib.jindabad
@phootphath4851
@phootphath4851 3 ай бұрын
ਖ਼ਤਮ
@KulwinderSingh-er6wr
@KulwinderSingh-er6wr 3 ай бұрын
Good morning Thena shab
@GurcharanSandhu-gf4yc
@GurcharanSandhu-gf4yc 3 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@PargatSingh-fd8fg
@PargatSingh-fd8fg 3 ай бұрын
70 ਸਾਲਾਂ ਤੋਂ ਲੁੱਟ ਕਰਨ ਵਾਲੇ ਗਦਾਰ ਲੀਡਰਾਂ ਤੋਂ ਕਦੇ ਵੀ ਉਮੀਦ ਨਹੀਂ ਰੱਖੀ ਜਾ ਸਕਦੀ ਕਿ ਹੁਣ ਇਹ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਕੇ ਵਿਕਾਸ ਕਰਨਗੇ।
@BaldevSingh-gj6ex
@BaldevSingh-gj6ex 3 ай бұрын
🙏🙏👌👌👍👍
@rajjindal9931
@rajjindal9931 3 ай бұрын
Bohat sohni gal kiti bai ji
@MukeshKumar-mb6xb
@MukeshKumar-mb6xb 3 ай бұрын
ਅਮਿਤ ਸ਼ਾਹ ਨੂੰ ਕੌਣ ਪੁੱਛਦਾ l ਅਮਿਤ ਸ਼ਾਹ ਦੇ ਕਹਿਣ ਨਾਲ ਨੀ ਹੁੰਦਾ ਕੁੱਝ ਵੀ l
@phootphath4851
@phootphath4851 3 ай бұрын
4 jun to baad pta chal jayega vi modi te amit shah cherz ki ne 😂😂
@baldevsinghnagi7843
@baldevsinghnagi7843 3 ай бұрын
Sara leader app hi bana Sara kajar ha kajar rahna hn
@jasbirsingh215
@jasbirsingh215 3 ай бұрын
Sat Sri akal tehna sahib .pls send me a cold coat also to escape myself from heat .😅😅
@gurnamsingh-nf5qd
@gurnamsingh-nf5qd 3 ай бұрын
Sat shri akaal ji
@damandeepsingh7721
@damandeepsingh7721 3 ай бұрын
Jekr mili juli Sarkaar bani
@phootphath4851
@phootphath4851 3 ай бұрын
ਬੀਜੇਪੀ ਕਲੀਅਰ ਐ ਜਨਾਬ ਪੱਪੂ ਹੁਣੀ ਨੇੜੇ ਤੇੜੇ ਵੀ ਨੀਂ ਦਿਖਣੇ, 😊😊
@user-ze8tl3le9t
@user-ze8tl3le9t 3 ай бұрын
ਮੋਦੀ ਸਾਹ ਨਾ ਆਉਣਗੇ ਪੰਜਾਬ ਤਾਂ ਹੋ ਸਕਦਾ ਇੱਕ ਸੀਟ ਲੈਣ ਜਾਣ,,,,ਜਿਨਾਂ ਪ੍ਰਚਾਰਕਰਨਗੇ,,,,ਉਨਾਂ ਵਿਰੋਧ ਹੋਰ ਤਿੱਖਾ ਹੋਵੇਗਾ
@phootphath4851
@phootphath4851 3 ай бұрын
ਟਹਿਣਾ ਸਾਬ੍ਹ ਅਮਿਤ ਸ਼ਾਹ ਕੋਈ ਗ਼ਲਤ ਨੀਂ ਬੋਲੇ,4 ਜੂਨ ਨੂੰ ਬੀਜੇਪੀ ਦੀ ਸਰਕਾਰ ਬਣਨ ਵਾਲੀ ਐ ਪੰਜਾਬ ਵਿੱਚ ਵੀ ਨਤੀਜੇ ਹੈਰਾਨ ਕਰਨ ਵਾਲੇ ਹੋਣਗੇ, ਝਾੜੂ ਪੋਚਾ ਕੰਪਨੀ ਤੇ ਕਾਂਗਰਸ ਦੇ mla ਇੱਕ ਦੂਜੇ ਤੋਂ ਮੂਹਰੇ ਭੱਜਣ ਗੇ ਬੀਜੇਪੀ ਵੱਲ ਨੂੰ, ਬਲਕਾਰ ਮੰਤਰੀ ਵਰਗੇ ਬਹੁਤ ਨੇਂ ਜਿੰਨਾ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਐ, ਫ਼ਿਰ ਸਰਕਾਰ ਰਹਿ ਕਾਹਦੀ ਗਈ, ਕੇਜਰੀ ਜੇਲ੍ਹ ਵਿਚ ਹੋਊ ਤੇ ਪੱਪੂ ਇਟਲੀ ਵਿੱਚ,😊😊
@kirankaur4504
@kirankaur4504 3 ай бұрын
ਸਤਿ ਸ੍ਰੀ ਅਕਾਲ ਜੀ 🙏🙏
@BhupinderSingh-en9id
@BhupinderSingh-en9id 3 ай бұрын
Cm honestman
@user-bg6xh6tt7i
@user-bg6xh6tt7i 3 ай бұрын
Tena sahib ana da planig ha Punjab nu pura jado khatam kive Krna ji 🙏👏
@boharsingh7725
@boharsingh7725 3 ай бұрын
✅✅✅ 🙏🙏🙏🙏🙏
@gurashishkaur6210
@gurashishkaur6210 3 ай бұрын
Log change hon te vote e na paun jan
@BhupinderSingh-en9id
@BhupinderSingh-en9id 3 ай бұрын
Cm mann zindabad
@jasbirsingh-pn1rj
@jasbirsingh-pn1rj 3 ай бұрын
ਟਹਿਣਾ ਸਾਬ , ਮੇਰੇ ਪਿੰਡ ਹਰ ਘਰ ਵਿੱਚ ਹੀਟਰ ਰਸੋਈ ਵਿੱਚ ਇਕ ਸਾਲ ਤੌ ਲੱਗਣ ਦਾ ਪ੍ਰਚਲਣ ਆ ਚੁੱਕਾ 1 ਲੋਕ ਸਿਆਣੇ ਨਹੀਂ ਹੁੰਦੇ 1 ਸੋਚਦੇ ਹਨ ਕੇ ਕਿ60 0 ਯੂਨਿਟ ਬਲਦੀ ਨਹੀਂ । ਕਿਵੇ ਖ਼ਰਚ ਕਰੀਏ??? ਪਹਿਲਾ ਐਂਸ ਸੀ ਘਰਾ ਵਿੱਚ ਨਜਾਇਜ ਬੱਤੀ ਵਰਤਣ ਦਾ ਪ੍ਰਚਲਣ ਸੀ | ਅਰਬਿਨ ਬਿਜਲੀ PSpcL ਅਧਿਕਾਰੀਆ ਨਾਲ ਮਿਲ ਕੇ ਦਰਿਆਵਾ ਦੇ ਮੰਡ ਤੇ ਭੱਠਿਆ ਦੀ ਇੱਟਾ ਗਾਰਾ ਵਿੱਚ ਫਰੀ ਸਿੰਗਲ ਮੋਟਰਾ 24 ਘੰਟੇ ਚਲਦੀਆ ਨਜ਼ਰ ਆਉਂਦੀਆ? ਬਿਜਲੀ ਕਿਵੇ ਆ ਮ ਚੰਗੇ ਨਾਗਰਿਕ ਨੂੰ ਪਹੁੰਚੇਗੀ 1 ਮਹਿਕਸੇ ਦੇ ਚੇਅਰਮੈਨ ਦੇ ਕੰਨਾ ਵਿੱਚ ਇਹ ਗੱਲ ਪਾਓ। ਤਾ ਜੋ ਦੋ ਮਹਿਨੇ ਬਿਜਲੀ ਦੀ ਸਹੀ ਪੂਰਤੀ ਹੋ ਸਕੇ।
@Jasbir_singh_477
@Jasbir_singh_477 3 ай бұрын
Good morning bhai Nagpur se
@mittiputtmajhail2960
@mittiputtmajhail2960 3 ай бұрын
Assi Majhail, 1699 to hi Sikhi te qaum lai larre ne, juhjhde rahe. Panj Piyaria cho pehla Singh Bhai Daya Singh vi Majhail si Lahore to. 12 ch 8 Misla vi. J shahida de naam ginniye ta Mai Bhag Kaur te 4o Muktia to shuru ho k aj tak line hi nahi mukki. So Bhaou veero Mann Saab nu vi jail cho aapa hi kadhia si. Te hun Amritpal ate dusre Singha di waari e. Chuklo jhande. Badala nu dande.
@jashanpreetsingh7955
@jashanpreetsingh7955 3 ай бұрын
Te fr ki Hoya sera Punjab he sheeda di darti a ikla majha nhi aassi majha toh a paati toh pr phla Punjab fr sabh kojj
@mittiputtmajhail2960
@mittiputtmajhail2960 3 ай бұрын
@@jashanpreetsingh7955 Paati ja Patti? My birthplace and education upto BA from Patti college, in first batch Passed out in 1972. Then USA.
@PremlalKapoor-im7yd
@PremlalKapoor-im7yd 3 ай бұрын
App.jindabad
@bansal077
@bansal077 3 ай бұрын
ਦਰਖ਼ਤ ਸਾਹਿਬ ਸਤਿ ਸ੍ਰੀ ਅਕਾਲ
@tarlochansingh7410
@tarlochansingh7410 3 ай бұрын
ਦਰਖੱਤ ਸਾਹਿਬ ਨਹੀਂ "ਡਾਹਣ ਸਾਹਿਬ " ਠੀਕ ਰਹੇਗਾ😅
@bansal077
@bansal077 3 ай бұрын
@@tarlochansingh7410 ਉਹ ਵੀ ਤਾਂ ਦਰਖ਼ਤ ਦਾ ਹਿੱਸਾ ਹੁੰਦਾ
@Nanakpanthi
@Nanakpanthi 3 ай бұрын
Akali Dal Akal Takht Dia photos vikha ke sympathy gain karna chahnda hai. Ehna nu Google te paiya Harchand Singh Longowal te Gurcharan Singh Tohra Dia Indira Gandhi, R K Dhawan diya chithiya vikhao. Ehna nu vi pata lagge navin peedhi sab jaandi hai.
@parmjitsingh9574
@parmjitsingh9574 3 ай бұрын
Tari. Par. APANI. Center. Nu. Safe. Kara. Mulka. Long. Age. Akali. Da. Kha ka. Akali. Dal. Nal. Visvaskah. Kita
@balwantkhaira8256
@balwantkhaira8256 3 ай бұрын
Every day new suspense. Aj garmi bahut aj sardi bahut.
@rajvirsingh3008
@rajvirsingh3008 3 ай бұрын
ਬਾਦਲ ਨੂੰ ਪੰਜਾਬ ਤੋਂ ਭਜਾਓ ਪੰਜਾਬ ਨੂੰ ਲੁਟਣ ਤੋਂ ‌ਬੱਚਾਓ
@jaswantsingh1555
@jaswantsingh1555 3 ай бұрын
ਐਸ ਸੀ ਸਿੱਖਾਂ ਨਾਲ ਨਫ਼ਰਤ ਕਰਦੇ ਜਰਨਲ ਕੈਟਾਗਰੀ ਵਾਲੇ 😂 ਜੱਟਾਂ ਨਾਲ ਨਫ਼ਰਤ ਕਰਦੇ ਬੀਜੇਪੀ ਵਾਲੇ 😅
@bhagwandass1070
@bhagwandass1070 3 ай бұрын
Lokan noon chahida ki ihna chona vich aam aadmi party noon jitaoun,ih sarkar panjab de lokan ne piar naal banaai hei jihrha bhee is sarkar noon torhan dee dhamki dinde us noon moohn torh jawab dena chahida
@phootphath4851
@phootphath4851 3 ай бұрын
ਅਸੀਂ ਵੀ ਆਪ ਨੂੰ ਵੋਟ ਪਾਈ ਸੀ, ਇਹ ਤਾਂ ਪਹਿਲਾਂ ਵਾਲਿਆਂ ਦੀ ਵੀ ਪਿਉ ਨਿਕਲ਼ੇ ਇਹਨਾਂ ਦੇ ਮੰਤਰੀਆਂ ਦੀਆਂ ਵੀਡਿਉ ਦੇਖ਼ ਲਉ, ਕੇਜਰੀ ਖੁਦ ਠੱਗ ਐ, ਪੱਪੂ ਨਾਲ ਯਾਰੀ ਐ,2027 ਵਿੱਚ ਇੱਕ ਵੀ ਸੀਟ ਨੀਂ ਆਉਂਦੀ ਇਹਨਾਂ ਨੂੰ ਲਿੱਖ ਕੇ ਰੱਖ ਲਉ,
@jagtarsingh7127
@jagtarsingh7127 3 ай бұрын
ਭੇਡਾਂ ਨੇਂ ਫ਼ਿਰ ਤੌ ਮੁੰਨਿਆਂ ਜਾਣਾਂ ਅਪਣੀ ਵੌਟ ਦਾ ਇਸਤੇਮਾਲ ਸੌਚ ਸਮਝ ਕੇ ਕਰਿਓ
@moneysandhu2602
@moneysandhu2602 3 ай бұрын
Sarea Sarkar a Punjab dea dusman
@user-yn9iw4yw7o
@user-yn9iw4yw7o 3 ай бұрын
Bharat noo Narak Bana dita Jhooth ate gappian ledran ne 75 Salan vich gareeb hor gareeb ate Amir hor vadh Amir ban gayi hai.
@PritamSingh-wt7jx
@PritamSingh-wt7jx 3 ай бұрын
P mਪੰਜਾਬ ਵਿਚ ਗੇੜਾ ਹੀ ਮਾਰਦੇ ਹਨ ਪੰਜਾਬ ਨੂੰ ਕੋਈ ਪੈਕਜ ਨਹੀਂ ਦਿੰਦੇ ਜਿਵੇਂ ਹੋਰ ਸੂਬਿਆਂ ਨੂੰ ਆਰਥਿਕ ਸਹਾਇਤਾ ਦਿੰਦੇ ਹਨ
@BhupinderSingh-en9id
@BhupinderSingh-en9id 3 ай бұрын
App party zindabad
@phootphath4851
@phootphath4851 3 ай бұрын
4 ਜੂਨ ਨੂੰ ਸੰਸਕਾਰ ਤੇ 2027ਵਿੱਚ ਭੋਗ ਪੈਣਾ ਇਸ ਲੋਟੂ ਜਮਾਤ ਦਾ ਲ਼ੋਕ ਐਨੇ ਦੁਖੀ ਤਾਂ ਪਹਿਲਾਂ ਨੀਂ ਸੀ ਜਿੰਨੇ ਹੁਣ ਨੇਂ ਚਿੱਟਾ ਸ਼ਰੇਆਮ ਵਿਕਦਾ ਕੀ ਇਹਨਾਂ ਨੂੰ ਦਿਖਦਾ ਨੀਂ
@diljeetsingh83
@diljeetsingh83 3 ай бұрын
ਬਠਿੰਡਾ ਤੋ ਹੋ ਲਕਦਾ ਹੈ ਬੀਬੀ ਬਾਦਲ
@PSBedi-xk2vv
@PSBedi-xk2vv 3 ай бұрын
lokan dee dubara dhua kutwange eh lok central agency tout
@gsinghgs1974
@gsinghgs1974 3 ай бұрын
Support Punjabi mother party Akali dal
@subhashchander8651
@subhashchander8651 3 ай бұрын
VOTE JAROOR PAO/APAS VICH NA LARO..QU KI SARE( LOK) (NETA)CHANGE NE.PUNJAB SABH DA HAI.4-6-2024.BAD CUP KAR JANA HAI.JAI HIND ❤JAI BHART.
@narinderbhaperjhabelwali5253
@narinderbhaperjhabelwali5253 3 ай бұрын
ਸਵਰਨ ਸਿੰਘ ਟਹਿਣਾ ਬਾਈ ਜੀ ਇਹ ਸਾਰੇ ਮੌਸਮ ਦੀ ਤਬਦੀਲੀ ਕੁਦਰਤ ਨਾਲ ਮਨੁੱਖ ਨੇ ਕੀਤੀ ਛੇੜ -ਛਾੜ ਨਾਲ ਹੋ ਰਹੀ ਹੈ। ਡਾਕਟਰ ਨਰਿੰਦਰ ਭੱਪਰ ਝਬੇਲਵਾਲੀ ਜੋ
@savepunjab1997
@savepunjab1997 3 ай бұрын
Modi rally at patiala has changed the scene.
@phootphath4851
@phootphath4851 3 ай бұрын
ਬਾਈ ਜੀ ਸਾਰੇ ਪੰਜਾਬ ਦੀ ਹਵਾ ਬਦਲ ਗਈ, ਬੀਜੇਪੀ ਨੇਂ ਇੱਕ ਹਫ਼ਤੇ ਵਿੱਚ ਬਹੁਤ ਗੇਣ ਕੀਤਾ, ਬਾਕੀ ਥੱਲ੍ਹੇ ਨੂੰ ਜਾ ਰਹੇ ਨੇਂ,
@goodyk9923
@goodyk9923 3 ай бұрын
ਰਵਨੀਤ ਨੂੰ ਵੋਟ ਪਾਉਣ ਨਾਲੋਂ ਤਾਂ ਨਾਂਹ ਵੋਟ ਪਾਉਣਾ ਚੰਗਾ
@MukeshKumar-mb6xb
@MukeshKumar-mb6xb 3 ай бұрын
ਭਗਵੰਤ ਮਾਨ ਜੀ ਜਿੰਦਾਬਾਦ ❤️❤️l ਆਪ ਜਿੰਦਾਬਾਦ l ਅਰਵਿੰਦ ਕੇਜਰੀਵਾਲ ਜਿੰਦਾਬਾਦ l ਰਾਘਵ ਚੱਢਾ ਜਿੰਦਾਬਾਦ l ਸੰਜੇ ਸਿੰਘ ਜਿੰਦਾਬਾਦ l ਮਨੀਸ਼ ਸਿਸੋਧੀਆ ਜਿੰਦਾਬਾਦ l
@phootphath4851
@phootphath4851 3 ай бұрын
ਇਹ ਸਾਰੇ ਸਿਰੇ ਦੇ ਠੱਗ ਨੇਂ ਹਜੇ ਵੀ ਅੱਖਾਂ ਤੇ ਪੱਟੀ ਬੰਨ ਰੱਖੀ ਐ ਤੁਸੀਂ, ਪੰਜਾਬ ਦੇ ਪੈਸੇ ਤੇ ਐਸ ਕਰ ਰਹੇ ਨੇਂ, ਚੱਢਾ ਤਾਂ ਸਭ ਦਾ ਬਾਪ ਐ ਹੁਣ ਆਇਆ uk ਤੋਂ, ਉਹ ਵੀ ਅੰਦਰ ਜਾਉ ਕੇਜਰੀ ਕੋਲ਼ 😂😂
@rajvirsingh3008
@rajvirsingh3008 3 ай бұрын
ਏਹ ਤਾਂ ਬੀ ਜੇ ਪੀ ਦੇ ਨਾੱਲ ਮਿਲਿਆ ਹੋਇਆ ਹੈ ਜੀ
@gurvinderkaur5724
@gurvinderkaur5724 3 ай бұрын
ਸਹੀ ਤੇ ਸੱਚ ਬੋਲਦੇ ਹੋ ਟਹਿਣਾ ਸਾਹਿਬ
@amarjeetkaur7137
@amarjeetkaur7137 3 ай бұрын
ਮੇਰੇ ਤਿੰਨ ਬੱਚੇ ਹਨ ਇਕ ਵੀ ਬੱਚੇ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ
@baljinderkaur5892
@baljinderkaur5892 3 ай бұрын
App Zindabad
@Gurtej321
@Gurtej321 3 ай бұрын
ਪੰਜਾਬ ਸਰਕਾਰ ਟੁਟੇ ਗਈ ਤਾਂ ਸਮਝੋ ਹਿੰਦੁਸਤਾਨ ਟੁੱਟ ਗਿਆ ਟੈ ਨਾ ਸਾਹਬ ਪੰਜਾਬ ਦੇ ਸਿੱਖਾਂ ਨੂੰ ਅਕਲ a ਗਈ ਹੈ ਬਾਈ ਜੀj ਜੇ ਕਰ ਹਿੰਦੂ ਵੀਰ ਨੂੰ ਰਾਮ ਮੰਦਰ ਦੀ ਜਾਦ ਹੈ ਤਾਂ ਸਿੱਖਾਂ ਨੂੰ ਸ਼੍ਰੀ ਹਰਮੰਦਿਰ ਸਾਹਿਬ ਦੇ 84 ਵੀ ਭੁਲੇ ਨਹੀਂ
@gurbakhshsingh7885
@gurbakhshsingh7885 3 ай бұрын
punjab virodhi party b j p
@gsinghgs1974
@gsinghgs1974 3 ай бұрын
Akali dal Jindabad
@jasschd6830
@jasschd6830 3 ай бұрын
S.simernjit singh mann jito
@newoldvideosoldvideos7945
@newoldvideosoldvideos7945 3 ай бұрын
Sharbi ne apne pera te ap kahwra mar lea lok ulet kar le sare kam band karte sirf punjab vich baki sarya site vich chele jande bas Ane bheda bha ta punjab da
@rajvirsingh3008
@rajvirsingh3008 3 ай бұрын
ਏਹੇ ਬੀ ਜੇ ਪੀ ਨਾੱਲ ਮਿਲਯਾ ਹੋਏਆ ਹੈ
@harbakhashsingh6131
@harbakhashsingh6131 3 ай бұрын
Bhu ll lja vote bank akali dal di vadhan da.
@GurfatehXZAP
@GurfatehXZAP 3 ай бұрын
ਇਸ ਬਾਰ ਬਾਦਲ ਦੱਲਾ ਖਤਮ
@harjindersingh-dl2vg
@harjindersingh-dl2vg 3 ай бұрын
ਜੇਕਰ ਇਲੈਕਸ਼ਨ ਤੋਂ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਹੋ ਜਾਂਦਾ ਹੈ ਤਾਂ 30 ਤਰੀਕ ਨੂੰ ਚੋਣ ਰੈਲੀਆਂ ਕਿਵੇਂ ਕੀਤੀਆਂ ਜਾ ਸਕਦੀਆਂ ਹਨ?
@phootphath4851
@phootphath4851 3 ай бұрын
ਬਾਈ ਜੀ 31 ਤਰੀਕ ਨੂੰ ਨੀਂ ਪਰਚਾਰ ਕਰ ਸਕਦਾ ਕੋਈ ਵੋਟਾਂ 1 ਨੂੰ ਨੇਂ ਪਹਿਲਾਂ ਵੀ ਇਸ ਤਰਾਂ ਹੀ ਹੁੰਦੈ 🙏
@user-qn2wi9qz4y
@user-qn2wi9qz4y 3 ай бұрын
4june khalsa raj
Throwing Swords From My Blue Cybertruck
00:32
Mini Katana
Рет қаралды 11 МЛН
Whoa
01:00
Justin Flom
Рет қаралды 57 МЛН