ਅਮ੍ਰਿੰਤ ਤਿਆਰ ਕਰਨ ਵੇਲੇ ਪੰਜ ਬਾਣੀਆਂ ਪੜੀਆਂ ਹੀ ਨਹੀਂ ਗਈਆਂ | Gurmat Tv

  Рет қаралды 1,455

Gurmat TV

Gurmat TV

Күн бұрын

Пікірлер
@GurpreetSingh-su7rs
@GurpreetSingh-su7rs 5 ай бұрын
ਭਾਈ ਸਾਬ ਪੰਜਾਬ ਦੇ ਬੜੇ ਮਸਲੇ ਨੇ ਉਹਨਾਂ ਤੇ ਗੱਲ ਕਰ ਲੋ ਦੁਬਿਧਾ ਨਾ ਪਾਉ ਜੇਕਰ ਕੋਈ ਪੰਜ਼ ਬਾਣੀਆ ਪੜਦਾ ਤਾ ਪੜ ਲੈਣ ਦਿਉ
@ShardpalSingh-r5q
@ShardpalSingh-r5q 5 ай бұрын
ਗੁਰੂ ਸਾਹਿਬਾਨ ਨੇ ਗੁਰਬਾਣੀ ਨੂੰ ਸੋਚ ਸਮਝ ਕੇ ਤਰਤੀਬ ਦਿੱਤੀ ਹੈ ਪਰ ਅਸੀਂ ਆਪਣੇ ਤਰੀਕੇ ਨਾਲ ਕਈ ਥਾਵਾਂ ਤੋਂ ਥੋੜ੍ਹੀ ਥੋੜ੍ਹੀ ਬਾਣੀ ਕੱਢ ਕੇ ਵਿੱਚ ਦਸਮ ਗ੍ਰੰਥ ਦੀ ਬਾਣੀ ਮਿਲਾ ਕੇ ਨਵੀਂ ਤਰਤੀਬ ਦੇ ਕੇ ਨਿੱਤਨੇਮ ਬਣਾ ਦਿੱਤਾ, ਬਾਕੀ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਿਆਂ ਵਿੱਚ ਲਪੇਟ ਦਿੱਤਾ ਤਾਂ ਕਿ ਕੋਈ ਸਾਧਾਰਨ ਸਿੱਖ ਜਾਂ ਗੈਰ ਸਿੱਖ ਨਾ ਪੜ ਸਕੇ
@GurumeetSingh-yj1lp
@GurumeetSingh-yj1lp 5 ай бұрын
ਵਧੀਆ ਵਿਚਾਰ ਗੁਰੂ ਕਿਰਪਾ ਕਰੇ ਇਹਨਾਂ ਗੱਲਾਂ ਦੇ ਉੱਤੇ ਬਹੁਤ ਗਹਿਰਾਈ ਦੇ ਨਾਲ ਵਿਚਾਰ ਕਰਨ ਦੀ ਲੋੜ ਹੈ ਪੂਰੇ ਸਿੱਖ ਪੰਥ ਨੂੰ
@Gurmeetsingh-i7b
@Gurmeetsingh-i7b 5 ай бұрын
ਸਿੱਖ ਨੂੰ ਸਿੱਖੀ ਤੋੜਨ ਵਾਲਾ ਸਿੱਖ ਨਹੀਂ ਹੋ ਸਕਦਾ
@GurnamSingh-hu5fq
@GurnamSingh-hu5fq 5 ай бұрын
ਉਸ ਵੇਲੇ ਗੁਰੂ ਜੀ ਮੋਕੇ ਤੇ ਸਨ ਪੜੀਆ ਜਾ ਨਾ ਪੜੀਆ ਦਾ ਸਿਖ ਪੰਥ ਨਾਲ ਕੋਈ ਸਬੰਧ ਨਹੀ। ਹੁਣ ਹੈ ਸਾਰੇ ਗੁਰੂ ਗਰੰਥ ਸਾਹਿਬ ਜੀ ਨੂੰ ਗੁਰੂ ਮਨਦੇ ਕੇ ਨਹੀ। ਧੰਨਵਾਦ ਜੀ 🙏🏻
@JASVEERSINGH-me4ht
@JASVEERSINGH-me4ht 5 ай бұрын
ਇਹਨਾਂ ਵਿਦਵਾਨਾਂ ਦੇ ਦਿਮਾਗ ਹਿਲ ਗੇ
@sukhdarshansingh1192
@sukhdarshansingh1192 5 ай бұрын
ਹਾਂ ਹਾਂ ਤੋੜ ਦਿਓ ਰੱਬ ਨਾਲੋਂ ਸਭ ਨੂੰ।
@GurnamSingh-hu5fq
@GurnamSingh-hu5fq 5 ай бұрын
ਜਿਸ ਗਰੰਥ ਨੂੰ ਅਸੀ ਮੰਨਦੇ ਨਹੀ ਉਸ ਦੀ ਬਾਣੀ ਕਿਉ ਪੜੀ ਜਾਇ। ਧੰਨਵਾਦ ਜੀ। 🙏🏻
@amandeepkaurkang8333
@amandeepkaurkang8333 5 ай бұрын
ਹੁਣ ਹੋਰ ਹੀ ਗੱਲ ਸੁਣ ਲਈ ਇਹ ਸਮਾਜ ਨੂੰ ਕੀ ਸਮਝਾਉਣਗੇ ਇਹ ਤੇ ਆਪ ਹੀ ਗੁਰੂ ਬਣ ਕੇ ਬੈਠ ਗਏ
@SeeraSingh-ln5cr
@SeeraSingh-ln5cr 5 ай бұрын
ਬੇਲੜ
@harkiratsingh4869
@harkiratsingh4869 5 ай бұрын
ਮੂਰਖ ਪੰਡਿਤ ਹਿਕਮਤਿ ਹੁਜਤਿ
@manjitsingh-si9ng
@manjitsingh-si9ng 5 ай бұрын
Tusi pehla kithe c hun thahanu cheta a gia
@RajinderSingh-pe5yb
@RajinderSingh-pe5yb 5 ай бұрын
ਸਾਰੇ ਪ੍ਰਚਾਰਕ ਚਿੱਕੜ ਵਿੱਚ ਫਸੇ ਹੈ
@MAKHANSINGH-lj8kk
@MAKHANSINGH-lj8kk 5 ай бұрын
Shi gl ai.
@MAKHANSINGH-lj8kk
@MAKHANSINGH-lj8kk 5 ай бұрын
Kujh pr Lia kro . Shi gl kr rhe ne
@narindersingh2388
@narindersingh2388 5 ай бұрын
Yar pata ni tussi ikk dooje diaan tangan kichniaan kadon band karonge kadon Kom ikk jutt howegi kadon Khalsa Raj aawega
@manjitsingh-si9ng
@manjitsingh-si9ng 5 ай бұрын
Char kitaba par k jana khana vidvan ban janda
@mandeepsingh-ut9bc
@mandeepsingh-ut9bc 5 ай бұрын
Bakwaas band karo
@GurdialSingh-hj7qb
@GurdialSingh-hj7qb 5 ай бұрын
Tu Ape galat boli janda tenu gurbani Andi ni prni te ban jande ho tuci Lakrdade
@9674994424
@9674994424 5 ай бұрын
ਨਵੇਂ ਵਿਦਵਾਨੋ ਕੌਮ ਨੂੰ ਮੂਰਖ ਨਾ ਬਣਾਓ, ਤੁਹਾਡੇ ਪਹਿਲਾਂ ਵੀ ਸਿੱਖ ਗੁਰੂ ਤੋ ਸਿੱਖਿਆ ਲੈਂਦੇ ਸੀ ਅਤੇ ਬਾਦ ਵਿੱਚ ਵੀ ਲੈਂਦੇ ਰਹਿਣਗੇ ਤੁਸੀ ਕਿਸੇ ਗ੍ਰੰਥ ਨੂੰ ਮੰਨਦੇ ਵੀ ਹੋ
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
International Conference Back to Guru Granth Sahib
5:49:56
Gurmat TV
Рет қаралды 2,3 М.