Пікірлер
@parmindersinghmangat5358
@parmindersinghmangat5358 10 сағат бұрын
ਸੋ ਫੀ ਸਦੀ, ਸਹਿਮਤ ਹਾਂ ਜੀ
@gurnambhinder1240
@gurnambhinder1240 19 сағат бұрын
Pls fix the echo in the sound of the host
@Sargun7-12
@Sargun7-12 2 күн бұрын
Babaje.Rab.c
@vikasrana2700
@vikasrana2700 3 күн бұрын
kzbin.info/www/bejne/qICwiIymnquAjsUsi=zLUkbkSS0rsyB9G_
@vikasrana2700
@vikasrana2700 3 күн бұрын
kzbin.info/www/bejne/qICwiIymnquAjsUsi=zLUkbkSS0rsyB9G_
@palwindersingh6606
@palwindersingh6606 4 күн бұрын
B
@babydhanju5379
@babydhanju5379 4 күн бұрын
🙏🙏
@babydhanju5379
@babydhanju5379 4 күн бұрын
🙏🙏
@KulwinderSingh-jx8mu
@KulwinderSingh-jx8mu 6 күн бұрын
ਤੁਸੀਂ ਸੰਤਾ ਦੀ ਨਿੰਦਾ ਕਰਦੇ ਹੋ ਸੰਤਾ ਦੀ ਰੱਬ ਨੂੰ ਵੀ ਮੰਨਨੀ ਪੈਂਦੀ ਹੈ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਧੰਨ ਧੰਨ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾ ਵਾਲੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਨਮਲਪੁਰ ਵਾਲੇ ਧੰਨ ਧੰਨ ਸੁਆਮੀ ਗੰਗਾ ਨੰਦ ਜੀ ਭੂਰੀ ਵਾਲੇ ਮਹਾਂਰਾਜ ਜੀ ❤😂🎉😢😢😮
@gurdeepsingh1616
@gurdeepsingh1616 7 күн бұрын
So proud ji
@jagdevsingh7524
@jagdevsingh7524 8 күн бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।।
@gurdevdhaliwal1763
@gurdevdhaliwal1763 8 күн бұрын
,🙏🙏 Italy
@raazsiidhu3587
@raazsiidhu3587 9 күн бұрын
ਇਹ ਅਸਲ ਸਹੀ ਮਾਹਣਿਆਂ ਵਿੱਚ ਸੰਤ ਸਨ, ਅੱਜਕਲ੍ਹ ਦੇ ਠੱਗਾਂ ਨੂੰ ਬਰਾਬਰ ਨਾ ਤੋਲੋ ਜੀ। ਠਾਕਰ ਸਿੰਘ ਕੁਛ ਕਹੀ ਜਾਵੇ, ਸੰਤਾਂ ਨੇ ਸਧਾਰਨ ਜ਼ਿੰਦਗੀ ਬਿਤਾਈ ਸੀ।
@SukhaJatt-f4j
@SukhaJatt-f4j 10 күн бұрын
Kuteya tu ohna de charana de tud de v braber ne ho sakda
@jagdevsingh7524
@jagdevsingh7524 12 күн бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।।
@dirtyeagle4899
@dirtyeagle4899 13 күн бұрын
ਅੱਜ ਕਿਹੜਾ ਜੰਗ ਕਰਨ ਦੀ ਜ਼ਰੂਰਤ ਹੈ ਅੱਜ ਗੁਰਬਾਣੀ ਨੂੰ ਸਮਝ ਕੇ ਗਿਆਨਵਾਨ ਬਨਣ ਦੀ ਜ਼ਰੁਰਤ ਹੈ
@surindersingh-xp9ie
@surindersingh-xp9ie 14 күн бұрын
All the downfall of Sikhs and Sikhi is due to Gande granth,Fake and defame gurus history. There should only one Granth Guru Granth Sahib.No bhai Gurdas no Nand lal bani kirtan,Rag mala should be banned and decesion on Swayae should be taken. Other sources should throw out which put the thinking of Sikhs towards Hindu Mithihas.
@GurlalKamboj
@GurlalKamboj 14 күн бұрын
ਭਾਈ ਸਾਹਿਬ ਬਹੁਤ ਧੰਨਵਾਦ ਜੀ ਗੁਰੂ ਗ੍ਰੰਥ ਸਾਹਿਬ ਦਾ ਸੱਚਾ ਸੁੱਚਾ ਗਿਆਨ ਦੇਣ ਲਈ।
@LakhveerSingh-i4j
@LakhveerSingh-i4j 14 күн бұрын
ਵਾਹਿਗੁਰੂ ਮੇਹਰ ਕਰੇ ਜੋ ਸਚ ਹੈ ਉਹ ਇਕ ਦਿਨ ਸਾਹਮਣੇ ਆਵੈ ਅਸੀ ਕਿਸੇ ਨੂੰ ਮਾੜਾ ਚੰਗਾਂ ਨਹੀ ਕਹਿੰਦੇ ਕਿੳ ਸਭ ਦਾ ਮਾਲਕ ਪਰਮੇਸ਼ਰ ਹੈ
@jagdevsingh7524
@jagdevsingh7524 15 күн бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।।
@GurnamSingh-hu5fq
@GurnamSingh-hu5fq 15 күн бұрын
ਚਿੱਟੀ ਸਿਉਕ ਨਹੀ , ਚਿੱਟਾ ਟਿੱਡੀ ਦਲ ਕਹੋ ਜੀ।
@GurnamSingh-hu5fq
@GurnamSingh-hu5fq 15 күн бұрын
ਸਿੱਖ ਧਰਮ ਦਾ ਅਕਾਲੀਆਂ ਟਕਸਾਲ਼ੀਆਂ ਬਾਬਿਆ ਸਭਨਾ ਨੇ ਨੁਕਸਾਨ ਕੀਤਾ ਗੁਲਾਮ ਬੁੱਧ ਵਾਲੇ ਸਿੱਖ ਨਹੀ ਸਮਝਣਗੇ ਜੀ ਧੰਨਵਾਦ ਜੀ
@kamaljeetsingh4189
@kamaljeetsingh4189 16 күн бұрын
Bahut wadhiyaa program ji
@RavinderSingh-ve3sy
@RavinderSingh-ve3sy 16 күн бұрын
🙏💐
@ChranjitSingh-x6h
@ChranjitSingh-x6h 19 күн бұрын
ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਭਾਈ ਦੇ
@ChranjitSingh-x6h
@ChranjitSingh-x6h 19 күн бұрын
, ਹਜੂਰ ਸਾਹਿਬ ਇੱਕ ਸਾਲ ਵਿੱਚ ਚਾਰ ਵਾਰ ਮਾਸ ਪਰਤਾਇਆ ਜਾਂਦਾ ਹੈ ਅਸੀਂ ਆਪ ਦੇਖਿਆ ਹੈ
@jagdevsingh7524
@jagdevsingh7524 20 күн бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।।
@gurinderpalsingh2594
@gurinderpalsingh2594 20 күн бұрын
ਬਿਲਕੁਲ ਸਹੀ, ਵਾਹਿਗੁਰੂ ਸ਼ਬਦ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਕਿਸੇ ਵੀ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਨੇ ਨਹੀਂ ਵਰਤਿਆ
@balrajsingh8308
@balrajsingh8308 20 күн бұрын
Gurmukha Wah guru lafaz ik Bhatt ne guru sahib bare kiha si ki wah guru and not Waheguru but From the war in f Bhai gurdas he explained how the word Waheguru came in existence.
@gaganchhina7604
@gaganchhina7604 20 күн бұрын
Dhan Dhan Dhan Dhan Baba ji Ajit singh ji Maharaj Bapuji Mahapursh Hansaali sahib wale ❤❤❤❤❤❤❤❤❤❤❤❤❤❤❤❤❤❤❤🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@BootaLalllyan-no6bu
@BootaLalllyan-no6bu 20 күн бұрын
ਬਹੁਤ ਵਧੀਆ ਵਿਚਾਰ ਕਰਦੇ ਹੋ ਜੀ ਭਾਈ ਸਾਹਿਬ ਜੀ ਧੰਨਵਾਦ ਜੀ 🙏🙏❤
@DalbarSingh-d4j
@DalbarSingh-d4j 21 күн бұрын
❤❤❤❤❤❤❤❤❤❤❤
@Ashokkumar-to9eo
@Ashokkumar-to9eo 21 күн бұрын
" ਹਿੰਦੂ ਅੰਨਾ ਤੁਰਕੂ ਕਾਣਾ,,, " ਇੱਹੀ ਸ਼ਬਦ,, ' ਹਿੰਦੂਆਂ ਅਤੇ ਸਿੱਖਾਂ ਦੀ ਈਰਖਾ ਬਣਿਆ ਹੈ ,, ਬਹੁਤ ਸਾਰੇ ਹਿੰਦੂ ਲੋਕ ਸਿੱਖੀ ਨੂੰ ਏਸ ਕਰਕੇ ਪਸੰਦ ਨਹੀਂ ਕਰਦੇ ਕਿਉਂਕਿ, ਉੱਹ ਸੋਚਦੇ ਹਨ ਕਿ ਸਿੱਖ ਸਾਨੂੰ ' ਅੰਨਾ' ਗਰਦਾਨਦੇ ਹਨ ,,,
@jagdevsingh7524
@jagdevsingh7524 22 күн бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।।
@GurmailHauzkhas
@GurmailHauzkhas 22 күн бұрын
Send me pdf of books of Giani Sohan Singh seetal and gurbax Singh kalaafgana
@gurmattv24
@gurmattv24 18 күн бұрын
WHATS ON THIS NUMBER ET PDF 8054326668
@RavinderSingh-ve3sy
@RavinderSingh-ve3sy 5 күн бұрын
🙏🙏
@GurmailHauzkhas
@GurmailHauzkhas 22 күн бұрын
Very good Bhai sahib
@davindersingh4489
@davindersingh4489 23 күн бұрын
aho jahi ta koi gal nahi aa Nanaksar cha
@DalbarSingh-d4j
@DalbarSingh-d4j 24 күн бұрын
😢😢
@balwantsingh2328
@balwantsingh2328 25 күн бұрын
ਕਿਰਪਾ ਕਰਕੇ ਮੇਰੇ ਕਮੇਂਟ ਦਾ ਜਵਾਬ ਜਰੂਰ ਦੇਣ ਦੀ ਕਿਰਪਾਲਤਾ ਕਰਨੀ।
@balwantsingh2328
@balwantsingh2328 25 күн бұрын
ਵੀਰ ਜੀਉ ਜੇਕਰ ਟਕਸਾਲੀ ਗੁੰਡੇ ਹਨ ਤਾਂ ਜਰਨੈਲ ਸਿੰਘ ਭਿੰਡਰਾਂਵਾਲਾ ਸੰਤ ਬਾਬਾ ਕਿਵੇਂ ਹੋ ਗਿਆ। ਭਿੰਡਰਾਂਵਾਲਾ ਵੀ ਗੁੰਡਾ ਹੀ ਸੀ ਅਤੇ ਇੰਦਰਾ ਗਾਂਧੀ ਅਤੇ ਗਿਆਨੀ ਜ਼ੈਲ ਸਿੰਘ ਦਾ ਏਜੇੰਟ ਸੀ ਅਤੇ ਖੇਤਰੀ ਪਾਰਟੀ ਅਕਾਲੀ ਦਲ ਨੂੰ ਢਾਹ ਲਾਉਣ ਲਈ ਭੇਜਿਆ ਗਿਆ ਸੀ ਅਤੇ ਪੰਜਾਬ ਅਤੇ ਸਾਡੀ ਨੌਜੁਆਨੀ ਨੂੰ ਬਰਬਾਦ ਕਰ ਕੇ ਸਾਡਾ ਬੇੜਾ ਗਰਕ ਕਰ ਕੇ ਰੱਖ ਤਾ ਹੈ।
@chamkaurdhaliwal588
@chamkaurdhaliwal588 25 күн бұрын
ਸੰਗਤ ਜੀ ਨੈਟ ਪਰ ਇਸਤੋਂ ਸਚੀ ਤੇ ਵਧੀਆ ਜਾਣਕਾਰੀ ਨਹੀਂ ਮਿਲ ਸਕਦੀ ! ਸਾਨੂੰ ਸਾਰਿਆਂ ਨੂੰ ਹੀ ਪਰੋਗਰਾਮ ਸੁਣਨਾਂ ਚਾਹੀਦੈ ਜੀ!!
@angrejparmar6637
@angrejparmar6637 26 күн бұрын
ਚਿੱਟੀ ਸਿਉਂਕ
@JS-sy6fl
@JS-sy6fl 26 күн бұрын
S
@GurnamSingh-hu5fq
@GurnamSingh-hu5fq 27 күн бұрын
Good ਬੀਚਾਰ ਭਾਈ ਸਾਹਿਬ ਜੀ ਇਹ ਸਾਰਾ ਲਾਣਾ ਸਿੱਖ ਪੰਥ ਤੇ ਭਾਰ ਦੀ ਨਿਆਈ ਹੈ ਸਿੱਖ ਧਰਮ ਦੇ ਗਿਰਾਬਟ ਦਾ ਕਾਰਨ ਬਣੇ ਨੇ ਜੀ
@PuranSingh-jw3ur
@PuranSingh-jw3ur 27 күн бұрын
Jagmohan Singh ji di awaaz clear nahi hai
@PuranSingh-jw3ur
@PuranSingh-jw3ur 27 күн бұрын
Good thoughts
@lashmansingh9994
@lashmansingh9994 28 күн бұрын
ਮੇਰੀ ਖੁਦ ਦੀ ਮਾਸੀ ਨਕੋਦਰ ਨਾਨਕਸਰ ਹਫਤੇ ਚ ਇਕ ਵਾਰ ਘਰੋਂ ਲੰਗਰ ਬਣਾਕੇ ਦੇਣ ਜਾਂਦੀ ਹੈ। ਜੋ ਕੇ ਉੱਥੇ ਜੋ ਸੇਵਾਦਾਰ ਹੁੰਦੇ ਨੇ ਉਹ ਛੱਕਦੇ ਨੇ। ਇੰਝ ਹੀ ਕਈ ਬੀਬੀਆਂ ਦੀ ਡਿਊਟੀ ਲਗਾਈ ਹੁੰਦੀ ਹੈ ਲੰਗਰ ਨਾਨਕਸਰ ਲਿਜਾਣ ਦੀ।ਕਹਿੰਦੇ ਨਾਨਕਸਰ ਲੰਗਰ ਨਹੀਂ ਬਣਦਾ ਪਰ ਨਕੋਦਰ ਨਾਨਕਸਰ ਦੇ ਮੁੱਖੀ ਲਈ ਸਪੈਸ਼ਲ ਖਾਣਾ ਬਣਦਾ ਹੈ। ਉਸ ਲਈ ਸਾਈਡ ਤੇ ਸਪੈਸ਼ਲ ਕਮਰਾ ਹੈ ਤੇ ਸਪੈਸ਼ਲ ਉਸ ਲਈ ਹੀ ਅਲੱਗ ਰਸੋਈ ਹੈ ਜਿੱਥੇ ਸਿਰਫ ਉਸ ਲਈ ਹੀ ਖਾਣਾ ਬਣਦਾ ਹੈ। ਬਾਕੀ ਸੇਵਾਦਾਰਾਂ ਲਈ ਤੇ ਸੰਗਤਾਂ ਲਈ ਜੋ ਸੰਗਤਾਂ ਘਰੋਂ ਲੰਗਰ ਲੈਕੇ ਆਉਂਦੀਆਂ ਨੇ ਉਹ ਵਰਤਾਇਆ ਜਾਂਦਾ ਹੈ। ਮੇਰੀ ਮਾਸੀ ਉੱਥੇ ਤਾਂ ਹਰ ਹਫਤੇ ਲੰਗਰ ਲੈਕੇ ਜਾਂਦੀ ਹੈ ਤੇ ਆਪਣੀ ਸੱਸ ਨੂੰ ਆਏ ਟੁੱਟ ਕੇ ਪੈਂਦੀ ਹੁੰਦੀ ਸੀ ਜਿਵੇਂ ਉਹ ਕੋਈ ਜੇਲ ਵਿੱਚ ਕੈਦਣ ਹੋਵੇ ਆਪਣੀ ਸੱਸ ਨੂੰ ਗਾਲ੍ਹਾਂ ਕੱਢਣੀਆਂ ਸਾਨੂੰ ਵੇਖ ਕੇ ਤਰਸ ਆਉਂਦਾ ਹੁੰਦਾ ਸੀ। ਮਾਸੜ ਮੇਰਾ ਡੁਬਈ ਗਿਆ ਹੋਇਆ ਸੀ। ਵੈਸੇ ਉਹਨੂੰ ਸਭ ਕੁਝ ਪਤਾ ਹੋਵੇਗਾ ਹੀ।
@lashmansingh9994
@lashmansingh9994 28 күн бұрын
ਕੁਝ ਲੋਕ ਨਾਨਕਸਰ ਵਿੱਚ ਪਾਖੰਡੀ ਹੋਣਗੇ ਪਰ ਸਾਰੇ ਨਾਨਕਸਰ ਨੂੰ ਨਹੀਂ ਕਹਿ ਸਕਦੇ। ਵੈਸੇ ਹੁਣ ਰਹਿ ਤਾਂ ਉੱਥੇ ਕੋਈ ਹੀ ਚੱਜ ਦਾ ਰਹਿ ਗਿਆ ਹੋਣਾ
@harpreetsaggu3424
@harpreetsaggu3424 28 күн бұрын
Khud nu duniya da koi gyan ni sharam karo brahmgyani sant di nindya karde oo😡😡
@Jarnail-WHG
@Jarnail-WHG 28 күн бұрын
ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਵੀਰੋ ਮਾਲਕ ਚੜ੍ਹਦੀਕਲਾ ਰੱਖੇ
@KULWANTSINGH-hq7qz
@KULWANTSINGH-hq7qz 28 күн бұрын
Bha ji waheguru ji ka khalsa waheguru ji ke fathe ji bha ji badal Kian wich Sikhism wale Gunn nahi dongi ne sare ji