ਅੰਮ੍ਰਿਤਪਾਲ ਸਿੰਘ ਦਾ 60 ਦਿਨਾਂ ਚ ਸਹੁੰ ਚੁੱਕਣਾ ਕਿਉਂ ਜ਼ਰੂਰੀ? ਨਹੀਂ ਤਾਂ ਦੁਬਾਰਾ ਹੋ ਸਕਦੀ ਹੈ ਖਡੂਰ ਸਾਹਿਬ 'ਚ ਚੋਣ?

  Рет қаралды 246,218

Address it

Address it

Ай бұрын

In this video interview, Senior Advocate Navkiran Singh from the Punjab and Haryana High Court discusses how the case of NSA detainee Amritpal Singh has improved since he won the parliamentary election from the Khadoor Sahib constituency. Navkiran Singh explains that, under Section 14 of the National Security Act, the Punjab government has the authority to release detainees held under the Act, including those imprisoned in Assam for over a year, such as Amritpal Singh. He emphasizes that this is a significant opportunity for the Punjab government to rectify past mistakes and bring back the youth they sent to Dibrugarh Jail in Assam. Additionally, Navkiran Singh notes that Amritpal received a strong mandate from the people of Khadoor Sahib, which could serve as a basis for the Supreme Court to quash the NSA charges against him.

Пікірлер: 448
@SukhwinderSingh-jg1je
@SukhwinderSingh-jg1je Ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ❤❤🎉🎉। ਸਰਕਾਰ ਨੇ ਜੇ ਹੁਣ ਵੀ ਸਿੱਖ ਕੌਮ ਨਾਲ ਧੱਕਾ ਕੀਤਾ ਤਾਂ 2027 ਵਿੱਚ ਭਾਈ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣਨਗੇ
@user-ty9zz9il8b
@user-ty9zz9il8b Ай бұрын
ਸਰਕਾਰ ਧੱਕਾ ਕਰਦੀ ਹੁੰਦੇ ਅਗਲੇ ਕਾਗਜ ਨਾ ਭਰਨ ਦਿੰਦੇ ਚੌਣਾ ਲੜਾੳੁਣ ਵਾਲੀ ਖੁਦ ਸਰਕਾਰ ਹੁਣ ਭਾੲੀ ਸਾਬ ਥੁਕ ਕੇ ਚੱਟਣਗੇ
@BalwinderSingh-ce8yn
@BalwinderSingh-ce8yn Ай бұрын
BILKUL SAHI GAL
@beinghuman8296
@beinghuman8296 20 күн бұрын
😂😂😂😂 ਜਾ ਯਾਰ ਤੁਸੀ ਤਾਂ ਰੱਬ ਹੀ ਬਣਾ ਲੈਣੇ ਹੋ ਜਿਹੜਾ ਬੰਦਾ ਇਕ ਵਾਰ ਭਾਰਤ ਦੇ ਵਿਰੁੱਧ ਬੋਲ ਦੇਵੇ ਖੁਦ ਨੂੰ ਗੁਲਾਮ ਦਸੇ ਤੇ ਭਾਰਤ ਸਰਕਾਰ ਨੂੰ ਗਾਲਾ ਭੌਂਕ ਦੇਵੇ ਉਹ thuade ਲਈ ਮਸੀਹਾ ਬਣ ਜਾਂਦਾ ਹੈ ।।।
@sukhdevbatth3266
@sukhdevbatth3266 16 күн бұрын
​​@@beinghuman8296sajna oh rab da banda he hunda tu nai ban janda ,,,,tere ch himat he nai k tu ik police mulazam nal v gal kr lawe,,,,awe fukriya nahi mariydiya,,,,,police nu dekh k gaddi di seat belt lon walio pehla guts bnao apne fir krio gal okk,,,,baki bhai sab di gal tusi na samje ho na he samj sakde ho
@beinghuman8296
@beinghuman8296 16 күн бұрын
@@sukhdevbatth3266ਥੁੱਕ ਕੇ ਕਉ ਚਟ ਰਹੇ ਹੋ ਖਾਲਿਸਤਾਨੀਆਂ ਤੁਸੀ ਕਿਹੜਾ ਸੰਵਿਧਾਨ ਮੰਨਦੇ ਹੋ ਨਾਲੇ ਸੁਣ ਤੇਰਾ ਅੰਮ੍ਰਿਤਪਾਲ ਸ਼ੇਰ ਯ ਰੱਬ ਨਹੀਂ ਏਕ ਨਕਲੀ ਸਿੱਖ ਹੈ ਜਿਹੜਾ ਤੁਹਾਡੇ ਵਰਗਿਆ ਦਾ ਫੁਦੂ ਖਿੱਚਣ ਆਇਆ ਹੈ ਸਿੱਖੀ ਕੀ ਹੈ ਨਲਾਯਕੋ ਤਹਾਨੂੰ ਖ਼ਾਕ ਨਹੀਂ ਪਤਾ ਬਣੇ ਫਿਰਦੇ ਗੁਰੂ ਦੇ ਸੂਰਮੇ ਖਾਲਿਸਤਾਨ ਦੀ ਮੰਗ ਕਿਸ ਗੁਰੂ ਨੇ ਕੀਤੀ ਸੀ ਜੇ ਖਾਲਿਸਤਾਨ ਬਨਾਨਾ ਹੁੰਦਾ ਤਾਂ ਗੁਰੂ ਜੀ ਉਦੋਂ ਹੀ ਏਕ ਦੇਸ਼ ਬਣਾ ਸਕਦੇ c
@Doaba1313
@Doaba1313 Ай бұрын
ਕਿਵੇ ਆ ਪੱਤਰਕਾਰਾਂ ਸੁਣਿਆ 4 ਜੂਨ ਦੀ ਰਾਤ ਤੈਨੂੰ ਨੀਂਦ ਨੀ ਆਈ ਸਾਰੀ ਰਾਤ ਸੋਚਦਾ ਹੀ ਰਿਹਾ ਕੀ ਇਹ ਕੀ ਬਣ ਗਿਆ ਖਡੂਰ ਸਾਹਿਬ ਸੀਟ ਤੇ ਜਿਹਨੂੰ ਮੈ ਅੱਤਵਾਦੀ ਕਹਿੰਦਾ ਸੀ ਅੱਜ ਉਹੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਪੰਜਾਬ ਚੋ ਸਭ ਤੋ ਵੱਡੀ ਲੀਡ ਨਾਲ ਜਿੱਤਿਆ ਹੁਣ ਪਤਾ ਲੱਗ ਗਿਆ ਕੌਣ ਆ ਅੰਮ੍ਰਿਤਪਾਲ ਜੇ ਅਜੇ ਵੀ ਤੇਰੇ ਮਨ ਵਿੱਚ ਕੋਈ ਭੁਲੇਖਾ ਤੇ ਉਹ ਵੀ ਕੱਢ ਦੇਵਾਂਗੇ ਤੂੰ ਸਾਈਦ ਭੁੱਲ ਗਿਆ ਹੋਵੇ ਪਰ ਸਾਨੂੰ ਯਾਦ ਆ ਤੂੰ ਸੰਭੂ ਬਾਰਡਰ ਤੇ ਕਿਸਾਨੀ ਧਰਨੇ ਵਿੱਚ ਜਾ ਕੇ ਅੰਮ੍ਰਿਤਪਾਲ ਸਿੰਘ ਦੇ ਲੱਗੇ ਪੋਸਟਰ ਦੇ ਖੋਲ ਖੜਕੇ ਆਪਣੇ 2 ਸਾਥੀਆ ਨਾਲ ਇੰਟਰਵਿਊ ਕਰਕੇ ਵਾਰ ਵਾਰ ਇੱਕੋ ਗੱਲ ਕਹਿ ਕੇ ਕਿਸਾਨਾਂ ਨੂੰ ਭੜਕਾ ਰਿਹਾ ਸੀ ਅਖੇ ਜੀ ਅੰਮ੍ਰਿਤਪਾਲ ਰਿਹਾਅ ਕਰੋ ਦਾ ਪੋਸਟਰ ਇੱਥੇ ਕਿਉ ਲੱਗਾ ਇੱਥੇ ਸਿਰਫ ਕਿਸਾਨੀ ਦੀ ਗੱਲ ਹੋਣੀ ਚਾਹੀਦੀ ਅੱਜ ਵੀ ਤੇਰੇ ਚੈਨਲ ਤੇ ਬਹੁਤ ਗਿਣਤੀ ਵਿੱਚ ਵੀਡੀਓ ਮੌਜੂਦ ਹਨ ਜਿੱਥੋ ਸਾਫ ਦਿਸਦਾ ਕੀ ਤੇਰੇ ਅੰਦਰ ਸਿੱਖਾਂ ਪ੍ਰਤੀ ਕਿੰਨੀ ਨਫਰਤ ਆ
@ParamjitSingh-xo9hi
@ParamjitSingh-xo9hi Ай бұрын
Very good 👍
@ParamjitSingh-xo9hi
@ParamjitSingh-xo9hi Ай бұрын
Bilkul Sahi gal g
@sardarni5505
@sardarni5505 Ай бұрын
Sahi keha
@harpreetsinghrandhawa7772
@harpreetsinghrandhawa7772 Ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ
@rajuarora3163
@rajuarora3163 Ай бұрын
🍆🍆 ਫੜਲੋ ਪੱਤਰਕਾਰ ਦਾ
@KarmjeetSingh-nb1tu
@KarmjeetSingh-nb1tu Ай бұрын
ਦੁਵਾਰਾ ਵੀ ਜਿਤਾ ਦੇਵਾਗੇ ਡਬਲ ਮਾਰਜਨ ਨਾਲ ਅਮਿਰਤਪਾਲ ਨੂੰ
@sukhjindersingh1014
@sukhjindersingh1014 Ай бұрын
Bravo
@sukhdevbatth3266
@sukhdevbatth3266 16 күн бұрын
Balle jatta swad lya ta gal kr k
@sunjanjua
@sunjanjua Ай бұрын
ਭਗਵੰਤ ਮਾਨ ਦੇ ਜਿਹੜੇ ਵੀ MLA ਨੂੰ ਲੋਕ ਸਵਾਲ ਪੁੱਛਦੇ ਸੀ ਕਿ ਤੁਸੀਂ NSA ਕਿਉਂ ਲਗਾਈ, ਉਹਨਾਂ ਦਾ ਜਵਾਬ ਇਹੀ ਹੁੰਦਾ ਸੀ ਕਿ NSA ਸੈਂਟਰਲ ਗਵਰਨਮੈਂਟ ਨੇ ਲਗਾਈ ਹੈ। ਇਸ ਦਾ ਮਤਲਬ ਝਾੜੂ ਪਾਰਟੀ ਝੂਠਿਆਂ ਦਾ ਟੋਲਾ ਹੀ ਐ।
@gurnamsingh8058
@gurnamsingh8058 Ай бұрын
ਜੇ ਭਾਈ ਅਮ੍ਰਿਤਪਾਲ ਸਿੰਘ ਨਾਲ ਕੋਈ ਧੱਕਾ ਹੋਇਆ ਤਾਂ ਪੰਜਾਬ ਦੀ ਸਿਆਸਤ ਵਿੱਚ ਭਾਈ ਅਮ੍ਰਿਤਪਾਲ ਸਿੰਘ ਹੋਰ ਵੀ ਨਵੇਂ ਆਉਣਗੇ।
@ravigodara887
@ravigodara887 Ай бұрын
Bharat te savidhan nu te aa manda he nhi Fer sonn v ussi savidhan de chaku ga
@singhg2991
@singhg2991 Ай бұрын
@@ravigodara887 Apne mulk ch ja ke cmmnt kreya kro....ae Punjab aa....tuhada Haryana Nahi.
@ravigodara887
@ravigodara887 Ай бұрын
@@singhg2991 m v punjab ton he han veer ji loki pagal ho gye padhe likhe Bande nu vote pani chaidi aa na ke anpadh nu modi v anpadh he aa
@ravigodara887
@ravigodara887 Ай бұрын
@@singhg2991 je savidhan nu manda he nhi Fer uss di sonnn kiyo chak reya hai simranjeet maan ne pahle aakhya c ke m talwar to Bina sansad nhi jana te baad che o he talwar le ke sansad ja wade youth nu pagal bana ke apni roti sek rahe ne
@khalsa2413
@khalsa2413 Ай бұрын
​@@ravigodara887 tu apna savidaan ds 1saal to vad nsa kyu . Beksoor bandi singh jailaan ch . Kehre savidaan d gall karda hai .
@jaswantsingh2023
@jaswantsingh2023 Ай бұрын
ਜਿੱਤ ਦਾ ਸਰਟੀਫਿਕੇਟ ਲਾ ਕੇ ਸੁਪਰੀਮ ਕੋਰਟ ਵਿੱਚ ਰਿਟ ਪਟੀਸ਼ਨ ਪਾ ਦਿਓ ਸੁਪਰੀਮ ਕੋਰਟ ਫੈਸਲਾ ਦੇਵੇਗੀ ਜੀ ਸੰਹੁ ਚੁਕਣ ਵਾਸਤੇ ਇਜਾਜ਼ਤ ਦੇ ਦੇਵੇਗੀ ਜੀ
@364islamictube4
@364islamictube4 Ай бұрын
Awe ni hunda bro eh parliament deside krugi na k supreme court nsa act nal court di involvement khtm ho jandi aa
@user-ui9td4uv6v
@user-ui9td4uv6v Ай бұрын
ਦੱਸੋ ਇਹੋ ਜਿਹੇ ਕਮੀਨੇ ਪ੍ਰਸਾਸ਼ਨਿਕ ਅਤੇ ਕਾਨੂੰਨ ਦਾ ਕੀ ਕੀਤਾ ਜਾਵੇ ਸਾਰੇ ਜੁੰਮੇਵਾਰ ਹਰਾਮ ਦੀ ਔਲਾਦ ਹੈ ਸਾਰੀ ਦੁਨੀਆ ਜਾਣ ਗਈ ਹੈ ਜੋ ਧੱਕਾ ਸਿੱਖ ਕੌਮ ਨਾਲ ਕਰ ਰਹੇ ਹੋ 😊😊😊
@SurjitSingh-xd5sk
@SurjitSingh-xd5sk Ай бұрын
ਇਸ ਗੱਲ ਦਾ ਭਗਵੰਤ ਮਾਨ ਨੂੰ ਨਤੀਜਾ ਭੁਗਤਣਾ ਪਊਗਾ
@AkashDee0
@AkashDee0 Ай бұрын
Pau ga ni pai geya
@karanveerkaranveer1434
@karanveerkaranveer1434 Ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਮੂਹਰੇ ਭਗਵੰਤ ਮਾਨ ਸ਼ਰਾਬੀ ਜੀਰੋ ਆ ਜੀ 2027 ਚ ਪਤਾ ਲਗੇਗਾ ਜੀ ਬਦਲਾਅ ਵਾਲੀ ਸਰਕਾਰ ਨੂੰ
@manavjotsingh3229
@manavjotsingh3229 Ай бұрын
Yaa​@@karanveerkaranveer1434
@sukhjindersingh1014
@sukhjindersingh1014 Ай бұрын
Right
@gurnamsingh8058
@gurnamsingh8058 Ай бұрын
ਫੇਰ ਵੀ ਜੇ ਏਹੋ ਜੇਹੀ ਗਲ ਹੈ ਤਾਂ ਸੁਪਰੀਮ ਕੇਰਟ ਵਿੱਚ ਕੇਸ ਹੁਣ ਤੋਂ ਲਗਾ ਦੇਵੋ।
@IqbalSingh-vg5pc
@IqbalSingh-vg5pc Ай бұрын
ਸਰ ਚਾਰ ਲਖ ਤੋ ਵੱਧ ਵੋਟ ਪਈ ਭਾਈ ਸਾਬ ਨੂੰ
@surindershinda1268
@surindershinda1268 Ай бұрын
Simranjit jit singh maan jad pehli vaar jitya si usnu vi record votes he milian si.ki patt lea?ulta 84 di jimmewar congress di support vich statements dinda reha.sab paise banan aaye hai.savidhan nu na mannan wala 1 saal vich he jail ton tangg aa gaya te savidhan di kasam chukkan lai tyar hai.
@surinderkaur4233
@surinderkaur4233 Ай бұрын
भाई अमरितपाल सिंह जिंदाबाद
@activegita
@activegita Ай бұрын
Bilkul sahi ਵਕੀਲ ਸਾਹਿਬ,, ਬਹੁਤ ਹੀ ਵਧੀਆ ਵਿਚਾਰ ਤੇ ਜਾਨਕਾਰੀ
@rickyrj8297
@rickyrj8297 17 күн бұрын
Central govt and punjab govt da bahut vadia decision.
@user-qf5cw1sd9p
@user-qf5cw1sd9p Ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਬਾਰ ਹੋਣਾ ਚਾਹੀਦਾ
@ParamjitSingh-ts1kx
@ParamjitSingh-ts1kx Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@singhsaab-cg8id
@singhsaab-cg8id Ай бұрын
Bhai amritpal singh zindabad 🙏
@shamshersingh5468
@shamshersingh5468 Ай бұрын
Fataa mu TARA AD KE TU PALAA AA GALLA KA MURAA AA SAKDA C
@PritamSingh-wt7jx
@PritamSingh-wt7jx Ай бұрын
ਹਰਿਆਣਾ ਵਿੱਚ ਤਾਂ ਕੁੱਝ ਸ਼ਰਾਰਤੀ ਅਨਸਰਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਤੋਂ ਕੲਈ ਗੁਣਾ ਵੱਧ ਸਰਕਾਰ ਦੀ ਭੰਨਤੋੜ ਕੀਤੀ ਸੀ ਉਨ੍ਹਾਂ ਤੇ NSA. ਨਹੀਂ ਲੱਗੀ ਸਿਖਾਂ ਨਾਲ ਧੱਕਾ ਕੀਤਾ ਜਾਂਦਾ ਹੈ
@HPSingh-sx4if
@HPSingh-sx4if Ай бұрын
Release our MP
@singhg2991
@singhg2991 Ай бұрын
Jekar bhand hun vi NSA vapis nahi lenda ta 2027 vich sare ee saaf honge.....
@AkashDee0
@AkashDee0 Ай бұрын
Yes
@user-fq3id1wb7d
@user-fq3id1wb7d Ай бұрын
ਐਨਾ ਪਤਾ nsa ਲਗਾਈ ਕੀਨੇ ਆ
@amritdhillonamrit6881
@amritdhillonamrit6881 Ай бұрын
​@@user-fq3id1wb7dPanjab government ne
@KularRecords.
@KularRecords. Ай бұрын
Hm bhagwant Maan ne lai dc ne lai ​@@user-fq3id1wb7d
@tejvinderpalsingh428
@tejvinderpalsingh428 Ай бұрын
ਨਵਕਿਰਨ ਸਿੰਘਜੀ ਆਪਜੀ ਵੀ ਲੱਡੋ ਭਾਈ ਸਾਹਿਬ ਦਾ case..... ਪੰਥ ਵਲੋਂ ਬੇਨਤੀ ਜੀਂ..... 🚩🚩🚩🙇🏼‍♂️🙇🏼‍♂️🙇🏼‍♂️🙇🏼‍♂️🙇🏼‍♂️🙇🏼‍♂️🚩🚩🚩🚩🚩
@ManjitJanda-bb4ox
@ManjitJanda-bb4ox Ай бұрын
ਜਿੱਨੀ ਵਾਰੀ ਮਰਜੀ ਚੋਣ ਕਰਵਾ ਲਓ ਅਮਰਿਤਪਾਲ ਹੀ ਜਿੱਤੇਗਾ।
@sandhunirmal4852
@sandhunirmal4852 Ай бұрын
4 ਲੱਖ ਤੋਂ ਵੱਧ
@balveersinghsandhu1577
@balveersinghsandhu1577 Ай бұрын
ਸਰਦਾਰ ਨਵਕਿਰਨ ਸਿੰਘ ਜੀ ਹੋਰਾਂ ਨੇ ਬਹੁਤ ਹੀ ਵਧੀਆਂ ਜਾਣਕਾਰੀ ਦਿੱਤੀ ਧੰਨਵਾਦ ਕਰਦੇ ਹਾਂ
@gurpratapsingh7991
@gurpratapsingh7991 Ай бұрын
ਘਟਗਿਣਤੀਆਂ ਲਈ ਹੁਕਮ ਹਮੇਸ਼ਾ ਤਾਨਾਸ਼ਾਹੀ ਹੀ ਹੁੰਦਾ ਹੈ।ਇਹਨਾਂ ਸਰਕਾਰਾ ਨੇ ਇਹੀ ਇਤਿਹਾਸ ਬਣਾਇਆ ਹੈ ਸਰਕਾਰਾ ਨੂੰ ਸਿੱਖ ਵਿਰੋਧੀ ਵਿਚਾਰ ਵਾਲੇ ਲੋਕਾਂ ਨੂੰ ਦਰਕਿਨਾਰ ਕਰਕੇ ਕੌਮ ਵਿੱਚ ਵਿਸ਼ਵਾਸ ਬਹਾਲ ਕਰਨਾ ਚਾਹੀਦਾ ਹੈ ਅਤੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਦੂਰਅੰਦੇਸ਼ੀ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਜਿਆਦਾ ਤਜ਼ਰਬੇ ਹਮੇਸ਼ਾ ਨੁਕਸਾਨਦਾਇਕ ਹੁੰਦੇ ਹਨ।
@tejvinderpalsingh428
@tejvinderpalsingh428 Ай бұрын
ਭੰਡ ਮਾਨ ਤੂੰ ਅਪਣੀ ਸਰਕਾਰੀ ਮੌਜਾਂ ਮੰਨਣ ਲਈ ਗ਼ਲਤ ਕੱਮ ਕੀਤਾ..... ਸਿੱਖ ਸਿੰਘਾਂ ਨਾਲ ਜਿਸ ਨੇ ਮੱਥਾ ਲਾਇਆ.... ਉਹ ਕਾਹੇ ਜੋਗਾ ਨਹੀਂ ਰਿਹਾ.... ਇਤਿਹਾਸ ਪੜ ਲੋ ਝਾੜੂ ਵਾਲਿਓ.... ਥੋਡਾ ਤੀਲਾ ਤੀਲਾ ho ਜਾਣਾ.... ਬੰਦੇ ਬਣ ਜਾਓ... ਕੇਸ ਵਾਪਿਸ ਲੋ....
@Sing-ek2ed
@Sing-ek2ed Ай бұрын
ਵਧੀਆ ਗੱਲਬਾਤ ਕੀਤੀ ਨਵਕਿਰਨ ਜੀ
@baljindersingh625
@baljindersingh625 Ай бұрын
ਪੱਤਰਕਾਰ ਸਾਬ 2 ਲੱਖ ਨਾਲ ਜਿਤ ਪ੍ਰਾਪਤ ਕੀਤੀ ਵੋਟ 4 ਲੱਖ ਤੋਂ ਵੱਧ ਪਈ
@amarajitproductions3902
@amarajitproductions3902 Ай бұрын
Eh Landoo Patarkar hai... (U R right, AMRITPAL SINGH (Independant) Won - 4,04,430 votes polled in favour, and lead to second position by 1,97,120 votes.
@shivdevsingh3626
@shivdevsingh3626 Ай бұрын
​@@amarajitproductions3902He is on 1st position not 2nd position.
@SatnamSingh-mk9mb
@SatnamSingh-mk9mb Ай бұрын
Bhai Amritpal singh ji khalsa zindabad ✊✊🙏❤️
@RamSingh-kt7lw
@RamSingh-kt7lw Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਸਿੰਘੋ ਧਰਨਿਆ ਨਾਲ ਨਹੀਂ ਜੇ ਸਿੰਘ ਕਿਸੇ ਨੇ ਛਡਣੇ।ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਵਾਂਗੂ ਰਾਜ ਸੱਤਾ ਦੇ ਮਾਲਕ ਬਣ ਕੇ ਦਿੱਲੀ ਸੰਸਦ ਜਾ ਬੈਠੋ।ਤੇ ਅਪਣੇ ਸੂਬੇ ਦੀ ਸੱਤਾ ਵੀ ਅਪਣੇ ਹੱਥੀਂ ਲਓ ਕਿਓਂ ਕਿਸੇ ਅਗੇ ਹਥ ਅਢਣੇ ਤੇ ਧਰਨੇ ਲਾਉਣੇ।ਏਸ ਵਾਰੀ ਤੁਸੀਂ ਦੋ ਸਿੰਘ ਪੰਥ ਦੇ ਸੰਸਦ ਪਹੁੰਚਾਏ ਤੇ ਹੁਣ ਸੂਬੇ ਦੀ ਲਾਮਬੰਦ ਹੋ ਕੇ ਕਰੋ ਤਿਆਰੀ ਪਿੰਡ ਪਿੰਡ ਜਾ ਕੇ ਭਾਈ ਅਮ੍ਰਿਤ ਪਾਲ ਸਿੰਘ ਜੀ ਤੇ ਭਾਈ ਸਰਬਜੀਤ ਸਿੰਘ ਦੀਆਂ ਤਸਵੀਰਾਂ ਲਾਕੇ ਪਿੰਡ ਪਿੰਡ ਅਖੰਡ ਪਾਠ ਕਰਵਾਓ ਤੇ ਲੰਗਰ ਲਾ ਕੇ ਲੋਕਾਂ ਨੂੰ ਜਾਗਰੂਕ ਕਰੋ ਸਾਰੇ ਬੰਦੀ ਸਿੰਘ ਫੇਰ ਆਪ ਬਾਹਰ ਆਓਣਗੇ ਜਦੋਂ ਰਾਜ ਆਪਣਾ ਹੋਓ। ਸਵਿਧਾਨ ਮੁਤਾਬਕ ਸਤਤਾ ਤੇ ਕਾਬਜ਼ ਹੋਵੋ। ਧਰਨਿਆ ਲਡਾਇਆ ਨਾਲ ਨਹੀਂ ਜਿਤ ਹੋਣਾ।
@user-zb4gw9vi8q
@user-zb4gw9vi8q Ай бұрын
Full support amartpal singh
@amandeepsingh-lm5xu
@amandeepsingh-lm5xu Ай бұрын
ਐਨ ਐਸ ਏ ਨੇ ਡੋਬੀਆਂ ਭਗਵੰਤ ਮਾਨ ਨੂੰ
@ranranjit237
@ranranjit237 Ай бұрын
ਵਧੀਆ ਤੇ ਸਹੀ ਗੱਲਾਂ ਕੀਤੀਆਂ ਹਨ
@ramsarup8563
@ramsarup8563 Ай бұрын
ਵਕੀਲ ਸ਼ਾਬ ਅਗਰ ਤੁਸੀਂ ਆਪਣਾ ਇਕ ਕੇਸ ਅਦਾਲਤ ਵਿੱਚ ਹਰ ਜਂਦੇ ਕਿਆ ਤੁਹਾਡਾ ਵਕੀਲੀ ਦਾ ਜਜ਼ਬਾ ਖ਼ਤਮ ਹੋ ਜਾਵੇਗਾ
@Iqbalsingh-vt5yw
@Iqbalsingh-vt5yw Ай бұрын
ਜੇ ਦੁਬਾਰਾ ਵੋਟਾ ਪਵਾਈਆ ਤਾ 5 ਲੱਖ ਨਾਲ ਜਿਤੂ ਗਾ
@arshbir2825
@arshbir2825 Ай бұрын
Jeeo staad ❤
@jatindersingh1572
@jatindersingh1572 Ай бұрын
Bhai amritpal Singh ji Khalsa zindabaad
@gurjotsingh445
@gurjotsingh445 Ай бұрын
Bhai Amritpal Singh ji zindabad 🙏
@singh46928
@singh46928 Ай бұрын
full support bhai amritpal singh khalsa g
@SurjitSingh-xd5sk
@SurjitSingh-xd5sk Ай бұрын
ਬਹੁਤ ਹੀ ਵਧੀਆ ਜੀ
@jassalkaur3548
@jassalkaur3548 Ай бұрын
❤❤🎉🎉🙏🙏🙏🙏🙏🙏🙏
@surinderkaur4233
@surinderkaur4233 Ай бұрын
भाई अमरितपाल सिंह जी ते झुठी एन एस ए लगाई उस नु हटाएआ जाबे
@gurdialsingh456
@gurdialsingh456 Ай бұрын
ਸਰਕਾਰਾਂ ਜਾਣ ਬੁੱਝ ਕੇ ਨੋਜਵਾਨਾਂ ਨੂੰ ਗੁਮਰਾਹ ਕਰਦੇ ਹਨ ਜਦੋਂ ਕਿਸੇ ਨੂੰ ਇਨਸਾਫ਼ ਨਹੀਂ ਮਿਲਦਾ ਫੇਰ ਬੰਦਾ ਬੋਲਣਾ ਤੇ ਜਾਂ ਬਾਗੀ ਹੋਣ ਤੇ ਮਜ਼ਬੂਰ ਹੋ ਜਾਂਦਾ ਹੈ
@user-zb4gw9vi8q
@user-zb4gw9vi8q Ай бұрын
Waheguru ji Maher karn sikh kom ta
@simratkaur4298
@simratkaur4298 Ай бұрын
Great Sardar Sahib 🙏 ਕਾਸ਼ family tuhanu approach ਕਰੇ ਭਾਈ ਸਾਹਿਬ ਨੂੰ release krvan laie at the earliest 🙏
@waheguruji55
@waheguruji55 Ай бұрын
🦅🦅🦅🦅🦅🦅🦅🦅 ਭਾਈ ਸਾਹਿਬ ਜੀ ਪੰਜਾਬ ਦੇ ਜੂਥ ਲਈ ਵਧੀਆਂ ਕੰਮ ਕਰਨਗੇ ਇਹ ਪੰਜਾਬ ਦੀਆਂ ਮਾਵਾਂ ਦੀਆਂ ਦੁਆਵਾਂ ਨਾਲ ਹੈ❤
@balwindersandhu4782
@balwindersandhu4782 Ай бұрын
ਜਿੰਨੀ ਵਾਰ ਵੋਟਾਂ ਹੁਣ ਗਈ ਉਹਨੀਂ ਵੱਡੀ ਲੀਡ ਨਾਲ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੱਤਣ ਗਏ
@ramandeepgill6803
@ramandeepgill6803 Ай бұрын
Waheguru Waheguru Waheguru ji 🙏
@waheguruji55
@waheguruji55 Ай бұрын
ਭਾਈ ਸਾਹਿਬ ਨਾਲ ਪੂਰਾਂ ਪੰਜਾਬ ਨਾਲ ਹੈ 🙏🏽🙏🏽🙏🏽🙏🏽🙏🏽❤
@BalkarSingh-xo5ut
@BalkarSingh-xo5ut 17 күн бұрын
ਭੰਤਾ ਜੇ ਖੰਡੂਰ ਸਾਹਿਬ ਦਸ ਵਾਰੀਂ ਚੋਣਾਂ ਕਰਵਾ ਲਵੇ ਜਿੱਤੂ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ
@sardarni5505
@sardarni5505 Ай бұрын
Bhai sahib te waheguru ji mehar krange🙏
@gurdipsingh8628
@gurdipsingh8628 Ай бұрын
ਸੀਨੀਅਰ ਵਕੀਲ ਸਾਹਿਬ ਜੀ ਆਪ ਜੀ ਨੇ ਬਹੁਤ ਹੀ ਸੋਹਣੀਆਂ ਵਿਚਾਰਾਂ ਨਾਲ ਜਾਣਕਾਰੀ ਦਿੱਤੀ ਜੀ, ਧੰਨਵਾਦੀ ਹਾਂ ਜੀ 👏
@jaspalsingh4921
@jaspalsingh4921 18 күн бұрын
ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਗਈ ਹੈ ਆਉਣ ਵਾਲੇ ਟਾਈਮ ਵਿੱਚ ਇੱਕ ਵੀ ਸੀਟ ਨਹੀ ਮਿਲੇਗੀ ਭਾਈ ਅੰਮਿ੍ਤਪਾਲ ਸਿੰਘ ਜਿੰਦਾਬਾਦ
@sumitKumar-cx5zu
@sumitKumar-cx5zu 17 күн бұрын
Very Very good News Wahaguru ji Wahaguru ji Jai Hind 🇮🇳 🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🙏🙏🙏🙏🙏🙏
@sukhdevsingh-fr8fm
@sukhdevsingh-fr8fm Ай бұрын
2027 ਵਿੱਚ ਭਗਵੰਤ ਮਾਨ ਤੈਨੂੰ ਜ਼ੀਰੋ MLA ਮਿਲੇਗਾ
@sandhunirmal4852
@sandhunirmal4852 Ай бұрын
ਬੁੱਚੜ 2 ਦੱਲਾ ਦਿੱਲੀ ਦਾ
@surrecords1
@surrecords1 Ай бұрын
ਜੇ ਹੁਣ ਵੀ ਨਾ ਬਾਹਰ ਕਢਿਆ ਤਾਂ ਇੰਨਾ ਨੂੰ ਵੀ ਨੀ ਸੋਹ ਚਕਣ ਦੇਣੀ 👍🏻👍🏻👍🏻
@manjeetsinghpawar1383
@manjeetsinghpawar1383 29 күн бұрын
ਵਾਹਿਗੁਰੂ ਜੀ ਕਿਰਪਾ ਕਰਨ ਭਾਈ ਅੰਮ੍ਰਿਤਪਾਲ ਸਿੰਘ ਜੀ ਜਲਦੀ ਰਿਹਾਅ ਹੋ ਕੇ ਆਉਣ 🙏❤
@user-wf2tf9lf5k
@user-wf2tf9lf5k Ай бұрын
ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ
@SURENDARSINGH-cj1jv
@SURENDARSINGH-cj1jv Ай бұрын
404430 vot aaye ne ji 197120 vota nal jit hoi he bhai sahab bhai amritpal singh ji di changi tarike nal dekho veer ji sahi gal he ta sare veer laik karo ji
@mandip7t
@mandip7t Ай бұрын
Highcourt nhi sun rhi case eh ta pta.
@tarlochansingh5841
@tarlochansingh5841 Ай бұрын
Bhai amritpal singh ji great intelligent sikh leader 🙏
@kksandhu1779
@kksandhu1779 Ай бұрын
Very well explained
@nagindersingh4388
@nagindersingh4388 Ай бұрын
ਪੰਜਾਬ ਸਰਕਾਰ ਚੱਲਦੀ ਹੀ ਦਿੱਲੀ ਤੋਂ ਆ ਮਹਾਰਾਜ ਇਹਨਾ ਨੂੰ ਵੀ ਰਾਹ ਦਿਖਾਊਗਾ।
@KamaljitKaur-ht2wj
@KamaljitKaur-ht2wj Ай бұрын
🎉🎉😂😂🙏🙏💯💯,Right u Saying SiR 💯💯💯💯💯💯💯
@bhejasandhu3882
@bhejasandhu3882 Ай бұрын
ਕੋਈ ਨੀ ਵੀਰੋ ਫਿਰ ਜਿਤਾਵਾਗੇ।।।ਵਾਰ ਵਾਰ
@anmolsingh1416
@anmolsingh1416 Ай бұрын
Jini vaar marji chona karwa len,pehla nalo v vadh vota naal jit hovege bhai saab de
@SatnamSingh-su3kq
@SatnamSingh-su3kq Ай бұрын
Very good
@jaswinderjaswinder9101
@jaswinderjaswinder9101 Ай бұрын
Advocate Navkiran Singh Sahib ji bhut vadia vichar rakhe 🙏❤
@OldIsGold4U777
@OldIsGold4U777 Ай бұрын
What's the meaning of NSA ? If JUDICIARY can't decide and provide Justice What's the meaning of such JUDICIARY Too ? Who will take action against the unwanted NSA ?
@tirath5732
@tirath5732 Ай бұрын
Please sir help amrtpal singh
@iamtheladybug_1382
@iamtheladybug_1382 Ай бұрын
❤❤❤❤❤ ਬਹੁਤ ਵਧੀਆ ਵਿਚਾਰ ਵਕੀਲ ਸਾਹਿਬ ਦੇ
@user-ss9yu8fu3q
@user-ss9yu8fu3q 21 күн бұрын
KIJRIVAL OF AAM ADMI PARTY IS A GREAT LEADER OF THE INDIA - KIJRIVAL ZINDABAD - MM.ALI FROM PAKISTAN
@imnotarobot5036
@imnotarobot5036 Ай бұрын
Eh journalist bhut tapori chappri type da ga 😂 , but Advocate sir Salut to you
@jaswanthayer3849
@jaswanthayer3849 Ай бұрын
You are right sir
@Janti838
@Janti838 Ай бұрын
Good job 👍
@mandip7t
@mandip7t Ай бұрын
Vakeel saab bhut soojhwan bnda es
@gurbirkaur9082
@gurbirkaur9082 23 күн бұрын
Very good Right veer ji waheguruji
@jasbirsing6568
@jasbirsing6568 Ай бұрын
Dan dan guru granth sahib ji mehar kre amritpal singh ji ta
@jaswindersinghriar1267
@jaswindersinghriar1267 Ай бұрын
Waheguru ji agar chon dubara hundi hai ta total vote Bhai amritpal Singh Khalsa ji nu hi pawegi
@raniya-wl2gy
@raniya-wl2gy Ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤੋ ਸਰਕਾਰਾਂ ਡਰਦੀਆ ਨੇ ਤਾਹੀ ਜੇਲ੍ਹ ਚੋ ਝੂਠੇ ਕੇਸ ਪਾਕੇ ਅੰਦਰ ਕਿਤੇ ਨੇ❤
@user-tx4vb2fi7f
@user-tx4vb2fi7f Ай бұрын
Sardar nawkiran singh ji sat siri akall ji ✌️ 🙏 🇪🇸
@baldevsidhu4204
@baldevsidhu4204 17 күн бұрын
ਪੰਜਾਬ ਸਰਕਾਰ ਅਮਿ੍ਤਪਾਲ ਕੇਸ ਤੇ ਗੋਰ ਕਰੇ ਨਹੀਂ ਤਾਂ ਅਗਲੇ ਲੈਕਸ਼ਨ ਵਿਚ ਸਰਕਾਰ ਨੂੰ ਖਿਮਆਜਾ ਭੁਗਤਨਾ ਪੈ ਸਕਦਾ ਹੈ
@jaskaransandhu4260
@jaskaransandhu4260 Ай бұрын
2 lakh ton wadd ni vrr 4 lakh ton wadd votan paake lokan ne mandit ditta
@JaswantSingh-jn6ii
@JaswantSingh-jn6ii 19 күн бұрын
ਆੳਣਵਾਲੇ ਸਮੇਂ ਵਿਚ ਹਰ ਇਕ ਇਲੈਕਸ਼ਨ ਵਿਚ ਹਿਸਾਲੈਣ‌ਵਾਰਿਸ ਪੰਜਾਬ ਦੇ ਨਾਮ ਹੇਠ ਜਾਂ ਆਜ਼ਾਦ ੳਮੀਦਵਾਰ ਅਮ੍ਰਿਤਪਾਲ ਸਰਬਜੀਤ ਖਾਲਸਾ ਦੀ ਤਰਾਂ ਹੁਣ ਸਮਾਂ ਆ ਗਿਆ ਹੈ ਨਵਾਂ ਪੰਥ ਵਾਰਿਸ ਪੰਜਾਬ ਜ਼ਿੰਦਾਬਾਦ ਕਰੋ ਹਿੰਘੋ
@SilentInsights00
@SilentInsights00 Ай бұрын
Release our MP.
@harjindersingh6287
@harjindersingh6287 17 күн бұрын
ਜ਼ੇ ਦੁਬਾਰਾ ਚੋਣ ਹੋਈ ਤਾਂ ਵੀ ਅੰਮ੍ਰਿਤੁ ਪਾਲ ਸਿੰਘ ਨੂੰ ਹੀ ਜਿਤੋਨਾ ਲੋਕਾਂ ਨੇ ਫਿਰ ਸਰਕਾਰ ਨੂੰ ਜਹਿਰ ਖਾਣ ਲਈ ਮਜਬੂਰ ਹੋਣਾ ਪਊ
@devinderkaur4794
@devinderkaur4794 Ай бұрын
Good sir sach hai sahi keha tucsochna chahida Government nu
@Backup-bs6vh
@Backup-bs6vh Ай бұрын
ਜਿਨੇ ਵੀ ਸਿੰਘ ਜੇਲ੍ਹ ਵਿੱਚ ਹਨ ਸਾਰੇੇMLA ਬਨਣਗੇ ਤੇ ਸਰਕਾਰ ਬਨਾਉਣਗੇ ਆਪ ਨੂੰ ਪੰਜਾਬ ਵਿਚੋਂ ਕਢੋ
@jagdevsingh7982
@jagdevsingh7982 Ай бұрын
ਅਦਾਲਤਾ ਤੋਂ ਭਰੋਸਾ ਉਠ ਚੁੱਕਾ ਪੰਜਾਬ ਨੂੰ
@MalkidSing-lz9mq
@MalkidSing-lz9mq 26 күн бұрын
ਪੱਤਾ ਪੱਤਾ ਸਿੰਘਾਂ ਦਾ ਵੈਰੀ ਕਹਿਣ ਵਾਲਾ ਗਾਇਕ ਵੀ ਜਦੋ ਸਿੰਘਾਂ ਦਾ ਵੈਰੀ ਹੋ ਜਾਵੇ ਤਾ ਸਮਝ ਲੈਣਾ ਚਾਹੀਦਾ ਹੈ ਕਿ ਸਿੱਖਾਂ ਦੇ ਵੈਰੀ ਕਿੰਨੇ ਹਨ ।
@user-ru9sm1eq2o
@user-ru9sm1eq2o Ай бұрын
Great sir 🙏🙏
@mandip7t
@mandip7t Ай бұрын
Yr supreemcourt ch sidha case lao..
@user-lb4bh7zx1o
@user-lb4bh7zx1o Ай бұрын
Eh sarkara aape chor ne.. oh jaan buj ke fasa reh ne
@sukhpalsingh1207
@sukhpalsingh1207 Ай бұрын
ਵੀਰ ਦੋ ਲੱਖ ਨਹੀਂ, ਚਾਰ ਲੱਖ ਲੋਕਾਂ ਨੇ ਵੋਟ ਪਾਈ
@harmandhesi5084
@harmandhesi5084 28 күн бұрын
O pehla sarkar rehiyaaaa ta kareee veer ji nuo fer shook chakoooo gayeee veer ji🙏🙏🙏
@fsckool6894
@fsckool6894 Ай бұрын
dobbare bhi amritpal hi jittawange, fer ki putt lenge
@PritamSingh-wt7jx
@PritamSingh-wt7jx Ай бұрын
ਇਸ ਦਾ ਖੲਇਆਮਾ ਭਗਵੰਤ ਮਾਨ ਨੂੰ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ ਜਿਵੇਂ ਹੁਣ ਪਿਆ ਹੈ
@rajbirkaur9037
@rajbirkaur9037 Ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ।
@shambhubawa6018
@shambhubawa6018 Ай бұрын
🥰🤗🥰
@shambhubawa6018
@shambhubawa6018 Ай бұрын
❤❤
@waheguruji55
@waheguruji55 Ай бұрын
ਵਹਿਗੁਰੂ ਜੀ 🙏🏽🙏🏽🙏🏽
@ParamjeetSingh-lp6ug
@ParamjeetSingh-lp6ug Ай бұрын
ਕੋਈ ਨੀ ਰੋਕ ਸਕਦਾ ਅਮ੍ਰਿਤ ਪਾਲ ਨੂੰ
@user-oi1nz5ze2p
@user-oi1nz5ze2p Ай бұрын
Amratpal singh jindabaad
@jagtarsinghsaini5105
@jagtarsinghsaini5105 Ай бұрын
ਇਸ ਦਾ ਮਤਲਬ ਭਗਤਾਂ ਨੂੰ ਅਜੇ ਵੀ ਕੋਈ ਰਹਿਤ ਨਹੀ ਨਾ ਭਾਈ ਛਾਬ ਮੱਸਿਆ ਲੱਗੀ ਜਾ NSA 🤔😅😅😅
@JagdevSingh-rg5vy
@JagdevSingh-rg5vy 21 күн бұрын
ਜੇ ਆਮਿਤਪਾਲ ਸਿੰਘ ਬਾਹਰ ਨਾ ਆਇਆ ਤਾ ਭਗਵੰਤ ਮਾਨ ਦੇ ਐਮ ਐਲ ਏ ਪੰਜਾਬ ਦੇ ਪਿੰਡਾ ਵਿੱਚੋ ਜੂਤੀਆ ਖਾਨ ਨੂੰ ਤਿਆਰ ਰਹਿਣ
@DharamrajKhatri
@DharamrajKhatri Ай бұрын
Salut aa sardar ji 🙏 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
你们会选择哪一辆呢#short #angel #clown
00:20
Super Beauty team
Рет қаралды 55 МЛН
Did Modi really kill black money in India? : Economic case study
27:40
Think School
Рет қаралды 1,1 МЛН