ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਪਿੰਡ ਨੇ ਕਰ ਲਿਆ ਇਕੱਠ, ਕਹਿੰਦੇ ਵਲਟੋਹਾ ਦੱਸੇ ਬਾਦਲਾਂ ਨੇ ਤੁਹਾਨੂੰ ਹੀ ਕਿਉਂ ਚੁਣਿਆ?

  Рет қаралды 103,201

Punjabi Lok Channel

Punjabi Lok Channel

Ай бұрын

sri khadoor sahib , amritpal singh , virsa singh valtoha , sgpc , akali dal sukhbir badal , lok sabha 2024, jagdeep singh thali , jodhpur jail , sikhs, sikhism

Пікірлер: 363
@Sacchaikiawaaz-lm9fx
@Sacchaikiawaaz-lm9fx 29 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ❤️💪
@OppoOppo-bs2vk
@OppoOppo-bs2vk 29 күн бұрын
Amritpal Singh khalsa
@SahilKhan-md7fe
@SahilKhan-md7fe 28 күн бұрын
❤❤❤panjabe.vero.m.A.Ali.vero.Lakha.ver.Amretpal.singh.(Lad).to.barad.sab.Bene.Bemal.kur.kalsa.je.de.mund..nu.m.p.banao❤❤❤❤❤❤❤
@412amanjotkaur3
@412amanjotkaur3 28 күн бұрын
P🤭
@MandeepKaur-vy7cb
@MandeepKaur-vy7cb 29 күн бұрын
ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
@ManinderSingh-tz2mn
@ManinderSingh-tz2mn 29 күн бұрын
ਭਾਈ ਅੰਮਿ੍ਤਪਾਲ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਜਿੱਤਉ ਪੰਜਾਬੀਓ ਭਾਈ ਅੰਮਿ੍ਤਪਾਲ ਸਿੰਘ ਜਿੰਦਾਬਾਦ
@rbrar3859
@rbrar3859 29 күн бұрын
ਜੋ ਗਲਤੀ ਅਸੀ ਬੀਬੀ ਖਾਲੜਾ ਨੂੰ ਹਰਾ ਕੇ ਕੀਤੀ ਹੈ, ਉਹ ਗਲਤੀ ਗੁਣ ਨਹੀ ਕਰਦੇ , ਉਸ ਸਮੇਂ ਸਾਨੂੰ ਖਾਲੜਾ ਸਾਹਿਬ ਦੀ ਕੁਰਬਾਨੀ ਦਾ ਪਤਾ ਨਹੀ ਸੀ, ਉਸ ਕੁਰਬਾਨੀ ਦਾ ਪਤਾ ਮੂਸੇ ਵਾਲ਼ੇ ਦੇ ਗਾਣੇ ਤੋਂ ਪਤਾ ਲੱਗਿਆ ਹੈ, ਹੁਣ ਅਸੀ ਭਾਈ ਅੰਮ੍ਰਿਤਪਾਲ ਸਿੰਘ ਵੱਲ ਹਾਂ ਤੇ ਜਿੱਤ ਦਿਵਾਵਾਂ ਗੇ।
@ParamjitSingh-xo9hi
@ParamjitSingh-xo9hi 28 күн бұрын
👍
@SukhdeepSingh-vf4qq
@SukhdeepSingh-vf4qq 28 күн бұрын
ਬਹੁਤ ਵਧੀਆ ਤਹਾਨੂੰ ਮੋਕਾਂ ਮਿਲਿਆਂ ਅੈਤਕੀ ਭਾਈ ਅੰਮ੍ਰਿੰਤਪਾਲ ਸਿੰਘ ਜਿਤਾ ਦਿਉ। ਧੰਨਵਾਦ ਜੀ।।।
@pritammanshahia3030
@pritammanshahia3030 29 күн бұрын
ਵਲਟੋਹਾ ਆਪਣੇ ਕੁਰਬਾਨੀ ਆਪ ਹੀ ਗਿਣੀ ਜਾਦਾ ਕੁਰਬਾਨੀ ਉਹ ਹੁੰਦੀ ਹੈ ਜਿਹਦੀ ਲੋਕ ਹਾਮੀ ਭਰਨ ਆਪਣੇ ਆਪ ਨੂੰ ਹਰੇਕ ਚੰਗਾ ਸਮਝਦਾ
@ParamjitSingh-xo9hi
@ParamjitSingh-xo9hi 28 күн бұрын
👍
@bikramgill5035
@bikramgill5035 29 күн бұрын
ਭਾਈ ਅੰਮ੍ਰਿਤ ਪਾਲ ਸਿੰਘ ਨੂੰ ਵੋਟਾਂ ਪਾਵਾਂਗੇ ਅਤੇ ਜਿਤਾਵਾਂਗੇ ਖੋਜਕੀਪੁਰ
@SinghGill7878
@SinghGill7878 29 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਇਕਤਰਫ਼ਾ ਜਿੱਤ ਹਾਸਿਲ ਕਰਨਗੇ ( ਜ਼ੀਰਾ ਹਲਕਾ )
@user-nu7ji2ky3f
@user-nu7ji2ky3f 25 күн бұрын
ਖਾਲਿਸਤਾਨ ਸਿਮਰਨਜੀਤ ਸਿੰਘ ਮਾਨ ਦੇ ਲੰਨ ਤੇ ਬਣਾ ਲਿਉ
@GurmukhSingh-cz2vm
@GurmukhSingh-cz2vm 29 күн бұрын
ਸੁਖਾ ਤੇ ਬਲਟੋਹਾ ਮੁਰਦਾਬਾਦ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@malkitsingh2292
@malkitsingh2292 29 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਸੱਚ ਦੀ ਹਮੇਸ਼ਾ ਹੀ ਹੋਈ ਹੈ ਪ੍ਮਾਤਮਾ ਮਿਹਰ ਕਰਨਗੇ 🙏🙏🙏🙏🙏🙏🙏🙏
@Sacchaikiawaaz-lm9fx
@Sacchaikiawaaz-lm9fx 29 күн бұрын
Full support ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ❤️💪
@AmandeepSingh-bu4wn
@AmandeepSingh-bu4wn 29 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ
@parmindersingh4886
@parmindersingh4886 29 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@user-in2kk8rb3f
@user-in2kk8rb3f 29 күн бұрын
ਖੱਡੂਰ ਸਾਹਿਬ ਵਾਲੇਓ ਇਹ ਲਹਿਰ ਸਿਰਫ ਫੇਸਬੁੱਕ yourtube ਤੇ ਹੀ ਨਾ ਰਹਿ ਜਾਵੇ
@iqbalbrar2942
@iqbalbrar2942 28 күн бұрын
💯💯💯💯💯💯💯💯💯💯💯
@HardevSingh-zj2tt
@HardevSingh-zj2tt 29 күн бұрын
ਭਾਈ ਅੰਮ੍ਰਿਤਪਾਲ ਸਿੰਘ ਨੂੰ ਫੁੱਲ ਸਪੋਟ ਪਿੰਡ ਖਾਰਾ
@SatnamSingh-vw3gt
@SatnamSingh-vw3gt 29 күн бұрын
ਸੁਖਬੀਰ ਬਾਦਲ ਕਹਿੰਦਾ ਅਮ੍ਰਿਤਪਾਲ ਸਿੰਘ ਖਾਲਸਾ ਜੀ ਇੱਕ ਸਾਲ ਵਿੱਚ ਚੀਕਾਂ ਮਾਰਨ ਲੱਗ ਪਏ ਸੁਖਬੀਰ ਨੂੰ ਪੁੱਛੋ ਤੂੰ ਦੋ ਮਹੀਨੇ ਹੀ ਜ਼ੇਲ ਕੱਟ ਕੇ ਦਿਖਾ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਤੇ ਚੜ੍ਹਦੀ ਕਲਾ ਹੈ
@nasibkaurdhillon6823
@nasibkaurdhillon6823 28 күн бұрын
Sarse vale de tle chatda Sukha Amli
@jatinderdeol6942
@jatinderdeol6942 28 күн бұрын
ਬਹੁਤ ਹੀ ਖੁਸ਼ੀ ਵਾਲੀ ਖ਼ਬਰ ਹੈ ਕਿ ਹਲਕਾ ਖੰਡੂਰ ਸਾਹਿਬ ਵਾਸੀਆਂ ਨੇ ਆਪ ਮੁਹਾਰੇ ਆਪਣਾ ਫਰਜ਼ ਸਮਝਦਿਆਂ ਭਾਈ ਸਾਹਿਬ ਦੇ ਹੱਕ ਵਿੱਚ ਕਮਾਨ ਸੰਭਾਲੀ ਹੋਈ ਹੈ।
@HarwinderSingh-yj7is
@HarwinderSingh-yj7is 29 күн бұрын
ਭਾਈ ਅੰਮ੍ਰਿਤ ਪਾਲ ਖੰਡੂਰ ਸਾਹਿਬ ਹਲਕੇ ਸੰਗਤ ਨੂੰ ਬੇਨਤੀ ਆ ਵੱਧ ਚੜ ਕੇ ਆਪਣੀ ਵੋਟ ਸਮਝ ਕੇ ਭਾਈ ਅੰਮ੍ਰਿਤਪਾਲ ਨੂੰ ਵੋਟ ਪਾਓ ਇੱਕ ਜੂਨ 2024
@mandeepgill5876
@mandeepgill5876 28 күн бұрын
ਨਵੇਂ ਨੌਜਵਾਨ ਨੂੰ ਚੁਣੋ ਜੋ ਕਿ ਨੌਜਵਾਨਾਂ ਦੀ ਗੱਲ ਕਰੇ ਦੋ ਨਸ਼ੇ ਨਾਲ ਬੱਚੇ ਦਲਦਲ ਵਿੱਚ ਹਨ ਜੇ ਬਚਾਉਣਾ ਹੈ ਤਾਂ ਭਾਈ ਸਾਹਿਬ ਨੂੰ ਵੋਟ ਜ਼ਰੂਰ ਪਾਉਣ
@HardevSingh-zf2pl
@HardevSingh-zf2pl 29 күн бұрын
ਅਮਰਤਪਾਲ ਸਿੰਘ ਜਿੰਦਾਵਾਦ
@HardevSingh-zf2pl
@HardevSingh-zf2pl 29 күн бұрын
ਅਮਿੰਤਪਾਲ ਸਿੰਘ ਜਿੰਦਾਵਾਦ
@iqbalgrewal3740
@iqbalgrewal3740 28 күн бұрын
ਖਾਲੀ ਦਲ ਵਾਲਿਆ ਨੂੰ 1 ਸੀਟ ਆਉ ਸਾਰੇ ਪੰਜਾਬ ਚੋ
@harmeshsingh7028
@harmeshsingh7028 28 күн бұрын
ਇੱਕ ਵੀ ਨਹੀਂ ਭਾਜੀ 🐱🐒
@kabalsinghbhojiankabalsing2470
@kabalsinghbhojiankabalsing2470 29 күн бұрын
ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩⚔️⚔️
@Kuldeep_Singh_Aulakh-0644
@Kuldeep_Singh_Aulakh-0644 29 күн бұрын
ਸਾਡੇ ਸਤਿਕਾਰਯੋਗ ਭਾਈ ਤਰਸੇਮ ਸਿੰਘ ਜੀ ਜੋਧਪੁਰੀ ਜਿੰਨਾਂ ਦੇ ਨਾਲ ਸਾਡੇ ਪਿਤਾ ਜੀ ਸ੍ਰ: ਲੱਖਾ ਸਿੰਘ ਜੀ ਜੋਧਪੁਰੀ ਤੇ ਵੀ NSA ਲਗਾ ਕੇ ਤਕਰੀਬਨ 5 ਸਾਲ ਨਾਭਾ ਤੇ ਜੋਧਪੁਰ ਜੇਲ ਵਿੱਚ ਰੱਖਿਆ ਗਿਆ ਸੀ। ਵਲਟੋਏ ਨੂੰ ਤਾਂ ਪੰਥ ਨੇ ਕਿੰਨਾਂ ਮਾਣ ਬਖਸਿ਼ਆ ਅਜੇ ਵੀ ਗਿੱਦੜ ਕੂਕਾਂ ਮਾਰੀ ਜਾਂਦਾ। ਹੁਣ ਤਾਂ ਇਹਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਬੈਠਣਾ ਚਾਹੀਦਾ ਸੀ......
@HarwinderSingh-yj7is
@HarwinderSingh-yj7is 29 күн бұрын
ਹਾਂਜੀ ਵੀਰ ਜੀ ਇਹ ਛਾਨਣੀ ਲੱਗੀ ਹੋਈ ਆ ਅਕਾਲ ਪੁਰਖ ਵਾਹਿਗੁਰੂ ਦੀ ਆਪੇ ਹੀ ਸਭ ਕੁਝ ਕਰ ਲੈਣਾ ਸਤਿਗੁਰਾਂ ਨੇ ਕਿਉਂਕਿ ਜਦੋਂ ਗੁਰੂ ਨਾਨਕ ਦੀ ਚੱਕੀ ਚੱਲਦੀ ਆ ਪੀਂਦੀ ਬਹੁਤ ਬਰੀਕ ਆ ਇ ਵਾਹਿਗੁਰੂ ਆਪ ਜਾਣਦਾ ਉਹਨੇ ਆਪ ਹੀ ਸਭ ਕੁਝ ਭੇਜਿਆ ਆਪਣੇ ਆਪ ਹੀ ਉਹਨੇ ਸਭ ਕੁਝ ਕਰ ਲੈਣਾ ਧੰਨਵਾਦ
@sukhwinder451
@sukhwinder451 29 күн бұрын
ਅੱਮਰਤਪਾਲ। ਸਿੰਘ। ਖਾਲਸਾ। ਜੀ। ਦੀ। ਬੋਟ। ਪਾਕੇ। ਸਪੋਟ। ਕਰੋ। ਜੀ। ਸਾਰੇ। ਵੀਰ। ਭੈਣਾ। ਰੱਲਕੇ਼਼ਸਪੋਟ। ਕਰੋਜੀ
@jaswindersandhu9462
@jaswindersandhu9462 29 күн бұрын
ਵਲਟੋਹਾ ਖੱਚ ।
@iqbalbrar2942
@iqbalbrar2942 28 күн бұрын
😂😂😂😂😂😂😂
@HARDEVSINGH-ur7id
@HARDEVSINGH-ur7id 28 күн бұрын
ਅਸੀਂ ਗੁਰਦਾਸਪੁਰ ਦੇ ਹਾਂ ਫਿਰ ਵੀ ਸਾਡੀਆਂ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪੱਕੀਆਂ
@user-nu7ji2ky3f
@user-nu7ji2ky3f 25 күн бұрын
ਬੁੰਡ ਦੇਂਦੇ ਖਾਲਿਸਤਾਨ ਆਲਿਆਂ ਨੂੰ
@satwindermatharu3855
@satwindermatharu3855 29 күн бұрын
ਸਹੀ ਗੱਲ ਆ ਵਿਰਸਾ ਸਿੰਘ ਵਲਟੋਹਾ ਭਾਈ ਅੰਮ੍ਰਿਤਪਾਲ ਸਿੰਘ ਬਹੁਤ ਹੀ ਨਿਚਲੇ ਪੱਧਰ ਤੇ ਆ ਕੇ ਕਿਰਦਾਰਕੁਸ਼ੀ ਕਰ ਰਿਹਾ
@gurmukhsingh6126
@gurmukhsingh6126 29 күн бұрын
ਚੀਕਾਂ ਨਿਕਲੀਆਂ ਬਾਦਲ ਕੋੜ੍ਹਮੇਂ ਦੀਆਂ
@gurindergrewal3111
@gurindergrewal3111 29 күн бұрын
ਖਡੂਰ ਸਾਹਿਬ ਵਾਲਿਉ ਹੁਣ ਲੀਡ ਨਾਲ ਜਿਤਾੳ ਭਾਈ ਸਾਬ ਨੂੰ ਲੱਖਾ ਦੀ ਲੀਡ ਅਉਣੀ ਚਾਹੀਦੀ ਤਾ ਜੋ 4 ਜੂਨ ਨੂੰ ਸਵਾਦ ਆ ਜਾਵੇ✌️🪯🪯🪯
@sarabjitSingh-vd2lz
@sarabjitSingh-vd2lz 29 күн бұрын
ਬਾਈ ਥਲੀ ਸੁਖਬੀਰ ਬਾਦਲ ਨੇ ਚੰਡੀਗੜ੍ਹ ਦੀ ਸੀਟ ਤੇ BJP ਨੂੰ ਸਪੋਟ ਕਰ ਦਿਤੀ ਹੈ ।
@nasibkaurdhillon6823
@nasibkaurdhillon6823 28 күн бұрын
Ih ta rle hoye ne pta hai ihna kanjra da
@user-cm5tn2kl4q
@user-cm5tn2kl4q 29 күн бұрын
Good
@jaspaskaurjaspalkaur9417
@jaspaskaurjaspalkaur9417 29 күн бұрын
Bhai Amrit pal Singh ji zindabad
@vaidjaswindersingh3495
@vaidjaswindersingh3495 29 күн бұрын
Singh is king ❤❤❤❤❤bai amritpal singh khalsa ji kom da jarnail ❤❤❤❤❤❤❤❤ 8 lakh vot oper jit hove ge 🎉❤❤❤❤❤❤
@user-os2xr4ju1f
@user-os2xr4ju1f 29 күн бұрын
Waheguru ji mehar karn amritpal Singh jindabad jindabad....
@GurparkarSingh-co9bk
@GurparkarSingh-co9bk 29 күн бұрын
ਭਾਊ ਭਾਊ ਹੋਈ ਪਈ ਆ ❤ਵਿਰੋਧੀਆਂ ਨੂੰ ਦੰਦਲ ਪਈ ਆ❤
@Tajindersingh-lg6by
@Tajindersingh-lg6by 29 күн бұрын
Amrtpal.jinda.bad.ji.Good
@KulwantsinghWarval-sk9ks
@KulwantsinghWarval-sk9ks 29 күн бұрын
Amritpalsingh jindabad ji
@user-fi3we6yc2u
@user-fi3we6yc2u 29 күн бұрын
Amritpal veer jindabad
@kewalkamboj7339
@kewalkamboj7339 29 күн бұрын
ਜੀਰਾ ਨੇ ਅਰਬਾਂ ਰੁਪਏ ਦਾ ਭ੍ਰਿਸਟਾਚਾਰ ਕੀਤਾ ਰੇਤ ਮਾਫੀਆ ਦਾ ਕਿੰਗ ਸੀ ਾ
@PINDWALIMASTI
@PINDWALIMASTI 29 күн бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
@JaswantSingh-uu5us
@JaswantSingh-uu5us 29 күн бұрын
ਇਹਦਾ ਪਤੰਦਰ ਬਾਹਰ ਆਜੂਗਾ ਡਿਬੇਟ ਕਰ ਲਿਉਜੇ
@SukhwinderSingh-wq5ip
@SukhwinderSingh-wq5ip 28 күн бұрын
ਸਰਬੱਤ ਦਾ ਭਲਾ
@jhangiwalesardar
@jhangiwalesardar 28 күн бұрын
Bahut vadiya ji
@kulwinderkaur7684
@kulwinderkaur7684 28 күн бұрын
Bilkul theak keh rahe Singh sahib . Eni knowledge honi bahut jaroori hai 🙏
@indarjitsingh1228
@indarjitsingh1228 29 күн бұрын
We support amritpal Singh Bhai g in vote Will win 101%in Punjab 👍❤🙏🙏🥁🥁🥁🌹🌹❤♥💯💯💯
@goldycheema1592
@goldycheema1592 29 күн бұрын
Amrit pal singh khalsa zindabaad ❤️🙏
@harjeetsingh1160
@harjeetsingh1160 29 күн бұрын
Very. Good. Heera. Singh. Ji
@user-yl9lc1xv6n
@user-yl9lc1xv6n 28 күн бұрын
ਏਥੋਂ ਪਤਾ ਲਗਦਾ ਕੇ ਅਕਾਲੀ ਦਲ ਬਾਦਲ ਸਿੱਖ ਕੌਮ ਦੀ ਪਾਰਟੀ ਬਣਕੇ ਸਿੱਖ ਕੌਮ ਤੇ ਪੰਜਾਬ ਦਾ ਨੁਕਸਾਨ ਕਰ ਰਹੀ ਹੈ
@sitaljudge8644
@sitaljudge8644 29 күн бұрын
Very nice paji
@amarjitsinghsingh7817
@amarjitsinghsingh7817 29 күн бұрын
ਬਹੁਤ ਵਧੀਆ ਫ਼ੈਸਲਾ ਲਿਆ ਹੈ ਜੀ
@gurnamdhandhi4741
@gurnamdhandhi4741 29 күн бұрын
ਬਹੁਤ ਵਧੀਆ ਵਿਚਾਰ ਹਨ
@paramjitsingh6295
@paramjitsingh6295 28 күн бұрын
ਬਾਦਲਾਂ ਦੀ ਪੰਜਾਬ ਵਿੱਚ ਕੌਡੀ ਦੀ ਇੱਜ਼ਤ ਨੀ ਰਹੀ ਸਾਰੇ ਲੌਕ ਭਾਈ ਆਮਰਤਪਾਲ ਸਿੰਘ ਕੱਨੀ ਨੇ ਸਰ ਜੀ
@Amrik-ci6eb
@Amrik-ci6eb 29 күн бұрын
Sikh koum da babbar sher Bhai Amrit pal Singh ji khalsa jindabad hai te rahega ❤❤❤❤
@KulbirSingh-oj4rg
@KulbirSingh-oj4rg 27 күн бұрын
ਪਿੰਡ ਵਾਸੀਆ ਦਾ ਧੰਨਵਾਦ ❤
@baldevsingh8255
@baldevsingh8255 29 күн бұрын
ਅਕਾਲੀ ਦਲ ਅਤੇ ਖਾਸ ਕਰਕੇ ਵਿਰਸਾ ਸਿੰਘ ਵਲਟੋਹਾ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰ ਰਹੇ ਹਨ। ਇਹਨਾਂ ਨੂੰ ਪਤਾ ਕਿ ਇਹਨਾਂ ਨੂੰ ਵੋਟ ਨਹੀਂ ਪੈਣੀ ਫਿਰ ਵੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਵਿਰੋਧ ਕਰ ਰਹੇ ਹਨ।
@sukhpreetkaur4899
@sukhpreetkaur4899 29 күн бұрын
Akali dal nhi veere kali dal a eh
@sonymoga8386
@sonymoga8386 29 күн бұрын
Vi good 👍👍👍 22❤❤❤
@SurinderSingh-wd4ni
@SurinderSingh-wd4ni 28 күн бұрын
ਚਵਲਾਂ ਨੇ ਚਵਲਾਂ ਮਾਰਨੀਆਂ ਵੀਰੋ ਹੁਣ ਆਪ ਇਕੱਠੇ ਹੋ ਜਾਓ ਅਮ੍ਰਿਤਪਾਲ ਸਿੰਘ ਜੀ ਜਿਤਾਓ ਵਾਹਿਗੁਰੂ ਜੀ ਮੇਹਰ ਕਰਨ
@GurparkarSingh-co9bk
@GurparkarSingh-co9bk 29 күн бұрын
ਮਝੈਲੋ ਚੱਕ ਦਿਓ ਫੱਟੇ❤ ਚੱਲ ਪਏ ਜੇ ਜਿਆਦਾ ਤੱਤੇ❤
@trueview8984
@trueview8984 28 күн бұрын
ਸਾਰੇ ਤੱਥ ਸਾਹਮਣੇ ਲਿਆਉਣ ਲਈ ਧੰਨਵਾਦ
@parmjitkaur4575
@parmjitkaur4575 29 күн бұрын
Absolutely right 👍
@dhaliwal8099
@dhaliwal8099 28 күн бұрын
ਭਾੲੀ ਅਮਿ੍‍ਤਪਾਲ ਸਿੰਘ ਜਿੰਦਾਬਾਦ
@Guru_bani1313
@Guru_bani1313 28 күн бұрын
❤ ਵਾਹਿਗੁਰੂ ਜੀ ❤ ਵਾਰਿਸ ਪੰਜਾਬ ਦੇ ਚੜ੍ਹਦੀ ਕਲਾ ਵਿਚ ਰੱਖਣ
@user-ru9sm1eq2o
@user-ru9sm1eq2o 29 күн бұрын
Bhai sahb nu waheguru ji fateh bakshan 🙏
@NarinderSingh-pu6be
@NarinderSingh-pu6be 29 күн бұрын
Amrtpal singh ❤
@sukhdevsingh6078
@sukhdevsingh6078 29 күн бұрын
ਓ ਯਾਰ ਬਾਦਲ ਨੇ ਤਾਂ ਕੁਰਬਾਨੀ ਵਾਲੇ ਸਿੰਘ ਆਪ ਮਰਵਾਇਆ ਨੇ ਕਿਓਂਕਿ ਸੰਤ ਜੀ ਇਹਨੂੰ ਗੋਲਕਾਂ ਨੀ ਖਾਣ ਦਿੰਦਾ ਸੀ 1957ਚ ਜਦੋ ਪਿਹਲੀ ਵਾਰ ਕਾਗਜ਼ ਭਰੇ ਸੀ 7ਕਿਲੇ ਤਿੰਨ ਲਖ ਸੋਜ਼ ਕਰਿਆ ਸੀ ਤੇ ਅਜ ਕਰੋੜਾਂ ਦਾ ਤੇ ਹਜ਼ਾਰਾਂ ਕਿਲੇ ਕਿਵੇਂ ਬਣੇ ਸਭ ਗੁਰੂ ਦੀਆਂ ਗੋਲਕਾਂ ਦਾ ਪੈਸਾ
@daljitkaur912
@daljitkaur912 28 күн бұрын
Bhai ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਮੈਦਾਨ ਵਿੱਚ ਲਿਆਓ ਨਸ਼ਾ ਮੁਕਤ karvao punjab
@dkgill8889
@dkgill8889 29 күн бұрын
Bhai shab Bhai Amritpal jindabad jindabad rahega waheguru ji charide klion bakse veer ji nu 🙏🙏🙏🙏🙏
@SurjitSingh-xd5sk
@SurjitSingh-xd5sk 28 күн бұрын
ਸੱਚ ਹੈ ਜੀ
@Daske.WaleSahi
@Daske.WaleSahi 28 күн бұрын
ਜੇ ਵਿਰਸਾ ਸਿੰਘ ਵਲਟੋਹਾ ਕਹਿੰਦਾ ਮੈਂ ਸੰਤਾਂ ਤੇ ਬੰਦੀ ਸਿੰਘਾਂ ਦਾ ਸਤਿਕਾਰ ਕਰਦਾਂ ਫੇਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਮੰਨਣ ਤੇ ਬਾਦਲਕਿਆਂ ਨੂੰ ਕਹਿਣ ਮੰਨੋਂ ਦੂਜੇ ਜਥੇਦਾਰ ਨਹੀਂ ਚੱਲਣਗੇ ਜੇਬਾਂ ਚੋਂ ਨਿਕਲਣ ਵਾਲੇ ਜਗਤਾਰ ਸਿੰਘ ਹਵਾਰਾ ਨੂੰ ਸੱਤ ਲੱਖ ਸੰਗਤਾਂ ਨੇ ਚੁਣਿਆਂ
@GurnamSingh-hc6hx
@GurnamSingh-hc6hx 29 күн бұрын
veery.good.veer.ji
@gurmitsingh284
@gurmitsingh284 28 күн бұрын
ਭਾਈ ਅੰਮ੍ਰਿਤ ਪਾਲ ਸਿੰਘ ਜੀ ਜਿੰਦਾਬਾਦ 🙏 🙏
@ManpreetSingh-su1pl
@ManpreetSingh-su1pl 28 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ
@jasvindersingh9773
@jasvindersingh9773 29 күн бұрын
Bhai amritpal singh khalsa zindabad zindabad 🙏🙏
@JagjitSingh-uz4dv
@JagjitSingh-uz4dv 28 күн бұрын
ਸਾਰੇ ਭੁਲੇਖੇ ਨਿਕਲ ਜਾਣ ਗੇ ਵਲਟੋਹਾ ਸਾਬ ਨੇ ਦੂਜੀਆਂ ਲੈ ਕੇ ਬੈਠ ਜਾਣ ਗੇ ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ
@user-do7qz2bh8q
@user-do7qz2bh8q 28 күн бұрын
ਆਮਰੀਤਪਾਲ ਜ਼ਿਆਦਾ ਬਾਦ ❤❤❤❤❤
@harpreetsinghrandhawa7772
@harpreetsinghrandhawa7772 28 күн бұрын
ਬਹੁਤ ਵਧੀਆ
@jogasingh705
@jogasingh705 29 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@taridhillon3890
@taridhillon3890 29 күн бұрын
ਭਾਈ ਅਮ੍ਰਿੰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ
@JagjitSingh-uz4dv
@JagjitSingh-uz4dv 28 күн бұрын
ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ ਖੇਮਕਰਨ ਤੋਂ
@SardarRajuSingh
@SardarRajuSingh 28 күн бұрын
भाई अमृतपाल सिंह जी खालसा को वोट देकर ज़िताओ पंजाब की आवाज है वह नशा मुक्त पंजाब करेंगे पंजाब के हक के लिए आगे बढ़ेंगे हाथ जोड़कर विनती है भाई अमृतपाल सिंह खालसा जी को वोट देकर ज़िताओ🙏
@realsujansingh
@realsujansingh 29 күн бұрын
Sukhbir te Dhaami is Srdar g nu tng krnge hun
@Alonegaming12573
@Alonegaming12573 29 күн бұрын
Full supports Amairtpal ❤❤❤❤ji
@warismeetwarismeet4856
@warismeetwarismeet4856 29 күн бұрын
Bhai amritpal singh ji Khalsa jindabad jindabad jindabad
@gurwindersinghbalu6530
@gurwindersinghbalu6530 29 күн бұрын
Bhai amritpaal Singh ji jindaaabaaaaaadddd
@rajmand1588
@rajmand1588 28 күн бұрын
ਵਿਰਸਾ ਸਿੰਘ ਵਲਟੋਹਾ ਤੇ ਪਾਲਕ ਹੋ ਗਿਆ ਹੈ ਵਿਰਸਾ ਸਿੰਘ ਵਲਟੋਹਾ ਦਾ ਸੁਣਦਿਆ ਹੀ ਗੁਸਾ ਆਉਣ ਲੱਗ ਪੈਂਦਾ ਹੈ ਪਰ ਅਮਿਤਪਾਲ ਸਿੰਘ ਜੀ ਜ਼ਿੰਦਾਬਾਦ
@GurjantSingh-fx9ob
@GurjantSingh-fx9ob 29 күн бұрын
Waheguru ji 🙏❤️💪
@GurtejSingh-vk5iy
@GurtejSingh-vk5iy 29 күн бұрын
Amritpal Singh jindabad
@johalhundalmusicofficial
@johalhundalmusicofficial 28 күн бұрын
ਭਾਈ ਅਮ੍ਰਿਤ ਪਾਲ ਸਿੰਘ ਨੂੰ ਜਿਤਾਉ ਜੀ
@rajvirsingh3008
@rajvirsingh3008 26 күн бұрын
ਭਾਈ ਅਮ੍ਰਿਤ ਪਾਲ ਸਿੰਘ ਨੂੰ ਵੋਟਾਂ ਪਾਓ ਜੀ ਹਾਂ
@iqbalbrar2942
@iqbalbrar2942 28 күн бұрын
Very good job
@amansandhu775
@amansandhu775 29 күн бұрын
Waheguru
@user-en9qr3wk3m
@user-en9qr3wk3m 28 күн бұрын
Waheguru ji Bhai Amritpal Singh Zindawad ❤❤❤❤❤
@sarabjitSingh-vd2lz
@sarabjitSingh-vd2lz 29 күн бұрын
ਬਾਈ ਥਲੀ ਜੀ ਗਦਾਰ ਬਾਦਲ ਦਾ ਪੁਤ੍ਰ ਸੁਖਬੀਰ ਬਾਦਲ ਵੀ BJP ਨਾਲ ਮਿਲ ਕੇ ਸਿੱਖ ਕੌਮ ਦੇ ਬੱਚਿਆਂ ਨੂੰ ਬੁਰਾ ਭਲਾ ਬੋਲ ਕੇ ਸ਼੍ਰੌਮਣੀ ਅਕਾਲੀ ਦਲ ਦਾ ਬੇੜਾ ਗ਼ਰਕ ਕਰ ਰਹੇ ਹਨ ਵਲਟੋਹਾ ਵੀ ਗ਼ਦਾਰੀ ਕਰ ਰਿਹਾ ਹੈ
@jotijatt4022
@jotijatt4022 29 күн бұрын
Bhai Amritpal singh 🙏❤️🚩
@KaramjitSingh-ni1qu
@KaramjitSingh-ni1qu 28 күн бұрын
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ
@sabi-mansa
@sabi-mansa 29 күн бұрын
Punjabi Lok chenel👌
@user-uq2eb6qs1e
@user-uq2eb6qs1e 27 күн бұрын
ਵਾਹਿਗੁਰੂ ਜ਼ੀ
@baldevsinghmeen1997
@baldevsinghmeen1997 28 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ❤❤❤
@user-ib3cv1go1h
@user-ib3cv1go1h 29 күн бұрын
Gadar badal gadar valtoha nu he pasand kita
Would you like a delicious big mooncake? #shorts#Mooncake #China #Chinesefood
00:30
WHY IS A CAR MORE EXPENSIVE THAN A GIRL?
00:37
Levsob
Рет қаралды 20 МЛН
Which one is the best? #katebrush #shorts
00:12
Kate Brush
Рет қаралды 18 МЛН
DES PUADH : Bhai Amritpal Singh l Manjit Singh Rajpura l B Social
1:17:05
Would you like a delicious big mooncake? #shorts#Mooncake #China #Chinesefood
00:30