ਚੋਣਾਂ ਤੋਂ ਬਾਅਦ Kulbir zira ਆਏ ਸਾਹਮਣੇ, ਬੋਲੇ Bhai Amritpal ਨੂੰ ਜਲਦ ਤੋਂ ਜਲਦ ਰਿਹਾਅ ਕਰੇ ਕੇਂਦਰ

  Рет қаралды 182,764

News18 Punjab

News18 Punjab

Күн бұрын

Пікірлер: 372
@harpreetsinghrandhawa7772
@harpreetsinghrandhawa7772 4 ай бұрын
ਵਲਟੋਹਾ ਸਾਹਿਬ ਤੋਂ ਵਧੀਆ ਬਿਆਨ ਦੇਣ ਲਈ ਧੰਨਵਾਦ ਜ਼ੀਰਾ ਸਾਹਿਬ ਜੀ
@JagsirSingh-pf7nt
@JagsirSingh-pf7nt 4 ай бұрын
❤❤❤❤❤
@GurdevSingh-wt8wx
@GurdevSingh-wt8wx 4 ай бұрын
ਸਮਝਦਾਰ ਸਿਆਸਤਦਾਨ ਵਿਰੋਧੀ ਇਹੋ ਜਿਹਾ ਚਾਹੀਦਾ।
@gurlahoria9595
@gurlahoria9595 4 ай бұрын
ਜੀਰਾ ਸਾਹਬ ਇਸ ਵਾਰ ਤੁਸੀਂ ਸਿਆਣੀਆਂ ਗੱਲਾਂ ਕੀਤੀਆਂ।
@Sunilsingh003
@Sunilsingh003 4 ай бұрын
har k akal thikane ah hi jani c jad bahu nu jail kiti c tan waqt sub barsati daddu wang huke barde c attwadi ah gye
@hamandeepsingh7870
@hamandeepsingh7870 4 ай бұрын
𝐉𝐢𝐧𝐝𝐠𝐢 𝐜𝐡𝐞 𝐩𝐚𝐡𝐥𝐢 𝐰𝐚𝐫 😊😂😂
@gill-punjab
@gill-punjab 4 ай бұрын
ਰਲ ਮਿਲ ਕੇ ਸਭ ਪੰਜਾਬ ਦੀ ਸੇਵਾ ਕਰੋ
@jassvlogz2873
@jassvlogz2873 4 ай бұрын
ਜੀਰਾ ਸਾਹਿਬ ਜੀ, ਭਾਈ ਅੰਮ੍ਰਿਤਪਾਲ ਸਿੰਘ ਦੀ ਲਹਿਰ ਵਿਚ ਉਸਦਾ ਸਾਥ ਦਿਓ , ਪੰਥ ਨੂੰ ਇਕਜੁੱਟ ਹੋਣ ਦੀ ਲੋੜ ਹੈ, ਪਾਰਟੀਬਾਜੀ ਤੋਂ ਉਪਰ ਉੱਠ ਕੇ ਕੌਮ ਦੀ ਰਲਮਿਲ ਕੇ ਸੇਵਾ ਕਰੀਏ
@davygrup1717
@davygrup1717 4 ай бұрын
ਇਸ ਦੀ ਬਹੁਤ ਇੱਜਤ ਕਰਦਾ ਸੀ ਮੈਂ ਪਰ ਵੋਟਾਂ ਤੋਂ ਪਹਿਲਾਂ ਇਸਨੇ ਭਾਈ ਅਮ੍ਰਿਤਪਾਲ ਸਿੰਘ ਨੂੰ ਨਕਲੀ ਖਾਲਸੇ ਦਾ ਸਰਟੀਫਿਕੇਟ ਦੇ ਰਿਹਾ ਸੀ ਹੁਣ ਸਿਫਤੀ ਲੈਣ ਲਈ ਰਿਹਾਈ ਵਾਲਾ ਬਿਆਨ ਦੇ ਰਿਹਾ
@JagsirSingh-pf7nt
@JagsirSingh-pf7nt 4 ай бұрын
,
@MandeepKaur-vy7cb
@MandeepKaur-vy7cb 4 ай бұрын
ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਕੌਮ ਦਾ ਹੀਰੋ ਹੈਂ ਸਾਨੂੰ ਭਾਈ ਸਾਹਿਬ ਤੇ ਬਹੁਤ ਮਾਣ ਹੈ ਸਾਡੀ ਮਾਣ ਸ਼ਾਨ ਬਾਣ ਹੈ ਭਾਈ ਸਾਹਿਬ ਜਲਦੀ ਤੋਂ ਜਲਦੀ ਰਿਹਾਅ ਕੀਤਾ ਜਾਵੇ
@jasvindersingh4813
@jasvindersingh4813 4 ай бұрын
Durfite Mooh Tere Amli Nu kom Da Heera Nahi Klunk Kaho Jihrha Adami Eh Kehnda See Kee Mai India De Savidhan Nu Nahi Munda Oho Oath Kis Mooh Nal Chaku Eh Heere Es Tura nahi Eh Ganduia Da Kum Gandu Keh
@JagsirSingh-pf7nt
@JagsirSingh-pf7nt 4 ай бұрын
❤❤❤ ❤❤🎉
@JeetLogan
@JeetLogan 4 ай бұрын
ਜੀਰਾ ਵੀਰ ਜਮਾ ਸਹੀ ਗੱਲ ਕਰੀ ਆ ਤੁਸੀਂ ਐਵੇ ਸਾਥ ਦਿਓ ਗਏ ਤਾਂ ਪੰਜਾਬ ਚ ਖ਼ਾਲਸਾ ਰਾਜ ਆਉਣ ਲਈ ਜਾਂਦਾ ਟਾਈਮ ਨਹੀਂ ਲੱਗਨਾ
@SARWAN-pb02
@SARWAN-pb02 4 ай бұрын
Ohh my god 😮😮😮😮😮 what is this hahaha haha
@tarsemmannp5499
@tarsemmannp5499 4 ай бұрын
ਪਹਿਲੀ ਵਾਰ ਅੱਜ ਜੀਰੇ ਨੇ ਞਧੀਆ ਗਲਾ ਕੀਤੀਆ ਹਨ ❤
@Singhsbhagurudwara
@Singhsbhagurudwara 4 ай бұрын
ਕੁਲਵੀਰ ਸਿੰਘ ਜੀਰਾ ਸਾਹਬ ਬਹੁਤ ਵਧੀਆ ਬਿਆਨ ਕੀਤਾ।ਜੋ ਇੱਕ ਪਾਰਟੀ ਉਪਰ ਉੱਠ ਕੇ।ਹਰ ਇੱਕ ਗੂਰੂ ਸਿੰਖ ਦਾ ਫਰਜ਼ ਬਣਦਾ।ਉਹ ਫਰਜ ਜੀਰਾ ਸਾਹਬ ਵੋਟਾ ਪਹਿਲਾ ਵੀ ਬਾਅਦ ਵਿੱਚ ਨਵਾਂ ਰਹੇ।ਅੱਗੇ ਤੋ ਵੀ ਜੀਰਾ ਸਾਹਬ ਇਹ ਆਸ ਰਖਦੇ ਹਾਂ।
@PuranSingh-cc1cs
@PuranSingh-cc1cs 4 ай бұрын
ਵਾਹ ਜ਼ੀਰਾ ਸਾਬ ਵਾਹ ਦਿਲੋ ਧੰਨਵਾਦ ਤੇਰੇ ਤੇ ਤੇਰੀ ਸੋਚ ਤੇ ਜੋ ਤੁਸੀ ਅੰਮ੍ਰਿਤਪਾਲ ਦੇ ਮਾੜਾ ਨਹੀ ਬੋਲੇ ਜਿੱਤ ਹਾਰ ਪ੍ਰਮਾਤਮਾ ਦੇ ਹੱਥ ਹੈ
@gurigill6495
@gurigill6495 4 ай бұрын
ਜੀਰਾ ਨੇ ਪਹਿਲਾਂ ਵੀ ਭਾਈ ਸਾਹਿਬ ਦੇ ਖਿਲਾਫ ਨਹੀ ਸੀ ਬੋਲੇ। ❤❤ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ।
@Amar96Singh
@Amar96Singh 4 ай бұрын
Apni balle balle kari janda
@PargatSingh-qr5xz
@PargatSingh-qr5xz 4 ай бұрын
Esne kiha CE ke oh savidhan nu nhi mann da
@davygrup1717
@davygrup1717 4 ай бұрын
ਬੋਲਿਆ ਸੀ ਜਨਾਬ
@gurvindersinghsran5729
@gurvindersinghsran5729 4 ай бұрын
ਜੀਰਾ ਜੀ ਜਿਹੜਾ ਇਨਸਾਨ ਸਮਾਂ ਵਿਚਾਰ ਲੇ ਉਹ ਇਨਸਾਨ ਬਹੁਤ ਸਮਝਦਾਰ ਹੁੰਦਾ ਹੈ
@Sammy_gill
@Sammy_gill 4 ай бұрын
Eh harami aa knjr
@Deepdhaliwal789
@Deepdhaliwal789 4 ай бұрын
Right. ਬਹੁਤ ਸੋਹਣੇ ਵਿਚਾਰ ਕੁਲਬੀਰ ਜੀ ਤੁਹਾਡੇ। ਮਨ ਖੁਸ ਹੋਇਆ। ਤੁਹਾਡੀ ਇਸ ਇੰਟਰਵਿਊ ਤੋ ਪਹਿਲਾਂ। ਮੇਰੇ ਆਪਣੇ ਵਿਚਾਰ ਤੁਹਾਡੇ ਬਾਰੇ ਕੁਛ ਹੋਰ ਸੀ,,,
@dps6050
@dps6050 4 ай бұрын
ਜ਼ੀਰੇ ਆ ਗੱਲ ਵਧੀਆ ਕੀਤੀ ਹੈ ਤੁਸੀਂ
@jagseerkishangarh8890
@jagseerkishangarh8890 4 ай бұрын
ਜੀਰਾ ਸਹਿਬ ਤੁਹਾਡੇ ਵਿਚਾਰ ਸੁਣਤੋਂ ਬਾਅਦ ਬਹੁਤ ਹੀ ਵਧੀਆ ਲਗਿਆ ਤੁਸੀ ਪੰਜਾਬ ਦਾ ਦਰਦ ਸਮਝ ਦੇ ਹੋ , ਤੁਹਾਡੀ ਇਹ ਵਿਚਾਰ ਵਟਾਂਦਰਾ ਬਹੁਤ ਹੀ ਵਧੀਆ ਲਗਿਆ
@Gorasyco
@Gorasyco 4 ай бұрын
ਜੀਰਾ ਜੀ ਤੁਸੀਂ ਅੱਜ ਬਹੁਤ ਸਹੋਣੀ ਗੱਲ ਕਰੀ ਹੈ,
@JASSISINGH-hg4in
@JASSISINGH-hg4in 4 ай бұрын
ਬਹੁਤ ਵਧੀਆ ਸੋਚ ਲੱਗੀ ਤੁਹਾਡੀ
@LakhwinderSingh-yh9db
@LakhwinderSingh-yh9db 4 ай бұрын
ਬਹੁਤ ਬਹੁਤ ਧੰਨਵਾਦ ਜੀਰਾ ਸਾਹਿਬ ਵੀਰ ਦਾ ਜਿਨਾਂ ਨੇ ਬਹੁਤ ਹੀ ਵਧੀਆ ਬਿਆਨ ਦਿੱਤਾ ਵਲਟੋਹਾ ਤਾਂ ਖੋਤਾ ਆਦਮੀ ਹੈ
@AmrinderSingh-nf9sw
@AmrinderSingh-nf9sw 4 ай бұрын
ਜ਼ੀਰਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਜੇਲ੍ਹ ਤੋਂ ਬਾਹਰ ਆਉਣ ਦਾ ਸਾਥ ਦੇ ਰਹੇ ❤❤ ਭਾਈ ਜ਼ੀਰਾ ਜੀ ਆਪ ਇਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਦੇਓ ਤੇ ਖ਼ਾਲਸਾ ਪੰਥ ਆਪ ਜੀ ਦਾ ਸਾਥ ਦੇਣਗੇ ਸਾਰਾ ਖਾਲਸਾ ਪੰਥ ਇੱਕਜੁੱਟ ਹੋ ਕੇ ਪੰਜਾਬ ਤੇ ਪੰਜਾਬੀਅਤ ਦਾ ਭਲਾ ਕਰੋਂ ❤❤
@MANI_PB_07
@MANI_PB_07 4 ай бұрын
ਸਾਰੇ ਹੀ ਇਦਾਂ ਰਲ ਮਿਲ ਕੇ ਰਹੋ ਪੂਰੇ ਸਿੱਖ ਕੌਮ ਚ ਪਿਆਰ ਬਣਿਆ ਰਹੇਗਾ।👍🏼👍🏼👍🏼Sikh veer sare ekahte hon te Koey Kug nh kar sakda. Waheguru ji
@jagrajsandhu8421
@jagrajsandhu8421 4 ай бұрын
ਹਾਸ਼ਮ ਫ਼ਤਹਿ ਨਸ਼ੀਬ ਤਿੰਨ੍ਹਾਂ ਨੂੰ ਜਿੰਨ੍ਹਾਂ ਹਿੰਮਤ ਯਾਰ ਬਣਾਈ 🙏,
@bakhshishsingh5079
@bakhshishsingh5079 4 ай бұрын
ਇੰਦਰਜੀਤ ਸਿੰਘ ਜੀਰਾ ਦਾ ਧੰਨਵਾਦ ਬਹੁਤ ਵਧੀਆ ਵਿਚਾਰ ਹਨ
@ਭਾਈ_ਕਲਿਆਣਾ_ਜੀ
@ਭਾਈ_ਕਲਿਆਣਾ_ਜੀ 4 ай бұрын
ਭਾਈ ਕੁਲਦੀਪ ਸਿੰਘ ਜ਼ੀਰਾ ਬਹੁਤ ਬਹੁਤ ਧੰਨਵਾਦ ਜੀ
@pammashah6361
@pammashah6361 4 ай бұрын
ਬਹੁਤ ਵਧੀਆ ਗੱਲ ਕੀਤੀ ਜੀਰਾ ਨੇ
@RajuSingh-ld1ux
@RajuSingh-ld1ux 4 ай бұрын
ਜੀਰਾ ਸਾਹਬ ਬਹੁਤ ਵਧੀਆ ਆਪ ਹਾਰ ਕੇ ਵੀ ਜਿੱਤ ਗੲਏ ਆਪ
@JagsirSingh-pf7nt
@JagsirSingh-pf7nt 4 ай бұрын
ਧੰਨਵਾਦ
@sikanderjitdhaliwal2078
@sikanderjitdhaliwal2078 4 ай бұрын
ਚੰਗੇ ਵਿਚਾਰ ਦਿੱਤੇ ਹਨ
@laddiguru8074
@laddiguru8074 4 ай бұрын
ਸਰਦਾਰ जी वेरी वेरी गुड ਬਹੁਤ ਬਹੁਤ ਧਨਵਾਦ ਜੀ
@sukhpaldhaliwal6099
@sukhpaldhaliwal6099 4 ай бұрын
ਕੁਲਬੀਰ ਵਧੀਆ ਸੋਚ। ਬਾਈ ਅੰਮ੍ਰਿਤਪਾਲ ਨਾਲ ਰਲ ਕੇ ਰਹੋ। ਧੰਨਵਾਦ ਤੁਹਾਡਾ ਵਧੀਆ ਗੱਲਾਂ ਕਹਿ ਕੇ ਨਾਮਣਾ ਖੱਟ ਲਿਆ।
@DalbirsinghsinghVirk
@DalbirsinghsinghVirk 4 ай бұрын
ਜੀਰਾ ਸਾਬ ਨੇ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ।ਧੰਨਵਾਦ
@PanthjitSingh-jk6np
@PanthjitSingh-jk6np 4 ай бұрын
ਵਲਟੋਹਾ ਬਾਦਲ ਤੇ ਅਕਾਲੀ ਦਲ ਵਾਲਿਅਾ ਨਾਲੋ ਵਧੀਅਾ ਬਿਅਾਨ ਦਿੱਤਾ ਜੀਰੇ ਨੇ ।
@SukhaSingh-ol7rs
@SukhaSingh-ol7rs 4 ай бұрын
ਹਾਰ ਕੇ ਬਿਆਨ ਬਦਲ ਲਿਆ ਪਹਿਲਾਂ ਕਿਉ ਖੜਾ ਸੀ
@GURJEETSINGH-ky1je
@GURJEETSINGH-ky1je 4 ай бұрын
ਜ਼ੀਰਾ ਸਿੰਘ ਜੀ ਤੁਸੀਂ ਤਾ ਭਾਈ ਅੰਮ੍ਰਿਤਪਾਲ ਸਿੰਘ ਦੀ ਸਰਕਾਰ ਵਿਚ ਵੀ ਮੰਤਰੀ ਹੀ ਬਣਨਾ ਸਮਝਦਾਲ ਨੋਜਵਾਨ ਹੋ, ਜਥੇਦਾਰ ਸਾਹਿਬ ਦੇ ਪੁੱਤਰ ਹੋ ਉਹਨਾਂ ਨੇ ਵੀ ਕੌਮ ਦੀ ਬਹੁਤ ਸੇਵਾ ਕੀਤੀ ਏ।
@RanjeetsinghRanasandhu
@RanjeetsinghRanasandhu 4 ай бұрын
ਵਲਟੋਹਾ ਤੇ ਬਾਦਲ ਭੁੱਲਰ ਏਨਾ ਨੂੰ ਬੜਾ ਹਂਕਾਰ ਸੀ ਏਨਾ ਦਾ ਹੰਕਾਰ ਤੋੜਨਾ ਵੀ ਬਹੁਤ ਜਰੂਰੀ ਸੀ ਆ ਜੀਰਾ ਵਿੱਰ ਵੀ ਹੈਗਾ ਵਧੀਆ ਬਿਆਨ ਦੇ ਰਿਹਾ ਭਾਈ ਸਾਹਿਬ ਜੀ ਤੇ ਸੰਗਤਾਂ ਦੇ ਹੱਕ ਵਿੱਚ ਭੈਣ ਕੁਲਵਿੰਦਰ ਕੋਰ ਦੀ ਵੀ ਸਪੋਟ ਕਰੋ ਜਿਰਾ ਸਾਹਬ 🙏
@jasbirgill7806
@jasbirgill7806 4 ай бұрын
ਜ਼ੀਰਾ ਜੀ ਤੁਸੀ ਬਿਲਕੁਲ ਠੀਕ ਕਿਹਾ
@bhullarਚ
@bhullarਚ 4 ай бұрын
ਬਹੁਤ ਵਧੀਆ ਕੰਮ ਕਰ ਰਹੇ ਹਨ ਜੀਰਾ ਸਾਹਿਬ ਜੀ ❤❤❤❤
@Jaswinder-c9v
@Jaswinder-c9v 4 ай бұрын
ਵੀਰੇ ਧੰਨਵਾਦ ❤❤🎉🎉
@AS-pu7gj
@AS-pu7gj 4 ай бұрын
ਰਾਜੇ ਵੜਿੰਗ ਦੀ ਘਰਵਾਲੀ ਕਹਿੰਦੀ ਕੀ ਰਾਜਾਜੀ ਸਭ ਤੋਂ ਔਖੀ ਲੋਕ ਸਭਾ ਸੀਟ ਤੋਂ ਇਲੈਕਸ਼ਨ ਲੜੇ ਤੇ ਫਿਰ ਰਾਜਾ ਵੜਿੰਗ ਖਡੂਰ ਸਾਹਿਬ ਵਾਲੀ ਸੀਟ ਤੋਂ ਇਲੈਕਸ਼ਨ ਲੜਨੋ ਕਿਉਂ ਭੱਜ ਗਿਆ, ਕਿ ਗੱਲ ਲੱਤਾਂ ਭਾਰ ਨਹੀਂ ਝੱਲ ਦੀਆਂ ਸੀ ?
@sodhist
@sodhist 4 ай бұрын
ਜੀਰਾ ਸਾਬ ਬਹੁਤ ਵਧੀਆ ਗੱਲਆ ਕੀਤਆ
@Sandhu.chanal
@Sandhu.chanal 4 ай бұрын
ਸਹੀ ਕਿਹਾ ਮੁੱਖ ਮੱਖ ਤਾਂ ਕੀ ਭਾਂਵੇ 10 ਮੋਦੀ ਆ ਜਾਂਦੇ ਉਹ ਵੀ ਬੁਰੀ ਤਰਾਂ ਡਿੱਗਣੇ ਸੀ
@SaniBhunder-pq6ng
@SaniBhunder-pq6ng 4 ай бұрын
ਅੱਜ ਇਹਨੂੰ ਰੋਟੀ ਨਾਲ ਗੁੜ ਪਾਉ ਸੋਹਣੀ ਗਲ ਕਰੀ
@SonyJagroop-mx8wf
@SonyJagroop-mx8wf 4 ай бұрын
ਇਹਨਾਂ ਨੂੰ ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਬਹੁਤ ਤਕਲੀਫ ਆ
@balrajsingh1145
@balrajsingh1145 4 ай бұрын
🎉🎉🎉🎉 very nice jera saab
@sukhcanadapresents6323
@sukhcanadapresents6323 4 ай бұрын
Bhut vdia soch sir tahdi ❤❤
@JagmeetSingh-kg4vi
@JagmeetSingh-kg4vi 4 ай бұрын
ਮਹਾਂਰਾਜ ਜੀ ਜੀਰਾ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਐਂਡ 2027 ਵਿੱਚ ਭਾਰੀ ਜਿੱਤ ਪ੍ਰਾਪਤ ਹੋਵੇ ਇਹ ਮੇਰੀ ਅਰਦਾਸ ਜੀ
@NavtejKhosa-mu7dj
@NavtejKhosa-mu7dj 4 ай бұрын
ਜ਼ੀਰਾ ਸਾਹਿਬ ਬਹੁਤ ਵਧੀਆ ਅਸੀਂ ਇੰਦਰਜੀਤ ਸਾਹਿਬ ਨਾਲ ਵਿਚਰੇ ਆ ਜੀ ਇੰਦਰਜੀਤ ਸਾਹਿਬ ਨੂੰ ਪਹਿਲਾ ਤੋਂ ਵਾਰੀ ਟਿਕਟ ਦਬਾਉਣ ਤੋਂ ਨਾਲ ਜੀ
@butasingh4607
@butasingh4607 4 ай бұрын
ਬਹੁਤ ਵਧੀਆ ਵਿਚਾਰ ਆ ਧੰਨਵਾਦ ਜੀ
@VirendraSingh-wg9cf
@VirendraSingh-wg9cf 4 ай бұрын
ਮੇਰੇ ਤੋਂ 300 ਰੁਪਏ ਧੱਕੇ ਨਾਲ ਲੈ ਲਏ ਜਗਰੂਪ ਸਿੰਘ ਮੁਲਾਜਮ ਆ ਹਰੀਕੇ ਪੱਤਣ ਦਰਿਆ ਦੇ ਪੁੱਲ ਤੇ ਮੇਰੇ ਸੀਟ ਬਿਲਟ ਲੱਗੀ ਹੋਈ ਸੀ ਜਦੋਂ ਉਸਨੇ ਮੈਨੂੰ ਰੋਕਿਆ ਤਾਂ ਮੈਂ ਉਸਦੇ ਸਾਮਣੇ ਹੀ ਸੀਟ ਬੈਲਟ ਖੋਲੀ ਪਰ ਉਸਨੇ ਦਾਰੂ ਪੀਤੀ ਹੋਈ ਸੀ ਤੇ ਮੇਰੀ ਇੱਕ ਵੀ ਨਹੀਂ ਸੁਣੀ ਫਿਰ ਮੈਨੂੰ ਕਹਿੰਦਾ ਤੇਰਾ ਚਲਾਨ ਕਰੂਗਾ ਮੈਂ ਕਿਹਾ ਕਰਦੇ ਫਿਰ ਕਹਿੰਦਾ ਚੱਲ ਇਥੇ ਹੀ ਨਾਬਿੜ ਦਿਨੇ ਆ 1000 ਰੁਪਏ ਦੇਦੇ ਫਿਰ ਮੇਰੇ ਨਾ ਮੰਨਣ ਤੇ ਉਸਨੇ 300 ਰੁਪਏ ਲਏ ਅਤੇ ਮੈਨੂੰ ਛੱਡ ਦਿੱਤਾ ਜੀਰਾ ਸਹਿਬ ਇਹ ਹਾਲ ਆ ਤੁਹਾਡੇ ਏਰੀਏ ਦਾ
@ManjitkaurManjitkaur-s6z
@ManjitkaurManjitkaur-s6z 4 ай бұрын
ਜ਼ੀਰਾ ਸਾਹਿਬ ਆਪ ਹਾਰ ਕੇ ਵੀ ਜਿੱਤ ਗ ਏ
@ranjitsingh1440
@ranjitsingh1440 4 ай бұрын
ਸਵਾਦ ਤਾਂ ਸੀ ਹੈ ਖਲੋਂਦਾ ਨਾ ਉਸਦੇ ਬਰਾਬਰ, ਹੁਣ ਗੱਲਾਂ ਹੀ ਨੇ ਜਿੰਨੀਆਂ ਮਰਜੀ ਕਰਲੋ
@user-Rashpalsohi55
@user-Rashpalsohi55 4 ай бұрын
ਬਹੁਤ ਵਧੀਆ ਗੱਲਾਂ ਕੀਤੀਆਂ
@GurnekSingh-l6c
@GurnekSingh-l6c 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ।☝️☝️☝️☝️✍️✍️✍️💯👏
@sukhchainsinghsadhar6793
@sukhchainsinghsadhar6793 4 ай бұрын
ਬਹੁਤ ਵਧੀਆ ਜੀ
@goonjpunjab
@goonjpunjab 4 ай бұрын
ਚੰਗੀ ਤੇ ਉੱਚੀ ਸੁੱਚੀ ਸੋਚ ਦਾ ਪ੍ਰਗਟਾਵਾ ਤੇ ਸੱਚ ਬੋਲਿਆ, ਬਹੁਤ ਵਧੀਆ ਜੀਰਾ ਸਾਹਿਬ ਜੀ ਦਾ ਬਿਆਨ।
@SukhbirKaur-bb7dw
@SukhbirKaur-bb7dw 4 ай бұрын
Jira saab ne eh gallan keh k sare punjab di janta da dil jit lia . Thandwad Zira saab
@gurlabhsingh7627
@gurlabhsingh7627 4 ай бұрын
ਬਹੁਤ ਵਧੀਆ ਜ਼ੀਰਾ ਸਾਹਿਬ ਦਿਲ ਖੁਸ਼ ਕਰਤਾ ਬਿਆਨ ਦੇ ਕੇ।
@RanjeetSingh-batth
@RanjeetSingh-batth 4 ай бұрын
ਵਾਹਿਗੁਰੂ ਜੀ
@gurlabhsingh7627
@gurlabhsingh7627 4 ай бұрын
ਬਹੁਤ ਵਧੀਆ ਜ਼ੀਰਾ ਸਾਹਿਬ ਸਾਰੇ ਪੰਜਾਬੀਆਂ -ਨੂੰ ਇਕੱਠੇ ਹੋ ਕੇ ਪੰਜਾਬ ਲਈ ਅੱਗੇ ਆਉਣ ਦੀ ਲੋੜ ਹੈ
@soulofgod1721
@soulofgod1721 4 ай бұрын
Waheguru ji Bhai sahib ji nu chardikala bahkso ji ta jo com di sewa kiti aa
@didarsinghdhallu2352
@didarsinghdhallu2352 4 ай бұрын
Good speech
@ranidheil8616
@ranidheil8616 4 ай бұрын
Thank you bhai Kulbir Zira ji tuhadi Soch nu salute. 🙏🙏🙏🙏🙏🙏🙏
@SukhwinderSingh-wq5ip
@SukhwinderSingh-wq5ip 4 ай бұрын
ਵਾਹਿਗੁਰੂ ਜੀ ❤
@gurpreetsidhu9983
@gurpreetsidhu9983 4 ай бұрын
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤
@ekambura9261
@ekambura9261 4 ай бұрын
ਜੀਰਾ ਪੁਤ ਜਿਓਦਾ ਰਹੇ
@wazirsingh3010
@wazirsingh3010 4 ай бұрын
ਸ਼ਾਬਾਸ਼ ਜੀਰਾ ਸਾਹਿਬ
@RajinderKaur-qy4kc
@RajinderKaur-qy4kc 4 ай бұрын
Waheguru ji 🙏🏻👍🏻
@trandingreels9954
@trandingreels9954 4 ай бұрын
Positive thinking Positive results
@SANDEEPSINGHBADESHA
@SANDEEPSINGHBADESHA 4 ай бұрын
ਸਹੀ ਗੱਲ ਆ ਜੀਰਾ ਸਾਬ ।।। ਤੁਸੀ ਗੱਲ ਤਾ ਪੰਜਾਬ ਪੰਜਾਬੀਅਤ ਦੀ ਧਰਮ ਦੀ ਗੱਲ ਕਰੀ ਵਾਹਿਗੁਰੂ ਮੇਹਰ ਕਰੇ ਪੰਜਾਬ ਦੇ ਲੀਡਰ ਪੰਜਾਬ ਪੰਜਾਬੀਅਤ ਦੇ ਪੁੱਤ ਹੋਣ
@himalayaparbat3519
@himalayaparbat3519 4 ай бұрын
ਇਹ ਆਪ ਪਾਰਟੀ ਤੋ ਵਾ ਨਾ ਹੁਣ ਬਹੁਤ ਵਧੀਆ ਬੋਲ ਰਿਹਾ ਖਡੂਰ ਸਾਹਿਬ ਦੇ ਲੋਕਾ ਦਾ ਧੰਨਵਾਦ ਲਾਜ ਰੱਖ ਲਈ ਇਲਾਕੇ ਨੇ ਬਹੁਤ ਧੰਨਵਾਦ ਖਡੂਰ ਸਾਹਿਬ ਦੇ ਲੋਕਾ ਦਾ
@dalbeerhathur6900
@dalbeerhathur6900 4 ай бұрын
ਪੋਲੀਟਿਕਸ ਕਰ ਗਿਆ ਜੀਰਾ
@GurwinderSingh-up5ez
@GurwinderSingh-up5ez 4 ай бұрын
ਜੀਰਾ ਜੀ ਏਦਾ ਗਲ ਕਰ ਰਹੇ, ਜਿਦਾ ਸਾਰੇ ਵਾਅਦੇ ਪੂਰੇ ਕਰਕੇ ਆ ਰਹੇ
@gsantokhsinghgill8657
@gsantokhsinghgill8657 4 ай бұрын
Sahi gall aa zire di very good dill khush karta e jawana gall karke sahi nu sahi kiha janda a waheguru ji 🙏🙏
@amritpalsingj7098
@amritpalsingj7098 4 ай бұрын
ਅਮਿੰਤਪਾਲ ਜਿਦਾਬਾਦ❤❤❤❤❤
@shamshersingh1288
@shamshersingh1288 4 ай бұрын
ਜ਼ੀਰਾ ਸਾਹਿਬ ਬਹੁਤ ਧੰਨਵਾਦ ਚੰਗੀ ਸੋਚ 🙏
@Daske.WaleSahi
@Daske.WaleSahi 4 ай бұрын
ਧੰਨਵਾਦ ਕੁਲਬੀਰ ਸਿੰਘ ਭਾਅ ਤੇਰੀ ਗੱਲ ਵਧੀਆ ਲੱਗੀ ਦੂਜੇ ਪਾਸੇ ਪੰਥਕ ਪਾਰਟੀ ਅਖਵਾਉਣ ਵਾਲੇ ਵਿਰਸੇ ਨੇ ਘਟੀਆ ਬਿਆਨਬਾਜ਼ੀ ਸਿਰਫ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਕੀਤੀ ਦੂਜੇ ਕਿਸੇ ਬਾਰੇ ਨਹੀਂ ਕੀਤੀ
@jashanjot6133
@jashanjot6133 4 ай бұрын
Good job bro proud of you ❤❤❤❤❤❤
@BalbirSingh-jg4ie
@BalbirSingh-jg4ie 4 ай бұрын
वाहेगुरु जी का खालसा वाहेगुरु जी की फतेह बहुत अच्छा वीर जी वाहेगुरु जी🙏🙏🙏💕💕💕
@narinderjitsingh169
@narinderjitsingh169 4 ай бұрын
very good zira ji
@gurjeetsingh2072
@gurjeetsingh2072 4 ай бұрын
ਜੀਰਾ ਬਿੱਲਕੁਲ ਸਹੀ ਕਿਹਾ
@RajwantKaur-ir8cu
@RajwantKaur-ir8cu 4 ай бұрын
ਜ਼ੀਰੇ ਬਾਈ ਕੋਈ ਗੱਲ ਨੀ ਬਾਈ ਇਸ ਵਾਰੀ ਬਾਈ ਅਮ੍ਰਿਤਪਾਲ ਸਿੰਘ ਜੀ ਦੀ ਰਿਹਾਈ ਪੰਜਾਬੀਆਂ ਲਈ ਬਹੁਤ ਜ਼ਰੂਰੀ ਸੀ
@jagtartakher5024
@jagtartakher5024 4 ай бұрын
An intelligent an intlagual a real hero I thankfulto Mr jira so many times thanks
@nishangill5604
@nishangill5604 4 ай бұрын
ਬੱਲੇ 🐅👍
@RamSingh-wt2vq
@RamSingh-wt2vq 4 ай бұрын
Very nice view
@GURJEETSINGH-ky1je
@GURJEETSINGH-ky1je 4 ай бұрын
ਬਹੁਤ ਵਧੀਆ ਜੀ❤❤❤❤
@Gurdawarsingh-pk7ck
@Gurdawarsingh-pk7ck 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਰਦਾਰ ਕੁਲਬੀਰ ਸਿੰਘ ਜੀ ਜੀਰਾ ਜੋ ਇਹਨਾਂ ਨੇ ਆਪਣੇ ਵਿਚਾਰ ਰੱਖੇ ਹਨ ਦੇਖੋ ਸਾਨੂੰ ਤਾਂ ਅੱਜ ਇਹਨਾਂ ਦੀ ਵਿਚਾਰ ਬਹੁਤ ਚੰਗੇ ਅਤੇ ਸੁਚੱਜੇ ਲੱਗ ਰਹੇ ਹਨ ਕਿਉਂਕਿ ਇਹਨਾਂ ਨੇ ਇੱਕ ਇਹੋ ਜਿਹੀ ਗੱਲ ਕੀਤੀ ਆ ਬਈ ਜਿਹੜਾ ਲੋਕਾਂ ਨੇ ਚੁਣਿਆ ਹੋਇਆ ਲੋਕਾਂ ਦਾ ਨੁਮਾਇੰਦਾ ਆ ਉਸ ਨੂੰ ਛੇਤੀ ਤੋਂ ਛੇਤੀ ਸਰਕਾਰਾਂ ਬਾਹਰ ਕੱਢਣਾ ਅਤੇ ਉਹ ਆਪਣੇ ਹਲਕੇ ਤੇ ਲੋਕਾਂ ਦੇ ਜਿਹੜੇ ਕੰਮ ਹ ਹ ਹ ਹ ਹ ਉਹ ਕਰਾ ਸਕਣ ਸਰਦਾਰ ਕੁਲਬੀਰ ਸਿੰਘ ਜੀਰਾ ਜੀ ਨੇ ਇੱਕ ਬਹੁਤ ਹੀ ਵਧੀਆ ਗੱਲ ਕੀਤੀ ਹੈ ਉਹ ਇਹ ਹੈ ਬਈ ਨਸ਼ੇ ਦਾ ਮੁੱਦਾ ਨਸ਼ੇ ਦਾ ਮੁੱਦਾ ਭਾਈ ਸਾਹਿਬ ਅੰਮ੍ਰਿਤ ਪਾਲ ਜੀ ਨੇ ਪਹਿਲਾਂ ਵੀ ਚੱਕਿਆ ਸੀ ਅਤੇ ਹੁਣ ਉਹ ਚੁਣੇ ਹੋਏ ਲੋਕਾਂ ਦੇ ਨੁਮਾਇੰਦੇ ਆ ਅਤੇ ਸਰਕਾਰਾਂ ਨੂੰ ਛੇਤੀ ਤੋਂ ਛੇਤੀ ਉਹਨਾਂ ਨੂੰ ਆਜ਼ਾਦ ਕਰਕੇ ਆਪਣੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਦੇਣਾ ਚਾਹੀਦਾ ਕੁਲਬੀਰਾ ਜੀ ਦਾ ਵੀ ਧੰਨਵਾਦ ਜਿਹੜੇ ਜਿਨਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਸਰਕਾਰਾਂ ਨੂੰ ਅਪੀਲ ਕੀਤੀ ਹ ਉਹਨਾਂ ਨੂੰ ਆਜ਼ਾਦ ਕੀਤਾ ਜਾਵੇ
@ManjitkaurManjitkaur-s6z
@ManjitkaurManjitkaur-s6z 4 ай бұрын
ਸਾਨੂ ਉਹ ਬਦਾ ਬਹੁਤ ਪਸੰਦ ਹੈ ਜੋ ਆਪਣੇ ਬਲਬੁਤੇ ਤੇ ਜਿਤਿ
@jaspreetdhillon2359
@jaspreetdhillon2359 4 ай бұрын
ਜੇਕਰ ਮੁੱਖ ਮੰਤਰੀ ਖੜਦਾ,ਉਸਦੀ ਜ਼ਮਾਨਤ ਜ਼ਬਤ ਕਰਾ ਕੇ ਜਾਂਦਾ,ਸੌ ਵੋਟ ਨੀ ਪੈਣੀ ਸੀ ਭੰਡ ਨੂੰ।
@maanrathore1684
@maanrathore1684 4 ай бұрын
ਪੰਜਾਬ ਵਿਚ ਇੰਡਸਟਰੀ ਆਉਣ ਨਾਲ ਭਯਿਏ ਹੈ ਆਉਣਗੇ
@trandingreels9954
@trandingreels9954 4 ай бұрын
Well done and Salute❤
@BaljitSingh-vw6ev
@BaljitSingh-vw6ev 4 ай бұрын
Nice ਟੋਕ
@shindas4282
@shindas4282 4 ай бұрын
ਬਹੁਤ ਵਧੀਆ ਜੀਰਾ ਸਾਹਬ
@sukhjindersingh3605
@sukhjindersingh3605 4 ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ
@rajwinder1968
@rajwinder1968 4 ай бұрын
ਵਲਟੋਹੇ ਤੋਂ ਤਾਂ ਵਧੀਆ ਰਿਹਾ ਜੀਰਾ
@devinderkaur3283
@devinderkaur3283 4 ай бұрын
good.bhuat vadiya.
@davygrup1717
@davygrup1717 4 ай бұрын
ਵੋਟਾਂ ਤੋ ਪਹਿਲਾਂ ਬਿਆਨ ਕੀ ਦਿਤਾ ਸੀ ਜੀਰਾ ਸਾਬ ਯਾਦ ਕਰੋ ਤੁਸੀਂ ਕਿਹਾ ਸੀ ਕਿ ਪੰਜਾਬ ਦੇ ਲੋਕ ਅਮਨ ਸ਼ਾਂਤੀ ਚਾਹੁੰਦੇ ਨੇ ਇਸ ਲਈ ਲੋਕ ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟ ਨਹੀਂ ਦੇਣਗੇ ਸਿਧਾ ਅਸਿੱਧਾ ਅੱਤਵਾਦੀ ਕਹਿ ਰਹੇ ਸੀ ਤੁਸੀਂ
@mohansingh9988
@mohansingh9988 4 ай бұрын
2027। ਵਿੱਚ ਵੀਰ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਜੋ ਨਸ਼ਿਆਂ ਨੂੰ ਰੋਕਣ ਲਈ ਠੱਲ ਪਾਉਣ ਗੇ ਨੌਜਵਾਨ ਜਵਾਨੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਗੇ। ਵੋਟਾਂ ਉਨ੍ਹਾਂ ਨੂੰ ਪਾਇਓ ਤਾਹੀਂ ਸਾਡਾ ਪੰਜਾਬ ਦੀ ਸੁਰੱਖਿਆਂ ਲਈ ਸਰਕਾਰਾ ਨੇ ਸਿੱਖ ਕੌਮ ਨਾਲ ਬਹੁਤ ਧੱਕਾ ਹੋਇਆ ਹੈ ਸੀ੍ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਕੌਮ ਦੀਆਂ ਕੁਰਬਾਨੀ ਆ ਸਾਧ ਸੰਗਤ ਜੀ ਪੰਜਾਬ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਓ ਸਾਰੀ ਸਿੱਖ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sardoolsandhu5395
@sardoolsandhu5395 4 ай бұрын
ਬਹੁਤ ਵਧੀਆ ਵਿਚਾਰ ਜੀਰਾ ਸਾਬ❤❤❤❤❤❤
@kawalnain6915
@kawalnain6915 4 ай бұрын
good
@KabalChattha-mj8ne
@KabalChattha-mj8ne 4 ай бұрын
Zira bhut vdiya insan hai. Gal v bhut vdiya kiti.
@desivloger00153
@desivloger00153 4 ай бұрын
ਪੰਜਾਬੀਓ ਸਾਰੇ ਇਕ ਹੋ ਜਾਓ,ਏ ਕੇੰਦਰ ਸਰਕਾਰ ਤੁਹਾਨੂੰ ਆਪਸ ਵਿਚ ਇਕਠੇ ਨਹੀ ਹੋਣ ਦੇਣ ਗੇ ਇਕਠੇ ਹੋਕੇ ਸਬੂਤ ਦੇਦੋ
@Desitech87
@Desitech87 4 ай бұрын
ਵਧੀਆ ਸੋਚ ਜੀਰਾ ਸਾਬ।
@sukhwantsingh5612
@sukhwantsingh5612 4 ай бұрын
ਜੀਰਾ ਸਾਹਿਬ ਜੀ ਸਲੂਟ ਆ
Don't look down on anyone#devil  #lilith  #funny  #shorts
00:12
Devil Lilith
Рет қаралды 46 МЛН
Smart Sigma Kid #funny #sigma
00:14
CRAZY GREAPA
Рет қаралды 12 МЛН