ਅਮ੍ਰਿਤਪਾਲ ਸਿੰਘ ਦੇ ਵਕੀਲ ਨੇ ਕੀਤਾ ਗਦਾਰ ਵਾਰੇ ਖੁਲਾਸਾ ਦੇਖੋ ਇਹ ਬੰਦਾ ਟੀਮ ਚ ਵੜਕੇ ਰਿਹਾਈ ਚ ਅੜੀਕਾ ਪਾ ਰਿਹਾ ਸੀ

  Рет қаралды 44,731

Unlimited Gyan

Unlimited Gyan

Күн бұрын

Пікірлер: 110
@MandeepKaur-vy7cb
@MandeepKaur-vy7cb 5 ай бұрын
ਬਹੁਤ ਵਧੀਆ ਖ਼ਾਰਾਂ ਸਾਹਿਬ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਜੀ
@laxmansingh11
@laxmansingh11 5 ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ
@SukhpreetKaur-pn1be
@SukhpreetKaur-pn1be 5 ай бұрын
ਭਾਈ ਸਾਹਿਬ ਜੀ ਆਪਣੇ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਉਸ ਬੰਦੇ ਨੂੰ ਜਨਤਕ ਕਰੋ ਕਿਉਂਕਿ ਗੁਰੂ ਦੀਆਂ ਸੰਗਤਾਂ ਅਤੇ ਸਾਰਾ ਪੰਜਾਬ ਜਾਗ ਚੁਕੀਆ ਹੈ
@laxmansingh11
@laxmansingh11 5 ай бұрын
ਭਾਈ ਹਰਪਾਲ ਸਿੰਘ ਜੀ ਖਾਰਾ ਭਾਈ ਇਮਾਮਨ ਸਿੰਘ ਜੀ ਜਿੰਦਾਬਾਦ
@BaljeetSingh-gx4yv
@BaljeetSingh-gx4yv 4 ай бұрын
ਖਾਰਾ ਸਾਹਿਬ ਨੂੰ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@GurmeetSingh-np9pw
@GurmeetSingh-np9pw 5 ай бұрын
ਬਹੁਤ ਵਧੀਆ 👌 ਖਾਰਾ ਸਾਹਿਬ
@kulwinDDer
@kulwinDDer 5 ай бұрын
ਬਹੁਤ ਵਧੀਆ ਖ਼ਾਰਾ ਸ੍ਹਾਬ
@balvirkaur8068
@balvirkaur8068 5 ай бұрын
ਭਾਈ ਸਾਹਿਬ ਆਪਣਾ ਤਾਂ ਆਪਣੇ ਪਰਵਾਰ ਦਾ ਵੀ ਧਿਆਨ ਰੱਖੋ ਉਸ ਬੰਦੇ ਨੂੰ ਦੁਨੀਆ ਵਿੱਚ ਸਰੇਆਮ ਨੰਗਾ ਕਰੋ ਧੰਨਵਾਦ 🙏
@lakwindersingh597
@lakwindersingh597 5 ай бұрын
ਭਗਵੰਤ ਨੇ ਸਿੱਖੀ ਦੁਸ਼ਮਣ
@balbirsingh9349
@balbirsingh9349 5 ай бұрын
ਖਾਰਾ ਸਾਬ੍ਹ ਜ਼ਿੰਦਾਬਾਦ
@GurpreetSingh-rm8pd
@GurpreetSingh-rm8pd 5 ай бұрын
ਭਗਵੰਤ ਮਾਨ ਭੰਡ
@lakhveerbrar7467
@lakhveerbrar7467 5 ай бұрын
ਖਾਰਾ ਵਕੀਲ ਵਧੀਆ ਬੰਦੇ ਹੈ ਤੁਸੀਂ ਅਮਰਤਪਾਲ ਸਰਬਜੀਤ ਲੱਖਾਂ ਸਿਧਾਣਾ ਕੁੰਵਰ ਵਿਜੇ ਪ੍ਰਤਾਪ ਸਹੀ ਬੰਦੇ ਨੇ ਪੰਜਾਬ ਲੀ ਸੋਚਦੇ ਨੇ ਤੁਹਾਡੇ ਤੋਂ ਉਮੀਦਾਂ ਨੇ
@DarshanSingh-fh5rs
@DarshanSingh-fh5rs 5 ай бұрын
ਖਾਰਾ ਸਾਹਿਬ ਜੀ ਜਿੰਦਾਬਾਦ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਪਾਪੀ ਇੱਕ ਦਿਨ ਜਰੂਰ ਮਰਨਗੇ ਕੀੜੇ ਪੈ ਕੇ
@jaswantjaswantsinghjassa1630
@jaswantjaswantsinghjassa1630 4 ай бұрын
ਖਾਰਾ ਸਾਹਿਬ ਜੀ ਬੁਹਤ ਵਧੀਆ ਵਾਹਿਗੁਰੂ ਜੀ ਚੱਰਦੀ ਕੱਲਾ ਵਿੱਚ ਰੱਖੇ
@luckysingh-po1gh
@luckysingh-po1gh 5 ай бұрын
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🌹 ਪੰਥਕ ਸਰਕਾਰ ਬਣਾਓ ਪੰਜਾਬ ਬਚਾਓ ਜੀ 🙏🌹 ਨਸ਼ਾ ਮੁਕਤ ਪੰਜਾਬ ਖੁਸ਼ਹਾਲ ਪੰਜਾਬ ਜੀ 🙏🌹 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਜੀ 🙏🌹
@salwinderkaur6581
@salwinderkaur6581 5 ай бұрын
ਸਾਰੀ ਪਾਰਟੀ ਵਿੱਚ ਇਕ ਹੀ ਬਲਾਰਾ ਹੋਣਾ ਚਾਹੀਦਾ ਹੈ ਬਾਕੀ ਸਾਰੇ ਸਲਾਹ ਮਸ਼ਵਰਾ ਕਰਕੇ ਬਿਆਨ ਦਿਆ ਕਰੋ ਤੇ ਚਾਰੋ ਪਾਸੇ ਸਤਰਕ ਰਿਹਾ ਕਰੋ ਜੀ ਧਨਵਾਦ
@SiratRandhawa-k7s
@SiratRandhawa-k7s 5 ай бұрын
Bhai Amritpal Singh Khalsa zindabad
@Jaswinder-c9v
@Jaswinder-c9v 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ❤
@manjitkaurpelia3506
@manjitkaurpelia3506 5 ай бұрын
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉
@DeepPawa
@DeepPawa 5 ай бұрын
ਵਾਹਿਗੁਰੂ ਜੀ
@jatindersinghmatharu2070
@jatindersinghmatharu2070 5 ай бұрын
Tusi dono buhat chnga kum krdy waheguru ji 🙏 chardi kla rakhy app dona nu
@majhewale4989
@majhewale4989 5 ай бұрын
Good khara sahib ❤
@rantheersingh4308
@rantheersingh4308 5 ай бұрын
VerygoodkharasahibH.p.singhji.
@swagpunjabtv
@swagpunjabtv 5 ай бұрын
Ki Lagda Koun Kar Sakda Gadari ?? Dso Ji comment krke
@jatindersingh1572
@jatindersingh1572 5 ай бұрын
Raj dev
@TalksSinghtoofan
@TalksSinghtoofan 5 ай бұрын
ਨਹੀ ਜਤਿੰਦਰ ਭੰਗੂ ਦੀ ਗਲ ਕੀਤੀ ਉਹਨਾ ਸਾਡੇ ਸਾਹਮਣੇ ਹੋਈ ਗਲ ਭੰਗੂ ਕਰਵਾ ਰਿਹਾ ਸਭ
@SukhjinderSingh-jx6uh
@SukhjinderSingh-jx6uh 5 ай бұрын
ਭੰਡ ਭੰਡ ਸਰਕਾਰ
@HarjeetKaur-ww5vo
@HarjeetKaur-ww5vo 5 ай бұрын
Waheguru ji mehar karen 🙏🙏
@gurmelsingh4345
@gurmelsingh4345 5 ай бұрын
WaheGuru ji ka khalsa WaheGuru ji ki Fateh shabash
@BalwinderSingh15468
@BalwinderSingh15468 5 ай бұрын
ਵਾਹਿਗੁਰੂ ਵਾਹਿਗੁਰੂ ਜੀ
@jasbirsingh3673
@jasbirsingh3673 4 ай бұрын
ਵਕੀਲ ਸਾਬ ਜਿੰਦਾਬਾਦ, ਭਾਈ ਅੰਮ੍ਰਿਤ ਪਾਲ ਸਿੰਘ ਜੀ ਜਿੰਦਾਬਾਦ
@jagrajsandhu8421
@jagrajsandhu8421 5 ай бұрын
ਉਹ ਰਾਜਦੇਵ ਸਿੰਘ ਵਕੀਲ, ਰਵਨੀਤ ਬਿੱਟੂ,, ਕੁਝ ਬਾਦਲਕਿਆਂ ਦੇ ਵੀ ਖਾਸ ਹਨ,, ਬਾਕੀ ਵਾਹਿਗੁਰੂ ਜੀ ਮੇਹਰ ਕਰਨ ਗੇ ਜੀ,🙏
@GurnamSingh-hc6hx
@GurnamSingh-hc6hx 5 ай бұрын
veery.good.khara.ji
@jaslinkaur1313
@jaslinkaur1313 4 ай бұрын
Very good khara sahib
@kamaljitkianindianjindabad1638
@kamaljitkianindianjindabad1638 4 ай бұрын
But vdya kharra jibut sohna jbab dita
@SukhvinderSingh-h3x
@SukhvinderSingh-h3x 5 ай бұрын
Veer khara sabh ji aapne wich hi Kai gadar Wade hoye han koi gall nahin Bai ji wmk
@TalksSinghtoofan
@TalksSinghtoofan 5 ай бұрын
ਜਤਿੰਦਰ ਭੰਗੂ ਦੀ ਗਲ ਕੀਤੀ ਇਹਨਾ
@darbarasingh6537
@darbarasingh6537 5 ай бұрын
Khara sahib good
@swagpunjabtv
@swagpunjabtv 5 ай бұрын
Waheguru Ji 🙏 🙏
@ManjitKaur-ju4ku
@ManjitKaur-ju4ku 5 ай бұрын
Khara sahib jindabad
@jagdeepsinghjagdeepsingh6306
@jagdeepsinghjagdeepsingh6306 5 ай бұрын
Waheguru ji
@AvtarSingh-sm3zv
@AvtarSingh-sm3zv 5 ай бұрын
WAHEGURU JI. SIKH KAUM DE GADDARAN TON VI BACHANA CHAHIDA HAI. KUCH SIKH VI GADDAR HO SAKDE JIHNA NE PAGGAN VICH SIR FASAI HAN. BHAGWANTA VI UHNA GADDARAN VICH HAI. KHARA SAHIB VERY GOOD MAN. SIKH KAUM DA TAN WAHEGURU KUDD HI RAKHA HAI. BHAI AMRITPAL SINGH JINDABAD. RAJ KAREGA KHALSA.
@TalksSinghtoofan
@TalksSinghtoofan 5 ай бұрын
ਜਤਿੰਦਰ ਭੰਗੂ ਦੀ ਗਲ ਕਰ ਰਹੇ ਵਕੀਲ ਸਾਬ
@kulwinDDer
@kulwinDDer 5 ай бұрын
ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@ArshdeepSingh-oh4qk
@ArshdeepSingh-oh4qk 5 ай бұрын
ਪਲਵਿੰਦਰ ਤਲਵਾੜਾ ਹੋਊ ਓਹੀ ਫੁਕਰੀ ਆ ਮਾਰਦਾ ਹੁੰਦੇ
@TalksSinghtoofan
@TalksSinghtoofan 5 ай бұрын
ਨਹੀ ਵੀਰ ਜਤਿੰਦਰ ਭੰਗੂ ਆ ਉਹੀ ਸਭ ਕੁਝ ਕਰਾ ਰਿਹਾ
@butasingh4607
@butasingh4607 5 ай бұрын
ਖਾਰਾ ਸਹਿਬ ਜ਼ਿੰਦਾਬਾਦ ਬੁਚੜ ਸਰਕਾਰ ਮੁਰਦਾਬਾਦ
@BalwinderSingh-tk6hc
@BalwinderSingh-tk6hc 5 ай бұрын
Advocate Khara Sahib Ji Very good Job Chardhika Khalistan Jaruri he JI Khalistan ZINDABAD
@gurtejsingh5066
@gurtejsingh5066 5 ай бұрын
The advocate Khara ji convey his views about attitude of mid man.
@HarbansSingh-wj1jf
@HarbansSingh-wj1jf 5 ай бұрын
Waheguru ji Mehar krn
@ManprretKaur-s6v
@ManprretKaur-s6v 5 ай бұрын
Good
@hazurkhehra6838
@hazurkhehra6838 5 ай бұрын
Khaara saab ji jinabab
@balvirsingh5810
@balvirsingh5810 5 ай бұрын
ਭੁਗਤਣਾ ਵੀ ਪੈਣਾ ਭੰਡ ਨੂੰ ਪੰਜਾਬ ਨੇ ਬਣਾਇਆ ਪੰਜਾਬ ਦੇ ਸਿੰਘਾਂ ਨਾਲ ਗ਼ਦਾਰੀ
@soulofgod1721
@soulofgod1721 5 ай бұрын
Waheguru ji maher Karo Bhai Amritpal Singh Khalsa ji te
@NavdeepSingh-s9o
@NavdeepSingh-s9o 5 ай бұрын
Right khara sir
@soulofgod1721
@soulofgod1721 5 ай бұрын
💯 Right kherha sahib ji
@88ybl
@88ybl 5 ай бұрын
Satgur ji aapne panth nu chrdiklaa bakhsho 🙏
@TalksSinghtoofan
@TalksSinghtoofan 5 ай бұрын
ਜਤਿੰਦਰ ਭੰਗੂ ਵਕੀਲ ਸਾਬ ਸਿਧਾ ਨਾਮ ਲਵੋ ਇਹੀ ਗਦਾਰ ਆ ਵਡਾ
@surinderkaur-tm6rb
@surinderkaur-tm6rb 5 ай бұрын
Waheguru ji maher kro
@gsantokhsinghgill8657
@gsantokhsinghgill8657 4 ай бұрын
Khara saab ji good Baki jatinder Bhangu kon aa das sakde ji please dhan wad ji
@maikonhu6073
@maikonhu6073 5 ай бұрын
ਪਾਪ ਕਮਾਵਦਿਆ ਦਾ ਤੇਰਾ ਕੋਇ ਨਾ ਬੇਲੀ ਰਾਮ
@hazurkhehra6838
@hazurkhehra6838 5 ай бұрын
Amritpal singh jinabab
@gurumaniyogranth7080
@gurumaniyogranth7080 5 ай бұрын
ਰਾਜ ਸਿੰਘ ਖਾਲਸਾ ਦਈ ਗੱਲ ਕਰਦੇ ਆ ਵਕੀਲ ਸਾਬ। ਇਜੰਸੀਆਂ ਦਆ ਬੰਦਾ ਰਾਜ ਸਿੰਘ।
@TalksSinghtoofan
@TalksSinghtoofan 5 ай бұрын
ਨਹੀ ਵੀਰ ਜਤਿੰਦਰ ਭੰਗੂ ਦੀ ਗਲ ਕਰ ਰਹੇ ਆ ਉਹੀ ਸਭ ਕੁਝ ਕਰਾ ਰਿਹਾ
@manjeetmanjeetsingh4486
@manjeetmanjeetsingh4486 5 ай бұрын
Bhai.iman.singh.zzzzz,,,,,
@AmandeepSingh-bu4wn
@AmandeepSingh-bu4wn 5 ай бұрын
ਲੱਖ ਲਾਹਨਤ ਏ
@hazurkhehra6838
@hazurkhehra6838 5 ай бұрын
Amritpal singh nu cm banao ji plz share masle Hal ho jange ji plz 🙏🏻
@AvtarSingh-ry6qe
@AvtarSingh-ry6qe 4 ай бұрын
3:47 3:49
@gurmukhsingh9520
@gurmukhsingh9520 5 ай бұрын
Difficult to find sheep in Sikh community
@jogasinghvirk9726
@jogasinghvirk9726 5 ай бұрын
Bhai Harpal siñgh khara and eman singh khara jindabad
@BabaBakalia670
@BabaBakalia670 5 ай бұрын
🙏🏼🙏🏼🙏🏼🙏🏼🙏🏼🙏🏼🙏🏼
@hazurkhehra6838
@hazurkhehra6838 5 ай бұрын
2027 ch amritpal singh nu cm banao ji plz share masle Hal ho jange ji plz 🙏🏻
@BalbirSingh-b3l
@BalbirSingh-b3l 5 ай бұрын
Khera sab thek boll rehy han ji
@BaljitKaur-d7b
@BaljitKaur-d7b 5 ай бұрын
Jaskaran Singh
@TalksSinghtoofan
@TalksSinghtoofan 5 ай бұрын
ਨਹੀ ਵੀਰ ਜਤਿੰਦਰ ਭੰਗੂ ਦੀ ਗਲ ਕਰ ਰਹੇ ਨੇ ਵਕੀਲ ਸਾਬ ਉਹਦੇ ਕਰਕੇ ਸਭ ਕੁਝ ਹੋ ਰਿਹਾ
@manmohamsingh3775
@manmohamsingh3775 5 ай бұрын
ਖਾਰਾ ਤੇਰਾ ਤਾਂ ਬੈਂਕ balance ਵਧ ਹੀ ਰਿਹਾ ਹੈ ਜਿਆਦਾ ਗਰਮ ਨਹੀਂ ਹੋਈਦਾ ਤੂੰ ਭੀ ਬੈਠਾ ਬੈਠਾ ਕੰਮ ਤੇ ਲਗ ਗਿਆ
@mannsinghnagra8349
@mannsinghnagra8349 5 ай бұрын
J koi sach bol ta mirha lagdia
@ParminderSingh-nd2vr
@ParminderSingh-nd2vr 5 ай бұрын
ਕੁੰਵਰ ਚੜ੍ਹਤ ਸਿੰਘ ਬਾਰੇ ਤਾਂ ਨਹੀਂ ਕਹਿ ਰਹੇ
@JaskaranJanjua
@JaskaranJanjua 5 ай бұрын
Nni veer ji
@TalksSinghtoofan
@TalksSinghtoofan 5 ай бұрын
ਜਤਿੰਦਰ ਭੰਗੂ ਦੀ ਗਲ ਕਰਦੇ ਨੇ ਸਾਡੇ ਸਾਹਮਣੇ ਹੋਈ ਗਲ ਭੰਗੂ ਕਰਵਾ ਰਿਹਾ
@RandhirSingh-ye9ln
@RandhirSingh-ye9ln 5 ай бұрын
ਕਾਹਨ ਸਿੰਘ ਵਾਲਾ ਹੋਵੇਗਾ
@TalksSinghtoofan
@TalksSinghtoofan 5 ай бұрын
ਨਹੀ ਵੀਰ ਜਤਿੰਦਰ ਭੰਗੂ ਦੀ ਗਲ ਕਰ ਰਹੇ ਉਹੀ ਸਭ ਕੁਝ ਕਰਵਾ ਰਿਹਾ
@helloaviation97
@helloaviation97 5 ай бұрын
Bhagwant Mann Ik Bhand Cm hai Not wiseman
@HarjeetSingh-bc3bm
@HarjeetSingh-bc3bm 5 ай бұрын
ਚੰਗੀ ਕੀਤੀ ਕੁਤੇ ਖਾਣੀ ਸਰ ਜੀ
@-pf3tw
@-pf3tw 4 ай бұрын
ਪੈਸਿਆ ਦਾ ਰੋਲਾ 😂😂😂😂😂😂😂😂
@SukhdevSingh-kc7yp
@SukhdevSingh-kc7yp 5 ай бұрын
ਕਾਲੀਆਂ ਬਿਲੀਆਂ ਚੂਹੇ ਖਾਣੀਆਂ
@harmelsinghpannu7140
@harmelsinghpannu7140 5 ай бұрын
We only make utube clips Where is the concerted a mass action What is next step How much public is prepared for mass protest of that can show our peaceful rebellion and make the government panicky Where is our organized plan A plan B How can we have mass protest at all levels starting from each village Even the police should be on the side of the protesters
@gurtarnsinghsidhu5413
@gurtarnsinghsidhu5413 4 ай бұрын
About CM Bhagwant Maan :His first wife divorced him being incomplete man in masculine essence being herself a Sikh woman of honourable Sikh heritage of women leave behind this unnecessary utterance to expect from him any response as a man of dignity. “Nothing will come out of nothing.” As for his second wife being a doctor, to know her deeply read “Ward No. 6” of renowned global genius Anton Chekhov of the world.
@hakamskngh7223
@hakamskngh7223 5 ай бұрын
Band sarkar
@singhsonu3057
@singhsonu3057 5 ай бұрын
ਭਗਵੰਤ ਮਾਨ ਭੰਭ
@Gurjit759
@Gurjit759 5 ай бұрын
app jindabad
@TalksSinghtoofan
@TalksSinghtoofan 5 ай бұрын
Jatinder singh bhangu de gal karde pe ne khara saab eh bhangu da sara syapa a
@satwantkaur7296
@satwantkaur7296 5 ай бұрын
Bhagwant Maan da apna bhatha baithna wala hai. Jalandhar ton tenu hune hi natija mil jana hai.
@vaarispunjabdederabassi1403
@vaarispunjabdederabassi1403 5 ай бұрын
ਖਾਰਾ ਸਾਹਿਬ ਸਰਕਾਰੀ ਬੰਦਿਆਂ ਬਾਰੇ ਠੀਕ ਕਹਿ ਰਹੇ ਹਨ। ਖਾਰਾ ਸਾਹਿਬ ਜਿੰਦਾਬਾਦ ਪਰ ਖਾਰਾ ਸਾਹਿਬ ਨੂੰ ਉਸ ਬੰਦੇ ਦੀ ਸ਼ਨਾਖਤ ਕਰ ਦੇਣੀ ਚਾਹੀਦੀ ਹੈ ਤਾਂ ਜੋ ਉਹ ਸਰਕਾਰੀ ਦਲਾਲ ਜਥੇਬੰਦੀ ਨੂੰ /ਕਿਸੇ ਪੰਥਕ ਸੋਚ ਵਾਲੇ ਵਰਕਰ ਨੂੰ ਨੁਕਸਾਨ ਨਾ ਪਹੁੰਚਾ ਸਕੇ।।
@TalksSinghtoofan
@TalksSinghtoofan 5 ай бұрын
ਜਤਿੰਦਰ ਭੰਗੂ ਦੀ ਗਲ ਕੀਤੀ ਇਹਨਾ ਨੇ ਸਾਡੇ ਸਾਹਮਣੇ ਗਲ ਹੋਈ ਭੰਗੂ ਕਰਵਾ ਰਿਹਾ ਸਭਕੁਝ
@vaarispunjabdederabassi1403
@vaarispunjabdederabassi1403 5 ай бұрын
@@TalksSinghtoofan ਧੰਨਵਾਦ
@KulwinderSingh77777
@KulwinderSingh77777 5 ай бұрын
Waheguru Ji 🙏 🙏
@kapilrohilla3901
@kapilrohilla3901 5 ай бұрын
Waheguru ji
@DharamPal-w4e
@DharamPal-w4e 5 ай бұрын
Waheguru ji
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 11 МЛН
Can You Find Hulk's True Love? Real vs Fake Girlfriend Challenge | Roblox 3D
00:24
Prime Parvas (83) || Australia has introduced a new visa for Indians
23:58
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 11 МЛН