Khabar Di Khabar (1996) || News from prison , Amritpal Singh will not be released !

  Рет қаралды 106,782

Prime Asia TV

Prime Asia TV

9 күн бұрын

#primeasiatv #swarnsinghtehna #kdk #kangnaranaut #kangnaranautnews #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
Subscribe To Prime Asia TV Canada :- goo.gl/TYnf9u
Khabar Di Khabar (1996) || ਜੇਲ੍ਹ 'ਚੋਂ ਧਮਾਕੇਦਾਰ ਖਬਰ , Amritpal Singh ਨਹੀਂ ਹੋਵੇਗਾ ਰਿਹਾਅ...!
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 147
@Nareshkumar-fk7cj
@Nareshkumar-fk7cj 7 күн бұрын
ਟਹਿਣਾ ਸਾਹਿਬ ਜੋ ਵੀ ਨਸ਼ਾ ਵੇਚਦਾ ਜਾਂ ਵਿਕਾਉਂਦਾ ਹੈ ਉਨਾਂ ਦੀਆਂ ਜਾਇਦਾਦਾਂ ਕੁਰਕ ਕਰਨ ਦੇ ਨਾਲ-ਨਾਲ ਉਨਾਂ ਉੱਪਰ ਵੀ ਐਨ ਐਸ ਏ ਲਗਾਉਣਾ ਚਾਹਿਦਾ ਹੈ ਜੀ।
@gurwinderraidhu187
@gurwinderraidhu187 7 күн бұрын
Mukhmantri di popularity dino din ghat rahi aa. Te bhai amritpal di popularity dino din wadh rhi aa
@harkawalsingh281
@harkawalsingh281 6 күн бұрын
😅😅😅😅😅😮😮😮😅😅😅😅😮😅😅😅😅😅😅😮😮😅😅😮😅😅😮😅😅😮😅😅😅😅😅😅😅😅😅😅😮😅😅😅😮
@suchetchahal3713
@suchetchahal3713 7 күн бұрын
ਸਤਿ ਸ਼੍ਰੀ ਅਕਾਲ ਟਹਿਣਾ ਜੀ, ਪੂਰੀ ਰਾਤ ਸ਼ਿਮਲੇ ਵਰਗਾ ਮੌਸਮ ਰਿਹਾ ਅਸੀਂ ਵਿਹੜੇ ਵਿਚ ਮੰਜੇ ਢਾਹ ਕੇ ਸੌਂਦੇ ਹਾਂ!
@ranjodhmansa4811
@ranjodhmansa4811 7 күн бұрын
ਉਹ ਦੌਰ ਨਹੀਂ ਰਿਹਾ ।ਸਾਰਾ ਪਰਿਵਾਰ ਕਮਾਈ ਕਰੇ ਫੇਰ ਕੁਝ ਬਚਤ ਹੁੰਦੀ ਐ
@AvtarSingh-bj2vm
@AvtarSingh-bj2vm 7 күн бұрын
ਟਹਿਣਾ ਸਾਹਿਬ ਜੀ ਕੀ ਹੁਣ ਪੰਜਾਬੀ ਲੋਕ ਬਹੁਤ ਵੱਡੀ ਗਿਣਤੀ ਵਿੱਚ ਫੁਕਰੇ ਹੋ ਗਏ। ਲੱਖਾਂ ਲਾਹਣਤ ਇਹਨਾਂ ਫੁਕਰੇ ਲੋਕਾਂ ਦੇ।
@butasingh4752
@butasingh4752 7 күн бұрын
ਅੱਜ 20 ਤਰੀਕ ਹੈ ਹੁਣ ਸੁਭਾ ਦੇ 5 ਵਜੇ ਹੈ ਅਤੇ ਬਠਿਡੇ ਬਹੁਤ ਮੀਹ ਪੈ ਰਿਹਾ ਹੈ ਜੀ
@user-oh1rz9uo3x
@user-oh1rz9uo3x 7 күн бұрын
ਵਾਹਿਗੁਰੂ ਕਿਰਪਾ ਕਰੇ
@jagseerbehniwal7935
@jagseerbehniwal7935 7 күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਵਾਹ ਜੀ ਵਾਹ ਸਵਰਨ ਸਿੰਘ ਟਹਿਣਾ ਸਾਹਿਬ ਆਪ ਨਿਤਨੇਮ ਖਬਰਾਂ ਸੁਣਾਉਂਦੇ ਹੋ ਬੜਾ ਮਨ ਖੁਸ਼ ਹੁੰਦਾ ਹੈ ਆਪ ਦੇ ਬਹੁਤ ਬਹੁਤ ਧੰਨਵਾਦੀ ਹਾਂ ਮਿਹਰਬਾਨੀ ਜਿਉਂਦੇ ਵਸਦੇ ਰਹੋ
@daljitsingh8044
@daljitsingh8044 7 күн бұрын
ਸਰਕਾਰ ਗੋਬਰ ਗੈਸ ਪਲਾਂਟ ਲਗਾ ਕੇ ਫਰੀ ਅਨਰਜੀ ਦੇ ਹੱਕ ਵਿੱਚ ਨਹੀਂ ਪਰ ਗੈਸ ਪਲਾਂਟ ਰਾਹੀਂ ਡਾਇਰੈਕਟ ਪਾਈਪ ਲਾਇਨਾਂ ਵਿਛਾ ਕੇ ਡੇੜ ਲੱਖ ਹੋਰ ਰੋਜਗਾਰ ਖੋਹਣ ਦੀ ਕੋਸ਼ਿਸ਼ ਵਿੱਚ ਹੈ।
@VARINDERSINGHSEKHON-wn5lt
@VARINDERSINGHSEKHON-wn5lt 2 күн бұрын
ਬਹੁਤ ਵਧੀਆ ਟਹਿਣਾ ਬਾਈ ਜੀ ਇਹਨਾਂ ਦੀ ਐਵੇ ਹੀ ਝਾੜਚੰਬ ਕਰਿਆ ਕਰੋ। ਬਹੁਤ ਖੂਬ👍🏻❤
@user-sx9lo2rg9x
@user-sx9lo2rg9x 7 күн бұрын
ਭਗਵੰਤ ਮਾਨ ਨੂੰ ਅਕਲ ਨਹੀ ਆਈ ਇਸ ਦੀ ਅਕਲ ਟਿਕਾਣੇ 27 ਚ ਆ ਜਾਵੇਗੀ, ਕੋਮ ਦੇ ਲੀਡਰਾ ਨੂੰ ਅੱਗੇ ਲੱਗਕੇ ਖੰਡੂਰ ਸਾਹਿਬ ਦੇ ਵੋਟਰਾ ਦਾ ਇਕੱਠ ਕਰਕੇ ਮਾਨ ਸਰਕਾਰ ਵਿਰੁੱਧ ਧਰਨਾ ਸੁਰੂ ਕਰ ਦਿਉ ਕੋਰਟ ਵਿੱਚ ਅਟਜੀ ਲਗਾ ਦਿਉ ਸਾਈਨ ਕਰਵਾ ਕੇ ਬਾਕੀ ਸਾਰੇ ਪੰਜਾਬ ਚੋ ਸੰਗਤਾ ਨੂੰ ਅਪੀਲ ਹੈ ਅੱਗੇ ਆਉ ਨਹੀ ਤਾ ਆਉਣ ਵਾਲੇ ਸਮੇ ਚ ਸਿੱਖਾ ਨਾਲ ਬਹੁਤ ਮਾੜੀ ਹੋਵੇਗੀ
@daljitsingh7980
@daljitsingh7980 7 күн бұрын
ਸਿਖਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਭਗਵੰਤ ਸਰਕਾਰ ਵੱਲੋਂ
@harjitpandher221
@harjitpandher221 7 күн бұрын
Waheguru ji, waheguru ji waheguru ji waheguru ji waheguru ji never let me lie to go anywhere in the world. Thank you Tehna sahib ji.
@lakhmirsinghkhalsa8282
@lakhmirsinghkhalsa8282 6 күн бұрын
ਮੇਰਾ ਇਕ ਜਾਣ-ਪਛਾਣ ਵਾਲੇ ਵਿਅਕਤੀ ਨੇ 50ਸਾਲ ਦੀ ਉਮਰ ਵਿੱਚ 90ਸਾਲਾ ਹੈਂਡੀਕੈਪਡ ਵੀਲਚੇਅਰ ਤੇ ਅਮਰੀਕਾ ਵਿਚ ਕਨੂੰਨ ਨੂੰ ਧੋਖਾ ਦੇ ਕੇ ਰਹਿ ਰਿਹਾ ਹੈ
@guridhaliwal2212
@guridhaliwal2212 7 күн бұрын
ਟੈਹਿਣਾ ਜੀ ਭਾਰਤ ਦੇ ਸਵਿਧਾਨ ਦੇ ਦੋ ਹਥਿਆਰ ਹਨ ਇੱਥੋਂ ਪਤਾ ਲੱਗਦਾ ਹੈ।
@sudhachopra6529
@sudhachopra6529 7 күн бұрын
USA. Tehna saab u r right
@mangatsingh7876
@mangatsingh7876 2 күн бұрын
Very nice
@pritpalsingh6094
@pritpalsingh6094 6 күн бұрын
ਟਹਿਣਾ ਸਾਹਿਬ ਤੁਸੀਂ ਗੁਰੂ ਪੀਰਾਂ ਦੀ ਧਰਤੀ ਕਹਿੰਦੇ ਹੋ ਪਰ ਮੇਰੀ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਪੀਰ ਤਾਂ ਕੋਈ ਹੋਇਆ ਹੀ ਨਹੀਂ ਜੇ ਤੁਹਾਨੂੰ ਕਿਸੇ ਪੀਰ ਦਾ ਨਾਮ ਪਤਾ ਹੋਵੇ ਤਾਂ ਜ਼ਰੂਰ ਦੱਸਣਾ।
@HardeepSingh-jz8zz
@HardeepSingh-jz8zz 7 күн бұрын
Good 👍
@BaldevSingh-gj6ex
@BaldevSingh-gj6ex 6 күн бұрын
🙏🙏🙏🙏🙏
@GurcharanSandhu-gf4yc
@GurcharanSandhu-gf4yc 6 күн бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@mohinderkumar2105
@mohinderkumar2105 4 күн бұрын
Absolutely right to you
@BalbirSingh-uf3oi
@BalbirSingh-uf3oi 7 күн бұрын
News of 10seconds finished in 10 minutes with Tehna,s ਫੁਕਰੀਆਂ
@ranaavtar1296
@ranaavtar1296 7 күн бұрын
ਵਾਰਿਸ਼ ਪੈ ਗਈ ਭਾਜੀ ਅੱਜ
@user-cf3vx3uc9k
@user-cf3vx3uc9k 4 күн бұрын
Wah
@baldevjassar8059
@baldevjassar8059 7 күн бұрын
*🙏🌷ਅੱਜ ਦਾ ਵਿਚਾਰ🌷🙏* *ਜੇ ਤੁਸੀਂ ਸਮਝਦੇ ਹੋ ਕਿ ਵਾਤਾਵਰਣ ਨਾਲੋਂ ਆਰਥਿਕ ਵਿਕਾਸ ਵੱਧ ਮਹੱਤਵਪੂਰਨ ਹੈ ਤਾਂ ਆਪਣੇ ਪੈਸੇ ਗਿਣਨ ਵੇਲੇ ਆਪਣਾ ਸਾਹ ਰੋਕ ਕੇ ਰੱਖੋ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@manjitSingh-yo9fq
@manjitSingh-yo9fq 6 күн бұрын
Very good sepeech bai ji ap di
@BakilChand-iv7oc
@BakilChand-iv7oc 5 күн бұрын
Komal kar diya tena Sahab aapane bahut Kamal kar Diya
@user-cl4by4tr8h
@user-cl4by4tr8h 6 күн бұрын
ਸਿਸਟਮ ਖਤਮ ਟਹਿਣਾ ਕੀ ਕਰਨ ਲੋਕ ਕਿਉਂ ਆਪਣੇ ਨੂੰ ਨਿੰਦੀ jana
@GurdeepSingh-ne2cx
@GurdeepSingh-ne2cx Күн бұрын
ਟੈਣਾ ਸਾਬ ਜੀ ਸਰਕਾਰਾ ਨੂ ਡਰ ਹੈ ਪੰਜਾਬ ਵਿੱਚ ਬਦਲਾ ਦੀ ਸੋਚ ਹੈ ਬਗਾਵਤ ਮਾਨ ਸਰਕਾਰ ਨੂ ਪੱਤਾ ਆਮ ਆਦਮੀ ਸਰਕਾਰ ਦਾ ਖਾਤਮਾ ਹੈ ਲੋਕਾ ਨੂ ਆਮ ਆਦਮੀ ਦੇ ਭਲੇਖੇ ਐਰ ਬਦਲਾ ਬਦਲ ਵਿੱਚ ਵੈਟਾ ਪਾ ਕੇ ਗਲਤੀ ਕੀਤੀ ਹੈ
@knwrtv2544
@knwrtv2544 7 күн бұрын
Mai khadoor sahib to hai, we voted to mike not because mike owner do work . Pehla bahar kaddo jida marji
@jamadesigallan5356
@jamadesigallan5356 7 күн бұрын
ਅੰਮ੍ਰਿਤ ਪਾਲ ਸਿੰਘ ਦੀ ਰਿਹਾਈ ਤੇ ਸਰਕਾਰ ਘੱਟ ਅਕਾਲੀ ਦਲ ਬਾਦਲ ਵੱਧ ‌ ਵਿਰੋਧੀ ਹੈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਡਾਰਾ ਵਿਧਾਨ ਸਭਾ ਲੋਕ ਸਭਾ ਦਾ ਤਾਂ ਉਹਨਾਂ ਨੂੰ ਬਾਹਲਾ ਨਹੀਂ।
@gurdhiansingh5478
@gurdhiansingh5478 Күн бұрын
😮f
@yourmaster157
@yourmaster157 5 күн бұрын
Vadia mahol theak rahu
@HarjinderSingh-hk1iv
@HarjinderSingh-hk1iv 6 күн бұрын
💯👍❤
@kuldeeprupal2873
@kuldeeprupal2873 7 күн бұрын
ਤੁਸੀਂ ਇਹ ਗੱਲ ਰੱਖੋ ਟਹਿਣਾ ਸਾਬ ਵੀ ਬਾਹਰਲੇ ਸੂਬੇ ਵਾਲਿਆਂ ਨੂੰ ਘੱਟ ਭਰਤੀ ਕੀਤਾ ਜਾਵੇ, ਪੰਜਾਬੀ ਨੂੰ ਅਸਲ ਮੈਰਿਟ ਵਿੱਚ ਰੱਖਿਆ ਜਾਵੇ, ਨਾ ਕਿ ਅਸਥਾਈ ਪੇਪਰ(A) ਰੱਖਿਆ ਜਾਵੇ,,
@JaswantSingh-qi4ok
@JaswantSingh-qi4ok 6 күн бұрын
Good job prime Asia keep it up 👍
@karamjitsingh8427
@karamjitsingh8427 7 күн бұрын
ਭਗਵੰਤ ਮਾਨ ਮੁੱਖ ਮੰਤਰੀ ਅਮ੍ਰਿਤ ਪਾਲ ਸਿੰਘ ਨੂੰ ਰਿਹਾ ਨੀ ਕਰਦਾ ਅਮ੍ਰਿਤ ਪਾਲ ਸਿੰਘ ਜੇਲ੍ਹ ਚ ਹੀ ਰਹੇਗਾ ਭਗਵੰਤ ਮਾਨ ਨੂੰ ਪਤਾ ਹੈ ਅਮ੍ਰਿਤ ਪਾਲ ਸਿੰਘ ਜੇਲ੍ਹ ਚੋਂ ਬਾਹਰ ਆ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰੂ ਭਗਵੰਤ ਮਾਨ ਦੀ ਸਰਕਾਰ ਤੋੜੂ
@nirmalnirmalsidhu5211
@nirmalnirmalsidhu5211 7 күн бұрын
❤❤❤
@manpreetsangha9171
@manpreetsangha9171 7 күн бұрын
👍
@HardeepSingh-pj7tu
@HardeepSingh-pj7tu 6 күн бұрын
❤❤❤❤❤❤
@TashanMoviesMixture-hc5ih
@TashanMoviesMixture-hc5ih 6 күн бұрын
Bahut sohna program hunda tohada tusi hassa ve bahut pande ho.
@surjeetsingh8809
@surjeetsingh8809 7 күн бұрын
👍👌
@RamLal-fj3eh
@RamLal-fj3eh 6 күн бұрын
Very nice 👍🌹🌹🌹🌹🌹
@ajaibsinghpanesarCanada
@ajaibsinghpanesarCanada 7 күн бұрын
Tehna Sahib ji your details explanation is nice 👍🙏
@ajaibsinghpanesarCanada
@ajaibsinghpanesarCanada 7 күн бұрын
S S A 🙏🙏 Swarn Singh Tehna sahib ji
@sandeepsingh9384
@sandeepsingh9384 6 күн бұрын
Gursewak Singh Punjabi nahi aa punjabi Punjab ch rehnde bande nu kehnde aa par gursewak Singh lakhnau UP da rehn wala ohde passport te ohda address likhya c baki ohde naam nal singh lgda a ta asi usnu sirf sardar keh sakde aa pr oh punjabi nahi aa is lyi tehna saab har gal ch punjabiya nu bhandhya na kro 🙏🏻
@baljinderaulakh5540
@baljinderaulakh5540 6 күн бұрын
ਭਗਵੰਤ ਭੰਤੇ ਨੇ ਜਿਹੜਾ ਕੰਮ ਕਰਨ ਲੱਗਾ ਆ ਸਿੱਖ ਕੌਮ ਨਾਲ ਇਹ ਕਾਲੀਏ ਵਾਗ ਲੱਭਣਾ ਨੀ ਕਿਤੇ ਬੇੜਾ ਗਰਕ ਹੋਊ ਇਸ ਬਿਨਾ ਵਜਾ ਸਿੱਖ ਨੌਜਵਾਨ ਅੰਦਰ ਕੀਤੇ ਆ 😮😮😮😮😮
@user-cl4by4tr8h
@user-cl4by4tr8h 6 күн бұрын
ਵਾ ਓਏ ਮਾਂ ਦਿਆ ਪੂਤਾ
@jamadesigallan5356
@jamadesigallan5356 7 күн бұрын
ਸਤਿਕਾਰਯੋਗ ਭਾਜੀ ਸਾਡੀ ਅੰਗ ਇਹਨਾਂ ਦੀ ਗੱਲ ਵੀ ਰੱਖ ਦਵੋ ਜਿਹੜੀਆਂ 70 70 ਹਜਾਰ ਰਪਏ ਲੈਂਦੀਆਂ ਬੀਬੀਆਂ ਉਨਾਂ ਦੀ ਟਿਕਟ ਮਾਫ ਅੰਗ ਹੀਣੇ ਨੂੰ ਕਹਿੰਦੇ ਨੇ ਪਾਸ ਦਿਖਾ ਚਾਹੇ ਸਾਹਮਣੇ ਖੜਾ ਹੋਵੇ ਤੇ ਨਹੀਂ ਫਿਰ ਟਰੈਕਟਰ ਲੈਲਾ ਪਾਸ ਨਾਲ ਗੱਦੀ ਟਿਕਟ ਲੱਗਦੀ ਆ 100% ਐਂਡੀਕੈਪਟ ਦੀ
@KamalJit-mi4gw
@KamalJit-mi4gw 4 күн бұрын
May kisan help him too
@harbanssingh6436
@harbanssingh6436 7 күн бұрын
ਟਹਿਣਾ ਸਾਹਿਬ ਖਬਰਾਂ ਨੂੰ ਥੋੜਾ ਸੰਖੇਪ ਕਰਕੇ ਹੋਰ ਖਬਰਾਂ ਐਡ ਕਰੋ ਜੀ
@kirankaur4504
@kirankaur4504 7 күн бұрын
ਸਤਿ ਸ੍ਰੀ ਅਕਾਲ ਜੀ 🙏🙏
@SinghJasbir-ez4pi
@SinghJasbir-ez4pi 7 күн бұрын
Nice
@rupinderptcnewsptcnews6746
@rupinderptcnewsptcnews6746 7 күн бұрын
ਪੰਜਾਬ ਦਾ ਗਰਦਾਰ ਨਿਕਲੀਆਂ ਭਗਵੰਤ ਮਾਨ। ਦਿੱਲੀ ਵਿਚ ਤਾ ਝਾੜੂ ਬੁਚੜ ਪਾਰਟੀ ਖਤਮ ਹੋ ਗਈ। ਹੁਣ ਪੰਜਾਬ ਵਿੱਚ ਇਹਨਾਂ ਗਰਦਾਰਾ ਨੂੰ ਵੋਟਾਂ ਨਾ ਪਾਉ। ਨਾਲੇ ਪਤਾ ਹੈ ਅਮ੍ਰਿਤ ਪਾਲ ਦਾ ਕੋਈ ਕਸੂਰ ਨਹੀਂ
@Heroheralal0001
@Heroheralal0001 4 күн бұрын
True 😊
@sarojverma5470
@sarojverma5470 6 күн бұрын
good good good good
@baljeetdhillon2776
@baljeetdhillon2776 7 күн бұрын
Good news
@GurdeepSingh-hd3qs
@GurdeepSingh-hd3qs 7 күн бұрын
Sat shri akal ji 🙏🙏 kolkata
@GagandeepSingh-ub4lu
@GagandeepSingh-ub4lu 2 күн бұрын
🙏💗💗👍👍💯💯💯💯
@gursharansaini2741
@gursharansaini2741 5 күн бұрын
Will one person can't change on govt policy
@hardeepsingh5409
@hardeepsingh5409 7 күн бұрын
ਇਸ 24 ਸਾਲ ਦੇ ਬਜ਼ੁਰਗ ਤੇ NSA ਲੱਗਣਾ ਚਾਹੀਦਾ ਹੈ
@billuwalia6759
@billuwalia6759 7 күн бұрын
Very bad situation in Canada these days. Students are living boys and girls in one room after paying 800 to 1000 dollars rent plus food and groceries, bus fares. Most of the students don’t get any jobs. It’s very hard to survive. Some of them giving wrong information to their parents. I don’t want to explain more about their personal life. I only can pray that God bless them.
@surjitsinghsurjitsingh2285
@surjitsinghsurjitsingh2285 6 күн бұрын
ਚਤਰੀ ਲਫ਼ਜ਼ ਨਹੀਂ ਹੁੰਦਾ ਜੀ 😄🙏 ਚਤਰਾਈ ਜਾਂ ਚਲਾਕੀ ਲਫ਼ਜ਼ ਹੁੰਦਾ ਏ
@ManjeetKaur-ml7lb
@ManjeetKaur-ml7lb 7 күн бұрын
Shi a Tehna shib
@jamadesigallan5356
@jamadesigallan5356 7 күн бұрын
ਇਹਤੇ ਕੇਸ ਵਗੈਰਾ ਚੱਲਦੇ ਹੋਣਗੇ ਜਾਂ ਡਿਫਾਲਟਰ ਹੋਵੇਗਾ।ਜ਼ਾਹਲੀ 24+67ਸਹੋਤਾ
@kulwinderkumar5164
@kulwinderkumar5164 3 күн бұрын
ਟਹਿਣਾ ਸਾਬ੍ਹ ਅਮ੍ਰਿਤਪਾਲ ਲੋਕਾਂ ਨੇ ਨਹੀਂ ਜਤਾਇਆ ਉਥੇ ਕੁਝ ਲੋਕਾਂ ਨੇ ਨਾ ਕਿਸੇ ਨੂੰ ਪ੍ਰਚਾਰ ਕਰਨ ਦਿਤਾ ਲੋਕਾਂ ਨੂੰ ਵੋਟਾਂ ਪਾਉਣ ਮਜਬੂਰ ਕੀਤਾ ਨਾ ਕਿਸੇ ਨੂੰ ਬੂਥ ਲਾਉਣ ਦਿੱਤਾ
@PargatSingh-fd8fg
@PargatSingh-fd8fg 7 күн бұрын
ਸਤਿ ਸ੍ਰੀ ਅਕਾਲ ਬਾਈ ਜੀ
@boharsingh7725
@boharsingh7725 7 күн бұрын
✅🙏🙏🙏🙏🙏
@amritpalmalhi1267
@amritpalmalhi1267 7 күн бұрын
ਟਹਿਣਾ ਸਾਬ ਸਤ ਜੀ ਹੋਣ ਰਾਸ਼ਨ ਕਾਰਡ ਤੇ ਚਾਰ ਦਾ ਰਾਸ਼ਨ ਮਿਲਦਾ ਇਕ ਕਿਲੋਵਾਟ ਦਾ ਬਿੱਲ ਮੁਆਫ ਨਾ ਹੋਵੇ ਪੱਚੀ ਸਾਲ ਚ ਗਰੀਬ ਕਿਸਾਨ ਦਾ ਕਰਜਾ ਮਾਫੀ ਨਹੀਂ ਕੀ ਇਹ ਜਿਉਂਦੇ ਨੇ
@gurlalgora2589
@gurlalgora2589 7 күн бұрын
ਟਹਿਣਾ ਜੀ ਸਾਡੇ ਪਿੰਡ ਦੋਦੜਾ ਵਿੱਚ ਮੀਂਹ ਪੈ ਰਿਹਾ ਹੈ
@manjitSingh-yo9fq
@manjitSingh-yo9fq 6 күн бұрын
Mansa aj seberee o3 baje videa meh pe gea ji lol bhut khus aa tehna ji wehguru sab jaga me padee ji
@Jattfarmerr78
@Jattfarmerr78 3 күн бұрын
ਝਾੜੂ ਪਾਰਟੀ ਦਿੱਲੀ ਸਮੇਤ ਭਾਰਤ ਦੇ ਸਾਰੇ ਸੂਬਿਆਂ ਖਤਮ ਹੋ ਚੁੱਕੀ ਹੈ ਅਤੇ ਪੰਜਾਬ ਵਿੱਚ 2027 ਤੋ ਪਹਿਲਾਂ ਪਹਿਲਾਂ ਖਤਮ ਹੋ ਜਾਣੀ ਵੈਸੇ ਤਾਂ ਜਲੰਧਰ ਦੀ ਚੋਣ ਵਿੱਚੋ ਤਾਂ ਡਰਾਮੇਬਾਜ ਭੰਡ ਮੁੱਖ ਮੰਤਰੀ ਨੂੰ ਸਾਇਡ ਕਰ ਚੁੱਕੇ ਜਿਸ ਦਿਨ ਕੇਜਰੀਵਾਲ ਜੇਲ ਵਿੱਚੋ ਬਾਹਰ ਆ ਗਿਆ ਉਸ ਦਿਨ ਇਸ ਪੰਜਾਬ ਦੇ ਦੁਸਮਨ ਨੂੰ ਸਾਇਦ ਪੂਰੀ ਤਰਾਂ ਸਾਇਡ ਕਰ ਦੇਣਾ ਹੈ
@DishaSony
@DishaSony 7 күн бұрын
1996 ❤❤❤❤❤
@balvirsinghtiwana4086
@balvirsinghtiwana4086 4 күн бұрын
ਕਰਦਾ ਨੂੰ ਏਅਰਪੋਰਟ ਦੀ ਸਕਿਓਰਟੀ ਉਤੇ ਸਵਾਾਲ ਕਿਓ ਨਹੀ
@ramjitsingh2236
@ramjitsingh2236 7 күн бұрын
Lagdaw tuhnu bhut khushi hoyi
@yourmaster157
@yourmaster157 5 күн бұрын
Very good😂
@BalwinderKaur-io8dx
@BalwinderKaur-io8dx 2 күн бұрын
Master ji ka satsang live ki photo
@hfhsjhfjf6672
@hfhsjhfjf6672 7 күн бұрын
Namskar ji Surjeet Singh jalalabad wast Fazilka Punjab
@daeshankumar2445
@daeshankumar2445 6 күн бұрын
एयरटेल चैनल पर क्यों नहीं चाहिए टाटा प्रोग्राम
@ajaibsinghpanesarCanada
@ajaibsinghpanesarCanada 7 күн бұрын
S S A 🙏🙏🙏🙏🙏🙏🙏🙏🙏 to all members present at this time
@VijayKumar-kf6el
@VijayKumar-kf6el 7 күн бұрын
Kalana ji sat Sri akal 🙏
@gurpreet12334
@gurpreet12334 7 күн бұрын
ਟਹਿਣਾ ਨਾਕਿ ਕਲੇਣਾ 😂
@GurbinderSandhu-me4yt
@GurbinderSandhu-me4yt 3 күн бұрын
ਅੰਬਰ ਪਾਲ ਜ਼ਿੰਦਾਬਾਦ
@GurpreetKaur-lx9tp
@GurpreetKaur-lx9tp 6 күн бұрын
🙏🇩🇪❤️
@padamnabhsharma7149
@padamnabhsharma7149 4 күн бұрын
Usney jisda pass port इस्तेमाल।kita Us nu vi tey puchho tey uskolo vi puchho kio dita bhayi
@TarveenThakur
@TarveenThakur 4 күн бұрын
Idaan da case pahilaan vi ikk aa chukeya hai oh vi farheya gya si
@padamnabhsharma7149
@padamnabhsharma7149 4 күн бұрын
Bheera jo va
@avt3484
@avt3484 7 күн бұрын
Tehna Saab tusi 3 khabra 30 minutes ch dinde o!
@gkflowerasr7016
@gkflowerasr7016 6 күн бұрын
Eh kehri navi khabar hai sarkar kadi nahi chahegi bhai sahib reha hon 2 namber de shari jo hove
@jonnysingh6073
@jonnysingh6073 7 күн бұрын
Tehna Saab bahut jada loki hil gaye ne
@GurnamSingh-hu5fq
@GurnamSingh-hu5fq 6 күн бұрын
ਲੋਕਾ ਲਈ ਸਿਮਰਨਸਿੰਘ ਮਾਨ ਨੇ ਜਿਹੜੇ ਕੰਮ ਕੀਤੇ ਲੋਕ ਜਾਣਦੇ ਨੇ ਉਸ ਤਰਾ ਦੇ ਕੰਮ ਅਮੑਿਤਪਾਲ ਸਿੰਘ ਤੇ ਆਸ ਹੈ।
@mukhtiartiwana
@mukhtiartiwana 7 күн бұрын
Aap jo kah rahe ho. Theek kah raho.
@SanataniHindu-py7mz
@SanataniHindu-py7mz 7 күн бұрын
Bahar a ke far ohi karu sarkar dar rahi he! Jakeen de dabe far bahar a sakda
@user-in9hp1cc4z
@user-in9hp1cc4z 6 күн бұрын
ਭਗਵੰਤ ਮਾਨ ਨੂੰ ਭਗਤ ਸਿੰਘ ਦੇ ਦਰਸ਼ਨ ਕਰਾਉਣੇ ਪੈਣੇ ਆ
@gurlalgora2589
@gurlalgora2589 7 күн бұрын
ਸਵਰਨ ਸਿੰਘ ਟਹਿਣਾ ਜੀ ਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@avt3484
@avt3484 7 күн бұрын
Tehna Saab hun koi Khabar vi sna do?😂
@Subodh010jii
@Subodh010jii 6 күн бұрын
Amratpal singh raha karo
@deepamehrotra6712
@deepamehrotra6712 6 күн бұрын
Very shameful for India He needs lifetime imprisonment
@COMRADEX-i6q
@COMRADEX-i6q 7 күн бұрын
Bhagwant Maan Govt Fail hai punjab wich
@JasPinder-gx3xs
@JasPinder-gx3xs 6 күн бұрын
OMIDE NHI SARBJIT F D K ELAKE DAA KUJH SWAREGA TEHNA SAAB SUTSRI AKAL BHRA RSDHALIWALL FDK ❤
@manjitSingh-yo9fq
@manjitSingh-yo9fq 6 күн бұрын
Tehna ji Amit pall nu hun sadena chahida ji eh Punjab sarkar di galti aa sarkar kyu derdi aa Amit pall to je oh baher aa ke galt kam keru gaa ta sarkar fr fad saksi aa ji ek bar ehmu jeroor sadna pyoga ni Regutr made nekle sakse aa
@HariSingh-sn2nh
@HariSingh-sn2nh 7 күн бұрын
Bahi ava afvah na fahloh .....govt nu bahana mil jana
Which one is the best? #katebrush #shorts
00:12
Kate Brush
Рет қаралды 27 МЛН
MEGA BOXES ARE BACK!!!
08:53
Brawl Stars
Рет қаралды 32 МЛН
Is it Cake or Fake ? 🍰
00:53
A4
Рет қаралды 20 МЛН
Which one is the best? #katebrush #shorts
00:12
Kate Brush
Рет қаралды 27 МЛН