ਅੰਮ੍ਰਿਤਪਾਲ ਸਿੰਘ ਇਸ ਦਿਨ ਆ ਰਹੇ ਬਾਹਰ ! ਵਕੀਲ ਰਾਜਦੇਵ ਸਿੰਘ ਨੇ ਦੱਸ 'ਤੀ ਤਾਰੀਖ਼

  Рет қаралды 21,699

Oneindia Punjabi

Oneindia Punjabi

26 күн бұрын

ਅੰਮ੍ਰਿਤਪਾਲ ਸਿੰਘ ਇਸ ਦਿਨ ਆ ਰਹੇ ਬਾਹਰ !
ਵਕੀਲ ਰਾਜਦੇਵ ਸਿੰਘ ਨੇ ਦੱਸ 'ਤੀ ਤਾਰੀਖ਼
#amritpalsingh #khadoorsahib #punjabnews #oneindiapunjabi

Пікірлер: 22
@harpinderbhullar5719
@harpinderbhullar5719 25 күн бұрын
ਬਹੁਤ ਵੱਡੀ ਗਲਤੀ ਕਰ ਲਈ ਪੰਜਾਬ ਨੇ ਭਗਵੰਤ ਮਾਨ ਬੁੱਚੜ ਸਰਕਾਰ ਬਣਾ ਕੇ ਸਾਲਾ ਬਣਿਆ ਭਗਤ ਸਿੰਘ ਦਾ ਸਿੱਖ ਕੌਮ ਵਿਰੋਧੀ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਹੋਰ ਸਿੱਖ ਚੇਹਰੇ 2027 ਵਿੱਚ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਚਾਹੀਦਾ ਆ
@khalsfacts
@khalsfacts 25 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ 🙏
@user-xs3dc8cs6z
@user-xs3dc8cs6z 25 күн бұрын
ਇਹ ਬਹੁਤ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੇ ਬਹੁਤ ਮਾੜਾ ਕੀਤਾ ਸਿੱਖਾਂ ਦੇ ਨਾਲ ਧੱਕਾ ਕੀਤਾ ਜਿਹੜੇ ਐਨਐਸ ਵਧਾਤੀ
@BalkarSingh-dc1oq
@BalkarSingh-dc1oq 25 күн бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਸਰਬਜੀਤ ਸਿੰਘ ਜਿੰਦਾ ਬਾਦ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
@daljeetsingh1309
@daljeetsingh1309 22 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿਂਦਾਬਾਦ ਜਿਂਦਾਬਾਦ ਜਿਂਦਾਬਾਦ
@roopnoor1
@roopnoor1 24 күн бұрын
ਅਸੀਂ ਪੱਟੀ ਵਾਲਿਆਂ ਨੇ ਨੇ ਕੌਮ ਪ੍ਤੀ ਆਪਣਾ ਫਰਜ਼ ਨਿਭਾਇਆ ਤੇ ਭਾਈ ਅਮ੍ਰਿਤਪਾਲ ਸਿੰਘ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾਇਆ ਤੇ ਜੇਕਰ ਹੁਣ ਭਗਵੰਤ ਮਾਨ ਨੇ ਭਾਈ ਅਮ੍ਰਿਤਪਾਲ ਸਿੰਘ ਨੂੰ ਬਾਹਰ ਕਢਵਾਉਣ ਲਈ ਐਫੀਡੇਵਿਟ ਨਾ ਦਿੱਤਾ ਤਾਂ ਅਸੀਂ ਭਾਈ ਅਮ੍ਰਿਤਪਾਲ ਸਿੰਘ ਨੂੰ ਬਾਹਰ ਕਢਵਾਉਣ ਲਈ ਪਰੋਟੇਸਟ ਵੀ ਕਰਾਂਗੇ।
@jagrajsandhu8421
@jagrajsandhu8421 22 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏
@deepdhindsavlogs9097
@deepdhindsavlogs9097 24 күн бұрын
ਖਾਲਸਾ ਜੀ ਜਿਸ ਤਰ੍ਹਾਂ ਪੰਜਾਬ ਸਰਕਾਰ ਐਨ ਐਸ ਏ ਵਿੱਚ ਵਾਧਾ ਕਰ ਰਹੀ ਹੈ ਇਸ ਵਿਚ ਸੁਪਰੀਮ ਕੋਰਟ ਕੁਛ ਵੀ ਨਹੀਂ ਕਰ ਸਕਦਾ ਖਾਲਸਾ ਜੀ ਜੇ ਸੁਪਰੀਮ ਕੋਰਟ ਕੋਲ ਤਾਕਤ ਹੈ ਤਾਂ ਤੁਸੀਂ ਉਥੇ ਜਾਕੇ ਕਿਸੇ ਕਾਨੂੰਨ ਮੁਤਾਬਕ ਕੋਈ ਰਿੱਟ ਪਾਓ ਨਹੀਂ ਤਾਂ ਇਸ ਭੰਡ ਨੇ ਭਾਈ ਸਾਹਿਬ ਨੂੰ ਬਾਹਰ ਨੀ ਆਉਣ ਦੇਣਾ
@paramjitsingh6295
@paramjitsingh6295 24 күн бұрын
ਭੱਡ ਨੇ ਪੰਜਾਬ ਨੂੰ ਬਰਬਾਦ ਕਰ ਤਾ
@ManjitSingh-nc7dy
@ManjitSingh-nc7dy 23 күн бұрын
ਅਮਿਰਤਪਾਲ ਦੀ ਰਾਹ ਦੇ ਰੋੜੇ ਫੁਕਰੇ ਗੀਤ ਗਾਉਣ ਵਾਲੇ ਵਾਰਾਂ ਗਾਉਣ ਵਾਲੇ ਤੇ ਵਰਦੀ ਪਾਕੇ ਥੱਪੜ ਮਾਰਨ ਵਾਲੀ ਕੁਲਵਿੰਦਰ ਆ ਨਹੀ ਤਾਂ ਅਮਿਰਤਪਾਲ ਨੂੰ ਸਰਕਾਰਾਂ ਨੇ ਢਿਲ ਦੇਣੀ ਸੀ
@parmjeetgill6858
@parmjeetgill6858 23 күн бұрын
Waheguru waheguru Ji
@Jatinder-kc6ho
@Jatinder-kc6ho 24 күн бұрын
ਜੇ ਇਨਾ ਨੇ ਆਪਣੀਆਂ ਸ਼ਰਤਾਂ ਰੱਖਣੀ ਿਫਰ ਸੰ ਿਵਧਾਨ ਜਾਂ ਕੋਰਟਾ ਿਕਸ ਵਾਸਤੇ ਨੇ ਇਹ ਤਾਂ ਪੰਜ ਸਾਲ ਵਾਸਤੇ ਹੁੰਦੇ ਨੇ
@ParamjitKaur-mt5gt
@ParamjitKaur-mt5gt 23 күн бұрын
Supreme Court vich rit pao
@user-cf3vx3uc9k
@user-cf3vx3uc9k 22 күн бұрын
Bahi shab jalda bar janta witch ann janta see a wight
@HARPREETKAUR-bv7rv
@HARPREETKAUR-bv7rv 25 күн бұрын
Amritpal zindabad
@gurmailsingh718
@gurmailsingh718 25 күн бұрын
Bss kro yaar naa deya kro glt news.uder govt nay nsa lgaaa diti
@JaspalSingh-xf8ys
@JaspalSingh-xf8ys 25 күн бұрын
Bhagwantman hun 27 dubara supne laine band kr de Tu Amritpal te nsa lga ke thik nhi kita tu khud Punjab nu agg la riha
@ParamjitKaur-mt5gt
@ParamjitKaur-mt5gt 23 күн бұрын
Jihda Balatkari baar baar perol te bahar aa riha oh kanoon kihda te Bhai Amritpal Singh Khalsa MP di chon jit gae hn te ohna lae kihda kanoon Sikha naal vitkara ho riha hai
@helloaviation97
@helloaviation97 23 күн бұрын
Pujab sarkar fi galti hai
@HARPREETKAUR-bv7rv
@HARPREETKAUR-bv7rv 25 күн бұрын
Hun tan nsa lga dita
@nirmaldhiman773
@nirmaldhiman773 25 күн бұрын
Dovara NsA Akaki Dal Di Mili Bhugat Hai
DO YOU HAVE FRIENDS LIKE THIS?
00:17
dednahype
Рет қаралды 96 МЛН
Did you believe it was real? #tiktok
00:25
Анастасия Тарасова
Рет қаралды 54 МЛН
WHO LAUGHS LAST LAUGHS BEST 😎 #comedy
00:18
HaHaWhat
Рет қаралды 19 МЛН