ਅੰਮ੍ਰਿਤਪਾਲ ਸਿੰਘ ਨੂੰ ਗੋਲੀ ਮਾਰਨ ਵਾਲੇ ਦੀ ਵਕੀਲ ਨੇ ਬਣਾਈ ਰੇਲ ਕਹਿੰਦਾ ਪੁੱਤ ਭੱਜੀਂ ਨਾ | Harpreet Singh Makhu

  Рет қаралды 290,778

Harpreet Singh Makhu

Harpreet Singh Makhu

Күн бұрын

Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe KZbin : - / @harpreetsinghmakhu9752
Follow on Facebook : - / hsmakhu

Пікірлер: 290
@ManjitSingh-eo8gw
@ManjitSingh-eo8gw Жыл бұрын
ਸਿੱਖਾਂ ਦੀ ਸੰਪੂਰਣ ਆਜ਼ਾਦੀ ਹੀ ਸਭ ਸਮੱਸਿਆਵਾਂ ਦਾ ਹੱਲ ਹੈ ਅਤੇ ਇਸ ਵਾਸਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਇਸ ਬਾਰੇ ਹੁਣ ਖੁੱਲ੍ਹ ਕੇ ਬੋਲਣ ਅਤੇ ਹੰਭਲਾ ਮਾਰਨ ਦੀ ਜ਼ਰੂਰਤ ਹੈ।
@rajkaranmaan9349
@rajkaranmaan9349 Жыл бұрын
Veere apan gulam a haje tuc marji di life g rhe o te keh rhe o v gulam a azadi chahidi a kde Jammu Kashmir gye o otho de halat dekhe aya kde guru ki bani du viyakhea kiti a Asal dharam Loka nu Nindan nal ni hunda
@GursewakSingh-oh2mv
@GursewakSingh-oh2mv Жыл бұрын
@@rajkaranmaan9349 asli dharam a vi nahi hunda ik pase amit arora warge kutte gandd boli jaan te sarkar nu koi fark nahi te duje pase sikh koi gall ke dve any time kar vai kyu hundi a
@AmritpalSingh-bd6or
@AmritpalSingh-bd6or Жыл бұрын
ਸਰਕਾਰ ਵੀ ਇਹਨਾਂ ਬੰਦਿਆਂ ਦੇ ਨਾਲ ਹੈਂ ਜੋ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਗੋ,, ਮਾਰਨ ਦੀ ਗੱਲ ਕਰ ਰਹੇ ਨੇ ਅਸਲਾ ਜ਼ਬਤ ਕਰਨਾ ਵੀ ਸਰਕਾਰ ਦੀ ਚਾਲ ਹੈ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਜਦੋਂ ਕੋਈ ਅਸਲੇ ਵਾਲਾਂ ਸਿੰਘ ਨਹੀਂ ਹੋਵੇਗਾ ਤਾਂ ਫਿਰ ਇਹਨਾਂ ਦਾ ਕੰਮ ਆਸਾਨ ਹੋ ਜਾਵੇਗਾ
@amratpalsingh2801
@amratpalsingh2801 Жыл бұрын
ਬਿਲਕੁਲ ਸਹੀ ਕਿਹਾ ਵੀਰ
@rajkaranmaan9349
@rajkaranmaan9349 Жыл бұрын
Sarkaran e kutte taunta nu support krdi a veere eh vakeel v taunt a nuksan Amritpal da kra denge
@MalkitSingh-ez6wp
@MalkitSingh-ez6wp 3 ай бұрын
AA pega wale ya bagat singh k nehi jalad aa jalad
@ManjitSingh-ff5ee
@ManjitSingh-ff5ee 3 ай бұрын
Ll😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@sabi-mansa
@sabi-mansa 3 ай бұрын
Amritpal khalsa 🚩 ਬੁੱਚੜ ਭਜਾਉ ਪੰਜਾਬ ਦੀ ਨੌਜਵਾਨੀ ਬਚਾਓ AAP 🐒🐒 BJP Murdabad
@tejaspreetsingh6090
@tejaspreetsingh6090 Жыл бұрын
ਜੇਹੜੇ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਧਮਕੀ ਦੇ ਰਹੇ ਹਨ ਉਹ ਸਿੱਖਾਂ ਨੂੰ ੧੯੮੪ ਵਾਲ਼ੇ ਸਿੱਖ ਨਾਂ ਸਮਝਣ ਜਿੰਨ੍ਹਾ ਦੇ ਗੱਲਾਂ ਵਿੱਚ ਟਾਇਰ ਪਾ ਕੇ ਸ਼ਹੀਦ ਕਰ ਦਿੱਤਾ ਸੀ। ਇਸ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਅਪਣੀ ਰੱਖਿਆ ਕਰਨੀ ਵੀ ਬਾਖੂਬੀ ਜਾਣਦੀ ਹੈ। ਸਿੱਖ ਸਰਬੱਤ ਦਾ ਭਲਾ ਮੰਗਦਾ ਹੈ ਜਿਸ ਵਿੱਚ ਇਹ ਅਮ੍ਰਿਤਪਾਲ ਸਿੰਘ ਵੀਰ ਨੂੰ ਧਮਕੀ ਦੇਣ ਵਾਲੇ ਵੀ, ਤੇ ਸਾਰੇ ਧਰਮਾਂ ਦੇ ਲੋਕ ਆ ਜਾਂਦੇ ਹਨ। ਸੂਰੀ ਦੇ ਜਿੱਸ ਦਿਨ ਗੋਲੀਆਂ ਮਾਰੀਆਂ ਸੀ ਉਸ ਦਿਨ ਸੂਰੀ ਦੇ ਇਕ ਸਾਥੀ ਨੇ ਵੀ ਉਸ ਸੂਰਮੇਂ ਤੇ ਗੋਲੀ ਚਲਾਈ ਸੀ ਜਿੱਸ ਦਾ ਵੀਡਿਓ ਵੀ ਮੌਜੂਦ ਹੈ ਪਰ ਪੁਲੀਸ ਨੇ ਉਸ ਤੇ ਪਰਚਾ ਦਰਜ ਕਿਉਂ ਨਹੀਂ ਕੀਤਾ।
@baljitkaurdulai6935
@baljitkaurdulai6935 Жыл бұрын
ਉਸ ਟਾਈਮ ਸਿੱਖ ਅਵੇਸਲੇ ਸੀ ਵੀਰ ਉਹ ਸਮਾਂ ਹੋਰ ਸੀ ਹੁਣ ਇਹ ਲੰਡੀ ਬੁੱਚੀ ਭੋਕਣ ਜੋਗੇ ਹੀ ਆ ਹੁਣ ਤਾਂ ਕਿਸੇ ਸਿੰਘ ਦੇ ਹੱਥ ਵਿੱਚ ਤਲਵਾਰ ਦੇਖ ਕੇ ਵੀ ਮੋਕ ਲੱਗ ਜਾਂਦੀ ਆ
@singh17karnail
@singh17karnail Жыл бұрын
ਹਰਪਾਲ ਸਿੰਘ ਖਾਰਾ ਜੀ ਤੁਸੀਂ ਸਦਾ ਹੀ ਚੜ੍ਹਦੀ ਕਲਾ ਵਿਚ ਰਹੋ। ਤੁਸੀਂ ਸਿੱਖ ਕੌਮ ਦੀ ਵੱਡੀ ਸੇਵਾ ਕਰ ਰਹੇ ਹੋ।
@bakhshishsingh5079
@bakhshishsingh5079 Жыл бұрын
ਖਾਲਸਾ ਜੀ ਜੇ ਸਿੱਖ ਕੌਮ ਸਿੱਖ ਨਾ ਮਾਰੇ ਤਾ ਸਿੱਖ ਕੌਮ ਕਦੇ ਨਾ ਹਾਰੇ ਕਿਸੇ ਹੋਰ ਦੀ ਜੁਰਤ ਨਹੀ ਸਾਡੇ ਪੰਜਾਬ ਵਿੱਚ ਵਿਚ ਗਲਤ ਬੋਲ ਜਾਵੇ ਪਰ ਅਸੀ ਗੁਲਾਮ ਹਾ ਭਾਰਤ ਦੇਸ਼ ਵਿੱਚ ਇਕੋ-ਇਕ ਹੱਲ ਕਰਨ ਲਈ ਬੋਟਾਬਣਾਓ ਰਿਫੰਡਮ ਦਾ ਸਾਥ ਦਿਓ ਸਾਤਮੲਈ ਹੱਲ ਕਲਮ ਦੀ ਜੰਗ ਲੜ ਕੇ ਜਿੱਤ ਹਾਸਲ ਕਰੀਏ ਖਾਲਿਸਤਾਨ ਬਣਾਓ
@ishersingh5680
@ishersingh5680 Жыл бұрын
But
@satindersingh7406
@satindersingh7406 Жыл бұрын
ਵੀਰ ਜੀ ਵੋਟਾਂ ਦੀ ਗਿਣਤੀ ਕੋਂਣ ਕਰੂਗਾ। ਵੀਰ ਜੀ ਪੰਨੂ ਵਰਗੇ ਜਾਂ ਸਿਮਰਨ ਜੀਤ ਮਾਨ ਵਰਗੇ ਆਪਣੇ ਲਈ ਪੈਸੇ ਕੱਠੇ ਕਰ ਰਹੇ ਨੇ। ਪੰਨੂ ਵਰਗਿਆਂ ਨੂੰ ਚਾਹੀਦਾ ਕਿ ਪੰਜਾਬ ਵਿੱਚ ਆਕੇ ਪੰਜਾਬ ਦੇ ਮੁਦਿਆਂ ਦੀ ਗੱਲ ਕਰਨ। ਜਾਂ ਫਿਰ ਇਹਨਾਂ ਨੇ ਵਿਦੇਸ਼ ਵਿੱਚ ਬੈਠ ਕੇ ਪੰਜਾਬ ਦੀ ਨੌਜਵਾਨੀ ਨੂੰ ਮਰਵਾਉਣ ਲਈ ਜ਼ੋਰ ਲਾਇਆ ਹੋਇਆ। ਇਹਨਾਂ ਨੇ ਜੋ ਲਾਲ ਕਿਲ੍ਹੇ ਤੇ ਝੰਡਾ ਲਹਿਰਾਉਣ ਲਈ 1ਕਰੋੜ ਦਾ ਅਲਾਨ ਕੀਤਾ ਸੀ ਉਹਨਾਂ ਨੂੰ ਵੀ ਕੁਝ ਨੀਂ ਦਿੱਤਾ ਹੋਣਾ। ਜੇਕਰ ਤੁਸੀਂ ਚਾਹੁੰਦੇ ਹੋ ਕਿ ਖ਼ਾਲਸੇ ਦਾ ਰਾਜ ਆਵੇ ਤਾਂ ਅਮ੍ਰਿਤ ਛਕੋ ਸਿੰਘ ਸਜੋ ਤੇ ਅਮ੍ਰਿਤਪਾਲ ਸਿੰਘ ਵਰਗੇ ਵੀਰਾਂ ਦਾ ਸਾਥ ਦੇਵੋ। ਜਦੋਂ ਕਿਰਦਾਰ ਵਾਲੇ ਸਿੰਘ ਗਿਣਤੀ ਵਿਚ ਜ਼ਿਆਦਾ ਹੋ ਜਾਵਾਂਗੇ ਤਾਂ ਹੌਲੀ ਹੌਲੀ ਖ਼ਾਲਸੇ ਦਾ ਰਾਜ ਆਵੇਗਾ। ਇਸ ਦਾ ਇਕੋ ਇਕ ਹੱਲ ਹੈ ਕਿ ਸਾਨੂੰ ਉਚੇ ਸੁੱਚੇ ਆਚਰਣ ਵਾਲੇ ਸਿੰਘ ਬਣਾਉਣ ਦੀ ਲੋੜ ਹੈ। ਜੇਕਰ ਕਿਸੇ ਦੇ ਦਿਲ ਨੂੰ ਗ਼ਲਤ ਲੱਗੇ ਤਾਂ ਮਾਫ਼ੀ ਚਾਹੁੰਦਾ ਹਾਂ ‌ਧੰਨਵਾਦ।
@jogindersaini7200
@jogindersaini7200 Жыл бұрын
ਸਰਕਾਰ ਤੇ ਹਿੰਦੂ ਕੌਮ ਸਿੱਖ ਸ਼ਕਲ ਨੂੰ ਹੀ ਪਸੰਦ ਨਹੀਂ ਕਰਦੇ।ਇਹ ਸਚਾਈ ਹੈ।ਲੱਖ ਚੰਗੇ ਬਣ ਕੇ ਦੱਸੀਏ ।
@gurpinderwarar4625
@gurpinderwarar4625 Жыл бұрын
@@satindersingh7406 Veer ji bilkul Sach boleya tussi, jinna time Saadi Sikh kaum tey Punjab dey lokk ekkta karke nahi sochde kon asli fight Kar reha Punjabia tey Sikh kaum lyi oh time takk aapa Jeet haasil nhi Kar sakde, simarjeet maan tey Pannu varge India sarkar dey tattu aa
@satinderkaur6735
@satinderkaur6735 Жыл бұрын
माखू जी you not know that government says that the law are equal for all but we are in all's
@mdbhaivarindersinghnirman9289
@mdbhaivarindersinghnirman9289 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ ਜੀ
@AmritpalSingh-uk8te
@AmritpalSingh-uk8te Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੱਖੂ ਵੀਰ ਜੀ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਸੁਰੱਖਿਆ ਵਧਾਓ। ਓਦਾਂ ਤਾਂ ਵਾਹਿਗੁਰੂ ਆਪ ਹਰ ਥਾਂ ਸਹਾਈ ਹੁੰਦਾ ਹੈ ਪਰ ਸਾਨੂੰ ਵੀ ਢਿੱਲ ਨਹੀਂ ਵਰਤਨੀ ਚਾਹੀਦੀ ਇਹੋ ਜਹੇ ਲੀਡਰ ਬਾਰ-ਬਾਰ ਨਹੀਂ ਮਿਲਦੇ ਹੁੰਦੇ
@singh17karnail
@singh17karnail Жыл бұрын
ਸਹਿਮਤ ਹਾਂ ਜੀ।
@Bdog6868
@Bdog6868 Жыл бұрын
ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਚੜਦੀਆ ਕਲਾ ਬਖਸ਼ਣ ਵਕੀਲ ਸਾਹਿਬ ਤੇ ਮੱਖੂ ਵੀਰ ਦਾ ਬਹੁਤ ਬਹੁਤ ਧੰਨਵਾਦ
@JaswinderKaur-hq5py
@JaswinderKaur-hq5py Жыл бұрын
Khalsa chrdi kala
@RanjitSingh-mv5fm
@RanjitSingh-mv5fm Жыл бұрын
🙏🙏🙏🙏🙏
@RobinSingh-ge2mm
@RobinSingh-ge2mm Жыл бұрын
K0l
@sabi-mansa
@sabi-mansa 3 ай бұрын
Amritpal khalsa 🚩 AAP 🐒🐒 BJP-MURDABAD
@JaswantSingh-te9xt
@JaswantSingh-te9xt Жыл бұрын
ਵਾਹਿਗੁਰੂ ਮਿਹਰ ਭਰਿਆ ਹੱਥ ਖਾਲਸਾ ਪੰਥ ਤੇ ਰਖੇ। ।ਖਾਲਸਾ ਪੰਥ ਨੂੰ ਚੜਦੀ ਕਲਾ ਦੀ ਬਖਸ਼ਿਸ਼ ਕਰੋ ਜੀ
@sawindersingh7850
@sawindersingh7850 Жыл бұрын
ਅਮ੍ਰਿਤਪਾਲ ਸਿੰਘ ਨੂੰ ਗੋਲੀ ਮਾਰਨ ਵਾਲੇ ਵਰਗਿਆਂ ਦੀ ਧਮਕੀ ਬਾਰੇ ਸੀ ਐਮ ਸਾਬ ਤੇ ਡੀ ਜੀ ਪੀ ਨੂੰ ਪੁੱਛੋ ਕਿ ਓਹ ਕੀ ਬੋਲਦੇ ਹਨ। ਜੇਲ ਚ ਕਿਉਂ ਨਹੀਂ ਬੰਦ ਕਰਦੇ
@sabi-mansa
@sabi-mansa 3 ай бұрын
Amritpal khalsa 🚩 AAP 🐒🐒 BJP-MURDABAD
@hakamsinghhakamsinghhakams4664
@hakamsinghhakamsinghhakams4664 Жыл бұрын
ਵਕੀਲ ਸਾਹਿਬ ਅਤੇ ਮੱਖੂ ਸਾਹਿਬ ਦਾ ਤਹਿਦਿਲੋ ਧੰਨਵਾਦ ਹੈ ।
@bubleerekhi4191
@bubleerekhi4191 Жыл бұрын
Makku ji te Khara Sahib di interview vich saaf ho gaya Sarkaran da ROLE .... RESULTING in all this Nonsense n Jungle Raj in our own home Punjab🤔🙄 is prevailing so nakedly ...Belagaam... Just in the morning today I happened to see a previous Function organised by PM Modi at his residence to Honour Sikhs in general...IN FEBRUARY this year only ...called ..SADBHAVNA..can't you all Advocates.. Journalists n some other True Honest Intellectual Sikhs get together to remind the PM the Speech he gave..n promised Sikhs all the honour .. desired n deserved position n respect in India for all their honesty n patriotism for the country always.... Pls with folded hands I request you both to do something to reach n TAP THE PM...WITHOUT WASTING ANY FURTHER TIME...THIS WILL BE YOUR SINCEREST N HONEST JOB EVER ..TO CATCH ON HIS SPEECH N MAKE THE PM REPLY N TAKE URGENT ACTION ON THIS SERIOUS CONDITION PREVAILING IN PUNJAB🧐 WAHEGURUJI KA KHALSA WAHEGURUJI KI FATEH🙏🙏
@MAFIAGAMING-yb3is
@MAFIAGAMING-yb3is Жыл бұрын
ਮਖੂ ਸਾਹਿਬ ਜੇੜਾ ਬਣਦਾ ਸਿੰਘ ਤਾਂ ਇਨਾਂ ਨੂੰ ਤਾਂ ਓਹੀ ਗੁਰੂ ਗੋਬਿਂਦ ਸਿੰਘ ਦਿਸਦਾ ਇਨਾਂ ਨੂੰ ਰਾਤ ਨੀਂਦ ਨਹੀਂ ਆਉਂਦੀ ਇਹ ਤਾਂ ਤਸਵੀਰਾਂ ਦੇਖ ਕੇ ਡਰੀ ਜਾਂਦੇ ਨੇ
@avimaan4011
@avimaan4011 Жыл бұрын
ਵੀਰੋ ਹਾੱਥੀ ਨੁੰ ਬੋਹਤ ਕੁੱਤੇ ਭੌਕਦੇ ਨੇ ਪਰ ਹਾਥੀ ਤੋਰ ਨਹੀ ਬਦਲਦਾ ਕਣਕ ਵਿੱਚ ਵੀ ਕਾਲ ਨੀਗਾਰੀ ਹੁੰਦੀ ਹੈ ਜੋ ਕਣਕ ਦਾ ਰੇਟ ਬਗਾੜਦੀ ਹੈ ਪਰ ਕਣਕ ਫਿਰ ਵੀ ਕਿਸੇ ਦੀ ਰੁਹ ਦਾ ਖਰਾਕ ਬਣਦੀ ਹੈ ਜਦੋ ਅਣਖ ਜਾਗਦੀ ਹੈ ਇਸ ਬੀਮਾਰੀ ਆਪਣੇ ਆਪ ਖਤਮ ਕਰਦੀ ਹੈ ਪਰ ਸਿੱਖਾ ਨੁੰ ਹਰੋਣ ਵਾਲੇ ਜੀਤ ਨਹੀ ਸਕੇ ਵਾਹਿਗੁਰੂ ਗੁਰੂ ਹੈ ਬਾਣੀ ਜੀਸ ਦੀ ਕੀਰਪਾ ਵਰਤ ਰਹੀ ਹੈ।
@jagdishSingh-bl8pr
@jagdishSingh-bl8pr Жыл бұрын
ਵਾਹਿਗੁਰੂ ਸਭ ਦਾ ਹੈ ਅਖੀਰ ਨੂੰ ਜਿੱਤ ਖਾਲਿਸ ਖਾਲਸੇ ਦੀ ਹੀ ਹੋਣੀ ਹੈ।ਇਤਹਾਸ ਗਵਾਹ ਹੈ ਅੱਤ ਦਾ ਅੰਤ ਹੋਣਾ ਹੀ ਹੋਣਾ ਹੈ। ਵਾਹਿਗੁਰੂ ਰਾਖਾ ਹੈ ਖਾਲਸੇ ਦਾ ਬਹੁਤ ਹੀ ਅੱਛਾ ਮਖੂ ਜੀ ਅਤੇ ਵਕੀਲ ਸਾਬ ਜੀ
@laddilovepreet6470
@laddilovepreet6470 Жыл бұрын
ਮੱਖੂ ਸਾਬ੍ਹ, ਜਦੋਂ ਕੌਮਾਂ ਕਰਵੱਟ ਲੈਂਦੀਆਂ ਹਨ ਤਾਂ ਇਤਿਹਾਸ ਬਣਦੇ ਨੇ,ਹਰ ਮੈਦਾਨ ਫਤਿਹ
@ManjitKaur-bp1lf
@ManjitKaur-bp1lf Жыл бұрын
ਗੁਰੂ ਸਾਹਿਬ ਜੀ ਮਹਾਰਾਜ ਆਪ ਅਕਾਲ ਤਖਤ ਤੋਂ ਚਲ ਕੇ ਆਪ ਸੰਗਤਾਂ ਵਿੱਚ ਵਿਚਰ ਰਹੇ ਹਨ ਜੀ
@suhkvindersingh215
@suhkvindersingh215 Жыл бұрын
ਵੀਰ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ ਜਿੰਦਾਬਾਦ ,,,, ਵੀਰ ਖੇਰਾ ਸਾਬ੍ਹ ਵੀਰ ਮੱਖੂ ਸਾਬ੍ਹ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 👌🙏🙏
@BalkarSingh-og4xb
@BalkarSingh-og4xb Жыл бұрын
ਸਵਾਲ ਵੀ ਵਧੀਆ ਤੇ ਜਵਾਬ ਉਸ ਤੋਂ ਵੀ ਵਧੀਆ
@gurdreepsinghkhural4272
@gurdreepsinghkhural4272 Жыл бұрын
ਅਮਿਰਤਪਾਲ ਸਿੰਘ ਖਾਲਸਾ ਜਿੰਦਾਬਾਦ
@JaswantSingh-pj1vy
@JaswantSingh-pj1vy Жыл бұрын
ਵਾਹਿਗੁਰੂ ਜੀ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਚੜਦੀ ਕਲਾ ਵਿੱਚ ਰੱਖਣ ਜੀ
@gursahibsingh2182
@gursahibsingh2182 Жыл бұрын
ਬਿਲਕੁੱਲ ਠੀਕ ਆਖਿਆ ਹੈ ਖਾਰਾ ਸਾਬ ਨੇ
@shergill7696
@shergill7696 Жыл бұрын
Waheguru ji
@hardeepkour468
@hardeepkour468 Жыл бұрын
SIKHOO BE careful 🙏
@chamelsingh8304
@chamelsingh8304 Жыл бұрын
ਵਾਹਿਗੁਰੂ ਜੀ ਐਡਵੋਕੇਟ ਸਾਹਬ ਜੀ ਨੇਂ ਜੋ ਕਿਹਾ ਬਿਲਕੁਲ ਸਚ ਕਿਹਾ ਹੈ ਜੀ ਸਰਕਾਰਾਂ ਸਿੱਖਾਂ ਦੇ ਖਿਲਾਫ ਭੁਗਤ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@nanaksingh6311
@nanaksingh6311 Жыл бұрын
ਵਾਹਿਗੁਰੂ ਜੀ ,ਸਿਖਾ ਕੋਮ ਦੇ ਦੁਸ਼ਮਣ ਕੋਈ ਬਾਹਰੀ ਨਹੀ ਹਨ ,ਸਿਖ ਹੀ ਸਿਖਾ ਦੇ ਵੈਰੀ ਹਨ
@PBX_OFFICIAL
@PBX_OFFICIAL Жыл бұрын
Sachi gall bai g true
@ManjitKaur-bp1lf
@ManjitKaur-bp1lf Жыл бұрын
ਸਹੀ ਗੱਲ ਹੈ ਵੀਰ ਜੀ ਲੀਡਰਾਂ ਦੀ ਨੀਂਦ ਉਡੀ ਪਈ ਹੈ ਜੀ
@rajwantkaur9639
@rajwantkaur9639 Жыл бұрын
ਸਾਨੂੰ ਅਮਰੀਕਾ ਵਿੱਚ ਸਰਕਾਰੀ ਕਰਮਚਾਰੀ ਮਿਲਦੇ ਹਨ , ਜਿੰਨੀ ਦੇਰ ਸਾਡਾ ਸਿੱਖ ਕੌਮ ਦਾ ਨਗਰ ਕੀਰਤਨ ਚੱਲਦਾ,ਪੰਜਾਬ ਵਿੱਚ ਲੀਡਰਾ ਦੇ ਪਰਿਵਾਰਕ ਮੈਂਬਰਾਂ ਦੀ ਜ਼ਿੰਦਗੀ ਕੀਮਤੀ ਹੈ ਤਾਂ ਜਨਤਾ ਆਪਣੀਆਂ ਕੀਮਤੀ ਵੋਟਾਂ ਪਾ ਕੇ ਕੁਰਸੀਆਂ ਤੇ ਨਾ ਬੀਠਾਉਣ.,ਜਨਤਾ ਦੀ ਕੋਈ ਕੀਮਤ ਨਹੀ ਤਾਂ ਇਹਨਾਂ ਨੂੰ ਵੋਟਾਂ ਵੇਲੇ ਜਨਤਾ ਦਿਖਾਈ ਦਿੰਦੀ ਹੈ ਬਾਅਦ ਵਿੱਚ ਨਹੀ?
@princegill2619
@princegill2619 Жыл бұрын
Waheguru ji veer ji
@ranjitkaurmajorsingh2122
@ranjitkaurmajorsingh2122 Жыл бұрын
Bhai Amritpal Singh 🙏🌹🌹
@veermanjitsinghnangaldam6580
@veermanjitsinghnangaldam6580 Жыл бұрын
ਸਿੱਖੀ ਵਿਚ ਸਿਰਫ ਤੇ ਸਿਰਫ ਏਕੇ ਦੀ ਬਹੁਤ ਵੱਡੀ ਜ਼ਰੂਰਤ, ਸਾਰੀਆਂ ਕੌਮਾਂ ਵਿੱਚ ਬੈਠੇ ਕੁਝ ਕੁਝ ਦੋਗਲੇ ਦੁਸ਼ਮਣ ਆਪਣੇ ਆਪ ਮਰ ਜਾਣਗੇ🙏
@Kawal683
@Kawal683 Жыл бұрын
ਕਨੂਨ।ਇਕ। ਹੁੰਦਾ।ਤਾਂ।ਘਟ।ਗਿਣਤੀਆਂ।ਚ।ਰੋਸ।ਨਾ। ਹੁੰਦਾ
@jasvirkaur4832
@jasvirkaur4832 Жыл бұрын
Adv khara sab salute you god bless you🙏🙏🙏🙏🙏🙏
@sattibains4818
@sattibains4818 Жыл бұрын
Adv Khara sahib saloot you, Mann hai Tohade te 🙏🙏
@amrikhothi8593
@amrikhothi8593 Жыл бұрын
ਐਡਵੋਕੇਟ ਸਾਹਿਬ ਇਸ ਮੁਲਕ ਦਾ ਨਾਂ ਹੁਣ ਭਾਰਤ ਹੈ ਨਾ ਕਿ ਹਿੰਦੋਸਤਾਨ
@sattibains4818
@sattibains4818 Жыл бұрын
Bharat
@himmatsingh5808
@himmatsingh5808 Жыл бұрын
Hun Bhagwant Maan te Modi nu nahin dikhda ki Amritpal Singh nu v Security di lor hai per nahin kuon ki Amritpal singh ik sach sucha sikh hai.Security tan Sikhan nu bakwaas karan valian nu dain ch lge hoye j.Ghar da dusman Bahar de dusman naalon jada khatarnaak hai g.Ghar de dusman nu pehalan samjhauna chahida hai g.
@sukhwinderrehill9590
@sukhwinderrehill9590 Жыл бұрын
Waheguru ji chaddikla bxe bhut bdia soch Bhai amritpal Singh ji da saatth sarian noo dena chahida 🙏🙏
@chamkoursingh3441
@chamkoursingh3441 Жыл бұрын
ਵਕੀਲ ਭਾਈ ਅਤੇ ਮੱਖੂ ਜ਼ਿੰਦਾਬਾਦ
@khalsaraj7443
@khalsaraj7443 Жыл бұрын
ਵਾਹਿਗੁਰੂ ਅਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਕੋਈ ਵੀ ਹੱਲ ਨਹੀਂ ਹੋ ਸਕਦਾ ਵਾਹਿਗੁਰੂ
@BalkarSingh-og4xb
@BalkarSingh-og4xb Жыл бұрын
ਔਖ ਅਮ੍ਰਿਤ ਪਾਲ ਸਿੰਘ ਦੀ ਨਹੀਂ ਔਖ ਅਮ੍ਰਿਤ ਛਕਾਉਣ ਦੀ ਹੈ।
@ManjitKaur-bp1lf
@ManjitKaur-bp1lf Жыл бұрын
ਵੀਰ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਤੋਂ ਸੇਵਾ ਕਰਵਾ ਰਹੇ ਹਨ ਜੀ
@ninderpanglia5248
@ninderpanglia5248 Жыл бұрын
True !!
@AjitSingh-ru4ei
@AjitSingh-ru4ei Жыл бұрын
KHALSA WAHIR🌹🌹👍🙏👍🌹🌹 BHAI AMRITPAL SINGH KHALSA🐯🐯🐯🐯🐯🐯🐯🐯🐯🐯👍👍👍👍👍👍👍👍👍👍
@kawaljitsingh4508
@kawaljitsingh4508 Жыл бұрын
ਵਾਹਿਗੁਰੂ ਜੀ
@tarasinghsamagh1300
@tarasinghsamagh1300 Жыл бұрын
ਵੀਰ ਹਰਪ੍ਰੀਤ ਸਿੰਘ ਮੱਖੂ ਜੀ ਅਤੇ ਐਡਵਕੇਟ ਵੀਰ ਹਰਮਲ ਸਿੰਘ ਖਾਰਾ ਜੀ ਸਤਿ ਸ਼੍ਰੀ ਆਕਾਲ 🙏🙏🙏🙏🙏
@lukejalal3168
@lukejalal3168 Жыл бұрын
It's sad but Amrit Pal must maintain some restraints.
@hirasingh1905
@hirasingh1905 Жыл бұрын
Bhai amritpal Singh khalsa jindabad 💐 ❤️ ♥️ 💕
@jagdishkaursodhi9218
@jagdishkaursodhi9218 Жыл бұрын
Waheguru ji Always Chardi kala vich rakhan Amaritpal Singh ji ZINDABAD 🙏🏻 Waheguru ji 🙏🏻 ZINDABAD
@bawasinghmahrok7838
@bawasinghmahrok7838 Жыл бұрын
ਪੰਜਾਬ ਦੇ ਲੀੜਰ ਪੰਜਾਬ ਦੇ ਸਿਖਾੇ ਨੂੰ ਕੋਈ ਵੀ ਸੁਰਕਸ਼ਾ ਨਹੀਂ ਦੇ ਰਹੇ।
@dilbagsing5131
@dilbagsing5131 Жыл бұрын
Advocate sahib you are absolutely right 👏👏👏👏
@BalrajSingh-nh1wk
@BalrajSingh-nh1wk Жыл бұрын
Advocate bhau Harpal Singh khara ji and Harpreet Singh makhu sahib ji nu dilo salute a yar ina pyar har sikh de dil vich sikhi prati hove ta azadi bahut nede kioki pyar sikhi nal pyar hon krke asi ik ho sakde te eke agge har vadi to vadi bheed bhaj turdi dubara salute dino bhaya nu
@ranjodhsingh5641
@ranjodhsingh5641 Жыл бұрын
🙏ਮੱਖ ਸਾਬ੍ਹ ਆਪ ਜੀ ਦਾ ਨੰਬਰ ਦਿਓ ਕਿਰਪਾ ਦਿਓ ਜੀ 🙏
@Kawal683
@Kawal683 Жыл бұрын
ਘਟ। ਗਿਣਤੀਆਂ।ਨੂੰ। ਇਨਸਾਫ਼। ਮਿਲਦਾ।ਤਾਂ। ਉਨ੍ਹਾਂ।ਚ।ਰੋਸ। ਹੁੰਦਾ ਹੀ। ਨਾਂ
@rattansingh4661
@rattansingh4661 Жыл бұрын
ਸਭ ਤੌ ਜ਼ਿਆਦਾ ਤਕਲੀਫ ਹੈ ਮੋਦੀਤੇ ਅਮਿਤਸ਼ਾਹ ਨੂੰ ਤੇ ਨਾਲ ਦੇ ਸਾਥੀ ਬਾਦਲ ਪਰਿਵਾਰ ਕੈਪਟਨ ਕਾਂਗਰਸ ਬੜਿੰਗ ਤੇ ਰ ਸ ਸ ਨੂੰ ਜ਼ਿਆਦਾ ਤਕਲੀਫਹੈ ਜੋ ਹਿੰਦੂ ਬੋਲਦੇ ਹਨ ਕਿ ਅਸੀਂ ਹਿੰਦੂ ਰਾਸ਼ਟਰ ਬਣਾੳਣਾਂ ਹੈ ਜੋਬੋਲਦੇ ਹਨ ਜਾ ਭੌਂਕਦੇ ਹਨ ਫੜੋੳਹਨਾ ਨੂੰ ਜੋ ਮਹੌਲਖਰਾਬ ਕਰਦੇ ਹਨ ਜੇਲਭੇਜੋ ਅੰਮ੍ਰਿਤਪਾਲ ਸਿੰਘ ਜੀ ਤਾ ਲੋਕਾ ਨੂੰ ਅੰਮ੍ਰਿਤ ਛਕਾਉਂਦਾ ਹੈ ਤੇ ਨਸ਼ੇਛਡਾੳਦਾ ਹੈ ਕੋਈ ਮਾੜੀਗਲ ਨਹੀਹੈ ਬੱਚੇ ਕਰਦੇ ਹਨ ਚਿੱਟੇ ਨਾਲ ੳਸ ਨੂੰ ਰੋਕਣ ਲਈ ਅੰਮ੍ਰਿਤ ਸ਼ਕਾੳਦੇ ਹਨ ਤੇ ਚਿੱਟੇ ਤੌ ਮਰਨ ਤੌ ਰੋਕਦਾ ਹੈ ਗੌਰਮਿੰਟ ਨੂੰ ਬਹੁਤ ਤਕਲੀਫ਼ ਹੈ ਚਿੱਟੇ ਦੇ ਵਪਾਰੀਆਂ ਨੂੰ ਬਹੁਤ ਤਕਲੀਫਹੈ ਅੰਮ੍ਰਿਤਪਾਲ ਸਿੰਘ ਜੀ ਨੂੰ ਸਕਿੳਰਟੀ ਦਿੳ ਮਾਨਸਾਹਿਬ
@MohinderSingh-rw1cn
@MohinderSingh-rw1cn Жыл бұрын
ਖਾਲਸਾ ਜੀ ਵਕੀਲ ਸਾਂਬ ਨੇ ਬਹੁਤ ਵੱਧੀਆ ਵਿਚਾਰ ਪੇਸ਼ ਕੀਤੇ , ਬਾਕਿ ਸਾਂਡੇ ਅਕਾਲੀ ਲੀਡਰਾਂ ਤੇ ਕਾਂਗਰਸ ਲੀਡਰਾਂ ਨੇ ਸਿੱਖ ਕੌਮ ਦਾ ਬੇੜਾ ਗਰਕ ਕੀਤਾ ਹੈ , ਸਾਡੇ ਲੋਕਾਂ ਨੂੰ ਚਾਹੀਦਾ ਹੈ ਕਿ ਜਿਨੇ ਸਿਆਸੀ ਲੀਡਰ ਹਨ ਉਨ੍ਹਾਂ ਦਾ ਬਾਈਕਾਟ ਕਰੋ ਤੇ ਕੋਮ ਦੇ ਗਦਾਰਾਂ ਨੂੰ ਪਹਿਚਾਣੋ , ਇੱਕ ਝੰਡੇ ਥੱਲੇ ਇਕੱਠੇ ਹੋਵੋ , ਧੰਨਵਾਦ ਜੀ
@GurpreetSingh-km4of
@GurpreetSingh-km4of Жыл бұрын
ਵਾਹਿਗੁਰੂ ਜੀ⚔️ ਵਾਹਿਗੁਰੂ ਜੀ⚔️
@babusinghmaster1305
@babusinghmaster1305 Жыл бұрын
,ਬਹੁਤ। ✌️✌️
@pahaldeepsingh7168
@pahaldeepsingh7168 Жыл бұрын
ਸਿੱਖ ਹੀ ਸਿੱਖ ਦੇ ਗਿਦਾਰ ਬਣਦੇ ਨੇ ਵੀਰ ਜੀ ਇਹ ਸਰਕਾਰ ਦੇ ਚੋਗੇ ਤੇ ਮਰਦੇ ਨੇ ਅੰਮ੍ਰਿਤਪਾਲ ਵੀਰ ਨੂੰ ਰੱਬ ਚੜ੍ਹਦੀ ਕਲਾ ਬਕਸੇ 🙏🙏
@buntyjatt5567
@buntyjatt5567 Жыл бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ🙏⚔️⚔️🙏
@jassikaur8781
@jassikaur8781 Жыл бұрын
Waheguru ji chardikala kere Amrit pal singh khalsa ji de t sari sikh koum de
@GurpreetSingh-ew2fc
@GurpreetSingh-ew2fc Жыл бұрын
Sikh kaum da anmol heera..
@thepunjabtimes29
@thepunjabtimes29 Жыл бұрын
Khaaraa veerji is The Besf
@laddiguru8074
@laddiguru8074 Жыл бұрын
ਵਾਕੀਲ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਚਰਦੀ ਕਲਾ ਵਿਚ ਰਖੇ ਵਾਹਿਗੁਰੂ ਜੀ
@KarnailSingh-uv2ep
@KarnailSingh-uv2ep Жыл бұрын
very nice question Makku ji,bahut acche Sawal Ham aap Ji de,बहुत-बहुत dhanyvad
@tarlochansingh5841
@tarlochansingh5841 Жыл бұрын
Bhai amritpal singh ji great intelligent sikh
@kindabrar67
@kindabrar67 Жыл бұрын
🙏🌹🙏🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹🙏🌹🙏🌹🙏🌹👍🙏🌹🙏🌹🙏🌹🙏🌹🙏🌹🙏🌹🙏🌹🙏🙏🌹🙏🌹🙏🌹🙏🌹🙏🌹🙏🌹
@gurucharnsingh2364
@gurucharnsingh2364 Жыл бұрын
Gurcharan Singh Mehra waheguru Ji amritpal Singh Ji nu Chadha ji sare Veer per amano WaheGuru Ji ka Khalsa WaheGuru Ji ki Fateh
@baldevSingh-pd1ez
@baldevSingh-pd1ez Жыл бұрын
Harpal Singh khara ji SSA BATHINDA 🙏🙏 zindabad BATHINDA 🙏
@PrinceSingh-ym8nk
@PrinceSingh-ym8nk Жыл бұрын
Waheguru ji ❤️❤️
@harjeetkullar9834
@harjeetkullar9834 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@davinderkumar6057
@davinderkumar6057 Жыл бұрын
Hindu sikh sub ik ne wakh wakh ne punjab te koi vi aafat aai mil ke samna karnge punjabiaa te koi hor raj ni kar sakda sade guruan da hath sade sir te hona chahida punjabi kise toh ni darde sikh hindu sub guruàa nu mande aa kalle sikh ni
@BaldevSingh-mi5lg
@BaldevSingh-mi5lg Жыл бұрын
Sikhan di iss halat vaste Sikh leadership hi gardaar hai. Lagda Bhagwant Maan Sahab di sarkar vi BJP RSS te Delhi ton darde. Dhamki den waleyan te nath nahin paa rahi. Ikk passe Sikh gaal vi kadd deve ta sarkar action lai laindi,dooje passe Suri de chamche Amritpal Singh Ji nu goli maran di dhamki de rahe, ohna nu Security ditti jandi. Totally partiality hai.
@jarnailsingh1731
@jarnailsingh1731 Жыл бұрын
Very good views of advocate khaira ji
@LakhwinderSingh-rc3zt
@LakhwinderSingh-rc3zt Жыл бұрын
Ena da JiJa a amritpal Singh
@jagbirsinghgill3166
@jagbirsinghgill3166 Жыл бұрын
Je Koi Sikh dhamki denda ta osse din hi farh laina si sarkar ne
@JaswinderSingh-kt9yc
@JaswinderSingh-kt9yc Жыл бұрын
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਜੀ ਭਾਈ ਸਾਹਿਬ ਜੀ ਤੇ
@HarjinderSingh-ec9ew
@HarjinderSingh-ec9ew Жыл бұрын
Waheguru ji ka khalsa waheguru Ji ki fathe Baba makhu Saab ji
@GurjeetKaur-b7g
@GurjeetKaur-b7g 3 ай бұрын
Bilkul sahi kiha harpal kharea veer ji ਵਹਿਗੁਰੂ ਜੀ ਤੁੜਾਈ ਲੰਬੀ ਉਮਰ ਕਰਨ ਚੜਦੀ ਕਲਾ ਚ ਰੱਖਣ ਤੁਸੀ sakha nall kharda ho tusi sach they reh ta janda ho veer ji thanks veer ji
@MohinderSingh-em1rc
@MohinderSingh-em1rc Жыл бұрын
Sodha layo chawl bander da 🤔
@hirasingh1905
@hirasingh1905 Жыл бұрын
Bilkul shi gall veer ji 🙏
@GurlalSingh-wm1yg
@GurlalSingh-wm1yg 3 ай бұрын
ਖ਼ਾਲਿਸਤਾਨ ਜ਼ਿੰਦਾਬਾਦ ❤
@gurdevsingh5082
@gurdevsingh5082 Жыл бұрын
India viceh ਜਿੰਨ੍ਹੇ ਵੀ mantri ਨੇ ਕਿਸੇ ਵੀ ਧਰਮ ਦੇ ਹਨ ਇਹਨਾਂ ਤੇ ਵਿਸ਼ਵਾਸ਼ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਇਨ੍ਹਾਂ ਨੂੰ ਸਿਰਫ ਕੁਰਸੀ ਨਾਲ ਮਤਲਬ ਹੁੰਦਾ ਹੈ ਮੰਗਿਆਂ ਰਾਜ ਨਹੀਂ ਮਿਲਦਾ
@gurdevsingh9309
@gurdevsingh9309 Жыл бұрын
ਮੱਖੂ ਸਾਹਿਬ ਜੀ ਸਰਕਾਰ ਲੱਲੀਆਂ ਹੋਈ ਨੇ ਇਹਨਾਂ ਨੂੰ ਤਾਂ ਆਪਣੀਆਂ ਕੁਰਸੀਆਂ ਚਾਹੀਦੀ ਨੇ ਸਿਰਫ ਜੇਹੜਾ ਬੰਦਾ ਸਿੱਖੀ ਦੀ ਗੱਲ ਕਰਦਾ ਉਹ ਸਰਕਾਰਾਂ ਨੂੰ ਤਾਂ ਭਾਈ ਅਮਿੰਰਤਪਾਲ ਸਿੰਘ ਕਿਉ ਚੰਗਾ ਲੱਗੂ ਉਹ ਤਾਂ ਅਮ੍ਰਿੰਤ ਸੁਕਾਉਂਦਾ ਸੀ ਧੰਨ ਧੰਨ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਲੜ ਲਾਉਂਦਾ ਸੀ ਦਿੱਲੀ ਮੋਦੀ ਸਰਕਾਰ ਤਾਂ ਪਹਿਲਾਂ ਈ ਸਿੰਘਾਂ ਦੇ ਖ਼ਿਲਾਫ਼ ਚਲਦੀ ਆਈ ਹੈ
@kulwantsingh3183
@kulwantsingh3183 Жыл бұрын
ਖਾਲਸਾ ਜੀ ਸਤਾ ਵਿੱਚ ਰਹਿ ਚੁੱਕੇ ਲੀਡਰਾਂ ਪਰੌਪਰਟੀਆਂ ਹੀ ਏਨੀਆਂ ਬਣਾ ਲਈਆਂ ਹਨ ਇਹਨਾਂ ਨੂੰ ਗੁਲਾਮੀ ਦਾ ਕੋਈ ਅਹਿਸਾਸ ਹੀ ਨਹੀਂ ਇਹ ਲੋਕ ਜੈਡ ਸੁਰਖਿਆ ਨਾਲ ਅੱਨੇ ਹੋਏ ਹਨ ਜੀ ਵਾਹਿਗੁਰੂ ਸਾਹਿਬ ਜੀ
@okmanni5066
@okmanni5066 Жыл бұрын
ਇਹ ਲੋਕ ਸਿੱਖਾਂ ਤੋਂ ਇੰਨੇ ਜਿਆਦਾ ਭੈਭੀਤ ਹਨ। ਕਿ ਹਰ ਸਿੱਖ ਇਹਨਾਂ ਨੂੰ ਡਰਾਉਣ ਵਾਲਾ ਨਜਰ ਆਉਂਦਾ ਹੈ।ਔਰ ਸਰਕਾਰਾਂ ਤੋਂ ਜਿਆਦਾ ਉਮੀਦ ਨਹੀਂ ਰੱਖਣੀ ਚਾਹੀਦੀ ਹੈ।
@indersingh-zg2mh
@indersingh-zg2mh Жыл бұрын
वाहेगुरु जी का खालसा वाहे गुरु जी की फतेह इक इक गल ठीक वा 👍 सच्ची है वकील साहब दी हेरानी हो रही है इसका मतलब आने वाला समय खतरनाक से भी ज्यादा खतरनाक है सिक्खों के लिए बड़ी शर्म वाली बात है 🙏🏼🙏🏼🙏🏼🙏🏼👈😭
@chetsinghazee5809
@chetsinghazee5809 Жыл бұрын
ਵਕੀਲ ਸਾਹਿਬ ਤੇਰਾ ਕਹਿਣਾ ਜਿਹੜਾ ਗਾਲ਼ ਦੇਉ ਫਿਰ ਗੋਲੀ ਬਜੂ ਹੀ ਬਜੂ ਸ਼ਾਬਾਸ਼ ਤੇਰੀ ਦੁਕਾਨ ਦਾਰੀ ਫੇਰ ਈ ਚਲੂ (ਤੇਰਾ ਮਤਲਬ ਪ੍ਰਸਾਸ਼ਨ ਹੈਨਹੀਂ
@virsasingh6859
@virsasingh6859 Жыл бұрын
Makhu sahib jindabad
@okmanni5066
@okmanni5066 Жыл бұрын
ਸਰਕਾਰਾਂ ਵੀ ਉਹਨਾਂ ਲੋਕਾਂ ਦੇ ਨਾਲ ਹਨ।ਜੋ ਸਿੱਖਾਂ ਦੇ ਉਲਟ ਗੱਲ ਕਰਦੇ ਹਨ।ਤਾਹੀਉਂ ਤਾਂ ਇਹਨਾਂ ਲੋਕਾਂ ਨੂੰ ਸਰਕਾਰ ਵੱਲੋਂ ਜਾਕਟਾਂ ਔਰ ਸਿਕੳਉਰਟੀ ਦਿੱਤੀਆਂ ਜਾ ਰਹੀਆਂ ਹਨ।
@ravinderpalsingh5715
@ravinderpalsingh5715 Жыл бұрын
Waheguru ji Amritpal veer ji nu Chad di kala ch rakhe🙏🙏❤️❤️
@PardeepSingh-kc3hj
@PardeepSingh-kc3hj Жыл бұрын
Eh ਡਰਪੋਕ ਹਨ ਹੋਰ ਗੱਲ ਕੋਈ ਨੀ ,, ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@peenudahiya5800
@peenudahiya5800 Жыл бұрын
बात को मत घुमाओ,,,अमृत छकाणे से किसी को कोई problem नहीं लड़ाई की जड़ भारत को तोड़कर खालिस्तान की demand है
@sherepunjabsandhu5656
@sherepunjabsandhu5656 Жыл бұрын
ਮੱਖੂ ਸਹਾਬ ਕਾਰਵਾਈ ਪੋਣ ਲਈ ਸਿਖ ਹੈਗੈਆ ਸਿਖ ਤਾ ਜੋਰ ਨਾਲ ਛਿਕ ਮਾਰ ਦੈਵੈ ਤਾ ਪਰਚਾ ਦਰਜ ਹੂੳ ਜਾਦੈਆ ਤਾਜਾ ਵੈਖ ਲਵੋ ਆਮਰਿਤਪਾਲ ਸਿੰਘ ਮੈਹਰੋ
@bachitersingh2819
@bachitersingh2819 Жыл бұрын
Sardar Makhu Saab❤️‍🩹 🙏Sardar Khara Saab❤🙏 Tuc Guru Gobind Singh ji Kalgiya wale patshah ji de sache Sikh ho🙏 Ma thode dova lyi teh thode parivar di chardikala lyi ardass krda hai 🙏 tuhanu waheguru ji tandrusti bakshan🙏🙏🙏🙏🙏 Bai Amritpal Singh ji Khalsa Zindabad ❤️‍🔥🙏🙏🙏🙏🙏
@ssisingh
@ssisingh Жыл бұрын
A total failure of bharat government.PUNJAB government only by name has no power.India has no rights for the Punjabi Sikh people.hal PUNJAB to be an independent State TO state Saviour Azadi hi Hal
@mohindersidhu3270
@mohindersidhu3270 Жыл бұрын
Makhu does not allow Advocate Khara to complete his answer which is not correct on his part.
@JaspalSingh-rf7sl
@JaspalSingh-rf7sl Жыл бұрын
Gurduare --Vaste--Sab-tou--Jada--Sewa--Hindu--Veer-hee-dinde-han--G
@HarbhajanSingh-jn5gx
@HarbhajanSingh-jn5gx Жыл бұрын
588
@HarbhajanSingh-jn5gx
@HarbhajanSingh-jn5gx Жыл бұрын
24588
@gurduwarwjadhiharuwal6756
@gurduwarwjadhiharuwal6756 Жыл бұрын
Gurudwara kese to mangn nhi janda sare drmma de lok dende aa tusi na dao ge ta gurdware de Langer rukde nhi guru ape chllon wala
@GurlalSingh-wm1yg
@GurlalSingh-wm1yg Жыл бұрын
KHALISTAN JINDBADBA
@NanakAnandpuria5875
@NanakAnandpuria5875 Жыл бұрын
ਭਾਈ ਸਾਹਿਬ ਜੀ ਪੂਰੇ ਪੰਜਾਬ ਵਿੱਚੋਂ ਤਮਾਕੂ ਬੰਦ ਕਰੋ ਤਾਂਹੀ ਭੂਰਵੀ ਭਜਨ ਗੇ
@davinderkumar6057
@davinderkumar6057 Жыл бұрын
Leaderaa di koi na,suno eh kise de ni hunde inna nu apne naal matlab aa
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Жыл бұрын
ਖਾਲਿਸਤਾਨ ਜਿੰਦਾਬਾਦ👍 ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜੀ🙏 ਜਿੰਦਾਬਾਦ👍 ਜੀ🙏
@virsasingh6859
@virsasingh6859 Жыл бұрын
Khara sahib di gall bilkul thik hai sabash
@manindersharma3495
@manindersharma3495 Жыл бұрын
Harpreet singh mukhu g thunk g Harpreet singh advocate khara thunk you amritpal singh khalsa zindabaad zindabaad zindabaad
@vishavdeepsingh3918
@vishavdeepsingh3918 Жыл бұрын
Right 👍👍👍
Minecraft Creeper Family is back! #minecraft #funny #memes
00:26
когда не обедаешь в школе // EVA mash
00:57
EVA mash
Рет қаралды 3,7 МЛН
Minecraft Creeper Family is back! #minecraft #funny #memes
00:26