No video

ਅੰਮ੍ਰਿਤਪਾਲ ਸਿੰਘ ਨਾਲ ਮਿਲਕੇ MP ਸਰਬਜੀਤ ਸਿੰਘ ਖਾਲਸਾ ਨੇ ਪੰਜਾਬ ਚ ਨਵੀਂ ਪਾਰਟੀ ਬਣਾਉਣ ਦਾ ਕੀਤਾ ਵੱਡਾ ਐਲਾਨ

  Рет қаралды 12,583

Punjabi Ekta

Punjabi Ekta

Күн бұрын

#PunjabNews #AmritpalSingh #sarabjeetsinghkhalsa
ਅੰਮ੍ਰਿਤਪਾਲ ਨਾਲ ਮਿਲਕੇ ਸਰਬਜੀਤ ਸਿੰਘ ਖਾਲਸਾ ਨੇ ਪੰਜਾਬ ਚ ਨਵੀਂ ਪਾਰਟੀ ਬਣਾਉਣ ਦਾ ਕੀਤਾ ਵੱਡਾ ਐਲਾਨ
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on KZbin which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta

Пікірлер: 66
@gurdipsingh6709
@gurdipsingh6709 Ай бұрын
ਸ਼ਹੀਦ ਭਾਈ ਬੇਅੰਤ ਸਿੰਘ ਸਤਵੰਤ ਸਿੰਘ ਕੇਹਰ ਸਿੰਘ ਸਦਾ ਅਮਰ ਹਨ । 🙏🙏🙏🙏🙏
@user-cs2xy8xk1m
@user-cs2xy8xk1m Ай бұрын
ਭਾਈ ਸਾਹਿਬ ਜੀ ਤੁਸਾਡੀ ਸੋਚ ਬੁਹਤ ਵਧੀਆ ਹੈ ਪਰ ਦੁਨੀਆਂ ਬੜੀ ਮੌਕਾ ਪ੍ਰਸਤ ਹੈ ਥੋੜਾਂ ਸੰਭਲਕੇ
@jagseersinghwahsgurukjibra9890
@jagseersinghwahsgurukjibra9890 Ай бұрын
🌹🌹ਸ਼ਹੀਦ ਬੇਅੰਤ ਸਿੰਘ ਜੀ ਤੇ ਸਤਵੰਤ ਸਿੰਘ ਭਾਈ ਕੇਹਰ ਸਿੰਘ ਜੀ ਨੂੰ ਲੱਖ ਲੱਖ 🌹🌹ਨਮਸ਼ਕਾਰ ਪ੍ਨਾਮ ਹੈ ਵਾਹਿਗੁਰੂ 🌹🌹🌹ਸਾਹਿਬ ਜੀ ਭਾਈ ਅਮਿ੍ਤਪਾਲ ਸਿੰਘ 🌹🌹ਖਾਲਸਾ ਜੀ ਤੇ ਸ ਸਰਬਜੀਤ ਸਿੰਘ 🌹🌹ਜੀ ਨੂੰ ਵਾਹਿਗੁਰੂ ਜੀ ਚੜਦੀ ਕਲਾ 🌹🌹ਬਖਸ਼ੋ ਲੰਮੀ ਉਮਰ ਦੀਆਂ ਦਾਤਾ 🍒🙏🌹ਬਖਸ਼ੋ ਤੰਦਰੁਸਤੀ ਦੀ ਦਾਤ ਬਖਸੋ 🙏🙏ਵਾਹਿਗੁਰੂ ਸਾਹਿਬ ਜੀ 🌹🌹🌹🌹🌹🌹🌹🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@user-dm6ct8im8o
@user-dm6ct8im8o Ай бұрын
ਭਾਈ ਸਾਹਿਬ ਵੋਟਾਂ ਬਣਾਉਣ ਵਾਸਤੇ ਉਪਰਾਲਾ ਕਰੋ ਖ਼ਾਲਸਾ ਜੀ
@RajinderSingh00
@RajinderSingh00 Ай бұрын
ਵਾਹਿਗੁਰੂ। ਜੀ
@singhsonu3057
@singhsonu3057 Ай бұрын
ਵਾਹਿਗੁਰੂ ਜੀ ਮੇਹਰ ਕਰ ਪੰਜਾਬ ਬਚਾਓ ਪੰਜਾਬ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਬੱਬਰ ਸ਼ੇਰ
@OppoOppo-bs2vk
@OppoOppo-bs2vk Ай бұрын
Waheguru ji waheguru ji waheguru ji waheguru ji waheguru ji waheguru ji
@jaswanthayer3849
@jaswanthayer3849 Ай бұрын
ਵਾਹਿਗੁਰੂ ਜੀ 🙏🙏🙏🙏🙏
@kavneetkaur5439
@kavneetkaur5439 Ай бұрын
ਭਾਈ ਸਾਹਿਬ ਜੀ ਤੂਹਾਡੀ ਸੋਚ ਬਹੁਤ ਵਧੀਆ ਹੈ ਜੀ
@gurpreetsinghgill6379
@gurpreetsinghgill6379 Ай бұрын
Bhai amritpal Singh zindabad Bhai sarbjit Singh zindabad
@tirath5732
@tirath5732 Ай бұрын
Good 👍 👍 👍 👍
@dalipbhullar4821
@dalipbhullar4821 Ай бұрын
Sat shri akal v nice vieows
@highscoredelta9361
@highscoredelta9361 Ай бұрын
ਪਹਿਲਾ ਪਹਿਲੀ ਸ਼ਕਤੀ ਹਜ਼ਮ ਕਰ ਲਵੋ!!!!!!
@gurwinderSingh-rv7id
@gurwinderSingh-rv7id Ай бұрын
ਸੱਚ ਕਿਹਾ ਭਾਈ ਸਾਬ ਏਕੇ ਬਿਨ ਇਨਕਲਾਬ ਨੀਂ ਆਉਣਾ ❤
@JasbirSingh-tx9ed
@JasbirSingh-tx9ed Ай бұрын
👍👍👍👍👍
@kalabrar4735
@kalabrar4735 Ай бұрын
ਚੰਗੀ ਸੋਚ
@Princesingh-wr6px
@Princesingh-wr6px Ай бұрын
Bhut khushi a panth ne saade Shaheed parivaar da saath ditta.....
@singhkarnail3953
@singhkarnail3953 Ай бұрын
GOOD DECISION SINGH SAHIB 👍👍👍👍👍🌹🌹🌹🌹🌹
@user-dm6ct8im8o
@user-dm6ct8im8o Ай бұрын
ਖ਼ਾਲਸਾ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਵਾਹਿਗੁਰੂ ਚੜਦੀ ਕਲਾ ਕਰੇ
@SukhwinderSingh-lx6cv
@SukhwinderSingh-lx6cv Ай бұрын
Waheguru ji
@MandeepSingh-zn6sh
@MandeepSingh-zn6sh Ай бұрын
ਭਾਈ ਸਰਬਜੀਤ ਸਿੰਘ ਜੀ ਤੁਸੀਂ ਇੱਕ ਇੰਟਰਵਿਊ ਵਿੱਚ ਖਾਲਿਸਤਾਨ ਬਾਰੇ ਕਿਹਾ ਸੀ ਕੀ ਮੈ ਇਸਦੇ ਹੱਕ ਵਿੱਚ ਨਹੀਂ,,, ਭਾਈ ਅੰਮ੍ਰਿਤਪਾਲ ਸਿੰਘ ਤਾ ਖਾਲਿਸਤਾਨੀ ਹਨ,, ਜਾ ਫਿਰ ਹੁਣ ਤੁਸੀਂ ਯੂ ਟਰਨ ਮਾਰ ਲਿਆ ਹੈ ਕੀ ਹੁਣ ਤੁਸੀਂ ਵੀ ਖਾਲਿਸਤਾਨ ਦੇ ਹੱਕ ਵਿੱਚ ਹੋ,,, ਦੱਸੋ ਜੀ
@LovelySingh-g7s
@LovelySingh-g7s Ай бұрын
Good decision
@tirath5732
@tirath5732 Ай бұрын
Amrtpal singh g need cm punjab punjabo not mp
@TirathSingh-h8l
@TirathSingh-h8l Ай бұрын
Bhut wadia insaan aa koi hankar nhi koi kuj nhi yr kro full sport
@bhindasingh3444
@bhindasingh3444 Ай бұрын
bhaut vadia soch i sport
@balwantsingh2203
@balwantsingh2203 Ай бұрын
Sardar sarbjit Singh ji Punjab bacha lo 🙏
@GuriSandhu-lb9pm
@GuriSandhu-lb9pm Ай бұрын
God kahlasa ji
@_SangheraSaab
@_SangheraSaab Ай бұрын
Good Shera
@singhkarnail3953
@singhkarnail3953 Ай бұрын
BHAI AMRITPAL SINGH JINDABAD BHAI SARABJIT SINGH JINDABAD JINDABAD 🙏🙏🙏🙏🙏💪💪💪💪💪
@gursewakrandhawa4970
@gursewakrandhawa4970 Ай бұрын
Waheguru Chardi kala ch Rakhe
@jarnailsingh945
@jarnailsingh945 Ай бұрын
Good khalsa ji🎤
@balsharma709
@balsharma709 Ай бұрын
Very good step . Though late . If it had been planned before LS election then this party would get 13 seats .
@BhawansinghAulakh
@BhawansinghAulakh Ай бұрын
ਮੇਰੇ ਮਨ ਇਛਾ ਹੈ ਸਿਖਾਂ ਨੈ ਬਹੁਤ ਦੁਖ ਹੰਡਾਏ ਨੇ ਹੁਣ ਕੋਈ ਜੋਧਾਂ ਕੁਰਬਾਨੀ ਵਾਲ਼ਾ ਸਿੱਖ ਕੋਮ ਨੂੰ ਅੱਗ਼ੇ ਲੈ ਕਿ ਜਾਵੇਂ
@madhupalsinghgoga.1964
@madhupalsinghgoga.1964 Ай бұрын
Me agree khalsa ji .full support. Chattaan vang kharaa gaa
@gurtarnsidhu4654
@gurtarnsidhu4654 Ай бұрын
Good and truthful reflections from Sardar Sarabjit Singh Ji; a new Akalidal should be chosen, leaving behind these all previous Akali Parties and also exclude whole Sharomani Committee, they have devastated completely Sikh religion from all directions. What Sikhs expect now from them now?
@jasleenjjjs2611
@jasleenjjjs2611 Ай бұрын
May waheguru ji bless you with a long and healthy life, and success in your panthic endeavours 🙏🏻
@BalkarSingh-dc1oq
@BalkarSingh-dc1oq Ай бұрын
ਸਰਬਜੀਤ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਸਰਬਜੀਤ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਸਿੰਘ ਜਿੰਦਾ ਬਾਦ
@arvindersingh7189
@arvindersingh7189 Ай бұрын
Kam kro party na bnao nahi tusi 0 ho jana ji
@harpreetkaur6337
@harpreetkaur6337 Ай бұрын
bhai sarabjeet singh khalsa jii gal bilkul simple karde ne te sachi karde ne jo man vich h oh he bol de ne kuch bna kar k nhii bolde ... good job khalsa jii tu c bhai amritpal singh jii khalsa jii to bhii wadh satkar yogh ho kyu k tu c sardar beant singh de putter ho khalsa jii bhii satkar yogh ne sade but eh shahidan da parivaar h so sade lyi jayda satkar yogh ne
@dalipbhullar4821
@dalipbhullar4821 Ай бұрын
Badal tabar panth and pb gadhar
@user-xo3wc1pg3d
@user-xo3wc1pg3d Ай бұрын
Aik bnda awe da btha agee jis ne 2 _2lakh la k bnde bhrti krwe.SGPC cho... Awe bnde na nl rkho
@user-dv9dv9iz4m
@user-dv9dv9iz4m Ай бұрын
Mp wala farege nibio partes bhot ne
@Sambrar-hj4ft
@Sambrar-hj4ft Ай бұрын
Mental nasheri.
@manishkambojj5749
@manishkambojj5749 Ай бұрын
ਐਨੇ ਦਿਨ ਹੋਗੇ mp ਬਣੇ ਨੂੰ ਕੋਈ ਕੰਮ ਕੀਤਾ ਹਾਲੇ ਤਕ ਕੇ ਗਲਾ ਸੁਣਾ ਕੇ ਹੀ ਪੰਜ ਸਾਲ ਤਪਾਣੇ ਨੇ
@psdhillondhillon.1002
@psdhillondhillon.1002 Ай бұрын
ਜਿੰਨਾ ਨੂੰ 70 ਸਾਲ ਹੋ ਗਏ ਤਹਾਨੂੰ ਲੁੱਟਦਿਆ ਨੂੰ ਉਹਨਾ ਨੂੰ ਕਿਤੇ ਇਹ ਸਵਾਲ ਕੀਤਾ
@JoyfulSandcastle-cf7gg
@JoyfulSandcastle-cf7gg Ай бұрын
ਪਿਛਲੇ 77 ਸਾਲ ਜ਼ਿਹਨਾਂ ਨੇ ਪੰਜਾਬ ਅਤੇ ਪੰਜਾਬੀਆਂ ਨੂੰ ਲੁੱਟਿਆ ਉਹਨਾਂ ਨੂੰ ਤਾਂ ਕਦੀ ਸਵਾਲ ਨਹੀਂ ਕੀਤਾ।
@beantsingh9664
@beantsingh9664 Ай бұрын
ਕੰਬੋਜਾ ਸਬਰ ਰੱਖ
@JarnailSingh-xk7qs
@JarnailSingh-xk7qs Ай бұрын
Lutan da buhat Vidya time ha
@pardeepbal8468
@pardeepbal8468 Ай бұрын
Lannat tade te tadi soch te pehla jehde aye ona ne tenu kina ke Amir bna Dita 😂😂
@AroraAccessiors123
@AroraAccessiors123 Ай бұрын
Shi kon chal tu dsde apa vote pa dine. Jwaab de gya man ja gye. Nhi swaal na kri
@NavjotSingh-qu1ys
@NavjotSingh-qu1ys Ай бұрын
ਅੰਮ੍ਰਿਤਪਾਲ ਦੀ wait krni ਪੈਣੀ ਤੇਰੇ ਵੱਸ ਦੀ ਗੱਲ ਹੈ ਨੀ
@indian_948
@indian_948 Ай бұрын
ਕਿਉਂਕਿ ਉਹ ਇਹ ਐੱਸ ਸੀ ਸਮਾਜ ਤੋਂ ਬਲੌਗ ਕਰਦਾ ਬਾਈ ਜੀ ਖਾਲਸਾ ਜੀ ਉਹਨਾਂ ਦਾ ਸਤਿਕਾਰ ਕਰਦੇ ਹਨ ਪਰ ਤੁਹਾਡੇ ਅੰਦਰੋਂ ਜਾਤੀਵਾਦ ਖ਼ਤਮ ਨਹੀਂ ਹੋਣਾ ਇਹ ਹੀ ਕਾਰਨ ਹੈ ਸਿੱਖ ਕੌਮ ਹਜੇ ਵੀ ਪਿੱਛੇ ਹੀ ਖੜ੍ਹੀ ਹੈ
@kuldipsingh3767
@kuldipsingh3767 Ай бұрын
K​@@indian_948ਉਹ ਭਰਾ ਉਹ ਗੱਲ ਨੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਭਾਈ ਅੰਮ੍ਰਿਤਪਾਲ ਸਿੰਘ ਇਕ ਹੈ ਇਸਨੂੰ ਇਕ ਹੋਣ ਪੈਣਾ ਬਾਕੀ ਚਮਿਆਰ ਸਿੱਖ ਬਾਜਵਾ ਜੱਟ ਇਕ hai ਦੋਨੋਂ
@rupinderpalsingh124
@rupinderpalsingh124 Ай бұрын
Koi fyda nhi hon wala, aapni aa duty hi kro g. Sab gol mall hai.
@jarnailsandhu1873
@jarnailsandhu1873 Ай бұрын
Good
@ravinderravi8257
@ravinderravi8257 Ай бұрын
ਨਹੀਉ ਪੰਥ ਚੁਨਣ ਸਮਝਣ ਚ ਹਮੇਸ਼ਾ ਹੀ ਫੇਲ ਰਿਹਾ ਹੈ ਨਹੀਂ ਚੱਲਣੀ ਪਾਰਟੀ ਕੌਮ ਦੀਆਂ ਗੱਲਾਂ ਸੋਚਾਂംਲਾਈ ਲੱਗ ਆਲੀਆਂ ਹਨ ਬਾਦਲਾਂ ਦੇ ਬੰਦੇ ਹੀ ਕਾਮਯਾਬ ਹੋംਨਿਬੜਣੇംਹਨ
@darshanrai5421
@darshanrai5421 Ай бұрын
ਵਾਹਿਗੁਰੂ ਜੀ
@Truefacts320
@Truefacts320 Ай бұрын
Waheguru ji
@damanbal3540
@damanbal3540 Ай бұрын
ਵਾਹਿਗੁਰੂ ਜੀ
@sarmakhsingh310
@sarmakhsingh310 Ай бұрын
Waheguruji
Dad Makes Daughter Clean Up Spilled Chips #shorts
00:16
Fabiosa Stories
Рет қаралды 6 МЛН
拉了好大一坨#斗罗大陆#唐三小舞#小丑
00:11
超凡蜘蛛
Рет қаралды 16 МЛН
女孩妒忌小丑女? #小丑#shorts
00:34
好人小丑
Рет қаралды 97 МЛН
Dad Makes Daughter Clean Up Spilled Chips #shorts
00:16
Fabiosa Stories
Рет қаралды 6 МЛН