ਅਮ੍ਰਿਤਪਾਲ ਤਾਂ ਮੁੱਕਰ ਗਿਆ, ਹੁਣ ਹੋਰ ਜਰਨੈਲ ਲੱਭੋ, ਸੰਗਤ ਜਾਵੇ ਢੱਠੇ ਖੂਹ ਚ, ਗਿਆਨੀ ਬੂਟਾ ਸਿੰਘ

  Рет қаралды 31,253

Giani Buta Singh

Giani Buta Singh

6 күн бұрын

#amritpalsingh #dibrugarh #oathceremony #punjab #mp #gianibutasingh #latestnews #Delhi #bhagwantmann #amrit #singhs #sikhartefacts #taksal #onlinesikhstoreltd #sikhsinuk #sikhsinkent #sikhdagger #sword #sikh #onlinesikhstore #sikhkara #sikhstore #smartfashionsuk #sikhsinmedia #khalsa #sikhsirisahib #singh #gurbani #sikhbracelet #sikhism #kirpan #sirisahib #sikhquotes #sikhs #gurunanak #sikhi #gurbaniquotes #india #kaur

Пікірлер: 445
@harmeetkour3844
@harmeetkour3844 4 күн бұрын
ਖਾਲਿਸਤਾਨ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਕਦੋਂ ਤੱਕ ਰੋਟੀਆਂ ਖਾਣਗੇ ਪੰਜਾਬੀਓ ਬੱਚਿਆਂ ਨੂੰ ਪੜ੍ਹੋ ਕਿਸੇ ਕਾਬਿਲ bàneao
@shoterpB32
@shoterpB32 3 күн бұрын
edan ni eh samjh jadon jutte firdi aa fair kuj khen di lord ni moot di chagg bangu bathe jande aa
@GurpreetSingh-qy9bk
@GurpreetSingh-qy9bk 2 күн бұрын
kaabil jerre bnne aa oo kinne k jogge hogge....pesea de yaar na bnaao...punjab da ujaarra smbhalna pena
@bholastudio3836
@bholastudio3836 4 күн бұрын
ਸੱਚ ਦੀ ਅਵਾਜ਼ ਗਿਆਨੀ ਬੂਟਾ ਸਿੰਘ ਜੀ
@talwindersingh463
@talwindersingh463 4 күн бұрын
🙏🌹🌹🙏👍
@kpkpkpkpkp585
@kpkpkpkpkp585 4 күн бұрын
ਗੋਲਕ ਚੋਰ ਬੁੱਟਾ 😂😂😂
@hagd13
@hagd13 4 күн бұрын
Hor v kuch bhonk leya kar,eko hi gal har video vich😡😡🔥
@mhakaliludhianadham1141
@mhakaliludhianadham1141 3 күн бұрын
Jail ch gya per kisi Sikh ny koi darna koi haq lye awaj nhi chuki Ada ty kisana nl rak k bohut kath karde se per amritpal lye kisi ny agy aa k kuch nhi kita
@MuddehiMudde
@MuddehiMudde 4 күн бұрын
butta speak truth 😊 ,ਬੁਟਾ ਗਾਲਾ ਨਹੀਂ ਕੱਡਦਾ ਪਰ ਲੱਸੀ ਪੁਰੀ ਕਰਦਾ ਖੋਤੇਸਤਾਨੀਆ ਦੀ !
@OzzieSkippy
@OzzieSkippy 4 күн бұрын
ਜਦ ਤੱਕ ਡਾਲਰ ਆਉਂਦੇ ਸੀ , ਉਦੋਂ ਤੱਕ ਹੀ ਖਾਲਿਸਤਾਨੀ ਸੀ 😂😂😂😂😂 ਹੁਣ ਤਾਂ ਬੀਬਾ ਪੁੱਤ ਬਣ ਗਿਆ 😂😂😂😂😂
@sklagah8718
@sklagah8718 4 күн бұрын
@@OzzieSkippy ਬੀਬਾ ਪੁਤ ਨੀ ਬੰਦੇ ਦਾ ਪੁੱਤ ਬਨਗਿਆ ਹੁਣ
@ghazal3576
@ghazal3576 4 күн бұрын
ਸਾਰੇ ਲੋਕ ਇੱਕ ਗੱਲ ਯਾਦ ਰੱਖਿਓ ਕਿ,,,, ਖਾਲਸਾ ਰਾਜ ਅਤੇ ਖਾਲਿਸਤਾਨ ਵਿਚ ਜਮੀਨ ਅਸਮਾਨ ਦਾ ਫਰਕ ਹੈ,,, ਖਾਲਿਸਤਾਨ ਓਹ ਹੈ ਜੇਹੜਾ ਅੱਜ ਤੁਸੀਂ ਦੇਖ ਰਹੇ ਹੋ,,, ਦੂਸਰੇ ਧਰਮਾਂ ਦੇ ਲੋਕਾਂ ਨੂੰ ਨਫਰਤ ਕਰਨੀ,, ਜਾਤ ਪਾਤ ਦਾ ਵਖਰੇਵਾਂ,,, ਨਿੱਕੀ ਜਿਹੀ ਗੱਲ ਤੇ ਬੰਦੇ ਵੱਢ ਟੁੱਕ ਦੇਣੇ,,, ਦੂਸਰੇ ਧਰਮਾਂ ਦਾ ਪ੍ਰਚਾਰ ਰੋਕਣਾ,,,, ਇਹ ਅੱਜ ਵੀ ਹੋ ਰਿਹਾ ਹੈ ਇਹਨਾਂ ਖਾਲਿਸਤਾਨੀ ਲੋਕਾਂ ਵੱਲੋਂ ਤੇ ਜੇ ਕਿਤੇ ਇਹਨਾਂ ਨੇ ਖਾਲਿਸਤਾਨ ਬਣਾ ਲਿਆ ਤਾਂ ਹਾਲਾਤ ਇਸ ਤੋਂ ਵੀ ਜ਼ਿਆਦਾ ਬਦਤਰ ਹੋ ਜਾਣਗੇ,,,,, ਹੁਣ ਗੱਲ ਕਰਦੇ ਹਾਂ ਖਾਲਸਾ ਰਾਜ ਦੀ,,,, ਖਾਲਸਾ ਰਾਜ ਹਿੰਦੁਸਤਾਨ ਤੋਂ ਵੱਖ ਹੋਏ ਬਿਨਾਂ ਹੀ ਚੱਲ ਰਿਹਾ ਹੈ,, ਦੁਨੀਆਂ ਦਾ ਹਰ ਧਰਮ ਸਿੱਖ ਕੌਮ ਦਾ ਸਤਿਕਾਰ ਕਰਦਾ ਹੈ,,, ਇਹ ਹੈ ਖਾਲਸਾ ਰਾਜ,,,, ਹਿੰਦੁਸਤਾਨ ਸਰਕਾਰ ਵਿੱਚ ਸਿੱਖਾਂ ਨੂੰ ਵੱਡਿਆਂ ਵੱਡਿਆਂ ਅਹੁਦਿਆਂ ਨਾਲ ਨਿਵਾਜਿਆ ਜਾਂਦਾ ਹੈ,, ਇਹ ਹੈ ਖਾਲਸਾ ਰਾਜ,, ਜਿੱਥੇ ਕੋਈ ਇੱਕ ਇੰਚ ਦਾ ਚਾਕੂ ਨਹੀਂ ਰੱਖ ਸਕਦਾ,,, ਓਥੇ ਅਸੀਂ ਢਾਈ ਢਾਈ ਫੁੱਟ ਦੇ ਤੇਗੇ ਤੇ ਹੋਰ ਸ਼ਸਤਰਾਂ ਨਾਲ ਲੈੱਸ ਹੋਕੇ ਘੁੰਮ ਸਕਦੇ ਹਾਂ,,,, ਇਹ ਹੈ ਖਾਲਸਾ ਰਾਜ,,, ਆਪਣੇ ਦੇਸ਼ ਦੇ ਸੰਵਿਧਾਨ ਦੀ ਪਾਲਣਾ ਕਰਨਾ,,, ਇਹ ਹੈ ਖਾਲਸਾ ਰਾਜ,,, ਇਹ ਹੈ ਅਸਲ ਖਾਲਸਈ ਸਿਧਾਂਤ ,,,,ਖਾਲਸਾ ਵਫਾਦਾਰ ਹੁੰਦਾ ਹੈ,,, ਗੱਦਾਰ ਨਹੀਂ ,,, ਅਸੀਂ ਕਿਸੇ ਪਾਸੇ ਤੋਂ ਵੀ ਗੁਲਾਮ ਨਹੀਂ ਹਾਂ,, ਇਹ ਸਿਰਫ ਕੁਝ ਲੋਕਾਂ ਵੱਲੋਂ ਆਪਣੀਆਂ ਚੌਧਰਾਂ ਚਮਕਾਉਣ ਲਈ ਸਾਨੂੰ ਭਰਮਾਂ ਵਿੱਚ ਪਾਇਆ ਗਿਆ,,, ਅਸਲ ਵਿੱਚ ਇਹ ਗੁਲਾਮੀ ਗੁਲਾਮੀ ਦਾ ਰੌਲਾ ਓਹੀ ਲੋਕ ਪਾਉਂਦੇ ਨੇ ਜੇਹੜੇ ਮਨਮਾਨੀਆਂ ਕਰਨੀਆਂ ਚਾਹੁੰਦੇ ਨੇ,,, ਬਾਕੀ ਤੁਸੀਂ ਆਪ ਸਿਆਣੇ,,, ਡੈਮੋਕਰੈਟਿਕ ਸਿਸਟਮ ਦੇ ਵਿੱਚ ਮਨਮਾਨੀਆਂ ਕੋਈ ਕਿਵੇਂ ਕਰ ਸਕਦਾ,,,
@RaniEurope
@RaniEurope 4 күн бұрын
Right 👍
@russelwiper3112
@russelwiper3112 4 күн бұрын
ਬਿਲਕੁਲ ਸਹੀ ਗੱਲ ਆ 👍👍
@user-sj5fu8nv2m
@user-sj5fu8nv2m 4 күн бұрын
Bilkul sahi hai,,
@darshansran3363
@darshansran3363 4 күн бұрын
Good
@darshansran3363
@darshansran3363 4 күн бұрын
Good
@bachedillkesache2268
@bachedillkesache2268 4 күн бұрын
ਇਹ ਤਾਂ ਹੁਣ ਦੂਸਰਿਆਂ ਨੂੰ ਵੀ ਸਮਝਾਉਣਗੇ ਕਿ ਸੰਵਿਧਾਨ ਨੂੰ ਮੰਨੋ ਵਿਰੋਧ ਨਾਂ ਕਰੋ।
@user-fs1cu1ff9w
@user-fs1cu1ff9w 4 күн бұрын
Very nice 😂😂😂
@GurpreetSingh-qy9bk
@GurpreetSingh-qy9bk 2 күн бұрын
aaho agle din e chitthi aagyi c
@GurnamSingh-hu5fq
@GurnamSingh-hu5fq 4 күн бұрын
ਭਾਈ ਬੂਟਾ ਸਿੰਘ ਜੀ ਹਰ ਮਹੀਨੇ ਲ਼ੱਖਾ ਰੁਪੈ ਕਿੰਦਾ ਕੋਈ ਛੱਡੂ ਜੀ। ਬਿਜਨਸ ਬਣ ਕੇ ਰਹਿ ਗਿਆ।
@HarcharanSingh-iz4cw
@HarcharanSingh-iz4cw 4 күн бұрын
ਅਗਲੇਆ ਦੇ ਪੇਰੀ ਹੱਥ ਲਾਕੇ ਕਹਿੰਦਾ ਹੋਉ ਲਾਇਵ ਨਾ ਕਰਿਆ ਜੇ ਹੁਣ ਤਾਂ ਮੈਂ ਤੂਹਾਡਾ ਪਾਲਤੂ ਹੋ ਗਿਆ
@ABIkumar-iz4sy
@ABIkumar-iz4sy 4 күн бұрын
ਬੁੰਡ ਵਿੱਚ ਬਾਹ ਦਿੱਤੀ ਹੈ ਸਰਕਾਰ ਨੇ 😂 ਭੇਡਾਂ ਦੀ ਛੱਤਰ ਪਰੇਡ ਕੀਤੀ ਜਾਵੇ ਮਗਰ ਲੱਗ ਤੁਰਦੇ ਨੇ ਗੱਪ ਮਾਰਕੇ ਵੋਟਾ ਪਵਾ ਲਈਆ ਫੰਡ ਇਕੱਠਾ ਕਰਕੇ ਪੈਸਾ ਵਿਦੇਸ਼ਾਂ ਤੋਂ ਖ਼ਾ ਗਏ ਧਰਮ ਦੇ ਨਾਮ ਤੇ। ਮੂਤਪਾਲ ਦੇ ਘਰ ਪਰਿਵਾਰ ਤੀਵੀਂ ਭੇਡਾਂ ਦਾ ਰਿਮਾਂਡ ਲਓ ਸੱਚ ਪਤਾ ਲੱਗ ਸਕੇ ਸੰਗਤ ਨੂੰ ਕਿੰਨੇ ਗੱਪ ਮਾਰੀ ਜਾਂਦੇ ਨੇ
@mandeepsingh-ut9bc
@mandeepsingh-ut9bc 4 күн бұрын
​@@ABIkumar-iz4syMoot peene Nasal to A
@Deepakkaranpur.46
@Deepakkaranpur.46 4 күн бұрын
Sale ghu khani nasl​@@mandeepsingh-ut9bc
@harcharansingh1737
@harcharansingh1737 4 күн бұрын
ਪੁੱਤ ਬਣਾਕੇ ਛੱਡਣਗੇ ਵੈਲੀਆਂ ਦੇ ਮੋਹਰੀ ਨੂੰ
@harcharansingh1737
@harcharansingh1737 4 күн бұрын
ਬੱਕਰੀ ਬਣਾ ਦਿੱਤਾ ਹੁਣ ਸਵਿਧਾਨ ਬਹੁਤ ਵਧੀਆ ਲਗਦਾ
@dharmendramehra9750
@dharmendramehra9750 4 күн бұрын
ਹੁਣ ਤਾਂ ਖਾਲਿਸਤਾਨ ਦੀਆਂ ਆਖਰੀ ਉਮੀਦਾਂ ਮੰਤਰੀ ਬਾਜੇ ਕੇ ਵਾਲੇ ਤੇ ਹੀ ਆ ਕਿਤੇ ਓ ਵੀ ਪਤੰਦਰ ਨਾ ਮੁਕਰ ਦੇ..!
@ABIkumar-iz4sy
@ABIkumar-iz4sy 4 күн бұрын
😂😂 ਲਨ ਤੇ ਚੂਸੇ ਮਾਰਨ ਵਾਲੇ ਨੇ ਸਾਰੇ ਪੈਸੇ ਲੈਕੇ ਮੁੱਕਰ ਜਾਦੇ ਨੇ mp ਬਣ ਗਿਆ ਲੱਖਾਂ ਰੁਪਏ ਤਨਖਾਹ ਮਹੀਨੇ ਦੀ ਲੈਂਦੇ ਆ ਸੰਗਤ ਲਨ ਤੇ ਚੜ ਜਾਵੇ
@gogiji267
@gogiji267 4 күн бұрын
😂😂😂😂😂
@Nonanona-c9s
@Nonanona-c9s 4 күн бұрын
😂😂😂😂😂😂😂
@user-pe5kk5ij9e
@user-pe5kk5ij9e 4 күн бұрын
😂😂😂😂😂😂😂
@NavjotSingh-qu1ys
@NavjotSingh-qu1ys 4 күн бұрын
Veer gee ਬਾਜੇਕੇ ਨੂੰ ਵੀਂ mla ਬਣਾਓ giddharbaha ਤੋਂ, ohi nashe khatam kr ਸਕਦਾ kha kha ke
@harcharansinghbrar6808
@harcharansinghbrar6808 4 күн бұрын
ਕਿਹੜਾ ਖਾਲਸਾ ਰਾਜ.....? ਕਿਹੜਾ ਖਾਲਿਸਤਾਨ.......? ਹੁਣ ਐਮ ਪੀ ਬਣ ਗਏ ਯਾਰ
@GurpreetSingh-qy9bk
@GurpreetSingh-qy9bk 2 күн бұрын
agle din statemnt v prrlai honi a...kerra khalsa raj te khalistan...dsta agle din e
@krishankumargoyal9504
@krishankumargoyal9504 4 күн бұрын
ਗਿਆਨੀ ਬੂਟਾ ਸਿੰਘ ਜੀ ਇਸ ਵਿਸ਼ੇ ਉੱਪਰ ਵਿਸ਼ਲੇਸ਼ਣ ਲਈ ਧੰਨਵਾਦ | ਬਹੁਤ ਵਧੀਆ ਵਿਚਾਰ ਅਤੇ ਤੱਥ ਪੇਸ਼ ਕੀਤੇ ਹਨ | ਤੁਹਾਡੀ ਇਹ ਗੱਲ ਸਹੀ ਹੈ ਕਿ ਸਵਿੰਧਾਨ ਦੇ ਅੰਧਰ ਰਹਿ ਕੇ ਪੰਜਾਬ ਅਤੇ ਪੰਜਾਬੀਅਤ ਲਈ ਅਧਿਕਾਰ ਮੰਗੇ ਜਾ ਸਕਦੇ ਹਨ | ਅਤੇ ਜਰੂਰਤ ਪਾਵੇ ਤਾਂ ਸੰਘਰਸ਼ ਵੀ ਕੀਤਾ ਜਾ ਸਕਦਾ |
@sklagah8718
@sklagah8718 4 күн бұрын
ਨਹੀ ਹੈਗਾ ਤੁਹਾਡੇ ਵਰਗਾ ਹੋਰ ਕੋਈ ਬੂਟਾ ਜੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਿਆ ਹੋਵੇ ਓਹੀ ਬੋਲ ਸਕਦਾ ਇਹਦਾ
@sadhusingh5342
@sadhusingh5342 4 күн бұрын
Goli chor bhok yah Raj keeta atunee same ga
@BalwinderSingh-qq2qp
@BalwinderSingh-qq2qp 4 күн бұрын
ਭੇਡਾਂ ਨੂੰ ਸਿਰ ਤੋਂ ਕੰਮ ਲੈਣਾ ਸਿੱਖਣਾ ਚਾਹੀਦਾ, ਭੇਡੋ😅😅😅
@user-xb3rb9hi9g
@user-xb3rb9hi9g 4 күн бұрын
Pai boota gi jinda bad ,,good 👍👍
@dharmendramehra9750
@dharmendramehra9750 4 күн бұрын
"ਘੂਮਤ" ਸੱਚੀਂ ਬੜੀ ਕੁੱਤੀ ਚੀਜ ਆ ਕੱਲ ਤੱਕ ਜਿਹੜਾ ਟੱਬਰ "ਖਾਲਿਸਤਾਨ" ਤੋਂ ਬਿਨਾਂ ਹੋਰ ਕੋਈ ਗੱਲ ਹੀ ਨਈ ਕਰਦਾ ਸੀ ਅੱਜ ਓਹ ਕਹਿ ਰਹੇ ਨੇ ਸਾਡੇ ਪੁੱਤ ਦਾ ਤਾਂ "ਖਾਲਿਸਤਾਨ" ਨਾਲ ਕੋਈ ਸਬੰਧ ਹੀ ਨਹੀਂ 😏
@singsing9946
@singsing9946 4 күн бұрын
Surma ta phado🐏🐑nekleya 😂😂🤔🤔🤔
@gogiji267
@gogiji267 4 күн бұрын
😂😂😂😂😂 ਘੂਮਤ ਨੇ ਅਕਲ ਖ਼ਾਲੀ ਸਤਾਨ ਵਾਲੇ ਫੁਕਰੇ ਗਧੇ ਤੋ ਪੈਰੀ ਹੱਥ ਲਵਾ ਕੇ ਦੁਬਾਰਾ ਭੇਜ ਦਿੱਤਾ 😂😂 ਪਰ ਅਕਲ ਖ਼ਾਲੀ ਸਤਾਨ ਵਾਲੇ ਫੁਕਰੇ ਗਧੇ ਹਾਲੇ ਵੀ ਫੁਕਰੀਆਂ ਮਾਰਦੇ ਘੂਮਤ ਡਰਦੀ ਮੂਤਪਾਲ ਤੋ
@notimeforfakepeople6729
@notimeforfakepeople6729 4 күн бұрын
Sahi
@Voiceoftruthxf88g
@Voiceoftruthxf88g 4 күн бұрын
ਬੱਕਰੀ ਬਣ ਗਿਆ. ਤੇਰਾ ਯਾਰ
@gurdevsingh3957
@gurdevsingh3957 4 күн бұрын
ਸੰਵਿਧਾਨ ਦੀ ਸਹੁੰ ਚੁੱਕ ਅੰਮ੍ਰਿਤ ਪਾਲ ਸਿੰਘ ਬਣਿਆਂ ਇੰਡੀਆ ਦੇ ਸੰਵਿਧਾਨ ਦਾ ਗੁਲਾਮ ਜਿਹੜੇ ਫੂਕਰੀਆ ਮਾਰਦੇ ਹਨ ਉਨ੍ਹਾਂ ਨੂੰ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਣਾ ਚਾਹੀਦਾ ਹੈ। ਨਹੀਂ ਤਾਂ ਫਿਰ ਅੰਮ੍ਰਿਤਪਾਲ ਸਿੰਘ ਵਾਲੀ ਹੋਵੇਗੀ ਨਾਲੇ ਹੰਕਾਰ ਤੋੜਿਆ ਏ ਨਾਲੇ ਫਿਰ ਜੇਲ੍ਹ ਵਿੱਚ ਬੰਦ ਕੀਤਾ ਗਿਆ ਏ।
@harcharansingh1737
@harcharansingh1737 4 күн бұрын
ਹੁਣ ਖਾਲਿਸਤਾਨ ਦਾ ਕੀ ਬਣੂ ਪਹਿਲਾਂ ਫੁਕਰੀਆਂ ਫੇਰ ਮੋਕ ਮਾਰ ਗਿਆ
@gurveersingh2016
@gurveersingh2016 4 күн бұрын
@@harcharansingh1737 banna ki h jehda khalistan da theka usnu kalle nu de rkhya h oh apne vapas le lvo te kise hor nu de dwo
@shoterpB32
@shoterpB32 3 күн бұрын
ban na eh aa hun dujje bhau nu dassu svidhan jarurr manyo
@user-mz7zy1dx1h
@user-mz7zy1dx1h 4 күн бұрын
ਵੀਡੀਓ ਆਉਣੀ ਚਾਹੀਦੀ ਸੀ ਸੌਂਹ ਚੱਕਦੇ ਦੀ। ਸਾਰਿਆਂ ਨੂੰ ਫੁੱਦੂ ਬਣਾਈ ਜਾਂਦਾ ਸੀ।😂
@russelwiper3112
@russelwiper3112 4 күн бұрын
ਆ ਜਾਣੀ ਕਹਿੰਦਾ ਮੈਂ ਭਾਰਤ ਵਾਸੀ ਹਾਂ ਸੰਵਿਧਾਨ ਨੂੰ ਸਵੇਰੇ ਉੱਠ ਕੇ ਮੱਥਾ ਟੇਕਿਆ ਕਰੂੰ ਪਾਸਪੋਰਟ ਨੂੰ ਵੀ ਭਾਰਤ ਮਾਤਾ ਕੀ ਜੈ
@GurpreetSingh-qy9bk
@GurpreetSingh-qy9bk 2 күн бұрын
jerre pehla e hege oona nu ki bnauna
@harmeetkour3844
@harmeetkour3844 4 күн бұрын
ਬੂਟਾ ਸਿੰਘ ਜੀ ਬਹੁਤ ਸਹੀ ਸੇਧ ਦਿੱਤੀ ਹੈ ❤❤❤❤
@davindersingh-ev1zf
@davindersingh-ev1zf 4 күн бұрын
ਲੋਕਾ ਦਿਆ ਸਿਰਾਂ ਉੱਤੋਂ ਪੈਰ ਰੱਖ ਕੇ ਸਵਿਦਾਨ ਨੋ ਗਾਲਾ ਕੱਡ ਕੇ ਅੱਜ ਓਸੇ ਸਵਿਦਾਨ ਦਿ ਸੋ ਚੱਕਲਿ ਤੇ ਗੁਲਾਮਿ ਸਵਿਕਾਰ ਕਰਲਿ
@davindersingh-ev1zf
@davindersingh-ev1zf 4 күн бұрын
ਲੋਕੋ ਸੱਬਲਨ ਦਿ ਲੋਡ ਆ ਏਨਾ ਪਿਸੇ ਆਪਨੇ ਜਵਾਕ ਨਾ ਮਰਵਾਲਿਓ
@harbhajansingh3663
@harbhajansingh3663 4 күн бұрын
Buta Singh ji great man❤
@russelwiper3112
@russelwiper3112 4 күн бұрын
ਕੱਲ੍ਹ ਦੀਆਂ ਭੇਡਾਂ ਦੀ ਬੋਲਤੀ ਬੰਦ ਹੋ ਗਈ ਹੁਣ ਤਾਂ ਉਪਰੋਂ ਹੀ ਸ਼ੇਰ ਕਹਿੰਦੇ ਅੰਦਰੋਂ ਅੰਦਰੀ ਗਦਾਰ ਵੀ ਕਹਿਣ ਲੱਗ ਪਏ ਸਰਦਾਰ ਬੂਟਾ ਸਿੰਘ ਜੀ
@sukhjindersingh1675
@sukhjindersingh1675 4 күн бұрын
ਗਿਆਨੀ ਜੀ ਮੇਰਾ ਮਾਮਾ CBI ਵਿੱਚ IG ਸੀ ਤੇ ਮੈਨੂੰ ਪਤਾ ਹੈ ਕਿ ਏਜੰਸੀਆਂ ਕਿੱਦਾ ਕੰਮ ਕਰਦੀਆਂ ਹਨ ਮੈਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਸੀ ਅੰਮ੍ਰਿਤਪਾਲ ਸਰਕਾਰ ਦਾ ਬੰਦਾ ਹੈ ਫ਼ਿਰ ਰੋਡੇ ਪਿੰਡ ਸਰਕਾਰ ਨਾਲ ਮਿਲ ਕੇ ਖੇਡ ਖੇਡੀ ਲੋਕ ਫ਼ਿਰ ਨਹੀ ਸਮਜੇ ਖੱਡੂਰ ਸਾਹਿਬ ਦੇ ਲੋਕਾਂ ਨੂੰ ਤੇ ਇਹ ਕਹਿ ਸਕਦੇ ਹਾਂ ਕਿ ਭੇਡੂਆਂ ਦੀ ਡੁੱਲ ਗਈ ਦਾਲ ਅਤੇ ਭੇਡੂ ਕਹਿੰਦੇ ਅਸੀ ਡੋਲ ਕੇ ਖਾਂਦੇ ਹਾਂ
@bhavneetsingh9606
@bhavneetsingh9606 4 күн бұрын
@@sukhjindersingh1675 IPS San ki?
@Beant_bariwala22
@Beant_bariwala22 4 күн бұрын
ਬਿਲਕੁਲ ਸਹੀ ਕਿਹਾ ਵੀਰੇ
@Butagappy
@Butagappy 4 күн бұрын
👍👍👍
@Gurinder1707
@Gurinder1707 3 күн бұрын
Shi gal hai veer lok bahle fudu ne
@ramanarora5284
@ramanarora5284 2 күн бұрын
Paji tusi bilkul sahi gal keh Rahe ho a sab plan c per lok ta pagal khalistan Khali tan hun sab chup ho jane
@user-jb1jd5gc3i
@user-jb1jd5gc3i 4 күн бұрын
ਸਿੰਘ ਸਾਹਿਬ ਗਿਆਨੀ ਬੂਟਾ ਸਿੰਘ ਜੀ ਨੇ ਅੰਮ੍ਰਿਤਪਾਲ ਸਿੰਘ ਜੀ ਬਾਰੇ ਬਹੁਤ ਵਧੀਆ ਦਰਿਸਟੀਕੋਨ ਪੇਸ ਕੀਤਾ,,, , 👍👍❤️
@user-ho1nh5go7b
@user-ho1nh5go7b 4 күн бұрын
ਇਹ ਬਿਜਨਸ ਚਲਦਾ ਰਹਿਨਾ ਇੱਕ ਕਿਤਾਬ ਹੈ ਸੰਧੂ ਸਾਬ ਦੀ ਖਾਲਿਸਤਾਨ ਇੱਕ ਸ਼ਾਜਿਸ਼ ਜੋ ਕੇ ਕਾਂਗਰਸ ਦਾ ਕਾਲਾ ਚਿੱਠਾ ਸਾਰਾ ਲਿਖਿਆ
@amitbansal1012
@amitbansal1012 4 күн бұрын
Good 👍
@sukhdevsingh9786
@sukhdevsingh9786 4 күн бұрын
Good
@davindersingh-ev1zf
@davindersingh-ev1zf 4 күн бұрын
ਰਾਜ ਨਿਤਿ ਏਨਾ ਲੋਕਾਂ ਦਿ ਓ ਖੇਡ ਆ ਜੇਡਿ ਨੋਜਵਾਨਾ ਦਿਆ ਲਾਸਾ ਤੇ ਖੇਡਿ ਜਾਂਦਿਆ ਆਪਣੇ ਬੱਚੇਆ ਨੋ ਸਮਜਾਓ ਕਿਤੇ ਜਵਾਕ ਨਾ ਸਹਿਦ ਕਰਵਾ ਲਿਓ ਏ ਕੱਟਡ ਲੋਕ ਬੁਹਤ ਖਤਰਨਾਕ ਹੁੰਦਿਆਂ
@panditsanju8483
@panditsanju8483 4 күн бұрын
Butta Singh ji real sikh❤❤❤❤❤❤❤❤❤❤❤❤❤❤❤❤❤❤❤ love you satnaam waheguru ji 😊
@sukhpreetsandhu8633
@sukhpreetsandhu8633 4 күн бұрын
V good ji
@singsing9946
@singsing9946 4 күн бұрын
Khalistan 🐏🐏🐏🐏🐏🐑🐑🐑🐑🐑 hun ki Karn😂😂😂😂😂😂
@ABIkumar-iz4sy
@ABIkumar-iz4sy 4 күн бұрын
ਬੁੰਡ ਦੇਣ ਲੱਗ ਜਾਓ ਖਾਲਿਸਤਾਨ ਮੰਗਣ ਵਾਲੇ ਕੁੱਤੇ ਦੇ ਬੀਜ
@simranjitsinghsardarjii9047
@simranjitsinghsardarjii9047 4 күн бұрын
ਹੁਣ ਭੇਡਾਂ ਦਾ ਮੰਤਰੀ 2੍ ਬਾਜੇ ਕੇ 💩🙈🥴
@pirthipalsingh2046
@pirthipalsingh2046 4 күн бұрын
@@singsing9946 t
@amarjitsonu5388
@amarjitsonu5388 4 күн бұрын
Amritpal ਦੇ ਹੁਣ ਸੂਰ ਬਦਲ ਜਾਣੇ ਆ।
@user-lj5iw7kh8m
@user-lj5iw7kh8m 4 күн бұрын
🌹❤️🙏सतश्रीअकाल पाजी बहूत वधिआ स्पीच
@vishavmohansharma7405
@vishavmohansharma7405 4 күн бұрын
Very good 💯
@goldysingh427
@goldysingh427 4 күн бұрын
Bilkul sahi gyani ji
@karamsingh1479
@karamsingh1479 4 күн бұрын
Verry..good..Gianni.. ji
@Beant_bariwala22
@Beant_bariwala22 4 күн бұрын
ਵੀਰੇ ਇਹਨੂੰ ਮੋਦੀ ਹੀ ਲੈ ਕੇ ਆਇਆ ਸੀ,, ਜਦ ਇਹ ਆਇਆ ਸੀ ਮੈੰ ਉਸੇ ਦਿਨ ਹੀ ਕਹਿ ਦਿੱਤਾ ਸੀ ਕੇ ਚੋਣਾਂ ਲੜੂ ਗਾ
@user-mk8jx3xj7y
@user-mk8jx3xj7y 4 күн бұрын
ਬਿਲਕੁਲ ਸਹੀ ਕਿਹਾ ਹੈ ਜੀ ਸਾਡਾ ਵੀ ਇਹੀ ਅੰਦਾਜ਼ਾ ਸੀ।
@pawanpunj5762
@pawanpunj5762 3 күн бұрын
ਗਿਆਨੀ ਜੀ ਕਾਛ ਇਹ ਗੱਲ ਕੌਮ ਦੇ ਆਗੂ ਆਮ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ।।ਸਿਰਫ ਬੜਕਾਂ ਮਾਰਨਾ ਕੋਈ ਸਿਆਣਪ ਨਹੀਂ।। ਭੜਕਾਊ ਭਾਸ਼ਣ ਦੇਣੇ ਤੇ ਬਿਨਾਂ ਸੋਚੇ ਸਮਝੇ ਲੋਕਾਂ ਨੂੰ ਗੁੰਮਰਾਹ ਕਰਨ ਨਾਲ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈ।।
@bkaur5485
@bkaur5485 4 күн бұрын
Butta g bhot sach bolde bhot dhanwad tuhada .
@avnindersingh5323
@avnindersingh5323 4 күн бұрын
ਸਹੀ ਗੱਲ ਹੈ ਜੀ। ਸ਼ੁਰੂਆਤ ਹੋ ਚੁੱਕੀ ਹੈ।
@user-ll8mp8bn7k
@user-ll8mp8bn7k 4 күн бұрын
Attttttttttz giani 🙏baba g
@Preet123kalyan
@Preet123kalyan 4 күн бұрын
Bohat hi vadiya keha j. Sardar ji.
@user-ld8gt1cq9m
@user-ld8gt1cq9m 4 күн бұрын
Good Thaught
@GurumeetSingh-yj1lp
@GurumeetSingh-yj1lp 4 күн бұрын
ਬੂਟਾ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਿਲਕੁਲ ਸਹੀ ਗੱਲ ਕੀਤੀ ਹੈ ਸਾਨੂੰ ਸਿਰ ਵਾਰਨ ਦੀ ਲੋੜ ਨਹੀਂ ਸਿਰ ਵਰਤਣ ਦੀ ਲੋੜ ਹੈ ਅਸੀਂ ਕਰੀਬ 1935 ਤੋਂ ਲੈ ਕੇ ਹੁਣ ਤੱਕ ਸਾਡੇ ਲੀਡਰ ਵਿਕਾਊ ਸਰਕਾਰ ਦੀ ਝੋਲੀ ਵਿੱਚ ਬਹਿ ਕੇ ਫੜ ਲੋ ਮਾਰ ਲਓ ਖਾਲਿਸਤਾਨ ਜ਼ਿੰਦਾਬਾਦ ਮੁਰਦਾਬਾਦ ਮੇਰੇ ਕਹਿਣ ਦਾ ਭਾਵ ਕਨਾ ਸਿਰ ਵਾਰਨ ਦੀ ਗੱਲ ਕੀਤੀ ਹੈ ਸਿਰ ਵਰਤਿਆ ਨਹੀਂ ਜੇ ਕਿਤੇ ਸਿਰ ਵਰਤਿਆ ਹੁੰਦਾ ਤੇ 47 ਦੇ ਵਿੱਚ ਸਾਡਾ ਘਰ ਹੋਣਾ ਸੀ ਜਿਹੜੇ ਆ ਜਨਮ ਧੱਕੇ ਪੈ ਰਹੇ ਹਨ ਇਹ ਨਹੀਂ ਸੀ ਪੈਣੇ ਨਾਲ ਲੜਨ ਦੀ ਲੋੜ ਸੀ ਨਾ ਸਿਰ ਵਾਰਨ ਦੀ ਲੋੜ ਮੈਂ ਇੱਥੇ ਇੱਕ ਹੋਰ ਬੇਨਤੀ ਕਰਾਂ ਕਿ ਅੱਜ ਸਿੱਖ ਕੌਮ ਨੂੰ ਆਪਣਾ ਇਮਾਨਦਾਰ ਲੀਡਰ ਲੱਭਣ ਦੀ ਲੋੜ ਹੈ ਜਿਹੜਾ ਆਉਣ ਵਾਲੇ ਅਲਟਾ ਸੰਧੀ ਤੱਕ ਤਿਆਰ ਬਰ ਤਿਆਰ ਹੋਵੇ ਤੇ ਉਸ ਸੰਧੀ ਦੇ ਵਿੱਚ ਆਪਣੀ ਗੱਲ ਰੱਖ ਸਕੇ ਤੇ ਸਾਨੂੰ ਦੁਨੀਆਂ ਦੀ ਕੋਈ ਵੀ ਤਾਕਤ ਆਪਣਾ ਕਰ ਲੈਣ ਤੋਂ ਰੋਕ ਨਹੀਂ ਸਕਦੀ ਕਿਤੇ ਵੀ ਲੜਨ ਦੀ ਸਿਰ ਵਾਰਨ ਦੀ ਲੋੜ ਨਹੀਂ ਸਿਰਫ ਸਿਰ ਵਰਤਣ ਦੀ ਲੋੜ ਹੈ ਕਲਮ ਦੀ ਲੋੜ ਉਹ ਅਸੀਂ ਕਰਨਾ ਨਹੀਂ ਤੇ ਨਾ ਸਰਕਾਰ ਨੇ ਸਾਨੂੰ ਕਰਨ ਦੇਣਾ ਹੈ ਉਹਨੇ ਤੇ ਸਿਰਫ ਸਾਨੂੰ ਮੁਦੇ ਖੜੇ ਕਰਕੇ ਆਪਸ ਵਿੱਚ ਸਰਕਾਰ ਦੇ ਨਾਲ ਪਾਰਟੀਆਂ ਦੇ ਨਾਲ ਲੜਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਇਹ ਕੋਈ ਵੀ ਆਪਣਾ ਹੱਕ ਤੱਕ ਮੰਗਣ ਦੀ ਗੱਲ ਨਾ ਕਰ ਸਕਣ ਤੇ ਇਹਨਾਂ ਦਾ ਧਿਆਨ ਮਰਨ ਤੇ ਮਰਾਉਣ ਤੱਕ ਹੀ ਸੀਮਤ ਰਹੇ ਇਸ ਗੱਲ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਮੈਂ ਇੱਥੇ ਆਪ ਜੀ ਦੇ ਨਾਲ ਇਕ ਹੋਰ ਉਦਾਹਰਣ ਸਾਂਝੀ ਕਰਾਂ ਅੱਜ ਤੋਂ ਛੇ ਕੁ ਮਹੀਨੇ ਪਹਿਲਾਂ ਕਿਸੇ ਸੱਜਣ ਨੇ ਵੀਡੀਓ ਪਾਈ ਸੀ ਤੇ ਉਹਦੇ ਵਿੱਚ ਉਹਨੇ ਹਥਿਆਰ ਚੁੱਕਣ ਦੀ ਗੱਲ ਕੀਤੀ ਮਰਨ ਮਰਾਉਣ ਦੀ ਗੱਲ ਕੀਤੀ ਫੜ ਲਓ ਮਾਰ ਲਓ ਜੇ ਕਰ ਦੋ ਪੋਹ ਕਰ ਦੋ ਮਤਲਬ ਬਹੁਤ ਭੜਕਾਊ ਭਾਸ਼ਣਾ ਨੇ ਦਿੱਤੇ ਤੇਓ ਟੂਬ ਤੇ ਉਹ ਵੀਡੀਓ ਆਮ ਚਲਦੀ ਰਹੀ ਤੇ ਲੋਕ ਸੁਣਦੇ ਰਹੇ ਉਸ ਤੋਂ ਅੱਗੇ ਸਾਡੇ ਪਟਿਆਲੇ ਤੋਂ ਇੱਕ ਨਾਂ ਹੈ ਸਰਦਾਰ ਅਤਿੰਦਰ ਪਾਲ ਸਿੰਘ ਜੀ ਖਾਲਿਸਤਾਨੀ ਜਿਹੜੇ ਬਹੁਤ ਹੀ ਚਿੰਤਕ ਹਨ ਤੇ ਸਾਡੇ ਸਿੱਖ ਮੁੱਦਿਆਂ ਦੇ ਉੱਤੇ ਉਹ ਬਹੁਤ ਬੇਬਾਕੀ ਦੇ ਨਾਲ ਬੋਲਦੇ ਹਨ ਉਹਨਾਂ ਨੇ ਇੱਕ ਉਹਦੇ ਉਲਟ ਵੀਡੀਓ ਪਾਈ ਕਿ ਪੰਜਾਬ ਦੇ ਲੋਕੋ ਤੁਸੀਂ ਇਸ ਗੱਲ ਦੇ ਵਿੱਚ ਨਾ ਆਇਓ ਸਾਡਾ ਨੁਕਸਾਨ ਹੋਵੇਗਾ ਫਾਇਦਾ ਕੋਈ ਨਹੀਂ ਹੋਵੇਗਾ ਉਹਨੇ ਬੜੇ ਉਦਾਹਰਣ ਦੇ ਕੇ ਉਹ ਵੀਡੀਓ ਤਿਆਰ ਕੀਤੀ ਹੁਣ ਇਥੇ ਸਮਝਣ ਦੀ ਲੋੜ ਹੈ ਕਿ ਜਿਹਦੇ ਵਿੱਚ ਸਮਝਾਉਣ ਦੀ ਗੱਲ ਕੀਤੀ ਸਾਧ ਸੰਗਤ ਜੀ ਉਹ ਵੀਡੀਓ ਅਤਿੰਦਰ ਪਾਲ ਦੀ 48ਵਾਂ ਮਿੰਟਾਂ ਦੇ ਵਿੱਚ ਯੂਟਬ ਤੋਂ ਗਾਇਬ ਕਰ ਦਿੱਤੀ ਗਈ ਤੇ ਜਿਹਦੇ ਵਿੱਚ ਲੜਾਉਣ ਦੀਆਂ ਧਮਕਾਉਣ ਦੀਆਂ ਸਰਕਾਰ ਦੇ ਖਿਲਾਫ ਭੜਕਾਉਣ ਦੀਆਂ ਗੱਲਾਂ ਕੀਤੀਆਂ ਗਈਆਂ ਜਿਹੜੀਆਂ ਸ਼ਰੇਆਮ ਸਰਕਾਰ ਦੇ ਖਿਲਾਫ ਸਨ ਉਹ ਵੀਡੀਓ ਅੱਜ ਵੀ ਨੈਟ ਦੇ ਉੱਤੇ ਚੱਲਦੀ ਹੈ ਸੋ ਸਾਨੂੰ ਅੱਜ ਇਥੇ ਸਮਝਣ ਦੀ ਲੋੜ ਹੈ ਕਿ ਅਸੀਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਉਸ ਤੋਂ ਤੀਸਰੀ ਬੇਨਤੀ ਮੈਂ ਹੋਰ ਕਰਨੀ ਹੈ ਸਾਧ ਸੰਗਤ ਜੀ ਕਿ ਜਿਸ ਤਰ੍ਹਾਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਐਲਾਨ ਕੀਤਾ ਹੈ ਕਿ ਹੁਣ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦੀ ਤਿਆਰੀ ਕੀਤੀ ਜਾਵੇ ਮੈਂ ਇੱਥੇ ਸਾਧ ਸੰਗਤ ਜੀ ਫਿਰ ਬੇਨਤੀ ਕਰਾਂਗਾ ਕਿ ਇਥੇ ਫਿਰ ਤੁਹਾਡੀ ਦੇ ਨਾਲ ਧੋਖਾ ਹੋਣਾ ਹੈ ਜਿਹੜਾ 40 ਸਾਲ ਤੋਂ ਸਾਡੇ ਨਾਲ ਹੋਇਆ ਹੈ ਵੀ ਸਾਡੀ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਸਭ ਤੋਂ ਵੱਡੀ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਹੋਰ ਜਿੰਨੀਆਂ ਵੀ ਧਾਰਮਿਕ ਸਥਾਨ ਉਹਨਾਂ ਦੇ ਉੱਤੇ ਜਿਸ ਤਰ੍ਹਾਂ ਸਰਕਾਰ ਦਾ ਕਬਜ਼ਾ ਹੈ ਛੱਟੀ ਹ ਹੁਣ ਕਿਤੇ ਫੇਰ ਨਾ ਹੋਵੇ ਕਿ ਉਸੇ ਜਾਲ ਦੇ ਵਿੱਚ ਫਿਰ ਫਸਾਈਏ ਅੱਜ ਸਾਨੂੰ ਬਹੁਤ ਵੱਡੀ ਸੋਚ ਲੈ ਕੇ ਸੋਚਣ ਦੀ ਲੋੜ ਹੈ ਕਿ ਕਿਹੜਾ ਬੰਦਾ ਇਨਾ ਸੰਸਥਾਵਾਂ ਨੂੰ ਗੁਰੂ ਮਰਿਆਦਾ ਦੇ ਅਨੁਸਾਰ ਚਲਾ ਸਕੇ ਐਵੇਂ ਕਿਸੇ ਦੀ ਜਾਲ ਦੇ ਵਿੱਚ ਨਾ ਫਸ ਜਾਇਓ
@gurpejsingh9146
@gurpejsingh9146 4 күн бұрын
पहला खुद ईमानदार बनो,, कीरत कर के खाना सीखो,, किसे लीडर दी लोड ही नहीं,, रब ने हाथ पैर दिए हैं,, कोई लंगड़ा लुल्ला अपाहिज है तो उसको सरकार की योजना से लाभ लेना चाहिए,,,
@meenurajput254
@meenurajput254 4 күн бұрын
B​@@gurpejsingh9146💯☑️
@ssingh8553
@ssingh8553 4 күн бұрын
ਅਮ੍ਰਿਤਪਾਲ ਵਾਹੇ ਗੁਰੂ ਦੀ ਸਹੁੰ ਖਾਂਦਾ ਹਾ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਕੀਤੇ ਗਏ ਭਾਰਤ ਦੇ ਸੰਵਿਧਾਨ ਪ੍ਰਤੀ ਸੱਚਾ ਵਿਸ਼ਵਾਸ ਅਤੇ ਵਫ਼ਾਦਾਰੀ ਰੱਖਦਾ ਹਾਂ, ਕਿ ਮੈਂ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਇਹ ਕਿ ਮੈਂ ਉਸ ਫਰਜ਼ ਨੂੰ ਵਫ਼ਾਦਾਰੀ ਨਾਲ ਨਿਭਾਵਾਂਗਾ ਜਿਸ ਵਿੱਚ ਮੈਂ ਦਾਖਲ ਹੋਣ ਵਾਲਾ ਹਾਂ।
@Butagappy
@Butagappy 4 күн бұрын
ਚਲੋ ਛੱਡੋ, ਕੁਰਸੀ ਲੈਣੀ ਸੀ ਲੇ ਲਈ, ਅੱਗੋਂ ਤੋਂ ਆਪਣੀ ਸਮਜ ਵਰਤੋ, ਆਪਣੀ ਮਤ ਦਾ ਇਸਤੇਮਾਲ ਸਹੀ ਜਗ੍ਹਾ ਕਰਿਓ, ਧੰਨਵਾਦ ਜੀ,
@historicpunjabi1539
@historicpunjabi1539 4 күн бұрын
ਵੀਰੇ ਜੋ ਹਲਾਤ ਬਣ ਰਹੇ ਪੰਜਾਬ ਦੇ ਚਿੰਤਾਜਨਕ ਆ,,
@GurmailSingh-rq1ex
@GurmailSingh-rq1ex 3 күн бұрын
ਬਾਹਲਾ ਬੀਬਾ ਪੁੱਤ ਐ ਹਜੂਮ ਲੈਣ ਕੇ ਥਾਣੇ ਤੇ ਹਮਲਾ ਕਰਾਤਾ
@BrainGamerSigma
@BrainGamerSigma 3 күн бұрын
Maha Braham Gyani Sardar Buta Singh Ji, kauda sach bolde han. Kauda sach bolan vaste vadde jigare di lod hundi ai.Eh daleri S. Buta Singh ji ch hi hai.May waheguru bless S. Buta Singh ji a long life!
@user-eh1jx5ij6h
@user-eh1jx5ij6h 4 күн бұрын
Buta Singh ji Great man
@sukhmitsingh1325
@sukhmitsingh1325 4 күн бұрын
U r great sir... Ur analysis Punjab che koi nai kar sakda... But people of pu jab don't want to understand ur thoughts
@arnsthans8850
@arnsthans8850 2 күн бұрын
ਕੀ ਹੁਣ ਫੁਕਰਿਆਂ ਦੀ ਸਰਕਾਰ ਬਣਾਉਣੀ ਪਉ ਗੀ ਬਾਜੇ ਕੇ ਵਾਂਗੁ ਖੇਤਰਾਂ ਵਿਚੋਂ ਦੀ ਭੱਜ ਭੱਜ ਕੇ ਜਿਹੜਾ ਖੇਤ ਨੂੰ ਖ਼ੇਤਰ ਕਹਿੰਦਾ ਹੈ ਉਹ ਬਾਕੀਆਂ ਗੱਲਾਂ ਨੂੰ ਕੀ ਕਹੁ ਗਾਂ ਧਨਵਾਦ ਜੀ
@TarsemSingh-fk1dy
@TarsemSingh-fk1dy 4 күн бұрын
ਬਾਈ ਜੀ, ਧਰਮ ਦਾ ਦਿਖਾਵਾ ਕਰਕੇ ਲੋਕਾਂ ਦੀਆ ਭਾਵਨਾਵਾਂ ਨਾਲ ਖਿਲਵਾੜ ਹੁੰਦਾ Aya ਹੈ ji
@gurmailsinghgill4971
@gurmailsinghgill4971 4 күн бұрын
ਵਧੀਆ ਵਿਚਾਰ ਬਾਬਾ ਜੀ 👍👍
@JaspalSingh-ul6ys
@JaspalSingh-ul6ys 4 күн бұрын
ਜੇ ਮਾਤਾ ਜੀ ਪਹਿਲਾ ਹੀ ਏਨਾ ਸੰਜਮ ਰੱਖਦੇ ਬੀਬਾ ਪੁਤ ਅਜਾਦ ਹੁੰਦਾ
@user-mk8jx3xj7y
@user-mk8jx3xj7y 4 күн бұрын
@@JaspalSingh-ul6ysਫੇਰ ਐਨੇਂ ਫੰਡ ਨਹੀਂ ਸੀ ਮਿਲਣੇਂ ਤੇ ਨਾਲੇ ਐਮਪੀ ਦੀ ਕੁਰਸੀ। ਬਹੁਤ ਹਰਾਮੀ ਟੱਬਰ ਹੈ ਜੀ।
@LastBangladeshHindu
@LastBangladeshHindu 3 күн бұрын
Sikh saved we Hindu Rajput( slave of Dasrath son)❤ in 1980 in panjav. Thank You ❤Jai sikh Guru 🛐
@jatinderkumar-zx5nt
@jatinderkumar-zx5nt 4 күн бұрын
Uncle ji tuhadi speech sun k sach da patta lagda ji🙏
@user-hl2oo4gm3f
@user-hl2oo4gm3f 3 күн бұрын
ਵਾਹ-ਵਾਹ ਬੂਟਾ ਸਿੰਘ ਜੀ
@SukhwinderSinghhans-km6ng
@SukhwinderSinghhans-km6ng 4 күн бұрын
Paisa Paisa
@bunty_1176
@bunty_1176 4 күн бұрын
Return of 84 tayar hai Jo hallat hai punjab de.
@RepalSingh-sb3vg
@RepalSingh-sb3vg 4 күн бұрын
💯
@SahibSinghSingh-v5s
@SahibSinghSingh-v5s 2 күн бұрын
ਹੁਣ ਆਲਾ ਬਿਆਨ ਸੁਣ ਜੀ ਤੁਸੀਂ ਫਤਵਾ ਬੜੀ ਜਲਦੀ ਜਾਰੀ ਕਰਦੇ ਓ। Amritpal ਬਾਈ ਜੀ ਅਸੀ ਜਿਹੜਾ mission ਜਾਰੀ ਕੀਤਾ ਓ ਚਲਦਾ ਰਹੁਗਾ।
@dalipkumar4238
@dalipkumar4238 4 күн бұрын
ਬੂਟਾ ਸਿੰਘ ਜੀ ਸਹੀ ਗੱਲ। ਕਰਦੇ ਹੈ
@amarjitsonu5388
@amarjitsonu5388 4 күн бұрын
ਬਾਜੇਕੇ ਲੈਕੇ ਦਿਉ ਹੁਣ ਖਾਲਿਸਤਾਨ 😂😂।
@gurvindersinghgill752
@gurvindersinghgill752 4 күн бұрын
​@mandeepsingh-ut9bc ਖੰਗਾਰ ਵਾਲਾ ਥੁੱਕ ਚੱਟਣ ਵਾਲੇ ਮੂਤ ਪਾਲ ਸਿੰਘ ਤੇ ਉਹਦੇ ਟੱਬਰ ਦੀ ਔਕਾਤ ਜੇ ਹਜੇ ਵੀ ਸਮਝ ਨਾ ਲੱਗੀ ਤਾਂ ਟੱਕਰਾਂ ਮਾਰੋ ਕੰਧਾ ਵਿੱਚ। ਉਹੀ ਸੰਵਿਧਾਨ, ਉਸੇ ਝੰਡੇ ਥੱਲੇ ਸੰਹੁ ਚੁੱਕ ਕਿ ਆਇਆ ਅਗਲਾ ਤੇ ਐਸ ਜੀ ਪੀ ਸੀ ਦੀਆਂ ਚੌਣਾਂ ਦੀ ਤਿਆਰੀ ਮਤਲਬ ਕੌਮ ਦੀ ਸੱਬ ਤੋਂ ਵੱਡੀ ਗੁੱਲਕ ਤੇ ਕਬਜ਼ਾ ਕਰਨ ਦੇ ਟੀਚੇ ਵੱਲ ਨੂੰ ਨੇਤਾ ਜੀ ਅਗਸਰ ਹੋ ਚੁੱਕੇ ਨੇ ਪਤਾ ਮੂਰਖਾਂ ਦੀ ਕੌਮ ਨੂੰ ਇਮੋਸ਼ਨਲ ਕਰਨਾ ਧਰਮ ਤੇ ਪੰਥ ਦੇ ਨਾਮ ਤੇ ਬੜਾ ਅਸਾਨ ਕੰਮ ਹੈ। ਗਰਮ ਗਰਮ ਫੜਾ ਮਾਰ ਕਿ ਜੈ ਕਾਰੇ ਹੀ ਛੱਡਉਣੇ ਹੁੰਦੇ।।।। ਦੂਜਿਆਂ ਨੂੰ ਮੂਤ ਪੀਣੀ ਕੌਮ ਕਹਿਣ ਵਾਲਿਓ ਸਾਡੀ ਕੌਮ ਜਿੱਨਾਂ ਕੋਣ ਜਾਹਿਲ ਹੋਊ , ਚੌਰਾਸੀ ਵਿੱਚ ਮੂਰਖ ਬਣੇ, ਮਾਣ ਬੂੱਢੇ ਨੇ ਮੂਰਖ ਬਣਾਇਆ ਬਾਦਲਾਂ ਮੂਰਖ ਬਣਾਇਆ, ਹਰ ਜੁਲਮ ਕੌਮ ਤੇ ਹੋਣ ਵਕਤ ਸਰਕਾਰ ਹਮੇਸ਼ਾ ਕਾਂਗਰਸ ਦੀ ਸੀ ਸੈਂਟਰ ਵਿੱਚ ਵੀ ਤੇ ਪੰਜਾਬ ਵਿੱਚ ਵੀ, ਉਸੀ ਕਾਂਗਰਸ ਨੂੰ ਰੱਜ ਰੱਜ ਵੋਟਾਂ ਪਾ ਕਿ ਨਫਰਤ ਤੇ ਗਾਲ੍ਹਾਂ ਮੋਦੀ, ਬੇ ਜੇ ਪੀ ਤੇ ਆਰ ਐਸ ਐਸ ਨੂੰ 🤣 ਬੀ ਜੇ ਪੀ ਦੀ ਸਰਕਾਰ ਨੇ ਸਾਡੀ ਕੌਮ ਦਾ ਕੀ ਮਾੜਾ ਕੀਤਾ ਕਿਸੇ ਨੇ ਨੀ ਦੱਸਿਆ ਅੱਜ ਤੱਕ।।। ਮੂਰਖ ਬਣਨ ਨੂੰ ਹਰ ਵਕਤ ਤਿਆਰ ਰਹਿੰਦੀ ਕੌਮ ਆਪਣੇ ਦਿਮਾਗ਼ ਨਾਲ ਸੋਚਣਾ ਤਾਂ ਸਿੱਖ ਕੌਮ ਵਿੱਚ ਰੱਖਿਆ ਹੀ ਨੀ 🤣🤣
@AshishTiwari-sl4ju
@AshishTiwari-sl4ju 2 күн бұрын
Actually BJP never did anything wrong with Sikhs. Atleast in my knowledge. It was Mr Vajpayee who let Mr Badal complete his Chief Minister tenure complete for 5 years. Kartarpur corridor was opened during Mr Modi tenure. 600+ Afghanistan Sikhs were brought to India. Haan , kisan mudde te zarur galti hoi hai. Per kissan hindu Muslim sikh sarre type de haige. BJP da koi banda Sikhs de virudh jaan di soch v ni sakda.
@abroldentalcare8638
@abroldentalcare8638 4 күн бұрын
Your good self are very true to your words I salute Ashok Abrol
@RAMSINGH-rt1lx
@RAMSINGH-rt1lx 4 күн бұрын
eh taan Congress hi ce jo maar kha gai eh BJP hai Yaad rakhio
@rupindersinghpindu5923
@rupindersinghpindu5923 4 күн бұрын
ਜੇ ਤੇਰੇ ਵਾਂਗ ਸਾਰੇ ਲੋਕ ਸਿਆਣੇ ਹੋ ਜਾਨ
@daliphans4792
@daliphans4792 3 күн бұрын
Zabardast ...Giyani ji .....barhi gehri soch rakhde ho ....Great ....JAI HIND
@loverajpb88
@loverajpb88 Күн бұрын
ਗਿਆਨੀ ਬੂਟਾ ਸਿੰਘ ਹੀ ਇਸ ਮੁੱਦੇ ਤੇ ਬੋਲ ਗਿਆ ਹੋਰ ਕਿਸੇ ਵਿਚ ਹਿਮਤ ਨਹੀ ਹੈਗੀ ਬੋਲਣ ਦੀ
@SanjeevKumar-bg6gt
@SanjeevKumar-bg6gt 4 күн бұрын
Good job sir
@onkarsingh7830
@onkarsingh7830 8 сағат бұрын
Bahut asha bolia
@GurmeetSingh-ee7ph
@GurmeetSingh-ee7ph 4 күн бұрын
Butta Singh ji jindabad
@VarinderSingh-hb8hd
@VarinderSingh-hb8hd 4 күн бұрын
Saun bhi khadi pension bhi khayega Hindustan di gali bhi dega kya leader chuna hai Punjab ne
@Nonanona-c9s
@Nonanona-c9s 4 күн бұрын
Good giani ji
@shivshankar-cd4pt
@shivshankar-cd4pt 4 күн бұрын
Tusi sach bolda ho te sach koda hunda h
@sirajdeen9165
@sirajdeen9165 3 күн бұрын
Fully support to respected Butta Singh Amritpals target to achieve Power, Popularity,Fame and lots of wealth now he true INDIAN RESPECT OF FLAG THREE COLOURS.
@ravirattan999
@ravirattan999 4 күн бұрын
Agle da kam set ho Gaya 😂😂😂
@BALKARSingh-ro5mi
@BALKARSingh-ro5mi 4 күн бұрын
Right sarder shab ggg ❤
@shibuphagwara5363
@shibuphagwara5363 4 күн бұрын
👌👌
@JaswinderKaur-fh4rm
@JaswinderKaur-fh4rm 4 күн бұрын
Tnanks, but a, Singh, ji
@RocksHans
@RocksHans 3 сағат бұрын
Very good job sardar ji
@charanjitbasra4543
@charanjitbasra4543 3 күн бұрын
ਅੰਮ੍ਰਿਤ ਸ਼ਕਾਉਣ ਨੂੰ ਕਿਸੇ ਨਹੂ ਸੀ ਰੋਕਿਆ ਗੁੰਡਾਗਰਦੀ ਕਰਕੇ ਜੇਲ ਗਿਆ ਹੁਣ ਸਨੀ ਕਦੇ ਜੇਲ ਞਿਚੇ ਬਾਹਰ ਨਹੂ ਆ ਸਕਦਾ
@JasbirSingh-mw5hv
@JasbirSingh-mw5hv 4 күн бұрын
Very nice Baba ji
@Ranglapunjab103
@Ranglapunjab103 4 күн бұрын
ਸਰਕਾਰ ਨੂੰ ਲਾਈਵ ਕਰਨਾ ਚਾਹੀਦਾ ਸੀ।ਲਾਈਵ ਨਾ ਕਰਕੇ ਸਰਕਾਰ ਉਹਦੀ ਇਜ਼ਤ ਬਣਾ ਗਈ।
@sahibjitsingh4496
@sahibjitsingh4496 2 күн бұрын
Sarkaar ne oh video sahi time te apna laaha lain lai vartani a
@NavjotSingh-qu1ys
@NavjotSingh-qu1ys 4 күн бұрын
Nice
@harinderjitsingh9281
@harinderjitsingh9281 4 күн бұрын
ਕਰਵਾਤੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਆ ਦੀ ਬੇਜ਼ਤੀ .ਕੀ ਸੋਚ ਦੇ ਹੋਣਗੇ ਹੋ ਗਿਆ ਕੋਡਾ .ਕਿਹਦੇ ਆ ਗਿਆ ਮੋੜਕੇ ਭਿੰਡਰਾਂਵਾਲਾ .ਹਾਰ ਇਕ ਨੂੰ ਸੰਤ ਜੀ ਨਾਲ ਨਾ ਜੋੜ ਦਿਆ ਕਰੋ 👍💪🙏🏻✌️❤️
@AjmerSingh-er1kl
@AjmerSingh-er1kl 3 күн бұрын
ਦੁਬਾਰਾ ਫਿਰ ਇਹ ਬੇੜਾ ਗਰਕ ਕ,ਨੰਗੇ ਪੰਜਾਬ ਦਾ
@rajpalsingh6322
@rajpalsingh6322 4 күн бұрын
Thik a ji
@AjmerSingh-er1kl
@AjmerSingh-er1kl 3 күн бұрын
ਉਹ ਐਮ ਪੀ ਬਣ ਗਿਆ ਤਨਖਾਹ ਮਿਲੂ ਪੈਨਸਨ ਮਿਲੂ ਸਾਰੀ ਉਮਰ ਉਹਨੂ ਕੀ ਚਾਹੀਦਾ
@shriramoiltraders2157
@shriramoiltraders2157 4 күн бұрын
Main ਗੱਲ ਆਂ ਕਿ ਪੰਜਾਬ ਦੀ ਤਰੱਕੀ ਹੋਵੇ ,ਖਾਲਿਸਤਾਨ ਵੀ ਜੇ ਹੋਵੇ ਗੱਲ ਤਾਂ ਲੋਕਾਂ ਦੀ ਜ਼ਿੰਦਗੀ ਸਹੀ ਹੋਵੇ ,ਖੁਸ਼ਹਾਲੀ ਹੋਵੇ ,ਉਹ ਤਾਂ ਹੁਣ ਵੀ ਲੀਡਰ ਬਨ ਕੇ।ਕੀਤਾ ਜਾ ਸਕਦਾ ,।
@Crazygamer-98794
@Crazygamer-98794 4 күн бұрын
Bhut sahi kia bapu g tusi
@manjinder175
@manjinder175 4 күн бұрын
ਭਾਈ ਸਾਹਬ ਤਾਂ ਸੰਵਿਧਾਨ ਦੀ ਸਹੁੰ ਚੁੱਕ ਗਏ ਓਏ! ਗਿਆਨੀ ਬੂਟਾ ਜੀ ਦਾ ਖਡੂਰ ਸਾਹਿਬ ਹਲਕੇ 'ਤੇ ਦਾਅਵਾ ਕੱਟਿਆ ਗਿਆ ਓਏ! 😢
@punjabiboy9521
@punjabiboy9521 11 сағат бұрын
Right person good uncle ji very very good speech
@user-lz6ep6zl6y
@user-lz6ep6zl6y 4 күн бұрын
Fukra amritpal nu hun dekho gyani ji kive aghly apniea unghla ty rakdha 😂
@kuldeepchand6461
@kuldeepchand6461 3 күн бұрын
Vah Giani ji Sach Bolan da Thanks. Please Punjab di Jawani nu v Gian Dio
@LastBangladeshHindu
@LastBangladeshHindu 3 күн бұрын
Sikh guru saved ( kids of shiv bhavani and slave of Dasrath son ) we Hindu rajput in 1980 in panjav. Thank u ❤Sikh guru 🛕🐄🛐🙏Sikh save all Muslim christen Jain Buddhist dolynopoly Sharna Shinto Bonoism and we Volunteer slave of jaignath temple. Jai 10 Sikh Guru. Jai bhai bharu. Jai Nihang. Jai Khalsa nihang that saved we hindu saints and temples & Live Vigrah in 1980.🛕🛐🐄🙏
@CharnjitSingh-h2s
@CharnjitSingh-h2s 4 күн бұрын
Buta Singh ji, great ji
@gurwindersinghbhullar8543
@gurwindersinghbhullar8543 4 күн бұрын
ਸਿੰਘ ਅਬਦਾਲੀ ਨੂੰ ਲੁੱਟਕੇ ਜੰਗਲਾਂ ਚ ਜਾ ਵੜਦੇ ਸੀ ਅਬਦਾਲੀ ਕਹਿੰਦਾ ਤੁਸੀਂ ਤਾਂ ਸਿੰਘ ਜੇ ਭੱਜਦੇ ਕਿਉਂ ਜੇ ਜਿਥੇ ਲੋੜ ਪਵੇ ਵਰਤੋ(ਓਹੀ ਅਖੌਤੀ ਸੰਵਿਧਾਨ ਵਾਲੇ)
@rajnishkumar7477
@rajnishkumar7477 4 күн бұрын
ਬਿਲਕੁਲ ਸਹੀ ਵਾ ਭਰਾਵਾਂ , ਪਹਿਲਾ ਥੁੱਕੀ ਚੱਲੋ ਫੇਰ ਚੱਟੀ ਚੱਲੋ , 👍👍👍👍👍
@user-mk8jx3xj7y
@user-mk8jx3xj7y 4 күн бұрын
​@@rajnishkumar7477ਹਾ ਹਾ😂
@user-ib7pm8ly7e
@user-ib7pm8ly7e 4 күн бұрын
Saday,bhim,rao,day,shivdan,manna,pauga
Каха и суп
00:39
К-Media
Рет қаралды 2,4 МЛН
🌊Насколько Глубокий Океан ? #shorts
00:42
WHO LAUGHS LAST LAUGHS BEST 😎 #comedy
00:18
HaHaWhat
Рет қаралды 17 МЛН
Каха и суп
00:39
К-Media
Рет қаралды 2,4 МЛН