ਅੰਮ੍ਰਿਤਸਰ ਦੇ ਬਦਨਾਮ ਬੁੱਚੜਖਾਨੇ ਮਾਲ ਮੰਡੀ ਦੇ ਇੰਚਾਰਜ਼ ਗੁਰਮੇਲ ਬਾਈ ਦੇ ਰਿਸ਼ਤੇਦਾਰ ਦੀ ਭਾਈ ਪੱਖੋਕੇ ਵਲੋ ਕੁੱਤੇਖਾਣੀ

  Рет қаралды 622,219

PTN24

PTN24

Күн бұрын

Subscribe To #PTN24Channel :- goo.gl/xbj6E4
ਅੰਮ੍ਰਿਤਸਰ ਦੇ ਬਦਨਾਮ ਬੁੱਚੜਖਾਨੇ ਮਾਲ ਮੰਡੀ ਦੇ ਇੰਚਾਰਜ਼ ਗੁਰਮੇਲ ਬਾਈ ਦੇ ਰਿਸ਼ਤੇਦਾਰ ਦੀ ਭਾਈ ਪੱਖੋਕੇ ਵਲੋ ਕੁੱਤੇਖਾਣੀ || PTN24 ||
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com
********************************************************
Content Copyright - PTN24 Channel
********************************************************
Digitally Managed By: Punjabi Television Network 24

Пікірлер: 4 300
@dhanwantsingh5726
@dhanwantsingh5726 4 жыл бұрын
ਪੱਖੋਕੇ ਸਾਹਿਬ ਤੁਸੀਂ ਬਿਲਕੁਲ ਸੱਚ ਬੋਲ ਰਹੇ ਹੋ
@rajinderpal9663
@rajinderpal9663 4 жыл бұрын
ਪੱਖੋਕੇ ਵੀਰ ਬਹੁਤ ਹੀ ਇਮਾਨਦਾਰ ਪੱਤਰਕਾਰ ਹਨ
@hpreetkaur4462
@hpreetkaur4462 4 жыл бұрын
Czh
@dhaliwalhouse913
@dhaliwalhouse913 4 жыл бұрын
ਹੁਣ ਬੱਚਿਆਂ ਤੋਂ ਸ਼ਰਮ ਆਉਂਦੀ ਆ ਗੁਰਮੇਲੇ ਦੇ ਰਹਿੰਦੇ ਬੁੱਚੜਾਂ ਨੂੰ
@ballumahi4935
@ballumahi4935 4 жыл бұрын
ਸੱਚ ਤੇ ਕੱਚ ਹਮੇਸ਼ਾਂ ਚੁੱਭਦਾ ਹੈ । ਵੀਰ ਜੀ ਇਸ ਆਦਮੀ ਨੂੰ ਪਛਤਾਵਾ ਜਰੂਰ ਹੈ ਕਿ ਅਸੀਂ ਆਪਣੀ ਲੜਕੀ ਦਾ ਰਿਸ਼ਤਾ ਗੁਰਮੇਲ ਬਾਈ ਦੇ ਲੜਕੇ ਨੂੰ ਕਿਉਂ ਕੀਤਾ।
@simerjeetsinghsingh9541
@simerjeetsinghsingh9541 2 жыл бұрын
Paisa dekh k kr dita rishta
@luckymaan9928
@luckymaan9928 Жыл бұрын
ਪੱਖੋਂ ਕੇ ਸਾਬ ਸੈਲਿਊਟ ਐ ਤੁਹਾਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
@sonygill8656
@sonygill8656 3 жыл бұрын
ਭਾਈ ਸਾਬ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਹੋ ਜੀ ✅✅✅
@baljitsingh-oy9br
@baljitsingh-oy9br 2 жыл бұрын
ਬਹੁਤ ਵਧੀਆ ਪਖੋਕੇ ਸਾਬ ਪੂਰੀ ਦੁਨੀਆ ਸੁਣ ਰਹੀ ਤੁਹਾਡੇ ਨਾਲ ਅਜ ਪੂਰੀ ਕੌਮ ਖੜੀ ਏ਼਼਼ ਕੋਈ ਲੋੜ ਨੀ ਇਸ ਤਰਾਂ ਦੇ ਬੰਦਿਆ. ਤੋਂ ਡਰਨ ਦੀ ਼਼਼਼਼਼ਕੀ ਇਹ ਬੰਦਾ ਉਹ ਘਰ ਦੀਆਂ ਖੁਸ਼ੀਆਂ ਵਾਪਸ ਕਰ ਸਕਦਾ...
@gurdipsinghsandhu944
@gurdipsinghsandhu944 Жыл бұрын
ਪੱਖੋਕੇ ਸਾਹਬ ਵੜੀਆਂ ਮਿਰਚਾਂ ਲੱਗੀਆਂ ਇਸ ਨੂੰ।
@rakeshsai9145
@rakeshsai9145 Жыл бұрын
Good veer ji....
@gurpreetsinghsandhu3023
@gurpreetsinghsandhu3023 4 жыл бұрын
ਕੋਣ ਕੋਣ ਪੱਖੋਕੇ ਸਾਬ ਨਾਲ ਐ ਪੱਖੋਕੇ ਸਾਬ ਬਹੁਤ ਜਿਆਦਾ ਵਧੀਆ ਕੰਮ ਕਰ ਰਹੇ ਹੋ ਜੀ
@BalbirSingh-jc9ti
@BalbirSingh-jc9ti 4 жыл бұрын
Great Sir ji GREAT THANKS
@dragonwalker9832
@dragonwalker9832 4 жыл бұрын
Pakhoke v overacting karda
@baathoo6268
@baathoo6268 4 жыл бұрын
Naal a jatta
@pb0227
@pb0227 4 жыл бұрын
ਸਿਰਾਂ ਬੰਦਾ ਪੱਖੋਕੇ
@khushikhattra225
@khushikhattra225 2 жыл бұрын
ਭਾਈ ਸਾਹਿਬ ਪੱਖੋਕੇ ਤੁਸੀ ਇਸੇ ਤਰਾ ਸਹੀਦ ਪਰਿਵਾਰਾਂ ਦਾ ਦੂਖ ਲੋਕਾ ਤਕ ਪਹੁੰਚ ਦੇ ਰਹੋ ਬਹੁਤ ਧੰਨਵਾਦ ਤੁਹਾਡਾ
@balwindersingh8597
@balwindersingh8597 Жыл бұрын
Dog.ha.bahy.suar.ha.bahy.
@BaljinderSingh-hf1fi
@BaljinderSingh-hf1fi 4 жыл бұрын
ਆਪਣੇ ਬੱਚਿਆਂ ਦਾ ਫਿਕਰ ਐ ਲੋਕਾਂ ਦੇ ਬੱਚੇ ਨੀ ਸੀ
@user-oo5vl8ty2n
@user-oo5vl8ty2n 4 жыл бұрын
ਪੱਤਰਕਾਰ ਸਰ ਕਿਉ ਇੱਸ ਕੁਤੀੜ ਨਾਲ ਅੱਪਣਾ ਕੀਮਤੀ ਸਮਾ ਖਰਾਬ ਕਰ ਰਹੇ ਹੋ
@jaspalsinghkailay5288
@jaspalsinghkailay5288 4 жыл бұрын
ਕੁਤੇ ਤੇਨੂੰ ਸੱਚ ਸੁਣਨ ਤੇ ਮਿਰਚ ਲਗਦੀ ਹੈ
@BalbirSingh-jc9ti
@BalbirSingh-jc9ti 4 жыл бұрын
Lagda Aesa Hee Howega
@amerjitsingh4225
@amerjitsingh4225 4 жыл бұрын
Looks to be a dogy pilla,
@rajugill8149
@rajugill8149 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਬਾਈ ਜੀ ਹੁਣ ਇਹਨਾਂ ਨੂੰ ਕਿਵੇਂ ਮਿਰਚਾਂ ਲੱਗਦੀਆਂ ਨੇ ਕਿਉਂ ਉਹ ਕਿਸੇ ਦੇ ਵੀ ਪੁੱਤ ਨੀ ਜਿਹਨੂੰ ਨਜਾਇਜ਼ ਮੁਕਾਬਲਾ ਬਣਾ ਕੇ ਮਾਰਤਾ ਅਪਣੇ ਬੱਚੇ ਆਪਣੇ ਬੱਚੇ ਕਰੀ ਜਾਂਦੇ ਆ ,,ਪੱਤਰਕਾਰ ਸਾਹਿਬ,, ਤੁਸੀਂ ਗ੍ਰੇਟ ਹੋ ਵਾਹਿਗੁਰੂ ਜੀ ਮੇਹਰ ਕਰਨ
@Jaat___Saab
@Jaat___Saab Жыл бұрын
Namber send karo
@pbgirlff0
@pbgirlff0 4 жыл бұрын
ਬਲਵਿੰਦਰ ਸਿੰਘ ਜੀ ਤੁਸੀਂ ਇਹ ਦੋਸ਼ਟ ਤੋਂ ਡਰਨਾ ਨਹੀਂ ਤੁਸੀ ਇਸੇ ਤਰ੍ਹਾਂ ਹੀ ਸਚਾਈ ਦੇ ਰਾਹ ਤੇ ਤੁਰਦੇ ਰਹਿਣਾ ਜਨਤਾ ਤੁਹਾਡੇ ਨਾਲ ਹੈ
@BalbirSingh-jc9ti
@BalbirSingh-jc9ti 4 жыл бұрын
Corekt Sir ji GREAT THANKS
@gagangalib1386
@gagangalib1386 2 жыл бұрын
@@BalbirSingh-jc9ti aàaàaàaààqqqqqqqqqqqqqqqqqqqàqqààaàaàaaàqàåàqàaàaàa
@daljitkahlon
@daljitkahlon Жыл бұрын
A. Veer ge a kutta khon .dala
@daljitkahlon
@daljitkahlon Жыл бұрын
Veer dala nu caca.dala tha. Tune.ha
@kuldeepkaur2987
@kuldeepkaur2987 Жыл бұрын
😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢
@rajbahadarsinghsidhu4669
@rajbahadarsinghsidhu4669 4 жыл бұрын
ਸ਼ਾਲਿਆ ਹੁਣ ਸ਼ਰਮ ਆਉਦੀ ਆ ਜਕਰੀਆ ਨਹੀ ਤਾ ਹੋਰ ਕੀ ਸ਼ੀ।ਜੀਹਦੇ ਘਰ ਖਾਲੀ ਹੋ ਗਇ ਉਹਨਾ ਨੂੰ ਪੁਛ ਕੇ ਵੇਖ ।ਸ਼ੱਚ ਸ਼ੁਨਣਾ ਬੜਾ ਔਖਾ ਹੁੰਦਾ ।
@gurpreetsingh-pf5jf
@gurpreetsingh-pf5jf 4 жыл бұрын
ਸ਼ਾਬਾਸ਼ ਪੱਖੋਕੇ ਜੀ।
@jaswinderuppal4852
@jaswinderuppal4852 2 жыл бұрын
True
@manjeetstudiolehragaga5312
@manjeetstudiolehragaga5312 2 жыл бұрын
ਦਿਲੋ ਸਲੂਟ ਪੱਖੋ ਸਾਹਿਬ ਜੀ
@balwindersinghgrewal1705
@balwindersinghgrewal1705 4 жыл бұрын
ਜੇ ਤੈਨੂੰ ਰਿਸ਼ਤੇਦਾਰ ਦੀਆਂ ਕੀਤੀਆਂ ਕਰਤੂਤਾਂ ਸੁਣਕੇ ਤਕਲੀਫ ਹੋ ਰਹੀ ਹੈ ਤਾਂ ਓਹਨਾਂ ਪਰਿਵਾਰਾਂ ਨੂੰ ਵੀ ਜਾ ਕੇ ਦੇਖ ਜਿਹਨਾਂ ਦੇ ਸਾਰੇ ਜੀਅ ਮਾਰਤੇ
@pinderrauke5427
@pinderrauke5427 4 жыл бұрын
Shi gall a bai
@kulwantjhajj1827
@kulwantjhajj1827 4 жыл бұрын
Sahi gal ji
@ranjeetsidhuninder3405
@ranjeetsidhuninder3405 3 жыл бұрын
Sahi gal veer
@amanpreetsingh4609
@amanpreetsingh4609 3 жыл бұрын
Bilkul ji bilkul
@sukhmeenrandhawa691
@sukhmeenrandhawa691 4 жыл бұрын
ਜਿਸ ਤਨ ਲੱਗੀ ਸੋ ਤਨ ਜਾਣੇ 25000 ਤੋ ਵੱਧ ਬੰਦਾ ਪੰਜਾਬ ਚ ਮਰਿਅਾ ੳੁਸਦਾ ਹਿਸਾਬ ਤਾ ਲੋਕਾ ਨੇ ਮੰਗਣਾ ਹੀ ਹੈ
@khushveersingh1315
@khushveersingh1315 3 жыл бұрын
Na veer 2 lakh di kreeb aa ene ta sirf 2 ja 3 jillean de ee c
@nirmalhans1732
@nirmalhans1732 3 жыл бұрын
Report absolutely right
@hmsez6191
@hmsez6191 3 жыл бұрын
Khalistan zindabad
@hmsez6191
@hmsez6191 3 жыл бұрын
Saanu vi ohi karnaa pawega jedaa kashmir ch musalman karde ne police te army te pathhar maarne painge
@jaswindermann85jaswinder38
@jaswindermann85jaswinder38 3 жыл бұрын
@@khushveersingh1315 ਵਾਹਿਗੁਰੂ ਜੀ ਵਾਹਿਗੁਰੂ ਜੀ ਼
@jettusandhu8697
@jettusandhu8697 4 жыл бұрын
ਕਿਉ ਭੈਣ ਚੌਦ ਸੱਚ ਹਾਜਮ ਨਹੀ ਹੁੰਦੀ ਬੁਚੜ ਦੀ ਉਲਾਦ
@pardeepsinghshah5665
@pardeepsinghshah5665 4 жыл бұрын
theek
@user-le9gm2zy3g
@user-le9gm2zy3g 4 жыл бұрын
ਕਿਉ ਭੈਣ ਚੌਦ ਸੱਚ ਹਾਜਮ ਨਹੀ ਹੁੰਦੀ ਸਾਲਾ ਮੇਰਾ ਲੰਨ ਫੜਾ ਲਾ ਕੁੜੀ ਨਾ ਦਾ ਬੁਚੜ ਦੀ ਉਲਾਦ
@balveermann9946
@balveermann9946 Жыл бұрын
Yes g
@HarjinderSingh-ju4rv
@HarjinderSingh-ju4rv Жыл бұрын
ਜਦੋਂ ਕਿਸੇ ਬੱਚੇ ਨੂੰ ਵਿਆਹੁਣਾ ਹੋਵੇ ਤਾਂ ਪਿੰਡ ਦੀਆਂ ਗਲੀਆਂ ਤੇ ਕੰਧਾਂ ਨੂੰ ਵੀ ਪੁਛ ਲੲਈਦਾ ਹੁੰਦਾ ਬਾਈ ਜੀ। ਹੁਣ ਤੈਨੂੰ ਸੱਚੀਆਂ ਸੂਲ ਵਾਂਗੂੰ ਕਿੳੰ ਚੁਭਦੀਆਂ। ਭਾਊ ਬਲਵਿੰਦਰ ਸਿੰਘ ਪੱਖੋਕੇ ਦੇ ਜਜ਼ਬੇ ਸੋਚ ਤੇ ਖਾਲਸਾ ਪੰਥ ਨਾਲ ਪਿਆਰ ਤੇ ਸਤਿਗੁਰਾਂ ਨਾਲ ਪ੍ਰੇਮ ਨੂੰ ਸਲਾਮ ਹੈ ਸੈਲੂਟ ਆ।
@surjeetkaur6697
@surjeetkaur6697 Жыл бұрын
Esbndynu apnyprowarda bdafikrhy esnu ctrmaro
@kaursukh6634
@kaursukh6634 2 ай бұрын
Bilkul sahi
@Tanveer2kray
@Tanveer2kray 2 ай бұрын
Koi hore rista dar Nahi Lana bhan vasta
@Tanveer2kray
@Tanveer2kray 2 ай бұрын
Darda bhaji Gia bhar
@Tanveer2kray
@Tanveer2kray 2 ай бұрын
Bachia nu pats kiva lagu
@user-jc4qc5tt5f
@user-jc4qc5tt5f 4 жыл бұрын
ਗੁਰਮੇਲ ਬੁੱਚੜ ਨੇ ਜਿੰਨਾ ਦੇ ਬੱਚੇ ਮਾਰ ਦਿੱਤੇ ਉਨ੍ਹਾ ਨੂੰ ਗੱਲ ਦੱਸਣ ਦਾ ਹੱਕ ਨਹੀਂ ???
@satwinderkaur1096
@satwinderkaur1096 4 жыл бұрын
ਭਾਈ ਸਾਰਾ ਪੰਜਾਬ ਕਾਹਦਾ ਹੈ ।ਪਤਰਕਾਰ ਨਹੀਂ ਕਿਹਿਦਾ।1984ਵਿੱਚ ਇਹਨਾਂ ਦੇ ਘਰ ਕੋਈ ਮਰੀਆ ਨਹੀਂ ਹੋਣਾ । ਭਾਈ ਉਹ ਜਕਰਿਆਂ ਖਾ ਨਹੀਂ ਸੀ । ਉਹ ਅਬਦਾਲੀ ਸੀ।ਨਾਦਰਸ਼ਾਹ।ਮੰਸਾਰੰਗੜ ।ਬੇਅੰਤੁ ਸੀ। 1984ਸਿੱਖ ਕੌਮ ਨੂੰ ਕਦੀ ਨਹੀਂ ਭੁੱਲ ਸਕਦੇ ।
@YuvrajSingh-ov7gp
@YuvrajSingh-ov7gp 4 жыл бұрын
Ur right mam
@baljeetsinghbaljeet1095
@baljeetsinghbaljeet1095 4 жыл бұрын
Hnji sister bilkul sahi gall aaaa
@DevSingh-vb2gy
@DevSingh-vb2gy 4 жыл бұрын
ਬਿਲਕੁਲ ਸਹੀ ਜੀ
@Jagdeepsingh-cn8he
@Jagdeepsingh-cn8he 4 жыл бұрын
ਜਿਨਾ ਦੀਆਂ ਧੀਆਂ ਥਾਣਿਆਂ ਚ ਰੁਲੀਆਂ ਓਹਨਾਂ ਨੂੰ ਪੁੱਛ ਕੇ ਵੇਖ ਭੈਣ ਚੋਦਾ ਦੱਲਿਆ
@bittusekhon8208
@bittusekhon8208 Жыл бұрын
ਪੱਖੋਕੇ ਸਾਹਿਬ ਜੇ ਇਹਨਾਂ ਦੇ ਪਰਿਵਾਰ ਨਾਲ਼ ਗਲਤ ਹੋਇਆ ਹੁੰਦਾਂ ਤਾਂ ਇਸ ਵੀਰ ਨੇ ਅੱਜ ਇੱਥੇ ਗੱਲ ਨਹੀਂ ਕਰਨੀਂ ਸੀ। ਇਹਨਾਂ ਨੇ ਕੁੜੀ ਦੇਣ ਲੱਗੀਆਂ ਸੌ ਵਾਰ ਸੋਚਣਾਂ ਸੀ
@Jagdeepsingh-cn8he
@Jagdeepsingh-cn8he 4 жыл бұрын
ਜੇ ੲਿਸ ਕੁੱਤੇ ਦੀ ਕੁੜੀ ਨਾਲ ਥਾਣੇ ਚ ਬਲਾਤਕਾਰ ਹੋਇਆ ਹੁੰਦਾ ਫ਼ੇਰ ਇਸਨੂੰ ਪਤਾ ਲੱਗਦਾ ਕੀ ਦੁਖ ਹੁੰਦਾ
@aravinbrar1847
@aravinbrar1847 2 жыл бұрын
Ede vrge avdiya kudiya tor dinde aa eda de police waliya nal..ahna nu sharm kithe aaa
@manjitsingh-ff5cs
@manjitsingh-ff5cs 2 жыл бұрын
Yes
@rajwantkaur5031
@rajwantkaur5031 4 жыл бұрын
ਤੇਰਾ ਕੰਜਰਾ ਪੁੱਤ ਭਰਾ ਨਹੀਂ ਮਰਿਆ ਹੋਣਾ
@lakhbirsingh2176
@lakhbirsingh2176 4 жыл бұрын
ਤੇਰੇ ਅੰਕਲ ਗੁਰਮੇਲ ਜਕਰਿਆ ਬੁੱਚੜ ਦੀ ਭੈਣ ਦੀ ਨਾਲੇ ਤੇਰੀ
@nirpalsingh7682
@nirpalsingh7682 4 жыл бұрын
ਇਹ ਲਾਹਣਤਾਂ ਤਾਂ ਪੈਣਗੀਆਂ ਸਾਲਿਆ ਇਹ ਜ਼ੁਲਮ ਕਰਨ ਤੋਂ ਪਹਿਲਾਂ ਸੋਚਣਾ ਸੀ
@JaspalSingh-yd5ii
@JaspalSingh-yd5ii 3 жыл бұрын
Kaun kehnda pese nai lenda ce sanu puso uho ke karda ce 4.munth.main.eis.bucher.kol.kate.aa.
@nirvalsingh6516
@nirvalsingh6516 Жыл бұрын
ਵਾਹਿਗੁਰੂ ਚੜਦੀਆ ਕਲਾ ਭਾਈ ਪੱਖੋਂ ਕੇ ਦੀਆਂ ਲੰਮੀਆਂ ਉਮਰਾਂ ਬਖਸੇ ਪਾਤਸ਼ਾਹ ਜੀ
@KulwantKaur-ft6cz
@KulwantKaur-ft6cz 4 жыл бұрын
ਗਰੀਬ ਪਰੀਵਾਰਾ ਦਾ ਮਾੜਾ ਹਾਲ ਹੈ ਅੱਜ ਪਰ ਪੁਲਿਸ ਦੇ ਪਰੀਵਾਰ ਬਾਹਰਲੇ ਦੇਸ਼ਾਂ ਵਿੱਚ ਸੈੱਟ ਹਨ ਜੇ ਇਕ ਕਿੱਲਾ ਜ਼ਮੀਨ ਸੀ ਤਾਂ ਬਾਹਰਲੇ ਦੇਸ਼ਾਂ ਵਿੱਚ ਪਰੀਵਾਰ ਕਿਵੇਂ ਪਹੁੰਚ ਗਏ
@Apna-punjab.
@Apna-punjab. 4 жыл бұрын
@WAHEGURUJE.JE.PHAKOKE.SAAB.🙏🙏🙏🙏🙏🙏🙏🙏🙏🙏🙏🙇🙇🙇🙇🙇🙇@HOLAND
@amerjitsingh4225
@amerjitsingh4225 4 жыл бұрын
Yes
@gurjindersingh4255
@gurjindersingh4255 4 жыл бұрын
Right
@SacMani
@SacMani 4 жыл бұрын
Good
@labhbrar6143
@labhbrar6143 4 жыл бұрын
ਕੁੱਤਿਆ ਸੱਚ ਸੁਣਿਆ ਨੀ ਜਾਂਦਾ ਤੈਥੋਂ ਪੱਖੋਕੇ ਸਾਹਿਬ ਗੱਲਾਂ ਸੱਚੀਆਂ ਕਰਦੇ ਨੇ
@jasvindersingh4813
@jasvindersingh4813 3 жыл бұрын
Veer ji comment Karan too pehla guidelines ready Kar lio Karo Ji up shabad naa bolo kise noo vee Nanak fika boliea tun mun fika hoee
@HarjinderSingh-ml6mb
@HarjinderSingh-ml6mb 4 жыл бұрын
ਇਨ੍ਹਾਂ ਲੋਕਾਂ ਦੀ ਕੁੱਤੇ ਖਾਣੀ ਹੋਣੀ ਬਹੁਤ ਜਰੂਤੀ ਹੈ
@harpreetkaur5022
@harpreetkaur5022 2 жыл бұрын
Yes 👍
@paramveerdhillon1525
@paramveerdhillon1525 2 жыл бұрын
ਭਾਈ ਪੱਖੋਕੇ ਸਲੂਟ ਹੈ ਤੁਹਾਨੂੰ 🕺🙏
@jaswinderuppal4852
@jaswinderuppal4852 2 жыл бұрын
Yes salute ha ji
@golugolu8881
@golugolu8881 4 жыл бұрын
ਤੇਰੀ ਭੈਣ ਦਾ ਛੋਲਾ ਤੇਰੇ ਬਜੂਰਗਾ ਦਾ ਤੇ ਤੇਰੀ ਪੋਤੀ ਦਾ ਤੁਤੂ ਆਪਣਾ ਪਤਾ ਦੇ ਮਸੰਦਾ। ਪੱਖੋ ਵਾਲ ਵੀਰ ਜਿੰਦਾਬਾਦ
@AmarjitSingh-fi1el
@AmarjitSingh-fi1el 4 жыл бұрын
22 ਪੱਖੋਕੇ ਜ਼ਿੰਦਾਬਾਦ ਖਿੱਚ ਕੇ ਰੱਖੋ
@DilbagSingh-jj5ev
@DilbagSingh-jj5ev 4 жыл бұрын
ਪੱਖੋਕੇ ਸਾਬ੍ਹ ਵੈਰੀ ਗੁੱਡ ,, ਇਹ ਲੋਕ ਸੱਚ ਸੁਣ ਨਹੀਂ ਸਕਦੇ ,,, ਸ਼ੇਰਾਂ ਗੱਜਣਾ ਈ ਗੱਜਣਾ
@BalbirSingh-jc9ti
@BalbirSingh-jc9ti 4 жыл бұрын
Great Sir ji GREAT THANKS very Good
@jathedarsaidpur6130
@jathedarsaidpur6130 4 жыл бұрын
Tu.bhain.ohde.munde.nu.vihae.aa..oh.gall.hor.aa...ave.mache.jana
@NirmalSingh-tj4yz
@NirmalSingh-tj4yz 4 жыл бұрын
Hn ji sach keha Tusi 🙏
@kuldeepkaur7351
@kuldeepkaur7351 2 жыл бұрын
ਵਾਹਿਗੁਰੂ ਜੀ 🙏 🙏 ਇਹਨਾਂ ਤਾਂ ਮੁਗਲਾਂ ਨੂੰ ਵੀ ਪਿੱਛੇ ਛੱਡ ਦਿੱਤਾ ਕਹਿਰ ਢਾਹੁਣ ਲਈ। ਜ਼ਕਰੀਆ ਖਾਂ ਮੀਰ ਮੰਨੂੰ ਨੂੰ ਵੀ ਤੋਂ ਅੱਗੇ ਲੰਘ ਗਏ 😢 😭 😭😭😭😭😭
@armaanbhangu
@armaanbhangu 4 жыл бұрын
ਸੱਚ ਤਾਂ ਸੁਣਿਆ ਨੀ ਜਾਂਦਾ ਤੇਰੇ ਤੋ. ਪੱਖੋਕੇ ਸਾਬ ਜ਼ਿੰਦਾਬਾਦ
@khalsadeshpunjab3680
@khalsadeshpunjab3680 4 жыл бұрын
ਇਹਨੂੰ ਹੁਣ ਬਹੁਤ ਦੁੱਖ ਲੱਗਿਆ ਜਦੋਂ ਨਹੀਂ ਪਤਾ ਸੀ ਘਰਾਂ ਦੇ ਵਿੱਚੋਂ ਕੱਢ ਕੱਢ ਕੇ ਬਿਨਾਂ ਪੁੱਛਿਆਂ ਪੁੱਤ ਮਾਰ ਤੇ ਮਾਵਾਂ ਦੇ
@GurmailSingh-lt7vz
@GurmailSingh-lt7vz 4 жыл бұрын
ਸਚਾਈ ਸੁਣਨ ਦਾ ਜਜ਼ਬਾ ਚਾਹੀਦਾ ਜੁਲਮ ਤਾਂ ਹੋਇਆ ਸੀ
@amerjitsingh4225
@amerjitsingh4225 4 жыл бұрын
Looks no one from his family died
@lakhasinghsangha2687
@lakhasinghsangha2687 4 жыл бұрын
ਸਹੀ ਕਿਹਾ ਕਿਹਾ ਜਿਕਰੀਆ ਖਾਨ ਫੁੱਦੂ ਕਾਤਲ ਗੁਰਮੇਲ। ਪੱਤਰਕਾਰ ਬਾਈ ਜ਼ਿੰਦਾ ਬਾਦ👍
@amarjitsingh1946
@amarjitsingh1946 Жыл бұрын
।ਸਲੂਟ ਆ ਵਾਈ ਪੱਖੋਕੇ ਸਾਹਿਬ ਜੀ 🙏🙏
@sandeepsinghdholan9703
@sandeepsinghdholan9703 Жыл бұрын
Very good
@gurjit4584
@gurjit4584 Жыл бұрын
@
@user-fm2xp4xt5o
@user-fm2xp4xt5o 11 ай бұрын
@user-dn4xv5ro1m
@user-dn4xv5ro1m 3 жыл бұрын
ਬਹੁਤ ਵਧੀਆ ਭਾਈ ਸਾਹਿਬ ਪੱਖੋਕੇ,, ਤੁਸੀਂ ਇੰਝ ਹੀ ਕੌਮ ਦੀ ਸੇਵਾ ਕਰੀ ਚੱਲੋ ਅਸੀ ਤੁਹਾਡੇ ਨਾਲ।। ਵਾਹਿਗੁਰੂ ਵਾਹਿਗੁਰੂ
@simarjitgarcha3873
@simarjitgarcha3873 4 жыл бұрын
ਸਾਲਿਅਾ ਰੋਟੀਅਾਂ ਪਿਛੇ ਅਸਾਲਟ ਕੌਣ ਚੱਕਦਾ , ੳੁਹਨਾਂ ਦੇ ਚਾਚੇ ਤਾਏ ਵੀ ਮਾਰਤੇ ਪੁਲਿਸ ਨੇ
@BhupinderSingh-co4rh
@BhupinderSingh-co4rh 4 жыл бұрын
ਤੇਰੀ ਬੇਟੀ ਵਿਆਹੀ ਤਾਂ ਜਾਲਮ ਨੂੰ ਜਾਲਮ ਨਾ ਕਿਹਾ ਜਾਵੇ ਕਿਨੇ ਬੰਦੇ ਮਾਰੇ
@surjitgill6411
@surjitgill6411 Жыл бұрын
ਕੌਣ ਮਾਰਿਆ ਇਹ ਤਾਂ ਸਾਰਾ ਮਾਝਾ ਦੱਸਦਾ ਪਿਆ ਕਿ ਘਰਾਂ ਦੇ ਘਰ ਖਾਲੀ ਕੀਤੇ ਕੁੱਝ ਬੁੱਚੜ ਪੁਲੀਸ ਵਾਲਿਆਂ ਨੇ।
@cesiumion
@cesiumion 4 жыл бұрын
ਮੁੱਦੇ ਚੱਕਣੇ ਹੀ ਪੈਂਦੇ ਨੇ। ਤੇਰਾ ਰਿਸ਼ਤੇਦਾਰ ਹੈ ਹੀ ਕਾਤਲ। ਵਾਰ ਵਾਰ ਦੱਸਦਾਂਗੇ ਤੁਹਾਡੇ ਵਰਗਿਆਂ ਨੇ ਕੀ ਕੀਤਾ। ਇਤਿਹਾਸ ਤਾਂ ਹੁੰਦਾ ਹੀ ਦੱਸਣ ਵਾਸਤੇ।
@parmjitsingh563
@parmjitsingh563 2 жыл бұрын
Oh tu bakwass karda gurmail maha gandaa bandaa c
@sarabdhillon8403
@sarabdhillon8403 2 жыл бұрын
💯💯💯💯🙏
@sadhusingh3109
@sadhusingh3109 4 жыл бұрын
ਬੰਦਾ ਇਹ ਵੀ ਪੁਲਿਸ ਦੀ ਨੌਕਰੀ ਕਰਦਾ ਰਿਹਾ ।ਜੇਹੜਾ ਪੱਤਰਕਾਰ ਦੇ ਨਾਲ ਗੱਲ ਕਰਦਾ ਆ ।
@ranjittiwana5875
@ranjittiwana5875 4 жыл бұрын
ਸਚਾਈ ਨੂੰ ਸੁਣਨਾ ਬੜਾ ਮੁਸ਼ਕਿਲ ਹੈ।। ਉਨ੍ਹਾ ਮਾਵਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਘਰ ਦੇ ।ਨੋਜਵਾਨ ਪੁੱਤ ਮਾਰਕੇ ਇਨ੍ਹਾਂ ਬੁਚੜਾ ਨੇ।ਚਿਰਾਗ ਬੁਝਾ ਦਿਤੇ
@sukhvir8886
@sukhvir8886 3 жыл бұрын
Kute nu phoki jan da veer ji tusi k jari rakho. 🙏👍Waheguru uhanu sach boln de shakti deve 💪💪
@HardeepSingh-HH88
@HardeepSingh-HH88 Жыл бұрын
ਪੱਖੋਕੇ ਸਾਬ ਸੈਲੂਟ ਕਰਦਾ ਥੋਨੂ ਪਰਮਾਤਮਾ ਤੁਹਾਨੂੰ ਲੰਬੀ ਅਤੇ ਤੰਦਰੁਸਤ ਉਮਰ ਬਖਸ਼ਿਸ਼ ਕਰਨ
@jograj415
@jograj415 4 жыл бұрын
ਇਸ ਸਾਲੇ ਨੂੰ ਕਹੋ ਕੇ ਤੂੰ ਕੈਮਰੇ ਅੱਗੇ ਆਵੇ
@pritpalsinghchinna8628
@pritpalsinghchinna8628 4 жыл бұрын
ਧੰਨਵਾਦ ਪਖੋ ਕੇ ਸਹਿਬ ਵਾਹਿਗੁਰੂ ਤੰਦਰੁਸਤੀ ਕਰੇ ।
@Doaba1313
@Doaba1313 4 жыл бұрын
ਇਹ ਬੰਦਾ ਵਾਰ ਵਾਰ ਬਾਹਰ ਦੇ ਫੰਡ ਦੀ ਗੱਲ ਕਰ ਰਿਹਾ ਹੈ ਇਹਨੂੰ ਅਸੀ ਇੱਕ ਗੱਲ ਦੱਸ ਦੇਣਾ ਚਾਹੁੰਦੇ ਹਾਂ PTN24 tv chanell ਤੇ ਜਾ ਕੇ ਦੇਖ ਲਾ ਪੱਖੋਕੇ ਸਾਬ ਕਿੰਨੇ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਕਰ ਰਹੇ ਹਨ ਬੱਚੀਆਂ ਦੇ ਵਿਆਹ ਕਰ ਰਹੇ ਹਨ ਫਿਰ ਤੈਨੂੰ ਆਪੇ ਪਤਾ ਲੱਗ ਜਾਉ ਫੰਡ ਕਿੱਥੇ ਲੱਗ ਰਿਹਾ
@manjinderkalsi7122
@manjinderkalsi7122 4 жыл бұрын
Veer eho jehe kutte bandia nu asi hisab kyu dayie. Eh hunde kon aa ' S. PAKHOKE' ji kolo hisab len wale. Ehna salia ne ta kadi apni jindgi 'ch 10 rupaye ni daan kite hune, fr sanu lod ki hai ehna ghatia loka nu hisab den di. Baki sanu pura wishwash hai 'S. PAKHOKE' ji uper.. Veer ji Jado koi insaan gharo vadia kam krn lyi niklda ta raste 'ch is tra da boht kutte bhonkde hunde aa sanu ehna ghatia loka di parwah ni krni chahidi... Asi hamesha 'S PAKHOKE' ji de nal khade aa...
@agamdeep5474
@agamdeep5474 4 жыл бұрын
BAHUTE. THANEA. VICH. TAN. GATE. KHARKU. SINGHA. DE. GHARAN. DE. LAGE. NE
@jagjitgill4907
@jagjitgill4907 4 жыл бұрын
Very good
@suchasidhu4142
@suchasidhu4142 2 жыл бұрын
ਬਹੁਤ ਵਧੀਆ ਪੱਖੋਕੇ ਸਾਹਿਬ,ਧੰਨਵਾਦ ਇਹ ਦਲ੍ਹੇ ਨੇ ਇਹਨਾਂ ਬੁੱਚੜਾਂ ਦੇ
@JaswantSingh-iz5nv
@JaswantSingh-iz5nv 2 жыл бұрын
ਜਿਉਂਦਾ ਰਹਿ ਪੱਖੋਕੇ ਵਾਲਿਆਂ ਇਸੇ ਤਰ੍ਹਾਂ ਇਹਨਾਂ ਦੀਆਂ ਮਾਵਾਂ ਭੈਣਾਂ ਬੱਚਿਆਂ ਰਿਸ਼ਤੇਦਾਰ ਨੂੰ ਸਣੳਦਾ ਰਹੇ
@nareshKumar-xs8kv
@nareshKumar-xs8kv Жыл бұрын
Veer pakhowala yoddha
@jeetbhai4u
@jeetbhai4u 4 жыл бұрын
ਪੱਖੋ ਵੀਰ ਕੁਤਿਆ ਦੀ ਦਂਬ ਕੇ ਕੁਤੇ ਖਾਣੀ ਕਰੋ
@BalbirSingh-jc9ti
@BalbirSingh-jc9ti 4 жыл бұрын
Corekt Honi chahidi Aa
@rupindersingh149
@rupindersingh149 4 жыл бұрын
ਬੰਦਾ ਪਾਪ ਕਰ ਤਾਂ ਲੈਂਦਾ ਪਰ ਭੁਗਤਣੀਆਂ ਬੱਚਿਆਂ ਨੂੰ ਪੈਂਦੀਆਂ
@Mildura82
@Mildura82 2 жыл бұрын
Right
@KuldipSingh-yf5xp
@KuldipSingh-yf5xp 2 жыл бұрын
ਚਵਲੋ ਗਲਤ ਕੰਮ ਕਰਨ ਤੋਂ ਪਹਿਲਾਂ ਸੋਚਦੇ ਕਿ ਸਾਡੇ ਬੱਚਿਆਂ ਨੂੰ ਸਰਿਮਦਾ ਹੋਣਾ ਪਵੇਗਾ
@LyricsLakhibrargaziana
@LyricsLakhibrargaziana 4 жыл бұрын
ਇਹ ਚਵਲ ਨੂੰ ਮਿਰਚਾਂ ਲੱਗ ਰਹੀਆਂ ਨੇ ਇਹਨੂੰ ਕਹੋ ਜੇ ਬਾਹਲੀ ਤਕਲੀਫ ਐ ਤਾਂ ਲੋਕਾਂ ਦੇ ਵਿੱਚ ਆਕੇ ਬੋਲ
@manmeetsingh1701
@manmeetsingh1701 2 жыл бұрын
ਏ ਜਿਹੜਾ ਕਹਿ ਰਿਹਾ ਸਿਰਫ਼ ਤਨਖਾਹ ਤੇ ਗੁਜਾਰਾ ਕਰਦਾ ਸੀ ਫੇਰ ਬੱਚੇ ਬਾਹਰ ਕਿਵੇਂ ਸੈਟ ਕਰ ਲਏ
@harjeetcheema6384
@harjeetcheema6384 3 жыл бұрын
22 ਜੀ ਹਰ ਕੋਈ ਕਿਸੇ ਨਾ ਕਿਸੇ ਦਾ ਰਿਸ਼ਤੇਦਾਰ ਤਾਂ ਹੁੰਦਾ ਹੀ ਆ ਜੀ । ਇੱਕ ਗੱਲ ਸੱਚ ਹੈ ਕਿ ਬਲਵਿੰਦਰ ਸਿੰਘ ਪੱਖੋਕੇ ਹਮੇਸ਼ਾ ਮੱਨੁਖੀ ਅਧਿਕਾਰ ਦੀ ਗੱਲ ਕਰਦਾ ਹੈ ਅਤੇ ਸ਼ਹੀਦ ਸਿੰਘ ਪਰਿਵਾਰਾਂ ਦੀ ਮਦਦ ਵੀ ਕਰਦਾ ਰਹਿੰਦਾ ਹੈ ।
@karnbrar5349
@karnbrar5349 4 жыл бұрын
ਬਹੁਤ ਵਧੀਆ ਖੱਖੋਕੇ ਸਾਬ । ਧੰਨਵਾਦ ਯੋਧਿਆ
@gamerbaba123
@gamerbaba123 Жыл бұрын
ਮਨੁੱਖੀ ਅਧਿਕਾਰਾਂ ਦਾ ਘਾਂਣ ਕਰਨ ਵਾਲਿਆਂ ਖ਼ਿਲਾਫ਼ ਵੱਧ ਚੜ੍ਹਕੇ ਬੋਲਿਆ ਜਾਵੇ ਅਤੇ ਬੋਲਣ ਵਾਲਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਜਾਵੇ।
@KulwantSingh-xv5lm
@KulwantSingh-xv5lm 4 жыл бұрын
ਪੱਖੋਕੇ ਸਾਹਿਬ ਦਾ ਧੰਨਵਾਦ।
@chainsingh4920
@chainsingh4920 4 жыл бұрын
ਪੋਖੱਕੇ ਵੀਰ ਜੀ ਗਰਮੇਲ ਜੱਲਾਦ ਸੀ ਇਸ ਨੂੰ ਕੀ ਪਤਾ ਕਿਤੇ ਇਹ ਗਰਮੇਲ ਜੱਲਾਦ ਅੜਿੱਕੇ ਆਇਆ ਹੂੰਦਾ ਤਾ ਨਾ ਬੋਲਦਾ ਬਾਕੀੲ ਹੂਣ ਸਰਮ ਆਉਦੀ ਹੈ ਇਹਨਾਂ ਨੂੰ ਕਿ ਅਸੀਂ ਇਕ ਗੰਦੇ ਬੰਦੇ ਦੇ ਰਿਸ਼ਤੇਦਾਰ
@NarinderSingh-mu8nj
@NarinderSingh-mu8nj 4 жыл бұрын
ਬਹੁਤ ਇਮਾਨਦਾਰ ਪਤਰਕਾਰ ਹੈ ਇਹ ਪਤਰਕਾਰ ਲੋਕਾਂ ਦੀ ਹੈਲਪ ਕਰਦਾ ਹੈ
@HarmanSingh-qv2rm
@HarmanSingh-qv2rm 2 жыл бұрын
++
@gurmitsinghgurmitbhullar9121
@gurmitsinghgurmitbhullar9121 2 жыл бұрын
ਪੱਖੋਕੇ ਸਾਹਿਬ ਬਹੁਤ ਵਧੀਆ ਤੁਸੀਂ ਸੱਚ ਲੋਕਾਂ ਸਾਹਮਣੇ ਲਿਆਂਦਾ ਰੱਬ ਮੇਹਰ ਰੱਖੇ ਤੁਹਾਡਾ ਵਾਲ ਵਿੰਗਾ ਨਾ ਹੋਵੇ ਸਭ ਤੁਹਾਡੇ ਨਾਲ ਨੇਂ ਏਦਾਂ ਸੱਚ ਸਾਹਮਣੇ ਲਿਆਉਦੇ ਰਹੋ ਰੱਬ ਮੇਹਰ ਰੱਖੇ ਤੁਹਾਡੇ ਤੇ
@dhillonk8576
@dhillonk8576 4 жыл бұрын
ਤੈਨੂੰ ਆਪਣੇ ਭਾਣਜੇ ਭਾਣਜਿਆਂ ਦੀ ਬੜੀ ਫਿਕਰ ਆ ਉਨ੍ਹਾਂ ਨੂੰ ਪੁੱਛ ਜਿਨ੍ਹਾਂ ਦੇ ਘਰ ਚ ਬੱਤੀ ਨੀ ਬਲਦੀ. ਬੇਸ਼ਰਮ ਬੰਦਾ
@soloykgaming8128
@soloykgaming8128 4 жыл бұрын
Ryt g
@newbrardairyfarm7402
@newbrardairyfarm7402 3 жыл бұрын
Ryt
@munnasingh9486
@munnasingh9486 3 жыл бұрын
Bilkul❤️
@karamjeetkaur6307
@karamjeetkaur6307 2 жыл бұрын
ਪੱਤਰਕਾਰ ਵੀਰੇ ਤੁਸੀਂ ਬਹੁਤ ਹੀ ਵਧੀਆ ਗੱਲ ਕੀਤੀ ਹੈ ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਵਿੱਚ ਰੱਖਣ। ਪੱਤਰਕਾਰ ਵੀਰੇ ਤੁਹਾਡੀ ਅਵਾਜ਼ ਵਿਚ ਸੱਚਾਈ ਹੈ ਸਿੱਖਾਂ ਨੂੰ ਮਾਰਨ ਵਾਲੇ ਜ਼ਕਰੀਆਂ ਖ਼ਾਨ ਨੇ
@user-oo5vl8ty2n
@user-oo5vl8ty2n 4 жыл бұрын
ਆ ਰਿੱਸਤੇਦਾਰ ਨੂੰ ਕਮੈਟ ਪੜਾਉ ਜੇ ਮਾੜੀ ਮੋਟੀ ਸਰਮ ਆ ਜਾਵੇ
@vishavjits
@vishavjits Жыл бұрын
ਪੱਖੋਕੇ ਸਾਬ ਹੁਣ ਆਇਆ ਸਵਾਦ ਜਦੋਂ ਉਨਾਂ ਦੇ ਪਰਿਵਾਰਾਂ ਨੂੰ ਸੇਕ ਲੱਗਣਾ ਸ਼ੁਰੂ ਹੋਇਆ ਜਿਨਾਂ ਨੇ ਬੀਬੀਆਂ ਨੂੰ ਨਿਰਵਸਤਰ ਕਰਕੇ ਇਜ਼ਤਾਂ ਰੋਲੀਆ, ਤੁਹਾਨੂੰ ਵਾਹਿਗੁਰੂ ਲੰਮੀ ਉਮਰ ਬਖਸ਼ਣ,
@sadhusingh3109
@sadhusingh3109 4 жыл бұрын
100%ਸੱਚ ਆ ।ਬਿਲਕੁੱਲ ਸਹੀਆ ।ਭੈਣਚੋਦ ਸੀ ।ਦੱਲਾ ਗੁਰਮੇਲ ਪੁਲਿਸ ਵਾਲਾ ।
@majitsingh3581
@majitsingh3581 4 жыл бұрын
Tu kha gursikh dust de restedara
@deljeetsingh2104
@deljeetsingh2104 4 жыл бұрын
ਮੇਕਮਾ। ਲੈਕੇ। ਦੇ। ਪੁੱਤ। ਮਾਰੀ। ਜਾਉ।। ਏ। ਕੇ। ਰਹੇ। ਉਸਦੇ। ਕੋਲ। ਮੇਕਮਾ। ਸੀ
@gurtejsingh8899
@gurtejsingh8899 3 жыл бұрын
@@deljeetsingh2104 aaa
@NishanSingh-fm3sv
@NishanSingh-fm3sv 3 жыл бұрын
@@gurtejsingh8899 l
@BholaSingh-dm1tf
@BholaSingh-dm1tf 2 жыл бұрын
Pakhok ( press reporter ) nall eh koun Kuta bakwaas kr rha, Kanjar.
@rajindersingh.9688
@rajindersingh.9688 4 жыл бұрын
ਇਹਦੇ ਮਿਰਚਾਂ ਲੱਗ ਰਹੀ ਬਾਈ ਜੀ ਤੁਸੀਂ ਲੱਗੇ ਰਹੋਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੌ ਹੂ ਪੱਖੋਂਕੇ ਬਾਈ ਜੀ
@jasbirsingh-hd3zz
@jasbirsingh-hd3zz 4 жыл бұрын
Jasbir Singh
@PS-lg3gn
@PS-lg3gn 4 жыл бұрын
ਪਖੋ ਸਾਬ ਬਹੁਤ ਵਧੀਆ ਜੀ । ਇੰਜ ਹੀ ਲਗੇ ਰਹੋ ਸੱਚ ਸਾਹਮਣੇ ਲਿਆਓ ਏਨਾ ਬੁੱਚੜ ਆ ਦਾ। ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖੇ
@dilbagsingh245
@dilbagsingh245 2 жыл бұрын
ਇਹਦੇ ਬੱਚਿਆਂ ਦਾ ਬੜਾ ਮਨ ਦੁੱਖਦਾ, ਉਹ ਵੀ ਸਿਰਫ ਗੱਲ ਕਰਨ ਨਾਲ ਹੀ ,, ਤੇ ਜਿਨਾਂ ਵਿਚਾਰਿਆਂ ਦੇ ਮਾਂਂ ਪਿਉ ਮਾਰੇ ਆ ਉਹਨਾਂ ਦਾ ਮਨ ਨੀ ਦੁੱਖਦਾ । ਉਹ ਪੱਥਰ ਦੇ ਬਣੇ ਆ ।
@sukhsukh4878
@sukhsukh4878 4 жыл бұрын
ਇੱਕ ਪਾਸੇ ਇਹ ਕਹਿੰਦਾ ਹੈ ਕਿ ਮੈਨੂੰ ਅੱਜ ਵੀ ਫੋਨ ਕਰਦੇ ਨੇ ਤੇ ਮੈਂ ਡਰਦਾ ਨਹੀਂ ਹਾਂ ਉਨ੍ਹਾਂ ਦਾ ਮੁੰਡਾ ਅੱਜ ਵੀ ਬਿਮਾਰ ਹੋ ਜਾਂਦਾ ਹੈ ਜਿੰਨਾ ਬੱਚਿਆਂ ਦੇ ਮਾਂ ਪਿਉ ਮਾਰ ਦਿੱਤੇ ਹਨ
@nirpalsingh7682
@nirpalsingh7682 4 жыл бұрын
ਤੂੰ ਫੋਨ ਤੇ ਗੱਲ ਨਾ ਕਰ ਸਾਲਿਆ ਸਾਹਮਣੇ ਆ ਤੈਨੂੰ ਸਬੂਤ ਦੇਵਾਂ
@tejwantsingh1338
@tejwantsingh1338 4 жыл бұрын
ਸਚਾਈ ਸੁਣਨੀ ਔਖੀ ਹੁੰਦੀ ਐ ਬੁੱਚੜ ਤਾਂ ਬੁੱਚੜ ਹੀ ਰਹਿਣਗੇ ਲੋਕਾਂ ਦੇ ਪੁੱਤ ਮਾਰਤੇ ਇਹਨਾਂ ਗੰਦੇ ਪੁਲਿਸ ਵਾਲਿਆਂ ਨੇ ਜੀ।।
@gurjantsingh4948
@gurjantsingh4948 2 жыл бұрын
ਜਿੰਨਾ ਪਰਿਵਾਰ ਮਾਰ ਤਾਂ ਉਨ੍ਹਾਂ ਦੇ ਬੱਚਿਆਂ ਦੇ ਵਾਰੇ ਸੈਚਿਆ ਕਦੇ ਤੇਰਿਆ ਦਾ ਤੈਨੂੰ ਦੁਖ ਹੋਇਆ ਵਾਹ
@jagrajsinghgill1183
@jagrajsinghgill1183 4 жыл бұрын
ਕੁੜੀ ਮੰਗਣ ਤੋ ਪਹਿਲਾਂ ਦੇਖਣਾ ਸੀ ਜਕਰੀਆ ਖਾਨ ਦੇ ਪਰਿਵਾਰ ਵਿੱਚ ਕੁੜੀ ਕਿਉਂ ਵਿਆਹੀ
@manjitmanjitsingh5809
@manjitmanjitsingh5809 4 жыл бұрын
OK j
@kulwantjhajj1827
@kulwantjhajj1827 4 жыл бұрын
Sahi gal a ji
@singlehonestboy5526
@singlehonestboy5526 3 жыл бұрын
Jakriya khan ne loka nu maar maar ke apne ghar bhr le , ta krke kise ne jikriya khan nu apni bhen viah ti ,socheya hona aamir a , badnaami jhaal lu
@AmandeepSingh-lp9lp
@AmandeepSingh-lp9lp 3 жыл бұрын
Audo kahne hone kudi vade kar vivah
@dp2967
@dp2967 3 жыл бұрын
👍👌
@laddidhillon363
@laddidhillon363 4 жыл бұрын
ਬਹੁਤ ਗੰਦ ਸੀਪਂਖੋਕੇ ਸਾਹਿਬ ਜੀ,ਬਾਈ ਬਹੁਤ,ਗੰਦ,ਸੀ
@Jagtarsinghkhas
@Jagtarsinghkhas 4 жыл бұрын
ਪੱਖੋਕੇ ਸਾਬ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ।। ਵਾਹਿਗੁਰੂ ਕਿਰਪਾ ਕਰੇ ਜੀ
@SKaur_multani
@SKaur_multani Жыл бұрын
ਇਹ ਪੁਲਿਸ ਵਾਲੇ ਦੇ ਰਿਸ਼ਤੇਦਾਰਾਂ ਨੂੰ ਜ਼ਿਆਦਾ ਸ਼ਰਮ ਆਉਂਦੀ ਏ
@ravinderjeetsingh1298
@ravinderjeetsingh1298 4 жыл бұрын
ਬਹੁਤ ਵਧੀਆ
@jassarandhawa6921
@jassarandhawa6921 3 жыл бұрын
ਪੱਖੋਕੇ ਵੀਰ ਜੀ 100/ ਸੱਚ ਬੋਲਦੇ ਅਾ
@bajwarinku8516
@bajwarinku8516 3 жыл бұрын
ਸਾਲੇ ਨੰੂ ਆਪਣੇ ਬੱਚੇ ਦੇਖਦੇ ਨੇ ਸਾਲਿਆਂ ਜਾਨੇ ਦੇ ਸਾਰੇ ਪਰਿਵਾਰ ਨੰੂ ਮਾਰਿਆਂ ੳਹ ਬੱਚੇ ਨਹੀ ਹਨ ਗੰਦਾ ਬੰਦਾ
@sagarsagarbal4799
@sagarsagarbal4799 2 жыл бұрын
Right ji
@gursewaksinghranghrta2801
@gursewaksinghranghrta2801 4 жыл бұрын
👏 ਵਧੀਆ ਭਾਜੀ ਨਾਲ ਹਾਂ ਜੀ 👏
@JaswantSingh-gb3kx
@JaswantSingh-gb3kx Жыл бұрын
ਬਾਈ ਜੀ ਘਬਰੋਣਾ ਅਸੀ ਤੇਰੇ ਨਾਲ ਆ ਜਕਰੀਏ ਨੂੰ ਜਕਰੀਆ ਹੀ ਕਹਿਣਾ ਜਿਹੜਾ ਭੋਕਦਾ ਭੋਕਣ ਦੇ
@gurdeepsinghglassfitting68
@gurdeepsinghglassfitting68 4 жыл бұрын
ਪੱਖੋਕੇ ਸਾਹਬ ਇਸ ਮੁਰੱਖ ਨੇ ਧੀ ਦਿੱਤੀ ਆ ਇਸ ਲਈ ਇਸ ਦੀ ਪਾਟੀ ਆ
@kulwindermaan4423
@kulwindermaan4423 4 жыл бұрын
ਕੁੱਤਾ ਸਾਲਾ ਰਿਸ਼ਤੇਦਾਰ ਦਾ ਬਹੁਤ ਦਰਦ ਹੁੰਦਾ ਏ,ਜਦ ਕਿਸੇ ਦੇ ਕੱਲੇ ਕੱਲੇ ਪੁੱਤ ਮਾਰ ਦਿੱਤੇ ਉਹਨਾਂ ਦੀ ਜਾਨ ਦੀ ਕਿਸੇ ਨੂੰ ਪਰਵਾਹ ਨਹੀਂ!ਕੁੱਤੇੇ ਨੂੰੰ ਮਿਰਚਾਂ ਦੇਖੋ ਕਿਵੇਂ ਲੱਗ ਰਹੀਆਂ ਨੇ
@sukhveerdhaliwal1168
@sukhveerdhaliwal1168 2 жыл бұрын
ਬਿਲਕੁਲ ਸਹੀ ਪਤਰਕਾਰ ਹੈ
@gurinderpalsinghbhullar9208
@gurinderpalsinghbhullar9208 Жыл бұрын
ਕਿਉਂ ਨਾ ਕਿਹਾ ਜਾਵੇ ਕੰਜ਼ਰ ਬੁੱਚੜ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਜਿਨ੍ਹਾਂ ਜ਼ੁਲਮ ਕੀਤੇ ਹਨ
@DilbagSingh-jj5ev
@DilbagSingh-jj5ev 4 жыл бұрын
ਜਕਰੀਏ ਤੋਂ ਭੈੜੇ ਨੇ ਇਹ ਲੋਕ
@jasvirsinghsingh9723
@jasvirsinghsingh9723 4 жыл бұрын
ਡਾਕੂ ਯੱਕਰੀਆ ਖਾਨ ਦਾ ਭਤੀਜਾ🦔
@rajinderkaur7256
@rajinderkaur7256 4 жыл бұрын
ਪੱਖੋਂਕੇ ਸਾਬ੍ਹ ਇਹਦੇ ਤੇ ਪਰਚਾ ਕਰਵਾਉ ।
@jarnailsingh8301
@jarnailsingh8301 2 жыл бұрын
ਬੂਚੜ ਸੀ ਗੁਰਮੇਲ ਗੰਦ ਪਖੋ ਸਾਬ ਬਹੁਤ ਵਧੀਆ ਕੰਮ ਕਰ ਰਹੇ ਹੋ
@karmdeepsinghkhaira
@karmdeepsinghkhaira 3 жыл бұрын
ਸਾਲਿਉਟ ਆ ਪੱਖੋਕੇ ਸਾਬ ਤੁਹਾਨੂੰ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@BhupinderSingh-co4rh
@BhupinderSingh-co4rh 4 жыл бұрын
ਇਨੂੰ ਬੜੀਆ ਮਿਰਚਾ ਲੱਗੀਆ ਪੱਖੋਕੇ ਵੈਰੀ ਗੁਡ ਦੱਲੇ ਨੂੰ ਆਪਣੇ ਬੱਚਿਆ ਦਾ ਬੜਾ ਫਿਕਰ
@Harmankahlon5370
@Harmankahlon5370 4 жыл бұрын
ਪੱਖੋ ਕੇ ਸਾਹਿਬ ਇਹ ਕੁੱਤੇ ਲੋਕ ਨੇ ਇਹਨਾੰ ਲੋਕਾਂ ਦਾ ਕੋਈ ਮਰ ਹੋਣੇ ਤਾਂ ਪਤਾ ਹੋਵੇ ਇਨਾੰ ਨੂੰ ਅੱਗ ਕਹਦੀ ਲੱਗੀ
@harcharandhillon5195
@harcharandhillon5195 3 жыл бұрын
ਕੁੜੀ ਦੇਣ ਵੇਲੇ ਸੋਚਣਾ ਸੀ ਹੁਣ ਮਿਰਚਾਂ ਲਗਦੀਆਂ ਕੁੱਤੇ ਨੂੰ
@shivedevsingh9667
@shivedevsingh9667 2 жыл бұрын
ਬਹਾਰਲੇ ਮੁਲਖਾ ਵਿੱਚ ਜਿਸ ਦਾ ਕਸੂਰ ਹੋਵੇ ਪੁਲੀਸ ਉਹਨੂੰ ਫੜਦੀ ੳਹਦੇ ਪਰਿਵਾਰ ਵੱਲ ਅੱਖ ਕਰਕੇ ਨਹੀ ਵੇਖਦੀ ਪੁਲੀਸ
@CanadaKD
@CanadaKD 4 жыл бұрын
ਬਲਵਿੰਦਰ ਸਿੰਘ ਨਜ਼ਾਰਾ ਆ ਗਿਆ ।ਬੁੱਚੜ ਦੀਆਂ ਕਰਤੂਤਾਂ ਸੁਣ ਕੇ।
@manpreet1183
@manpreet1183 4 жыл бұрын
ਪੱਖੋਕੇ ਸਾਹਿਬ ਬਹੁਤ ਵਧੀਆ ਸੱਚ ਸੁਣਨਾ ਬਹੁਤ ਕੌੜਾ ਹੁੰਦਾ
@amarbirkaurmangat3698
@amarbirkaurmangat3698 4 жыл бұрын
Sahi gall sach sunna bhut aoukha hai
@jograj415
@jograj415 4 жыл бұрын
ਇਹਨੂੰ ਸਾਲੇ ਨੂੰ ਕਹੋ ਕੇ ਜਿਨ੍ਹਾਂ ਦੇ ਬੱਚੇ ਮਾਰੇ ੳੁਨ੍ਹਾਂ ਮਾਪਿਆਂ ਨੂੰ ਪੁੱਛੋ ਜਾ ਕੇ
@sarabjitdeol740
@sarabjitdeol740 3 жыл бұрын
Phako ki sabb very good Saba viran kotli
@varinderpal4450
@varinderpal4450 2 жыл бұрын
public da jo nuksan hoea jo pind shad ka sarka taa bacha firda na dehari laa reha na
@mandeepaujlamandeepaujla8118
@mandeepaujlamandeepaujla8118 2 жыл бұрын
ਬਲਵਿੰਦਰ ਵੀਰ ਜੀ ਚੜਦੀ ਕਲਾ ਵਿੰਚ ਰਖੇ ਵਾਹਿਗੁਰੂ ਅਾਪ ਜੀ ਨੂ
Glow Stick Secret Pt.4 😱 #shorts
00:35
Mr DegrEE
Рет қаралды 13 МЛН
Joker can't swim!#joker #shorts
00:46
Untitled Joker
Рет қаралды 41 МЛН
WILL IT BURST?
00:31
Natan por Aí
Рет қаралды 31 МЛН
ZINDA SHAHEED NISHAN SINGH || PTN24
47:52
PTN24
Рет қаралды 736 М.
Glow Stick Secret Pt.4 😱 #shorts
00:35
Mr DegrEE
Рет қаралды 13 МЛН