ਪੁਲਿਸ ਨੇ ਖਾੜਕੂ ਦੀ ਸਿੰਘਣੀ ਨੂੰ ਦਰਿਆ ਦੀਆਂ ਭੁੱਖੀਆਂ ਮੱਛੀਆਂ ਹਵਾਲੇ ਕਰਨ ਲਈ ਕਿਹਾ || Sangharsh Da Sach E-97

  Рет қаралды 469,448

PTN24

PTN24

Күн бұрын

Пікірлер: 664
@barjinderpalsingh6035
@barjinderpalsingh6035 4 жыл бұрын
ਸ਼ਹੀਦ ਭਾਈ ਅਨਾਰ ਸਿੰਘ ਪਾੜਾ ਜੀ ਦੀ ਸ਼ਹਾਦਤ ਨੂੰ ਪ੍ਣਾਮ ਕਰਦੇ ਹਾਂ ਕਾਸ਼ ਕੋਈ ਲੇਖਕ ਸ਼ਹੀਦ ਭਾਈ ਮੋਹਰ ਸਿੰਘ ਦੇ ਪਰਿਵਾਰ ਤੋਂ ਲੈ ਕੇ ਸ਼ਹੀਦ ਭਾਈ ਅਨਾਰ ਸਿੰਘ ਪਾੜਾ ਦੇ ਸਮੁੱਚੇ ਪਰਿਵਾਰ ਦੀ ਇਤਿਹਾਸਕ ਕਿਤਾਬ ਲਿਖ ਦੇਵੇ
@puranebeli1896
@puranebeli1896 4 жыл бұрын
ਚਿਹਰੇ ਦਾ ਨੂਰ ਅਜੇ v ਫਿੱਕਾ ਨਹੀਂ ਪਿਆ ਇਹਨੇ ਜੁਲਮ ਅੱਗੇ ,,,,,,,,,,ਸਲੂਟ a lakh lakh vaar
@Lakhwinder-vu7ez
@Lakhwinder-vu7ez 3 жыл бұрын
Satnam waheguru ji
@gurmansinghranu1958
@gurmansinghranu1958 2 жыл бұрын
ਭਗਤੀ ਵਿੱਚ ਸ਼ਕਤੀ
@RajinderKaur-fn6wo
@RajinderKaur-fn6wo 3 жыл бұрын
ਏਵੇ ਨਹੀਂ ਕਹਿੰਦੇ ਅਰਦਾਸ ਵਿੱਚ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿਤੇ ਵਾਹਿਗੁਰੂ ਵਾਹ ਬਾਈ ਵਾਹ ਮਾਲਿਕ ਪਰਮਾਤਮਾ ਬਹੁਤ ਬੇਅੰਤ ਹੈ
@salkhandhillon3878
@salkhandhillon3878 Жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ⛳️⛳️🐅🐅👏👏⛳️⛳️
@RanjitSingh-hi8po
@RanjitSingh-hi8po 4 жыл бұрын
ਸਲਾਮ ਆ ਇਹਨਾ ਸਿੰਘ, ਸਿੰਘਣੀਆਂ ਦੇ ਸਿਦਕ ਨੂੰ 🙏🙏
@surinderbains2337
@surinderbains2337 2 жыл бұрын
ਬਹੁਤ ਬੜਾ ਜਿਗਰਾ ਭੈਣ ਜੀ ਦਾ ਧੰਨ ਹੋ ਤੁਸੀ 🙏🙏😇
@manjinderkalsi6462
@manjinderkalsi6462 4 жыл бұрын
ਕੀ ਕੁਛ ਨਹੀਂ ਦਿਖਾਇਆ ਓਸ ਕਾਲੇ ਦੌਰ ਨੇ ਪੰਜਾਬ ਨੂੰ😭😭 ਹਰ ਸਟੋਰੀ ਦੇਖ ਕੇ ਆਹੀ ਸੋਚੀਦਾ ਕੇ ਇਸਦਾ ਦੁੱਖ ਸਬ ਤੋਂ ਬੱਦ ਹੈ, ਪਰ ਇਥੇ ਤਾਂ ਇਕ ਤੋ ਬੱਦ ਕੇ ਇਕ ਦੁਖੀ ਪਰਿਵਾਰ ਬੈਠਾ ਹੈ 😭😭। 🙏ਵਾਹਿਗੁਰੂ ਮੇਹਰ ਕਰੀ ਸ਼ਹੀਦ ਪਰਿਵਾਰਾਂ ਤੇ 🙏 ਵਾਹਿਗੁਰੂ ਜੀ ਕਦੀ ਭੁੱਲ ਕੇ ਵੀ 84 ਵਰਗਾ ਕਾਲਾ ਦੌਰ ਦੋਬਾਰਾ ਕਲੰਡਰ ਦੇ ਵਿੱਚ ਦੇਖਣ ਨੂੰ ਨਾ ਮਿਲੇ🙏
@sukhvirsingh6982
@sukhvirsingh6982 4 жыл бұрын
Kala dora sarkari se oh Singh da time bhut badiya se but sarkar ne kal dour bna se aj de chitta dour nalo ta thik se
@saroopsingh2192
@saroopsingh2192 3 жыл бұрын
BaĺwindarJi Dharmi Faujian Nalo Eh Jaruri Hai Sewa Ĺai Dhanwad.
@newindiaphotographybaljeet5408
@newindiaphotographybaljeet5408 4 жыл бұрын
ਸਿਰ ਝੁਕਦਾ ਸ਼ਹੀਦ ਖਾੜਕੂ ਸਿੰਘਾਂ ਤੇ ਸਿੰਘਣੀਆਂ ਅੱਗੇ ਵਾਹਿਗੁਰੂ ਜੀ ਮੇਹਰ ਕਰੋ ਬੀਬੀ ਹਰਜੀਤ ਕੌਰ ਤੇ
@gurnaajbrargurnaajbrar7936
@gurnaajbrargurnaajbrar7936 3 жыл бұрын
ਏਛਜਛਾਰਰਰੇ ਰਸ਼ ਸ਼ਂਸ਼ੰਸ਼।ਪੜਨ
@gurnaajbrargurnaajbrar7936
@gurnaajbrargurnaajbrar7936 3 жыл бұрын
ਪੰਸ਼
@gurnaajbrargurnaajbrar7936
@gurnaajbrargurnaajbrar7936 3 жыл бұрын
ੜਂਸ਼ੰਪਸ਼
@gurjindersingh7636
@gurjindersingh7636 3 жыл бұрын
@@gurnaajbrargurnaajbrar7936 😂
@jasvindrasidhubrar3829
@jasvindrasidhubrar3829 2 жыл бұрын
Khadku, atankvadi kya shahid hote hain?
@nurmitke9324
@nurmitke9324 3 жыл бұрын
ਗਲਤੀ ਸਰਕਾਰ ਨੇ ਕੀਤੀ ਭੁਗਤਣੀ ਪਈ ਪੰਜਾਬ ਦੇ ਨੌਜਵਾਨਾਂ ਅਤੇ ਧੀਆਂ ਨੂੰ, ਬੇੜਾ ਬਹਿ ਜੇ ਗੰਦੀਆਂ ਸਰਕਾਰਾਂ ਦੇ, ਲੀਡਰਾਂ ਦਾ
@gagan5933
@gagan5933 3 жыл бұрын
ਦਿਲੋਂ ਸਲੂਟ ਆ ਇਸ ਭੈਣ ਨੂੰ ਅੱਜ ਵੀ ਬੜੀ ਚੜ੍ਹਦੀ ਕਲਾ ਵਿੱਚ ਹੈ ਭੈਣ ਜੀ।
@devball9179
@devball9179 4 жыл бұрын
ਦਿਲੋ ਸਲਾਮ ਏ ਭਾਈ ਅਨਹਾਰ ਸਿੰਘ ਪਾੜਾ ਜੀ ਨੂੰ ਤੇ ਬੀਬੀ ਹਰਜੀਤ ਕੌਰ ਜੀ ਨੂੰ ਖਾਲਿਸਤਾਨ ਜ਼ਿੰਦਾਬਾਦ 🚩🚩🚩🚩🚩
@karnbrar5349
@karnbrar5349 4 жыл бұрын
ਉਹ ਸੂਰਮੇ ਜਿਸ ਦਿਨ ਇਹਨਾਂ ਰਾਹਾਂ ਤੇ ਤੁਰੇ ਸੀ ਉਨ੍ਹਾਂ ਨੂੰ ਪਤਾ ਸੀ ਕਿ ਸਾਡੇ ਚੁਲਿੱਆ ਵਿੱਚ ਘਾਹ ਉਗ ਪੈਣਾ ਪਰ ਉਨ੍ਹਾਂ ਦੀ ਜਮੀਰ ਨੇ ਉਨ੍ਹਾਂ ਨੂੰ ਅਰਾਂਮ ਦੀ ਜਿੰਦਗੀ ਤੋਂ ਦੂਰ ਕਰ ਦਿੱਤਾ ਜੋ ਵਿਰਲਿਆ ਦੇ ਹਿੱਸੇ ਆਉਂਦਾ ਹੈ । ਪ੍ਰਣਾਮ ਹੈ ਭੈਣ ਤੇਰੇ ਸਿਦਕ ਤੇ ਤੇਰੀ ਕੁਰਬਾਨੀ ਨੂੰ ।
@dhaliwalsukhrajdeep
@dhaliwalsukhrajdeep 3 жыл бұрын
ਪੰਜਾਬ ਦੇ ਗ਼ਦਾਰ ਲੀਡਰਾਂ ਨੇ ਯੋਧਿਆਂ ਦੇ ਸਿਰਾਂ ਦਾ ਮੁੱਲ ਨਹੀਂ ਪਾਇਆ ਬਾਦਲ ਜੁੰਡਲੀ ਮੁਰਦਾਬਾਦ
@mahindersingh5702
@mahindersingh5702 3 жыл бұрын
Dec experience crewd examplef
@gurmukhsinghwaraich2681
@gurmukhsinghwaraich2681 3 жыл бұрын
ppp
@veerpalkaur9381
@veerpalkaur9381 3 жыл бұрын
ਊਸ਼ਸ਼
@harpreetkaur5022
@harpreetkaur5022 2 жыл бұрын
@@dhaliwalsukhrajdeep bilkul sahi
@gaganthiara3083
@gaganthiara3083 4 жыл бұрын
ਸਿੱਖ ਕੌਮ ਦੇ ਹੀਰੇ ਨੇ ਸ਼ਹੀਦ ਅਨਾਰ ਸਿੰਘ ਪਾੜਾ ਵਰਗੇ ਸਿੰਘ ਸਲੂਟ ਆ ਕੌਮ ਦੀਆਂ ਸਿੰਘਣੀਆਂ ਨੂੰ
@gurbaxsingh3382
@gurbaxsingh3382 4 жыл бұрын
Biba ji salute you if you need any help your daughter let us know
@jagjitsinghsidhu7951
@jagjitsinghsidhu7951 3 жыл бұрын
ਆਹ ਸਭ ਸੁਣਕੇ ਅੱਖਾਂ ਚੋਂ ਪਾਣੀ ਆ ਗਿਆ, ਕੀ ਮੁੱਲ ਪਾਇਆ ਸਿੱਖਾਂ ਨੇ ਖਾੜਕੂ ਸਿੰਘਾਂ ਦਾ, ਇੰਨਾ ਦੇ ਨਾਮ ਤੇ ਕੱਠੇ ਕੀਤੇ ਕਰੋੜਾਂ ਰੁਪਿਆਂ ਦਾ ਕੀ ਬਣਿਆ ? ਸ਼ਰਮ ਔਂਦੀ ਐ ਸਿੰਘਾਂ ਦੇ ਘਰਾਂ ਦੇ ਹਾਲਾਤ ਦੇਖਕੇ। ਬਾਦਲਾਂ ਵਰਗੇ ਭੋਗਾਂ ਤੇ ਜਾਕੇ ਅਪਣੀ ਲੀਡਰੀ ਚਮਕਾਉਂਦੇ ਰਹੇ ਤੇ ਹੁਣ ਤੱਕ ਚੌਧਰਾਂ ਮਾਣਦੇ ਰਹੇ ਤੇ ਮਾਣ ਵੀ ਰਹੇ ਨੇ, ਲਾਹਨਤ ਐ ਇੰਨਾ ਦੇ ਜੰਮਣ ਤੇ ਹਰਾਮਦਿਆ ਦੇ
@kaursingh8369
@kaursingh8369 3 жыл бұрын
1978 To 1993 Tak main Sara Kush apnian akhan nal vekhea. Ate kanna nal sunea ai bhout bura dour c bhrawo
@jagirsingh6857
@jagirsingh6857 3 жыл бұрын
@@jagjitsinghsidhu7951 ap Dbb bhi
@majercheemasingh5944
@majercheemasingh5944 4 жыл бұрын
ਕਿਸੇ ਨੀ ਪੁਛਿਆ ਸ਼ਿੰਘਾ ਦੀਆ ਸ਼ਿੰਘਣੀਆ ਨੁੰ
@sartajsinghkhaira6855
@sartajsinghkhaira6855 4 жыл бұрын
ਨਿਤ ਨਿਤ ਨਹੀ ਜੰਮਣੇ ਮਾਞਾ ਭਾੲੀ ਅਨਾਰ ਸਿੰਘ ਪਹਾੜੇ ਞਰਗੇ ਸ਼ੂਰਬੀਰ ਯੌਧੈ ਸਿਰਲਁਥ ਸੂਰਮੈ ਕੌਟ ਕੌਟ ਪ੍ਨਾਮ ਸਹੀਦਾ ਸਿੰਘਾ ਨੂੰ🙏🙏🙏🙏🙏🙏
@BaljinderSingh-ru8vq
@BaljinderSingh-ru8vq 3 жыл бұрын
P9
@KuldeepSingh-ru6bf
@KuldeepSingh-ru6bf 4 жыл бұрын
ਸਿਰ ਝੁਕਦਾ ਸ਼ਹੀਦ ਖਾੜਕੂ ਸਿੰਘਾਂ ਤੇ ਸਿੰਘਣੀਆਂ ਅੱਗੇ
@AmandeepSingh-1984
@AmandeepSingh-1984 4 жыл бұрын
ਕਿੰਨੀ ਚੜਦੀ ਕਲਾ ਚ ਆ ਸਿੰਘਣੀ।
@mahindersingh5702
@mahindersingh5702 3 жыл бұрын
Aaaaq Y. 📻🎵 Tgtytt . È
@foodofpunjabandhealthtips4307
@foodofpunjabandhealthtips4307 3 жыл бұрын
ਅਸਲੀ ਸਿੱਖ ਤਾਂ ਇਹ ਨੇ
@AmandeepSingh-1984
@AmandeepSingh-1984 3 жыл бұрын
@@foodofpunjabandhealthtips4307 jwaa shi keha veer
@raghvirsingh6866
@raghvirsingh6866 4 жыл бұрын
ਇਹ ਕੋਮ ਦੀ ਅਸਲੀ ਸ਼ੇਰਨੀ ਆ 🙏🙏🙏
@didarsingh612
@didarsingh612 3 жыл бұрын
Hanji mata meri sherni a eh ne singha diyan sherniyan
@gurdeepbhullar9542
@gurdeepbhullar9542 3 жыл бұрын
ਗੁਰਦੁਆਰਾ।ਵਿੱਚ।ਬਡ਼ਏ।ਪੱਥਰ।ਲਾ।ਲੲਏ।ਪਰ।ਇਹਨਾ।ਪਰਵਾਰਾ਼।ਦਾ।ਧਿਆਨ।ਰੱਖੋ
@abdurrehman7334
@abdurrehman7334 2 жыл бұрын
Bibi ki himat aur hosaly ko salute itny Dukh sehany k baad bi face pa smail😁😁😁😁😁😁 aur happy Ness ha waki brave Punjaban ha Allah in ko health and Long life ata farmy
@sarubhjit
@sarubhjit 3 жыл бұрын
ਰੋਣਾ ਨਿਕਲ ਗਿਆ ਘਰ ਦੇਖ ਕੇ। ਅਸੀਂ ਕਿੰਨੇ ਆਰਾਮ ਦੀ ਜ਼ਿੰਦਗੀ ਜੀ ਰਹੇ ਹਾਂ।
@nachhatarsinghsivia9456
@nachhatarsinghsivia9456 2 жыл бұрын
RR thy
@khushikhattra225
@khushikhattra225 2 жыл бұрын
ਬਲਵਿੰਦਰ ਸਿੰਘ ਪੱਖੋਕੇ ਤੁਹਾਡਾ ਬਹੁਤ ਧੰਨਵਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ
@ਕਵੀਸਰਅਮਰੀਕਸਿੰਘਖਹਿਰਾ
@ਕਵੀਸਰਅਮਰੀਕਸਿੰਘਖਹਿਰਾ 3 жыл бұрын
ਵਾਹਿਗੁਰੂ ਜੀ ਬੀਬੀ ਹਰਜੀਤ ਕੌਰ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣਾ ਜੀ ਅੰਗ ਸੰਗ ਰਖਿਆ ਕਰਨੀ ਜੀ
@iqbalsinghbali18
@iqbalsinghbali18 4 жыл бұрын
ਓ ਵਾਹਿਗੁਰੂ, ਬਹੁਤ ਦਰਦ, ਬੀਬੀ ਦਾ ਦਿਲ ਬਹੁਤ ਵੱਡਾ । ਵਾਹਿਗੁਰੂ ਬੇਟੀ ਨੂੰ ਸਾਰੀਆਂ ਖੁਸ਼ੀਆਂ ਦੇਵੇ ।
@kulwindesingh8519
@kulwindesingh8519 4 жыл бұрын
Sgpc nu tuop Kalash di khuthi bana ke deni chahi di aa
@sabibajwa9491
@sabibajwa9491 4 жыл бұрын
Qq
@davidersinghdavidersingh4912
@davidersinghdavidersingh4912 2 жыл бұрын
@@kulwindesingh8519 ।
@geetkarrajkoirsinghwala4962
@geetkarrajkoirsinghwala4962 3 жыл бұрын
ਬਹੁਤ ਵੱਡਾ ਰੋਲ ਨਿਭਾਇਆ ਹੈ, ਇਤਿਹਾਸ ਵਿੱਚ ਇਸ ਪਰਿਵਾਰ ਨੇ । ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਯਾਤ ਹੈ ਹਯਾਤ ਤੋ ਹਯਾਤ ਹੈ, ਮੌਤ ਭੀ ਹਯਾਤ ਹੈ ।
@simarpreet6490
@simarpreet6490 4 жыл бұрын
ਸਾਡੇ ਯੋਧੇ ਆ ਦੇ ਪਰਵਾਰ ਇੰਝ ਰਹਿੰਦੇ ਹਨ ਦੇਖ ਕੇ ਮਨ ਦੁੱਖੀ ਹੈ, ਭੈਣਜੀ ਦੀ ਮਦਦ ਕਰਨੀ ਬਣਦੀ ਹੈ
@sandhusaab624
@sandhusaab624 2 жыл бұрын
ਬਹੁਤ ਬਹੁਤ ਧੰਨਵਾਦ ਜੀ ਭਾਈ ਬਲਵਿੰਦਰ ਸਿੰਘ ਪੱਖੋਕੇ,, ਮੈਂ ਸੰਧੂ ਪਿੰਡ ਪੰਜਗਰਾਈਂ ਕਲਾਂ ਜ਼ਿਲ੍ਹਾ ਫਰੀਦਕੋਟ
@gagan5933
@gagan5933 2 жыл бұрын
ਪੱਖੰਕੇ ਸਾਬ੍ਹ ਭਾਈ ਅਵਤਾਰ ਸਿੰਘ ਬ੍ਰਹਮਾ ਦੇ ਪ੍ਰਵਾਰ ਨਾਲ ਵੀ ਮੁਲਾਕਾਤ ਕਰੋ
@davinderkaur6407
@davinderkaur6407 3 жыл бұрын
ਵਾਹਿਗੁਰੂ ਜੀ ਇਸ ਭੈਣ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@laxmansingh11
@laxmansingh11 4 жыл бұрын
ਸਾਡੀ ਸ਼ੇਰਨੀ ਭੈਣ ਜਿੱਲਾ ਤਰਨਤਾਰਨ ਸਹਿਬ ਤੋ ਹੈ ਸਾਡੀ ਭੈਣ ਜੀ ਨੂੰ ਸਲਾਮ ਸੋ ਸੋ ਵਾਰ
@dhaliwalsukhrajdeep
@dhaliwalsukhrajdeep 3 жыл бұрын
ਪੰਜਾਬ ਦੇ ਗ਼ਦਾਰ ਲੀਡਰਾਂ ਨੇ ਯੋਧਿਆਂ ਦੇ ਸਿਰਾਂ ਦਾ ਮੁੱਲ ਨਹੀਂ ਪਾਇਆ ਬਾਦਲ ਜੁੰਡਲੀ ਮੁਰਦਾਬਾਦ
@kashmirkaur626
@kashmirkaur626 2 жыл бұрын
@@dhaliwalsukhrajdeep ਹਰਜੀਤ ਕੌਰਜੀ ਸਲੂਟ ਹੈ
@kashmirkaur626
@kashmirkaur626 2 жыл бұрын
ਸਲੂਟ ਬੀਬੀ
@kashmirkaur626
@kashmirkaur626 2 жыл бұрын
ਸਿੰਘ ਯੋਧੈ ਪਕੀ ਫੌਜ ਵਿਚ ਭਰਤੀ ਯੋਧੋ
@kashmirkaur626
@kashmirkaur626 2 жыл бұрын
ਹਥਿਆਰਬੰਦ ਸੰਘਰਸ਼ ਕਰਨ ੲ ਪੈਸੈਲੋਕਾਦਬੈ
@jogasingh5396
@jogasingh5396 2 жыл бұрын
ਸ਼ਹੀਦ ਭਾਈ ਮੋਹਰ ਸਿੰਘ ਬੜੀ ਵੱਡੀ ਕੁਰਬਾਨੀ ਬੀਬੀ ਜੀ ਨੂੰ ਸਲੂਟ 🙏🙏
@GhostRider_pb18kt
@GhostRider_pb18kt 3 жыл бұрын
ਕੋਟਾਨ ਕੋਟ ਪ੍ਰਣਾਮ ਕਰਦਾ ਹਾਂ ਕੌਮੀ ਸ਼ਹੀਦ ਸਰਦਾਰ ਅਨਾਰ ਸਿੰਘ ਪਾਹੜਾ ਜੀ ਨੂੰ, ਤੇ ਸ਼ੀਸ਼ ਝੁਕਦਾ ਆ ਇਸ ਮਾਂ ਦੇ ਚਰਨਾਂ ਵਿੱਚ ਜਿੰਨਾਂ ਕੌਮੀ ਕਾਰਜਾਂ ਵਿੱਚ ਤਨ ਮਨ ਧਨ ਨਾਲ ਸੇਵਾ ਕੀਤੀ, ਅਸੀਂ ਯਾਦ ਕਰਦੇ ਹਾਂ ਆਪਣੇ ਕੌਮੀ ਸਿੰਘ ਸ਼ਹੀਦਾਂ ਨੂੰ ਤੇ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨ ਜ਼ਿੰਦਾਬਾਦ
@khushikhattra225
@khushikhattra225 2 жыл бұрын
ਧੰਨ ਆ ਮਾਤਾ ਜੀ ਸਿੱਖ ਕੌਮ ਤੁਹਾਡੇ ਉੱਤੇ ਮਾਣ ਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ
@swarnsingh2265
@swarnsingh2265 3 жыл бұрын
ਸਲੂਟ ਮਾਤਾ ਜੀ ਨੂੰ
@laxmansingh11
@laxmansingh11 4 жыл бұрын
ਦਿਲੋ ਸਲੋਟ ਐ ਸਾਡੀ ਸ਼ਰੇਨੀ ਭੈਣ ਜੀ ਨੂੰ
@AvtarSingh-sr9gq
@AvtarSingh-sr9gq 3 жыл бұрын
ਏਨਾ ਵੱਡਾ ਹੌਸਲਾ ਭੈਣ ਦਾ ਕੋਈ ਵਿਰਲਾ ਹੀ ਰੱਖ ਸਕਦਾ
@puranebeli1896
@puranebeli1896 4 жыл бұрын
ਇਹਨੀਂ ਚੜ੍ਹਦੀਕਲਾ ਅੱਜ v,,,,,, ਧੰਨ ਹੋ ਤੁਸੀਂ
@jarnailsinghbal3709
@jarnailsinghbal3709 3 жыл бұрын
ਧੰਨ ਹਨ ਉਹ ਮਾਂਵਾਂ ਜਿਨ੍ਹਾਂ ਦੇ ਪੁੱਤਰ ਕੋਮ ਲਈ ਸ਼ਹੀਦ ਹੋਏ🙏🙏🙏🙏🏽🙏🏽🙏🙏🙏🙏🙏🙏🙏🙏🙏🙏🙏🌹🌹🌹🌹🌹🌹🌹
@gurujantsingh5811
@gurujantsingh5811 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@JagjitSingh-hp4jz
@JagjitSingh-hp4jz 3 жыл бұрын
ਭਾਈ ਸਾਹਿਬ ਅਨਾਰ ਸਿੰਘ ਪਹਾੜਾ ਜਿੰਦਾਬਾਦ
@gurmitkaursahota3984
@gurmitkaursahota3984 3 жыл бұрын
So sad 😞 but she is very brave lady I proud on her waheguru Is te mehar bharia hath rakhan 🙏
@amarjitsingh1946
@amarjitsingh1946 2 жыл бұрын
ਵਾਹਿਗੁਰੂ ਜੀ 🙏🙏🙏🙏🙏
@roopgrewal674
@roopgrewal674 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@windersingh2887
@windersingh2887 3 жыл бұрын
ਬਾਈ ਜੀ ਸੱਚ ਇਹ ਆ ਕਿ ਸਾਡੇ ਲੋਕ ਅੱਜ ਕੌਮ ਦੇ ਸੂਰਮਿਆਂ ਦੀਆਂ ਸ਼ਹਾਦਤਾਂ ਨੂੰ ਭੁੱਲ ਚੁੱਕੇ ਆ
@amarjeetsingh7306
@amarjeetsingh7306 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@Sukhwinder5567.
@Sukhwinder5567. 4 жыл бұрын
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁੱਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਤੇ ਭਿੰਡਰਾਂਵਾਲਾ ਟਾਈਗਰ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾ ਨ ਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਹੜਾ ਜ਼ਿੰਦਾਬਾਦ। ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ। ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ। ਵਾਹਿਗੁਰੂ ਜੀ। ਖਾਲਿਸਤਾਨ ਜ਼ਿੰਦਾਬਾਦ। Never Forget June and November 1984. Never Forget from 1984 to 1995. ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ। ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ। ਧੰਨ ਧੰਨ ਆਨੰਦਪੁਰ ਦਾ ਮਤਾ ਜੀ। 🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤
@laxmansingh11
@laxmansingh11 4 жыл бұрын
ਸਲਾਮ ਐ ਭੈਣ ਜੀ ਦੀ ਕਰਬਨੀ ਨੂੰ ਵਾਹਿਗੁਰੂ ਜੀ ਭੈਣ ਜੀ ਦੀ ਚੜਦੀ ਕਲਾਂ ਕਰਨ ਜੀ
@CharnjitSingh-hg2ex
@CharnjitSingh-hg2ex 3 жыл бұрын
ਸਿੰਘ ਦੀ ਸੰਘਣੀ ਦੇ ਸਿਦਕ ਨੂੰ ਸਲਾਮ ਦਾਸ ਪਿੰਡ ਬਲੇਰ ਤੋ
@jaimalbhullar2337
@jaimalbhullar2337 4 жыл бұрын
ਵਾਹਿਗੁਰੂ ਜੀ ਮੇਹਰ ਕਰੋ ਬੀਬੀ ਹਰਜੀਤ ਕੌਰ ਤੇ
@khushidhindsa4578
@khushidhindsa4578 3 жыл бұрын
0 00000000 p00000000000000000000
@sushilram9811
@sushilram9811 3 жыл бұрын
4
@satinderpalsingh3028
@satinderpalsingh3028 2 жыл бұрын
@@sushilram9811 පඨඨඡ
@sidhupigeonclub4220
@sidhupigeonclub4220 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@nirbhaisingh7584
@nirbhaisingh7584 2 жыл бұрын
ਵਾਹਿਗੁਰੂ ਵਾਹਿਗੁਰੂ
@kashmirkaur626
@kashmirkaur626 2 жыл бұрын
ਵਾਹਿਗੂਰੂ
@sharnjitsinghrataul3730
@sharnjitsinghrataul3730 4 жыл бұрын
ਮੈਂ ਖੁਦ ਪੰਜਾਬ ਭਰ ਵਿੱਚ ਸ਼ਹੀਦ ਪਰਿਵਾਰਾਂ ਤੱਕ ਪਹੁੰਚ ਕੀਤੀ ਹੈ,,ਤੇ ਖੁਦ ਤੇ ਵੀ ਪੁਲਿਸ ਦਾ ਤਸਦਤ ਝੱਲਿਆ ਹੈ,,ਪੂਰੇ 13 ਸਾਲ ਕੌਮੀ ਹਿੱਤਾਂ ਦੀ ਲੜਾਈ ਲੜੀ ਹੈ,,ਲੇਕਿਨ ਕਿਸੇ ਵਾਤ ਨਹੀਂ ਪੁੱਛੀ,,,ਹਾਰ ਕੇ ਟੱਬਰ ਪਾਲਣ ਲਈ ਮੁੰਬਈ ਫਿਲਮ ਨਗਰੀ ਵੱਲ ਨੂੰ ਮੂੰਹ ਕੀਤਾ ਮੈਂ,,ਬਸ ਉੱਥੇ ਧੱਕੇ ਖਾ ਰਿਹਾ ਹਾਂ ਮੈਂ,,,ਜਿਹੜਾ ਦਰਦ ਕੌਮ ਦਾ ਮੈਂ ਜਾਣਦਾ ਸਾਇਦ ਹੀ ਕਿਸੇ ਅੱਜ ਦੇ ਸਲਾਰੂ ਨੇ ਵੇਖਿਆ ਹੋਵੇ,,,ਰਬ ਕਿਰਪਾ ਕਰੇ ਮੇਰੀ ਭੈਣ ਦੇ ਇਸ ਪਰਿਵਾਰ ਤੇ,,🙏🙏🙏
@bms514
@bms514 3 жыл бұрын
ਦੁੱਖ ਲਗਦਾ ਕਿਨਾ ਵੱਡਾ ਸਹੀਦ ਭਾਈ ਸਾਬ ਤੇ ਘਰ ਦੇ ਹਾਲਾਤ ਦੇਖਲੋ??ਕੌਮ ਦੇ ਠੇਕੇਦਾਰ ਸ਼ਰਮ ਕਰਨ ਜੌ ਸਟੇਜਾਂ ਤੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ 🙄
@gurjantsekhon1544
@gurjantsekhon1544 3 жыл бұрын
ਵਾਹਿਗੁਰੂ ਸਭ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰਖਣ ਵਾਲਾ ਤੂੰ ਹੀ ਨਿਰੰਕਾਰ ਹੈ ਜੀਓ
@zamirhussain581
@zamirhussain581 4 жыл бұрын
Brave lady ......I salute her
@rajwantkaur1408
@rajwantkaur1408 3 жыл бұрын
ਕੋਟ ਕੋਟ ਪ੍ਨਾਮ ਸਹੀਦਾਂ ਨੂੰ ਜੀ 🙏🙏🙏🙏🙏
@LakhvirSingh-rp9bn
@LakhvirSingh-rp9bn 4 жыл бұрын
ਮਰ ਗਈ ਸੀ ਅੈਸ.ਜੀ ਪੀ.ਸੀ ਪਰ ਹੁਣ ਤਾਂ ਸਾਫ ਹੀ ਹੋ ਗਿਅਾ ਕਿ ਅੈਸ.ਜੀ.ਪੀ.ਸੀ ਕੌਮ ਦੇ ਗਦਾਰਾਂ ਦੀ ਹੀ ਹੈ ਅੱਜ ਤੱਕ ਜਦ ਤਾਂ ਸਿੰਘ ਰੂਹਪੋਸ਼ ਸਨ ਤਦ ਤੱਕ ਤਾਂ ਕੋਈ ਸਰਕਾਰੀ ਦਬਾਅ ਹੋ ਸਕਦਾ ਹੈ ਪਰ ਜਦ ਕੋਈ ਸਜਾ ਪੂਰੀ ਕਰਕੇ ਬਾਹਰ ਗੁਰਬਤ ਦੀ ਜਿੰਦਗੀ ਜਿਉਂਦਾ ਹੈ ਉਹ ਵੀ ਕੌਮੀ ਯੌਧਾ ਤਾਂ ਸ਼ਰੋਮਣੀ ਕਮੇਟੀ ਨੂੰ ਬਾਂਹ ਫੜਨੀ ਚਾਹੀਦੀ ਸੀ
@kulwindersingh-ez9ht
@kulwindersingh-ez9ht 3 жыл бұрын
ਇਹਨਾਂ ਸਿੰਘ ਸ਼ਹੀਦਾ ਦੇ ਨਾ ਤੇ ਪੈਸਾ ਕੱਠਾ ਕਰਕੇ ਮਗਰਮੱਛਾਂ ਦੇ ਮੂੰਹ ਵਿੱਚ ਜਾਂਦਾ ਇਹਨਾਂ ਦੀ ਵੀ ਕੋਈ ਸਾਰ ਲੈ ਲਵੋ ਏਡੇ ਵਡੇ ਸਿੰਘ ਦੀ ਸਿੰਘਣੀ ਕੱਚੇ ਘਰ ਵਿੱਚ ਰਹਿੰਦੀ ਸਰਮ ਨਾਲ ਮਰ ਜਾਵੋ ਸਿੰਘਾਂ ਦੇ ਨਾਂਅ ਦਾ ਪੈਸਾ ਤੁਹਾਨੂੰ ਕਿਵੇਂ ਹਾਜਮ ਹੁੰਦਾ 🙏
@Gumnaam_Pakistani
@Gumnaam_Pakistani 4 жыл бұрын
Pean g tuhaday hoslay nu salam. Khalistan Zindabad
@harrygill4451
@harrygill4451 4 жыл бұрын
Veer g apna no send kro
@Gumnaam_Pakistani
@Gumnaam_Pakistani 4 жыл бұрын
@@harrygill4451 Bhai saab kida number mangdaye o?
@harrygill4451
@harrygill4451 4 жыл бұрын
@@Gumnaam_Pakistani Tuhada
@Gumnaam_Pakistani
@Gumnaam_Pakistani 4 жыл бұрын
@@harrygill4451 03224810183
@JagtarSingh-nb3wc
@JagtarSingh-nb3wc 4 жыл бұрын
Pakistan zindabad
@bachitarsadhu9283
@bachitarsadhu9283 4 жыл бұрын
ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀ
@davinderkaur6407
@davinderkaur6407 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@AvtarSingh-sr9gq
@AvtarSingh-sr9gq 3 жыл бұрын
ਇਹ ਹਾਲਤ ਸੁਣਕੇ ਕੋਈ ਲਫਜ਼ ਨਹੀਂ ਮਿਲਦਾ ਕਹਿਣ ਨੂੰ
@foodofpunjabandhealthtips4307
@foodofpunjabandhealthtips4307 3 жыл бұрын
ਸਹੀ ਕਿਹਾ 😭
@inderdeepsingh8105
@inderdeepsingh8105 3 жыл бұрын
ਸਲੂਟ ਹੈ ਸਿੰਘਣੀ ਨੂੰ
@burjwale7861
@burjwale7861 3 жыл бұрын
ਵਾਹਿਗੁਰੂ ਜੀ
@lashmansingh5571
@lashmansingh5571 2 жыл бұрын
ਵਾਹਿਗੁਰੂ ਵਾਹਿਗੁਰੂ ਜੀੳ
@devkinandan9722
@devkinandan9722 2 жыл бұрын
ਭੈਣ ਖੁਸ਼ ਦਿਲ ਹੈ ਅਜੇ ਵੀ ਇੰਨੇ ਦੁਖ ਦੇਖ ਕੇ
@BaljinderSingh-ku8ye
@BaljinderSingh-ku8ye 3 жыл бұрын
ਵਾਹਿਗੁਰੂ ਚੜਦੀ ਕਲਾ ਕਰੇ ਸਹੀਦ ਸਿੰਘਾ ਦੇ ਪਰਿਵਾਰਾਂ ਦੀ
@gagandeepsinghriar1678
@gagandeepsinghriar1678 3 жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🏻🙏🏻🙏🏻🙏🏻🙏🏻
@RamanDeep-ne1ol
@RamanDeep-ne1ol 3 жыл бұрын
ਸਿੱਖ ਕੌਮ ਨੂੰ ਸਦਾ ਮਾਣ ਰਹੇਗਾ ਜੁਝਾਰੂ ਸਿੰਘਾਂ ਤੇ ਅਸੀ ਉਹਨਾਂ ਸੂਰਮਿਆ ਦਾ ਕਰਜ ਨਹੀ ਚੁੱਕਾ ਸਕਦੇ
@Sukhwinder5567.
@Sukhwinder5567. 4 жыл бұрын
ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, PTN24ਦੀ ਪੂਰੀ ਟੀਮ ਵੀਰਾਂ ਤੇ ਭੈਣਾਂ ਨੂੰ, ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਜੀ ਖਾਲਸਾ ਪਹੜਾ ਦੀ ਧਰਮ ਪਤਨੀ ਨੂੰ, ਬੱਚਿਆਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ। 🙏🏼🙏🏼🙏🏼🙏🏼🙏🏼🙏🏼🙏🏼👳🏽‍♂️👳🏽‍♂️👳🏽‍♂️👵🏽👵🏽👳🏽‍♀️🧕🏽🧕🏽😢😢😭😭
@avtarsamra2823
@avtarsamra2823 4 жыл бұрын
ਵਾਹਿਗੁਰੂ ਸਤਨਾਮ ਵਾਹਿਗੁਰੂ ਜੀ
@RajuSingh-ej5fv
@RajuSingh-ej5fv 4 жыл бұрын
@@avtarsamra2823 possible
@charanjeetsandhu1669
@charanjeetsandhu1669 3 жыл бұрын
ਵਾਹਿਗੁਰੂ ਜੀ ਮੇਹਰ ਕਰੋ
@bachittarsingh2814
@bachittarsingh2814 3 жыл бұрын
ਚੜ੍ਹਦੀ ਕਲਾ
@allahbukhsh3576
@allahbukhsh3576 2 жыл бұрын
Sister, I Salute you. Sheikh Allah Bukhsh judge ( R ) Punjab Pakistan.
@balwindersinghsingh8510
@balwindersinghsingh8510 4 жыл бұрын
ਵਾਹਿਗੁਰੂ
@sharanjitsinghgill7181
@sharanjitsinghgill7181 2 жыл бұрын
Dilo salute aa g sister nu g god bliss you sister waheguru g mehar karnge g
@anmolbrar6622
@anmolbrar6622 2 жыл бұрын
ਭੈਣ ਜੀ ਰੱਬ ਰੱਬ ਮੋਹਰ
@RajanSingh-1313
@RajanSingh-1313 3 жыл бұрын
Waa oo sikh kom da yodho dan ho tusi salute aa twanu 🙏🙏🙏🙏🙏🙏🙏 dan ho matta ji
@asifmehmood-pi3mu
@asifmehmood-pi3mu 2 жыл бұрын
Brave lady (Asif Gujrat Pakistan) well done Pakhoke sab
@hirasinghhirasingh6029
@hirasinghhirasingh6029 3 жыл бұрын
ਬਹੁਤ ਧੱਕਾ ਕੀਤਾ ਪੁਲਿਸ ਨੇ 84/88%95 ਖਾੜਕੂ ਕਹਿਕੇ ਮਾਰ ਦਿੰਦੇ ਸੀ ਹੁਣ ਗੈਂਗਸਟਰ ਕਹਿਕੇ ਮਾਰ ਰਹੇ ਹਨ
@ParminderSingh-ft3cc
@ParminderSingh-ft3cc 2 жыл бұрын
The day will come! wait for it.
@ਪਰਗੱਟਸਿੰਘ-ਸ6ਪ
@ਪਰਗੱਟਸਿੰਘ-ਸ6ਪ 3 жыл бұрын
ਸਿਰ ਝੁਕਦਾ ਉਹਨਾਂ ਸਹੀਦ ਸਿੰਘਾ ਤੇ ਸਿਘਣੀਆ ਅੱਗੇ ਵਾਹਿਗੁਰੂ ਮੇਹਰ ਕਰੀ ਖਾਲਸਾ ਰਾਜ ਆਵੇ ਤੇ ਉਹਨਾਂ ਪਰਿਵਾਰਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ
@laxmansingh11
@laxmansingh11 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ
@sunnys1756
@sunnys1756 4 жыл бұрын
Lakh di laanta sade sikh hon de asi apne shaeedan nu bhul gye
@rockingshivirockingshivi3440
@rockingshivirockingshivi3440 2 жыл бұрын
AUNTY G SAANU SAAREYA NU TAHUDE TE BAHUT BAHUT MAANNNN WA
@AvtarSingh-sr9gq
@AvtarSingh-sr9gq 3 жыл бұрын
ਕੱਚਿਆਂ ਚ ਰਹਿਣ ਵਾਲੇ ਸੱਚੇ ਹੁੰਦੇ ਸੀ
@kuldipkaur591
@kuldipkaur591 3 жыл бұрын
ਸੱਚ ਏ ਜੀ ਅਣਖੀ ਹੁੰਦੇ ਨੇ 🙏🙏👋🙏🙏
@MuhammadIlyas-le3gd
@MuhammadIlyas-le3gd 3 жыл бұрын
So sad love from lahnda Punjab
@jarmejasinghbrar9111
@jarmejasinghbrar9111 3 жыл бұрын
ਰੱਬਾ ਮੇਰਿਆ ਹੇ ਪਰਮਾਤਮਾ ਕੁਲ ਦੁਨੀਆਂ ਦਿਆ ਮਾਲਕਾ ਸੁਣ ਲੈ ਸਾਡੀ ਸਿੰਘਣੀ ਭੈਣ ਦੀ,, ਚੱਕ ਦੇ ਗਰੀਬੀ ਮੇਰੀ ਭੈਣ ਦੀ ਤੇਰੇ ਘਰ ਕੀ ਘਾਟਾ ਮੇਰੇ ਮਾਲਕਾ ਕਰਦੇ ਘਾਟਾ ਪੂਰਾ ਸਾਡੀ ਸਿੰਘਣੀ ਭੈਣ ਦਾ ਜੋ ਮਾਂਗੇ ਠਾਕੁਰ ਆਪਣੇ ਸੋਈ ਸੋਈ ਦੇਵਾਂ
@GulabSingh-mg5pr
@GulabSingh-mg5pr 3 жыл бұрын
Salute a mata g tuhanu
@singhjaswant2269
@singhjaswant2269 3 жыл бұрын
ਗੁ,ਰਣਜੀਤ ਸਿੰਘ ਪਿੰਡ ਤੋਲਾ
@singhjaswant2269
@singhjaswant2269 3 жыл бұрын
ਨੌਗਲ
@promgate6706
@promgate6706 2 жыл бұрын
Waheguru chardi kla rakhe
@AmritSingh-tq8jd
@AmritSingh-tq8jd 3 жыл бұрын
ਵਾਹਿਗੁਰੂ ਤਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@gurpreetsidhubobbysidhu399
@gurpreetsidhubobbysidhu399 3 жыл бұрын
Waheguruji Waheguruji Waheguruji Waheguruji Waheguruji sarbat da bhlla 🙏🙏🙏🙏🙏
@sajanathlete7885
@sajanathlete7885 2 жыл бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ 🙏
@dharmindersingh3604
@dharmindersingh3604 4 жыл бұрын
Waheguru ji waheguru ji waheguru ji waheguru ji waheguru ji
@charanjitsingh1854
@charanjitsingh1854 3 жыл бұрын
ਵਾਹਿਗੁਰੂ ਜੀ ਭੈਣ ਜੀ ਦੇ ਜੱਜਬੇ ਨੂੰ ਪ੍ਰਣਾਮ ਹੈ
@laxmansingh11
@laxmansingh11 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ
@Gurmeetsingh-nl4bh
@Gurmeetsingh-nl4bh 4 жыл бұрын
ਪਰਨਾਮ ਸ਼ਹੀਦਾ ਨੂੰ
@ਮੋਹਨਸਿੰਘਨਿਆਜੀਆਮੋਹਨੀਨਿਆਜੀਆਸਰਕਾਰ
@ਮੋਹਨਸਿੰਘਨਿਆਜੀਆਮੋਹਨੀਨਿਆਜੀਆਸਰਕਾਰ 3 жыл бұрын
ਗੁੱਡ
@ranikaur7882
@ranikaur7882 3 жыл бұрын
Kote kote parnam 🙏🙏🤝🤝🙏🙏
@anshpreetsingh5816
@anshpreetsingh5816 3 жыл бұрын
parmaam naal gl ni bnni.. ni .tusi vi kus kro
@gurmailsingh2712
@gurmailsingh2712 3 жыл бұрын
ਇਨਹੀ ਹੀ ਕਿ ਕਿਰਪਾ ਸੇ ਸਜੇ ਹਮ ਹੈਂ ਮੌ ਨਿਹ ਸੇ ਗਰੀਬ ਕਰੋਰ ਪਰੇ ਹੈਂ । ਪ੍ਰਣਾਮ ਸ਼ਹੀਦਾਂ ਨੂੰ। ਪ੍ਰਣਾਮ ਜਿੰਦਾ ਸ਼ਹੀਦਾਂ ਨੂੰ
@sardarsingh4014
@sardarsingh4014 4 жыл бұрын
ਵਾਹਿਗੁਰੂ ਜੀ ਭਲੀ ਕਰਨ ਗੇ
@TanveerKhan-tj5nq
@TanveerKhan-tj5nq 3 жыл бұрын
( ̄3 ̄)( ̄3 ̄)
Friends make memories together part 2  | Trà Đặng #short #bestfriend #bff #tiktok
00:18
Will A Basketball Boat Hold My Weight?
00:30
MrBeast
Рет қаралды 128 МЛН
This dad wins Halloween! 🎃💀
01:00
Justin Flom
Рет қаралды 42 МЛН
REAL 3D brush can draw grass Life Hack #shorts #lifehacks
00:42
MrMaximus
Рет қаралды 12 МЛН
ZINDA SHAHEED NISHAN SINGH || PTN24
47:52
PTN24
Рет қаралды 737 М.
Friends make memories together part 2  | Trà Đặng #short #bestfriend #bff #tiktok
00:18