No video

Amritpal Singh challenged his NSA detention in HC. Why no white paper on economic landscape of Pb?

  Рет қаралды 24,845

Social Post by Manvir Kaur

Social Post by Manvir Kaur

Күн бұрын

Ranjit Singh Kuki Gill in social dialogue with Manvir Kaur
#manvirkaur #socialpostbymanvirkaur #socialpostpunjab #kukigill

Пікірлер: 83
@laleesandhu7476
@laleesandhu7476 Ай бұрын
Kuki ji s very well learned man. All existing governments should utilise his valuable services. May “Waheguru”bless him forever:
@AmanDeep-st2pk
@AmanDeep-st2pk Ай бұрын
ਗਿੱਲ ਸਾਬ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਜੀ 🙏🏻
@nonameforprivacy3989
@nonameforprivacy3989 Ай бұрын
NSA is a FEDERAL Law and Not a State Law for Punjab Police . India / Punjab CAN NOT AFFORD “1984”
@JatinderSinghBhangoo
@JatinderSinghBhangoo Ай бұрын
ਉਹ ਜੀ ਪੁਲਿਸ ਜਾਣਬੁਝ ਕੇ ਨਹੀ ਕਰ ਰਹੀ ਕੁਉਕਿ ਪੁਲੁਸ ਚਾਹੁੰਦੀ ਹੈ ਕਿ ਜਦੋ nsa ਖਤਮ ਹੋਈ ਤਾਂ ਉਸ ਉਪਰੰਤ ਫਿਰ ਇਸ ਬਹਾਨੇ ਅੰਦਰ ਰਖ ਸਕੂ । ਸਾਡੀ ਤਰਾਸਦੀ ਹੈ ਕਿ ਸੱਭ ਸਮੇਤ ਜਰਨਲਿਸਟ ਪੁਲਿਸ ਦੀ ਚਮਚੀ ਮਾਰਦੇ ਹਨ ਅਸਲ ਵਿੱਚ ਕੋਈ ਪੁਲਿਸ ਦੇ ਉਲਟ ਬੋਲਣ ਦੀ ਹਿੰਮਤ ਹੀ ਨਹੀ ਰਖਦਾ ।
@kulwantsingh9563
@kulwantsingh9563 Ай бұрын
May Waheguru Ji Bless The Whole World Good Going Manveer Putter Ji Great Going Dear Kuki Gill Veeerji 🙏🙏
@jagbinder111
@jagbinder111 Ай бұрын
ਆਈ ਜੀ ਖਟੜਾ ਪਹਿਲਾਂ ਬਾਦਲਾਂ ਨੂੰ ਕਲੀਨ ਚਿੱਟ ਦੇ ਚੁੱਕਿਆ ਹੈ ਤੇ ਹੁਣ ਬਾਦਲਾਂ ਦੇ ਖਿਲਾਫ ਬਿਆਨ ਦੇ ਰਿਹਾ ਹੈ। ਸਮਝ ਤੋਂ ਪਰੇ ਹੈ। ਕੇਸ ਨੂੰ ਉਲਝਾਇਆ ਜਾ ਰਿਹਾ ਹੈ।
@sukhpreetsinghdhillon6988
@sukhpreetsinghdhillon6988 Ай бұрын
Gill saab kar k tohada channel deki da... Warna tohada style ha ni dekhan yog... Jidan tusi start karde oo bina kise salam, namaste, sat shriakal ton
@shallysingh829
@shallysingh829 Ай бұрын
ਗਿੱਲ ਸਾਹਿਬ ਜੀ,,, ਜਿੰਨਾ ਸਮਾਂ ਇਹ ਕਿਸਾਨ ਆਗੂ ਜਾਂ ਜੱਥੇਬੰਦੀਆਂ ਆਪਸ ਵਿੱਚ ਇਕੱਠੇ ਨਹੀਂ ਹੁੰਦੇ ਉਹਨਾਂ ਸਮਾਂ ਕੁੱਝ ਨਹੀਂ ਹੋ ਸਕਦਾ ਇਹਨਾਂ ਕਿਸਾਨਾਂ ਦਾ,, ਲੋਕਾਂ ਦਾ ਪੈਸਾ ਖ਼ਰਾਬ ਕਰਵਾਉਂਦੇ ਨੇ ਆਪਣੀਆਂ ਹੈਂਕੜਬਾਜ਼ੀਆਂ ਵਿੱਚ, ਕਹਿਣ ਨੂੰ ਲੋਕਾਂ ਦੇ ਨੁਮਾਇੰਦੇ ਨੇ,ਆਪ ਕਿਸਾਨ ਆਗੂ ਨੂੰ ਸਮਝ ਨਹੀਂ, ਲੋਕਾਂ ਨੂੰ ਕੀ ਸਮਝਾਉਣਗੇ,,ਅਫ਼ਸੋਸ
@user-qf6jd1de6q
@user-qf6jd1de6q Ай бұрын
Vvgood answer. By gill
@jagbinder111
@jagbinder111 Ай бұрын
ਪੰਜਾਬ ਸਰਕਾਰ ਨੂੰ ਅਪਣੇ ਬੇਫਜੂਲ ਖ਼ਰਚੇ ਬੰਦ ਕਰਨੇ ਚਾਹੀਦੇ ਹਨ।
@LakhwinderSingh-kf4jc
@LakhwinderSingh-kf4jc Ай бұрын
Very good analysis 👍 narranghwall, Bandi Sikh,,I appreciate 👍
@singh.pradeep
@singh.pradeep Ай бұрын
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@jagbinder111
@jagbinder111 Ай бұрын
ਮੌਜੁਦਾ ਸ੍ਰੀ ਅਕਾਲ ਤਖਿਤ ਸਾਹਿਸ ਦਾ ਜਥੇਦਾਰ ਸਿਰਸੇ ਵਾਲੇ ਸਾਧ ਨੂੰ ਮੁਆਫ ਕਰਨ ਤੇ ਬਰਾਬਰ ਦਾ ਗੁਨਾਹਗਾਰ ਹੈ। ਕਿਉਕੇ ਗਿਆਨੀ ਰਘਬੀਰ ਸਿੰਘ ਦੇ ਵੀ ਮੁਆਫ਼ੀ ਨਾਮੇ ਦੇ ਲੈਟਰਪੈਡ ਤੇ ਦਸਖਤ ਹਨ। ਉਸ ਵਾਕਤ ਗਿਆਨੀ ਰਘਬੀਰ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਹੈਡਗ੍ਰੰਥੀ ਸਨ ਤੇ ਸਿਰਸੇ ਵਾਲੇ ਸਾਧ ਨੂੰ ਮੁਆਫ਼ੀ ਕਰਨ ਵਾਲੀ ਮੀਟਿੰਗ ਵਿੱਚ ਸ਼ਾਮਲ ਸੀ। ਇਸ ਨੂੰ ਵੀ ਬਾਕੀ ਦੇ ਜਥੇਦਾਰਾਂ ਦੀ ਤਰਾਂ ਸ੍ਰੀ ਅਕਾਲ ਤਖਿਤ ਸਾਹਿਬ ਤੇ ਤਲਬ ਕੀਤਾ ਜਾਣਾ ਚਾਹੀਦਾ ਹੈ।
@harjindermeetsingh6258
@harjindermeetsingh6258 Ай бұрын
Nsa ਵਿਚ ਪੁਲਿਸ ਹਿਰਾਸਤ ਵਿੱਚ ਨਹੀਂ ਲੈ ਸਕਦੀ। ਇਸ ਕਰਕੇ ਬਾਕੀ ਕੇਸਾਂ ਵਿਚ ਬਾਅਦ ਗ੍ਰਿਫਤਾਰੀ ਬਾਅਦ ਵਿਚ ਹੋਵੇਗੀ Dr Hárjinderméet Singh
@Gurpreet_S-xe1hr
@Gurpreet_S-xe1hr Ай бұрын
There are many photos of Amritpal's brother in which He is wearing Kirpan but in actual he is not Amritthari this is another example the mentality of his family. Amritpal's brother use kirpan as uniform elections. Amritpal is also same.
@GurmaanSingh-xg8xg
@GurmaanSingh-xg8xg Ай бұрын
@@Gurpreet_S-xe1hr lindu detected, opinion rejected
@Gurpreet_S-xe1hr
@Gurpreet_S-xe1hr Ай бұрын
​​@@GurmaanSingh-xg8xg it's what your brain can process working on its high capacity. You don't have any point to defend your cult leader. Just start labelling me non-Sikh. Bty, my comment was fact, not any opinion.
@Gurpreet_S-xe1hr
@Gurpreet_S-xe1hr Ай бұрын
​@@GurmaanSingh-xg8xg ਉਮੀਦ ਹੈ ਕੀ ਅਕਾਲ ਪੁਰਖ ਤੇਰੇ ਵਰਗੇ ਮੂਰਖ ਪੁਰਾਣੀਆਂ ਨੂੰ ਮਤ ਬਖਸ਼ੇ। ਤੂੰ ਕਿਸੇ ਸਾਧ ਦਾ ਚੇਲਾ ਨਾ ਹੋ ਕੇ ਸਿੱਖ ਬਣੇ, ਗੁਰਮਤ ਵਾਲਾ ਬਣੇ ਨਾ ਕੀ ਕਿਸੇ ਸਾਧ ਦਾ ਚੇਲਾ।
@GurmaanSingh-xg8xg
@GurmaanSingh-xg8xg Ай бұрын
@@Gurpreet_S-xe1hr A akal apne religion de loka nu v de, thorhi jhi
@Gurpreet_S-xe1hr
@Gurpreet_S-xe1hr Ай бұрын
@@GurmaanSingh-xg8xg ਮੂਰਖ ਪ੍ਰਾਣੀ, ਮੈਂ ਸਿੱਖ ਹੀ ਹਾਂ। ਕਮੈਂਟ ਪੜ ਕੇ ਅੰਦਾਜ਼ਾ, ਨਹੀਂ ਲੱਗਿਆ ਤੇਰੇ ਤੋਂ?
@heen15
@heen15 Ай бұрын
Free electricity free bus why we live in usa nothing free if government help someone only low income family get little help why electricity free for everyone
@jeetabinning350
@jeetabinning350 Ай бұрын
❤🙏🌹🌹🌹🌹🌹k ji nu 💞💖❤
@kksandhu1779
@kksandhu1779 Ай бұрын
As a Sikh, beadbi incidents make me really upset, government didn’t do justice, didn’t punish the culprits. Badal family is good for nothing, they are not Sikhs .. Sirf gatre pa lena Sikhi nahi.
@KuljinderRandhawa-mb5mu
@KuljinderRandhawa-mb5mu Ай бұрын
Punjab needs a leader like Kuki Gill, if people can make Amritpal MP, why Kuki ji don’t try.
@nirbhaypannu4226
@nirbhaypannu4226 Ай бұрын
Di ssa ji
@nsdhillon9937
@nsdhillon9937 Ай бұрын
Bai Gill sahib or bibi Manbir tuhanu dili 🙏
@JasbirSingh-vf2le
@JasbirSingh-vf2le Ай бұрын
🙏🌹🙏
@anupam1309
@anupam1309 Ай бұрын
This guy amritpal ssys he does not believe in the Indian constitution Openly talks of dividing india . Yet now he appeals in the same court which is run by the constitution Hypocrisy at its limit
@Dinfotainmentlive
@Dinfotainmentlive Ай бұрын
Manvir and kukk ji god bless both❤
@hseqRoyalMarine
@hseqRoyalMarine Ай бұрын
Irish struglle padan eh jake - as gill saab said - Queen di soh nici chakde irish MP
@user-qf6jd1de6q
@user-qf6jd1de6q Ай бұрын
Personal property by every leader time to time top level
@JaswinderSingh-vm6fn
@JaswinderSingh-vm6fn Ай бұрын
Manveer Mam Bijli sankat bare v episode kro
@RavinderKaur-tj8zm
@RavinderKaur-tj8zm Ай бұрын
🙏👌🙏
@user-hp9om2qb7p
@user-hp9om2qb7p Ай бұрын
ਬਹੁਤ ਵਧੀਆ ਵਿਚਾਰ ਹੋਈ ਜੀ
@user-qf6jd1de6q
@user-qf6jd1de6q Ай бұрын
No suulltion for farmer in. P govt
@user-qf6jd1de6q
@user-qf6jd1de6q Ай бұрын
Der aea dsusht
@gagandeepsidhu6633
@gagandeepsidhu6633 Ай бұрын
Bhai amitpal zindabad
@BalwinderKaur-qu9ls
@BalwinderKaur-qu9ls Ай бұрын
If Khatam is true Sikh of koum then he should have told the truth to the Sikh koum nd even Jathedar Gurbachan should also come forward nd tell the truth to koum in front of Guru Granth Sahib
@balbirsinghguron6014
@balbirsinghguron6014 Ай бұрын
The problems of kisan....are not resolved...they are harassing....kisan....
@bindusinghpandher8715
@bindusinghpandher8715 Ай бұрын
ਗਿੱਲ ਸਾਡੇ ਲਵੇ ਦੇ ਹੀ ਨੇ ਚੰਗੇ ਇਨਸਾਨ ਨੇ ਚੰਗੇ ਵਿਚਾਰ ਰੱਖਦੇ ਆ
@kanwarbirsingh1159
@kanwarbirsingh1159 Ай бұрын
🌹
@NavjotSingh-qu1ys
@NavjotSingh-qu1ys Ай бұрын
Punjab ਦੇ karze ਦੀ ਚਿੰਤਾ na kro, ਖ਼ਤਮ ਹੋ rahe ਪਾਣੀ ਦੀ ਚਿੰਤਾ ਕਰੋ
@JoyfulSandcastle-cf7gg
@JoyfulSandcastle-cf7gg Ай бұрын
ਕੁੱਕੀ ਗਿਲ ਜੀ ਤੁਸੀ ਚੰਗੀ ਤਰਾਂ ਜਾਣਦੇ ਹੋ ਕਿ ਪੰਜਾਬ ਪੁਲੀਸ ਕਿਸ ਤਰਾਂ ਪਿਛਲੇ ਚਾਰ ਦਹਾਕਿਆਂ ਵਿੱਚ ਝੂਠੇ ਕੇਸਾਂ ਵਿੱਚ ਨੋਜਵਾਨਾ ਨੂੰ ਫਸਾਉਂਦੀ ਰਹੀ ਹੈ। ਪਿਛਲੇ ਪੰਝੀ ਸਾਲ ਨਸ਼ੇ ਦੇ ਆਦੀ ਨੋਜਵਾਨਾ ਨੂੰ ਜੇਲਾਂ ਵਿੱਚ ਤੁਣਕੇ ਝੂਠੀ ਕਾਰਗੁਜ਼ਾਰੀ ਦਰਸਾਈ ਗਈ ਹੈ ਜਦੋਂ ਕਿ ਵੱਡੇ ਸਮਗਲਰ ਮੋਜਾ ਮਾਣ ਰਹੇ ਹਨ।
@user-qf6jd1de6q
@user-qf6jd1de6q Ай бұрын
Ignore by punjab people. Exist alkali party
@rajpaltiwana9249
@rajpaltiwana9249 Ай бұрын
ਰਣਵੀਰ ਖੱਟੜਾ ਪਹਿਲਾਂ ਬਾਦਲਾਂ ਦਾ ਸੀ ਹੁਣ ਕੀ ਹੋ ਗਿਆ ਖੱਟੜਾ ਦਾ ਪਿੰਡ ਨਾਭੇ ਕੋਲ ਸਹੋਲੀ ਹੈ ਤੇ। ਟੌਹੜਾ ਦਾ ਚਹੇਤਾ ਸੀ
@user-by6zu5xx2e
@user-by6zu5xx2e Ай бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@ranjetbal2202
@ranjetbal2202 Ай бұрын
police soch k gall bnavegi,
@amanatsidhu8763
@amanatsidhu8763 Ай бұрын
Amit pal Singh jindabad
@ManjitSingh-nc7dy
@ManjitSingh-nc7dy Ай бұрын
ਕਿਸਾਨ ਤਾਂ ਬਹਿਲੇ ਨੇ ਅਕਲੋ ਖਾਲੀ ਨੇ ਮੂਰਖਾ ਦਾ ਟੋਲਾ ਨੇ ਪੰਜਾਬ ਦੇ ਕਿਸਾਨ
@tasveerkaur4861
@tasveerkaur4861 Ай бұрын
Free amritpal
@gurpalsingh198
@gurpalsingh198 Ай бұрын
Kuki ji , if you use Punjabi words that be great . You use so many English words . Not good .
@sandhusingh3259
@sandhusingh3259 Ай бұрын
Kade governet de dhake te v gal krlia kar
@user-tv6yz4yi4j
@user-tv6yz4yi4j Ай бұрын
ਗਿਲਸਾਬਤਹਾਡੀਕੂਰਬਾਨੀਨੂਬਹੁਤਵੱਡੀਬੇਨਤੀਤੁਸੀਕੇਸਦਾਰੀਰੱਕੋਜੀ
@brijeshsharma1003
@brijeshsharma1003 Ай бұрын
Kuki gill sikh kaum da heera ha ena nu cm banona cahida padya likhya banda baaki oh joker bhagwant maan anpad cm in pb
@Shamsher-qv1mv
@Shamsher-qv1mv Ай бұрын
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ
The Destruction of Madinah and The Greater Israel | Ustadh Wahaj Tarin
51:59
OnePath Network
Рет қаралды 1,4 МЛН
❌Разве такое возможно? #story
01:00
Кэри Найс
Рет қаралды 6 МЛН
He bought this so I can drive too🥹😭 #tiktok #elsarca
00:22
Elsa Arca
Рет қаралды 43 МЛН