What kind of Medics is Punjab producing? Fault lines in Medical Education Policy- Dr Pyara Lal Garg.

  Рет қаралды 8,417

Social Post by Manvir Kaur

Social Post by Manvir Kaur

Күн бұрын

Dr. Pyara Lal Garg in social dialogue with Manvir Kaur
#socialpostbymanvirkaur #socialpostpunjab #manvirkaur

Пікірлер: 62
@Amriksingh12445
@Amriksingh12445 17 күн бұрын
ਬਹੁਤ ਵਧੀਆ ਪ੍ਰੋਗਰਾਮ ਹੈ ਭੈਣ ਮਨਵੀਰ ਕੌਰ ਜੀ। ਪੰਜਾਬ ਚਿੰਤਨ ਸਮੇਂ ਦੀ ਮੰਗ ਹੈ, ਸਾਨੂੰ ਇਸਤੇ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ। ਉਜਾੜਨ ਵਾਲੇ ਸਾਰੇ ਹੀ ਹਨ, ਬਣਾਉਣ ਵਾਲ਼ਾ ਕੋਈ ਕੋਈ ਹੁੰਦਾ।🙏
@Mannadhiman
@Mannadhiman 12 күн бұрын
ਮੈਡਮ ਜੀ ਮੇਰਾ comment zrur vadda hai par plz ignore na kreo...Madam ji Mere NEET ch iss vaar 720 cho 615 number aaaye ne par system, machinery Da failure ਤੇ ਸਰਮਾਏਦਾਰ ਲੋਕਾਂ karke Meinu Sarkari college ya private college Di sarkari seat kuj v ni milya par mere naal study karan wale bacche 500-500 number leke Private college di management seat le rhe 70-80 lakh wali ਕਿਉਂਕਿ ਕੋਈ ਅਫਸਰ ਦਾ ਮੁੰਡਾ ਕੋਈ ਡਾਕਟਰ ਦਾ ... Tuc dso k oh bacche deserving ne Doctor bnan de ya mere varge bacche ??? Mei iss karke Ni Doctor bnn sakea kyuki ਮੇਰਾ ਡੈਡੀ ਵੈਲਡਿੰਗ ਦਾ ਕੰਮ ਕਰਦਾ ਹੈ ਤੇ ਉਹਨਾਂ ਕੋਲ ਇੰਨਾ ਪੈਸਾ ਨਹੀਂ ਕਿ 80 ਲੱਖ ਲਾਉਣ... ਸਾਰੀ ਜ਼ਿੰਦਗੀ ਮੇਰੇ ਬਾਪੂ-ਦਾਦੇ ਨੂੰ ਹਸਪਤਾਲਾਂ ਵਿੱਚ ਧੱਕੇ ਖਾਂਦੇ ਦੇਖਿਆ ਤੇ ਹੁਣ ਵੀ ਖਾ ਰਹੇ ਹਾਂ... ਜਿਹੜਾ ਵਿਅਕਤੀ 70-80 ਲੱਖ ਲਾ ਕੇ ਡਾਕਟਰ ਬਣੂ ਉਹ ਤਾਂ ਬਿਨਾ ਸ਼ੱਕ ਅੱਗੇ ਮਰੀਜ਼ਾਂ ਨੂੰ ਵੀ ਲੁੱਟੇਗਾ ਹੀ ਤੇ ਸਾਡੇ ਵਰਗਾ ਆਮ ਆਦਮੀ ਜਿਹੜਾ ਮਰੀਜ਼ਾਂ ਦੀ ਸੇਵਾ ਕਰਨੀ ਚਾਹੁੰਦਾ ਹੈ ਉਸਨੂੰ ਸਿਸਟਮ ਡਾਕਟਰ ਨਹੀਂ ਬਣਨ ਦਿੰਦਾ😢😢😢😢😢😢😢 ਇਹ ਰੱਬ ਦੀ ਵੀ ਬੇਨਿਆਈ ਦੇਖੋ।।।ਕਿਰਪਾ ਕਰਕੇ ਮੇਰਾ comment pin krdo taki Lokan nu sach pta lag ske
@chouhanjewellers6271
@chouhanjewellers6271 8 күн бұрын
@@Mannadhiman ohhh Putarji bahut dukh hoiaa msg padh ke System agge sab lachaar ne 😔
@BalwinderSingh-ng7ib
@BalwinderSingh-ng7ib 8 күн бұрын
ਸਾਡੀਆਂ ਸਰਕਾਰਾਂ ਦੀਆਂ ਨੀਤੀਆਂ ਮਾੜੀਆਂ ਹਨ 😢😢
@tajinderboparai6413
@tajinderboparai6413 15 күн бұрын
GOOD. JOB. SIS. MANVIR. KAUR. JI. Dr. PYARA. LAL. GARG. JI.
@balwinderkaur9956
@balwinderkaur9956 12 күн бұрын
ਹਮੇਸ਼ਾਂ ਵਾਂਗ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਸਤਿਕਾਰਯੋਗ Dr. ਸਾਹਿਬ ਜੀ ਨੇ....ਬਹੁਤ ਵਧੀਆ
@Kiranpal-Singh
@Kiranpal-Singh 17 күн бұрын
ਮਨਵੀਰ ਕੌਰ ਜੀ, ਵਿਸ਼ੇਸ਼ ਮੁੱਦਿਆਂ ਤੇ ਡਾ. ਗਰਗ ਸਾਹਿਬ ਵਰਗੇ ਮਾਹਿਰ ਬੁਲਾਰਿਆਂ ਨੂੰ ਲਿਆਉਣਾ, ਬਹੁਤ ਸ਼ਲਾਘਾਯੋਗ ਕਦਮ ਹੈ !
@ranjitsingh-gq3gc
@ranjitsingh-gq3gc 14 күн бұрын
ਸਾਮਰਾਜੀ ਨੀਤੀਆਂ ਅਧੀਨ ਇੱਕ ਧੰਦਾ ਬਣਾ ਦਿੱਤਾ ਜੀ W H O ਇੱਕ ਸਾਜਿਸ਼
@jtaggar9434
@jtaggar9434 17 күн бұрын
You are doing great work Manbir, specially for youth is commendable.
@rajindersinghdhaliwal1700
@rajindersinghdhaliwal1700 13 күн бұрын
ਬੀਬਾ ਜੀ ਕੁੱਲ ਰੀਜ਼ਰਵੇਸ਼ਨ ਕੱਢ ਕੇ 30% ਜਨਰਲ ਰਹਿ ਜਾਂਦੇ ਨੇ ਜੀਹਦੇ ਨਾਲ ਗੁਣਵਤਾ ਪ੍ਰਭਾਵਤ ਹੁੰਦੀ ਆ।ਇਹ ਵਰਤਾਰਾ ਸਾਰੇ ਸਰਕਾਰੀ ਤੰਤਰ ਚ ਆ।
@SocialPostbyManvirKaur
@SocialPostbyManvirKaur 13 күн бұрын
Thank you 🙏
@Eklavya0007
@Eklavya0007 5 күн бұрын
Mr Dhaliwal ਤੁਹਾਡੀ ਬਿਰਾਦਰੀ ਦੇ ਜਿਹੜੇ ਲੋਕ ਜਾਹਲੀ SC certificate ਤੇ ਨੋਕਰੀ ਕਰ ਰਹੇ ਹਨ ਉਹਨਾਂ ਦੀ ਗੁਣਵਤਾ ਬਾਰੇ ਕੀ ਵਿਚਾਰ ਹਨ । ਦੂਜੇ ਰਾਜ਼ਾਂ ਵਿੱਚ ਤੁਹਾਡੀ ਬਿਰਾਦਰੀ OBC reservation ਦੀ ਮੋਜ ਲੁੱਟ ਰਹੀ ਹੈ । ਉਹਨਾਂ ਦੀ ਗੁਣਵਤਾ ਬਾਰੇ ਆਪ ਜੀ ਦੇ ਕੀ ਵਿਚਾਰ ਹਨ । What makes u think that only so called general are competent.
@sekhonmanraj5424
@sekhonmanraj5424 16 күн бұрын
ਜਾਣਕਾਰੀ ਭਰਪੂਰ 🙏
@balwinderkaurbenipal6277
@balwinderkaurbenipal6277 13 күн бұрын
Dhannwaad ji bahut vadhia mudda chukkia
@shallysingh829
@shallysingh829 17 күн бұрын
ਮਨਵੀਰ ਅਤੇ ਡਾਕਟਰ ਸਾਹਿਬ ਜੀ ਜੀ,,,🙏 ਜੀਓ ਇੱਥੇ ਕੋਈ ਨਹੀ ਸੁਣਦਾ, ਬਹੁਤ ਮੰਦਭਾਗਾ ਹੈ,ਚਮਚਾਗਿਰੀ ਸਿੱਖਰਾਂ ਤੇ?
@iaminderpalsandhu
@iaminderpalsandhu 6 күн бұрын
Dr saab i salute you. Your each and every word is 100 percent true. You have shown the mirror
@ravinderkaur193
@ravinderkaur193 12 күн бұрын
Manvir kaur g nursing di study ch v boht kujh ghple chll rahe aa g ohde baare v Dr. SAAB naal mashvra kro g Waheguru Dr saab nu tndrusti te lmbi umar bakhshe saade vrgi public de lai larhan lai
@balwantshergill
@balwantshergill 13 күн бұрын
very good garg ji
@NiranjanSingh-m2l
@NiranjanSingh-m2l 17 күн бұрын
Very good efforts to high light the short comings of system.
@gurlalbrar4852
@gurlalbrar4852 14 күн бұрын
neet 24 . number 631/720 Seat fir v nahi lagda mil rehi general catagory State quote Punjab
@balvirsingh1384
@balvirsingh1384 17 күн бұрын
ਹੁਣ ਤਾਂ ਭੈਣ ਇਹ ਹਾਲਾਤ ਹੋ ਚੁੱਕੇ ਨੇ ਕਿ ਮਰੀਜ਼ ਇਨ੍ਹਾਂ ਡਰਦਾ ਹੈ ਹਸਪਤਾਲ ਜਾਣ ਤੋਂ ਜਿਵੇਂ ਕਸਾਈ ਕੋਲੋਂ ਬਕਰਾ ਬੱਸ ਮਜਬੂਰ ਹੋ ਕੇ ਜਾਣਾ ਪੈਂਦਾ ਜੀ
@RandeepKaur-ur5ov
@RandeepKaur-ur5ov 13 күн бұрын
ਅਨਪੜ੍ਹ ਮੰਤਰੀਆਂ ਨੇ ਵੀ ਮਾਹੋਲ ਖਰਾਬ ਕੀਤਾ ਹੋਇਆ ਹੈ
@suchasinghgillmothanwala2155
@suchasinghgillmothanwala2155 17 күн бұрын
V V nice program
@pargaasintegratorshogar-cs3767
@pargaasintegratorshogar-cs3767 16 күн бұрын
Very relevant topic,
@rajindersinghdhaliwal1700
@rajindersinghdhaliwal1700 13 күн бұрын
ਡਾਕਟਰ ਸਾਹਿਬ ( Brain - Drain)ਪ੍ਰਵਾਸ ਦਾ ਕਾਰਨ ਵੀ ਇਹੀ ਆ। ਪੰਜਾਬ ਖੋਖਲਾ ਕਰਤਾ ਅਨਾੜੀ ਤੇ ਭਿਸ਼ਟ ਤੰਤਰ ਨੇ।
@user-bd1ce9ml2j
@user-bd1ce9ml2j 13 күн бұрын
Dear Manvir, I often watch your very meaningful videos and see that you have turned out another very useful video along with our very revered Dr. Garg. But I had to go through it twice to grasp the essence. I feel that details, illustrations and story telling are all essential to an interesting video but if punctuated timely it can help highlight facts and lessons learnt May you sometimes cover as to what ails our Culture for Learning (Lack of) We seem to educate only to attain degrees and jobs. And not for higher learning or learning itself
@valindersinghsikand4963
@valindersinghsikand4963 15 күн бұрын
Dr प्यारे लाल प्रणाम करने लायक है
@ranjitsingh-gq3gc
@ranjitsingh-gq3gc 14 күн бұрын
ਕਮਿਸ਼ਨ ਦਵਾਈਆਂ ਵਾਲੀਆਂ ਕੰਪਨੀਆਂ ਦਾ ਲੁੱਟ ਲੋਕਾਂ ਦੀ ਡਾਕਟਰ ਨਹੀ, ਜਲਾਦ ਬਣਾ ਰਹੀਆਂ ਹਨ,ਸਰਕਾਰਾਂ ਕਿੰਨੇ ਸੂਝਵਾਨ, ਇਮਾਨਦਾਰ ਵਿਦਿਆਰਥੀਆਂ ਨੂੰ (ਭਾਰੀ ਫੀਸਾਂ ਅਧੀਨ ਬਣੇ ਡਾਕਟਰ)ਖੂਨ ਪੀਣੀਆਂ ਜੋਕਾਂ ਨੇ ਨੀਤੀਆਂ ਅਧੀਨ ਭ੍ਰਿਸ਼ਟ ਤੰਤਰ ਬਣਾ ਦਿੱਤਾ
@rakeshkumar-pi4ln
@rakeshkumar-pi4ln 7 күн бұрын
Salute sir
@RandeepKaur-ur5ov
@RandeepKaur-ur5ov 13 күн бұрын
ਗੱਲਾਂ ਬਹੁਤ ਕਰਦੇ ਨੇ ਭਗਵੰਤ ਮਾਨ ਡਾਕਟਰ ਤਾਂ ਸਰਕਾਰੀ ਹਸਪਤਾਲ ਵਿੱਚ ਲੱਗਣ ਨੂੰ ਤਿਆਰ ਨਹੀਂ ਕੋਈ
@James-Prinsep
@James-Prinsep 17 күн бұрын
ਖੋਤੇ IAS IPS ਤੇ ਲੀਡਰ ਪਾਪੀ ਹਨ ਪੰਜਾਬ ਚ PGI ਫਿਰੋਜ਼ਪੁਰ ਪਿਛਲੇ 14 ਸਾਲ ਤੋਂ ਬਣ ਰਿਹਾ, ਅੱਜ ਤੱਕ ਸ਼ੁਰੂ ਨਹੀਂ ਹੋਇਆ, ਮਲੇਰਕੋਟਲਾ ਮੇਡੀਕਲ ਕਾਲਜ ਸੈਂਟਰ ਨੇ 382 ਕਰੋੜ ਜਾਰੀ ਕੀਤੇ, ਪਰ ਇਕ ਇੱਟ ਵੀਂ ਨਹੀਂ ਲਾਈ ਮਸਤੂਆਣਾ ਸਾਹਿਬ ਦਾ ਮੈਡੀਕਲ ਕਾਲਜ ਕੰਮ ਠੱਪ ਪਠਾਨਕੋਟ ਮੈਡੀਕਲ ਕਾਲਜ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਟੇਕਓਵਰ ਕਰਨ ਲਈ ਕਿਹਾ,,, ਸਾਰੇ ਸਾਰੇ ਖੋਤੇ IAS IPS ਤੇ ਲੀਡਰ ਪਾਪੀ ਹਨ,,,
@gurmeetsingh-ec9fm
@gurmeetsingh-ec9fm 13 күн бұрын
ਹੁਣ ਵਾਲੇ ਡਾਕਟਰ ਵੀ ਬਹੁਤ ਮਿਹਨਤ ਕਰਦੇ ਹਨ। ਉਹ ਬਹੁਤ sources ਤੋਂ ਗਿਆਨ ਪ੍ਰਾਪਤ ਕਰਦੇ ਹਨ। ਕੁਝ ਘੱਟ ਮਿਹਨਤ ਵਾਲੇ ਡਾਕਟਰ ਤਾਂ ਹਰ ਸਮੇਂ ਹੀ ਹੁੰਦੇ ਹਨ। ਪਰ ਇਹ ਸਾਰੇ ਡਾਕਟਰਾਂ ਤੇ ਲਾਗੂ ਨਹੀਂ ਹੁੰਦਾ।ਆਪਣੀ ਵਡਿਆਈ ਮੀਆਂ ਮੂੰਹ ਮਿੱਠੂ।
@balvirsingh1384
@balvirsingh1384 17 күн бұрын
ਧੰਨਵਾਦ ਭੈਣ ਜੀ ਅਤੇ ਡਾਕਟਰ ਸਾਹਿਬ ਜੀ ਵਧੀਆ ਜਾਣਕਾਰੀ ਹੈ ਜੀ ‌ਪਰ ਜਿਹੜੀ ਤੁਸੀਂ 0ਪਰਸੈਟ ਬਣੇ ਡਾਕਟਰ ਦੀ ਗੱਲ ਕਰ ਰਹੇ ਹੋ ਉਹ ਜੀ ਮਰੀਜ਼ ਨੂੰ ਸੱਤ ਦਵਾਈਆਂ ਇਕੱਠੀਆਂ ਦੇਵੈ ਗਾ ਜੀ ਕੋਈ ਗੋਲੀ ਤ ਕੰਮ ਕਰੇਗੀ ਜੀ ਬਾਕੀ ਉਹ ਕੰਪਨੀਆਂ ਦਾ ਵਫ਼ਾਦਾਰ ਵੀ ਰਹੇ ਗਾ ਜੀ ਮਰੀਜ਼ ਕੁਦਰਤ ਦੇ ਸਹਾਰੇ ਰਹੇ ਗਾ ਜੀ
@gurjarsingh6016
@gurjarsingh6016 17 күн бұрын
ਲੈ ਮੈਡਮ ਇੱਕ ਤੇ ਇਹ ਡਾਕਟਰ ਸਾਹਿਬ ਨੂੰ ਪੁੱਛਿਆ ਜਾਏ ਕੀ ਬੱਚੀਆਂ ਦੇ ਜਿਹੜੇ ਬਿਨਾਂ ਮਤਲਬ ਤੋਂ ਪੇਟ ਚੀਰੇ ਜਾ ਰਹੇ ਆ ਉਹਨਾਂ ਦੇ ਆਪਰੇਸ਼ਨ ਕੀਤੇ ਜਾ ਰਹੇ ਆ ਪੰਜਾਬ ਦੇ ਵਿੱਚ ਸਭ ਤੋਂ ਵੱਡੀ
@gurjarsingh6016
@gurjarsingh6016 13 күн бұрын
ਇਹਦੇ ਸਿਰੋਪੇ ਵੀ ਬਹੁਤ ਪਵਾ ਤੇ ਤੁਸੀਂ ਗੱਲ ਦੇ ਵਿੱਚ ਤੇ ਇਹ ਦੱਸਿਆ ਤੇ ਜਾਵੇ ਵੀ ਇਹਨੇ ਕੰਮ ਕਿਹੜੇ ਚੰਗੇ ਕੀਤੇ ਦੱਸਿਆ ਜਾਵੇ
@ashokkumar-se5sl
@ashokkumar-se5sl 17 күн бұрын
ETHE RAMDEV BRGE JHOLA SHAAP KAMJAB HN ZINNA N CRORA NHI ARBA RS INCOME H.ZINNA NU GALT DWAEE T S.COURT B MAAF KRDENDA H.PAR DR BASS 30000RS MAHINA B NHI KMAUNDA
@NimarNoorSingh
@NimarNoorSingh 14 күн бұрын
Collage kholln nllo sarkaran nu quality te focus krna chahida hai...bhut maada haal hai...jinne vi doctor nikln oh quality de hon...jiwe doctor hzaaran nikl rhe hr saal but problem quaility 500 kol hi hundi aa te aapa jaane vi ohnna kol hi pendaa
@dyalsaraswati3915
@dyalsaraswati3915 17 күн бұрын
General private colleges ch dakhla 50 to 70lakh ch le rha h .Eheskrke eh kita k private de zagah sarkari medical college ch dakhla len.EWS Kota ch minus marking chlde h.Future ch Dr. Ne nhi A.I ne ilaz krna
@RandeepKaur-ur5ov
@RandeepKaur-ur5ov 13 күн бұрын
ਹਰਿਆਣਾ ਸਰਕਾਰ ਤਨਖਾਹ ਵਧੀਆ ਦੇ ਰਹੀ ਹੈ ਪੰਜਾਬ ਵਿੱਚ ਬਹੁਤ ਘੱਟ ਮਰੀਜ਼ 100ਚੈਕ ਕਰਕੇ ਤਨਖਾਹ m d ਦੀ ਸਿਰਫ ਇੱਕ ਲੱਖ ਵੀਨਹੀ
@nishantdhiman1008
@nishantdhiman1008 8 күн бұрын
Definately Punjab is taking fees like in lacs still so less stipend 😅
@harmansidhwa1269
@harmansidhwa1269 4 күн бұрын
Punjab dy govt medical college di fees sb to jada hai
@kahlon1841
@kahlon1841 13 күн бұрын
Punjab government medical College di fee allms nallo bhut jayada hai
@gurjarsingh6016
@gurjarsingh6016 13 күн бұрын
ਜਦੋਂ ਇਹ ਭਾਈ ਸਾਹਿਬ ਡਿਊਟੀ ਤੇ ਸੀ ਉਦੋਂ ਇਹਨਾਂ ਨੇ ਕਿਹੜੇ ਕਿਹੜੇ ਕੰਮ ਚੰਗੇ ਕੀਤੇ ਉਹ ਦੱਸਿਆ ਜਾਵੇ
@gurjarsingh6016
@gurjarsingh6016 17 күн бұрын
ਮੈਡਮ ਪਿੰਡਾ ਸ਼ਹਿਰਾਂ ਦੇ ਵਿੱਚ ਜਿੱਥੇ ਮਰਜ਼ੀ ਦੇਖ ਲਓ ਡਾਕਟਰਾਂ ਦੇ ਹਾਲ ਇਹੋ ਹੀ ਆ ਵੀ ਹਰ ਬੱਚੀ ਦਾ ਪੇਟ ਪਾੜ ਕੇ ਤੇ ਪ੍ਰਸ਼ਨ ਕੀਤਾ ਜਾ ਰਿਹਾ ਬਿਨਾਂ ਮਤਲਬ ਤੋਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀ ਅੱਜਕੱਲ ਬੱਚੇ ਹਸਪਤਾਲਾਂ ਦੇ ਵਿੱਚ ਪੈਦਾ ਹੋ ਰਹੇ ਆ ਤੇ ਉਹਨਾਂ ਦੇ ਪ੍ਰਸ਼ਨ ਕੀਤੇ ਜਾ ਰਹੇ ਬਿਨਾਂ ਮਤਲਬ ਤੋਂ ਇਹ ਡਾਕਟਰ ਸਾਹਿਬ ਤੋਂ ਪੁੱਛੋ ਬੀ ਕੀ ਗੱਲ ਆ ਬਈ ਇਹ ਕਿਉਂ ਕਰਨ ਡਾ
@kanwarbirsingh1159
@kanwarbirsingh1159 12 күн бұрын
🌹
@user-jx6kg3re5k
@user-jx6kg3re5k 10 күн бұрын
Very good ji
@Sutanter509
@Sutanter509 6 күн бұрын
ਸ੍ਰ ਪੰਜਾਬ ਸਰਕਾਰ ਨੇ NRI ਕੋਟੇ ਵਾਲਾ ਮਸਲੇ ਦਾ ਕੇਈ ਹੱਲ ਕੀਤਾ ਹੈ ਜੀ?
@gurjarsingh6016
@gurjarsingh6016 13 күн бұрын
VOTA referendum Punjab VOTA referendum Punjab VOTA referendum Punjab VOTA 🙏🙏 VOTA referendum 🙏🙏 VOTA 🙏
@malkiatsingh6034
@malkiatsingh6034 12 күн бұрын
147 SEATS FOR SC CATEGORY 489 FOR OPEN CATEGORY 113ALL INDIAN QUOTA FOR GOVT COLLEGES IN PUNJAB HONABLE SIR JI MANAGEMENT QUOTA 58.02 SEMI GOVT 22.54LAKHS 9.50LAKHS FOR GOVT SEATS
@gurjarsingh6016
@gurjarsingh6016 13 күн бұрын
ਮੈਡਮ ਜੀ
@gurjarsingh6016
@gurjarsingh6016 17 күн бұрын
VOTA referendum Punjab VOTA referendum Punjab VOTA referendum Punjab VOTA referendum Punjab VOTA ✍️🙏🙏🙏🙏 VOTA ✍️🙏🙏✍️ VOTA referendum Punjab VOTA ✍️🙏🙏✍️🌹 VOTA ✍️🙏✍️ VOTA ✍️🌹🌹 VOTA ✍️🙏✍️ VOTA ✍️🙏 VOTA ✍️🙏✍️ VOTA ✍️🙏✍️ VOTA ✍️🌹⛳ VOTA ✍️🌹⛳🌹🌹⛳⛳🙏✍️🙏🙏🙏✍️🙏✍️🙏✍️ VOTA
@surindersingh-sw6nt
@surindersingh-sw6nt 15 күн бұрын
ਰਿਫਰੈੰਡਮ ਕੀ ਹੈ ।ਜੀ ਧੰਨਵਾਦ।
@gurjarsingh6016
@gurjarsingh6016 17 күн бұрын
ਡਾਕਟਰ ਸਾਹਿਬ ਨੂੰ ਪੁੱਛੋ ਜੀ ਇਹ ਬੱਚਿਆਂ ਦੇ ਕਿਉਂ ਪੇਟ ਪਾੜੇ ਜਾ ਰਹੇ ਆ ਕੀ ਮਤਲਬ ਇਹਨਾਂ ਦਾ ਡਾਕਟਰ ਕੀ ਕਰਨ ਦੇ ਕਿਉਂ ਬਿਨਾਂ ਮਤਲਬ ਤੋਂ ਬੱਚੀਆਂ ਦੇ ਪ੍ਰਸ਼ਨ ਕੀਤੇ ਜਾ ਰਹੇ ਆ ਅੱਜਕੱਲ ਜੋ ਵੀ ਬੱਚਾ ਪੈਦਾ ਹੁੰਦਾ ਆਪਰੇਸ਼ਨ ਤੋਂ ਬਿਨਾਂ ਬੱਚਾ ਨਹੀਂ ਪੈਦਾ ਕਰਨ ਦੇ ਡਾਕਟਰ ਕੀ ਚੱਕਰ ਆ ਇਹਨਾਂ ਚੀਜ਼ਾਂ ਦਾ ਤੇ ਜਾਂ ਜਾਣ ਬੁੱਝ ਕੇ ਕੀਤਾ ਜਾ ਰਿਹਾ ਡਾਕਟਰਾਂ ਦੇ ਪ੍ਰਸ਼ਨ ਮਤਲਬ ਬੱਚੀਆਂ ਦੇ ਪੇਟ ਪਾੜੇ ਜਾ ਰਹੇ ਕੀ ਮਤਲਬ ਇਹਨਾਂ ਚੀਜ਼ਾਂ ਦਾ ਡਾਕਟਰ ਸਾਹਿਬ ਨੂੰ ਪੁੱਛੋ ਜਰਾ
@gurjarsingh6016
@gurjarsingh6016 13 күн бұрын
ਇਸ ਬੰਦੇ ਨੇ ਕਿਹੜੀਆਂ ਉਸ ਟਾਈਮ ਦੀਆਂ ਜਿਹੜੀਆਂ ਨੌਕਰੀਆਂ ਰੁਕੀਆਂ ਇਸਦੀਆਂ ਬਾਲ ਕਰਾਈਆਂ ਹੋਈਆਂ ਉਹ ਦੱਸਿਆ ਜਾਵੇ
@zerotolerance650
@zerotolerance650 17 күн бұрын
Nonsense and baseless talk No one going to gain anything?
@DevanshBathla-pr9md
@DevanshBathla-pr9md 13 күн бұрын
Then what ?? Chup ho jaye kya, galt ko accept karke
А ВЫ ЛЮБИТЕ ШКОЛУ?? #shorts
00:20
Паша Осадчий
Рет қаралды 5 МЛН
ПРИКОЛЫ НАД БРАТОМ #shorts
00:23
Паша Осадчий
Рет қаралды 5 МЛН
Military Business vs Economy of Pakistan | @raftartv
1:16:30
Raftar
Рет қаралды 320 М.
А ВЫ ЛЮБИТЕ ШКОЛУ?? #shorts
00:20
Паша Осадчий
Рет қаралды 5 МЛН