No video

Amritpal Singh ਇਹ ਬੀਬੀ Dubai ਵਾਲੀ ਤੇ ਨਵੀਂ Technology ਸਾਨੂੰ ਇੱਥੇ ਗਲਤ ਲੱਗੇ New Punjabi Podcast EP25

  Рет қаралды 115,529

MITTRAN DA PODCAST

MITTRAN DA PODCAST

Күн бұрын

CONTACT ME BUDDIES - / skullpunjabi

Пікірлер: 686
@raveenamotley2028
@raveenamotley2028 Жыл бұрын
ਇਟਲੀ ਵਾਲੇ ਵੀਰ ਜੀ ਨੂੰ ਬੋਤ ਗਿਆਨ ਆ ਹਰ ਮੁੱਦੇ ਤੇ
@Gurpreet_23-i8o
@Gurpreet_23-i8o Жыл бұрын
Pehli war podcast dekhi tuhadi.. bhut wdia kam kr rhe ho tuc dono vir g.. jeode rho. Waheguru tuhanu chardikala wch Rakhn. Apne app nu wdia partaker kehn walea nu v ik war tuhanu jroor sunna chaida . Ho skda oh v kuj akal sekh lain.
@HarjeetSingh-sr9cf
@HarjeetSingh-sr9cf 21 күн бұрын
​@@Gurpreet_23-i8oਪਹਿਲਾਂ ਵੀ ਵੀਰ ਜੀ ਇਹ ਦੋਵੇਂ ਵੀਰ ਬਹੁਤ ਹੀ ਵਧੀਆ ਢੰਗ ਨਾਲ ਕੰਮ ਕਰਦੇ ਹਨ ਪਹਿਲੀ ਵਾਰ ਨਹੀਂ ਸੱਚਾਈ ਨੂੰ ਦਿਖਾਉਂਦੇ ਹਨ ਅੱਜ ਕੱਲ ਪੰਜਾਬ ਦੀਆਂ ਕੁੜੀਆਂ ਸਾਰੀਆਂ ਨੂੰ ਨਹੀਂ ਕਹਿੰਦੇ ਪਰ ਫੇਰ ਵੀ ਬਹੁਤ ਹਨ ਜਿਨ੍ਹਾਂ ਨੇ ਗੰਦ ਪਾਇਆ ਹੋਇਆ ਹੈ ਪਰ ਇਹ ਵੀਰ ਉਹਨਾਂ ਦੀ ਬਹੁਤ ਵਧੀਆ ਕੁੱਤੇ ਖਾਣੀ ਕਰਦੇ ਹਨ ਉਹ ਵੀ ਦੇਖਿਆ ਕਰੋ ਵੀਰ ਜੀ
@harsimran1826
@harsimran1826 Жыл бұрын
ਵੀਰ ਜੀ ਤੁਹਾਡੇ ਪ੍ਰੋਗਰਾਮ ਤੋਂ ਸਿੱਖਣ ਲਈ ਬਹੁਤ ਕੁਝ ਮਿਲਦਾ, ਬਹੁਤ ਬਹੁਤ ਧਨਵਾਦ, ਹਮੇਸ਼ਾ ਖੁਸ਼ ਰਹੋ 🥰🥰🥰🥰
@bhullar1779
@bhullar1779 Жыл бұрын
ਤੁਸੀਂ ਬਹੁਤ ਸੋਹਣਾ ਮੈਸੇਜ ਦਿੰਦੇ ਜੇ। ਜ਼ਿੰਦੇ ਵੱਸਦੇ ਰਹੋ ਮੇਰਾ ਭਰਾ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ।
@moursaabproductions
@moursaabproductions Жыл бұрын
ਸਹੀ ਗੱਲ ਆ ਪਾਜੀ...ਮੇਰੇ ਮੰਨ ਦੀ ਅਵਾਜ ਬੋਲ ਦਿੱਤੀ ਤੁਸੀਂ...ਕਿ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਲੈ ਕੇ ਜਾਣੇ ਚਾਹੀਦੇ ਸੀ ਨਾਲ। ਗਲਤ ਹੈ ਤਾਂ ਗਲਤ ਪਾਜੀ
@Its-c1d
@Its-c1d Жыл бұрын
I am a sikh bt in my opinion amritpal singh is only here for power and money....he literally proved that k kinna easy aa saanu loka nu piche lgaana ...kise nu v rbb bna lende lok ...he literally used shree guru granth sahib ji as a shield for personal issue...eh v ta beadwi hai...
@gurbanigursikhi7377
@gurbanigursikhi7377 Жыл бұрын
Beeba ji Gurbani padhi nu kinne din hoge??
@Its-c1d
@Its-c1d Жыл бұрын
@@gurbanigursikhi7377 daily pdh di aa es lyi rbb k enni akl diti aa ki glt te ki shi smjn di..
@varungrover6881
@varungrover6881 Жыл бұрын
Hmm klla shri guru granth sahib nal khdn nal khuch nhi ohnu pdn nal ohnu follow kro thoda smjoge khuch tuc
@gagansingh7930
@gagansingh7930 Жыл бұрын
ਵੀਰ ਜੀ ਸ਼੍ਰੀ ਗੁਰੂ ਗਰੰਥ ਜੀ ਸਿੱਖਾਂ ਦੀ ਢਾਲ ਨੇ ਗੁਰੂ ਸਾਬ ਤੋਂ ਬਿਨਾ ਅਸੀਂ ਕਿਦਾ ਸਹਾਰਾ ਲਈਏ ✊
@malkitsingh2145
@malkitsingh2145 Жыл бұрын
Right veer ehna nu ki pta guru ki hai aapnia vichara de dide han sada guru 🙏🏻 bina kon hai 🙏🏻🙏🏻
@arshpreetkaurtoor
@arshpreetkaurtoor Жыл бұрын
ਬਿਲਕੁਲ ਸਿੰਘਾਂ ਤਾਂ world war ‘ਚ ਗੁਰੂ ਸਾਹਿਬ ਨਾਮ ਜਾਂਦੇ ਸਨ। ਉਹ ਕਦੋਂ ਕੌਮ ਦੀ ਲੜਾਈ ਸੀ। ਨਾਲੇ ਇਹ ਭਾਈ ਸਾਹਿਬ ਦੀ ਨਿੱਜੀ ਲੜਾਈ ਨਹੀਂ ਹੈ, ਸਮਝਣ ਦੀ ਲੋੜ ਆ।
@PunjabiprankRoastedvlogger
@PunjabiprankRoastedvlogger Жыл бұрын
@@malkitsingh2145 ਸਾਨੂੰ ਨਹੀਂ ਪਤਾ ਤੇ ਤੁਸੀਂ ਦੱਸ ਦੋ ਮਲਕੀਤ ਜੀ ॥ ਤਹਾਨੂੰ platform ਦੇਣੇ ਆ ॥ ਜਿਹੜੀ ਚੀਜ਼ ਕਹੋਗੇ ਉਹੀ ਉਪਲੱਬਧ ਕਰਾਂਗੇ ॥ ਹੋ ਸਕਦਾ ਅਸੀਂ ਗਲਤ ਹੋਈਅੇ ॥ ਤੁਸੀਂ ਸੰਗਤ ਨੂੰ ਸਹੀ ਰਸਤਾ ਦੱਸ ਦੋ 🙏🏻 always ਤੁਹਾਡੇ ਨਾਲ ਹਾ
@PunjabiprankRoastedvlogger
@PunjabiprankRoastedvlogger Жыл бұрын
ਵੀਰ ਜੀ ਆਪਾ ਸਹਾਰਾ ਗੁਰੂ ਦੀ ਬਾਣੀ ਦਾ ਲੈਣਾ ਨਾ ਕੀ ਗੁਰੂ ਦੇ ਸਰੂਪ ਦਾ ॥ ਤੁਸੀਂ ਮਾਂ ਬਾਪ ਦੀ ਸਿੱਖਿਆ ਨਾਲ ਬੰਨ੍ਹਦੇ ਹੋ ਜਦੋਂ ਕਿਸੇ interview ਤੇ ਜਾਂਦੇ ਹੋ ਜਾ ਨਾਲ ਮਾਂ ਬਾਪ ਵੀ ਚੁੱਕੀ ਫਿਰਦੇ ਹੋ ?? ਵੈਸੇ ਨੋਰਮਲ question ਪੁੱਛ ਰਿਹਾ ਉਸਤਾਦ ਗ਼ੁੱਸਾ ਨਾ ਕਰੀ ॥ ਤੇ ਨਾਲ਼ੇ ਗੁਰੂ ਗ੍ਰੰਥ ਸਾਹਿਬ ਉੱਥੇ ਲੈਕੇ ਜਾ ਸਕਦੇ ਜਿੱਥੇ ਪਤਾ ਅਸੀਂ ਡੇਰਾ ਲਾਉਣਾ ਜਦੋਂ ਪਤਾ ਗ੍ਰਿਫ਼ਤਾਰੀ ਦੇਣ ਜਾਣਾ ਉਦੋਂ ਨਾਲ ਥੋੜਾ ਗੁਰੂ ਗ੍ਰੰਥ ਸਾਹਿਬ ਜੀ ਲੈਕੇ ਜਾਈ ਦਾ ॥ ਅੰਮ੍ਰਿਤਪਾਲ ਇਹੀ ਕਹਿ ਕੇ ਤੁਰਿਆ ਸੀ ਕੇ ਅਸੀਂ ਗਿ੍ਰਫਤਾਰੀ ਦੇਣ ਚੱਲੇ ਹਾ ॥ ਪਰ ਗੱਲ ਇਹ ਹੈ ਪੁਲਿਸ ਨੇ ਝੂਠਾ ਨਾਮ ਹੀ ਕਿਉਂ ਪਾਇਆ ਪਰਚੇ ਵਿੱਚ ਬਿਨਾ ਸਬੂਤਾਂ ਤੋਂ ॥ ਪਰ ਅੰਮ੍ਰਿਤਪਾਲ ਨੂੰ ਮੇਰੇ ਹਿਸਾਬ ਨਾਲ ਗੁਰੂ ਗ੍ਰੰਥ ਸਾਹਿਬ ਨਹੱਿ ਸੀ ਨਾਲ ਲੈਕੇ ਜਾਣਾ ਚਾਹੀਦਾ ॥ ਬਾਕੀ ਹਰ ਗੱਲ ਅਮ੍ਰਿੰਤਪਾਲ ਦੀ ਨਾਲ ਸਾਹਿਮਤ ਹਾ
@gurbanigursikhi7377
@gurbanigursikhi7377 Жыл бұрын
@@PunjabiprankRoastedvlogger Veer Paalki Sahib har vele naal ho hundi hai , Amrit Sanchar Vaste! Punjab de dokhiyo, Jdo Maarta Center Govt. ne fer khush ho kyo tusi Lok 🙏🏻! Agla eni vaddi powerful country di government naal matha Layi firda, par tuhadi Lokaa di soch pta ni kida di ae! Ghatia soch Panjab de gaddaar! ❌
@simi9999
@simi9999 Жыл бұрын
ਇਹ ਜਿਹੜੀ ਕੰਪਿਊਟਰ ਬਾਰੇ ਗੱਲ ਬਾਤ ਹੋਈ ਏ। ਜੌ ਆਪਾਂ ਹਾਲੀਵੁੱਡ ਫਿਲਮਾਂ ਵਿਚ ਦੇਖਦੇ ਸੀ ਜਿਵੇਂ ਟਰਮੀਨੇਟਰ ਵਿੱਚ ਕਿ ਫਿਊਚਰ ਵਿੱਚ ਇਨਸਾਨ ਮਸ਼ੀਨਾਂ ਨਾਲ ਲੜ ਰਿਹਾ । ਜਾਂ ਹੋਰ ਵੀ ਕਈਂ ਫਿਲਮਾਂ ਨੇ ਓਹ ਉਸ ਦੌਰ ਵਿੱਚ ਬਣਿਆ ਨੇ ਜਦੋਂ ਅੱਜ ਦੇ ਜਮਾਨੇ ਦੀਆਂ ਚੀਜ਼ਾਂ ਨਹੀਂ ਸੀ। ਪਰ ਫੇਰ ਓਹ ਪੁਰਾਣੀਆਂ ਫਿਲਮਾਂ ਵਿੱਚ ਅੱਜ ਦੇ ਜਮਾਨੇ ਦੀਆਂ ਚੀਜ਼ਾਂ ਦਿਖਾਈਆਂ ਗਈਆਂ ਨੇ । ਫਿਲਮਾਂ ਵਿੱਚ ਦਿਖਾਇਆ ਅੱਗੇ ਜਾਕੇ ਸੱਚ ਹੋ ਸਕਦਾ ਹੈ । ਜਿਵੇਂ ਇਟਲੀ ਵਾਲੇ ਬਾਈ ਨੇ ਰੂਸ ਦੀ ਗੱਲ ਕੀਤੀ ਕਿ ਰੋਬੋਟ ਨੇ ਮੁੰਡੇ ਦੀ ਉਂਗਲੀ ਤੋੜ ਦਿੱਤੀ ਇਹ ਸ਼ੁਰੂਆਤੀ ਦੌਰ ਏ । ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਅੱਗੇ ਜਾਕੇ ਰੋਬੋਟ ਇਨਸਾਨ ਦਾ ਦੁਸ਼ਮਣ ਨਹੀਂ ਬਣੇਗਾ ? ਕਿਉਕਿ ਪਹਿਲਾਂ ਵੀ ਜੌ ਇਨਸਾਨ ਦੁਆਰਾ ਬਣਾਈਆਂ ਗਈਆਂ ਚੀਜ਼ਾਂ ਨੇ ਓਹਨਾ ਨੇ ਪੰਗੇ ਪਾਏ ਨੇ 40:38
@Gursanj2022
@Gursanj2022 Жыл бұрын
ਵਾਹਿਗਰੂ ਜੀ ਲੰਬੀਆਂ ਉਮਰਾਂ ਬਖਸ਼ੇ ਤੁਹਾਨੂੰ ਦੋਵਾਂ ਵੀਰਾਂ ਨੂੰ।
@baljeetkaurhari6485
@baljeetkaurhari6485 Жыл бұрын
I really enjoy your podcast and I learn a lot of things from here💯. Thank you and keep it up😇
@simarlatty7494
@simarlatty7494 Жыл бұрын
Hnji sat Sri akal vereyo bhut vadiya mnn kush ho gya...manider vere m thodi hr video dekhda bhut mja aunda bot kuj sikhan nu milda ...Edda hi lgge rho bai.m Germany 🇩🇪 to full spot a bai ji...sat Sri akal...😊👍
@Mr_mrs_suba_
@Mr_mrs_suba_ 9 ай бұрын
Sat shri akal veero ..tuhade podcast bhut bdiya hunde ne❤keep it up
@indermann-nu4nn
@indermann-nu4nn Жыл бұрын
Omg ਮਨਿੰਦਰ ਵੀਰੇ ਫਰੈਸ਼ੀ ਵੀਰੇ ssa 🙏🏻🙏🏻🙏🏻ਕਿਵੇਂ ਓ। ਮੈਨੂੰ ਲਗਿਆ ਤੁਸੀ ਅੱਜ ਫਿਰ ਨਹੀਂ ਆਏ 😂😂 gbu ਵੀਰੇ ❤️ ਤੁਸੀ ਦੋਨੋ ਹਮੇਸ਼ਾ ਖੁਸ਼ ਰਹੋ।
@mittrandapodcast208
@mittrandapodcast208 Жыл бұрын
Shukeriaa veere ❤
@MandeepKaur-wu4cj
@MandeepKaur-wu4cj Жыл бұрын
Thanx veereo....bahut nice bahut time toh wait karde hunde tohade podcast di thanx alot stay blessed 🇬🇧❤️🙏
@amanbhangu5072
@amanbhangu5072 Жыл бұрын
Best wishes to both brothers........ The way to cover the issues going on and content covering is best in your podcast. It helps to increase knowledge and let all to know about all the activities. Such a great content and concepts. Keep it up big brothers and lot of appreciations for your work❣️❣️❣️💯 keep going gbu🙏
@gavi_naaz
@gavi_naaz Жыл бұрын
ਵੀਰੇ ਮੇਰਾ ਕਈ ਦਿਨਾਂ ਤੋ ਮੇਰਾ ਮੂਡ ਬਹੁਤ ਖਰਾਬ ਸੀ ਦਿਮਾਗ ਤੇ ਬਹੁਤ ਲੋਡ ਸੀ ਬਸ ਅੱਜ ਥੋਡੀ ਵੀਡੀਓ ਦੇਖ ਕੇ ਮੇਰਾ ਮਨ ਕੁਸ਼ ਠੀਕ ਹੋ ਗਿਆ ਬਹੁਤ ਬਹੁਤ ਧਨਵਾਦ ਵੀਰੇ
@Punjabiroast169
@Punjabiroast169 Жыл бұрын
Y g podcast bahut vadia...nazara aa gya bade din to wait ho rahi c paji freshy and Italy wala y Dona de podcast de bht Walt c ..💕love 💕 you 💕paji💕
@damandeep2681
@damandeep2681 Жыл бұрын
22 ਜੀ ਮੈ ਅੰਮ੍ਰਿਤਪਾਲ ਦਾ ਵਿਰੋਧੀ ਨਹੀ ਪਰ ਗੁਰੂ ਘਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਜਾਣਾ ਗਲਤ ਹੈ ਬਹੁਤ ਲੋਕ ਟਰੋਲ ਕਰ ਰਹੇ ਏਸ ਹਰਕਤ ਨੂੰ,, ਇੱਕ ਪੋਸਟ ਦੇਖੀ ਉਹ ਮਜਾਕ ਉਡਾ ਰਿਹਾ ਸੀ ਕਿ ਹੁਣ ਕੋਈ ਵੀ ਰਸਤੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾ ਰਿਹਾ ਹੋਵੇਗਾ ਤਾਂ ਲੋਕਾ ਪੁੱਛਣਾ " ਬਾਬਾ ਜੀ ਅਖੰਡ ਪਾਠ ਕਰਵਾਉਣ ਲੱਗੇ ਜਾ ਬੰਦਾ ਥਾਣੇ ਤੋ ਛੁਡਾਉਣ ਚਲੇ" ,, ਗਲਤ ਗੱਲ ਲੱਗੀ ਇਹ ਮੈਨੂੰ
@jassandhusandhu2183
@jassandhusandhu2183 Жыл бұрын
Veer ji bhot vdy kam kar da oo tusi i like your work because you don't tell fake and i also want khalistan love from Punjab 🤘
@jassekhon5696
@jassekhon5696 Жыл бұрын
Omg. I learned so many new things from your podcast. Can you please post it more often. Thanks
@Ytraajkibaat
@Ytraajkibaat Жыл бұрын
ਪਹਿਲਾ ਤਾਂ ਪਿਆਰ ਭਰੀ ਸਤਿ ਸ਼੍ਰੀ ਆਕਾਲ ਮੇਰੇ ਦੋਵਾਂ ਵੀਰਾਂ ਨੂੰ ਹਮੇਸ਼ਾ ਇਦਾ ਹੀ ਹਸਦੇ ਵਸਦੇ ਰਹੋ ਸਾਡੇ ਦੋਨੋ ਵੀਰ ❤️🙏 ਵੀਰੋ ਇਕ ਬੇਨਤੀ ਆ ਕੇ ਕੈਂਡੀ ਬਹੁਤ ਵਧੀਆ ਮੁੰਡਾ ਉਸਨੂੰ ਕਿਸੀ ਦਿਨ ਆਪਣੇ ਪੋਡਕਾਸਟ ਚ ਲਹਿ ਕੇ ਆਓ ਵੀਰੇ 😇🙏
@avy1108
@avy1108 Жыл бұрын
According to my view, we should fight for rights of Sikhs. But what will we do after seceding from india and creating khalistan?! What will be the next step for development? How will the unemployment and drug related issues be addressed? Will the caste discrimination end? We should try to imbibe the knowledge and ideas of our gurus. Just getting a separate piece of land will not solve all our issues. We first need to develop the true ideas of sikhism in our hearts and souls. I am again stressing that this is MY VIEWPOINT
@PunjabiprankRoastedvlogger
@PunjabiprankRoastedvlogger Жыл бұрын
Good veere 👋👋👋 Thanku point of view den lyi ❤
@NerdRanjit
@NerdRanjit Жыл бұрын
👏
@readingbook9720
@readingbook9720 Жыл бұрын
Totally agree with you veer ji
@Sukhi258
@Sukhi258 Жыл бұрын
If given the next steps, will you start supporting Khalistan?
@Sukhi258
@Sukhi258 Жыл бұрын
There is a whole lot of resources that Punjab has if utilised for its good without any outer interference such as India. We have water, agriculture, foreign exchange and a great ideology. If you calculate the value of our resources and look carefully there is a whole lot resources and a lot better future of Punjab without India.
@NavjotKaur-ds7tx
@NavjotKaur-ds7tx Жыл бұрын
Bhut Ghaint bande ne sachi dono waheguru mehr karn Dona veere te❤
@Leoelectricia
@Leoelectricia Жыл бұрын
ਭਰਾ ਸਾਰੇ ਵੀਡੀਓ ਮੈਂ ਦੇਖਦਾ ਹਾਂ ਮੈਨੂੰ ਤੁਹਾਡੀ ਸੋਚ ਪਸੰਦ ਹੈ
@priyankachopra4082
@priyankachopra4082 Жыл бұрын
Very Gud information Jo sanu Nahi si pata oh v itho mil jandi ha tuahadi video dekh ke gud job 👍🏻
@nippykundal6379
@nippykundal6379 Жыл бұрын
ਵੀਰ ਬੋਹੁਤ ਵਧੀਆ ਕੰਮ ਕਰ ਰਹੇ ਹੋ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ ਦੋਵਾਂ ਨੂੰ ਜੀ। 🙏
@RashpalSingh-gv2fg
@RashpalSingh-gv2fg Жыл бұрын
V good jankari....
@manishachamba5272
@manishachamba5272 Жыл бұрын
Vry nyc video 👍🏻👍🏻
@ParminderKaur-hp1mw
@ParminderKaur-hp1mw Жыл бұрын
Due to study I used to watch you videos in parts but it's really incredible
@manvirkaur2395
@manvirkaur2395 Жыл бұрын
Thnkyou ene vdia trikke nl enni jruri information share krn lyi.❤️ faltu de vlooger bss bekar cheezan samne lae k onde faltu dian. Keep it up💐
@ShonkKabutarbazida
@ShonkKabutarbazida Жыл бұрын
Sukar ah yar sach bolan di himmat kiti... chahe appa haq ch ah eh cheezan de pr... galat nu galat kehna chahida insaniyat de natte... !! 👍👍
@PunjabiprankRoastedvlogger
@PunjabiprankRoastedvlogger Жыл бұрын
❤❤🙏🏻🙏🏻
@sandhusaab3603
@sandhusaab3603 Жыл бұрын
ਵੀਰਾ ਤੁਸੀ ਬਹੁਤ ਵਧੀਆ ਵੀਡੀਓ ਬਣਦੇ ਊ ਤੁਸੀ ਇਕ ਵਾਰ @success da rah ਤੇ ਜਾ ਕੇ ਸਿੱਖ ਇਤਹਾਸ ਤੇ ਬਹੁਤ ਹੀ ਵਧੀਆ ਵੀਡੀਓ ਦੇਖਣਾ ਨੂੰ ਮਿਲਣ ਗਿਆ
@sandeepkaur4875
@sandeepkaur4875 Жыл бұрын
Great effort brothers 👍🏻bahut kuch sikhan nu milda
@arpitpuri-b7w
@arpitpuri-b7w Жыл бұрын
Bai g enni genuine galla sun ka.... dil kush kr dita tusi mera salute hai 🙏
@NG-ds5ww
@NG-ds5ww Жыл бұрын
Bhut vdia mudde uthaye tuc Punjab de… 💯 ryt
@ahaulakh3377
@ahaulakh3377 Жыл бұрын
Italy wala bai ♥️♥️
@PunjabiprankRoastedvlogger
@PunjabiprankRoastedvlogger Жыл бұрын
❤❤
@jotsingh3818
@jotsingh3818 Жыл бұрын
Deep muthmaru nu bulao podcast ch😂😂😂 par naal rimple rimps nu v invite kreyo rimple da bhut pyar aa deep muthmaru naal😂😂😂 sirraa hoju podcast wala jdo freshy Italy wala rimple te muthmaaru kathe hoye ikko podcast wich😂😂😂😂
@dollarking.singing
@dollarking.singing 4 ай бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੇ ਤੈਨੂੰ ਤੂੰ ਬਹੁਤ ਹੁਸ਼ਿਆਰ ਹੋ ਗਿਆ ਬਹੁਤ ਸਿਆਣਾ ਹੋ ਗਿਆ ਅੱਜ ਕੱਲ
@harshpunni7685
@harshpunni7685 4 ай бұрын
❤❤❤❤❤🎉🎉🎉🎉🎉🎉 bai bhindraan wale te ik video bnado plz Waheguru ji ka Khalsa Waheguru ji ki Fateh……. ❤❤ Plz bnadyo ik video ……
@sunnymattu1234
@sunnymattu1234 Жыл бұрын
italy wala vr bohot smjh darr gallan krn lg pya yrrr vry good ☺️❤️👍🏻
@SimiGhotra
@SimiGhotra Жыл бұрын
Merw dil di gal kehti paji ❤ khalistan zindabad amritpal zindabad ❤
@preetjot6701
@preetjot6701 Жыл бұрын
Sat Sri Akal Dona veereya Nu, Ghaint podcast aa great manider veer ji te freshi veer ji, manider veer ji da bolan da style baut Vadaiya aa 👌👌👌
@harpreetsidhu98
@harpreetsidhu98 Жыл бұрын
Bai ji Aisha Hindi web series a artificial intelligence. Bahut Vdya must watch a and gives a very good idea which level AI can go to. Bahut wdya podcast bai ji 👌👌
@pindlandwale4725
@pindlandwale4725 Жыл бұрын
Sira jaan 😂😂❤️❤️❣️❣️mnu pta nhi c es channel da thx dss n lee itly
@jassmahilpurharish7129
@jassmahilpurharish7129 Ай бұрын
Sahi gall aa 22 main netu nu podcast te deakh k hayran c yrr Bhai thade sare pruane episode deakh rea aa Ik Banda hor aa bhaji oh nama youtube chanel aa flop jatt oh b thade wangu att karada dekheo 22 Love from Dehradun punjabi community ❤
@jaisbrar9387
@jaisbrar9387 Жыл бұрын
Its a great way to convey ur message to others by giving your opinions on current issues of punjab butt there are some politicians in our nations who wants name and fame but do not think about others they just want to satisfy thereself.and running others lives on the basis of religion and culture....
@anandpurwasi1699
@anandpurwasi1699 Жыл бұрын
ਭਾਈ ਸਾਹਿਬ ਬਾਰੇ ਤੁਸੀਂ ਗਲਤ ਜਾਣਕਾਰੀ ਦਿੱਤੀ ਮਨਿੰਦਰ ਬਾਈ ਅਜਨਾਲੇ ਬਾਰੇ ਸਾਰੀ ਗੱਲ ਮੈਂ ਚੰਗੀ ਤਰ੍ਹਾਂ ਸਮਝਾ ਸਕਦਾ ਮੈਂ ਭਾਈ ਸਾਹਿਬ ਦੇ ਨਾਲ ਹੀ ਹੁੰਦਾਂ ਸੀ
@kaursandhu5339
@kaursandhu5339 Жыл бұрын
Really Appreciate jo sikh kom lai gall kiti tusi vire good job is tarah de episode le ke aeo hor deeply explain karo waheguru bless you bro
@likhariranjha
@likhariranjha Жыл бұрын
thnx 22 tuhada podcast vekhya worth it aa …. bhut knowledge mildi aa ❤❤
@khushmeetangle5773
@khushmeetangle5773 Жыл бұрын
🙏WMK🙏mare dono veer te...bht vadiya lgda veer jad b tuhade dona de video ande aa ...🙏keep it up 👍 bro....
@dilpreetsingh6108
@dilpreetsingh6108 Жыл бұрын
100% right gal aa veer
@deepdeep2435
@deepdeep2435 Жыл бұрын
ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ 🙏🙏
@SukhPreet-yg6li
@SukhPreet-yg6li Жыл бұрын
Bai thode podcast to bhut information mildi y 👍❤️thaku so much bro
@vickymongia4654
@vickymongia4654 Жыл бұрын
O Italy Yara Mera bhaiye tn love phla baki baad ke dikhayenge video freshy tenu bi love tusi 2 ne hi mera KZbin ho
@PunjabiprankRoastedvlogger
@PunjabiprankRoastedvlogger Жыл бұрын
ਲਵ ਯੂ ਟੂ ਡਾਰਲਿੰਗ ❤
@alwayshappy7749
@alwayshappy7749 Жыл бұрын
Bhot ghaint podcast bhot knowledge mildi carry on brothers❤
@babbugaurav3466
@babbugaurav3466 Жыл бұрын
Paji m thade videos dekhdi aa tusi always ryt hunde sa ... Thade to dikheya agr koi gll wrong aa ta keh deni chahidi... Paji tusi keha dhrm parivartan... Paji har insaan nu pta hunda ki ryt aa ki wrong.. So sanu khud nu sochna chahida k asi kise piche na lgiye...
@mrsingh2895
@mrsingh2895 Жыл бұрын
Ssa viro , bahut youth tae young lok thanu follow kardae nae is lai thora jia research kar k bolia karo, Sant bhidranwalia nae Khalistan di di demand NAHI c kiti par oh ohdae against v nahi c , ohna dae main principles san k punjab nu bahut haq milan, Sikhism nu vakhri pehchaan milae, youth sikhi Val aan tae kes na kattan tae Anandpur resolution di puri support kiti . Hope you guys don’t mind , thanks and I love watching your videos, ✌🏼
@GurpreetKaur-qj2vo
@GurpreetKaur-qj2vo Жыл бұрын
ਫਰੈਸੀ ਬਾੲੀ ਤੇ ਮਨਿੰਦਰ ਬਾੲੀ Love You
@PunjabiprankRoastedvlogger
@PunjabiprankRoastedvlogger Жыл бұрын
Luv you too Behan ❤
@gurmitsingh9580
@gurmitsingh9580 Жыл бұрын
Sir please eve de information vali video's le k aya kro.and .thanks a lot nalle..tuc sabh Punjabi ch dsde..and apne aam kath parre loka nu b smj aa jnda 👍😊.👏👏 Very good job 👍
@deepsandhu-br4pp
@deepsandhu-br4pp Жыл бұрын
Meri understanding eh khendi aa k Guru Granth Sahib g nu nal es lye leke jaya gya c k Apa othe shant maye protest kra ge te guru di jaruri ch dharna dva ge Pr shaid kise ne ena crowd expect nhi kita c Jis krke jada tar cheeza out of control hogiya
@baljeetsingh9675
@baljeetsingh9675 Жыл бұрын
Sat sri akal veerji…ik gl share krni chahona mai ke sant Jarnail singh bhindarawale ne kde v khalistan di mang nhi kiti si ohna ne sirf Anandpur Sahib de 18 matte pass kran nu keha si… santa ne eh keha si ke je harmandir sahib te fauj chad ke aayi tan duniya te ik misaal bnugi ke khalistan bnya si…khalistan da ailaan 1986 de sarbat khalsa ch hoya si…..hope you guys don’t mind about this and please ik podcast Anandpur sahib de 18 matteyan te v bnayo tan ke sabh nu pta chale sant Bhindranwale kis cheej krke ladhe si
@gurdeepkaur1584
@gurdeepkaur1584 Жыл бұрын
True
@honeyrandhawachachawao0091
@honeyrandhawachachawao0091 Жыл бұрын
Sahi gal aa vere guru sahib nu nhi le k jna chahida c thodi video to pehla m kise nl ehi topic te gal kr rea c k eh jo kam hya galt hai n ajj thodi video ayi ta mnu bhut khushi hyi k koi ta hai jo sach boln di himmat rakhda ethe koi ni sach bolda yr
@mandeep6741
@mandeep6741 Жыл бұрын
Aaj bhut sohniya gallan kitiea aaj veere tuc ..
@Muskankaur0092
@Muskankaur0092 Жыл бұрын
ਅਸਲ ਵਿੱਚ ਗੱਲ ਪਤਾ ਕੀ ਏ ਜੋ ਵੀ ਪੰਜਾਬੀ ਗਾਇਕਾ ਨੇ ਪੰਜਾਬ ਲਈ ਕੀਤਾ ਉਹ ਸਿਰਫ ਲੱਚਰਤਾ ਫੈਲਾਈ ਤੇ ਜੋ ਕੀਤਾ ਉਹ ਸਿਰਫ ਪੈਸੇ ਲਈ ਕੀਤਾ ਉਂਝ ਇਹ ਪੰਜਾਬ ਦੇ ਕਿਸੇ ਵੀ ਮੁੱਦੇ ਤੇ ਨਹੀ ਬੋਲਦੇ ਉਂਝ ਭਾਂਵੇ ਇਹਨਾਂ ਕੋਲ ਬਕਵਾਸ ਜਿੰਨੀ ਮਰਜੀ ਕਰਾਲੋ🙏
@vickyvickt1477
@vickyvickt1477 Жыл бұрын
Muskan u r ryt madem.
@gaganpreetkaur5409
@gaganpreetkaur5409 Жыл бұрын
Khaint bro🤗🌸Sachi dove Kthe bhut sohne lgdeo tuc😁😁bhut khusi hundia notification dekh ke v tuc video Paati😄😄gbu brothers 🌎🌎💖💖Sachi love uhhh alott merre veereyoo🙏🔐🔐chdd di kla vich rkhe Rabb thon🧡🧡🌸🌸plzz reply me bro 😁
@amritpualsinghamritpualsin8137
@amritpualsinghamritpualsin8137 Жыл бұрын
Tuhadi video buhat vdea lagdea aa waheguru tuhanu tarakea bakshe 🙏🙏🙏
@gurlal66
@gurlal66 Жыл бұрын
Bahut vadia kam kr rhe ho ji waheguru ji chardikla vich rakahn Sach ❤ bolan di jurrat koi koi krda hun ✅😊✅
@ahaulakh3377
@ahaulakh3377 Жыл бұрын
Boht vdiya 🙏🙇‍♀️♥️
@Satvirkaur00
@Satvirkaur00 Жыл бұрын
Bhut vadiya podcast , khalistan bare bol ke bhut vadiya kitta, Punjab dubi ja reha a.
@PunjabiprankRoastedvlogger
@PunjabiprankRoastedvlogger Жыл бұрын
@JHAJJ 😂😂 nhi mamma hun nhi hatju per ohna da kehan da matlab chalo youth ne at least gal te kiti 🙏🏻👍❤️
@jassmahilpurharish7129
@jassmahilpurharish7129 Ай бұрын
Bhaji thada new podcast jhera makkhar bhai nal aya ohde ch Galla bo vadia kiteya tu c Sachi aa bhaji Gopi ne ajj jida da likhna shuru kita hana bhaji ek to ek gana likh k att krai pai ohne
@gurvinderkaur7229
@gurvinderkaur7229 Жыл бұрын
Bhut vadia paji 👍 Waheguru mehar kare 🙏
@garrysandhu6218
@garrysandhu6218 Жыл бұрын
Sohna podcast dono veeran da….harikk da appna point of view hunda ❤
@harmanjotsingh9098
@harmanjotsingh9098 Жыл бұрын
Best part freshy bai gall yaad rkhan lai gall likhan ee laggya baki knowledgeable video tan hegi ee cc o vee 1 number
@parmsanotra8453
@parmsanotra8453 Жыл бұрын
God bless u both bro...waheguru mehar kre..very nc....keep it up...👍👍👍
@Shaansaini963
@Shaansaini963 Жыл бұрын
Shi bro tusi boht shi gallan krde computer yug bare gyan
@ManpreetMalwai
@ManpreetMalwai Жыл бұрын
ਬਾਈ ਮੈ ਇਕ ਦੋ-ਦਿਨਾ ਤੋ ਦੇਖ ਰਿਹਾ ਚੰਗੇ ਚੰਗੇ ਯੂ-ਟਿਉਬ ਪੈਜ ...ਜਿਹੜੇ ਕਿ ਵਧਿਅਾ ਗੱਲਾ ਕਰਦੇ ਆ ਉਹ ਵੀ ਇਹਦਾ ਦੇ ਮੋਕੇ ਤੇ ਜੋ ਇਕ ਦੋ ਦਿਨ ਪਹਿਲਾ ਹੋਇਅਾ ਇਥੇ ਆ ਕੇ ਨਾ ਇਕ-ਤਰਫੀ ਗੱਲ ਕਰ ਜਾਦੇ ਅਾ....... ਤੇ ਖਾਸ ਕਰ ਜਦੋ ਵੀ ਜਰਨੈਲ ਭਿੰਡਰਾਵਾਲੇ ਜੀ ਦੀ ਗੱਲ ਆੳੁਦੀ ਅਾ.. ਜਿਵੇ ਕੀ ..ਜਦੋ ਵੀ ਜੂਨ ਮਹੀਨਾ ਅਾਓੁਦਾ ਓੁਦੋ ਆਹ ਹਿੰਦੀ ਵਾਲੇ (ਕੲੀ ਵਧਿਅਾ ਪੈਜ ਵੀ ) ਉਹਨਾ ਦੀ ਵਿਡਿਓ ਦੇਖ ਕੈ ..ਜੋ ਕਿ ਜਰਨੈਲ ਭਿੰਡਰਾਵਾਲੇ ਜੀ ਤੇ ਬਣਾੳੁਦੇ ਅਾ...ਜਿਸ ਵਿਚ ਬਸ ਇਕ-ਤਰਫੀ ਤੇ ਗਲਤ ਜਾਣਕਾਰੀ ਹੀ ਹੁੰਦੀ ਆ... ੳੁਹ ਦੇਖ ਕੇ ਮਨ ਦੁਖੀ..... ਹੁੰਦਾ ...
@Kiransofi953
@Kiransofi953 Жыл бұрын
Informative video about our punjab history 🤗🤗
@ramneek.k.ghotra2415
@ramneek.k.ghotra2415 Жыл бұрын
Veer ji plzzz Edan da podcast jarrur le ke aaya karo plzzz bohattttt kuch sikhan nu milda hai te bohattttt kuch pata lagda hai jo sanu nai pata🙏🙏🙏🙏🙏🙏 bohattttt wadiya podcast veer ji
@vibes_with_gur
@vibes_with_gur Жыл бұрын
Thnku veere ji tuda broadcast bhot fruitful va because it's enhance my knowledge
@sahilkhunger8048
@sahilkhunger8048 Жыл бұрын
Bro aajkl kisi nu idol bnona da koi fayda nhi sirf apne guruya nu idol mano baki bro thvada show hmesha di tra bhut vdia hunda carry on u both rocks always
@kamaljitkaur1115
@kamaljitkaur1115 Жыл бұрын
Very nice podcast 👍🏻
@ManiMani-qm2uy
@ManiMani-qm2uy Жыл бұрын
Please ਜਲਦੀ ਵੀਡਿਓ ਲ਼ੇ ਕੇ ਆਇਆ ਕਰੋ
@joginderkaur4703
@joginderkaur4703 Жыл бұрын
Freshy Bhaji ☝️👍👍👍🤣🤣🤣A bhra bhut sohna bolda a 🥰
@mrgill5886
@mrgill5886 3 ай бұрын
Vdo.. Short vich hi sahi lagdi aa.. Tusi aini lambi na khichea karo Bai..
@kamalpreethirke14
@kamalpreethirke14 Жыл бұрын
very very knowledgeable video thanku veerji for such a informative content
@gurjantsingh1426
@gurjantsingh1426 9 күн бұрын
ਬਹੁਤ ਵਧੀਆਂ ਵੀਰੇ
@simratjitkaur9738
@simratjitkaur9738 Жыл бұрын
Always video bhut informative hundia
@Hinda__Thandal
@Hinda__Thandal Жыл бұрын
bai ji amritpal singh ne police station vich hi clear video ch das ditta c k je eh parcha nhi radd kruge ta ithe hi dwan sajjan ge ithe hi kirtan houga jinna time parcha radd ni hunda ess lyi oh purri tyari ch giya c k je oh gl nhi mande ta appa othe hi beh jana nal guru granth sahib di bani padi jaugi police station de samne ess lyi oh guru granth sahib ji nu nal la k giya c eh video v jrur dekheo ohne koi v news aun ton pehla e clear kr ditta c oh video jrur dekheo te ohne koi faida ni chukea guru granth sahib da🙏🏻
@zeenatmehta1038
@zeenatmehta1038 Жыл бұрын
Maninder bro muje lga neetu shatran wala hi podcast ana tha bs and now we have to wait but ❤️❤️ you’re here again 🥹😘 how are you freshy bro?
@vatishsunny5244
@vatishsunny5244 Жыл бұрын
Veere Pagg bn le te Kesh Rakh Lo... Khalistan bn riha Jaldi he fir tusi Visa Le k Delhi Sheeshganj Gurudwara te Fir Visa Le k Patna Sahib te Baki India de Gurughar Dekhn bhi jana Asi...
@JoginderSingh-zz1bu
@JoginderSingh-zz1bu Жыл бұрын
Best podcast channal ever jithe eni knowlegde mildi kai gllan sanu nai pta hunda o tuc dsdeo ...🙏🙏
@gsingh1984
@gsingh1984 Жыл бұрын
Bhaji please enable "Thanks" button so we can support your content
@manpreetkaur3888
@manpreetkaur3888 Жыл бұрын
Bhut valueable vedii bhut jaankari mildi a nd schi genuine gallan👍
@prabhjot633
@prabhjot633 Жыл бұрын
Good job bro carry on Rab thonu chardikala Ch rakhe
@davinderbhatia637
@davinderbhatia637 Жыл бұрын
Bohat knowledge aa guys tuhanu bohat kuch sikhan nu milda. Shukriya 🙏🏼
@arshgill4685
@arshgill4685 Жыл бұрын
Veer mnu boht knowledge mili ah padcast to boht vadia kam a dab k rakho
@harman3464
@harman3464 Жыл бұрын
Shi a bro Hamesha tuhade nal h a love from Europe ❤ hor v bhut Kuj shikhan nu millea ajj. T sehmat aa saria gallan tu 🥰
@HarpreetSingh-eb3bk
@HarpreetSingh-eb3bk Жыл бұрын
ਬਹੁਤ ਵਧੀਆ podcasts ,( ਪਰਦਾਫਾਸ਼) ਪਰਮਾਤਮਾ ਚੜਦੀ ਕਲਾ ਬਖਸ਼ੇ। ਭਾਜੀ AI ਨੇ ਹੀ ਤੀਜੀ ਸੰਸਾਰ ਜੰਗ ਲਗਣੀਆ। ਕੁਝ ਸਾਲ ਪਹਿਲਾਂ Facebook ਨੇ v ਰੋਬੋਟ ਰੱਖੇ c , ਉਹ ਆਪਸ ਚ ਹੀ ਗੱਲਾਂ ਕਰਨ ਲੱਗ ਪਏ, ਓਹ ਬੰਦ ਕਰਨੇ ਪਏ
@S2R2srr
@S2R2srr Жыл бұрын
Freshy de thought khalistan de bare bahot logic vali gl 👌👌👌👌👌👌
@gurpreetkaur983
@gurpreetkaur983 Жыл бұрын
We support Amritpal Singh
@manjindersingh01984
@manjindersingh01984 9 ай бұрын
ਸਾਰੇ ਮਸਲਿਆਂ ਦਾ ਇੱਕੋ ਹੱਲ ਖਾਲਸਾ ਰਾਜ 🙏🏻🙏🏻
@rajpasla3301
@rajpasla3301 Жыл бұрын
Great work saddi generation nu pta lgna chahida k Sada pichokar kiya 👍👍👍👍
ROLLING DOWN
00:20
Natan por Aí
Рет қаралды 11 МЛН
Кадр сыртындағы қызықтар | Келінжан
00:16
拉了好大一坨#斗罗大陆#唐三小舞#小丑
00:11
超凡蜘蛛
Рет қаралды 14 МЛН
Glow Stick Secret Pt.4 😱 #shorts
00:35
Mr DegrEE
Рет қаралды 8 МЛН
ROSE KAUR Bawa da ਵਿਆਹ | FreshY Canadian
13:21
FreshY Canadian
Рет қаралды 222 М.
Sidhu Moosewala | Exclusive Interview | Dil Da Ni Mada | Bollywood Tadka Punjabi
30:09
Bollywood Tadka Punjabi
Рет қаралды 1,5 МЛН
ROLLING DOWN
00:20
Natan por Aí
Рет қаралды 11 МЛН