AMRITPAL SINGH MEHRON | SGPC ਦਾ ਮਿਲਿਆ ਸਾਥ | HONEY SETHI ਨੇ ਵੀ ਕਿੱਤੀ ਅੰਮ੍ਰਿਤਪਾਲ ਮਹਿਰੋਂ ਹਿਮਾਇਤ JAGRAON

  Рет қаралды 85,455

G.S VLOGS (ਪੰਜਾਬ ਦੀ ਕਹਾਣੀ)

G.S VLOGS (ਪੰਜਾਬ ਦੀ ਕਹਾਣੀ)

Күн бұрын

Пікірлер: 135
@SukhmanMaan-g5u
@SukhmanMaan-g5u 8 күн бұрын
ਜੇ ਸਾਰੇ ਸਿੱਖ ਮਹਿਰੋਂ ਵਰਗੇ ਹੋਣ ਤਾਂ ਕੋਈ ਅਪਰਾਧ ਨਾ ਹੋਵੇ
@gurjeetsingh2072
@gurjeetsingh2072 11 күн бұрын
ਵਾਹਿਗੁਰੂ ਜੀ ਬਹੁਤ ਵਧੀਆ ਕੀਤਾ ਸਾਰੇ ਵੀਰ ਕੱਠੇ ਹੋਏ ਮਨ ਖ਼ੁਸ਼ ਪੰਥ ਦੀ ਏਕਤਾ ਖੰਡਤਾ ਨੂੰ ਖ਼ਰਾਬ ਨੀ ਹੋ ਸਕਦਾ
@frankyjatt186
@frankyjatt186 11 сағат бұрын
ਬਹੁਤ ਬਹੁਤ ਧੰਨਵਾਦ ਦੂਰੋ ਨੇੜੇਉ ਚੱਲ਼ਕੇ ਆਈਆਂ ਸੰਗਤਾਂ ਦਾ ਵਾਹਿਗ਼ੁਰੂ ਸਭ ਨੂੰ ਚੜਦੀ ਕਲਾ ਵਿੱਚ ਰੱਖਣ ਜੀ 🙏
@balwinderjaswal422
@balwinderjaswal422 11 күн бұрын
ਇੱਕੋ ਇੱਕ ਉਮੀਦ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨਿਧੜਕ ਯੋਧਾ।।
@SupinderKaur-s1q
@SupinderKaur-s1q 11 күн бұрын
ਵਾਹਿਗੁਰੂ ਸਾਹਿਬ ਜੀਕਿਰਪਾ ਕਰੋ ਇਹੋ ਜਿਹੇ ਯੋਧਿਆਂ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਣਾ
@SKaur_multani
@SKaur_multani 11 күн бұрын
ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ
@surjeetbrar4804
@surjeetbrar4804 11 күн бұрын
ਅੰਮ੍ਰਿਤਪਾਲ ਸਿੰਘ ਮਹਿਰੋਂ ਚੜਦੀ ਕਲਾ ਵਾਲਾ ਸਿੰਘ ਹੈ
@kawaljeetkaur1294
@kawaljeetkaur1294 10 сағат бұрын
ਐਸ ਪੀਸੀ ਜੀ ਆ ਜੀ ਦਾ ਬਹੁਤ ਬਹੁਤ ਧੰਨਵਾਦ ਪੰਥ ਦੇ ਨਾਲ ਖੜੇ ਹੋਣਾ ਸਾਰੀ ਕੌਮ ਦਾ ਮਾਨ ਸਨਮਾਨ ਉੱਚਾ ਕੀਤਾ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਵਰਨਾ ਸਭ ਤੋਂ ਵਿਸ਼ਵਾਸ ਹੱਟ ਜਾਂਦਾ ਹੈ
@bhupindersingh1592
@bhupindersingh1592 Күн бұрын
ਬਾਬਾ ਜੀ ਅਗਰ ਦਾ ਸਾਥ ਦੇਵੇ ਤਾਂ ਸਾਡੀ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਹੀ ਰਹਿਣੀ ਆ
@SukhmanMaan-g5u
@SukhmanMaan-g5u 8 күн бұрын
ਮਹਿਰੋਂ ਸਾਬ ਸਾਨੂੰ ਹੋਣ ਵਾਲਾ ਜਥੇਦਾਰ ਚਾਹੀਦਾ
@sukhmanjotsingh7427
@sukhmanjotsingh7427 4 күн бұрын
ਵੈਰੀ ਗੁੱਡ ਮੈਹਰੋ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@kawaljeetkaur1294
@kawaljeetkaur1294 10 сағат бұрын
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਹਦ ਖੁਸ਼ੀ ਹੋਈ ਹੈ ਬੇਹਦ ਖੁਸ਼ੀ ਹੋਈ ਹੈ ਧੰਨ ਕਲਗੀਧਰ ਪਾਤਸ਼ਾਹ ਤੇਰਾ ਸ਼ੁਕਰ ਹੈ🎉
@gurnamsingh1404
@gurnamsingh1404 11 күн бұрын
ਸਿੱਖ ਕੌਮ ਨੂੰ ਇਸੇ ਤਰ੍ਹਾਂ ਸਿੰਘਾਂ ਨਾਲ ਖੜਨਾ ਚਾਹੀਦਾ ਹੈ
@Gurmeetkaurarhi-jq2pm
@Gurmeetkaurarhi-jq2pm 11 күн бұрын
Bhai Amritpal Singh Mehroo ji bhut vadhia kam kita waheguru ji thuvade te eda hi kirpa banai rakhe te ed hi eda de babea 5 de phed khol ke sohne souch nu age leande raho
@Pkw-m5q
@Pkw-m5q 12 сағат бұрын
ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ।
@sukhwindersidhu9105
@sukhwindersidhu9105 11 күн бұрын
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਬਹੁਤ ਵਧੀਆ ਹਨ ਮੈਂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਬੇਨਤੀ ਕਰਦਾ ਹਾਂ ਕਿ ਤਹਾਨੂੰ ਬੜਾ ਸੋਚ ਸਮਝ ਕੇ ਚੱਲਣਾ ਪੈਣਾ ਹੈ ਕਿਉਂਕਿ ਤਹਾਡੇ ਦੁਸ਼ਮਣਾਂ ਦੀ ਗਿਣਤੀ ਵੱਧ ਰਹੀ ਹੈ ਦੂਜੀ ਗੱਲ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਮਨ ਅੰਦਰ ਕਿਸੇ ਪ੍ਰਕਾਰ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਇਹ ਹੱਕ ਅਤੇ ਸੱਚ ਉਪਰ ਪਹਿਰਾ ਦਿੰਦਾ ਹੈ ਇਸ ਕਰਕੇ ਇਸ ਪ੍ਰਤੀ ਲੋਕਾਂ ਦਾ ਪਿਆਰ ਸਤਿਕਾਰ ਵਧਦਾ ਜਾ ਰਿਹਾ ਹੈ ਪਰ ਕਈ ਇਰਖਾ ਕਰਨ ਵਾਲੇ ਭਾਈ ਸਹਿਬ ਦੇ ਖਿਲਾਫ ਹਨ ਪਰ ਵੀਰ ਜੀ ਸਿੱਖ ਧਰਮ ਵਿੱਚ ਨਾਮ ਜਪੋ ਵੰਡ ਕੇ ਛਕੋ ਅਤੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰੋਂ ਅਤੇ ਗਾਉ ਗਰੀਬ ਦੀ ਰੱਖਿਆ ਕਰੋ ਜਬਰ ਜ਼ੁਲਮ ਦਾ ਟਾਕਰਾ ਕਰੋ ਅਤੇ ਉਸ ਖਿਲਾਫ ਅਵਾਜ਼ ਉਠਾਉ।ਇਸ ਲਈ ਸਾਨੂੰ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਸਿੱਖੀ ਸਿਧਾਂਤਾਂ ਉੱਪਰ ਚੱਲਣ ਚਾਹੀਦਾ ਹੈ।
@HARJEETSINGH-tp1pb
@HARJEETSINGH-tp1pb 11 күн бұрын
ਬਹੁਤ ਹੀ ਧਿਆਨ ਰੱਖਣ ਦੀ ਲੋੜ ਆ ਹੁਣ
@KuldeepSingh-ru4pl
@KuldeepSingh-ru4pl 11 күн бұрын
ਵਾਹਿਗੁਰੂ ਜੀ
@GurshansinghDhindsa-ky6nr
@GurshansinghDhindsa-ky6nr 2 күн бұрын
ਜਿਹੜੇ ਪੰਜਾਬ ਦਾ ਦੁੱਖ ਸਮਝਦੇ ਉਹ ਸਾਰੇ ਬੁਲਾਰਿਆਂ ਨੂੰ ਅੱਜ ਇੱਥੇ ਆਉਣਾ ਚਾਹੀਦਾ ਹੈ ਨਹੀਂ ਤਾਂ ਇਹ ਨਹੀਂ ਤਾਂ ਇਹ ਸਮਝ ਲਿਓ ਵੀ ਉਹ ਕੌਣ ਨੇ ਕੀ ਸਿਰਫ ਉਹ ਆਪਣਾ ਨਾਮ ਦੇ ਜਾਂ ਕੁਰਸੀਆਂ ਦੇ ਹੀ ਭੁੱਖੇ ਨੇ
@SukhdevSingh-yv3mn
@SukhdevSingh-yv3mn 10 сағат бұрын
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜਿੰਦਾਬਾਦ
@baldevsinghriar4830
@baldevsinghriar4830 9 күн бұрын
ਭਾਈ ਅਮਿ੍ੰਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਜੋ ਭਾਈ ਸਾਹਬ ਜੀ ਕੰਮ ਕੀਤੇ ਜਿਨ੍ਹਾਂ ਦਾ ਬਹੁਤ ਹੀ ਵਧੀਆ ਰਾਜਲਿਟ ਮਿਲਿਆ ਜੋ ਕੰਮ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦਾ ਸੀ ਇਸ ਲਈ ਸਰਕਾਰ ਨੂੰ ਚੰਗਾ ਨਹੀਂ ਲੱਗਿਆ ਇਸ ਲਈ ਝੂਠੇ ਕੇਸ ਪਾ ਸਾਰੇ ਸਿੰਘਾਂ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਪੰਥ ਖਾਲਸੇ ਏਕਤਾ ਜ਼ਰੂਰੀ ਹੈ ਸਭ ਸਿੱਖ ਸੰਗਤਾਂ ਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ
@Velly-bande7jl2x
@Velly-bande7jl2x 12 сағат бұрын
ਚੜ੍ਹਦੀਕਲਾ ਵਾਲੇ ਸਿੰਘਾਂ ਦਾ ਸਾਥ ਦਿਆਂ ਕਰੋ 🙏
@simarjit782
@simarjit782 11 күн бұрын
good job beta g
@HarjinderSingh-x3m
@HarjinderSingh-x3m 2 күн бұрын
ਸਿੱਖ ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਕਮੇਟੀ ਜਦੋ ਨਾਲ ਖੜ੍ਹ ਗਈ ਫੇਰ ਸਭ ਅੱਗੇ ਅੱਗੇ ਭੱਜਣਗੇ
@rozyrozy5527
@rozyrozy5527 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sehajpartap.756
@sehajpartap.756 2 күн бұрын
⚔️✊🏿⚡ਭਾਈ ਅੰਮ੍ਰਿਤ ਪਾਲ ਸਿੰਘ ਮੈਂ ਰੋਜ ਜਿੰਦਾਬਾਦ ਫੁੱਲ ਸਪੋਰਟ⚔️✊🏿🔥
@DeepSingh-wd9jk
@DeepSingh-wd9jk 5 сағат бұрын
ਸ਼ੁਕਰ ਹੈ ਤੇਰਾ ਵਾਹਿਗੁਰੂ ਜੀ ਜੋ ਵੀਰ ਦੀ ਸਪੋਟ ਵਿਚ SGPC ਵਾਲੇ ਆਏੇ
@SukhvinderSingh-h3x
@SukhvinderSingh-h3x 11 күн бұрын
Mp Bhai Amrit pal Singh ji Khalsa Bhai Amrit pal Singh ji Khalsa mehru sade Babar Sher zindabad wmk mere sohne Veera the 🙏♥️
@SukhvinderSingh-h3x
@SukhvinderSingh-h3x 11 күн бұрын
Bhai Amrit pal Singh Khalsa mehru veer ji bahot badhiya kar rahe han waheguru ji kirpa Karan mere sohne vir the 👌🙏
@bhullarbhullar1892
@bhullarbhullar1892 8 сағат бұрын
ਵਾਹਿਗੁਰੂ ਚੜਦੀ ਕਲਾ ਰੱਖੇ
@hsdairyfarm
@hsdairyfarm 5 сағат бұрын
ਜਿਹੜੀ ਸੰਗਤ ਅਤੇ ਜਥੇਬੰਦੀਆਂ ਦੇ ਆਗੂ ਅਮ੍ਰਿਤਪਾਲ ਦੇ ਹੱਕ ਵਿੱਚ ਆਏ ਤਹਿਦਿਲੋਂ ਧੰਨਵਾਦ ਜੀ
@GurshansinghDhindsa-ky6nr
@GurshansinghDhindsa-ky6nr 2 күн бұрын
ਅੱਜ ਇਸ ਇਕੱਠ ਦੇ ਵਿੱਚ ਸਾਰੀਆਂ ਸੰਸਥਾਵਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ
@chahalch-mj6kb
@chahalch-mj6kb 7 күн бұрын
ਸੰਤਾਂ ਦੇ ਸਮੇ ਤੋਂ ਸੁਰੂ ਹੋਕੇ ਅਜੋਕੇਂ ਸਮੇ ਅੱਜ ਤੱਕ ਜੇਕਰ ਸਾਰੇ ਸਮੇਂ ਤੇ ਝਾਤ ਮਾਰੀੲੇ ਤਾਂ ਜਿਹਨੇ ਵੀ ਸਿੱਖ ਕੌਮ ਦੇ ਹੱਕ ਵਿਁਚ ਅਵਾਜ਼ ਚੁੱਕੀ ਓੁਸਨੂੰ ਜੇਲ ਜਾਂ ਮੌਤ ਦੇ ਘਾਟ ੳੁਤਾਰ ਦਿੱਤਾ ਗਿਅਾ ਬਾੲੀ ਦੀਪ ਸਿੱਧੂ ਅੈਕਸੀਡੈਟ ਵਿੱਚ ਮਾਰਤਾਂ ਭਾੲੀ ਅੰਮੀ੍ਤਪਾਲ ਸਿੰਘ ਖਾਲਸਾ ਜੇਲ ਵਿੱਚ ਡੱਕਤਾ ਤੇ ਹੁਣ ਵੀਰ ਅੰਮੀ੍ਤਪਾਲ ਸਿੰਘ ਮਹਿਰੋਂ ਜੇ ਥੋੜੇ ਵੀ ਅਵੇਸਲੇ ਹੋੲੇ ਤਾਂ ਪਤਾ ਨਹੀ ੲੇਹਨਾਂ ਨਾਲ ਕੀ ਕਰਨਗੇ ਬਾਬਾ ਜੀ ਅਾਪਣਾ ਧਿਅਾਨ ਰੱਖਣਾ
@sardarjisardarji7946
@sardarjisardarji7946 11 күн бұрын
Waheguru ji Maher karna
@kawaljeetkaur1294
@kawaljeetkaur1294 9 сағат бұрын
ਐਸਜੀਪੀਸੀ ਬਾਬਾ ਜੀ ਤੁਸੀਂ ਵੀ ਨਾਨਕਸਰ ਨਾਲ ਜੁੜੇ ਹੋ ਕਿਉਂ ਭਾਈ ਗੁਰੂ ਨਾਨਕ ਨਾਲ ਕਿਉਂ ਨਹੀਂ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦਾ ਕਰੈਕਟਰ ਇਹਨਾਂ ਦੇ ਵਿੱਚ ਨਜ਼ਰ ਆਉਂਦਾ ਹੈ ਕੀ ਇਹ ਸਾਧਦਿਆਂ ਦੇ ਅੰਦਰ ਬਹੁਤ ਗਲਤ ਗਾਲ ਹੈ ਪੰਜਾਬੀਆਂ ਨੂੰ ਕਿਸੇ ਦੇ ਨਾਲ ਨਹੀਂ ਜੁੜਨਾ ਚਾਹੀਦਾ ਕੇਵਲ ਗੁਰੂਆਂ ਦਾ ਕਰੈਕਟਰ ਦੇ ਨਾਲ ਜੁੜੋ ਔਰ ਆਪਣੇ ਜੀਵਨ ਨੂੰ ਤੋਰੋ
@jaseusihgjaseusihg8413
@jaseusihgjaseusihg8413 11 күн бұрын
ਬੁਹਤ ਵੰਧੀਆ ਜੀ ਸਾਥ ਦੇਣਾ ਚਾਹੀ ਦਾ ਠਾਠਾ ਚ ਬਾਬੇ ਠਾਠ ਬਾਠ ਨਾ ਰਹਿੰਦੇ ਆ
@tejindersinghlegha7738
@tejindersinghlegha7738 11 күн бұрын
22 g Mahrowalia bachi Grewal SGPC ton
@harshkhattra2803
@harshkhattra2803 2 күн бұрын
waheguru ji vir da hamesha sath dena 🙏🙏
@shota-oc6xh
@shota-oc6xh 11 күн бұрын
Waheguru g ❤
@balvirsingh5810
@balvirsingh5810 11 күн бұрын
ਕਸੂਰ ਸਾਰਾ ਐਸ ਜੀ ਪੀ ਸੀ ਦਾ ਹੈ ਜਥੇਦਾਰਾਂ ਦਾ ਹੈ ਡੇਰਿਆਂ ਚੋ ਗੁਰੂ ਗ੍ਰੰਥ ਸਾਹਿਬ ਚੱਕਣੇ ਚਾਂਹੀਦੇ ਨੇ ,ਇਹ ਬਰਾਬਰ ਸਰੀਕ ਬਣਕੇ ਬਹਿੰਦੇ ਨੇ ਗੁਰੂ ਸਾਹਿਬ ਦੇ
@realisbest3263
@realisbest3263 2 күн бұрын
ਮਹਿਰੋ ਸਿੰਘ ਦੇ ਨਾਲ ਹਾਂ ਅਸੀ ,,👍👍
@RanjitSandhu-t1j
@RanjitSandhu-t1j 11 күн бұрын
Waheguru ji ❤ Good 22 G
@kawaljeetkaur1294
@kawaljeetkaur1294 9 сағат бұрын
ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਇਸਕੇ ਸਾਥ ਦੇ ਨਾਲ ਜੁੜਨਾ ਜਰੂਰੀ ਹੈ ਕੀ ਤੁਹਾਡਾ ਧਰਮ ਨਹੀਂ ਪੂਰਾ ਹੁੰਦਾ ਇਹਨਾਂ ਲੋਕਾਂ ਤੋਂ ਜੁੜੇ ਬਗੈਰ ਇਹਨਾਂ ਵਿੱਚ ਤੁਹਾਨੂੰ ਕੀ ਨਜ਼ਰ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨਜ਼ਰ ਆਉਂਦੇ ਹਨ ਕਿ ਗੁਰੂ ਰਾਮਦਾਸ ਜੀ ਇਹਨਾਂ ਦੇ ਪਿੱਛੇ ਲੰਗੂਰ ਬਣ ਕੇ ਤੁਰਦੇ ਹੋ
@chahalch-mj6kb
@chahalch-mj6kb 7 күн бұрын
ਹੁਣ ਬਹੁਤ ਲੋਕ ਵੀਰ ਅੰਮੀ੍ਤਪਾਲ ਸਿੰਘ ਮਾਹਿਰੋਂ ਦੇ ਹੱਕ ਵਿੱਚ ਕਮੈਂਟ ਕਰ ਰਹੇ ਨੇ ਪਰ ਜੇਕਰ ਕੱਲਨੂੰ ਵੀਰ ਮਗਰ ਪੁਲਸ ਪੈਗੀਂ ਜਾਂ ੲੇਹਨਾਂ ਤੇ ਨਜਾੲੀਜ਼ ਕੇਸ ਪਾਕੇ ਜੇਲ ਵਿੱਚ ਡੱਕਤਾਂ ਤਾਂ ਅਫਸ਼ੋਸ ਦੀ ਗੱਲ ੲੇ ਕਿਸੇ ਸਿੱਖ ਨੇ ਨਾਲ ਨਹੀ ਖੜਨਾ
@SidhuDeep-pt3yq
@SidhuDeep-pt3yq 4 күн бұрын
Waheguru ji chardikala vich Rakhan 👏Amritpal mehro dilo salute Ji
@surinderkaur4233
@surinderkaur4233 11 күн бұрын
Waheguru ji
@harcharansingh1737
@harcharansingh1737 11 күн бұрын
ਅਮ੍ਰਿਤਪਾਲ ਮਹਿਰੋਂ ਨੂੰ ਇਸ ਵਾਰੀ ਗਿੱਦੜਬਾਹਾ ਤੋਂ ਜ਼ਿਮਣੀ ਚੋਣ ਲੜਨੀ ਚਾਹੀਦੀ ਹੈ
@karandeepsingh9624
@karandeepsingh9624 9 күн бұрын
Waheguru ji 🙏
@Manyakaur1313
@Manyakaur1313 2 күн бұрын
Guru saab de sache sikh amritpal mehro ji❤❤❤❤❤❤
@RajinderKaur-wq2ir
@RajinderKaur-wq2ir 11 күн бұрын
Waheguru ji waheguru ji 🙏🙏
@jasbirsing6568
@jasbirsing6568 11 күн бұрын
Very good nice
@GurshansinghDhindsa-ky6nr
@GurshansinghDhindsa-ky6nr 2 күн бұрын
ਬਾਈ ਆ ਜੋ ਸਾਰੇ ਨਹੀਂ ਤਾਂ ਬਹੁਤ ਵੱਡਾ ਪਛਤਾਵਾ ਹੋਣਾ ਜਿਵੇਂ ਦੀਪ ਸਿੱਧੂ ਚਲਿਆ ਗਿਆ ਬਾਅਦ ਚੋਂ ਕੋਈ ਫਾਇਦਾ ਨਹੀਂ ਰੋਣ ਦਾ
@rajbindersingh8237
@rajbindersingh8237 19 сағат бұрын
ਭਾਈ ਸਾਹਿਬ ਹੁਣ ਸੋਚ ਸਮਝ ਕੇ ਚੱਲਣ
@SukhwinderSingh-lx6cv
@SukhwinderSingh-lx6cv 11 күн бұрын
Haga kom da sher eh kise te bakhsis hundi Aa
@JagdeepSingh-m5t
@JagdeepSingh-m5t 7 күн бұрын
ਵੀਰ ਉੰਨਾ ਵੀਰਾ ਵੱਲ ਧਿਆਨ ਦਿਉ ਜਿਹੜੇ ਗੁਰਬਾਣੀ ਦੀ ਸੰਥਿਆ ਬਿਣਾ ਪੈਸਿਆਂ ਤੋ ਕਰਵਾ ਰਹੇ ਆ ਪਰ ਉੰਨਾ ਵੀਰਾ ਕੋਲ ਆਪਣੇ ਘਰ ਨਹੀ ਆ ਕਮਾਈ ਦਾ ਕੋਈ ਸਾਧਣ ਨਹੀ ਆ
@kangsaab-s4t
@kangsaab-s4t 6 күн бұрын
❤️❤️❤️❤️❤️
@R2HILL_SHORTS
@R2HILL_SHORTS 11 күн бұрын
Waheguru ji bahut widea gal kitti ji
@amanmundian329
@amanmundian329 2 күн бұрын
Amritpal veere aapna dhyan rekhya kr veere Baki Waheguru ji di bhute kirpa thode te
@MajorSingh-v2d
@MajorSingh-v2d Сағат бұрын
, ਜਦੋਂ ਜਾਗਦੀਆਂ ਜ਼ਮੀਰਾਂ ਵਾਲੇ ਸਿੰਘ ਤੇ ਗੁਰੂ ਗੋਬਿੰਦ ਸਿੰਘ ਦੇ ਸਿੰਘ ਇਕੱਠੇ ਹੋ ਗਏ ਕਾਫਲਾ ਸਮਝ ਲਓ ਵੀ ਚੜ੍ਹਦੀ ਕੱਲ ਵੱਲ ਤੁਰ ਪਿਆ ਚੜਦੀ ਕਲਾ ਹੋਣ ਬੋਲੇ ਸੋ ਨਿਹਾਲ ਤੇ ਸਤਿ ਸ੍ਰੀ
@rajsidhu7169
@rajsidhu7169 11 күн бұрын
Waheguru ji kirpa karn chardikala rakkan
@HarpreetSingh-tq4mq
@HarpreetSingh-tq4mq 4 сағат бұрын
ਅੰਮ੍ਰਿਤਪਾਲ ਸਿੰਘ ਮਹਿਰੋਂ ਠੀਕ ਹੈ
@PunjabBalarwal
@PunjabBalarwal 11 күн бұрын
👌👌👌👌👍👍👍🙏🙏🙏
@AmritpalSingh-q5x
@AmritpalSingh-q5x Күн бұрын
Mehro sab jindabad
@Maninder-ti7ws
@Maninder-ti7ws 11 күн бұрын
Wmk🙏🙏🙏🙏
@paramjitkaur-pt9hx
@paramjitkaur-pt9hx 10 күн бұрын
Bhai mehro ji Bhai amritpal singh de pariwar di help karo
@uukk302
@uukk302 2 күн бұрын
❤❤
@SukhwinderSingh-wq5ip
@SukhwinderSingh-wq5ip Күн бұрын
❤❤❤❤
@majorsingh2581
@majorsingh2581 9 күн бұрын
Amratpal mahro jindabad
@rajenderkaur4563
@rajenderkaur4563 6 күн бұрын
Jionda Rah putt ❤
@bsrana6286
@bsrana6286 8 күн бұрын
Social media king
@AvtarSingh-ob8cu
@AvtarSingh-ob8cu 19 минут бұрын
Bhie. Amritpal. Singh. Zindiabad. ❤❤❤❤❤
@gulzarsingh1551
@gulzarsingh1551 11 сағат бұрын
waheguru.ji.sare.mil.ka.punjab.de.cam.karo
@gurvindersinghpakka3109
@gurvindersinghpakka3109 11 күн бұрын
ਜਿਹੜੀਆਂ ਬੀਬੀਆਂ ਡੇਰੇ ਵਿੱਚ ਜਾਂਦੀਆਂ ਸੀ ਉਹਨਾਂ ਤੇ ਵੀ ਬਰਾਬਰ ਦੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੀ ਸਹਿਮਤੀ ਬਿਨਾਂ ਕੁਝ ਨਹੀਂ ਹੋਇਆ
@Gs_vlogs01
@Gs_vlogs01 11 күн бұрын
Tahi te bai g kal Singh kathe hoye c, taki Bibi te v parcha ho jave, police Aida parcha ni c kar rahi
@amarjitsingh4470
@amarjitsingh4470 11 күн бұрын
ਏ 😂😂😂 ਸਾਰੇ ਦੇਹਧਾਰੀ ਪਾਖੰਡੀਆਂ ਦੇ ਡੇਰਿਆਂ ਦਾ ਕਾਰੋਬਾਰ ਠਾਠ ਬਾਠ 😂😂😂 ਅਯਾਸ਼ੀ ਦੇ ਅੱਡੇ ਆ ਜੀ ❤❤❤😂😂😂 ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਬਕਵਾਸ ਮਾਰਦੇ ਆ ਜੀ 😂❤😂😂😂❤
@Singh-dj7qp
@Singh-dj7qp 10 күн бұрын
Bhai amritpal singh ji khalsa ⛳️🙏🏻
@karandeepsingh9624
@karandeepsingh9624 9 күн бұрын
⚔️🦁⚔️
@flopers8150
@flopers8150 22 сағат бұрын
Waheguru chardikala rakhn
@kuldeepsingh-sh2pn
@kuldeepsingh-sh2pn 23 сағат бұрын
Bhai Mehro Ji🙏💪👍🔥
@wwe123-l2i
@wwe123-l2i 9 күн бұрын
🙏🙏❤️❤️🙏🙏💪💪💪💪💯💯
@PrinceChouhan-r2v
@PrinceChouhan-r2v Күн бұрын
🙏🙏🙏🙏
@bsrana6286
@bsrana6286 8 күн бұрын
Eh khota jandiala ni gea jithe nihanga ne bina vjo bnda marea
@BajWa-d9l
@BajWa-d9l 7 күн бұрын
Verry good ji 🙏. Punjab vich sadhan ne gand pa rakhiya good
@hardialsingh9201
@hardialsingh9201 11 күн бұрын
Eh ta sirf dekhn ayia k ikath kina hoia
@sirajdeen9165
@sirajdeen9165 11 күн бұрын
This person is kidnapped and take in pocession through Spoon of Sukha Gapi Grewal & company but we Salam salute to Mehroan Sahieb baba ji
@hardialsingh9201
@hardialsingh9201 11 күн бұрын
Is grawal to Bach k rehna mehro bhai
@inder2282
@inder2282 5 сағат бұрын
Jo bande good aa o na di sport jarur krya karo frnds
@brar_preetmani
@brar_preetmani Күн бұрын
Bahi rafftar v ayaa se
@PankajKumar-v3t5p
@PankajKumar-v3t5p 11 күн бұрын
16:31 16:33 ❤❤❤❤❤❤❤❤❤❤❤❤
@HarjinderSingh-ou2vi
@HarjinderSingh-ou2vi Сағат бұрын
S,g,PC,Anna frja to bhaj rhi ha Bandi Singha Bara v.s,g,p,c, v bole
@travellerjatt6089
@travellerjatt6089 11 күн бұрын
Honey Sethi kaun aa bai jehra video ch keh reha recording krti c
@Gs_vlogs01
@Gs_vlogs01 11 күн бұрын
Hanji bai g Ohi aa, Honey sethi v aaya c Bhai Amritpal singh g da sath dain
@travellerjatt6089
@travellerjatt6089 11 күн бұрын
​@@Gs_vlogs01ikala honey Sethi aaya
@jagdeepsingh6004
@jagdeepsingh6004 5 сағат бұрын
Hony Sethi a rha y
@Jaskaransinghjatt
@Jaskaransinghjatt 14 сағат бұрын
Amrit pal mehro nu election ch kada hona chida eho jehe leader bahut load hai
@SukhramghariaRamgharia
@SukhramghariaRamgharia 11 күн бұрын
Dara wad band karo ji
@bsrana6286
@bsrana6286 8 күн бұрын
Agea nkli nihang
@bsrana6286
@bsrana6286 8 күн бұрын
Bhedo sudhr jo
@bsr840
@bsr840 11 күн бұрын
ਇਹ ਬੰਦਾ ਕਮੇਟੀ ਨੂੰ ਨਿੰਦਾ ਕਰਦਾ ਰਹਿੰਦਾ ਹੈ। ਸਿੱਖਾਂ ਦੀ ਬਦਨਾਮੀ ਕਰਦਾ ਫਿਰਦਾ ਹੈ।
@bsrana6286
@bsrana6286 8 күн бұрын
Meri gl sun sidhu moose wala sikh c ja uthe lawrens bishop da sodha la je asli da ae
@Gs_vlogs01
@Gs_vlogs01 8 күн бұрын
Tu Lawrence nu bahar kada fer ithe aake gl kar sodha laggan di
@bsrana6286
@bsrana6286 8 күн бұрын
@@Gs_vlogs01 jina sodha lana o andr bahr ni dekhde jina fda marnia oh bhedan ne nehi ta boota singh nu sunea kr
@bsrana6286
@bsrana6286 8 күн бұрын
@@Gs_vlogs01 khalistan da na lai lai ke ina loka ne jine mrvate pta kush jina de mre una nu dukh lgna ae bhed chal cho niklke jdo dmag nal dekhna fr pta lgna
@bsrana6286
@bsrana6286 8 күн бұрын
@@Gs_vlogs01 bhindra wale de munde kyu chup krke baithe hai jwab oh ni mngde khalstan
@bsrana6286
@bsrana6286 8 күн бұрын
Langah de gea ghr eh hjur sab bkre vdhde uthe gea anandpur Langr haal kol ghota chlda uthe gea dsi jra
@SatnamSingh-iy2uk
@SatnamSingh-iy2uk Күн бұрын
ਅਮ੍ਰਿਤਪਾਲ ਵੀਰ ਇਸ ਐਸਜੀਪੀਸੀ ਬਾਬੇ ਤੇ ਜ਼ਕੀਨ ਨਾ ਕਰੀ ਬਾਅਦ ਚ ਪਛਤਾਉਣਾ ਪੇ ਸਕਦਾ ਏ ਵੀਰ ਇਸਦੇ ਦਿਲ ਚ ਕੁਝ ਕਾਲਾ ਲਗ ਰਿਹਾ ਏ
@ransingh2047
@ransingh2047 23 сағат бұрын
Sgpc ਦਾ ਫੋਬੀਆ ਹੋਇਆ ਲਗਦਾ
@Dilpreet-n4v
@Dilpreet-n4v 11 күн бұрын
Baba mehro ji chardikala
@JAGJITSINGH-vx1nb
@JAGJITSINGH-vx1nb 11 күн бұрын
ਗਰੇਵਾਲ ਕੁੜੀ ਚੋ...ਬੰਦਾ ਇਹ ਜਮੀਨ ਹਥਿਆ ਬਾਦਲਾਂ ਲਈ .....
@rajmohindersingh2869
@rajmohindersingh2869 2 күн бұрын
ਵਾਹਿਗੁਰੂ ਜੀ
Will A Guitar Boat Hold My Weight?
00:20
MrBeast
Рет қаралды 218 МЛН
小丑在游泳池做什么#short #angel #clown
00:13
Super Beauty team
Рет қаралды 42 МЛН
Will A Guitar Boat Hold My Weight?
00:20
MrBeast
Рет қаралды 218 МЛН