Amritpal Vs Valtoha |ਅੰਮ੍ਰਿਤਪਾਲ ਨਾਲ ਵਲਟੋਹਾ ਦਾ ਮੁਕਾਬਲਾ-ਟਿਕਟ ਮਿਲਣ ਤੋਂ ਬਾਅਦ ਕੀਤੇ ਖ਼ੁਲਾਸੇ |Khadoor sahib

  Рет қаралды 18,657

ABP Sanjha

ABP Sanjha

19 күн бұрын

#virsasinghvaltoha #amritpalsingh #punjab #khadursahib
Amritpal Vs Valtoha |ਅੰਮ੍ਰਿਤਪਾਲ ਨਾਲ ਵਲਟੋਹਾ ਦਾ ਮੁਕਾਬਲਾ-ਟਿਕਟ ਮਿਲਣ ਤੋਂ ਬਾਅਦ ਕੀਤੇ ਖ਼ੁਲਾਸੇ |Khadoor sahib
ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਚੋਣ ਮੈਦਾਨ ਚ ਉਤਾਰਿਆ ਹੈ | ਟਿਕਟ ਮਿਲਣ ਤੋਂ ਬਾਅਦ ਵਲਟੋਹਾ ਨੇ ਮੀਡੀਆ ਦੇ ਮੁਕਾਹਤਬ ਹੋ ਕੇ ਜਿਥੇ ਪਾਰਟੀ ਦਾ ਧਨਵਾਦ ਕੀਤਾ ਉਥੇ ਹੀ ਹਲਕੇ ਚ ਸਿਆਸੀ ਵਿਰੋਧੀਆਂ ਅਤੇ ਅੰਮ੍ਰਿਤਪਾਲ ਬਾਰੇ ਖੁਲ੍ਹ ਕੇ ਚਰਚਾ ਕੀਤੀ |
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZbin: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Пікірлер: 169
@SukhwinderSinghSukhwinde-tj6ij
@SukhwinderSinghSukhwinde-tj6ij 18 күн бұрын
ਬਰਗਾੜੀ ਕਾਂਡ ਬਹਿਬਲ ਕਲਾਂ ਗੋਲੀ ਕਾਂਡ ਸਰਸੇ ਵਾਲੇ ਸਾਧ ਨੂੰ ਮਾਫ਼ੀ ਗੁਰੂ ਸਾਹਿਬ ਦੀ ਬੇਅਬਦੀ ਬਾਦਲ ਕੰਪਨੀ ਮੁਰਦਾਬਾਦ 👎👎 ਸਮੂਹ ਹਲਕਾ ਨਿਵਾਸੀਆਂ ਨੂੰ ਬੇਨਤੀ ਆ ਕਿ ਵਲਟੋਹਾ ਨੂੰ ਚੰਗੀ ਤਰਾਂ ਨਿਹੰਗ ਸਿੰਘਾਂ ਦੇ ਬਾਟੇ ਵਾਂਗ ਮਾਂਝ ਦਿਉ।🙏🙏
@Sukhwinderpannu2883
@Sukhwinderpannu2883 18 күн бұрын
ਤੁਹਾਡੀ ਸਰਕਾਰ ਦਸ ਸਾਲ ਰਹੀ ਸੈਂਟਰ ਵਿੱਚ ਤੁਹਾਡੀ ਭਾਈਵਾਲ ਸਰਕਾਰ ਸੀ ਉਸ ਟਾਈਮ ਬੰਦੀ ਸਿੰਘਾਂ ਦੀ ਗੱਲ ਕਿਊਂ ਨਹੀਂ ਕੀਤੀ ਬਾਘਾ ਬਾਡਰ ਉਸ ਟਾਈਮ ਕਿਊਂ ਨਹੀਂ ਖੋਲਿਆ
@pritamaulakh3130
@pritamaulakh3130 17 күн бұрын
ਲੈ ਬੀ ਖਡੂਰ ਸਾਹਿਬ ਵਾਲਿਓ ਜੇ ਇਹ ਵਲਟੋਹਾ ਜਿੱਤ ਗਿਆ ਤੇ ਫਿਰ ਤੁਹਾਡੇ ਵਾਸਤੇ ਤੇ ਲਾਹਨਤਾਂ ਹੀ ਆ ।
@gulshanattri9833
@gulshanattri9833 18 күн бұрын
ਇਸ ਵਾਰੀ ਤਾਂ ਵੋਟਾਂ ਭਾਈ ਅੰਮ੍ਰਿਤਪਾਲ ਨੂੰ ਪੈਣੀਆਂ 😎 ਚਾਹੇ ਅੱਗੇ ਕੋਈ SGPC ਦਾਂ ਮੈਬਰ ਹੋਵੇ...
@gurmukhsingh6126
@gurmukhsingh6126 17 күн бұрын
ਅੱਗੇ ਤੁਸੀਂ ਜੋ ਪੰਜਾਬ ਦਾ ਭਲਾ ਕੀਤਾ ਉਹ ਕਿਸੇ ਤੋਂ ਲੁਕਿਆ ਨਹੀਂ
@sukhwant47
@sukhwant47 17 күн бұрын
ਸਾਰੇ ਜਹਾਂਨ ਦੀ ਕਾਲਖ ਖਟ ਕੇ ਬਹਿ ਗਿਆ ਬੇਵਕੂਫ ਵਲਟੋਹਾ
@punjabtv8462
@punjabtv8462 18 күн бұрын
ਤੈਨੂੰ sharm ਆਉਣੀ ਚਾਹੀਦੀ ਆ
@AmarjeetSingh-cg5gk
@AmarjeetSingh-cg5gk 17 күн бұрын
ਬੇਸਰਮੌ ਮਰਜੌ ਡੂਬਕੇ ਚਵਲੌ ਪਾਪੀਓ ਤੂਸੀ ਦਰਬਾਰ ਢਾੲਈਆ ਅਮ੍ਰਿਤਪਾਲ ਨੇ ਬੇਸਰਮਾ ਤਖਤ ਤੇ ਟੈਕ ਕਰਾਵੇ ਚਵਲੌ ਬੌਲ ਵੀ ਦਿਤਾ ਚਲਾਕੀ ਵੇਖੌ ਇਹਦੀ ਢੱਕੀ ਵੀ ਰਹਿ ਜਾਏ ਬੌਲਤਾ ਬੇਸਰਮ ਹਰਾਮ ਦੀਆ ਖਾਣ ਵਾਲੇ
@GurpreetSingh-ke8ok
@GurpreetSingh-ke8ok 17 күн бұрын
ਵਲਟੋਹਾ ਮੁਰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ
@DharminderSingh-hk7sw
@DharminderSingh-hk7sw 18 күн бұрын
ਹਾਰ ਪੱਕੀ ਆ
@DilbagSinghSingh-jy2cw
@DilbagSinghSingh-jy2cw 18 күн бұрын
Sport ਭਾਈ ਅੰਮ੍ਰਿਤਪਾਲ ਸਿੰਘ ਜੀ
@savidharti3751
@savidharti3751 18 күн бұрын
ਤੂੰ ਸਿਰ ਜਿੱਤੇਗਾ ਜਾ ਘਰੇ ਜਾ
@jasbirkaur9899
@jasbirkaur9899 18 күн бұрын
ਅਮਿ੍ਰਤਪਾਲ ਜਿੰਦਾਬਾਦ
@harijass
@harijass 17 күн бұрын
ਕੌਮ ਦਾ ਗਦਾਰ ਆ ਵਲਟੋਹਾ
@gurbinderbhatti3122
@gurbinderbhatti3122 17 күн бұрын
ਵਲਟੋਹਾ ਸਾਹਬ ਤੂਸੀਂ ਪਹਿਲਾਂ ਕਮੈਂਟਸ ਦੇਖੋ, ਕਮੈਂਟਸ ਪੜ੍ਹ ਕੇ ਤੂਹਾਨੂੰ ਬੈਠ ਜਾਣਾ ਚਾਹੀਦਾ ਹੈ
@GurpreetSingh-ke8ok
@GurpreetSingh-ke8ok 17 күн бұрын
ਵਲਟੋਹਾ ਸਾਬ ਜੇ ਤੁਸੀਂ ਵਾਕਿਆ ਹੀ ਐਡੇ ਪੰਥ ਦਰਦੀ ਓ ਤਾਂ ਭਾਈ ਅਮ੍ਰਿਤਪਾਲ ਸਿੰਘ ਦੇ ਸਾਹਮਣੇ ਨਹੀਂ ਆਉਣਾ ਨਹੀਂ ਤਾਂ ਕੌਮ ਤਹਾਡਾ ਬੁਰਾ ਹਾਲ ਕਰੇਗੀ
@ajaypalsinghdhaliwal1490
@ajaypalsinghdhaliwal1490 17 күн бұрын
ਇਹ ਸਾਹਿਬ ਕਹਿਣ ਦੇ ਲਾਈਕ ਨਹੀਂ ਸਿੱਖੀ ਤੇ ਕਲੰਕ ਐ।
@goradhaliwal6598
@goradhaliwal6598 17 күн бұрын
ਪਹਿਲਾਂ ਤੁਸੀਂ ਕਿਥੇ ਸੀ 25 ਸਾਲ ਤੁਹਾਡੇ ਕੋਲ ਸੀ
@forhumanity1691
@forhumanity1691 18 күн бұрын
Bandi singh pehla kithe si jado stta which baithe si...
@jogindersingh-mx4fw
@jogindersingh-mx4fw 17 күн бұрын
ਅਮਰਤਪਾਲ ਸਿਘੰ 100% ਜਿਤਾ ਕੇ ਰਹਾਗੇਂ ਅਮਰਤਪਾਲ ਸਿਘੰ ਜਿਨਦਾੰਬਾਦ
@HarpalSingh-ge4xd
@HarpalSingh-ge4xd 17 күн бұрын
ਸਿੱਖ ਕੌਮ ਦੇ ਗੱਦਾਰ
@pritamsinghsaab4331
@pritamsinghsaab4331 18 күн бұрын
Amritpall Singh ji Zindabad ji 🙏🙏🙏🙏🙏🚩🚩🚩🚩
@gursharan.singhgursharansi313
@gursharan.singhgursharansi313 17 күн бұрын
ਬਲਟੋਹਾ ਤੋ ਅਮ੍ਰਿਤਪਾਲ ਸਿੰਘ ਦੀ ਜੁੱਤੀ ਦੇ ਵੀ ਬਰਾਬਰ ਨਹੀਂ
@sarbjitsingh7616
@sarbjitsingh7616 16 күн бұрын
ਡਰਾਮੇਬਾਜ਼ੀ ਬੰਦ ਕਰੋ , ਪਹਿਲਾ ਵੀ ਥੋਡੇ Mp ਵੀ ਰਹੇ , ਸਰਕਾਰ ਵੀ ਰਹੀ ਓਦੋਂ ਮੂੰਹ ਕਿਊ ਬੰਦ ਰਿਹਾ
@pawandeepkaurpawan9483
@pawandeepkaurpawan9483 17 күн бұрын
ਅਕਾਲੀ ਦਲ ਗਰਦਾਰ ਸਿੱਖ ਕੌਮ ਦੇ ਇਨਾਂ ਨੂੰ ਕੀੜੇ ਪੈਣੇ ਗੁਰੂ ਘਰ ਬੇਦਬੀਆਂ ਇਹਨਾਂ ਨੇ ਕਰਵਾਈਆਂ
@paramjitsingh6295
@paramjitsingh6295 17 күн бұрын
ਭਾਈ ਅੰਮ੍ਰਿਤਪਾਲ ਸਿੰਘ ❤❤❤❤❤
@RanjeetSingh-pt8dg
@RanjeetSingh-pt8dg 18 күн бұрын
Amritpal singh good man
@GuljarSingh-wf1zh
@GuljarSingh-wf1zh 17 күн бұрын
ਇਹ ਕਾਲੀ ਦਲ ਨੂੰ ਅਕਲੀ ਹੈ ਨੀ ਜੇ ਇੱਥੇ ਬਰਾਬਰ ਖੜ ਗਿਆ ਨਾ ਤੇ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੂੰ ਮੂੰਹ ਨਾ ਲਾਓ
@user-oi1nz5ze2p
@user-oi1nz5ze2p 18 күн бұрын
Amritpal singh jindabaad valtoha sabb Aram karo
@NoorFatheNoorFathe
@NoorFatheNoorFathe 18 күн бұрын
Bhai Amritpal Singh 🙏🙏
@user-pb3xt8pp5h
@user-pb3xt8pp5h 18 күн бұрын
Don't vote for baltoa
@harisingh-aujla
@harisingh-aujla 18 күн бұрын
Waheguru ji 🙏 waheguru ji 🙏 dhan dhan Shri guru Ramdas sahib ji 🙏 dhan dhan baba deep singh ji 🙏 waheguru ji Maher Karo aapne parwar te waheguru ji 🙏
@gurpreetgrewal44
@gurpreetgrewal44 18 күн бұрын
Bhi amritpal Singh good
@SurjitSingh-ju9vp
@SurjitSingh-ju9vp 16 күн бұрын
ਹੁਣ ਇਹ ਨਾ ਦਾ ਕੁਝ ਨਹੀਂ ਬਣਨਾ ਭਾਈ ਅਮਰਤਪਾਲ ਸਿੰਘ ਜੀ ਜ਼ਿੰਦਾਬਾਦ
@Harjeetkaur-
@Harjeetkaur- 17 күн бұрын
ਅੰਮ੍ਰਿਤਪਾਲ ਸਿੰਘ ਜਿੰਦਾ ਬਾਦ ❤
@paramjitsingh6295
@paramjitsingh6295 17 күн бұрын
ਤੂੰ 1984 ਗਦਾਰ ਦੇਖ ਲੌ ਲੌਕੌ ਵਲਟੌਹਾ
@user-pb3xt8pp5h
@user-pb3xt8pp5h 18 күн бұрын
Don't vote for hunger of power
@gurcharnsingh6109
@gurcharnsingh6109 17 күн бұрын
Don't vote to valtoha.
@GurpreetSingh-ke8ok
@GurpreetSingh-ke8ok 17 күн бұрын
ਸਿਰਫ ਭਾਈ ਅਮ੍ਰਿਤਪਾਲ
@JagbirSingh-bs4il
@JagbirSingh-bs4il 18 күн бұрын
Amritpal singh zindabaad
@sandeep145111
@sandeep145111 18 күн бұрын
Gappi 😂😂
@RanjitSingh-jf4ev
@RanjitSingh-jf4ev 17 күн бұрын
Kurshi da bhukha
@GurdevSingh-vk4wp
@GurdevSingh-vk4wp 18 күн бұрын
Bhai Amritpal singh 🙏🙏🙏🙏
@DalbirsinghBirsandhu
@DalbirsinghBirsandhu 17 күн бұрын
ਹਾਰ ਪੱਕੀ
@PreetPreet-ex6ei
@PreetPreet-ex6ei 17 күн бұрын
BAHA KHARIA karn walia oudo jung lagi c Tu sant bhindrawale da sath shad ke aya c tu te Guru sahib nu shad ke bhar aa giya c Bhai Amritpal jad pesh hoye oudo koi jung nhi lagi c
@satwindersingh4727
@satwindersingh4727 17 күн бұрын
ਆਕਲੀਆ ਨੇ ਬੇੜੇ ਗਰਕ ਕਰ ਦਿੱਤਾ
@sukhdevsingh9706
@sukhdevsingh9706 17 күн бұрын
Amritpal jindaBAD
@amarpreetvarpal9706
@amarpreetvarpal9706 17 күн бұрын
ਛੱਡੋ ਜੀ ਬਹਿਸਬਾਜੀ ਦਾ ਕੰਮ ਤੇ ਆਪਣੀ ਆਪਣੀ ਕਿਸਮਤ ਨੂੰ ਅਜਮਾਓ ਜਿਹੜਾ ਪੰਥ ਦਾ ਪਿਆਰਾ ਹੋਵੇਗਾ ਜਿੱਤੇਗਾ ਜਿਹੜਾ ਦੋਖੀ ਹੋਵੇਗਾ ਉਹ ਆਪੇ ਹਾਰ ਜਾਵੈਗਾ ਤੇ ਆਪਣੇ ਆਪ ਹੀ ਫੈਸਲਾ ਹੋ ਜਾਊਗਾ
@JaspalSingh-sb2bt
@JaspalSingh-sb2bt 17 күн бұрын
Sab drame karda , jado sarkar c us vele ta kuch kita nhi ,
@mankiratsingh-mp1iq
@mankiratsingh-mp1iq 17 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ
@defullterdhillon
@defullterdhillon 17 күн бұрын
84 ch kis gate raste baar ahiya c dasi thoda yiha intervew ch
@Narindersingh-xd7kr
@Narindersingh-xd7kr 2 күн бұрын
ਬਾਦਲ ਦੇ ਰਾਜ ਚ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਉਹਦਾ ਦੇਣਦਾਰ ਕੌਣ ਹ
@AmarjeetSingh-cg5gk
@AmarjeetSingh-cg5gk 17 күн бұрын
ਅਜ ਜਾਦ ਆਈ ਆ ਗਲਾ ਵਾਭੀ ਵਾ ਬੇਸਰਮੌ ਬਦੀ ਸਿੰਘ ਜਾਦ ਆ ਗੲਏ
@justjee7665
@justjee7665 18 күн бұрын
BANDI SINGHAN DI GAL KARDA. TAN AMRITPAL SINGH TAN KHUD BANDI SINGH A
@user-oi1nz5ze2p
@user-oi1nz5ze2p 18 күн бұрын
Ramuwalia ne ki kita c 😂😂😂
@gursewakghuman7775
@gursewakghuman7775 17 күн бұрын
Please tusi chon na laro
@user-ze8tl3le9t
@user-ze8tl3le9t 16 күн бұрын
ਖਾਲਸਾ ਪੰਥ ਫੇਰ ਡੋਗਰਿਆ ਦੇ ਪ੍ਰਵਾਵ ਥੱਲੇ ਕੰਮ ਕਰ ਰਹੀ ਹੈ,,ਹਮਲਾ ਵੀ ਆਪ ਹੀ ਕਰਵਾਇਆ ਬਾਦਲ ਬਾਣੀ ਨੇ
@user-hs7du7jh9d
@user-hs7du7jh9d 17 күн бұрын
Amritpal jindabad
@Varindersinghbains
@Varindersinghbains 16 күн бұрын
ਤੈਨੂੰ ਨਾ ਸਾਰਾਗੜ੍ਹੀ ਯਾਦ ਤੇ ਨਾ ਤੈਨੂੰ ਇਹ ਪਤਾ ਕਿ ਕਿੰਨੇ ਸਿੰਘਾਂ ਨੇ ਜੰਗ ਲੜੀ ਸੀ
@gaganpreetsinghgill401
@gaganpreetsinghgill401 17 күн бұрын
Mai sariya veera nu banti karda sarre Jane bhai amritpal singh ji nu vote punni 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏
@JaspalSingh-sb2bt
@JaspalSingh-sb2bt 17 күн бұрын
Bhai amritpal nu jita ke jail vicho bahar kadvao
@rajkumar-sd4vf
@rajkumar-sd4vf 18 күн бұрын
Ghuth bolda majdoor da na le k
@AmrikSingh-yj9re
@AmrikSingh-yj9re 17 күн бұрын
ਸਾਦ ਸੰਗਤ ਜੀਊ ਇਸ ਦੀ ਗੱਲ ਤੇ ਜ਼ਕੀਨ ਨਾਂ ਕਰੇਊ
@babananak13.13
@babananak13.13 17 күн бұрын
Amritpal ❤
@mankiratsingh-mp1iq
@mankiratsingh-mp1iq 17 күн бұрын
ਵੋਟਾਂ ਤੌਂ ਪਹਿਲਾਂ ਸਭ ਕੁਝ ਹੌ ਜਾਣਾ । ਬਾਅਦ ਵਿੱਚ ਤਾਂ ਕੁੱਝ ਹੌਣਾ ਹੀ ਨਹੀਂ ਤੂੰ ਨਾ ਰੁਕੀ
@user-br9xr3xf5f
@user-br9xr3xf5f 17 күн бұрын
Ro😂 reha amritpal singh bahr na aawe badal tola app kagras sare sochde ❤❤❤❤❤❤❤❤
@RanjeetSingh-pt8dg
@RanjeetSingh-pt8dg 18 күн бұрын
Gargat
@gurbajsingh3171
@gurbajsingh3171 17 күн бұрын
Sardar virsa Singh valtoa jindabad jindabad shiromani Akali Dal jindabad jindabad ♥️♥️♥️♥️♥️👍👍👍👍👍♥️♥️♥️♥️♥️👍👍👍👍👍
@sarbjitkaur4996
@sarbjitkaur4996 18 күн бұрын
Support kro na ki lattah khicho hun sagat jagg gye haiki bhai amritpal singh khalsa ki ne teh tuh ki chchij ya
@lakhveersingh5841
@lakhveersingh5841 18 күн бұрын
Bhai amritpal Singh ❤❤
@user-cb8oq1yx6b
@user-cb8oq1yx6b 17 күн бұрын
Tusi apas wich ik duje te dosh la ke hi Kom da bera garak kar dena
@sanjivsms1
@sanjivsms1 17 күн бұрын
Full support Bhai Amritpal Singh Ji ♥♥♥
@justjee7665
@justjee7665 18 күн бұрын
WAH AMRITPAL DE KHILAF BOL REHA ?
@iqbalsingh4431
@iqbalsingh4431 17 күн бұрын
Congress party ko vote dena jaruri hai
@Harjeetkaur-
@Harjeetkaur- 17 күн бұрын
ਕਿਉਂ ਕਿਹੜੀ ਖੁਸ਼ੀ ਚ😂😂😂😂😂😂
@user-br9xr3xf5f
@user-br9xr3xf5f 17 күн бұрын
Jmanta tere jbat samjo ❤❤❤❤❤❤❤❤❤❤
@GurpreetSingh-ke8ok
@GurpreetSingh-ke8ok 17 күн бұрын
Only Amrit pal
@RanjitSingh-jf4ev
@RanjitSingh-jf4ev 17 күн бұрын
Valtoha nu harao
@manganjitsingh8250
@manganjitsingh8250 13 күн бұрын
Aje vi sit shad devo amirtpal da sath devo
@reshampalsingh4683
@reshampalsingh4683 17 күн бұрын
There is no words to condemn this fellow. Shame shame
@JaspalSingh-rf7sl
@JaspalSingh-rf7sl 13 күн бұрын
Pitbull---Pinzre---Vich----Khoon-dia---Ulttia--Karda----Roadweelar----Khulla----Guaaa---Riha
@Angrej-ki7ws
@Angrej-ki7ws 17 күн бұрын
25 years sarkar se badal de kikareaa sukhber khnda c habara atbade aa jate dar nhi ho sakda amartpaal atbade aa hun ki hoea c
@harmeetsingh4269
@harmeetsingh4269 17 күн бұрын
Tere varge kahch ledar hun lok ਪਹਿਚਾਣ ਚੁੱਕੇ ਨੇ tohde ਹੁਣ ਜੁੱਤੀਆਂ ਪਾਣੀਆਂ ਨੇ
@Sarpanch_Saab
@Sarpanch_Saab 17 күн бұрын
Baba bus kar hun ja ghar ja .tenu kisse ne vote nahi pauni
@DalbirsinghBirsandhu
@DalbirsinghBirsandhu 17 күн бұрын
ਗਦਾਰ
@narindersinghakkarpta3306
@narindersinghakkarpta3306 16 күн бұрын
Bhai Amritpal jindabadd
@SardarRajuSingh
@SardarRajuSingh 17 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ
@Charansingh-sr6qo
@Charansingh-sr6qo 15 күн бұрын
Bhai amritpal singh jindabad khalistan jindabad
@Angrej-ki7ws
@Angrej-ki7ws 17 күн бұрын
Jmant jabr gabi baltoha
@user-qy2re2hc3s
@user-qy2re2hc3s 17 күн бұрын
ਵਿਰਸਾ ਰੰਘੜ ਮੁਰਦਾਬਾਦ ਮੁਰਦਾਬਾਦ
@Angrej-ki7ws
@Angrej-ki7ws 17 күн бұрын
Tusi ki kita baadbe karn waleo sarse wale no mafe dan waleo
@satwindersingh4727
@satwindersingh4727 17 күн бұрын
ਵੋਲਵਟਾ ਨਾ ਲੜਨ
@binderkaur5297
@binderkaur5297 17 күн бұрын
Amrit pal Singh. Zindabad
@justjee7665
@justjee7665 18 күн бұрын
EHNE BADA MARA BOLEYA C BAI AMRITPAL SINGH NU
@user-hs7du7jh9d
@user-hs7du7jh9d 17 күн бұрын
Valtaa bag bag bag
@Harjeetkaur-
@Harjeetkaur- 17 күн бұрын
ਘਰ ਬੈਠੋ ਬਾਬਾ ਚੁਪ ਕਰਕੇ😂😂😂😂😂😂😂
@JaskaranSingh-zs7ow
@JaskaranSingh-zs7ow 17 күн бұрын
Bhai amritpal Punjab da bhla he krega
@sukhwant47
@sukhwant47 17 күн бұрын
ਅਜ ਸਾਬਤ ਕਰਤਾ ਕਿ ਤੁਸੀ ਵਾਕਿਆ ਹੀ ਖੰਥ ਦੇ ਦੋਖੀ ਹੋ
@sandhujaat5618
@sandhujaat5618 17 күн бұрын
Tu kar la gala vota lan Aitha auna. V
@kuldeepkhattra3095
@kuldeepkhattra3095 16 күн бұрын
Na valtoha ne jitna na amrit pal ne aiwe galan ne maari jao es tra votan thoda paindia dharmic subject chhed ke
@JaspalSingh-rf7sl
@JaspalSingh-rf7sl 13 күн бұрын
Panth-Panth--Kar--Tusi--Loka-Ne-Punjab-Barbad-Kar-dita
@gurbajsingh3171
@gurbajsingh3171 17 күн бұрын
Amritpal varge dallya Chawla ne punjab da mahaul kharab Gundagardi Kiti hai Amritpal de jamanat japat hone hai
@GurpreetSingh-ny2sh
@GurpreetSingh-ny2sh 17 күн бұрын
Durr fiteh muhh eda
@SandhuSaab-vi9ho
@SandhuSaab-vi9ho 16 күн бұрын
Bhai amritpal Singh ji
NO NO NO YES! (50 MLN SUBSCRIBERS CHALLENGE!) #shorts
00:26
PANDA BOI
Рет қаралды 46 МЛН
Trágico final :(
01:00
Juan De Dios Pantoja
Рет қаралды 22 МЛН
skibidi toilet 73 (part 2)
04:15
DaFuq!?Boom!
Рет қаралды 32 МЛН
NO NO NO YES! (50 MLN SUBSCRIBERS CHALLENGE!) #shorts
00:26
PANDA BOI
Рет қаралды 46 МЛН