ਦਿਲਾਂ ਨੂੰ ਜੋੜਦਾ ਟੁੱਟੇ ਰਾਹਾਂ ਦਾ ਸਫਰ। ਸਾਰੇ ਦਰਿਆਵਾਂ ਦਾ ਪਿਓ। ਜਿੱਥੇ ਕੋਈ ਬੰਦਾ ਨਹੀਂ ਦਿਸਦਾ। Ghudda। Day-8

  Рет қаралды 73,906

Ghudda Singh

Ghudda Singh

Күн бұрын

#ghuddasingh #punjabitravel #adventure #punjabivlogs #mountains #punjabitraveller #ladkah #sirsirla
Instagram- amritpalsinghghudda

Пікірлер: 475
@gurjindersinghsidhu8659
@gurjindersinghsidhu8659 6 күн бұрын
ਧੰਨਵਾਦ ਬਾਈ ਅਮ੍ਰਿਤਪਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਨਾਲੇ ਬਹੁਤ ਸੋਹਣਾ ਇਲਾਕਾ ਦਿਖਾਇਆ ਜਾਸਕਰ ਦਾ।।।
@bharatsidhu1879
@bharatsidhu1879 Ай бұрын
ਤੁਹਾਡਾ ਬਹੁਤ - ਬਹੁਤ ਧੰਨਵਾਦ ਗੁਰਦੁਆਰਾ ਪੱਥਰ ਸਾਹਿਬ ਦੇ ਦਰਸ਼ਨ ਕਰਾਓਣ ਲਈ ਬਹੁਤ ਸੋਹਣੇ ਦਰਸ਼ਨ ਹੋ ਗਏ । ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ।
@AmritPalSinghGhudda
@AmritPalSinghGhudda Ай бұрын
ਚੜ੍ਹਦੀ ਕਲਾ
@inderbrar266
@inderbrar266 Ай бұрын
22 ਘੁੱਦੇ ਇੱਕ ਬਾਈ ਆਪਣਾ ਨਰੂਆਣੇ ਤੋਂ ਆਇਆ ਲੇਹ ਦੇਸੀ ਸਾਇਕਲ ਤੇ ਵੀਰ ਬਣਕੇ ਓਹਨਾਂ ਦਾ ਵੀ ਹੋਂਸਲਾ ਅਫਜਾਈ ਕਰੋ ਜਰੂਰ ਵੀਰ ਬਣਕੇ 🙏🏻
@HarpreetSingh-ux1ex
@HarpreetSingh-ux1ex Ай бұрын
ਝੂਲਦੇ ਨਿਸ਼ਾਨ ⛳ ਰਹੇ ਪੰਥ ਮਹਾਰਾਜ ਜੀ ਦੇ ❤️ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ ❤ 🙏
@rajitsinghdandiwal1160
@rajitsinghdandiwal1160 Ай бұрын
ਹਰੀ ਸਿੰਘ ਨਲੂਆ ਬਾਰੇ ਫਲੋਪ youtuber ਗਲਤ ਨਹੀ ਬੋਲਿਆ ਆਪਣੇ ਸਮਝਣ ਵਿੱਚ ਫਰਕ ਆ ਬਹੁਤ ਵਧਿਆ ਬੰਦਾ ਫਲੋਪ ਯੂ ਟੂਬਰ ਬਾਈ
@dishahardil55
@dishahardil55 Ай бұрын
ਮੇਰਾ ਮੁੰਡਾ ਅਤੇ ਮੈਂ ਤੁਹਾਡੇ ਫ਼ੈਨ ਆ ਬਾਈ ਜੀ ਜੇ ਹੋ ਸਕੇ ਤੇ ਅਗਲੇ ਵਿਡਿਓ ਵਿਚ ਓਸ ਦਾ ਨਾਮ ਜਸ਼ਨ ਹਰਦਿਲ ਬੋਲ ਦਿਓ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਏਦਾਂ ਹੀ ਸਫ਼ਰ ਕਰਦੇ ਤੇ ਦਿਖਾਉਂਦੇ ਰਹੋ ਜੀ🙏🏻🙏🏻
@SurjitSingh-uq3og
@SurjitSingh-uq3og Ай бұрын
ਕਦੇ ਲਾਹੌਲ ਸਪੀਤੀ ਜ਼ਿਲੇ ਦਾ ਉਦੈਪੁਰ ਦਾ ਇਲਾਕਾ ਚੰਬੇ ਜ਼ਿਲੇ ਵਿੱਚ ਹੁੰਦਾ ਸੀ ਤੇ ਇਹਨੂੰ ਚੰਬੇ ਦਾ ਲਾਹੌਲ ਬੋਲਦੇ ਸਨ। ਚੰਬੇ ਭਰਮੌਰ ਦੇ ਗਦੀ ਅਪਣੀ ਭੇਡਾਂ ਬੱਕਰੀਆਂ ਦੇ ਇੱਜੜ ਮਨਿਮਹੇਸ਼ ਚੰਬਾ ਦੇ ਇਲਾਕੇ ਤੋਂ ਉਦੈਪੁਰ ਲਿਆਉਂਦੇ ਸਨ ਤੇ ਇਥੋਂ ਮਿਆੜ ਨਾਲੇ ਦੇ ਨਾਲ ਨਾਲ ਮਿਆੜ ਵੈਲੀ ਚੋਂ ਹੋਕੇ ਕਾਂਗ ਲਾ ਪਾਸ ਹੋ ਕੇ ਜੰਸਕਰ ਵੈਲੀ ਵਿੱਚ ਉਤਰਦੇ ਸਨ ਅਤੇ ਅੱਗੇ ਸਰਚੂ ਜਾ ਨਿਕਲਦੇ ਸਨ। ਜੂਨ ਜਾਂ ਜੁਲਾਈ 1975 ਵਿੱਚ ਮੈਂ ਉਦੈਪੁਰ ਗਿਆ ਸੀ। ਓਥੇ ਕੁਛ ਗਦੀਆਂ ਨਾਲ ਮੁਲਾਕਾਤ ਹੋਈ ਸੀ ਤੇ ਓਹਨਾਂ ਦੱਸਿਆ ਸੀ ਕਿ ਰਸਤਾ ਬੜਾ ਔਖਾ ਹੈ ਅਤੇ ਕੋਈ 17-18 ਮੀਲ ਦਾ ਰਸਤਾ ਤੇ ਗਲੇਸ਼ੀਅਰ ਵਾਲਾ ਹੀ ਹੈ। ਤੁਹਾਡੇ ਵਲੋਗ ਦੇਖਕੇ ਮੈਂ ਇਕ ਵਾਰ ਫੇਰ ਅਪਣੀ ਜਵਾਨੀ ਵਾਲੀ ਬੇਫਿਕਰੀ ਦੀ ਉਮਰ ਵਿੱਚ ਜਾ ਪਹੁੰਚਦਾ ਹਾਂ। ਆਖਰੀ ਮੈਂ 2008 ਜਾਂ 2009 ਵਿੱਚ ਇਹਨਾਂ ਇਲਾਕਿਆਂ ਵਿਚੋਂ ਹੁੰਦਾ ਹੋਇਆ ਲੇਹ ਅਤੇ ਗੁਰਦਵਾਰਾ ਪੱਥਰ ਸਾਹਿਬ ਗਿਆ ਸੀ।
@pushpalekh7409
@pushpalekh7409 Ай бұрын
ਸਤਿ ਸ੍ਰੀ ਅਕਾਲ ਜੀ. ਤੁਹਾਡੀ ਲਦਾਖ ਦੀ ਵਲੋਗ ਬਹੁਤ ਹੀ ਸੋਹਣੀ ਹੈ. ਇਸ ਤਰਾਂ ਲਗਦਾ ਕੇ ਅਸੀਂ ਵੀ ਤੁਹਾਡੇ ਨਾਲ ਹੀ ਘੁੰਮ ਰਹੇ ਹਾ. ਲਦਾਖ ਦੇ ਪਹਾੜ ਦੇਖ ਕੇ ਮਨ ਖੁਸ਼ ਹੋ ਗਿਆ. ਸਾਨੂ ਇੰਨਾ ਕੁੱਛ ਦਿਖਾਣ ਲਈ ਬਹੁਤ- 2 ਸ਼ੁਕਰੀਆਂ. ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤੇ ਤੁਸੀਂ ਇਸ ਤਰਾਂ ਹੀ ਲੋਕਾਂ ਦਾ ਮਨੋਰੰਜਨ ਤੇ ਗਿਆਨ ਵਧਾਦੇ ਰਹੋ. ਤੁਹਾਡੇ ਵਲੋਗ ਦਾ ਬਹੁਤ ਹੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ.
@mehardeepsingh8565
@mehardeepsingh8565 Ай бұрын
ਅਸੀਂ ਕਿਉਂ ਦੇਖਦੇ ਹਾਂ ਤੁਹਾਡੇ ਵਲੌਗ ਇਸ ਵਿੱਚ ਸਾਰੇ ਉੱਤਰ ਨੇ। ਸਿਰੇ ਦੀ ਪੇਸ਼ਕਾਰੀ। ਕਈ ਵਲਾਗਰਾਂ ਦੀ ਫਾਲਤੂ ਕਮੈਂਟਰੀ ਨਾਸ ਮਾਰ ਦਿੰਦੀ ਐ ਬਹੁਤ ਬਹੁਤ ਸ਼ੁੱਭਕਾਮਨਾਵਾਂ
@sukhjitsinghthekedar
@sukhjitsinghthekedar Ай бұрын
ਸੋਹਣੇ ਰਾਹਾਂ ਦੇ ਸੋਹਣੇ ਜਵਾਨੋ ਨਵੇਂ ਰਾਹਾਂ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨੋ ਜਿਉਂਦੇ ਵੱਸਦੇ ਰਹੋ ਲੱਖ ਖੁਸ਼ੀਆ ਮਾਣੋ
@sarabjitbadhesha
@sarabjitbadhesha 28 күн бұрын
ਸਤਿ ਸ਼੍ਰੀ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਕਾਲੇ। ਬਹੁਤ ਸੋਹਣਾ ਇਲਾਕਾ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ❤❤❤❤❤❤
@ashwanisharma2935
@ashwanisharma2935 Ай бұрын
ਬਾਈ ਜੀ ਜੇ ਹੋ ਸਕੇ ਤਾਂ ਲੱਦਾਖ ਦੇ ਹਿਰੋ ਵਾੰਗਚੂਕ ਜੀ ਨਾਲ ਮੁਲਾਕਾਤ ਜਰੂਰ ਕਰਿਔ
@Aaravthechampvlog_11117
@Aaravthechampvlog_11117 Ай бұрын
ਤੁਹਾਡੀ ਘੁੰਮਣ ਕਰ ਕੇ ਅਸੀ ਵੀ ਉਹ ਜਗ੍ਹਾ ਦੇਖ ਲਈ ਦੀ ਆ ਜੋ ਕੇ ਅਸੀ ਕਦੀ ਦੇਖ ਨਹੀਂ ਸਕਦੇ ਤੁਹਾਡਾ ਬੋਹਤ ਬੋਹਤ ਸ਼ੁਕਰੀਆ
@jagroopsingh5686
@jagroopsingh5686 Ай бұрын
ਬਹੁਤ ਵਧੀਅਾ ਵੀਰ
@vlogregillbhai1127
@vlogregillbhai1127 Ай бұрын
Bai g zindgi da suad man rhea tuhade vlog dekh ke. Bai g full suad a reha en lgda ve jeve apan be tuhade na nekle hoe a ek bai thodi speech bhot kant a kale kale gal samj onde a g thank you sardar Saab👍
@amritpalsinghsodhi7893
@amritpalsinghsodhi7893 Ай бұрын
ਬਾਈ ਸਤਿ ਸ਼੍ਰੀ ਅਕਾਲ ਪਾਣੀ ਗਰਮ ਕਰਨ ਵਾਲਾ ਜੋ ਤੁਸੀਂ ਸਿਸਟਮ ਦਿਖਾਇਆ ਹੈ ਤੇ ਸਾਡੇ ਫਿਲੋਰ ਬਣਦਾ ਹੈ ਜੀਟੀ ਰੋਡ ਤੇ ਰੇਲ ਲਾਈਨਾਂ ਦੇ ਉੱਪਰ ਬਣੇ ਹੋਏ ਪੁਲ ਉਹ ਥੱਲੇ ਉਤਰ ਕੇ ਧਮਾਨ ਇੰਡਸਟਰੀ ਹੈ ਉਹ ਸੋਲਰ ਕੁੱਕਰ ਸੋਲਰ ਵਾਟਰ ਹੀਟਰ ਦੀਆਂ ਮਿਲਦੀਆਂ ਜੁਲਦੀਆਂ ਬਹੁਤ ਆਈਟਮਾਂ ਬਣਾਉਂਦੇ ਹਨ ਤਕਰੀਬਨ ਉਹਨਾਂ ਦਾ ਵੇਚਣ ਦੀ ਜਗ੍ਹਾ ਉੱਤਰਾਖੰਡ ਲੇਹਿ ਲਦਾਖ ਹਿਮਾਚਲ ਸਿੱਕਮ ਅਰੁਣਾਚਲ ਇਹੋ ਜਿਹਾ ਠੰਡੀ ਜਗਾ ਤੇ ਉਹ ਸਪਲਾਈ ਕਰਦੇ ਹ ਹੋਰ ਉਹਨਾਂ ਕੋਲ ਆਰਡਰ ਨਹੀਂ ਪੂਰੇ ਹੋ ਰਹੇ ਆਪਾਂ ਹੁਣ ਮੈਂ ਥੋੜੇ ਦਿਨ ਪਹਿਲਾਂ ਕੋਈ ਗਿਆ ਤੇ ਉਹਨਾਂ ਕੋਲ ਚਾਰ ਹਜਾਰ ਸੋਲਰ ਕੁੱਕਰ ਦਾ ਆਡਰ ਸੀ ਜਿਹੜਾ ਉਨਾਂ ਨੇ ਉੱਤਰਾ ਖੰਡ ਦੇ ਉੱਪਰਲਿਆਂ ਜਿਲੇ ਵਿੱਚ ਸਪਲਾਈ ਕਰਨਾ ਹੈ ਧੰਨਵਾਦ❤❤❤❤❤❤❤❤
@PankajKumar-or7je
@PankajKumar-or7je Ай бұрын
ਸਤਿ ਸ੍ਰੀ ਆਕਾਲ ਬਾਈ ਜੀ ਮੈ ਸਾਊਦੀ ਅਰਬ ਤੋਂ ਹਰ ਰੋਜ਼ ਥੋਡਾ ਵਲੋਗ ਵੇਖਦਾ ਹਾਂ
@HarjitKaur-k2k
@HarjitKaur-k2k Ай бұрын
ਬਹੁਤ ਸੁੰਦਰ ਲੈਂਡਸਕੇਪ ਬਣੇ ਹੋਏ ❤❤ਵਾਹਿਗੁਰ ਤੁਹਾਨੂ ਲੰਬੀਆਂ ਉਮਰਾ ਬਖਸ਼ਣ
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@surkhabrandhawa9245
@surkhabrandhawa9245 Ай бұрын
ਬੁਹਤ ਸੋਹਣਾ ਸਫ਼ਰ❤️🙌🏻
@tarjeetsingh8619
@tarjeetsingh8619 Ай бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਖ਼ਾਲਸਾ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿਬ ਜੀ
@asghkg
@asghkg Ай бұрын
ਬਹੁਤ ਵਧੀਆ ਜਾਣਕਾਰੀ ਹੈ। ਤੁਸੀ ਕਿਹਾ ਕਿ ਬੋਰਡ ਤੇ ਸਟਿੱਕਰ ਲਾਉਣੇ ਚਾਹੀਦੇ ,ਇਹ ਪ੍ਰਾਪਤੀ ਹੈ। ਪਰ ਕੀ ਹੋਰ ਲੋਕਾਂ ਦਾ ਰਾਹ ਦਸੇਰਾ ਬੋਰਡ ਇਸ ਤਰਾਂ ਢਕ ਦੇਣਾ ਪ੍ਰਾਪਤੀ ਹੈ। ਇਹਨਾ ਲੋਕਾ ਨੂੰ ਲੱਭ ਕੇ ਸਜਾ ਹੋਣੀ ਚਾਹੀਦੀ ਹੈ। ਤੁਹਾਡਾ ਕੰਮ ਸ਼ਲਾਘਾ ਯੋਗ ਹੈ, ਚਲਦੇ ਰਹੋ, ਰੱਬ ਸਾਥ ਰਹੇ।
@parminderdosanjh7115
@parminderdosanjh7115 Ай бұрын
ਪਹਾੜਾਂ ਤੋਂ ਬਰਫ ਚੌਈ ਜਾਂਦੀ ਏ 🏔️💦 ਸਾਰੇ ਪਾਸੇ ਘੁੱਦਾ ਘੁੱਦਾ ਹੋਈ ਜਾਂਦੀ ਏ ❤❤
@showmanwaraich
@showmanwaraich Ай бұрын
🤪🤪
@Dhaliwalmajors
@Dhaliwalmajors Ай бұрын
ਘੁੱਧਾ ਵੀਰ ਤੂੰ ਬਹੁਤ ਵਧੀਆ ਦਿਖਾ ਰਹਿਆ ਧੰਨਵਾਦ
@deep22825
@deep22825 Ай бұрын
ਧੰਨਵਾਦ ਵੀਰੇ ਇਹ ਖੁਬਸੂਰਤ ਥਾਂਵਾਂ ਨੂੰ ਦਖਾਓਣ ਲਈ ❤❤
@pritamsingh8835
@pritamsingh8835 Ай бұрын
Excellent ji. Many many thanks from Pritam Singh Canada.
@a.psingh396
@a.psingh396 Ай бұрын
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ। ਦੇਖਣ ਵਾਲੇ ਨੂੰ ਕੁਝ ਸਿੱਖਣ ਦਾ ਮੌਕਾ ਮਿਲਦਾ ਹੈ।ਚੜ੍ਹਦੀ ਕਲਾ ਵਰਤੇ।
@rajinderkaur4404
@rajinderkaur4404 14 күн бұрын
Ghudda Singh ji ,the most wonderful you tuber i have ever seen till date! Waheguru ji tuhanu hamesha healthy rakho and live long .❤
@SurjeetSingh-bt2mg
@SurjeetSingh-bt2mg Ай бұрын
ਅਸੀਂ ਮਾੜਾ ਕਮੈਂਟ ਕਿਉਂ ਕਰਾਂਗੇ ਬਾਈ ਜੀ ਤਿੰਨ ਚਾਰ ਸਾਲ ਤੋਂ ਤੁਹਾਡੇ ਨਾਲ ਜੁੜੇ ਆ ਤੁਸੀਂ ਤਾਂ ਸਾਨੂੰ ਨਹੀਂ ਜਾਣਦੇ ਪਰ ਅਸੀਂ ਤਾਂ ਤੁਹਾਨੂੰ ਜਾਣਦੇ ਆਂ
@user-yv5vs4sg4u
@user-yv5vs4sg4u Ай бұрын
ਜਦੋਂ ਖੱਚਰ ਨਾਲ ਸੀ ਫੋਟੋ ਕਰਾਈ ਕਿਹੜੇ ਸੱਜਣ ਦੀ ਯਾਦ ਸੀ ਆਈ😂😂 ਜੁੂਲੇ ਜੁੂਲੇ ਜੀ ਕਰਦਿਆਂ ਨੇ ਵਾਟ ਨੇੜੇ ਲਾਈ ਉੱਤਰਣ ਲੱਗੇ ਹੁਣ ਅਸੀਂ ਲੇਹ ਦੀ ਉਤਰਾਈ
@Mander_22
@Mander_22 Ай бұрын
ਬਹੁਤ ਵਧੀਆ ਵੀਡੀਓ ਬਾਈ ਘੁੱਦੇ
@user-ui2hs9fn3e
@user-ui2hs9fn3e Ай бұрын
ਸਤਿ ਸ੍ਰੀ ਅਕਾਲ ਘੁੱਦੇ ਬਾਈ🙏 ਬਹੁਤ ਸੋਹਣੇ ਝਾਕੇ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ❤
@SatnamSingh-fe3tg
@SatnamSingh-fe3tg Ай бұрын
Dhan Guru Nanak Dev g Chadikala Rakhna 🙏
@JasmersinghJassbrar-ok5wq
@JasmersinghJassbrar-ok5wq Ай бұрын
ਅਜ ਦਾ ਦਿਨ ਬਹੁਤ ਹੀ ਵਧੀਆ ਰਿਹਾ ਹਰ ਪਖੋਂ ਕਿਹਾ ਖੂਬਸੂਰਤ ਰਸਤੇ ਤੇ ਅਦਭੁਤ ਪਹਾੜ ਜੋ ਦਿਲ ਵਿਚ ਆਪਣੀ ਜਗ੍ਹਾ ਬਣਾਗੇ ।ਵਲ ਖਾਂਦੀਆਂ ਸੜਕਾਂ ਤੇ ਦਰਿਆ ਸਭ ਤੋਂ ਉਪਰ ਗੁਰੂ ਘਰ ਲਿਖਣ ਨੂੰ ਘੁਦਾ ਜੀ ਬਹੁਤ ਕੁਝ ਐ ਪਰ ਬਾਕੀ ਕਲ ਨੂ।ਧੰਨਵਾਦ । ੜ ਦਰਿਆ.,ਸਭ ਤੋਂ
@KulwinderSandhu-ux5ze
@KulwinderSandhu-ux5ze 3 күн бұрын
Very nice bro 👍👍👍👍👍
@pardeepbhullerheri8221
@pardeepbhullerheri8221 Ай бұрын
ਬਹੁਤ ਵਧੀਆ ਵੀਰੇ, ਬਹੁਤ ਹੀ ਘੈਟ ਬਲਾਗ ਨੇ ਤੇਰੇ ਸਾਨਦਾਰ
@gurparwindersingh6511
@gurparwindersingh6511 Ай бұрын
ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ
@bawabrar2382
@bawabrar2382 30 секунд бұрын
ਜਿਉਦੇ ਰਹੋ
@jashanchhabra5771
@jashanchhabra5771 Ай бұрын
Jihde vich Teri yaad nahi Dil kadh ke sutna baaki hai. Full on entertainment "Good story telling"
@palwindersingh8108
@palwindersingh8108 Ай бұрын
ਬਹੁਤ ਵਧੀਆ ਬਾਈ
@sukhdebgill4016
@sukhdebgill4016 Ай бұрын
ਘੁੱਦੇ ਵੀਰਾਂ ਜਮਾਂ ਜੱਗਾ ਡਾਕੂ ਲੱਗਦਾ ਮੂੰਹ ਬੰਨ ਕੇ❤❤
@TarsemSingh-cn6cn
@TarsemSingh-cn6cn Ай бұрын
ਖੂਬਸੂਰਤ ਸਫ਼ਰ, ਅਨੰਦਮਈ
@user-qw7ps4tg7e
@user-qw7ps4tg7e Ай бұрын
Nice veer g ssa g bhut hi vidya g tusse sanu gumone o uk vich bhut hi thouno dekde ne rab thouno khus rakhe y g nal ne aye dev y
@hartajsingh9745
@hartajsingh9745 13 күн бұрын
Inspirational bro
@urbanpunjabi8417
@urbanpunjabi8417 Ай бұрын
Amrit veer ji ssa ji bahut bahut dhanvaad Ghar baithe enia sohnia vadian de darshan mele karaun lye. Bai pehla geet 6 mahine ik saal iko hi caste sunde hunde c aj kal tan geet di life sirf ik din oh v vadh ton vadh do vaar sun laida bas ik sidhu moose c jisde gane aje v repeat te chalde ne. Dhanvaad 🙏
@GurmeetSingh-rt6or
@GurmeetSingh-rt6or Ай бұрын
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ ਤੁਸੀਂ ਹਮੇਸ਼ਾ ਹੁੱਸਦੇ ਮੁਸਕਾਉਂਦਾ ਰਿਹਾ🙏🙏🙏🙏🙏
@abhishekmangla4845
@abhishekmangla4845 23 күн бұрын
ਵਾਹਿਗੁਰੂ ਜੀ
@dharmindersingh1523
@dharmindersingh1523 Ай бұрын
ਬਹੁਤ ਵਧੀਆ ਸੀ ਅੱਜ ਦਾ ਸਫ਼ਰ ਬਾਈ ਬੜਾ ਆਨੰਦ ਆਇਆ ਬਲੌਗ ਦੇਖ ਕੇ ❤
@onkarsinghrandhawa7715
@onkarsinghrandhawa7715 Ай бұрын
ਜਦੋ ਕੋਚ ਸਾਹਬ ਨਾਲ ਹੋਣ ਤਾਂ ਦੇਖਣ ਦਾ ਜਿਆਦਾ ਸੁਵਾਦ ਆਉਦਾ ਬਾਈ ਓ
@h.s.gill.4341
@h.s.gill.4341 Ай бұрын
ਕੋਚ ਨਹੀਂ ਵੀਰ ਜੀ ਬੀ.ਐਸ.ਬੱਦੂ. ਕਹੋ
@dildegehraito....
@dildegehraito.... Ай бұрын
Unna ne apna start kar ditta channel o v aaj kal video paa rahe aa
@mandeepkaurgill7661
@mandeepkaurgill7661 Ай бұрын
From cycling tours to great treks and then international trips , organising cycling events and then bike rides and plus addition of drone and then all videos mixed with humour and knowledge and perfect music background that you have been recently started adding ….tuhade naaal naaal assi dekhan wale vi we all came a long way . Roj ftaft video dekh ke mann khush te Shant hojanda te best quality videos dekh ke bahut Khushi mildi hai ….rabb chardiyan kalwan bakshe. Tuhade karke hor vi Wadia travellers da pta lagda . Thank you to you for putting effort in uploading daily videos .
@HarpreetKaur-st8fn
@HarpreetKaur-st8fn Ай бұрын
ਸਤਿ ਸ੍ਰੀ ਅਕਾਲ ਬੇਟਾ ਧੰਨਵਾਦ ਸੁਹਣੀਆਂ ਥਾਵਾਂ ਦਿਖਾਉਣ ਲਈ❤❤
@gurpreetbrar9919
@gurpreetbrar9919 Ай бұрын
ਚੜ੍ਹਦੀ ਕਲਾ ਵਿਚ ਰੱਖੇ ਪ੍ਰਮਾਤਮਾ ਘਰ ਬੈਠੇ ਦੁਨੀਆਂ ਵਿਖੋਨ ਲਈ
@satnamsinghpurba9584
@satnamsinghpurba9584 Ай бұрын
Bhut vadia jankari god bless you 🌺
@amnindersingh2709
@amnindersingh2709 Ай бұрын
Ghaint galbat jatta baba g chardikala vich rakhe
@narinderdeepsingh5942
@narinderdeepsingh5942 Ай бұрын
Thanks Ghudda veer. Sade kol time nahi ghuman da job karke. But tuhade vlog dekh dekh k enjoy kar lyeda. Waheguru mehar kare tuhade te.
@Roshan-vu5qw
@Roshan-vu5qw Ай бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ🙏
@harchandsingh4040
@harchandsingh4040 Ай бұрын
God bless you for deep knowledge for himalaya travelling
@amitthakur8569
@amitthakur8569 Ай бұрын
Sat Shri Akal ji 🙏🙏
@rajwantkaur6816
@rajwantkaur6816 Ай бұрын
Nature buhat sohni
@jagjitsingh816
@jagjitsingh816 Ай бұрын
ਘੁੱਦੇ ਵੀਰੇ ਸਤਿ ਸ੍ਰੀ ਆਕਾਲ ਜੀ ਬਹੁਤ ਹੀ ਸੁੰਦਰ blogs ਹੁੰਦੇ ਹਨ 🎉🎉🎉🎉❤❤❤❤❤❤
@dildegehraito....
@dildegehraito.... Ай бұрын
Both kaint chal rehya tour thoda sanu vek k maza aa rehya
@amriksingh6828
@amriksingh6828 Ай бұрын
ਗੁਰੂ ਘਰ ਸ੍ਰੀ ਪੱਥਰ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ ਵੀਡੀਓ ਨਾਲ ਸਬੰਧਤ ਗੱਲਾਂ ਸਣਾਉਣ ਦਾ ਤਰੀਕਾ ਲਾਜਬਾਬ ਹੈ
@harjindersingh3262
@harjindersingh3262 Ай бұрын
Waheguru ji ka khalsa waheguru ji ki fateh #Kisaan ekta zindabad #justice for sidhu moosewala
@ravinderkaurkhalsa1980
@ravinderkaurkhalsa1980 Ай бұрын
kinne Bhagshali lok jo eni sohni jagah ch rehende. Shandar nature... bemisal nature.
@amritpalsinghsodhi7893
@amritpalsinghsodhi7893 Ай бұрын
ਉਚਾਈ ਤਕਰੀਬਨ ਸ਼੍ਰੀ ਹੇਮਕੁੰਟ ਸਾਹਿਬ ਜਿਨੀ ਹੈ ਬਾਕੀ ਤੁਸੀਂ ਸਿਆਣੇ ਹੋ ਤੁਹਾਡੇ ਕੋਲ ਤਕੜੀ ਵੋਟਾਂ ਹੈਗਾ ਜੋਖਣ ਵਾਲਾ❤❤❤❤
@vanindergill2960
@vanindergill2960 Ай бұрын
Good luck veer
@lakha_arora
@lakha_arora Ай бұрын
Dhan Dhan Shri Guru Nanak Dev Ji
@gouravkamboj2997
@gouravkamboj2997 Ай бұрын
ਬਹੁਤ ਵਧੀਆ ਜੀ ਸੋਹਣੀ ਕੁਦਰਤ ਦਿਖਾਉਣ ਲਈ
@makhanbhikhi6068
@makhanbhikhi6068 Ай бұрын
ਇੰਨੀ ਖੂਬਸੂਰਤੀ ਦੇਖ ਕੈ ਨਜ਼ਾਰਾ ਆ ਗਿਆ
@jinderpoohla
@jinderpoohla Ай бұрын
ਅਰਜਨ ਬਾਈ ਨੂੰ ਮਿਲਕੇ ਤਾਂ ਸੋਨੇ ਤੇ ਸੁਹਾਗਾ ਹੀ ਹੋ ਗਿਆ ਬਾਈ
@beantsingh642
@beantsingh642 Ай бұрын
ਵਿਡਿਓ ਗਰਾਫਰ ਬਹੁਤ ਵਧੀਆ, ਕਾਲਾ
@MANJEETSINGH-nz1qh
@MANJEETSINGH-nz1qh Ай бұрын
ਬਹੁਤ ਸੋਹਣਾ ਬਲੌਗ ਐ ਬਈ ਜੀ ਸਤਿ ਸ੍ਰੀ ਆਕਾਲ ਬਾਈ ਜੀ
@dhindsajasjitsingh7337
@dhindsajasjitsingh7337 Ай бұрын
ਸ਼ਾਨਦਾਰ ਗੱਲਬਾਤ ਰਹੀ ਇਸ ਵਲੋਗ ਦੀ ਬਾਈ
@user-sv6zh9ld6t
@user-sv6zh9ld6t Ай бұрын
Bhut Vadia ghude veer
@preetprince904
@preetprince904 Ай бұрын
Bht sohna vlog vr g mann khush hogya waheguru tarikya Bakshe vr bai dil te mera bht tuhde nl ik tour travel kra 😇 bht sara pyar dilo bhai Amritpal singh ji 🫡❤️
@jaggasinghtailor2413
@jaggasinghtailor2413 Ай бұрын
ਬਾਈ ਘੁੱਦੇ ਨਾਲੇ ਕਹਿੰਦੇ ਸੀ ਬਲਦੇਵ ਬਾਅਦ ਵਿੱਚ ਰਲੂਗਾ ਕੀ ਗੱਲ ਆਇਆ ਨੀ ਫੇਰ ਇੱਕ ਗੱਲ ਹੋਰ ਵੀ ਹੁਣ ਮੈਂ ਫੁਕਰੇ ਬੰਦਿਆਂ ਦਾ ਵਲੌਗ ਵੇਖਣਾ ਬੰਦ ਕਰਤਾ ਸਿਰਫ਼ ਤੁਹਾਡੇ ਵਲੌਗ ਵੇਖਦੇ ਹਾਂ ਤੂੰ ਸਮਝ ਗਿਆ ਵੀਰ ਵੀ ਫੁਕਰੇ ਬੰਦੇ ਕਾਉਣ
@AjitSingh-gq6cb
@AjitSingh-gq6cb Ай бұрын
ਬਾਈ ਜੀ ਸਤਿ ਸ਼੍ਰੀ ਆਕਾਲ ਜੀ ਕੀ ਹਾਲ ਚਾਲ ਹੈ ਜੀ ਦਸਣ ਦੀ ਕਿਰਪਾਲਤਾ ਕਰਨੀ ਜੀ ਆਪ ਜੀ ਦੇ ਜਵਾਬ ਦੀ ਉਡੀਕ ਵਿੱਚ ਆਪ ਜੀ ਦਾ ਆਪਣਾ ਅਜੀਤ ਸਿੰਘ ਰਾਜਪੁਰਾ (ਪਟਿਆਲਾ)
@davinder9653
@davinder9653 Ай бұрын
ਬਹੁਤ ਖੂਬਸੂਰਤ ਬਾਈ 🌹🌹❤️❤️
@gurasingh6718
@gurasingh6718 Ай бұрын
Very good sceneries and very good tecording
@kavindersingh5929
@kavindersingh5929 Ай бұрын
Vadia Jakha- baakha dear Amritpal.
@RakeshRakesh-rp5tv
@RakeshRakesh-rp5tv Ай бұрын
ਬਹੁਤ ਸੋਹਣਾਂ ਸਫ਼ਰ ਜੀ ❤❤
@suratsingh5079
@suratsingh5079 Ай бұрын
Thank you beta God bless for this wonderful scenes
@kamalsinghsingh4408
@kamalsinghsingh4408 Ай бұрын
I love Dan missing 30 years
@harman6259
@harman6259 Ай бұрын
ਅਸ਼ਕੇ , ਅੰਦਰਲਾ ਕਲਾਕਾਰ ਅੱਜ ਸੁਣਨ ਨੂੰ ਮਿਲਿਆ ਬਾਈ 😄♥ ਜੀਓ
@gursharankaur1033
@gursharankaur1033 Ай бұрын
Sira kola end beautiful
@user-bs2sm8ly4j
@user-bs2sm8ly4j Ай бұрын
Bhut sohna vlog hy veerji Waheguruji thuhanu chardikala bakshy veera
@user-lt2ss8up8c
@user-lt2ss8up8c Ай бұрын
Beautiful nature ❤❤
@manjinderdhaliwal6557
@manjinderdhaliwal6557 Ай бұрын
May God bless you always, stay in good health and have a successful journey👉👍👍👍
@kidzone8081
@kidzone8081 Ай бұрын
Thank x veer ji ene sohniyna jgh dikhon lyi .Tejinder Kaur bhangu sardulghar. ek var fer bahut bahut thanks you
@AvtarSingh-ky5kk
@AvtarSingh-ky5kk Ай бұрын
Kamal hee ji
@manjitsinghkandholavpobadh3753
@manjitsinghkandholavpobadh3753 Ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@RavinderSingh-jz9gw
@RavinderSingh-jz9gw Ай бұрын
Bht vdia veer g
@jashanchhabra5771
@jashanchhabra5771 Ай бұрын
My new KZbin addiction Ghudda singh
@hakamsingh4624
@hakamsingh4624 Ай бұрын
ਜਿਉਂਦੇ ਵਸਦੇ ਰਹੋ ਵੀਰੋਂ।
@jatindersehdev5001
@jatindersehdev5001 Ай бұрын
Very good sir thanks 🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤
@JaspalSingh-qc4uy
@JaspalSingh-qc4uy Ай бұрын
ਜਸਪਾਲ ਸਿੰਘ ਜਲੰਧਰ ਈਸ਼ਰਵਾਲ 💯💯✍️💯✍️💯✍️💯✍️✍️❤🎉🎉🎉🙏🙏🙏🙏🙏🙏👍👍👍👍💪💪💪💪💪💯✍️💯✍️💯✍️
@harjitsinghjassowalofficial
@harjitsinghjassowalofficial Ай бұрын
ਬਹੁਤ ਸੋਹਣਾਂ ❤👌👌 ਚੜ੍ਹਦੀਕਲਾ ਚ ਰਹੋ ❤️🙌
@AmarjeetkaurGill-dy2nk
@AmarjeetkaurGill-dy2nk Ай бұрын
Bhaut vadiya vlog banune hege tusi nice changa legya song ve sunya thanku
@BalwinderKaur-qu9ls
@BalwinderKaur-qu9ls Ай бұрын
WAO what a beautiful mount.
@jaswindersinghbatth617
@jaswindersinghbatth617 Ай бұрын
Best of luck 👍 22 ji thanks
@randipsingh310
@randipsingh310 11 күн бұрын
ਚੜਦੀ ਕਲਾ ❤❤
How I Did The SELF BENDING Spoon 😱🥄 #shorts
00:19
Wian
Рет қаралды 37 МЛН
Please Help Barry Choose His Real Son
00:23
Garri Creative
Рет қаралды 23 МЛН
OMG what happened??😳 filaretiki family✨ #social
01:00
Filaretiki
Рет қаралды 13 МЛН
拉了好大一坨#斗罗大陆#唐三小舞#小丑
0:11
超凡蜘蛛
Рет қаралды 12 МЛН
IMPOSSIBLE 🍷🗿#shorts #afghanistan
1:01
AFG Wolf
Рет қаралды 8 МЛН
Or is Harriet Quinn good? #cosplay#joker #Harriet Quinn
0:20
佐助与鸣人
Рет қаралды 4,6 МЛН
🥫They Poured Ketchup On Each Other😲🤭
0:20
BorisKateFamily
Рет қаралды 3,7 МЛН