ਓਮਾਨ ‘ਚ ਵੱਸਦੇ ਪੰਜਾਬੀ ਪਰਿਵਾਰ। ਤਿੱਖੜ ਦੁਪਹਿਰਾਂ ਦੇ ਪੰਧ। Visit best place in Oman। Sinkholes, Day-23

  Рет қаралды 52,919

Ghudda Singh

Ghudda Singh

8 ай бұрын

#punjabivideo #travel #adventurevlog #nature #punjabivlog #ghuddavlog #amritpalsingh #amritpalsingh #vlog #oman #omancycling #adventure #travelvlog #punjabitravelvlog
Instagram- amritpalsinghghudda

Пікірлер: 535
@sjbasi1927
@sjbasi1927 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਦੋਨਾਂ ਦਾ ਬਹੁਤ ਬਹੁਤ ਧੰਨਵਾਦ । ਕੁਦਰਤ ਦੇ ਨਜ਼ਾਰੇ ਤੇ ਅਪਣੇ ਪੰਜਾਬੀਆਂ ਦੀਆਂ ਮੁਲਾਕਾਤਾਂ ਦੇਖ ਕੇ ਦਿਲ ਬਹੁਤ ਖੁਸ਼ ਹੋ ਜਾੰਦਾ ਹੈ।ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਈ ਹੋਣ।ਹੱਸਦੇ ਵੱਸਦੇ ਰਹੋ ਤੇ ਸਫ਼ਰਾਂ ਦਾ ਰੰਗ ਮਾਣੋ।🙏❤️
@chahal-pbmte
@chahal-pbmte 7 ай бұрын
ਕਈ ਦਿਨਾਂ ਦੀ ਔੜ ਤੋਂ ਬਾਅਦ ਅੱਜ ਪੰਜਾਬੀਅਤ ਦੀ ਬਾਰਸ਼ ਪੈਣ ਨਾਲ ਚੋਬਰਾਂ ਦੇ ਚਿਹਰਿਆਂ ਤੇ ਰੌਣਕਾਂ ਪਰਤ ਆਈਆਂ ਨੇ। ਆਪਣੇ ਆਪਣੇ ਹੀ ਹੁੰਦੇ ਨੇ। ਬਹੁਤ ਸੋਹਣੇ ਇਲਾਕਿਆਂ ਦੇ ਸੋਹਣੇ ਦਰਸ਼ਨ ਦੀਦਾਰੇ ਕਰਾਉਣ ਲਈ ਦੋਵਾਂ ਵੀਰਾਂ ਦਾ ਧੰਨਵਾਦ।
@madhomalli7321
@madhomalli7321 7 ай бұрын
ਬਾਈ ਦੇਵ ਦਾ ਪੁਰਾ ਖਿਆਲ ਰੱਖਦਾ । ਗਰਮ ਗਰਮ ਚਾਹ ਵੀ ਮੱਜੇ ਤੇ ਦੇ ਕੇ ਗਿਆ । love you guys ❤️❤️
@karannagra4104
@karannagra4104 7 ай бұрын
ਪ੍ਰਮਾਤਮਾ ਜੋ ਵੀ ਇਸ ਵਕਤ ਵੇਖ ਰਿਹਾ,ਓਨਾ ਦੀ ਹਰ ਤਮੰਨਾ ਪੂਰੀ ਕਰੀ,,,
@avindersinghmann6601
@avindersinghmann6601 7 ай бұрын
ਘੁੱਦਾ ਬਾਈ ਜੀ ਤੇ ਦੇਵ ਬਾਈ ਜੀ ਸੱਤ ਸੀ੍ ਅਕਾਲ। ਵਲੋਂ ਸੁਖਦੇਵ ਮਾਨ ਭਵਾਨੀਗੜ੍ਹ।
@harmeshsinghgill-ip1ws
@harmeshsinghgill-ip1ws 7 ай бұрын
❤ ਦੇਵ ਬਾਈ ਤੇ ਘੁੰਦੇ ਵੀਰ ਜੀ ਸਤਿ ਸੀ੍ ਆਕਾਲ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਭਾਡੇਵਾਲ ਤੋਂ
@HappyBrar22
@HappyBrar22 7 ай бұрын
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਭਰਾ 🇮🇳
@JotPb31
@JotPb31 7 ай бұрын
ਵੱਸਦੇ ਰਹੋ ਪੰਜਾਬੀਓ ਤੁਹਾਡੇ ਨਾਲ ਵੱਸੇ ਪੰਜਾਬ, ਸ਼ਹੀਦ ਦੀਪ ਸਿੰਘ ਸਿੱਧੂ ਦੀ ਫੋਟੂ ਦੱਸਦੀ ਆ ਦੇਸ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਵੀਰ ਨੇ। ਬਹੁਤ ਵਧੀਆ ਵੀਰ ਸੋਹਣਾ ਕੰਮ ਸਾਨੂੰ ਦੇਸ ਘੁਮਾ ਰਹੇ ਹੋ ,ਧੰਨਵਾਦ ਦੋਵੇ ਭਰਾਵਾਂ ਦਾ ❤❤
@HarwinderMaan1965
@HarwinderMaan1965 7 ай бұрын
ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ, ਘੁੱਦੇ ਵੀਰ ਜੀ ਆਪਣੀਆਂ ਜੇਕਟਾਂ ਦੇ ਪਿਛੇ , ਉਪਰ India ਤੇ ਹੇਠਾਂ Punjab ਲਿਖਾ ਲਓ,,,
@user-kq7xn5iw6t
@user-kq7xn5iw6t 7 ай бұрын
ਪੰਜਾਬੀ ਪਰਿਵਾਰ ਨੂੰ ਵਾਹਿਗੁਰੂ ਖੁਸ਼ ਰੱਖੇ ਤੇ ਬਾਕੀ ਸਾਰੇ ਵੀਰਾਂ ਨੂੰ ਵੀ
@SarwanjeetSingh-ox2pu
@SarwanjeetSingh-ox2pu 7 ай бұрын
ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸੌਹਾਰ ਤੋਂ ਜੀ
@harjitkaur464
@harjitkaur464 7 ай бұрын
ਬਹੁਤ ਖੂਬਸੂਰਤ ਵਲੌਗ 👍ਠੀਕ ਕਿਹਾ ਦੇਵ ਵੀਰ ਨੇ ਅਜਕਲ ਪੰਜਾਬ ਵਿੱਚ ਸਾਗ ਤੇ ਵਿਆਹ ਪੂਰੇ ਜੋਬਨ ਤੇ ਆ😍
@amarjitsingh1946
@amarjitsingh1946 7 ай бұрын
ਸਤਿ ਸ੍ਰੀ ਅਕਾਲ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼ 🙏🙏💙
@sarbjitkaur5162
@sarbjitkaur5162 7 ай бұрын
ਸਤਿ ਸ਼ੀ ਅਕਾਲ ਪੁੱਤ ਬਹੁਤ ਸਹੁਣਾ ਮੁਲਖ ਖੁਸ਼ ਰਹੋ ਜੁਵਾਨੀਆਂ ਮਾਣੋ ਵਹਿਗੁਰੂ ਚੜਦੀ ਕਲਾ ਰੱਖੇ❤❤❤❤❤❤😍😍🌹🌹
@swarnsandhu8646
@swarnsandhu8646 7 ай бұрын
ਸਾਰੇ ਵੀਰਾਂ ਨੂੰ ਬੇਨਤੀ ਆ ਕਿ ਕੋਚ ਸਾਬ ਦੇਵ ਦਾ ਪੇਜ ਵੀ ਜ਼ਰੂਰ ਫਾਲੋ ਕਰੋ
@JaspalSingh-qf1ty
@JaspalSingh-qf1ty 7 ай бұрын
ਜਸਪਾਲ ਸਿੰਘ🙏🙏🙏 ਈਸ਼ਰਵਾਲ🙏 ਜੰਲਧਰ❤❤❤❤❤🎉🎉🎉🎉👍✌👌✌👍✌👌✌👍✌👌✌👍✌👌❤❤❤❤❤
@sharanjitkaur8127
@sharanjitkaur8127 7 ай бұрын
ਬਹੁਤ ਸਾਰੇ ਰੰਗਾਂ ਵਾਲੇ ਉਮਾਨ ਨੂੰ ਦਿਖਾਉਣ ਲਈ ਧੰਨਵਾਦ ਜੀ
@surindersinghjyoti
@surindersinghjyoti 7 ай бұрын
😍😍😍😍😍😍🙏🙏🙏🙏🙏🙏🙏ਬੁਰਰਰਰਰਰਾਾਾਾਾਾ ਆ ਗਏ ਸਾਡੇ ਹੀਰੇ……..😍😍😍😍😍🙏🙏🙏🙏🙏🙏💐💐💐💐💐💐
@manjitsinghkandholavpobadh3753
@manjitsinghkandholavpobadh3753 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sarabjitbadhesha
@sarabjitbadhesha 7 ай бұрын
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਅਤੇ ਨਾਲ ਵਾਲੇ ਵੀਰਾਂ ਨੂੰ ਜੀ। ਬਹੁਤ ਸੁੰਦਰ ਇਲਾਕਾ ਦਿਖਾ ਰਹੇ ਹੋ ਜੀ। ਪ੍ਰਦੇਸ ਵਸਦੇ ਪੰਜਾਬੀਆਂ ਦਾ ਆਉ ਭਗਤ ਦੇਖ ਕੇ ਮਾਣ ਮਹਿਸੂਸ ਹੁੰਦਾ ਹੈ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤
@amardeepdhillon1561
@amardeepdhillon1561 7 ай бұрын
ਬਚਪਨ ਵਿੱਚ ਬਹੁਤ ਹੀ ਘੱਟ ਬੋਲਣ ਵਾਲਾ ਅਤੇ ਸੰਗਾਲੂ ਜਿਹਾ ਬੱਚਾ( ਅੰਮ੍ਰਿਤਪਾਲ) ਪਤਾ ਨਹੀਂ ਸੀ ਜਵਾਨੀ ਵਿੱਚ ਇਨ੍ਹਾਂ ਮਿੱਠ ਬੋਲੜਾ ਅਤੇ ਘੁਮੱਕੜ ਬਣੇਗਾ। ਦੁਨੀਆਂ ਘੁਮੇਗਾ ਅਤੇ ਹੋਰਾਂ ਨੂੰ ਫਰੀ ਵਿੱਚ ਘੁਮਾਵੇਗਾ। ਸਾਨੂੰ ਬਹੁਤ ਮਾਣ ਹੈ ਡਾਕਟਰ ਮਿਹਰ ਸਿੰਘ ਦੇ ਇਸ ਹੋਣਹਾਰ ਸਪੁੱਤਰ ਤੇ। ਵਾਹਿਗੁਰੂ (ਅੰਮ੍ਰਿਤਪਾਲ ਅਤੇ ਦੇਵ ) ਦੀ ਇਸ ਜੋੜੀ ਨੂੰ ਹਮੇਸ਼ਾ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ੇ।
@AmritPalSinghGhudda
@AmritPalSinghGhudda 7 ай бұрын
ਧੰਨਵਾਦ ਬਾਈ ਜੀ ✊
@user-xq1pt8nl2u
@user-xq1pt8nl2u 7 ай бұрын
ਪੁਤਰ ਜੀ ਅਥਾਹ ਬਲੌਗ ਬਹੁਤ ਵਧੀਆ ਲਗਿਆ ਪ੍ਰਮਾਤਮਾ ਤੁਹਾਨੂੰ ਚੜਦੀਕਲਾ ਵਿਚ ਰਖੇ ਜੀ ਗੁਰਤੇਜ ਸਿੰਘ ਕੋਟਕਪੂਰਾ
@SatnamSingh-fe3tg
@SatnamSingh-fe3tg 7 ай бұрын
Dhan Guru Nanak Dev g Chadhadi Kala rakhna 🙏🙏
@DarshanSingh-nf2vk
@DarshanSingh-nf2vk 7 ай бұрын
ਚੜ੍ਹਦੀ ਕਲਾ ਵਿੱਚ ਰਹੋ ਵੀਰੋ ਦਰਸਨ ਨਾਗਰਾ 🙏
@dhaliwal350
@dhaliwal350 7 ай бұрын
sink hole ਵੀਰ ਓਦੋਂ ਬਣਦੀ ਆ ਜਦੋਂ ਧਰਤੀ ਗਰਕ ਜਾਂਦੀ ਆ। ਜਿਵੇਂ ਆਪਣੇ ਖੂਹ ਗਰਕ ਜਾਂਦੇ ਸੀ।
@gursidaksingh2011
@gursidaksingh2011 7 ай бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਿਹਾਰੀ ਕੁਦਰਤਿ ਵਸਿਆ।। ਤੇਰਾ ਅੰਤੁ ਨ ਜਾਈ ਲਖਿਆ।।੧।।
@user-no5gi9pm5p
@user-no5gi9pm5p 7 ай бұрын
ਦੇਵ ਵੀਰ ਜੀ ਆਪ ਜੀ ਨੂੰ ਤੇ ਘੁੱਦੇ ਵੀਰ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਆਪ ਜੀ ਦੇ ਸਫ਼ਰ ਨਾਲ ਲਗਾਤਾਰ ਜੁੜੇ ਹੋਏ ਹਾਂ ਜੀ ਬਹੁਤ ਵਧੀਆ ਲੱਗਿਆ
@jagroopsingh5686
@jagroopsingh5686 7 ай бұрын
ਬਹੁਤ ਵਧੀਅਾ ਵੀਰ
@sarvamaan7675
@sarvamaan7675 7 ай бұрын
ਦੋਨੇ ਵੀਰਾਂ ਨੂੰ ਬਾਈ ਸਤਿ ਸ਼੍ਰੀ ਅਕਾਲ ਸ਼ਹਿਰ ਪੌਂਟਾ ਸਾਹਿਬ ਤੋਂ ਮਿਲਣ ਸਿੰਘ
@bharatsidhu1879
@bharatsidhu1879 7 ай бұрын
ਓਮਾਨ ਚ ਵੱਸੇ ਪੰਜਾਬੀਆਂ ਨੂੰ ਸੱਤ ਸ੍ਰੀ ਅਕਾਲ ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
@ranagurbindersingh9447
@ranagurbindersingh9447 7 ай бұрын
❤❤❤❤ ਬਹੁਤ ਵਧੀਆ,,,,, ਘਰ ਬੈਠੇ ਦੁਨੀਆ ਘਮਾਉਣ ਲਈ ਬਹੁਤ ਬਹੁਤ ਧੰਨਵਾਦ ਛੋਟੇ ਵੀਰਾਂ ਦਾ❤❤❤❤
@sukhbirsingh6395
@sukhbirsingh6395 7 ай бұрын
🙏 ਹੁੰਦੀਆਂ ਕੁਝ ਭਿੱਜੀਆਂ ਰੂਹਾਂ, ਇਹ ਵੀਰ ਵੀ ਓਨਾ ਚੋਂ ਆ 👍
@bittitalwandisabo5343
@bittitalwandisabo5343 7 ай бұрын
ਲਹਿੰਦਾ ਪੰਜਾਬ ਚੜਦਾ ਪੰਜਾਬ ਵੇਖੋ ਕਿਵੇਂ ਕੱਠੇ ਹੁੰਦੇ ਆ ਸੜਕਾਂ ਤੇ ਜੀਓ ਬਾਈ ਮੇਰਿਓ
@satnamsingh-cr3xj
@satnamsingh-cr3xj 7 ай бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ॥ ਬਾਈ ਜੀ ਬਿਸਕੁਟਾਂ ਨਾਲੋ ਕਾਲੇ ਭੁੱਜੇ ਛੋਲੇ ਜਾਂ ਰਾਤ ਨੂੰ ਮੇਵਿਆਂ ਨਾਲ ਭਿਓ ਲਏ ਤੇ ਆਹ ਨਿੱਕ ਸੁੱਕ ਨਾਲੋ ਉਹ ਛਕ ਲਏ । ਹੈ ਵੀ ਚੰਗੇ ਤੇ ਲੰਬਾ ਸਮਾ ਭੁੱਖ ਨਹੀਂ ਲੱਗਣ ਦਿੰਦੇ ਜਾਂ ਖੰਜੂਰਾਂ ਵਾਧੂ ਨੇ ਐੱਥੇ। ਸਾਰਾ ਦਿਨ ਗਰਮੀ ਚ ਰਹਿੰਨੇ ਹੋ ਤਾਂ ਗੂੰਦ ਵੀ ਅਰਬ ਚੋਂ ਈ ਆਂਉਦੀ ਆ ਓਹ ਵੀ ਸਵਾਈ ਜਿਹੀ ਭਿਓ ਲਈ ਰਾਤ ਨੂੰ ਤੇ ਸਵੇਰੇ ਜਿਵੇਂ ਅੱਛੀ ਲੱਗੇ ਛਕ ਲਈ, ਗਰਮੀ ਨੀ ਪੈਣ ਦਿਊ । ਬਾਕੀ ਚੜਦੀ ਕਲਾ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ॥
@KAKRA3446
@KAKRA3446 7 ай бұрын
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ
@user-hv8xg6nf9t
@user-hv8xg6nf9t 7 ай бұрын
ਸੱਤ ਸੀ੍ ਅਕਾਲ ਬਾਈ ਦੋਵਾ ਨੂੰ.. ਬਾਈ ਤੁਹਾਡਾ ਬੋਲਣ ਦਾ ਢੰਗ ਵਾਲਾ ਸਿਰਾ.. ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ.. ਮਿਹਰ ਬਣਾਈ ਰੱਖੇ ਦੋਵਾ ਭਰਾਵਾ ਤੇ
@deepmalhiludhiana6052
@deepmalhiludhiana6052 7 ай бұрын
🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ** **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻
@gurpreetsinghanimalslovers8268
@gurpreetsinghanimalslovers8268 7 ай бұрын
ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ ❤
@Rachhpalsingh90
@Rachhpalsingh90 7 ай бұрын
ਓਮਾਨ ਵਿਚ ਵੱਸਦੇ ਪੰਜਾਬੀ ਪਰਿਵਾਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ
@justjee7665
@justjee7665 7 ай бұрын
23:44 MOST ATTRACTING AND LOVING SCENE
@bakhshishsingh2924
@bakhshishsingh2924 7 ай бұрын
ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ ਅਸਾਂ ਧਾਹ ਗਲਵਕੜੀ ਪਾਈ।ਨਿਰਾ ਨੂਰ ਹੀ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ। ਲੇਖਕ ਭਾਈ ਵੀਰ ਸਿੰਘ ਜੀ।
@HarpreetSingh-ux1ex
@HarpreetSingh-ux1ex 7 ай бұрын
ਬਹੁਤ ਵਧੀਆ ਵਲੋਗ ਹੈ ਘੁੱਦੇ ਵੀਰ ਦੇਸ਼ਾਂ ਪ੍ਰਦੇਸਾਂ ਵਿੱਚ ਵੱਸਦੇ ਪੰਜਾਬੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏
@SukhjinderSingh-yk3qu
@SukhjinderSingh-yk3qu 7 ай бұрын
ਸਤਿ ਸ੍ਰੀ ਅਕਾਲ ਦੋਵੇਂ ਪੰਜਾਬੀ ਯੋਧੇਆ ਨੂੰ ਬਹੁਤ ਹਿੰਮਤੀ ਯੋਧੇਆ ਨੂੰ ਸਲੂਟ ਆ ਵਹਿਗੁਰੂ ਜੀ ਸਹਾਈ ਹੋਣ 🙏🏻👌👍
@GagandeepSingh-oz7lj
@GagandeepSingh-oz7lj 7 ай бұрын
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏 ਜਿੰਦਗ਼ੀ ਜ਼ਿੰਦਾਬਾਦ🙏❣️
@kuldeepsidhu02
@kuldeepsidhu02 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ
@user-sb4yo6hr7j
@user-sb4yo6hr7j 7 ай бұрын
ਕੁਰਆਇਤ ਸ਼ਹਿਰ ਇੰਡੀਆ ਦੇ ਗੁਜਰਾਤ ਦੇ ਸਮੁੰਦਰ ਦੇ ਲਾਗੇ ਹੀ ਪੈਂਦਾ ਹੈ, ਇਥੇ 1984 ,85 ਵਿੱਚ ਇਥੇ ਵੀ ਬੱਸ ਲੈ ਕੇ ਜਾਈਦਾ ਸੀ ਇਥੇ ਰਾਜਕੋਟ ਦਾ ਟੀ ਵੀ ਦੂਰਦਰਸ਼ਨ ਦਿਸਦਾ ਹੁੰਦਾ ਸੀ,ਕੁਰਆਇਤ ਸ਼ਹਿਰ ਜਾਣ ਲਈ ਰੂਈ ਤੋਂ ਵਾਦੀ ਅਦਈ ਵਾਦੀ ਹਦਾਤ ਤੋਂ ਅਲ ਹਮਰਾ ਫੇਰ ਕੁਰਆਇਤ ਸ਼ਹਿਰ ਹੈ
@ravindermaan9551
@ravindermaan9551 7 ай бұрын
ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜਗ੍ਹਾ ਤੇ ਬਹੁਤ ਪਿਆਰੇ ਪੰਜਾਬੀ ਓਧਰ ਵਸਦੇ 🙏
@Panjolapb12
@Panjolapb12 7 ай бұрын
ਪੰਜਾਬ ਵਿੱਚ ਹਰ ਰੋਜ਼ ਸਾਗ ਸਾਗ ਸਾਗ
@gurjinderdhillon9841
@gurjinderdhillon9841 7 ай бұрын
ਸਤਿ ਸੀ੍ ਅਕਾਲ ਦੋਨੋ ਵੀਰਾ ਨੂੰ
@DhillonSaab-fj7xj
@DhillonSaab-fj7xj 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
@madhumansukh6687
@madhumansukh6687 7 ай бұрын
Beautiful person, Beautiful country, beautiful people, stay Blessed all of you....all perfect❤
@bathindewale-mm6gf
@bathindewale-mm6gf 7 ай бұрын
View ਬਹੁਤ ਵਧੀਆ ਬਣਦੇ ਨੇ ਵੀਰ ਬਹੁਤ ਖੂਬਸੂਰਤ ਨਜ਼ਾਰੇ ਨੇ ਖੁਸ਼ ਰਹੋ ਦੋਨੋ ਵੀਰ best of luck for further journey bro lot of love to you bro's ❤❤❤❤🎉🎉🎉🎉🎉🎉
@PawanKumar-mq3px
@PawanKumar-mq3px 7 ай бұрын
Veero tuhadia gala sun k mai Kai wari akela he hasi janda ha jes tara tuse dev nu kahia allu walay paranthe lawa jai Hind jai Punjab
@khushsekhon1363
@khushsekhon1363 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@sonusidhu4155
@sonusidhu4155 7 ай бұрын
ਵਾਹਿਗੁਰੂ ਜੀ 🙏🏻🙏🏻
@pinkadhaliwal9823
@pinkadhaliwal9823 7 ай бұрын
ਵਾਹਿਗੁਰੂ ਜੀ ❤🎉
@DilbagSingh-db6zp
@DilbagSingh-db6zp 7 ай бұрын
ਬਹੁਤ ਹੀ ਵਧੀਆ ਜਾਣਕਾਰੀ
@bittitalwandisabo5343
@bittitalwandisabo5343 7 ай бұрын
ਬਾਈ ਦਲਜੀਤ ਸਿੰਘ ਹੋਰਾਂ ਨਾਲ ਮੇਲੇ ਗੇਲੇ ਦੋ ਤਿੰਨ ਦਿਨਾਂ ਬਆਦ ਚੰਗਾ ਭੋਜਨ ਖਾਧਾ ਵਧੀਆ ਗੱਲ ਹੈ ਬਾਈ ਘੁੱਦੇ
@reckysingh4667
@reckysingh4667 7 ай бұрын
❤❤ਧੰਨਵਾਦ ਬਾਈ ਜੀ
@Hanjikiddasare
@Hanjikiddasare 7 ай бұрын
❤ਬੁਹਤ ਵਧੀਆ ਟਾਈਮ ਲੰਗਾ ਰਹੇ ਹੋ। ਲੁੱਟੋ ਨਜ਼ਾਰੇ ਕੁਦਰਤ ਦੇ।❤
@parminderkaur3523
@parminderkaur3523 7 ай бұрын
ਧੰਨਵਾਦ ਬੇਟਾ ਸੁਹਣੀਆਂ ਥਾਂਵਾਂ ਦਿਖਾਉਣਲਈ🙏🏼🙏🏼
@parmindersingh-pe8fb
@parmindersingh-pe8fb 7 ай бұрын
ਵਾਹਿਗੁਰੂ ਜੀ
@gaganmarahar8890
@gaganmarahar8890 7 ай бұрын
ਧੰਨਵਾਦ ਵੀਰ ਸੋਹਣਾ ਸਫਰ ਦਿਖੌਨ ਲਾਇ❤
@bittitalwandisabo5343
@bittitalwandisabo5343 7 ай бұрын
ਅਲ ਹਮਰਾ ਵਿੱਚ ਪੰਜਾਬੀ ਭਰਾਵਾਂ ਨਾਲ਼ ਮੁਲਾਕਾਤ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਬਹੁਤ ਸਾਰਾ ਪਿਆਰ
@babajaswindersinghjibadialwale
@babajaswindersinghjibadialwale 7 ай бұрын
ਵਾਹ ਜੀ ਵਾਹ
@sarbjeetkaursandhu7392
@sarbjeetkaursandhu7392 7 ай бұрын
ਜੁਗ ਜੁਗ ਜੀਉ
@HarpreetsinghSingh-yc3bo
@HarpreetsinghSingh-yc3bo 7 ай бұрын
Ghude bai bhut sohna sfr a dilo pyr bti toh
@abhisheksaini9267
@abhisheksaini9267 7 ай бұрын
Jai ho
@babbigill9800
@babbigill9800 7 ай бұрын
ਖੂਬ ❤
@pargatmadahar7381
@pargatmadahar7381 7 ай бұрын
ਤਿੱਖੜ ਦੁਪਹਿਰ ਵਿਚ ਸਫਰ ਤੇ ਚੜਦੀਕਲਾ , ਵਾਹਿਗੁਰੂ ਤੁਹਾਡੇ ਮਿਹਰ ਕਰਨ ਅਤੇ ਤੰਦਰੁਸਤੀ ਰਹੋ। 🙏👍
@DaljeetSingh-ce7my
@DaljeetSingh-ce7my 7 ай бұрын
ਬਹੁਤ ਵਧੀਆ ਘੁੱਦੇ ਵੀਰ ਵਾਹਿਗੁਰੂ ਤੰਦਰੁਸਤੀ ਬਖਸ਼ੇ ਤੁਹਾਨੂੰ
@user-lj9ym9jt4w
@user-lj9ym9jt4w 7 ай бұрын
ਸਤਿ ਸ਼੍ਰੀ ਅਕਾਲ 22 ਜੀ ❤️🌹🌹🌹🌹🌹❤️❤️🎉🎉🎉🎉🎉❤️❤️🙏🙏
@gurwinderkaur2547
@gurwinderkaur2547 7 ай бұрын
ਖੂਬਸੂਰਤ🎉🎉🎉
@manpreetbrar6864
@manpreetbrar6864 7 ай бұрын
You guys are the best travel vloggers …. ਬਹੁਤ ਮਾਣ ਆ ਤੁਹਾਡੇ ਤੇ ਵੀਰੋ…..ਸ਼ੁਕਰਾਨ
@RajKumar-xf1ht
@RajKumar-xf1ht 7 ай бұрын
ਧਨਵਾਦਵੀਰਜੀ
@GurmeetSingh-rt6or
@GurmeetSingh-rt6or 7 ай бұрын
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਡੇ ਸਫ਼ਰ ਚਾਰ ਚੰਨ 🌙ਲਾਵੇ ਜੀ❤❤❤❤🙏🙏🙏🙏🙏
@yadwindersingh3517
@yadwindersingh3517 7 ай бұрын
Waah
@karamjeetsingh319
@karamjeetsingh319 7 ай бұрын
Very good give knowledge about forn country about atmosphere and peoples bata ji Muskate
@HarvinderSingh-yp8kx
@HarvinderSingh-yp8kx 7 ай бұрын
ਸਤ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ 🙏🏻🙏🏻🙏🏻❤❤
@jaswindersinghsodhi1851
@jaswindersinghsodhi1851 7 ай бұрын
ਬਹੁਤ ਖੂਬ, ਵੀਰਿਓ
@ravimaan7379
@ravimaan7379 7 ай бұрын
Thanks!
@AmritPalSinghGhudda
@AmritPalSinghGhudda 7 ай бұрын
ਸ਼ੁਰਕਾਨ ਬਾਈ
@gurjindersingh361
@gurjindersingh361 7 ай бұрын
Waheguru ji 🙏🙏
@MalkitSu
@MalkitSu 7 ай бұрын
Crossing ur village just now . From kakhan wali
@bawabrar2382
@bawabrar2382 7 ай бұрын
ਜਿਉਦੇ ਰਹੋ ਬਾਈ
@HardeepKhaira44
@HardeepKhaira44 7 ай бұрын
Bahut kaint video ❤❤❤❤ arabic gulf country amazing 👌👌👌👌good luck
@Sunny_alpha_male
@Sunny_alpha_male 7 ай бұрын
Waah ji waaah
@avtarsingh-gs4xv
@avtarsingh-gs4xv 7 ай бұрын
ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ 🙏 ਮੈਂ ਪਹਿਲਾਂ ਵੀ ਤੁਹਾਡੀ ਵੀਡੀਓ ਦੇਖੀ ਸੀ, ਪਰ ਜਿਵੇੰ ਤੁਰਦੇ-ਤੁਰਦੇ ਕਿਸੀ ਦੁਕਾਨ ਵੱਲ ਝਾਤੀ ਮਾਰੀ ਦੀ ਆ, ਉੱਦਾ ਈ ਦੇਖੀ ਸੀ, ਪਰ ਇਹ ਵੀਡੀਓ ਦੇਖਣੀ ਹੈ ਸਮਝ ਕੇ ਦੇਖ ਰਿਹਾ ਵਾਂ 🙏
@ranvirsingh9037
@ranvirsingh9037 7 ай бұрын
ਚੜ੍ਹਦੀ ਕਲਾ
@mandeepsandhu3436
@mandeepsandhu3436 7 ай бұрын
❤ ਚੜ੍ਹਦੀ ਕਲਾ
@Msarfraz-fc9ui
@Msarfraz-fc9ui 7 ай бұрын
Ba Ba g woundrfull
@BaljinderRehal-yw2tl
@BaljinderRehal-yw2tl 7 ай бұрын
Very peaceful.
@Dhermender-zo9xl
@Dhermender-zo9xl 7 ай бұрын
We are your big fan from California Dharminder mandeep Sukh deol anhad deol Thuada vlog rooh nal thekihda sari family naal.
@sidhu9514
@sidhu9514 7 ай бұрын
ਬਹੁਤ ਵਧੀਆ…..ਚੈਕਅਅ
@surinderpalsingh8592
@surinderpalsingh8592 7 ай бұрын
ਬੁਹਤ ਵਧੀਆ ਦਿਖਾਆ ਰਹੀ ਹੈ ਜੋੜੀ ਵਹਿਗੁਰੂ ਇਨ੍ਹਾਂ ਦੀ ਉਮਰ ਲੰਬੀ ਕਰੇ ਡਾਕਟਰ ਬਾਜਕ
@manpreetatwal6270
@manpreetatwal6270 7 ай бұрын
Bhut Sona safer bai
@grewalz5597
@grewalz5597 7 ай бұрын
Bhut vdia rahe agla safer v
@dalerpadda-jl1bu
@dalerpadda-jl1bu 7 ай бұрын
ਚੜ੍ਹਦੀ ਕਲਾ ਵੀਰ ਜੀ
@bittitalwandisabo5343
@bittitalwandisabo5343 7 ай бұрын
ਬਾਈ ਹੋਰਾਂ ਦੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ
@pahulassociates3572
@pahulassociates3572 7 ай бұрын
ਖੁਸ਼ ਰਹੋ ਵੀਰ ਜੀ
@gurmitkaursahota3984
@gurmitkaursahota3984 7 ай бұрын
Bahut wadhia video and wadhia jankari thanks 🙏 👍🙌❤️
@pardeepkour3612
@pardeepkour3612 7 ай бұрын
ਸਤਿ ਸ੍ਰੀ ਆਕਾਲ ਜੀ ❤🙏... ਰੱਬ ਸਦਾ ਚੜ੍ਹਦੀਕਲਾ ਬਖਸ਼ਣ 🌸🌸😍
@bittitalwandisabo5343
@bittitalwandisabo5343 7 ай бұрын
ਸਤਿ ਸ੍ਰੀ ਆਕਾਲ ਇੱਕ ਵਾਰੀ ਫਿਰ ਤੋਂ ਦੋਵੇਂ ਭਰਾਵਾਂ ਨੂੰ
Heartwarming Unity at School Event #shorts
00:19
Fabiosa Stories
Рет қаралды 24 МЛН
Опасность фирменной зарядки Apple
00:57
SuperCrastan
Рет қаралды 11 МЛН
Sigma girl and soap bubbles by Secret Vlog
00:37
Secret Vlog
Рет қаралды 14 МЛН
Девушка ограбила мажора, но…😳
1:00
Trailer Film
Рет қаралды 7 МЛН
Waka waka 🤣 Which video is the best 1,2,3,4? 🤩
0:13
Adani Family
Рет қаралды 7 МЛН