ਕਈ ਕੁਛ ਕੱਠਾ ਜਾ ਵਲੌਗ। Sikhs around world Ghudda vlogs

  Рет қаралды 46,314

Ghudda Singh

Ghudda Singh

Күн бұрын

Пікірлер: 452
@gurpreetdhillon-jc3ng
@gurpreetdhillon-jc3ng 2 күн бұрын
ਪਹਿਲਾਂ ਪੰਜਾਬ ਦੇ ਵਿੱਚ ਅਫਰੀਕਾ ਮਸ਼ਹੂਰ ਕੀਤਾ ਸੀ ਰਮਤੇ ਨੇ ਤੇ ਉਸ ਤੋਂ ਬਾਅਦ ਤੁਸੀਂ ਇੱਕ ਨਵੇਕਲੇ ਢੰਗ ਨਾਲ ਮਸ਼ਹੂਰ ਕੀਤਾ ਅਫਰੀਕਾ ਨੂੰ ਇਹ ਇੱਕ ਆਪਣੇ ਆਪ ਵਿੱਚ ਵੱਖਰਾ ਇਤਿਹਾਸ ਰਚਿਆ ਤੁਸੀਂ।। ਬਹੁਤ ਸੋਹਣਾ ਲੱਗਦਾ ਪਰਿਵਾਰ ਵਿੱਚ ਬੈਠ ਕੇ ਵੀਡੀਓ ਦੇਖਣਾ ਬਾਕੀ ਬਹੁਤ ਕੁਝ ਜਾਨਣ ਨੂੰ ਸਿੱਖਣ ਨੂੰ ਵੇਖਣ ਨੂੰ ਮਿਲਿਆ ਤੇ ਮਿਲ ਰਿਹਾ ਸਾਡਾ ਵੀ ਜੀ ਕਰਦਾ ਕਿ ਅਸੀਂ ਵੀ ਕਦੀ ਘੁੰਮਣ ਵਾਸਤੇ ਜਾਈਏ ਬੜੇ ਸੋਹਣੇ ਗੁਰਦੁਆਰਾ ਸਾਹਿਬ ਨੇ ਸੰਗਤਾਂ ਬਹੁਤ ਦਿਲੋਂ ਗੁਰੂ ਘਰਾਂ ਦੀ ਸਾਭ ਸੰਭਾਲ ਕਰ ਰਹੀਆਂ ਨੇ।।
@daljitcheema838
@daljitcheema838 2 күн бұрын
ਅਫਰੀਕਾ ਵਾਸੀਓ ਹੈਰਾਨੀ ਭਰੀ ਖੁਸ਼ੀ ਹੋਈ ਐ ਥੋਡੀ ਉੱਚ ਮਿਆਰੀ ਜ਼ਿੰਦਗੀ ਅਤੇ ਗੁਰਸਿੱਖੀ ਅਸੂਲਾਂ ਮੁਤਾਬਿਕ ਰਹਿਣੀ ਤੇ।ਸ਼ਾਬਾਸ਼ ਵੀਰੋ।ਸ਼ੁਕਰੀਆ ਹੈ ਅਮ੍ਰਿਤਪਾਲ ਸਿੰਘ ਘੁੱਦੇ ਪੁੱਤ ਦਾ ਜਿਸ ਨੇ ਪੂਰੀ ਤਫਸ਼ੀਲ ਨਾਲ਼ ਥੋਡੇ ਵਾਰੇ ਜਾਣਕਾਰੀ ਦਿੱਤੀ।❤
@vsrana8098
@vsrana8098 2 күн бұрын
ਧੰਨਵਾਦ ਵੀਰ ਜੀ ਜਿਹੜੀਆਂ ਮਿਊਜੀਅਮ ਵਿੱਚ ਤੁਸੀਂ ਪੁਰਾਣੀਆਂ ਫੋਟੋਆਂ ਦਿਖਾਈਆਂ ਸਪੈਸ਼ਲ ਆਪਣੇ ਬਜ਼ੁਰਗ ਰੇਲ ਲਾਈਨ ਵਿਛਾਉਂਦੇ ਹੋਏ ਨਮਸਕਾਰ ਹੈ ਉਹਨਾਂ ਬਜ਼ੁਰਗਾਂ ਨੂੰ ਅਤੇ ਆਪ ਦਾ ਬਹੁਤ ਬਹੁਤ ਧੰਨਵਾਦ ਜੋ ਪੁਰਾਣੀਆਂ ਹਿਸਟਰੀ ਆਪ ਸਾਨੂੰ ਵਿਖਾ ਰਹੇ ਹੋ ਮੇਰੇ ਵੀ ਬਜ਼ੁਰਗ ਨਾਨਕੇ ਉਸ ਸਮੇਂ ਵਿੱਚ ਮਲੇਸ਼ੀਆ ਕਾਰੋਬਾਰ ਕਰਨ ਲਈ ਚਲੇ ਗਏ ਸੀ ਤੇ ਸਾਡੇ ਵੀ ਕੁਛ ਪਰਿਵਾਰ ਹਮੇਸ਼ਾ ਲਈ ਉਥੇ ਸੈਟ ਹੋ ਗਏ ਧੰਨਵਾਦ ਖੁਦਾ ਸਿੰਘ ਸਾਡੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਲਈ
@HarpreetSingh-ux1ex
@HarpreetSingh-ux1ex 3 күн бұрын
ਅਮ੍ਰਿਤਪਾਲ ਸਿੰਘ ਘੁੱਦਾ ਤੇ ਅਫਰੀਕਾ ਵੱਸਦੇ ਤੇ ਵਲੋਗ ਦੇਖਦੇ ਸਾਰੇ ਭੈਣ ਭਰਾਵਾਂ ਨੂੰ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@HarpreetSingh-ux1ex
@HarpreetSingh-ux1ex 3 күн бұрын
ਝੂਲਦੇ ਨਿਸ਼ਾਨ ⛳ ਸਾਹਿਬ ਰਹੇ ਪੰਥ ਮਹਾਰਾਜ ਜੀ ਦੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
@FatehSidhu3876
@FatehSidhu3876 3 күн бұрын
ਕੱਲ੍ਹ ਬਲੌਗ ਉਡੀਕਦੇ ਰਹੇ ਬਾਈ ਸਿਆਂ ❤❤❤❤❤
@sukhmandersingh8034
@sukhmandersingh8034 3 күн бұрын
ਵੀਰ ਅੰਮ੍ਰਿਤ ਸਿੰਘ ਤੇ ਕੀਨੀਆ ਵਿੱਚ ਵਸਦੇ ਸਾਰੇ ਸਿੱਖ ਪਰਿਵਾਰਾਂ ਨੂੰ ਸੱਤ ਸ੍ਰੀ ਆਕਾਲ
@Pgrewak
@Pgrewak 3 күн бұрын
ਬੇਟਾ ਅੰਮ੍ਰਿਤਪਾਲ ਸਿੰਘ ਬਹੁਤ ਹੀ ਜਾਣਕਾਰੀ ਵਾਲਾ ਬਲੌਗ ਹੈ। ਬੱਸ ਹਰ ਰੋਜ਼ ਬਲੌਗ ਦਾ ਇੰਤਜਾਰ ਕਰਦੇ ਹਾਂ। ਬੇਟਾ ਤੇਰਾ ਬਹੁਤ ਬਹੁਤ ਧੰਨਵਾਦ ਤੇ ਸਾਡੀਆਂ ਦੁਆਵਾਂ ਹਮੇਸ਼ਾਂ ਤੇਰੇ ਨਾਲ ਹਨ। ਬਹੁਤ ਸਾਰਾ ਪਿਆਰ। ਪਰਮਜੀਤ ਕੌਰ ਟਰੌਂਟੋ
@AmritPalSinghGhudda
@AmritPalSinghGhudda 3 күн бұрын
ਧੰਨਵਾਦ ਜੀ
@AviDhillon-v9x
@AviDhillon-v9x 2 күн бұрын
💠🙏🙏🙏🙏੧ਓ🙏🙏🙏🙏💠 ..ਮਾਤਾ ਗੁੱਜਰੀ ਜੀ ਤੇ ਛੋਟੇ ਸਾਹਿਬਜਾਦਿਆਂ 🌻🌻ਦੀ ਲਾਸਾਨੀ ਸ਼ਹਾਦਤ ਨੂੰ🌻🌻 🌼🌼ਕੋਟਿ-ਕੋਟਿ ਪ੍ਰਣਾਮ🌼🌼 🌸🌸🌸🌸🌸 {ਅੱਵੀ ਢਿੱਲੋਂ}
@pb47fattewala
@pb47fattewala 3 күн бұрын
ਘੁੱਦੇ ਵੀਰ ਮੈਨੂੰ ਲੱਗਦਾ ਜਿਥੇ ਜਿਥੇ ਤੂੰ ਚਲੇ ਜਾਨਾਂ ਉਥੇ ਉਥੇ ਪੰਜਾਬ ਬਣ ਜਾਂਦਾ ❤️❤️❤️
@jspawaar675
@jspawaar675 3 күн бұрын
ਛੋਟੇ ਵੀਰ ਅਮ੍ਰਿਤਪਾਲ ਸਿੰਘ ਘੁੱਦਾ ਜੀ ਸੱਤ ਸ੍ਰੀ ਅਕਾਲ ਜੀ , ਕ੍ਰਿਸਮਸ ਮੁਬਾਰਕ ਹੋਵੇ ਇਹਨਾਂ ਲੋਕਾਂ ਨੂੰ ਜੀ, ਪਰ ਆਪਣੇ ਤਾਂ ਸ਼ਹਾਦਤ ਏ ਸਫ਼ਰ ਦਾ ਸਮਾਂ ਹੈ ਹੈ ਜੀ ਕਿਉਂਕਿ ਸ਼ਹੀਦੀ ਹਫ਼ਤੇ ਦੇ ਲਈ ਵੀ ਜਾਣਿਆ ਜਾਂਦਾ ਹੈ ਜੀ ਇਸ ਹਫਤੇ ਨੂੰ। ਵਧੀਆ ਹੈ ਜੀ ਤੁਸੀਂ ਸਾਨੂੰ ਇੰਨਾ ਕੁਝ ਦਿਖਾ ਰਹੇ ਹੋ ਜੀ 🎉❤
@SatnamSinghSivia
@SatnamSinghSivia 3 күн бұрын
❤ ਬਹੁਤ ਵਧੀਆ ਜਾਣਕਾਰੀ ਦੇਣ ਲਈ ਅੰਮ੍ਰਿਤਪਾਲ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ
@balwindersingh-zh6oi
@balwindersingh-zh6oi 3 күн бұрын
ਛੋਟੇ ਵੀਰ ਅਮ੍ਰਿੰਤਪਾਲ ਸਤਿ ਸ਼੍ਰੀ ਅਕਾਲਿ ਜੀ
@bathindadoordarshan2166
@bathindadoordarshan2166 3 күн бұрын
Sat Sri akal ji
@amriksingh6828
@amriksingh6828 3 күн бұрын
ਘੁਦਾ ਬਾਈ ਜੀ ਆਪ ਵੱਲੋਂ ਕਰੀਚੋ ਦਾ ਗੁਰੂਘਰ ਜੋ ਕਿ ਬਹੁਤ ਵਿਸ਼ਾਲ ਅਤੇ ਕਾਫੀ ਸੋਹਣਾ ਬਣਿਆ ਹੋਇਆ ਹੈ ਅੱਛੀ ਤਰ੍ਹਾਂ ਵਿਖਾਇਆ ਗਿਆ ਗੁਰਦੁਆਰੇ ਦਾ ਪ੍ਰਬੰਧ ਦੇਖ ਕੇ ਅਤੇ ਸਾਫ ਸਫਾਈ ਵੇਖ ਕੇ ਹੈਰਾਨੀ ਭਰੀ ਖੁਸ਼ੀ ਹੋਈ
@KulbirSingh-cb2oh
@KulbirSingh-cb2oh 3 күн бұрын
ਬਹੁਤ ਵਧੀਆ ਅਫਰੀਕਾ ਬਾਬਤ ਜਾਨਕਾਰੀ ਦਿਤੀ ਜੀ ਇਸ ਨਾਲ ਅਫਰੀਕਾ ਬਾਬਤ ਗਲਤ ਧਾਰਨਾ ਨੂੰ ਵਾਖਾਇਆ ਜੀ ਧੰਨਵਾਦ ਜੀ ❤❤❤
@PreetBrar777
@PreetBrar777 3 күн бұрын
ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥🙏🏻🙏🏻 ਗੁਰਦੁਆਰਾਸਾਹਿਬ ਦੇ ਦਰਸ਼ਨ ਕਰਕੇ ਰੂਹਾਨੀਅਤ ਦਾ ਅਹਿਸਾਸ ਹੋਇਆ ।ਗੁਰਦੁਆਰਾ ਸਾਹਿਬ ਦਾ ਵਿਲੱਖਣ ਇਤਿਹਾਸ, ਕਾਲਜ, ਅਜਾਇਬ ਘਰ ,ਲੰਗਰ ਘਰ ,ਸਿੱਖ ਡੈਮੋਗਰਾਫਿਕ ਤੇ ਮਹਾਨ ਸਿੱਖ ਸ਼ਖਸ਼ੀਅਤਾਂ ਤੇ ਸਿੱਖਾਂ ਦੁਆਰਾ ਰੇਲਵੇ ਲਾਇਨਾ ਦਾ ਨਿਰਮਾਣ ਕਰਨਾਂ ਤੇ ਉੱਹਨਾਂ ਦੀਆਂ ਮਹਾਨ ਕੁਰਬਾਨੀਆਂ ਵੇਖ ਤੇ ਸੋਚ ਕੇ ਸਾਡਾ ਸਿਰ ਆਪਣੇ ਆਪ ਸਿਰ ਝੁੱਕ ਜਾਂਦਾਂ ਵੀਰ ਜੀ। ਬਹੁਤ ਬਹੁਤ ਧੰਨਵਾਦ ਜੀ🙏🏻🙏🏻ਆਪ ਜੀ ਨੇ ਬਾਖੂਬੀ ਸਿੱਖਾਂ ਦੇ ਉੱਥਾਂਨ ਤੇ ਹੋਏ ਪਤਨ ਬਾਰੇ ਜਾਣੂ ਕਰਾਇਆ,ਅਜਿਹਾ ਕਾਰਜ ਕਰਕੇ ਵੀਰ ਜੀ ਆਪ ਨੇ ਬਹੁਤ ਵੱਡਾ ਯੋਗਦਾਨ ਪਾਇਆ ਜੀ।ਬਹੁਤ ਖੂਬਸੂਰਤ ਚਾਹ ਦੇ ਬਾਗ ਜੀ। ਬਾਬਾ ਨਾਨਕ ਆਪ ਜੀ ਅੰਗ ਸੰਗ ਸਹਾਈ ਰਹਿਣ ਜੀ🙏🏻🙏🏻ਸਫਰ ਖੂਬ ਖੂਬਸੂਰਤ ਰਹਿਣ ਆਪ ਜੀ ਦੇ🙏🏻🙏🏻
@mohanjitsingh2409
@mohanjitsingh2409 3 күн бұрын
ਵੱਡੇ ਵੀਰ ਅਮ੍ਰਿਤ ਪਾਲ ਸਿੰਘ ਘੁੱਦਾ ਕੱਲ੍ਹ ਤਹੁਡੀ ਵੀਡੀਓ ਨਹੀਂ ਆਈ ਮੈਂ ਬਹੁਤ ਵੇਟ ਕੀਤੀ ਤਹੁਡੀ ਵੀਡੀਓ ਦੀ ❤❤❤❤❤❤❤❤❤❤❤❤❤❤❤❤❤❤❤❤❤
@harbans_benipal
@harbans_benipal 3 күн бұрын
ਮੈਂ ਵੀ ਵੀਡੀਓ ਦੀ ਬਹੁਤ ਉਡੀਕ ਕਰ ਕਰ ਥੱਕ ਗਿਆ ਅੰਮ੍ਰਿਤਪਾਲ ਸਿੰਘ ਬਾਈ ਜੀ
@MohinderSingh-y4g
@MohinderSingh-y4g 3 күн бұрын
ਦੱਖਣੀ ਅਫ਼ਰੀਕਾ ਮਹਾਂਦੀਪ ਭਾਰਤ ਪੰਜਾਬ ਅਤੇ ਕਾਲਾ ਸਿੰਘ ਬਾਨੀ ਪੰਜਾਬ, ਭਾਰਤ ਦਾ ਨਾਮ ਚਮਕਾਉਣ ਵਾਲੇ ਵੀਰ ਜੀ
@gurdeepsidhu4216
@gurdeepsidhu4216 3 күн бұрын
Babba Nanak bless you. ਬਾਬਾ ਨਾਨਕ ਸਦਾ ਚੜਦੀ ਕਲਾ ਬਖਸ਼ੇ ਆਪ ਦੀ ਫੇਰੀ ਤੋਂ ਆਪਣੇ ਲੋਕ ਉਤਸਾਹਿਤ ਹੋਣਗੇ। ਹੁਣੇ ਹੀ ਮੇਰੀ ਪੋਤੀ ਇਸਨੂੰ ਕੋਰ ਸਿੱਧੂ ਪੁਛ ਕੇ ਗਈ ਆ ਘੁਦਾ ਜੀ ਆ ਗਏ। ਭਰਪੂਰ ਜਾਣਕਾਰੀ ਅਤੇ ਨਵੀਂ ਪੀੜੀ ਨੂੰ ਉਤਸਾਹਿਤ ਕਰਨ ਲਈ ਧੰਨਵਾਦ।
@sajjansingh8897
@sajjansingh8897 3 күн бұрын
ਸੰਤ ਜਰਨੈਲ ਸਿੰਘ ਜੀ ਭਿੰਡਾਂਵਾਲਿਆਂ ਦੀ ਤਸਵੀਰ ਵੀ ਲੱਗੀ ਏਥੇ ਵਾਹ ❤
@manderjassal4890
@manderjassal4890 3 күн бұрын
ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦੇ ਅਸਲ ਵਾਰਿਸ ਸਫਾਈ ਹਰਿਆਲੀ ਪੁਰਾਣੀਆਂ ਇਮਾਰਤਾਂ ਨੂੰ ਸੰਭਾਲ ਕੇ ਰਖਿਆ ਤੇ ਹੋਰ ਬਹੁਤ ਕੁਝ ਜੋ ਲਿਖਣ ਤੋਂ ਬਾਹਰਾ...ਸਭ ਕੁਝ ਸੁਚੱਜੇ ਪ੍ਰਬੰਧ
@BikkarSingh-j4n
@BikkarSingh-j4n 3 күн бұрын
ਸ਼ਾਬਾਸ਼ ਪੁੱਤਰ ਅੰਮ੍ਰਿਤ ਪਾਲ ਸਿੰਘ ਘੁੱਦਾ
@balkarsingh-tw2mm
@balkarsingh-tw2mm 3 күн бұрын
ਧੰਨ ਗੁਰੂ ਤੇ ਧੰਨ ਨੇ ਗੁਰੂ ਦੇ ਸਿੱਖ,ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਹਿ
@baljitsingh6957
@baljitsingh6957 3 күн бұрын
ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ਕੀਨੀਆ ਦੇ; ਸਿੱਖਾਂ ਦੀ ਤਰੱਕੀ ਨੂੰ ਤੱਕ ਕੇ।
@Ranjodhkaur-j7n
@Ranjodhkaur-j7n 3 күн бұрын
ਅੰਮ੍ਰਿਤਪਾਲ ਵੀਰ ਅੱਜ ਦਾ ਵਲੋਗ ਬਹੁਤ ਵਧੀਆ ਲੱਗਿਆ। ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਵਧੀਆ ਲੱਗੀ। ਗੁਰਦੁਆਰਾ ਸਾਹਿਬ ਅੰਦਰੋਂ ਵੀ ਬਹੁਤ ਖੂਬਸੂਰਤ ਹੈ। ਕਾਲਜ ਵੀ ਵਧੀਆ ਲੱਗਿਆ। ਹਰ ਵਲੋਗ ਰਾਹੀਂ ਵਧੀਆ ਜਾਣਕਾਰੀ ਮਿਲਦੀ ਹੈ। ਚੜਦੀ ਕਲਾ ਛੋਟੇ ਵੀਰ।
@BalwantSingh-wm6zy
@BalwantSingh-wm6zy 3 күн бұрын
ਬਹੁਤ ਵਧੀਆ ਵੀਰ ਜੀ ਗੁਰੂ ਘਰ ਵੇਖ਼ ਕੇ ਬਹੁਤ ਸੋਹਣਾ ਲੱਗਾ ਤੇ ਮਾਣ ਮਹਿਸੂਸ ਹੁੰਦਾ ਵੀਰ ਜੀ , ਵਾਹਿਗੁਰੂ ਜੀ ਚੜਦੀਆਂ ਕਲਾ੍ ਵਿੱਚ ਰੱਖੇ ਸਾਰੇ ਪਰਿਵਾਰਾਂ ਨੂੰ 28:00
@BhawandeepBatth
@BhawandeepBatth 3 күн бұрын
ਬਹੁਤ ਹੀ ਵਧੀਆ ਹੈ ਪ੍ਰਬੰਧ ਹੈ ਗੁਰਦਵਾਰੇ ਸਾਹਿਬ ਦਾ
@harrydhesi7388
@harrydhesi7388 3 күн бұрын
ਅੰਮ੍ਰਿਤ ਵੀਰੇ ਅੱਜ ਦਾ ਬਲੌਗ ਵੀ ਬਹੁਤ ਵਧੀਆ ਸੀ ।ਧੰਨ ਹਨ ਕੀਨੀਆ ਦੇ ਸਿੱਖ ਜੋ ਸਿੱਖੀ ਵਿਰਸੇ ਨਾਲ ਜੁੜੇ ਹੋਏ ਹਨ ।ਏਸ ਕਰ ਕੇ ਉਹਨਾਂ ਉੱਪਰ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਹੈ ਇੰਡੀਆ ਦੇ ਸਿੱਖਾਂ ਨੂੰ ਵੀ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨਾ ਚਾਹੀਦਾ ਹੈ ।ਬੂਬਨੇ ਸਾਧਾਂ ਦਾ ਖਹਿੜਾ ਛੱਡ ਦਿਓ ।
@jagirsandhu6356
@jagirsandhu6356 3 күн бұрын
ਵਾਹ ਬੇਟਾ ਨਹੀਂ ਰੀਸਾਂ ਤੇਰੀਆਂ ਜੀਉ ਜੀ❤❤
@SurjeetSingh-cq5sw
@SurjeetSingh-cq5sw 2 күн бұрын
ਸਤਿ ਸੀ੍ ਅਕਾਲ ਵੀਰ ਜੀ
@rajumonder
@rajumonder 2 күн бұрын
ਅੰਮ੍ਰਿਤ ਵੀਰ ਸਤਸਰੀ ਅਕਾਲ, ਤੁਹਾਡੀਆਂ ਕੇਨਿਆ ਦੀਆਂ ਵੀਡੀਓਜ਼ ਅਸੀਂ ਹਰ ਰੋਜ਼ ਦੇਖਦੇ ਹਾਂ ਅਤੇ ਬਹੁਤ ਆਨੰਦ ਮਾਣਦੇ ਹਾਂ। ਅਸੀਂ ਕੈਲਗਰੀ ਕੈਨੇਡਾ ਵਿੱਚ ਰਹਿੰਦੇ ਹਾਂ। ਏਦਾਂ ਲੱਗਦਾ ਹੈ ਕਿ ਅਸੀਂ ਵੀ ਤੁਹਾਡੇ ਨਾਲ ਹਾਂ ਸਾਈਕਲ ਤੇ। ❤
@hakamsingh4624
@hakamsingh4624 2 күн бұрын
ਜਿਉਂਦੇ ਵਸਦੇ ਰਹੋ ਬਾਈ। ਸਾਨੂੰ ਮਾਣ ਆ ਕਾਲਾ ਸਿੰਘ ਤੇ
@harpreetkaur5022
@harpreetkaur5022 3 күн бұрын
ਸਲੂਟ ਹੈ ਇਥੇ ਵੱਸਦੇ ਸਿੱਖਾ ਨੂੰ ਕਾਲੇਜ ਵੀ ਬਣਾਏ ਹੋਏ ਹਨ ਇਹਨਾ ਦੇ ਬੱਚੇ ਚੌਥੀ ਪੀੜ੍ਹੀ ਵੀ ਪੱਗ ਵਿੱਚ ਸਜੇ ਹੋਏ ਹਨ 🙏🙏🙏🙏🙏🙏👍👍👍👍👍👍❤️❤️❤️❤️❤️❤️
@parmsahota3696
@parmsahota3696 3 күн бұрын
SSA Amritpal. Thank you for the superb job young man. I have started my early younger life listening and influenced by the intellectuality originate from the place you are showing in your tody’s Vlog. My friend Khushdev Singh Bhogal who reside in UK was born and spend his early childhood years at Kericho. I heard lots of stories of the place but bai you showed us 1st time in the video today. Thank you so much. I have no words to praise these Sikhs - i admire their discipline, their ਲਾਗਨ towards ਸੈਵਾ, their skills and hard work, their organizing skills, the way they build guruduaras, parks trees, schools, colleges, and much more. Your vlogs will motivate lots of people. And at the same time i admire your good work and your passion bro. Wish you all the best
@AmritPalSinghGhudda
@AmritPalSinghGhudda 2 күн бұрын
ਬਹੁਤ ਧੰਨਵਾਦ ਜੀ 🙏
@charanjeetsingh1934
@charanjeetsingh1934 3 күн бұрын
ਬਹੁਤ ਵਧੀਆ ਕਾਕਾ ਅਮ੍ਰਿਤਪਾਲ ਜੀ ਜਦੋਂ ਵਾਪਸ ਆਇਆ ਤਾਂ ਤੈਨੂ ਬਠਿੰਡੇ ਜ਼ਰੂਰ ਮਿਲ ਕੇ ਜਾਵਾਗੇ
@sukhdavsingh1947
@sukhdavsingh1947 3 күн бұрын
Veer ji Guru ka rakhrakhav ke maja a Gaya agar Astra apne bhi Hove❤❤❤❤❤
@simarsandhu4657
@simarsandhu4657 2 күн бұрын
ਬਹੁਤ ਹੀ ਵਧੀਆ ਜਬਰ ਦੱਸਤ ਬਲੋਗ ਬਾਈ ਜੀ ❤👌
@bhupinderkaur8236
@bhupinderkaur8236 10 сағат бұрын
ਪੁੱਤਰ ਤੁਸੀ ਗੁਰੂ ਘਰਾ ਦੇ ਦਰਸਨ ਕਰਵਾਉਣ ਲਈ ਧੰਨਵਾਦ ❤❤❤😂😂🎉🎉🎉🎉
@jspawaar675
@jspawaar675 3 күн бұрын
ਇਹ ਨੀਂਹ ਪੱਥਰ ਮੇਰੇ ਵਿਆਹ ਤੋਂ ਪੱਚੀ ਦਿਨ ਪਹਿਲਾਂ ਰੱਖਿਆ ਹੈ ਜੀ ਕਿਉਂਕਿ ਮੈਂ 12 ਦਸੰਬਰ 1999‌ ਨੂੰ ਵਿਆਹਿਆ ਸੀ ਅਤੇ ਕੁਝ ਦਿਨਾਂ ਬਾਅਦ ਹੀ ਸ਼ਹੀਦੀ ਹਫ਼ਤੇ ਤੇ ਚਲੇ ਗਏ ਸੀ ਨਾਲ ਸਿੰਘਣੀ ਵੀ
@sukhpaldarya6306
@sukhpaldarya6306 3 күн бұрын
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏
@sukhdebgill4016
@sukhdebgill4016 3 күн бұрын
❤ ਸਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕਿੰਨੀਆਂ ਵਿੱਚ ਚੜਦੀ ਕਲਾ ਵਿੱਚ ਰਹਿੰਦੇ ਨੇ ਸਿੱਖ ਪਰਿਵਾਰ ਮਨ ਖੁਸ਼ ਹੁੰਦਾ ਜਦੋਂ ਵੱਡੇ ਵੱਡੇ ਕਾਰੋਬਾਰ ਸਿੱਖ ਪਰਿਵਾਰਾਂ ਦੇ ਦੇਖ ਕੇ❤❤❤❤❤❤❤❤❤
@TarsemSingh-cn6cn
@TarsemSingh-cn6cn 2 күн бұрын
ਬਹੁਤ ਵਧੀਆ ਪਰਬੰਧ ਹਨ ਅਫਰੀਕਾ ਦੇ ਗੁਰੂ ਘਰਾਂ ਦੇ ਬਾਬਾ ਨਾਨਕ ਚੜ੍ਹਦੀਕਲਾ ਵਿੱਚ ਰੱਖੇ
@OfficialJasSingh
@OfficialJasSingh 3 күн бұрын
ਅੰਮ੍ਰਿਤਪਾਲ ਤੁਹਾਡੇ ਸਫ਼ਰਨਾਮੇ ਨੂੰ ਵੇਖ ਕੇ ਦਿੱਲ ਨੂੰ ਇੱਕ ਤਸੱਲੀ ਜਿਹੀ ਹੋ ਜਾਂਦੀ ਆ ਕਿ ਸਿੱਖੀ ਪੰਜਾਬ ਤੋਂ ਬਾਹਰ ਦੂਰ ਦੂਰਾਡੇ ਦੇਸ਼ਾਂ ਵਿੱਚ ਕਾਇਮ ਹੈ।
@chamkaursingh-zq6me
@chamkaursingh-zq6me 2 күн бұрын
Ethy sary sikh veery ny bhot kuj banya hoya purod to be sikh humanity
@VikramjitVicky-xg6qv
@VikramjitVicky-xg6qv 2 күн бұрын
ਬਹੁਤ ਵਧੀਆ ਜਾਣਕਾਰੀ ਜਿਉਦਾ ਰਹਿ ਵੀਰ ਇਹੋ ਜਿਹੀਆ ਗੱਲਾ ਕਿਹਨੇ ਦੱਸਣੀਆ ਸੀ ਘੁੰਦੇ ਵੀਰ
@gursewaksingh5618
@gursewaksingh5618 3 күн бұрын
ਬਹੁਤ ਸੋਹਣਾ ਗੁਰਦੁਆਰਾ ਕੀਨੀਆ ਵਿਚ ਅਕਾਲ ਪੁਰਖ ਦੀ ਬਹੁਤ ਕਿਰਪਾ ਦੁਨੀਆ ਵਿਚ ਖਾਲਸੇ ਦੇ ਨਿਸ਼ਾਨ ਸਾਹਿਬ ਝੂਲਦੇ ਬਹੁਤ ਸੋਹਣੀ ਵੀਡੀਓ 🙏🙏
@GagandeepSingh-oz7lj
@GagandeepSingh-oz7lj 23 сағат бұрын
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
@ranjeetsinghsingh9248
@ranjeetsinghsingh9248 2 күн бұрын
ਵਾਹ ਜੀ ਵਾਹ ਬਹੁਤ ਵਧੀਆ ਜੀ ਜਿਉਂਦਾ ਰਹਿ ਵੀਰ
@BalkarSingh-dd4ew
@BalkarSingh-dd4ew 3 күн бұрын
ਅੰਮ੍ਰਿਤ ਪਾਲ ਸਿੰਘ ਜੀ ਸਤਿ ਸ੍ਰੀ ਅਕਾਲ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@brarjee
@brarjee 3 күн бұрын
Documentary by Ghuda Singh Is life Time Memo for kiniya
@nirmalsingh6870
@nirmalsingh6870 2 күн бұрын
ਵਾਹਿਗੁਰੂ ਜੀ ਸਾਰੀ ਨੂੰ ਚੜ੍ਹਦੀ ਕਲਾ ਵਿਚ ਰੱਖਣ
@BalwinderSingh-bm9yq
@BalwinderSingh-bm9yq 2 күн бұрын
ਘੁੱਦਾ ਸਿੰਘ ਜਿੰਦਾਬਾਦ
@MohinderSingh-y4g
@MohinderSingh-y4g 3 күн бұрын
ਬਲਾਗ ਬਹੁਤ ਵਧੀਆ ਲੱਗਿਆ ਜਾਣਕਾਰੀ ਭਰਪੂਰ
@manjinderdhaliwal6557
@manjinderdhaliwal6557 3 күн бұрын
ਅਮ੍ਰਿੰਤਪਾਲ ਵੀਰ ਤੁਹਾਡਾ ਬਹੁਤ ਬਹਤ ਧੰਨਵਾਦ ਅਤੇ ਤੁਹਾਨੂੰ ਜੀ ਆਇਆ ਕਰਨ ਵਾਲੇ ਵੀਰ ਭਰਾਵਾ ਭੈਣਾ ਦਾ🙏🙏🙏🙏🙏
@InderjitSingh-hl6qk
@InderjitSingh-hl6qk 2 күн бұрын
ਬਈ ਗੱਲ ਏਦਾਂ ਪ੍ਰੋਫੈਸਰਾ ਕੀਨੀਆਂ ਵਿਚ ਰਹਿੰਦੇ ਹੋਏ ਵੀ ਤੇਰੀ ਵੀਡੀਓ ਰਾਹੀਂ ਕਰੀਚੋ, ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ, ਏਥੇ ਜਦੋਂ ਵੱਡੇ ਸਮਾਗਮ ਹੁੰਦੇ ਹਨ ਬਹੁਤ ਇਕੱਠ ਹੁੰਦਾ ਹੈ, ਚੜ੍ਹਦੀ ਕਲਾ ਵਿਚ ਰਹੋ,❤❤ ਅਫ਼ਰੀਕਾ ਤੋਂ
@hgill4072
@hgill4072 2 күн бұрын
ਬਹੁਤ ਵਧੀਆ coverage ਕਰੀਚੋ ਸ਼ਹਿਰ ਦੀ 🙏 AP ਘੁੱਦਾ ਸਿੰਘ Simda 🦁❤❤❤❤❤
@KAKRA3446
@KAKRA3446 3 күн бұрын
ਅੰਮ੍ਰਿਤ ਭਰਾ ਸਤਿ-ਸ਼ਰੀ ਅਕਾਲ ਬਾਈ ❤❤❤ਭਵਾਨੀਗੜ੍ਹ ਕਾਕੜੇ ਪਿੰਡ ਤੋ ❤❤❤ ਬਾਈ ਜਿਉਦਾ🎉ਵਸਦਾ ਰਹਿ ਹਮੇਸ਼ਾ ❤❤ ਭਰਾ
@bhavneetbhangu1248
@bhavneetbhangu1248 3 күн бұрын
ਵਾਹ ਬਹੁਤ ਸੋਹਣਾ ਗੁਰੂਦੁਆਰਾ ਸਾਹਿਬ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻
@khokharvlogs4732
@khokharvlogs4732 3 күн бұрын
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
@manshergill3455
@manshergill3455 3 күн бұрын
ਬਹੁਤ ਵਧੀਆ ਵੀਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ
@AmarjitDhaliwal-e6n
@AmarjitDhaliwal-e6n 3 күн бұрын
ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ
@gurwinderbrar-g2o
@gurwinderbrar-g2o 3 күн бұрын
ਬਹੁਤ ਬਹੁਤ ਧੰਨਵਾਦ ਜੀ 🙏
@GursewakSingh-pw1ct
@GursewakSingh-pw1ct Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@ਵਾਹਿਗੁਰੂਵਾਹਿਗੁਰੂਜੀ-ਵ
@ਵਾਹਿਗੁਰੂਵਾਹਿਗੁਰੂਜੀ-ਵ 3 күн бұрын
ਬਾਕਮਾਲ ਜਾਣਕਾਰੀ👌👍 ਵਾਹਿਗੁਰੂ ਜੀ ਮਿਹਰ ਕਰਨ 🙏
@manjitsingh132
@manjitsingh132 2 күн бұрын
ਸਤਿ ਸ੍ਰੀ ਅਕਾਲ ਬੇਟਾ ਜੀ ਬਲੋਗ ਵਧੀਆ ਲੱਗਾ
@nirbhay12
@nirbhay12 3 күн бұрын
Bhut vadia mahol bai ji Documentory type gal baat❤
@ArjunSingh-100
@ArjunSingh-100 3 күн бұрын
ਸਤਿ ਸ੍ਰੀ ਆਕਾਲ ਬਾਈ ਜੀ, ਬੋਹੁਤ ਸ਼ਾਨਦਾਰ ਵੀਡੀਓ, ਬੋਹੁਤ ਵਧੀਆ ਜਾਨਕਾਰੀ ਦਿੱਤੀ ❤
@sarbjeetsinghsarbjeetsikgh9756
@sarbjeetsinghsarbjeetsikgh9756 2 күн бұрын
ਬਾਈ ਅੰਮਿ੍ਤਪਾਲ ਸਿੰਘ ਜੀ ਸਤਿ ਸ੍ਰੀ ਅਕਾਲ ਜੀ 🙏
@narinderdeepsingh5942
@narinderdeepsingh5942 2 күн бұрын
Bahut sohne Gurudwara Sahib ne Kenya ch. Jhulde rahenge Nishaan Kesri Khalse di Pehchaan Kesri ❤
@MANJEETSINGH-nz1qh
@MANJEETSINGH-nz1qh 3 күн бұрын
ਸਤਿ ਸ੍ਰੀ ਆਕਾਲ ਬਾਈ ਜੀ ਕਿੰਨੀਆ ਸੋਹਣੀਆ ਇਮਾਰਤਾਂ ਬਣੀਆ ਨੇ ਗੁਰੂ ਘਰ ਆ ਦੀਆ ਗੱਲ ਸਾਰੀ ਇਮਾਨਦਾਰੀ ਦੀ ਆ ਆਪਣੇ ਵੀ ਹੋ ਸਕਦਾ ਇਹ ਪਰ ਆਪਣੇ ਹੀ ਘਰ ਭਰਦੇ ਨੇ ਇਹਨਾਂ ਦੇ
@pymkaur9519
@pymkaur9519 3 күн бұрын
Beautiful episode
@AshokKumar-hn6qp
@AshokKumar-hn6qp 3 күн бұрын
ਸਿੰਘ is ਕਿੰਗ ❤ਅੰਮ੍ਰਿਤ ਪਾਲ ਵੀਰ ਸਤਿ ਸ਼੍ਰੀ ਅਕਾਲ
@harmindersingh3224
@harmindersingh3224 2 күн бұрын
Amrit jee sat sri akaal you give good information of sikhs in Africa & chardikala of sikhs we feel proud of sikhs 🙏👍👍👍
@bhindajand3960
@bhindajand3960 3 күн бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@jaipaulsidhu
@jaipaulsidhu 2 күн бұрын
Very beautiful and clean Gurdwara,collage ❤️
@SukhwinderSingh-wv1rx
@SukhwinderSingh-wv1rx 2 күн бұрын
ਘੁੱਦੇ ਬਾਈ ਜੋ ਸੇਵਾ ਤੂੰ ਲ਼ੈ ਗਿਆ ਸ਼ਾਇਦ ਹੀ ਹੁਣ ਹੋਰ ਕੋਈ ਲੈ ਸਕਦਾ। ਜਿਹੜੀ ਚੀਜ਼ ਕੀਨੀਆ ਜਾ ਅਫਰੀਕਾ ਦੇ ਸਿੱਖਾਂ ਜਾ ਲੋਕਾਂ ਵਾਰੇ ਦੱਸ ਜਾ ਦਿਖਾ ਗਿਆ ਲੋਕਾਂ ਦੇ ਭਲੇਖੇ ਨਿਕਲੇ ਨੇ ਪਤਾ ਹੀ ਨਹੀਂ ਸੀ ਸਿੱਖ ਕੌਮ ਇਥੇ ਕਿਵੇਂ ਰਹਿੰਦੇ ਨੇ ਇਹ ਦੇ ਲਈ ਸ਼ਬਦ ਨਹੀਂ ਦਿਲੋਂ ਸਲੂਟ ਆ 🫡🙏
@HardeepSingh-tr5qb
@HardeepSingh-tr5qb 2 күн бұрын
Ghudda singh bhut vadia jankari diti tusa ne tuhada dhanwad ji.❤deepa jhumba to.❤❤
@Sister_Reactions
@Sister_Reactions 3 күн бұрын
Gud evening ver Ji 🙏🏻🤗🙏🏻🤗🙏🏻🤗🙏🏻🥰
@FatehSidhu3876
@FatehSidhu3876 3 күн бұрын
ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤
@PARAMJITSINGH-yi6bn
@PARAMJITSINGH-yi6bn 3 күн бұрын
SatSriakal paaji shukr hai vlog aaiya ji
@ranvirsingh9037
@ranvirsingh9037 2 күн бұрын
ਚੜਦੀ ਕਲਾ
@manjitkaur5267
@manjitkaur5267 3 күн бұрын
Waheguru ji ka khalsa Waheguru ji ki fetch putter ji m bête tuhade sare vlog dekhdi aa bahut Sara piar ❤❤❤❤❤
@RanjitSingh-jf6nv
@RanjitSingh-jf6nv 3 күн бұрын
ਸਤਿ ਸ੍ਰੀ ਅਕਾਲ ਵੀਰ ਜੀ, ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ
@SukhwantSingh-f3o
@SukhwantSingh-f3o 3 күн бұрын
ਇਹੋ ਜਿਹੇ ਗੁਰੂ ਘਰ ਪੰਜਾਬ ਵਿੱਚ ਨਹੀਂ ਹਨ ਬਹੁਤ ਬਹੁਤ ਸੋਹਣੇ ਹਨ ਸ਼ੁਕਰੀਆ ਮਿਹਰਬਾਨੀ ਵਖਾਉਣ ਵਾਸਤੇ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤ 34:16 34:16
@AmanDeep-bs8hf
@AmanDeep-bs8hf 3 күн бұрын
ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤28 12 2024
@kanwarjeetsingh3495
@kanwarjeetsingh3495 3 күн бұрын
ਸਤਿ ਸ਼੍ਰੀ ਅਕਾਲ ਸੋਹਣਾ ਵਲੋਗ ਪੇਸ਼ ਕੀਤਾ ਹੈ।
@SatnamSingh-fe3tg
@SatnamSingh-fe3tg 3 күн бұрын
Dhan Guru Nanak Dev g Chadikala Rakhna 🙏
@sukhjitsinghdhaliwal7730
@sukhjitsinghdhaliwal7730 3 күн бұрын
ਬਹੁਤ ਵਧੀਆ ਜੀ 👍
@ankushsharma1667
@ankushsharma1667 3 күн бұрын
Very nice 🎉
@GurmeetSingh-rt6or
@GurmeetSingh-rt6or 3 күн бұрын
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਬਹੁਤ ਸੋਹਣੀਆਂ ਗੱਲਾਂ ਬਾਤਾਂ ਵੀਰ🙏🙏🙏🙏
@fashionjewelleryrhythmcrea9391
@fashionjewelleryrhythmcrea9391 3 күн бұрын
Wah Saab dil jeet lia aaj bhee ❤very nice
@gurjantsingh2020
@gurjantsingh2020 3 күн бұрын
Ghudhe veer, Sat Sri Akal, tusi ta great ho hi ,sade lei , Etho de log hor b great hn ,jo apni Maa boli ,sikhi ,te Gurdawara kinni changi trah Sambhal k Rakhi h ,,bahut maan h ehna loka te ,,❤❤❤❤❤❤❤❤
@Amanbal42a
@Amanbal42a 3 күн бұрын
Sat Shri AkaL Bhaji AMRITPAL SINGH ji App ji te Dunia vich vasde sare SIKH Veera dee hamesha Charrdi Kalla hove ji😊❤😊
@dg9358
@dg9358 3 күн бұрын
Beautiful guru ghar I am amazed by the love and devotion of Sikh sangat in Kenya . We should have this kind of planned guru ghars in every village in Punjab . This signifies devotion education and nature. Waheguru🙏🏻🙏🏻🙏🏻🙏🏻❤❤❤❤❤meticulously kept
@dalwindersingh6323
@dalwindersingh6323 2 күн бұрын
ਅੰਮ੍ਰਿਤਪਾਲ ਘੁੱਦਾ ਸਿੰਘ,,,,,ਜਿੰਦਾ-ਆਬਾਦ (ਜਿੰਦਾਬਾਦ)👍,,,,,,❤,,,,,,,👊,,,,,,👌,,,,,,🎵🎼🎶🎼🎵🎵🎼🎶🎼🎵,,,,, 🙏
@dg9358
@dg9358 3 күн бұрын
Amazing how organized and huge these gurdwaras are where population of of Sikhs is very small but very hard working people🙏🏻🙏🏻🙏🏻🙏🏻
@KirpalSingh-zj7et
@KirpalSingh-zj7et 3 күн бұрын
ਸਤਿ ਸ੍ਰੀ ਆਕਾਲ ਜੀ ਅਫ਼ਰੀਕਾ ਵਿੱਚ ਰਹਿਣ ਵਾਲੇ ਸਿੱਖ ਪ੍ਰੀਵਾਰ ਅਤੇ ਬਾਕੀ ਹਿੰਦੋਸਤਾਨੀ ਲੋਕਾਂ ਦੇ ਰਹਿਣ ਸਹਿਣ ਤੇ ਆਪਣੀ ਸੰਸਕ੍ਰਿਤੀ ਨਾਲ ਲਗਾਵ ਦੇਖ ਕੇ ਹੈਰਾਨੀ ਹੁੰਦੀ ਹੈ ਇਹ ਸਭ ਪ੍ਰਸੰਸਾ ਦੇ ਪਾਤਰ ਹੈ ਚੜ੍ਹਦੀ ਕਲਾ ਵਿੱਚ ਰਹੋ
@RanjitKaur-su5xu
@RanjitKaur-su5xu 3 күн бұрын
Punjabi
@sushilgarggarg1478
@sushilgarggarg1478 3 күн бұрын
THANKS FOR SEE KERICHO CITY IN KENYA 🇰🇪 💙 😀 🙌 👍 😊 🇰🇪 💙 😀
@sukhvindersidhu2010
@sukhvindersidhu2010 3 күн бұрын
Thanks for historical and cultural information
@ManjitSingh-ew6mk
@ManjitSingh-ew6mk 3 күн бұрын
A Good massage from KUDDA Vir ji From keneya
@BalkarSingh-dc1oq
@BalkarSingh-dc1oq 3 күн бұрын
ਬਹੁਤ ਹੀ ਵਧੀਆ ਗੁਰੂ ਘਰਾਂ ਦਾ ਪਰਬੰਧ ਹੈ
I Sent a Subscriber to Disneyland
0:27
MrBeast
Рет қаралды 104 МЛН
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН