ਚਿਰਾਪੂੰਜੀ ਵੱਲ ਜਾਂਦੇ ਰਾਹ। ਪਹਾੜੀ ਤਾਰਾਂ ਦੇ ਝੂਟੇ। Cycling in Meghalaya । Ghudda । Day-66।

  Рет қаралды 61,409

Ghudda Singh

Ghudda Singh

Күн бұрын

#cycling #ghudda #punjab #dev #nature #mountains #northeast #fitness #dev #meghalaya #shillong # Cherrapunji

Пікірлер: 316
@GurpreetSingh-se4wi
@GurpreetSingh-se4wi 2 жыл бұрын
4.30 ਤੇ ਘੁੱਦੇ ਵੀਰ rainbow ਹੋਟਲ ਵਾਲੀ ਗੱਲ ਜਦੋਂ ਤੂੰ ਸੁਣਾਈ ਸੱਚੀ ਮਾਣ ਮਹਿਸੂਸ ਹੋਇਆ ਆਪਣੀ ਕੌਮ ਤੇ ।
@Singhamninder10
@Singhamninder10 2 жыл бұрын
ਸੋਹਰਾ ਜਵਾਈ ਤਾਂ ਲੱਭ ਗਏ, ਨਣਾਨ ਭਰਜਾਈ ਵੀ ਇੱਥੇ ਕਿਤੇ ਹੋਣੇ ਆ. ਗੁਰੂ ਮਹਾਰਾਜ ਚੜਦੀ ਕਲਾ ਬਖਸ਼ੇ।
@gurmaderbrar1506
@gurmaderbrar1506 2 жыл бұрын
ਰੈਨਬੋ ਹੋਟਲ ਵਾਲੀਆਂ ਦਾ ਬਹੁਤ ਧੰਨਵਾਦ ਜਿਹਨਾਂ ਨੇ ਇਹਨਾਂ ਸਤਿਕਾਰ੍ ਦਿਤਾ ਥੋਨੂੰ
@bsbeantsharma
@bsbeantsharma 2 жыл бұрын
ਤਾਰਾਂ ਤੇ ਝੂਟੇ ਬੱਚਿਆਂ ਨੇ ਲਏ, ਨਜਾਰਾ ਸਾਨੂੰ ਆ ਗਿਆ, ਜਿਉਂਦੇ ਵਸਦੇ ਰਹੋ😘🌹🌹🌹🌹🌹
@gurjindersinghkaler9594
@gurjindersinghkaler9594 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੋਹਾਂ ਵੀਰਾਂ ਲਈ ਦਾਸ ਦੇ ਦਿਲ ਤੋਂ ਨਿਕਲੀਆਂ ਸਤਰਾਂ ਪੇਸ਼ ਹਨ -------- ਪੰਜਾਬ ਤੋਂ ਚੱਲੇ ਦੋ ਜਣੇ, ਚੱਲੇ ਪਹਾੜਾਂ ਵੱਲ। ਪਹਾੜ ਛੋਹਣ ਅੰਬਰ, ਭਾਰਤ ਦੇ ਉੱਤਰ ਪੂਰਬ ਵੱਲ। ਜਿਥੇ ਦਿਨ ਚੜੇ -ਢਲੇ ਅਗੇਤਰੀ, ਭਾਸ਼ਾ ਬੋਲਣ ਖੇਤਰੀ। ਕੋਈ ਜਾਵੇ ਕਾਰ ਤੇ, ਕੋਈ ਭੱਜੇ ਏਅਰਪੋਰਟ ਵੱਲ। ਸਦਕੇ ਤੁਹਾਡੇ ਜਵਾਨੋ, ਤੁਸੀਂ ਭੱਜੇ ਸਾਈਕਲਾਂ ਵੱਲ।
@gurdeepgrewal2693
@gurdeepgrewal2693 2 жыл бұрын
ਸਹੀ ਗੱਲ ਹੈ ਵੀਰ, ਪਤਾ ਤਾਂ ਬਹਾਰ ਨਿਕਲ ਕੇ ਲੱਗਦਾ
@damanpreet223
@damanpreet223 2 жыл бұрын
ਵੀਰ ਜੀ ਮੈਂ ਵੀ ਪੰਜਾਬ ਵਿੱਚ ਰਹਿੰਦਾ ਹਾਂ ਨੋਰਥ ਈਸਟ ਜਦੋਂ ਵੀ ਗਿਆ ਹਾਂ. ਪਹਿਲੀ ਗੱਲ ਤਾਂ ਇਹ ਹੈ. ਜਿੱਡਾ ਮਰਜ਼ੀ ਉਥੋਂ ਦਾ ਕੋਈ ਬਦਮਾਸ਼ ਆਪਣੇ ਆਪ ਨੂੰ ਸਮਝਦਾ ਹੋਵੇ. ਉਹ ਸਿੱਖ ਨੂੰ ਦੇਖ ਕੇ ਕਦੇਂ ਵੀ ਆਪਣੀ ਬਦਮਾਸ਼ੀ ਨਹੀਂ ਦਿਖਾਉਂਦਾ. ਜਿਹੜੇ ਲੋਕ ਮਿਲਦੇ ਹਨ. ਉਹ ਬਹੁਤ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਹਨ ਅਤੇ ਬਹੁਤ ਪਿਆਰ ਦੇਦੇਂ ਹਨ. ਪਰ ਬਦਕਿਸਮਤੀ ਆਪਣੀ ਇਹ ਹੈ ਪੰਜਾਬ ਵਿੱਚ ਆਪਾਂ ਵੋਟਾਂ ਕਾਰਨ. ਆਪਣੇ ਪੰਜਾਬ ਨੂੰ ਬਹੁਤ ਬਦਨਾਮ ਕਰੀ ਜਾਂਦੇ ਹਾਂ. ਆਪਣੇ ਆਪ ਨੂੰ ਸਮਝਦੇ ਨਹੀਂ ਹਾਂ ਬਸ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਤਿਆਰ ਰਹਿੰਦੇ ਹਾਂ. ਮੈਂ ਬਹੁਤ ਰਿਹਾ ਹਾਂ ਇੱਥੇ ਸਭ ਜਗ੍ਹਾ ਤੇ
@jagpalgill1692
@jagpalgill1692 2 жыл бұрын
ਦੋਨਾ ਵੀਰਾ ਨੂੰ ਸੱਤ ਸ੍ਈ ਅਕਾਲ ਜੀ ਬਹੁਤ ਵਧੀਆ ਲੱਗਦਾ ਏ ਜੀ ਤੋਹਾਡੀ ਵੀਡੀਓ ਦੇਖ ਕੇ
@jagsirsran7403
@jagsirsran7403 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ 🙏 ਬਹੁਤ ਸੋਹਣਾ ਇਲਾਕ਼ਾ ਜੀ, ਆਪ ਜੀ ਦੀ ਮਿਹਨਤ ਸਦਕਾ ਅਸੀਂ ਘਰ ਬੈਠੇ ਹੀ ਅਨੰਦ ਮਾਣ ਰਹੇ ਆ ਜੀ 👍, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ, ਹਮੇਸ਼ਾ ਤੰਦਰੁਸਤ ਰਹੋ ਜੀ
@RavinderSinghJahangir
@RavinderSinghJahangir 2 жыл бұрын
ਹੋਟਲ ਵਾਲੇ ਬਾਈ ਦੇ ਦੱਸੀ ਗੱਲ ਨੇ ਭਾਵੁਕ ਕਰ ਦਿੱਤਾ ਮਾਣ ਪੰਜਾਬੀ ਹੋਣ ਦਾ ਜਿਉੰਦੇ ਰਹੇ ਵੀਰਿਓ
@dharampal3864
@dharampal3864 2 жыл бұрын
ਸਤਿ ਸ੍ਰੀ ਅਕਾਲ ਦੋਨਾਂ ਦੋਸਤਾਂ ਨੂੰ,ਬਹੁਤ ਵਧੀਆ ਵਲੋਗ, ਵਧੀਆ ਥਾਂਵਾਂ, ਵਧੀਆ ਦ੍ਰਿਸ਼ ਮੇਘਾਲਿਆ ਦੇ ਦਿਖਾਏ, ਧੰਨਵਾਦ।
@JarnailSingh-ms1xz
@JarnailSingh-ms1xz 2 жыл бұрын
ਵਧੀਆ ਮਾਹੌਲ ਬਝਿਆ। ਸ਼ਹਿਰਾ ਦੇ ਨਾਮ ਜਵਾਈ ਸਹੁਰਾ। ਚੋਣਾਂ ਵਿਚ ਆਪ ਦੀ ਸਰਕਾਰ ਤਿਆਰ ਬਰ ਤਿਆਰ
@manpreetbhullar831
@manpreetbhullar831 2 жыл бұрын
ਜਿਆਦਾ ਲੋਕ ਵੋਟਾਂ ਦਾ ਰੁਝਾਨ ਦੇਖ ਰਹੇ ਹਨ,, ਪਰ ਅਸੀਂ ਤੁਹਾਡਾ ਬਲੌਗ ਵੇਖਣ ਡਹੇ ਆਂ,, ਚੜ੍ਹਦੀ ਕਲ੍ਹਾ ਵਿੱਚ ਰੱਖੇ ਮਹਾਰਾਜ,, ਰੇਨਬੋਅ ਹੋਟਲ ਵਾਲਿਆਂ ਦਾ ਧੰਨਵਾਦ,,,
@GurmeetSingh-rt6or
@GurmeetSingh-rt6or 2 жыл бұрын
ਨਾਨਕ ਨਾਮ ਚੜਦੀ ਕਲਾ ਤੇਰਾ ਭਾਣੇ ਸਰਬੱਤ ਦਾ ਭਲਾ
@muneefalam1018
@muneefalam1018 2 жыл бұрын
New subcrib from Pakistan
@sonusidhu6879
@sonusidhu6879 2 жыл бұрын
Which city bro ?
@sandhugjatt
@sandhugjatt 2 жыл бұрын
ਕੁਦਰਤ ਸੱਚੀ ਬਹੁਤ ਸੋਹਣੀ ਆ ਬਾਈ,ਬਸ ਇਨਸਾਨ ਹੀ ਖ਼ਰਾਬ ਕਰਦਾ
@parmindersinghkaunke3016
@parmindersinghkaunke3016 2 жыл бұрын
ਬਾਬਾ ਚੜ੍ਹਦੀ ਕਲਾ ਚ ਰਾਖੇ ਵੀਰਾ ਨੂੰ
@onthewheels885
@onthewheels885 2 жыл бұрын
ਬਹੁਤ ਸ਼ੁਭਕਾਮਨਾਵਾਂ ਭਾਜੀ। ਇਕ ਬੇਨਤੀ ਹੈ ਕਿ ਜਦੋਂ zipline ਯਾ ਕੋਈ ਵੀ activity ਯਾ ਹੋਟਲ ਆਦਿ ਚ ਪ੍ਰਸ਼ਾਦਾ ਛੱਕਦੇ ਹੋ, ਰੇਟ ਵੀ ਦੱਸ ਦਿਆ ਕਰੋਂ। ਥਾਲੀ ਵੀ ਵਖਾ ਦਿਆ ਕਰੋ🙏
@kahlonsahb5033
@kahlonsahb5033 2 жыл бұрын
ਬਹੁਤ ਸੋਹਣੀਆ ਜਗਾ ਦਿਖਾਉਣ ਲਈ ਧੰਨਵਾਦ (ਬਹਰੀਨ)
@sukhpalpoohla7360
@sukhpalpoohla7360 2 жыл бұрын
ਬਾਈ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਜੀ।
@balwantsingh8069
@balwantsingh8069 2 жыл бұрын
ਘੁੱਦੇ ਪੁੱਤਰ ਆਪਣਾ ਫੋਨ ਨੂੰ ਲਿਖ ਕੇ ਭੇਜ ਤੁਹਾਡੇ ਨਾਲ ਗੱਲ ਕਰਨ ਨੂੰ ਦਿਲ ਕਰਦਾ। ਬਾਕੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਆਪਣੇ ਸਫ਼ਰ ਦੌਰਾਨ ਸਾਨੂੰ ਘਰ ਬੈਠਿਆਂ ਨੂੰ ਬਹੁਤ ਕੁੱਝ ਦਿਖਾਈ ਜਾਦੇ ਹੋ। ਬਹੁਤ ਖੁਸ਼ੀ ਹੁੰਦੀ ਜਦੋਂ ਕਦੇ ਤੁਸੀਂ ਬਾਹਰ ਦੇ ਲੋਕਾਂ ਦੀ ਸਿੱਖਾਂ ਪ੍ਰਤੀ ਦਿਖਾਈ ਪ੍ਰੀਤ ਅਤੇ ਮੁਹੱਬਤ ਦੀ ਗੱਲ ਕਰਦੇ ਹੋ ਤਾਂ ਦਿਲ ਨੂੰ ਬਹੁਤ ਹੀ ਸਕੂਨ ਮਿਲਦਾ।
@rajbirsingh3910
@rajbirsingh3910 2 жыл бұрын
ਞਾਹਿਗੁਰੂ ਚੜਦੀਕਲਾ ਚਾਂ ਰੰਖੇ ਞੰਡੇ ਞੀਰਾ ਤੇ
@sukhwindersingh2162
@sukhwindersingh2162 Жыл бұрын
ਵਿਰ ਜੀ ਬੁਹਤ ਵਧੀਆ ਲਗਾ ਹੋਟਲ ਵਾਲੀ ਗੱਲ ਸੁਣਕੇ
@PreetPreet-yd4ni
@PreetPreet-yd4ni Жыл бұрын
ਅਮ੍ਰਿਤਪਾਲ ਸਿੰਘ ਘੁੱਦਾ ਵੀਰ ਕਦੇ ਭੁਟਾਨ ਤੇ ਨੇਪਾਲ ਦਾ ਸਫ਼ਰ ਜ਼ਰੂਰ ਕੱਢਿਓ ਬਹੁਤ ਖੂਬਸੂਰਤ ਦੇਸ਼ ਨੇ ਕੁਦਰਤੀ ਸੁੰਦਰਤਾ ਨਾਲ ਭਰਪੂਰ 🙏
@manpreetsingh8343
@manpreetsingh8343 2 жыл бұрын
ਬਹੁਤ ਵਧੀਆ ਕਰ ਰਹੇ ਹੋ , ਤੁਹਾਡੇ ਨਾਲ ਅਸੀਂ ਵੀ ਭਾਰਤ ਦੀ ਯਾਤਰਾ ਕਰ ਲੈਂਦੇ ਹਾਂ , ਧੰਨਵਾਦ ਸਹਿਤ NYC
@bhindajand3960
@bhindajand3960 2 жыл бұрын
ਚੱਕ ਜਵਾਨਾ ਚੱਕ ਚੱਕਦੋ 66ਵਾ ਦਿੰਨ ਦੇ ਦਰਸ਼ਨ ਕਰਵਾਉਣ ਲਈ ਦੇਨਾ ਭਰਾਵਾਂ ਦਾ ਦਿੱਲੌ ਧੰਨਵਾਦ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤਰੱਕੀ ਮਾਣੇ
@rajbindersingh8237
@rajbindersingh8237 2 жыл бұрын
Bahut badhiya ਘੁੱਦੇ ਬਾਈ ਜੀ
@sahibsaab7818
@sahibsaab7818 2 жыл бұрын
ਬਹੁਤ ਹੀ ਖੂਬਸੂਰਤ ਬਲੌਗ ਵੀਰ ਜੀ
@karamjitsingh7776
@karamjitsingh7776 2 жыл бұрын
Special Salute to the owener of Rainbow hotel and a great respect both of you
@malkiat70060
@malkiat70060 2 жыл бұрын
ਬਾਬੇ ਨਾਨਕ ਦੀ ਕਿਰਤ
@TarsemSingh-cn6cn
@TarsemSingh-cn6cn 2 жыл бұрын
ਖੂਬਸੂਰਤ👌 🚴🚴👍
@bittudhillon9569
@bittudhillon9569 2 жыл бұрын
ਬਹੁਤ ਹੀ ਵਧੀਆ ਵੀਰਿਓ ਤੁਹਾਡਾ ਕੰਮ ਦੱਬੀ ਰੱਖੋ ਕਿੱਲੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@pallirai26
@pallirai26 2 жыл бұрын
ਏਰੀਆ ਬਹੁਤ ਸੋਣਾਂ ਯਾਰ ਜਿਓੰਦੇ ਰਹੋ ਵੀਰੋ ਏਨੀਆਂ ਵਧੀਆ ਥਾਵਾਂ ਦਿਖਾਉਣ ਲਈ ਖੁਸ਼ ਰਹੋ ਅਬਾਦ ਰਹੋ ਜ਼ਿੰਦਾ ਬਾਦ ਰਹੋ from ਪਾਲੀ ਕੈਨੇਡਾ
@talwindersekhon5449
@talwindersekhon5449 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@SukhdevSingh-mc2ir
@SukhdevSingh-mc2ir 2 жыл бұрын
ਘੁੱਦੇ ਵੀਰ ਸਤਿ ਸ੍ਰੀ ਅਕਾਲ ਦੇਵ ਵੀਰ ਸਤਿ ਸ੍ਰੀ ਅਕਾਲ ਵੀਰ ਸਿਕੰਦਰ ਨੇ ਕਦੋ ਆਉਣਾ🙏🙏🙏🙏🙏👍👍👍👍👍
@pammasingh1764
@pammasingh1764 2 жыл бұрын
Very good VeER je Abh khubsurat humsafer
@harishmehta1304
@harishmehta1304 2 жыл бұрын
ਸਤਸ਼੍ਰੀ ਅਕਾਲ ਜੀ ਤੁਹਾਡੇ ਬਲੌਗ ਦੇਖ ਕੇ ਦਿਲ ਖੁਸ਼ ਹੋ ਜੰਦਾ ਜੀ
@GurpreetSingh-pm3oy
@GurpreetSingh-pm3oy 2 жыл бұрын
ਸਤਿ ਸ੍ਰੀ ਆਕਾਲ ਜੀ 🙏🙏
@GurwinderSingh-io7of
@GurwinderSingh-io7of 2 жыл бұрын
Good morng 22 ji
@rajbindersingh8237
@rajbindersingh8237 2 жыл бұрын
ਧੰਨ ਹੋ ਮਾਲਵੇ ਵਾਲਿਓ
@jaspalkaur5862
@jaspalkaur5862 2 жыл бұрын
ਬਹੁਤ ਵਧੀਆ ਵੀਡੀਓ ਲੱਗੀ
@sukhbirsingh6395
@sukhbirsingh6395 Жыл бұрын
ਜੀਪ ਆਲਾ ਰਾਹ ਵਾਕਿਆ ਹੀ ਕੱਬਾਂ ਸੀ , ਬਾਕੀ ਪਹੀਆ ਸੋਹਣੀ ਜਗ੍ਹਾ nice place
@kssarwara6883
@kssarwara6883 2 жыл бұрын
ਸਿਲੌਂਗ- ਗੁਹਾਟੀ ਰੋਡ ੳੱਤੇ ਝੀਲਾਂ ਲੰਘਣ ਤੋਂ ਬਾਅਦ ਇੱਕ ਢਾਬਾ ਮੋਤੀ ਬਾਗ ਪਟਿਆਲਾ ਵਾਲਿਆਂ ਦਾ ਹੈ
@jagmeetsingh1529
@jagmeetsingh1529 Жыл бұрын
Nice ❤❤
@gurleenslife1264
@gurleenslife1264 2 жыл бұрын
*Beautiful vlog bhout vadia view bilkul Philippines warga lagda VA watching from Philippines 🇵🇭*
@artindersingh4550
@artindersingh4550 2 жыл бұрын
Waheguru ji
@bsbeantsharma
@bsbeantsharma 2 жыл бұрын
ਸ਼ਾਬਾਸੇ ਜਵਾਨੋ, ਵਾਹਿਗੁਰੂ ਚੜਦੀਕਲਾ ਚ ਰੱਖਣ 🙏🙏🙏🙏
@tanvirislam2473
@tanvirislam2473 2 жыл бұрын
Lots of love veero may Allah bless u be happy be blessed. Nice video have a great day.🥰🙏🌹 From Chicago USA.🇺🇸🇺🇸🇺🇸
@rajinderthakri
@rajinderthakri 2 жыл бұрын
Insanyt zindabad GOD BLESS WHOLE WORLD
@tanvirislam2473
@tanvirislam2473 2 жыл бұрын
@@rajinderthakri Aameen
@Deollivegaming
@Deollivegaming 2 жыл бұрын
ਬਹੁਤ ਕੁਝ ਨਵਾਂ ਵਿਖਾਇਆ ਵੀਰੋ ਆਪ ਨੇ ਜਿਊਂਦੇ ਰਹੋ
@GurbirBatthAlgon
@GurbirBatthAlgon 2 жыл бұрын
ਵਾਹਿਗੁਰੂ ਚੜਦੀਕਲਾ ਬਖਸ਼ੇ
@user-et7sw5pv7r
@user-et7sw5pv7r 2 жыл бұрын
ਸਤਿ ਸ੍ਰੀ ਅਕਾਲ ਵੀਰਾ ਨੂੰ ਬਹੁਤ ਵਧੀਆ
@sarajmanes4505
@sarajmanes4505 2 жыл бұрын
Sat Shri Akal Ji So Beautiful Locations Wonderful Video Happy & Safe Journey God Bless You Long Life And Good Health Thanks Dear Bro 🍫 😊 🙏
@gurmelsingh8065
@gurmelsingh8065 2 жыл бұрын
ਤੁਸੀਂ ਸਾਨੂੰ ਭੀ ਬਹੁਤ ਕੁਛ ਦੱਸ ਦਿੱਤਾ ਜੀ
@dharmindersekhon9680
@dharmindersekhon9680 2 жыл бұрын
ਬਹੁਤ ਵਧੀਆ ਬਾਈ ਜੀ
@sukhwindersingh.b3614
@sukhwindersingh.b3614 2 жыл бұрын
Sohnia vadian te sohne rahan da Jhaka len vaste sangarsh karna penda so sade pure nagar valon Salute donna nu datte raho
@jagseersingh502
@jagseersingh502 2 жыл бұрын
ਬਾਈ ਜੀ ਤੁਸੀਂ ਬੇਫਿਕਰ ਹੋ ਕੇ ਸਫ਼ਰ ਕਰਨਾ, ਮਗਰ ਪਰਿਵਾਰ ਦਾ ਫ਼ਿਕਰ ਨਾ ਕਰੋ ਅੱਜ ਤੋਂ ਪੰਜਾਬ ਪੂਰੀ ਤਰ੍ਹਾਂ ਸੁਰੱਖਿਅਤ ਹੱਥਾਂ ਵਿੱਚ ਆ ਗਿਆ ਐ,ਸਾਰੇ ਪੰਜਾਬ ਵਾਸੀਆਂ ਨੂੰ ਨਵੀਂ ਸਰਕਾਰ ਚੁਣਨ ਲਈ ਬਹੁਤ ਬਹੁਤ ਮੁਬਾਰਕਾਂ ਜੀ,ਰੇਮਬੋ ਹੋਟਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਪ੍ਰਮਾਤਮਾ ਉਹਨਾਂ ਨੂੰ ਖੂਬ ਤਰੱਕੀਆਂ ਬਖ਼ਸ਼ੇ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸੰਭਾਲਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
@PrimePunjabpb
@PrimePunjabpb 2 жыл бұрын
ਬਹੁਤ ਘੈਂਟ ਬਾਈ I miss riding
@rajbindersingh8237
@rajbindersingh8237 2 жыл бұрын
ਵਧੀਆ ਬਾਈ ਜੀ ਕਯਾ ਬਾਤ ਹੈ
@AmarjitSingh-pb4jr
@AmarjitSingh-pb4jr 2 жыл бұрын
Waheguru ji ka khalsa Waheguru ji ki fateh jio sarea nu
@happyjohnhans8843
@happyjohnhans8843 2 жыл бұрын
ਜਵਾਈ ਤੇ ਸੋਹਰਾ ਫੇਰ ਤਾ 22 ਜੀ ਸਾਸ ਵੀ ਸ਼ਹਿਰ ਹੋਊਗਾ
@JagroopSingh-no7xy
@JagroopSingh-no7xy 2 жыл бұрын
ਸੱਸ ਦੇ ਨਾਲ ਸਾਲਾ ਤੇ ਸਾਲੀ ਸ਼ਹਿਰ ਵੀ ਹੋਣਗੇ ਬਾਈ ਜੀ
@rajwantdhandwar9698
@rajwantdhandwar9698 2 жыл бұрын
Loads of love and blessings from Vancouver 🙏🏽
@gurmitkaursahota3984
@gurmitkaursahota3984 2 жыл бұрын
Very nice 👍 beautiful place and beautiful video 😍bahut bahut dhanwad Rainbow hotel de malak da i proud to Sikh community specialy both of you guys thanks Ghudde bete 🙏🙌❤️
@harjitsingh7787
@harjitsingh7787 2 жыл бұрын
ਬਹੁਤ ਹੀ ਵਧੀਆ ਵਲੌਗ ਬਾਈ ਜੀ ਵਾਹਿਗੁਰੂ ਮਿਹਰ ਕਰੇ ਜੀ
@ArjunSingh-tf6mp
@ArjunSingh-tf6mp 2 жыл бұрын
🙏🙏🙏
@bhawandeepsingh1155
@bhawandeepsingh1155 2 жыл бұрын
Sat sri ਅਕਾਲ veer jii 🙏🙏🙏
@satnamkaur2704
@satnamkaur2704 2 жыл бұрын
Veer g very nice god bless you brothers
@davinderburj5754
@davinderburj5754 2 жыл бұрын
ਕੀ ਹਾਲ ਹੈ ਜਲੰਧਰ ਵਾਲੇ ਵੀਰਾਂ ਦਾ
@madhomalli7321
@madhomalli7321 2 жыл бұрын
Good morning bro. ਅੱਜ ਤੇ ਥਵਾਕਟ ਲੈ ਲੱਗੀ ਹੋਣੀ । ਕੰਮ ਖਿੱਚ ਦਿਓ ਲੈ ਕੈ ਨਾਮ ਵਾਹਿਗੁਰੂ ਦਾ । ❤️❤️💐💐🎈🎈.
@SK-io4gd
@SK-io4gd 2 жыл бұрын
Outstanding Bai ji, Nazara aa gya .Very good explanation and comparasion of fear ie Fear=20 times fear of Muktsar Maghi wali Chandol 😂😂😂 God Bless You. Take care. Waheguru tuhada safar te stay sukhala rakhey.
@RanjeetSingh-ze7xp
@RanjeetSingh-ze7xp 2 жыл бұрын
Baba ji sukh rakhn veera te
@Sandhuamarjit
@Sandhuamarjit 2 жыл бұрын
ਧੰਨਵਾਦ ਦੋਵੇਂ ਵੀਰਾਂ ਦਾ ਸੋਹਣੀਆਂ ਥਾਵਾਂ ਦਿਖਾਉਣ ਲਈ, ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@001Gurri
@001Gurri 2 жыл бұрын
Bhut Soni rope way 🔥🔥👌👌
@gurdeepsingh-nj9pz
@gurdeepsingh-nj9pz 2 жыл бұрын
ਅੱਜ ਖੁਸ਼ ਆ ਦੇਵ ਬਾਈ
@ManjotSingh-uw1fr
@ManjotSingh-uw1fr 2 жыл бұрын
ਸਤਿ ਸ਼੍ਰੀ ਅਕਾਲ ਸਾਰੇ ਵੇਖਣ ਵਾਲੇ ਵੀਰਾਂ ਨੂੰ
@kuldeepsinghlahoria5268
@kuldeepsinghlahoria5268 2 жыл бұрын
ਸਤਿ ਸ਼੍ਰੀ ਆਕਾਲ ਵੀਰ ਜੀ ....ਸੋਹਰਾ ਜਵਾਈ .....ਤੋਂ ਬਿਨਾਂ ...ਸਾਲੀ ਸਾਲਾ ਪਿੰਡ ਹੋਣੀ ਵੀਰ ...ਹਸੀਂਆ ਖੇਡੀਆਂ
@GurmeetSingh-rt6or
@GurmeetSingh-rt6or 2 жыл бұрын
Very good job
@happyjohnhans8843
@happyjohnhans8843 2 жыл бұрын
ਦੇਵ ਬਾਈ ਉਚੇ ਪਦਰ੍ ਤੇ ਫੀਲਿੰਗ ਲੈਂਦਾ ਸ਼ਾਂਤ ਮਹੌਲ ਦੀ
@sukhjeetmangat9236
@sukhjeetmangat9236 2 жыл бұрын
ਸਤਿ ਸ੍ਰੀ ਅਕਾਲ ਵੀਰਾ ਨੂੰ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ। ਨਾਲ ਦੀ ਨਾਲ ਆਪ ਪਾਰਟੀ ਦੀ ਝਾੜੂ ਫੇਰ ਜਿੱਤ ਦੀਆ ਤੁਹਾਨੂੰ ਤੇ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਜੀ। 🇨🇦🇨🇦
@shoaib22jee
@shoaib22jee 2 жыл бұрын
Wah Nusrat Fateh Ali Khan Sab nooo yaad Kara deta ...
@rajideol680
@rajideol680 2 жыл бұрын
Wonderful location veer ji
@AulakhxVlogs
@AulakhxVlogs Жыл бұрын
Ajj dekhn da moka milya Vicho shdna pai gya c dekhna Hun dekhde aggo 7sisters
@balvirbainsbains4384
@balvirbainsbains4384 2 жыл бұрын
ਵਾਹਿਗੁਰੂ ਜੀ ਮੇਹਰ ਕਰੀ ਸਭਨਾਂ ਤੇ ਜੀ
@parmindersingh657
@parmindersingh657 2 жыл бұрын
ਵਾਹਿਗੁਰੂ ਚੜਦੀਕਲਾ ਚ ਰੱਖਣ ਵੀਰਾਂ ਨੂੰ
@tarsemsinghwaraich7642
@tarsemsinghwaraich7642 2 жыл бұрын
ਏਹ ਸਤਿਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਦੇਂਣ ਹੈ ਜੇਸਿਰ ਤੇ ਪੱਗ ਨਾਂ ਹੁੰਦੀਂ ਤੇ ਕਿਸੇ ਨਹੀਂ ਸੀ ਪੁਛਣਾ
@cyclewarriorSonu
@cyclewarriorSonu 2 жыл бұрын
Sora, jawai Dekh lye Sass te nooh reh gye 😄😄
@h_sgaming2842
@h_sgaming2842 2 жыл бұрын
ਸਾ ਸਤਸ੍ਰੀ ਅਕਾਲ ਵੀਰੋ। ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਜੀ
@deepinderthind7409
@deepinderthind7409 2 жыл бұрын
ਬਹੁਤ ਸੋਹਣਾਂ । ਕਨੇਡਾ ਦੇ ਕੋਕੋਹਾਲਾ ਮਾਊਂਨਟੇਨ ਵੀ ਇਸੇ ਤਰਾਂ ਦੇ ਹਨ। ਉਪਰ ਜਾ ਕੇ ਗੋਲ਼ ਚੋਟੀਆਂ ਪਰ ਓਥੇ ਠੰਢ ਬਹੁਤ ਆ। ਸਾਰਾ ਸਾਲ ਕਦੇ ਵੀ ਬਰ੍ਫ ਪੈ ਸਕਦੀ ਹੈ
@AmandeepSingh-lc6jl
@AmandeepSingh-lc6jl 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ
@govt.primaryschoolbaltana8136
@govt.primaryschoolbaltana8136 2 жыл бұрын
ਛੋਟਾ ਜਾ ਵਿਅੰਗ, ਮਾਫੀ ਚਾਹੁੰਣਾ ਇਲਾਕੇ ਵਿੱਚ ਪਿੰਡ ਜਵਾਈ ਵੀ ਹੈ ਅਤੇ ਸੋਰ੍ਹਾ ਵੀ ਪ੍ਰੰਤੂ ਸੱਸ ਜਾਂ ਨੂੰਹ ਨਹੀਂ, ਹੋ ਸਕਦਾ ਇਹ ਔਰਤ ਪ੍ਰਧਾਨ ਇਲਾਕੇ ਵਿੱਚ ਤੰਗ ਹੋਕੇ ਵੱਖਰੇ ਹੋੋਏ ਹੋਣ, ਹਾ ਹਾ ਹਾ
@DAVINDERSINGH-uq9bt
@DAVINDERSINGH-uq9bt 2 жыл бұрын
Best of luck bro 🤞
@dilpreetsingh-tz8kc
@dilpreetsingh-tz8kc 2 жыл бұрын
Dono Veeran nu Sat shri Akal,Veer Sikhi te Pag da Mul apa Sikhan nu Punjab toh Bahar ja ke pata laga
@ArjunSingh-cd8tr
@ArjunSingh-cd8tr 2 жыл бұрын
Sat sri akaal veer ji🙏 bahut sohna vlog👍 full adventure 👌👌
@baljeetkaurgill2279
@baljeetkaurgill2279 2 жыл бұрын
Good 👍🏼
@gurvinderkaur6738
@gurvinderkaur6738 2 жыл бұрын
Too good 👍din di shuruwat tuhade vlog nl kri di bhut vdia lgda 😘
@rupindersingh3413
@rupindersingh3413 2 жыл бұрын
Buhat hi sohnia thavan aa rhi aaa ne ji ....
@GurmailSingh-jb1bi
@GurmailSingh-jb1bi 2 жыл бұрын
MOUNTAIN DEW AAHA.
@gurpreetrandhawa2455
@gurpreetrandhawa2455 2 жыл бұрын
ਬਹੁਤ ਵਧੀਆ ਵਾਹਿਗੁਰੂ ਮੇਹਰ ਸਭਨਾ ਤੇ
@jagmeetsingh5018
@jagmeetsingh5018 2 жыл бұрын
Ghaint video bro
@kuljitsinghsekhon2014
@kuljitsinghsekhon2014 2 жыл бұрын
ਸਤਿ ਸ੍ਰੀ ਅਕਾਲ ਚੋਬਰੋ ਵਾਹਿਗੁਰੂ ਭਲੀ ਕਰੇ ਸੋਹਣੇ ਸਫਰ ਦੀਆਂ ਸੋਹਣੀਆਂ ਬਾਤਾਂ
@harpreetsinghsidhu9840
@harpreetsinghsidhu9840 2 жыл бұрын
Bhut vdiya bai god bless you
Dangerous Journey to India’s Loneliest Village
20:50
Abhijeet Chauhan
Рет қаралды 1,2 МЛН