ਜਿਨ੍ਹਾਂ ਨੂੰ ਗੁਰੂ ਸਾਹਬ ਨੇ ਕਿਹਾ ਸੀ ਉੱਜੜ ਜਾਓ। 1898 ‘ਚ ਕੀਨੀਆ ਜਾਕੇ ਵੱਸੇ ਪਰਿਵਾਰ ਦੀ ਕਹਾਣੀ। Ghudda Vlogs

  Рет қаралды 314,560

Ghudda Singh

Ghudda Singh

Күн бұрын

Пікірлер: 1 100
@AmritPalSinghGhudda
@AmritPalSinghGhudda Ай бұрын
ਸਫਰਾਂ ਨੂੰ ਦੇਖਦੇ ਸਾਰੇ ਮਿੱਤਰ ਬੇਲੀਆਂ ਨੂੰ ਸਤਿ ਸ੍ਰੀ ਅਕਾਲ। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਨਿਰਾ ਪਿਆਰ ਸਤਿਕਾਰ ਸਾਰੇ ਭੈਣਾਂ ਭਾਈਆਂ ਦਾ…ਚੜ੍ਹਦੀ ਕਲਾ
@romeog1247
@romeog1247 Ай бұрын
Chakdo fatte Punjabiho
@harjitsinghjassowalofficial
@harjitsinghjassowalofficial Ай бұрын
❤❤
@charnjitsingh736
@charnjitsingh736 Ай бұрын
❤❤
@punjabvoice0808
@punjabvoice0808 Ай бұрын
❤❤
@amargurdaspuri616
@amargurdaspuri616 Ай бұрын
Peeshla vlog paata ajj dubara
@khalsasubmersibleserviceba5964
@khalsasubmersibleserviceba5964 Ай бұрын
ਸਭ ਤੋਂ ਵੱਡੀ ਗੱਲ ਗੱਲ ਕਿ ਚਾਰ ਪੀੜ੍ਹੀਆਂ ਤੋਂ ਬੇਗਾਨੇ ਮੁਲਕ ਵਿਚ ਰਿਹ ਕੇ ਸਿੱਖੀ ਸਰੂਪ ਨਹੀਂ ਛੱਡਿਆ,,, ਦਿਲੋਂ ਸਲੂਟ ਇਸ ਪਰਿਵਾਰ ਨੂੰ
@deepinder8484
@deepinder8484 29 күн бұрын
ਮੈਂ ਵੀ ਇਸ ਤਰ੍ਹਾਂ ਦਾ ਕੁੱਝ ਲਿਖਣ ਬਾਰੇ ਸੋਚ ਰਿਹਾ ਸੀ
@SatanBoy-p
@SatanBoy-p 29 күн бұрын
Ambani Adani da business kiss tarha dunea wich faillea kissay youtuber nay jassosi kar media wich nehi sutea,idiot Punjabi.
@SatanBoy-p
@SatanBoy-p 29 күн бұрын
Sikha nu Aram nall jeen deo bahi,apni lallach leyi sikha nu parayshan na karo.
@ghantwala
@ghantwala 28 күн бұрын
@@SatanBoy-p matlab ?
@SatanBoy-p
@SatanBoy-p 28 күн бұрын
@@ghantwala , Go travel to whole world, and expose Corporate property of different religion people's how they become richest man in the world,in Muslim,Hindus, christian,why you focus on only sikh person,that means every Indian youtuber is spying for indian terrorists regime BJP governance,Ban to all youtubers in every country in the world they are Spy of different countries.
@sajjansingh8897
@sajjansingh8897 Ай бұрын
ਜਿਹੜੇ ਕਹਿੰਦੇ ਸਿੱਖੀ ਮੁੱਕ ਜਾਣੀ ਦੇਖ ਲਵੋ ਕਲਗੀਆਂ ਵਾਲੇ ਦੇ ਲਾਏ ਬੂਟੇ ਸਤ ਸਮੌਦਰੋ ਪਾਰ ਵੀ ਵੱਧ ਫੁੱਲ ਰਹੇ❤❤
@shahbazsingh9366
@shahbazsingh9366 29 күн бұрын
ਧੰਨ ਨੇ ਇਹ ਮਹਾਨ ਰਾਮਗੜ੍ਹੀਏ ਸਿੰਘ... ਜਿਹਨਾ ਨੇ ਮਹਾਨਤਮ ਗੁਰੂ ਨਾਨਕ ਗੁਰੂ ਕਲਗੀਧਰ ਦਸਮੇਸ਼ ਦੀ ਸਿੱਖੀ ਸਾਂਭੀ ਹੋਈ ਆ... ਦੇਖੋ ਕਿੱਥੋੰ ਲਹੌਰੋੰ ਅੰਮ੍ਰਿਤਸਰ ਫਿਰ ਨਾਭੇ ਤੇ ਫਿਰ 1898 ਚ ਸਮੁੰਦਰਾਂ ਦਾ ਡਰਾਉਣਾ ਸਫਰ ਕਰਦੇ ਹੋਏ ਕੀਨੀਆਂ ਪਹੁੰਚੇ , ਤੇ ਓਹੀ ਗੁਰਮੁਖੀ ਬੋਲੀ ਬੋਲਦੇ ਆ ਜਿਹੜੀ ਪੰਜਾਬ ਦੇ ਲੋਕ ਬੋਲਦੇ ਆ ਤੇ ਬਹੁਤ ਸ਼ੁਕਰੀਆ ਤੁਹਾਡਾ ਘੁੱਦਾ ਸਿੰਹਾਂ ਜੋ ਇਹ ਬਿਖੜੇ ਪੈੰਡੇ ਆਲੀਆਂ ਰੂਹਾਂ ਦਿਖਾਈਆਂ, ❤
@charanjeetsingh1934
@charanjeetsingh1934 Ай бұрын
ਵਾਹ ਸਰਦਾਰੋਂ ਦੇਸੋਂ ਪਰਦੇਸ ਹੋ ਕੇ ਆਪਣੀ ਬੋਲੀ ਤੇ ਸੱਭਿਆਚਾਰ ਤੇ ਆਪਣਾ ਨਹੀਂ ਛੱਡਿਆ ਬਾਕੀ ਕਾਕਾ ਧੰਨਵਾਦ ਤੇਰੇ ਜਿਹੜਾ ਤੂ ਸਾਨੂ ਇਨਾਂ ਸਿਖ ਸਰਦਾਰਾਂ ਨਾਲ ਮਿਲਵਾਇਆ
@amitsinghamit1534
@amitsinghamit1534 25 күн бұрын
ਸਹੀ ਗੱਲ ਵੀਰ ਹੁਣ ਆਪਣੇ ਪੰਜਾਬੀ ਪੰਜਾਬ ਵਿੱਚ ਰਹਿ ਕੇ ਪੰਜਾਬੀ ਬੋਲਣੀ ਲਿਖਣੀ ਭੁੱਲਦੇ ਜਾ ਰਹੇ ਨੇ
@GurjinderSingh-rc4ws
@GurjinderSingh-rc4ws 28 күн бұрын
ਨਾਭਾ ਦਾ ਨਾਮ ਪੂਰੀ ਦੁਨੀਆ ਵਿਚ ਪਹੁਚਾਉਣ ਲਈਂ ਇਸ ਪੰਜਾਬੀ ਫ਼ੈਮਿਲੀ ਦਾ ਬਹੁਤ ਬਹੁਤ ਸ਼ੁਕਰਿਆ
@gurvindersinghbawasran3336
@gurvindersinghbawasran3336 Ай бұрын
ਮੇਰੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਿੱਖੀ ਸਰੂਪ ਵਿੱਚ ਇਹ ਪਰਵਾਰ ❤❤ ਦੇਖਕੇ ਦਿਲ ਖੁਸ਼ ਹੋ ਗਿਆ।🙏
@punjabiludhiana332
@punjabiludhiana332 Ай бұрын
1867 ਦਾ ਜਨਮ ਖ਼ਾਲਸਾ ਰਾਜ ਦੇ ਜਾਣ ਤੋਂ ਥੋੜਾ ਟਾਈਮ ਬਾਅਦ ਦਾ ਜਨਮ ਆ ਬਾਪੂ ਜੀ ਦੇ ਦਾਦਾ ਜੀ ਦਾ । ਬਾਪੂ ਦੇ ਪੜਦਾਦੇ ਨੇ ਪੂਰਾ ਸਿੱਖ ਰਾਜ ਵੇਖਿਆ ਹੋਣਾ ।❤❤❤
@gurpreetsidhu4973
@gurpreetsidhu4973 27 күн бұрын
sikh raj koi bahut vadda nahi si.
@punjabiludhiana332
@punjabiludhiana332 27 күн бұрын
@@gurpreetsidhu4973 ਧੰਨ ਹੋ ਸਿੱਧੂ ਵੀਰ ਜੀ ਤੁਸੀ । ਸਰਕਾਰ ਏ ਖਾਲਸਾ ਸਿੱਖ ਰਾਜ ਇੱਕ ਦੇਸ਼ ਸੀ ਜਿਹੜਾ ਕਿ ਅਫਗਾਨਸਿਥਾਨ ਤੋਂ ਲੈਕੇ ਦਿੱਲੀ ਤੱਕ ਕਸ਼ਮੀਰ ਤੋ ਉੱਪਰ ਚੀਨ ਦੇ ਬਾਰਡਰ ਤੱਕ । ਅੱਧਾ ਰਾਜਿਸਥਾਨ ਅੱਧੀ ਸਾਰਾ ਪਾਕਿਸਤਾਨ ਦਿੱਲੀ ਤੱਕ ਸੀ । ਬਹੁਤ ਵੱਡਾ ਦੇਸ਼ ਸੀ । ਅੱਜ ਦਾ ਸਾਰਾ ਬੰਗਲਾ ਦੇਸ਼ ਤੇ ਭਾਰਤ ਇਸ ਇਲਾਕੇ ਤੇ ਅੰਗਰੇਜ਼ਾਂ ਨੇ 200 ਸਾਲ ਰਾਜ ਕੀਤਾ ਤੇ ਦੇਸ਼ ਪੰਜਾਬ ਤੇ 97 ਸਾਲ । ਫਿਰ ਅੰਗਰੇਜ਼ਾਂ ਨੇ ਸਾਰਾ ਇਲਾਕਾ ਗੁਲਾਮ ਬਣਾ ਲਿਆ ਆਪਣਾ ਤੇ ਸਾਰਾ ਕੱਠਾ ਕਰਤਾ । ਭਾਰਤ ਆਪਣੀ ਅਜਾਦੀ ਲਈ ਗਾਦੀ ਹੁਣੀ ਲੜਦੇ ਸੀ ਤੇ ਪੰਜਾਬ ਆਪਣੀ ਅਜਾਦੀ ਲਈ ਅੰਗਰੇਜਾ ਨਾਲ ਲੜਦਾ ਸੀ । ਦੇਸ਼ ਪੰਜਾਬ ਦੇ ਇਲਾਕੇ ਵਿੱਚ ਕੋਈ ਵੀ ਧਰਮ ਦਾ ਰੌਲਾ ਨਹੀ ਸੀ । ਜਦੋ ਅੰਗਰੇਜ ਜਾਣ ਲੱਗੇ ਤਾਂ ਯੂਪੀ ,ਬਿਹਾਰ ਦੇ ਮੁਸ਼ਲਮਾਨ ਜਿਹੜੇ ਨਵਾਬ ਸੀ ਉਹਨਾਂ ਨੇ ਅੰਗਰੇਜ਼ਾਂ ਤੋ ਆਪਣਾ ਇੱਕ ਅਲੱਗ ਦੇਸ਼ ਮੰਗਿਆ ਸੀ ।ਮੁਸਲਿਮ ਲੀਗ ਪਾਰਟੀ ਸੀ ਕਹਿੰਦੇ ਅਸੀ ਹਿੰਦੂਆਂ ਦੇ ਨਾਲ ਨਹੀ ਰਹਿਣਾ ।ਸਾਨੂੰ ਅਲੱਗ ਸਾਡਾ ਇੱਕ ਦੇਸ਼ ਬਣਾਓ । ਤੇ ਅੰਗਰੇਜ਼ਾਂ ਨੇ ਉਹ ਸਾਲੇ ਯੂਪੀ ,ਬਿਹਾਰ ਵਾਲੇ ਜਿਹੜੇ ਉਰਦੂ ਬੋਲਦੇ ਸੀ ਉਹਨਾਂ ਨੂੰ ਪੰਜਾਬ ਅੱਧਾ ਵੱਡ ਕੇ ਤੇ ਬੰਗਾਲ ਇਹ ਸਾਰਾ ਇਲਾਕਾ ਦੇ ਦਿੱਤਾ ਤੇ ਨਾਂ ਰੱਖ ਦਿੱਤਾ ਈਸਟ ਪਾਕਿਸਤਾਨ ਤੇ ਬਿਸਟ ਪਾਕਿਸਤਾਨ । ਸਿੱਖਾਂ ਕੋਲ ਕੋਈ ਲੀਡਰ ਨਹੀਂ ਸੀ । ਤੇ ਨਾਂ ਹੀ ਸਿੱਖਾਂ ਦੀ ਕਿਸੇ ਨੇ ਸੁਣੀ ਇੱਕ ਹਫਤੇ ਦੇ ਵਿੱਚ ਪੰਜਾਬ ਦੇ ਵਿੱਚ ਦੀ ਲਖੀਰ ਕੱਢ ਕੇ ਚਲੇ ਗਏ ਤੇ ਸਿੱਖਾਂ ਨੂੰ ਕੁੱਝ ਸਮਝ ਹੀ ਨਹੀਂ ਲੱਗੀ ਕੀ ਹੋ ਗਿਆ ਤੇ ਗਾਦੀ ਹੁਣਾ ਨੇ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਆਪਣੇ ਨਾਲ ਰਲ਼ਾ ਲਿਆ ਸਿੱਖ ਜਿਹੜੇ ਸੈਂਕੜੇ ਸਾਲਾਂ ਤੋ ਰਿਹ ਰਹੇ ਸੀ ਉਹਨਾਂ ਨੂੰ ਕਹਿੰਦੇ ਤੁਸੀ ਭਾਰਤ ਵਾਲੇ ਪਾਸੇ ਚਲੇ ਜਾਵੋ ਇਹ ਇਲਾਕਾ ਮੁਸ਼ਲਮਾਨਾ ਨੂੰ ਦੇ ਦਿੱਤਾ । ਸਿੱਖਾਂ ਦੀ ਸਾਰੀ ਹਿਸਟਰੀ ਬਹੁਤ ਗੁਰੂਆਂ ਦਾ ਇਤਿਹਾਸ ਸਾਰਾ ਤਾਂ ਪਾਕਿਸਤਾਨ ਵਿੱਚ ਸੀ । ਉੱਧਰੋਂ ਉੱਜੜ ਕੇ ਇੱਧਰ ਆ ਗਏ ਫਿਰ ਉਸ ਦਿਨ ਤੋਂ ਬਾਅਦ ਦਿੱਲੀ ਨੇ ਸਿੱਖਾਂ ਤੇ ਪੰਜਾਬੀਆ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਜਿਹੜਾ ਪੰਜਾਬ ਬਚਿਆ ਸੀ ਉਹਦੇ ਵੀ ਤਿੰਨ ਟੋਟੇ ਕਰ ਦਿੱਤੇ ਹਰਿਆਣਾ ਤੇ ਹਿਮਾਚਲ ਅਲੱਗ ਕਰ ਦਿੱਤਾ । ਤੇ ਅੱਜ ਤੱਕ ਜੋ ਵਾਅਦੇ ਕੀਤੇ ਸੀ ਕੋਈ ਇੱਕ ਵੀ ਪੂਰਾ ਨਹੀ ਕੀਤਾ । ਅੱਜ ਤੱਕ ਪੰਜਾਬੀਆ ਨੂੰ ਕੁੱਟ ਦੇ ਆ । ਪੰਜਾਬ ਦੇ ਹਿੰਦੂਆਂ ਨੇ ਵੀ ਪੰਜਾਬ ਦਾ ਸਾਥ ਨਹੀਂ ਦਿੱਤਾ ਜੋ ਵੀ ਪੰਜਾਬੀ ਪੰਜਾਬ ਦੇ ਹੱਕਾਂ ਦੀ ਮੰਗ ਕਰਦਾ ਉਸ ਨੂੰ ਅੱਤਵਾਦੀ ਕਿਹਕੇ ਮਾਰ ਦਿੰਦੇ ਆ ਜਾਂ ਜੇਲ ਵਿੱਚ ਬੰਦ ਕਰ ਦਿੰਦੇ ਆ 40/40 ਸਾਲ ਹੋ ਗਏ ਸਿੰਘਾ ਨੂੰ ਜੇਲਾ ਵਿੱਚ ਕੋਈ ਸੁਣਵਾਈ ਨਹੀ । ਪੰਜਾਬ ਦੇ ਹੱਕ ਕਿਹੜੇ ਆ ਸ੍ਰੀ ਆਨੰਦਪੁਰ ਸਾਹਿਬ ਦਾ ਮਤਾ ਪੜ ਲਿਓ ਉਸ ਵਿੱਚ ਸਾਰੇ ਪੰਜਾਬ ਦੇ ਹੱਕ ਮੋਜੂਦ ਆ ।ਜੋ ਵੀ ਉੱਨਾਂ ਹੱਕਾ ਦੀ ਗੱਲ ਕਰਦਾ ਉਹ ਅੱਤਵਾਦੀ ਆ । ਪੰਜਾਬ ਆਖ਼ਰੀ ਸ਼ਾਹਾ ਤੇ ਆ ਕੋਈ ਵਧੀਆ ਇਡੰਸਟਰੀ ਲਾਈ ਪੰਜਾਬ ਵਿੱਚ ਨਹੀ । ਪੰਜਾਬ ਵਿੱਚ ਗੰਦ ਪਾਉਣ ਵਾਲੀਆਂ ਮਿੱਲਾਂ ਲਾਈਆਂ ਦਿੱਲੀ ਨੇ ਤੇ ਗੁਜਰਾਤ ਤੇ ਦਿੱਲੀ ਤੋਂ ਉੱਪਰ ਸਾਰੇ ਇਲਾਕੇ ਵਿੱਚ ਗੱਡੀਆਂ ਬਣਾਉਣ ਵਾਲੀਆਂ,ਜਹਾਜ ਬਣਾਉਣ ਵਾਲੀਆ,ਆਈ ਟੀ ਹੱਬ ,ਸਾਈਬਰ ਸਿਟੀਆਂ ਬਣਾਤੀਆ । ਪੰਜਾਬ ਨੂੰ ਕੀ ਦਿੱਤਾ ਇੱਕ ਵਧੀਆ ਇੰਟਰਨੈਸ਼ਨਲ ਏਅਰਪੋਰਟ ਨਹੀ ਬਣਾਇਆ । ਜਿੱਥੋ ਸਾਰੇ ਸੰਸਾਰ ਨੂੰ ਸਿੱਧੀਆਂ ਫਲਾਈਟਾਂ ਜਾਣ । ਨੇੜੇ ਨੇੜੇ ਡਬਈ,ਮਾਸਕਟ,ਅਰਬ ਕੰਟਰੀਆ ਵਾਲੀਆ ਫਲਾਈਟਾਂ ਜਾਦੀਆ ਬੱਸ ।ਅੱਜ ਵੀ ਕੈਨੇਡਾ,ਅਮਰੀਕਾ,ਇੰਗਲੈਂਡ ਜਾਣ ਵਾਲੇ ਲੋਕ ਪਹਿਲਾਂ ਗੱਡੀਆਂ ਤੇ ਦਿੱਲੀ ਜਾਂਦੇ ਆ ਫਿਰ ਜਹਾਜ ਤੇ ਪੰਜਾਬ ਦੇ ਉੱਪਰ ਦੀ ਜਾਂਦੇ ਆ ।ਕਿਉਂ ਨਹੀਂ ਇਹ ਫਲਾਈਟਾਂ ਪੰਜਾਬ ਤੋਂ ਹੀ ਸਿੱਧੀਆਂ ਜਾਂਦੀਆਂ । ਰੋਜ਼ ਕਰੋੜਾਂ ਦਾ ਘਾਟਾ ਪੈਂਦਾ ਪੰਜਾਬੀਆ ਨੂੰ ਕਿੰਨਾ ਲੁੱਟਦੇ ਆ ਦਿੱਲੀ ਏਅਰਪੋਰਟ ਤੇ ਜਾਣ ਵਾਲਿਆਂ ਨੂੰ ਢਾਬਿਆਂ ਵਾਲੇ ਟੋਲ ਪਲਾਜੇ ਵਾਲੇ ਪਟਰੋਲ ਪੰਪਾ ਵਾਲੇ । ਵੀਰ ਜਦੋ ਵਿਹਲਾ ਹੋਇਆ ਤਾਂ ਪੰਜਾਬ ਦੀ ਹਿਸਟਰੀ ਪੜੀ 1469 ਤੋ 1850 ਤੱਕ ਜਦੋ ਤੱਕ ਗ਼ੁਲਾਮ ਨਹੀ ਹੋਇਆ ਸੀ । ਫਿਰ 1850 ਤੋਂ 1947 ਤੱਕ ਅੰਗਰੇਜ਼ਾਂ ਨਾਲ ਕਿਵੇਂ ਲੜੇ ਪੰਜਾਬੀ । ਫਿਰ 1947 ਤੋਂ 2024 ਤੱਕ ਕਿਵੇਂ ਦਿੱਲੀ ਨਾਲ ਲੜੇ ਤੇ ਕਿਵੇਂ ਦਿੱਲੀ ਨੇ ਲੁੱਟਿਆ ਤੇ ਮਾਰਿਆ ਪੰਜਾਬੀਆ ਨੂੰ ਅੰਗਰੇਜ਼ਾਂ ਨਾਲੋ ਭਾਰਤ ਸਟੇਟ ਨੇ ਜ਼ਿਆਦਾ ਲੁੱਟਿਆ ਤੇ ਮਾਰਿਆ 🙏🙏🙏🙏🙏🙏🙏🙏
@mangatsingla8593
@mangatsingla8593 27 күн бұрын
​@@gurpreetsidhu4973 Time period ???
@GurdeepsinghDhindsa-q2h
@GurdeepsinghDhindsa-q2h 24 күн бұрын
​@@gurpreetsidhu4973 ਅਮਰੀਕਾ ਦੀ ਬਹੁਤ ਤੋਂ ਵੱਡੀ news agency BBC'S ਦੇ ਸਰਵੇ ਅਨੁਸਾਰ ਪੂਰੀ ਦੁਨੀਆ ਵਿੱਚ ਜਿੰਨੇ ਵੀ ਰਾਜੇ ਹੋਏ ਨੇ ਉਹਨਾਂ ਵਿੱਚੋਂ ਸਭ ਤੋਂ ਵਧੀਆ ਰਾਜ ਸਿੱਖ ਰਾਜ ਸੀ ਮਹਾਰਾਜ ਰਣਜੀਤ ਸਿੰਘ ਦਾ ਉਸ ਵਿੱਚ ਨਾ ਤਾਂ ਭਰਿਸ਼ਟਾਚਾਰ ਸੀ ਤੇ ਨਾ ਹੀ ਕੋਈ ਚੋਰੀ ਕਰਦਾ ਸੀ ਤੇ ਇੱਕ ਵੀ ਬੰਦੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਸੀ ਸਭ ਧਰਮ ਦੇ ਲੋਕਾਂ ਨੂੰ ਸਮਾਨ ਅਧਿਕਾਰ ਸਨ ਉਸ ਟਾਈਮ ਸਿੱਖ ਰਾਜ ਦਾ ਰੁਪਈਆ ਡਾਲਰ ਨਾਲੋਂ ਵੱਡਾ ਸੀ ਤੇ ਅੰਗਰੇਜ਼ ਮਹਾਰਾਜੇ ਦੇ ਰਾਜ ਵਿੱਚ ਨੌਕਰੀ ਕਰਦੇ ਸੀ ਤੈਨੂੰ ਕਿਸ ਕਾਰਨ ਸਿੱਖ ਰਾਜ ਵਧੀਆ ਨਹੀਂ ਲੱਗਿਆ ? ਇਸਦੇ ਦੋ ਕਾਰਨ ਹੋ ਸਕਦੇ ਨੇ ਜਿਆਦਾ ਤੂੰ ਆਰ ਐਸ ਐਸ ਦਾ ਬੰਦਾ ਹੈ ਜਾਂ ਤੈਂ ਆਪਣਾ ਪਿਉ ਬਦਲ ਕੇ ਜੀਸੂ ਮਸੀਹ ਰੱਖ ਲਿਆ ਹੈ
@panjabiswger3635
@panjabiswger3635 19 күн бұрын
​@@gurpreetsidhu4973 tere vaarge dogleh krke taah sikhaa da buraa haal 40 saal da si raj prr kaafi vadaah si ehna chotha nhi si jinaa tussi boldeh ohh
@manderjassal4890
@manderjassal4890 Ай бұрын
ਏਹ ਇਤਿਹਾਸ ਅਸੀਂ ਕਿਤਾਬਾਂ ਚ ਨਹੀਂ ਪੜ੍ਹ ਸਕਦੇ
@gurvirsinghsomal788
@gurvirsinghsomal788 20 күн бұрын
Right y
@shinderpalsingh6181
@shinderpalsingh6181 Ай бұрын
1898 ਤੋਂ 2024 ਤੱਕ ਦਾ ਕੀਨੀਆ ਵਿੱਚ ਪੰਜਾਬੀਆਂ ਦੇ ਰੈਣ ਬਸੇਰੇ ਵਾਹ ਪੁਰਾਣੇ ਮੋਟਰ ਸਾਈਕਲ ਟਰੈਕਟਰ ਕਾਰਾਂ ਜੀਪਾਂ ਟੈਲੀਵੀਯਨ ਬਹੁਤ ਵਧੀਆ ਲਾਜਵਾਬ ਵੀਡੀਓ ਬਹੁਤ ਬਹੁਤ ਵੱਡਮੁੱਲੀ ਜਾਣਕਾਰੀ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖਣ🙏
@ksbagga7506
@ksbagga7506 Ай бұрын
ਪਿਛਲੇ 126 ਸਾਲ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
@64gurjit
@64gurjit Ай бұрын
ਘੁੰਦਾ ਜੀ ਇਸ ਪ੍ਰੀਵਾਰ ਦਾ ਬਹੁਤ ਵਧੀਆ ਇਤਹਾਸ ਹੈ ਜਿੰਨਾ ਨੇ ਤਰੱਕੀਆਂ ਕੀਤੀਆਂ ਹਨ
@chakkdeindia1313
@chakkdeindia1313 27 күн бұрын
ਜੇਕਰ ਇਹ ਪਰਿਵਾਰ ਮੇਰਾ ਕਮੈਂਟਸ ਪੜਦੇ ਨੇ ਤਾਂ ਮੈਨੂੰ ਡਬਲ ਖੁਸ਼ੀ ਹੋਵੇਗੀ ਤੇ ਮੇਰੀ ਅਰਦਾਸ ਓਸ ਸਤਿਗੁਰੂ ਅੱਗੇ ਇਸ ਪਰਿਵਾਰ ਨੂੰ ਹਰ ਇਹ ਖੁਸ਼ੀ ਦੇਵੇ ਜੌ ਵੀ ਇਸਨੂੰ ਚਾਹੀਦੀ ਹੈ
@mickytoor799
@mickytoor799 Ай бұрын
ਬਾਪੂ ਜੀ ਤਾਂ ਗੁਣਾਂ ਦੀ ਗੁਥਲੀ ਹਨ, ਬਾਪੂ ਜੀ ਨੇ ਆਪਣੇ ਪਰਿਵਾਰ ਦੀਆਂ ਫੋਟੋਆਂ ਅਤੇ ਆਪਣੇ ਕੰਮ ਦੇ ਔਜ਼ਾਰਾਂ ਨੂੰ ਬਹੁਤ ਹੀ ਪਿਆਰ ਨਾਲ ਸੰਭਾਲ ਕੇ ਰੱਖਿਆਂ ਹੋਇਆ ਹੈ,, ਘੁੱਦੇ ਵੀਰ ਸਲੂਟ ਹੈ ਤੁਹਾਨੂੰ ਜੋ ਤੁਸੀਂ ਐਨੀ ਪੁਰਾਣੀ ਰੂਹ ਦੇ ਦਰਸ਼ਨ ਕਰਵਾਏ,, ਬਾਪੂ ਜੀ ਅਤੇ ਇਹਨਾਂ ਦਾ ਪਰਿਵਾਰ ਬਹੁਤ ਹੀ ਸਕਰਾਤਮਿਕ ਸੋਚ ਵਾਲੇ ਹਨ,, ਛੋਟੇ ਬੱਚੇ ਹਿੰਮਤ ਸਿੰਘ ਅਤੇ ਦਿਵਜੋਤ ਸਿੰਘ ਬਹੁਤ ਹੀ ਪਿਆਰੇ ਹਨ ❤ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ,, ਜਿਉਂਦੇ ਵਸਦੇ ਰਹੋ 😊
@asbhullar6418
@asbhullar6418 Ай бұрын
ਬਾਬਿਆਂ ਨੇ ਆਪਣਾ ਪੰਜਾਬੀ ਮਾਰਸ਼ਲ ਸਭਿਆਚਾਰ ਕੀਨੀਆ ਵਿਚ ਜਾ ਕੇ ਵੀ ਜਿੰਦਾ ਰੱਖਿਆ ਹੈ । ਕਮਰੇ ਦੀ ਨੁੱਕਰੇ ਖੜੇ ਕੀਤੇ ਭਾਲੇ ਤੇ ਬਰਛੇ ਇਸ ਦੇ ਗਵਾਹ ਹਨ । ਬਾਬਾ ਜੀ ਦੀ ਸ਼ਤਾਬਦੀ ਦੀ ਅਰਦਾਸ ਕਰਦੇ ਹਾ ।
@SandeepSingh-bv3js
@SandeepSingh-bv3js 29 күн бұрын
ਇਸ ਵੀਡਿਉ ਨੂੰ ਬੈਸਟ ਵੀਡਿਉ ਦਾ ਐਵਾਰਡ ਮਿਲਣਾ ਚਾਹੀਦਾ ਹੈ ਇਨ੍ਹਾਂ ਕੁੱਝ ਦੇਖਣ ਤੇ ਸਿੱਖਣ ਨੂੰ ਮਿਲਿਆ
@sidhusaab231
@sidhusaab231 Ай бұрын
ਪੰਜਾਬ ਤੋਂ ਉੱਠ ਕੇ ਪਰਦੇਸੀਂ ਵਸੇ ਪੰਜਾਬੀਆਂ ਦਾ ਇੱਕ ਆਪਣਾ ਇਤਿਹਾਸ ਹੈ l ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਇਸ ਇਤਿਹਾਸ ਨੂੰ ਦਿਖਾਉਣ ਦਾ l ਇੱਕ ਗੱਲ ਹੋਰ ਨੋਟ ਕਰਨ ਯੋਗ ਹੈ ਕਿ ਜਿੱਥੇ ਵਿਕਸਿਤ ਮੁਲਕਾਂ ਚ ਜਾ ਕੇ ਅਗਲੀ ਪੀੜ੍ਹੀ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਜਾਂਦੀ ਏ, ਉਥੇ ਇਨ੍ਹਾਂ ਮੁਲਕਾਂ ਚ ਪੰਜਾਬੀ ਸਿੱਖੀ ਨਾਲ਼ ਜੁੜੇ ਹੋਏ ਨੇ l ❤❤❤
@johalhundalmusicofficial
@johalhundalmusicofficial Ай бұрын
ਬਾਬੇ ਨਾਨਕ ਦੀ ਫੁਲਵਾੜੀ ❤❤
@baldipsingh670
@baldipsingh670 Ай бұрын
ਤੁਸੀਂ ਵਿਸ਼ਵ ਯੁੱਧ ਦਾ ਜ਼ਿਕਰ ਕੀਤਾ ਹੈ, ਮੇਰੇ ਦਾਦਾ ਜੀ ਵਿਸ਼ਵ ਯੁੱਧ 2 ਵਿਚ ਲੜੇ ਸਨ ਅਤੇ ਉਹ ਵਾਪਸ ਭਾਰਤ ਚਲੇ ਗਏ ਸਨ। ਅਸੀਂ ਪਾਕਿਸਤਾਨ ਤੋਂ ਹਾਂ, ਮੇਰਾ ਪਿੰਡ Tobateksingh , ਕੋਟਲੀ ਬਾਜਵਾ di , ਪਰ ਹੁਣ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਇਹ ਇੱਕ ਬਹੁਤ ਹੀ ਪਿਆਰਾ ਵੀਲੌਗ ਸੀ ਜੇਕਰ ਅਸੀਂ ਕਦੇ ਮਿਲਦੇ ਹਾਂ ਤਾਂ ਅਸੀਂ ਗੱਲ ਕਰ ਸਕਦੇ ਹਾਂ 👍👍👍❤❤❤
@mrgaggx
@mrgaggx Ай бұрын
ਜਿਉਂਦੇ ਰਹੋ ਅਮ੍ਰਿਤਪਾਲ ਵੀਰੇ. ਮਜਾ ਆਗਿਆ ਅਫਰੀਕਾ ਵਾਲੇ ਬਾਬਾ ਜੀ ਦੀ ਇੰਟਰਵਿਊ ਦੇਖ ਕੇ. ਕਿੰਨਾ ਕੁਝ ਸਾਂਭ ਕੇ ਰੱਖਿਆ ਹੈ.
@jagirsandhu6356
@jagirsandhu6356 Ай бұрын
ਇਹ ਸੱਭ ਸਾਨੋ ਕਿਤਾਬਾਂ ਵਿੱਚ ਨਹੀ ਮਿਲ ਸਕਦਾ ਸ਼ਿੱਖਾ ਦੀਆ ਦੀ ਪ੍ਰਾਪਤੀ ਬਾਰੇ ਦੱਸਣਾ ਬੇਟਾ ਬੱਹੁਤ ਵੱਧੀਆ ਲੱਗਾ। ਇਸ ਸਟੋਰੀ ਉੱਪਰ ਪੁਰੀ ਡਾਕੋਮੇਟਰੀ ਬੱਨ ਸੱਕਦੀ ਹੈ ਕੰਨੀਆਂ ਵਿੱਚ ਲੋਚੋ ਫੇਮਲੀ ਬੱਹੁਤ ਤੱਗੜੀ ਜਿਹਨਾ ਨੇ ਕੰਨੀਆਂ ਵਿੱਚ ਯੁੱਨੀਵਰਸਟੀ ਬਨਾਹ ਰੱਖੀ ਹੈ ਤੇ ਟਰਾਂਸਪੋਰਟ ਹੈ ਜੀ❤❤❤❤❤
@Honey-usa7
@Honey-usa7 Ай бұрын
ਬਾਪੂ ਵਧੀਆ ਸੁਭਾਅ ਦਾ ਬੰਦਾ ਲੱਗਦਾ,ਜੋ ਏਨਾ ਖੁਸ਼ ਹੋ ਗੱਲਾਂ ਬਾਤਾ ਕਰ ਰਿਹਾ
@harwindersinghsran3698
@harwindersinghsran3698 Ай бұрын
ਮੇਰੇ ਨਾਨਾ ਜੀ ਵੀ British army ਵਿੱਚ ਸੀ ਅੱਜ ਬਾਪੂ ਜੀ ਦੀਆ ਗੱਲਾ ਸੁਣ ਕੇ ਉਹਨਾ ਦੀ ਯਾਦ ਆ ਗਈ ਆਰਮੀ ਵਿੱਚ ਹੁੰਦਿਆ ਉਹਨਾ ਕਾਫੀ ਸਫਰ ਕੀਤਾ ਤਾ ਉਹ ਬਹੁਤ ਗੱਲਾ ਦੱਸਦੇ ਹੁੰਦੇ ਸੀ ਜਿਸ ਤਰਾ ਬਾਪੂ ਜੀ ਗੱਲ ਕਰ ਰਹੇ ਨੇ ਜਮਾ ਉਸੇ ਤਰਾ ਧੰਨਵਾਦ ❤
@harpreetkaur5022
@harpreetkaur5022 Ай бұрын
ਬਾਪੂ ਜੀ ਨੇ ਪੁਰਾਣਾ ਘਰ ਵਿਰਾਸਤ ਸਾਂਭੀ ਹੋਈ ਹੈ 👌👌👌👌👍👍👍🙏❤️❤️❤️❤️
@parmindertatla5200
@parmindertatla5200 Ай бұрын
ਜਿਉਂਦੇ ਵੱਸਦੇ ਰਹੋ ਬੇਬੇ ਬਾਪੂ ਜੀ ਕਿੰਨਾ ਸੋਹਣਾ ਘਰ ਆ
@punjabiludhiana332
@punjabiludhiana332 Ай бұрын
ਆਪਾਂ ਕਿੰਨੀ ਕਿਸਮਤ ਵਾਲੇ ਆ ਆਪਣੇ ਗੁਰੂਆਂ ਦੀ ਧਰਤੀ ਤੇ ਰਹਿੰਦੇ ਆ । ਸਾਰਾ ਸਾਲ ਪੰਜਾਬ ਵਿੱਚ ਗੁਰਪੁਰਬ ਚੱਲਦੇ ਆ ਕਦੇ ਕਿਸੇ ਗੁਰੂ ਘਰ ਕਦੇ ਕਿਸੇ ਗੁਰੂ ਘਰ । ਉਹ ਪੰਜਾਬੀਓ ਨਾ ਜਾਵੋ ਬਾਹਰ ਕੁੱਝ ਨਹੀ ਬਾਹਰ ਇੱਥੇ ਹੀ ਰਿਹਕੇ ਆਪਣਾ ਕੰਮ ਕਰੋ । ❤❤❤
@amritpalkang7604
@amritpalkang7604 27 күн бұрын
This is no good thinking..?
@vickybhullar4800
@vickybhullar4800 27 күн бұрын
Bai Bahr jao apna dharm te virsa na bhullo
@KAKRA3446
@KAKRA3446 Ай бұрын
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਬਹੁਤ ਵਧੀਆ ਭਰਾ ਨਹੀ ਤੇ ਅਫਰੀਕਾ ਬਾਰੇ ਤਾ ਜਾਣਦੇ ਸੀ ਕੇ ਨਿਗਰੋ ਹੀ ਨੇ ਕੰਲੈ ਵਾਹ ਬਾਈ 80% ਪੰਜਾਬੀਆ ਨੂ ਤੇ ਪਤਾ ਹੀ ਨਹੀ ਸੀ ਕੇ ਅਫਰੀਕਾ ਵਰਗੇ ਦੇਸ਼ਾ ਵਿਚ ਵੀ ਪੰਜਾਬੀ ਵਸਦੇ ਨੇ ਜਿਉਦਾ ਰਹਿ ਭਰਾਵਾ ਤੇਰੇ ਕਰਕੇ ਅਸੀ ਵੀ ਇਹਣਾ ਸਫਰਾ ਦਾ ਜਿਕਰ ਕਿਸੇ ਅੱਗੇ ਵੀ ਕਰਦੇ ਆ ❤❤❤ ਹਮੇਸ਼ਾ
@balwantsingh-om1dv
@balwantsingh-om1dv Ай бұрын
Right bro
@jaspreetkaur-jb2re
@jaspreetkaur-jb2re 29 күн бұрын
Sab tu pehla migration Africa vich hoi. England wale v africa tu move hoe. Jo hun Indian families rehdia huna de bussiness bht high level te a. Sade Doabe de lok hainge Kenya.
@ranjitkaur6445
@ranjitkaur6445 28 күн бұрын
⁠@@jaspreetkaur-jb2reHoshiarpur de near Nasrala to bahut Pariwar rehde Keenia ch
@BalwinderKaur-kg1ou
@BalwinderKaur-kg1ou 16 күн бұрын
@bhagwantsingh2037
@bhagwantsingh2037 Ай бұрын
ਜਿੰਨਾਂ ਸਿਖਾਂ ਦੀ ਕਿਸ਼ੇ ਨੂੰ ਜਾਣਕਾਰੀ ਨਹੀਂ ਸੀ ਤੁਸੀਂ ਇਹਨਾਂ ਬਾਰੇ ਜਾਣਕਾਰੀ ਦਿੱਤੀ ਹੈ ਜੀ ਇਹਨਾਂ ਸਿਖਾਂ ਨੂੰ ਸਲਾਮ ਸਤਿਨਾਮ ਸ਼੍ਰੀ ਅਕਾਲ
@amritpalkaurbrar2170
@amritpalkaurbrar2170 Ай бұрын
🙏🙏
@NirmalSingh-fj1hv
@NirmalSingh-fj1hv 23 күн бұрын
ਬਾਪੂ ਦਾ ਬੇਸ਼ਕੀਮਤੀ ਖਜ਼ਾਨਾ ਵੇਖ ਕੇ ਅਤਿਅੰਤ ਖੁਸ਼ੀ ਹੋਈ ❤
@jaskiratsingh3229
@jaskiratsingh3229 Ай бұрын
ਮਿਹਨਤ ਕਰਨ ਵਾਲਿਆਂ ਨੇ ਦੁਨੀਆਂ ਉਤੇ ਅਲੱਗ ਹੀ ਛਾਪ ਛੱਡੀ ਹੈ . ਘੁੱਦਾ ਸਿੰਘ ਦਾ ਧੰਨਵਾਦ ਤੇ ਬਾਪੂ ਜੀ ਤੇ ਓਹਨਾ ਦੇ ਪਰਿਵਾਰ ਦਾ ਧੰਨਵਾਦ ਜਿਹਨਾਂ ਨੇ ਮਿਹਨਤਾਂ ਕਰਕੇ ਦੁਨੀਆਂ ਤੇ ਅਪਣੀ ਛਾਪ ਛੱਡੀ ਤੇ ਦੁਨੀਆਂ ਨੂੰ ਮਿਹਨਤ ਕਰਨ ਵਾਸਤੇ ਪਰੇਰਿਆ .
@SherSingh-vs9jd
@SherSingh-vs9jd Ай бұрын
ਸੱਚੀ ਗੱਲ ਇਨੀ ਦੂਰ ਰਹਿ ਕੇ ਵੀ ਆਪਣਾ ਪੰਜਾਬੀ ਕਲਚਰ ਸਾਂਭੀ ਬੈਠੇ ਬਾਪੂ ਜੀ ਹੁਣੀ ਤੇ ਅਸੀਂ ਪੰਜਾਬ ਵਿੱਚ ਵੀ ਰਹਿ ਕੇ ਆਪਣਾ ਕਲਚਰ ਨਹੀਂ ਸੰਭਾਲ ਸਕਦੇ
@amarjeetkaur1007
@amarjeetkaur1007 28 күн бұрын
ਬਹੁਤ ਵਧੀਆ ਲੱਗਿਆ ਬਾਪੂ ਜੀ ਦੀ ਜਿੰਦਗੀ ਦਾ ਸਫ਼ਰ ਦੇਖ ਕੇ ਬਾਪੂ ਜੀ ਨੇ ਸਖ਼ਤ ਮਿਹਨਤ ਕੀਤੀ 🙏🙏👍
@jasveerbhullar4638
@jasveerbhullar4638 29 күн бұрын
ਮਿਸਤਰੀ ਪਰਿਵਾਰ ਨਾਲ ਸਬੰਧਤ ਲੱਗਦੇ ਨੇ ਬਹੁਤ ਵਧੀਆ ਗੱਲ ਇਹ ਲੋਕ ਗੁਰੂ ਸਾਹਿਬ ਜੀ ਧੰਨ ਧੰਨ ਬਾਬਾ ਰਾਮ ਦੇਵ ਜੀ ਨੇ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਕੇ ਰੱਖੀਆ ਹੋਈਆਂ ਹੈਂ ਧੰਨ ਧੰਨ ਬਾਬਾ ਨਾਨਕ ਦੇਵ ਜੀ
@johnpogi7894
@johnpogi7894 27 күн бұрын
ਸਿੱਖ ਰਾਜ ਜਾਣ ਤੋਂ ਬਾਅਦ ਅੰਗਰੇਜਾਂ ਨੇ ਬਹੁਤ ਸਾਰੇ ਰਾਮਗੜੀਏ ਪਰਿਵਾਰ ਅਫਰੀਕਾ ਵਿੱਚ ਰੇਲ ਲੀਹਾਂ ਵਛਾਉਣ ਵਾਸਤੇ ਲੈਕੇ ਗਏ ਜੋ ਉੱਥੇ ਹੀ ਵੱਸ ਗਏ
@pardeepgill917
@pardeepgill917 26 күн бұрын
ਰਾਮਦੇਵ ਕਿਹੜਾ ਬਾਬਾ
@grewalz5597
@grewalz5597 19 күн бұрын
@@pardeepgill917yoga wala😂😂😂
@pardeepgill917
@pardeepgill917 19 күн бұрын
@@grewalz5597 🤣🤣
@gurjantsingh54410
@gurjantsingh54410 29 күн бұрын
ਝੂਲਦੇ ਨਿਸ਼ਾਨ ਸੱਦਾ ਰਹਿਣ ਸਿੰਘਾਂ ਦੇ..ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤੇਹ 🙏🙏🙏🙏
@punjabiludhiana332
@punjabiludhiana332 Ай бұрын
ਸਰੋਮਣੀ ਕਮੇਟੀ ਨੂੰ ਇਹੋ ਜਿਹੇ ਪਰਿਵਾਰਾ ਨੂੰ ਮਿਲਣਾ ਚਾਹੀਦਾ । ਜੋ ਰੋਜੀ ਰੋਟੀ ਲਈ ਗਏ ਉੱਥੇ ਹੀ ਫਸ ਕੇ ਰਿਹਗੇ । ਕਿਉਂਕਿ ਵਾਪਿਸ ਆਉਣ ਦਾ ਕੋਈ ਸਾਧਨ ਨਹੀਂ ਸੀ । ਚਲੇ ਤਾਂ ਅੰਗਰੇਜਾ ਦੇ ਜਹਾਜ਼ਾਂ ਤੇ ਸੀ । ਪਰ ਹੋਲੀ ਹੋਲੀ ਅੰਗਰੇਜ ਚਲੇ ਗਏ ਇਹ ਪਰਿਵਾਰ ਉੱਥੇ ਹੀ ਫਸਕੇ ਰਿਹਗੇ ।❤❤❤
@rapinderdhanjal4453
@rapinderdhanjal4453 29 күн бұрын
They are not stuck here! They choose to live here because it is their home now! My grandfather also came here and family still here!! Kenya is the most beautiful place for us who call it ‘home’!!
@jaspreetkaur-jb2re
@jaspreetkaur-jb2re 29 күн бұрын
They have bussinesses on large scale. Mere nanke family pehla kenya c mere massi da birth kenya da c.
@roneysingh5642
@roneysingh5642 29 күн бұрын
They are they own choice live there money family move to England they any time if they like move England all old family live Kenya British citizen
@kirpalsingh9989
@kirpalsingh9989 25 күн бұрын
ਵੀਰ ਇਹ ਸਿੱਖ ਫਸੇ ਨਹੀਂ ਆਪਣੀ ਮਰਜ਼ੀ ਨਾਲ ਰਹਿ ਰਹੇ ਨੇ ਹਾਂ ਕਮੇਟੀ ਹੋਰ ਬਹੁਤ ਕੁਝ ਕਰ ਸਕਦੀ ਹੈ ਜੇ ਇਹ ਆਪਣੇ ਝਮੇਲਿਆਂ ਤੋਂ ਬਾਹਰ ਆ ਜਾਵੇ ਤਾਂ 😂
@canada7230
@canada7230 Ай бұрын
ਬਾਈ ਜੀ ਬਹੁਤ ਹੀ ਵਧੀਆ ਵੀਡੀਉ ਹੈ ! ਬਹੁਤੇ ਬਲਗੋਰ ਜਹਾਜਾ ਚੋ ਚੜੇ ਤੁਰੇ ਫਿਰਦੇ ਨੇ ! ਪਰ ਤੁਸੀ ਜੋ ਕੰਮ ਕਰ ਰਿਹੇ ਹੋ ਇਹ ਕੰਮ ਹਰ ਇੱਕ ਦੇ ਬਸ ਦੀ ਗੱਲ ਨਹੀ ਬਹੁਤ ਬਹੁਤ ਧੰਨਵਾਦ🙏
@Raj-aulakh1313
@Raj-aulakh1313 Ай бұрын
ਜੰਗ ਨੇ ਹਮੇਸ਼ਾ ਉਜਾੜਾ ਕੀਤਾ। ਪਰ ਉੱਜੜੇ ਸਮੇਂ ਚੋ ਨਿਕਲੇ ਇਨਸਾਨ ਆਮ ਲੋਕ ਵੀ ਨਹੀਂ ਹੁੰਦੇ। ਹੌਸਲਾ ਹੀ ਹੁੰਦਾ ਹੈ ਜੋ ਬਾਪੂ ਜੀ ਹੋਣਾ ਨੂੰ ਹੋਰਨਾਂ ਨਾਲੋ ਵੱਖਰਾ ਕਰਦਾ ਹੈ। ਸਲੂਟ ਹੈ ਏਨਾ ਸਖਸੀਅਤ ਨੂੰ✍️ Aulakh Ik Raj
@Junaid-mw4hy
@Junaid-mw4hy 17 күн бұрын
I agree with you 💯%
@Junaid-mw4hy
@Junaid-mw4hy 17 күн бұрын
(Waheguru ji ka Khalsa Waheguru ji ki fateh) 🙏🏼 Bapu ji I love all my Sikh brothers & sisters. ALL PUNJABIS ARE ONE.❗️ My grandparents were from Patiala Punjab. After 47 they migrated to Lahore Punjab.!
@bharatsidhu1879
@bharatsidhu1879 29 күн бұрын
ਕੀਨੀਆ ਤ ਵਸਦੇ ਪੰਜਾਬੀਆਂ ਨੂੰ ਸੱਤ ਸ੍ਰੀ ਅਕਾਲ ਬਹੁਤ ਚੰਗੇ ਲੱਗੇ ਤੁਹਾਡੇ ਕਾਰੋਬਾਰ ਤੁਸੀਂ ਇਤਿਹਾਸਕ ਚੀਜ਼ਾਂ ਵੀ ਸੰਭਾਲ ਕੇ ਰੱਖੀਆਂ ਹੋਈਆਂ ਨੇ । ਤੁਹਾਡਾ ਬਹੁਤ - ਬਹੁਤ ਧੰਨਵਾਦ ਘੁੱਦੇ ਬਾਈ ਕੀਨੀਆ ਚ ਵੱਸਦੇ ਪੰਜਾਬੀਆਂ ਨੂੰ ਦਖੌਣ ਲਈ । ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ।
@jaswindersingh2928
@jaswindersingh2928 Ай бұрын
ਕਮਾਲ ਕਰਤੀ, ਬਾਪੂ ਹੋਰਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਅਪਣੀਆਂ ਜੜਾਂ ਨੂੰ ਨਹੀਂ ਭੁੱਲੇ। ਕਹਿਣ ਤੋਂ ਬਾਹਰ ਦੀ ਗੱਲ ਹੈ। ਲੰਮੀਆਂ ਉਮਰਾਂ ਲੱਗਣ,, ਇਹੋ ਅਰਦਾਸ ਹੈ।
@chahal-pbmte
@chahal-pbmte 24 күн бұрын
ਬਹੁਤ ਸੋਹਣਾ ਬਲੌਗ ਹੈ। ਜੀ ਕਰਦਾ ਹੋਰ ਹੋਰ ਹੋਰ ਵੇਖੀ ਜਾਈਏ। ਬੇਬੇ ਬਾਪੂ ਜੀ ਨੂੰ ਮਿਲਣ ਲਈ ਜੀ ਕਰਦਾ ਹੈ ਪਰ ਮੁਮਕਿਨ ਨਹੀਂ ਹੈ। ਸਾਰਿਆਂ ਨੂੰ ਸਤਿ ਸ੍ਰੀ ਆਕਾਲ।
@jaswindergrewal9686
@jaswindergrewal9686 29 күн бұрын
ਅਫਰੀਕਾ ਦੇਸ ਬਹੁਤ ਲੋਕਾ ਨੇ ਘੁੰਮਿਆ ਪੰਜਾਬੀ KZbinr ਵੀ ਬਹੁਤ ਨੇ ਜੋ ਬਲੋਗ ਬਣਾ ਬਣਾ ਘੁੰਮੇ ਪਰ ਵੀਰ ਆ ਚੀਜਾ ਕਿਸੇ ਨੇ ਨਹੀ ਦਿਖਾਈ ਆ । ਘੁੱਦੇ ਬਾਈ ਦੀ ਸਿਫਤ ਆ ਜਿਥੇ ਵੀ ਚਲੇ ਜਾਵੇ ਆਪਣੇ ਇਤਿਹਾਸ ਬਾਰੇ ਤੇ ਆਪਣੇ ਲੋਕਾ ਦੀ ਖਿਚ ਜਰੂਰ ਰੱਖਦਾ । ਲੋਕਾ ਵਗ view ਦੇ ਚਕਰਾ ਨੀ ਕਦੇ ਪਿਆ । ਕਦੇ ਜਨਾਨੀਆ ਦਿਖਾ ਕੇ ਜੇ ਘਰਦੇ ਮਸਲੇ ਦਿਖਾ ਪੈਸਾ ਨਹੀ ਕਮਾਇਆ । ਮਾਣ ਆ ਬਾਈ ਮੈ ਪਹਿਲੀ ਵਾਰ ਬਾਈ ਨਾਲ Facebook ਰਾਹੀ 2014, 15 ਚ ਜੁੜਿਆ ਸੀ ਜਦੋ ਬਾਈ Facebook ਤਾ ਛੰਦ ਤੇ ਕਵਿਤਾਵਾ ਲਿਖਦਾ ਸੀ ਉਸ ਟਾਈਮ ਮੇਰੀ ਉਮਰ 17 , ਸਾਲ ਦੀ ਸੀ ।
@varindersharma2051
@varindersharma2051 Ай бұрын
ਬਾਈ ਹੁਣ ਤਾ ਤੇਰਾ ਨਸ਼ਾ ਜਾ ਲਗ ਗਿਆ ਸਾਰੇ ਪਰਿਵਾਰ ਨੂੰ। ਜਿੰਨਾ ਚਿਰ ਨਵੀ ਵੀਡਿਓ ਨਹੀ ਦੇਖ ਲੇਂਦੇ ਜੀ ਜਾ ਈ ਨਹੀ ਲਗਦਾ।
@sukhmohansingh7260
@sukhmohansingh7260 29 күн бұрын
Ji sahi
@ernsbrtp
@ernsbrtp Ай бұрын
The best episode so far... ਸਿਰਫ ਦੇਖਣ ਨਾਲੋਂ ਸਿੱਖਣਾ ਹੋਵੇ ਤਾਂ। ਹੱਥੀਂ ਕਿਰਤ,ਕੁਝ ਤਕਨੀਕੀ ਹੁਨਰ ਹਰ ਪੰਜਾਬੀ ਲੲ ਜ਼ਰੂਰੀ।ਸਭ ਤੋਂ ਵੱਧ ਜਰੂਰੀ ਮੀਂਹ ਦੇ ਪਾਣੀ ਦੀ ਸੰਭਾਲ,ਸੰਜਮ ਨਾਲ ਵਰਤੋਂ। ਬਹੁਤ ਕੁਝ ਸਿੱਖਣ ਨੂੰ
@No_name_exists
@No_name_exists Ай бұрын
💯
@GurjantSingh-zy3lv
@GurjantSingh-zy3lv 28 күн бұрын
ਸ਼ੁਕਰ ਆ ਇਸ ਤੇ ਕਾਰ ਸੇਵਾ ਆਲਿਆ ਦੀ ਨਜ਼ਰ ਨੀ ਗਈ ਸ਼ੁਕਰ ਆ ਉਹਨਾਂ ਦੀ ਪਹੁੰਚ ਤੋਂ ਦੂਰ ਆ ਧੰਨ ਹਨ ਇਹ ਪਿਆਰੇ ਲੋਕ ਪਿਆਰੇ ਪੰਜਾਬੀ ਜਿਹਨਾਂ ਆਪਣੀ ਵਿਰਾਸਤ ਨੂੰ ਇਸ ਤਰ੍ਹਾਂ ਸੰਭਾਲ ਕੇ ਰੱਖਿਆ ਖਿਆਲ ਰੱਖਿਆ ਸਿਜਦਾ 💐💐💐💐
@jasveerpandher7931
@jasveerpandher7931 29 күн бұрын
ਵਾਹਿਗੁਰੂ ਜੀ ਪਰਿਵਾਰ ਸਮੇਤ ਇੱਥੇ ਬਸਦੇ ਸਾਰੇ ਸਿੱਖਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਨਾਲੇ ਘੂਦਾ ਸਿੰਘ ਨੂੰ
@Gagangill0210
@Gagangill0210 29 күн бұрын
ਬੁਹਤ ਸੋਹਣੀ ਵੀਡੀਓ ਵੀਰ ਬਾਪੂ ਦਾ ਘਰ ਬੋਹਤ ਸੋਹਣਾ ਲੱਗਿਆ ਚਾਰੇ ਪਾਸੇ ਰੰਗ ਬਰੰਗੇ ਦਰਖ਼ਤ ਦਿਲ ਖੁਸ਼ ਹੋ ਗਿਆ ਦੇਖ ਕ ❤
@Brar-l4k
@Brar-l4k Ай бұрын
ਬਹੁਤ ਸੋਹਣਾ ਤੇ ਯਾਦਗਾਰੀ vlog ਆ ਅੱਜ ਵਾਲਾ ਜਵਾਨਾਂ,,, ❤️ਖੁਸ਼ ਹੋ ਗਿਆ ਯਰ... ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ 👏👏👏👏
@GurwinderSingh-zi4fd
@GurwinderSingh-zi4fd Ай бұрын
ਇਕਲਾਪਾ ਹੰਢਾਉਣਾ ਬਹੁਤ ਔਖਾ ਹੁੰਦਾ,, ਬਾਪੂ ਜੀ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ, ਤੇ ਦਸਤਾਵੇਜ ਵੀ ਬਣ ਗਿਆ,, ਪਹਿਲੇ ਬਾਈਕ ਦੀ ਅਜੈ ਵੀ ਆਪਣੇ ਡਿਮਾਂਡ ਆ,,, ਜੋ ਪੁਰਾਣੇ ਜਹਾਜ਼ ਜਾਂ ਕਿਸ਼ਤੀਆਂ ਚਲਦਿਆਂ ਸਨ,, ਉਸਦੇ ਕੱਪੜੇ ਨੂੰ ਬਾਦਬਾਨ ਕਹਿੰਦੇ ਹਨ ਸਾਇਦ,,, ਸੱਚੇ ਪਾਤਸ਼ਾਹ ਸਾਰਿਆਂ ਤੇ ਸਦਾ ਮਿਹਰ ਭਰਿਆ ਹੱਥ ਰੱਖਣ ਜੀ,,
@m.goodengumman3941
@m.goodengumman3941 Ай бұрын
Great video Paji thank you very much. We are from Kenya, our father arrived in Kenya in 1928 his name was also Kartar Singh Ji, famously known as Hotel wala or Palawan also, his hotel was in Nairobi, River road. We left Kenya in 1974., now living in the UK but father deceased. Great memories of Kenya and I'm sure our father would know of this family because there were not many people in old days and all Punjabi knew each other. Life was great in the 70s as I was growing up. Lots of kind regards to the Pioneers who built the infrastructure in East Africa, wahaguru ji Chardikala Rekha ji 🙏🪯🚩🧡🇬🇧
@GurdeepSingh1-t7g
@GurdeepSingh1-t7g Ай бұрын
ਸਲੂਟ ਬਾਪੂ ਨੂੰ ਇਹਨਾਂ ਪੁਰਾਣੀਆਂ ਯਾਦਾਂ ਸਾਂਭੀ ਬੈਠੇ
@hardeepsinghkhatra4270
@hardeepsinghkhatra4270 Ай бұрын
ਬਹੁਤ ਵਧੀਆ ਲੱਗਿਆ ਇਹ ਵਲੋਗ ਪੰਜਾਬੀਆ ਦੀ ਹਿਜਰਤ ਅਤੇ ਕਾਮਯਾਬੀ ਨੂੰ ਦਰਸਾਉਦੀ ਹੈ ।🚲🙏
@TarsemSingh-cn6cn
@TarsemSingh-cn6cn 24 күн бұрын
ਖੂਬਸੂਰਤ ਵਲੌਗ ਬਾਬਾ ਨਾਨਕ ਚੜ੍ਹਦੀਕਲਾ ਵਿੱਚ ਰੱਖੇ🙏
@Gurmailsingh-cf4vg
@Gurmailsingh-cf4vg Ай бұрын
ਕਿਆ ਬਾਤ ਹੈ ਜੀ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਗਿਆ ਨੂੰ ਉਸਤੋਂ ਬਾਅਦ 1947 ਵਰਤਿਆ 1965 1971 ਕਿੰਨੀਆਂ ਜੰਗਾਂ ਹੋਈਆਂ ਕਮਾਲ ਆ ਕਦੋਂ ਦੇ ਇਹ ਲੋਕ ਗਏ ਆ ਪੰਜਾਬ ਵਿੱਚੋਂ ਤੇ ਸਿੱਖੀ ਸਰੂਪ ਅਜੇ ਵੀ ਪੂਰੀ ਤਰ੍ਹਾਂ ਕਾਇਮ ਰੱਖਿਆ ਬਹੁਤ ਸਤਿਕਾਰਤ ਹਸਤੀਆਂ ਹਨ
@punjabivirsa4902
@punjabivirsa4902 Ай бұрын
ਬਾਪੂ ਜੀ ਦੀਆਂ ਪੁਰਾਣੀਆਂ ਚੀਜ਼ਾਂ ਨੇ ਮੇਰਾ ਮਨ ਮੋਹ ਲਿਆ , ਕਿਉਂਕਿ ਮੈਨੂੰ ਵੀ ਪੁਰਾਣੀਆਂ ਚੀਜਾਂ ਸਾਂਭਣ ਦਾ ਸ਼ੌਕ ਹੈ! ਮੈਂ ਤਸਵਿੰਦਰ ਦਿੰਘ ਬੜੈਚ
@jujharsinghwarraich2314
@jujharsinghwarraich2314 29 күн бұрын
ਬੜੈਚ ਜਾਂ warraich
@punjabivirsa4902
@punjabivirsa4902 28 күн бұрын
@@jujharsinghwarraich2314 ਬੜੈਚ
@jujharsinghwarraich2314
@jujharsinghwarraich2314 28 күн бұрын
@@punjabivirsa4902 ਮੈਂ ਵੀ ਵੜੈਚ ਹਾਂ ਪਰ ਸਾਡੇ ਏਰੀਏ ਵਿਚ ਸਾਰੇ ਵੜੈਚ ਹੀ ਲਿੱਖਦੇ ਨੇ , ਮਾਫ਼ ਕਰਨਾ ਮੈਂ ਪਹਿਲੀ ਵਾਰ ਬੜੈਚ ਗੋਤ ਸੁਣੀ ਹੈ
@NoName-pj1zt
@NoName-pj1zt 20 күн бұрын
ਧੰਨਵਾਦ ਘੁੱਦਾ ਸਿੰਘ ਜੋ ਤੂੰ ਸਾਨੂੰ ਇੱਕ ਜਿਉਂਦੇ ਇਤਿਹਾਸ ਨਾਲ ਰੁਬਰੂ ਕਰਵਾਇਆ।। 🙏🏻 ।।
@harpreetharpreet5162
@harpreetharpreet5162 Ай бұрын
ਅੰਮ੍ਰਿਤ ਪਾਲ ਵੀਰੇ ਬਹੁਤ ਹੀ ਸੋਹਣਾ ਲੱਗਿਆ ਅੱਜ ਵਾਲਾ ਬਾਪੂ ਜੀ ਦੇ ਨਾਲ ਜਿਹੜੀਆਂ ਤੁਹਾਡੀਆਂ ਗੱਲਾਂ ਬਾਤਾਂ ਹੋਈਆਂ ਮੁਲਾਕਾਤ ਵੀ ਬਹੁਤ ਹੀ ਸੋਹਣੀ ਸੀ ਉਹਨਾਂ ਵੱਲੋਂ ਵਿਖਾਈਆਂ ਗਈਆਂ ਕੱਲੀਆਂ ਕੱਲੀਆਂ ਚੀਜ਼ਾਂ ਆਪਣੇ ਪਰਿਵਾਰ ਦੀਆਂ ਸੰਭਾਲ ਕੇ ਰੱਖੀਆਂ ਹੋਈਆਂ ਨਿਸ਼ਾਨੀਆਂ ਬਹੁਤ ਖੂਬਸੂਰਤ ਲੱਗ ਰਹੀਆਂ ਸਨ ਸਭ ਤੋਂ ਵੱਡੀ ਗੱਲ ਕਿ ਉਹਨਾਂ ਦੀਆਂ ਚਾਰ ਪੀੜੀਆਂ ਕੀਨੀਆਂ ਵਿੱਚ ਰਹਿ ਰਹੀਆਂ ਨੇ ਪਰ ਉਹਨਾਂ ਨੇ ਆਪਣੇ ਆਪ ਨੂੰ ਸਾਬਤ ਸੂਰਤ ਸਿੱਖ ਰੱਖਿਆ ਹੈ । ਇੱਕ ਸਾਡੇ ਪੰਜਾਬੋਂ ਗਏ ਬੱਚੇ ਕੈਨੇਡਾ ਅਮਰੀਕਾ ਵਿੱਚ ਜਾਂਦੇ ਸੀ ਪਹਿਲਾਂ ਵਾਲ ਕਟਿੰਗ ਕਰਾਉਂਦੇ ਨੇ ਫਿਰ ਕੰਨਾਂ ਦੇ ਵਿੱਚ ਵੇਖੋ ਵੇਖੀ ਨੱਤੀਆਂ ਪਾਉਂਦੇ ਨੇ ,ਅਖੈ ਇਹ ਤਾਂ ਫੈਸ਼ਨ ਹ ਮੈਂ ਕੈਨੀ ਨੇ ਧੰਨ ਉਹ ਕੀਨੀਆਂ ਦੇ ਸਿੱਖ ਜਿਨਾਂ ਨੇ ਆਪਣੀ ਸਿੱਖੀ ਨੂੰ ਕਾਇਮ ਰੱਖਿਆ
@studylovers9921
@studylovers9921 9 күн бұрын
ਬਹੁਤ ਚੰਗਾ ਲੱਗਾ vlog ਬਾਈ g ਪੂਰਾ ਦਾ ਪੂਰਾ ਇਤਿਹਾਸ ਘੁੰਮ ਗਿਆ ਅੱਖਾਂ ਸਾਹਮਣੇ। ਮੇਰੇ ਦਾਦਾ g ਨੇ ਵੀ ਅਫਰੀਕਾ ਵਿਚ ਕੰਮ ਕੀਤਾ c ਜਿਵੇਂ ਦੀਆਂ ਫੋਟੋ ਤੁਸੀਂ sanu ਅੰਕਲ ਹੋਣਾ ਦੇ ਘਰ ਦਿਖਾਈਆਂ ਗੋਲ ਗੋਲ ਮੇਰੇ ਦਾਦਾ g ਦੀ ਵੀ ਏਦਾਂ ਦੀ ਫੋਟੋ ਹੁੰਦੀ c ਅਫਰੀਕਨ ਪੱਗ ਵਿਚ ਅਸੀਂ ਛੋਟੇ ਹੁੰਦੇ ਦੇਖਦੇ ਹੁੰਦੇ ਸੀ। 🎉🎉
@devinderkaur3188
@devinderkaur3188 Ай бұрын
Superb video, ਐਹੋ ਜਿਹੀ ਵੀਡੀਓ ਕਦੇ ਨਹੀਂ ਵੇਖੀ
@reshamsingh1804
@reshamsingh1804 29 күн бұрын
ਬਾਪੂ ਜੀ ਬਹੁਤ ਵਧੀਆ ਇਨਸਾਨ ਤੇ ਸਾਫ ਸਖਸ਼ੀਅਤ ਦੇ ਮਾਲਿਕ ਹੈ.. 💐💐💐ਦੁਵਾਵਾਂ 💐💐💐
@tonysappal7792
@tonysappal7792 Ай бұрын
ਬਾਹੁਤ ਵਧੀਆ ਦਿਖਾਇਆ ਵੀਰ ਜੀ ਮਾਣ ਮਹਿਸੂਸ ਹੁੰਦਾ ਬਾਬੇ ਨਾਨਕ ਦੇ ਸਿੱਖਾਂ ਨੂੰ ਦੁਨੀਆਂ ਵਿੱਚ ਫੈਲਿਆ ਦੇਖ ਕੇ
@romibhullar5957
@romibhullar5957 Ай бұрын
ਇੱਥੇ ਇਨ੍ਹਾਂ ਸਤਿਕਾਰਯੋਗ ਸ਼ਖਸ਼ੀਅਤਾਂ ਨੇ ਪੰਜਾਬੀ ਨੂੰ ਐਨੀ ਸੋਹਣੀ ਤਰਾਂ ਕਿਵੇਂ ਸਾਂਭਿਆ ਹੋਇਆ ਏ
@pardeepgill917
@pardeepgill917 26 күн бұрын
ਸਲੂਟ ਆ ਬਾਪੂ ਜੀ ਤੁਹਾਨੂੰ, ਤੁਹਾਡੇ ਦਾਦਾ ਜੀ ਨੂੰ, ਚੜਦੀ ਕਲਾ ਵਿੱਚ ਰਹੋ ਖੂਬ ਤਰੱਕੀਆਂ ਕਰੋ
@kirpalsingh1737
@kirpalsingh1737 18 күн бұрын
ਬਹੁਤ ਸੋਹਣੀ ਜਾਣ ਪਹਿਚਾਣ ਕਰਵਾਈ ਵੀਰ ਪੁਰਖਿਆਂ ਦੀਆਂ ਯਾਦਾ ਨੂੰ ਕਿਵੇਂ ਸਾਂਭੀ ਦਾ ਪਿਆਰੇ ੇ ਬਾਪੂ ਜੀ ਤੋਂ ਸਿਖਿਆ ਤੁਸੀਂ ਕਿੰਨੇ ਦੂਰ ਜਾ ਕੇ ਬਹੁਤ ਪਿਆਰੇ ਪਰਿਵਾਰ ਨੂੰ ਮਿਲਾਇਆ ਤੁਹਾਡਾ ਧੰਨਵਾਦ 💐
@balwindersingh-ig7kh
@balwindersingh-ig7kh Ай бұрын
ਬਹੁਤ ਵਧੀਆ ਜਾਣਕਾਰੀ/ਇੱਕ ਮੁੰਕਮਲ ਡਾਕੂਮੈਂਟਰੀ, ਇੱਕ ਪਰਿਵਾਰ ਦੀ
@babbutanejavlogs4944
@babbutanejavlogs4944 Ай бұрын
🙏👍🌹💐❤ ਵੀਰ ਜੀ ਬਾਪੂ ਜੀ ਨੇ ਆਪਣੇ ਪਰਿਵਾਰ ਦੇ ਬਾਰੇ ਦੱਸਿਆ ਤੇ ਤੁਹਾਡੀਆਂ ਵੀਡੀਓ ਬਹੁਤ ਚੰਗੀਆਂ ਹੁੰਦੀਆਂ ਨੇ ਸਾਨੂੰ ਸਾਰੇ ਪਰਿਵਾਰ ਨੂੰ ਪਸੰਦ ਆਉਂਦੀਆਂ ਨੇ ਧੰਨਵਾਦ ਅਮ੍ਰਿਤ ਸਿੰਘ ਵੀਰ ਜੀ ਤੇ ਧੰਨਵਾਦ ਬਾਪੂ ਜੀ ਮਾਤਾ ਜੀ ਤੇ ਉਥੋਂ ਦੇ ਪਰਿਵਾਰਾਂ ਆ ਦਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਫਰ ਵੀ ਚੜ੍ਹਦੀ ਕਲਾ ਵਿੱਚ ਰਹੇ 🙏🫶🌹💐🫶🧿🧿🧿🧿🧿🙏🙏🙏🙏🙏😀❤❤❤❤❤❤
@arshbhullar4779
@arshbhullar4779 Ай бұрын
ਬਹੁਤ ਵਧੀਆ ਬਾਈ ਬੱਸ ਤੈਨੂੰ ਦੇਖ ਕੇ ਹੀ ਇੰਝ ਲੱਗਦਾ ਵੀ ਮੈਂ ਹੀ ਸਾਈਕਲਿੰਗ ਕਰ ਰਿਹਾਂ
@kamaldipbrar9297
@kamaldipbrar9297 Ай бұрын
ਬਹੁਤ ਵਦੀਆ ਵੀਡੀਓ ਬਾਈ ਜੀ ll ਸਭ ਤੋਂ ਵਦੀਆ ਗੱਲ ਇਹ ਕੇ ਤੁਸੀਂ ਕਿੰਨੇ ਸਮੇਂ ਤੋਂ ਰਿਹ ਰਹੇ ਪੰਜਾਬੀ ਪਰਿਵਾਰ ਦੇ ਦਰਸ਼ਨ ਕਰਵਾਏ ਨਹੀਂ ਤਾਂ ਕਿਸੇ ਨੂੰ ਕੀ ਪਤਾ ਸੀ ਵੀ ਏਨੇ ਪੁਰਾਣੇ ਸਮੇਂ ਤੋਂ ਕੀਨੀਆ ਵਿਚ ਰਿਹ ਰਹੇ ਪੰਜਾਬੀ ਪਰਿਵਾਰਾਂ ਦੇ ਦਰਸ਼ਨ ਕਰਵਾਏ ll ਦਿਲੋਂ ਸਲੂਟ ਆ ਬਾਈ ਘੁੱਦੇ 🙏🙏🙏
@Ramandeep_Singh353
@Ramandeep_Singh353 28 күн бұрын
ਵੀਰ।ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਨੂੰ ਬਹੁਤ ਸਤਿਕਾਰ ਤੇ ਸੀਤਸੀ੍ਅਕਾਲਜੀ।
@harvindersinghkhalsa7505
@harvindersinghkhalsa7505 Ай бұрын
ਰਾਤ ਚਾਨਣੀ ਮੈਂ ਤੁਰਾਂ ਵਾਲਾ ਗਾਇਕ ਵੀ ਸਾਊਥ ਅਫਰੀਕਾ ਹੀ ਰਹਿੰਦਾ ਹੈ
@sukhmohansingh7260
@sukhmohansingh7260 29 күн бұрын
Ji dedar singh pardesi
@harvindersinghkhalsa7505
@harvindersinghkhalsa7505 29 күн бұрын
Han ji
@RupinderBinepal
@RupinderBinepal 27 күн бұрын
ਮਾਣ ਪੰਜਾਬੀਆਂ ਉੱਤੇ ਗੁਰੂ ਪਾਤਸ਼ਾਹ ਦੀ ਬਹੁਤ ਕਿਰਪਾ ਹੈ, ਸਭ ਤੋਂ ਵੱਧ ਧੰਨਵਾਦ ਅਮ੍ਰਿਤਪਾਲ ਸਿੰਘ ਜੀ ਆਪਦਾ ਜਿਨ੍ਹਾਂ ਇਨ੍ਹਾਂ ਪਰਿਵਾਰਾਂ ਦੇ ਦਰਸ਼ਨ ਕਰਵਾਏ ਵਾਹਿਗੁਰੂ ਚੜ੍ਹਦੀਕਲਾ ਬਖਸ਼ਣ, ਵਾਹਿਗੁਰੂ ਅੰਗ ਸੰਗ ਸਹਾਈ ਹੋਣ ❤❤
@BalkarSingh-dc1oq
@BalkarSingh-dc1oq Ай бұрын
ਬਹੁਤ ਹੀ ਵਧੀਆ ਸਫਰ ਹੋ ਰਿਹਾ ਕੀਨੀਆ ਦੀ ਜਾਣਕਾਰੀ ਹੋ ਰਹੀ
@jagansingh2771
@jagansingh2771 16 күн бұрын
ਸਲੂਟ ਆ ਵੀਰ ਇਸ ਪਰਿਵਾਰ ਨੂੰ ਸਿੱਖੀ ਸਰੂਪ ਨਹੀਂ ਛੱਡਿਆ ਇਹਨਾਂ ਨੇ ਇਨੀਆਂ ਪੀੜੀਆਂ ਤੋਂ
@SarabjeetSinghtakkar-gb3hu
@SarabjeetSinghtakkar-gb3hu Ай бұрын
ਬਹੁਤ ਵਧੀਆ ਗੁੱਦੇ ਬਾਈ, ਬਹੁਤ ਬਹੁਤ ਵਧੀਆ ਕੰਮ ਕਰ ਰਹੇ ਓ।।
@pritpalsinghsandhu6459
@pritpalsinghsandhu6459 Ай бұрын
Thanks ਬਹੁਤ ਪਸੰਦ ਆਇਆ। ਅੱਗੇ ਤੋਂ ਵੀ ਅਜਿਹੀਆਂ videos ਪਾਓ
@khokharvlogs4732
@khokharvlogs4732 Ай бұрын
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
@SukhwinderSingh-wq5ip
@SukhwinderSingh-wq5ip 28 күн бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@AmritSingh-qm1rg
@AmritSingh-qm1rg Ай бұрын
Anand a gya 22 g purana ithaas vekh ke kinnia mushkila ch a hunne singh te Sara karobaar set kitta kinni mehnat naal.... Waheguru ehna nu chardi kalah ch rkhe hamesha...... Tuhade v shukriya 22 g 🙏.....
@amriksingh6828
@amriksingh6828 Ай бұрын
ਬਾਪੂ ਜੀ ਨੇ ਕਮਾਲ ਕਰੀ ਪਈ ਆ ਬਈ ਇੰਨੀਆਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਸੰਭਾਲੀਆਂ ਹੋਈਆਂ
@youtubegurman1260
@youtubegurman1260 Ай бұрын
ਸਵਾਦ ਆ ਗਿਆ ਵੀਡੀਓ ਦੇਖ ਕੇ ਵੀਰ ਜੀ ਥੋਡੀ ਵੀਡੀਓ ਕਦੇ ਵੀ ਸਕਿਪ ਨਹੀ ਕੀਤਾ ਰੱਬ ਮੇਹਰ ਕਰੇ ❤❤❤❤❤❤
@Ranjodhkaur-j7n
@Ranjodhkaur-j7n Ай бұрын
ਇਹ ਸੱਭ ਤੋਂ ਸੋਹਣੀ ਵੀਡਿਓ ਹੈ। ਇਸ ਪਰਿਵਾਰ ਬਾਰੇ ਜਾਣ ਕੇ ਬਹੁਤ ਵਧੀਆ ਲੱਗਿਆ।
@singhpannu5596
@singhpannu5596 Ай бұрын
Bahu Teri video nal dil kush ho gaya dhan dhan guru ram Das ji 🙏
@ArpitArpit-s4p
@ArpitArpit-s4p Ай бұрын
Ghudde paji we are missing kurai wala ladka lok❤
@Gurmeetsingh-v5m
@Gurmeetsingh-v5m Ай бұрын
Coach Saab bimar chal rahe ne veer
@harpreetkaur5022
@harpreetkaur5022 Ай бұрын
yes
@charanjeetkaur7725
@charanjeetkaur7725 7 күн бұрын
ਬਹੁਤ ਵਧੀਆ ਹੈ ਮੇਰੇ ਬਹੁਤ ਵਧੀਆ ਬੜਾ ਮਨ ਖੁਸ਼ ਹੋਇਆ ਇਹੋ ਜਿਹਾ ਇਤਿਹਾਸ ਕਿ ਤੁਹਾਨੂੰ ਨਹੀਂ ਲੱਭਦਾ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਇਨਾ ਕੁਝ ਦਿਖਾਇਆ ਦੱਸੀ ਸਾਨੂੰ ਤਾਂ ਨੌਲੇਜ ਹੀ ਨਹੀਂ ਸੀ ਜਿਹੀਆਂ ਚੀਜ਼ਾਂ ਬਾਰੇ
@JshnVirkz-y9b
@JshnVirkz-y9b Ай бұрын
ਵਾਹਿਗੁਰੂ ਜੀ
@baldevsinghbrar4335
@baldevsinghbrar4335 18 күн бұрын
ਵਾਹਿਗੁਰੂ ਮਿਹਰ ਕਰਨ ਇਹਨਾ ਸਿੰਘ ਤੇ ਸਿੱਖੀ ਨਾਲ ਜੁੜੇ ਰਹਿਣ ਤੇ ਕੋਟ ਕੋਟ ਧੰਨਵਾਦ ਜੀ🙏🙏🙏🙏🌹🌺🌹🥀🥀🌸🌹🥀🥀🥀🥀🥀🥀🌺🌺🌹🥀🌸🥀🌺🥀🌸🥀🌺🌸🌼🌼🌼🌼🌼🌼🌼🌼🌼🌼🌼🌼💐💐💐💐💐💐💐💐💐💐💐💐💐💐💐💐💐🌺🌺🌺🌺🌺🌺🌺🌺🥀🥀🥀🥀🥀🥀🥀🥀🥀🥀🌸🌸🌸🌸🌸🌸🌸🌸🌹🌹🌹🌹🌹🌹🌹🌹🌹🌹
@punjabiludhiana332
@punjabiludhiana332 Ай бұрын
ਬੈਸਟ ਐਪੀਸੋਡ ❤❤
@perminderbrar2877
@perminderbrar2877 Ай бұрын
ਹਾਲੀਵੁੱਡ ਫ਼ਿਲਮਾਂ ਚ ਵੇਖੇ ਸੀ ਇਹੋ ਜੇ ਫਾਰਮ ਹਾਊਸ ਜਿਹੜੇ ਸਾਡੇ ਪੰਜਾਬੀ ਭਰਾਵਾਂ ਕੋਲ ਨੇ … ਅਫ਼ਰੀਕਾ ਚ 🙏
@Vishal_Singh27
@Vishal_Singh27 Ай бұрын
ਇਹ ਇਤਿਹਾਸ ਕਿਸੇ ਕਿਤਾਬ ਵਿੱਚ ਨਹੀਂ ਲੱਭਣਾ😢
@rajinderthakri
@rajinderthakri Ай бұрын
Bilkul veere
@Gurpreet_JBD
@Gurpreet_JBD 29 күн бұрын
ਸੱਚੀ ਅੱਜ ਦਿਲ ਨੂੰ ਬਹੁਤ ਸਕੂਨ ਮਿਲਿਆ। ਲਵ ਯੂ ਵੀਰੇ ❤❤❤🎉🎉🎉🎉
@davindersingh-ud4wf
@davindersingh-ud4wf Ай бұрын
Warm wishes from Philippines
@InderjitSingh-hi5dr
@InderjitSingh-hi5dr 17 күн бұрын
We are proud of our Ramgarhia community, skilled, by birth engineers, hard working, brave people.
@MohinderSingh-y4g
@MohinderSingh-y4g Ай бұрын
ਘੁੱਦਾ ਵੀਰ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਦੱਖਣੀ ਅਫ਼ਰੀਕਾ ਨੈਰੋਬੀ ਇਸ ਬਲਾਗ ਦੀ ਜਾਣਕਾਰੀ ਬਹੁਤ ਅਦਭੁੱਤ ਲੱਗੀ 1898 ਤੋਂ ਇਸ ਦੇਸ਼ ਵਿੱਚ ਰਹਿ ਰਹੇ ਪਰਿਵਾਰ ਸਬੰਧੀ ਫਰੀਦਕੋਟ
@jsingh948
@jsingh948 Ай бұрын
ਬਾਕਮਾਲ ਵਲੌਗ, ਵਾਹਿਗੁਰੂ ਬਾਪੂ ਹੋਰਾਂ ਤੇ ਥੋਨੂੰ ਚੜ੍ਹਦੀ ਕਲਾ ਚ ਰੱਖੇ 🙏🏻
@MatureTaks
@MatureTaks 26 күн бұрын
ਪੂਰੀ ਗੱਲ ਬਾਤ ਪਰਿਵਾਰ ਦੀ ❤ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ
@mandeepkaurgilljharsahib3543
@mandeepkaurgilljharsahib3543 Ай бұрын
ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬਾਪੂ ਨੇ ਕਮਾਲ ਕੀਤੀ ਪਈ ਆ ❤️❤️ , ਕਿੰਨਾ ਕੁਝ ਸਾਂਭਿਆ ਹੋਇਆ ❤️❤️ , ਸ਼ੁਕਰਾਨੇ ਤੁਹਾਡੇ ਇਹ ਸਭ ਕੁਝ ਦੀਆਂ ਸਾਂਝਾਂ ਪਾਉਣ ਲਈ 🙏🙏 ਚੜਦੀਕਲਾ ਬਣੀ ਰਹੇ ❤❤
@jassidhaliwal7615
@jassidhaliwal7615 Ай бұрын
ਬਹੁਤ ਸੋਹਣਾ ਸਫ਼ਰ ਵੀਰੇ ❤ ਬਾਪੂ ਜੀ ਨਾਲ ਘਰ ਦੇਖਿਆ ਬਹੁਤ ਜਿਆਦਾ ਸੋਹਣਾ ਤੇ ਇਤਹਾਸਿਕ ਘਰ ਆ ਵਾਹਿਗੁਰੂ ਕਿਰਪਾ ਬਣਾਈ ਰੱਖੇ ਸਾਰੇ ਵੀਰਾ ਨੂੰ ਜਾਣਕਾਰੀ ਜਿੱਦਾ ਬਾਪੂ ਜੀ ਨੇ ਦੱਸਿਆ ਨਾਰੂਬੀ ਸ਼ਹਿਰ 100ਮੀਲ ਆ ਡੇਢ ਕਿਲੋਮੀਟਰ ਦਾ ਇੱਕ ਮੀਲ ਬਣਦਾ ਹੁੰਦਾ ਬਾਪੂ ਜੀ ਦੇ ਘਰ ਕੋਲੋ ਨਾਰੂਬੀ ਸ਼ਹਿਰ 150 ਕਿਲੋਮੀਟਰ ਹੈ ਧੰਨਵਾਦ 👏🏻
@devinderkaur3188
@devinderkaur3188 Ай бұрын
36:33 superb video ਐਹੋ ਜਿਹੀ ਵੀਡੀਓ ਕਦੇ ਨਹੀਂ ਵੇਖੀ
@BalwantSingh-wm6zy
@BalwantSingh-wm6zy Ай бұрын
ਬਹੁਤ ਦਿਲਚਸਪ ਵਿਲੋਗ ਵੀਰੇ 33:08
@kavindersingh5929
@kavindersingh5929 Ай бұрын
No words.. Great dear. Wonderfull collection by Legend Bapu ji.
@tehals79
@tehals79 Ай бұрын
ਵੀਰ ਜੀ ਕਾਫੀ ਇਮੋਸ਼ਨਲ ਰਿਹਾ ਅੱਜ ਦਾ ਵੀਡੀਓ, ਸ਼ਬਦਾਂ ਚ ਬਿਆਨ ਕਰਨਾ ਔਖਾ, ਚੜ੍ਹਦੀਕਲਾ ਚ ਰਹੋ ਤੇ ਅਗਲੇ ਸਫਰ ਹੋਰ ਵੀ ਸ਼ਾਨਦਾਰ ਰਹਿਣ ਦੀ ਕਾਮਨਾ ਨਾਲ ਸਤਿ ਸ਼੍ਰੀ ਅਕਾਲ.
Симбу закрыли дома?! 🔒 #симба #симбочка #арти
00:41
Симбочка Пимпочка
Рет қаралды 4,9 МЛН
coco在求救? #小丑 #天使 #shorts
00:29
好人小丑
Рет қаралды 18 МЛН
Симбу закрыли дома?! 🔒 #симба #симбочка #арти
00:41
Симбочка Пимпочка
Рет қаралды 4,9 МЛН