ਮੈਂ ਦਿਹਾੜੀ ਕਰ ਰਿਹਾ ਸੀ ਜਦ ਮੇਰਾ ਯਾਰਾ ਵੇ ਗੀਤ ਰਿਲੀਜ਼ ਹੋਇਆ | Pakke Aadi Tea Stall | Kuldeep Kandiara

  Рет қаралды 49,194

Pakke Aadi Tea Stall (ਪੱਕੇ ਆੜੀ)

Pakke Aadi Tea Stall (ਪੱਕੇ ਆੜੀ)

Күн бұрын

Пікірлер
@BaljindersinghBaljinder-gg9ur
@BaljindersinghBaljinder-gg9ur Ай бұрын
ਬਾਈ ਕੁਲਦੀਪ ਕੰਡਿਆਰਾ ਜੀ,, ਜਿਉਂਦਾ ਵਸਦਾ ਰਹਿ ਤਰੱਕੀਆਂ ਕਰੇਂ ਬਾਈ,, ਬਹੁਤ ਵਧੀਆ ਸੋਚ ਤੇ ਅਵਾਜ਼ ਵੀ ਬਹੁਤ ਸੁਰੀਲੀ ਹੈ
@JaggiDhinsda
@JaggiDhinsda Ай бұрын
ਸੱਚਾ ਬੰਦਾ ਬਾਈ ਕਿਸੇ ਦੇ ਤਲਵੇ ਨੀ ਚੱਟਦਾ। ਸ਼ੋਹਰਤ ਲਈ
@bootasingh5990
@bootasingh5990 Ай бұрын
ਫ਼ੇਮ ਤਾ ਬਾਈ ਕਰਮਜੀਤ ਅਨਮੋਲ ਨੂੰ ਮਿਲਿਆ
@baljidersingh-ep1ef
@baljidersingh-ep1ef 17 сағат бұрын
God bless you
@jandwalianath7279
@jandwalianath7279 15 күн бұрын
ਵੇਹੜੇ ਵਾਲੀਆਂ ਦਾ ਮੁੰਡਾ ਬਹੁਤ ਵਧੀਆ ਕਿਆ ਬਾਤ ਹੈ
@harmeshkaushal7683
@harmeshkaushal7683 Ай бұрын
ਬਾਈ ਸੁਆਦ ਲਿਆਤਾ ਸੱਚੀਆਂ ਅਤੇ ਪਾਏਦਾਰ ਗੱਲਾਂ ਕਰੀਆਂ ਕੁਲਦੀਪ ਨੇ । ਬੜੀ ਨਿੱਡਰਤਾ ਅਤੇ ਸਾਹਸ ਨਾਲ ਬੇਬਾਕ ਗੱਲਾਂ ਕਰੀਆਂ । ਬਹੁਤ ਬਹੁਤ ਧੰਨਵਾਦ ਆਪਜੀ ਦਾ। ਜਿਉਂਦਾ ਵਸਦਾ ਰਹਿ ਵੀਰ ਵਾਹਿਗੁਰੂ ਹੋਰ ਵਧੀਆ ਲਿਖਣ ਦਾ ਬਲ ਬਖਸ਼ੇ ਜੀ
@JugnuSingh-qx5bl
@JugnuSingh-qx5bl Ай бұрын
ਸੱਚੀਆਂ ਗੱਲਾਂ ਕਰਨ ਵਾਲਾ ਵਧੀਆ ਤੇ ਦਲੇਰ ਲਿਖਾਰੀ ਸਲੂਟ ਆ ਬਾਈ ਜੀ
@BaljinderSingh-gf1dy
@BaljinderSingh-gf1dy Ай бұрын
ਬਹੁਤ ਵਧੀਆ , ਕਲਾ ਭਾਵੁਕਤਾ ਵਿੱਚੋਂ ਹੀ ਜਨਮ ਲੈਦੀ ਹੈ,
@jagsirsinghjaggi3637
@jagsirsinghjaggi3637 12 күн бұрын
ਬਹੁਤ ਵਧੀਆ ਬਾਈ ਕੁਲਦੀਪ ਕੰਡਿਆਰਾ ਵਾਹਿਗੁਰੂ ਚੜਦੀ ਕਲਾ ਬਖਸ਼ੇ
@gurindersingh3073
@gurindersingh3073 Ай бұрын
ਦੋਨਾਂ ਵੀਰਾਂ ਦਾ ਦਿਲ ਤੋਂ ਧੰਨਵਾਦ ਜਿਨ੍ਹਾਂ ਕੁਲਦੀਪ ਕੰਡਿਆਰੇ ਨੂੰ ਆਪਣੇ ਲੋਕਾਂ ਸਾਹਮਣੇ ਲਿਆਂਦਾ
@tejvirk3150
@tejvirk3150 Ай бұрын
ਬਾਈ ਕੁਲਦੀਪ ਕੰਡਿਆਰਾ ਸਾਫ ਦਿਲ ਬੰਦਾ ਆ, ਸਲੂਟ ਆ ਵੀਰ ਦੀ ਕਲਮ ਅਤੇ ਸੋਚ ਨੂੰ 🙏🙏🙏
@PraveerSingh-jt2vj
@PraveerSingh-jt2vj 20 күн бұрын
ਵੇਹੜੇ ਆ ਿਲਆਂ ਦਾ ਮੁੰਡਾ ❤💐💪💪👍
@jagrajkhan2551
@jagrajkhan2551 17 күн бұрын
ਬਹੁਤ ਖੂਬ, ਬਹੁਤ ਵਧੀਆ ਕਲਮ, ਬਹੁਤ ਵਧੀਆ ਅਵਾਜ਼, ਅੱਲ੍ਹਾ ਤੁਹਾਨੂੰ ਦਿਨ ਦੁੱਗਣੀ ਰਾਤ-ਚੌਗਣੀ ਤਰੱਕੀ ਬਖਸ਼ਣ-ਆਮੀਨ ਜਗਰਾਜ ਖ਼ਾਨ ਅਮਰਗੜ੍ਹ (ਮਾਲੇਰਕੋਟਲਾ)
@baljidersingh-ep1ef
@baljidersingh-ep1ef 17 сағат бұрын
Very nice
@ਪ੍ਰਸ਼ੋਤਮਪੱਤੋ
@ਪ੍ਰਸ਼ੋਤਮਪੱਤੋ Ай бұрын
ਨਜ਼ਾਰਾ ਆ ਗਿਆ ਗੀਤਕਾਰ ਨਾਲ ਗੱਲਬਾਤ ਸੁਣ ਕੇ ਜੀ।ਪ੍ਰਸ਼ੋਤਮ ਪੱਤੋ।
@gurpritamsingh8556
@gurpritamsingh8556 Ай бұрын
ਬਾਈ ਜੀ ਨੇ ਬਿਲਕੁੱਲ ਸਹੀ ਅਤੇ ਸੱਚੀਆਂ ਗੱਲਾਂ ਕੀਤੀਆਂ ਹਨ
@balkarsingh4816
@balkarsingh4816 Ай бұрын
ਬਹੁਤ ਦਲੇਰ ਤੇ ਨਿਧੱੜਕ ਅਤੇ ਵਧੀਆ ਗੀਤਕਾਰ ਹੈ ਞੀਰ
@gurpiarsandhu8573
@gurpiarsandhu8573 13 күн бұрын
KULDEEP 22 bhut mehnti te imaandar bnda. 22 sade pind to aa
@VikramSingh-vf2ut
@VikramSingh-vf2ut 14 күн бұрын
❤❤❤ ਕੁਲਦੀਪ ਬਾਈ
@jashangill8616
@jashangill8616 Күн бұрын
good job
@bikamohan9626
@bikamohan9626 Ай бұрын
ਬਹੁਤ ਵਧੀਆ ਸ਼ਬਦਾਬਲੀ ਯਾਰਾ ਵੇ ......
@varinderpal7226
@varinderpal7226 Ай бұрын
ਜਿਸ ਤਰਾਂ ਦੀ ਸੁਰੀਲੀ ਆਵਾਜ ਹੈ ਵੀਰ ਆਵਾਜ ਹੈ ਇਹਨੂੰ ਖੁਦ ਗਾਉਣਾ ਚਾਹੀਦਾ ਹੈ ਇਹ ਗਾਉਣ ਵਾਲੇ ਬੇਈਮਾਨ ਹਨ ਜਿਹੜੇ ਕਹਿੰਦੇ ਦਸ ਰੁਪਏ ਦੀ ਕਾਪੀ ਤੇ ਗੀਤ ਲਿਖ ਕੇ ਪੈਸੇ ਮੰਗਦੇ ਓਹ ਖੁਦ ਕਿਉ ਨਹੀ ਲਿਖ ਲੈਂਦੇ ਇਹ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਜਣੇ ਖਣੇ ਦਾ ਕੰਮ ਨਹੀ ਵੀਰ ਤੈਨੂੰ ਖੁਦ ਗਾਉਣਾ ਚਾਹੀਦਾ ਹੈ ਤੇਰੀ ਅਵਾਜ ਕਰਮਜੀਤ ਨਾਲੋ ਕਿਤੇ ਵੀ ਘਟ ਨਹੀਂ ਹੈ
@gurtejsingh363
@gurtejsingh363 Ай бұрын
ਸਲੂਟ ਹੈ ਬਾਈ ਕੁਲਦੀਪ kndiara ਨੂੰ ਸਾਰੀਆਂ ਦਲੇਰੀ ਨਾਲ ਸੱਚੀਆਂ ਗੱਲਾਂ ਕਰ ਰਿਹਾ ਹੈ
@kulwantsinghjohal4849
@kulwantsinghjohal4849 Ай бұрын
ਬਹੁਤ ਸੋਹਣੇ ਵਿਚਾਰ ਵੀਰ ਦੇ ਕਾਸ਼ ਸਾਡੇ ਲੀਡਰ ਇਸ ਤਰਾ ਦੇ ਹੋਣ ਪੰਜਾਬ ਦਾ ਦਸ਼ਾ ਸੁਦਰਜੇ ।
@BalbirSinghraikoti
@BalbirSinghraikoti Ай бұрын
ਬਹੁਤ ਵਧੀਆ ਗੀਤਕਾਰ ਹੈ ਵੀਰ ਜੀ ਕੁਲਦੀਪ ਸਿੰਘ ਕੰਡਿਆਰਾ ਵੀਰ ਜੀ ਮੇਰੀ ਵੀ ਬਹੁਤ ਸਹਾਇਤਾ ਕਰਦੇ ਨੇ ਗੀਤ ਲਿਖਣ ਵਿੱਚ
@pappybrar4705
@pappybrar4705 10 күн бұрын
ਬਾਈ ਬਹੁਤ ਵਧੀਆ
@Gurpaladdiwal8270
@Gurpaladdiwal8270 Ай бұрын
ਸਿਰਾ ਲਾਤਾ ਅੱਜ ਵੀਰ ਕੁਲਦੀਪ ਨੇ ਲਵ ਯੂ ❤❤
@HarpreetSingh-sq7xz
@HarpreetSingh-sq7xz 16 күн бұрын
Great artist 👍
@BudhSingh-g5f
@BudhSingh-g5f 11 күн бұрын
V nice bai
@BalvirSingh-c9o
@BalvirSingh-c9o 13 күн бұрын
Awaj super writer super 👍👍👍👍
@SewakSidhu-z2r
@SewakSidhu-z2r 21 күн бұрын
ਸਤਨਾਮ ਜਿਗਰੀ ਫੂਲ ਵਾਲੇ ਨੂੰ ਵੀ ਮੇਜਰ ਰਾਜਸਥਾਨੀ ਤੋਂ ਬਿਨਾਂ ਕੁਝ ਨੀ ਕਿਸੇ ਨੇ ਦਿਤਾ
@SewakSidhu-z2r
@SewakSidhu-z2r 21 күн бұрын
ਬਾਈ ਅੱਜ ਨੀ ਕੋਈ ਕਹਿੰਦਾ ਕੱਜਰ ਕੀਤਾ ਇਹ ਗੱਲਾਂ 1995 ਤੋਂ ਪਹਿਲਾਂ ਕਹਿੰਦੇ ਸੀ ਅਜ ਤਾਂ ਪਿਓ ਧੀ ਕੱਠੇ ਨੱਚੀ ਜਾਂਦੇ ਸਿਰਫ ਵਿਊ ਚਾਹਿਦੇ ਨੇ
@mtajpuri6071
@mtajpuri6071 24 күн бұрын
ਮਹਾਨਤਾ,ਹਮੇਸ਼ਾ ਗਰੀਬੀ ਚੋਂ ਉਪਜਦੀ ਹੈ
@gsbadesha6680
@gsbadesha6680 Ай бұрын
ਅਾਪ ਗਾਓਣਾ ਸੁਰੂ ਕਰੋ ਕੁਲਦੀਪ ਬੇਟਾ ਜੀ,ਅਵਾਜ਼ ਅਤੇ ਗਾਓਣ ਦਾ ਤਰੀਕਾ ਵੀ ਵਧੀਅਾ।
@MohanSingh-zu7cn
@MohanSingh-zu7cn Ай бұрын
ਕੰਡਿਆਰਾ ਵੀਰ ਬਹੁੱਤ ਵਧੀਆ ਲਿਖਾਰੀ ਹੋ ਤੁਸੀਂ ਪਰ ਉਸ ਤੋ ਵਧੀਆ ਇਹ ਗੱਲ ਹੈ ਕਿ ਤੁਸੀਂ ਥੱਲੇ ਨਹੀਂ ਲਗਦੇ
@rajwantkaur5031
@rajwantkaur5031 Ай бұрын
ਜਿਉਂਦੇ ਵਸਦੇ ਰਹੋ ਵੀਰੇ ਇਹੋ ਜਿਹੀ ਲਿਖਤ ਲਈ ਧੰਨਵਾਦ ਬਹੁਤ ਬਹੁਤ
@NarinderBrar-n8z
@NarinderBrar-n8z Ай бұрын
ਬਹੁਤ ਵਧੀਆ ਲਿਖਦੇ ਆ ਵੀਰ ਵਾਹਿਗੁਰੂ ਮੇਹਰ ਰੱਖੇ ਵਧੀਆ ਗੱਲਬਾਤ ਲਗੀ
@harmitgafil158
@harmitgafil158 Ай бұрын
ਕੁਲਦੀਪ ਕੰਡਿਆਰਾ ਇੱਕ ਵਿਸ਼ੇਸ਼ ਸ਼ੈਲੀ ਦਾ ਗੀਤਕਾਰ ਆ
@MamtaGill-k4d
@MamtaGill-k4d 7 күн бұрын
Atte de chiri song bhut ghntt aa
@Lachhmanfateh
@Lachhmanfateh Ай бұрын
ਪਿਆਰ ਸਤਿਕਾਰ ❤❤
@kartarsingh7308
@kartarsingh7308 Ай бұрын
ਬਾਈ ਜੀ ਪਹਿਲਾਂ ਗਰੀਬ. ਲੋਕਾਂ ਦਾ ਸਾਰੇ ਘਰਾਂ ਦੇ ਵਿਚਾਲੇ ਸਾਙਾ ਵੇਹੜਾ ਹੁੰਦਾ ਸੀ
@gurdarshansandhu5707
@gurdarshansandhu5707 Ай бұрын
ਬਹੁਤ ਵਧੀਆ ਜੀ
@bhupindersingh4185
@bhupindersingh4185 26 күн бұрын
Kuldeep singh kandyiara is very good writer as well very good human being,also God fearing person, having good knowledge of Gurbani.May Waheguru bless progress in his carier and long life.B s kaura Patiala
@kuldeepkandiara5605
@kuldeepkandiara5605 25 күн бұрын
ਬਹੁਤ ਸ਼ੁਕਰੀਆ ਜੀ ❤
@kashmirkaur-zb5uq
@kashmirkaur-zb5uq Ай бұрын
ਬਹੁਤ ਵਧੀਆ ਜੀ ❤❤
@rajmattu678
@rajmattu678 10 күн бұрын
Salute sir ji
@balkaranpawar1587
@balkaranpawar1587 Ай бұрын
V V Good Bai
@makhansarpanch9741
@makhansarpanch9741 10 күн бұрын
❤ਵਾਹ ਬਾਈ ਪਰ ਅਸੀ ਤਾ ਇਹ ਗਾਣਾ ਕਰਮਜੀਤ ਅਨਮੋਲ ਦਾ ਖੁਦ ਦਾ ਲਿਖਿਆ ਸਮਝੀ ਗਏ
@JagdeepSinghJachak
@JagdeepSinghJachak Ай бұрын
ਯਾਰਾ ਵੇ ਕਿਹੜਾ ਗੀਤ ਕੀ ਤਰਜ ਐ ਐਂਵੇਂ ਤੈਨੂੰ ਭਰਮ ਪੈ ਗਿਆ
@KuldeepSingh-jf7ll
@KuldeepSingh-jf7ll Ай бұрын
❤❤❤❤❤ Mora ve Mora all time favourite
@balkaransingh7397
@balkaransingh7397 Ай бұрын
ਜਿਸ ਤਰ੍ਹਾਂ. ਘਰ ਵਿਚ ਨੀਵੀਂ ਜਗ੍ਹਾ ਨੂੰ ਵਿਹੜਾ ਕਿਹਾ ਜਾਂਦਾ. ਉਸ ਤਰਾ ਗਰੀਬਾ ਨੂੰ ਨੀਵਾ ਸਮਝਦੇ ਹੋਏ ਵਿਹੜੇ ਵਾਲੇ ਕਿਹਾ ਜਾਂਦਾ ਹੈ ਆਮੀਰ ਲੋਕਾ ਵੱਲੋ।
@RadhirSingh-ge6zs
@RadhirSingh-ge6zs Ай бұрын
Kuldeep ki bahut vadhia lga ji. Aj kl bi greebi da bolbala thhorha jiha loka ne jiada hi bnhaaiaa vaa. Lgda greeb krke name nhi si penda. But hunh appe panh ge . Jdo kandiaara veer bahut famous ho chuka hei...
@surjitkaur3573
@surjitkaur3573 Ай бұрын
Very nice 👌Heart touching ❤❤God bless all of you 👏👏
@Karan-um2mj
@Karan-um2mj Ай бұрын
Boht vadia interview and person
@KuldeepSingh-fx3by
@KuldeepSingh-fx3by Ай бұрын
ਬਾਈ ਜੀ ਇਹ ਗੀਤ ਅੱਜ ਵੀ ਇਸ ਕਰਕੇ ਟਰੇਡ ਚ ਆਇਆ ਹੈ ਕੀ ਹੁਣੇ 18,19,20 ਨੂੰ ਲੱਘੀ ਇੰਟਰਨੈਸਨਲ ਪੰਜਾਬੀ ਕਾਂਨਫਰਾਂਸ ਪਾਕਿਸਤਾਨ ਵਿੱਚ ਬਾਈ ਕਰਮਜੀਤ ਜੀ ਨੇ ਸਾਂਈਂ ਜਹੂਰ ਸਾਹਿਬ ਦੇ ਸਾਮਣੇ ਸਟੇਜ ਤੇ ਪੇਸ ਕਿਤਾ ਸੀ।
@hothikaur2468
@hothikaur2468 29 күн бұрын
Very nice God bless veer ji ❤
@gurpiarharinau4209
@gurpiarharinau4209 Ай бұрын
ਬਹੁਤ ਘੈਂਟ ਗੱਲ ਬਾਤ ਆ
@JagMinhas-z5x
@JagMinhas-z5x Ай бұрын
Very nice interview God bless you, brothers
@RajKumar-qe9tj
@RajKumar-qe9tj Ай бұрын
Kuldeep ji Excellent
@BalwinderKaur-qu9ls
@BalwinderKaur-qu9ls Ай бұрын
Great interview ever
@Kiranbala-w3c
@Kiranbala-w3c Ай бұрын
Very good 👍👍👍👍👍👍
@jagtarsingh5198
@jagtarsingh5198 Ай бұрын
saraswati Devi kirpa kari is veer ji upper
@khushwindersingh164
@khushwindersingh164 Ай бұрын
ਬਹੁਤ ਵਧੀਆ
@jandwalianath7279
@jandwalianath7279 15 күн бұрын
Very nice job
@jarnailkaur8200
@jarnailkaur8200 29 күн бұрын
Very good.Go forward.
@Nermailsingh
@Nermailsingh Ай бұрын
Dilo salut Bai ji
@balramrishiofficial1055
@balramrishiofficial1055 Ай бұрын
Very nice artist ChhoteVeer you are great👍
@gurbindersingh6411
@gurbindersingh6411 Ай бұрын
Sachi gall a kuldeep kuj ne badlya yr
@balramrishiofficial1055
@balramrishiofficial1055 Ай бұрын
God Bless you🙏
@MangaSingh-of6nn
@MangaSingh-of6nn Ай бұрын
Very good bai
@manmohansingh1953
@manmohansingh1953 Ай бұрын
Very nice vichar ji
@jaskarnsinghjassal2000
@jaskarnsinghjassal2000 Ай бұрын
Very good best of luck
@MadanLal-yl2eq
@MadanLal-yl2eq 16 күн бұрын
@gurdevkaur9723
@gurdevkaur9723 Ай бұрын
Very nice ❤❤❤
@gurdassingh4432
@gurdassingh4432 Ай бұрын
Yar kuldeep teri awaz bahut pyari aa singing shuru krde
@sargamjotkandiara
@sargamjotkandiara Ай бұрын
youtube.com/@kuldeepkandiara5605?si=v_3ujMc4c7Vsp8mr eh kandiara Saab da channel aa ji
@InderjeetSingh-i2k
@InderjeetSingh-i2k 25 күн бұрын
ਗਰੀਬ ਘਰਾਂ ਚੋਂ ਬਹੁਤ ਵਧੀਆ ਲਿਖਾਰੀ ਲੰਮੇ ਸਮੇਂ ਤੋਂ ਚਲ ਰਹੇ ਹਨ ਜਿਵੇਂ ਮਿਰਜ਼ਾ ਸੰਗੋਵਾਲ ਸੇਖੋ ਜੰਡ ਵਾਲੀਆਂ ਅਤੇ ਹੋਰ ਬਹੁਤ ਸਾਰੇ
@sarbjitkaur2441
@sarbjitkaur2441 Ай бұрын
Good interview 👍
@gurinderpaldeol8657
@gurinderpaldeol8657 Ай бұрын
Good Veere!
@jasdevsingh8494
@jasdevsingh8494 Ай бұрын
Very nice👍👍❤❤
@sukhpalkaur9782
@sukhpalkaur9782 Ай бұрын
🎉🎉
@manmohansingh1953
@manmohansingh1953 Ай бұрын
Very nice ji
@rajwindrbeasraja8868
@rajwindrbeasraja8868 20 күн бұрын
ਕਰਮਜੀਤ ਅਨਮੋਲ ਕਰ ਗਿਆ ਕੰਮ ਗਰੀਬ ਨਾਲ ਮਾਰ ਗੇ ਕੀ ਕੀ ਕਰੁ ਕੋਈ
@gursharanjitkaur2182
@gursharanjitkaur2182 25 күн бұрын
🙏
@ramsarup7481
@ramsarup7481 Ай бұрын
❤❤❤❤❤good
@hssidhubathinda
@hssidhubathinda Ай бұрын
Vikaoo pind c Harkishanpura Distt Bathinda
@gurbaxsingh1581
@gurbaxsingh1581 Ай бұрын
1:00:26 mihnati lok geet TOP GEET.
@jiwan-xx7yj
@jiwan-xx7yj 23 күн бұрын
ਕੁਲਦੀਪ ਕੰਡਿਆਰਾ ਜੀ ਕਿੱਥੋਂ ਦੇ ਰਹਿਣ ਵਾਲੇ ਹਨ ਪਤਾ ਲਿਖੋ
@kuldeepkandiara5605
@kuldeepkandiara5605 22 күн бұрын
ਪਿੰਡ ਨਾਨਕਸਰ ਹੈ ਜੀ
@SatishKumar-t4m4j
@SatishKumar-t4m4j Ай бұрын
Good Job Bro
@balkaranpawar1587
@balkaranpawar1587 Ай бұрын
Good
@hashpalbhatti586
@hashpalbhatti586 Ай бұрын
Tusi daso ki dena is veer nu hase ke chle gye
@karanbaraich2300
@karanbaraich2300 Ай бұрын
👍
@aulakhaulakh8872
@aulakhaulakh8872 Ай бұрын
❤❤❤❤
@BaljinderSingh-cz2pg
@BaljinderSingh-cz2pg Ай бұрын
Very nice Lyrics
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ
@harmandeep9473
@harmandeep9473 Ай бұрын
Bai har ikk video ch thuda comments hunda aa
@harmandeep9473
@harmandeep9473 Ай бұрын
Ki hoi veer e
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਤੇ ਗੂੰਡਾ ਗਰਦੀ ਖਤਮ ਕਰਨੀ ਚਾਹੀਦੀ ਹੈ ਸਰਕਾਰ ਨੂੰ,ਇਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ,
@SukhwinderSingh-og9kh
@SukhwinderSingh-og9kh Ай бұрын
Labh heera ji interview kro bai ji
@munishpal5648
@munishpal5648 Ай бұрын
🙏🙏❤️
@sakeemitv
@sakeemitv Ай бұрын
Babanpur v do toh chaar sall vich vikkooq ho jau
@RavinderSingh-j6s
@RavinderSingh-j6s Ай бұрын
🙏🙏🙏🙏🙏
@mohinderpal1322
@mohinderpal1322 Ай бұрын
ਬਾਈ ਗੱਲਾਂ ਸੱਚੀਆਂ ਲਿਖਦਾ..ਸਲੂਟ ਆ
@starmusicusa8411
@starmusicusa8411 Ай бұрын
Gud
@jsdhillon5551
@jsdhillon5551 Ай бұрын
ਬਾਈ ਠੀਕ ਕੇਹੰਦਾ ਗੀਤ ਲਖਾਰੀ ਦੇ ਬਚਿਆ ਬਾਂਗ ਹੁੰਦੇਂ ਨੇ
@jaspalsinghsingh8028
@jaspalsinghsingh8028 Ай бұрын
Very nice Bro ji waheguru ji Chardi Kalah Rakhe Kom Da Koda Kuldip Kandiala Mai Subedar Jaspal Singh Mob No Kuldeep ji Jaroor Daso
@gurdarshansandhu5707
@gurdarshansandhu5707 Ай бұрын
ਬਾਈ ਦਾ ਨੰਬਰ ਦੱਸੋ ਜੀ
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН